Punjab
Search
sir ਇਸ ਤਰ੍ਹਾਂ ਕਣਕ ਹਰੀਅਲ ਵਿੱਚ ਹੈ ਪਰ ਇਸ ਵਿਚ ਕੀਤੇ ਕੀਤੇ ਖੱਟੇ ਪੱਤੇ ਨਜਰ ਆਏ ਹਨ ਪਰ ਖੱਟੇ ਪੱਤੇ ਫੜਨ ਨਾਲ ਹਲਦੀ ਰੰਗ ਨਹੀ ਲਗਦਾ, ਇਹ syngenta sw 23 ਕਣਕ ਦਾ ਬੀਜ ਹੈ ?
(en)
ਰਣਜੀਤ ਜੀ ਇਹ ਤੱਤ ਦੀ ਕਮੀ ਹੁੰਦੀ ਹੈ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਇਹ ਪੱਤੇ ਹਾਰੇ ਹੋ ਜਾਣਗੇ ਧੰਨਵਾਦ
ਕੇਸਰ ਦੀ ਖੇਤੀ ਕਿਹੜੇ ਮਹੀਨੇ ਕੀਤੀ ਜਾਦੀ ਹੈ ਜੀ ਜਾਣਕਾਰੀ ਦਿਓ ?
(en)
Punjab
ਇਕਬਾਲ ਜੀ ਕੇਸਰ ਦੀ ਖੇਤੀ ਠੰਡੇ ਇਲਾਕੇ ਵਿਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਪੰਜਾਬ ਵਿਚ ਨਹੀਂ ਕੀਤੀ ਜਾ ਸਕਦੀ ਪੰਜਾਬ ਦਾ ਤਾਪਮਾਨ ਇਸਦੇ ਲਈ ਅਨੁਕੂਲ ਨਹੀਂ ਹੈ ਧੰਨਵਾਦ
ki hun khumba di bijaai kiti ja sakdi hai je ha ta kehdi te kiwe ?
(en)
Maharashtra
ਰਾਕੇਸ਼ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ ਪਰਾਲੀ ਦੇ ਪੂਲੇ-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ ਖੁੰਬਾ ਦਾ ਫੁੱਟਣਾ---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ ਪਾਣੀ ਤੇ ਹਵਾ ਦਾ ਸੰਚਾਰ-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ ਖੁੰਬਾਂ ਦੀ ਤੁੜਾਈ-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ ਮਿਲਕੀ ਖੁੰਬ ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਧੰਨਵਾਦ
cow de baal je udde paye ne 20 din pehla fendikind plus diti c odo b baal udde hoye c per thik ni hoye ki kita jawe ?
(en)
Es nu Bolus Hitek 100mg di ekk goli 5 - 5 din baad 3 golia deo ji. es nal thik ho javega.
Sir ji Golden comet murgi ke bare me bataye. aur eske one day old chicks kaha se le sakte hai ?
(en)
Punjab
Golden comet एक हाइब्रिड नस्ल है जो अंडे देने के लिए जानी जाती है यह का उत्पादन करती है इनके शरीर का तेज़ी से विकास होता है और तेज़ी से अंडा उप्तादन करती है बाकि आप इसके चूज़े लेने के लिए 04024018687 Poultry Chicks Hydrabad और Sumit Kumar 8006000291 7906547529 से संपर्क कर सकते है
blue copper te Kali da asar zmin chh kine time layi renda hai kinnow de baag vich pls guide.. ki es naal humic acid te micorahiza pa skde haan zmin vich ?
(en)
Punjab
chandresh ji isda asar lagbhag 20-22 din tak rehnda hai. tuc humic acid te mycorrhiza di varto kar sakd eho eh dono boote di growth vaste istemal kita janda hai.dhanwad
par blue copper te Kali naal tan shyad micorhiza fangus khatam ho jandi hai na baki funges di taran ???
Punjab
chandresh ji isda asar lagbhag 20-22 din tak rehnda hai. tuc humic acid te mycorrhiza di varto kar sakd eho eh dono boote di growth vaste istemal kita janda hai.dhanwad
कुसुम का बीज बोने के बाद अंकुरण अवधि कितने दिन का होता है प्रयोगशाला में किसान का खेत मे अलग अलग बताने का कष्ट करें ?
(en)
Punjab
कुसुम के पौधे की बिजाई के बाद अंकुरण लगभग 10—15 दिन में हो जाता है और प्रयोगशाला में अगर इसे सही तापमान में रखा जाए और इसकी सभी प्राथमिक आवश्यकताएं पूरी हों तो लगभग 5—10 दिन में इसका अंकुरण हो जाता है
Sir murgi paln krna ande te meet lyi Bache kitho Miln gr ?
(en)
Punjab
murgi palan layi tusi guru angad dev veterinary university di hatchery to v bacche lai sakde ho tusi Dr Sukhminder singh 6280340082 nal ya oder layi 7889239583 te sampark karo.
barseem ka rang upar se lal ho gaya h or pani dete h to kai dino baad piti h ?
(en)
Maharashtra
Rampooj ji aap iske uper NPK 19:19:19@1 killo ko 150 litre pani men mila kar prati acre ke hisab se spray karen. agar pani jeerne men jyada time lagta hai to aap isme sulphur@3 killo prati acre ke hisab se chitta de.dhanywad
sir N.P.K nal magnese ta zinc mix krka spray kr sakda aa ?
(en)
Punjab
Manpreet ji tuc NPK de nal Zinc ate manganese di spray mila ke na karo ehna di alag alag spray karo. dhanwad
tilt di sprey kine dina di kanak kiti jani cahidi ?
(en)
Punjab
Tilt vich Propiconazol name da salt hunda hai jo dane vich rust nu control krda hai esdi spray 20-30% knak nisran te kr skde ho
dr.ravinder Singh ji mere kheta vich ik vadiya hf cow aware i c.main Osnoo gharr lai ayya.o jaa taa kise kol thardi nahi hovegi. sir g main oss uper poora treatment karke oss nu gabban karwava gaa. sir please help me.minu detail by detail OSde ilaj bare poora dasna.k ki ki ilaj Kra taa jo o thar jave ?
(en)
Punjab
inder pal ji tuci ehh dso ki ohh heet vich aayi hoi hai ya nahi hai, jekar heet vich nahi hai tan tuci uss nu Flukrid-DS bolus deo, iss nal pett de kirre khtam honge, isde nal tuci Agrimin super powder 50gm rojana dena suru kro, isde nal mineral di kami puri howegi ate uss nu Stimvet 21 bolus denia suru kro, ehh Wellcon company da product hai, iss nal bachedani da vdia vikas hunda hai atte pashu heet vich v aa jnda hai , isdi rojana 1 goli deni hai ate 21 dina tak deni hai , iss nal vdia vikas howega .
Sab to pehla os nu peat de kirre lai Bolus Flukired DS 6gm deo nall Powder Bovimen-B 100gm rojana dena suru kar deo heat vich aon te Liquid Utrawin-OZ IU 30ml 3 din bachedani ch bahro te fer ekk heat miss karva ke next heat te AI karwao ji
Apni 2.5 acre Hari mirch hai. oh hun lifafe nal lag rahi hai te uppro patte sadh rahe ne. Ring te lifafa upar vi kar dita fer vi butte upar lag rahe ne. lifafa uparo Daily saaf kari da. ik hun lifafa mircha uparo lah dahiye k hje ruk jayiye ?
(en)
Parmjeet Sandhu ji garmayish de karn patte sadna shuru ho jande han isde layi tuc din de same lifafa utar deya karo ate raat nu tuc lifafa chda dao dhanwad
kank de pate peele ho rhe hn ?
(en)
Punjab
Knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
sir ek buffalow bht km chara khati hai or unki body bahut kamjor hai g btaye kya kru ?
(en)
Rajasthan
आप Floratone दवाई जोकि लाइवईसट ही होती है उसकी 4 गोलियां रोजाना 4 दिन लगातार दें उसके बाद किसी अच्छी कंपनी का लीवरटोनिक जैसे helawell ( venkys) कंपनी का दो दिन लगातार पिला दें बाकि आप इसके साथ कोड़ तुमे का चूर्ण भी लगातार देते रहें इससे ठीक हो जाएगा यह पशुओं के लिए फायदेमंद होता है
ਮੌਸਮ ਵਾਰੇ ਦੱਸੋ ਜੀ ?
(en)
Punjab
ਬਲਵਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਅਜ ਅਤੇ ਕਲ ਤੁਹਾਡੇ ਇਲਾਕੇ ਵਿਚ ਹਲਕੀ ਬੱਦਲਵਾਈ ਰਹੇਗੀ ਬੁਧਵਾਰ ਅਤੇ ਵੀਰਵਾਰ ਮੀਹ ਪੈਣ ਸੰਭਾਵਨਾ ਹੈ ਧੰਨਵਾਦ
sir cow de tika bhraona kehra best a ?
(en)
Punjab
Iqbal ji tuci ehh dso ji cow kehri nasal di hai tan jo tuahnu uss nasal da vdia tika dsiya jawe, per jekar tuci jyada duudh layi bhrwana hai tan HF nasal da tika bhrwa skde ho, ABS hf cow lyi tuci Pioneer, Dollar, Endavour koi v seeman bhrwaa skde ho, eh sab vdiia seeman hai
ਸਰ ਜੀ ਸਵਾਲਾ ਦਾ ਉਤਰ ਦੇ ਦਿਓ ਜੀ ਕਿਨੇ ਦਿਨ ਹੋ ਗਏ ?
(en)
Punjab
ਗੁਰਜੀਤ ਘੂਮਾਣ ਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
katte ka do din ton toilet (bathroom) band hai koi hall dasso pls jaldi ?
(en)
Os nu powder ORT Calf 1 litter pani vich mix karka deo os to 1 ghnte bhad vich 200ml lassi, 50ml sarso the tel, ekk chamach namak te ekk chamach haldi pa ke rojana 3 to 5 din deo ji.
mai flowers ki kheti ke bare me Janna chahta hu ?
(en)
Punjab
Ram das ji flowers ki kheti men kayi trah ke foolon ki kheti ki jati hai kripya aap yeh btaye ke aapko konse fool ki kheti ke bare men jankari chahiye taki aapko iske bare men poori jankari di ja sake. dhanywad
ਇਸ ਲਈ ਕੀ ਕੀਤਾ ਜਾਵੇ ਕਣਕ ਪੀਲ਼ੀ ਪੈ ਰਹੀ ਹੈ ?
(en)
Punjab
ਕਣਕ ਵਿੱਚ ਮੈਗਨੀਜ ਤਤ ਦੀ ਘਾਟ ਆਉਣ ਕਰਕੇ ਪੀਲੀ ਹੋ ਜਾਂਦੀ ਹੈ ਇਸ ਦੀ ਰੋਕਥਾਮ ਲਈ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਮੱਝਾ ਦੇ ਲੋਨ ਲਈ ਪਰੋਪਟੀ ਦੀ ਲੋੜ ਹੈ ਜਾ ਨਹੀ ?
(en)
ਪਵਿੱਤਰ ਸਿੰਘ ਜੀ ਹਾਜੀ ਬਿਲੱਕੁੱਲ ਲੋਨ ਦੇ ਲਈ ਪ੍ਰੋਪਰਟੀ ਦੀ ਜਰੂਰਤ ਹੈ ਕਿਉਕੀ ਬਿਨਾ ਗਰੰਟੀ ਦੇ ਬੈਕ ਲੋਨ ਨਹੀ ਦਿੰਦਾ ਕਿਉਕੀ ਬੈਕ ਨੂੰ ਵੀ ਆਪਣਾ ਪੈਸਾ ਡੁੱਬਣ ਦਾ ਖਤਰਾ ਹੁੰਦਾ ਹੈ
sir mai pbw725 beeji aa 80 din dinhogi aa kansk sir mae eh chahunda haa k kanak da dana kala na hoye or yellow rust na hoye or dana shine or vdiya hoye ?
(en)
Punjab
tuci tilt di vrto kr skde ho ji. ihh ik fungicide hai jo ki kanak nu koongi ja kangyiari ton bachaundi hai. jo daane kaale ho jande hnn uss sme iss di spray kiti jandi hai . iss di dosage 200ml prati acre hundi hai.
ਸਰ ਮੇਰੇ ਬਰਸੀਮ ਵਿਚ ਚਿੱਟੀ ਉਲੀ ਲੱਗ ਗਈ ਹੈ ਇਸ ਕਰਕੇ ਮੇਰੇ ਬਰਸੀਮ ਜੜ੍ਹਾਂ ਤੋਂ ਕਾਲਾ ਫਿਰ ਕਿ ਪੁੱਟ ਹੋਈ ਜਾ ਰਿਹਾ ਹੈ ਇਸ ਵਿਚ ਇਹ ਕਿਹੜਾ ਰੋਗ ਲੱਗਾ ਹੈ ਅਤੇ ਉਸ ਦੇ ਬਾਰੇ ਵਿੱਚ ਕੋਈ ਵੀ ਹੱਲ ਦੱਸਿਆ ਜਾਵੇ ਧੰਨਵਾਦ ?
(en)
Punjab
Barseem vich fungus krke gaala pai jnda hai ess lyi tuc ess di roktham lyi M-45 @400 gm per acre da spray kr skde ho
I open the poltary farm can you help ?
(en)
Punjab
Thanks for ask question in our app. If you want start layer farming in commercial level you can start BV300 breed. Layer Poultry Farming is a commercial egg production business, where poultry birds are raised for eggs. Layer birds are special breeds of hens, they lay hens till the age of 72 to 78 weeks. Layer birds start laying eggs from the age of 18 to 19 weeks. In layer poultry farming chickens, you must raise the chicken from when they are one day old. These birds produce one kg eggs in laying period consuming 2.25 kg of feed. To produce hybrid egg layer bird, you need consider various characteristic of cock and hen before breeding. Select the suitable breeds that are adaptable to your climates and your area. Select the hens depending their capacity to lay eggs. Breed of layer hens should have an adaptable nature that matches your environment and reputation for egg production.Purchase healthy chicks from a popular hatchery. The layer bird house should have a comfortable environment that protects the birds from extreme climatic conditions.The house should have sufficient place for the flock, the ideal stocking density is 2 sq.ft per bird.The house should face east-west direction to reduce the amount the sunlight entering the house.The house should be constructed in rectangular shape with 3 foot walls on the longer side, longer side walls should be made of iron sheets, silver boards or bricks.And the remaining walls should be made of wire mesh. • Roof of the house should have a reflecting surface.You should arrange a foot bath at the entrance of the house. • Surrounding of the house should be cleaned from grasses and plants, to reduce the risk of predators. The house should be fenced, and doors of the house should always be locked.if you have any other query. you can call to dr. jaydip 9758703488.he will help you.
Sir ji, jersy cow da vadia seeman Kehra hai and high milk record wala and shahkot area vich kitho mil sakda hai ?
(en)
Punjab
G S Sandhu ji shahkot vich Jersey Cow da semen len lai tusi Progressive Dairy Farmer s Association (Regd.) Ph. No. : 0161-2880008 nal samparak kar sakde ho. ehna to tuhanu vadia nasal da semen mil jave ga.
ਸੂਰਜਮੁਖੀ ਦਾ ਸੀਡ ਇਹਨਾਂ ਤੋਂ ਇਲਾਵਾ ਹੋਰ ਕੋਈ ਜਗਾਹ ਤੋਂ ਮਿਲ ਸਕਦਾ ਤਾਂ ਕਿ ਅਸੀਂ ਟਾਈਮ ਤੋਂ ਪਹਿਲਾਂ ਲਾ ਦਈਏ psh569 ?
(en)
Punjab
ਦਲਵੀਰ ਸਿੰਘ ਜੀ ਬੀਜ ਲੈਣ ਲਈ Krishi Vigyan Kendra, Fatehgarh Sahib, Address: Shamsher Nagar, Sirhind, Punjab 140406, Phone: 01763 221 217 ਨਾਲ ਵੀ ਸੰਪਰਕ ਕਰ ਸਕਦੇ ਹੋ
Punjab
ehna kol v hai nhi ji eh tn kehnde na asi available kraa skde aa
Ssa paji, Apn dudh paunde aa doji nu, Fat aii 5.6, jad apni pepat leya k check kita te 7.4 aii, Ohdi pepat choti c, Ki ilazz kita ja skda aa, Bhute doji ehi kam krde aa, Koi department hai jo ehna nu farda howe, Koi contact no ?
(en)
Punjab
Prabhjot Singh ji este karvayi sirf Food inspector hi kar sakda hai. tusi Food inspector kol gal karke dekho.
Sir ji, cow vaste silage chahida hai, sultanpur lodhi distt kapurthala supply Krn wale da contact no. deo ?
(en)
Punjab
Sandhu ji Silage khreedan lai tusi Sandeep Gupta 9872016116 nal samparak kar sakde ho.
sir vachi nu 68 din ho gye tika bharwaye nu oss me aaj jalle sutte ne isda ki karan hai ohh reg gyi ja na g DSO ?
(en)
vikram singh ji Kirpa karke jale di pic upload karo ji fir hi jale dekh ke kush andaza lageya ja sakda hai ji.
sir mere khet mai dhaan ki kheti karta hu lekin isme 18-20 quintel see jyada upaj nahi milti hai suruaat me fasal bahut badhiya dikhati hai. khet jyada khaad bhi sahan nahi kar paataa hai. fasal jyada badhh jati hai aur gir jati hai. isme mai kya karu ki fasal jyada le saku ?
(en)
Punjab
devendra ji aap sabse pehle aapne khet ki mitti ki janch kraye jis se aapko pta chal jaye ke mitti men kis kis tatv ki kami haita ki aap os hisab se khet men khaad daalen iske ilava aap kam height vali variety ki bijai karen. dhanywad
बैगन औऱ खीरा घीया लौकी की 3g कटिंग कैसे करते हैं demo दिखायें क्या इससे उत्पादन में वृद्धि होती है ?
(en)
संजीव कुमार जी आप इस वीडियो को देख कर 3g कटाई के बारे में पूरी जानकारी ले सकते है:- https://www.youtube.com/watch v=CoX9D3VJgOk धन्यवाद
ਸਰ ਜੀ ਮੇਰੀ ਕਣਕ ਹੁਣ 60 ਦਿਨਾ ਦੀ ਹੋ ਚੁੱਕੀ ਹੈ ਮੈ ਇਸ ਵਿੱਚ ਦੋ ਵਾਰੀ ਦਵਾਈ ਪਾਈ ਹੈ ਪਰ ਗੁੱਲੀ ਡੰਡਾ ਨਹੀ ਮਰਿਆ ਹੁਣ ਕਿਹੜੀ ਦਵਾਈ ਦੀ ਵਰਤੋ ਕਰਨੀ ਚਾਹਦੀ ਹੈੇ ਜਿਸ ਨਾਲ ਗੁੱਲੀਡੰਡਾ ਮਰ ਜਾਵੇ ਧੰਨਵਾਦ ਜੀ ?
(en)
Punjab
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
ਟੋਪਕ ਪਹਿਲਾ ਵਰੋਤ ਕਰ ਚਕੇ ਹਾ.
ਸਰ ਜੀ ਕਣਕ ਤੋਂ ਬਾਦ ਪੇਠਾ ਲਾਉਣਾ ਹੈ ਕਿਹੜੀ ਕਿਸਮ ਦਾ ਬੀਜ ਖਰੀਦੇ ?
(en)
Punjab
ਪੋਠਾ ਦੀ ਬਿਜਾਈ ਫਰਵਰੀ-ਮਾਰਚ ਜਾਂ ਜੂਨ-ਜੁਲਾਈ ਤਕ ਕਰ ਸਕਦੇ ਹੋ ਇਸ ਦੀ ਕਿਸਮ ਪੀ ਏ ਜੀ-3 ਦੀ ਬਿਜਾਈ ਕਰ ਸਕਦੇ ਹੋ
Punjab
ਠੀਕ ਹੈ ਜੀ
sir is gobhi me kya dikkat hai kripya vistar se btaye ?
(en)
Gulab Chandra Verma ji yeh fungus ke karn ho jata hai. iske liye aap M-45@400gm ko 150 litre pani men mila kar prati acre ke hisab se daale iske ilava kripya aap hume btaye ke aapne isne kon kon si khaad daali hai aur kitni bar pani diya hai ta ki aapko iske bare men poori jankari de sake.dhanwad
Sir, kis cheez di kami aa ?
(en)
Punjab
Gurmeet ji eh manganese di ghat de karn ho janda hai isde layi tuc manganese sulphate@1 killo nu 150 litre pani vich mila ke prati acre de hisab nal spray karo.dhanwad
ਸਰ ਬੋਰੋਨ ਵਿੱਚ ਕਿਹੜੇ ਤੱਤ ਹੁੰਦੇ ਐ ਤੇ ਕਣਕ ਤੇ ਕਦੋਂ ਕਰਨੀ ਚਾਹੀਦੀ ਹੈ ਚੰਗਾ ਝਾੜ ਲੈਣ ਲਈ ਜਾਂ ਲਈ ਹੋਰ ਰੈਹ ਦਿਉ ਬਹੁਤ ਧੰਨਵਾਦ ਜੀ ?
(en)
Punjab
Boron ekk jroori tatt hai. esdi knak vich spray nisare de time kr skde ho. esdi dose @100gm per acre hai
ehda koi solution dso sir ?
(en)
Punjab
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
गेहूँ में फुटाव के लिए कुछ बताये ?
(en)
Punjab
गेंहू में अच्छे फुटाव के लिए आप इसके ऊपर होशी @400ml को 150 लीटर पानी में मिला कर प्रति एकड़ के हिसाब से स्प्रे करें धन्यवाद
ਮੱਝ ਦੀ ਕੱਟੀ ਮਰ ਗਈ ਤੇ ਮੱਝ ਦੁੱਧ ਨੀ ਦਿੰਦੀ ?
(en)
Punjab
ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
sir 2months da katta hai us da bathroom kal ton band hai koi ilag dasso desi & medical ?
(en)
Os nu powder ORT Calf 1 litter pani vich mix karka deo os to 1 ghnte bhad vich 200ml lassi, 50ml sarso the tel, ekk chamach namak te ekk chamach haldi pa ke rojana 3 to 5 din deo ji.
Sir g ma kadaknath murge de farming ware pta karna ha contract farming karni ha Punjab vich is da chicken wik da ha ?
(en)
Punjab
Gurwinder ji karaknath contract farming lai Sumit Jandar 8275592788 nal samparak kar sakde ho.
Sir urea te dai di spray Karni a kank te ,nall hor ki paiye ke growth jyada hove kank di, te sapray di vidhi dso,
(en)
Haryana
ਹੈਪੀ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
mere murge vomits kr rhe aaa plzzz suggest me ?
(en)
Punjab
Gursharan singh ji ehda koe idea nai hai ji kyui condtion deke bina koe idea nai lgaeya ja sakda ji . ehde layi puri detail pata honi chahidi hai murge di . baki tusi kise nede de doctor nu dikhao ta vadiya rahega ji.
Sir , Dudh da new rate ki aa Te hun kina vadeaa ?
(en)
Punjab
Hnji eh dairy de hissab nal hunda hai jii. baani and verka da rate hun 5.50 par fat hai. pehla 5.30 c. 20 pese par fat de wadhe hai.
ਸ਼ਿਮਲਾ ਮਿਰਚ ਦੇ ਪੱਤੇ ਇੱਕਠੇ ਹੁੰਦੇ ਨੇ ਕੀ ਕਰੀਏ ?
(en)
Punjab
iss de upper patte ikathe hon di roktham de lyi 40gm actara ja 200ml rogor nu 150 ltr paani de nal mila ke paudya te spray kro.
Punjab
1 ਏਕੜ ਵਿੱਚ ਕਿੰਨੀ ਦਿਵਾਈ ਕਰਨੀ ਸਰ ਜੀ
mushroom ki Kheti k baare m bataye sir pls reply ?
(en)
Punjab
खुम्ब की खेती अच्छे हवादार कमरे, शैड, बेसमैंट, गैरेज आदि में की जा सकती है पैडी स्ट्रॉ खुम्ब को बाहर शैड वाले स्थान पर उगाया जा सकता है भारत में तीन प्रकार के खुम्ब को उगाया जा सकता है बटन खुम्ब इस किस्म को पूरे विश्व में उगाया जाता है और पूरे वर्ष उगाया जा सकता है, सफेद बटन खुम्ब में उच्च मात्रा में प्रोटीन होता है इसका ताजा और डिब्बा बंद उपभोग किया जा सकता है इसकी औषधीय विशेषताएं हैं हिमाचल प्रदेश, उत्तर प्रदेश, पंजाब, हरियाणा, महाराष्ट्र, आंध्रा प्रदेष, तामिलनाडू और कर्नाटक मुख्य खुम्ब उगाने वाले राज्य हैं यू पी में खुम्ब को उगाने के लिए नवंबर से मार्च का महीना उपयुक्त होता है अच्छी वृद्धि के लिए इसे 22-25 डिगरी सेल्सियस तापमान की जरूरत होती है और खुम्ब निकलते समय इसे 14-18 डिगरी सेल्सियस तापमान की आवश्यकता होती है स्ट्रॉ खुम्ब यह पूरे विश्व में उगाई जाने वाली तीसरी सबसे प्रसिद्ध किस्म है इसे कपास के व्यर्थ मिश्रण के साथ पराली की छोटी मात्रा के ऊपर उगाया जाता है यह छोटे आकार की खुम्ब होती हैं जो कि कोण के आकार की होती हैं इसकी टोपी ऊपर से गहरे भूरे रंग की होती है भारत में इसकी तीन प्रजातियां हैं V. diplasia, V. volvacea and V. esculenta इन प्रजातियों के अलावा उत्तर प्रदेश में Volvariella volvacea की खेती की जाती है इसे “चाइनीज़” या “पैडी” खुम्ब के रूप में भी जाना जाता है इन्हें बड़े स्तर पर उष्णकटिबंधीय और उपउष्णकटिबंधीय क्षेत्रों में उगाया जाता है इन्हें 35 डिगरी सेल्सियस के तापमान पर उगाया जा सकता है इस किस्म की खुम्ब की खेती के लिए अप्रैल से सितंबर का समय उपयुक्त होता है ओइस्टर खुम्ब या ढींगरी खुम्ब यह सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्चिमी बंगाल और उत्तर पूर्व के पहाड़ी क्षेत्र मुख्य राज्य हैं जो खुम्ब का उत्पादन करते हैं इस खुम्ब को उगाने का उपयुक्त समय अक्तूबर से मार्च तक का है यह 20-30 डिगरी सेल्सियस तापमान के साथ 80-85 प्रतिशत आर्द्रता को सहने योग्य है स्पान (बीज) की तैयारी सबस्ट्रेट की तैयारी सबस्ट्रेट की स्पॉनिंग फसल का प्रबंधन स्पान की तैयारी स्पान / खुम्ब के बीजों की तैयारी ये बाज़ार में उपलब्ध होते हैं इन्हें खेत में भी तैयार या उत्पादन किया जा सकता है ताजे तैयार किए हुए खुम्ब के बीज प्रयोग के लिए सबसे अच्छे होते हैं सबस्ट्रेट की तैयारी खुम्ब की खेती बडी़ मात्रा में खेत के व्यर्थ पदार्थ और अन्य सामग्री जैसे व्यर्थ कागज़, कपास का व्यर्थ पदार्थ, अनाज की पराली आदि पर की जा सकती है धान की पराली और गेहूं की पराली मुख्य तौर पर प्रयोग होने वाली सामग्री हैं जिनका प्रयोग सब्स्ट्रेट की तैयारी के लिए किया जाता है ओइस्टर को पॉलीथीन बैग में उगाया जाता है कार्बेनडाज़ि़म 7 ग्राम के साथ फॉरमालीन 125 मि.ली. को 100 लीटर पानी में मिलाकर डालें और एक मिश्रण तैयार करें ऊपर दिए गए मिश्रण में 20 किलो गेहूं की पराली डालें और इसे 18 घंटे के लिए रख दें 18 घंटों के बाद गेहूं की पराली को हटा दें और इसे एक सतह पर रखें और इसमें से अतिरिक्त पानी को निकाल दें गेहूं की पराली में 2 प्रतिशत बीज डालें और इस मिश्रण को 15x12 इंच के पॉलीथीन बैग में भरें पॉलीथीन बैग 2 मि.मी. अर्द्ध व्यास से छिद्रित हो हवा परिसंचरण के लिए पूरी सतह पर लगभग 4 सैं.मी. के छेद हों उसके बाद बैग को 80-85 प्रतिशत आर्द्रता वाले कमरे में शैल्फ पर रखें कमरे का तापमान 24-26 डिगरी सेल्सियस होना चाहिए बैगों को सुरक्षित जगह पर रखें और पानी के छिड़काव द्वारा इनमें नमी बनाए रखें पराली पर सफेद रंग की सूती माइसीलियम विकसित हो जाती है गेहूं की पराली अपना रंग बदलकर भूरे रंग की हो जाती है और आवाज करती है और सिकुड़ जाती है इस अवस्था में पॉलीथीन को काट कर निकाल दें पॉलीथीन में पराली सिकुड़ जाती है और बेलनाकार हो जाती है इन बेलनाकार पराली के आकार को शैल्फ पर लगाएं और इनमें पानी के छिड़काव द्वारा नमी बनाए रखें स्पॉनिंग के 18-20 दिन बाद पहली खुम्ब दिखनी शुरू हो जाती है एक सप्ताह के अंतराल पर दो से तीन खुम्ब दिखनी शुरू हो जायेंगी जब खुम्ब की टोपी मुड़ना शुरू हो जाये तो खुम्ब की तुड़ाई कर लें तुड़ाई के लिए तीखे चाकू का प्रयोग करें और इसे उंगलियों से मरोड़ कर भी तोड़ा जा सकता है इसे ताजा भी खाया जा सकता है या धूप में या मशीनी ड्रायर से सुखाकर इसका प्रयोग किया जा सकता है 45-60 दिनों के अंदर अंदर एक टन सूखी पराली से 500 किलो से ज्यादा ताजी खुम्ब प्राप्त की जा सकती है
V5 inj kis Lai ha ?
(en)
Eh vitamin A, D3 te vitamin E da Iodized Injection he ji eh passu da reproduction system shi karda te passu di immunity v vadonda he ji.
bai g a lemon plant a ehde leaves Eda yellow Ho rhe ne koi solution dso plant 6 months purana a ?
(en)
Punjab
Molakdeep Singh ji eh tat di kami de karn peele hon lag jande han isde uper tuc zinc sulphate@3gm nu prati liter pani de hisab nal spray karo.dhanwad
hlo sir ji mujhe janna hai ki jo grampriya our banraja murgo ke chiks jammu me kaha se le sakte hai hum please sir mere is question ka ansur jrur dena ?
(en)
Punjab
Ashwani ji Jammu me Grampriya or Banraja ke chicks lene ke lia aap Sumit Kumar 8006000291,7906547529 se samparak kare.
sir shri ram 252 kanak 80 din di ho gyi aa, npk nd boron di spray krni aa, kine din di kanak te kriye nd npk ke kehra sahi rhe gaa 13045 ja 05234 ke 191919 ?
(en)
Npk 191919 de nalo 130045@2kg ja 005234@500gm di spray prati acre de hisaab nal kr skde ho...005234 di dosage 800gm tak paa skde ho...par boron di maatra 100gm ton nahi vdhauni hai...80 dina di kanak hon ton baad tuc ihh spreha kr skde ho...
ਸਰ ਜੀਂ ਕਣਕ ਦੇ ਪੱਤੇ ਇਸ ਤਰ੍ਹਾਂ ਪੀਲ਼ੇ ਹੋ ਰਹੇ ਹਨ ਪਾਣੀ ਲਾਵਣ ਤੋਂ ਬਾਅਦ ਬਾਰਿਸ਼ ਹੋ ਗਈ ਕਣਕ ਦੀਆਂ ਜੜਾਂ ਵੀ ਲਾਲ ਹਨ ਕਿ ਕੀਤਾ ਜਾਵੇ ਜੀਂ ?
(en)
Punjab
Knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre nu 120 liter pani vich mila ke spray kr skde ho
Sir aa wali gel kis km toh dayi di aaw ji ?
(en)
Punjab
ehh pashu vich calcium di kami nu puura krdi hai , iss nal duudh vich fyada hunda hai atte pashu di vdia growth hundi hai, iss nal milk fever ton v bacha hunda hai ..
Thnk u sir
Ravinder chahal sir pic vich jo gel or tablet hai ji oh kis kmm toh dayi de aaw jii ?
(en)
Punjab
Deepak Singh Nijjar ji tusi jo photo send kitiya hai jo tablate hai oh deworming de layi varti ja sakdi hai means pet de kideya layi vart sakde ha te jo gel bare push rahe ho oh calcium hai. eh pashu nu soon to baad ditti ja sakdi hai ji.
sir barseem nu gaala bahut lg gya ji isnu kehdi sprey kiti ja skdi hai ?
(en)
Berseem de vich pani ghat lgao ate iss de upper upl di saaf@500gm prati acre de hisaab nal spray kro...ihh gaala thik ho jawega...spray neeche jdaa val nu vadh krni hai...
ਸ੍ਰੀਮਾਨ ਜੀ ਮੇਰੀ ਕਣਕ ਚ ਨਦੀਨ ਬਹੁਤ ਏ ਅਸੀਂ 26 ਤੇ 27ਜਨਵਰੀ ਇੱਕ ਡੱਬਾ ਉੱਤਮ ਕਪਨੀ ਦੀ ਵੀਟੋ ਤੇ ਇੱਕ ਡੱਬਾ ਵੀਜਾ ਅਤੇ ਸਨਕਓਰ 40ਗ੍ਰਾਮ ਪ੍ਰਤੀ ਏਕੜ ਦੀ ਸਪ੍ਰੇ ਕੀਤੀ ਏ ਪਰ ਦੋ ਦਿਨ ਬਾਰਿਸ਼ ਪੇ ਗਈ ਏ ਅਤੇ ਜਾਮੀਨ ਸਿੱਲ ਬਹੁਤ ਏ, ਨਦੀਨ ਅਜੇ ਵੀ ਹਰਾ ਏ ਕੀ ਇਹ ਮਰ ਸਕਦਾ ਏ ਜੇ ਨਹੀਂ ਤਾਂ ਹੁਣ ਕਹਿੜੀ ਦਵਾਈ ਦਾ ਪ੍ਰਯੋਗ ਕਰ ਸਕਦੇ ਹਾਂ ?
(en)
Harjap singh g meeh pain nal dwaayia da asar ghat janda hai...jekar nadeen kanak ton vadde hnn tan iss de upper axial@400ml di prati acre de hisaab nal spray krdeo...jekar kanak upper di langh rhi hai ate nadeen pehla wali spray nal uppero mud rhe hnn fir spray krn di lod nahi hai...
ਮੱਝਾਂ ਨੂੰ ਚੌਕਰ ਤੇ ਮਸਰਾ ਦੀ ਤੂੜੀ ਰਲਾਕੇ ਪਾ ਸਕਦੇ ਇਸ ਦਾ ਕੀ ਫਾਇਦਾ ਹੋਵੇਗਾ ?
(en)
ਹਾਜੀ ਪਾ ਸਕਦੇ ਹਾਂ ਜੀ ਇਸ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਤੇ ਫਾਈਬਰ ਹੁੰਦਾ ਹੈ ਜਿਸ ਨਾਲ ਪਸ਼ੂ ਦੀ ਸਿਹਤ ਵਧੀਆ ਹੁੰਦੀ ਹੈ
ਵੀਰ ਜੀ ਕਣਕ ਦੇ ਨਿਸਾਰੇ ਸਮੇਂ ਕਣਕ ਦਾ ਵੱਧ ਝਾੜ ਲੈਣ ਲਈ ਕਿਸ ਤੱਤ ਵਾਲੀ ਸਪਰੇਅ ਕੀਤੀ ਜਾਵੇ ?
(en)
kanak de upper nisaare sme 005234@500gm ate boron@100gm nu mila ke prati acre te spray kr skde ho...iss nal daane mite ho jande hnn..
kank pili da ilaj daso ?
(en)
Punjab
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
ਸਰ ਪਸ਼ੂ ਪਾਲਣ ਕੋਰਸ ਕਰਨ ਹੈ ਮੈਂ ਮੋਗੇ ਤੋਂ ਕਿੰਨੇ ਦਿਨਾਂ ਦਾ ਕੋਰਸ ਹੁੰਦਾ ਹੈ ਕਿੰਨੀ ਫੀਸ ਹੁੰਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਉ ਇਸ ਵਿੱਚ ਕੀ ਕੀ ਆਉਦਾ ਹੈ ਕਿਥੇ ਹੁੰਦਾ ਹੈ ?
(en)
Punjab
ਹਾਂਜੀ ਮੋਗਾ ਵਿਖੇ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਤੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ ਮੋਗਾ - ਕੋਟਕਪੂਰਾ ਰੋਡ ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 18-02-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਪਸ਼ੂਆਂ ਦੀ ਸਾਭ ਸੰਭਾਲ, ਬਿਮਾਰੀਆ ਤੇ ਡੇਅਰੀ ਖੋਲਣ ਲਈ ਮੁੱਢਲੀ ਜਾਣਕਾਰੀ ਹੁਦੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਇਟਰਵਿਓ ਬਾਰੇ ਤੁਸੀ 01636-242480 ਜਾਂ Sh. Nirvair Singh 94651-17652 ਦੇ ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ