Punjab
Search
sir sadi pahln vahd hai te oh 4.5 mahine di pregnant hai te oh paani ja bahut mardi ha isda ki karan hai te isda ki ilaj hai ?
(en)
Os nu powder Mac sure-L 1kg 50gm rojana deo ji es nall 250gm jokharr, 250gm mithasoda, 250gm kalmishora te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo ji
ਇਸ ਦੇ ਪੱਤੇ ਸੁੱਕ ਰਹੇ ਨੇ ਕਿਸ ਦੀ ਸਪਰੇਅ ਕਰਨੀ ਹੈ ?
(en)
Punjab
ਇਸਦੇ ਪੱਤੇ ਜਰੂਰੀ ਤੱਤ ਦੀ ਕਮੀ ਦੇ ਕਾਰਨ ਪੀਲੇ ਹੋ ਰਹੇ ਹਨ ਇਸਦੇ ਲਈ ਤੁਸੀ zinc sulphate@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
dog de a ki a ji ilaz dso ?
(en)
Es nu Injection Hitek 1ml chamdy ch lwao te nall Tablet Amoxkind CV 625mg di 1 goli swere 1 goli shame nu deo ji
ਗੁੱਲੀ ਡੰਡੇ ਦੀ ਕੋਈ ਸਪਰੇ ਦੱਸੋ ਹੋਵੇ ਪਰ ਟੌਪਿਕ ਸਾਲਟ ਵਿਚ ਕੰਪਨੀ ਵਾਦੀਆਂ ਹੋਵੇ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
kanak di growth lyi kehdi kiti jawe ji ?
(en)
kanak di growth de lyi tuc gibberellic acid@250ml ja npk 130045@2kg ja oswal da jalwa@300ml ja Hoshi@400ml ja dr.dalal ghol di spray kr skde ho...ihh sare growth de lyi hnn...
सर उत्तर प्रदेश के बलिया जिला तहसील बांसडीह में संतरे की खेती सम्भव है ?
(en)
Punjab
हांजी आपके इलाके में संतरे की खेती हो सकती है इसे मिट्टी की व्यापक किस्मों में उगाया जा सकता है इसकी अच्छी वृद्धि के लिए मध्यम-हल्की दोमट मिट्टी जिसकी पी एच 6.0-8.0 हो, अनुकूल होती है
मक्का उबाल कर दे या भिगो कर दे तो कितने समय तक भिगोया जाये ?
(en)
यदि आप मक्का उबाल कर देते है तो इसका ज्यादा फायदा होता है क्योंकि इससे यह आसानी से हज़म हो जाएगा
ਸਰ ਮੇਰੀ ਆਹ ਗਾ ਸੂਈ ਨੂੰ 13 ਦਿਨ ਹੋ ਗਏ ਨੇ ਹਾਲੇ ਵੀ ਐਸ ਤਰਹਾ ਕਰ ਰਹੀ ਹੈ ?
(en)
Punjab
Tusi us nu Liquid Metra 1 litter 100ml rojana deo ji es nall 250gm gurr, 100gm shonf, 100gm sukhe amle, 50gm ajwein te 50gm Haldi rojana oball ke tharr ke 5 to 7 din tak deo es nall farak pe jawe ga
es vare dso g ke result a.choti da 1 month te 10 din rahende ne kru faida .leve lyi set a hoju puri tyar majj ?
(en)
Punjab
hnji ehna nal minral di kami puuri hundi hai atte pashu nu energy mildi hai tuci isde nal nal Vitum-H liqued 10-10ml swere sham dena suru kro , iss nal lewa vdia howega ...
मेरी तरफ से सब को नये साल की मुबारक .शुभकामनाए ?
(en)
Punjab
सुखदेव सिंह जी अपनी खेती टीम की तरफ से आपको और आपके परिवार को भी नव वर्ष की हार्दिक शुभकामनाएं...
ਕਣਕ ਵਿੱਚ ਲੂਬੜ ਪੂਛਾ ਘਾਹ ਅਤੇ ਗੁੱਲੀ ਡੰਡਾ ਹੈ, ਸਪਰੇ ਦੱਸੋ ਕੋਈ ?
(en)
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho ....Loobad puche ghaa di photo bhejo tan jo dekh ke tuhanu iss di jankari de ditti ja ske.
Ehna vicho kehra jwab sahi aa ji ?
(en)
Beant Singh g lassi purani hi wdia kam krdi hundi hai.. isse kr ke hi lassi nu lambe sme tak tyaar krn de lyi rakhya janda hai...
sir magnaze te zinc di spray kado karie kanak te.37days di kanak a ?
(en)
iss di spray odo kro jdo kanak de pattya dia nukran halkia halkia peelia painia shuru ho jaan....uss sme manganese sulphate 1kg prati acre de hisaab nal spray kro...
गेहुॅ में सीजेंटा की एक्सिल की स्प्रे किये हुए 2 दिन हो गए हैं गेहुॅ में दुसरा पानी लगाना है कब लगा सकते हैं ?
(en)
Salinder g gehoo ke upper spray krne ke baad 5-7 din ke baad pani lgaayein...iss se aapko dwaayi ka result acha mil jayega....
shriram fit da result kive aa g ?
(en)
Punjab
Shriram fit ik herbicide hai jisde vich Sulfosulfuron + Metsulfuron Methyl 80% WG nam da salt maujood hunda hai eh nadeena di roktham de lyi vartya janda hai. isdi matra ik acre de vich 16gm di varto kiti jandi hai. isda result vadia hunda hai.
Happy new year ?
(en)
Punjab
harpreet singh ji apni kheti team walo tuhanu ate tuhadi family nu v nawe sall dia mubaraka ..
goat farming open karan lyi jankari devo G ?
(en)
Punjab
ਬੱ
ਸਰ ਅਸਲੀ ਮੂਹਰਾ ਮੱਝ ਕੀ ਪਹਿਚਾਣ ਕੀ ਹੈ ?
(en)
Punjab
issde varre puri jankari lyi tuci apni kheti app vich pashupalan wale section vich jaa ke muurah nasal varre sarii detail padd skde ho...
SSA g ki mico raja da koi benefit hai ja faltu kharch a pls guide ?
(en)
Punjab
Hn g.esda futare lyi benefit hunda hai.es nal knak di growth v hundi hai.esda use pehle pani te kr skde ho
आप सभी को दीपक कुमार की तरफ से नए साल की हार्दिक सुभकामनाये अपनी खेती एप इसी तरह तरक्की करती रहे ?
(en)
Punjab
दीपक कुमार जी अपनी खेती टीम की तरफ से आपको और आपके परिवार को भी नव वर्ष की हार्दिक शुभकामनाएं
ਅਪਣੀ ਖੇਤੀ ਦੀ ਪੂਰੀ ਟੀਮ ਨੂੰ ਅਤੇ ਅਪਣੀ ਖੇਤੀ ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵਲੋਂ ਨਵਾਂ ਸਾਲ ਮੁਬਾਰਕ ?
(en)
Punjab
ਆਪਣੀ ਖੇਤੀ ਟੀਮ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਨਵੇਂ ਸਾਲ ਦੀਆ ਲੱਖ ਲੱਖ ਮੁਬਾਰਕਾਂ ਜੀ
mere wallo apni kheti app di work team nu nve sal dia lakh lakh mubarka . m parmatma age ardas krda ke tusi pichhle sal di trh is sal v vdh chdh ke kisana di help kro ?
(en)
Gurjeet singh g tuhanu ate tuhade parivaar nu v nwaa saal mubarak howe ate ihh saal tuhade lyi trakkian bharya howe...Happy new Year...
Total Ja Atlantis de nal 19 19 di spray Ja magnese di spray kar sakde Han k nahi Kanak di growth layi ?
(en)
Nahi ji nadeennashak de nal kde v koi v growth wali spray na kro...iss di hamesha ikkale di hi spray kro...iss de nal koi hor dwaayi mix na kro...ihh kanak nu koi v faida nahi hon dewegi...
npk 19.19.19 ate magnise di sprey done mix kr Sakde aa potash di ghat aa g ?
(en)
Punjab
Jekar potash di ghaat hai tn NPK 13.O.45 ja 19.19.19 di spray @1 kg per acre di spray kr skde ho.esnu Magnease vich mila v kr skde ho
ਵੀਰ ਜੀ ਮੇਰੇ ਕੋਲ ਇਕ ਝੋਟੀ ਹੈ । ਜਿਸ ਨੇ ਇਕ ਸੂਆ ਦਿੱਤਾ ਹੈ ਪਰ ਹੁਣ ਇਕ ਸਾਲ ਹੋ ਗਿਆ ਹੈ ਬਣਦੀ ਨਹੀ ਹੈ ਜੀ ।ਦੋ ਵਾਰ ਟੀਕਾ ਵੀ ਲਗਵਾਇਆ ਹੈ ਜੀ ।ਪਰ ਫਿਰ ਜਾਂਦੀ ਹੈ ।ਵੀਰ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਹੁਣ ਕੀ ਇਲਾਜ ਕਰਾਵਾਂ ਜੀ ਮਿਹਰਬਾਨੀ ਜੀ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ
moti ki kheti karna chahta hu iske bare me bataye ?
(en)
Punjab
Moti ki kheti ke bare me puri jankari or is ki training ke lia aap Vinod Kumar 9050555757 se sampark kare.
ਡਾ ਸਾਹਬ ਮੈਂ ਸਾਰੀ ਕਣਕ ਦੀ ਹੱਥੀ ਗੁਡਾਈ ਕਰਵਾਈ ਹੈ ਗੁੱਲੀ ਡੰਡਾ ਬਹੁਤ ਸੀ।ਹੁਣ ਪਾਣੀ ਤੋਂ ਬਾਅਦ ਸਪਰੇਹ ਕਰਨੀ ਹੈ excel ਦੀ।ਇੱਕ ਕਿੱਲੇ ਵਿੱਚ 1 ਕਿੱਲੇ ਦੀ ਦਵਾਈ ਬਹੁਤ ਹੈ ਜਾਂ ਡੇਢ ਕਿੱਲੇ ਦੀ ਇੱਕ ਵਿੱਚ ਪਾਵਾਂ।ਸਾਡੇ ਗੁੱਲੀ ਡੰਡਾ ਮਰਦਾ ਨਹੀਂ ਕੲੀ ਸਾਲਾਂ ਦਾ ?
(en)
Punjab
Axial Syngenta company da bhut hi vdia herbicide hai.Ikl acre vich esdi dose @400 ml per acre hai.ikk acre vich proper dose hi pao
sabse jyda dudh dene wali goat ki kon c naal hai dso g te kitho milu number send ?
(en)
Punjab
punjab vich beetal goat hi thik rehndi hai ji. changi breed hove ta milk v vadiya dindiya hun. tusi eh pure beetal lain layi 9815684401 number te birbal sharma ji nal contact karo.
milking machine buffalo ?
(en)
मिल्क मशीन गायों के लिए बढ़िया रहती है भैंसो के लिए इसका ज्यादा फायदा नहीं होता है यदि आपकी भैंसो का दूध रिकॉर्ड ज्यादा है तो आप मशीन लगवा सकते है इसका फायदा ज्यादा दूध देने वाले पशुओं को ज्यादा होता है
ਮੇਰੀ ਗਾਂ ਨੂੰ ਟਾਕੂ ਹੋ ਗਿਆ ਇਲਾਜ ਦਸੋ ਜੀ
(en)
Punjab
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਇਸ ਨਾਲ ਪਸ਼ੂ ਕਮਜ਼ੋਰ ਹੁੰਦਾ ਰਹਿੰਦਾ ਹੈ , ਉਸਦਾ ਦੁੱਧ ਵੀ ਘਟ ਹੁੰਦਾ ਰਹਿੰਦਾ ਹੈ , ਸਾਰਾ ਕੁੱਜ ਖਾਣ ਤੋਂ ਬਾਦ ਵੀ ਸਰੀਰ ਪੂਰੀ ਤ੍ਰਾਹ ਗਰੋਥ ਨਹੀਂ ਕਰਦਾ , ਇਸਦੇ ਇਲਾਜ ਲਈ ਹਾਥੀ ਦੰਦ ਦਾ ਬੂਰਾ 200 ਗ੍ਰਾਮ ਰੋਜਾਨਾ ਲਗਾਤਾਰ 3 ਦਿਨ ਤਕ ਦਿਓ , ਇਸਦੇ ਨਾਲ Neoprofin injection 15ml ਰੋਜਾਨਾ 3 ਦਿਨ , injection RT zone-s 20ml ਲਗਾਤਾਰ 3 ਦਿਨ , ਅਤੇ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸ ਨੂੰ ਇਕ ਇਕ ਛੱਡ ਕੇ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ ..
20 litre wali hf gay or 10 litre wali bhens apne 1 byat me kitna dudh deti hai ?
(en)
Punjab
20 liter wali gaye apne byant mai 6000-6100kg tak duudh degi or 10 liter wali 3000-3050 tak duudh degi ..
ਸਰ ਜੀ ਦੂਜੇ ਸੂਏ ਮੱਝ 15 ਦਿੱਨ ਹੋਏ ਨੇ ਸੂਈ ਨੂੰ ਦੁੱਧ ਇਕ ਟਾਈਮ ਦਾ 2 ਲੀਟਰ ਹੀ ਦਿੰਦੀ ਆ ਦੁੱਧ ਵਧਾਉਣ ਲਈ ਦੱਸੋ ਜੀ ਕੀ ਕਰੀਏ ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
ਸਰ ਮੈਗਨੀਸੀਅਮ ਸਲਫੇਟ ਅਤੇ ਮੈਗਨੀਜ਼ ਬਾਰੇ ਦੱਸੋ ?
(en)
Punjab
ਇਹ ਦੋਨੋ ਅਲੱਗ ਅਲੱਗ ਤੱਤ ਹਨ ਜੋ ਫ਼ਸਲ ਦੇ ਵਾਧੇ ਵਿਚ ਮਦਦ ਕਰਦੇ ਹਨ ਫ਼ਸਲ ਵਿਚ ਜ਼ਿਆਦਾ ਮੈਗਨੀਜ਼ ਦੀ ਘਾਟ ਆਉਂਦੀ ਹੈ ਜਿਸਦੇ ਲਈ ਇਕ ਕਿੱਲੋ ਮੈਗਨੀਜ਼ ਸਲਫੇਟ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
namskar ji, happy new year apni khati all team nu ?
(en)
Punjab
ਆਪਣੀ ਖੇਤੀ ਟੀਮ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਨਵੇਂ ਸਾਲ ਦੀਆ ਲੱਖ ਲੱਖ ਮੁਬਾਰਕਾਂ ਜੀ
I want to start fish farming at home in fish tank what should I do please tell me ?
(en)
if you start fish farming in fish tank first keep eye on oxygen level second ammonia gas which is produce by fish waste and keep change water regularly
Haryana
sir how to get know level of oxygen and amoniya and how to clean tank can you send me a video or link
sir me 5 October nu fish da 2-5 inch da 10000 seed (4000-4000-rohu,katla) (2000murak) 2kille de pond ch paea ha me 10kg feed pa reha ha pehla ta majja aundiyan c but hun nai aundiyan pond b new ha hun menh kini feed pauni chidi ha nd pani wich plantain banun lai ki karna chida ha plz menu daso g me new fish farming da kam kita ha thnq ?
(en)
ਹਾਜੀ ਠੰਡ ਦੇ ਕਾਰਨ ਮੱਛੀ ਫੀਡ ਨਹੀ ਖਾਵੇਗੀ ਜੀ ਕਿਉਕੀ ਉਹ ਉੱਪਰ ਨਹੀ ਆਉਦੀ ਤੁਸੀ ਰੈਗੂਲਰ ਮੋਟਰ ਦਾ ਫਰੈਸ਼ ਪਾਣੀ ਤਲਾਅ ਵਿੱਚ ਛੱਡੋ ਤੇ ਨਾਲ ਦੀ ਨਾਲ ਨੈਟ ਪਾਕੇ ਮੱਛੀ ਨੂੰ ਚੈੱਕ ਕਰਦੇ ਰਹੋ ਕਿ ਕੋਈ ਫੰਗਸ ਵਗੈਰਾ ਦੀ ਦਿੱਕਤ ਤਾਂ ਨਹੀ ਹੈ ਬਾਕੀ ਮੱਛੀ ਠੰਡ ਵਿੋਚ ਪਾਣੀ ਦੇ ਅੰਦਰ ਬਣੇ plantain ਹੀ ਖਾਵੇਗੀ ਤੇ ਜੇਕਰ ਧੁੱਪ ਪਵੇ ਤਾਂ ਵਧੀਆ ਹੈ
Punjab
thanq g . feed b paunde rahiye g jive saro di khali, choker mix krke
50-60 din di kanak hai kehdi sprey kriye ?
(en)
Punjab
Mandeep Singh g kirpa krke knak de problem bare dsso ta jo oss de hisab nal tuhanu spray di shi jaankari ditti ja ske
sir g apni ik katti a d 4 month di 1 month to jyada time ho gea o khadi ni hundi apne ap chak k krni pendi a . bahut medicn de diti .osda koi ilaj he ta dso g ?
(en)
Punjab
Os nu 1 Injection Nuroboost 10ml rojana 5 din tak lwao nall hi Liquid Metstrong 250ml 20ml swere 20ml shame nu deo nall hi liquid Sharkaferol 200ml 1 chamach sawere 1 chamach shame nu deo ji
sade kol 10 pashu ne .hun sare pashua nu suun ton baad layoti di problam aa rahi aa.Doctor es nu mastitis naam di koi problem das de ne plz koi sahi infromation dasyo asi tang aa chuke aa ?
(en)
Rajasthan
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
sir mera naam ashwin pandey hai Mai dist barabanki up se hu sir mera ek sawal hai kya gay ki best nasal ki veerya a gai hain jisse sirf bachiya he hoti Ho pls sir margdarshan Kare ?
(en)
Punjab
hnji ab market me sexed seman aa geya hai jis se sirf bachiya hi peda hogi. yeh semen aapko nazdiki kisi ABS ke dealer se mil jayega.
Uttar Pradesh
sir ji ret kya hoga iska
beetal breed ka bakra chahiye one month tk ka rate v bta dena ji dhnwaad ?
(en)
Punjab
Beetal nasal ka bakra khridne ke lia aap Birbal Ram Sharma 7009579091 se samparak kare in se aap ko ashe bakre mil jae ge.
ki kank di fasal te pathea de pani di spray kr skde ha ate kini matra use kr skde ha es to hon wale benefits bare v dasea jawe and pathea da pani tyar krn di vidhi v dasi jawe ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Punjab
ki eh growth promoter da kam v kru
sir antracol te 13 0 45 mix kar sakte ha ?
(en)
Punjab
Harman g antracol fungicide hai. NPK 13.O.45 fertilizer hai.ess lyi fertilizer vich fungicide nu mix krke spray nhi kr skde.kyuke ehna nu mix krn nal antracol da tuhanu result nhi milega. ess lyi best result lain lyi alag alag spray hi kro
ਕਣਕ ਬੀਜ ਕੇ ਸੋਮੀ ਮੈਕਸ ਕੀਤੀ ਸੀ ਗੁੱਲੀ ਡੰਡਾ ਹਜੇ ਵੀ ਬਹੁਤ ਜ਼ਿਆਦਾ ਹੁਣ ਕਿਹੜੀ ਸਪ੍ਰੇ ਕੀਤੀ ਜਾਵੇ ?
(en)
kulwinder singh ji bayer di Atlantis di spray 160gm prati acre de hisaab nal kro...ihh spray krn ton baad 15 dina tak kanak nu pani na deo ate na hi spray krn de sme khet de vich pani khda hona chaida hai.
ok sir ji dhanwad ji
ਕਣਕ ਜੀਰੋ ਨਾਲ ਬੀਜੀ ਸੀ ਜੀ ਤੇ ਕਣਕ ਦੀਆ ਜੜ੍ਹਾਂ ਵਿੱਚ ਤੇਲਾਂ ਤੇਲੇ ਦੀ ਰੋਕਥਾਮ ਲਈ ਕਿਹੜੀ ਸਪ੍ਰੇ ਕੀਤੀ ਜਾਵੇ ਜੀ ਦੱਸੋ ਜੀ
beetal ?
(en)
Punjab
Balvinder ji kirpya apna swal visthar me pushe ta jo aap ko sahi jankari di ja sake.
SA ji sariya nu, Hanji veer g main 3086 Kanak Biji c 20 November nu khad v Pani ton Baad payi c But main koi v spray nahi kiti, jiven ki guli dande de 3 ton 4 pate Nikal aye ne ?
(en)
Punjab
Lovepreet singh g gulli dande di spray 35-40 din di stage te kro.iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
kadknath chicken Nasik mein sale honge kya ?
(en)
Punjab
Is ke bare me puri jankari ke lia aap Sumit Jandar 8275592788 se samparak kare.
ਸਰ ਜੀ ਕਣਕ ਤੇ ਸਪਰੇ ਕਰਕੇ ਯੂਰੀਆ ਪਾਈਏ ਜਾਂ ਪਹਿਲਾਂ ?
(en)
Punjab
Knak vich herbicide di spray krn to 2 din pehla urea pa skde ho. Spray krn to 8-10 din baad koi v fertlizer na pao g ta jo nadeen wali spray da poora benefit mil ske
ਸਰ ਗੁੱਲੀ ਡੰਡੇ ਦੀ ਕਿਹੜੀ ਸਪਰੇ ਕਰੀਏ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
सर जी नमस्ते अपने पास वनराजा के 290 मुर्गी तैयार है इसे मध्यप्रदेश के बालाघाट जिले मे सेल कहां करे ?
(en)
Punjab
इसको आप सोशल मीडिया की मदद से बेचने की कोशिश करें और या इसके इलावा आप हमारी दूसरी एप buy and sell पर भी पोस्ट कर सकते है वहाँ आप-को इसको खरीदने के इच्छुक आपको संपर्क कर लेंगे
गेहूँ में मंड़ूसी के लिए कौन सी दवा का प्रयोग करे ?
(en)
Gehoo mein mandoosi ke liye aap Axial@400ml ja puma power@400ml leader@13gm ja SAFAL@13gm ja shagun 2121-11@200gm prati acre ke hisaab se spray kr skte ho.
kanak is tra ho gyi sparay kri nu ik hafta ho gya manganese+zinc+19.19.19 ?
(en)
Manganese di spray tuhanu dubaara krni pwegi...iss de upper ikkali manganese 1kg prati acre de hisaab nal spray kro...ihh tuc nagarjuna di lai ke spray kr skde ho. iss da result best hai.
क्या पुर्निया में abs ka सीमन उपलब्ध है ?
(en)
Punjab
Bihar me ABS ka semen lene ke lia aap Kamdhenu Cattle Development, Address: Rajaura, Bihar 851131 Phone: 099342 20603 se samparak kare.
kanak de patte pille ate halke gulabi ho gye ne ate kanak da vadna rukk gya aa koi hall dasso g ?
(en)
ihh manganese di ghaat aa rhi hai. iss de lyi manganese sulphate 1kg prati acre de hisaab nal spray kro ..ihh tuc nagarjuna di lai ke spray kr skde ho.
बागायती खेती सीताफल की जानकारी ?
(en)
Maharashtra
रेतली दोमट मिट्टी सीताफल की खेती के लिए अच्छी मानी जाती है लेकिन चिकनी दोमट मिट्टी भी सीताफल की खेती के लिए उपयुक्त है हल्के निकास वाली मिट्टी, भारी चिकनी या पथरीली मिट्टी में इसकी खेती ना करें उस ज़मीन पर भी इसकी खेती करने से परहेज़ करें जहां पहले टमाटर, बैंगन, शिमला मिर्च और अदरक की फसल बोयी गई हो सीताफल की खेती के लिए हमेशा वह मिट्टी उपयुक्त होती है जिसकी पी एच 7.5 से ज्यादा हो प्रसिद्ध किस्में:- Saraswati Seven बिजाई के लिए, 165 पौधे प्रति एकड़ में प्रयोग करें और उच्च घनता रोपाई के लिए 225 पौधे प्रति एकड़ में प्रयोग करें बिजाई से पहले, बीज का रेती के साथ ऊपरी छिल्का उतारें और उसके बाद इन बीजों को गर्म पानी में 24 घंटे के लिए भिगोकर रखें उसके बाद बीज को खेत में सीधा या तैयार बैडों पर बोयें मई के महीने में 60 सैं.मी.x60 सैं.मी.x60 सैं.मी. आकार के गड्ढे खोदें ऊपरी मिट्टी को गड्ढे के दायीं ओर और निचली मिट्टी को गड्ढे के बायीं ओर डालें गड्ढों को मिट्टी से पैदा होने वाले कीटों और बीमारियों से बचाने के लिए धूप में 2 सप्ताह के लिए खुला छोड़ दें खोदने के बाद, गड्ढों को रूड़ी की खाद 20 किलो, एस एस पी 1 मिलो और 10 प्रतिशत फॉलीडोल धूड़ा 100 ग्राम प्रति गड्ढे में डालें पौधों को जुलाई के महीने में तैयार गड्ढों में लगाएं खेत की तैयारी के समय 30 किलो गली हुई रूड़ी की खाद डालें और मिट्टी में अच्छी तरह मिलायें नाइट्रोजन 400 ग्राम, फासफोरस 250 ग्राम प्रति पौधे में डालें नाइट्रोजन को तीन भागों में पहला जनवरी के महीने में, दूसरा जुलाई के महीने में और तीसरा नवंबर महीने में डालें फासफोरस को दो भागों में पहला जनवरी में और फिर जुलाई के महीने में डालें जब पौधे कलियों या ग्राफ्टिंग विधि से उगाए जाते हैं तो तने को आकार दिया जाता है तने की अच्छी वृद्धि के लिए कम मात्रा में छंटाई की आवश्यकता होती है इसके फलस्वरूप लंबे समय तक अच्छी उपज प्राप्त होगी यह एक बारानी फसल है इसलिए इसे सिंचाई की आवश्यकता नहीं होती लेकिन अगेती कटाई के लिए फूल निकलने के समय सिंचाई दें जैसे मई के महीने में मॉनसून के शुरू होने तक लगातार करें अच्छे फूल और फल निकलने के लिए फव्वारे से धुंध बनाकर सिंचाई करना अच्छा होता है इससे तापमान को कम करने और नमी में वृद्धि करने में भी मदद मिलेगी शुरूआती 5 वर्षों तक हाथों से गोडाई करें मिट्टी के तापमान को कम करने के साथ साथ नदीनों के नियंत्रण के लिए मलचिंग भी एक प्रभावी तरीका है राजस्थान में, सितंबर-नवंबर महीने में इसकी कटाई की जाती है वृक्ष तीसरे वर्ष में उपज देना शुरू करता है इसकी औसतन पैदावार 30 क्विंटल प्रति एकड़ होती है और उच्च घनता वाले क्षेत्रों में इसकी औसतन पैदावार 100 क्विंटल प्रति एकड़ होती है
sir narme ka kya rate chal reha h ?
(en)
Narme ka rate 5300-5350 rs. prati qtl chal rha hai.
Muktsar Sahib ch pashudhan mela kado hai ?
(en)
Punjab
muktsar sahib 13-14 january nu maghi mele time v pashu mela lagda hai.
hello kamal sir ki broiler farm de naal dairy farm v bna sakte hain isme koi problam to nahi aati ?
(en)
hnji tuci poultry farm ate dairy farm dono kam kr skde ho, dairy lyi tuci alag pashua de hisab nal jgahh bnna skde ho atte pultery nu v chicks de hisab nal jgahh bnna skde ho, ehh dono kam vdia ho skde hai per isde lyi mehnat jyada chahidi hai atte puuri trah traning laa ke kam suru kita jawe tan jyada fyada hunda hai ..
sir g ਝੋਟੀ ਤਿੰਨ ਸਾਲ ਦੀ ਹੋ ਗਈ ਪਰ ਹੀਟ ਚ ਨਹੀ ਆ ਰਹੀ ਹਲ ਦੱਸੋ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
Bihar Gaya Jile me koun si goat achhi hogi ?
(en)
Punjab
bihar me aap beetal goat rakh sakte ho. yeh meat or milk dono ke liye rakh sakte ho.