Punjab
Search
ਮੌਸਮ ਬਾਰੇ ਜਾਣਕਾਰੀ ?
(en)
ਮੌਸਮ ਵਿਭਾਗ ਦੇ ਅਨੁਸਾਰ ਕੱਲ੍ਹ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਪਰਸੋ ਮੌਸਮ ਸਾਫ ਰਹੇਗਾ
2 month da katta pathe khanda dudh v chung lenda per fir v weak bhut aa uthona pynda ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Punjab
ਤੁਸੀ ਇਸਦੀ ਡੇਵਰਮਿੰਗ ਕਰਵਾਓ ਇਸ ਨੂੰ Albomar liqued 10ml ਦਿਓ ਅਤੇ ਹਫਤੇ ਬਾਦ ਫਿਰ 10ml ਦਿਓ ਇਸਦੇ ਨਾਲ Sharkoferrol liqued 10ml ਰੋਜਾਨਾ ਦੇਣਾ ਸ਼ੁਰੂ ਕਰੋ
eh feed formula buffelo lyi kive hai koi ghat baad hove tan dasso ?
(en)
Punjab
hnji tuci ehh tyar krke pashu nu de skde ho , ਬਾਕੀ ਤੁਸੀ ਇਹ ਤਰੀਕਾ ਵੀ ਅਪਣਾ ਸਕਦੇ ਹੋ , ਇਸ ਵਿਚ ਪੂਰੀ ਮਾਤਰਾ ਦੱਸੀ ਗਈ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
sir February de mahine ganne (sugarcane) de badd kehdiya fasla beej sakde aa ?
(en)
Punjab
Sukhwinder ji, feburary ate march mahine vich tuc halwa kaddu, krele, moongi ate urd di bijai kar sakde ho.
19 -11-2018 ਨੂੰ ਬੀਜੀ ਕਣਕ ਨੂੰ 2 ਕੱਟੇ ਯੂਰੀਆ ਪਾ ਦਿਤਾ ਹੈ ਕਣਕ ਫਿਰ ਵੀ ਕਮਜੋਰ ਹੈ ਇਲਾਜ ਦੱਸੋ ਜੀ ?
(en)
Punjab
Knak vich total 110kg urea paindi hai.eh dose tuc 40-50 din tkk 2-3 kistan vich poori kr skde ho.knak vich poori urea paoun nal apne aap hi growth kregi.jekar frr v knak vich koi ghaat hai tn ess vich urea di poori dose pa deo.
ਮੈਂ ਸਮਾਣਾ ਅਤੇ ਪਾਤੜਾਂ ਮੰਡੀ ਵਿੱਚ ਮਟਰਾਂ ਦਾ ਰੇਟ ਜਾਣਨਾ ਚਾਹੁੰਦਾ ਹਾਂ ?
(en)
Punjab
ਯਾਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ , ਤੁਸੀ ਆਪਣੇ ਏਰੀਏ ਜੋ ਮੰਡੀ ਰੇਟ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀ ਇਹ ਰੇਟ ਸਾਡੀ ਐੋਪ ਵਿੱਚੋ ਹੀ ਦੇਖ ਸਕਦੇ ਹੋ ਐਪ ਦੇ ਵਿੱਚ ਮੰਡੀ ਰੇਟ ਵਾਲੀ ਆਪਸ਼ਨ ਵਿੱਚ ਸਰਕਾਰ ਦੁਆਰਾ ਹਰ ਰੋਜ਼ ਦੇ ਨਵੇ ਰੇਟ ਅੱਪਡੇਟ ਹੁੰਦੇ ਹਨ ਬਾਕੀ ਕਈ ਵਾਰ ਕੁੱਝ ਲੋਕਲ ਮੰਡੀਆ ਦੇ ਰੇਟ ਹੁੰਦੇ ਹਨ ਉਹ ਲੋਕਲ ਵਪਾਰੀਆ ਜਾਂ ਮੰਡੀ ਵਿਚੋ ਹੀ ਪਤਾ ਚੱਲਦੇ ਹਨ ਧੰਨਵਾਦ ਜੀ
Punjab
ਸਰ ਪੰਜਾਬ ਵਿਚ ਕਿ ਅਦਰਕ ਦੀ ਖੇਤੀ ਹੋ ਸਕਦੀ ਹੈ ਜਾ ਨਹੀ ਜੇਕਰ ਹੋ ਸਕਦੀ ਹੈ ਤਾਂ ਬੀਜ ਕਿਥੇ ਮਿਲੇਗਾ ਕਿਰਪਾ ਕਰਕੇ ਜਾਣਕਾਰੀ ਦੇ ਓ ਜੀ
silver,grass and coman carp da seed kitho miluga and hun pa sakde aa plz sugest me ?
(en)
Punjab
Fish Seed len ate is bare puri jankari lai tusi Rajinder Pal singh Rana 8729013311 nal samparak kar sakde ho.
sir spray krn ton baad kina time mosam saaf rehna chahida and khet nu khaad kal payi pani kdo laa sakda ?
(en)
Punjab
Herbicide da spray poori dhup wale din hi kro. spray krn 48 hours tkk mousam bilkul saaf rehna chaida hai.Jekar khaad kl payi hai tn 2-3 din de vich pani lga skde ho
ਬੱਕਰੀ ਪਾਲਣ ਬਾਰੇ ਦੱਸੋ ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ
ਧੰਨਵਾਦ ਜੀ
हमारे यहां तापमान अधिकतम 21से 22 और न्यूनतम 9 है क्या हाइब्रिड तरबूज की बुवाई कर सकते हैं ?
(en)
Punjab
सुधीर जी आप तरबूज की बिजाई कर सकते है यह तापमान 20-30°C तक हो जाता है उचीत पैदावार लेने के लिए आपको सही तरीके से इसकी बुवाई और देखभाल करनी पड़ेगी
ਸਰ ਜੀ ਬਾਗ ਦੀ ਤੁੜਾੲੀ ਅਤੇ ਕਟਾੲੀ ਹੋ ਗੲੀ ਹੁਣ ਕੀ ਕਰੀਏ ?
(en)
Punjab
ਸੋਨੂ ਜੀ ਜੇਕਰ ਬਾਗ਼ ਦੀ ਕਟਾਈ ਅਤੇ ਤੁੜਾਈ ਹੋ ਗਈ ਹੈ ਤਾ ਤੁਹਾਨੂੰ ਹੁਣ ਕੁਛ ਹੋਰ ਕਰਨ ਦੀ ਲੋੜ ਨਹੀਂ ਹੈ ਤੁਸੀ ਬਾਗ਼ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਤਾ ਕਿ ਤੁਹਾਡੇ ਧਿਆਨ ਵਿਚ ਰਹੇ ਕੇ ਇਸਦੇ ਉਪਰ ਕੋਈ ਕੀਟ ਜਾ ਬਿਮਾਰੀ ਦਾ ਹਮਲਾ ਨਾ ਹੋਏ ਜਿਸਦੇ ਨਾਲ ਇਸਦੇ ਝਾੜ ਵਿਚ ਘਾਟਾ ਆ ਜਾਂਦਾ ਹੈ
sir kanak ch ehna ton kehdi spray kiti jawe ?
(en)
Punjab
knak vich grasses di roktam lyi leader @16 gm per acre nu 120 liter pani vich mila ke spray kr skde ho
Punjab
sir bakki ke liye
bhindi bijan Da time daso ji ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ
sir Kanak Te urea duje Paani Tu baad pauna chahida hai k ni ?
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ 55 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ
sir cow ka leva badhane ke lie kya de,1 month reh gya hai sune ko ?
(en)
Punjab
ussko app vitum-H liqued 10-10ml subah sham dena suru kren, iske sath app Metabolite powder ki rojana 1 puudi deni suru kren, isse lewa aur duudh vaddh jayega..
heifer dry feed jyada mehangi kyu hundi hai isda formula dasso ?
(en)
Punjab
ਇਸ ਫੀਡ ਵਿੱਚ ਪਸ਼ੂ ਦੀ ਗਰੋਥ ਲਈ ਸਾਰੇ ਜਰੂਰੀ ਤੱਤ ਹੁੰਦੇ ਹੈ ਜਿਸ ਕਰਕੇ ਇਹ ਥੋੜੀ ਮਹਿੰਗੀ ਹੁੰਦੀ ਹੈ , ਬਾਕੀ ਤੁਸੀ ਆਪ ਵੀ ਤਿਆਰ ਕਰਕੇ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Es nu roasted kar ke bnaea jandi he te es vich protein lai soeabeen varti jandi hai.
enerboost powder da ki kaam hai te eh ki rate pe janda hai ?
(en)
Punjab
iss powder da kam pashu di sahi trike nal growth kran da hunda hai , sarir vdia bnn jnda hai , mineral di kami puuri rehndi hai , duudh wale pashu nu duudh vich fyada hunda hai ate kamjori nhi aundi , ehh powder Animix pharma company da product hai , isde rate vare tuci nazdiki medical store to pta kr skde ho ..
liv52 ki cheej hai isda pashua nu ki fayda hai ?
(en)
Punjab
live52 da kam pashu da khada hoya hajam krna hunda hai , jo pashu khanda hai oh asani nal hajam ho jnda hai , ehh product himalaya company da product hai , iss nu tuci 50ml badde pashu nu rojana de skde ho ..
ਭੇਡ ਫਾਰਮ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(en)
Punjab
ਆਮ ਤੋ੍ਰ ਤੇ ਪੰਜਾਬ ਵਿੱਚ ਭੇਡ ਪਾਲਣ ਬਹੁਤ ਘੱਟ ਹੈ ਕਿਉਕੀ ਚਰਨ ਲਈ ਜਗਾਂ ਦੀ ਵੀ ਕਮੀ ਹੈ ਤੇ ਕੋਈ ਮਾਰਕੀਟਿੰਗ ਦੇ ਵੀ ਸਰੋਤ ਵਧੀਆ ਨਹੀ ਹਨ ਪਰ ਤੁਹਾਡੀ ਜਾਣਕਾਰੀ ਲਈੇ ਦੱਸ ਦੇਈਏ ਕਿ ਮਾਸ ਲਈ ਮਾਲਪੁਰਾ, ਜੈਸਲਮੇਰੀ, ਮਾਂਡੀਆ, ਮਾਰਵਾੜੀ, ਨਾਲੀ ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਅਤੇ ਉੱਨ ਦੇ ਲਈ ਬੀਕਾਨੇਰੀ, ਮੇਰੀਨੋ, ਕੌਰੀਡੋਲ, ਰਮਬੁਯੇ ਆਦਿ ਨਸਲ ਰੱਖੀ ਜਾਂਦੀ ਹੈ ਅਤੇ ਦਰੀ ਉੱਨ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਰਵਾੜੀ, ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਆਦਿ ਭੇਡਾਂ ਦੀਆਂ ਮੁੱਖ ਕੈਟੇਗਰੀਆਂ ਹਨ ਇਨ੍ਹਾਂ ਦਾ ਪ੍ਰਜਣਨ ਮੌਸਮ ਅਨੁਸਾਰ ਕਰਨਾ ਚਾਹੀਦਾ ਹੈ 12-18 ਮਹੀਨੇ ਦੀ ਉਮਰ ਮਾਦਾ ਦੇ ਪ੍ਰਜਣਨ ਦੇ ਲਈ ਉਚਿਤ ਮੰਨੀ ਗਈ ਹੈ ਜ਼ਿਆਦਾ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਪ੍ਰਜਣਨ ਅਤੇ ਭੇਡ ਦੇ ਬੱਚਿਆਂ ਦਾ ਜਨਮ ਨਹੀਂ ਹੋਣਾ ਚਾਹੀਦਾ ਹੈ ਇਸ ਨਾਲ ਮੌਤ ਦਰ ਵਧਦੀ ਹੈ ਤੁਹਾਨੂੰ ਦੱਸ ਦੇਈਏ ਕੇ ਭੇਡ ਵਿੱਚ ਆਮ ਤੌਰ ਤੇ 12-48 ਘੰਟੇ ਦਾ ਰਤੀਕਾਲ ਹੁੰਦਾ ਹੈ ਇਸ ਕਾਲ ਵਿੱਚ ਹੀ ਔਸਤਨ 20-30 ਘੰਟੇ ਦੇ ਅੰਦਰ ਪਾਲ ਦਿਲਵਾਉਣਾ ਚਾਹੀਦਾ ਹੈ ਰਤੀ ਚੱਕਰ ਆਮ ਤੌਰ ਤੇ 12-24 ਦਿਨਾਂ ਦਾ ਹੁੰਦਾ ਹੈ ਨਾਲ ਹੀ ਉਨ ਦੇ ਲਈ ਵਧੀਆ ਕਿਸਮ ਦੀਆਂ ਭੇਡਾਂ ਦੀ ਚੋਣ ਕਰਨੀ ਚਾਹੀਦੀ ਹੈ ਮਹੀਨ ਉੱਨ ਬੱਚਿਆਂ ਦੇ ਲਈ ਉਪਯੋਗੀ ਹੈ ਅਤੇ ਮੋਟੀ ਉੱਨ ਦਰੀ ਅਤੇ ਕਾਲੀਨ ਦੇ ਲਈ ਚੰਗੇ ਮੰਨੇ ਗਏ ਹਨ ਗਰਮੀ ਅਤੇ ਬਰਸਾਤ ਦੇ ਪਹਿਲਾਂ ਹੀ ਇਨ੍ਹਾਂ ਦੇ ਸਰੀਰ ਤੋਂ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਸਰੀਰ ‘ਤੇ ਉੱਨ ਰਹਿਣ ਨਾਲ ਗਰਮੀ ਅਤੇ ਬਰਸਾਤ ਦਾ ਬੁਰਾ ਪ੍ਰਭਾਵ ਪੈਂਦਾ ਹੈ ਸਰਦੀ ਜਾਣ ਤੋਂ ਪਹਿਲਾਂ ਹੀ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਸਰਦੀਆਂ ਵਿੱਚ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ਸਰੀਰ ਦੇ ਭਾਰ ਦਾ ਲਗਭਗ 40-50 ਫੀਸਦੀ ਮਾਸ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਭੇਡਾਂ ਦੀ ਚਰਾਈ ਕਰਾਉਣ ਦਾ ਵੀ ਉੱਤਮ ਸਮਾਂ ਹੁੰਦਾ ਹੈ ਸਵੇਰੇ 7 ਤੋਂ 10 ਵਜੇ ਅਤੇ ਸ਼ਾਮ 3-6 ਵਜੇ ਦੇ ਵਿਚਕਾਰ ਭੇਡਾਂ ਨੂੰ ਚਰਾਉਣਾ ਅਤੇ ਦੁਪਹਿਰ ਵਿੱਚ ਆਰਾਮ ਦੇਣਾ ਚਾਹੀਦਾ ਹੈ ਗੱਭਣ ਭੇਡ ਨੂੰ 250-300 ਗ੍ਰਾਮ ਦਾਣਾ ਪ੍ਰਤੀ ਭੇਡ ਸਵੇਰੇ ਜਾਂ ਸ਼ਾਮ ਵਿੱਚ ਦੇਣਾ ਚਾਹੀਦਾ ਹੈ ਭੇਡ ਦੇ ਬੱਚੇ ਨੂੰ ਪੈਦਾ ਹੋਣ ਦੇ ਬਾਅਦ ਤੁਰੰਤ ਫੇਨਸਾ ਪਿਆਉਣਾ ਚਾਹੀਦਾ ਹੈ ਦੁੱਧ ਸਵੇਰੇ-ਸ਼ਾਮ ਪਿਆਉਣਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਭੁੱਖਾ ਨਾ ਰਹਿ ਜਾਵੇ ਸਮੇਂ-ਸਮੇਂ ‘ਤੇ ਭੇਡਾਂ ਦੇ ਮਲ ਕੀਟ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਡੰਗਰ ਡਾਕਟਰ ਦੀ ਸਲਾਹ ਅਨੁਸਾਰ ਕੀਟ-ਨਾਸ਼ਕ ਦਵਾਈ ਪਿਲਾਉਣੀ ਚਾਹੀਦੀ ਹੈ ਚਮੜੀ ਰੋਗਾਂ ਵਿੱਚ ਚਰਮਰੋਗ ਰੋਕੂ ਦਵਾਈ ਦੇਣੀ ਚਾਹੀਦੀ ਹੈ ਨਾਲ ਹੀ ਤੁਹਾਨੂੰ ਦਸ ਦੇਈਏ ਕੇ ਭੇਡ ਦੇ ਰਹਿਣ ਦਾ ਸਥਾਨ ਸ਼ੁੱਧ ਅਤੇ ਖੁੱਲ੍ਹਾ ਹੋਣਾ ਚਾਹੀਦਾ ਹੈ ਗਰਮੀ, ਵਰਖਾ ਅਤੇ ਸਰਦੀ ਦੇ ਮੌਸਮ ਵਿੱਚ ਬਚਾਅ ਹੋਣਾ ਜ਼ਰੂਰੀ ਹੈ ਪੀਣ ਦੇ ਲਈ ਸਾਫ ਪਾਣੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਰਹਿਣਾ ਚਾਹੀਦਾ ਹੈ ਆਮਤੋ੍ਰ ਤੇ 7-8 ਹਜ਼ਾਰ ਤੱਕ ਭੇਡ ਦਾ ਮੁੱਲ ਹੁੰਦਾ ਹੈ
Can I do organic vegetable farming with Hybrid seeds ?
(en)
Maharashtra
Sudhish ji yes can do organic farming with hybrid seeds but the seeds should be chemical free. with this condition you can do organic farming with hybrid seeds.
ਸਤਿ ਸ੍ਰੀ ਅਕਾਲ ਜੀ, ਮੈਂ ਸੋਲਰ ਐਨਰਜੀ ਦੇ ਪ੍ਰੋਡਕਟ ਦੀ ਦੁਕਾਨ ਕਰਨੀ ਚਾਹੁੰਦਾ ਹਾ ਇਸ ਬਾਰੇ ਜਾਣਕਾਰੀ ਕਿਥੋ ਮਿਲ ਸਕਦੀ ਹੈ ਇਸ ਤੇ ਕਿੰਨਾ ਖਰਚਾ ਹੁੰਦਾ ਹੈ ਧੰਨਵਾਦ ਜੀ ?
(en)
Punjab
Manmohanjeet ji jekar tusi solar energy products sales karan lai tusi Solar Energy department Office Moga 9878700033 nal ja fir Punjab Energy Development Agency, Address: solar passive complex, Plot NO:1&2, 33D, Sector-33D, Chandigarh, 160020, Phone: 0172 266 3382 nal samparak kar sakde ho.
Sir mere paas 1 kila jameen h or us me Koi bi pauda lgate h to Kuch time baad suk jaTa h siunk bhi h or Jameen pani bi nhi Piti ?
(en)
Punjab
Gurpreet ji aap apne keht men mitti ki janch kraye jis se aapko jankari mil sake ke aapke khet men kis tatv ki kami hai aur aapke khet ki pH kitni hai kyuki kayi bar pH ke karn hi paudhe ki growth nahi hoti.
Aap Reejka , fodder radish,beans , pea , sorghum/Sudan grass , ye Fasal koi bhi jameen hi jati hai , aap in ke beej ko mix karle aur apne zameen par chit de , 2.5 se 3 mahine me is fasal ko kaat le aur phir jo aap ko lagana hai lagaye , phir dekhe kamaal
Haryana
Sar y Kon ji fasal h
sir g ae kis lai hai g ?
(en)
hnji sat sri akal Rakesh ji, eh Eh passu nu takkat denda he, bukh vadonda he te nervous system nu takkat denda hai.
DR Dalal di jankari audio clip vich dite jwa Sir g ate ik Sadi Kanak unnat343 ida Hoyi pyi Zameen rateli a g?
(en)
Maharashtra
Garry ji Dr. Dalal ghol di audio hetha attach kiti gayi hai tuc isnu sun sakde ho ate kanak de patte eda kay var spray de karn ho jande han jisde layi tuc manganese sulphate ik killo nu 150 litre pani vich mila ke prati acre de hisab nal spray karo. jyada hon te isdi spray 3 var hafte hafte de antral te karo.
Sir Sadi bufflas de Cham jua haa esde Dwai dso koi ja desi elaj ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ, ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ , ਤੁਸੀ ਪਸ਼ੂਆਂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦੇ ਸਕਦੇ ਹੋ , ਇਸ ਨੂੰ ਤੁਸੀ ਵੈਸੇ ਹੀ ਪਸ਼ੂ ਨੂੰ ਚਟਾ ਸਕਦੇ ਹੋ
sir ji main jaskaran singh pind Mari mustfa teh bagha purana dist. moga hai main Ghar wich solar system lagwona hai Mainu ki krna pawega ?
(en)
Punjab
ਹਾਜੀ ਸਤਿ ਸ੍ਰੀ ਅਕਾਲ , ਜਸਕਰਨ ਸਿੰਘ ਜੀ, ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ ਉਹ ਲਗਾ ਦੇਣਗੇ
Punjab
ਧੰਨਵਾਦ ਜੀ
ਬੱਕਰਾ ਸ਼ੋਕ ਨਾਲ ਰੱਖਿਆ ਹੇ ਇਸ ਦੇ ਕੱਦ ਦੇ ਕੀ ਲਈ ਪਾਵਾ ?
(en)
thanks sir ji
ਜਿਦਾ ਕੇ ਸੋਕ ਨਾਲ ਪਲਣਾ ਹੇ ਤਾ ਕੇਹੜੀ ਨਸਲ ਸਹੀ ਹੇ
ਸਰ ਗਰਮੀਆਂ ਚ ਹੋਣ ਵਾਲੇ ਗੇਂਦੇ ਦਾ ਵਧੀਆ ਬੀਜ ਕਿਥੋ ਮਿਲੁ ?
(en)
ਗੇਂਦੇ ਦੇ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ
Bhindi ke beej ko konse fungicide se upcharit kre. Koi vdiaa fungicide btao ?
(en)
बिजाई से पहले बीज को 24 घंटे के लिए पानी में भिगोकर रखने से बीज की अंकुरन शक्ति बढ़ जाती है ज़मीन से पैदा होने वाली फफूंदी से बचाने के लिए बीजों को कार्बेनडाज़िम से उपचार करें उपचार करने के लिए बीजों को 2 ग्राम कार्बेनडाज़िम घोल प्रति लीटर पानी में मिलाकर 6 घंटे के लिए डुबो दें और फिर छांव में सुखाएं फिर तुरंत बिजाई कर दें बीजों के अच्छे अंकुरन के लिए और मिट्टी में पैदा होने वाली बीमारियों से बचाने के लिए बीजों को इमीडाक्लोप्रिड 5 ग्राम प्रति किलो बीज से और बाद में ट्राइकोडरमा विराइड 4 ग्राम प्रति किलो बीज से उपचार करें
pahado par kis cheese ki kheti sahi rahegi ?
(en)
Punjab
Kulber singh ji pahado par kayi faslon ki bijai ki ja sakti hai kripya aap hume jankari de ke aapke pas kitni jameen hai aur mitti kaisi hai a ki aapko uske hisab se btaya ja sake ke aap konsi fasl ki bijai kar sakte hai.
Sir heifer dry cow,calf grower te calf starter ehe hare chaare ch eda e daane vangu mix krke khvaune hunde aa ya khal vangu gilli krke ohi sanni rla k khvauni?
(en)
hnji eh pashu te depend karda hai kai var pashu mix karke kha ke khus hunda hai kari var vese . tusi os tarah khavao jive v pashu khus ho ke khanda hai.
ਸਰ ਗੁੱਲੀ ਡੰਡਾ ਤੇ ਬਾਥੂ ਦੀ ਰੋਕਥਾਮ ਲਈ ਸਪਰੇ ਟੋਪੀਕ ਤੇ ਲੀਡਰ ਚ ਗੋਭ ਵਾਲੀ ਸੁੰਡੀ ਲਈ quinalphos ਵਿਚ ਰਲਾ ਕੇ ਕਰ ਸਕਦੇ ਹਾਂ ?
(en)
Tuc topik and leader nu mix krke spray kr skde ho bt ess vich Quinalphos mila ke spray nhi kr skde.es da spray alag hi kro
kanak di growth vaste kehdi sprey kriye pathiya wali kr deyiye ja hoshi kr deyiye ?
(en)
Punjab
knak di growth lyi Hoshi @400 ml per acre nu 120 liter pani vich mila ke spray kr skde ho
sir Kanak da is bar ki rate a ?
(en)
sukhpreet g Aje koi nwa rate nahi aya hai. pichle saal wala rate hi chal reha hai...jdo v koi nwa rate aya tuhanu isa di update de ditti jawegi...
Punjab
1840
bhes ko khurpaka hone k bad jaldi dudh par lane k lliye kya karna chahiye ?
(en)
Os ko Liquid Anabolit 1 litter 100ml swere 100ml shame ko de or sath me Liquid Broton 500ml 50ml rojana de.
dr.sahib ji jiss tera pashu nu sue nu 2 month hoge hon te us to baad vich usnu heat vich laon da sab to best farmula kehda aa poora detail vich dasna please ?
(en)
Punjab
uss nu tuci Agrimin super powder 100 gm rojana dena suru kro , iss nu tuci 21 di tak deo , iss nal heet vich aa jawegi , bakki tuci Minotas bolus di varto v kr skde ho , isdi rojana 1 goli deo ate 21 dina tak dinde rho , iss nal v heet vich aa jawegi ..
सर मेरे पास जर्सी गाय है इसको डिलीवरी को 15 दिन हो गए हैं लेकिन यह 2—3 लीटर से ज्यादा दूध नहीं दे रही है उसको रोजाना चार चार किलो पर पशु आहार दे रहे हैं दूध बढ़ाने के लिए क्या करें ?
(en)
Os nu powder milk out 900gm 2 chamach swere 2 chamach shame nu deo nall hi Tablet Lactomax 200 10 golia swere 10 golia shame nu deo ji.
ik ekad vich vermi compost (Shergill) Kini vati jave
ਹੇਲੋ ਸਰ ਮੇਰੀ ਕਣਕ ਦਾ ਬੂੱਟਾ ਨਹੀ ਕਰ ਰਹੀ, ਕੇਹੜੀ ਦਵਾਈ ਪਾਵਾ ?
(en)
kanak de vich urea di maatra 110kg prati acre poori krn ton baad iss de upper hoshi@400ml ja dr. dalal ghol di spray kro...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...kanak growth kr lwegi.
sir meri 1 bhes ko khurpaka huva tha davai se vo sahi ho gaya or dudh bhi dene lagi lekin 3 din k bad uske piche vale 1 than se zama huva dudh niklne laga mene uski davai karvayi kya vo than sahi ho jaayeg? or than ka upar vala bhag sakht rehtaa h uske liye kya karu, usko gujrati me gadiya bimari bolte h than vali ?
(en)
OS KO Injection Amoxirum Fort 4.5gm Injection Megludyne 20ml Injection Isoflud 5ml Injection Vitame-H 5ml 3 din lagwo sath me Bolus Mammi UP 2 goli Rojana de
sir pls replay kro ?
(en)
Amarjit singh g tuhade duje swal de vich photo dekh ke tuhanu iss da solution ds ditta jawega ..dhanwad g..
is trah kale ho rahe ?
(en)
Punjab
Eh keet de asar karn eda ho rahe han. jisnu blackfly v kehnde han. isdi roktham de layi tuc imidacloprid@1.5ml nu prati lire pani de hisab nal spray karo.
sir guli dande di sprey krn ton bad pani te urea kinne dina bad lga skde aa ?
(en)
Manpreet singh g jekar atlantis di spray kri hai tan urea ate pani 15 dina baad de skde ho...15 dina ton pehla pani nahi dena hai...jekar hor koi spray kri hai tan 8-10 dina tak pani ate urea na deo..
बडेवें किसे कहते है ?
(en)
Punjab
बडेमे कपास(cotton seed) के बनते है इससे आप यहां से फीड लेते हैं वहां पता कर सकते है या इसे करियाने की दुकान वालों ने भी रखा होता है पशु को हीट में लाने के लिए 250 ग्राम बड़ेवे और 250 ग्राम गुड़ मिक्स करके देने से पशु हीट में आ जाता है आप इस फोटो को देख सकते है
sir photo upload nai hundi ?
(en)
Punjab
jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
is plant vich Ki kami h ?
(en)
Maharashtra
jaswant ji paudhe di nede photo bhejo jisde nal tuhanu poori jankari diti ja sake ke isde vich kehdi kami hai. photo nu dekh k jehde patte peele ho rahe han oh jaruri tat di kami haiisde layi tuc zinc sulphate@3gm prati litre pani de hisab nal spray karo.
bakri Palan di training ?
(en)
Punjab
ਜਗਰੂਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੁਸੀ ਆਪਣੇ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦਾ ਟ੍ਰੇਨਿੰਗ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋ ਤੁਹਾਡੀ ਲੋਕੇਸ਼ਨ ਦੇ ਮੁਤਾਬਿਕ ਕ੍ਰਿਸ਼ੀ ਵਿਗਿਆਨ ਕੇਂਦਰ Krishi Vigyan Kendra (KVK) , Nagkalan-Jahangir, Amritsar ਵਿੱਚ ਹੈ
soybean crop is recommended in punjab when to sow n how to how long it take to get ready for harvest Nd how much it produce ?
(en)
Maharashtra
Manpreet ji soyabean cultivation gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely.POPULAR VARIETIES :- SL 525: Ready to harvest in 144 days. Seeds are uniform and bold. It gives resistance to yellow mosaic virus and give tolerance to stem blight and root knot nematodes. Gives average yield of 6 qtl/acre. SL 744: Ready to harvest in 139 days. Grains are of light yellow color. It is resistant to yellow mosaic virus. Gives average yield of 7.3 qtl/acre. SL 958: Ready to harvest in 142 days. Gives average yield of 7.3 qtl/acre. Prepared field by giving two to three ploughings followed by planking. First fortnight of June is best time for sowing Soybean. While sowing use row to row spacing of 45 cm and plant to plant spacing of 4-7 cm. Sow seeds at depth of 2.5-5 cm. Sow seeds with help of seed drill.Use seed rate of 25-30 kg for sowing in one acre land.Apply FYM or well decomposed cowdung@4 ton/acre. Also apply Nitrogen@12.5 kg and Phosphorus@32 kg in form of Urea@28kg and SSP@200 kg per acre at time of sowing. To obtain good growth and optimum yield, take spray of Urea@3 kg/150 ltr of water on 60th and 75th day after sowing.To keep field weed free, two hoeing are required, give first hoeing 20 days after sowing and second hoeing 40 days after sowing. To control weed chemically, after sowing, within two days, take spray of Pendimethalin@800 ml/acre in 100-200 ltrs of water.Overall crop required three to four irrigation. Irrigation at time of pod filling stage is necessary. Water stress at this period will affect yield drastically. Apply irrigation depending upon rainfall conditions. No irrigation required in good rainfall conditions.Pods become dry and leaves changes their color to yellow and fall of, it is sign of crop is ready for harvesting. Harvest the crop with sickle or by hand. After harvesting, carry out threshing operation. this is all information about soyabean.
mere pas ek 17 mahine ki female calf hai jisko maine pregnant krwaya tha aur 2-2.5 mahine ke bad check krwaya to pta lga k wo pregnant nahi hai to aap mujhe koi achha sa doctor btaye sonipat ke area me qki mujhe uska ilaj krwana hai dhywad ?
(en)
satish ji namaskar ji Aap use Powder Agrimen super 1kg 50gm rojana deo Bolus Minotas 7 goli ki 3 dabbi le or 1 goli Rojana de ese dene ke bhad use AI karwae.
ਹੇਲੋ ਸਰ ਮੇਰੀ ਕਣਕ ਦਾ ਬੁੱਟਾ ਦੀ ਗਰੋਥ ਨਹੀ ਕਰ ਰਿਹਾ ?
(en)
Punjab
knak vich total 110kg urea per acre paindi hai.jekar frr v knak growth nhi krdi tn Gibberellic acid @400 ml per acre nu 120 liter pani vich mila ke spray kr skde ho
toria ke patte pr black spot ho rahe ha koi upay hai ?
(en)
Bijoy ji eh spot fungus de karn bande han jisdi roktham de layi tuc M-45@400gm nu 150 litre pani vich mila ke prati acre de hisab nal spray karo. isde nal patte thik ho jange.
ਅਸੀਂ ਗੋਭੀ ਤੇ ਪਿਆਜ ਲਗਾਉਣ ਲਈ ਅੱਜ ਖੇਤ ਵਿੱਚ ਵੱਟਾਂ ਤਿਆਰ ਕਿਤੀਆਂ ਨੇ ਜੀ ਖੇਤ ਦੀ ਮਿੱਟੀ ਵਿੱਚ ਨਮੀ ਬਹੁਤ ਹੈ ਗੋਭੀ ਦੀ ਪਨੀਰੀ ਲਗਾ ਕੇ ਤਾਂ ਅਸੀਂ ਪਾਣੀ ਦਾ ਚੋਆ ਵੀ ਦੇ ਦਿਆਂ ਗੇ ਪਰ ਪਿਆਜ ਦੀ ਪਨੀਰੀ ਨੁੰ ਪਾਣੀ ਖੁਲਾ ਦਿਤਾ ਤਾ ਗੋਭੀ ਦੀ ਪਨੀਰੀ ਗੱਲ ਜਾਵੇਗੀ ਕੀ ਅਸੀਂ ਪਿਆਜ ਨੁੰ ਪਾਣੀ ਕੁੱਝ ਦਿਨ ਬਾਅਦ ਵੀ ਦੇ ਸਕਦੇ ਹਾਂ ਜੀ ?
(en)
ਹਰਜਿੰਦਰ ਜੀ ਤੁਸੀ ਗੋਭੀ ਅਤੇ ਪਿਆਜ ਦੀ ਬਿਜਾਈ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਓ ਅਤੇ ਵੱਤਰ ਆਉਣ ਤੇ ਤੁਸੀ ਇਹਨਾਂ ਦੀ ਬਿਜਾਈ ਕਰੋ ਫੇਰ ਤੁਹਾਨੂੰ ਬਿਜਾਈ ਤੋਂ ਬਾਅਦ ਪਾਣੀ ਲਾਉਣ ਦੀ ਲੋੜ ਨਹੀਂ ਹੈ
sir gullidande di spray kre nu 3 din ho gye ne,es vich aj urea reh pa sakde aa ?
(en)
Punjab
Gulli dande wali spray krn to 5-7 din baad urea pao ta jo nadeen chngi tra sukk jan and tuhanu v dwai da poora asar mil ske
west decomposer Kya real me Kam karta h ?
(en)
Maharashtra
waste decomposer ek organic product hai jo fasl men grwth karvata hai. jo kisan jaivik kheti karte hai vo waste decomposer ka hi istemal karte hai jinse uhne kaafi labh milta hai.
Jammu & Kashmir
Waste decomposer ek bahut hi achha product hai. Is key bahut se faayde hain. Isko zaroor use karein.
ਸਰ ਕਣਕ ਨੂੰ ਗੁਲੀ ਡੰਡੇ ਦਾ ਸਪਰੇਅ ਕੀਤੇ ਨੂੰ ਪੰਜ ਦਿਨ ਹੋ ਗਏ ਹਨ ਮੈਂ ਇਹ ਦਵਾਈ ਪਾਈ ਸੀ ਹੁਣ ਕਿਨੇ ਦਿਨ ਬਾਅਦ ਕਣਕ ਨੂੰ ਪਾਣੀ ਲਾਉਣਾ ਚਾਹੀਦਾ ਹੈ ਜੀ ?
(en)
Punjab
Pinoxaden gulli dande lyi bhut hi effective chemical hai.esda spray krn to 8-10 din hi pani lao ta jo nadeen chngi tra sukk jan and tuhanu v dwai da poora asar mil ske
eda ke ilaj kita jave ?
(en)
Es nu Injection Vitame-H 5ml 3 din chadd ke 5 Injection lwao ji te jakhm te wisprec spray te Coolmac tube lao ji
decomposer ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Maharashtra
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
Haryana
waste decomposer Di sapreh Karni pendi ha fasal te ja fir jamin vich shita dena ha ji
Sir sade Litchi da plant ni chalda sade nazdeek bahut plant hun litchi de pr asi 5,6 war gurdaspur nursury to plant lya k laonde haan te oh month bd suk janda a asi chloro v pa k dekhli hai te M45 di spray v karde rahe han ji esda koi hall daso gesnu kive laeya jave ?
(en)
Punjab
gurpartap ji kirpa karke aapni mitti di janch krao jisd enal tuhanu pta chalega k mitti vich kehde kehde tat di kami hai ate isdi pH kini hai kayi var mitti di pH vadh ja ghat hon de karn v boote di growth nahi hundi.
Punjab
sir baki har ik plant laeya hoeya hai asi ate growth di gal nai hai ji eh litchi da plant suk janda hai hor har ik kisam da plant laye ne ji bahut vadiya fall de rahe han
sir genda ya gulaab de fulla bare jankari deo g ?
(en)
Punjab
ਸਤਬੀਰ ਜੀ ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:- African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਗੁਲਾਬ ਲਈ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ ਪ੍ਰਸਿੱਧ ਕਿਸਮਾਂ:- ਇਸ ਨੂੰ ਮੁੱਖ ਤੌਰ ਤੇ 3 ਗਰੁੱਪਾਂ ਵਿੱਚ ਵੰਡਿਆਂ ਜਾ ਸਕਦਾ ਹੈ: 1) ਪ੍ਰਜਾਤੀਆਂ 2) ਪੁਰਾਣੇ ਬਾਗ 3) ਆਧੁਨਿਕ ਜਾਂ ਨਵੇਂ ਗੁਲਾਬ Species roses: ਇਸ ਨੂੰ ਜੰਗਲੀ ਗੁਲਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਕਿਸਮ ਦੇ ਫੁੱਲ ਦੀਆਂ ਪੰਜ ਪੱਤੀਆਂ ਹੁੰਦੀਆਂ ਹਨ ਅਤੇ ਰੰਗ ਚਮਕੀਲਾ ਹੁੰਦਾ ਹੈ ਇਹ ਸਰਦੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ ਜਿਵੇਂ ਕਿ: Rosa rugose: ਇਸਦਾ ਮੂਲ ਸਥਾਨ ਜਪਾਨ ਹੈ ਇਹ ਕਿਸਮ ਕੁਦਰਤੀ ਤੌਰ ਤੇ ਸਖਤ ਹੁੰਦੀ ਹੈ ਇਸਦੇ ਫੁੱਲ ਬਹੁਤ ਮਹਿਕਦਾਰ ਹੁੰਦੇ ਹਨ ਅਤੇ ਇਸਦੀਆਂ ਪੱਤੀਆਂ ਝੁਰੜੀਆਂ ਵਾਲੇ ਚਮੜੇ ਵਰਗੀਆਂ ਹੁੰਦੀਆਂ ਹਨ ਇਹ ਸੰਘਣੀ ਅਤੇ ਮੋਟੀ ਝਾੜੀ ਵਿੱਚ ਉੱਗਦੇ ਹਨ ਇਸ ਤੇ ਰਸਾਇਣਿਕ ਸਪਰੇਅ ਨਾ ਕਰੋ, ਕਿਉਂਕਿ ਇਸ ਤੇ ਸਪਰੇਅ ਕਰਨ ਨਾਲ ਸਾਰੇ ਪੱਤੇ ਝੜ ਜਾਂਦੇ ਹਨ Banksiae: ਇਸ ਨੂੰ ਲੇਡੀ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦਾ ਮੂਲ ਸਥਾਨ ਚੀਨ ਹੈ ਇਸਦੇ ਫੁੱਲ ਛੋਟੇ, ਮਹਿਕਦਾਰ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਫੁੱਲ ਛੋਟੇ ਗੁੱਛਿਆਂ ਵਿੱਚ ਲੱਗਦੇ ਹਨ Eglanteria: ਇਸਦੇ ਫੁੱਲ ਮਹਿਕਦਾਰ ਅਤੇ ਇਕੱਲੀ ਪੱਤੀ ਵਾਲੇ ਹੁੰਦੇ ਹਨ Foetida Moyesh: ਇਸਦਾ ਮੂਲ ਸਥਾਨ ਚੀਨ ਹੈ ਅਤੇ ਇਹ ਲਾਲ ਗੁਲਾਬ ਉਗਾਉਂਦਾ ਹੈ Multiflora: ਇਸਦਾ ਮੂਲ ਸਥਾਨ ਏਸ਼ੀਆ ਹੈ ਇਸਦੇ ਫੁੱਲ ਜ਼ੋਰਦਾਰ ਸ਼ਹਿਦ ਵਾਲੀ ਖੁਸ਼ਬੂ ਵਾਲੇ ਅਤੇ ਸਫੇਦ ਰੰਗ ਦੀਆਂ ਪੱਤੀਆਂ ਵਾਲੇ ਹੁੰਦੇ ਹਨ Musk, Setigera, Sempervirens, Soulieana ਪੁਰਾਣੇ ਬਾਗ ਵਾਲੇ ਗੁਲਾਬ: ਇਸ ਕਿਸਮ ਦੇ ਫੁੱਲ ਬਹੁਤ ਹੀ ਮਨਮੋਹਕ ਅਤੇ ਖੁਸ਼ਬੂਦਾਰ ਹੁੰਦੇ ਹਨ ਇਹ ਗਰਮ ਜਲਵਾਯੂ ਦੇ ਅਨੁਕੂਲ ਅਤੇ ਸਰਦੀਆਂ ਨੂੰ ਵੀ ਸਹਾਰਨਯੋਗ ਹੁੰਦੇ ਹਨ ਇਹ ਆਸਾਨੀ ਨਾਲ ਪੈਦਾ ਹੋਣ ਵਾਲੇ ਅਤੇ ਬਿਮਾਰੀਆਂ ਦੇ ਰੋਧਕ ਫੁੱਲ ਹੁੰਦੇ ਹਨ ਇਹ ਕਈ ਵਾਰ ਝਾੜੀਆਂ ਅਤੇ ਕਈ ਵਾਰ ਵੇਲਾਂ ਦੇ ਰੂਪ ਵਿੱਚ ਲੱਗਦੇ ਹਨ ਫੁੱਲ ਬਹੁਤ ਰੰਗਾਂ ਦੇ ਹੁੰਦੇ ਹਨ, ਪਰ ਜ਼ਿਆਦਾਤਰ ਚਿੱਟਾ ਅਤੇ ਹਲਕਾ ਪੀਲਾ ਰੰਗ ਹੁੰਦਾ ਹੈ ਇਸ ਗਰੁੱਪ ਵਿੱਚ China roses, Tea roses, Moss Rosses, Damask roses, Bourbon Roses. Alba, Ayrshire, Gallica, Hybrid Perpetual, Portland, Ramblers, Noisette ਆਦਿ ਆਉਂਦੇ ਹਨ Alba: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ Bourbon: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਗੂੜੇ ਗੁਲਾਬੀ ਰੰਗ ਦੇ ਹੁੰਦੇ ਹਨ Boursault: ਇਹ ਕਿਸਮ ਉੱਪਰ ਚੜਨ ਵਾਲੀਆਂ ਝਾੜੀਆਂ ਵਰਗੀ ਹੁੰਦੀ ਹੈ ਇਸ ਕਿਸਮ ਦੇ ਫੁੱਲ ਜਾਮਣੀ-ਲਾਲ ਰੰਗ ਦੇ ਹੁੰਦੇ ਹਨ Centifolia: ਇਸਨੂੰ cabbage rose ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸਦੇ ਫੁੱਲ ਪੂਰੇ ਅਤੇ ਗੋਲਾਕਾਰ ਹੁੰਦੇ ਹਨ ਇਸ ਕਿਸਮ ਦੇ ਫੁੱਲ ਚਿੱਟੇ ਤੋਂ ਗੁਲਾਬੀ ਰੰਗ ਦੇ ਹੁੰਦੇ ਹਨ Damask: ਇਸ ਕਿਸਮ ਦੇ ਫੁੱਲ ਗੂੜੇ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ Hybrid Perpetual: ਇਸ ਕਿਸਮ ਦੇ ਫੁੱਲ ਵੱਡੇ, ਖੁਸ਼ਬੂਦਾਰ ਅਤੇ ਗੁਲਾਬੀ ਤੋਂ ਲਾਲ ਰੰਗ ਦੇ ਹੁੰਦੇ ਹਨ Macrantha: ਇਸ ਕਿਸਮ ਦੀਆਂ ਕਲੀਆਂ ਹਲਕੇ ਗੁਲਾਬੀ ਤੋਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ ਇਸ ਕਿਸਮ ਨੂੰ ਫੁੱਲ ਬਸੰਤ ਦੇ ਅਖੀਰ ਵਿੱਚ ਇੱਕ ਵਾਰ ਹੀ ਲੱਗਦੇ ਹਨ Moss: ਇਹ ਕਿਸਮ ਬਹੁਤ ਤਰ੍ਹਾਂ ਦੀਆਂ ਝਾੜੀਆਂ ਵਿੱਚ ਲੱਗਦੀ ਹੈ ਅਤੇ ਬਹੁਤ ਰੰਗ ਦੇ ਫੁੱਲ ਪੈਦਾ ਕਰਦੀ ਹੈ Noisette: ਇਸ ਕਿਸਮ ਦੇ ਫੁੱਲ ਖੁਸ਼ਬੂਦਾਰ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ ਆਧੁਨਿਕ ਗੁਲਾਬ: ਇਹ ਗੁਲਾਬ ਬਹੁਤ ਪ੍ਰਸਿੱਧ ਹਨ ਅਤੇ ਇਹ ਹਾਈਬ੍ਰਿਡ ਚਾਹ ਅਤੇ primrose ਦੇ ਸੁਮੇਲ ਤੋਂ ਤਿਆਰ ਕੀਤੇ ਹਨ ਇਸ ਕਿਸਮ ਦੇ ਫੁੱਲ ਬਹੁ-ਰੰਗੀ ਅਤੇ ਉਤੇਜਿਤ ਹੁੰਦੇ ਹਨ ਜਿਵੇਂ ਕਿ: Hybrid tea roses, Floribunda roses, yellow permet rose, Grandiflora Roses, American Pillar, Grandifloras, Albas, Landscape Rose, Centifolia rose , mini flora, Hybrid Musk and Polyantha. Hybrid tea: ਇਹ ਕਿਸਮ ਆਧੁਨਿਕ ਗੁਲਾਬਾਂ ਵਿੱਚ ਬਹੁਤ ਮਸ਼ਹੂਰ ਹੈ ਇਸ ਕਿਸਮ ਦੇ ਪੌਦੇ 3-5 ਫੁੱਟ ਤੱਕ ਵਿਕਾਸ ਕਰਦੇ ਹਨ ਅਤੇ ਪੌਦੇ ਦੀਆਂ ਦੋਹਰੀਆਂ ਅਤੇ ਅੱਧ-ਦੋਹਰੀਆਂ ਹੁੰਦੀਆਂ ਹਨ ਜਿਵੇਂ ਕਿ Paradise, Peace, Polarstern, Pristine ਆਦਿ Floribunda: ਇਹ ਕਿਸਮ ਝਾੜੀਆਂ ਵਾਲੀ ਹੁੰਦੀ ਹੈ, ਜਿਸਦੇ ਫੁੱਲ ਅਤੇ ਤਣੇ ਛੋਟੇ ਹੁੰਦੇ ਹਨ ਇਸ ਕਿਸਮ ਨੂੰ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ ਇਸ ਕਿਸਮ ਵਿੱਚ Frisco, kiss, Florence, Jaguar, Impatient, Angel Face, Ivory Fashion ਆਦਿ ਆਉਂਦੇ ਹਨ Shrub Rose: ਇਹ ਕਿਸਮ ਜੰਗਲੀ ਪ੍ਰਜਾਤੀ ਨਾਲ ਸੰਬੰਧਿਤ ਹੈ ਇਹ ਕੁਦਰਤੀ ਤੌਰ ਤੇ ਸਖਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਥੋੜੀ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਇਹ special rose ਅਤੇ bush rose ਦੇ ਸੁਮੇਲ ਤੋਂ ਤਿਆਰ ਕੀਤੀ ਹੈ ਇਸਦੇ ਫੁੱਲ ਗੁੱਛਿਆਂ ਵਿੱਚ ਲਗਦੇ ਹਨ ਅਤੇ ਆਕਾਰ ਵਿੱਚ ਵੱਡੇ ਅਤੇ ਬਹੁ-ਰੰਗੇ ਹੁੰਦੇ ਹਨ, ਪਰ ਕਿਸੇ ਨਿਸ਼ਚਿਤ ਆਕਾਰ ਵਿੱਚ ਨਹੀਂ ਹੁੰਦੇ ਪੌਦੇ ਝਾੜੀਆਂ ਵਿੱਚ ਲੱਗਦੇ ਹਨ ਜਿਵੇਂ ਕਿ: : Bonica, Frau Dogmar Hartopp, Abraham Darby, Golden Wings ਆਦਿ Climbing rose: ਇਸ ਕਿਸਮ ਦੇ ਗੁਲਾਬਾਂ ਦੀਆਂ ਟਾਹਣੀਆਂ ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਇਸਨੂੰ ਥੋੜੀ ਕਾਂਟ-ਛਾਂਟ ਦੀ ਲੋੜ ਹੁੰਦੀ ਹੈ ਇਹ ਕੰਧਾਂ, ਵਾੜਾਂ ਆਦਿ ਤੇ ਉਗਾਏ ਜਾ ਸਕਦੇ ਹਨ ਇਸ ਕਿਸਮ ਦੇ ਫੁੱਲ ਵੱਡੇ ਆਕਾਰ ਦੇ ਹੁੰਦੇ ਹਨ Blaze, Don Juan, Dortmund, Climbing Iceberg, Ever blooming climbers, Rambler roses, Trailling roses and large flower climbers ਆਦਿ ਇਸ ਸ਼੍ਰੇਣੀ ਵਿੱਚ ਆਉਂਦੇ ਹਨ Miniature Roses: ਇਸ ਕਿਸਮ ਦੇ ਪੌਦੇ 2 ਫੁੱਟ ਉਚਾਈ ਤੱਕ ਵਿਕਾਸ ਕਰਦੇ ਹਨ ਇਸਦੇ ਫੁੱਲ ਛੋਟੇ, ਆਕਰਸ਼ਿਕ ਅਤੇ ਬਹੁਤ ਸਾਰੇ ਰੰਗਾਂ ਦੇ ਹੁੰਦੇ ਹਨ ਜਿਵੇਂ ਕਿ Rainbows End, Red Beauty, Rise N Shine ਆਦਿ Grandifloras: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ 2-3 ਫੁੱਟ ਤੱਕ ਵਿਕਾਸ ਕਰਦੇ ਹਨ ਇਹ ਕਿਸਮ Hybrid Teas ਅਤੇ Floribundas ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫੁੱਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਗੁੱਛਿਆਂ ਵਿੱਚ ਪੈਦਾ ਹੁੰਦੇ ਹਨ ਜਿਵੇਂ ਕਿ: Aquarius, Gold Medal, Pink Parfait ਆਦਿ ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ ਬਿਜਾਈ ਦਾ ਸਮਾਂ ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ਤੇ ਪੌਦਿਆਂ ਦੀ ਬਿਜਾਈ ਕਰੋ ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ਤੇ ਨਿਰਭਰ ਕਰਦਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ ਗੁਲਾਬ ਦੀ ਫਸਲ ਦਾ ਪ੍ਰਜਣਨ ਜੜ੍ਹਾਂ ਕੱਟ ਕੇ ਜਾਂ ਪਿਉਂਦ ਦੁਆਰਾ ਕੀਤਾ ਜਾਂਦਾ ਹੈ ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਮਹੀਨਾ ਦਾ ਸਮਾਂ ਟੀ-ਬੱਡਿੰਗ ਲਈ ਢੁੱਕਵਾਂ ਹੈ ਪੌਦੇ ਦੀ ਕਾਂਟ-ਛਾਂਟ ਦੂਜੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੀਤੀ ਜਾਂਦੀ ਹੈ ਉੱਤਰੀ ਭਾਰਤ ਵਿੱਚ ਗੁਲਾਬ ਦੀਆਂ ਝਾੜੀਆਂ ਦੀ ਕਾਂਟ-ਛਾਂਟ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਕੀਤੀ ਜਾਂਦੀ ਹੈ ਝਾੜੀਆਂ ਨੂੰ ਸੰਘਣਾ ਬਣਾਉਣ ਵਾਲੀਆਂ ਟਾਂਹਣੀਆਂ ਨੂੰ ਹਟਾ ਦਿਓ Climbing roses ਲਈ ਕਾਂਟ-ਛਾਂਟ ਦੀ ਲੋੜ ਨਹੀਂ ਪੈਂਦੀ ਕਾਂਟ-ਛਾਂਟ ਤੋਂ ਬਾਅਦ, 7-8 ਕਿਲੋ ਰੂੜੀ ਦੀ ਖਾਦ ਹਰੇਕ ਪੌਦੇ ਨੂੰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ
I want to know about dragon fruit farming in detail ?
(en)
Punjab
For all information you can contact to Mr. Vijay Sharma - 7065414241
सर अच्छी नसल के ब्रोयलर चिकस के बारे में पूरी जानकारी दीजिये, जो कम से कम समय में तैयार हो जाये ?
(en)
Punjab
वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है.