Punjab
Search
sir ji, santre c oh is wari khatte bahut ho gye ?
(en)
sahib ji kirpa karke eh daso k santre da fal rang ch khatta hoya hai ja isda swad khatta ho geya ate eh v jaruru daso k isnu fal lagde kine saal ho gaye han is to ilava tuc es var isnu khaad kehdi kehdi payi hai ta jo tuhanu is bare poori jankari diti ja sake,
sir ma cow khardina chahta ho kon se khridu ?
(en)
Punjab
tuci duudh lyi Hf , sahiwal nasal rakh skde ho , enna da duudh jyada hunda hai , hf cow nu bimari bhutt lggdi hai per sahiwal nu bimari ghhat lggdi hai ehh nasal tuci duudh atte vdia munafe lyi rkhh skde ho.
Punjab
ok
sir ji gardning , flower plant shower plant ki growth and kalam lagana sikhna chahta hoon ?
(en)
Punjab
Horticulture ki Training ke lia aap apni zile ke Krishi Vigyan Kendra, Bharsar, Kallipur, P.O. - Mirzamurad,Distt.- Varanasi - (U.P.), INDIA, PIN - 221 307,Tel. No.: 9415450175 se samparak kare.
sir jameen vicho kalar te rod khatam Karn de layi gypsum thik raho te ahe kado pauna te ki har fasal toh pehlan pana jaruri hain ?
(en)
Haryana
Lali ji, kallar vali jameen vich tuc gypsum di varto kar sakde ho isdi matra ik acre vich 1 quintal prati acre de hisab nal varti jandi hai jisnu tuc fasl de layi khet di tyari de same pa sakde ho isde nal ugan vali fasl di growth vadia hundi hai.
sir ji horticulture ki jankari kahan se prapt kare koi short term course ho to bataye ?
(en)
Punjab
Horticulture ki Training ke lia aap apni zile ke Krishi Vigyan Kendra, Bharsar, Kallipur, P.O. - Mirzamurad,Distt.- Varanasi - (U.P.), INDIA, PIN - 221 307,Tel. No.: 9415450175 se samparak kare.
ਸਰ ਅੱਜ ਨਿਊਜ਼ ਵਿੱਚ ਆਇਆ ਕਿ ਝੋਨਾ ਲਾਉਣ ਵਾਲੀ ਮਸ਼ੀਨ ਕਿਸਾਨਾਂ ਨੂੰ 50 ਪਰਸੈਂਟ ਸਬਸਿਡੀ ਤੇ ਦਿਤੀਆਂ ਜਾਣਗੀਆਂ ਕਿਰਪਾ ਕਰਕੇ ਦਸਓ ਕਿਥੇ ਸੰਪਰਕ ਕਰੀਏ ?
(en)
Punjab
Jhona laun vali Machine bare jeada jankari lai tusi 9876547172 te kawaljit singh ji and Gourav Sharma 9876887434 nal sampark kar sakde ho.
Sir 1105 kank nu fot karvon vaste te saption10 di spray kar sakde va ?
(en)
Punjab
Gurbhej singh g kirpa krke saption 10 de label di photo upload kro ja ess dwai de chemical bare dsso ta jo tuhanu poori te shi jaankari ditti ja ske
ਗਾ ਨੂੰ ਮਸਟੈਟਸ ਹੋ ਗਿਆ ਉਸ ਦੇ ਟੀਕੇ ਵੀ ਲਾਏ ਪਰ ਸੋਜ ਨਹੀ ਉਤਰੀ ਤੇ ਇਕ ਥਣ ਵਿਚੋ ਲਾਲ ਪਾਣੀ ਆ ਰਿਹਾ ਹੈ ਕੋਈ ਹੱਲ ਦੱਸੋ ?
(en)
Os nu Injection Gard plus 4.5gm Injection Megludyne 20ml Injection Isoflud 5ml Injection C.R.B 20ml Injection Vitame-H 5ml 3din lagwo ji
Punjab
ਵੀਰੇ ਕਿਵੇ ਦੇਣਾ Detol
Punjab
ਵੀਰੇ ਕਿਵੇ ਦੇਣਾ Detol ਤੇ ਕਿੰਨੀ ਮਾਤਰਾ ਦੇਣੀ ਆ ਤੇ ਕਿਨੇ ਦਿਨ
sir mere kol sade 3 sala de vase a 2 var teka pra deta rehe ne koe hal daso g ?
(en)
os nu Liquid Utrigard IU 4gm 3 din tak bachedani ch bahro te nall Injection Vitame-H 5ml 3 din chadd ke 5 Injection lao Powder Bovimen-B 100gm rojana deo ji
ਟੀਂਡੇ ਦੀਆਂ ਵਖ ਵਖ ਕਿਸਮਾਂ ਦੇ ਝਾੜ ਬਾਰੇ ਜਾਣਕਾਰੀ ਦੇਵੋ ਜੀ ?
(en)
ਹਰਵਿੰਦਰ ਜੀ ਤੁਸੀਂ ਟਿੰਡੇ ਦੀਆਂ ਕਿਸਮਾਂ ਬਾਰੇ ਹੇਠਾਂ ਦੇਖ ਸਕਦੇ ਹੋ :- Tinda 48: ਇਸ ਕਿਸਮ ਦੀਆਂ ਵੇਲਾਂ ਦੀ ਲੰਬਾਈ 75-100 ਸੈ.ਮੀ. ਹੁੰਦੀ ਹੈ ਇਸਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਫਲਾਂ ਦਾ ਰੰਗ ਚਮਕੀਲਾ ਹਲਕਾ ਹਰਾ ਹੁੰਦਾ ਹੈ ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Tinda Ludhiana: ਇਸਦੇ ਫਲਾਂ ਦਾ ਰੰਗ ਹਲਕਾ ਹਰਾ, ਆਕਾਰ ਦਰਮਿਆਨਾ ਅਤੇ ਗੋਲ ਹੁੰਦਾ ਹੈ ਇਸਦੀ ਹਰੇਕ ਵੇਲ 8-10 ਫਲ ਪੈਦਾ ਕਰਦੀ ਹੈ ਇਸਦਾ ਗੁੱਦਾ ਨਰਮ, ਸਫੇਦ ਰੰਗ ਦਾ, ਘੱਟ ਬੀਜਾਂ ਵਾਲਾ ਅਤੇ ਪਕਾਉਣ ਲਈ ਵਧੀਆ ਕੁਆਲਿਟੀ ਦਾ ਹੁੰਦਾ ਹੈ ਇਹ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ ਇਸਦਾ ਔਸਤਨ ਝਾੜ 18-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tinda-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ ਇਸ ਕਿਸਮ ਦੇ ਪੱਤੇ ਹਰੇ ਅਤੇ ਥੋੜੇ ਮੁੜੇ ਹੋਏ ਹੁੰਦੇ ਹਨ ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ ਅਤੇ ਬਸੰਤ ਰੁੱਤ ਵਿੱਚ ਬਿਜਾਈ ਲਈ ਢੁੱਕਵੀਂ ਹੈ ਇਸ ਦੇ ਫਲ ਗੋਲ, ਚਮਕੀਲੇ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 60 ਗ੍ਰਾਮ ਹੁੰਦਾ ਹੈ ਇਸ ਕਿਸਮ ਦੀ ਪਹਿਲੀ ਤੁੜਾਈ ਬਿਜਾਈ ਤੋਂ 54 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਕਿਸਮ ਦਾ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
waste decomposer / jivanmirt kis tera ਤਿਅਾਰ kita janda hai ihh kiny din di knak nu spray kiti jandi hai ?
(en)
Maharashtra
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ ਫਸਲ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਕਰਨਾ ਜਰੂਰੂ ਹੁੰਦਾ ਹੈ ਕਿਉਕਿ ਇਸ ਨਾਲ ਬੀਜ ਨੂੰ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਫੰਗਸ ਤੋਂ ਬਚਿਆਂ ਜਾ ਸਕਦਾ ਹੈ ਇਸ ਤੋਂ ਇਲਾਵਾ ਬੀਜ ਦੀ ਪੁੰਗਰਣ ਸ਼ਕਤੀ ਵੀ ਵੱਧ ਜਾਂਦੀ ਹੈ ਦੇਸੀ ਤਰੀਕੇ ਨਾਲ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ ਦੇ ਹਿਸਾਬ ਨਾਲ ਪਾਣੀ ਪਾਣੀ ਪਾਓ ਅਤੇ ਉਸ ਦੇ ਵਿੱਚ ਬੀਜ ਦੀ ਸੋਧ ਕਰਨ ਦੇ ਲਈ ਪਾਣੀ ਦੇ ਵਿੱਚ ਨਮਕ ਪਾਓੁਦੇ ਰਹੋ ਇਸ ਪਾਣੀ ਦੇ ਵਿੱਚ ਇੱਕ ਆਲੂ ਸੁੱਟ ਦਿਓ ਅਤੇ ਨਮਕ ਪਾਉਦੇ ਰਹੋ ਉਸ ਸਮੇਂ ਤੱਕ ਨਮਕ ਪਾਉਦੇ ਰਹੋ ਜਦੋਂ ਤੱਕ ਪਾਣੀ ਦੇ ਉੱਪਰਲੀ ਪਰਤ ਤੇ ਆਲੂ ਤਰਨ ਨਾ ਲੱਗ ਜਾਵੇ ਉਦੋ ਤੱਕ ਪਾਣੀ ਦੇ ਵਿੱਚ ਨਮਕ ਮਿਲਾਉਦੇ ਰਹੋ ਉਸ ਤੋਂ ਬਾਅਦ ਇਸ ਪਾਣੀ ਵਿੱਚ ਬੀਜ ਭਿਓ ਦਿਓ ਤੇ ਬਾਅਦ ਵਿੱਚ ਛਾਵੇ ਰੱਖ ਲਵੋ ਇਸ ਤੋਂ ਬਾਅਦ ਜੀਵ ਅੰਮ੍ਰਿਤ ਦਾ ਬੀਜ ਦੇ ੳੇੁੱਪਰ ਛਿੱਟਾ ਦੇ ਕੇ ਹੱਥਾਂ ਨਾਲ ਨਰਮ ਨਰਮ ਮਲ ਦਿਓ ਅਤੇ ਇਸ ਤੋਂ ਬਾਅਦ ਖੇਤ ਦੇ ਵਿੱਚ ਬਿਜਾਈ ਕਰੋ ਬਿਜਾਈ ਦੇ ਸਮੇਂ ਬੀਜ ਦੇ ਵਿੱਚ ਹਲਕੀ ਨਮੀ ਜਰੂਰ ਹੋਣੀ ਚਾਹੀਦੀ ਹੈ Iਇਸ ਨਾਲ ਬੀਜ ਜਲਦੀ ਪੁੰਗਰਦਾ ਹੈ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸਨੂੰ ਤੁਸੀ ਕਿਸੇ ਵੀ ਸਮੇ ਕਣਕ ਵਿਚ ਸਪਰੇ ਕਰ ਸਕਦੇ ਹੋ
सर कम Investment me Acchi farming kisme hai Pig farming ya Layer Farming जिसमें Risk भी कम हो और profit अच्छा हो ?
(en)
Punjab
नमस्कार सर , हमने कोशिस करी है आपके सही गाइड किया जाये आप जवाब सुनने के लिए पूरी ऑडियो सुने
Mere kol sade 3 sala de vachhi a 2 var tika bhra dita rahi ni koi hal daso ?
(en)
Arvinder ji tuci pehla isdi bachedani vich utrawin-oz dwai 3 din lgatar bhrwao.isde nal tuci concimax bolus jo intas company di dwai hai rojana 1 goli deo ate 14 din tak deo.fir agli varr heet vich auun te tika bhrwa ke gestaprojen powder ya presgstay powder deo ..ehna vicho koi v powder 50gm rojana deo ji
sir pure murah da seemn machhiwara dist Ludhiana wich kithon milega ?
(en)
Punjab
Semen len lai tusi SEMEN STATION NABHA Dr. Harpreet Singh Veterinary Officer 98761-52719 nal samparak kar sakde ho.
sir dr. dlal ghol di puri jankari deo ?
(en)
Punjab
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਟਿੰਡਾਂ ਦੀ ਫਸਲ ਦੇ ਬਾਰੇ ਜਾਣਕਾਰੀ ਦਿਓ। ਅਗੇਤੀ ਕਿਸਮ ਕਿਹੜੀ ਹੈ ਤੇ ਕਦੋਂ ਬਿਜਾਈ ਕੀਤੀ ਜਾ ਸਕਦੀ। ਤੇ ਬਾਕੀ ਜਾਣਕਾਰੀ ਵੀ ਦਿੱਤੀ ਜਾਵੇ ?
(en)
ਹਰਮਨਦੀਪ ਸਿੰਘ ਜੀ , ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ:- Tinda 48: ਇਸ ਕਿਸਮ ਦੀਆਂ ਵੇਲਾਂ ਦੀ ਲੰਬਾਈ 75-100 ਸੈ.ਮੀ. ਹੁੰਦੀ ਹੈ ਇਸਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਫਲਾਂ ਦਾ ਰੰਗ ਚਮਕੀਲਾ ਹਲਕਾ ਹਰਾ ਹੁੰਦਾ ਹੈ ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Tinda Ludhiana: ਇਸਦੇ ਫਲਾਂ ਦਾ ਰੰਗ ਹਲਕਾ ਹਰਾ, ਆਕਾਰ ਦਰਮਿਆਨਾ ਅਤੇ ਗੋਲ ਹੁੰਦਾ ਹੈ ਇਸਦੀ ਹਰੇਕ ਵੇਲ 8-10 ਫਲ ਪੈਦਾ ਕਰਦੀ ਹੈ ਇਸਦਾ ਗੁੱਦਾ ਨਰਮ, ਸਫੇਦ ਰੰਗ ਦਾ, ਘੱਟ ਬੀਜਾਂ ਵਾਲਾ ਅਤੇ ਪਕਾਉਣ ਲਈ ਵਧੀਆ ਕੁਆਲਿਟੀ ਦਾ ਹੁੰਦਾ ਹੈ ਇਹ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ ਇਸਦਾ ਔਸਤਨ ਝਾੜ 18-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tinda-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ ਇਸ ਕਿਸਮ ਦੇ ਪੱਤੇ ਹਰੇ ਅਤੇ ਥੋੜੇ ਮੁੜੇ ਹੋਏ ਹੁੰਦੇ ਹਨ ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ ਅਤੇ ਬਸੰਤ ਰੁੱਤ ਵਿੱਚ ਬਿਜਾਈ ਲਈ ਢੁੱਕਵੀਂ ਹੈ ਇਸ ਦੇ ਫਲ ਗੋਲ, ਚਮਕੀਲੇ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 60 ਗ੍ਰਾਮ ਹੁੰਦਾ ਹੈ ਇਸ ਕਿਸਮ ਦੀ ਪਹਿਲੀ ਤੁੜਾਈ ਬਿਜਾਈ ਤੋਂ 54 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਕਿਸਮ ਦਾ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ ਫਿਰ ਬਿਜਾਈ ਲਈ ਬੈੱਡ ਤਿਆਰ ਕਰੋ ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ ਬਿਜਾਈ ਦਾ ਸਮਾਂ ਉੱਤਰੀ ਭਾਰਤ ਵਿੱਚ, ਇਸਦੀ ਖੇਤੀ ਦੋ ਵਾਰ ਕੀਤੀ ਜਾ ਸਕਦੀ ਹੈ ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ ਫਾਸਲਾ:-ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਦੀ ਡੂੰਘਾਈ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਬਿਜਾਈ ਦਾ ਢੰਗ ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ ਤੇ ਬੀਜਿਆ ਜਾਂਦਾ ਹੈ ਬੀਜ ਦੀ ਮਾਤਰਾ ਹਰੇਕ ਜਗ੍ਹਾ ਤੇ ਦੋ ਬੀਜ ਬੀਜੋ ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ ਟਿੰਡੇ ਦੀ ਫਸਲ ਨੂੰ ਕੁੱਲ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ( (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ( (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ਨਾਈਟ੍ਰੋਜਨ ਦੀ ਇੱਕ-ਤਿਹਾਈ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਫਸਲ ਦੇ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਓ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ ਘੱਟ ਸਮੇਂ ਦੀ ਫਸਲ ਹੋਣ ਕਾਰਨ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਹੈ ਜੇਕਰ ਬੀਜਾਂ ਨੂੰ ਪਹਿਲਾਂ ਹੀ ਸਿੰਚਿਤ ਵੱਟਾਂ ਤੇ ਬੀਜਿਆ ਹੋਵੇ, ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਦੂਜੇ ਜਾਂ ਤੀਜੇ ਦਿਨ ਤੇ ਕਰੋ ਮੌਸਮ, ਮਿੱਟੀ ਦੀ ਕਿਸਮ ਅਨੁਸਾਰ, ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਰੁੱਤ ਸਮੇਂ ਸਿੰਚਾਈ ਵਰਖਾ ਦੀ ਆਵਰਤੀ ਅਨੁਸਾਰ ਕਰੋ ਇਹ ਫਸਲ ਤੁਪਕਾ ਸਿੰਚਾਈ ਨੂੰ ਵਧੀਆ ਹੁੰਗਾਰਾ ਦਿੰਦੀ ਹੈ ਅਤੇ ਪੈਦਾਵਾਰ ਵਿੱਚ ਵੀ 28% ਤੱਕ ਸੁਧਾਰ ਆਉਂਦਾ ਹੈ ਫਸਲ ਦੀ ਕਿਸਮ ਅਨੁਸਾਰ ਇਸਦੇ ਫਲ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦੇ ਹਨ ਜਦੋਂ ਇਸਦੇ ਫਲ ਨਰਮ ਅਤੇ ਦਰਮਿਆਨੇ ਆਕਾਰ ਦੇ ਹੋ ਜਾਣ ਤਾਂ ਤੁੜਾਈ ਕਰ ਲਓ ਇਸਦੀ ਤੁੜਾਈ 4-5 ਦਿਨਾਂ ਦੇ ਫਾਸਲੇ ਤੇ ਕਰੋ
sir Apne product ki ragistered kaha se karvaye ?
(en)
Punjab
harvinder singh ji namaskar . aap kirpeya yeh btaye ke aap konsa product registred karwana chahte hai. kyuki alag alag product ke hissab he hi procedure hota hai. aap product btaye fir aapko sahi jankario dene ki kosis hogi ji. thank you.
horse feed formula ?
(en)
hanji sat sri akal ji. tusi eh daso ji ke horse di breed kehdi hai te rakheya kis layi hai os hissab nal hi guide kita ja sakda hai ji.
what is plant physiology ?
(en)
Maharashtra
Plant physiology is a subdiscipline of botany concerned with the functioning, or physiology, of plants. Closely related fields include plant morphology, plant ecology, phytochemistry, cell biology, genetics, biophysics and molecular biology.
ਗਾਂ de 3 din dwii I.U bhrvti 4 k din hoge 1 injection v layea c doctor ne gardan te but hje v Andro white ja resa aa rha hai hor ki elaj ho skda g ?
(en)
usdi bachedani vich ajje v infection hai , uss nu tuci Teramycin-iu dwai 60ml , Metro injection 100ml , ehh dono tuci mix krke bachedani vich bhrwao , iss nal anndar to safai v howegi atee sojj v khtm howegi , iss trah tuci 3 din lgatar bhrwa deo , bakii ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ
sir eh Best hai ?
(en)
ihh tino dwaayia da result best hai..ihna de vicho kise di v tuc varto kr skde ho...ihh gulli dande di roktham de lyi wdia kam krdia hnn..
ਸਰ 15 ਫਰਵਰੀ ਦੇ ਆਸ ਪਾਸ ਆਲੂਆਂ ਵਾਲੇ ਖੇਤ ਵਿੱਚ ਮੱਕੀ ਬੀਜਣੀ ਹੈ ਕੋਈ ਵੱਧ ਤੋਂ ਵੱਧ ਝਾੜ ਵਾਲਾ ਵਧੀਆ ਬੀਜ ਦੱਸੋ ?
(en)
han ji tuc usa sme makki di bijaayi kr skde ho..iss de lyi tuc African tall, J-1006 ja pioneer dia kisma di bijaayi kr skde hom
sir bersemm bijia hai oh growth nhi kr reha hai uriya tan bhuut paii c , hoshi 400ml kitti c isda koi ilagg dso ?
(en)
Punjab
navdeep ji kirpa karke daso k hoshi di spray kiti nu kine din ho gaye han kyuki isda asar hon nu 3-4 din lag jande han. hale koi hor spray na kro isde asar hon di wait karo. isde nal hi growth ho jayegi.
Sir ehh vashi kamjor bhut aa 18 mahinia di ho gaye hai naa ta kadd kardi aa naa anga peera to khuldi aa koi hall daso ?
(en)
uss nu tuci Albendazole salt di goli deo , iss nal dewormig howegi , isde nal tuci Cargil di hifer dry feed deni suru kro atte Enreboost powder 30 gm rojana dena suru kro , ehh Animix pharma company da product hai , iss nal vdia growth howegi..
बाई जी बकरी बनवाई थी लेकिन फिर खाली है रही नहीं किरपा करके दसो
sir mere kol majh ha pehlan suuye nu 6 -7 mahine hoge ha majh kamjor bhut aa pathe khandi aa na jayda na thode, 2 time da dud 5 kilo dindi aa kamjori da hall daso ?
(en)
Punjab
iss nu tuci Flkukrid -Ds bolus deo , iss nal pett de kirre khtam honge, isde nal tuci Anabolite liqued 100ml rojana deo atte Liv52 liqued 100ml rojana dena suru kro , iss nal kamjori v door howegi atte bukkh v vdiaa lggegi..
sir meri kanak 2 mahine di ho gyi hai , pehla leader di spray kiti c usda result nhi miliya , hun mai ehh karan jaa reha han, ehh dso thikk hai ya change kraa ?
(en)
Punjab
prirpal ji tuc ehna di varto kar sakd eho isde nal gulli dande di roktham ho jayegi.ate ehna dona da result vadia hai.
sag sabji ki fasal ke bare me btayen ?
(en)
Omveer g app konsi sbji ke baare mein jankar lena chahte ho. kirpa kr ke vistaar se btaayein..Tan jo apko iss ki jankari di jaa ske.
Hlo sir mere kol washi aaw 11 month di osdi growth v thik aaw or weight v Osnu tyaar karn layi ki dita jawe jii ?
(en)
Punjab
uss nu tuci pett de kiriiya lyi Albendazole salt di goli deo ate uss nu tuci Cargil di hider dry feed deni suru kro , isde nal tuci Enerboost powder 30 gm rojana dena suru kro , iss nal vdia growth howegi ..
sir axial ton uper khedi dwai aa guli dande di ?
(en)
Axial de mukaable de vich atlantis aa jandi hai...iss di dosage 160gm prati acre hai..ihh halki nami de vich spray kri jandi hai ate jdo ihh spray kr dinde ho tan 15 dina tak khet nu pani nahi dena hunda hai...
Sir ji makki bejan da sma daso ate aapa kheri maki de kisam bej sakde aa ?
(en)
Makki di bijaayi tuc 15 feb ton kr skde ho...iss de lyi tuc J-1006, African tall, rasi 3591 vargia kisma lgaa skde ho..
ਸਰ ਸਾਡੀ ਪਹਿਲੇ ਸੂਏ ਝੋਟੀ ਆ ਉਸ ਨੂੰ 3 ਮਹੀਨੇ ਹੋ ਗਏ ਆ ਸੂਈ ਨੂੰ ਉਸ ਦਾ ਟੈਮਪਰੈਚਰ 99 ਰਹਿਦਾ ਹੈ ਤੇ ਦੁੱਧ ਵੀ ਘੱਟਾ ਗਈ ਆ ਕੋਈ ਵਧੀਆ ਇਲਾਜ ਦੱਸੋ ?
(en)
Os nu Liquid Anabolit 1 litter 100ml swere 100ml shame nu deo nall hi Injection Tinacal 20ml Injection Metphos 20ml 3 din lao ji
desi cow duje suue aa 2 mahine de gabhan aa ki usnu cheque kra sakde aa ?
(en)
Punjab
pashu nu tika bhrwaun ton 3 mahine badd check krwana chahida hai kyuki iss nal proper ptta lgg jnda hai , uddo tak bache da vikas v hoya hunda hai jiss krke ptta krann vich assani hundi hai ..
plant breeding ?
(en)
Maharashtra
Plant breeding uses principles from a variety of sciences to improve the genetic potential of plants. The process involves combining parental plants to obtain the next generation with the best characteristics. Breeders improve plants by selecting those with the greatest potential based on performance data, pedigree, and more sophisticated genetic information. Plants are improved for food, feed, fiber, fuel, shelter, landscaping, eco-systems services and a variety of other human activities.
निम्बू का पेड़ है इसको निम्बू नहीं लग रहे है उपाये बताओ 4 साल का हो गया ?
(en)
Punjab
राजकुमार जी कृपया आप यह बताये के आपने नींबू की कोनसी किसम की बिजाई की है ता की आपको उसके आधार पर बताया जा सके के इसे फल क्यों नहीं आता इसके इलावा आप इसे खाद कौन-कौन सी डालते है वो भी बताये
Haryana
यह देसी ह जी हमने तो सिर्फ गोबर की खाद डाली ह जी और कुछ नही डाला
sir g eh kine percent jarsi aa kina dudh devegi ?
(en)
hnji aman ji ehh pure jersi nasal di cow hai , isde duudh da sahi ptaa isdi maa de duudh de record ton lgg skda hai kyuki jekar isdi maa da duudh vdia hai tan isda duudh v vdeya rehega , bakki tuci isdi khurak da puura dyan rkho..
sir dr. dalal da gholl tyar kran lyi 12% wali jink di varto kr skde han atee kini paa skde han ?
(en)
Gurjeet singh g uss de lyi 21 ja 33% wali zinc di varto kro tan jyaada wdia hai...uss di maatra 500gm paindi hai..
5000 ਬਰਾੲੀਲਰ ਚੂਚੇ ਪਾਲਣ ਲੲੀ ਕਿੰਨੇ ਲੰਮੇ ਚੋੜੇ ਸ਼ੈਡ ਦੀ ਜਰੂਰਤ ਹੈ ?
(en)
Punjab
210x30 sq feet jagah ki jarurat hai ji.
ਇਹਦੇ ਲਈ ਲਗਭਗ 5400 square feet ਜਗ੍ਹਾ ਚਾਹੀਦੀ ਹੈ ਜੀ, 180 ਫੁੱਟ ਲੰਬਾਈ , 30 ਫੁੱਟ ਚੌੜਾਈ , ਸੈੱਡ ਹਮੇਸਾ ਪੂਰਬ ਪੱਛਮ ਦਿਸ਼ਾ ਵਿੱਚ ਬਣਾਓ
Punjab
ਤੁਸੀ ਬ੍ਰਾਇਲਰ ਫਾਰਮਿੰਗ ਦਾ ਕੰਮ ਕਰਦੇ ਸਰ
meri ik 15 mahine di hf vachi aa main osnu daily heifer dry dinda aa osnu liver tonic kina deva te keri company da deva jis naal os di vadiya growth hove jiss naa odhi jaldi ai ho jave ate growth vaaste powder khera daya jo heifer assani naal khaa lande aa ?
(en)
Punjab
tuci uss nu Livtantra liqued 30ml daily de skde ho , ehh Martin pharmaceticals company da product hai ya tuci Liv52 liqued v 30ml rojana de skde ho , ehh himalaya da product hai , iss nal khada hoya hajam hunda rehga bakki tuci Enerboost powder v 30gm rojana de skde ho , ehh Animix pharma company da product hai , iss nal jldi growth howegi..
meri kol 50 din di hf vachi aa osnu livertonic kina daiye te kis company da liver tonic vadiya aa doze osdi mahine mahine baad kini rakhiye ?
(en)
Punjab
usss nu Liv52 liqued de skde ho , ehh Himalaya company da product hai , iss nu 15ml rojana de skde ho , fir umar de hisab nal doze badda skde ho , jddo ohh 1 sall to uparr ho jawe tan tuci 50ml tak v rojana de skde ho ....
Sir ji hun kehrian sabjian lgga skde han ?
(en)
hun tuc kaddu di bijai kar sakde ho. is to ilava krele di paniri beej sakde ho.
lear murgi lyi kehdi breed vdya aa,white egg lyi ?
(en)
Punjab
hnji sat sri akal ji . layer murgiya vicho sab to vadiya BV300 breed hai . eh breed tohanu venkeys company to mil javegi. eh breed 18 week di age to egg dena shuru kar dindi hai.or 80 week tak lagpag 350 to jeyada egg de dindi hai te inne egg den tak lagpag eh 46kg feed kha jandi hai.
sir g ?
(en)
Punjab
kirpa krke apna swal vistar nal dso ji tan jo tuhanu iss vare purri jankari diti jaa skee..
sir ji jawi de patee ess trah de kyu hunde jande ne ehna da koi hall daso jii ?
(en)
Haryana
kirpa karke eh daso tuc isde vich kehdiyan kehdiyan khaadan payia han ta jo tuhanu is bare poori jankari diti ja sake.
sir ji makki bijan da time kddo hunda hai , isda kehra bijj lgana chahida hai , iss vare jankari deo ji ?
(en)
Punjab
makki di bijai adh january to bad kiti ja sakdi hai.tc makki diyan kisman jive PMH 1,PMH 2,JH 3459,PMH 10,DKC 9108 di bijai kar sakde ho.
sir cow de 12 din suun bich reh gaye hai hun mai uss nu dalda ghee de sakda hai k nahi ?
(en)
Punjab
hnji tuci dalda ghee de skde ho , bakki hun tuci Metabolite powder di rojana 1 puudi atte Vitum -H 10-10ml swere sham deo jisss nal lewa atte duudh vaddia howega..
ਆਲੂ LR ਕਿਸਮ ਕਿਨੇ ਟਾੲਿਮ ਵਿਚ ਪੱਕ ਕੇ ਪੁਟਣ ਲੲੀ ਤਿਅਾਰ ਹੌ ਜਾਦੀ ਹੈ ?
(en)
Balraj ji,ਆਲੂ 70-75 ਦਿਨ ਵਿਚ ਪੁੱਟਣ ਲਈ ਤਿਆਰ ਹੋ ਜਾਂਦੇ ਹਨ ਜੇਕਰ ਬੀਜ ਦੇ ਲਈ ਰੱਖਣੇ ਹਨ ਤਾ ਤੁਸੀ 80 ਦਿਨ ਤਕ ਪੁੱਟ ਸਕਦੇ ਹੋ
Punjab
thanks
1105 Kanak beji aa 3 boriya urea v pate aa per fot nhi kardi paye ess da koi hall daso ?
(en)
Maharashtra
kanak nu tuc hoshi@400ml ja oswal da jalwa@300ml nu 150 litre pani vich mila ke spray karo. kanak di growth ho jayegi.
sir ehe tablet kis kam aunde aa ?
(en)
photo puri nahi show ho rahi ji. tusi dobara photo attach karke apna swal post karo ja to johanu sahi jankari ditti jave.
Javi vich eh buti bahut hai atrazin di spray kar sakde aa ?
(en)
Haryana
ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ ਜਵੀਂ ਦੀ ਫਸਲ ਵਿੱਚ ਨਦੀਨ ਘੱਟ ਪਾਏ ਜਾਂਦੇ ਹਨ ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ
sir 7 Dina hoo gaye hai pilla jeha Peya gullidadea hun ki kita jave koi khass farak ni lagda ?
(en)
sukhpreet g iss da result inne time de vich milna shuru ho janda hai..gulli danda uppero mudna shuru ho janda hai...aje koi spray na kro ikk do din aje iss de result di wait kro..
sir 2967 kanak beeji aa osda jhaad vadd Nikle nale Daana moota hove Dso plz kehri Spray kri jave plz tell me answer ?
(en)
Punjab
Gundeep singh ji tuc kanak nu khaadan di matra poori pao isde nal kanak da jhaad vadia niklda hai. is to ilava tuhanu kuch v hor kanak vich paun di lod nahi hai.
Punjab
Hoshi
nagpuri santra ke plants kaha se milege please btaye ?
(en)
Punjab
Nagpuri Santre ke plant lene ke lia aap Pawan kumar 9878726420 se samparak kare.
sir Sade kank Ch sund pai reha gobh ala te ik spre b karte chloro 50% fr b koi asr ni ?
(en)
chloro soondi de lyi result nahi dindi hai..iss de upper 800ml quinalphos prati acre de hisaab nal kro..
Punjab
sir quinalphos kine es pauni hai
jaivik gehu h isme kya dalu please bataye ?
(en)
Maharashtra
Dharmbir ji kripya aap hume ye jankari de ke aapne genhu me pehle kya daala tha ta ki hum aapko iske bare poori jankari de sake. genhu ki growth ke liye aap uple ke pani ki spray karen. iske liye aap 6 mahine purane uplon ko 50 litre pani men daal kar 4-5 din ke liye rakhe. 5 din bad aap ise 9 litre pani men mila kar prati acre ke hisab se spray karen.
Shilpa ji Maine isme pani ke saath west decomposer chlaya tha or 2kg sarso ki kahli ko 5 din west decomposer me ghol kr 10 din pahle spray ki thi ab gehu thodi dur me Yello colour ki hai or isme jai or bathu ke liye kya dalu please ye bhi bataye.
sir audio sun ke jwab deo ?
(en)
Punjab
ਹੁਣ ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ concimax ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 14 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ..
Punjab
thk paji
ਵਹਿੜਾ ਲਈ hifer dry ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਕਣਕ ਵਿਚ ਗੁੱਲੀ ਡੰਡਾ ਬਹੁਤ ਹੈ ਕਿਹੜੀ ਸਪਰੇਅ ਕਰਨ ਚਾਹੀਦੀ ਹੈ ?
(en)
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
shaguh 21-11 ta come he ne karde fail ha asi kethy see
गाय / भैंस की आँखों में पानी भरने की समस्या का समाधान बताएं ?
(en)
Punjab
इसका मुख्य कारण पेट के कीड़ों का होना है पशु की समय समय पर डीवार्मिंग ना होने से या चारे में कोई समस्या होना इससे ऐसा हो जाता है आप इसकी डीवॉर्मिंग करवायें इसके लिए Flukrid-DS गोली दे सकते हैं बाकी आप भैंस की आंख में ठंडे पानी के छींटे दें , और आंखों में सरींह के पत्ते उबालकर बीच में फटकड़ी डालकर ठंडा कर दिन में 3 बार आंखों में डालें
Punjab
ਧੰਨਵਾਦ ਜੀ
सर मेरी गाय के गोबर में गेहूं के दाने आ रहे हैं कौन सी दवाई दो कृपया इलाज बताए ?
(en)
Punjab
आप इसे Flukrid-ds दवाई की गोली दें इसके साथ आप Livtantra liqued 100ml रोजाना दें और Mastizyme पाउडर 50 ग्राम रोजाना देना शुरू करें इससे फर्क पड़ने लग जाएगा
Punjab
सर मेरी गाय के आंखों से पानी बहुत गिरता है कृपया इसका भी इलाज बताएं
Punjab
सर मेरी गाय का दूध 18 लीटर है और दूर अपने आप निकलने लग जाता है सर पतली पतली धारा गिरने लगती हैं
mere pas khet hai lekin kheti me kya fasal ugani chahiye smjh me nahi ata ?
(en)
Punjab
krishna ji aap yeh btaye ke aapke pas kitne acre jameen hai aur khet ki mitti kaisi hai . aap isme pehli bar kheti karne ja rahe hai ja is se pehle aap isme kuch beejte the inki sab baaton ke adhar par hi aapko btaya ja sakta hai ke aap aapke khet men konsi fasl ki bijai kar sakte hai.
Maharashtra
kheti