Punjab
Search
पूसा लालिमा, सूर्या,अरूणिमा, पीताम्बर, प्रतिभा और पूसा श्रेष्ठ जैसे आम का बिहार मे अच्छा फलन होगा कि नहीं इसकी जानकारी देंगे , तथा ये सारे पेड़ कहाँ मिलेगी यह भी बतलाने की कृपा करेंगे ?
(en)
Lalan Kumar जी आम की खेती के लिए घनी ज़मीन, जो 4 फुट की गहराई तक सख्त ना हो, की जरूरत होती है मिट्टी की पी एच 8.5 प्रतिशत से कम होनी चाहिए अगर आपके खेत की मिटटी इस तरह की ही तो इसमें यह सब किस्मे हो जाएगी आप इनके पौधे अपनी नजदीकी नर्सरी से पता कर सकते है अगर आपको यह पौधे नहीं मिले तो आप हमे दुबारा से सवाल डाल कर बता सकते है
जानकारी देने के लिए आपको बहुत-बहुत धन्यवाद!
Punjab
Lalan Kumar जी आम की खेती के लिए घनी ज़मीन, जो 4 फुट की गहराई तक सख्त ना हो, की जरूरत होती है मिट्टी की पी एच 8.5 प्रतिशत से कम होनी चाहिए अगर आपके खेत की मिटटी इस तरह की ही तो इसमें यह सब किस्मे हो जाएगी आप इनके पौधे अपनी नजदीकी नर्सरी से पता कर सकते है अगर आपको यह पौधे नहीं मिले तो आप हमे दुबारा से सवाल डाल कर बता सकते है
Punjab
आम के पेड़ खरीदने के लिए आप Indian Nursery, Kishun Bagh Cowk, Bettiah West Champaran, Bihar 95314-27898,95462-15898 से संपर्क कर सकते हैं
जानकारी हेतु आपका आभारी रहूंगा।
sir vachhi aa 30k din di ohnu thnd lgi c te thnd lgn nal ohde ltta de bal je jhd gye klla maas ja dikh rea hai. te ohde lyi koi dwai wgarh dsso ya teeka koi jihde nal aram mil je ?
(en)
Os nu Injection Hitek 1ml chamdy ch lao Injection Scabisol 1ml deep Intramuscular 3 din lwao ji te jakhm te Lorexen spry lao ji nall
ਟੀਂਡੇ ਦੀ ਖੇਤੀ ਬਾਰੇ ਜਾਣਕਾਰੀ ਦੇਵੋ ਜੀ ਬਿਜਾਈ ਦਾ ਸਮਾਂ ਵਧੀਆ ਕਿਸਮ ਖਾਦਾ ਬਾਰੇ ਜਾਣਕਾਰੀ ਦੇਵੋ ਜੀ ?
(en)
ਟਿੰਡੇ ਨੂੰ ਪੰਜਾਬ ਵਿੱਚ ਟੀਂਡਾ ਵੀ ਕਿਹਾ ਜਾਂਦਾ ਹੈ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਪ੍ਰਸਿੱਧ ਕਿਸਮਾਂ :- Tinda 48,Tinda Ludhiana,Punjab Tinda-1 ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ ਫਿਰ ਬਿਜਾਈ ਲਈ ਬੈੱਡ ਤਿਆਰ ਕਰੋ ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ ਉੱਤਰੀ ਭਾਰਤ ਵਿੱਚ, ਇਸਦੀ ਖੇਤੀ ਦੋ ਵਾਰ ਕੀਤੀ ਜਾ ਸਕਦੀ ਹੈ ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ ਤੇ ਬੀਜਿਆ ਜਾਂਦਾ ਹੈ ਹਰੇਕ ਜਗ੍ਹਾ ਤੇ ਦੋ ਬੀਜ ਬੀਜੋ ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ ਟਿੰਡੇ ਦੀ ਫਸਲ ਨੂੰ ਕੁੱਲ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ( (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ( (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ਨਾਈਟ੍ਰੋਜਨ ਦੀ ਇੱਕ-ਤਿਹਾਈ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਫਸਲ ਦੇ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਓ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ ਘੱਟ ਸਮੇਂ ਦੀ ਫਸਲ ਹੋਣ ਕਾਰਨ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਹੈ ਜੇਕਰ ਬੀਜਾਂ ਨੂੰ ਪਹਿਲਾਂ ਹੀ ਸਿੰਚਿਤ ਵੱਟਾਂ ਤੇ ਬੀਜਿਆ ਹੋਵੇ, ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਦੂਜੇ ਜਾਂ ਤੀਜੇ ਦਿਨ ਤੇ ਕਰੋ ਮੌਸਮ, ਮਿੱਟੀ ਦੀ ਕਿਸਮ ਅਨੁਸਾਰ, ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਰੁੱਤ ਸਮੇਂ ਸਿੰਚਾਈ ਵਰਖਾ ਦੀ ਆਵਰਤੀ ਅਨੁਸਾਰ ਕਰੋ ਇਹ ਫਸਲ ਤੁਪਕਾ ਸਿੰਚਾਈ ਨੂੰ ਵਧੀਆ ਹੁੰਗਾਰਾ ਦਿੰਦੀ ਹੈ ਅਤੇ ਪੈਦਾਵਾਰ ਵਿੱਚ ਵੀ 28% ਤੱਕ ਸੁਧਾਰ ਆਉਂਦਾ ਹੈ ਫਸਲ ਦੀ ਕਿਸਮ ਅਨੁਸਾਰ ਇਸਦੇ ਫਲ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦੇ ਹਨ ਜਦੋਂ ਇਸਦੇ ਫਲ ਨਰਮ ਅਤੇ ਦਰਮਿਆਨੇ ਆਕਾਰ ਦੇ ਹੋ ਜਾਣ ਤਾਂ ਤੁੜਾਈ ਕਰ ਲਓ ਇਸਦੀ ਤੁੜਾਈ 4-5 ਦਿਨਾਂ ਦੇ ਫਾਸਲੇ ਤੇ ਕਰੋ
Punjab
ਕਿਸਮਾਂ ਦੇ ਝਾੜ ਬਾਰੇ ਜਾਣਕਾਰੀ ਦੇਵੋ ਜੀ
88723 30003 phone krlo mr novjot ponia
Punjab
ਕਿਸਮਾਂ ਦੇ ਝਾੜ ਬਾਰੇ ਜਾਣਕਾਰੀ ਦੇਵੋ ਜੀ
Lixen I u medicine bhari si 21 day ho gye jhoti boli ni boln vastr kehdi goli diti Jave. toota vit strong powdered dinda ha
(en)
Punjab
tuci ehh powder 100gm rojana dinde rho , isde nal tuci Minotas bolus rojana 1 goli deo atte 21 din tak dinde rho , iss nal boll jawegi..
m̲o̲s̲a̲m̲ ?
(en)
Punjab
mausam vibhag de anusar aun vale 3 din tak halki badlwayi rahegi.
kindly tell me what type of crop is sow between 10 Jan to 25 Jan at my area ?
(en)
In january you can sow the nursery of bitter gourd and you can sow summer squash after 15 january. for fodder you can sow maize after 15 january.
Himachal Pradesh
you should transplant nursery of brinjal to main field or sow 25 to 30 kg seeds of soyabean in between given time period
sir what is the procces of flushing in layer chicken and how often we should repeat it ?
(en)
Uttar Pradesh
Did not understand, what do u mean by flushing
Punjab
to clear out the stmach like some use salt and sugar
ਸਿਨਜੇਟਾ ਐਕੀਅਲ ਤੋ ਬਾਅਦ ਵਿੱਚ ਕਿਹੜੀ ਸਪਰੇਹ ਗੂਲੀ ਡੰਡੇ ਨੂੰ ਮਾਰ ਸਕਦੀ ਹੈ। ਪਿਹਲੀ ਸਪਰੇਹ ਨੂੰ 20 ਦਿਨ ਹੋ ਗਿਅੇ ਹਨ। ਕਣਕ ਅੱਜ 63 ਦਿਨ ਦੀ ਹੋ ਗਈ ਹੈ ?
(en)
Punjab
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਦੁੱਧ ਦੇਣ ਵਾਲੇ ਪਸ਼ੂ ਨੂੰ ਇੱਕ ਦਿਨ ਵਿੱਚ ਕਿੰਨੀ ਫੀਡ ਦੇਣੀ ਚਾਹੀਦੀ ਹੈ ?
(en)
Punjab
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 2 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦਿਓ , ਇਸ ਹਿਸਾਬ ਨਾਲ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
Punjab
2.5 ਕਿਲੋ ਦੱਧ ਪਿੱਛੇ 1kg ਫੀਡ
ਸਰਦੀਆਂ ਵਿੱਚ ਪਸੂਆ ਦੇ ਫ਼ੀਡ ਲਈ ਕੀ ਕੀ ਸਮੱਗਰੀ ਵਰਤਦੀ ਚਾਹੀਦੀ ਹੈ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਮੌਸਮ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 3-4 ਦਿਨਾਂ ਤਕ ਹਲਕੀ ਬੱਦਲਵਾਈ ਰਹੇਗੀ
मटर की फसल के लिए बायोविटा और ओरा एक्सल में से कौन सा प्रोडक्ट अच्छा है गेहुॅ और धान के लिए कोनसा अच्छा है ?
(en)
आप इन दोनों में से किसी का भी इस्तेमाल कर सकते है यह दोनों ही फसल की पैदावार को बढ़ाते है आप इन दोनों में से किसी का भी इस्तेमाल कर सकते है
What is the selling price of basmati 1509 ?
(en)
Punjab
1509 ਦਾ ਰੇਟ ਲਗਭਗ 2300-2700 ਰੁਪਏ ਹੈ
Uttarakhand
Sir mein uttarakhand rehanda haan ji te asi ethey march 1st week che garmi wala dhan laundey haan te mein eh puchna chahuna aa ki jekar hun 1509 basmati laayi javey taan ehdey rate kiddan rehangey ji???
ਸਪਰੇਅ ਕਰਨ ਤੋ ਕਿੰਨੇ ਦਿਨ ਬਾਅਦ ਯੂਰੀਆ ਪਾਈ ਜਾਵੇ ?
(en)
Punjab
Herbicides da spray krn to 8-10 din baad urea pao ta jo nadeen chngi tra sukk jan
21ਦਿਨ ਹੋ ਗਏ ਮੱਝ ਸੂਈ ਨੂੰ ਤੇ 4 litre ਦੁੱਧ ਹੈ ਜੀ ਦੱਧ ਚ ਕਿਵੇਂ ਵਾਧਾ ਲਿਆਇਆ ਜਾਵੇ ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ ,ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਦੁੱਧ ਵੱਧ ਜਾਵੇਗਾ..
majjh da dudh badhaun layi mere no.9814149172 te call kro ji electro homeopathi drops naal dudh bahut jaldi vad da va
ਪਸ਼ੂਆ ਲਈ ਕਿਹੜੀ ਫੀਡ ਪਾਈ ਜਾਵੇ ਤਾਂ ਜੋ ਦੁਧ ਚ ਵੀ ਵਾਧਾ ਹੋ ਸਕੇ ?
(en)
Rajasthan
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
sir g ਡੇਅਰੀ ਫਾਰਮ ਦਾ ਧੰਦਾ ਜਿੰਮੀਦਾਰ ਲਈ ਲਾਹੇਵੰਦ ਸਿੱਧ ਕਿਵੇ ਹੋ ਸਕਦਾ ਏ ਖਾਸ ਕਰ ਛੋਟੇ ਜਿੰਮੀਦਾਰ ਲਈ ਜਿਸ ਕੋਲ ਇੱਕ ਡੇਢ ਏਕੜ ਜਮੀਨ ਆ ਉਹ ਪ੍ਰੋਫਿਟ ਕਿਵੇ ਕਮਾ ਸਕਦਾ ?
(en)
ਹਾਜੀ ਸੁਖਪਾਲਬੀਰ ਜੀ ਸਤਿ ਸ੍ਰੀ ਅਕਾਲ , ਤੁਸੀ ਜੋ ਸਵਾਲ ਪੁੱਛਿਆ ਸੀ ਉਹ ਜਵਾਬ ਆਡੀਓ ਰਾਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਜਾਣਕਾਰੀ ਸਹੀ ਲੱਗੇਗੀ ਧੰਨਵਾਦ
Thanks sir g
nimbo de butte growth ni kr rhe ji 8 month ho gye lgaya nu bahut chhote ne hle koi hll dso ta k butte vad jan ji ?
(en)
Maharashtra
numbu de boote nu 200gram urea pao jide nal boote di growth hona shuru ho jayegi.
mosam ?
(en)
Punjab
mausam vibhag de anusar aun vale aitvar tak halki badlwai rahegi.
तरबूज की खेती करनी है 1एकर खेत मे जानकारी दीजिए ?
(en)
Maharashtra
तरबूज़ गहरी उपजाऊ और अच्छे निकास वाली मिट्टी में अच्छा उगता है यह रेतली या रेतली दोमट मिट्टी में उगाने पर ज्यादा पैदावार देता है पानी के घटिया निकास वाली मिट्टी इसकी खेती के लिए उपयुक्त नहीं है इस फसल के लिए फसली चक्र अपनायें, क्योंकि एक ही खेत में बार-बार एक ही फसल उगाने से पोषक तत्व नष्ट होते हैं, पैदावार कम होती है और बीमारियों का हमला ज्यादा होता है मिट्टी की पी एच 6-7 के बीच होनी चाहिए प्रसिद्ध किस्में :-Arka Jyoti,Arka Manik,Durgapur Kesar,Durgapur Lal मिट्टी के भुरभुरा होने तक खेत की जोताई करें तरबूज़ की बिजाई सीधी भी की जा सकती है और पनीरी लगाकर भी की जा सकती है तरबूज की खेती के लिए मध्य फरवरी से मध्य मार्च का समय अनुकूल होता है इसका फासला बिजाई के अलग-अलग तरीकों पर निर्भर करता है गड्ढा विधि द्वारा कतार से कतार की दूरी 2-3.5 मी. और पौधे से पौधे में 0.6-1.2 मी. की दूरी होनी चाहिए पौधे के बीज की गहराई 2-4 सैं.मी होनी चाहिए इसकी बिजाई के अलग अलग तरीके हैं जैसे क्यारियों पर लगाना, गड्ढा खोद के लगाना, मेड़ में मौसम और ऋतु के अनुसार लगाना बीज को क्यारी के एक ओर लगाएं एक समय पर 3-4 बीज बोयें और जमाव के बाद एक सेहतमंद बूटा रखें पौधों का आपस में फासला 60-90 सैं.मी. रखें एक टोए में 4 बीज बोयें गड्ढा 60x60x60 सैं.मी. का रखें दो कतारों में फासला 2-3.5 मीटर और पौधों में फासला 0.6-1.2 मीटर रखें गड्ढों को अच्छी तरह रूड़ी और मिट्टी से भरें जमाव के बाद एक बूटा एक गड्ढे में रखें यह तरीका गड्ढे खोदने वाले तरीके जैसा ही है इस में 30x30x30 सै.मी. के गड्ढे 1-1.5 मीटर के फासले पर लगाएं दो बीज एक मेड़ पर लगाएं एक एकड़ की बिजाई के लिए 1.5 से 2 किलो बीज की जरूरत होती है बिजाई के 20-25 दिन पहले 6 टन रूड़ी की खाद खेत में डालें खेत में 20 किलो नाइट्रोजन (45 किलो यूरिया),10 किलो फासफोरस (65 किलो सिंगल सुपरफासफेट) और 10 किलो पोटाश (18 किलो म्यूरेट ऑफ पोटाश) प्रति एकड़ में डालें पूरी फासफोरस, पोटाश और एक तिहाई नाइट्रोजन बीज बोने के समय खेत में डालें बिजाई के 30-45 दिनों के बाद बाकी की नाइट्रोजन की दूसरी किश्त बेलों के आस पास डालें और मिट्टी में पूरी तरह मिला दें फसल के 10-15 दिन बीजने के बाद एन पी के (19:19:19) + लघु तत्व 2-3 ग्राम प्रति लीटर पानी में मिला के स्प्रे करें फूलों को गिरने से बचाने के लिए और ज्यादा पैदावार लेने के लिए 10 प्रतिशत 3 मि.ली. हयूमिक एसिड + 5 ग्राम एम ए पी प्रति लीटर का फूल आने पर प्रयोग करें सैलीसाइलिक एसिड (एसपरिन 350 एम जी 4-5 गोलियां) प्रति 15 लीटर फूल आने पर , पकने पर 35 दिनों बाद स्प्रे करें फसल बीजने के 55 दिनों के बाद 100 ग्राम 13:00:45+25 मि.ली. हैकसाकोनाज़ोल प्रति 15 लीटर को फलों के अच्छे विकास और सफेद रोग से बचाने के लिए स्प्रे करें फल के अच्छे आकार के लिए मिठास और रंग के लिए बीजने के 65 दिनों बाद 1.5 किलो 0:0:50 प्रति एकड़ को 100 ग्राम प्रति 15 लीटर पानी में घोल के स्प्रे करें शुरूआत में बैडों को नदीनों से मुक्त रखें नदीनों की समय पर रोकथाम ना करने पर 30 प्रतिशत पैदावार कम हो जाती है बीजने से 15-20 दिनों के बाद गोडाई करनी चाहिए नदीनों की रोकथाम के लिए 2 या 3 गोडाई की जरूरत पड़ती है बीजों के जल्दी अंकुरण के लिए बिजाई के तुरंत बाद सिंचाई करें बाकी की सिंचाई 5-7 दिनों के अंतराल पर करें फसल पकने पर जरूरत के अनुसार पानी लगाएं फसल में पानी ना खडा होने दें पानी लगाते समय मेंड़ों को गीला ना होने दें, विशेष कर फूलों और फलों को पानी ना लगने दें भारी ज़मीनों को लगातार पानी ना लगाएं ज्यादा मिठास और अच्छे स्वाद के लिए फसल काटने पर 3-6 दिन पहले पानी लगाएं जब तने के साथ वाले रेशे सूख जाएं और ज़मीन में लगा फल पीला हो जाए और फल सफेद होने लग जाए तब फल तोड़ लें फल को थप-थपाने से भद्दी सी आवाज़ देना इसके पकने की निशानी है फल को पूरा पकने के बाद ही तोड़ना चाहिए आधे पके फलों में मिठास और रंग कम होता है पके फलों को चाकू से काट लें फलों को ठंडे और नमी वाले वातावरण में रखें फल को आकार के अनुसार छांट लें और 14 दिनों के लिए 15 डिगरी सै. तापमान पर रखें तरबूज़ को सेब और केलों के साथ ना रखें इससे इसकी सुगंध मर जाती है और फल गलना शुरू हो जाता है
mujh nu kina hra chara pauna chahida turi +
(en)
Punjab
tuci majjh nu rojana 30-35 kilo hara chara atte 4-5 kilo tuuri mix krke rojana de skde ho , ehh tuci thoda thoda krke din vich 3 varr deo , bakki isde nal tuci kise vdia company da mineral mixture jruur deo ji ..
kanak vich jangli palak kanak ton ve utte hoyea pya koi hl dso leader te algrip mix krke spray kiti c 4-5 din ho gye pr koi frk ni pya ?
(en)
Maharashtra
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Punjab
tusi 10 din wait kro , jangli palk Mar javegi, allgrip holi holi Mardi h. my contact no. 98725 23200
phaln jhotti a murah nsl di sui nu 1 month ho gya Na ta katte nu nede laundi hai Na hi khad di hai, milk v 1ltr hi dindi hai bhut aukha ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ate tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, ya tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro, iss nal duudh vadhh jawega.
with magnese sulphate can we mix zinc chleated for spray?
(en)
Maharashtra
you can mix Manganese sulphate with zinc but do the spray of zinc when the symptoms of zinc deficiency are shown in field.
Punjab
How zinc deficency shown in field?
Pukhraj Allu da price ki aa ?
(en)
Punjab
Is bare jeada jankari lai tusi Inder Singh 9463062898 nal samparak karo
sir 1acre vich pathiya de pani de ki dose a ?
(en)
Punjab
ਇਕ ਏਕੜ ਲਈ 35 ਲਿਟਰ ਪਾਥੀਆਂ ਦੇ ਪਾਣੀ ਨੂੰ 90 ਲਿਟਰ ਪਾਣੀ ਵਿਚ ਮਿਲਾ ਕੇ ਛਿੜਕੋ
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ
Allu da ki price a ?
(en)
Punjab
Allu da rate 400-500/quintal chal reha hai ji.
Hlo sir g , khet de aale duaale Kehde rukh laga sakde ha jehde Ki fasal da nuksan v Na karn Te aamdan v den ?
(en)
Punjab
khet de dwale drakhat laun bare jankari lain layi tuc Balwinder lakhewali 9814239041 te sampark kar sakde ho ehna kolo tuhanu poori jankari mil jayegi.
Rajasthan
OK g
ਗੱਲੀ ਡੰਡਾ ਕਣਕ ਤੋ ਵੀ ਉੱਪਰ ਦੀ ਹੈ ਜੀ ਹੱਲ ਕੋਈ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Axel 500 ml nal salcor 60gm pado
ਸੁੰਡ ਦੀ ਜਾਣਕਾਰੀ ਦਿਓ ਕਦੋ ਲਗਦੀ ਹੈ ?
(en)
Punjab
ਮਲਕੀਤ ਜੀ ਤੁਹਾਡੇ ਦਵਾਰਾ ਪੁੱਛੇ ਗਏ ਸਵਾਲ ਬਾਰੇ ਜਾਣਕਾਰੀ ਲੈਣ ਦੀ ਸਾਡੇ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਜੀ ਮੇਰੀ ਕਣਕ 65 ਦਿਨ ਦੀ ਹੋ ਚੁੱਕੀ ਏ ਪਾਣੀ ਤੋ ਬਾਅਦ ਵਿੱਚ 21 11 ਸਗੁਨ ਸਪਰੇ ਕਰੀ ਸੀ ਪਰ ਗੁੱਲੀ ਡੰਡਾ ਨਹੀ ਮਰਿਆ ਹੁਣ ਅਸੀ ATLANS ਦਵਾਈ ਸਪਰੇ ਕਰ ਸਕਦੇ ਹਾ ਗੁੱਲੀ ਡੰਡਾ ਜਿਆਦਾ ਹੈ ?
(en)
Haryana
ਜੇਕਰ ਗੁੱਲੀ ਡੰਡਾ ਜ਼ਿਆਦਾ ਹੈ ਤਾ ਤੁਸੀ Atlantis ਦੀ ਸਪਰੇ ਕਰ ਸਕਦੇ ਹੋ ਇਹ ਇਕ ਨਦੀਨਨਾਸ਼ਕ ਹੈ ਇਸਦੀ ਮਾਤਰਾ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹ ਕੰਪਨੀ ਦੀ ਹੋਣੀ ਚਾਹੀਦੀ ਹੈ ਇਸਦੀ ਸਪਰੇ ਕਾਰਨ ਤੋਂ ਬਾਅਦ ਕਣਕ ਨੂੰ 15 ਦਿਨ ਤਕ ਪਾਣੀ ਨਹੀਂ ਦੇਣਾ ਹੈ ਜੇਕਰ ਪਾਣੀ 15 ਦਿਨ ਤੋਂ ਪਹਿਲਾਂ ਦਿੱਤਾ ਜਾਂਦਾ ਹੈ ਤਾ ਇਹ ਫ਼ਸਲ ਨੂੰ ਨੁਕਸਾਨ ਦੇ ਸਕਦੀ ਹੈ
ਸਰ ਜੀ 160 ਗਾਮ ਵਾਲੀ ਦਵਾਈ ਦਾ ਨਾਮ ਦੱਸੋ ਅਤੇ ਸਾਡੀ ਕਣਕ ਹੈਪੀ ਸੀਡਰ ਨਾਲ ਬੀਜੀ ਗਈ ਹੈ ਪਰਾਲੀ ਵਿੱਚ ਪਲੀਜ ਉਸ ਗੁੱਲੀ ਡੰਡੇ ਵਾਲੀ ਦਵਾਈ ਦਾ ਨਾਮ ਦਸੋ ਜੋ ਪੱਤਿਆ ਤੋ ਅਸਰ ਕਰੇ .....ਜੀ
Hanji nal topic pado 1 pc
Sir garlic growth nai kr rea plz dso g ohde te ke paea jave ?
(en)
Punjab
ਲਸਣ ਦੀ ਗਰੋਥ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ
sir sancor di Matra kini paindi a kanak vich gulli dande lai ?
(en)
Punjab
Sencor di matra ik acre vich 150-200 ml di varto kiti jandi hai.
60 gm Je Taj
गेहूं की अच्छी फसल के लिए कौन सी सप्रे करें ?
(en)
Maharashtra
गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह सुमिटो कंपनी का होता है इसका प्रषेग हरे चारे धान और गेहूं के लिए कर सकते है यह उपज में बहुत फायदा करती है इसकी मात्रा 5 ग्राम होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये
sir gulli dande di sprey to kine din bad pani laga skde a ?
(en)
Punjab
ਗੁੱਲੀ ਡੰਡੇ ਦੀ ਸਪਰੇਅ ਕਰਨ ਤੋਂ 10 ਦਿਨ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ ਜੇਕਰ ਪਾਣੀ ਪਹਿਲਾਂ ਲਗਾ ਦਿੱਤਾ ਜਾਵੇ ਤਾਂ ਗੁੱਲੀ ਡੰਡਾ ਦੁਬਾਰਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸਪਰੇਅ ਉਸ ਨੂੰ ਪੂਰੀ ਤਰਾਂ ਨਸ਼ਟ ਨਹੀ ਕਰ ਪਾਉਦੀ
sir meri gaye biyai ko 1 din hua hai to ab use kya khilae ki vo acha dudh de uske pik ponit pe aaye ?
(en)
Punjab
पशु को ब्याने के बाद लगभग 2 घंटे के अंदर काहड़ा देना चाहिए काहड़ा देने का फायदा यह कि जल्दी ज़ेर पड़ जाती है उसे बदहज़मी नहीं होती, काहड़े में सौंफ ,अज्वैण , मेथे, सोया, कड़, काली जीरी , धोली जीरी , बड़ी इलाइची , सुंड और भूरी मिर्चो पड़ती हैं सभी चीज़े एक तोला पड़ती हैं काहड़ा बनाने के लिए लगभग 3 किलो पानी को उबाल कर इन सभी चीजों को पीस कर उबलते हुऐ पानी में डालें और आग धीरे कर दें जब पानी आधा रह जाए तो उसमें एक पाअ से आधा किलो गुड़ या शकर डालें और उसे हिलाते रहें थोड़ी देर के बाद इसे आग से उतार लें और ठंडा करके पशु को पिलायें यह काहड़ा पशु को 4—5 दिन तक दें और Anabolite liqued 100-100ml सुबह शाम देना शुरू करें और दूध बढ़ाने के लिए Lactomax दवाई की गोली देनी शुरू करें, इसकी 10 गोलियां सुबह और 10 शाम को दें यह 20 दिनों तक गोलियां दें, ब्याने के समय पशु का बहुत ज़ोर लगता है, इसलिए उसको जल्दी हज़म होने वाली और ताकतवर खुराक देनी चाहिए, आप 250 ग्राम गुड़ और 3 किलो दलिया अच्छी तरह गर्म कर फिर उसे 100 ग्राम सरसों का तेल मिक्स करके देना शुरू करें इसे आप आधा आधा करके सुबह शाम दें और 5—7 देते रहें इससे दूध बढ़ जाएगा..
Gujarat
thanks bro
sir mere kol vachhi aa 3 sal di repeat kr chuki hai 3-4 vari oh hale tk nve dudh ni hoyi ?
(en)
Punjab
tusi us nu Liquid Utrawin-OZ 30ml IU 3 din tak bachedani ch bahro te nall Powder Agrimen super 1kg 50gm rojana deo Bolus Minotas 7x3 golia lao te 1 goli Rojana deo agli varr heat vich aaun te AI karwao te nall Powder gastaprogen 500gm lao te 25gm rojana deo ji
Punjab
ਸਾਰ ਮੇਰੇ ਕੋਲ 30ਦਿਨਾ ਦੀ ਬੱਛੀ ਹੈ ਉਸ ਨੂੰ ਕਿਵੇ ਤਿਂਆਰ ਕਰਾ ਤੇ ਫੀਡ ਕਿਸ ਤਰਾ ਦੀ ਦੇਵਾ ਤਾਕੀ ਜਲਦੀ ਤਿਂਆਰ ਹੋ ਸਕੇ
xcfgghbjjk ?
(en)
Punjab
kirpa krke apna swal vistar nal dso ji tan jo tuhanu iss varre puuri jankari diti jaa skee..
sir saddi cow bar bar Khali reh jandi aa .21 Dina to bar bar bol paindi aa koi hll dso ?
(en)
sbb to pehla tuci usdi bachedani vich Lixin-IU dwai bhrwao , iss nu 2 din lgatar bhrwao , isde nal tuci Agrimin-i goliya deo , isdi rojana 1 goli dinde reho ate 21 dina tk deo , fir agli varr heet vich auun te usdi AI krwao , AI to badd uss nu c gram dena suru kro ..
sir kank kuch jaga te chhoti kuch jaga te badi hoi kadi e ate chhoti kanak white ho k mach rahi hai g ki karn hai, sir kanak retli miti vich biji hoi hai. sir retli zamin vich kanak da kehda beej bejna chahida hai plz reply ?
(en)
Punjab
kirpa karke kanak de patteya di photo bhejo ta jo tuhanu is bare poori jankari diti ja sake. retli mitti vic tuc kanak di koi v kisam la sakde ho par mitti de hisab nal isda jhaad vadh ja ghat janda hai.
gulab de fula di kheti kiwe kiti jawe ?
(en)
ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ ਇਸ ਨੂੰ ਮੁੱਖ ਤੌਰ ਤੇ 3 ਗਰੁੱਪਾਂ ਵਿੱਚ ਵੰਡਿਆਂ ਜਾ ਸਕਦਾ ਹੈ: 1) ਪ੍ਰਜਾਤੀਆਂ 2) ਪੁਰਾਣੇ ਬਾਗ 3) ਆਧੁਨਿਕ ਜਾਂ ਨਵੇਂ ਗੁਲਾਬ Species roses: ਇਸ ਨੂੰ ਜੰਗਲੀ ਗੁਲਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਕਿਸਮ ਦੇ ਫੁੱਲ ਦੀਆਂ ਪੰਜ ਪੱਤੀਆਂ ਹੁੰਦੀਆਂ ਹਨ ਅਤੇ ਰੰਗ ਚਮਕੀਲਾ ਹੁੰਦਾ ਹੈ ਇਹ ਸਰਦੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ ਜਿਵੇਂ ਕਿ: Rosa rugose: ਇਸਦਾ ਮੂਲ ਸਥਾਨ ਜਪਾਨ ਹੈ ਇਹ ਕਿਸਮ ਕੁਦਰਤੀ ਤੌਰ ਤੇ ਸਖਤ ਹੁੰਦੀ ਹੈ ਇਸਦੇ ਫੁੱਲ ਬਹੁਤ ਮਹਿਕਦਾਰ ਹੁੰਦੇ ਹਨ ਅਤੇ ਇਸਦੀਆਂ ਪੱਤੀਆਂ ਝੁਰੜੀਆਂ ਵਾਲੇ ਚਮੜੇ ਵਰਗੀਆਂ ਹੁੰਦੀਆਂ ਹਨ ਇਹ ਸੰਘਣੀ ਅਤੇ ਮੋਟੀ ਝਾੜੀ ਵਿੱਚ ਉੱਗਦੇ ਹਨ ਇਸ ਤੇ ਰਸਾਇਣਿਕ ਸਪਰੇਅ ਨਾ ਕਰੋ, ਕਿਉਂਕਿ ਇਸ ਤੇ ਸਪਰੇਅ ਕਰਨ ਨਾਲ ਸਾਰੇ ਪੱਤੇ ਝੜ ਜਾਂਦੇ ਹਨ Banksiae: ਇਸ ਨੂੰ ਲੇਡੀ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦਾ ਮੂਲ ਸਥਾਨ ਚੀਨ ਹੈ ਇਸਦੇ ਫੁੱਲ ਛੋਟੇ, ਮਹਿਕਦਾਰ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਫੁੱਲ ਛੋਟੇ ਗੁੱਛਿਆਂ ਵਿੱਚ ਲੱਗਦੇ ਹਨ Eglanteria: ਇਸਦੇ ਫੁੱਲ ਮਹਿਕਦਾਰ ਅਤੇ ਇਕੱਲੀ ਪੱਤੀ ਵਾਲੇ ਹੁੰਦੇ ਹਨ FoetidaMoyesh: ਇਸਦਾ ਮੂਲ ਸਥਾਨ ਚੀਨ ਹੈ ਅਤੇ ਇਹ ਲਾਲ ਗੁਲਾਬ ਉਗਾਉਂਦਾ ਹੈ Multiflora: ਇਸਦਾ ਮੂਲ ਸਥਾਨ ਏਸ਼ੀਆ ਹੈ ਇਸਦੇ ਫੁੱਲ ਜ਼ੋਰਦਾਰ ਸ਼ਹਿਦ ਵਾਲੀ ਖੁਸ਼ਬੂ ਵਾਲੇ ਅਤੇ ਸਫੇਦ ਰੰਗ ਦੀਆਂ ਪੱਤੀਆਂ ਵਾਲੇ ਹੁੰਦੇ ਹਨ ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ਤੇ ਪੌਦਿਆਂ ਦੀ ਬਿਜਾਈ ਕਰੋ ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ਤੇ ਨਿਰਭਰ ਕਰਦਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ ਗੁਲਾਬ ਦੀ ਫਸਲ ਦਾ ਪ੍ਰਜਣਨ ਜੜ੍ਹਾਂ ਕੱਟ ਕੇ ਜਾਂ ਪਿਉਂਦ ਦੁਆਰਾ ਕੀਤਾ ਜਾਂਦਾ ਹੈ ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਮਹੀਨਾ ਦਾ ਸਮਾਂ ਟੀ-ਬੱਡਿੰਗ ਲਈ ਢੁੱਕਵਾਂ ਹੈ ਪੌਦੇ ਦੀ ਕਾਂਟ-ਛਾਂਟ ਦੂਜੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੀਤੀ ਜਾਂਦੀ ਹੈ ਉੱਤਰੀ ਭਾਰਤ ਵਿੱਚ ਗੁਲਾਬ ਦੀਆਂ ਝਾੜੀਆਂ ਦੀ ਕਾਂਟ-ਛਾਂਟ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਕੀਤੀ ਜਾਂਦੀ ਹੈ ਝਾੜੀਆਂ ਨੂੰ ਸੰਘਣਾ ਬਣਾਉਣ ਵਾਲੀਆਂ ਟਾਂਹਣੀਆਂ ਨੂੰ ਹਟਾ ਦਿਓ Climbing roses ਲਈ ਕਾਂਟ-ਛਾਂਟ ਦੀ ਲੋੜ ਨਹੀਂ ਪੈਂਦੀ ਕਾਂਟ-ਛਾਂਟ ਤੋਂ ਬਾਅਦ, 7-8 ਕਿਲੋ ਰੂੜੀ ਦੀ ਖਾਦ ਹਰੇਕ ਪੌਦੇ ਨੂੰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ
Kank wicho guli danda kive maria jave Kahdi dwai warti jaave ?
(en)
Punjab
tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho.
Sir ji javab de ?
(en)
Punjab
सर जिस सवाल का आपने स्क्रीन शॉर्ट भेजा है उसका जवाब दिया जा चुका है, आप अपने मोबाइल के मेरी प्रोफाइल में जाकर अपने सवाल जवाब देख सकते हैं और इसके अलावा अगर आपको, आपके द्वारा पूछे गए सवालों के जवाब देखने में कोई दिक्कत आ रही है तो आप हमारे हेल्पलाइन नंबर 9779977641 पर कॉल कर सकते हैं हम आपकी पूरी मदद करेंगे, धन्यवाद
axial chote guli danda nu mardi hai ?
(en)
Hanji ihh gulli dande di roktham da kam krdi hai..iss di maatra 400ml prati acre hai.
Himachal Pradesh
hnji
kanak vich gulabi sundi da hamla hoya iss lyi kehri spray kr skde han ?
(en)
Maharashtra
kanak vich sundi di roktham de layi tuc quinalphos@800ml nu 150 litre pani vich mila ke prati acre de hisab nal spray karo. isde nal sundi di roktham ho jayegi.
4 month ke pigs ka weight kasse kren ?
(en)
सर जी 8 महीने की बछड़ी है उसको क्या खिलाऊँ जो जल्द बड़ी भी हो जाये और उसका विकास भी अच्छा हो ?
(en)
उसे आप कारगिल की Hifer dry फीड देनी शुरू करें इसके साथ आप Enerboost पाउडर रोजाना 25 ग्राम देना शुरू करें इससे जल्दी ग्रोथ हो जाएगी
Punjab
cargill Ki heifer dry feed ka kya price he
गाय को दूध लेना कब बंद कर देना चाहिए गाय का 6 महीने और 8 वा दिन चल रहा है उसको क्या खिलाऊँ जो अगली बार ज्यादा दूध दे ?
(en)
Punjab
गाय को ब्याने से दो महीने पहले दूध लेना बंद कर देना चाहिए गाय ब्याने में 9 महीने 9दिन का समय लेती है उस हिसाब से आप दूध बंद कर सकते है और 2 महीने पहले रोजाना और की रोजाना एक पुड़ी देनी शुरू करनी चाहिए इससे लेवा और दूध ब्याने के बाद अच्छा होता है
Sir 1bachdi hai 26 months Ki hai or vo gabin nhi hui kya dena chahiye ?
(en)
Os nu Bolus Flukired DS 6gm deo powder Agrimen super 1kg 50gm rojana deo ji.
ਅਸੀਂ ਭਿੰਡੀ ਲਾਈਨ ਤੋਂ ਲਾਈਨ ਅਤੇ ਬੂਟੇ ਤੋਂ ਬੂਟਾ ਕਿੰਨੀ ਦੂਰੀ ਤੇ ਲਗਾ ਸਕਦੇ ਹਾਂ ਜੀ ?
(en)
Punjab
ਭਿੰਡੀ ਦੀ ਬਿਜਾਈ ਸਮੇ ਕਤਾਰਾਂ ਵਿਚ ਫਾਸਲਾ 45cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ਪਿਛੇਤੀ ਬਿਜਾਈ ਸਮੇ ਇਹ ਫਾਸਲਾ ਥੋੜਾ ਜਿਹਾ ਵਧਾ ਦੇਣਾ ਚਾਹੀਦਾ ਹੈ
अगर देसी नस्ल या बन्नी नस्ल के मुर्रा नस्ल का सीमन लगवाएं तो बच्चे में कितने प्रतिशत गुण मुर्रा के आएगे ?
(en)
यदि किसी एक नसल को दूसरी नसल का सीमन भरवाया जाता है तो बच्चे में 50 प्रतिशत गुण उसकी माता के आते है और 50 प्रतिशत उसके पिता के आते है इस तरह आप धीरे धीरे सीमन भरवा कर नसल में सुधार कर सकते है
ਗੁੱਲੀ ਡੰਡਾ ਹਾਲੇ ਬਰੀਕ ਜਾ ਸਰ, ਕਰਦੀਏ ਸਪਰੇ ਰੇਹ ਤੋ ਪਹਿਲਾ ਜਾਂ ਤੀਜਾ ਰੇਹ ਲਾ ਕੇ ਕਰੀਏ ਨਾਲੇ ਐਕਸਲ ਜਾ ਐਟਲਾਂਟਸ ਚੋ ਦੋਸਿਉ ਕਿਸ ਦਾ ਰਜਲਟ ਵਧੀਆ ਲੀਡਰ ਤਾ ਸਰ ੨-੩ ਸਾਲ ਤੋ ਪਾ ਰਹੇ ਆ ਡਰ ਆ ਕੇ ਦੁਬਾਰਾ ਨਾ ਕਰਨੀ ਪੈ ਜੇ ?
(en)
Punjab
Urea paoun to 2-3 din baad gulli dande wali spray kr skde ho. Axial and atlantis dono de hi result vdia han. jekar klla hi gulli danda hai tn axial da result v best hai.esdi dose @400 ml per acre hai.
Punjab
ਸਰ ਬਾਥੂ ਖੰਡੀ ਵਗੈਰਾ ਵੀ ਹੈ ...
ostovet te calcimust gold vich ki farak hai ghate hoye dudh nu pura karan layi kehda jayada vadiya hai koi ik dasso ?
(en)
Punjab
ehna dona da result vdia hai , tuci koi v vart skde ho , baki tuci Calcimust gold 100ml rojana duudh wale pashu nu pilla skde ho ,iss nal jaldi duudh vich fyada ho jawega bakii usdi khurak da puura dyan rkho ji ..
sir 17 din pehla Atlantis di spray kiti c gulli danda pilla taa ho geya aw per aje marria nahi ?
(en)
Punjab
Gulli danda peela ho ke hi sukna start hunda hai.Jekar peela ho ke esdi growth rukk gyi hai tn thode din vich apne aap sukk javega
1121 da rate ki ha Ratia ?
(en)
iss da rate 3200rs. prati qtl chal reha hai.
sir majjh vare audio sunn ke dso ?
(en)
Punjab
tuci issda temprature check krwao , jekar iss nu fever hai tan tuci doctor to ilagg krwana suru krwao , jekar fever nahi hai tan tuci Livtantra liqued 100ml , Milkout powder 2-2 chamch swere sham deo , isde nal Lactomood homepathic dwai dia 10-10 drops din mai 3 varr deo , iss nal farak paan lgg jawega..
shukria sir
sir march ch saro to badd kehri fasal beej sakde ha jo jldi tyar ho jandi ha ?
(en)
Haryana
march vich tuc saro to bad sathi moongi di bijai kar sakd eho. eh 60 dina vich tyar ho jandi hai jisde nal jhone di bijai late nahi hoyegi.
sir virbac de Albomar te nilzen vich ki fark hai ?
(en)
ਸਰ ਜੀ ਗੰਦੇ ਪਾਣੀ (ਸੇਮ ਨਾਲੇ) ਵਿੱਚ ਚੌੜੀ ਪੱਤੀ ਵਾਲੀ ਬੂਟੀ ਬਹੁਤ ਜਿਆਦਾ ਹੈ ਜੋ ਪਾਣੀ ਦੇ ਉੱਪਰ ਹੁੰਦੀ ਹੈ ਉਸ ਨੂੰ ਖਤਮ ਕਿਵੇ ਕੀਤਾ ਜਾਵੇ ਸਾਰਥਿਕ ਹੱਲ ਦੱਸੋ ਜੀ ?
(en)
Punjab
ਸੁਖਪ੍ਰੀਤ ਜੀ ਤੁਸੀ ਇਹ ਜਾਣਕਾਰੀ ਦਿਓ ਕਿ ਇਹ ਬੂਟੀ ਚਲਦੇ ਪਾਣੀ ਵਿਚ ਹੈ ਜਾ ਇਹ ਪਾਣੀ ਖੜ੍ਹਾ ਰਹਿਣਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਸਦੀ ਰੋਕਥਾਮ ਕਿਸ ਤਰਾਂ ਕੀਤੀ ਜਾ ਸਕਦੀ ਹੈ ਧੰਨਵਾਦ
Punjab
ਬੂਟੀ ਸੇਮਨਾਲੇ ਵਿੱਚ ਹੈ ਜੀ ਤੇ ਪਾਣੀ ਥੋੜਾ ਥੋੜਾ ਚਲਦਾ ਏ
Punjab
ਸਬੰਧਤ ਜਾਣਕਾਰੀ ਦੇਣ ਦੀ ਖੇਚਲ਼ ਕਰਨੀ ਜੀ
Punjab
dasdo ji koi soulation sir
Majh de than ch chidiyan audiyan ji koi ilaj dso ji ?
(en)
Punjab
tuci iss nu Teramycin-LA injection 15-15 ml gardan de dona passe lgwao.isde nal uss nu flashout powder rojana 1pouch dena suru kro ate mitha soda 30gm rojana deo..
Punjab
sir mera kol 3 sal dee cow ha hala tak 5 var tika laga dita ha par har var roopet kar jandia aa