Manage Expert Answers

Search

Total Count :- 258604

aloevera ki pattiyo ka upr se sukhna or dhabbe pdna ?

(en)
  • 1
Posted by
Ankit (9306169225)
Ankit
Haryana
Rohtak
Write Answer
Posted Date (14 Jan 2019 10:24 PM) Assigned Date (-)
Answered Date (19 Jan 2019 04:27 PM) Translated Date (-)

yeh fungus ke karn ho rahe hai iske liye biological fungicide i.e @3gm Pesudomonas +3gm Tricoderma prati liter pani ke hisab se istemal karen aur chemical fungicide Carbandazim + Mancozeb@3gram prati liter pani ke hisab se spray karen.

Hlo g , ganne di bijayi april month vich ho skdi a ja nhi g Kanak ton baad beejan da vichar ban riha hai kirpa karke zaroor dasna g v bijayi ho skdi ja nhi ?

(en)
Posted by
Sunny (9876485187)
Sunny
Punjab
Rupnagar
Write Answer
Posted Date (14 Jan 2019 10:16 PM) Assigned Date (-)
Answered Date (15 Jan 2019 11:25 AM) Translated Date (-)

Sunny ji ganne di bijai adh feburary to akhir march tak varti jandi hai.is to ilava september to october mahine vich ganne di bijai kiti jandi hai.april mahine vich isdi bijai late ho jandi hai.

Answered Date (21 Jan 2019 09:56 PM) Translated Date (-)

Thx so much

murgi paalne ki training kaha se li ja Sakti h sir ?

(en)
Posted by
Rajesh (9996708565)
Rajesh
Haryana
Rohtak
Write Answer
Posted Date (14 Jan 2019 09:55 PM) Assigned Date (-)
Answered Date (15 Jan 2019 11:55 AM) Translated Date (-)

Rajesh Ji Murgi Palan ki training ke lia aap Krishi Vigyan Kendra Rohtak, Address: Model Town, Rohtak, Haryana 124001, Phone: 086838 62732 se samparak kare.

kabutar kaise pala jata hai ?

(en)
Posted by
bhai jaan (6299033674)
bhai jaan
Bihar
Darbhanga
Write Answer
Posted Date (14 Jan 2019 09:46 PM) Assigned Date (-)
Answered Date (15 Jan 2019 04:49 PM) Translated Date (-)

कबूतर को काफी पहले से लोग पाल रहे है अगर आप अकेले रहते हैं तो आप कबूतर को एक साथी के रूप मे पाल सकते हैं इसको पालने के लिये आपको ज्‍यादा महनत करने की आवश्‍यकता नहीं पडे़गी कबूतर का खाना- छोटे कबूतरों को हमेशा अपने हाथ से खिलाएं और बडे़ कबूतरों का दाना एक छोटी सी ट्रे में रख दें कबूतर का भोजन छोटा होना चाहिये जैसे, गेहूं, चना, साबुत अनाज या फिर भुट्टे का दाना आदि इन्‍हें अगर फल आदि खिलाना हो तो उसे टुकड़ों में काट कर खिलाएं इन पक्षियों को घर में अकेला घूमने के लिये छोड़ देना ही अच्‍छा होता है अगर एक बडे़ कबूतर को पिंजडे़ में रखना है तो पिंजड़ा बड़ा और तार का बना हुआ होना चाहिये, जिससे वह असानी से घूम सके हर पक्षी को पानी से बहुत प्‍यार होता है इसलिये किसी भी पक्षी को पानी के पास जाने से आप कभी नहीं रोक सकते उसके नहाने की एक जगह बनाएं और उसक पानी को हमेशा बदलते रहें नहीं तो उसमें कीटाणु पैदा होने लगेगें

alpha treatment cow ?

(en)
Posted by
sarang potdar (8805010968)
sarang potdar
Maharashtra
Sangli
Write Answer
Posted Date (14 Jan 2019 09:45 PM) Assigned Date (-)
Answered Date (15 Jan 2019 08:50 PM) Translated Date (-)

please ask your question in detail so that we can provide you better information.

24 जनवरी को गाय का नवा माह लग जायेगा थन के विकास के लिये घरेलु उपाय बतलाये ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (14 Jan 2019 09:34 PM) Assigned Date (-)
Answered Date (15 Jan 2019 04:50 PM) Translated Date (-)

आप जो भी खुराक दे रहे हैं उसमें 1 किलो दलिया और एक गुड की पेसी और 250 ग्राम डालडा घी को मिक्स करके खिलायें इसके साथ dr john ki होमियोपेथिक दवाई uddertone की 10—10 बूंदो को रोटी पर डालकर दिन में तीन बार खिलायें

Answered Date (15 Jan 2019 09:11 PM) Translated Date (-)

thanks

SNF बढ़ाने के घरेलु उपाये बतलाये ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (14 Jan 2019 09:31 PM) Assigned Date (-)
Answered Date (15 Jan 2019 04:57 PM) Translated Date (-)

SNF बढ़ाने के लिए ग्वार चूरी 1 किलो प्रति दिन दें

Answered Date (15 Jan 2019 09:12 PM) Translated Date (-)

thanks

इसको SNF बढ़ाने के लिए दिया जाये तो कितना और कैसे इस पर 200 ग्राम सिंगल डोज़ दिया है ?

(en)
  • 1
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (14 Jan 2019 09:30 PM) Assigned Date (-)
Answered Date (15 Jan 2019 06:48 AM) Translated Date (-)

50gm rojana de or sath me use Fatmax 1kg 100gm rojana de ji

Answered Date (15 Jan 2019 10:44 AM) Translated Date (-)

किस तरह से खिलाया जाये

sir mer majj sui nu 7-8 mahine ho gye bu sir hale tak khloti nhi a, 3-4 wari karwayi a jhotte kolo v te tika v bharwayiya c but nhi khloti...os de bachedani ch dwai v bharwayi c but nhi khloti te hun boll di v nhi a, nale sir ik question hr a k is majj de dudh di fatt 4; 4:5 point aundi a bas ess de dudh di fatt wadoan lyi koi desi te sasta tareeka dso ?

(en)
Posted by
swinder singh (9781072002)
swinder singh
Punjab
Amritsar
Write Answer
Posted Date (14 Jan 2019 09:11 PM) Assigned Date (-)
Answered Date (15 Jan 2019 07:18 AM) Translated Date (-)

Os nu Bolus Flukired DS 6gm deo powder Agrimen super 1kg 100gm rojana 20 din tak deo Bolus Minotas dea 7 golia dea 3 dabbe lao te 1 goli Rojana deo ji . Fat lai osnu powder Fatmax 1kg 100gm rojana deo Liquid Calcimust Gold 100ml rojana deo ji

Sat shri akal sir ji sir main swal pucha chaunda c k ਮੱਝਾਂ vich ਸੋਕੜੇ rog di problem bahut aundi aa please isda koi treatment daso ji sir main deworming vi karwai nal hi injection berenil 20ml lagwaya te nal hathi boora (ਹਾਥੀ ਬੂਰਾ) dita but koi result ni milya ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (14 Jan 2019 08:49 PM) Assigned Date (-)
Answered Date (15 Jan 2019 07:19 AM) Translated Date (-)

Os nu dea pic upload karo ji

Answered Date (15 Jan 2019 07:20 AM) Translated Date (-)

Tuci eh audio suno.

  • ਮੈੈਨੂੰ ਟਿੰਡੇ ਦੀ ਖੇਤੀ ਦੀ ਸਲਾਹ ਦਿੱਤੀ ਜਾਵੇ ਮੈੈ ਕਦੋ ਤੋਂ ਤੇ ਕਿਵੇਂ ਕਰਾ ?

    (en)
    Posted by
    Raman Badyal (8360216689)
    Raman Badyal
    Punjab
    Hoshiarpur
    Write Answer
    Posted Date (14 Jan 2019 08:42 PM) Assigned Date (-)
    Answered Date (15 Jan 2019 09:26 AM) Translated Date (-)

    ਰਮਨ ਜੀ ,ਟਿੰਡੇ ਨੂੰ ਪੰਜਾਬ ਵਿੱਚ ਟੀਂਡਾ ਵੀ ਕਿਹਾ ਜਾਂਦਾ ਹੈ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਪ੍ਰਸਿੱਧ ਕਿਸਮਾਂ :-Tinda 48,Tinda Ludhiana,Punjab Tinda-1 ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ ਫਿਰ ਬਿਜਾਈ ਲਈ ਬੈੱਡ ਤਿਆਰ ਕਰੋ ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ ਉੱਤਰੀ ਭਾਰਤ ਵਿੱਚ, ਇਸਦੀ ਖੇਤੀ ਦੋ ਵਾਰ ਕੀਤੀ ਜਾ ਸਕਦੀ ਹੈ ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ ਤੇ ਬੀਜਿਆ ਜਾਂਦਾ ਹੈ ਹਰੇਕ ਜਗ੍ਹਾ ਤੇ ਦੋ ਬੀਜ ਬੀਜੋ ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ ਟਿੰਡੇ ਦੀ ਫਸਲ ਨੂੰ ਕੁੱਲ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ( (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ( (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ਨਾਈਟ੍ਰੋਜਨ ਦੀ ਇੱਕ-ਤਿਹਾਈ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਫਸਲ ਦੇ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਓ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ ਘੱਟ ਸਮੇਂ ਦੀ ਫਸਲ ਹੋਣ ਕਾਰਨ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਹੈ ਜੇਕਰ ਬੀਜਾਂ ਨੂੰ ਪਹਿਲਾਂ ਹੀ ਸਿੰਚਿਤ ਵੱਟਾਂ ਤੇ ਬੀਜਿਆ ਹੋਵੇ, ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਦੂਜੇ ਜਾਂ ਤੀਜੇ ਦਿਨ ਤੇ ਕਰੋ ਮੌਸਮ, ਮਿੱਟੀ ਦੀ ਕਿਸਮ ਅਨੁਸਾਰ, ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਰੁੱਤ ਸਮੇਂ ਸਿੰਚਾਈ ਵਰਖਾ ਦੀ ਆਵਰਤੀ ਅਨੁਸਾਰ ਕਰੋ ਇਹ ਫਸਲ ਤੁਪਕਾ ਸਿੰਚਾਈ ਨੂੰ ਵਧੀਆ ਹੁੰਗਾਰਾ ਦਿੰਦੀ ਹੈ ਅਤੇ ਪੈਦਾਵਾਰ ਵਿੱਚ ਵੀ 28% ਤੱਕ ਸੁਧਾਰ ਆਉਂਦਾ ਹੈ ਫਸਲ ਦੀ ਕਿਸਮ ਅਨੁਸਾਰ ਇਸਦੇ ਫਲ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦੇ ਹਨ ਜਦੋਂ ਇਸਦੇ ਫਲ ਨਰਮ ਅਤੇ ਦਰਮਿਆਨੇ ਆਕਾਰ ਦੇ ਹੋ ਜਾਣ ਤਾਂ ਤੁੜਾਈ ਕਰ ਲਓ ਇਸਦੀ ਤੁੜਾਈ 4-5 ਦਿਨਾਂ ਦੇ ਫਾਸਲੇ ਤੇ ਕਰੋ ਟਿੰਡੇ ਨੂੰ ਹੋਰਨਾਂ ਕਿਸਮਾਂ ਤੋਂ 800 ਮੀਟਰ ਦੂਰੀ ਤੇ ਰੱਖੋ ਖੇਤ ਚੋਂ ਨੁਕਸਾਨੇ ਪੌਦਿਆਂ ਨੂੰ ਕੱਢ ਦਿਓ ਜਦੋ ਫਲ ਪੱਕ ਜਾਣ ਭਾਵ ਉਨ੍ਹਾਂ ਦਾ ਰੰਗ ਫਿੱਕਾ ਹੋ ਜਾਵੇ, ਤਾਂ ਤਾਜ਼ੇ ਪਾਣੀ ਵਿੱਚ ਫਲਾਂ ਨੂੰ ਹੱਥਾਂ ਨਾਲ ਮਸਲੋ ਅਤੇ ਫਿਰ ਬੀਜਾਂ ਨੂੰ ਗੁੱਦੇ ਤੋਂ ਵੱਖ ਕਰ ਲਓ ਹੇਠਲੇ ਤਲ ਤੇ ਟਿਕੇ ਬੀਜਾਂ ਨੂੰ ਬੀਜਾਈ ਲਈ ਵਰਤਿਆ ਜਾ ਸਕਦਾ ਹੈ

    ਸਰ ਜੀ 1 ਏਕੜ ਉਪਰ ਮੈਗਨੀਜ ਅਤੇ ਪੋਟਾਸ ਜਿੰਕ ਦੀ ਸਪਰੇ ਕਰ ਸਕਦੇ ਹਾ ਅਤੇ ਕਿੰਨੀ ਮਾਤਰਾ ਵਿੱਚ ਪਰ ਏਕੜ ਤੇ ਪਾ ਸਕਦੇ ਹਾ ਵੱਧ ਤੋ ਵੱਧ ਕਿੰਨੇ ਦਿਨਾ ਦੀ ਕਣਕ ਉਪਰ ਸਪਰੇ ਕਰ ਸਕਦੇ ਹਾ ਇਸ ਦੇ ਵਿੱਚ ਯੂਰੀਆ ਰਲਾ ਸਕਦੇ ਹਾ ?

    (en)
    Posted by
    Beant somal (9855905500)
    Beant somal
    Punjab
    Ludhiana
    Write Answer
    Posted Date (14 Jan 2019 08:41 PM) Assigned Date (-)
    Answered Date (15 Jan 2019 06:17 AM) Translated Date (-)

    Manganese di maatra 1kg prati acre hai...iss de nal potash di lod nahi hai...kanak jekar peeli pai rhi hai tan iss nal thik ho jawegi....jdo kanak 45 dina di ho jawe tan uss sme iss di spray kr skde ho...issdi foliar spray hi krni hai iss nu urea de nal mix kr ke spray na kro..

    sir g kanak ta topik ta sankor ta 2,4d sapra kite c par kanak hun pille hoo ka pata suk gay topik 2 pakt ,sankor 100g,2,4d=350ml paya c ?

    (en)
    Posted by
    Bhawan Preet ਸਿੰਘ (9023664448)
    Bhawan Preet ਸਿੰਘ
    Punjab
    Fatehgarh Sahib
    Write Answer
    Posted Date (14 Jan 2019 08:32 PM) Assigned Date (-)
    Answered Date (15 Jan 2019 06:19 AM) Translated Date (-)

    Innia spreha mix krn de nal kanak nu ikk dum bhut dhakka lagda hai jis nal kanak di growth ruk jandi hai.. kanak de vich nadeena walia sirf 2 dwaayia mix kro...iss de upper growth walia hoshi@400ml prati acre de hisaab nal spray kr deo...

    ਵੀਰ ਕੱਲ ਨੂੰ ਕੋਰਾ ਦੀ ਸੰਭਾਵਨਾ ਹੈ ਤੇ ਨਹੀਂ ?

    (en)
    Posted by
    Gurdeep Singh chahal (9814562749)
    Gurdeep Singh chahal
    Punjab
    Moga
    Write Answer
    Posted Date (14 Jan 2019 08:30 PM) Assigned Date (-)
    Answered Date (19 Jan 2019 02:58 PM) Translated Date (-)

    ਗੁਰਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਕਲ ਬੱਦਲਵਾਈ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਰਸੋ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ

    ਸਰ ਜਮੀਨ ਦੀ ਮਿਣਤੀ ਕੋਈ ਮੋਬਾਈਲ app ਨਾਲ ਕਰ ਸਕਦੇ ਹਾਂ ਜੇ ਕੋਈ ਵੀ ਐਪ ਵਗ਼ੈਰਾ ਹੈ ਤਾਂ ਕ੍ਰਿਪਾ ਕਰਕੇ ਜਰੂਰ ਦਸਇਓ ਜੀ ਅਤੇ ਦੂਸਰੇ ਤਰਾ ਵੀ ਸਾਰਾ ਪ੍ਰੋਸੈੱਸ ਦਸਇਓ ਵੀ ਕਿਸ ਤਰਾਂ ਆਪਾ ਆਪਣੀ ਘਰ ਦੀ ਸਾਰੀ ਜ਼ਮੀਨ ਦੀ ਮਿਣਤੀ ਕਰਾ ਸਕਦੇ ਹਾਂ ਅਤੇ ਜੋ ਖੇਤ ਵਾਲੀ ਪਹੀ ਹੁੰਦੀ ਹੈ ਉਹ ਕਿੰਨੇ ਕ੍ਰਮ ਜਾ ਫੁੱਟ ਦੀ ਹੁੰਦੀ ਆ plz ਸਾਰੀ ਜਾਣਕਾਰੀ ਦੇਓ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (14 Jan 2019 08:17 PM) Assigned Date (-)
    Answered Date (20 Jan 2019 10:51 AM) Translated Date (-)

    Zameen di minti lai tusi Zameen Calculator Units Currency Health Scientific download kar sakde ho.

    Answered Date (14 Jan 2019 08:35 PM) Translated Date (-)

    vr eada karo ki fita nal v tusi manti kar sak da oo 200 fut,220fut=44000sr fut by 1acr

    ये सींग पर निशान क्या हो सकता है ?

    (en)
    • 3
    Posted by
    Chander Shekhar (8950180583)
    Chander Shekhar
    Haryana
    Ambala
    Write Answer
    Posted Date (14 Jan 2019 08:13 PM) Assigned Date (-)
    Answered Date (15 Jan 2019 07:22 AM) Translated Date (-)

    Tuci eh audio suno.

  • 15 Jan 2019

    thank you sr ji

    Answered Date (14 Jan 2019 08:18 PM) Translated Date (-)

    यह तो हमको भी समझ नहीं आ रहा है साहब जी हो सकता है भगवान का प्रकोप है

    14 Jan 2019

    अरे भाई प्रकोप केसा निसान तो बराबर एक जैसे हैं जैसे किसी ने बनाऐ हों कयोकी ये मेंने किसी से खरीदी है

    Answered Date (15 Jan 2019 11:56 AM) Translated Date (-)

    thank you sr ji

    kanak te hoshi sprey krni hai kanak 60 dina di ho gyi hun asi sprey kr skde aa hoshi ?

    (en)
    Posted by
    ਗੁਰਜੀਤ ਸਿੰਘ (9309200010)
    ਗੁਰਜੀਤ ਸਿੰਘ
    Punjab
    Muktsar
    Write Answer
    Posted Date (14 Jan 2019 08:07 PM) Assigned Date (-)
    Answered Date (14 Jan 2019 08:20 PM) Translated Date (-)

    Hoshi sumitomo company da growth promoter hai ess vich Gibberellic acid hai jo plant growth nu promote krda hai. esdi knak vich spray kr skde ho.esdi dose @400 ml per acre hai

    pehle panni ton baad kanak pili pe gayi hai uria 40kg kila payi hai ?

    (en)
    Posted by
    Shahid mohd (8360692062)
    Shahid mohd
    Punjab
    Hoshiarpur
    Write Answer
    Posted Date (14 Jan 2019 08:02 PM) Assigned Date (-)
    Answered Date (14 Jan 2019 08:08 PM) Translated Date (-)

    Knak di fasal vich magnease di deficiency bhut aoundi hai jiss nal knak peeli hundi hai.ess lyi ess vich magnease @1 kg per acre nu 120 liter pani vich mila ke spray kr skde ho

    ਡਾਕਟਰ ਸਾਹਬ ਜੀ , ਮੇਰੀ ਕੁੱਤੀ ਜਰਮਨ shepherd 8 ਮਹੀਨੇ ਦੀ ਹੈ । ਇਸਦੀ ਬਚਪਨ ਵਿਚ vaccination ਪੂਰੀ ਕਰਾਈ ਹੈ ਮੈਂ , ਪਰ ਪਰਸੋਂ ਇਸਨੂੰ ਅਵਾਰਾ ਕੁੱਤਾ ਵੱਡ ਗਿਆ ,ਜਿਸ ਕਾਰਨ ਵੱਡਾ ਜਖਮ ਹੋ ਗਿਆ , ਕਿਰਪਾ ਕਰਕੇ ਦੱਸੋ ਇਸਨੂੰ ਕੋਈ ਇੰਜੈਕਸ਼ਨ ( rabeej etc ) ਲਗਵਾਉਣ ਦੀ ਲੋੜ ਹੈ ਜਾਂ ਨਈ । ਕੀ ਕੀ ਗੱਲਾਂ ਦਾ ਧਿਆਨ ਰੱਖੀਏ ਦਸੋ । ਨਾਲ ਜਖਮ ਦੇਖ ਕੇ ਦੱਸੋ ਟਾਂਕੇ ਲਗਵਾ ਲਯੀਏ ਜਾ ਉਦਾ ਈ ਠੀਕ ਹੋਜੂ ਦਵਾਈ ਨਾਲ ?

    (en)
    • 1
    Posted by
    ਗੁਰੂਜੀਤ (8968965164)
    ਗੁਰੂਜੀਤ
    Punjab
    Muktsar
    Write Answer
    Posted Date (14 Jan 2019 07:57 PM) Assigned Date (-)
    Answered Date (15 Jan 2019 07:22 AM) Translated Date (-)

    Es nu Injection Rakhsharab 1ml chamdy ch lao te jakhm te Lorexen spry lao ji

    । ਕੁੱਤੇ ਵੱਡੇ ਨੂੰ 4 ਦਿਨ ਤੋਂ ਉੱਪਰ ਹੋ ਗਿਆ ਪਰ ਅਸੀਂ rakshaab ਨਹੀਂ ਲਵਾਇਆ ਕੋਈ ਡਰ ਵਾਲੀ ਗੱਲ ਟਾ ਨਹੀਂ ਡਾਕਟਰ ਸਾਹਿਬ ।ਪਰ ਇਸਦੇ 7 ਮਹੀਨੇ ਪਹਿਲੇ ਲੱਗਿਆ ਹੋਇਆ rabeej ਦਾ ਇੰਜੈਕਸ਼ਨ ।

    bakri ka dood kaise bdhaye ?

    (en)
    Posted by
    bhai jaan (6299033674)
    bhai jaan
    Bihar
    Darbhanga
    Write Answer
    Posted Date (14 Jan 2019 07:55 PM) Assigned Date (-)

    --

    Answered Date (27 Mar 2019 08:14 AM) Translated Date (-)

    sat sri akal sir asi new work strt krna h is bare sanu proper jankari kitho mil skdi aa sanu form te visit krna pau ja.

    Answered Date (15 Jan 2019 05:44 PM) Translated Date (-)

    इसको आप अच्छी फीड दे और साथ में कोई लिवर टॉनिक पिलाये और इनकी डीवॉर्मिंग भी समय समय पर करते रहे क्युकी कोई भी सिर्फ स्पेशल प्रोड्कट नहीं है जो दूध बढ़ाये यह फीड पे ही निर्भर करता है घर की फीड तैयार करने के लिए आप 1 किलो मिनरल मिक्सचर, 2 किलो नमक, मीठा सोडा 1 किलो, मक्की 30 किलो, गेहूं 25, सोयाdoc10 किलो, सरसों खल 10 किलो, धान की doc 21 किलो को मिलाकर फीड तैयार करवायें यह आप रोजाना 250-300 ग्राम तक खिलायें

    semn bare jankari dsso g ?

    (en)
    • 1
    Posted by
    jagmeet (6280683620)
    jagmeet
    Punjab
    Muktsar
    Write Answer
    Posted Date (14 Jan 2019 07:32 PM) Assigned Date (-)
    Answered Date (15 Jan 2019 06:08 PM) Translated Date (-)

    hanji jagmeet singh ji ehh Hf nasal da seeman hai atte ehh Nabha walia de bull da seman hai ..

    15 Jan 2019

    is da record ki hai g

    ਜਵਾਰ ਦਾ ਚਾਰ ਪੈ ਸਕਦਾ ਹੈ ਤੇ ਜਵਾਰ ਨੂੰ ਪੂਰੀ ਪੱਕਣ ਤੇ ਪਾਉਣਾ ਚਾਹੀਦਾ ਜਾ ਕੱਚੀ ਦਾ ?

    (en)
    Posted by
    mann (8699836518)
    mann
    Punjab
    Barnala
    Write Answer
    Posted Date (14 Jan 2019 07:32 PM) Assigned Date (-)
    Answered Date (15 Jan 2019 05:00 PM) Translated Date (-)

    ਮਾਨ ਜੀ , ਜਵਾਰ ਦਾ ਅਚਾਰ ਪੈ ਜਾਂਦਾ ਹੈ ਇਸਦੀ ਅਚਾਰ ਦੇ ਲਈ ਬਿਜਾਈ ਤੋਂ ਦੋ ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਜਦੋ ਇਸਦੇ ਵਿਚ ਸਿੱਟੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਅਚਾਰ ਦੇ ਲਈ ਇਸਦੇ ਵਿਚ 70 % ਤੋਂ ਘੱਟ ਨਮੀ ਹੋਣੀ ਚਾਹੀਦੀ ਹੈ

    15 Jan 2019

    ਨਮੀ ਦਾ ਪਤਾ ਕਿਵੇ ਲਗੂਗਾ ਜੀ

    सर 1 एकड़ खेत में ड्रिप प्रणाली लगाने में कितना खर्चा आएगा ?

    (en)
    Posted by
    Vinay Dubey (8735029969)
    Vinay Dubey
    Madhya Pradesh
    Chhindwara
    Write Answer
    Posted Date (14 Jan 2019 07:24 PM) Assigned Date (-)
    Answered Date (15 Jan 2019 03:49 PM) Translated Date (-)

    Madhya Pradesh me Drip irrigation ke bare me puri jankari ke lia aap Vivek Dhangrikar 9406802800 se samparak kare.

    sir mere buffalo h jiska bacha 15 day ka ho gya h buffalo k pichhle thaan se milk bhut tit or barik dhar aati h kya kre g ?

    (en)
    Posted by
    charanjeet singh (9466401442)
    charanjeet singh
    Haryana
    Fatehabad
    Write Answer
    Posted Date (14 Jan 2019 07:19 PM) Assigned Date (-)
    Answered Date (15 Jan 2019 04:45 PM) Translated Date (-)

    Os nu 250gm mitha tel (til ka tel), 250gm chini di chasni bana ke mix kar lo te 200gm nimbu pao thaar ke rojana 7 to 10 din tak deo ji

    ਸ਼੍ਰੀ ਮਾਨ ਜੀ ਕਣਕ 60 ਦਿਨਾ ਦੀ ਹੋ ਗਈ ਹੈ ਉਸ ਵਿਚ ਬਾਇਓਵਿਟਾ ਪਾਉਣ ਨਾਲ ਝਾੜ ਦਾ ਕੋਈ ਫਾਇਦਾ ਹੋਵੇਗਾ ਜਾ ਨਹੀ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (14 Jan 2019 07:17 PM) Assigned Date (-)
    Answered Date (14 Jan 2019 07:54 PM) Translated Date (-)

    Biovita product root germination lyi hunda hai. ess nal plants nu nutrient v proper milde han. esda proper and perfect faida lain lyi 35-40 din di knak vich pao. Kyuke hun tkk urea nal hi knak growth kr jndi hai

    ਟੋਪਿਕ ਤੇ ਲੀਡਰ ਨੂੰ ਮਿਕਸ ਕਰਕੇ ਸਪੇਰ ਕੀਤੀ ਜਾ ਸਕਦੀ ਹੈ ਤੇ ਕਿੰਨੀ ਮਾਤਰਾ ਪਾਈ ਜਾਵੇ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (14 Jan 2019 07:10 PM) Assigned Date (-)
    Answered Date (14 Jan 2019 07:58 PM) Translated Date (-)

    Jagjit g topic and leader spray grasses lyi kmm krdiyan han.Field experience de hisaab nal eh dono mix krke gulli dande and palak nu control krn lyi vdia result milda hai.jekar dono mix krke spray krni hai tn 1 unit topic(160 gm) and 1 unit leader(16gm) nu 1.5-2 acre tkk spray kr skde ho

    ki asi Nadeen di spray de naal NPK19 19 19 v mix karke spray kar sakde han ke nai ?

    (en)
    Posted by
    shamsher Singh (9878719070)
    shamsher Singh
    Punjab
    Hoshiarpur
    Write Answer
    Posted Date (14 Jan 2019 07:08 PM) Assigned Date (-)
    Answered Date (14 Jan 2019 08:00 PM) Translated Date (-)

    Herbicide de nal NPK 19.19.19 nu bilkul v mix krke spray nhi kr skde. Nadeen wali spray and NPK wali spray alag alag hi kr skde ho. Jekar dono mix krke spray krde ho tn tuhanu kise v product da result nhi milega

    Answered Date (15 Jan 2019 08:00 AM) Translated Date (-)

    thanks

    ਸਰ ਜੀ ਅਮ੍ਰਿਤਸਰ ਵਿਚ ਤੂੜੀ ਦਾ ਕੀ ਰੇਟ ਆ ਮੇਰੇ ਕੋਲ ਅਮ੍ਰਿਤਸਰ ਜਾ ਬਟਾਲਾ ਆ ਦੋਵਾਂ ਸਹਿਰਾਂ ਦਾ ਰੇਟ ਦੱਸੋ ?

    (en)
    Posted by
    Bikram jeet singh (9592479434)
    Bikram jeet singh
    Punjab
    Gurdaspur
    Write Answer
    Posted Date (14 Jan 2019 06:57 PM) Assigned Date (-)
    Answered Date (20 Jan 2019 02:25 PM) Translated Date (-)

    Amritsar vich turri da rate 350/q de lagbhag hai.

    Answered Date (21 Jan 2019 12:23 PM) Translated Date (-)

    4oo ma

    Answered Date (23 Feb 2019 11:23 AM) Translated Date (-)

    325/ bathida

    sir saro ch navan pesticite vart sakde ha k ni te kinni matra ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (14 Jan 2019 06:54 PM) Assigned Date (-)
    Answered Date (15 Jan 2019 06:39 AM) Translated Date (-)

    Nuvan di jgah iss de vich halke machar de lyi tuc imidacloprid@40ml prati acre de hisaab nal spray kr skde ho...

    ਧਾਰ ਚੋਣ ਤੋਂ ਕਿੰਨਾ ਚਿਰ ਪਹਿਲਾ ਪਸੂਆਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਕਿ ਪਹਿਲਾਂ ਪਾਣੀ ਪਿਲਾਉਣ ਨਾਲ ਫੈਂਟ ਘੱਟਦੀ ਹੈ ?

    (en)
    Posted by
    Gurdeep Bawa (8360458280)
    Gurdeep Bawa
    Punjab
    Faridkot
    Write Answer
    Posted Date (14 Jan 2019 06:53 PM) Assigned Date (-)
    Answered Date (15 Jan 2019 08:51 PM) Translated Date (-)

    ਇਹ ਜਰੂਰੀ ਨਹੀਂ ਹੈ ਕਿ ਚੁਆਈ ਤੋਂ ਪਹਿਲਾ ਪਾਣੀ ਦੇਣ ਨਾਲ ਫੈਟ ਘੱਟ ਜਾਂਦੀ ਹੈ , ਪਰ ਕਈ ਪਸ਼ੂਆਂ ਨੂੰ ਇਸ ਨਾਲ ਫਰਕ ਪੈ ਜਾਂਦਾ ਹੈ , ਇਸ ਲਈ ਤੁਸੀ ਪਸ਼ੂ ਦੀ ਚੁਆਈ ਤੋਂ ਅੱਧਾ ਘੰਟਾ ਪਹਿਲਾ ਪਾਣੀ ਪਿਲਾ ਕੇ ਚੁਆਈ ਕਰ ਸਕਦੇ ਹੋ .

    ਅਸੀਂ ਹੁਣ ਫੁਲ ਗੋਭੀ ਦੀ ਨਰਸਰੀ ਤਿਆਰ ਕਰ ਸਕਦੇ ਹਾਂ ਜੀ ਅਤੇ ਕਿਸ ਬੀਜ ਦੀ ਨਰਸਰੀ ਤਿਆਰ ਕਰੀਏ ਬੀਜ ਦੀ ਕੀ ਕੀਮਤ ਹੋਵੇਗੀ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (14 Jan 2019 06:52 PM) Assigned Date (-)
    Answered Date (15 Jan 2019 03:38 PM) Translated Date (-)

    ਹਰਜਿੰਦਰ ਜੀ ਫੁਲ ਗੋਭੀ ਦੀ ਪਨੀਰੀ ਹੁਣ ਨਹੀਂ ਬੀਜੀ ਜਾ ਸਕਦੀ ਫੁਲਗੋਭੀ ਦੀ ਅਗੇਤੀ ਬਿਜਾਈ ਜੂਨ-ਜੁਲਾਈ , ਮੁੱਖ ਫ਼ਸਲ ਅਗਸਤ- ਸਤੰਬਰ ਅਤੇ ਪਿਛੇਤੀ ਬਿਜਾਈ ਅਕਤੂਬਰ-ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦੇ ਬੀਜ ਦੀ ਕੀਮਤ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਪਤਾ ਚਲੇਗੀ ਧੰਨਵਾਦ

    ki pet de kirre liver te asar paunde hn ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (14 Jan 2019 06:45 PM) Assigned Date (-)
    Answered Date (15 Jan 2019 06:12 PM) Translated Date (-)

    hanji Rakesh ji jekar peet vich kirre hai tan uss nal pashu di gorwth vich v smaiya awwegi ohh jo khanda hai ohh v puura hajam nhi howega , jiss krke liver nu v assar hunda hai , iss lyi pashua di her 3 mahine badd deworming jruri hundi hai kyuki kayi varr pashu deworming na hoon krke ann pachia chara gobar vich kaddan lgg jnda hai , jiss nal liver puuri trah hajam nhi krda atte chara bharr aaunda rehnda hai , iss lyi deworming jruur krwao ji ..

    cow nu Fendikind plus diti c 3 din ho gye mok mar rahi hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (14 Jan 2019 06:45 PM) Assigned Date (-)
    Answered Date (15 Jan 2019 06:16 PM) Translated Date (-)

    ਰਾਕੇਸ਼ ਜੀ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ ਇਹ ਪਸ਼ੂ ਦੇ ਪੇਟ ਦੀ ਸਫਾਈ ਕਰਕੇ ਹੋ ਜਾਂਦਾ ਹੈ , ਤੁਸੀ 100 ਗ੍ਰਾਮ ਮਹਿੰਦੀ , 50 ਗ੍ਰਾਮ ਹਲਦੀ , ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..

    me goat palan karna chahata hu konsi nasal acha rhegi ?

    (en)
    Posted by
    Vikas Meena (9782403080)
    Vikas Meena
    Rajasthan
    Jaipur
    Write Answer
    Posted Date (14 Jan 2019 06:36 PM) Assigned Date (-)
    Answered Date (15 Jan 2019 10:02 AM) Translated Date (-)

    agar aap goat farming karna chahta hai to aap sirohi ya fir beetal goat rakhe yeh sabse badhiya breed rahegi ji.

    सर जो सरसों के तेल वाली विधि से पशु के गाभिन का चेक करते हैं वह कितने दिन के पशु का चेक कर सकते हैं ?

    (en)
    Posted by
    Aniket Raghuwanshi (8319653590)
    Aniket Raghuwanshi
    Madhya Pradesh
    Betul
    Write Answer
    Posted Date (14 Jan 2019 06:29 PM) Assigned Date (-)
    Answered Date (14 Jan 2019 06:36 PM) Translated Date (-)

    इस तरीके अनुसार जब पशु को क्रॉस करवाये या टीका भरवाये 40 दिन हो जायें तो उसके बाद पशु के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें कि यदि सरसों का तेल उसमें ​एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है

    14 Jan 2019

    पेशाब किस समय का ले

    14 Jan 2019

    morning time le sakte ho.

    +23Lter Day(Premium)ADC Rustam murrah sir, is teka da result kis tra da ha ?

    (en)
    Posted by
    Ravinder Singh (9805062389)
    Ravinder Singh
    Punjab
    Moga
    Write Answer
    Posted Date (14 Jan 2019 06:23 PM) Assigned Date (-)
    Answered Date (15 Jan 2019 05:55 PM) Translated Date (-)

    hnji ravinder singh ji es vadiya result wala hai kyuki es di conception rate v vadea hai te dam s yeald v vadea hai ji

    Sir, ABS to bina koi hor company cows wala sexed semen provide kardi hai I want it for my Jersey cow ?

    (en)
    Posted by
    Harry Brar (7009739514)
    Harry Brar
    Punjab
    Moga
    Write Answer
    Posted Date (14 Jan 2019 06:01 PM) Assigned Date (-)
    Answered Date (14 Jan 2019 06:41 PM) Translated Date (-)

    Jersey cow lai vadia Semen len lai tusi Progressive Dairy Farmer s Association (Regd.) Address : 1st Floor, Dhaliwal Complex, Mullanpur, Distt Ludhiana -141101, Punjab -India, Ph. No. : 0161-2880008 nal ja fir SEMEN STATION NABHA Dr. Harpreet Singh (Veterinary Officer) 98761-52719 nal vi samparak kar sakde ho.

    sir axil and metribuzin nal guli danda nahi mariya hun daso ki karie ?

    (en)
    Posted by
    Jagtar Singh (9463681103)
    Jagtar Singh
    Punjab
    Rupnagar
    Write Answer
    Posted Date (14 Jan 2019 05:48 PM) Assigned Date (-)
    Answered Date (14 Jan 2019 08:01 PM) Translated Date (-)

    Gulli dande di roktham lyi TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

    ਭਿੰਡੀ ਦੀ ਬੀਜਾਈ ਲਈ ਕੋਈ ਮਸ਼ੀਨ ਵੀ ਹੈ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (14 Jan 2019 05:38 PM) Assigned Date (-)
    Answered Date (18 Jan 2019 10:23 AM) Translated Date (-)

    ਹਰਜਿੰਦਰ ਸਿੰਘ ਜੀ ਭਿੰਡੀ ਦੀ ਬਿਜਾਈ ਲਈ ਕੋਈ ਵੀ ਮਸ਼ੀਨ ਨਹੀਂ ਹੁੰਦੀ ਇਸਦੀ ਬਿਜਾਈ ਕਈ ਕਿਸਾਨ ਮਟਰਾਂ ਵਾਲੀ ਮਸ਼ੀਨ ਨਾਲ ਕਰ ਲੈਂਦੇ ਹਨ ਧੰਨਵਾਦ

    ਸ਼ੁਕਰੀਆ ਜੀ

    काली सरसो में फूल आ गए है, नमी नही है क्या पानी दे सकते है और क्या पानी देने पर फूल झड़ जाएंगे ?

    (en)
    Posted by
    Ajeet Singh (9455583732)
    Ajeet Singh
    Uttar Pradesh
    Faizabad
    Write Answer
    Posted Date (14 Jan 2019 04:48 PM) Assigned Date (-)
    Answered Date (14 Jan 2019 04:54 PM) Translated Date (-)

    Ajeet Singh ji , पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें फूल और कलियां बनने की अवस्थाएं सिंचाई के लिए गंभीर होती हैं इन अवस्थाओं में पानी की कमी उपज को गंभीर रूप से प्रभावित करती है मिट्टी की किस्म, पानी की उपलब्धता आदि के आधार पर सिंचाई करें

    Answered Date (15 Jan 2019 10:15 AM) Translated Date (-)

    p

    ਸਰ AXIALਦਵਾਈ ਤੇ ਪਿਊਮਾ ਪਾਵਰ ਦੋਨਾ ਵਿੱਚ ਇੱਕੋ ਸਾਲਟ ਆ ਜਾ ਵੱਖਰਾ ਵੱਖਰਾ ?

    (en)
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (14 Jan 2019 04:28 PM) Assigned Date (-)
    Answered Date (14 Jan 2019 04:51 PM) Translated Date (-)

    ਨਿਰਪਾਲ ਸਿੰਘ ਜੀ, axial ਅਤੇ Puma Power ਦੋਨੋ ਨਦੀਨਨਾਸ਼ਕ ਹਨ ਪਰ ਇਹਨਾਂ ਵਿਚ ਮੌਜੂਦ ਸਾਲ੍ਟ ਅਲੱਗ ਅਲੱਗ ਹੁੰਦੇ ਹਨ Axial ਵਿਚ pinoxaden ਨਾਮ ਦਾ ਸਾਲ੍ਟ ਹੁੰਦਾ ਹੈ ਅਤੇ Puma Power ਵਿਚ Fenoxaprop-p-ethyl 10 EC ਨਾਮ ਦਾ ਸਾਲ੍ਟ ਹੁੰਦਾ ਹੈ

    adrak seeds kaha se Milege please batayen ?

    (en)
    Posted by
    durgesh patel (6267479896)
    durgesh patel
    Madhya Pradesh
    Raisen
    Write Answer
    Posted Date (14 Jan 2019 04:27 PM) Assigned Date (-)
    Answered Date (20 Jan 2019 03:02 PM) Translated Date (-)

    Adrak seed ke lia aap MANGLAMMA TURMERIC & AGRO SERVICES 8390504211 se samparak kare.

    ਪਰ kissan centre ਵਾਲੇ 00 00 50 ਕਹਿੰਦੇ ਹਨ ?

    (en)
    • 1
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (14 Jan 2019 04:26 PM) Assigned Date (-)
    Answered Date (14 Jan 2019 04:44 PM) Translated Date (-)

    ਹਰਵਿੰਦਰ ਜੀ , 00:00:50 ਵਿਚ ਇਕੱਲੀ ਪੋਟਾਸ਼ ਹੁੰਦੀ ਹੈ ਅਤੇ NPK 19:19:19 ਵਿਚ ਤਿੰਨੋ ਤੱਤ ਮੌਜੂਦ ਹੁੰਦੇ ਹਨ ਜਿਸਦੇ ਨਾਲ ਮਟਰਾਂ ਨੂੰ ਫਲੀਆਂ ਵੀ ਵੱਧ ਲੱਗਦੀਆਂ ਹਨ ਅਤੇ ਝਾੜ ਵੀ ਵਧੀਆ ਨਿਕਲਦਾ ਹੈ

    Answered Date (14 Jan 2019 07:37 PM) Translated Date (-)

    00 00 50 Nal gworth rok jandi a botte de fall Te jaada Jor denda fr Je gworth bhut a fr 00 00 50 kero

    Sir ਮੈਂ ਪਪੀਤਾ ਦੀ nursery ਤਿਆਰ ਕਰਨੀ ਹੈ papaya red lady ਕਿਸਮ ਦੀ, ਉਹਦੇ ਲਈ ਬੀਜ਼ ਨੂੰ ਸੋਧਣ ਲਈ ਕੀ ਕੀਤਾ ਜਾਵੇ ਤਾ ਜੋ ਉਸ ਨੂੰ ਅੱਗੇ ਆਉਣ ਵਾਲੀਆਂ ਬੀਮਾਰੀਆਂ ਤੋ ਬਚਾਇਆ ਜਾ ਸਕੇ Fungicide ਦੀ ਵਰਤੋਂ ਕੀਤੀ ਜਾ ਸਕਦੀ ਹੈ Plz nursery ਤਿਆਰ ਕਰਨ ਬਾਰੇ ਸਾਰਾ ਦਸੋ ?

    (en)
    Posted by
    Sukhchain Singh Tiwana (9780088919)
    Sukhchain Singh Tiwana
    Punjab
    Sangrur
    Write Answer
    Posted Date (14 Jan 2019 04:07 PM) Assigned Date (-)
    Answered Date (14 Jan 2019 04:42 PM) Translated Date (-)

    Sukhchain Singh Tiwana ji, ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ

    Answered Date (14 Jan 2019 07:37 PM) Translated Date (-)

    Sir 10g ਬੀਜ਼ ਹਨ ohna nu ਕਿੰਨੀ ਮਾਤਰਾ ਕਪਤਾਨ ਲੱਗੇਗੀ... ਬੀਜਾਂ nu ਕਪਤਾਨ ਦੇ ਘੋਲ ਚ ਭਿਓ ਕੇ ਰੱਖਣਾ ਹੈ ਜਾ ਬੀਜ਼ ਨੂੰ ਲਗਾਉਣਾ ਹੈ.... ਜੇ ਭਿਓ ਕੇ ਰੱਖਣਾ ਤਾਂ ਕਿੰਨੇ ਸਮਾਂ....

    Kank 50kg maki 40kg bajra 30kg chane 15kg da fed banon de bara daso saro 10kg

    (en)
    Posted by
    sukhjinder singh (6284222075)
    sukhjinder singh
    Punjab
    Fazilka
    Write Answer
    Posted Date (14 Jan 2019 03:54 PM) Assigned Date (-)
    Answered Date (19 Jan 2019 03:03 PM) Translated Date (-)

    Sukhjinder ji jo vi pashu lai khurak tyar kiti jandi hai us vich tusi 45% Anajj, 35% khall, 15% chokar, 2% minral mixture, 2% seera, 1% namak mila ke pashua lai feed tyar kar sakde ho.

    palwan+ de kinnu te ki fayde Han ?

    (en)
    Posted by
    sukhjinder singh (6284222075)
    sukhjinder singh
    Punjab
    Fazilka
    Write Answer
    Posted Date (14 Jan 2019 03:41 PM) Assigned Date (-)
    Answered Date (14 Jan 2019 04:06 PM) Translated Date (-)

    Sukhjinder g kirpa krke palwan+ de label di photo bhejo ja esde salt bare dsso ta jo tuhanu poori jankari diti ja ske

    what is a different Between fertilizer & Nutrition?

    (en)
    • 1
    Posted by
    Hiren Dayani HD (9427319219)
    Hiren Dayani HD
    Gujarat
    Kutch
    Write Answer
    Posted Date (14 Jan 2019 03:26 PM) Assigned Date (-)
    Answered Date (14 Jan 2019 03:35 PM) Translated Date (-)

    Hiren Dayani ji ,The Nutrient requirement is the amount of nutrients required to crop for better yield like Nitrogen, Phosphorus and Potash per acre. In fertilizer requirement we provide nutrients i.e NPK to crop in the form of urea , DAP and MOP per acre.

    Answered Date (14 Jan 2019 03:31 PM) Translated Date (-)

    Nutrition for example desi ruri ki khaad and fertilizer means urea And d A P

    sir g cow nu muh khor ho gea c Hun thek ta hai par oh muh no khol Rahi te na hi kus kha rehi hai te bas chup Baithi rehndi hai ?

    (en)
    Posted by
    Lavi Bhullar (9056838198)
    Lavi Bhullar
    Punjab
    Bathinda
    Write Answer
    Posted Date (14 Jan 2019 03:25 PM) Assigned Date (-)
    Answered Date (15 Jan 2019 08:54 PM) Translated Date (-)

    ਤੁਸੀ ਉਸ ਨੂੰ ਬੋਰਿਕ ਐਸਿਡ 60 ਗ੍ਰਾਮ ਅਤੇ ਗਲੈਸਰੀਨ 100 ਮਿਲੀ ਵਿਚ ਮਿਕਸ ਕਰਕੇ ਉਸਦਾ ਮੂੰਹ ਖੋਲ ਕੇ ਅੰਦਰ ਲਗਾਓ , ਇਸਦੇ ਨਾਲ ਤੁਸੀ Rumireck injection 10ml ਲਗਾਤਾਰ 3 ਦਿਨ ਲਗਵਾਓ , ਇਸ ਨਾਲ ਫਰਕ ਪੈਣ ਲਗ ਜਾਵੇਗਾ ..

    Sir Vermi compost da kam suru karna a koi suggestions deo Dist. Amritsar. Nal related koi contact dena Vermi compost da ?

    (en)
    Posted by
    Manjinder Bal (9872375636)
    Manjinder Bal
    Punjab
    Amritsar
    Write Answer
    Posted Date (14 Jan 2019 03:19 PM) Assigned Date (-)
    Answered Date (14 Jan 2019 06:19 PM) Translated Date (-)

    Varmi Compost da kamm shuru karan lai tusi Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672, Dr. Parvinder Singh Tung - 81463-22553 se samparak kare.

    Answered Date (17 Jan 2019 09:01 PM) Translated Date (-)

    Manjinder Singh 9876291995 contact karo regarding vermicompost

    मध्यप्रदेश में देसी गाय जैसे साहीवाल गिर थारपारकर कहां मिलेगी ?

    (en)
    Posted by
    Rakesh (9039330086)
    Rakesh
    Madhya Pradesh
    Bhopal
    Write Answer
    Posted Date (14 Jan 2019 03:07 PM) Assigned Date (-)
    Answered Date (15 Jan 2019 12:29 PM) Translated Date (-)

    Rajesh Ji Cow lene ke lia aap Bhumika ANIMAL Breeder farm 9229881876 se samparak kare.

    ਸਰ ਜੀ ਕਣਕ ਚ ਸੁੰਡ ਪੈ ਗਿਆ ਕੋਈ ਹੱਲ ?

    (en)
    Posted by
    Nirmal Singh (9478585138)
    Nirmal Singh
    Punjab
    Sangrur
    Write Answer
    Posted Date (14 Jan 2019 03:03 PM) Assigned Date (-)
    Answered Date (14 Jan 2019 03:30 PM) Translated Date (-)

    ਨਿਰਮਲ ਜੀ ਕਣਕ ਵਿਚ ਸੁੰਡੀ ਦੀ ਰੋਕਥਾਮ ਦੇ ਲਈ Quinalphos@800ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    14 Jan 2019

    ਧੰਨਵਾਦ

    ਸਤਿ ਸ੍ਰੀ ਅਕਾਲ, ਮੇਰੇ ਕੋਲ hf ਨਸਲ ਦੀ 12ਮਹੀਨਿਆ ਦੀ ਗਾਂ ਹੈ 5 ਮਹੀਨੇ ਦੀ ਗਬਨ ਹੈ! ਇਸ ਨੂੰ ਵਾਈਟਮ H ਦੇ ਸਕਦੇ ਹਾ ?

    (en)
    • 1
    Posted by
    Dr Manmohanjeet Saran (8264335050)
    Dr Manmohanjeet Saran
    Punjab
    Moga
    Write Answer
    Posted Date (14 Jan 2019 02:54 PM) Assigned Date (-)
    Answered Date (14 Jan 2019 03:05 PM) Translated Date (-)

    ਹਾਂਜੀ ਤੁਸੀ ਇਸ ਨੂੰ vitum-h ਦੇ ਸਕਦੇ ਹੋ , ਇਸ ਨੂੰ ਰੋਜਾਨਾ 10 ਮਿਲੀ ਦਿਓ , ਬਾਕੀ ਤੁਸੀ ਇਸ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ ..

    Answered Date (14 Jan 2019 03:10 PM) Translated Date (-)

    ਖੁਰਾਕ ਵਿੱਚ ਕੀ ਦੇ ਸਕਦੇ ਹਾ!

    14 Jan 2019

    ਤੁਸੀ ਉਸ ਨੂੰ 30-35 ਕਿਲੋ ਹਰਾ ਚਾਰਾ ਦਿਓ ,ਉਸ ਵਿਚ 4-5 ਕਿਲੋ ਤੂੜੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ ਘਰ ਵਿਚ ਫੀਡ ਤਿਆਰ ਕਰਕੇ ਵੀ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ

    Answered Date (15 Jan 2019 08:33 AM) Translated Date (-)

    ਸਰ ਡੇਵਰਮਿੰਗ ਕੀ ਹੁੰਦੀ ਹੈ

    ਪੇਟ ਵਿਚ ਕੀੜੇ ਹੋਣ ਦੀ ਦਵਾਈ

    jyada eggs Dene wali murgi ka nasl Kya hai ?

    (en)
    Posted by
    Gulam Nabi Alam (7869072111)
    Gulam Nabi Alam
    Chattisgarh
    Durg
    Write Answer
    Posted Date (14 Jan 2019 02:43 PM) Assigned Date (-)
    Answered Date (14 Jan 2019 06:39 PM) Translated Date (-)

    agar badhe level par baat kare to BV 300 breed sabse jeyada egg deti hai. yeh 300 se bhi jeyada egg deti hai 1 year me. yeh achhi breed hai or yeh aapko venkeys company se mil jayegi.

    Sir how can we test the pragnency of cow accurately?? 1.5 month ho gye ne ohdi AI kiti nu .......... Is there any urine or blood test in lab ?

    (en)
    Posted by
    Harry Brar (7009739514)
    Harry Brar
    Punjab
    Moga
    Write Answer
    Posted Date (14 Jan 2019 02:22 PM) Assigned Date (-)
    Answered Date (15 Jan 2019 05:13 PM) Translated Date (-)

    harry ji , there is no specific way to check the animal Pregnancy before 3 month . you should wait for 3 month and consult veterinary doctor he will visit and examin the animal.

    15 Jan 2019

    ok sir thank u ....

    ਕਣਕ ਦੇ ਬੂਟੇ ਪੀਲੇ ਹੋ ਕੇ ਸੁੱਕ ਰਹੇ ਹਨ ?

    (en)
    • 1
    Posted by
    Gurpreet Sidhu (9779707093)
    Gurpreet Sidhu
    Punjab
    Mansa
    Write Answer
    Posted Date (14 Jan 2019 02:20 PM) Assigned Date (-)
    Answered Date (14 Jan 2019 02:45 PM) Translated Date (-)

    ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਬੂਟੇ ਪੀਲੇ ਹੋਕੇ ਸੁੱਕ ਕਿਉ ਰਹੇ ਹਨ ਤੁਹਾਡੇ ਵਾਲੀ ਭੇਜੀ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ

    sir gulli dande di sapry tou kinne din vaad apna Pani ja urea la sakde aa ja koi hor sapry kr sakde aa ?

    (en)
    Posted by
    Hasandeep singh Brar (9814598936)
    Hasandeep singh Brar
    Punjab
    Ludhiana
    Write Answer
    Posted Date (14 Jan 2019 01:45 PM) Assigned Date (-)
    Answered Date (14 Jan 2019 02:20 PM) Translated Date (-)

    gulli dande di spray to lagbhag 8 din bad urea pa sakde o ate pani 15 din bad la sakde ho. jekar pani is to pehlan laya janda hai at isde nal kanak te asar ho sakda hai.

    sir g me apni buffalo Dr metri or oxy bachadaani Ch bharai c us to baad b oho is trs kr rhy a ehe dawai bharai nu 7 days go gye ne ?

    (en)
    • 3
    Posted by
    kulwinder singh (9463216783)
    kulwinder singh
    Punjab
    Sangrur
    Write Answer
    Posted Date (14 Jan 2019 01:25 PM) Assigned Date (-)
    Answered Date (14 Jan 2019 05:28 PM) Translated Date (-)

    tuci isdi bachedani vich Lixin-iu dwai 2 din bachedani vich bhrwao , isda infection purri trah khtam nhi hoya hai , isde nal nal tuci Pregstay gold powder 50 gm rojana dena suru kro ate Agrimin super powder 100gm rojana deo , fir jddo aggli varr heet vich awe tan uss nu tikaa bhrwaa ke ehh powder dinde rho , iss trah tuhadi majj rehh jawegi..

    sir gehu pila ho gaya hai ?

    (en)
    • 1
    Posted by
    rohit yadav (9795957094)
    rohit yadav
    Uttar Pradesh
    Shahjahanpur
    Write Answer
    Posted Date (14 Jan 2019 01:22 PM) Assigned Date (-)
    Answered Date (14 Jan 2019 01:26 PM) Translated Date (-)

    isme aap Magnease @1 kg per acre ka spray kr skte ho. Magnease ki deficiency se gehu mein peelapan aw jata hai

    Answered Date (15 Jan 2019 08:30 AM) Translated Date (-)

    zinc edta or 19.19.19 ka spray kre

    ਡੇਅਰੀ ਫਾਰਮਿੰਗ ਲਈ ਲੋਨ ਕਿਥੋਂ ਮਿਲੇਗਾ ਪਹਿਲੀ ਵੀ ਪਸੂ ਹਨ ?

    (en)
    Posted by
    Rajinder Singh (9814763904)
    Rajinder Singh
    Punjab
    S.A.S. Nagar
    Write Answer
    Posted Date (14 Jan 2019 01:15 PM) Assigned Date (-)
    Answered Date (14 Jan 2019 06:44 PM) Translated Date (-)

    ਡੇਅਰੀ ਫਾਰਮਿੰਗ ਲਈ ਲੋਨ ਸਬੰਧੀ ਤੁਸੀ ਇਹ ਆਡੀਓ ਧਿਆਨ ਨਾਲ ਸੁਣੋ ਤੇ ਇੱਕ ਵੀਡੀਓ ਦਾ ਲਿੰਕ ਵੀ ਦਿੱਤਾ ਗਿਆ ਹੈ ਉਹ ਤੁਸੀ ਧਿਆਨ ਨਾਲ ਸੁਣੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw

  • sir gabhin gay ko gariyo thai gayo she lohi jevu dhu aave she sarvar karai pan koij fer nathi padto koi desi ilaj degiyega bhai gay badiya leken fel jay she plz dhud chokhu thay avo solyu san apjo bhai ?

    (en)
    Posted by
    rabari shamal bhai (8401764900)
    rabari shamal bhai
    Gujarat
    Gandhinagar
    Write Answer
    Posted Date (14 Jan 2019 12:59 PM) Assigned Date (-)
    Answered Date (15 Jan 2019 08:55 PM) Translated Date (-)

    Rabari shamal ji kirpya app apna swal puure vistar se btayen ya fir app audio v upload kr skte han , tan jo apko sahi jankari di jaa skee ..