Punjab
Search
Sir g ਮੇਰੀ ੨ ਮਹੀਨੇ ਦੀ ਕਣਕ ਮਟਰਾਂ ਤੋਂ ਬਾਦ ਬੀਜੀ c . ਮੀਹ ਦੇ ਪਾਣੀ ਨਾਲ ਦੱਬ ਗਈ ਹੈ ਸਲਾਹ ਦਿਓ ਹੁਣ ਕਿਆ ਕੀਤਾ ਜਾਵੇ g ?
(en)
ਮੋਹਿੰਦਰ ਜੀ ਤੁਸੀ ਇਸਦੇ ਉਪਰ ਹੋਸ਼ੀ ਦੀ ਸਪਰੇ ਕਰੋ ਇਸਦੀ ਮਾਤਰਾ ਇਕ ਏਕੜ ਦੇ ਲਈ 400ml ਦੀ ਵਰਤੋਂ ਕੀਤੀ ਜਾਂਦੀ ਹੈ ਇਸਦੇ ਨਾਲ ਕਣਕ ਦੀ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਧੰਨਵਾਦ
ਮੈਂ Nawanshehar -Mukheja shop ਤੌੰ Bharat insecticide company ਦਾ fungicide-remote one litre ਆਪਣੀ ਕਣਕ ਤੇ spray ਕੀਤੀ! ਪੀਲੀ ਕੁੰਗੀ ਖਤਮ ਨਹੀੰ ਹੋਈ ਮੈਨੂੰ ਦੱਸਿਆ ਜਾਵੇ ਹੁਣ ਮੈਂ ਕਿਹੜੀ ਦਵਾਈ spray ਕਰਾਂ ਅੱਜ 5 days ਹੋ ਗਏ ਹਨ.ਛੇਤੀ ਦੱਸਿਆ ਜਾਵੇ. ਧੰਨਵਾਦ g .
sir majj de milk vicho smell aundi a g, koi hal dso.feed change kar k vekh lyi a no result ?
(en)
Punjab
ਉਸ ਨੂੰ ਤੁਸੀ Teramycin-LA ਇਜ਼ੇਕਸ਼ਨ 15-15-ਮਿਲੀ ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾੳ ਇਹ ਟੀਕਾ 72 ਘੰਟਿਆਂ ਬਾਅਦ ਰਿਪੀਟ ਕਰੋ ਜੀ ਇਸਦੇ ਨਾਲ ਤੁਸੀ FMC ਪਾਊਡਰ 50 ਗ੍ਰਾਮ ਰੋਜਾਨਾ ਦਿੳ ਅਤੇ Buffzon ਪਾਊਡਰ 50 ਗ੍ਰਾਮ ਦਿੳ , ਇਸ ਨਾਲ ਫਰਕ ਪੈਣ ਲੱਗ ਜਾਵੇੇਗਾ..
sir mere gehu ke patte bhut pile ho gye h kya krna chahiye muje ?
(en)
Punjab
yeh manganese tatv ki kami ke karn peeli hona shuru ho gayi hai jiske liye aapn manganese sulphate@1 killo ko 150 litre pani men mila kar prati acre ke hisab se spray karen. iski spray aap 2-3 bar hafte ke antral par karen jis se genhu men hrapan aa jayega
ehna di spray mix krke kr skde ha k nhi te ehna di dose kini hai g ?
(en)
Harman g dona de salt di photo bhejo...salt di photo clear nahi dikh rhi hai...
hello sir/ friends i need ur help related livestock ?
(en)
Punjab
Sure sir. Kindly describe your query properly, so we can help you thanks .
labredar kutti takreeban kine mahine Di heet Ch aoundi aa hi plz dso ?
(en)
tuci ohna de janam to iss trike nal tikakaran kr skde ho jiwe 2 mahine de honna to pehla 7 in one injection , uss to 1 mahine badd fir 7 in one , fir 1 mahine badd Raksharab injection ,uss to fir 1 mahine badd dubara Raksharab lgwao , iss trah tuci ehh lgwao fir tuci 1-1 sall badd iss trah lgwao , bakki koi v kutti vdia khurak de nal 1 sall vich heet vich aa jndi hai .
sir ji aalu chhota jyada a asi putn di soch rhe c 15 din tk hun 90 din da a mota kive hou ?
(en)
Dimple kumar ji tuc isde uper 13:00:45@ 2 killo nu 150 litre pani vich mila ke prati acre de hisab nal spray karo isde nal allu mote ho jange. dhanwad
सर जी नमस्कार हरे चारे में काला तेला हैं क्या डालें प्रति लीटर की डोज बताय ?
(en)
Punjab
kale tele ke liye aap thiamethoxam @40 gm per acre ka spray kr skte ho
sir ye ganne me kya bimaari h iska ilaaz bataye ?
(en)
Punjab
Azim khan ji yeh fungus ke karn ho raha hai iske liye aap copper oxychloride@3 gm ko prati litre pani ke hisab se spray karen dhanywad
mee kdo hatna wa ?
(en)
Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਆਉਂਦੇ 24 ਤੋਂ 48 ਘੰਟਿਆਂ ਤਕ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ
sir audio suno ?
(en)
Punjab
ਗੁਰਮੀਤ ਸਿੱਧੂ ਜੀ ਅੰਡਿਆਂ ਦੇ ਰੇਟ ਵਿਚ ਫਰਕ ਪੈ ਜਾਂਦਾ ਹੈ ਕਿਉਕਿ ਸਰਦੀਆਂ ਵਿਚ ਜ਼ਿਆਦਾ ਲੱਗਦੇ ਹੈ ਇਸ ਲਈ ਰੇਟ ਜ਼ਿਆਦਾ ਹੁੰਦਾ ਹੈ ਅਤੇ ਗਰਮੀਆਂ ਵਿਚ ਘੱਟ ਲਗਦੇ ਹੈ ਇਸ ਕਰਕੇ ਗਰਮੀਆਂ ਵਿਚ ਰੇਟ ਘਟ ਹੋ ਜਾਂਦਾ ਹੈ , ਬਾਕੀ ਇਹ ਓਹਨਾ ਦੀ ਮੰਗ ਤੇ ਹੈ ਉਸ ਹਿਸਾਬ ਨਾਲ ਮੰਡੀ ਵਿਚ ਰੇਟ ਹੋਵੇਗਾ ਇਸਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਹੈ ਜਿਥੇ ਅੰਡੇ ਵੇਚੇ ਜਾਂਦੇ ਹੈ ਤੁਸੀ ਓਹਨਾ ਨਾਲ ਗੱਲ ਕਰ ਸਕਦੇ ਹੋ ਉਹ ਵੀ ਤੁਹਾਡੇ ਤੋਂ ਅੰਡੇ ਲੈ ਲੈਣਗੇ ਅਤੇ ਤੁਹਾਨੂੰ ਰੇਟ ਵਾਰੇ ਵੀ ਪਤਾ ਲਗ ਜਾਵੇਗਾ
sir Patiala vich poultry farm kholan di training bary dso loan subsidy bare v puri jankari deo g ?
(en)
Punjab
Sukhwinder Singh toor ji poultry farm di traning tohanu pataiala de KVK jo ke village rouni vich baneya hai otho milegi. tusi oth ja ke traning layi form bhar ke aao te jado agli traning hoe tohanu call karke bula leya javega. baki rahi gal loan di. traning karan to baad jo tohanu certificate milega os certificate te tohanu loan apply karna pavega. tusi certificate de nal fir distt de pashu palan department officer nu mil ke file teyar karvao te fir bank manager nal gal kar agli detail tohanu bank manager devega ke tohada loan ho sakda hai ke nahi . kyuki oh tohade account nu verify karke dasange. es layi sab to pehla tusi traning jarur lavo. ji kvk rouni da number tusi note kar sakde ho. 01752225473.
dhanwad g
sir ਮੇਰੇ ਕੋਲ 50 ਮੁਰਗੀਆ ਹਨ ਪਰ ਸਿਰਫ 20 ਕੁ ਹੀ ਆਡੇ ਦਿੰਦੀਆ ਹਨ ਜਦਕਿ ਸਾਰਿਆ ਹੀ ਆਡੇ ਦੇਣ ਯੋਗ ਹਨ । ਕਿਰਪਾ ਕਰਕੇ ਦੱਸੋ ਕਿ ਆਡਿਆ ਦੀ ਪੈਦਾਵਾਰ ਵਧਾਉਣ ਲਈ ਕੀ ਪਾਇਆ ਜਾਵੇ ?
(en)
Punjab
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ
Punjab
please call to 8528866022
सर टेबूकोनाजोल व मोनो एक साथ करनी है तो फिर प्रति लीटर की दर से गेहूं के लिए कितनी-कितनी डोज हैं ?
(en)
Punjab
Tebuconazole fungucide hai jo rust or fungus ki beemari ko control krta hai eski dose @200 ml per acre hai or Monocrotophos insecticide hai jo tele ko control krta hai eski dose @50ml per acre ka spray kr skte ho. Tebuconazole or Monocrotophos ka spray alag alag kro ess se acha result milta hai
y ah kattar sundi kdo paindi aa ?
(en)
Punjab
Chamkair g apna swaal visthaar nal pucho g ta jo tuhanu poori jankari ditti ja ske.dhanwaad g
ਪਿਆਜ 30 ਫਰਵਰੀ ਤੱਕ ਲੱਗਾ ਸਕਦੇ ਹਾ
(en)
ਗਰੇਵਾਲ ਜੀ ਪਿਆਜ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ
y ji last date feb di 28 aa
sir ye jo pic me hai kaha par milega or es ke andar jo kapsul lagta he wo bhi or dono ksi rate pr milege or 1 acre baingan me kitne ye lagane padenge ?
(en)
Punjab
Sumant ji yeh aapko aapke nazdiki krishi vigyan kendra se mil jayege iske ilava yeh ik acre men 5 lgaye jate hai. iske ilava aap ise local market se bhi le sakte hai. dhanywad
mai apne amrood de baagh ch organic tareeke naal khaad pana chahna haan.mai urea da istemal nahi karna chahunda.please mainu is baare dasso.
(en)
Punjab
vishal ji tuc amrood de boote nu vermi compost@6-7 killo prati boote de hsab nal pa sakde ho. eh ik jaivik khaad hai jisde nal boote di sahi growth hundi hai. dhanwad
what is SRI ?
(en)
Maharashtra
Skumar ji It is rather a set of ideas, a methodology for comprehensively managing and conserving resources by changing the way that land, seeds, water, nutrients, and human labour are used to increase productivity from a small but well-tended number of seeds.Under SRI paddy fields are not flooded but kept moist during vegetative phase. Later only one inch water is maintained. SRI requires only about half as much water as normally applied in irrigated rice.SRI Paddy Cultivation requires less water, involves less expenditure and gives more yields. Thus it is beneficial for small and marginal farmers.thank you
ਹੋਸ਼ਿਆਰਪੂਰ ਸ਼ਹਿਰ ਦੇ ਨੇੜੇ ਖੇਤੀਬਾੜੀ ਲੈਬ ਲਯੀ ਸਮਾਂਨ ਕਿਥੋਂ ਮਿਲ ਸਕਦਾ ਸਾਰੇ ਤਰਾਂ ਦੇ ਇਮਪਲੀਮੈਂਟਸ ਖੇਤੀਬਾੜੀ ਲੈਬ ਲਈ ਕੋਈ ਨੰਬਰ ਮਿਲ ਸਕਦਾ ਸੰਪਰਕ ਕਰਨ ਲਈ ?
(en)
Punjab
ਚਰਨਜੀਤ ਜੀ ਤੁਸੀ ਇਸਦੇ ਲਈ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਇਥੇ ਹੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਜਿਸਦਾ ਪਤਾ ਹੈ :-BSF Rd, Civil Lines, Gurdaspur, Punjab 143521 Phone: 0187 422 0743
Punjab
ਚਰਨਜੀਤ ਜੀ ਤੁਸੀ ਇਸਦੇ ਲਈ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਇਥੇ ਹੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਜਿਸਦਾ ਪਤਾ ਹੈ :-BSF Rd, Civil Lines, Gurdaspur, Punjab 143521 Phone: 0187 422 0743
thank you
phm1 makki silage lai theek ha.esdi height te time bare please daso ?
(en)
harman ji phm1 makki silage lai theek hai te Maki de silage koi vi kism hove takreban 2 mahene baad hi painda hai ji moisture (nami) 70% to ghat hona chahida hai ji
ਹਾਂਜੀ ਕਣਕ 90ਦਿਨ ਦੀ ਹੋ ਗਈ ਆ ਉਸ ਉਪਰ ਹਾਲੇ ਤੱਕ ਯੂਰੀਆ ਹੀ ਪਾਇਆ ਹੁਣ ਕਿਹੜੀ ਘਾਟਾ ਵਾਲੀ ਸਪਰੇਅ ਕਰੀਏ ਜਾ ਕੋਈ Npk ਤਾ ਜੋ ਝਾੜ ਵਧੀਆ ਮਿਲੇ ਕੋਈ ਉੱਲੀ ਜਾ ਕੀਟ ਨਾਸਕ ਸਪਰੇਅ ਦੀ ਲੋੜ ਹੈ ?
(en)
Punjab
Kanak de nisare se tuc 500gm 005234 ate 100gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
Sir vitum-h ate metablite powder kis month to suru karna chahida hai ate es da price ki hai ?
(en)
Punjab
Vitum-H liqued tuci pashu de suun ton 2 mahine pehla dena suru kr skde ho , isda 250ml da rate 370-400 rupess tak hunda hai ate Metabolite powder da rate 430-450 rupess tak hunda hai , iss nu pashu de suun to 1 mahina pehla dena suru kr skde ho .
do we have any remedy for home flees?
(en)
Punjab
Kaushal ji you can check this link to get the ideas for home flies. https://www.youtube.com/watch v=g3JmtLjAT3s
Mera sawal study nal related hai,mai bsc agriculture di degree kiti hai punjabi uni patiala to,es qualification nal related job bare das do ?
(en)
Punjab
Balpreet ji bsc agriculture de nal tuc pesticide di shop da license lai sakde ho ate apna bussiness shuru kar sakde ho. is to ilava tuc govt. test de layi tyari kar sakde ho agriculture sector ch jo ke same same te naviyan posts nikldiyan rehndiyan han. isde layi tuchanu lgatar update rakhna payega ke kado koi post nikldi hai ate usde layi tuc competitive exam di tyari kar sakde ho.dhanwad
Sir maj da milk da rang gulabi hai, is Bara daso ?
(en)
virpal singh ji tusi maj nu TMK 50gm rojana 5 din tak deo te Injection C.R.B 20ml, Injection Cromostate 20ml, Injection Gard plus 4.5gm lwao ji .
sir sade kol ik majj hai ji o tin mahine pehla gaban karwae c hun check karwae hai te o gaban nai hoe te hun o white taara shad di rehndi hai jo k heet waliya nai han do tin bd laga taar eda kardi hai daso ahnu kehdi dawae diti jave ta jo dobara ban sake te gaban nikale ?
(en)
Gurpartap singh ji Os nu Liquid Oflokind OZ 60ml IU Bachedani ch bahro te nall Powder mac min dry 500gm 50 gm rojana 20 din tak deo ji.
Punjab
kine din dawae bharvoni hai sir
sir asi kadaknath murgi ya murge da farm bna skde aa ya nahi, jekr bna skde aa ta main abohr zile ton belong krda aa or isde eggs abohr vich sale ho jaange, koi gaddi aayegi eggs len lai ya nahi, isda ik egg kinne da sale hovega ?
(en)
Punjab
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਤੇ ਕੋਈ ਸਪੈਸ਼ਲ ਗੱਡੀ ਵੀ ਨਹੀ ਆਉਦੀ ਇਹ ਤੁਹਾਨੂੰ ਖੁਦ ਹੀ ਆਪਣੀ ਮਾਰਕੀਟ ਬਣਾਉਣੀ ਪਵੇਗੀ ਕਿਉਕੀ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ ਬਾਕੀ ਕੜਕਨਾਥ ਮੁਰਗੇ ਰੱਖਣ ਵਾਲੇ ਕਿਸਾਨ ਨਾਲ ਤੁਸੀ 70095 34716 ਨੰਬਰ ਤੇ ਸਲਾਹ ਕਰ ਸਕਦੇ ਹੋ
mam ਸਾਡੀ ਕਣਕ ਜੜਾਂ ਕੋਲੋ ਪੱਤੇ ਪੀਲੇ ਹਨ ਇਹ ਕਿਸ ਕਰਕੇ ਨੇ ਅਤੇ ਹੱਲ ਵੀ ਦੱਸਣਾ ਜੀ ?
(en)
Punjab
ਅਰਸ਼ਦੀਪ ਜੀ ਕਿਰਪਾ ਕਰਕੇ ਤੁਸੀ ਸਾਨੂ ਇਸਦੀ ਫੋਟੋ ਭੇਜ ਸਕਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਇਸਦਾ ਕਾਰਨ ਕੀ ਹੈ ਅਤੇ ਤੁਸੀ ਇਸਦਾ ਇਲਾਜ ਕੀ ਕਰ ਸਕਦੇ ਹੋ ਧੰਨਵਾਦ
Punjab
sir g please tuhada number send kreo ji
sir eh cow 4 saal di aa, eh aje tak heet vich nahi aayi or na hi taran kitiyan, asi doctor di slah nal bahut powder, dvaiyan, teeke lgva te, haje tak ik var v nahi heet vich aayi. is di umar 3-4 saal hai. problem ki aa jisde karn eh heet vich nahi aaundi ?
(en)
Gurmeet Sidhu ji Es nu harmon di problem ho sakdi he es lai es nu 0 day Injection Ashored 5ml , 7 din zolcol 2ml, 9v din Ashored 2.5ml lwao te 10v te 11v din AI karvao ji.
poultry farming de dhande bare koi das sakda hai puri jankari , chuche kitho milde ne kine de milde ne kehdi feed pani chahidi hai kitho milugi kinne di milugi poori jankari??????????? farm kine hona cheda hai ?
(en)
Punjab
ਤੁਸੀ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਬਾਕੀ ਅਗਲਾ ਤੁਹਾਡਾ ਸਵਾਲ ਹੈ ਕਿ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਜਿਸ ਲਈ ਤੁਸੀ Dr Dubey 9888802905 ਨਾਲ ਸੰਪਰਕ ਕਰ ਸਕਦੇ ਹੋ
bhot bhot dhanvad Dr. shashi pal g , g m borelar farming karni he 2000 murgiya da farm bana he ki size hona cheda he
Punjab
2000 merge layi 2500sq ft area di jarurat hai ji.
ਗੁਲੀ਼ ਡੰਡਾ ਨਹੀ ਮਰ ਰਿਹਾ ਕੀ ਕਰੀਏ ਜੀ ?
(en)
Punjab
ਗੁਲੀ ਡੰਡੇ ਵਾਲੀ ਸਪਰੇਅ 35-40 ਦਿਨ ਦੀ ਕਣਕ ਵਿੱਚ ਕਰੋ ਕਿਉਂਕਿ ਜੇਕਰ ਨਦੀਨ ਜਿਆਦਾ ਵੱਡੇ ਹੋ ਜਾਣ ਤਾਂ ਸਪਰੇਅ ਅਸਰ ਨਹੀਂ ਕਰਦੀ ਨਿਸਾਰੇ ਵੇਲੇ ਕਣਕ ਵਿੱਚ ਗੁਲੀ ਡੰਡੇ ਵਾਲੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
ਜੀ ਕਣਕ ਦੇ ਵਿਚ ਇਕ ਕਦੀ ਸੁੰਡੀ ਮਿਲੀ a ki spray ਦੀ ਲੋੜ ਹੈ ਕਰਨ ਦੀ ਇਹ ਵੀ ਦੱਸੋ ਕਿਹੜੀ ਕਰਾ ਸੁੰਡੀ ਮਿੱਟੀ ਰੰਗੀ ਸੀ ?
(en)
Maharashtra
ਗੁਰਪ੍ਰੀਤ ਜੀ ਜੇਕਰ ਸੁੰਡੀ ਇਕ ਹੈ ਤਾ ਤੁਹਾਨੂੰ ਕੋਈ ਸਪਰੇ ਕਾਰਨ ਦੀ ਲੋੜ ਨਹੀਂ ਹੈ ਜੇਕਰ ਮਾਤਰਾ ਜ਼ਿਆਦਾ ਹੁੰਦੀ ਹੈ ਤਾ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਧੰਨਵਾਦ
ji kafi patte khade paye ne 20 % tak tida ja b hega ji . eh ni pta ptte tide ne khade ja sundi ne jhande patte nu kha rhe ne
Hello sir i have a ❓ I want to start new business from my 1 acer land.The boundaries of land is coved also.I want to grow flowers and vegetables,need to know sujesion please help and guide.
(en)
Punjab
Sachin ji if you want to grow vegetables then you can grow bitter gourd ,okra and bottle gourd in this month.and if you want to grow flower than you can grow marigold. these all you can grow in open field. if you want to earn more income in less area then you can install poly house in you one acre land and then you can sow off season vegetables and flowers inside it. Thank you
ਸਰ ਡੀਕੰਪੋਸਟ ਤੋ ਤਿਆਰ ਕੀਤਾ ਨਿਉਟਰੀਐਂਟ ਤਿਆਰ ਹੋਣ ਤੋਂ ਬਾਅਦ ਕਿੰਨਾ ਸਮਾਂ ਸੱਭਾਲ ਕੇ ਰੱਖ ਸਕਦੇ ਆਂ ?
(en)
Punjab
ਜਗਪਾਲ ਜੀ ਤੁਸੀ ਵੇਸ੍ਟ ਡੀਕੰਪੋਜ਼ਰ ਨੂੰ ਤਾ ਕਾਫੀ ਸਮੇ ਲਈ ਰੱਖ ਸਕਦੇ ਹੋ ਜੇਕਰ ਤੁਸੀ ਇਸਤੋਂ nutrients ਬਣਾਏ ਹਨ ਤਾ ਤੁਸੀ ਇਸਨੂੰ ਇਸਤੇਮਾਲ ਤੋਂ ਕੁਛ ਸਮਾਂ ਪਹਿਲਾਂ ਹੀ ਬਣਾਓ ਤਾ ਕੀ ਤੁਹਾਨੂੰ ਇਸਦਾ result ਸਹੀ ਮਿਲ ਸਕੇ ਕਿਉਕਿ ਇਸਦੇ ਚ ਪਾਏ ਜਾਣ ਵਾਲੇ ਤੱਤ ਜਿਵੇ ਸਵਾ ਦੇ ਵਿਚ ਕਈ ਵਾਰ ਕਿਰਮ ਪੈਦਾ ਹੋ ਜਾਂਦੇ ਹਨ ਇਸ ਲਈ ਤੁਸੀ ਇਸਦਾ ਇਸਤੇਮਾਲ ਕਾਰਨ ਤੋਂ ਥੋੜਾ ਸਮਾਂ ਪਹਿਲਾਂ ਹੀ ਘੋਲ ਬਣਾਓ ਧੰਨਵਾਦ
ਸਰ ਜੀ ਮਝ ਦੇ ਖੁਰਾ ਵਿਚ ਜਖਮ ਹੋ ਗਏ ਹਨ ਇਲਾਜ ਦਸੋ ਜੀ
(en)
ਉਸ ਨੂੰ Injection Intacef 3gm 3 ਦਿਨ ਲਵਾਉ ਜੀ ਅਤੇ ਨਾਲ Patasium permagent PP ਦੇ ਘੋਲ ਵਿਚ 3 ਵਾਰ ਪੈਰ ਧੋਵੋ.
Crop thickness is highest in which state?
(en)
Punjab
Siya ji please ask your question in detail that about which crop thickness you want to know so that we can provide you proper information. Thank you
ਸਰ ਗਾ ਸੂਈ ਨੁਂ 4 ਦਿਨ ਹੋਏ ਨੇ ਕੋਈ ਖੁਰਾਕ ਸੁਰੂ ਕੀਤੀ ਜਾਵੈ ਜਾ ਹਜੇ ਨਹੀ ?
(en)
ਤੁਸੀ ਉਸ ਨੂੰ 3 ਦਿਨ ਰੁਕ ਕੇ ਕਣਕ ਦਾ ਦਲੀਆ ਦਿਓ ਜੀ
sir cow nu loose motion ho gye aa, kehri dwai dyiye, aa dwai lgayi c, raat thik ho gyi c, hun fr patla gobar ho gya ae ?
(en)
gurinder ji es de nal hi tusi Injection Enrostrong PZ 5gm, Injection Rumirec 10ml v lagwao ji.
Hlo sir/madam -108 din Kanak ho gyi a koi spreh kiti jawe ja nhi g jis naal jhaar jyada nikl jawe pls tell me ?
(en)
Maharashtra
Sunny ji kanak de nisare de same tuc NPK 13:00:45@1 killo ja 00:00:50@1 killo nu 150 litre pani vich mila ke prati acre de hisab nal spray karo.isde nal tuc boron@100gm di v spray kar sakde ho ihna di spray de nal daane mote hunde han ate jhaad vich v vadha hunda hai. dhanwad
Haryana
mam NPK 13:00:45 or boron ki pic send kro plz.
ਸਰ ਪਾਥੀਆ ਵਾਲਾ ਪਾਣੀ ਜਿਆਦਾ ਦਿਨ ਰੱਖਣ ਨਾਲ ਕੋਈ ਨੁਕਸਾਨ ਤਾ ਨਹੀਂ. 4 ਦਿਨ ਹੋ ਗਏ ਤੇ ਹਜੇ ਦੋ ਦਿਨ ਮੀਂਹ ਕਰਕੇ ਸਪਰੇ ਨੀਂ ਹੋਣੀ.ਉਸਦਾ ਕਣਕ ਨੂੰ ਕੋਈ ਨੁਕਸਾਨ ਤਾ ਨੀਂ ?
(en)
Punjab
ਧਰਮਿੰਦਰ ਜੀ ਪਾਥੀਆਂ ਦੇ ਪਾਣੀ ਨੂੰ ਜ਼ਿਆਦਾ ਦਿਨ ਨਹੀਂ ਰੱਖਣਾ ਚਾਹੀਦਾ ਕਿਉਕਿ ਇਸਦੇ ਵਿਚ ਕਿਰਮ ਬਣਨੇ ਸ਼ੁਰੂ ਹੋ ਜਾਂਦੇ ਹਨ ਇਸਨੂੰ ਤੁਸੀ ਸਪਰੇ ਕਾਰਨ ਤੋਂ 4-5 ਦਿਨ ਪਹਿਲਾਂ ਹੀ ਤਿਆਰ ਕਰੋ ਧੰਨਵਾਦ
sir gehun me Dr. dalaal ki spre kitani baar karna chahiye ?
(en)
Punjab
devendra bihone ji aap genhu men 1-2 bar spray kar sakte hai vo bhi agar jarurat padti hai nahi to iski ek bar spray hi kafi hoti hai.dhanywad
सर serakind bolus गोली गाभीन गाय को दे सकते हैं या नहीं ?
(en)
Punjab
सुमित कुमार जी आप इस गोली को गाभिन पशु को भी दे सकते है यह सोजिश ,जख्म ठीक करने में मदद करती है आप इसका प्रयोग कर सकते है.
sir Grampriya aur Vanraja chicks kaha se kharide ?
(en)
Punjab
Pankaj Kumar ji Chicks lene ke lai aap Rajnish Kumar 9905384910,9102737967 Sunil Singh Hatchery India Private Limited. se samparak kare.
si ehna photoa ch 8 sal da kinnow da baag hai ehna de according jo pttea te peelapan pai reha. ehde vaste potashium khada di kinni kinni matra payi jawe ?
(en)
Punjab
Arvinder ji ih patteya vich tat di kami hai jehde patte kinareya to suk rahe han oh potash di kami de karn hunde han jisde layi tuc boote nu 150-200gram MOp prati boota pao ate is to ilava jehde eh patte peele ho rahe han oh zinc di kami de karn hunde han isde layi tuc zinc sulphate@3 gm nu prati litre pani vich mila ke spray karo.is to ilava jekar tuc vermi compost di varto karna chahunde ho a oh v kar sakde ho eh ik jaivik tareeka hai jisde nal booteya vich tat di kami poori hundi hai. isdi matra prati boota 5-6 killo varti jandi hai. dhanwad
sir Mai ik din ਪਹਿਲਾ 05234 ਦੀ ਸਪਰੇਅ ਕੀਤੀ ਸੀ ਅਗਲੇ ਦਿਨ ਕਨੀਆ ਪੈ ਗਈ ਆ ਕੀ ਅਸਰ ਹੋਵੇਗਾ ਦਵਾਈ ਦਾ ?
(en)
Haryana
ਗੁਰਪ੍ਰੀਤ ਜੀ ਜੇਕਰ ਮੀਹ ਬਹੁਤ ਭਾਰਾ ਪਿਆ ਹੈ ਤਾ ਇਸਦੀ ਸਪਰੇ ਦੁਬਾਰਾ ਕਰਨੀ ਪਾਏਗੀ ਜੇਕਰ ਮੀਹ ਥੋੜਾ ਹੀ ਸੀ ਤਾ ਇਸਦਾ ਅਸਰ ਹੋ ਜਾਏਗਾ ਤੁਹਾਨੂੰ ਦੁਬਾਰਾ ਸਪਰੇ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ
sir american kesar te kusumbda ch ki fark hai ?
(en)
Punjab
Gurwinder ji American kesar koi kesar di kisam nahi hai isnu kesar keh keh kisana nu vechya janda hai eh ik chiksik paudha hai. kusumbda ik tel vali fasl hai jisme 24-36% tel hota hai.dhnaywad
Sat shri akaal ji, Es Kanak de pate pile(yellow) kyon ho rahe ne ji, Es bare daso ji ?
(en)
Maharashtra
Shaman Preet Singh ji eh tat di kami de akrn hunde han isde layi tuc manganese sulphate@1 killo nu 150 litre pani vich mila ke prati acre de hisab nal spray karo.eh patteya vich hrapan laike aunda hai. dhanwad
Haryana
Thank u ji....
Sir mere question ka answer nai diya ji aap ne Yeh kon se nasal ae ji or eski khurak kya honi chahiye ?
(en)
Punjab
Ashish Rana ji eh beetal goat lag rahi hai ji. esnu tusi feed teyar karan layi 1kg mineral mixture, 2 kg namak, 1kg mitha sodha, 30 kg makki, 25 kg wheat, soya doc 10kg, saro khal 10kg, 10kg rice doc mix karke feed teyar karlo eh feed pao te nal hi ivertonic te deworming da kheyal rakho ji.
sir jis khet main pani ki maar jyada ho waha par kon sa ganna lagana chahie. aur parti acre kya osat nikalti hai ?
(en)
Punjab
Parmjieet ji aap ganne ki kisam jaise CoSe 96234, CoSe 96436, Co-98014 (Karan-1), Co-pant 97222, Colk-94184(Birendra), Co-0233 (Kamal), Co-0233 ki bijai kar sakte hai. inki austan paidavar 270-300 quintal prati acre hota hai.. dhanywad
sir apne 8 sal da kinnow da bag hai te is vich hun potashium khada jiwe dap, super, potash, sulfar, zinc kinni kinni matra ch paiya jan ?
(en)
Punjab
ਅਰਵਿੰਦਰ ਜੀ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਧੰਨਵਾਦ
0.52.34, 500gm da price ki a g ?
(en)
Punjab
Amritpal ji NPK kayi companiyan valo tyar kiti jandi hai ate har kise da apna alag rate hunda hai. isde rate di sahi jankari tuhanu local market vich hi milegi. dhanwad
sir kanak 80 din di hai 2 kilo urea te 2 kilo dap di spray kari da koi faida hai ?
(en)
Punjab
kanak de upper nisaare sme urea and DAP di spray krn di jgah NPK 00:52:34 @500gm ate borom@100gm nu mila ke prati acre te spray kr skde ho...iss nal daane mite ho jande hnn..
राजस्थान में स्थित मलचिग वाले का नम्बर दीजिए ?
(en)
Punjab
Dharmesh Keer जी मल्चिंग शीट लेने के लिए Puneet Gupta 9780200996 आप से संपर्क कर सकते है धन्यवाद
ਕਣਕ ਤੇ ਨਟੀਵੋ ਜਾ ਟਿਲਟ ਦੋਵਾਂ ਵਿੱਚੋਂ ਕਿਹੜੀ ਫਈਦੇਮੰਦ ਆ ?
(en)
Punjab
ਵਕੀਲ ਜੀ ਕਣਕ ਦੇ ਉਪਰ ਟਿਲਟ ਦੀ ਵਰਤੋਂ ਕਰੋ ਇਸਦਾ ਰਿਜਲਟ ਵਧੀਆ ਹੁੰਦਾ ਹੈ ਇਸਦੀ ਮਾਤਰਾ 2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
Sir kanak te urea dap te megnese di spray Kiti a kall kinne tym ch asr hoju meeh pai reha
(en)
Punjab
Happy ji jekar ihna di spray to bad 48 ghanteya de vich bhari meeh aa geya hai ta isda asar ghat janda hai jekar meeh thoda hai ta asar ho jayega. dhanwad
vadia Dana kive da huda a g jo ki sasta hove g daso g ?
(en)
Punjab
ਹੀਤੇਸ਼ ਜੀ ਵਧਿਆ ਦਾਣਾ ਉਹ ਹੁੰਦਾ ਹੈ ਜਿਸ ਵਿਚ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹੈ ,ਜੋ ਪਸ਼ੂ ਦੀ ਗਰੋਥ ਲਈ ਮਦਦ ਕਰਦੇ ਹੈ ਜਿਹਨਾਂ ਨਾਲ ਪਸ਼ੂ ਦੁੱਧ ਵਿਚ ਵਧਿਆ ਰਹਿੰਦਾ ਹੈ , ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
ਘੋੜੀ ਗਿਆਰਾਂ ਫਰਵਰੀ ਨੂੰ ਸੂਈ ਹੈ ਇਸਨੂੰ ਤੇ ਵਛੇਰੀ ਨੂੰ ਕੀ ਖੁਰਾਕ ਪਾਈਏ ?
(en)
ਤੁਸੀ ਘੋੜੀ ਦੀ ਵਛੇਰੀ ਨੂੰ ਅਜੇ ਦੁੱਧ ਹੀ ਪਿਲਾਓ , ਕਿਉਕਿ ਉਸਦੀ ਸਹੀ ਗਰੋਥ ਦੁੱਧ ਨਾਲ ਹੋਵੇਗੀ , ਬਾਕੀ ਤੁਸੀ ਇਸ ਲਿੰਕ ਤੇ ਕਲਿਕ ਕਰਕੇ ਵਛੇਰੀ ਦੀ ਗਰੋਥ ਵਾਰੇ ਦੇਖ ਸਕਦੇ ਹੋ https://www.youtube.com/watch v=dooWr67N-e4
ਸਤਿ ਸ੍ਰੀ ਅਕਾਲ ਵੀਰ ਤੁਹਾਡਾ ਦਿੱਤਾ ਲਿੰਕ ਖੁਲਦਾ ਨਹੀ
ਵੀਰ ਵਛੇਰੀ ਘੋੜੀ ਦੀ ਲਿੱਦ ਨੂੰ ਮੂੰਹ ਮਾਰਦੀ ਹੈ ਕੀ ਕਾਰਨ ਕੋਈ ਡਰ ਤਾਂ ਨਹੀ ਹੈ ਤਾਂ ਇਲਾਜ ਲਈ ਨੁਸਖਾ ਦੱਸਣਾ ਧੰਨਵਾਦ ਜੀ
Asi Sir 20 shalla (goat) ਬੱਕਰੇ ) Rakhe ne ghar, ohna di age 3-4 month di hai. ohna di vdhia diet dso jis nal ohna di growth vdhia howe ate bimaria toh door rhn kirpa krka poori Tarah dsya jawe g?
(en)
Punjab
ਬੱਕਰਿਆ ਲਈ ਫੀਡ ਬਣਾਉਣ ਲਈ ਤਰੀਕਾ ਤੁਸੀ ਨੋਟ ਕਰ ਸਕਦੇ ਹੋ ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • 15 ਕਿਲੋ ਛੋਲੇ, 6 ਕਿਲੋ ਸਾਬੁਤ ਸੋਇਆਬੀਨ ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀ ਬੱਕਰੇ ਨੂੰ ਅੱਧਾ ਕਿਲੋ ਤੋ ਸ਼ੁਰੂ ਕਰਕੇ ਹੋਲੀ ਹੌਲੀ ਵਧਾਉਦੇ ਰਹੋ ਤੇ ਨਾਲ ਕਿਸੇ ਵਧੀਆ ਕੰਪਨੀ ਦਾ ਲਿਵਰ ਟੋਨਿਕ ਜਰੂਰ ਦਿਓ
2 माह का भैस का कटड़ा है बहूत सुस्त रहता है कभी कभी माँ का दुध भी नही पिता है उसका गोबर बहुत बदबुदार एवँ गहरा कलर का है।उपाय बताएँ ?
(en)
उसे आप Albomar liqued 10-10ml तीन दिन दें और इसके साथ आप broton 10 मि.ली. रोजाना देना शुरू करें, इसके साथ कमज़ोरी दूर होगी और पेट के कीड़े भी खत्म हो जाएगे.