Punjab
Search
4 month de pigs di deworming kiss medicine nal kriye 35-40 weight hega kini dose deni hai ?
(en)
sir 20-25 pig rhkan lyi kinne square ft jagh chidi hai g plz answer jldi ji ?
(en)
ਸੂਰ ਤੇ ਸੂਰੀਆ ਜਾ ਗੱਭਣ ਸੂਰੀਆ ਤਿੰਨਾ ਦੇ ਰੱਖਣ ਲਈ ਅਲੱਗ ਅਲੱਗ ਤਰੀਕੇ ਦੀ ਜਗਾਂ ਚਾਹੀਦੀ ਹੈ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਜੀ ਤੁਸੀ ਮੈਨੂੰ 99156 32577 ਨੰਬਰ ਤੇ ਸੰਪਰਕ ਕਰੋ ਜਾ ਫਿਰ ਸਾਡੇ ਫਾਰਮ ਤੇ ਆ ਕੇ ਖੁਦ ਜਾਣ ਸਕਦੇ ਹੋ
sir aalua de ptte ikthe ho rhe hn ki is sprey nal aalua di recovery ho jawegi, aalua di growth lyi ki kita jawe ?
(en)
eh ik fungicide hai jo ke allu de vich blight di roktham karda hai. jekar patte ikathe ho rahe han ta oh machar de hamle karn hunde han jisde layi tuc imidacloprid@1.5 ml prati litre de hisab nal istemal kar sakde ho.alluan di growth de layi tuc 13;00:45@2 killo nu 150 litre pani vich istemal kar sakde ho.
ਡਾ ਦਲਾਲ ਦੀ ਸਪਰੇਅ ਕਣਕ ਦੀ ਫ਼ਸਲ ਤੇ ਕਦੋਂ ਤੱਕ ਕਰ ਸਕਦੇ ਹਾਂ ?
(en)
Punjab
Kanak di urea poori kr ke iss ton baad tuc 60 dina te ja ke dr. dalal ghol di spray kr skde ho.
sir ik gaa di dhara polia bahut hain apne aap dudh nikln lg janda a mada mada bareek bareek dhara nikln lg jandia te ehnu rokn vaste ki kuj kita ja skda hai ?
(en)
iss nu tuci Vitum-H liqued 10-10ml swere sham dena suru kro , isde nal Metabolite powder di 1 pudi rojana deo , iss nal farak paa jawega..
sir gaa de gohe vich kanak de dane wgarh aunde aa ohde vaste ilaj dsso ?
(en)
Punjab
ਉਸ ਨੂੰ Flukrid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਉਸ ਨੂੰ Livoferrol liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਅਤੇ ਉਸ ਨੂੰ Mastizyme ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
Veer ji mera barseem kad ni kar reha bahut chhote chhote hai koi treeka dso jis na barseem wdda ho jawe ?
(en)
Punjab
Berseem di growth de lyi tuc npk 130045@2kg di prati acre de hisaab nal spray kr skde ho.
ਇਲਾਜ ਦੱਸੋ ?
(en)
Punjab
kirpa krke apna swal vistar nal pusho ji atte photo saff saff upload kro ji tan jo iss varre tuahnu puuri jankari diti jaa skee..
audio sunke jwab deo ?
(en)
Cow nu Liquid Vitakaid LIV 1 litter 100ml rojana Powder Tonakind Gold 125gm ek chamach swere shame deo ji te vassi nu Os nu Injection Hitek 1ml chamdy ch lao Injection Scabisol 1ml deep Intramuscular 3 din lwao ji te jakhm te Lorexen spry lao ji nall
sir main apple ber ki kheti krna chahta hu to iski kya lagat rhegi aur kya ye retli bhumi me bhi ho skte hain , m hanumangarh jile se hu to m unhe kaha se mngwau kripya answer de ?
(en)
Punjab
Apple ber plant ke bare me puri jankari or is ke plant lene ke lia aa Pawan Kumar 9878726420 se samparak kare.
ਸਰ ਜੀ ਬਰਸੀਮ ਨੂੰ ਇਸ ਚੀਜ਼ ਦੀ ਘਾਟ ਹੈ ?
(en)
Haryana
ਇਹ ਫਾਸਫੋਰਸ ਦੀ ਕਮੀ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ ਬਰਸੀਮ ਦੇ ਉਪਰ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ :- ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
meri 3 bhes k ?
(en)
Punjab
कृप्या अपना सवाल विस्तार से पूछे ताकि आपको इसके बारे पूरी जानकारी दी जा सके
ਸਰ ਪਾਲਕ ਦੇ ਪਤੀਆਂ ਵਰਗੀ ਬੂਟੀ ਜਿਆਦਾ ਏ ਕਣਕ ਚ ਐਲਗਰਿਪ ਸਪਰੇਅ ਕੀਤੀ ਓਸ ਨਾਲ ਮਰੀ ਨਹੀ ਕੇਰੀ ਸਪਰੇਅ ਕੀਤੀ ਜਾਵੇ ?
(en)
Punjab
ਜਿਨ੍ਹਾਂ ਖੇਤਾਂ ਵਿਚ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
sir meri cow dae dudh vich khun di shhidi aundi hai masta cure homeopathic vi diti c par result nhi aea ki solution kita jave esda ?
(en)
Punjab
iss nu tuci Jeckshoot injection 20ml, injection Moxel 4gm lgwane suru kro , ehh tuci 2-3 din lgwao ate FMC powder 50gm rojana deo ji , jddo farak paai jawe uddo bnnd krr deo , iss nal jlddi thekk ho jawega..
sir, meri 2 acre kanak hari ni hoyi ta os vehli tha vich hun ki beeja jave ta jo vadhia munafa ho sake ?
(en)
Punjab
tuc is mahine vich kaddu di bijai kar sakde ho is to ilava adh january to bad tuc makki di bijai kar sakde ho.
makki de kedhy verity beeje ja va hite lamby hova, and shaleyan 2 lagan ik tanda nu
neelgaia bady bhari matra vich aa
सर, मेरी 3 साल की बछिया है, और अभी तक हरि (गाभिन) नहीं हुई है कृपया इलाज बताओ ?
(en)
Punjab
आप पशु को Agrimin super पाउडर देना शुरू करें इसे रोजाना 50 ग्राम दें ,आप Minotas दवाई की गोलियां भी दे सकते हैं इसकी रोजाना एक गोली देनी है यदि इन चीजो को देने के बाद भी भैंस हीट में नहीं आती है तो उसे Obalenta-kit दें इसमें 2 नीली और 1 सफेद गोली होती है इन्हें पशु को दें इससे हीट में आ जाएगी
4 month de ?
(en)
Punjab
hnji fateh singh ji tusi apna question thoda detail vich pucho ta jo tohanu sahi jwab dita ja sake.
Sir g cow da basha 3 ku month da, ohnu kl nu thand lg lai te sawere dudh nahi peeta te sawer da latan mar reha dhid vich dard ho reha te doctor ton teeke v lava dite hun fer dard ho reha thoda thoda isda koi ilaj dsso g ?
(en)
Os nu Liquid Broton 120ml 10ml swere 10ml shame nu deo Injection Dolban-plus vet 2ml Injection Dexona 1ml lwao ji
What are the symptoms of Grain smut of cotton ?
(en)
Punjab
Thank you for asking query.cotton is a fibre crop and it doesn t have grains please ask your question in detail about which disease of cotton you want to know so that we can provide you proper information about that.
भैस ३-४ महीने की बयाई हो गई लेकिन गरमी में नही आती कोई ईलाज बताओ ?
(en)
Punjab
आप पशु को Agrimin super पाउडर देना शुरू करें इसे रोजाना 100 ग्राम दें या फिर आप Minotas दवाई की गोलियां भी दे सकते हैं इसकी रोजाना एक गोली देनी है यदि इन चीजो को देने के बाद भी भैंस हीट में नहीं आती है तो उसे Obalenta-kit दें इसमें 2 नीली और 1 सफेद गोली होती है इन्हें पशु को दें इससे हीट में आ जाएगी
ਸੱਤ ਸ਼੍ਰੀ ਆਕਾਲ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਸੁਰ ਪਾਲਣੇ ਹਨ ਮੈਂ ਇਸ ਦੀ ਸਿਖਲਾਈ ਕਿਥੋ ਲਵਾਂ ਕੋਈ ਪਟਿਆਲਾ ਨੇੜੇ ਸਰਕਾਰੀ ਸੈਂਟਰ ਦਸੋ ?
(en)
ਤੁਸੀ ਸੂਰ ਪਾਲਣ ਦੀ ਟ੍ਰੇਨਿੰਗ ਜਾਂ ਤਾਂ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਾਂ ਫਿਰ ਸਰਕਾਰੀ ਸੂ੍ਰ ਫਾਰਮ ਖਰੜ ਹੈ ਉੱਥੋ ਲੈ ਸਕਦੇ ਹੋ ਖਰੜ ਟ੍ਰੇਨਿੰਗ ਲੈਣ ਲਈ ਤੁਸੀ ਉੱਥੇ ਡਾਕਟਰ ਗੁਰਮੀਤ ਕੌਰ ਜੀ ਨਾਲ ਗੱਲ ਕਰ ਸਕਦੇ ਹੋ ਉਹਨਾਂ ਦਾ ਸੰਪਰਕ ਨੰਬਰ 9115004950 ਹੈ ਜੀ
ਧੰਨਵਾਦ ਜੀ
गेहूँ मे पानी लगाने के बाद 50-50किलो2बार यूरिया 3 किलो कोसावेट सल्फर 90% 3किलो माईकरो जिंक डाली है और गेहूँ का पीलापन नहीं जा रहा है कृपया कोई उपाय बतायें ?
(en)
Maharashtra
गेंहू पीली मैंगनीज की कमी के कारण होना शुरू हो जाती है जिसके लिए आप एक किल्लो मैंगनीज सल्फेट को 150 लीटर पानी में मिला कर प्रति एकड़ के हिसाब से स्प्रे करें
y kank ta tatt wali spray krni aa kehdi vdya rhu ?
(en)
Punjab
Jagjeet singh eh dsso kehde tatt di deficiency hai ta jo tuhanu poori jankari diti ja ske
sir allu 65-70 Din de hoo gae size ton hun Khadi spary Kra, size ban ni reha ?
(en)
Punjab
Aloo de vadhe de lyi gibberellic acid@250ml ja triacontanol@250ml ja Hoshi@400ml ja oswal da jalwa@300ml nu 150ltr pani de nal mila ke prati acre de hisaab nal spray kro.. aloo di growth ho jawegi.
ਪੇਠੇ ਦੀ ਫ਼ਸਲ ਲਈ ਸਹੀ ਸਮਾਂ ਦੱਸ ਦਿੱਤਾ ਜਾਵੇ ?
(en)
Punjab
ਪੇਠੇ ਦੀ ਫਸਲ ਦੀ ਬਿਜਾਈ ਦਾ ਸਮਾਂ ਫ਼ਰਵਰੀ-ਮਾਰਚ ਅਤੇ ਜੂਨ -ਜੁਲਾਈ ਹੈ
सर हमारे पास एक झोटी है वह हर बार खाली रह रही है दवाई भी रखवाई थी, अभी भी वो नए दूध नही हो रही कोई उपाये बताओ 3 साल की हो गयी है ?
(en)
Punjab
आप झोटी को Zygoplus powder 100gm रोजाना देना शुरू करें यह Hammes life science कंपनी का होता है इसके साथ आप Macmin dry powder 50gm रोजाना दें फिर अगली बार हीट में आने पर उसे टीका भरवाकर Concimax गोलियां रोजाना एक गोली दें और 14 दिन तक देते रहें
Haryana
ओके जी
kanak ch growth lyi kehri spray ch kehra product use kar sakde aa ?
(en)
Punjab
ਕਣਕ ਦੇ ਵਧੀਆਂ ਵਾਧੇ ਅਤੇ ਵਿਕਾਸ ਲਈ N:P:K 13:00:45 ਦੀ ਸਪਰੇਅ ਕਰੋ 2 ਕਿਲੋਗ੍ਰਾਮ N:P:K 13:00:45 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Punjab
potash di ki Lord aw ji hun dr. Saab
sir , kannak ch gulli dande di sparay ton kinne days baad urea pa sakde aa ?
(en)
Punjab
Gulli dande wali spray ton baad 5-7 dina baad urea pa skde ho.
झोटी को क्रॉसिंग करवाने के लिये उम्र कितने हो चाहिये।या वजन के हिसाब से भी करवा सकते हैं ।वजन कितना होना चाहिए ?
(en)
Punjab
झोटी का भार जब 3 क्विंटल तक हो जाए तब उसे आप क्रॉसिंग करवा सकते है
mere swal da jwab deo please ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
मेरे पास 3साल का कटड़ा है उसकी ग्रोथ नहीं हो रही क्या दूं, डीवॉर्मिंग समय-समय करता रहता हूं दाना भी लगभग 4 किलो खिला देता हूं ?
(en)
Punjab
आप उसे अच्छी खुराक के साथ साथ Enreboost पाउडर रोजाना 100 ग्राम देना शुरू करें इससे अच्छी ग्रोथ हो जाएगी
sir ah kanak dekho kiwe ho rhi hai ?
(en)
Haryana
kanak manganese di ghat de karn peeli hona shuru ho jandi hai jisde layi tuc ik killo manganese sulphate nu 150 litre pani vich mila ke prati acre de hisab nal spray karo.
sir javi bahut peeli hai, asi is te 19 19 and maganese te urea etc vart chuke hn ?
(en)
Punjab
kirpa karke eh daso ke tuc isde vich kehdi kehdi khaad payi hai ja kehdi kehdi spray kiti hai ate javi di photo v bhejo ta jo tuhanu is bare poori jankari diti ja sake.
सर काफ को अपनी माँ के नीचे से दूध कैसे छुड़ाए ?
(en)
ਇਹ ਨਿੰਬੂ ਅਤੇ ਕਿੰਨੂ ਦੇ ਬੂਟੇ ਸੁੱਕ ਰਹੇ ਹਨ ਇਹ ਛੇ ਸਾਲ ਦੇ ਹਨ ਕੋਈ ਉਪਾਅ ਦਸੋ ਨਾਲ ਕਲੋਰੀਨ ਕਿਹੜੀ ਸਪਰੇਅ ਹੈ ਇਸ ਵਿੱਚ ਕਿਹੜਾ ਸਲਟ ਹੈ ?
(en)
Maharashtra
ਕਿਰਪਾ ਕਰਕੇ ਇਹਨਾਂ ਦੀਆਂ ਜੜਾਂ ਦੇ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ chlorpyriphos@4ml ਨੂੰ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
ਇਸ ਵਿਚ ਸਿਉਂਕ ਨਹੀ ਹੈ
sir ji, mai apne bagiche me papita lagana chahta hu to kripya mujhe iske baare me jankari de ?
(en)
Punjab
इसे मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में:- Washington,Coorg Honey,Pusa Delicious,Pusa Dwarf पपीते की खेती के लिए, अच्छी तरह से तैयार ज़मीन की आवश्यकता होती है मिट्टी को भुरभुरा करने के लिए ज़मीन को समतल करना ज़रूरी है आखिरी जोताई के समय, गली हुई रूड़ी की खाद डालें 150-200 ग्राम बीज प्रति एकड़ में प्रयोग करें बिजाई से पहले, पौधों को मिट्टी से पैदा होने वाली बीमारियों से बचाने के लिए कप्तान 3 ग्राम से प्रति किलो बीज का उपचार करें बीजों को अप्रैल महीने में बोया जाता है और जुलाई के महीने में रोपित किया जाता है पौधे से पौधे में 2x2 मीटर फासले का प्रयोग करें बीज को 2 सैं.मी. की गहराई पर बोयें प्रजनन विधि का प्रयोग किया जाता है नए पौधों को 25x10 सैं.मी. लंबाई, चौड़ाई वाले पॉलीथीन के बैगों में तैयार किया जाता है इन पॉलीथीन बैगों में पानी के उचित निकास के लिए निचले हिस्से में 1 मि.मी. अर्द्ध व्यास के 8-10 छेद करें रूड़ी की खाद, मिट्टी और रेत के समान अनुपात से पॉलीथीन बैगों को भरें मुख्य तौर पर पॉलीथीन बैग में जुलाई के दूसरे सप्ताह से सितंबर के तीसरे सप्ताह तक बीज को बोया जाता है बिजाई से पहले, कप्तान 3 ग्राम से प्रति किलो बीज का उपचार करें नये निकले पौधों को उखेड़ा रोग से बचाने के लिए कप्तान 0.2 प्रतिशत का मिट्टी में छिड़काव करें नए पौधों की रोपाई जुलाई महीने में की जाती है मिक्स खाद 500 ग्राम प्रति पौधे में डालें जिसमें अमोनियम सलफेट : एस एस पी : पोटाशियम सलफेट होता है खादों को फरवरी से अगस्त के महीने में डालें इसके अलावा गाय का गोबर 20 किलो प्रति पौधे में डालें पौधे के चारों तरफ 35-40 सैं.मी. के फासले पर खादों को डालें मौसम, फसल की वृद्धि और मिट्टी की किस्म के आधार पर सिंचाई करें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं
sir jhera makhn grass aa os de baare full detail vich dasna ?
(en)
Haryana
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
ਰੇਤੀਲੇ ਖੇਤ ਵਿੱਚ ਗੰਡੇ ਲਗਾਣੇ ਹੋਣ ਤਾਂ ਰੂੜੀ ਸਿੱਟ ਕੇ ਲਗਾ ਸਕਦੇ ਹਾਂ ਜੀ ?
(en)
ਰੂੜੀ ਦੀ ਖਾਦ ਨੂੰ ਫ਼ਸਲ ਦੀ ਬਿਜਾਈ ਤੋਂ 2-3ਹਫਤੇ ਪਹਿਲੇ ਪਾਓ ਜਿਸਦੇ ਨਾਲ ਮਿੱਟੀ ਦੀ ਗੁਣਵਤਾ ਵਿਚ ਵਾਧਾ ਹੁੰਦਾ ਹੈ ਅਤੇ ਇਸਦੇ ਨਾਲ ਫ਼ਸਲ ਗ੍ਰੋਥ ਵੀ ਵਧੀਆ ਕਰਦੀ ਹੈ
sir Kanak Te maganese di spary gullidande wali spary Krn ton kine Dina baad Krni chahidi hai ?
(en)
Punjab
tuc manganese di spray gulli dande di spray to 7-8 din bad spray karo. ate isdi spray 3 var hafte de antral te karo.
what happened to this cauliflower?
(en)
This is due to excessive dose of nitrogen and over irrigation. there is no solution to this. To control this in future use proper dose of nitrogen and water.
sir vachi nu 3 months rehh gaee sunn nu first time suna ha g par hle takk usde udder di development ji hoee ki khurah jruri aa ji oss waste ta jo milk wadiaa hove ?
(en)
Punjab
uss nu tuci udder-H liqued 10ml rojana dena suru kro , isde nal tuci Metabolite powder di rojana 1 puudi deo , iss nal lewa duudh vdiaa ho jawega baki tuci usdi khurak da puura dyann rkho, suun to 1 mahina pehla Cargil di Transition mix feed deni suru kro , iss nal suun vich fyada hunda hai ..
1121 da rate ki hai ratia ?
(en)
1121 da rate 3000-3200rs. prati qtl chal reha hai.
sir Buffalo milk increase ka feed formula chahiye 100 quaintal ka ?
(en)
Rajasthan
ਮੱਝਾਂ ਦੀ ਫੀਡ ਵਿੱਚ ਜੌਂ ਦੀ ਮਤਾਰਾ ਘੱਟ ਰੱਖਣੀ ਚਾਹੀਦੀ ਹੈ ਤੇ ਗੁਆਰੇ ਚੂਰੀ doc ਘੱਟ ਵਰਤਣੀ ਚਾਹੀਦੀ ਹੈ ਫੀਡ ਬਣਾਉਣ ਦਾ ਫਾਰਮੂਲਾ ਹੈ ਕਿ ਜੇਕਰ ਸੰਤੁਲਿਤ ਖੁਰਾਕ 100 ਕਿਲੋ ਬਣਾਉਣੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ
Sir kank nu Kali kime kri a Peeli g hoi pyi aw ?
(en)
Punjab
knak magnease di deficiency krke peeli ho jndi hai.es vich magnease @1 kg per acre de hisab nal spray kr skde ho.
Punjab
thank you sir
dr.sahib ji ikk saal di vachi di deworming karni hove osnu flukried ds 6gm. vet mankind di jo ondi aa osdi doze kini daiye ?
(en)
Flukired goli 300kg body weight lai he vachi nu weight de hisab nal goli deo jekar os da weight 150kg a ta adhi (1/2) goli deo ji
dr.sahib ji aa meri hf vachi ikk saal di aa.isdi main diwarming v karda rahnda par isne apna pate bohat chadya hoya aa ?
(en)
Punjab
jekar iss nu pett krke koi dikatt aa rehi ta tan tuci iss nu nazdiki doctor to check krwao , jiwe koi gass bnddi howe tan check krwao , jekar koi smasiya nhi auundi hai tan tuci iss da toora feera suru krwao, iss nu eko jgahh te bnn ke naa rkho , iss nu gumama suru kro , kyuki jekar pashu charra khha ke eko jgahh rehnda hai toora ferra nhi krda hai tan usda pett chadan lgg jnda hai ..
sir 28.28 .28 wheat lyi spray ghar tyar kar skde aa kidda ?
(en)
Punjab
ਤੁਸੀ ਘਰ ਵਿਚ ਤਿਆਰ ਕਰਕੇ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir asi safede de bute launa chahunde ha .kdo sahi time hai lagan da te kehri kisam da buta jaldi tyar hunda ?
(en)
Punjab
ਇਸਦੇ ਵਧੀਆ ਵਿਕਾਸ ਲਈ ਚੰਗੇ ਜਲ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦਾ ਹੈ ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਸਫੈਦੇ ਦੀ ਪੈਦਾਵਾਰ ਲਈ ਉਚਿੱਤ ਨਹੀਂ ਮੰਨੀ ਜਾਂਦੀ ਹੈ ਪ੍ਰਸਿੱਧ ਕਿਸਮਾਂ:-Eucalyptus camaldulensis, FRI 4 and FRI 6, Eucalyptus globules, Eucalyptus citriodora.ਸਫੇਦੇ ਦੀ ਖੇਤੀ ਮੁੱਖ ਤੌਰ ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ ਵਪਾਰਕ ਖੇਤੀ ਲਈ ਜ਼ਮੀਨ ਚੋਂ ਨਦੀਨ ਅਤੇ ਮੁੱਢ ਕੱਢ ਦਿਓ ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ ਤੇ ਲਈਆਂ ਜਾ ਸਕਦੀਆਂ ਹਨ 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ 1.5x1.5 ਮੀਟਰ ਦੇ ਫਾਸਲੇ ਤੇ ਬਿਜਾਈ ਕਰਨ ਨਾਲ ਲਗਭਗ 1690 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ, ਜਦਕਿ 2x2 ਮੀਟਰ ਦੇ ਫਾਸਲੇ ਨਾਲ ਲਗਭਗ 1200 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ ਇਸ ਫਸਲ ਲਈ ਬੀਜ ਸੋਧਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਸਦਾ ਪ੍ਰਜਣਨ ਬੀਜਾਂ ਜਾਂ ਪੌਦੇ ਦੇ ਭਾਗਾਂ ਦੁਆਰਾ ਹੁੰਦਾ ਹੈ ਨਰਸਰੀ ਲਈ ਛਾਂ ਵਿੱਚ ਬੈੱਡ ਤਿਆਰ ਕਰੋ ਅਤੇ ਉਸ ਤੇ ਬੀਜ ਬੀਜੋ 25-35° ਸੈ. ਤਾਪਮਾਨ ਤੇ ਨਵੇਂ ਪੌਦਿਆਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ 6 ਹਫਤਿਆਂ ਵਿੱਚ ਪੌਦੇ, ਜਦੋਂ ਇਨ੍ਹਾਂ ਦਾ ਦੂਜਾ ਪੱਤਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪੋਲੀਥੀਨ ਦੇ ਲਿਫਾਫੇ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਬਿਜਾਈ ਤੋਂ 3-5 ਮਹੀਨੇ ਬਾਅਦ ਇਹ ਪੌਦੇ ਮੁੱਖ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਮੁੱਖ ਖੇਤ ਵਿੱਚ ਪਨੀਰੀ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਲਗਾਈ ਜਾਂਦੀ ਹੈ ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਸ਼ੁਰੂਆਤੀ ਸਮੇਂ ਵਿੱਚ, 2-3 ਗੋਡੀਆਂ ਕਰੋ ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ
sir dashund nasal di female dog hai usde infections ho gyi sun ton bad pure sharir te infection hai ehde lyi ki dwai deyie usnu ?
(en)
Es nu Injection Hitek 1ml chamdy ch lwao te nall hi Infection wali tha te Tube Kisskin varto ji
cow di AI 16-6-2018 di krwaai hoi hai kis tareek tak su jani chahidi hai ?
(en)
Rajasthan
hnji eh hissab nal cow 22-25 march tak su jani chahidi hai ji.
cow de sun ch 2.5 mhine rehnde ne kilo ku dudh dindi hai ik than cho malaai wangu shidiya jiya te peela dudh nikal reha hai mitha soda de reha ha per farak ni pea.sun to bad apne aap thik hoju ya koi ilaj krna pwega ta ki ilaj krna pwega ?
(en)
Os nu Injection Gard plus 4.5gm Injection C.R.B 20ml Injection Vitame-H 5ml lwao te thana vich Tube mammiprotec 10ml bahro Bolus Mammi UP 2 goli Rojana deo
ਸਰ ਹੁਣ ਤੀਸਰਾ ਰੇਹ ਲਾਤਾ 7 ਤਰੀਕ ਨੂੰ ਅੱਜ ਅਸੀਂ magnese te sulfar di sprey kar sakde ha ,guli dande wali spray 7 ਦੀਨਾ ਤਕ ਕਰਨੀ ਹੈ ,ਕ magnese te sulfar ne spray pani lagoun ton phela karie, pls dasio aj karie k pani lagoun tu phela karie ?
(en)
Punjab
Hn g.magnease and sulphur di spray tuc pani lgoun to pehla kr skde ho.fr pani lga deo
कनक में क्या कमी है ?
(en)
Maharashtra
यह मैंगनीज़ की कमी के कारण इस तरह हो रही है इसके लिए आप 1 किलो मैंगनीज़ सल्फेट को 150 लीटर पानी में मिलाकर प्रति एकड़ के हिसाब से स्प्रे करें और यह स्प्रे तीन बार सप्ताह के अंतराल पर करें
गेहूं पीली हो रही है क्या करें ?
(en)
Punjab
Gehu mein magnease @1 kg per acre ke hisab se spray kr skte ho. ess spray se knak ka colour shi ho jayega
sir gullidande wali spary ton baad kine Dina Te urea puna chahida hai ?
(en)
gulli dande wali spray ton baad 5-7 dina baad urea deo..spray de hisaab nal kanak nu pani deo...kyi vaar spray iho jehi ktii hundi hai ki uss nu pani Cheti nahi ditta ja skda hai...
Kisan credit card banane ke baare mein Bataye ?
(en)
Punjab
किसानों को सभी सम्बंधित कृषि आवश्यकताओं के लिए एकल क्रेडिट सुविधा प्रदान करता है किसानों को व्यक्तिगत दुर्घटना बीमा के तहत मृत्यु और स्थायी विकलांग 50000 रु तक के लिए कवर किया जाता है फसल के मौसम के बाद सरल चुकौती कार्यक्रम प्रदान करता है केसीसी क्रेडिट धारक नकद निकासी करने या ऋण लेने के लिए इसका इस्तेमाल कर सकता है सरल दस्तावेज प्रक्रिया के कारण, किसान क्रेडिट कार्ड जल्दी और समय पर क्रेडिट प्रदान करता है क्रेडिट मूल्यांकन प्रक्रिया को सरल करता है जो स्तरीय सीमा, किसानों की भूमि धारण, आय और क्रेडिट इतिहास पर आधारित है किसान क्रेडिट कार्ड सीमा के लिए प्रोसेसिंग शुल्क रु.3 लाख तक माफ कर दिया गया खातों को सालाना नवीनीकृत या ऋण भुगतान किया जाता है, ताकि किसानो पर ऋण का बोझ ना पड़े इसके तहत कार्डधारक किसान 3 लाख तक का कर्ज 9 फीसदी ब्याज दर के साथ किसी भी बैंक से ले सकता है साल भर के अंदर कर्ज चुकाने पर उसे ब्याज दरों में 3 प्रतिशत की छूट भी दी जाती है किसानी से जुड़ा कोई भी व्यक्ति चाहे वह अपने खेत में खेती करता हो या किसी और की जमीन पर किसानी करता हो, केसीसी बनवा सकता है किसान कार्ड के लिए आवेदन करने वाले व्यक्ति की लोन की अवधि समाप्त होने तक न्यूनतम उम्र 18 साल और अधिकतम 75 साल होना चाहिए 60 साल से ज्यादा उम्र के आवेदक के लिए एक सह-आवेदक होना जरूरी है यह आवेदक का नजदीकी रिश्तेदार हो सकता है सह-आवेदक की उम्र 60 साल से कम होना जरूरी है रिजर्व बैंक की गाइडलाइन के मुताबिक केसीसी के लिए आवेदक से अलग-अलग बैंक अलग-अलग डॉक्युमेंट्स मांगते हैं लेकिन कुछ बेसिक डॉक्युमेंट्स आवेदक के पास होने ही चाहिए इनमें आईडी प्रूफ और अड्रेस प्रूफ के लिए आधार कार्ड, पैन कार्ड, वोटर आईडी कार्ड, ड्राइविंग लाइसेंस आवेदक के पास होने चाहिए इसके अलावा आवेदक का एक पासपोर्ट साइज फोटोग्राफ भी आवेदन के लिए जरूरी है केसीसी के लिए कई बैंक ऑनलाइन आवेदन की सुविधा देते हैं इसके लिए उनके ऑफिशियल वेबसाइट पर जाकर आवेदन फॉर्म प्राप्त किया जा सकता है इसके बाद क्या करना है इसका विवरण इस प्रकार है - 1. बैंक के ऑफिशियल वेबसाइट पर जाएं और किसान क्रेडिट कार्ड का विकल्प चुनें 2. Apply बटन पर क्लिक करें इससे आप ऑनलाइन आवेदन वाले पेज पर पहुंच जाएंगे 3. फॉर्म में निर्देशित जगहों को भरें और अंत में सबमिट बटन पर क्लिक करें 4. फॉर्म सबमिट करने के बाद एक ऐप्लीकेशन रेफरेंस नंबर जेनरेट होगा इसे नोट कर लें और बाद में किसी भी तरह की क्वेरी के लिए इसका इस्तेमाल करें फॉर्म भरने के बाद बैंक केसीसी के लिए आपकी योग्यता की जांच करेगा इसमें अगर आप सफल होते हैं तो अगले 3-4 वर्किंग डे के अंदर ही बैंक आपको कॉल करेगा और जरूरी दस्तावेजों की मांग करेगा एक बार सभी दस्तावेजों के साथ फॉर्म बैंक द्वारा स्वीकार कर लिए जाते हैं तो अगले 7-10 वर्किंग डेज के अंदर ही बैंक आपके क्रेडिट कार्ड के लिए प्रोसेस शुरू कर देगा इसके बाद आपको एक पावती मिलेगी जिस पर आपका ऐप्लीकेशन नंबर लिखा होगा इस नंबर का इस्तेमाल आप अपने क्रेडिट कार्ड ऐप्लीकेशन स्टेटस को चेक कर सकते हैं
ਕਣਕ ਵਿੱਚ ਗੁੱਲੀ ਡੰਡੇ ਦੀ ਕਿਹੜੀ ਸਪਰੇਅ ਕੀਤੀ ਜਾਵੇ ਜੀ ?
(en)
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
knk ch guli danda bht jyada g is uper ACM 9 nal topick mila k kar skda ah g rsult vadia rahu ?
(en)
Punjab
Sir kirpa krke ACM 9 de salt bare dsso ja spray de label di photo upload kro ta jo tuhanu poori jankari diti ja ske
Sir murga Wang ni dinda ?
(en)
Os nu lasun de 5 tukde rojana deo ji
Sir te parjanan v ni krdiyan murgian
Sir ji mere kol hf dogli cow hai us de soon de 2.5 month baki hnn us noo ki ditta jawe ji diet ch ?
(en)
Punjab
uss nu tuci Vitum-H liqued 10ml rojana dena suru kro , isde nal tuci Metabolite powder di rojana 1 pudi deo , baki suun to 1 mahina pehla iss nu Cargil di transition mix feed deni suru kro ..