Punjab
Search
fish farming ?
(en)
ਜੇਕਰ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Hlo sir g ssa, pashu Di diwarming karn da Sahi tarika Kive hunda (time Suba ya dopehar) Te Kedi davai da results Vadiya hunda ?
(en)
Punjab
pashu da deworming krann da sahi time sham da hunda hai , jddo pashu appna sara charra ,danna khaa ke free hunda hai uddo usdi deworming wali goli denn da jyada fyada hunda hai atte pashua di her 3-3 mahinia de badd deworming jruur krwao , jekar gaban pashu hai tan Flbendazole salt di goli deo atte dujje pashua nu Albendazole salt di goli deo , iss trah tuci pashua di deworming kr skde ho..
Rajasthan
OK sir g
sir JI Gobhi da bij kiwe tayar hunda h ?
(en)
Balkour singh ji, gobhi da beej tyar karn layi khet vich gobhi nu khet vich hi rehn dita jata hai jisde nal isde full vicho shakhan ate full niklne shuru ho jande han ate kuch k dina bad oh full apne aap jhqadd jande han ate ugiyan hoyian shakhan de vicho beej nu jhaad leya janda hai isde nal gobhi da beej tyar ho janda hai.
Rajasthan
thanks
ਡਾਕਟਰ ਸਾਹਿਬ ਜੀ 10 ਮਹੀਨੇ ਦੀ ਕੱਟੀ ਨੂੰ vdeme ਦੇ ਸਕਦੇ ਹਾਂ ਜੀ ?
(en)
Punjab
hanji tuci iss nu Vdeme de skde ho , per tuci iss nu rojana 50 gm to jyada naa deo atte ohna nu chnagi trah riin ke deo tan jo hajam krrn vich assani howe kyuki hajam naa honn krke ehh gobar vich ann pache niklde rehnde hai ..
sir ji main desi murgi farm kholya Hoya hai mere kol 150 bird ne ji cho takriban 11 murgiyan ne anda Dena shuru kar ditta par Hun 5din ho gye ne kade 6 andde ne te kade 4 te kade 9 kise kise din 11 v hunde ne eh ki chakar a ji ?
(en)
Punjab
tuci ohna di khuraak da vdia dian rkho , ohna nu rojana 120-125 gram dana deo , ohna room vich swere jaldi atte ratt nu late tak light jggaa ke rkho atte room vich germesh bnna ke rkho , isde nal tuci Ostovet calcium 15ml nu per 100 birds de hisab nal deo , iss nal farak paa jawega.
kon si breed hai
Sir cow le Ke andi a Ji oh Eda kar rahi a jisto le Ke andi oh kehda cc 20 November nu bhai a thathe (ox) to reh gi ja ni ja phir kine%chance a sir plz answer ?
(en)
Punjab
ehh pashu vich lakoria di smaiya krke ho jnda hai , pashu nawe dudh nhi hunda hai , isde lyi tuci Calcimust gel 300ml krke 5-7 din lgatar pilaoo , Tinacal-DS 50ml rojana dena suru kro atte nal he pregstay gold powder 50gm rojana deo , ehh powder 20 din tak dinde rho, jekar fir agli varr heet vich aayi tan tuci dubara tikaa bhrwa ke ehh powder dinde reho...
sir pathiya ali sprey khet ch kr deyiye growth ho ju, ik kille ch kinnia pathia payie ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Dr. dalal ka dhan per spre kar sakte hai ya nahi ?
(en)
Punjab
hanji app dr. dalal ka dhan pe spray kr skte ho .
sulpher aur copper oxichloraid ko mix karke sprye kar sakate hai yaa nahi ?
(en)
Maharashtra
Devendra bihone ji aap inko mix karke spray na karen inki alag alag se spray karen. kripya aap hume yeh btaye ke aapko ise kis fasl ya paudhe men istemal karna chahte hai ta ki aapko iske bare men poori jankari di ja sake.
ਅੱਜ ਦਾ ਮੋਸਮ ਕਿਹੋ ਜਿਹਾ ਹੋਵੇਗਾ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਅੱਜ ਅਤੇ ਕੱਲ੍ਹ ਮੌਸਮ ਸਾਫ ਰਹੇਗਾ
Himachal Pradesh
ajj ratti meh de 60% chance hann
sir Ae dawai da allu Te ki faada Te kine Dina de allua Te Ade spary Hundi a ?
(en)
Lihocin ik growth regulator hai jo fasl di growth kraun de layi madad karda hai. isdi matra ik acre vich 150-200ml di varto kiti jandi hai. isdi varto alluan de vadhe de same kiti jandi hai.
sir ji mene road island red ke chicks lene hai kha se ur kis c le please btana ?
(en)
Punjab
Chicks lene ke lia aap Dr Dubey 9888802905, Dr Sukhminder singh 6280340082 (Guru Angad Dev Veterinary And Animal Sciences University Ludhiana) nal samparak kare.
sir ek majh ta ek jhoti aa 3 month hoge ai krvai nu os nu kheri khrak ta ਘਿਉ kina pa sakda hm k saro da tel dita jave ?
(en)
tuci jhoti nu khuraak vdia deo , usdi her 3 mahine badd gaban safe dwai nal Deworming krwao , isde lyi Flbendazole salt di varto kr skde ho atte feeed vdia company di deo , bakki isde nal nal Enerboost powder 100gm rojana deo , Ehh Animix pharma company da product hai , isss nal kamjori nhi aweegi atte vdia growth v howegi , atte hun tuci saridia vich 100 gm dalda ghhe rojana de skde ho..
ਮੁਰਗੀਆ ਦੇ ਚੂਚੇ ਕਦੋਂ ਅਤੇ ਕਿਸ ਮੌਸਮ ਚੌ ਨਿਕਲਦੇ ਪੂਰੀ ਜਾਣਕਾਰੀ ਦਿਓ ਜੀ ?
(en)
Punjab
ਮੁਰਗੀਆ ਦੇ ਚੂਚੇ ਸਾਰੇ ਮੌਸਮ ਵਿੱਚ ਹੀ ਨਿੱਕਲਦੇ ਹਨ ਬਾਕੀ ਤੁਸੀ ਜੇਕਰ ਕੁੱਝ ਹੋਹ ਪੁੱਛਣਾ ਚਾਹੁੰਦੇ ਹੋ ਤਾਂ ਤਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
ਸਰ ਝੋਟੀਆ ਨੂੰ ਫੀਡ ਜਰੂਰੀਆ ਜਾ ਕੱਲਾ ਰਿੰਨ ਕੇ ਦਾਣਾ ਪਾ ਸਕਦੇਆ ਰਿੰਨ ਕੇ ਪਾਉਣ ਵਿਚ ਕਿਹੜੀ ਕਿਹੜੀ ਚੀਜ ਪਾਈ ਜਾਵੇ ?
(en)
ਫੀਡ ਜਿਅਾਦਾ ਵਧੀਅਾ ਰਹੇਗੀ ਜੀ
ਲੀਡਰ ਤੋ ਕਿੰਨਾ ਸਮਾ ਬਾਅਦ axial ਦੀ ਸਪਰੇ ਕਰ ਸਕਦੇ ਹਾ ?
(en)
Punjab
Ruban ਜੀ Axial ਇਕ ਨਦੀਨ ਨਾਸ਼ਕ ਹੈ ਜੋ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ਕੇ ਤੁਸੀ ਲੀਡਰ ਦੀ ਸਪਰੇ ਕਿੰਨੇ ਦਿਨਾਂ ਦੀ ਕਣਕ ਤੇ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਕੁੱਕੜ ਮਰਨ ਵਾਲਾ ਹੋ ਗਿਆ ਪਰ ਅਜੇ ਸਵਾਲ ਦਾ ਜਵਾਬ ਨੀ ਮਿਲਿਆ ?
(en)
Punjab
ਹਾਜੀ ਇੰਦਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਜਿਸ ਹਿਸਾਬ ਨਾਲ ਤੁਸੀ ਦੱਸਿਆ ਹੈ ਜਾਂ ਕੈਲਸ਼ੀਅਮ ਦੀ ਕਮੀ ਕਾਰਨ ਲੰਗੜਾ ਸਕਦਾ ਹੈ ਤੁਸੀ 10 ਮੁਰਗਿਆ ਦੇ ਹਿਸਾਬ ਨਾਲ 3ml ਕੈਲਸ਼ੀਅਮ ਪਾਣੀ ਵਿੱਚ ਮਿਲਾ ਕੇ ਪਿਆਓ ਇਹ ਵੀ ਹੋ ਸਕਦਾ ਹੈ ਕਿ ਪੈਰ ਕਿਤੇ ਫਸ ਗਿਆ ਹੋਵੇ ਤਾਂ ਲੰਗੜਾ ਕੇ ਤੁਰਦਾ ਹੋਵੇ ਜੇਕਰ 2 ਕੁ ਦਿਨ ਵਿੱੱਚ ਕੈਲਸ਼ੀਅਮ ਨਾਲ ਠੀਕ ਹੋ ਗਿਆ ਤਾਂ ਠੀਕ ਹੈ ਜੇ ਨਹੀ ਤਾਂ ਇਸ ਨੂੰ ਦੇਖ ਕੇ ਫੋਰ ਹੀ ਕੋਈ ਸਮਝ ਲੱਗ ਸਕਦੀ ਹੈ ਫਿਰ ਤੁਸੀ ਨੇੜੇ ਦੇ ਡਾਕਟਰ ਨੂੰ ਬੁਲਾ ਕੇ ਇੱਕ ਵਾਰ ਦਿਖਾ ਦਿਓ ਕਿਉਕੀ ਇਸ ਤਰਾਂ ਅੰਦਾਜ਼ਾ ਲਗਾਇਆ ਗਲਤ ਵੀ ਹੋ ਸਕਦਾ ਹੈ ਜੀ
Rajasthan
ਧੰਨਵਾਦ ਜੀ
लहसुन में तुपका सिंचाई की फिटिंग करवानी है पूरी जानकारी दें ?
(en)
Punjab
Is ke bare me puri jankari ke lia aap Mr dhananjay 9416400207 se samaparak kare.
sir ji tamatar de patte aive ho rhe a te nwe full ni bn rhe te fal v chhota ja ruk gya wada ni bn reha ?
(en)
Dimple ਜੀ ਇਹ ਝੁਲਸ ਰੋਗ ਦੇ ਕਾਰਨ ਹੋ ਰਹੇ ਹਨ ਜੇਕਰ ਇਸਦਾ ਹਮਲਾ ਦੇਖਿਆ ਜਾਵੇ ਤਾਂ ਮੈਨਕੋਜ਼ੇਬ 400 ਗ੍ਰਾਮ ਜਾਂ ਟੈਬੂਕੋਨਾਜ਼ੋਲ 200 ਮਿ.ਲੀ. ਪ੍ਰਤੀ 200 ਲੀਟਰ ਦੀ ਸਪਰੇਅ ਕਰੋ ਪਹਿਲੀ ਸਪਰੇਅ ਤੋਂ 10-15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ ਬੱਦਲਵਾਹੀ ਵਾਲੇ ਮੌਸਮ ਵਿੱਚ ਇਸਦੇ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸਨੂੰ ਰੋਕਣ ਲਈ ਕਲੋਰੋਥੈਲੋਨਿਲ 250 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ ਅਚਾਨਕ ਹੋਣ ਵਾਲੀ ਵਰਖਾ ਵੀ ਇਸ ਬਿਮਾਰੀ ਦੇ ਵਧਣ ਵਿੱਚ ਮਦਦ ਕਰਦੀ ਹੈ, ਇਸਨੂੰ ਰੋਕਣ ਲਈ ਕੋਪਰ ਵਾਲੇ ਫੰਗਸਨਾਸ਼ੀ 300 ਗ੍ਰਾਮ ਪ੍ਰਤੀ ਲੀਟਰ +ਸਟ੍ਰੈਪਟੋਸਾਈਕਲਿਨ 6 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ
palwan+ spray de ki fayde Han ?
(en)
Maharashtra
sukhjinder singh ji pehelwan + vich gibberellic acid maujood hunda hai. eh fasl di growth de layi istemal kiti jandi hai isdi matra ik acre vich 250ml di varto kiti jandi hai.
Uttar Pradesh
pretty good
sir gaban cow 4mahine to milk De rahi ha diet ki poni a deso ?
(en)
Punjab
tuci cow nu proper harra chara deo , iss nu rojana 30-35 killo hara charra , 4-5 kilo turri mix krke deo , isde nal tuci kisi vdia company di feed deni suru kro atte ehna sbb de nal nal tuci Enerboost powder 100gm rojana dena suru kro , ehh powder Animix pharma company da product hai, iss nal pashu vich kamjori nhi auundi atte sarir v vdia growth krda rehnda hai..
sir ji tamatar narm ho reha te chota tamatar othe e khda ?
(en)
dimple ji eh jhulas rog de karn hi ho rahe han isde uper tuc copper oxychloride@3 gram prati litre pani de hisab nal spray karo.
dr.sahib ji minotas goliyan di cost ki aa te a kis company diya aa ?
(en)
inderpal ji minotas goliyan Intas company diya hundiya hun. eh 7 goliya di packing hundi hai te 1 packing da price 135-140 rupees hunda hai ji.
Rajasthan
190 rs di aa ji
Uttar Pradesh
sir g y goli kis bimare k ly kam Karte ha or y kb Dane pdty ha cattle ko sir g pure explain kre thnks
sir H6 or H8 American Kisam he ya hybrid height hme btaye ?
(en)
Punjab
Raju ji, HS6 kisam hybrid hai iski height 150-160 cm hoti hai. yeh tyar hone men 180-185 din ka sme leti hai. kripya H8 kisam ka poora a btaye ta ki aapko iske bare en poori jankari di ja sake.
3086 kanak ?
(en)
Punjab
Ravi g kirpa krke apna swaal visthaar nal pucho g.ta jo tuhanu poori jankari diti ja ske
Eh product kiven hai ji kite kite kanak virli hai othe spray krni hai fark pavega is naal Salah diyo ji ?
(en)
Punjab
Sudhir sharma ji eh Pi company valo Humesol nam da product hai jisde vich humic acid maujood hunda hai eh fasl di growth de vich madad karda hai isdi matra ik acre de vich spray de layi 500ml di varto sifarish kiti gayi hai. isda result vadia hunda hai.
Barseem de asa pase is tra di vel lag gi ha, e ki chij he te iss koi nuksan ta nhi je he ta ilaj dsso ?
(en)
Punjab
dilpreet ji photo nu dekh ke eh amber vel lag rahi hai. eh jehde boote te lagdi hai usnu suka dindi hai. isnu tuc hathi godi karke khet vicho put ke bahr sit deo. kyuki jekar eh jyada vadh gayi ta fasl nu nuksaan kar sakdi hai.
Punjab
eh amber vel h. eh bahut madi how .eh tree nu suka dendi h. contact no 98725 23200
sir ik cow laini aa hf nasal di.. 2 3 saal di hove koi sarkari jgga haigi jitho vdia mill jave jaa kitto hor, Ferozepur jaa moga dono mere lagge aa ?
(en)
Punjab
Vadia nasal di HF Cow len lai tusi Harpreet singh moga 9914894126 nal samparak karo
sir m gaa di video bheji hai ohdi dhar bahut poli aa ohda dudh apne aap nikl lg janda bareek bareek ehda ilaj dsso ?
(en)
tuci cow nu Vitum-H liqued 10-10ml swere sham dena suru kro , isde nal tuci FMC powder 50 gm rojana deo , iss nal duudh apne app niklnn ton hatt jawega..
ਆਪਣੇ ਆਪ ਦੁੱਧ ਦੀਆ ਧਾਰਾ ਨਿਕਲਦੀਆ ਹਨ ਥੋੜੀਆ ਥੋੜੀਆ ?
(en)
tuci iss nu Vitum-H liqued 10-10ml swere sham dena suru kro , isde nal tuci FMC powder 50 gm rojana deo , iss nal duudh apne app niklnn ton hatt jawega
sir Mai kanak nu 1 month pehla leader 1.5 ltr + 50gm sancor + 200ml 2 4D di spray kiti c per Lallu nhi Marya Hun excel di spray krni a vich Ki paya jawe ?
(en)
Harpreet singh g innia dwaayia da combination kr ke spray nahi krni chaidi hai..ihh kanak nu dhakka lgaa dindia hnn jis nal growth ruk jandi hai...kanak de vich jekar gulli danda jyaada howe tan vadh ton vadh 2 dwaayian mix kro.. Axial de nal leader mix kr ke spray kr skde ho..
Sat shri akal g Sir mera swal Poltry mahira to g. Sir me poltry farm shuru krna chauda ha mere kol 5 acre jmmen a vdia rai deo g kina invest krna pavega kine sq. foot lyi kine murgea lyi?
(en)
Punjab
ਅਰਸ਼ਦੀਪ ਜੀ ਸਤਿ ਸ੍ਰੀ ਅਕਾਲ, ਤੁਸੀ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਦਾ ਪਤਾ ਲੱਗੇਗਾ ਇਸ ਤੋਂ ਬਿਨਾਂ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀ ਦੁਬਾਰਾ ਐਪ ਤੇ ਸਵਾਲ ਪੁੱਛ ਸਕਦੇ ਹੋ ਜੀ ਧੰਨਵਾਦ
sir, audio sunke jwab deo ?
(en)
hnji ehh trika pashu da duudh vdaunn lyi thiik hai per kayii varr pashu de nasal , pashu nu diti jaann wali khurak ,mousam de parbhav krke ya kisi hor karan krke pashu da duudh vdahh vich mushkil hundi hai , sirf calcium nal duudh nhii vadhh skda usde lyi changi dekh bhall , vdia nasal da honna jruri hai ..
kore ghde vich chuna kinna pauna te kinni matra ch ohde ch pani pauna taa jrur rply kreo sir ?
(en)
Rajasthan
ਤੁਸੀ ਕਲੀ ਜਿੰਨੀ ਕੁ ਘੜੇ ਵਿੱਚ ਆਰਾਮ ਨਾਲ ਪੈ ਜਾਵੇ ਉਨੀ ਕੁ ਪਾ ਸਕਦੇ ਹੋ ਜਿੰਨੀ ਕੁ ਪਾਣੀ ਵਿੱਚ ਘੁਲ ਜਾਵੇ ਤੇ ਜਾਂ ਤੁਸੀ ਹੋਰ ਵੀ ਸੋਖਾ ਤਰੀਕਾ ਵਰਤ ਸਕਦੇ ਹੋ ਉਹ ਹੈ ਕਿ ਜਿੱਥੇ ਪਸ਼ੂ ਪਾਣੀ ਪੀਦਾ ਹੋਵੇ ਉਸ ਖੁਰਲੀ (ਟੈਕੀ )ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ
sir minotas goliya nal dudh taa ni ght jayega ji ?
(en)
mangat singh ji sat sri akal ji . minotas diya tablates nal pashu de vich mineral di deficiency puri hundi hai.te pashu heat vich aa janada hai. eh nal dud nai ghatda.
Punjab
thks sir ji
axiel sprey krn to baad kanak peeli pai gyi os da hall dsso ?
(en)
Maharashtra
gurtej ji kanak di najdiki photo bhejo ta jo tuahnu poori jankari diti ja sake ke eh sprey de karn peeli hoyi hai ja isde vich kise tat di kami aayi hai.
sir ji aa jo photo vich image 5g dekh rhe ho aa kis bimari to faydemnd aa ?
(en)
Punjab
Sukhmander ji photo vich dikh reha image nam da product ik keetnashak hai jisde vich thiamethoxam nam da salt maujood hunda hai. eh tele chepe di roktham de layi varti jandi hai.
thanx g
Punjab
tele lyi hundi hai
aj sadi kanak 60 din di ho gyi hai us vich kehdi sprey kriye ja khad paiye jo sadi kanak vdh jhad deve vdh to vdh buja maare ?
(en)
Punjab
gurjeet ji kanak de vich tuc khaad di matra poori pao jisde nal hi isdi growth vadhia ho jayegi ate isda jhaad v vadia niklda hai. is to ilava tuhanu kuch hor paun di lod nahi hai. jekar kanak di growth nahi hoyi ta tuc hoshi@400ml ja oswal da jalwa@300ml nu prati acre de hisab nal spray karo.
मै ड्रैगन की खेती करना चाहता हूं क्या हो सकता है ?
(en)
Maharashtra
शिव कुमार जी,इसे मिट्टी की विभिन्न श्रेणियों में अच्छे से उगाया जा सकता है पर यह अच्छे निकास वाली रेतली मिट्टी जिसमें जैविक तत्व अच्छी मात्रा में हो, में उगाया जाये तो अच्छे परिणाम देती है मिट्टी की पी एच 5.5-7 होनी चाहिए रंग के आधार पर इसकी तीन किस्में हैं:1) लाल छिल्के वाले फल के साथ सफेद गुद्दा 2) लाल छिल्के वाले फल के साथ लाल गुद्दा 3) पीले छिल्के वाले फल के साथ सफेद गुद्दा ड्रैगन फल की खेती के लिए मिट्टी भुरभुरी और अच्छी तरह से जोती गई हो खेत की तैयारी के समय अच्छी तरह से गला हुआ गाय का गोबर या अच्छी मात्रा में जैविक पदार्थ डालें एक बार खेती के बाद, यह उसी खेत में 15-20 वर्षों तक रहती है इसलिए अच्छे से खेत तैयार करें यह बेल की तरह उगती है इसलिए इसे सहारे के लिए गोल आकार के फ्रेम की जरूरत होती है खंभो का प्रयोग करें क्योंकि वो मजबूत और ज्यादा देर तक चलते हैं मैटल के फ्रेम प्रयोग ना करें क्योंकि वे गर्म होकर पौधे को भी नुकसान पहुंचाते हैं इसकी खेती पूरे वर्ष में की जा सकती है रोपाई बड़े फासले की बजाय छोटे फासले पर करें छोटे फासले पर की गई बिजाई उच्च उपज देती है कतार से कतार में 3 मीटर और पौधे से पौधे में 2 मीटर का फासला रखें सहारे के लिए 2 मीटर लंबे खंभो का प्रयोग करें बेल की कटिंग को एक इंच की गहराई में बोयें बीजों को सीधे बो कर या बेल की कटिंग की रोपाई खेत में की जाती है एक एकड़ खेत में 1700 ड्रैगन पौधे उगाये जा सकते हैं
sir anyone can give me a brief detail to start a mushroom farm ?
(en)
Maharashtra
Shubdeep ji ,Mushroom cultivation can be done inside in well ventilated room, shed, basement, garage etc. Paddy straw mushroom can be grown outside in shady places. Three kinds of mushroom are grown in India. Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC. Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom. Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity. Spawn/Mushroom seeds preparation These are available in markets. One can prepared or produce it on farm. Freshly prepared grain spawn is best for use. Substrate preparation Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation. Oyster growing in Polythene bag Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. 18-20 days after spawning, first mushroom is appeared. With interval of week, two to three flushes will appears. Carry out harvesting of oyster mushroom, when cap of mushroom starts to fold. For harvesting use sharp knife and it can be harvested by twisting off it with fingers. It is consumed freshly or can be dried in sun or with mechanical dryer. Within 45-60 days period, from one ton of dry wheat straw more than 500 kg of fresh mushroom can be obtained. For more information contact Mandeep Singh Randhawa: 9815756417 or Ashok Vashist: 7015136739
very very thankful mam.
SIR for backyard poultry farming which is the best variety ?
(en)
Punjab
Gramapriya is a breed of backyard poultry or indoor poultry ( Can Be reared both types ) developed by the Project Directorate on Poultry based in Hyderabad .The Gramapriya starts laying eggs at an age of 175 days. In 72 weeks a Gramapriya chicken can lay 200 + Eggs. Its egg is widely preferred specially because of the pigmentation, taste, flavor and suitability for special dishes. It also provides all essential amino acids and special demand for brown eggs In India. 1.5-2.0 square feet floor space is required per bird.Its Not a big problem and birds can be free in Day time and in evening or in adverse condition like rainy or extreme winter or summer bird’s remain in Indoor facility.
gaa nu 2 din hoge teeka laye nu usnu feed ja protin, bdewe de sakde haa ja ki dena chahida h es bare dasso ?
(en)
Tusi us nu jo feed pa rahe ho ohi deo extra kurak lai osnu Mineral mixture pao ji
sir ik vachhi aa sadhe 3 sal di kati aa hale tk oh nve dudh ni hoyi kehdi dwai diti jawe jis nal oh bol pain, nve dudh ho jan jldi ?
(en)
Punjab
tarjinder ji tuci apni vashi nu Agrimin super powder 50 gm rojana dena suru kro , isde nal tuci Minotas bolus rojana 1 goli deo atte 21 din tak dinde rho , iss nal ohh heet vich aaa jawegi fir tuci uss nu tika bhrwaa skde ho..
धनिये की बुवाई कब और कौन से महीने की जाती है ?
(en)
धनिया रबी के मौसम की फसल है इसकी बिजाई के लिए 15 अक्तूबर से 15 नवंबर का समय अनुकूल होता है एक एकड़ खेत में बिजाई के लिए 8-10 किलो बीजों का प्रयोग करें
m papita ke paudho ko thand se kaise bchau ?
(en)
Punjab
Karan ji, papite ke paudhe ko jalidar kapde se dhak de aur paudhe ko hali sinchai karen.is se yeh sardi ke prabhav se bach jayega.
dr.sahab ji, jehda appa calf nu vitum h dinde aa osda ki benefit aa te daily kina dena chaida ?
(en)
Vitum H 2ml to 5ml tak de sakde ha ji es nall calf di growth vadea hundi he ji
ki liv52 pashua ch growth krda hai ya sirf liver waste hunda hai ki eh dudh b vdhaunda hai ?
(en)
Eh Livertonic he ji es nall Blood di kami puri hundi he te khada hara chara hajma vadeea hunda he jes nall passu di production te v assar penda he ji
Sadia 2 majha sui nu 10 din ho gye ohna nu mineral mixture daiyea ya liquid calcium kis nal fayda hoyega ?
(en)
moti ki kheti ke liye loan lena hai kya karna padega or uske liye seep kaha sa milegi or seep me dalne wala matel kaha milega seep ka kya price hoga or seep me dalne wala matel ka or jo moti bnkr tyar hoga wo kis price ka hoga or bechna kaha padega ?
(en)
Punjab
Pearl Farming ki Traning or is ke bare me puri jankari ke lia aap Vinod Kumar 9050555757 se samparak kare.
dryer for fenugreek ?
(en)
Punjab
BR choudhary ji, please tell us in detail whether you want to know about dryer for fenugreek or you want to know about the technique for drying fenugreek so that we can provide you proper information.
ki Apne khet Amla di kheti krni Sahi rahegi from Sangrur Punjab ?
(en)
Maharashtra
Balvir ji, ਇਸ ਫਸਲ ਦੇ ਸਖਤ-ਪਨ ਕਾਰਨ ਇਸਨੂੰ ਕਈ ਕਿਸਮ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ ਇਸਦੀ ਖੇਤੀ ਹਲਕੀ ਤੇਜ਼ਾਬੀ ਤੋਂ ਲੂਣੀ ਮਿੱਟੀ ਅਤੇ ਚੂਨੇ ਵਾਲੀ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ ਜੇਕਰ ਇਸਨੂੰ ਵਧੀਆ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਇਆ ਜਾਵੇ, ਤਾਂ ਇਹ ਬਹੁਤ ਵਧੀਆ ਪੈਦਾਵਾਰ ਦਿੰਦੀ ਹੈ ਇਸ ਨੂੰ ਦਰਮਿਆਨੀ ਖਾਰੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਫਸਲ ਲਈ ਮਿੱਟੀ ਦਾ pH 6.5-9.5 ਹੋਣਾ ਚਾਹੀਦਾ ਹੈ ਇਹ ਫਸਲ ਭਾਰੀ ਮਿੱਟੀ ਵਿੱਚ ਨਾ ਉਗਾਓ ਪ੍ਰਸਿੱਧ ਕਿਸਮਾਂ :-Banarasi,Krishna,NA-9,NA-10,Francis ਖੇਤ ਦੀ ਤਿਆਰੀ:- ਆਂਵਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਅਤੇ ਜੈਵਿਕ ਮਿੱਟੀ ਦੀ ਲੋੜ ਹੈ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਵਾਹੋ ਰੂੜੀ ਦੀ ਖਾਦ ਵਰਗੀਆਂ ਜੈਵਿਕ ਖਾਦਾਂ ਨੂੰ ਮਿੱਟੀ ਵਿੱਚ ਪਾਓ ਫਿਰ 15×15 ਸੈ.ਮੀ. ਆਕਾਰ ਦੇ 2.5 ਸੈ.ਮੀ. ਡੂੰਘੇ ਨਰਸਰੀ ਬੈੱਡ ਬਣਾਓ ਬਿਜਾਈ ਦਾ ਸਮਾਂ:-ਆਂਵਲਾ ਦੀ ਖੇਤੀ ਜੁਲਾਈ ਤੋਂ ਸਤੰਬਰ ਮਹੀਨੇ ਕੀਤੀ ਜਾਂਦੀ ਹੈ ਉਦੇਪੁਰ ਵਿੱਚ ਇਸਦੀ ਖੇਤੀ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ ਫਾਸਲਾ:- ਮਈ-ਜੂਨ ਮਹੀਨੇ ਵਿੱਚ ਕਲੀਆਂ ਵਾਲੇ ਨਵੇਂ ਪੌਦਿਆਂ ਨੂੰ 4.5 x 4.5 ਮੀਟਰ ਦੇ ਫਾਸਲੇ ਤੇ ਬੀਜੋ ਬੀਜ ਦੀ ਡੂੰਘਾਈ;-1 ਮੀਟਰ ਡੂੰਘੇ ਵਰਗਾਕਾਰ ਟੋਏ ਪੁੱਟੋ ਅਤੇ ਫਿਰ 15-20 ਦਿਨ ਲਈ ਧੁੱਪ ਵਿੱਚ ਖੁੱਲੇ ਛੱਡ ਦਿਓ ਬਿਜਾਈ ਦਾ ਢੰਗ:- ਕਲੀਆਂ ਵਾਲੇ ਨਵੇਂ ਪੌਦਿਆਂ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ ਚੰਗੀ ਪੈਦਾਵਾਰ ਲਈ 200 ਗ੍ਰਾਮ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ
sir 00 50 sahi rhu Ja 52 34, 70 Din de allu a ?
(en)
Sukhpreet ji ,jekar allu 70 din de ho gaye han ta tuc 00:00:50 di spray karo. isde nal alluan da size mota hunda hai.
Sab to best mineral mixture kehda g pashu nu heat ch leon lyi ?
(en)
Punjab
jashan ji sat sri akal ji. jekar pashu var var repeate hunda hai ta Repromin mineral mixture thik rahega. jekar lagatar use karna hai ta CRS , AGRIMIN, BESTAMIN, vicho koe v vart sakte ho. ehna da result bohat vadiya hunda hai ji.
ਕੀ ਕਾਰਨ ਹੋ ਸਕਦਾ ਹੈ ਇਹਨਾਂ ਬੂਟਿਆਂ ਦੇ ਮੁੱਢਾਂ ਤੋ ਸੁਕਣ ਦਾ ?
(en)
Rajbir ਜੀ ,ਜੇਕਰ ਬੂਟੇ ਮੁੱਢ ਤੋਂ ਸੁੱਕ ਰਹੇ ਹਨ ਤਾ ਇਸਦੀਆਂ ਜੜਾਂ ਵਿਚ ਸਿਉਂਕ ਜਾ ਕੀੜਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਦੇ ਕੋਲ ਸਪਰੇ ਕਰੋ
goats lenia kitho pta kriye ?
(en)
Punjab
ਹਾਜੀ ਤੁਸੀ ਆਪਣੇ ਏਰੀਏ ਦੇ ਹਿਸਾਬ ਨਾਲ ਬੀਟਲ ਬੱਕਰੀਆਂ ਤੇ ਦੇਸੀ ਨਸਲ ਰੱਖ ਸਕਦੇ ਹੋਂ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਜੀ ਬੱਕਰੀਆਂ ਖਰੀਦਣ ਲਈ ਤੁਸੀ 9417253230 ਨੰਬਰ ਤੇ ਅਮਰਜੀਤ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ ਇਹ ਤੁਹਾਨੂੰ ਵਧੀਆ ਨਸਲ ੳੇੁਪਲੱਬਧ ਕਰਵਾ ਦੇਣਗੇ
New born kid in my farm weight - 4 kg ?
(en)
Punjab
Prashant ji Nice baby buy/ sell ke lia aap hmari Apni kheti Buy/sell app use kare. jis pe aap apni free ads dal kar pure bhart me kahi bhi kush bhi khreed bech sakte ho.
Maharashtra
Buy/sell coming soon hai sir
genda, gulab and gutta da Ki rate aa g ?
(en)
Punjab
Satbir ji punjab vich Genda 35-45(colour de hisab nal) , Gulab 80-100, tak chal reha hai.
Madam ji apke kahne par chamtkar ki photo bheji hai kripya dekha le or Uttar bheje ?
(en)
Maharashtra
Bhikhiwind R Patel ji , chamtkar ek growth regulator hai jo fasl ki growth krane men madad karta hai agar aapne genhu men sari khaad daal di hai aur fir bhi iski growth nahi ho rahi hai to aap iski spray kar sakte hai iski matra ik acre men 200-250 ml ko 150 litre pani en mila kar spray ki jati hai.
dr.sahab ji jehda ta appa pashua lai daliya ik ta agg te pakka ke dinde aa, te ik appa raat nu kise bartan vich garam paani paa k os vich daliya vegara raat nu paa k rakh dinde aa te jo swere tak tyaar ho janda hai, inna dona vicho kehda vadiya aa te dona vich ki diffrence aa koi doodh te fark painda aa ?
(en)
Rajasthan
Inderpal ji pashu jiss trikke nal vdia hajam krda hai atte assani nal khaa jnda hai , tuci uss trike nal de skde ho , rinn ke dena nal dalia hajam krann vich assani hundi hai , tuci dona trikia nal apne pashu de skde ho , jiss trike nal vdia trike nal khanda howe atte hajam hunda howe uss hisab nal tuci rojana de skde ho, dona nal duudh vich farak penda hai baki pashu de khann te depend krda hai ..
ME Biocoals (P) LTD ?
(en)
Maharashtra
Sukhjinder singh ji kripa karke eh daso tuc ME Biocoals (P) LTD de kehde product de bare vich jankari laina chahunde ho ta jo tuhanu is bare poori jankari diti ja sake.