Punjab
Search
waste dcomposer ਤਿਆਰ ਕਰਨ ਲਈ 200ltr ਪਾਣੀ ਵਿਚ ਕਿੰਨੀਆਂ ਬੋਤਲ wsste dcomposer diya pengiya .ਸਾਰੀ ਜਾਣਕਾਰੀ ਦੇਯੋ g
(en)
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਤੁਸੀ ਇਸ ਨੂੰ ਪੁਨ ਕੇ ਇਸ ਦੀ ਫਸਲ ਤੇ ਸਿੱਧੀ ਸਪਰੇ ਵੀ ਕਰ ਸਕਦੇ ਹੋ I
Punjab
ਧੰਨਵਾਦ ਜੀ
barseen vich fangas bhot ho gya hai ?
(en)
Punjab
pure khatti lassi 3 to 5 ltr lai ke us vich fatkadi milaaa k 100 ltr pani vich ghol ke sapray kro g
Punjab
thanks veer ji
Punjab
is ton elava tuc jadd di fungus di roktham lyi 1kg fatkari nu khet nu paani lgaunde sme malmal de kapde vich bann k khaal de vich rakho. Iss nal jad galan nu control kita ja skda hai. FATKARI nu kapde vich bann ke rakhna jruri hunda hai. kyuki ihh direct paani de vich rakhn nal jaldi khur jandi hai.
sir madhumakhi regular mar rhi hai Kay kare ?
(en)
Uttarakhand
यदि फसलों पर कीटनाशक के कारण ऐसा हो रहा है तो हाईव का गेट छोटा करके साईट बदलनी होगी.
hnji iske kayi karan ho sakte hai mite bhi ho sakti hai ya fir kitnasak jeyada use hone se bhi ho sakta hai . pehle karan pata karna padega fir hi btaaya ja sakta hai.
बरसीन में यह घास बहुत हो गया है कृपया इसका इलाज बताएं ?
(en)
Barseem mein aap herbicide ka spray nhi kr skte.esko aap hoeing(gudaayi) krkr nikal skte ho
Punjab
राम सिंह जी बरसीम में नदीनों की रोकथाम के लिए फ्लूकलोरालिन 400 मि.ली. को 200 ली. पानी में मिलाकर प्रति एकड़ में छिड़काव करें
Aap sabhi ko makarsakrnti ki shuvkamnay ?
(en)
Punjab
Rohit ji Apni Kheti ki sari team ki tarf se aapko aur aapke parivar ko bhi makar sankranti ki hardik shubhkamnaye.
Sir cotton price g ?
(en)
cotton da price 5400rs. prati qtl chal reha hai...
a kya hai ?
(en)
Punjab
Sukhwinder singh ji , eh fasl de uper fungus da hamla hai jisde nal fasl gal rahi hai isdi roktham de layi tuc copper oxychloride@400gm ja M-45@400gm nu 150 litre pani vich mila ke prati acre de hisab nal spray karo.
sir, mazz saui hai, par dudh nahi rah rahi, koie treatment daso ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ate tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, ya tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro, iss nal duudh vadhh jawega.
ਇਹ ਕਿਹੜੀ ਬਿਮਾਰੀ ਹੈ ਜੀ ?
(en)
Punjab
ਸਤਵੰਤ ਸਿੰਘ ਜੀ ਇਹ ਕੋਈ ਬਿਮਾਰੀ ਨਹੀਂ ਹੈ ਤੁਹਾਡੇ ਦੱਸੇ ਅਨੁਸਾਰ ਕੇ ਤੁਸੀ ਖੇਤ ਵਿੱਚੋ ਮਿੱਟੀ ਦੀ ਜਾਂਚ ਦੇ ਅਨੁਸਾਰ ਖੇਤ ਵਿਚ pH ਦੀ ਮਾਤਰਾ ਜ਼ਿਆਦਾ ਹੈ ਤਾ ਤੁਸੀ ਖੇਤ ਵਿਚ ਸਲਫਰ ਦੀ ਵਰਤੋਂ ਕਰੋ ਇਸਦੀ ਮਾਤਰਾ ਇਕ ਏਕੜ ਵਿਚ ਤਿੰਨ ਕਿੱਲੋ ਦੀ ਵਰਤੋਂ ਕਰੋ ਅਤੇ ਹੁਣ ਫ਼ਸਲ ਦੀ ਗਰੋਥ ਦੇ ਲਈ Hoshi ਦੀ ਸਪਰੇ ਕਰੋ ਇਸਦੀ ਮਾਤਰਾ ਇਕ ਏਕੜ ਵਿਚ 400ml ਦੀ ਵਰਤੋਂ ਕੀਤੀ ਜਾਂਦੀ ਹੈ
ਇਸ ਵਿੱਚ ਕੀ ਪਾਈ ਜਾਵੇ ਜ਼ਮੀਨ ਜੰਮ ਨਹੀਂ ਰਹੀ ?
(en)
Punjab
ਸਤਵੰਤ ਸਿੰਘ ਜੀ ਫ਼ਸਲ ਦੀ ਗਰੋਥ ਦੇ ਲਈ ਤੁਸੀ Hoshi @400ml ਜਾ oswal Jalwa@300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫ਼ਸਲ ਦੀ ਗਰੋਥ ਹੋ ਜਾਏਗੀ
jdo cow da than mestitus krke kharab ho gya te us than ch dudh b ghat gya ki oh than cow de agli war sun wele thik ho jawega ya owe hi rahega ?
(en)
Punjab
jekar mestits di bimari da ilagg na krwaya jawe tan ehh pashu de suun ton badd v isse trah he rehegi , iss lyi jddo v tuci pashua da duudh lenna shdd dewoge tan ohna de sarre thanna vich tube chdwa ke shado , jiwe uddervet tube, mummitl tube , koi v chdwa skde ho , iss nal thana dia bimria ton bacha rehnda hai , hun tuci iss nu FMC powder 50 gm rojana deo ya tuci Mummidium powder di rojana 1 pudi de skde ho , isde nal tuci Milkout powder 2-2 chamach swere sham deo , iss nal farak paa jawega.
Kanak di growth nhi Hoya rhi rateli Zameen a ki pa ye jwa Kanak vich jis nl growth Hoya jwa g ?
(en)
Maharashtra
Garry ji jekar kanak di growth nahi hoyi hai ta tuc isde uper hoshi@400ml ja oswal da jalwa@300ml nu 150 litre pani vich mila ke prati acre de hisab nal spray karo.isde nal kanak di growth ho jayegi.
PAU ਦਾ ਆਪਣਾ ਕੋਈ ਬੀਜ ਵਿਕਰੇਤਾ ਸਟੋਰ ਹੈ ਤੇ ਉਥੋਂ ਪੰਜਾਬ ਵਿੱਚ ਉਗਾਏ ਜਾਣ ਵਾਲੇ ਹਰ ਤਰ੍ਹਾਂ ਦਾ ਬੀਜ ਮਿਲ ਸਕਦਾ ਹੈ ?
(en)
Punjab
seed len lai tusi Seed Shop PAU, Address: 16K, National Highway 5, Sarabha Nagar, Ludhiana, Punjab 141001, Phone: 094645 9554 nal samparak kar sakde ho ja fir pane jile de Krishi Vigyan Kendra, Ferozepur Address: Ferozepur, Punjab 152004, Phone: 084376 90361 nal samparak kar sakde ho.
ਅੱਜ ਸਵੇਰੇ ਮੇਰੀ ਮੱਝ ਸੂਈ ਹੈ ਪਹਿਲੇ ਸੂਏ 6 ਕੁ ਵਜੇ ਉਹ ਕੱਟਰੂ ਭੁੱਲ ਗਈ ਹੈ। ਨਾਂ ਹੀ ਉਹ ਕਦਰੂ ਨੂੰ ਚੱਟਦੀ ਹੈ। ਅਤੇ ਨਾਂ ਹੀ ਅਜੇ ਤੱਕ ਜ਼ੇਰ ਸੁਟੀ ਹੈ। ਕ੍ਰਿਪਾ ਕਰਕੇ ਕੋਈ ਸਹੀ ਉਪਾਅ ਦੱਸੋ ?
(en)
Punjab
ਜੇਕਰ ਅਜੇ ਤਕ ਜੇਰ ਨਹੀਂ ਪਈ ਹੈ ਤਾਂ ਤੁਸੀ ਤੁਰੰਤ ਨਜ਼ਦੀਕੀ ਡਾਕਟਰ ਨੂੰ ਬੁੱਲਾ ਕੇ ਜੇਰ ਕਢਵਾ ਦਿਓ , ਇਸਦੇ ਨਾਲ ਤੁਸੀ ਉਸ ਨੂੰ Metra liqued 100ml ਰੋਜਾਨਾ ਦਿਓ ਇਸ ਨਾਲ ਅੰਦਰ ਦੀ ਸਫਾਈ ਹੋ ਜਾਵੇਗੀ ,ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
sir g ਝੋਟੇ ਨੂੰ ਕੀ ਖੁਰਾਕ ਦੇ ਸਕਦੇ ਹਾਂ ਉਮਰ 4ਸਾਲ ?
(en)
Punjab
usss nu tuci Albendazole salt di goli pett de kiirya lyi deo , isde nal uss nu hara chara vdia matraa vich deo atee uss nu kisi vdia company di feed deni suru kro isde nal tuci Enerboost powder 100 gm rojana dena suru kro , ehh powder animix pharma company da product hai , iss nal usdi kamjori door atte sarir di vdiaa growth howegi ..
मुझे टमाटर की खेती करनी है और उसके साथ में कोई दूसरी खेती की जा सकती है क्या मिश्रित खेती भीलवाड़ा राजस्थान में ?
(en)
Shankar lal dhakar जी ,टमाटर की खेती के साथ आप मिर्च की खेती कर सकते है इसके इलावा आप खीरे, तरबूज, कद्दू की बिजाई कर सकते है
Rajasthan
सर पानी की कमी है तो उस हिसाब से कोनसी सही होगी
ਛੋਟੀ ਇੱਕ ਹਫਤੇ ਦੀ ਐਚ ਐਫ ਵੱਛੀ ਨੂੰ ਕਿਹੜੀ ਫੀਡ ਪਾਉਣੀ ਹੈ ਜੀ ?
(en)
Punjab
ਰਾਜਿੰਦਰ ਸਿੰਘ ਜੀ ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
ਮਟਰਾਂ ਨੂੰ ਫਲੀ ਪੈਣ ਤੋ ਬਾਅਦ (00 00 50,00 52 34,19 19 19) ਕਿਹੜੀ ਸਪਰੇਅ ਕੀਤੀ ਜਾਵੇ ਤਾਂ ਜੋ ਜਲਦੀ ਤਿਆਰ ਹੋ ਜਾਣ ?
(en)
ਹਰਵਿੰਦਰ ਜੀ ਮਟਰ ਨੂੰ ਤੁਸੀ ਫਲੀਆਂ ਪੈਣ ਤੋਂ ਬਾਅਦ ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫਾਇਦਾ ਇਹ ਹੁੰਦਾ ਹੈ ਕੇ ਫ਼ਸਲ ਨੂੰ ਸਾਰੇ ਤੱਤ ਮਿਲਦੇ ਹਨ ਅਤੇ ਫਲੀਆਂ ਜਲਦੀ ਤਿਆਰ ਹੋ ਜਾਂਦੀਆਂ ਹਨ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ
Punjab
ਪਰ kissan centre ਵਾਲੇ oo oo 50 ਕਹਿੰਦੇ ਹਨ
sir ji kanak vich micronutrient fertilizer water soluble zinc 12% cheleted thik hai ya nhi te isdi does dso ji please ?
(en)
Knak vich tuc chelated zinc di spray kr skde ho.esdi dose @200 gm per acre da spray kr skde ho
inderdanus ?
(en)
Maharashtra
Sukhjinder ji, Inderdhanush ik oranic khaad hai jisde nitrogen phosphorus ate potash to ilava kayi hor major ate minor tat maujood hunde han. eh fasl da vadha kraun de layi madad kardi hai iasi matra ik acre de vich 100 killo de hisab nl varti jandi hai. tuhade purane swal de anusar vermicompost ate is khaad de vich fark eh hai ke dona nu bnaun da tareeka lag hai vermicompost de vich tuc gobar ate kitchen de waste di varto kar sakde ho par ehna dona da kam ik hi hai eh dono organic khaadan ate dono fasl da vadha kraundiyan han ate dona vch hi jaruri tat maujood hunde han tuc ehna dona vicho kise di varto kar sakde ho dono hi faydemand han.
sir ji ye dawai kanak main thik hai ya nhi te isdi dose kini hai ji please dso ji ?
(en)
Ess vich chelated zinc hai.esda knak vich 150-200 gm per acre de hisab nal spray kr skde ho
mere kol 4.5 sal ki jhoti hai, oh bndi nahi , usda kadd bhi chota aa. us lyi koi dvai deni zroori aa ya koi khurak ?
(en)
Punjab
tuci usdi khurak da sahi dyan rkho , her 3 mahine badd deworming jrur krwao , uss nu tuci Cargil di hifer dry Feed deni suru kro , isde nal Agrimin super powder 100gm rojana deo ate Minotas bolus rojana 1 goli deo atte 21 dina tak dinde rho , iss nal usdi vdia growth v howegi atte heet vich v aa jawegi fir tuci uss nu tikkka bhrwaa skde ho ..
Punjab
thanks sir
ਟੋਟਲ ਦਵਾਈ ਦੀ ਡੋਜ ਇਕ ਏਕੜ ਵਿਚ ਕਿਨੀ ਪੈਂਦੀ ਹੈ ?
(en)
Punjab
iss di dosage 16gm prati acre hai.
Sir kanak vch gulli danda bahut a topic di spray kiti. but no result ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
After how many days fungicide is sprayed on wheat. please advise ?
(en)
Punjab
Balraj ji, after December month in some varieties symptoms of yellow rust start appearing and if the symptoms are appearing in your field then you can spray tilt@15ml or nativo@9gm per 15 litre of water.
can I broadcast urea, manganese and sulphur together ?
(en)
Maharashtra
Balraj ji you can broadcast Urea and sulphur together but for manganese you have to spray it. The amount used for spraying is one kg that is dissolved in 150 litre of water per acre.
Sir Kanak awe di hoyi pyi a g ?
(en)
Punjab
Garry ji kanak de patte kayi var nadeen nashak di spray nal eda hon lag jande han isde layi tuc manganese sulphate@1 killo nu 150 litre pani vich mila ke prati acre de hisab nal spray karo.jyada hon te isdi spray hafte hafte de antral te 3 spray karo isde nal patte thik ho jange.
ਸਰ ਮੇਰਾ ਬਰਸੀਮ ਲਾਲ ਹੋ ਰਿਹਾ ਹੈ ਵੱਧ ਨਹੀਂ ਰਿਹਾ ਕੀ ਕੀਤਾ ਜਾਵੇ ?
(en)
Punjab
ਇਹ PHOSPHORUS ਦੀ ਕਮੀ ਨਾਲ ਲਾਲ ਹੋ ਰਹੇ ਹੈ ਇਸ ਦੇ ਉਪਰ ਤੁਸੀ 1kg NPK 191919 ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸਦੇ ਨਾਲ ਗ੍ਰੋਥ ਵਦੀਆ ਹੋ ਜਾਵੇਗੀ ਅਤੇ PHOSPHORUS ਦੀ ਕਮੀ ਵੀ ਪੂਰੀ ਹੋ ਜਾਵੇਗੀ
ਡਾ ਸਾਹਿਬ ਕਣਕ ਦੀ ਗਰੋਥ ਵਾਸਤੇ ਕਿਹੜੀ ਸਪਰੇਅ ਕੀਤੀ ਜਾਵੇ ਜੀ ?
(en)
Punjab
kanak di growth de lyi tuc gibberellic acid@250ml ja npk 130045@2kg ja oswal da jalwa@300ml ja Hoshi@400ml ja dr.dalal ghol di spray kr skde ho...ihh sare growth de lyi hnn...
SSA ji . theleria da ilaaz dso ji kede inj. lgde ???
(en)
Injection Butalax lwao ji calf nu 2ml lwao te Large animal nu 20ml ta laga sakde ha ji
ਬਠਿੰਡਾ ਪਸੂ ਮੇਲਾ ਕਦੋ ਹੈ ?
(en)
Punjab
ਬਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ , ਅਜੇ ਤੱਕ ਬਠਿੰਡਾ ਵਿਚ ਪਸ਼ੂ ਮੇਲੇ ਦੀ ਕੋਈ ਤਰੀਕ ਜਾਰੀ ਨਹੀ ਕੀਤੀ ਗਈ ਹੈ ਪਰ ਅਗਲਾ ਪਸ਼ੂ ਮੇਲਾ ਇੱਕ ਫਰਵਰੀ ਤੋ ਚਾਰ ਫਰਵਰੀ ਤੱਕ ਚੱਪੜਚਿੜੀ ਵਿਖੇ ਹੋ ਰਿਹਾ ਹੈ ਤੁਸੀ ਉਹ ਮੇਲੇ ਵਿੱਚ ਪਹੁੰਚ ਸਕਦੇ ਹੋ ਧੰਨਵਾਦ
ga 15 din pehla su gai ji. dhud ni lahaya. dhud pura kern lai ki deiye ji ?
(en)
Os nu Liquid LDM 1 litter 100ml swere 100ml shame nu deo nall hi powder milk out 900gm 2 chamach swere 2 chamach shame nu deo Bolus Lactin 2 golia swere 2 golia shame nu 10 din tak deo ji
ਮੀਹ ਪੈਣ ਤੋ ਬਾਅਦ ਕਣਕ ਵਿਚ ਕਦੋ ਨਦੀਨ ਨਾਸਕ ਸਪਰੇਅ ਕਰਨੀ ਚਾਹੀਦੀ ਹੈ ਯੂਰੀਆ ਕਦੋਂ ਪਾਉਣੀ ਚਾਹੀਦੀ ਹੈ ?
(en)
Meeh pain ton baad kanak de vich urea tuc agle din v paa skde ho....nadeena wali spray tuhanu dekh ke krni pwegi ki tuc kehdi kr rhe ho..kyuki kyi spreha nu krn ton baad kanak nu pani nahi dena painda hai...kanak nu pani 15 din ton baad dena hunda hai...iss kr ke ihh dso ki tuc kehdi spray kr rhe ho...
magnise ate uria 1.5kg di sprey kiti ja sakdi aw ?
(en)
Nahi g ihna di tuhanu alag alag spray krni pwegi... manganese sulphate 1kg prati acre ate urea di alag ton 2.5kg prati acre de hisaab nal 150ltr pani de vich mila ke spray kr skde ho..
sir ,2 ਸਾਲ ਦੀ ਵੱਛੀ ਜਾਂ ਕੱਟੀ ਲਈ ਪੇਟ ਦੇ ਕੀੜਿਆਂ ਲਈ ਕਿਹੜੀ ਗੋਲੀ ਜਾਂ ਦਵਾਈ ਠੀਕ ਆ। ਇਸ ਦੀ ਮਾਤਰਾ ਵੀ ਦੱਸੋ। ਗੱਭਣ ਪਸ਼ੂ ਲੲਈ ਵੀ ਪੇਟ ਦੇ ਕੀੜਿਆਂ ਲਈ ਕਿਹੜੀ ਗੋਲੀ ਜਾਂ ਦਵਾਈ ਠੀਕ ਆ।ਦੱਸੋ ?
(en)
2 ਸਾਲ ਦੇ ਬੱਚੇ ਦਾ ਵਜਨ 3 ਕੁਇੰਟਲ ਦੇ ਕਰੀਬ ਹੋਣਾ ਚਾਹੀਦਾ ਹੈ ਇਸ ਲਈ ਉਸ ਨੂੰ Bolus Flukired DS 6gm ਦਿਉ ਇਹ ਗੱਬਣ ਪਸ਼ੂ ਲਈ ਵੀ ਸਹੀ ਰਹਿੰਦੀ ਹੈ
apne 2.5 acre Hari mirch hai. usde upar thode patte pile han. usnu koi spray karn di lod hai k nhi ?
(en)
Punjab
Parmjeet ji, kirpa karke mirch de patte di photo bhejo ta jo tuhanu jankari diti jaye ke isde uper spray karn di lod hai ja nahi jekar hai ta kehdi spray kar sakde ho.
ਕਣਕ ਬੂਜਾ ਕਿੰਨੇ ਦਿਨ ਤੱਕ ਮਾਰਦੀ ਹਾਂ ਤੇ ਲਾਸਟ ਯੂਰੀਆ ਕਿੰਨੇ ਦਿਨਾਂ ਤੱਕ ਪਾ ਦੇਣਾ ਚਾਹੀਦਾ ?
(en)
Kanak nu saari urea 45 dina tak poori kr deni chaidi hai...55-60 dina di kanak te dr.dalal ghol di spray kr skde ho...60 dina baad kanak poora boona bnaun lgg jandi hai..
ਡੀ ਏ ਪੀ ਅਤੇ ਯੂਰੀਆ ਦੀ ਸਪਰੇਅ ਕਰਨੀ ਹੋਵੇ ਤਾਂ ਇਕ ਏਕੜ ਲਈ ਕਿੰਨੀ ਮਾਤਰਾ ਜਰੂਰੀ ਏ ਅਤੇ ਨਾਲ zinc ਪਾ ਸਕਦੇ ਆ ?
(en)
iss nu dr. dalal ghol kehda janda hai...jis de ander tuc urea , DAP ate zinc di vato kr ke spray kr skde ho...zinc 33% wali vart skde ho...ihh. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
कोइलार मुर्गी कितने महीने में अंडा देती है और कितने अंडा देती है ?
(en)
Punjab
यह लगभग 6—7 महीने के बाद अंडे देनी शुरू कर देती है और इसके लगभग 170—220 अंडे होते है
and chics panni ch gille ho gye koi ilazz and. panni den da tarikka but mai 100 vat de do valav niche nu laye aa ?
(en)
Punjab
tuci ohna de room vich germesh pedda kro , isde lyi tuci light jgga ke rkho atte ohna de room dia khidkia te borria ya pardee lggaa ke rkho , jiss nal room vich germesh pedda howe , bakki tuci chicks nu pani pilaun lyi bazar ton choote dabbe laa ke aao , jiss vich chiks assani nal pani pee skee..
app ch koi v jwab time te ni milda ?
(en)
Narinderpal g jehda tuhada swaal rehnda hai jis da tuhanu jawab nahi milya hai kirpa kr ke apna swaal dubara bhej deo ...tuhanu uss da jawab de ditta jawega..
3086 knk kinne din baad nissrn lg jandi a ?
(en)
3086 kanak 90 dina baad nisaran lagg jandi hai...
सर साल में कौंन कौंन से टीके ठीक लगाएं भैंस और calf को कौन कौंन से माह में विस्तार से बताया ?
(en)
भैंस को हर 6 महीने के बाद मुंह खुर का टीका, गलघोटू का टीका और लगड़े बुखार का टीका लगाया जाता है यह हर बार 6 महीने बाद लगाने जरूरी होते है बाकि बरूसीलोसिस का टीका सिर्फ एक बार 6 महीने की उम्र में लगाया जाता है इसके साथ बच्चों को 5 से 15 दिनों के बीच थलेरिया या गठिया की बिमारी का टीका लगाया जाता है फिर 6 महीने की उम्र पर बरूसीलोसिस का टीका लगाया जाता है और बाकि टीके भी ऐसे ही 6 महीने के बाद लगाए जाते है बाकि इसके साथ साथ उनकी डीवार्मिंग का पूरा ध्यान रखना पड़ता है जिससे आप अच्छे ग्रोथ करके अच्छा मुनाफा ले सकते है
नमस्कार सर जी मैं यह जानना चाहता हूँ कि केरि धनराज्या की पूरी जानकारी दें ?
(en)
Punjab
आप धनराजा चूज़े लेने के लिए और इसकी पूरी जानकारी के लिए सुमित कुमार से 8006000291,7906547529 सम्पर्क कर सकते है, धन्यवाद
ਭਿੰਡੀ ਦੀ ਖੇਤੀ ਬਾਰੇ ਜਾਣਕਾਰੀ ਦੇਵੋ ਜੀ ?
(en)
Harvinder ji, ਭਿੰਡੀ ਦੀ ਫਸਲ ਸਾਰਾ ਸਾਲ ਉਗਾਈ ਜਾਂਦੀ ਹੈ ਭਿੰਡੀ ਕਾਫੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਭਿੰਡੀ ਦੀ ਫਸਲ ਲਈ ਉਚਿੱਤ ਮਿੱਟੀ ਰੇਤਲੀ ਤੋਂ ਚੀਕਣੀ ਹੁੰਦੀ ਹੈ, ਜਿਸ ਵਿੱਚ ਜੈਵਿਕ ਤੱਤ ਭਰਪੂਰ ਮਾਤਰਾ ਵਿੱਚ ਹੋਣ ਅਤੇ ਜਿਸਦੀ ਨਿਕਾਸ ਪ੍ਰਣਾਲੀ ਵੀ ਵਧੀਆ ਢੰਗ ਦੀ ਹੋਵੇ ਜੇਕਰ ਨਿਕਾਸ ਵਧੀਆ ਢੰਗ ਦਾ ਹੋਵੇ ਤਾਂ ਇਹ ਭਾਰੀਆਂ ਜ਼ਮੀਨਾਂ ਵਿੱਚ ਵੀ ਵਧੀਆ ਉੱਗਦੀ ਹੈ ਮਿੱਟੀ ਦਾ pH 6.0-6.5 ਹੋਣਾ ਚਾਹੀਦਾ ਹੈ ਖਾਰੀ, ਲੂਣੀ ਜਾਂ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਪ੍ਰਸਿੱਧ ਕਿਸਮਾਂ:- Punjab no.13,Punjab Padmini,Punjab 7,Punjab 8 ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ ਹੋਈ ਮੁੱਖ ਫਸਲ ਦੇ ਆਸੇ ਪਾਸੇ ਵੀ ਲਾ ਦਿੱਤਾ ਜਾਂਦਾ ਹੈ ਅਤੇ ਇਸਦੇ ਲਈ ਬਿਜਾਈ ਦਾ ਢੰਗ ਵੀ ਮੁੱਖ ਫਸਲ ਦੇ ਨਾਲ ਦਾ ਹੀ ਵਰਤਿਆ ਜਾਂਦਾ ਹੈ ਇਸਨੂੰ ਬਿਜਾਈ ਵਾਲੀ ਮਸ਼ੀਨ ਨਾਲ, ਹੱਥੀਂ ਟੋਆ ਪੁੱਟ ਕੇ ਜਾਂ ਹਲਾਂ ਦੇ ਪਿੱਛੇ ਬੀਜ ਪਾ ਕੇ ਵੀ ਬੀਜਿਆ ਜਾ ਸਕਦਾ ਹੈ ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ ਸ਼ੁਰੂਆਤੀ ਖਾਦ ਦੇ ਤੌਰ ਤੇ 120-150 ਕੁਇੰਟਲ ਵਧੀਆ ਰੂੜੀ ਦੀ ਖਾਦ ਪਾਓ ਭਿੰਡੀ ਦੀ ਫਸਲ ਲਈ ਨਾਇਟ੍ਰੋਜਨ 36 ਕਿਲੋ (80 ਕਿਲੋ ਯੂਰੀਆ) ਪ੍ਰਤੀ ਏਕੜ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਅਤੇ ਬਾਕੀ ਬਚੀ ਮਾਤਰਾ ਪਹਿਲੀ ਤੁੜਾਈ ਤੋਂ ਬਾਅਦ ਪਾਓ ਵਧੀਆ ਝਾੜ ਦੀ ਪ੍ਰਾਪਤੀ ਲਈ, ਬਿਜਾਈ ਤੋਂ 10-15 ਦਿਨਾਂ ਬਾਅਦ 19:19:19 ਦੇ ਨਾਲ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਤੋਂ 10-15 ਦਿਨ ਬਾਅਦ 19:19:19 ਦੀ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਵਧੀਆ ਫੁੱਲਾਂ ਅਤੇ ਫਲਾਂ ਦੀ ਪ੍ਰਾਪਤੀ ਲਈ, 00:52:34 ਦੀ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਫਿਰ ਫਲ ਬਣਨ ਸਮੇਂ ਦੋਬਾਰਾ ਕਰੋ ਵਧੀਆ ਝਾੜ ਅਤੇ ਵਧੀਆ ਕੁਆਲਿਟੀ ਦੇ ਫਲਾਂ ਲਈ, ਫਲ ਬਣਨ ਸਮੇਂ 13:00:45 (ਪੋਟਾਸ਼ੀਅਮ ਨਾਈਟ੍ਰੇਟ) ਦੀ 100 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਨਦੀਨਾਂ ਦੇ ਵਿਕਾਸ ਨੂੰ ਰੋਕਣ ਲਈ ਗੋਡੀ ਕਰਨੀ ਚਾਹੀਦੀ ਹੈ ਵਰਖਾ ਰੁੱਤ ਵਾਲੀ ਫਸਲ ਵਿੱਚ ਕਤਾਰਾਂ ਨਾਲ ਮਿੱਟੀ ਲਗਾਓ ਪਹਿਲੀ ਗੋਡੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40-45 ਦਿਨ ਬਾਅਦ ਕਰੋ ਬੀਜਾਂ ਦੇ ਪੁੰਗਰਨ ਤੋਂ ਪਹਿਲਾਂ ਨਦੀਨ-ਨਾਸ਼ਕ ਪਾਉਣ ਨਾਲ ਨਦੀਨਾਂ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ ਇਸਦੇ ਲਈ ਫਲੂਕਲੋਰਾਲਿਨ (48%) 1 ਲੀਟਰ ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਜਾਂ ਐਲਾਕਲੋਰ 1.6 ਲੀਟਰ ਪ੍ਰਤੀ ਏਕੜ ਪਾਓ ਜੇਕਰ ਜ਼ਮੀਨ ਵਿੱਚ ਲੋੜੀਂਦੀ ਨਮੀਂ ਨਾ ਹੋਵੇ ਤਾਂ, ਬੀਜਾਂ ਦੇ ਵਧੀਆ ਪੁੰਗਰਾਅ ਲਈ, ਗਰਮੀਆਂ ਵਿੱਚ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਦੂਜੀ ਸਿੰਚਾਈ ਬੀਜ ਪੁੰਗਰਣ ਤੋਂ ਬਾਅਦ ਕਰੋ ਫਿਰ ਖੇਤ ਦੀ ਸਿੰਚਾਈ ਗਰਮੀਆਂ ਵਿੱਚ 4-5 ਦਿਨ ਬਾਅਦ ਅਤੇ ਵਰਖਾ ਰੁੱਤ ਵਿੱਚ 10-12 ਦਿਨ ਬਾਅਦ ਕਰੋ ਫਸਲ ਬਿਜਾਈ ਤੋਂ 60-70 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੇ ਹਨ ਛੋਟੇ ਅਤੇ ਕੱਚੇ ਫਲਾਂ ਦੀ ਤੁੜਾਈ ਕਰੋ ਫਲਾਂ ਦੀ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ ਤੁੜਾਈ ਵਿੱਚ ਦੇਰੀ ਨਾਲ ਭਿੰਡੀਆਂ ਵਿੱਚ ਰੇਸ਼ਾ ਭਰ ਜਾਂਦਾ ਹੈ ਅਤੇ ਇਨ੍ਹਾਂ ਦਾ ਕੱਚਾ-ਪਨ ਅਤੇ ਸੁਆਦ ਵੀ ਚਲਾ ਜਾਂਦਾ ਹੈ ਭਿੰਡੀਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਭਿੰਡੀਆਂ ਨੂੰ 7-10° ਸੈਲਸੀਅਸ ਅਤੇ 90% ਨਮੀਂ ਤੇ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਨੇੜਲੇ ਬਜ਼ਾਰਾਂ ਵਿੱਚ ਭਿੰਡੀਆਂ ਨੂੰ ਜੂਟ ਦੀਆਂ ਬੋਰੀਆਂ ਵਿੱਚ ਭਰਕੇ ਲਿਜਾਇਆ ਜਾ ਸਕਦਾ ਹੈ, ਜਦਕਿ ਲੰਬੀ ਦੂਰੀ ਵਾਲੇ ਸਥਾਨਾਂ ਤੇ ਇਨ੍ਹਾਂ ਨੂੰ ਗੱਤੇ ਦੇ ਬਣੇ ਬਕਸਿਆਂ ਵਿੱਚ ਪੈਕ ਕਰਕੇ ਲਿਜਾਇਆ ਜਾ ਸਕਦਾ ਹੈ
ਸਰ ਜੀ 70 ਦਿਨ ਦੀ ਕਣਕ ਹੋ ਗਈ ਹੈ ਇਸ ਉਪਰ 25 ਦਿਨ ਪੁਰਾਣੀ ਲੱਸੀ ਦੀ ਸਪਰੇ ਦੇ ਨਾਲ ਪੱਥੀਆ ਦਾ ਪਾਣੀ ਕਿੰਨੀ ਮਾਤਰਾ ਵਿੱਚ ਏਕੜ ਉਪਰ ਵਰਤ ਸਕਦੇ ਹਾ ਅਤੇ ਲੱਸੀ ਏਕੜ ਉਪਰ ਕਿੰਨੀ ਵਰਤ ਸਕਦੇ ਹਾ ਦੋਨਾ ਦੀ ਇਕੱਠੀ ਸਪਰੇ ਕਰ ਸਕਦੇ ਹਾ ?
(en)
Punjab
ਬੇਅੰਤ ਜੀ ਤੁਸੀ ਪਾਥੀਆਂ ਦੇ ਪਾਣੀ ਅਤੇ ਲੱਸੀ ਦੀ ਸਪਰੇ ਅਲੱਗ ਅਲੱਗ ਕਰੋ ਪਾਥੀਆਂ ਦੇ ਪਾਣੀ ਦੀ ਸਪਰੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਖੱਟੀ ਲੱਸੀ ਮਾਤਰਾ ਇਕ ਏਕੜ ਵਿਚ ਤਿੰਨ ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਇਕ ਤਰਾਂ ਦੇ ਉੱਲੀਨਾਸ਼ਕ ਦਾ ਕੰਮ ਕਰਦੀ ਹੈ
ਕਣਕ ਨੂੰ ਸਪਰੇਅ ( ਟੋਪਿਕ + ਐਕਸਲ) ਕਰਨ ਤੋ ਕਿੰਨੇ ਦਿਨ ਬਾਅਦ ਯੂਰੀਆ ਖਾਦ ਪਾ ਸਕਦੇ ਹਾਂ ?
(en)
ihh spreha krn ton baad tuc 6-7 dina baad urea paa skde ho...jekar ho ske tan 10 dina baad pani de ke urea pao.
sir as teka result kas tra da hai ?
(en)
ਇਸ ਦੀ ਫੋਟੋ ਸਹੀ ਨਹੀਂ ਹੈ ਦੁਬਾਰਾ ਅਪਲੋਡ ਕਰੋ ਜਾ ਲਿਖ ਕੇ ਪਾਉ ਜੀ ਤਾਂ ਜੋ ਸਹੀ ਜਵਾਬ ਦੇ ਦਿੱਤਾ ਜਾਵੇ
sir 00 50 Keri c aje allu a Te Kallu fungicide Kerni a Te Nal Lihocin pada ?
(en)
Sukhpreet ji, jekar tuc 00:00:50 alluan te kiti hai ta tuhanu isde uper Lihocin karn di lod nahi hai.isda kam v fasl di growth krauna hai jo ke 00:00:50 de nal ho jayegi. Fungicide jekar spray karna chahunde ho ta tuc M-45 di spray kar sakde ho.isdi matra ik acre de vich 400gm nu 150 litre pani vich mila ke spray kar sakde ho.
sir as teka da result kas tra da ha ?
(en)
Punjab
Ravinder singh ji tuhade walo bejji gayi photo purri upload nhi hoi hai , kirpa krke tuci dubara photo upload kro , jiss vich seeman uppar likhi detail saff nazar aa skee , tan jo tuhanu iss varre sahi jankari diti jaaa skee.
sir 00 50 da Ch ki Hunda Te Ae allu nu kine faayda krdi hai ?
(en)
ihh ikk potashium hunda hai...ihh potash nutrient form de vich hundi hai...jis nal aloo de size ate growth de vich vaadha hunda jai...
i want start daiey farm ?
(en)
Punjab
If you are starting dairy farming for first time you need to have proper information about this farming so that you can earn better profit from it. For this firstly you need proper training about it and you can get training from your nearest Krishi Vigyan Kendra, Utukur, Kadapa, Address: Besides RTA office, near, Moolavanka, Andhra Pradesh .Phone number 099896 23826.
ਸਰ ਜੀ ਤੂੜੀ ਦਾ ਕੀ ਰੇਟ ਮਾਰਕੀਟ ਵਿੱਚ ਕਿੰਨੇ ਰੁਪਏ ਕੁਵਿੰਟਲ ਆ ?
(en)
ਹਾਜੀ ਇਹ ਏਰੀਏ ਦੇ ਹਿਸਾਬ ਨਾਲ ਹੁੰਦਾ ਪਰ 400-450 ਰੁਪਏ ਪ੍ਰਤੀ ਕੁਇੰਟਲ ਹੋਵੇਗਾ
poultry murgi bare ?
(en)
Punjab
ਸਤਿ ਸ੍ਰੀ ਅਕਾਲ ਜੀ ਤੁਸੀ ਪੋਲਟਰੀ ਫਾਰਮ ਲਈ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਇਸ ਤੋਂ ਬਿਨਾਂ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀ ਦੁਬਾਰਾ ਐਪ ਤੇ ਸਵਾਲ ਪੁੱਛ ਸਕਦੇ ਹੋ ਜੀ ਧੰਨਵਾਦ
ਕਣਕ 60 ਦਿਨ ਦੀ ਹੈ ,ਉਸ ਉਪਰ ਲੀਡਰ ਕਰੀ ਨੂੰ 7-8 ਦਿਨ ਹੋ ਹਨ.ਗੱਲੀ ਡੰਡਾ ਦਾ ਕੋਈ ਅਸਰ ਨੀ, axial ਕਰ ਸਕਦੇ ਹਾ ਜੀ ?
(en)
Punjab
Leader spray gulli dande lyi bhut hi effective chemical hai.esda asar mousam ja nadeen de according 8-10 din tkk nazar aouna start hunda hai. ess lyi hle esde result di wait kro g and hle spray na kro. kyuke jaldi herbicide da dobara spray krn nal knak di growth te effect pai skda hai
cow de thn khrab ho gye thalle ton lal-lal hai isda koi hl btaein, thallon tha v pakka frsh lgga aa ?
(en)
Punjab
sahib ji tuci iss nu Teat krack homepathi dwai deni suru kro , ehh Dr jhon da product hai , ehh tuci kisi v homeopathic store ton laa skde ho , isdia 10-10 drops din vich 3 varr deo , bakki iss nu Sarakind bolus 1-1 goli swere sham deo , iss nal farak paa jawega..
sir ji plastic ki tray jo 100 khana wali hoti he wo kaha par milegi ?
(en)
Punjab
Plastic tray lai tusi Arman seeds 9417150864 nal samparak kar sakde ho.
silver,grass and coman carp fish da seed kitho milo g and hun pa sakde aa plz suggest me ?
(en)
Punjab
Fish Seed len ate is bare puri jankari lai tusi Rajinder Pal singh Rana 8729013311 nal samparak kar sakde ho.
mandeep ji seed tohanu march vich hi milega te eh dyas vichseed nai pona chahida. tusi feb to baad seed shad sakde ho. baki eh tohanu ffda de office to mil javega ya tusi mere nal contact kar sakde ho.
sir as teka da result kas tra da hai ?
(en)
Punjab
Ravinder singh ji tuhade walo bejji gayi photo purri upload nhi hoi hai , kirpa krke tuci dubara photo upload kro , jiss vich seeman uppar likhi detail saff nazar aa skee , tan jo tuhanu iss varre sahi jankari diti jaaa skee.
800ml per acr 5 din ho gya aa spray kiti nu ?
(en)
Punjab
Jagjeet singh g plz apna swaal visthaar nal pucho g and eh dsso kehdi spray kiti hai and kehdi crop te kiti hai ta jo tuhanu poori and sahi jaankari ditti ja ske