Punjab
Search
ਮੌਸਮ ?
(en)
ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਅੱਜ ਅਤੇ ਕੱਲ੍ਹ ਮੀਹ ਪੈਣ ਦੀ ਸੰਭਾਵਨਾ ਹੈ
ਜੀ, ਐਲਗਰਿਪ 2 ਮਹੀਨੇ ਦੀ expire ਆ ਉਸਦੀ ਕਣਕ ਤੇ ਸਪਰੇਅ ਕਰ ਸਕਦੇ ਆ ?
(en)
Punjab
Kise v fasal vich expire spray krn di sifarish nhi kiti jndi. tuci apne risk te expire dwai da spray kr skde ho
ik tusi thodhi jehe plants te karke veakh lo, expiry advance v hundi hai
प्याज लाल क्यों हो रहे हैं प्याज ऊपर से सुख क्यों रहे हैं ?
(en)
Punjab
कुलदीप जी कृपया आप प्याज की फोटो भेजे ताकि आपको इसके बारे में पूरी जानकारी दी जा सके कि इसके होने का कारण क्या है और इसका इलाज क्या है
Dr Dalal ghol Da Kanak te fayda daso te Banaun di vidhi te es spray nal Nadeen nashak di v spray kar sakde ha ?
(en)
ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...iss de nal tuc koi v spray nahi mila skde ho.
Punjab
sir spray kine time di kanak te kar sakde haan.te kado kado
jdo kanak 60 dina di ho jawe uss sme tuc spray kr skde ho..
mere kol ik katta hai 7 mahinea da kd vdda krn vaste anga paira da khula krn lyi ohnu kehdi khurak deni chahidi hai ?
(en)
ਗੁਰਭੇਜ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀ ਜਵਾਬ ਲਈ ਤੁਸੀ ਇਹ ਆਡੀਓ ਸੁਣੋ ਜੀ
pregnant animal nu cotton seed paa sakde haan ja nahi ?
(en)
hnji pa sakde ha ji.
गेहू कहीं पर बड़ी है कही पर छोटी ?
(en)
Punjab
कुलदीप जी आप गेंहू के ऊपर डॉ. दलाल घोल की स्प्रे कर सकते है इस से गेंहू की एकसार ग्रोथ होनी शुरू हो जाती है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे
sir LR aallu da rate ki hai today nd je koi number mil skda rate bare jankari lyi tan plz oh v suggest krdo red potatoes price ?
(en)
Punjab
Is bare puri jankari lai tusi Jalandhar Potato Grower s Association (JPGA) Address: 27 Lower Ground, PPR Mall, Jalandhar, Punjab - INDIA 144001, Mobile: +91-9914716222 nal samparak kar sakde ho.
Punjab
thnku ji
ma farming ka business start krna chahta hn soo plz suggest me which farm is best suited in jammu region ?
(en)
Punjab
Asif ji ,farming karne ka aapka bahut accha vichar hai . Aap konsi farming karna chahte hai iske sujhav ke liye aap kripya hume yeh btaye ke aapke paas jamin kitni aur aapko faming ka kitna anubhav hai.aap kheti karna chahte hai ja iske sath jude huye shahyak vivsaye karna chahte hai taki aapko iske bare men poori jankari di ja sake.
dragon fruit ?
(en)
Maharashtra
Dragon Fruit is also known as Pitaya, is fast growing cactus vine.It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES:- Depending upon color, it has three main types 1) Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land.
sir 550 Kanak 19Dec nu biji c hun Kado Paani LAva Te hun ehde Te kehdi spary Kra Paani Laun to pahla ?
(en)
15 January ton baad iss nu paani lgaa deo..gulli danda check kr ke pani lgaun ton baad axial@400ml prati acre de hisaab nal spray kro..
gullidande Te hae ni
ikk vaar pani de nal urea da shitta de deo ate iss ton baad jekar kanak peeli paindi dikhi tan manganese sulphate 1kg prati acre de hisab nal spray kr deo...
kanak vich baathu di rok lyi 2-4d38 da shita la skde ya nai ?
(en)
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
mere kol gir vachhi a pure 2 sal di mai sale karni a ?
(en)
Punjab
Jodh singh sat sri akal. jankari share karn layi tohada dhanwad. tusi apni vashi bare free add sadi dusri app buy and sell vich v post kar sakde ho. jithe jis farmer le vashi leni hovegi tohanu direct call karke tohade nal gal kar lavega. Dhanwad
decomposer ਦੀ ਇਕ ਸ਼ੀਸ਼ੀ ਕਿੰਨੇ ਏਕੜ ਲਈ ਵਰਤ ਸਕਦੇ ਹਾਂ ਤੇ ਗੁੜ ਅਤੇ ਪਾਣੀ ਦੀ ਕਿੰਨੀ ਜਰੂਰਤ ਏ ?
(en)
Punjab
ਹਰਪ੍ਰੀਤ ਜੀ ,ਵੇਸਟ ਡੀ ਕੰਪੋਸਰ ਦੀ ਇਕ ਸ਼ੀਸ਼ੀ ਨਾਲ ਬਣੇ ਘੋਲ ਨੂੰ ਤੁਸੀ ਇਕ ਏਕੜ ਵਿਚ ਵਰਤ ਸਕਦੇ ਹੋ ਪਰ ਜੇਕਰ ਇਸ ਘੋਲ ਤੋਂ ਤੁਸੀ ਹੋਰ ਘੋਲ ਤਿਆਰ ਕਰਦੇ ਹੋ ਜਿਸ ਵਿਚ ਗੁੜ ਹੋਰ ਮਿਲਾਇਆ ਜਾਂਦਾ ਹੈ ਨੂੰ ਆਪਣੀ ਜਮੀਨ ਦੇ ਹਿਸਾਬ ਨਾਲ ਇਸਤੋਂ ਹੋਰ ਘੋਲ ਤਿਆਰ ਕਰਕੇ ਵਰਤ ਸਕਦੇ ਹੋ
ਮਾਰਕ ਪਵਾਰ ਸਪੇਰ ਕਰੀ ਠੀਕ ਜੀ ?
(en)
han ji iss da result wdia hai..ias di koi complaint nahi hai..
ਇਹ ਦੋਨੋਂ product same ਹੀ ਹਨ ਇਹ ਕੀ ਕੰਮ ਕਰਦੀਆਂ ਹਨ ਅਸੀਂ ਕਣਕ ਦੀ growth ਲਈ ਠੀਕ ਰਹ੍ ਜਾ Sumi tumo ਦੀ nizzu ਕਿਸ ਦਾ result ਵਧੀਆ ਹੈ ?
(en)
Maharashtra
Aura XL ਇਕ ਜੈਵਿਕ ਪ੍ਰੋਡਕਟ ਹੈ ਜੋ ਫ਼ਸਲ ਦਾ ਝੱੜ ਵਧਾਉਣ ਦੇ ਵਿਚ ਮਦਦ ਕਰਦਾ ਹੈ ਅਤੇ ਦਾਣਿਆਂ ਦੀ ਕੁਆਲਟੀ ਨੂੰ ਵਧੀਆ ਕਰਦਾ ਹੈ ਇਸਦੀ ਮਾਤਰਾ 1.5-2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ Sumitomo Nizzu ਫ਼ਸਲ ਦੀ ਗਰੋਥ ਕਰਾਉਣ ਦੇ ਲਈ ਮਦਦ ਕਰਦਾ ਹੈ ਇਸਦੇ ਵਿਚ gibberellic acid ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 250 ml ਦੀ ਵਰਤੋਂ ਕੀਤੀ ਜਾਂਦੀ ਹੈ Coromandel Gromor ਇਕ ਘੁਲਣਸ਼ੀਲ ਖਾਦ ਹੈ ਜਿਸਦੇ ਵਿਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਮੌਜੂਦ ਹੁੰਦੇ ਹਨ ਇਸਦੀ ਮਾਤਰਾ 7 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ prabhat zinc ਹੈ ਪਰ ਫੋਟੋ ਸਾਫ ਹੋਣ ਕਰਕੇ ਇਸਦੇ ਬਾਰੇ ਕੁਝ ਦਸਿਆ ਨਹੀਂ ਜਾ ਸਕਦਾ ਕਿ ਇਹ ਜ਼ਿੰਕ ਕਿਹੜੀ ਹੈ ਅਤੇ ਇਸਦੀ ਕੀਨੀ ਮਾਤਰਾ ਵਰਤੀ ਜਾ ਸਕਦੀ ਹੈ ਕਿਰਪਾ ਕਰਕੇ ਇਸਦੀ ਫੋਟੋ ਸਾਫ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਵੀ ਪੂਰੀ ਜਾਣਕਾਰੀ ਦਿਤੀ ਜਾ ਸਕੇ
kanak kehdi bijiye javi se phle ?
(en)
Maharashtra
Jaspreet ji jekar tuc hun kanak di bijai karna chahunde ho ta tuc late variety PBW590 ate PBW658 di bijai kar sakde ho. is to ilava tuc shriram di kisam 252 di v bijai kar sakde ho.
majh sadi sune wali hai te ik mahina peya ohnu te ohnu ki paiye desi khurak ch jis nal sehat v thik rhe te usda dudh v vdhe ?
(en)
Punjab
ਉਸ ਨੂੰ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਅਤੇ Vitum-H ਰੋਜਾਨਾ 10 ਮਿਲੀ ਦਿਓ , ਬਾਕੀ ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਇਸ ਨੂੰ ਤੁਸੀ 2-2.5 ਕਿਲੋ ਤਕ ਰੋਜਾਨਾ ਥੋੜੀ ਥੋੜੀ ਕਰਕੇ ਦਿਨ ਵਿਚ ਦਿਓ ..
please suggest doses of humic acid application in drip irrigation for watermelon crop?
(en)
Maharashtra
Chirag ji, Humic acid is used to increase yield so it sprayed@3ml per litre of water at flowering stage. It is not used with drip irrigation. for better results spray of humic acid is recommended along with MAP (12:61:00)@5gm per litre of water.
सर मै मोती की खेती करना चाहता हूँ। परंतु मुझे ये नही पता की ये मोती कहाँ बेचे जाते हैं ?
(en)
Punjab
Pearl Farming ki Traning or is ke bare me puri jankari ke lia aap Vinod Kumar 9050555757 se samparak kare.
sat shri akal g, mudli jankari de skde o g fish farming lyi ?
(en)
ਅਰਸ਼ਦੀਪ ਜੀ ਸਤਿ ਸ਼੍ਰੀ ਅਕਾਲ ਬਿਲਕੁੱਲ ਜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮੁੱਢਲੀ ਜਾਣਕਾ੍ਰੀ ਦਿੱਤੀ ਜਾਵੇ ਬਾਕੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
sir g fulla daa rate v dasso g market rate ki aa g ?
(en)
Satbir singh g tuc fullan de nam dso... tuc kis full de market de rate di jankari laina chaunde ho...
Punjab
genda gulaab and gutta
i have question for Dr Sukhdip Hundal can we spray vertyicillium lecanii for control of sucking pest in kinnow ?
(en)
Pamkaj ji yes you can spray it for sucking pest. when comes in contact with the target insect, attaches to the cuticle (outer skin) and then germinates and grows directly through spiracle into the inner body of the host. By taking nutrients from the insect it further proliferates and colonizes the entire insect and thus drains the insect of nutrients. The infected insects eventually dies.you can control insects like plant hoppers, thrips, aphids and mealy bugs. the quantity of it used for spray is 6ml or 8gm per litre of water.
sir 10 octo. ko ganna lgaya tha trench bidhi se usko neelgaaye ne kha liya h. ye ugg jayega ya kharab ho jayega ?
(en)
Punjab
Azim khan ji kripya aap btaye ke pashu ne aapke khet men kitni matra men nuksaan kiya hai . Neel gaye ne sare keht men ganne ko khaya hai ja kuch hisse ko ta ki aapko iske bare men poori jankari di ja sake.
yeah khrab nahi huaa hai dubara se fir ugg Jaye ga
Uttar Pradesh
lagbhag 30% kha liya h
sir khargos palan krne me kitna fayda ho sakta he or Ham apne khargosh kaha pr bech sakte h ?
(en)
Punjab
नमस्कार राजू जी ,जो सफल खरगोश पालक है उनका कहना है के खरगोश पालन व्यवसाय को एक यूनिट में शुरु किया जा सकता है एक युनिट में 7 मादा और 3 नर खरगोश होते हैं 10 युनिट से फार्मिंग शुरू करने के लिए लगभग 4 से 4.5 लाख रुपए खर्च आता है इसमें टिन शेड लगभग 1 से 1.5 लाख रुपए, पिंजरे 1 से 1.25लाख रुपए, चारा और इन युनिट्स पर लगभग 2 लाख रुपए खर्च शामिल है 10 यूनिट खरगोश से 45 दिनों में तैयार हुआ बच्चों का बैच लगभग 2 लाख रुपए में बिकता है इन्हें फार्म ब्रीडिंग, मीट लिए बेचते हैं एक मादा खरगोश सालभर में कम से कम से कम 7 बार प्रेग्नेंट होती है लेकिन, यदि हम मोर्टालिटी, बीमारी आदि सभी कोध्यान में रखकर औसतन 5 प्रेग्नेंसी पीरियड भी मान लें तो साल भर में 10 लाख रुपए के खरगोश बिक जाते हैं, जबकि, चारे पर खर्च 2से 3 लाख भी मान लें तो 7 लाख रुपए शुद्ध इनकम होती है अगर इसकी मार्केटिंग की बात करे तो जेयादतर इस काम को कॉन्ट्रैक्ट फार्मिंग में ही किया जाता है और जो कंपनी कॉन्ट्रैक्ट करती है वह ही खुद खरगोश खरीदती है क्युकी इसको सीधे बेचना मुश्किल है इसका कारन एक तो खरगोश का मीट लोग काम खाते है I कंपनी वाले खरगोश को जहा सेल करते है वहा पर इससे वैक्सीन भी तैयार की जाती है
mere swal da jwab deo ji 3-4 days ho gye puche nu ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਸ੍ਰੀ ਮਾਨ ਜੀ ਮੇਰੇ ਖੇਤਾਂ ਵਿਚ ਗੁੱਲੀ ਡੰਡਾ ਬਹੁਤ ਏ ਪਿਛਲੇ ਦੋ ਤਿੰਨ ਸਾਲਾਂ ਤੋਂ ਮੈਂ Atlantis ਤੇ topic ਮਿਕਸ ਕਰਕੇ ਸਪਰੇਅ ਕਰ ਰਿਹਾ ਹਾਂ ਅਤੇ ਇਸ ਵਾਰ 200ਗਰਾਮ sencor ਪਹਿਲੇ ਪਾਣੀ ਨਾਲ ਵਰਤੋਂ ਕੀਤੀ ਏ ਹੁਣ ਕਿਹੜੀ ਸਪਰੇਅ ਕਰ ਸਕਦੇ ਹਾਂ Atlantis+weeza ਜਾ ਫਿਰ ਵੀਟੋ+ਵੀਜਾ ਦੋਨਾ best ਰਹੇ ਗੀ ਕਰਲਾਠੀ ਜਾਮੀਨ ਲਈ ?
(en)
Atlantis da result best hai...sukhbir singh g har sal ikko dwaayi na vartya kro..har saal dwaayi badal ke krya kro...Axial da result v wdia hai ate atlantis da result v best hai... Atlantis de nal tuc spray mila ke kr skde ho...
weather of the day ?
(en)
Punjab
According to weather forecast there is chances of rain in your area today and tomorrow.
gavran chicks kya rate main milege aur inhe kya feed deni chahiye ?
(en)
Punjab
Chicks lene ke lia aap Gorsh Bhagat 9975732477 se samparak kare.
Maharashtra
22 pasun te 40 pariyant
jawab bhaut late milde aa ji and oh v remind krwon te ?
(en)
Punjab
ਹਾਜੀ ਇੰਦਰਜੀਤ ਜੀ ਬਿੱਲਕੁੱਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਕਈ ਵਾਰ ਜਵਾਬ ਲੇਟ ਹੋ ਜਾਂਦੇ ਹਨ ਪਰ ਇਸ ਵਿੱਚ ਕਈ ਗੱਲਾ ਆ ਜਾਂਦੀਆ ਹਨ ਜਿਵੇ ਕਈ ਵਾਰ ਮਾਹਿਰ ਦਾ ਉਪਲੱਬਧ ਨਾ ਹੋਣਾ , ਕਿਸੇ ਟੈਕਨੀਕਲ ਕਾਰਨ ਕਰਕੇ ਵੀ , ਪਰ ਅਸੀ ਲਗਾਤਾਰ ਇਸ ਸਰਵਿਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਜਿੰਨੇ ਹੋ ਸਕੇ ਘੱਟ ਸਮੇ ਵਿੱਚ ਸਹੀ ਜਵਾਬ ਮਿਲੇ ਕਿਉਕੀ ਐਪ ਦਾ ਮਕਸਦ ਹੀ ਆਪਣੇ ਕਿਸਾਨ ਵੀਰਾਂ ਦੀਆ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਨੂੰ ਸਹੀ ਰਾਹ ਪਾਉਣਾ ਹੈ ਜੀ ਬਾਕੀ ਧੰਂਨਵਾਦ ਤੁਹਾਡਾ ਐਪ ਨੂੰ ਵਰਤ ਕੇ ਸੁਝਾਅ ਤੇ ਸ਼ਕਾਇਤਾ ਲਈ ਬਾਕੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅੱਗੇ ਤੇ ਕੋਈ ਸਮੱਸਿਆ ਨਾ ਆਵੇ ਬਾਕੀ ਤੁਹਾਡੇ ਸਵਾਲਾਂ ਦਾ ਜਵਾਬ ਹੁਣ ਮਾਹਿਰਾਂ ਵੱਲੋ ਦੇ ਦਿੱਤਾ ਗਿਆ ਹੈ ਜੀ ਧੰਨਵਾਦ
hun kanak da kehra seed bijana chahida hai ?
(en)
Punjab
ਕਣਕ ਦੀ ਕਿਸਮ ਜਿਵੇ PBW658 ਅਤੇ PBW590 ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ Shriram 252 ਕਿਸਮ ਦੀ ਬਿਜਾਈ ਕਰ ਸਕਦੇ ਹੋ
Nadeena nasak di spray karan ton kine dina baad pani la skde aa ji kanak nu ?
(en)
Punjab
jekar atlantis di spray kri hai tan pani 15 dina baad de skde ho...15 dina ton pehla pani nahi dena hai...jekar hor koi spray kri hai tan 8-10 dina tak pani na deo..
Sir hun kehra kehra chara bijia jawe dsyo g ?
(en)
Punjab
Narinderpal ji tuc january de end vich makki di biaji kar sakde ho. is to ilava tuc jwar ate ginni gha di bijai feburary de mahine vich kar sakde ho.
Ginni gah nu makhan gah v kehnde hnn
ਮੱਝ ਨੂੰ ਨਵੇਂ ਦੁੱਧ ਕਰਾਇਆ ਸੀ ਝੋਟੇ ਤੋਂ ਕਰਾਈ ਸੀ 5 ਦਿਨ ਹੋ ਗਏ ਹੈ ਉਹ ਹੁਣ ਪੀਕ ਵਾਂਗੂ ਕੁਜ ਕੱਢ ਰਹੀ ਹੈ ਇਸਦਾ ਕਿ ਇਲਾਜ ਹੈ ?
(en)
hnji davinder ji sat sri akal ji tusi Os nu 250gm sarso da tell vich Haldi 50gm mix karke deo ji.
ਸਰ ਜੀ bayer ਦੀ Atlatis ਦੀ ਸਪਰੇ ਕਰਨ ਲਈ ਖੇਤ ਦਾ ਖੁਸਕ ਹੋਣਾ ਜਰੂਰੀ ਹੈ ਜਾ ਗਿੱਲੇ ਖੇਤ ਵਿੱਚ ਕਰ ਸਕਦੇ ਹਾ ?
(en)
Punjab
bayer di atlantis di spray krn ton pani 15 dina baad de skde ho.
Sat Sri Akal Ji, Mai ji dairy farming bare jankari lena chonda ha , Dairy farming assi kis tra shru kar sakda aa te gov. de sudsidy policy ki aa iss vich District - Faridkot ( je ho sakda ta plzz contact no. de do jankari lai) Thanks ?
(en)
Punjab
ਹਰਮਨ ਜੀ ਸਤਿ ਸ਼੍ਰੀ ਅਕਾਲ ਜੀ , ਬੇਸਿਕ ਗੱਲਾਂ ਹਨ ਡੇਅਰੀ ਲਈ ਉਹ ਹੈ ਕਿ ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਤੇ ਡੇਅਰੀ ਦੀ ਟ੍ਰੇਨਿੰਗ ਜਰੂਰ ਕਰੋ ਇਸ ਨਾਲ ਬਹੁਤ ਗੱਲਾਂ ਕਲੀਅਰ ਹੋ ਜਾਣਗੀਆ ਤੇ ਅਗਲੀ ਤੁਹਾਡੇ ਫਰੀਦਕੋਟ ਵਿੱਚ ਤੁਸੀ pddb ਦੇ ਡਿਪਟੀ ਡਾਇਰੈਕਟਰ Sh. Nirvair Singh ਜੀ ਨਾਲ 94651-17652 ਗੱਲਬਾਤ ਕਰੋ ਕਿਉਕੀ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ ਡੇਅਰੀ ਲੋਨ ਦੀ ਪੂਰੀ ਜਾਣਕਾਰੀ ਲਈ ਇਸ ਲਿੰਕ ਕੇ ਕਲਿੱਕ ਕਰਕੇ ਪੂਰੀ ਵੀਡੀਓ ਦੇਖੋ ਬਹੁਤ ਸਾਰੇ ਸਵਾਲਾਂ ਦੇ ਹੱਲ ਤੁਹਾਨੂੰ ਇੱਥੇ ਮਿਲ ਜਾਣਗੇ https://www.youtube.com/watch v=L9dsW7iAdgw
sir manu please Majja lyi diet plan daso please ?
(en)
Punjab
tuci majja nu rojana 30-35 kilo hara chara dena suru kro , uss vich tuci 3-4 kilo turi mix krke deo , ehh tuci din vich 3 time thoda thoda krke dena suru kro , isde nal tuci kisi vdia company da mineral mixture 30 gm rojana deo , jiss nal pashu di vdia growth hundi rehndi hai atte her 3 mahine badd pet de kiire maran lyi goli jrrrur deo , bakki tuci ohna de rehnn sehhn lyi khulli jgahh atte saff safai da v puura dyan rkho , jiss nal pashu ton vdia munafa leya jaa skda ha ..
sir yeh pichhle 2 month se aisa white white sa dikha rahi h. kuchh upaye btaye or ye 5 month ki pregnant hai ?
(en)
Aap ese 500gm kalmishora or 500gm Jokharr ragged ke powder bna ke mix kar lo te 100gm rojana deo ji.
sir murgiya ne desi ande ni dindia, 5-7 din bad anda dindia ik ohnu nu ki paia jawe taa jo oh ande den lg jan ?
(en)
Uttar Pradesh
ਸਤਨਾਮ ਸਿੰਘ ਜੀ ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ..
sir g ਸਜੈਟਾਂ ਦੀ ਟੋਪਕ ਐਲਗਰੀਪ ਕਦੋਂ ਕਰਨੀ ਚਾਹੀਦੀ ਹੈ ਤੇ ਪਾਣੀ ਤੋਂ ਪਹਿਲਾ ਜਾ ਬਾਅਦ ਵਿੱਚ ਕਰੀਏ ?
(en)
Punjab
Topic and algrip di spray 35-40 din di knak te kr skde ho.esda spray pani lga ke kro and spray krn to 8-10 din baad pani lga skde ho
kanak vich peeliya daugiya peh rahiya ne duuro pta lagda hai, te magnese di ghaat nhi hai ate na zinc di ghaat de lachan lagde ne esda ki ilaaz hai ?
(en)
Punjab
Jekar knak de patte mid to peele spot pai rhe han tn magnease di ghaat hai.eh lachan niche wale patte ye dekhayi dinde han.jekar upper wale patte yellow han tn eh nitrogen di ghaat ho skdi hai
Punjab
pehli var e pai rahiya g aitki
Punjab
nhi g
Punjab
nhi g
kanak di jad Pat k vakho phile thava to
tae jithe kanak sahi hai ose tha to v
sir ji enerboost ki hunda hai ji puri jankari deo ?
(en)
Punjab
enerboost ek powder hai , jo pashu de vdia growth krwaun vich help krda hai , duudh wale pashua nu rojana powder 100gm denn nal ohhna nu kamjori nhi aundi hai atte vdia duudh dinde rehnde hai , duuje pashua nu 50gm rojana de hisab nal de skde ho , iss nal pashu jldi tyar ho jnda hai , ehh powder Animix pharma company da product hai ..
ਖੁੰਬ ਕਿੰਨੇ ਦਿਨ ਵਿੱਚ ਹਰੀ ਹੋ ਜਾਦੀ ਹੈ ?
(en)
Punjab
ਗੁਰਪਾਲ ਸਿੰਘ ਜੀ ਖੁੰਬ ਬਿਜਾਈ ਤੋਂ 15 ਦਿਨ ਬਾਅਦ ਹਰੀ ਹੋ ਜਾਂਦੀ ਹੈ
sir kanak vich dap urea pottas di spray kar sakde ha te kini matra vich dap urea te pottas karni hai please daso ?
(en)
Punjab
Knak vich DAP beejayi wele 50 kg paya hoya hai tn sufficient hai.knak vich urea di spray di lod nhi kyuke urea pani lgoun wele chitta deo.pptash di spray nisare de time kro.So pardeep singh g knak vich ehna fertilizer di spray krn di lod nhi paindi
Punjab
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Punjab
sir pottas ve add kar sakde ha kinne matra vich
sir sade santre de bute hn 3 sal de ho gye dusri var pani dita pichhli var kafi mithe c pr is var kafi khatte ho gye ne ?
(en)
Punjab
Sahib singh ji fal da khatte pain de kayi karn han jive k fal nu usde pakkan de samr to pehlan tod laina jado ke oh poora pakya na hoye. dooja karn eh hai ke garmiyan de vich boote nu poori tra dhup nahi mildi jisde nal v fasl mitha nahi hunda. teeja karn eh ke boote nu lod to jyada pani den de nal v fal de swad uper asar painda hai. chautha karn eh ho sakda hai k isnu nitrogen di poori matra nahi mili jisde karn falpoora mitha nahi hunda. ehna gallan da dhyan rakho jisde nal agle saal isde fal vich poori mithas aaye.
sir, muje Murgi palan Karna he chhote str pr kitne se karu ?
(en)
Punjab
yaddi app layer chicks se suru krte han ton 1 bache ke liye 200 rupes tak khrach aayega aur yaddi app Broiler chicks se suru krte han ton 1 bache per 80 rupess tak khrach aayega , iss hisab se app chicks rakh skte han..
khira ka patte aise kyu ho riha ha ?
(en)
Bijoy ji kheere ke patte fungus ke karn aise ho rahe hai jiski roktham ke liye aap M-45@400gm ko 150 litre pani men mila kar prati acre ke hisab se spray karen iske ilava aap yeh btaye ke aapko isme kisi keet ka prabhav dikhai de raha hai ta ki aapko uski roktham ki poori jankari di ja sake.
West Bengal
sar ji mana bayar company ka (nativo - tebuconazole50%+trifloxystrobin 25%wg) spray kiya ha 8 January.
ਸਰ ਜੋਦਰ ਟੋਟਲ ਦੀਆਂ ਸਪ੍ਰੇ ਕਰਨ ਤੋਂ ਬਾਦ ਵੀ ਖਤਮ ਨਹੀਂ ਹੋ ਰਹੀ ਕੋਈ ਹੱਲ ਦੱਸੋ ਜੀ
(en)
Haryana
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
sir kanak ess trah kyo ho rhi aa g ?
(en)
Punjab
ਇਹ ਮੈਗਨੀਜ ਦੀ ਘਾਟ ਹੋ ਸਕਦੀ ਹੈ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ
सर ये है फोटो और इसके पैर भी मुड रहे है ?
(en)
Uttar Pradesh
जगवीर सिंह जी आप इनको अपने नज़दीकी किसी अच्छे डॉक्टर को बुलाकर जांच करवायें जिससे इनकी बिमारी का सही कारण पता लग सकेगा क्योंकि यह कई कारणों से हो सकता है इनका सर्दी लगने के कारण भी हो सकता है या कोई ओर समस्या हो सकती है आप पहली इनकी जांच करवायें जिससे हिसाब से इनका अच्छा इलाज होगा
Uttarakhand
जी शुकि्या सर
नमस्कार सर जी हमारे पास 200 sq फीट ईस्ट वेस्ट की लम्बाई में छत है और हम देशी मुर्गे को रखना चाहते है हमे कितने बच्चे लेने चाहिए और बच्चे कहां से मिलेंगे कृपया उचित जानकारी दे ?
(en)
Punjab
आप जो देसी मुर्गियां 50-100 तक रख सकते हैं !सरकार ने यह आदेश दिया है कि आपका पोल्ट्री फार्म रिहायशी इलाकों के पास में नहीं होना चाहिए क्योंकि इससे जो अमोनिया गैस निकलती हैं वह रिहायशी इलाकों में ना जाए साथ ही मुर्गियों का शोरगुल भी रिहायशी इलाके हो डिस्टर्ब ना करें ! दूसरा जो लेयर फार्म (अंडा उत्पादन के लिये बनाया पोल्ट्री फार्म !) है जो है वहां पर मक्खियों की समस्या बहुत ज्यादा हो जाती है तो सरकार ने इसके बारे में कहा है कि आप अपने फार्म पर मक्खियों का निवारण कीजिए ताकि यह रिहायशी इलाकों में जाकर वहां पर बीमारियां ना फैलाएं रिहायशी इलाके छत पर आप दोनों का ही पोल्ट्री फार्म बना सकते हैं अगर आप उसे 50-100 बर्ड तक रखना चाहते हैं, तब तो ठीक है अगर आप उसको सोच रहे हैं कि बड़े स्तर पर करें तो यह संभव नहीं होगा आज नहीं तो कल अगर आप उस को बढ़ाएंगे तो अमोनिया गैस की गंध ,गंदगी और लेयर फार्मिंग के कारण मक्खियों का ज्यादा पैदा होना ! वैसे तो किसी को कोई एतराज नहीं होता पर कई दफा इन सभी कारणों की वजह से कोई आपकी शिकायत कर देता है तो आप मुसीबत में फंस सकते हैं I
7903647427
नमस्कार सर मेरे पास कुछ चूज़े है उनमें से एक को पता नी क्या हो गया , पता नहीं चल पा रहा है मैं आपको फोटो भेजता हँ ?
(en)
Uttar Pradesh
जगवीर सिंह जी आप इनको अपने नज़दीकी किसी अच्छे डॉक्टर को बुलाकर जांच करवायें जिससे इनकी बिमारी का सही कारण पता लग सकेगा क्योंकि यह कई कारणों से हो सकता है इनका सर्दी लगने के कारण भी हो सकता है या कोई ओर समस्या हो सकती है आप पहली इनकी जांच करवायें जिससे हिसाब से इनका अच्छा इलाज होगा
sir jaivik gehu me jai ki roktham ke liye kya kiya jaye ?
(en)
Punjab
Dharambir ji , jaivik genhu men nadeeno ki roktham ke liye koi spray ka istemal nahi kiya ja sakta iske liye aapko hath se hi khet men se nadeeno ko ukhad kar bahr nikalna hoga jis se khet men se nadeeno ki matra kam ho jayegi aur vo fasl ko nuksaan nahi karenege.
ਕਣਕ ਦੀ growth ਲੲੀ ਇਹਨਾਂ ਵਿਚੋਂ ਕਿਸ product ਦਾ result ਵਧੀਆ ਹੈ ?
(en)
Punjab
Sandeep g growth lyi tn dono product hi vdia han.bt hun wali stage te Nizzu da spray krn da benefit jyada milega esdi dose @400 ml per acre da spray kr skde ho
Ramandeep sir ਅਸੀਂ ਐਟਲਾਟਿਸ + ਟੋਪਕ ਦੀ ਸਪਰੇਅ ਕੀਤੀ ਸੀ ਸਪਰੇਅ ਕਰੀ ਨੂੰ ੲਿਕ ਮਹੀਨਾ ਹੋ ਗਿਆ ਹੈ ਜਿਸ ਨਾਲ ਕਣਕ ਨੂੰ ਕਾਫੀ ਧੱਕਾ ਲੱਗਾ ਜਿਸ ਨਾਲ ਕਣਕ ਦਾ ਵਿਕਾਸ ਤੇ ਵਾਧਾ ਰੁਕ ਗਿਆ ਹੈ ਕੀਤੇ ਕੀਤੇ ਕਣਕ ਕਾਫੀ ਦਾਅਬ ਵਿਚ ਹੈ ਇਸ ਤੇ Tata sumo ਦੀ nizzu ਜਾ n p k 48. 48.0 + zinck ਦਾ ਛਿੜਕਾ ਕਰੀੲਏ ਜਿਸ ਦਾ ਰੀਜਲਟ ਜਲਦੀ ਮਿਲ ਜਾਂਵੇ
Punjab
Herbicide de spray karn growth rukk jndi hai g ess product de spray nal growth start ho javegi. esda result bhut vdia milega
je enerboost powder rojj de rhe han tan fir mineral mixture di lod tan nhi ?
(en)
Punjab
jekar tuci ehh powder rojana dinde ho tan tuci mineral mixture naa deo , kyuki iss powder da kam v growth da hunda hai atte sarir di kami puuri hundi rehndi hai ..
sir pig farming ke kaam mein profit hai ?
(en)
Rakesh kumar ji, namaskar aap pig farm ke bare me puchna chahte hai ke isme profit hai ya nahi. lekin iske bare me aisa btana mushkil hai ye depend karta hai hai aapk isko karte kese ho . aapko kitna tazarba hai. aap investment kitni kar rahe ho. bohat loago ne shuru karke is kaam ko chod bhi diya hai. iske liye agar aap puri traning le kar shuru kare or bina koe karaz liye apne level par shuru kare to thik rahega. dusra aap hmare pig farm par visit kare or farm ki bareekiya sikhe or fir pakka man bna kar shuru kare. fir kamyab ho sakta hai. aap bina traning ke shuru na kare.
Punjab
ohh thx pajji mai thuadi sariyea video dekh da ha youtube te PAU ch traning layi apply v kita hoyea hai mai jarur vist kra ga
machli palan kaise kare kripya aap humko bataye ?
(en)
यदि इस समय बच्चा छोड़ेंगे तो ठंड के कारण ग्रोथ नहीं होती और बड़े पक्षी बच्चों को खा भी जाते हैं इसके लिए हमारी राय है कि आप फरवरी के बाद ही पूंग छोड़ें बाकी यदि आपने शुरू करना है तो यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है उसके बाद आप यूनिवर्सिटी से भी 10 दिन ट्रेनिंग ले सकते है गुरू अंगद देव वैटनरी एंड साइंस यूनिवर्सिटी हैं इसमें आपको बताया जाता है कि एकड़ में कितनी मछली रखनी है कितनी फीड डालनी है फिर भी मैं बता देता हूं कि एक एकड़ मेंं 5000 बच्चे डालते हैं बच्चे का आकार 2-3 इंच होता है जो सरकारी विभाग बच्चा देता है वह 1 इंच का होता है उसका रेट है 10 पैसे, 100 रूपये, का 1000 देता है आप किसी भी दूसरे किसान से लेकर डाल सकते हैं और 8 महीने में अच्छी फीड से उसका भार 800-900 ग्राम हो जाता है मछली पालन के लिए नहर का पानी या छप्पड़ लाभदायक है इससे हम कम खर्चे में बढ़िया आय प्राप्त कर सकते हैं मछलियों के बच्चे आप किसी भी नज़दीके के सरकारी विभाग या प्राइवेट डीलर से ले सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देष्य से यह ज़रूरी है कि रूड़ी की खाद के साथ सुपर फास्फेट 300 किलोग्राम प्रति वर्ष प्रति हेक्टेयर के मान से डाली जायें तालाब में से हानिकारी मछलियों और कीड़े मकौड़ों को निकाल देना चाहिए
hamme moti ki kheti karne ke baare mein pta karna hai ?
(en)
Punjab
मोतियों की खेती एक लाभदायिक काम हैं मोतियों की खेती उस प्रकार होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं मोतियों की खेती के लिए आप ट्रेनिंग भी लें सकते हैं इंडियन काऊसिल फॉर खेतीबाडी रिसर्च की CIAF मोतियों की खेती के लिए ट्रेनिंग देते हैं CIAF से ट्रेनिंग लेने के लिए आप इन नंबरों 0674 2465421, 2465446 पर संपर्क कर सकते हैं मोतियों की खेती के लिए आप सरकार से कर्ज भी ने सकते है नाबारड और बैंक 15 साल के लिए स्पैशल ब्याज की दर पर यह कर्ज देते है बाकि विनोद कुमार जमलापुर हरियाणे में इसकी ट्रेनिंग देते हैं यह ट्रेनिंग 2 दिन की होती हैं और 5000 रूप्ये तक करवायी जाती हैं जब आपने इसे शुरू कर लिया तो इसे बेचने के लिए बहुत सारे संपर्क में आ जाते हैं आप इसे देहरादून, दिल्ली, मुबंई में बेच सकते है
ਆਹ ਕੱਟੀ 3 ਸਾਲ ਦੀ ਏ ਇਕ ਮਹੀਨੇ ਹੋ ਗਿਆ ਏ ਇਸ ਦੀਆ ਪਿਛਲੀ ਲੱਤਾ ਕੰਮ ਨਹੀ ਕਰਦੀਆ , ਅਗਲੀ ਲੱਤਾ ਬਿਲਕੁਲ ਠੀਕ ਹੈ ਇਲਾਜ ਕਰਵਾਇਆ ਪਰ ਕੋਈ ਫਰਕ ਨਹੀ ਪਿਆ ਪੱਠੇ ਵੀ ਖਾਦੀ ਏ, ਕੋਈ ਇਲਾਜ ਹੈ ਤਾ ਦੱਸੋ ?
(en)
Es nu Injection Mecovet 20ml Injection Trineurosol-Hp 5ml, Injection Metphos 20ml rojana 3 din lwao ji.
sir gulli dande lyi topic sangeta te leader nal algripp mila kariya c kuch bhi nhi marya na guli danda na khandi baathu 10 din ho gaye ne spray kari nu koi hall daso g ?
(en)
Punjab
Manjit singh g jo tuc technicals da spray kreya hai oh bhut hi effective chemical han.ess krke tuc ehna de result hle dekh ke hi repeat spray kro
Punjab
sir das din ho gaye hor kinna wait karyie
Punjab
sprey daa dhang thik karo, cut nozzle daa munh niche val kar ke karo
Punjab
je gulli danda vadda ho gya howe taan oh time lainda hai thoda, 5din ho wait kar lo
Punjab
y g dhang tan theek karyie j koi nave kheti karn lage hoyie dwaian ch a ni kakh haiga pehlan ik a kam kar jandi c hun do bhi ni kaedian