Manage Expert Answers

Search

Total Count :- 258604

sunhemp ਦਾ ਬੀਜ ਪੰਜਾਬ ਵਿਚ ਕਿਥੋ ਮਿਲੇਗਾ ?

(en)
Posted by
pardeep kumar (7009048900)
pardeep kumar
Punjab
Fazilka
Write Answer
Posted Date (16 Jan 2019 08:46 PM) Assigned Date (-)
Answered Date (17 Jan 2019 07:44 AM) Translated Date (-)

iss da beej lain de lyi tuc ikk PAU ludhiana de nal sampark kr skde ho...

ਹੁਣ ਮੌਸਮ ਦਾ ਠੀਕ ਤਰ੍ਹਾਂ ਨਾਲ ਪਤਾ ਨਹੀਂ ਚਲਦਾ ਇਸ ਐਪ ਤੋਂ?

(en)
Posted by
A.S.Sandhu (9417857007)
A.S.Sandhu
Punjab
Ludhiana
Write Answer
Posted Date (16 Jan 2019 08:45 PM) Assigned Date (-)
Answered Date (17 Jan 2019 10:52 AM) Translated Date (22 Jan 2022 09:30 PM)

A.S.Sandhu ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਪ ਬਾਰੇ ਆਪਣਾ ਫੀਡਬੈਕ ਦੇਣ ਲਈ ਸਾਡੀ ਟੀਮ ਤੁਹਾਨੂੰ ਕਾਲ ਕਰਕੇ ਇਸ ਸਬੰਧੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਜੀ ਬਾਕੀ ਜੇਕਰ ਅੱਗੇ ਤੋ ਕੋਈ ਐਪ ਸਬੰਧੀ ਮੁਸ਼ਕਿਲ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜੀ ਧੰਨਵਾਦ

Answered Date (19 Jan 2019 09:46 PM) Translated Date (22 Jan 2022 09:30 PM)

ਤੁਸੀਂ ਕਿਹਾ ਸੀ ਕਿ call back ਕੀਤੀ ਜਾਵੇਗੀ ਪਰ ਕੋਈ ਫ਼ੋਨ ਨਹੀਂ ਆਇਆ ਮੌਸਮ ਸਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ

weather update ?

(en)
Posted by
Harjeet singh (9592790971)
Harjeet singh
Punjab
Ludhiana
Write Answer
Posted Date (16 Jan 2019 08:36 PM) Assigned Date (-)
Answered Date (17 Jan 2019 11:21 AM) Translated Date (-)

Harjeet ji according to weather forecast today s weather is clear and tomorrow is partially cloudly.

फसल की बिजाई से पहले कितनी बार जोतते हैं ?

(en)
Posted by
Umakant rajpoot jaisari (9452096872)
Umakant rajpoot jaisari
Uttar Pradesh
Jalaun
Write Answer
Posted Date (16 Jan 2019 08:28 PM) Assigned Date (-)
Answered Date (17 Jan 2019 07:46 AM) Translated Date (-)

Fasal ki bijaayi krne se pehle khet ki 2 baar jotaayi krein...Alag alag side se lhet ki jotaayi krni chayie aur khet ko samtal kr ke fir iss khet mein buyaayi krein..

sir m pig farm shuru krna chahunda ji usdi mainnu kitho jankari milugi jrur dsseo ?

(en)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (16 Jan 2019 08:22 PM) Assigned Date (-)
Answered Date (17 Jan 2019 11:24 AM) Translated Date (22 Jan 2022 09:30 PM)

Gurjit singh ji es lai tu c Manjeet Singh +917973228145 g naal sampark kar skde ho.

kanak lyi kine din pani laune chahida ?

(en)
Posted by
bindra (9876987935)
bindra
Punjab
Sangrur
Write Answer
Posted Date (16 Jan 2019 08:18 PM) Assigned Date (-)
Answered Date (17 Jan 2019 11:35 AM) Translated Date (-)

Bindra ji, ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਧੰਨਵਾਦ

sir kal kanak upar ACM di spry kiti aa kine dina tak asar kregi and urea kine dina tak pa skde aa ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (16 Jan 2019 08:16 PM) Assigned Date (-)
Answered Date (17 Jan 2019 11:45 AM) Translated Date (22 Jan 2022 09:27 PM)

Amandeep singh ji. ACM -9 ik nadeennashak hai jo gulli dande di roktham de layi istemal kiti jandi hai.eh apna asar 3-4 dina tak dhikhauna shuru kar dindi hai ate urea tuc isdi spay to 8 din bad pao kyuki is same nadeen khatm hone shuru ho jande han.Dhanwad

kal 1 location cow de delivery houe hai milking time ek than vich blood aa ryha koi hal daso ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (16 Jan 2019 07:59 PM) Assigned Date (-)
Answered Date (17 Jan 2019 05:55 PM) Translated Date (22 Jan 2022 09:27 PM)

amandeep ji tuci iss nu Jeckshoot injection 20ml, injection Moxel 4gm lgwane suru kro , ehh tuci 2-3 din lgwao ate FMC powder 50gm rojana deo ji , jddo farak paai jawe uddo bnnd krr deo , iss nal jlddi thekk ho jawega..

ਕੋੲੀ ਸੂਝਵਾਨ ਸੱਜਣ ਸੁਝਾਅ ਦੇ ਸਕਦਾ ਵੀ ਜੰਗਲੀ ਸੂਰਾ ਤੋ ਫਸਲਾ ਨੂੰ ਕਿਵੇ ਬਚਾਇਆ ਜਾ ਸਕਦਾ ਹੈ ?

(en)
Posted by
Baljinder singh (6283764446)
Baljinder singh
Punjab
Barnala
Write Answer
Posted Date (16 Jan 2019 07:56 PM) Assigned Date (-)
Answered Date (17 Jan 2019 12:18 PM) Translated Date (22 Jan 2022 09:27 PM)

Baljinder singh ਜੀ ਜੰਗਲੀ ਸੂਰਾ ਤੋਂ ਬਚਾਉਣ ਲਈ ਤੁਸੀ ਆਪਣੇ ਖੇਤ ਦੇ ਚਾਰ ਚੁਫੇਰੇ ਕੰਡੀਆਲੀ ਤਾਰ ਲਾ ਕੇ ਬਚਾਵ ਕਰ ਸਕਦੇ ਹੋ ਇਸਦੇ ਨਾਲ ਸੂਰ ਤੁਹਾਡੇ ਖੇਤ ਵਿਚ ਦਾਖਿਲ ਨਹੀਂ ਹੋਣਗੇ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰਨਗੇ

Broiler Contract farming ਵਿੱਚ ਕੰਪਨੀ ਘੱਟੋ ਘੱਟ ਕਿੰਨੇ ਬੱਚੇ ਦਿੰਦੀ ਹੈ ਫਾਰਮਰ ਨੂੰ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (16 Jan 2019 07:48 PM) Assigned Date (-)
Answered Date (17 Jan 2019 10:52 AM) Translated Date (-)

Gurpal ji is pare puri jankari lai tusi Salil Sood 9781017711 nal samparak kar sakde ho.

Answered Date (18 Jan 2019 08:33 AM) Translated Date (-)

Thanks

sir ji menu apni hf vachi layi cargill di hiefer dry feed nahi mil rahi hun osnu fir ki payie ?

(en)
Posted by
inderpal (9815474241)
inderpal
Punjab
Kapurthala
Write Answer
Posted Date (16 Jan 2019 07:38 PM) Assigned Date (-)
Answered Date (17 Jan 2019 05:42 PM) Translated Date (-)

ਇੰਦਰ ਪਾਲ ਜੀ ਜੇਕਰ ਤੁਹਾਨੂੰ ਕਾਰਗਿਲ ਦੀ ਇਹ ਫੀਡ ਨਹੀਂ ਮਿਲ ਰਹੀ ਤਾਂ ਤੁਸੀਂ ਕਿਸੇ ਹੋਰ ਕੰਪਨੀ ਦੀ ਫੀਡ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

sir happy sedar wali kanak 4 bori ureaa te 1 spare 1919 te magic te dr dalal de karte duja pani la ta kanak vadi nahi te hun adhi bori te koloro paun lagge aa baki tusi dasdo ?

(en)
Posted by
Daljeet singh (9417270948)
Daljeet singh
Punjab
Moga
Write Answer
Posted Date (16 Jan 2019 07:36 PM) Assigned Date (-)
Answered Date (17 Jan 2019 11:51 AM) Translated Date (-)

Daljeet singh ji,ਤੁਸੀਂ ਕਣਕ ਦੇ ਵਾਧੇ ਲਈ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਕਣਕ ਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਕਲੋਰੋ ਸਿਓਂਕ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਕਣਕ ਵਿਚ ਸਿਓਂਕ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਨਹੀਂ ਹੈ ਤਾ ਤੁਹਾਨੂੰ ਇਸਦੀ ਵਰਤੋਂ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ

हमारी एक छोटी सी पडिंयां है दस माह की उसे हम कौन सा क्रिमिनासक व कितनी मात्रा में खिला सकते हैं ?

(en)
Posted by
कृपा शंकर विश्वकर्मा (9918477855)
कृपा शंकर विश्वकर्मा
Uttar Pradesh
Pratapgarh
Write Answer
Posted Date (16 Jan 2019 07:24 PM) Assigned Date (-)
Answered Date (17 Jan 2019 06:11 PM) Translated Date (22 Jan 2022 09:27 PM)

उसे आप Albomar liqued 15 ml दें और इसके साथ आप Sharkoferrol 20 मि.ली. रोजाना देना शुरू करें इसके साथ अच्छी ग्रोथ भी होगी बाकि आप उसकी खुराक का पूरा ध्यान रखें

गेंहू की दूसरी सिंचाई के उपरांत कौन सा उर्वरक व कितनी मात्रा में प्रयोग किया जाये एरिया मात्रा एक एकड़ है ?

(en)
Posted by
कृपा शंकर विश्वकर्मा (9918477855)
कृपा शंकर विश्वकर्मा
Uttar Pradesh
Pratapgarh
Write Answer
Posted Date (16 Jan 2019 07:22 PM) Assigned Date (-)
Answered Date (16 Jan 2019 07:31 PM) Translated Date (-)

knak mein total 110kg urea per acre use kiya jata hai.knak mein ache yield ke liye esko 3-4 dose mein pa skte ho

sir 3086 kank 25 October di biji hoyi aa, vdia jhadd lyi ki kita jawe, kanak puri chadd chuuki hai ?

(en)
Posted by
balsher singh (9465269731)
balsher singh
Punjab
Mansa
Write Answer
Posted Date (16 Jan 2019 07:05 PM) Assigned Date (-)
Answered Date (16 Jan 2019 07:26 PM) Translated Date (22 Jan 2022 09:27 PM)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

Sir mera ko dragon fruit ka main dealer ka contact no ya contract farming company ka contact number chahiye ?

(en)
Posted by
CHINMAYA NAIK (7008530928)
CHINMAYA NAIK
Odisha
Sundargarh
Write Answer
Posted Date (16 Jan 2019 06:53 PM) Assigned Date (-)
Answered Date (17 Jan 2019 10:55 AM) Translated Date (22 Jan 2022 09:28 PM)

Is ke bare me puri jankari ke lia aap Vijay sharma 7065414241 se samparak kare.

Punjab agro organic farming contact number ?

(en)
Posted by
manpreet (9803975331)
manpreet
Punjab
Tarn Taran
Write Answer
Posted Date (16 Jan 2019 06:51 PM) Assigned Date (-)
Answered Date (17 Jan 2019 11:00 AM) Translated Date (-)

PUNJAB AGRO INDUSTRIES CORPORATION LIMITED (PAIC), ADD - 2-A, Sector 28-A, Madhya Marg, Chandigarh - 160002, INDIA, EPABX: 91-172-2651576, 2656241, 2656242, 2656247, 2656272, E-mail: mail@punjabagro.org.in

sir kheti de nal koi hor kam v krna chahidi jiss nal amdan jayda hove te kharch ghat kita jave ?

(en)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (16 Jan 2019 06:38 PM) Assigned Date (-)
Answered Date (19 Jan 2019 03:11 PM) Translated Date (22 Jan 2022 09:28 PM)

Gurveer ji tuc kheti de nal poultry farm ja goat farm, dairy farm ja piggery farm apna sakde ho.ehna sare kamma cho poultry farm da kharcha sab to ghat hunda hai. dhanwad

?

(en)
Posted by
Daljeet singh (9417270948)
Daljeet singh
Punjab
Moga
Write Answer
Posted Date (16 Jan 2019 06:36 PM) Assigned Date (-)
Answered Date (16 Jan 2019 06:41 PM) Translated Date (22 Jan 2022 09:28 PM)

Daljeet singh ji tuahde walo bejji gayi audio upload nahi hoi hai kirpa krke audio dubara upload kro ji tan jo tuahnu sahi jankari diti jaa skee..

dr saab mai majha vaste dana teyar krauna jada dhud te fait vdia aun vaste ki kuj payeya jave vich 4 quintal vich ?

(en)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (16 Jan 2019 06:33 PM) Assigned Date (-)
Answered Date (16 Jan 2019 06:39 PM) Translated Date (-)

ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ ...

sir 28 oct wali kanak dandi char rahi ha kite kite nisar be rahi ha koi nuksan ta ne hona kora vi pa raha thora thora ?

(en)
Posted by
jagtar singh (9464653342)
jagtar singh
Punjab
Patiala
Write Answer
Posted Date (16 Jan 2019 06:30 PM) Assigned Date (-)
Answered Date (16 Jan 2019 07:28 PM) Translated Date (22 Jan 2022 09:28 PM)

Thodi nisar rhi knak da jyada nuksaan tn nhi bt temprature de hisab nal yield vich thoda difference aw skda hai

sir vachi 5 mahine di ha ohde muter vich khun aunda hai g koi hall dso ?

(en)
Posted by
Raghbir (9914880959)
Raghbir
Punjab
Patiala
Write Answer
Posted Date (16 Jan 2019 05:54 PM) Assigned Date (-)
Answered Date (16 Jan 2019 06:37 PM) Translated Date (22 Jan 2022 09:28 PM)

Os nu Injection Oxytetracycline 10ml slow IV lwao Injection C.R.B 5ml Injection cromostate 2ml lwao ji

what facilities govt provided to a farmer ?

(en)
Posted by
mahendra chetri (8731987338)
mahendra chetri
Assam
Tinsukia
Write Answer
Posted Date (16 Jan 2019 05:49 PM) Assigned Date (-)
Answered Date (22 Jan 2019 05:11 PM) Translated Date (-)

mahendra chetri ji Govt provide various type of facilities to the farmers. please ask us in detail whether you want to know about crop facilities or animal husbandry facilities so that we can provide you proper information.Thank you

Himachal Pradesh

Answered Date (16 Jan 2019 08:39 PM) Translated Date (-)

in this contemporary era , government provide various facilities to promote agriculture , for instance , now a day government provide credit to Farmer by mean of kisan credit card , moreover they give subsidies on seeds, Agri equipment , and in other related alide sectors like aquaculture , livestock and in water irrigation system

sir aa dawy kanak layi kiwe aa ?

(en)
  • 1
Posted by
simar (9855432136)
simar
Punjab
Amritsar
Write Answer
Posted Date (16 Jan 2019 05:49 PM) Assigned Date (-)
Answered Date (17 Jan 2019 01:35 PM) Translated Date (22 Jan 2022 09:28 PM)

simar ji Gulli ik nadeennashak hai jisde vich Fenoxaprop-p-ethyl 10 EC nam da salt maujood hunda hai isdi matra 500ml prati acre de hisab nal varti jandi hai eh gulli dande di roktham kardi hai.dhanwad

ਸਰ 23 ਦਿਨ ਪਹਿਲਾਂ ਲੀਡਰ ਕਰੀ ਸੀ ਕੌਰ ਚ , ਤੇ ਹੁਣ ਦੂਸਰਾ ਪਾਣੀ ਦੇ ਰਹੇ ਹਾਂ ਇਸ ਤਰ੍ਹਾਂ ਦੇ ਕੱਖ ਜੇ ਬਹੁਤ ਹੋ ਰਹੇ ਆ ਕਣਕ ਚ ਇਸਦਾ ਕੀ ਹੱਲ ਹੈ ਦੁਵਾਰਾ ਸਪਰੇ ਕਰਨੀ ਪਾਊਗੀ ਤੇ ਕਿਹੜੀ best ਰਹੂ 60 ਦਿਨ ਦੀ ਕਣਕ ਆ 3086 ?

(en)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (16 Jan 2019 05:47 PM) Assigned Date (-)
Answered Date (19 Jan 2019 05:11 PM) Translated Date (-)

Jekar kakh bhut jyaada hnn tan Atlantis di spray 160gm prati acre de hisaab nal kr skde ho...iss de lyi vaahn de vich halki nami honi chaidi hai pani khada nahi hona chaida hai ate 15 dina tak khet nu pani nahi dena hai...ihh nadeena nu control kr lwegi...ihh gulli dande de lyi hai..

19 Jan 2019

60 dina toh uper kank aa hun koi chkr tm ni hunda kank nu

Answered Date (16 Jan 2019 05:53 PM) Translated Date (-)

tusi acm 9 kr skde ho eh crystal company di ha esda result baut vadia ha

ਬਾਈ ਜੀ ਸਾਡੀ ਮੱਝ ਦੇ ਥਨ ਨੂੰ ਸੋਜਾ ਹੈ ਤੇ ਥਨ ਲਾਲ ਹੈ ਤੇ ਕਰੜਾ ਹੈ ਕਿਰਪਾ ਕਰਕੇ ਜਲਦੀ ਕੋਈ ਇਲਾਜ ਦੱਸੋ ?

(en)
Posted by
shami sarao (7707904463)
shami sarao
Punjab
Sangrur
Write Answer
Posted Date (16 Jan 2019 05:46 PM) Assigned Date (-)
Answered Date (16 Jan 2019 06:38 PM) Translated Date (-)

Os nu Injection Gard plus 4.5gm Injection Megludyne 20ml Injection Isoflud 5ml Injection C.R.B 20ml Injection Vitame-H 5ml lwao te nall Bolus Mammi UP 2 rojana 5 din tak deo ji

16 Jan 2019

thanks so much

ਖੇਤ ਦੇ ਖੂੰਜਿਆਂ ਚ ਕਣਕ ਜੰਮੀ ਨੀ ਛਿੱਟਾ ਵੀ ਦਿੱਤਾਂ ਸੀ ਪਹਿਲੀ ਸਿੰਚਾਈ ਨਾਲ ਪਰ ਜੰਮੀ ਨੀ ਕਈ ਖੁੰਜੇ ਚ ਨੀ ਹੈ ਕੋਈ ਹੱਲ ਕੀਤਾ ਜਾ ਸਕਦਾ ਕਿ ਨਹੀਂ ਹੁਣ ਦੂਸਰਾ ਪਾਣੀ ਸ਼ੁਰੂ ਆ ?

(en)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (16 Jan 2019 05:37 PM) Assigned Date (-)
Answered Date (18 Jan 2019 10:16 AM) Translated Date (22 Jan 2022 09:28 PM)

Dalvir ਜੀ ਤੁਸੀ ਕਣਕ ਦਾ ਛਿੱਟਾ ਦੁਬਾਰਾ ਦਿਓ ਕਣਕ ਪਿਛੇਤੀ ਜਰੂਰ ਰਹੇਗੀ ਪਰ ਥੋੜਾ ਯੂਰੀਆ ਇਥੇ ਪਹਿਲਾਂ ਪਾ ਦਿਓ ਇਸ ਤੋਂ ਇਹਦਾ ਕੋਈ ਹੋਰ ਇਲਾਜ ਨਹੀਂ ਹੈ

ਰੋਟਵੈਲਰ dog female aa usde pet te ik jakhm aa and back side v swelling hundi aa boold v digda tupka tupka pet de jakhm ton and back side to please ilazz dsdo ?

(en)
Posted by
Kirat (9814143214)
Kirat
Punjab
Amritsar
Write Answer
Posted Date (16 Jan 2019 05:33 PM) Assigned Date (-)
Answered Date (16 Jan 2019 06:39 PM) Translated Date (-)

Os nu Injection Hitek 1ml 30kg body weight de hisab nal chamdy ch lwao te nall hi Kisskin lotion jakhma te lao ju

sir patiya da pani Te khati lassi nu mix karke spray kar sakde ha ?

(en)
Posted by
kuldeep singh (8699361662)
kuldeep singh
Punjab
Bathinda
Write Answer
Posted Date (16 Jan 2019 05:31 PM) Assigned Date (-)
Answered Date (16 Jan 2019 07:28 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

I have sugar cane and onion how to maintain both in field ?

(en)
Posted by
Syed Ahmed (9663989510)
Syed Ahmed
Karnataka
Bidar
Write Answer
Posted Date (16 Jan 2019 05:31 PM) Assigned Date (-)
Answered Date (17 Jan 2019 01:37 PM) Translated Date (-)

Syed Ahemad ji, Please ask your question in detail that what you want to know about sugarcane and onion maintence so that we can provide you proper solution.Thank you

17 Jan 2019

Ok thank you mam

Answered Date (16 Jan 2019 05:32 PM) Translated Date (-)

I don’t know

sir ji jheri agrimin i tablet aa, ik minotas tablet aa, ik ovimin tablet aa inna vicho bachedani di growth lai kheri tablet best aa ?

(en)
Posted by
inderpal (9815474241)
inderpal
Punjab
Kapurthala
Write Answer
Posted Date (16 Jan 2019 05:30 PM) Assigned Date (-)
Answered Date (16 Jan 2019 05:53 PM) Translated Date (22 Jan 2022 09:27 PM)

Inderap ji ehna sbb dwaia da kam pashu nu heet vich lyaunn da hunda hai atte pashu de sarir di kami puura krdia hai , bakki tuci Agrimin-i golia di varto kr skde ho , iss nal anndar to infection v khtam hunda hai isdi rojana 1 goli deni hundi hai ate 21din tak deo , ehhh golia tuci tika bhrwaun ton badd v 20 din tak de skde ho ,jiss nal bachedani vdia rehndi hai atte pashu de gaban hoon de ass vaddh jndi hai ..

sir meri ikk boori jhothi aa oh heat vich ni aundi osdi bachedani growth vaaste ovimin tablet da rasult kida aa ?

(en)
Posted by
inderpal (9815474241)
inderpal
Punjab
Kapurthala
Write Answer
Posted Date (16 Jan 2019 05:25 PM) Assigned Date (-)
Answered Date (16 Jan 2019 05:54 PM) Translated Date (22 Jan 2022 09:26 PM)

Inderap ji ehna dwaia da kam pashu nu heet vich lyaunn da hunda hai atte pashu de sarir di kami puura krdia hai , bakki tuci Agrimin-i golia di varto kr skde ho , iss nal anndar to infection v khtam hunda hai isdi rojana 1 goli deni hundi hai ate 21din tak deo , ehhh golia tuci tika bhrwaun ton badd v 20 din tak de skde ho ,jiss nal bachedani vdia rehndi hai atte pashu de gaban hoon de ass vaddh jndi hai ..

ਵੀਰ ਜੀ ਚੂਚੇ (ਮੁਰਗੇ) ਦੇ ਇਕ ਪੈਰ ਤੇ ਸੱਟ ਵੱਜੀ ਤੇ ਜਖ਼ਮ ਹੋ ਗਿਆ , ਕੋਈ ਇਲਾਜ ਦਸੋ ?

(en)
Posted by
harpreet (8146663164)
harpreet
Punjab
Mansa
Write Answer
Posted Date (16 Jan 2019 05:12 PM) Assigned Date (-)
Answered Date (20 Jan 2019 03:11 PM) Translated Date (22 Jan 2022 09:26 PM)

Harpreet ਜੀ ਤੁਸੀ ਆਪਣੇ ਚੂਚੇ ਨੂੰ ਨਜਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ ਕਿਉਕਿ ਇਸਦੇ ਜਖਮ ਦੇ ਹਿਸਾਬ ਨਾਲ ਇਸਦਾ ਸਹੀ ਇਲਾਜ ਕੀਤਾ ਜਾਏਗਾ ਅਤੇ ਡਾਕਟਰ ਇਸਦਾ ਕਾਰਨ ਵੀ ਤੁਹਾਨੂੰ ਦੱਸ ਦੇਣਗੇ ਧੰਨਵਾਦ

20 Jan 2019

ਧੰਨਵਾਦ ਜੀ

sir aluu Kehri bimari krke suk rahe ne ?

(en)
  • 1
Posted by
Navjot singh (9988228810)
Navjot singh
Punjab
Ludhiana
Write Answer
Posted Date (16 Jan 2019 05:03 PM) Assigned Date (-)
Answered Date (18 Jan 2019 10:26 AM) Translated Date (22 Jan 2022 09:27 PM)

Navjot ji allu de uper tuc M-45@400gm nu 150 litre pani de hisab nal spray karo. eh jehde dhabbe pai rahe han oh fungus de karn han. jehde patte peele pai rahe han eh tat di kami de karn han isde layi tuc isde uper 13:00:45@1 killo nu 150 litre pani vich mila ke spray karo isde nal ik ta allu mote honge dooja tat di kami poori ho jayegi.dhanwad

गेहूं पीली हो तो क्या करना चाहिए पौधे की ग्रोथ के लिए क्या डालें ?

(en)
Posted by
Sagandeep singh (8168281181)
Sagandeep singh
Haryana
Sirsa
Write Answer
Posted Date (16 Jan 2019 04:52 PM) Assigned Date (-)
Answered Date (17 Jan 2019 12:07 PM) Translated Date (22 Jan 2022 09:27 PM)

Sagandeep singh जी गेंहू के पीले होने के कारण तत्व की कमी होना है इसके लिए आप मैगनीज सलफेट एक किल्लो को लीटर पानी में मिला कर प्रति एकड़ के हिसाब से स्प्रे करें ग्रोथ के लिए आप डॉ.दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे धन्यवाद

17 Jan 2019

thanks ji

sir 2967 kanak hai oh nisran lg pyi ehde nisare di sahi tym ki hai ?

(en)
Posted by
satnam singh (9464716904)
satnam singh
Punjab
Sangrur
Write Answer
Posted Date (16 Jan 2019 04:46 PM) Assigned Date (-)
Answered Date (17 Jan 2019 11:29 AM) Translated Date (22 Jan 2022 09:27 PM)

Satnam ji, 2967 kisam nisran layi labhag 85-95 din da sma laindi hai.eh pakkan de layi 157 din da sma laindi hai.jekar kanak ene dina di ho ke nisar rahi hai ta eh sahi sma hai.dhanwad

vitma h kado suru karna chahida pheln vashi aa 5 mahine di gaban aa ate ki khurak Deni chidi hai ?

(en)
Posted by
shamsher singh (8872140666)
shamsher singh
Punjab
Gurdaspur
Write Answer
Posted Date (16 Jan 2019 04:35 PM) Assigned Date (-)
Answered Date (16 Jan 2019 06:54 PM) Translated Date (22 Jan 2022 09:27 PM)

vitum-H tuci pashu nu suun ton 2 mahine pehla dena suru kr skde ho , iss nu tuci rojana 10ml de skde ho , hun tuci iss nu vdia matra vich feed , chara deo , rojana tuci 30-35 kilo hara chara uss vich 4-5 kilo turri miks krke de skde ho , isde nal tuci Enerboost powder 100gm rojana de skde ho , ehh powder denna nal kamjori nhi auundi atte vdia growth hundi hai ..

Answered Date (16 Jan 2019 08:14 PM) Translated Date (22 Jan 2022 09:27 PM)

OK bro

palwan+ ?

(en)
  • 2
Posted by
sukhjinder singh (6284222075)
sukhjinder singh
Punjab
Fazilka
Write Answer
Posted Date (16 Jan 2019 04:24 PM) Assigned Date (-)
Answered Date (16 Jan 2019 04:50 PM) Translated Date (22 Jan 2022 09:27 PM)

sukhjinder singh ji pehelwan + vich gibberellic acid maujood hunda hai. isdi matra 2ml prati litre pani de hisab nal varti jandi hai jekar kinnu da boota vadha nahi kar reha a tuc isdi spray kar sakde ho.kirpa karke dooje products di clear photo bhejo ta jo tuhanu is bare poori jankari diti ja sake.

sir m gulab de fulla di kheti krna chahunda ohde regarding mainnu koi sujhav deo ehdi paniri kithe available hundi hai ?

(en)
Posted by
amarjeet singh (9023947472)
amarjeet singh
Punjab
Fatehgarh Sahib
Write Answer
Posted Date (16 Jan 2019 04:08 PM) Assigned Date (-)
Answered Date (17 Jan 2019 10:40 AM) Translated Date (-)

amarjeet singh ji, ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ ਪ੍ਰਸਿੱਧ ਕਿਸਮਾਂ :- ਇਸ ਨੂੰ ਮੁੱਖ ਤੌਰ ਤੇ 3 ਗਰੁੱਪਾਂ ਵਿੱਚ ਵੰਡਿਆਂ ਜਾ ਸਕਦਾ ਹੈ: 1) ਪ੍ਰਜਾਤੀਆਂ 2) ਪੁਰਾਣੇ ਬਾਗ 3) ਆਧੁਨਿਕ ਜਾਂ ਨਵੇਂ ਗੁਲਾਬ Species roses: ਇਸ ਨੂੰ ਜੰਗਲੀ ਗੁਲਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਕਿਸਮ ਦੇ ਫੁੱਲ ਦੀਆਂ ਪੰਜ ਪੱਤੀਆਂ ਹੁੰਦੀਆਂ ਹਨ ਅਤੇ ਰੰਗ ਚਮਕੀਲਾ ਹੁੰਦਾ ਹੈ ਇਹ ਸਰਦੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ ਜਿਵੇਂ ਕਿ: Rosa rugose: ਇਸਦਾ ਮੂਲ ਸਥਾਨ ਜਪਾਨ ਹੈ ਇਹ ਕਿਸਮ ਕੁਦਰਤੀ ਤੌਰ ਤੇ ਸਖਤ ਹੁੰਦੀ ਹੈ ਇਸਦੇ ਫੁੱਲ ਬਹੁਤ ਮਹਿਕਦਾਰ ਹੁੰਦੇ ਹਨ ਅਤੇ ਇਸਦੀਆਂ ਪੱਤੀਆਂ ਝੁਰੜੀਆਂ ਵਾਲੇ ਚਮੜੇ ਵਰਗੀਆਂ ਹੁੰਦੀਆਂ ਹਨ ਇਹ ਸੰਘਣੀ ਅਤੇ ਮੋਟੀ ਝਾੜੀ ਵਿੱਚ ਉੱਗਦੇ ਹਨ ਇਸ ਤੇ ਰਸਾਇਣਿਕ ਸਪਰੇਅ ਨਾ ਕਰੋ, ਕਿਉਂਕਿ ਇਸ ਤੇ ਸਪਰੇਅ ਕਰਨ ਨਾਲ ਸਾਰੇ ਪੱਤੇ ਝੜ ਜਾਂਦੇ ਹਨ Banksiae: ਇਸ ਨੂੰ ਲੇਡੀ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦਾ ਮੂਲ ਸਥਾਨ ਚੀਨ ਹੈ ਇਸਦੇ ਫੁੱਲ ਛੋਟੇ, ਮਹਿਕਦਾਰ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਫੁੱਲ ਛੋਟੇ ਗੁੱਛਿਆਂ ਵਿੱਚ ਲੱਗਦੇ ਹਨ Eglanteria: ਇਸਦੇ ਫੁੱਲ ਮਹਿਕਦਾਰ ਅਤੇ ਇਕੱਲੀ ਪੱਤੀ ਵਾਲੇ ਹੁੰਦੇ ਹਨ ਪੁਰਾਣੇ ਬਾਗ ਵਾਲੇ ਗੁਲਾਬ: ਇਸ ਕਿਸਮ ਦੇ ਫੁੱਲ ਬਹੁਤ ਹੀ ਮਨਮੋਹਕ ਅਤੇ ਖੁਸ਼ਬੂਦਾਰ ਹੁੰਦੇ ਹਨ ਇਹ ਗਰਮ ਜਲਵਾਯੂ ਦੇ ਅਨੁਕੂਲ ਅਤੇ ਸਰਦੀਆਂ ਨੂੰ ਵੀ ਸਹਾਰਨਯੋਗ ਹੁੰਦੇ ਹਨ ਇਹ ਆਸਾਨੀ ਨਾਲ ਪੈਦਾ ਹੋਣ ਵਾਲੇ ਅਤੇ ਬਿਮਾਰੀਆਂ ਦੇ ਰੋਧਕ ਫੁੱਲ ਹੁੰਦੇ ਹਨ ਇਹ ਕਈ ਵਾਰ ਝਾੜੀਆਂ ਅਤੇ ਕਈ ਵਾਰ ਵੇਲਾਂ ਦੇ ਰੂਪ ਵਿੱਚ ਲੱਗਦੇ ਹਨ ਫੁੱਲ ਬਹੁਤ ਰੰਗਾਂ ਦੇ ਹੁੰਦੇ ਹਨ, ਪਰ ਜ਼ਿਆਦਾਤਰ ਚਿੱਟਾ ਅਤੇ ਹਲਕਾ ਪੀਲਾ ਰੰਗ ਹੁੰਦਾ ਹੈ ਇਸ ਗਰੁੱਪ ਵਿੱਚ China roses, Tea roses, Moss Rosses, Damask roses, Bourbon Roses. Alba, Ayrshire, Gallica, Hybrid Perpetual, Portland, Ramblers, Noisette ਆਦਿ ਆਉਂਦੇ ਹਨ Alba: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ Bourbon: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਗੂੜੇ ਗੁਲਾਬੀ ਰੰਗ ਦੇ ਹੁੰਦੇ ਹਨ Boursault: ਇਹ ਕਿਸਮ ਉੱਪਰ ਚੜਨ ਵਾਲੀਆਂ ਝਾੜੀਆਂ ਵਰਗੀ ਹੁੰਦੀ ਹੈ ਇਸ ਕਿਸਮ ਦੇ ਫੁੱਲ ਜਾਮਣੀ-ਲਾਲ ਰੰਗ ਦੇ ਹੁੰਦੇ ਹਨ Centifolia: ਇਸਨੂੰ cabbage rose ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸਦੇ ਫੁੱਲ ਪੂਰੇ ਅਤੇ ਗੋਲਾਕਾਰ ਹੁੰਦੇ ਹਨ ਇਸ ਕਿਸਮ ਦੇ ਫੁੱਲ ਚਿੱਟੇ ਤੋਂ ਗੁਲਾਬੀ ਰੰਗ ਦੇ ਹੁੰਦੇ ਹਨ ਆਧੁਨਿਕ ਗੁਲਾਬ: ਇਹ ਗੁਲਾਬ ਬਹੁਤ ਪ੍ਰਸਿੱਧ ਹਨ ਅਤੇ ਇਹ ਹਾਈਬ੍ਰਿਡ ਚਾਹ ਅਤੇ primrose ਦੇ ਸੁਮੇਲ ਤੋਂ ਤਿਆਰ ਕੀਤੇ ਹਨ ਇਸ ਕਿਸਮ ਦੇ ਫੁੱਲ ਬਹੁ-ਰੰਗੀ ਅਤੇ ਉਤੇਜਿਤ ਹੁੰਦੇ ਹਨ ਜਿਵੇਂ ਕਿ: Hybrid tea roses, Floribunda roses, yellow permet rose, Grandiflora Roses, American Pillar, Grandifloras, Albas, Landscape Rose, Centifolia rose , mini flora, Hybrid Musk and Polyantha.Hybrid tea: ਇਹ ਕਿਸਮ ਆਧੁਨਿਕ ਗੁਲਾਬਾਂ ਵਿੱਚ ਬਹੁਤ ਮਸ਼ਹੂਰ ਹੈ ਇਸ ਕਿਸਮ ਦੇ ਪੌਦੇ 3-5 ਫੁੱਟ ਤੱਕ ਵਿਕਾਸ ਕਰਦੇ ਹਨ ਅਤੇ ਪੌਦੇ ਦੀਆਂ ਦੋਹਰੀਆਂ ਅਤੇ ਅੱਧ-ਦੋਹਰੀਆਂ ਹੁੰਦੀਆਂ ਹਨ ਜਿਵੇਂ ਕਿ Paradise, Peace, Polarstern, Pristine ਆਦਿ ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ਤੇ ਪੌਦਿਆਂ ਦੀ ਬਿਜਾਈ ਕਰੋ ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ਤੇ ਨਿਰਭਰ ਕਰਦਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ ਧੰਨਵਾਦ

sir kl meri gaa sui aa aj dophre chuai kiti ik thn cho blood aunda c te koi dwai dsso ta jo ehda treatment kr skiye ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (16 Jan 2019 04:03 PM) Assigned Date (-)
Answered Date (16 Jan 2019 06:42 PM) Translated Date (22 Jan 2022 09:27 PM)

Amandeep ji tuci iss nu Jeckshoot injection 20ml, injection Moxel 4gm lgwane suru kro , ehh tuci 2-3 din lgwao ate FMC powder 50gm rojana deo ji , jddo farak paai jawe uddo bnnd krr deo , iss nal jlddi thekk ho jawega..

park de vich ah Nadeen da koi hal dso g pls ?

(en)
  • 2
Posted by
chamkaur singh (9780560042)
chamkaur singh
Punjab
Patiala
Write Answer
Posted Date (16 Jan 2019 03:22 PM) Assigned Date (-)
Answered Date (16 Jan 2019 04:54 PM) Translated Date (22 Jan 2022 09:25 PM)

chamkaur ji jekar eh nadeen khali jga de vich han ta tuc Glyphosate 41 % SL@8ml prati litre pani de hisab nal spray karo jekar eh nadeen lawn de vich hai ta tuhanu isdi godi karke nadeena nu putna payega. isde nal hi nadeena di roktham ho sakdi hai.dhanwad

pilli kungi ton bacha lai 3086 kanak te kehri spray vadia rahu ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (16 Jan 2019 03:19 PM) Assigned Date (-)
Answered Date (16 Jan 2019 03:37 PM) Translated Date (-)

Jagbir ji, ਜਦੋਂ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 5-10 ਕਿਲੋਗ੍ਰਾਮ ਸਲਫਰ ਦਾ ਛਿੱਟਾ ਪ੍ਰਤੀ ਏਕੜ ਜਾਂ 2 ਗ੍ਰਾਮ ਮੈਨਕੋਜ਼ਿਬ ਪ੍ਰਤੀ ਲੀਟਰ ਜਾਂ 2 ਮਿ.ਲੀ. ਪ੍ਰੋਪੀਕੋਨਾਜ਼ੋਲ (ਟਿਲਟ) 25 ਈ ਸੀ ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰਨਾ ਚਾਹੀਦਾ ਹੈ ਧੰਨਵਾਦ

सिरोही और जमनापारी नस्ल की बकरियां और बच्चे कहाँ से खरीदें ?

(en)
Posted by
inamul (8448503368)
inamul
Bihar
Nalanda
Write Answer
Posted Date (16 Jan 2019 03:11 PM) Assigned Date (-)
Answered Date (16 Jan 2019 06:00 PM) Translated Date (22 Jan 2022 09:26 PM)

सिरोही औऱ जमुनापरी नसल की बकरी लेने के लिए आप 094310 94467 नंबर पर स्वस्तिक बकरी फार्म से संपर्क करे

ki bhindi di kheti vich koi hor crop vi lag sakdi hai ?

(en)
Posted by
Deep Singh (9876723669)
Deep Singh
Punjab
Kapurthala
Write Answer
Posted Date (16 Jan 2019 03:04 PM) Assigned Date (-)
Answered Date (16 Jan 2019 04:42 PM) Translated Date (22 Jan 2022 09:26 PM)

Deep singh ji, bhindi de nal tuc koi v sabji di bijai kar sakde ho jive pyaj, gobhi, kheera, kaddu. dhanwad

Answered Date (16 Jan 2019 04:44 PM) Translated Date (22 Jan 2022 09:26 PM)

thanks sir

क्या मैं npk 12.61.0 के साथ upl saaf फंगसनाशी डाल सकता हू ?

(en)
Posted by
Shankar lal dhakar (9772272461)
Shankar lal dhakar
Rajasthan
Bhilwara
Write Answer
Posted Date (16 Jan 2019 03:00 PM) Assigned Date (-)
Answered Date (17 Jan 2019 07:50 AM) Translated Date (-)

Nahi g aap npk ke saath saaf ko mila ke spray nahi kr skte ho..inka upyog alag alag se hi krein...

17 Jan 2019

सर मैं पहले एनपीके का स्प्रे करूं या फिर यूपीएल साफ का और साफ पाउडर के साथ में में ipl अरेवा thiomexam डाल सकता हूं क्या

17 Jan 2019

Agar bimaari aa rhi hai toh upl ki spray kr skte ho...npk ki spray baad mein ho jayegi...Thiamethoxam ki abhi jrurat nahi hai...Abhi saaf ki spray kr skte ho.. Thiamethoxam ki spray alag se krni pdegi..

Answered Date (17 Jan 2019 08:29 AM) Translated Date (-)

जी धन्यवाद

Fish price at pond for sale Fish weight 800g ?

(en)
Posted by
Balkar Singh (6005309820)
Balkar Singh
Punjab
Patiala
Write Answer
Posted Date (16 Jan 2019 02:52 PM) Assigned Date (-)
Answered Date (16 Jan 2019 03:33 PM) Translated Date (22 Jan 2022 09:26 PM)

its price 120 per kg.

16 Jan 2019

Thank you sir

मछली पालन के लिये तालाब कैसे तैयार करें और सीड कहाँ से ले कौन सी मछली की नस्ल अच्छी है और कहाँ से ले पूरी जानकारी देने की कृपा करें ?

(en)
Posted by
inamul (8448503368)
inamul
Bihar
Nalanda
Write Answer
Posted Date (16 Jan 2019 02:47 PM) Assigned Date (-)
Answered Date (16 Jan 2019 04:16 PM) Translated Date (22 Jan 2022 09:26 PM)

यदि इस समय बच्चा छोड़ेंगे तो ठंड के कारण ग्रोथ नहीं होती और बड़े पक्षी बच्चों को खा भी जाते हैं इसके लिए हमारी राय है कि आप फरवरी के बाद ही पूंग छोड़ें बाकी यदि आपने शुरू करना है तो यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है

amistar fungicide de kinnu te spray kar sakde h ?

(en)
Posted by
sukhjinder singh (6284222075)
sukhjinder singh
Punjab
Fazilka
Write Answer
Posted Date (16 Jan 2019 02:39 PM) Assigned Date (-)
Answered Date (16 Jan 2019 04:55 PM) Translated Date (22 Jan 2022 09:26 PM)

Sukhjinder singh ji kirpa karke eh daso ke kinnu de uper kehdi bimari da hamla hai ate isdi photo bhejo ta jo tuhanu is bare poori jankari diti ja sake.dhanwad

sir main mere kol 6 room 22ft bilkul free ne ki main ona ch mashroom di kheti kar sakda te esdi trening kitho milegi kine kharch ch shuru ho sakdi hai ate govt walo koi help es lae mera buget 1lakh tak hai is vich kehde hor dhande shuru kite ja sakde hn mera village mansa to 20km ate bathinda to 42 km door hai ?

(en)
Posted by
khushwinder singh (9592225006)
khushwinder singh
Punjab
Mansa
Write Answer
Posted Date (16 Jan 2019 02:32 PM) Assigned Date (-)
Answered Date (17 Jan 2019 05:19 PM) Translated Date (-)

Khushwinder ji is bare puri jankari ate Training lai tusi Krishi Vigyan Kendra, Village Khokhar Khurd, Mansa 8872200121 01652280843 nal samparak kar sakde ho.

Answered Date (17 Jan 2019 05:35 PM) Translated Date (-)

mashroom baare v daso g

ਸਤਿ ਸ੍ਰੀ ਅਕਾਲ ਸਰ ਜੀ ਪਿਆਜ ਦੀ ਸਿਧੀ ਬਜਾਈ ਕੀਤੀ ਸੀ ਪਰ ਫਸਲ ਗਰੋਥ ਨਹੀ ਕਰ ਰਹੀ ,ਹੱਲ ਦੱਸੋ ਧੰਨਵਾਦ ਜੀ ?

(en)
Posted by
ਅਮਰਿੰਦਰ ਸਿੰਘ (9501363380)
ਅਮਰਿੰਦਰ ਸਿੰਘ
Punjab
Amritsar
Write Answer
Posted Date (16 Jan 2019 02:16 PM) Assigned Date (-)
Answered Date (16 Jan 2019 04:58 PM) Translated Date (22 Jan 2022 09:26 PM)

ਅਮਰਿੰਦਰ ਸਿੰਘ ਜੀ ਕਿਰਪਾ ਕਰਕੇ ਇਹ ਦੱਸੋ ਕਿ ਪਿਆਜ ਦੀ ਬਿਜਾਈ ਕੀਤੀ ਨੂੰ ਕਿੰਨਾ ਸਮਾਂ ਹੋ ਗਿਆ ਹੈ ਅਤੇ ਇਸਦੀ ਮੌਜੂਦਾ ਹਾਲਤ ਕੀ ਹੈ ਅਤੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

leader naal gulidanda nahi marea hor kahri dawai Kra ?

(en)
Posted by
Sukhwinder singh (8194848548)
Sukhwinder singh
Punjab
Sangrur
Write Answer
Posted Date (16 Jan 2019 02:07 PM) Assigned Date (-)
Answered Date (16 Jan 2019 02:12 PM) Translated Date (-)

Jekar leader spray kri nu 15-18 din ho gye han and gulli danda nhi mreya tn tuc ess vich iss sme TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

ਹੇਲੋ ਸਰ ਰਾਈ ਸਰ੍ਹੋ ਇਸ ਦੇ ਫਲ ਤੇ ਵਜਨ ਲਈ ਕੋਈ ਦਵਾਈ ਹੈ ?

(en)
  • 1
Posted by
Harjit Singh Bhinder (9914491010)
Harjit Singh Bhinder
Punjab
Amritsar
Write Answer
Posted Date (16 Jan 2019 02:04 PM) Assigned Date (-)
Answered Date (16 Jan 2019 05:00 PM) Translated Date (22 Jan 2022 09:26 PM)

ਹਰਜੀਤ ਜੀ ਤੁਸੀ ਸਰੋਂ ਦੇ ਵਿਚ ਖਾਦਾਂ ਦੀ ਮਾਤਰਾ ਪੂਰੀ ਪਾਓ ਅਤੇ ਇਸਨੂੰ ਬਿਮਾਰੀਆਂ ਤੋਂ ਬਚਾਓ ਇਸਦੇ ਨਾਲ ਹੀ ਇਸਦਾ ਝਾੜ ਵਧੀਆ ਨਿਕਲਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਕੁਛ ਹੋਰ ਸਪਰੇ ਕਰਨ ਦੀ ਲੋੜ ਨਹੀਂ ਹੈ ਧੰਨਵਾਦ

गेहूं को कितनी गहराई पर बोए ?

(en)
Posted by
Umakant rajpoot jaisari (9452096872)
Umakant rajpoot jaisari
Uttar Pradesh
Jalaun
Write Answer
Posted Date (16 Jan 2019 01:54 PM) Assigned Date (-)
Answered Date (16 Jan 2019 01:57 PM) Translated Date (-)

Gehoo ki gehraayi 4-6cm ke beech honi chayie.....iss ka beej 45kg prati acre ke hisaab se daal skte ho...

16 Jan 2019

thanks

Answered Date (16 Jan 2019 01:58 PM) Translated Date (-)

Umakant ji ,गेंहू की बिजाई के लिए बीज की गहराई 4-5 सैंमी होनी चाहिए

16 Jan 2019

धन्यवाद जी

ਸਰ ਜੀ ਰਾਤ ਕਣਕ ਨੂੰ ਪਾਣੀ ਦਿੱਤਾ ਯੂਰੀਆ ਪਾ ਦੇਈਏ ਜਾ ਨਾ ?

(en)
Posted by
Narinder Dullat (9465090700)
Narinder Dullat
Punjab
Sangrur
Write Answer
Posted Date (16 Jan 2019 01:50 PM) Assigned Date (-)
Answered Date (16 Jan 2019 01:57 PM) Translated Date (-)

Han ji tuc kanak nu ajj urea paa skde ho....Urea iss pani nal kam kr jawegi...

sir uplo se banaye Gaye ghol ko gehu par kis Matra me or Paani dene se kitne din pehle ya Baad me spray karni chaiye. iske alawa yadi sichai ke saath Dena ho to prati acre kya Matra honi chaiye, gehu (organic) 2 mahine ke ho Gaye hai par unki growth Ni ho Rahi hai kya ye ghol in par kaam karega?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (16 Jan 2019 01:42 PM) Assigned Date (-)
Answered Date (16 Jan 2019 05:03 PM) Translated Date (22 Jan 2022 09:26 PM)

abhishek ji uplo se bnaye gaye ghol ke liye aap 7-8 uple 50 litre pani men bhigo kar 4-5 din ke liye rakhe . 5 din ke bad aap isme 90 litre pani aur mila kar prati acre ke hisab se spray karen. is se genhu ki growth aachi ho jati hai . iski spray ki jati hai. isko sinchai ke pani ke sath nahi diya jata. spray karne ke iska result aacha milta hai.dhanywad

meri bachhi heat main nahi aa rahi hai usko kya du ?

(en)
Posted by
Kapil Mishra (8736013983)
Kapil Mishra
Uttar Pradesh
Allahabad
Write Answer
Posted Date (16 Jan 2019 01:40 PM) Assigned Date (-)
Answered Date (16 Jan 2019 01:55 PM) Translated Date (-)

kapil ji app apni vashi ko pett ke kirro ke liye Albendazole salt ki goli den, iske sath app Agrimin super powder 50 gm rojana aur minotas bolus rojana 1 goli den aur 21 din tak dete rehe, iss vashi heet mai aa jayegi..

16 Jan 2019

dhanyavad

sir mujhe lobiya aur kakdi ki kheti krni hai kis maah me kre isme kya lagat rhegi aur beej kaun sa sahi rhega ?

(en)
Posted by
Rajendar BHADU (8503086502)
Rajendar BHADU
Rajasthan
Hanumangarh
Write Answer
Posted Date (16 Jan 2019 01:22 PM) Assigned Date (-)
Answered Date (19 Jan 2019 12:06 PM) Translated Date (-)

Rajendra ji, ककड़ी की बिजाई के लिए फरवरी-मार्च का महीना अनुकूल होता है एक एकड़ खेत में 1 किलो बीजों का प्रयोग करें इसके लिए किस्मे जैसे Arka Sheetal,Lucknow Ageti की बिजाई की जा सकती है लोबिया फसल की खेती के लिए मार्च- मध्य जुलाई उचित समय है प्रसिद्ध किस्में :-Cowpea 88,CL 367 की बिजाई कर सकते है धन्यवाद

is booti da ki naam aa te niptare da hall ?

(en)
  • 1
Posted by
love boparai (9592459036)
love boparai
Punjab
Amritsar
Write Answer
Posted Date (16 Jan 2019 01:10 PM) Assigned Date (-)
Answered Date (16 Jan 2019 02:46 PM) Translated Date (-)

Love ji, eh booti de patteya di nede di photo bhejo tajo tuhanu is bare poori jankari diti ja sake ke eh booti kehdi hai ate eh v daso ke eh kehdi fasl de vich ja aas paas hai ta jo tuhanu is de niptare bare os de hisab nal dasya ja sake.dhanwad

me patiala punjab to haa me kele di kheti krn di slah kr riha mere kol vadia khet hai dso ji kheti ho jau jaa nhi vadia aa te iss de bute kitho miln ge ?

(en)
Posted by
gagandeep (9501476579)
gagandeep
--
--
Write Answer
Posted Date (16 Jan 2019 01:02 PM) Assigned Date (-)
Answered Date (16 Jan 2019 02:39 PM) Translated Date (22 Jan 2022 09:30 PM)

Gagandeep ji, jekar tuhade khet di mitti kele di kheti de layi sahi hai ta tuc kele di kheti kar sakde ho.isde layi boote tuhanu najdiki nursery to mil jange. jekar tuhanu najdiki nursery to nahi milde ta tuc dubara swal post krke sanu das sakde ho. Dhanwad

3086 ਕਣਕ ਵਿਚ ਡੈਡ ਤੇ ਮਾਗਨੀਜ ਕੀਤੀ ਆ ਹੁਣ ਕਿਹੜੀ ਸਪਰੇ ਕਰੀਏ ?

(en)
Posted by
ਗੱਗੀ (9417531270)
ਗੱਗੀ
Punjab
Fazilka
Write Answer
Posted Date (16 Jan 2019 12:48 PM) Assigned Date (-)
Answered Date (16 Jan 2019 01:59 PM) Translated Date (-)

Meet g manganese ate urea dono di varto tuc kanak de vich kar chukke ho...iss ton baad aje koi spray krn di lod nahi hai.. growth de husaab nal tuc dr. dalal ghol di spray kr skde ho...aje fungicide di spray krn di lod nahi hai..

Answered Date (16 Jan 2019 07:21 PM) Translated Date (-)

okkk g

Answered Date (16 Jan 2019 07:21 PM) Translated Date (-)

thnx u