Punjab
Search
nadin di spray ton kinne din baad urea da chitta dena chahida hai?
(en)
Nadeena di spray ton 5-7 dina baad urea da shitta deo ate pani lgao....Atlantis di spray ton baad 15 dina tak kanak nu pani na deo.
feed kehdi vartiye ?
(en)
Punjab
Jashan ji kirpa krke apna swal vistar nal pushho ki tuci pashua di feed varre jankari lena chaunde ho ya koi hor jankari lenna chunde ho tan jo tuhanu sahi jankari diti jaa skee..
sir 2 month di kati nu vitem h den da fayda hai?
(en)
Punjab
hnji tuci vitum-h liqued de skde ho , iss nu tuci 2-4ml tak rojana de skde ho , iss nal vitamin di kami puuri hundi hai atte Sarrir di vdia growth hundi hai
sir hun appa kehdi kanak beej sakda ha ta ohna da jhad kina aa 590 kida rahu ta kina jhad hai isda
(en)
Punjab
PBW 590 di late beejayi kr skde ho.ess variety da jhad 16 quiental per acre average hai.ess variety nu yellow rust lgg skdi hai
ਆਲੂ ਵਾਸਤੇ ਇਸ ਦਵਾਈ ਦਾ ਕੋਈ ਫਾਇਦਾ ਹੈ ਦਸੋ ?
(en)
han ji ihna dwaayia da aloo de lyi bhut faida hai. ihh npk ate fungicide hnn...jo ki gorwth da kam krdia hnn ate iss ton ilaava jo fungicide hai ohh blight vargi smasya nu rokda hai..
fr v allu da. size chotaa a
aa ki hai ?
(en)
ihh kanak de vich soondi da hamla ho gya hai. jis de kaarn kanak awe ho rhi hai. kanak de vich soondi check kro...
ki spray kariaaaaa
axial और 2-4d को मिला कर एक साथ स्प्रे कर सकते है ?
(en)
Nahi ji aap inko mila ke spray nahi kr skte ho. inka upyog alag alag hi krein.
ਮੋਸਮ ਬਾਰੇ ਜਾਣਕਾਰੀ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਤੁਹਾਡੀ ਇਲਾਕੇ ਵਿਚ ਆਉਣ ਵਾਲੇ ਐਤਵਾਰ ਤਕ ਹਲਕੀ ਬੱਦਲਵਾਈ ਰਹੇਗੀ
Sir cow sun wali a 2, 3 din tak ajj oh white te red color diya lambiya lambiya dhara sutt rahi c savere din ch ayia ni sir ki karan hai g ki sun di tiyari kar rahi a ?
(en)
Punjab
ehh koi chakar dia gal nhi hai, pashu suun de nazdik howe tan khana penna shadd dinda hai , bechann rehnnda hai , jitho ptaa lgga skda hai ki pashu suun wala hai jekar iss trah de kujj lashan dekhndi hai tan ohh kujj dina ch suu jawegi...
Respect sir /mam sade ghr majj soon vali a Kuch hi din rehde a ohde bhar penda g us nu Ki daeaa g Ek benti a v Utar jaldi deo g mere swaal da te Ek ohde thnaa te soja Aa gea g dooje suue a g majj ?
(en)
Punjab
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ , ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ ,ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,ਇਸ ਨਾਲ ਸੋਜਿਸ਼ ਵਿਚ ਫਰਕ ਪਵੇਗਾ ..
ਆਲੂ ਦੀ ਵੇਲ ਨੂੰ ਆਹ. ਟੀੳਮਰ ਜੇ ਲੱਗੀ ਜਾਦੇ ਨੇ ਕੀ ਚੱਕਰ ਐ
(en)
ਆਲੂ ਦੀਆਂ ਜੜਾਂ ਦੇ ਵਿਚ ਨਿਮਾਟੋਡ ਹੋਣ ਦੇ ਕਾਰਨ ਏਦਾਂ ਗੰਢਾ ਬਣ ਰਹੀਆਂ ਹਨ ਇਸਦੇ ਲਈ ਤੁਸੀ Furadon@5-7 kg ਨੂੰ ਪ੍ਰਤੀ ਏਕੜ ਏ ਹਿਸਾਬ ਨਾਲ ਛਿੱਟਾ ਦਿਓ
सर 50 दिन का गेहू है गुल्ली डंडे के लिए कौन सी स्प्रे कर सकते है। गुल्ली डंडा बढ़ा भी है और छोटा भी। इसके बारे में जानकारी दें।
(en)
Punjab
Gulli dande ki roktham ke liye aap TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL ki SHAGUN 21-11@200gm ko 150 ltr paani mein mila ke spray kr skte ho
ਕਣਕ ਚ ਯੂਰੀਆ ਪਾਣੀ ਲਗਣ ਤੋ ਬਾਅਦ ਪਾਉਣੀ ਜਾ ਪਹਿਲਾ ?
(en)
Koshish kro ki khet nu urea pani ton baad hi deo....spray ate urea de ke pani da faasla 5-7 dina da rakho..
ਪਹਿਲਾ ਕਣਕ ਬੀਜ ਕੇ 24 ਘੰਟੇ ਦੇ ਅੰਦਰ ਅੰਦਰ ਸੋਮੀ ਮੈਕਸ ਕੀਤੀ ਸੀ ਗੁੱਲੀ ਡੰਡਾ ਹਜੇ ਵੀ ਬਹੁਤ ਜਿਆਦਾ ਹੁਣ ਕਿਹੜੀ ਕੀਤੀ ਜਾਵੇ ਦੱਸੋ ਜੀ ਮੇਰਾ ਵਟਸਐਪ ਨੰਬਰ 8699995191
y sada barseem ni ho rya aa kedi spray kryi aa rasla jamin aa hai ?
(en)
jagjeet singh ji berseem di growth nahi ho rhi hau ja fir bilkul hi nahi uggda hai..kirpa kr ke ihh dso..
sir rotavator per subsisty milti hai abhi?
(en)
Punjab
Is Bare jeada jankari lai tusi Gurpreet Singh 8283800910 nal sampark kar sakde ho
Punjab
Is Bare jeada jankari lai tusi Gurpreet Singh 8283800910 nal sampark kar sakde ho
rotavator per subsity milti hai abhi ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho
sir ji Maine kanak hd3086 ko 6 se 14 November tak bo diya tha pehla panni bhi de deyia h aur 45 kilo urea 2 bar dal diya h kanak thik h ab aap dateo ismain growth k liye kisi spray ki jarurat h ya nahi yadi jarurat nahi h toh kanak k jadd mai farak toh nahi padega ?
(en)
Punjab
Sawan ji agar aapko khet ka sarvekhan karne se lagta hai ke genhu growth nahi kar rahi hai to aap progibb nam ke product ka istemal kar sakte hai.iski matra 5gm ka istemal kiya jata hai.
hlo sir ?
(en)
Punjab
hnji goopy ji kirpa krke apna swal vistar nal dso ji..
सर जी प्रेगनेंट बकरी को बुखार हो गया है कोई नुस्खा या इलाज बताईये ?
(en)
Aap use Injection Neoprofen 15ml 3ml lao Injection Terramycin 30ml te 5ml lao
kanak beeji c chhitta de ke gand bahut c, leder di sprey thodi late kiti te uppr ton kanak peeli pai gyi hai ki kriye ?
(en)
Maharashtra
Kanak peeli manganese di kami de karn hundi hai isde layi tuc manganese sulphate@1 killo nu 150 litre pani vich mila ke prati acre de hisab nal spray karo.
Nagpur ke liye kaun si bakri ki nasl acchi rahegi ?
(en)
Punjab
Nagpur me BARBARI, BOER, SIROHI, BLACK BENGAL rakh sakte hai.
sar ji gha sui nu 12 ghante ho gye ne jheer ne pai aje tak koi salha deyoo ji ?
(en)
Liquid Involon 1 litter 200ml deo 250gm gurr, 100gm shonf, 50gm ajwein te 50gm Haldi obal ke deo ji
ਸਰ ਜੀ ਪੰਜਾਬ ਵਿੱਚ ਸ਼ਕਰਕੰਦੀ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ?
(en)
Haryana
ਇਹ ਬਹੁਤ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਇਹ ਵਧੇਰੇ ਉਪਜਾਊ ਅਤੇ ਚੰਗੇ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸਦੀ ਖੇਤੀ ਹਲਕੀ ਰੇਤਲੀ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਨਾ ਕਰੋ, ਕਿਉਂਕਿ ਇਸ ਵਿੱਚ ਗੰਢੀਆਂ ਦਾ ਵਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਹੈ ਇਸਦੇ ਲਈ ਮਿੱਟੀ ਦਾ pH 5.8-6.7 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ :- Punjab Sweet Potato-21 ਸ਼ਕਰਕੰਦੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਖੇਤ ਨੂੰ 3-4 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ ਗੰਢੀਆਂ ਦੀ ਬਿਜਾਈ 20-25 ਸੈ.ਮੀ. ਡੂੰਘਾਈ ਤੇ ਕਰੋ ਇਸਦਾ ਪ੍ਰਜਣਨ ਮੁੱਖ ਤੌਰ ਤੇ ਫਲਾਂ ਜਾਂ ਵੇਲਾਂ ਨੂੰ ਕੱਟ ਕੇ ਕੀਤਾ ਜਾਂਦਾ ਹੈ ਵੇਲਾਂ ਕੱਟਣ ਵਾਲੇ ਤਰੀਕੇ ਵਿੱਚ(ਜੋ ਆਮ ਵਰਤਿਆ ਜਾਂਦਾ ਹੈ), ਪੁਰਾਣੀਆਂ ਵੇਲਾਂ ਤੋਂ ਫਲ ਲਏ ਜਾਂਦੇ ਹਨ ਅਤੇ ਤਿਆਰ ਕੀਤੇ ਨਰਸਰੀ ਬੈੱਡਾਂ ਤੇ ਬੀਜ ਦਿੱਤੇ ਜਾਂਦੇ ਹਨ ਵੇਲਾਂ ਨੂੰ ਮੁੱਖ ਤੌਰ ਤੇ ਵੱਟਾਂ ਜਾਂ ਤਿਆਰ ਕੀਤੇ ਪੱਧਰੇ ਬੈੱਡਾਂ ਤੇ ਉਗਾਇਆ ਜਾਂਦਾ ਹੈ ਇਹ ਦੇਖਿਆ ਗਿਆ ਹੈ ਕਿ ਵੇਲ ਦੇ ਉੱਪਰਲੇ ਭਾਗ ਨੂੰ ਕੱਟ ਕੇ ਵਰਤਣ ਨਾਲ ਵਧੀਆ ਪੈਦਾਵਾਰ ਹੁੰਦੀ ਹੈ ਨਵੇਂ ਪੌਦੇ ਦੀਆਂ ਘੱਟ ਤੋਂ ਘੱਟ 4 ਟਾਹਣੀਆਂ ਹੋਣੀਆਂ ਚਾਹੀਦੀਆਂ ਹਨ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ ਬਿਜਾਈ ਤੋਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਵੇਲਾਂ ਨੂੰ ਡੀ ਡੀ ਟੀ 50% ਦੇ ਘੋਲ ਨਾਲ 8-10 ਮਿੰਟਾਂ ਲਈ ਸੋਧੋ ਇੱਕ ਏਕੜ ਵਿੱਚ ਬਿਜਾਈ ਲਈ 25,000 - 30,000 ਕੱਟੀਆਂ ਵੇਲਾਂ ਜਾਂ 280-320 ਕਿਲੋ ਗੰਢੀਆਂ ਦੀ ਵਰਤੋਂ ਕਰੋ ਗੰਢੀਆਂ ਨੂੰ ਪਲਾਸਟਿਕ ਬੈਗ ਵਿੱਚ ਪਾ ਕੇ ਵਧੇਰੇ ਮਾਤਰਾ ਵਾਲੇ ਸਲਫਿਊਰਿਕ ਐਸਿਡ ਵਿੱਚ 10-40 ਮਿੰਟ ਲਈ ਡੋਬੋ ਸਿੰਚਿਤ ਸਥਿਤੀਆਂ ਵਿੱਚ ਸ਼ਕਰਕੰਦੀ + ਝੋਨੇ ਦਾ ਫਸਲੀ ਚੱਕਰ ਅਪਨਾਇਆ ਜਾ ਸਕਦਾ ਹੈ ਸ਼ਕਰਕੰਦੀ ਦੀ ਫਸਲ ਦਸੰਬਰ-ਜਨਵਰੀ ਮਹੀਨੇ ਵਿੱਚ ਝੋਨੇ ਦੀ ਦੂਜੀ ਕਟਾਈ ਤੋਂ ਬਾਅਦ ਬੀਜੋ ਰੂੜੀ ਦੀ ਖਾਦ 100 ਕੁਇੰਟਲ ਪ੍ਰਤੀ ਏਕੜ ਪਾਓ ਰੂੜੀ ਦੀ ਖਾਦ ਦੇ ਨਾਲ-ਨਾਲ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ 125 ਕਿਲੋ, ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਭਾਗਾਂ ਵਿੱਚ ਪਾਓ, ਪਹਿਲੀ ਬਿਜਾਈ ਸਮੇਂ ਅਤੇ ਦੂਜੀ ਬਿਜਾਈ ਤੋਂ 5 ਹਫਤੇ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਮੈਟਰੀਬਿਊਜ਼ਾਈਨ 70 ਡਬਲਿਊ ਪੀ 200 ਗ੍ਰਾਮ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ ਕੇਵਲ 5-10% ਪੁੰਗਰਾਅ ਅਤੇ ਵੱਟਾਂ ਤੇ ਨਦੀਨਾਂ ਦਾ ਹਮਲਾ ਹੋਣ ਤੇ ਪੈਰਾਕੁਐਟ 500-750 ਮਿ.ਲੀ. ਪ੍ਰਤੀ ਏਕੜ ਪਾਓ ਬਿਜਾਈ ਤੋਂ ਬਾਅਦ, ਪਹਿਲੇ 10 ਦਿਨ 2 ਦਿਨਾਂ ਚ ਇੱਕ ਵਾਰ ਸਿੰਚਾਈ ਕਰੋ ਅਤੇ ਫਿਰ 7-10 ਦਿਨਾਂ ਵਿੱਚ ਇੱਕ ਵਾਰ ਸਿੰਚਾਈ ਕਰੋ ਪੁਟਾਈ ਤੋਂ 3 ਹਫਤੇ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ ਪਰ ਪੁਟਾਈ ਤੋਂ 2 ਦਿਨ ਪਹਿਲਾਂ ਇੱਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਹ ਫਸਲ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਪੁਟਾਈ ਆਮ ਤੌਰ ਤੇ ਫਲ ਪੱਕਣ ਅਤੇ ਪੱਤੇ ਪੀਲੇ ਹੋਣ ਤੇ ਕੀਤੀ ਜਾਂਦੀ ਹੈ ਇਸਦੀ ਪੁਟਾਈ ਫਲ ਨੂੰ ਪੁੱਟ ਕੇ ਕੀਤੀ ਜਾਂਦੀ ਹੈ ਪੁੱਟੇ ਗਏ ਤਾਜ਼ਾ ਫਲ ਮੰਡੀਕਰਨ ਲਈ ਤਿਆਰ ਹੁੰਦੇ ਹਨ
ਡਾ. ਸਾਹਬ ਵੀਹ ਕੁ ਦਿਨ ਦੀ ਕੱਟੀ ਹੈ ਉਸ ਦੇ ਚਿੱਚੜ ਲੱਗ ਗਏ ਹਨ । ਕੀ ਹੱਲ ਕਰੀਏ ?
(en)
Os nu Liquid Tic-Tac 2ml per 1 litter pani vich mix karka chichda te lao ji
harwinder veer ji thoda jaldi ans deo ji ?
(en)
Navraj singh ji main tuhaada swaal check kita hai lagbhag tuhaade swala de jawab de ditte gye hnn...jekar fir v galti nal koi swaal da jawab den wala reh gya howe tan tuc kirpa kr ke apna swaal dubara bhej deo...Dhanwaad G.
Alu ki kitnashak dawai ka name ?
(en)
kripya aap btaye ke allu men konse keet ka hamla hai taki aapko uske hisab se aapko keetnashak ke bare men btaya ja sake.
Uttar Pradesh
Aalu me kharpatvar
ਆਲੂ ਦੀ ਫ਼ਸਲ ਆਲੂ ਦੀ ਇਸ ਬਿਮਾਰੀ ਦਾ ਹੱਲ ਦੱਸੋ ਜੇ ਹੋ ਸਕੇ ਤਾ ਜੈਵਿਕ ?
(en)
ਇਸਦੇ ਪੱਤੇ ਏਦਾਂ ਹੋਣ ਦੇ ਦੋ ਕਾਰਨ ਹੋ ਸਕਦੇ ਹਨ ਪਹਿਲਾ ਕੇ ਇਸਦੇ ਵਿਚ ਮੱਛਰ ਦਾ ਅਸਰ ਹੈ ਜਿਸਦੇ ਕਾਰਨ ਪੱਤੇ ਮੁੜਨਾ ਸ਼ੁਰੂ ਹੋ ਜਾਂਦੇ ਹਨ ਜੇਕਰ ਬੂਟੇ ਨੂੰ ਹਿਲਾਉਣ ਤੇ ਇਸਦੇ ਵਿੱਚੋ ਮੱਛਰ ਉਡਦਾ ਹੈ ਤਾ imidacloprid@1.5ml ਨੂੰ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਦੂਜਾ ਕਾਰਨ ਕੋਰਾ ਹੋ ਸਕਦਾ ਹੈ ਜਿਸਦੇ ਲਈ ਤੁਸੀ ਫ਼ਸਲ ਨੂੰ ਹਲਕੀ ਸਿੰਚਾਈ ਕਰੋ
hello sir, how long is the first laying cycle of rir ?
(en)
ਗਾਂ ਖਾਸਦੀ ਬਹੁਤ ਹੈ ਜੀ ਕੋਈ ਨੁਕਤਾ ਦਸੋ ਜੀ ?
(en)
Os nu powder cough ton 200gm 50gm rojana deo ji
मोती की खेती के लिए इसका बीज कैसे बनाएं और इसका उपयोग कैसे करें ?
(en)
Punjab
Niradhar ji Moti ki kheti ke bare me puri jankari ke lia aap Vinod Kumar 9050555757 se samparak kare.
टिवाणा फ़ीड भैस के लिये कैसी रहेगी ?
(en)
Punjab
badhiya rahegi ji
kya daker jmin me jha lgatar dhan ki kheti h usme maggnise ki kmi hoti h?
(en)
Nahi g aisa kuch nahi hota hai...yeh sirf gehoo ke sme mein kami aati hai...lgaatar dhaan ki kheti krne se aisa kuch nahi hota hai.
हनुमानगड़ के लिए बकरी की कौनसी नस्ल अच्छी रहेगी ?
(en)
Punjab
waha par beetal bakri rakh sakte ho.
Sir cotton prise g ?
(en)
Narme da rate 5360-5380rs. prati qtl chal reha hai..Adh january ton baad rate de vich fer badal aun di sambhawna hai.
thanks
namskar sir ji hamare pas 1kg ke 290 desi murgi banraja ke taiyar hai ise jile me sell kha kre dealer ka no de ?
(en)
Punjab
hnji aap desi murge ya to social media ki help se sale karo ya fir hmari dusri app apni kheti buy and sell par free add post karde . isse aapko direct buyer contact kar lenge or aapki murgi bik jayegi.
price or age
Madhya Pradesh
350 kg and age35 day
price or age kya hai
Madhya Pradesh
contect no dijiye
7903647427
Mango de leaves es trah kyo ho rahe han ?
(en)
Punjab
eh potash tat di kami hai isnu 150 gram MOP prati boota pao. is to ilava tuc 5-6 killo vermi compost pao.
hlo sir ji.. ik majj aa jo tikke te thardi nhi aa nd jhotte te thar jndi aa..pr jhotta koi vdia nasal da nhi haiga ta krke tikka bharwona aa.. . hun ohh raat di bolli hoyi aa.. hun dsso.. tikke bharn toh baad kehri dwai diti jave ta jo dubara naa bole ?
(en)
Punjab
ਪਹਿਲੀ ਗੱਲ ਟੀਕਾ ਭਰਨ ਵਾਲਾ ਡਾਕਟਰ ਮਾਹਿਰ ਡਾਕਟਰ ਹੋਵੇ ਬਾਕੀ ਟੀਕਾ ਭਰਾੳੁਣ ਤੋ ਬਾਅਦ pregstaygold powder 50-50 ਗ੍ਰਾਮ ਰੋਜ਼ਾਨਾ ਦਿੳ ੲਿਸ ਨਾਲ ਵੀ ਗੱਭਣ ਰਹਿਣ ਵਿੱਚ ਮਦਦ ਮਿਲਦੀ ਹੈ
Uttar Pradesh
sir ji pawder kaha par mile ga up may
hlo sir...jhone vich saron di khal di varton krn to baad us da jhar kinna nikliya he g is vari ?
(en)
jhaad de vich kisana de tjurbe de anusaar 2-2.5qtl da fark dsya ja reha hai.
gaye ko satwa mhina chl rha hai, kya usko sarso Ka tel de skte hai ?
(en)
Punjab
aap 8th ve mahine me sarso ka tel dena shuru karde. yeh aap daily 100 gram tak hi de.
सर यह चीकू का पौधा है, इसे फल आता है और खराब हो जाता है। इसे कौन सी दवाई डालें या स्प्रे करें जिससे इसका फल खराब न हो और अच्छा फल, सर मुझे इसके लिए कोई दवाई बताएं ?
(en)
Punjab
आप चीकू के पौधे के ऊपर जब फल आता है तो copper oxychloride@3gm को प्रति लीटर पानी के हिसाब से स्प्रे करें इस से फल खराब होना बंद हो जायेगा
Rajasthan
सर मैने जो वीडियो ढाला था उस का उतर नही मिला
मोती उत्पादन कैसे करें ?
(en)
Punjab
Is ke bare me puri jankari ke lia aap Vinod Kumar 9050555757 se samparak kare.
सर यह आम का पौधा है जो 2 साल का है मैंने इसकी पहले भी वीडियो भेजी थी आपने कहा था कि इसमें गोबर की खाद डालने के लिए, यह फिर भी ग्रोथ नहीं कर रहा, कोई अच्छी दवाई बताएं जिससे अच्छे फल लगे ?
(en)
Punjab
1-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें इस से पौधे की ग्रोथ हो जाएगी.
KANAK DE VITCH BATHU BAHUT HAI GULI DANDA GHAT HAI KIHRHI SPRAYS KITI JAWE ?
(en)
Punjab
Gulli dande di roktham lyi tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਸਰ ਜੀ ਇਹ ਦਵਾਈ ਕਿੰਨੇ ਦਿਨਾਂ ਤੱਕ ਨਦੀਨਾ ਤੇ ਮੈਣਾ ਤੇ ਅਸਰ ਕਰਦੀ ਆ ਕਿੰਨੇ ਦਿਨਾ ਵਿੱਚ ਮੈਣਾ ਮਾਰ ਦਿੰਦੀ ਹੈ ?
(en)
Punjab
Ehna herbicides da spray 35-40 din di knak te kro.eh herbicide 5-6 din vich asar krna start kr dinde han and 10-12 din tkk poore nadeen v sukk jnde han
Punjab
Ehna herbicides da spray 35-40 din di knak te kro.eh herbicide 5-6 din vich asar krna start kr dinde han and 10-12 din tkk poore nadeen v sukk jnde han
jawab dio g ?
(en)
Punjab
tuhade swal da jwab ditta jaa chuka hai tuci app vich apne swal da jwab dekh skde ho ..
ਸਰ ਇਸ ਬਾਰੇ ਡਿਟੇਲ ਵਿਚ ਦੱਸੋ ਇਸਦਾ ਰਜਟਲ ਹੈ ਜਾਂ ਫਾਲਤੂ ਖਰਚ ਐ ?
(en)
Gurmeet singh ji ihh ik growth promoter hai. jis di tuc lagbhag saria fasla te spray kr skde ho...kisana de tajurbe anusaar iss da result wdia aa reha hai...tuc iss di varto kr ke dekh v skde ho...
moti banana shaher mein ?
(en)
Punjab
Girjesh ji Motio Ki kheti ke bare me jankari or is ki training ke lia aap Vinod Kumar 9050555757 se samparak kare.
खेती में रोगों से छुटकारा कैसे पाएं, और पैदावार कैसे बढ़ाएं ।
(en)
Atul g kirpa yeh btaayein ki konsi fasal mein apke smasya aa rhi hai. Tan jo apko aage ki jankari di ja ske.
Uttar Pradesh
धान की फसल , गन्ने की फसल आदि है ।
sir me pani ki temperature control rakhun or pangasius feeding jam kar kare to kya uski growth hogi winter me ya tobhi kam hi hogi
(en)
sario mai fish sard garm honne ke karan marne lgti hai kyuki sardi mai uppar ka pani thnda or niche ka garam hota hai , or jabb upppar akkar fir niche jatti hai to sard garm hokar marte hai jiise growth nhi hoti , iske lia app talab mai motor ka pani jruur chooode..
Uttar Pradesh
एक मोटर लगा कर तालाब का पानी उसी तालाब में डाले या फिर जब भी ज्यादा ठण्ड रहे तो ताजा पानी चलने दे अगर तापमान कण्ट्रोल कर सके तो उनकी ग्रोथ सर्दी में भी अच्छी रहेगी फिलहाल मछली को उनकी औसत वजन को 3%से 4%फीड देते रहे
sir mera tank culture hai. me pani ke temperature ko maintain rakhu to kya me feed jada khila sakta hun pangasius ko winter me....
(en)
Yes sir if you maintains temp you can give proper feed.
apni fasal ka registration kaise kre ?
(en)
App ki jankari lena chahte ho..kirpa apna swaal poore vistaar se audio record kr ke bhejein...tan jo apko iss ki jankari di ja ske.
कड़नाथ मुर्गी के एक दिन के बच्चे तमिलनाडु में कहां मिलेगा ?
(en)
Punjab
karaknath chuje lene ke lia aap Sumit Jandar 8275592788 se samparak kare.
Sir thoda arabi ke bare me bataiye, beej kahna se milega ?
(en)
यह एक सदाबाहर जड़ी-बूटी वाला पौधा है जो उष्ण और उप-उष्ण क्षेत्रों में उगाया जाता है अरवी की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है किस्में:- Sree Pallavi, Sree Kiran, Sree Rashmi, Satamukhi (Kovvur), Co1 , Panchamukhi अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें उचित पैदावार के लिए, फरवरी महीने के पहले पखवाड़े में गांठों को नर्सरी बैडों पर बोयें गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें इसका बीज अप्पको नजदीकी मार्किट में मिल जायेगा
ਬਰਸੀਮ ਵਿੱਚ ਗਾਜਰ ਬੂਟੀ ਬਹੁਤ ਹੈ ਇਸ ਦਾ ਕੋਈ ਹੱਲ ਹੋ ਸਕਦਾ ਕੀ ਇਸਦਾ ਪਸੂਆ ਨੂੰ ਕੋਈ ਨੁਕਸਾਨ ਤਾਂ ਨਹੀ ?
(en)
Nahi ji gajar booti de lyi koi v herbicide di spray krn di sifarish nahi kiti jandi hai. ihh fasal nu nuksaan phuncha skdi hai.
Sir sygenta axial + topic nu mix kr ke spry kr sakde aa
(en)
ihnna di alag alag ton hi spray kro. Topik de nalo ikkali axial hi kam kr jawegi...Dona nu mix na kro.
sir g mai moringa lagana chahta hu sahi variety aor sahi seed dealer ka number bataye ?
(en)
Punjab
moringa seed ke liye aap 8104683492 number par dr arjun ji se contact kare. yeh moringa ki contract farming bhi karwate hai.
सर इसके लिए कोई दवाई हे तो बताओ? मे HIMAX वापरतोय ?
(en)
Es ke lea Coolmac tube use kare or Injection Vitame-H 5ml Injection Intacef 3gm 3 din lagwae ji
sir ji 2 4 d Di ik kille di dose daseo ji ?
(en)
2-4 D sodium salt(80%) di dose 250 per acre 150 liter pani vich hai
Gurgaon me Rabit palan Ke jankare ?
(en)
Punjab
Rabit Farming ke bare me puri jankari ke lia aap Paradise Rabbit Farm Phone: 094664 19455 se samparak kar sakte hai.
सर जी भैस पाँच महीने की ब्याई होगी 10 दिन पहले ai करवाई थी अचानक 3 से 4 किलों दुध कम कर दिया क्या कारण हो सकता है ?
(en)
Harmon ki problem ho sakti he aap use Liquid Anabolit 1 litter 100ml swere 100ml shame ko de Liquid Lactomood 15ml 10 bunda din me 3 barr de