Rajasthan
Search
sir meri gaye ko 2 mahine ho gye hh AI kraaye koi tarika btaye jisse m jaan sku ki vo gabhin hh hindi me answer dijiye plzz ?
(en)
जी डॉक्टर से चैक करवाया जाये तो बढ़िया रहेगा आप करवाने के ढाई से तीन महीने बाद डॉक्टर से चैक करवा सकते हैं यदि सरसों के तेल से चैक करना है तो जब टीका भरवाये 40 दिन हो जायें तो उसके बाद पशु के पेशाब को खुले बर्तन में डाल लें ओर उसमें 1 चम्मच सरसों का तेल डाल दें इसके बाद ध्यान से चैक करें कि यदि सरसों का तेल एक टिक्क की तरह जम जाये तो पशु गाभिन है पर यदि तेल की बूंदे बिखर जायें तो समझ लें कि पशु खाली है
sir asi kanak vich pehle pani to bad uria vich sankor 250gm pai c hun sir kank v marn lg gi g koi hall dso g ?
(en)
Raghbir singh ji sencor di maatra 200gm per acre hai...Dosage vadh vartan de kaarn kanak dabb rhi hai...iss de upper npk 130045@2kg ja gibberellic acid@250ml di prati acre de hisaab nal sencor di spray ton 7 dina baad spray kro...
Sir majh 2.5 month hogea AI krwai nu us ne white rang da discharge ditta g is da ki karan he ki oh gabban hougi ?
(en)
Punjab
tuci uss nu Utrogen homeopathic dwai deni suru kro iss nu 15-15ml krke din vich 3 varr deo , iss nal anddar di safai ho jawegi , isda gaban pashu nu koi nuksan v nhi hai, jekar gaban hai ta rehh jawegi jekar nahi hai tan dubara heet vich aa jawgi..
Sir majh 2.5 months di gabban aa us ne white rang da discharge ditta g isda ki karan ho skda h ?
(en)
Os nu Injection Duraprogen 750mg Lwao te nall hi powder pregstay gold 600gm 2 chamach daily deo ji
ਸਰ ਮੇਰਾ ਸਵਾਲ ਹੈ ਕੇ ਕੈਲਸ਼ੀਅਮ 25kg ਦਾ ਬੈਗ ਜੋ ਅਸੀਂ ਸਬਜ਼ੀ ਦੇ ਵਿੱਚ ਵਰਤੋਂ ਕਰਦੇ ਹਾਂ ਇਸ ਦਾ ਮੇਨ ਕੰਮ ਕੀ ਹੁੰਦਾ ਹੈ ਇਸ ਵਾਰੇ ਜਾਨਕਾਰੀ ਦਿਉ ਇਹ ਕਿਸ ਚੀਜ਼ ਦੀ ਘਾਟ ਲਈ ਵਰਤੋਂ ਕੀਤੀ ?
(en)
Punjab
calcium ik tat hai jo fasl di growth de vich madad karda hai isde nal fal di quality vadia hundi hai ate mitti di gunvata nu balance rakhda hai.
brucellosis da test muktsar distit kithe kita janda hai ji ?
(en)
Tusi poly clinic Badal te Govt. Veterinary Hospital Muktsar to test karwao ji
पपीते के फूल और फल गिर रहे हैं कृपया इलाज बतायें ?
(en)
Rakesh g papite ke ped par planofix@4ml ko prati 15 ltr pani ke hisab se mila ke 5-5 din ke faasle per 2 spray krein...Fal girna band ho jayega.......
Dr.ji saadi floone chooti 30december 2018 nu sooi si os nu kirhi kurak paiye visthar naal daso ji ta ki dudh vadhiya deve te os di kaati da palan poshan kive kita java ?
(en)
Os nu Cargill di fresher Feed pao ji kati nu statter feed pao ji
sir hun Keri fasal dee bajai kar sakde aa g ?
(en)
Punjab
Satbir singh g rabi season diyan crops de beejayi da almost time cross ho gya hai. hun tuci vegetables ja onion lga skde ho
1 kile nu kini khad Di lod hundi aa ?
(en)
Punjab
Gurswak g plz eh dsso tuc kehdi fasal lyi khaad di dose puch rhe ho. oss de hisab nal hi shi jaankari mil skdi hai g
cow ko heat me lane me liye Kya Kare ?
(en)
Os nu Bolus Flukired DS 6gm deo powder Agrimen super 1kg 50gm rojana deo Bolus Minotas di 7 golia dea 3 dabbe lao te 1 goli Rojana deo ji
how much nitrogen enough for one acre ?
(en)
It depends upon the type of soil and also which crop you are growing at this time .... According to this we can tell you the amount of nitrogen required...
Kitne dudh ki cow hai ?
(en)
Punjab
kirpya apne swal ke sath photo v upload kren or apna swal vistar se btaye tan jo apko sahi jankari di jaa skee..
m .p me gram Priya murgi ke chuje kha milege ?
(en)
Punjab
chuje khridne ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 se samparak kare.
ਮੇਰੇ ਸਵਾਲ ਦਾ ਜਵਾਬ ਦਿਓ ?
(en)
Punjab
gurjeet singh ji tuahde sare swala de jwab ditee ja chukke hai tuci app vich apne swala de jwab dekh skde ho ..
sir meri gaay ko 2 mahine ho gye hh AI kraye koi gharelu tarika btaye jisse m jaan sku ki vo gabhin hai ?
(en)
ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋੰ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ
पशु के सुबह पहले मूत्र में सरसों के तेल की पांच बूँदें एक स्थान पर डालें यदि बूँदें इकट्ठी रहे तो वह गाभिन है यदि बूँदें बिखर जाये तो खाली है
Total dvai kehre kehre nadeena nu control krdi aa ji ?
(en)
Mainly ihh chaude patte wale nadeena, bathoo de lyi kam krdi hai. iss di dosage 16gm prati acre hai.
Punjab
Gulli danda te chorre ptte dona nu cantrol krdi aa
cow ko heat me lane ke liye konsi tablets deni chahiye ?
(en)
Aap use Ovalanta Kit 5 din vich deo ji
Punjab
thanks sir
ਸਰ ਜੀ ਕਣਕ ਤੇ ਮੈਗਨੀਜ ਦੀ ਸਪਰੇਅ ਕੀਤੀ ਹੈ ਕਣਕ ਨੂੰ ਪਾਣੀ ਕਿੰਨੇ ਦਿਨ ਬਾਅਦ ਲਾਈਆਂ ?
(en)
Punjab
Magnease di spray krn to 2 din baad pani lga skde ho.
sir ji, gai Ke muh me chhale pade hai koi desi davai ?
(en)
Aap use dalya de or sath me Glycerin me Boric acid 20gm mila kar muh me lagae
ਮੱਝ ਕਿਸੇ ਕੋਲੋ ਖਰੀਦੀ ਹੈ।25ਦਿਨਾਂ ਦੇ ਕਰੀਬ ਸੂਈ ਹੈ।ਉਸਦੀ ਫੈਟ ਪਹਿਲਾ 1-2ਦਿਨ 5.3-5.4ਆਉਦੀ ਰਹੀ ਪਰ ਹੁਣ 4.0 ਤੇ ਆ ਗਈ ਹੈ।ਫੈਟ ਘਟਣ ਦਾ ਕੀ ਕਾਰਨ ਹੋ ਸਕਦਾ ਤੇ ਕਿਵੇ ਫੈਟ ਵਧਾਈ ਜਾ ਸਕਦੀ ਹੈ ?
(en)
ਫੀਡ ਦੇ ਬਦਲਾਅ ਦੇ ਕਾਰਨ ਹੋ ਸਕਦਾ ਹੈ ਇਸ ਲਈ ਉਸ ਵੜੇਵੇੰ ਪਾਉ
Punjab
ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
sir ehh dawai kanak de futare vich kam karugi ?
(en)
Punjab
Parmjit Singh g ess bag de label recomendation according eh specially sugarcane lyi hai. Ess lyi ess company de employee to confirm krke hi use kro.Ess vich bio fertlizer hai
how to collect credit in this app ?
(en)
Punjab
At the bottom of the Home page you will find the Refer Code. When you share the Refer code mentioned, you will get 10 points and your friend to whom it was referred will also get 10 points. When you have enough points, you can redeem them. This will also help you in winning exciting prizes and new products.
kanak ch upl di vesta varti jaye ta jmin nu koi nuksan da nhi h g ?
(en)
Punjab
UPL di vesta dono hi type di nadeen jiwe gulli danda and broadleaf nadeen nu mardi hai.ess da khet upper tn koi effect nhi bt metsulfuron methyl hon krke jowar di germination ghat skdi hai
Sir mai apiculture karwna chahta hu app log kuch advice dejiye ?
(en)
यदि आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं बाकी यदि इसकी ट्रेनिंग लेकर शुरू करें तो बढ़िया रहेगा
Uttar Pradesh
धन्यवाद सर जी
Uttar Pradesh
Sir agar isme madumakhi mar jati hai to koi police kase hota jankari de ap log
sir g poultary farm paun dii koi subsidy mildi hai ?
(en)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
Punjab
okk are tnxuuuu
mausam ?
(en)
Punjab
mausam vibhag de anusar aj de din halki badlwai rahegi ate kal da mausam saaf rahega.
grasshopper kat raha ha koi upay?
(en)
Punjab
grasshopper ki roktham ke liye aap lehsun ke juice ki spray karen is se grasshopper ki roktham ho jai hai.
sir mere pashua nu muh khur di bimari hai us ton bchaun lyi ki krna chahida ?
(en)
Punjab
ਅੱਜ ਕੱਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗ ਰਹੀ ਹੈ ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
sir please mere swal da jewab nhi milya please reply g ?
(en)
Punjab
gurpreet ji tuahde swala da jwab dita gya hai tuci app vich apnne swala da jwabb dekh skde ho ..
गंधक का तेजाब da chemical formula ki hai isdi varton sarson te pale de bachav lyi kiti jandi hai ki eh normal sulfuric acid hi hai ja kuchh hor te eh kithon uplabdh hovega te kini dose vartani hai ?
(en)
Punjab
purushottam singh ji gandak ka tejab istemal karne ki sifarish university ki tarf se nahi ki jati sarso ko thand se bchane ke liye aap halki sinchi kar sakte hai.aur aap kripya yeh btaye ke aapne gandak ke tejab ke bare men kaha se suna hai taki aapko iske bare men aur jankari di ja sake. dhanywad
ਸਰ ਕਲ ਕਮਾਦ ਬੀਜਿਆ ਬੀਜ ਲਈ8,9 ਮਰਲੇ ਜਮੀਨ ਗਿਲੀ ਆ ਪਾਣੀ ਨਹੀ ਲਾਇਆ, ਜੰਮ ਪਵੇਗਾ ਸਹੀ ਹੁਣ ਦਾ ਬੀਜਿਆ ?
(en)
Talwinder singh g ihh kamaad kdo beejya hai...kirpa kr ke ihh dso..
Punjab
Kal hi bijeya ji kamaad
sir second vaar payi urea da kanak vich kine din tak asar rehnda hai ?
(en)
Punjab
Urea nitrogen based fertilizer hai jisnu tuc khet vich broadcast krde ho tn plants daily food di process de according isnu soil vicho lainde rehnde han.Knak di total 110 kg per acre urea nu 40-45 din vich poori kr deo g
Kanak vich glti nl jhatke di spray ho gyi 100 gm jhatka 2 killea ch pai gya kanak v bhuri ho gyi ki kita jawe hun ?
(en)
iss da hun koi v ilaaj nahi hai. iss de upper hun koi urea ja npk di spray na kro nahi tan kanak sari mach jawegi.
Punjab
Ta fir hun dobara waah k beej dayie
Madam ji ye bade ho ke Jal rahe hai podhe kya karan hai ?
(en)
Mangilal g apne kis cheez ke paudhe lgaayein hai kirpa kr ke vistaar se btaayein tan jo apko iss ki jankari di ja ske.
Sir ye konsa semen hai ?
(en)
Punjab
ehh hf nasal da seman hai.. Bull No./Name: HF-10182 Average Parent`s Yield (Kg): – Date Of Birth: 18.07.13 Dam no. or Name: 340021-137142 Dam’s Best Lact.Yield (Kg): 4679 # Sire no. Name: Bomaz Marshal BOB Sire’s Dam’s Best Lact. yield (Kg): 12088 @ Source of Sire: NDDB-KMF PT Project, Banglore
bai ji apni pig nu 11 din hoga bacha ditya nu Hala tk feed ni Khan lagi ki kriya ki feed Khan leg ja bs panni pidi eh feed ch tan muu v ni mardi ?
(en)
Punjab
sir j pig farm da kamm suru krna hove ta kinna kharch avega
sir,ਮੱਝ ਸੂਈ ਨੂੰ ਤਿੰਨ ਦਿਨ ਹੋਏ ਆ ,ਦੁੱਧ ਵਧਾਉਣ ਲਈ ਕੀ ਪਾਇਆ ਜਾਏ ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
sir high tek da injection pet de keede marda hai ya nhi plz dseo ?
(en)
Hitek sare parjivi marda he ji, tuci isdi varto kr skde ho ji .
ਸਰ ਜੀ ਮੇਰੀ ਕੁੱਤੀ ਦੀ ਡਿਵਾੱਰਮਿੰਗ Ezay pet ਗੋਲੀਆਂ ਵਰਤ ਆ ਹੁਣ ਉਸ ਨੂੰ ਮੀਟ ਜਾ ਪੋਚੇ ਮੁਰਗੀ ਦੇ ਕਿੰਨੇ ਦਿਨਾ ਤਕ ਦੇ ਸਕਦੇ ਆ ?
(en)
Rojana hun to hi de sakde ho ate ehh golia vart skde ho ji..
ਸਰ ਜੀ ਮੇਰੀ ਗਾਂ ਆ ਉਸ ਨੂੰ ਡਾਕਟਰ ਨੂੰ ਦਿਖਾਈ ਸੀ ਡਾਕਟਰ ਨੇ ਗਾਂ ਦੀ ਬੱਚੇਦਾਨੀ ਤੇ ਗੰਢ ਦੱਸੀ ਆ ਤੇ ਸਫਾਈ ਕਰਨ ਦੀ ਦਵਾਈ ਭਰੀ ਆ ਕੀ ਇਸ ਨਾਲ ਗਾਂ ਬਣ ਜਾਵੇਗੀ ਤੇ ਸਫਾਈ ਲਈ ਕਿਹੜੀ ਦਵਾਈ ਦਿੱਤੀ ਜਾਵੇ ਜੋ ਵਧਿਆ ਨਤੀਜਾ ਦੇਵੇ ?
(en)
Os nu Liquid Utrawin-OZ 30ml IU 3 din tak bachedani ch bahro ji, iss nal vdia safai v howegi atte infection v khtm howega..
poultry farming with grampriya birds ?
(en)
Punjab
Poultry farming ke lia aap ke pas sab se pehle is ki training honi jruri hai ta jo aap poultry ki brikio ko samjh sake or aap ko in ke rakh rkhav me koi dikat na ho. Training ke lia aap Krishi Vigyan Kendra, Address: Kosbad Hill, Tal- Dahanu, Thane, Maharashtra 401703, Phone: 02528 241 439 se samparak kar sakte hai.
sir ji ye Kya hai ?
(en)
Punjab
yaddi yeh gabhin hai to isko app Utrogen homeopathic dwai ki 15-15 drops din mai 3 varr deni suru kren , isske sath anndar ka infection khtam ho jayega aur uska koi nuksan v nhi hai , yaadi gabhin nhi v hai tab v app iss dwai ko de skte hai ..
why golden brown spots occuring on broccoli leafs ?
(en)
Please upload the photo of affected leaves of the plants and tell us about the spray which you have been already used for the cure...Thanks.
sir allua Te 52 34 kri c hun 19 19 kr skde a ?
(en)
Han ji tuc npk 191919@1kg prati acre de hisaab nal 150ltr pani de vich mila ke prati acre te spray kr skde ho.
sir hun makki di Kehdi kism di bajai kar sakde aa g ?
(en)
Punjab
Satbir singh g fodder lyi tuc J-1006 variety beej skde ho. esda sowing time March de first week to Mid September tkk hai.
namskar sir mere cow Ko thanela Rog hai Kya upchar kare ?
(en)
Punjab
इसे आप Udder strong-H liqued 20ml रोजाना देना शुरू करें इसके साथ आप Bovimin-gl 7ml रोजाना दें और आप देसी तरीके का प्रयोग भी करें , उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , खंड 2 किलो और मिठा तेल 2 किलो लें इसे तैयार करने का तरीका पहले खंड की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निहलाना है ..
Happy New Year Sir ?
(en)
Punjab
rajinder singh ji apni kheti team walo tuhanu ate tuhadi famliy nu nawe sall dia lakh lakh mubaraka ji..
Bhai g mineral mixture konsa best ha jo milk Ka fat Bhi bdhiya cow and buffalo Dono k liye btaye mineral mixture ?
(en)
Punjab
Agrimen, Minfa gold, Bovimen-B ehh sbb best mineral mixture best hai , koi v de skte hai app rojana 50gm dete rehe ..
Haryana
chilated
Uttar Pradesh
Konse company ka h Bhai ya iske pic Bhi send krdo g
apni kheti , sawala da jawab de do ta hor sawal pusha ?
(en)
Dimple kumar g tuhade sare swaala de jawab de ditte gye hnn..kirpa kr ke apne jawab check kro.
Punjab
nai Dita g jawab
मेरी गाय पतला गोबर करती है क्या करे मेरी बछी को भी loos motionहो गया है कोई उपाय बताया जाए ?
(en)
Punjab
आप गाय को lupid दवाई की 5 गोलियां रोज़ाना दें, इसके साथ आप ciprofloxacin Tz 250mg की 4 गोलियां लें एक सुबह और एक शाम को दें इसके साथ आप लिवरटॉनिक Liv52 100ml रोज़ाना देना शुरू करें और बछड़ी को Tablet Banminth fort की 1 गोली दें साथ ही liquid Broton 120ml 10ml रोज़ाना दें, Tablet Lupid की 1-1 गोली सुबह शाम दें, इससे फर्क पड़ जायेगा
ये सब मेरी गाय है ये सब पतला गोबर करती है क्या करे ?
(en)
Punjab
आप गाय को lupid दवाई की 5 गोलियां रोज़ाना दें, इसके साथ आप ciprofloxacin Tz 250mg की 4 गोलियां लें एक सुबह और एक शाम को दें इसके साथ आप लिवरटॉनिक Liv52 100ml रोज़ाना देना शुरू करें
baffalo milking machine chahiye konsa achha rahega ?
(en)
Punjab
milking machine lene ke liye aap rovin ji se 9910050731 par sampark kare yeh dfsi company se hai.
ਭਿੰਡੀ ਦੀ ਵਧੀਆ ਕਿਸਮ ਕਿਹੜੀ ਹੈ ਜੀ ?
(en)
Punjab
ਭਿੰਡੀ ਦੀਆਂ ਸਿਫਾਰਿਸ਼ ਕਿਸਮਾਂ:- ਪੰਜਾਬ ਪਦਮਨੀ ,ਪੰਜਾਬ-7, ਪੰਜਾਬ-8, ਪੰਜਾਬ ਸੁਹਾਵਣੀ
केंचुआ खाद के लिए केंचुआ कहां से प्राप्त करें और किस तरह लें ?
(en)
Punjab
Kechue lene ke lia aap Uma Saini 9815071782, Angrej Singh Bhullar 9417613396 se samparak kare
Punjab
9876291995 Manjinder Patiala se contact kare
moti ki kheti ?
(en)
Punjab
Moti ki kheti ke bare me puri jankari or is ki training ke lia aap Vinod Kumar 9050555757 se samparak kare.
Eh ki defficiency aw g Wheat nu leaf yellow je ho k sukk rhe ne ?
(en)
Punjab
Eh magnease di deficiency krke ho rha hai.ess vich magnease @1 kg per acre nu 120 liter pani vich mila ke spray kr skde ho
sir sadi kanak nu ki bimari hai ji khatti hoyi pyi aa, jda dekhyo isdi ?
(en)
Lovepreet singh g kanak de patte uppero v peele pai rhe hnn ja fir jda hi awe hnn..iss ton pehla koi manganese di spray kri hai ja nahi kirpa kr ke ihh dso.
nai ji
ਕਦੋਂ ਜਵਾਬ ਮਿਲੂਗਾ ਜੀ 6 ਦਿਨ ਹੋਗੇ ਸਵਾਲ ਨੂੰ ?
(en)
Punjab
tuhade swal da jwab ditta jaa chuka hai tuci app vich apne swal da jwab dekh skde ho ..
ਕਣਕ ਨੁੰ ਪਹਿਲੀ ਸਪਰੇ ਕਰਨੀ ਹੈ ਸਰ ਕਿਹੜੀ ਕਿਹੜੀ ਦਵਾਈ ਮਿਲਾ ਕੇ ਕਰ ਸਕਦੇ ਹਾ ਸਰ ਪੰਜਾਬੀ ਵਿਚ ਦੱਸੋ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.