Punjab
Search
gypsm khaad di varto kehde shore vaste hundi aa kaale ja chitte ?
(en)
iss di varto chitte shore de lyi kri jandi hai..ihh sartaj company di best hai..jdo khet nu vaah ke tyaar kr rhe hunde ho uss sme iss di varto kr ke vaahn tyaar kro...ihh ikk kile di 1qtl paa skde ho...
ਇਕ ਗੱਦੀ ਨਸਲ ਦੀ ਕੁੱਤੀ ਆ ਉਸਦੀ ਇਕ ਅੱਖ ਵਿੱਚੋਂ ਪਾਣੀ ਡਿੱਗਦਾ ਹੈ ਤੇ ਗਿੱਡਾ ਨਾਲ ਭਰੀ ਰਹਿੰਦੀ ਆ ਉਸਦਾ ਇਲਾਜ ਦੱਸੋ ?
(en)
tuci iss nu I- praze bolus 1 goli deo atte hafte badd fir 1 goli deo , iss trah tuci 3 golia hafta hafte de farak nal deo atte usdia eyes vich Zenta-D dwai dia drops din vich 3 varr paoo , iss nal farak paa jawega..
Tusi deworming kro kutti di ........... eh pet de worms de karan hai.....
ek byant kitne mahine ka hota hai ?
(en)
Punjab
a r Sheikh ji, aap kis pashu ke byant ke bare mu pushna chahte hai. aap yeh detail mu puche fir hi aapko sahi jwab diya ja sakta hai.
sir zinc de spray nal kanak kujj jga tu burri Ho gayi hai kis trah theek hoyu ?
(en)
Punjab
Knak vich mostly magnease di deficiency aoundi hai jis nal knak de patte mid to yellow hone start hunde han. Zinc de spray nal jekar knak shi nhi hoyi tn ess vich magnease @1 kg per acre da spray kr skde ho
sir 550 Kanak nu kine Dina de nu Paani Lava ?
(en)
pehla pani kanak nu 25-30 dina baad lgao...pehle pani ate duje pani daa faasla 15-18 dina da rakh ke lgaa skde ho.
Gypsum di varto kis trah di mitti ch krni chahidi aa ate ehde ki ki benefits hai and kdo use kryie ehdi khet ch ?
(en)
Haryana
Lovepreet ji, Gypsum di varto rodan vali jameen vich kiti jandi hai ja jis khet di mitti vich gandhak di ghat hove isdi matra ik acre vich ik quintal prati acre de hisab nal bijai to pehlan chitta dita janda hai.dhanwad
sir ji desi murgi ko tikakran krwana chahida hai ja nahi ?
(en)
Punjab
hnji sultan ji desi murgi ko bhi tikakran karwana chahiye.
sir ji kanak de upar Dr dalal di spray karn to kine din badd vich paani de sakde han please dso ji ?
(en)
Punjab
Dr. Dalal ghol nutrients di deficiency poori krda hai.ess spray nu krn to 24-48 hours baad v tuc pani lga skde ho
बरसीन की फसल सड़ रही है?
(en)
Maharashtra
सोहन जी कृपया आप बरसीम की फोटो भेजे ता की आपको पूरी जानकारी दी जा सके के बरसीम क्यों सड़ रहा है और इसका इलाज क्या है धन्यवाद
neem tree can be grown in himachal Pradesh ?
(en)
Maharashtra
rajat ji neem can easily be grown in the dry, stony, shallow, clayey soils also on saline and alkaline soils, with pH upto 8.5. It gives best result when grown in black cotton soil and deep well drained soil. It cannot withstand water-logged areas and poorly drained soils. Neem is sown by direct sowing and transplanting method. Plants start bearing fruits from 3-5 years of age after plantation
Himachal Pradesh
yes , climatic conditions of himachal Pradesh is suitable for cultivation of neem tress specially foothill area of shivalik hills , and tree have a great demand in pharmaceutical industries of BBN
sir Yeh gehu Mein Kya Kaam karti hai kya isko urea ke sath Dal sakte hain iska upyog Bataye iski Matra Bataye ?
(en)
Punjab
Pawan ji Saafilizer ik fungicide hai jo fungus ki bimariyon ki roktham ke liye istemal kiya jata hai. isme Carbendazin 12% + Mancozeb 63% WP nam ka salt hota hai. ise aap genhu men istemal kar sakte hai lekin abhi genhu koi fungus vali bimari aa nahi rahi hai to aapko abhi iska istemal karne ki jarurat nahi hai.
sir if we provide broiler feed to rir male chicks then how much weight they will gain in 2 months ?
(en)
Uttar Pradesh
It will be costly and we may get some improvement in weight but it will be uneconomical. Because broiler feed have higher protein which is not required for RIR... so better not to give. For better at gain we may increase little protein and energy in normal RIR to get GOOD BODY Weight.
ਫੋਟ ਘੱਟ ਕੀਤੀ ਜੀ ਕਣਕ ਦਾ ਬੀਜ 1105 ਹੈ ਕਿਲੇ ਵਿਚ 40 ਕਿਲੋ ਪਾਇਆ ਹੈ ?
(en)
iss de vich urea poori krn ton baad dr. dalal ghol di spray 60 dina di kanak hon te kr deo...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Punjab
ਧੰਨਵਾਦ ਜੀ
3086 kanak poori vdia aa 60 days di ho gyii eh kina k jhaad de sakdi aa ?
(en)
jekar iss di growth shi chaldi rhi ate bimaari ton bachi rhi tan iss da jhaad 21qtl prati acre nikal awega....
sir Yeh kya kaam Aata Hai Iss ki Matra Bataye gehu Par is ki Sapray kar sakte hai ?
(en)
yeh ek fungicide hai iss ki maatra 400gm prati acre ke hisaab se daal skte ho..iss ki spray gehoo mein aap kr skte ho. lekin abhi iss ki spray krne ki jrurat nahi hai...iss ko 12-63 ke naam se jana jaata hai...
Rajasthan
sir gehu mein pilapan hai
ena dowa vicho khedi vdiya hai ?
(en)
Gurveer g dona da salt ikko hi hai...dona di dosage v same hi... Syngenta company da result peele packet de nalo best hai...
sir meri Maj Sui nu four months ho Gaye ohh dubara Navi nhi Hoi goliya diti per khandi nee hor goliya too bina powdar ha ?
(en)
Punjab
hanji Gurwinder ji tuci majj nu Albendazole salt di goli deo , iss nal pett de kire khtam ho jnge , isde nal tuci Agrimin super powder 100gm rojana dena suru kro atte isde nal Minotas golia deo , isdi rojana 1 goli deo atte 21 din tak deo , ehh golia tuci rojana 1 goli kutt ke usda powder bnna ke roti vich lapeet ke uppar guur ya tara miraa lgga ke pashu nu deo, iss nal heet vich aa jawegi ..
Punjab
sir goli kut ka gur la ka diti c pr khadi nhi
Punjab
sir koi puder ha Jo haraa bich pa ka dita java
Punjab
Agrimin super powder 100gm rojana dena suru kro ..
Punjab
thanks sir
sir gehu Peeli kyu hai iska Koi hal Bataye ?
(en)
Punjab
Pawan ji genhu ke peele hone ka karn tatv ki kami hoti hai jiske liye aap manganese sulphate @1 killo ki spray kar sakte hai.aur sulphur@3 killo ka prati acre ke hisab se chitta de sakte hai.
ਥਨੈਲਾ ਰੋਗ ਤੋਂ ਪਸ਼ੂ ਨੂੰ ਬਚਾਉਣ ਲਈ ਕੀ ਸਾਵਧਾਨੀਆਂ ਵਰਤਣੀਆ ਚਾਹੀਦੀਆ ਹਨ ?
(en)
Punjab
ਅਮਨਦੀਪ ਜੀ ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖ ਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗਾਹ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ..
मुझे सफेद मुसली बेचनी है कहां बिकेगी ?
(en)
Punjab
safed musli bechne ke lia aap Rajesh Trivedi 9554126128 se samparak kare.
Hlo hanji sat sri aakal ji meat achaar vaste thodi jankari laini hai bakra ja farming soor da hove better Kihra hai health vaste Plz tell me as soon as posibale ?
(en)
ਹਾਜੀ ਸਿੱਧੂ ਜੀ , ਫਾਰਮਿੰਗ ਸੂਰ ਦਾ ਅਚਾਰ ਜਿਆਦਾ ਵਧੀਆ ਹੁੰਦਾ ਹੈ ਬਾਕੀ ਇਹ ਆਡੀਓ ਵਿੱਚ ਇਸਦਾ ਕਾਰਨ ਦੱਸਿਆ ਹੈ ਤੁਸੀ ਸੁਣ ਸਕਦੇ ਹੋ
Audio voice ni aa Rahi Bhaji Plz tell me nd help me
hnji bakre de aachar vich 22% protein hunda te farming pig de vich 27 % protein hunda te hor v kafi chiza hundiya hun. es layi farming pig da aachar vadiya hunda hai ji.
rir murgiya free range kaise kare ?
(en)
Punjab
pradip ji iske liye apko unke rehne wali jgah ke ass pass 10 -12 feet jalli lggakr chicks rakh skte han, yeh kam thode chicks rkhhne ke liye hota hai ..
ਸਰ ਕਣਕ ਵੱਢਣ ਤੋਂ ਬਾਅਦ ਵਿੱਚ ਆਚਾਰ ਲਈ ਮੱਕੀ ਬੀਜ ਸਕਦੇ ਹਾਂ ਇਸ ਦੇ ਬਾਰੇ ਪੂਰੀ ਜਾਣਕਾਰੀ ਦਿਉ ਕਿੰਨੇ ਟਾਈਮ ਦੀ ਮਕੀ ਦਾ ਆਚਾਰ ਪਾ ਸਕਦੇ ਹਾਂ ਇਸ ਦਾ ਬੀਜ ਉਸ ਤੋਂ ਬਾਅਦ ਝੋਨੇ ਦੀ ਫਸਲ ਠੀਕ ਰਹੁ ਜਾ 1121 ਜਾ ਫਿਰ ਕੋਈ ਹੋਰ ਫਸਲ ?
(en)
Punjab
Makki di bijaayi tuc 15 feb ton v kr skde ho...jekar tuc kanak ton baad makki di bijaayi krn hai tan uss sme v ihi dsyian gyia kisma lgaa skde ho..uss sme May de vich makki lagg jawegi......jekar hun hare chaare de lyi vaahn vehla pya hai tan hun makki di bijaayi na kro..hun thand jyaada hai..adh February tak thand ghat jawegi uss sme iss di bijaayi kr skde ho...iss de lyi African tall, J-1006, 3591 di bijaayi kr skde ho...jdo makki di height 5ft de aas paas ho jaawe tan iss nu pakkan ton pehla katt lwo ate achaar paa lwo..
sir je duja pni la Devan knk nu koi chkr tan nhi vaise aje jmeen Gili aa ?
(en)
Punjab
Goldy ji, kirpa karke apna swal vistar nal pucho ke kanak de dooje pani de nal tuc kanak nu ki pauna chaunde ho ate jehda product tuc vartna chahunde ho osde salt da nam ja usdi photo bhejo ta jo tuhanu is bare poori jankari diti ja sake.
ਹੇਲੋ ਸਰ ਗਾਂ ਦੇ ਇਕ ਥੱਣ ਵਿਚ ਦੁੱਧ ਘੱਟ ਆ ਰਿਹਾ ਹੇ ?
(en)
Punjab
Harjit ji tui nu FMC powder 50gm rojana dena suru kro , isde nal milkout powder 2-2 chamch swere sham ate lactin bolus 2 golia rojana deo , iss nal farak paan lggg jawega..
sir Mere ਕੋਲੇ ਅਸੀਲ ਮੁਰਗੀਆਂ ਦੇ ਬੱਚੇ 2 ਮਹੀਨੇ ਦੇ ਹੋ ਗਏ ਹਨ ਉਨ੍ਹਾਂ ਦਾ ਵਾਧਾ ਵਿਕਾਸ ਘੱਟ ਹੋ ਰਿਹਾ ਹੈ ਉੰਨਾਂ ਨੂੰ ਕਿਹੜੀ ਦਵਾਈ ਦਿੱਤੀ ਜਾਵੇ ?
(en)
Punjab
ਗੁਰਪ੍ਰੀਤ ਮਾਨ ਜੀ ,ਤੁਸੀ ਕਿਸੇ ਵਧੀਆ ਕੰਪਨੀ ਦਾ ਲਿਵਰ ਟੋਨਿਕ ਦਿਓ ਇਹ ਤੁਸੀ 0.5ml daily 7 ਦਿਨਾਂ ਤੱਕ ਦਿਓ ਇਸ ਨਾਲ ਗਰੋਥ ਹੋਵੇਗੀ
sir punjab me kele ki kheti success hai jaa nhi ?
(en)
Punjab
Gagandeep ji, ਕੇਲੇ ਦੀ ਖੇਤੀ ਲਈ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਕੇਲੇ ਦੀ ਖੇਤੀ ਲਈ ਲਾਹੇਵੰਦ ਹੁੰਦੀ ਹੈ ਕੇਲੇ ਦੀ ਖੇਤੀ ਲਈ ਮਿੱਟੀ ਦੀ ਪੀ ਐਚ 6 ਤੋਂ 7.5 ਹੋਣੀ ਚਾਹੀਦੀ ਹੈ ਕੇਲਾ ਉਗਾਉਣ ਦੇ ਲਈ, ਵਧੀਆਂ ਨਿਕਾਸ ਵਾਲੀ, ਪੂਰੀ ਉਪਜਾਊ ਅਤੇ ਨਮੀ ਦੀ ਸਮਰੱਥਾ ਵਾਲੀ ਮਿੱਟੀ ਚੁਣੋ ਉੱਚ ਨਾਈਟ੍ਰੋਜਨ ਯੁਕਤ ਮਿੱਟੀ , ਲੋੜੀਦੇ ਫਾਸਫੋਰਸ ਅਤੇ ਉੱਚ ਮਾਤਰਾ ਦੀ ਪੋਟਾਸ਼ ਵਾਲੀ ਮਿੱਟੀ ਵਿੱਚ ਕੇਲੇ ਦੀ ਖੇਤੀ ਵਧੀਆ ਹੁੰਦੀ ਹੈ ਪਾਣੀ ਰੋਕਣ ਵਾਲੀ , ਘੱਟ ਹਵਾਦਾਰ ਅਤੇ ਘੱਟ ਪੋਸ਼ਟਿਕ ਤੱਤਾਂ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਰੇਤਲੀ, ਨਮਕ ਵਾਲੀ, ਕੈਲਸ਼ੀਅਮ ਭਰਭੂਰ ਅਤੇ ਜਿਆਦਾ ਚੀਕਣੀ ਮਿੱਟੀ ਵਿੱਚ ਵੀ ਇਸ ਦੀ ਖੇਤੀ ਨਾ ਕਰੋ ਪ੍ਰਸਿੱਧ ਕਿਸਮਾਂ :- Grand Naine: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਅਤੇ ਇਹ ਏਸ਼ੀਆਂ ਵਿੱਚ ਉਗਾਉਣਯੋਗ ਕਿਸਮ ਹੈ ਇਹ ਔਸਤਨ 25-30 ਕਿੱਲੋ ਗੁੱਛੇ ਕੱਢਦੀ ਹੈ ਬਿਜਾਈ ਦੇ ਲਈ ਅੱਧ-ਫਰਵਰੀ ਤੋਂ ਮਾਰਚ ਦਾ ਪਹਿਲਾ ਹਫਤਾ ਸਹੀ ਹੁੰਦਾ ਹੈ ਧੰਨਵਾਦ
sir khet vadia A ji zeeri top di hundi aa dso try krn da fayda jaa nhi
sir apna contact no deyo plz
sir ji jwar di bijai kado kar sakde han ?
(en)
Punjab
Sukhi ji, jwar di bijai 25 june -10 july tak kiti jandi hai.isdi bijai layi 20-24 killo beej prati acre de hisab nal varto kiti jandi hai.
Sir quail farming ke bare batye mansa dist me kar sakte hai kha se meligee or kaha par sell honge please contact no dina ?
(en)
Punjab
जापानी बटेर पंजाब में बहुत कम लोग बटेर रखते हैं और यह काम लगभग खत्म हो चुका है क्युकी इसकी मार्केटिंग नहीं है जापानी बटेर (Japanese quail ) को आमतौर पर बटेर कहा जाता है हेचरी में 35 से 40 दिनों में बटेर खाने लायक हो जाता है एक अंडा पांच रूपये में बिकता है बटेर तीन—चार सौ ग्राम का हो जाता है तो 120 रूपये जोड़ा बिकता है प्रति बटेर 15 से 20 रूपये की बचत होती है इसे मुर्गियों के मुकाबले बीमारी बहुत ही कम लगती है पंख के आधार पर इसे विभिन्न किस्मों में बांटा जा सकता है जैसे फराओ, इंग्लिश सफेद, टिक्सडो, ब्रिटिश रेज और माचुरीयन गोल्डन यदि आप भी जापानी बटेर पालन की ट्रेनिंग लेना चाहते हैं तो इसे पालने की सिखलाई चंडीगढ़ के केंद्र मुर्गी पालन संस्था (Central Poultry Development Organization (Northern Region)) से मिल जाएगी इस संबंध में CPDO की तरफ से समय समय पर मुर्गी पालन से संबंधित सिखलाई दी जाती है जो आप ऑनलाइन फॉर्म भरकर करवा सकते हैं यह इंडस्ट्री एरिया, फेस—1, चंडीगढ़ में स्थित है आप फोन नं. 0172-2655391 पर संपर्क भी कर सकते हैं और ज्यादा जानकारी के लिए वैबसाइट http://cpdonrchd.gov.in पर जाएं
sr cow nu sun ton bad vitam H da koi fayda hunda a g te nal is nu dudh vadaun te dena chahida a ?
(en)
Punjab
hanji haman ji tuci cow suun ton badd v vitum-h de skde ho , iss vich mineral ate vitamin hunde hai jiis nal pashu di kamjori door rehndi hai , iss nu tuci rojana 10ml de skde ho ..
अंडे वाली मुर्गी पालन के लिए ट्रेनिंग जरुरी है या आम आदमी फार्म को सम्भाल सकता है ?
(en)
Punjab
संदीप जी, यह काम एक आम आदमी भी बिना किसी ट्रेनिंग के कर सकता है लेकिन यदि आप इस काम को ट्रेनिंग लेकर शुरू करते हैं तो इसका बहुत फायदा होगा क्योंकि ट्रेनिंग में आपको इसकी बीमारियां, देख रेख और खुराक के बारे में पूरी जानकारी दी जाएगी ताकि यदि आपके फार्म में कोई भी छोटी समस्या आती है तो आप खुद ही इसका हल कर सकते हैं आप इसकी ट्रेनिंग अपने जिले के कृषि विज्ञान केंद्र से ले सकते हैं और इसकी कोई ज्यादा फीस भी नहीं होती इसलिए यदि आप इस काम को शुरू करना चाहते हैं तो आप इसकी ट्रेनिंग जरूर लें
sir kanak vich bui bahut Ho gayi is da koi hal dasso ji ?
(en)
Haryana
sukhdeep ji kanak vich bui di roktham de layi Arelon@500gm nu 150 litre pani vich mila ke prati acre de hisab nal spray karo.isde nal bui di roktham ho jayegi.
which type of Napier grass is best for growing in himachal pradesh?
(en)
Maharashtra
Rajat ji,In Himachal Bajra Napier Hybrid is grown as fodder crop.you can sow varieties like IGFRI-5,NB-37,NB-21.It is sown in the March month or in the start of the monsoon. Thankyou.
sir 4sal di jhoti heat vitch ni ondi ?
(en)
Punjab
tuci jhoti nu Agrimin super powder 100 gm rojana dena suru kro , iss nal mineral di kami puuri howegi , isde nal tuci Minotas bolus rojana 1 goli deo ate 21 din tak dinde rho , iss nal tuahdi jhoti heet vich aa jawegi..
sir jhoti heat me ni aundi please help ?
(en)
Punjab
tuci jhoti nu Agrimin super powder 100 gm rojana dena suru kro , iss nal mineral di kami puuri howegi , isde nal tuci Minotas bolus rojana 1 goli deo ate 21 din tak dinde rho , iss nal tuahdi jhoti heet vich aa jawegi..
भाई एक तो डॉक्टर इंजेक्शन लगता है दूसरा गुड़ और मेथी साथ में 2,2 long दो हो जाएगी
Sir ਕਣਕ 60 ਦਿਨਾ ਦੀ ਹੋ ਗਈ ਹੈ hoshi ਦੀ ਸਪਰੇ ਕਰ ਸਕਦੇ ਹਾ ਬੀਜ ਨਾਮ sw 23 sygenta company ਦੀ ਕਣਕ ਹੈ ?
(en)
Punjab
Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre da spray kro.jekar knak di growth nhi ho rhi tn tuc esda spray kr skde ho
ਹੁਣ ਕਿਸ ਕਿਸਮ ਦੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(en)
Punjab
Late sowing lyi tuc PBW 658 ja PBW 590 di beejayi kr skde ho bt yield ghat milega.esda yield 16 quiental per acre average hai
ਮੇਰੀ ਮੱਝ ਕੱਟਰੂ ਭੁਲ ਗਈ ਹੈ,ਦੁਧ ਨਹੀ ਚੁਘਾਉਂਦੀ, ਇਸ ਬਾਰੇ ਦੱਸੋ ?
(en)
Punjab
ਗੁਰਜੀਤ ਸਿੰਘ ਜੀ ਇਹ ਕਈ ਪਸ਼ੂਆਂ ਵਿਚ ਸਮੱਸਿਆ ਆ ਜਾਂਦੀ ਹੈ , ਉਹ ਸੂਣ ਤੋਂ ਬਾਦ ਦੁੱਧ ਵੀ ਵਧਿਆ ਤਰੀਕੇ ਨਾਲ ਨਹੀਂ ਦਿੰਦੇ ਅਤੇ ਬੱਚੇ ਨੂੰ ਵੀ ਨਹੀਂ ਪਿਲਾਂਦੇ , ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
January me ek acre me sarso ki kheti kaise kare ?
(en)
Punjab
January mein sarson ki beejayi nhi ho skti.sarson ki beejayi aap November mein hi kr skte ho
ਕਣਕ ਤੋਂ ਬਾਅਦ ਸੋਇਆਬੀਨ ਦੀ ਬੀਜਾਈ ਅਤੇ ਮੰਡੀ ਕਰਣ ਵਾਰੇ ਦੱਸੋ ਮੇਰਾ ਇਲਾਕਾ ਆਦਮਪੁਰ ਜਿਲਾ ਜਲੰਧਰ ਹੈ ?
(en)
Maharashtra
Preetinder ji, ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰਦਾ ਹੈ ਪ੍ਰਸਿੱਧ ਕਿਸਮਾਂ:-SL 525,SL 744,SL 958 ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ ਇਕ ਏਕੜ ਖੇਤ ਵਿੱਚ 25-30 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ ਇਸਦਾ ਮੰਡੀਕਰਨ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਕਰ ਸਕਦੇ ਹੋ ਧੰਨਵਾਦ
ਕੀ ਹੁਣ ਫੁੱਲ ਗੋਭੀ ਦੀ ਨਰਸਰੀ ਤਿਆਰ ਕੀਤੀ ਜਾ ਸਕਦੀ ਹੈ ਜੀ ?
(en)
ਹਰਜਿੰਦਰ ਸਿੰਘ ਜੀ ਫੁਲ ਗੋਭੀ ਦੀ ਫ਼ਸਲ ਪੰਜਾਬ ਵਿਚ ਅਗੇਤੀ ਜੂਨ ਤੋਂ ਜੁਲਾਈ, ਮੁੱਖ ਫ਼ਸਲ ਅਗਸਤ ਤੋਂ ਅੱਧ ਸਤੰਬਰ ਅਤੇ ਪਿਛੇਤੀ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਵਿਚ ਬੀਜੀ ਜਾਂਦੀ ਹੈ
ਸਰ ਗਾਂ 29 ਦੇ 11 ਮਹੀਨੇ ਸੂਈ ਸਰ ਦੁੱਧ ਵਧਾਉਣ ਲਈ ਕੋਈ ਮੈਡੀਸਨ ਦੇ ਸਕਦੇ ਹੈ ,ਉਸ ਦੇ ਭਲਾ ਹੋ ਗਿਆ ਸੀ ਅਤੇ ਲੇਵੇ ਨੂੰ ਸੋਜ ਆ ਗਈ ਸੀ ਇਸ ਲਈ ਉਸ ਦੇ ਮੈਡੀਸਨ ਬਹੁਤ ਲੱਗੀਆ, ਹੁਣ ਉਸ ਨੂੰ ਕੋਈ ਦੁੱਧ ਵਧਾਉਣ ਲਈ ਕੋਈ ਮੈਡੀਸਨ ਜਾ ਦੇਸੀ ਨੁਸਕਾ ਦੱਸੋ ?
(en)
ਤੁਸੀ ਉਸ ਨੂੰ 250 ਗ੍ਰਾਮ ਖੰਡ ਦੀ ਚਾਸਣੀ ਬਣਾਓ ਤੇ ਫਿਰ 250ਗ੍ਰਾਮ ਡਾਲਡਾ ਘਿਓ ਪਾ ਕੇ ਦਿਉ ਤੇ ਇਸ ਦੇ ਨਾਲ ਨਾਲ Liquid Anabolit 1 ਲੀਟਰ ਲਿਆ ਕੇ 100ml ਸਵੇਰੇ ਤੇ 100ml ਸ਼ਾਮ ਨੂੰ ਦਿਓ ਤੇ Bolus Lactin 2 ਗੋਲੀਆ ਸਵੇਰੇ ਤੇ 2 ਗੋਲੀਆ ਸ਼ਾਮ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ
sir, gaye 8 month ki gabhin h use dewormig k liye konsi dva de ?
(en)
Punjab
deepak ji app gaye ko Fenbendazole salt ki koi v goli de skte han , yeh gabin pashu ke liye safe deworming goli hai ..
sir wh 1105 kank di variety kine dina di hoke nisranaa shuru hundi hai te ih pakan ch kina time lendi hai ?
(en)
Haryana
WH1105 kanak 45 dina vich boota poora bna laindi hai ate eh lagbhag 85-90 dina vich nisrna shuru kar dindi hai.eh pakkan de lyi 157 din da sma laindi hai.
ਪਿਆਜ ਲਾਉਣ ਤੋਂ ਪਹਿਲਾ ਕੀ ਕੁਝ ਪੌਣਾ ਜ਼ਰੂਰੀ ਹੇ ਜਾਦਾ ਕਿਸ ਕਿਸ ਤੱਤ ਦੀ ਜ਼ਰੂਰਤ ਪੇਂਦੀ ਹੇ ?
(en)
ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ
axiel sprey to baad kanak pili hogayi ?
(en)
Punjab
Knak magnease di ghat krke hundi hai.ess vich magnease @1 kg per acre da spray kr skde ho jis nal knak thik ho javegi
sr mai cold store di jankari lena chonda c k is da ki process a te is upper cost kinni a ?
(en)
Punjab
Harman Sidhu ji Cold Store bare puri jankri kari jive is te hon vala kharch, Loan, Subsidy bare puri jankari lai tusi DR Mahajan 9417855105 nal samparak kar sakde ho, Thankyou.
sir ਗਾ ਦਾ ਦੁੱਧ 15kg ਹੈ ਉਸ ਨੂੰ ਕਿਹੜੀ ਫੀਡ ਪਾਈ ਜਾਵੇ ?
(en)
ਤੁਸੀ ਗਾਂ ਨੂੰ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਜਿਵੇਂ ਕਾਰਗਿਲ ਦੀ Milkogen 5000 ਫੀਡ ਪਾ ਸਕਦੇ ਹੋ , ਇਸਦਾ ਵਧਿਆ ਰਿਜਲਟ ਹੈ , ਪਰ ਤੁਸੀ ਉਸਦੀ ਫੀਡ ਇਕ ਦਮ ਨਾ ਬਦਲੋ , ਜੋ ਤੁਸੀ ਉਸ ਨੂੰ ਹੁਣ ਫੀਡ ਦਿੰਦੇ ਹੋ ਉਸ ਵਿਚ ਥੋੜੀ ਥੋੜੀ ਮਿਕਸ ਕਰਕੇ ਦੂਜੀ ਫੀਡ ਖਵਾਓ ਕਿਉਕਿ ਇਕ ਦਮ ਫੀਡ ਬਦਲਣ ਨਾਲ ਦੁੱਧ ਵੀ ਘਟ ਜਾਂਦਾ ਹੈ , ਬਾਕੀ ਤੁਸੀ ਘਰ ਵਿੱਚ ਵੀ ਤਿਆਰ ਕਰਕੇ ਫੀਡ ਦੇ ਸਕਦੇ ਹੋ , ਉਹ ਸਭ ਤੋਂ ਫਾਇਦੇਮੰਦ ਹੁੰਦੀ ਹੈ , ਬਾਕੀ ਤੁਸੀ 2 ਕਿਲੋ ਦੁੱਧ ਦੇ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ , ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
sir ji cow pathe ni khaa rahi kaan bhi thare hue hai uske liye elaz btaye ?
(en)
Gurnishan Singh Dhillon ji tus eh nu nazdiki doctor nu dikhao kyuki jis tarah tusi daseya hai os hissab de nal pneumonia di problam lagdi hai. es layi sahi rahega ke tusi doctor nu jarur ik var dikao. es tarah hor andaza lgona muskil hai.
dr.sahib ji sahiwal breed vaare full detail vich daseo.te naal hi a dasna isde calf te heifer vadiya breed de punjab vich kitho mil sakde aa.inna di highest milk capacity kini aa.te lowest kini aa ik din di.
(en)
ਸਾਹੀਵਾਲ ਦੇਸੀ ਨਸਲ ਹੈ ਤੇ ਪਿਉਰ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ ਇਹ ਗਰਮੀ ਸਹਿਣ ਕਰ ਸਕਦੀ ਹੈ ਜੇਕਰ ਇਸ ਦੇ ਦੁੱਧ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਇਸ ਨਸਲ ਦਾ ਦੁੱਧ ਦਾ ਰਿਕਾਰਡ ਬਹੁਤ ਹੈ ਪਰ ਹੁਣ ਲਗਭੱਗ 10 ਲੀਟਰ ਤੱਕ ਹੀ ਹੈ ਕਿਉਕੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਕੋਲ ਵੀ ਜੋ ਸਾਹੀਵਾਲ ਬੁੱਲ ਹੈ ਉਸ ਦਾ ਵੀ ਰਿਕਾਰਡ 10 ਲੀਟਰ ਪ੍ਰਤੀ ਦਿਨ ਤੱਕ ਹੈ ਤੇ ਬਾਕੀ ਜੇਕਰ ਵੱਡੇ ਪੱਧਰ ਤੇ ਡੇਅਰੀ ਫਾਰਮ ਕਰਨਾ ਹੈ ਤਾਂ ਉਸ ਲਈ ਸਾਹੀਵਾਲ ਨਸਲ ਸਹੀ ਨਹੀ ਰਹੇਗੀ ਉਸ ਲਈ ਐਚ ਐਫ ਹੀ ਠੀਕ ਹੈ ਪਰ ਦੁੱਧ ਦੀ ਕੁਆਲਿਟੀ ਦੇ ਹਿਸਾਬ ਨਾਲ ਠੀਕ ਹੈ ਇਹ ਨਸਲ ਤੁਹਾਨੂੰ ਇਹ ਨਾਭੇ ਦੀ ਪਸ਼ੂ ਮੰਡੀ ਤੋ ਮਿਲ ਜਾਵੇਗੀ ਜਾਂ ਤੁਸੀ ਡੱਬਵਾਲੀ ਮੰੰਡੀ ਤੋਂ ਵੀ ਚੰਗੀ ਤਰਾਂ ਪਰਖ ਕੇ ਖਰੀਦ ਸਕਦੇ ਹੋ
Punjab
ਸਾਹੀਵਾਲ ਖਰੀਦਣ ਲਈ 96490-38200 ਤੇ ਨਵਰੂਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ ਇਨਾਂ ਦਾ ਸਾਹੀਵਾਲ ਗਾਵਾਂ ਦਾ ਫਾਰਮ ਵੀ ਹੈ ਤੇ ਸਾਹੀਵਾਲ ਬਾਰੇ ਬਹੁਤ ਵਧੀਆ ਜਾਣਕਾਰੀ ਰੱਖਦੇ ਹਨ ਇਹ ਤੁਹਾਨੂੰ ਵਧੀਆ ਗਾਈਡ ਕਰਨਗੇ
I sprayed upl total on 40 days old weeds along with metri 10 days before. what should be sprayed to get rid of weeds from wheat. plz advice ?
(en)
Punjab
Balraj ji you can wait for 4-5 days for proper effect of herbicide. It will control weeds from field.After 10-12 days of spray if there is not effect of heribicide on it then you can spray Atlantis@160 gram per acre. it is strong herbicide and within 15 days of spray in field the water should not supplied.it can cause harm to crop.
ਸਰ ਅਦਰਕ ਦੀ ਖੇਤੀ ਬਾਰੇ ਪੁਛੇਆ ਸੀ ਕਿ ਇਸ ਦੀ ਖੇਤੀ ਪੰਜਾਬ ਵਿਚ ਹੋ ਸਕਦੀ ਹੈ ਕਿ ਨਹੀ ਇਸ ਬਾਰੇ ਜਾਣਕਾਰੀ ਦਿਓ ਤੇ ਇਸ ਦਾ ਬੀਜ ਕਿਥੋਂ ਮਿਲ ਸਕਦਾ ਹੈ। ਤਾਂ ਕਿ ਖੇਤੀ ਵਿਚ ਬਦਲੋ ਕਿਤਾ ਜਾ ਸਕੇ ਧੰਨਵਾਦ ?
(en)
ਜਸਵੀਰ ਜੀ ,ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ ਅਦਰਕ ਦੀ ਫਸਲ ਨਾ ਲਗਾਓ ਪ੍ਰਸਿੱਧ ਕਿਸਮਾਂ:- IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਇਸਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ Shamsher Nagar, Sirhind, Punjab 140406 ਧੰਨਵਾਦ
Punjab
ਧੰਨਵਾਦ ਜੀ
Punjab
ਜਵਾਬ ਦਿਓ ਜੀ
सर जी गाभिन भैंस को कितने दिनों के बाद चेक करवा सकते हैं और क्या TT का इंजेक्शन भी लगाना जरूरी है ?
(en)
गाभिन भैंस को आप 3 महीने बाद ही डॉक्टर से चेक करवा सकते हो ओर इसके साथ अब आप Injection Duraprogen 750Mg लगवाएI
सर जी कड़कनाथ मुर्गी के चूज़े को कौन सी दवाई दें ताकि उनको बीमारी से बचाया जा सके और कितनी बार दें कब कब दें ?
(en)
Punjab
राजेश जी आप चूज़ों को शुरू के दिनों में वैक्सीनेशन करवा सकते है इसके लिए चूज़े 5 दिन के होने पर लसोटा दवाई से वैक्सीनेशन करवायें फिर 12 दिन के होने पर गंबोरो दवाई से फिर 26 दिनों के होने पर दोबारा गंबोरो दवाई से और 28—29 दिनों के होने पर लसोटा से करवायें इस तरह आप शुरू में ऐसे देखभाल कर सकते है और बिमारियों से बचाव रहता है बाकि बड़े होने पर आप खुराक का ध्यान रखें और किसी अच्छी कंपनी का कैल्शियम भी दे सकते है जिससे अच्छी ग्रोथ होती है
नील गाय फसल को बहुत नुकसान कर रही है कोई उपाय बताएं ?
(en)
Maharashtra
आप खेत के चारो तरफ इलेक्ट्रिक ज़तका लगा सकते है उससे एक जोर का ज़तका लगता हे जान का कोई नुकशान नहीं होता बहोत बार इंसानो को भी लगता हे पर उससे ज्यादा कुछ नुकसान नहीं होता पर ये निल गाय डर जाती हे और सूअर भी नहीं लगते ओर यह चलता भी ट्रॅक्टर की बेनटरी पर है ओर इसके एलवा आप नीलगाय को खेतों की ओर आने से रोकने के लिए 4 लीटर मट्ठे में आधा किलो छिला हुआ लहसुन पीसकर मिलाकर इसमें 500 ग्राम बालू डालें इस घोल को पांच दिन बाद छिड़काव करें इसकी गंध से करीब 20 दिन तक नीलगाय खेतों में नहीं आएगी इसे 15 लीटर पानी के साथ भी प्रयोग किया जा सकता है बीस लीटर गोमूत्र, 5 किलोग्राम नीम की पत्ती, 2 किग्रा धतूरा, 2 किग्रा मदार की जड़, फल-फूल, 500 ग्राम तंबाकू की पत्ती, 250 ग्राम लहसुन, 150 लालमिर्च पाउडर को एक डिब्बे में भरकर वायुरोधी बनाकर धूप में 40 दिन के लिए रख दें इसके बाद एकलीटर दवा 80 लीटर पानी में घोलकर फसल पर छिड़काव करने से महीना भर तक नीलगाय फसलों को नुकसान नहीं पहुंचाती है इससे फसल की कीटों से भी रक्षा होती है खेत के चारों ओर कंटीली तार, बांस की फंटियां या चमकीली बैंड से घेराबंदी करें खेत की मेड़ों के किनारे पेड़ जैसे करौंदा, जेट्रोफा, तुलसी, खस, जिरेनियम, मेंथा, एलेमन ग्रास, सिट्रोनेला, पामारोजा का रोपण भी नीलगाय से सुरक्षा देंगे खेत में आदमी के आकार का पुतला बनाकर खड़ा करने से रात में नीलगाय देखकर डर जाती हैं नीलगाय के गोबर का घोल बनाकर मेड़ से एक मीटर अन्दर फसलों पर छिड़काव करने से अस्थाई रूप से फसलों की सुरक्षा की जा सकती है एक लीटर पानी में एक ढक्कन फिनाइल के घोल के छिड़काव से फसलों को बचाया जा सकता है गधों की लीद, पोल्ट्री का कचरा, गोमूत्र, सड़ी सब्जियों की पत्तियों का घोल बनाकर फसलों पर छिड़काव करने से नीलगाय खेतों के पास नहीं फटकती देशी जीवनाशी मिश्रण बनाकर फसलों पर छिड़काव करने से नीलगाय दूर भागती हैं कई जगह खेत में रात के वक्त मिट्टी के तेल की डिबरी जलाने से नीलगाय नहीं आती है
layer farming feed me hm Jau ya jwaar or hari barseem or ghas ki mitthi khal or rice k tukde daal skte h ya ni pls bataye sir ?
(en)
Punjab
Yes aap yeh doni daal sakte ho.
सर जी क्या कड़कनाथ मुर्गी का अंडा काला होता है ?
(en)
Punjab
कडकनथ के अंडे काले नही होते यह अंडे देसी अंडों की तरह होते हैं
dr saab phele suye majh sui a ohdi dhar bhut barik a dhar moti krn vaste ki dita jave ?
(en)
ਗੁਰਵੀਰ ਜੀ ਤੁਸੀ ਉਸ ਨੂੰ 250 ਗ੍ਰਾਮ ਮਿਸ਼ਰੀ ਦੀ ਚਾਸਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਤੇ 200 ਗ੍ਰਾਮ ਨਿੰਬੂ ਪਾ ਕੇ 5-7 ਦਿਨ ਦਿਉ
ग्राम प्रिया नस्ल की मुर्गी और बनराजा नस्ल का मुर्गे का बच्चा चाहिए कहाँ मिलेगा ?
(en)
Punjab
Chicks lene ke lia aap Sumit Kumar 8006000291, 7906547529 se samparak kare.
7903647427
ਮੈ ਕਣਕ ਵੱਡਣ ਤੋ ਬਾਅਦ ਐਸੀ ਕਿਹੜੀ ਫਸਲ ਜਾ ਸਬਜੀ ਆਪਣੇ ਖੇਤ ਵਿੱਚ ਬੀਜ ਸਕਦਾ ਹਾਂ ਕਿ ਜਿਸਤੇ ਖਰਚ ਘੱਟ ਅਤੇ ਵਧੀਆ ਮੁਨਾਫ਼ਾ ਵੀ ਮਿਲ ਸਕੇ ਜੀ?
(en)
ਗੁਰਸੇਵਕ ਸਿੰਘ ਜੀ ਕਣਕ ਤੋਂ ਬਾਅਦ ਤੁਸੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਇਸਦੀ ਕਟਾਈ ਝੋਨੇ ਤੋਂ ਪਹਿਲਾਂ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਜਿਵੇ ਤੋਰੀ, ਬੈਂਗਣ ਦੀ ਬਿਜਾਈ ਕਰ ਸਕਦੇ ਹੋ
ਧੰਨਵਾਦ ਜੀ