Punjab
Search
grampriya me liye jogesh ji Ka mobil no Diya contact Nahi hota ?
(en)
Nilkanth ji aap jogesh ji ke dusre no. 9049218008 pe sampark kar sakte hai. hmari aaj hi un se baat hui hai no. chal raha hai ji.
bv 300 for brown eggs kaha se kharide address mobile no. ?
(en)
Punjab
Nilkanth Namdeorao Keshave ji eggs ke lia aap Jogesh hire 9075749975,9049218008 se samparak kare.
टमाटर में दो महीने से फूल आ रहे हैं और फल नहीं बन रहा है ?
(en)
अनिल जी आप टमाटर के ऊपर NPK 19 :19 :19 एक किलो को लीटर पानी में मिला कर स्प्रे करें इस से फल आना शुरू हो जायेगा. धन्यवाद
Broiler ਮੁਰਗੇ ਦੀਆਂ ਕਿਹੜੀਆ ਕਿਹੜੀਆ ਨਸਲਾ ਸਭ ਤੋ ਵਧੀਆ ਨਸਲ ਕਿਹੜੀ ਆ ?
(en)
Punjab
ਗੁਰਪਾਲ ਸਿੰਘ ਜੀ Vencobb ਅਤੇ Hubbard ਬ੍ਰਾਇਲਰ ਮੁਰਗੇ ਦੀਆ ਸਭ ਤੋਂ ਵਧੀਆ ਨਸਲਾਂ ਹਨ ਜੀ
sir, 0:52:34. npk0:0:50 npk19:19:19 koi ik daso Jo kanak de nisre te kiti ja sake kyoki har sawal de ans vich alag alag npk dasi jandi ha jis nal confusion ho jandi ha koi ik daso Jo best Howe ?
(en)
Punjab
kanak de upper nisaare sme NPK 00:52:34 @500gm ate boron @100gm nu mila ke prati acre te spray kr skde ho...iss nal daane mite ho jande hnn..
basf opera bare jankari deo ?
(en)
Punjab
Basf opera bhut vdia fungicide hai jis vich Epoxiconazole 4.7% + Pyroclostrobin12.5% naam de salt han jo knak vich fungus diseases nu control krde han.esdi dose @200ml per acre hai. esnu nisare de time khet vich use kr skde ho
sir ji lactomin dudh and fat increase karn vich kiho ja result hai ?
(en)
Punjab
ਇਸ ਦਵਾਈ ਦੀਆਂ 10-10 ਬੂੰਦਾ ਰੋਟੀ ਦੇ1/4 ਹਿੱਸੇ ਤੇ ਪਾ ਕੇ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ ਇਸ ਨਾਲ ਫੈਟ ਵੱਧ ਜਾਵੇਗੀ ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ ਹੈ , ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵਧਿਆ ਹੋ ਜਾਂਦਾ ਹੈ
10 -10 ਵਾਲੀ ਕਿਹੜੀ ਦਵਾਈ ਜੀ ਨਾਮ ਦੱਸੋ ਜੀ
Punjab
lactomin
sir audio sunke jwab deo ?
(en)
Punjab
ਗੁਰਮੀਤ ਸਿੱਧੂ ਜੀ ਅੰਡਿਆਂ ਦੇ ਰੇਟ ਵਿਚ ਫਰਕ ਪੈ ਜਾਂਦਾ ਹੈ ਕਿਉਕਿ ਸਰਦੀਆਂ ਵਿਚ ਜ਼ਿਆਦਾ ਲੱਗਦੇ ਹੈ ਇਸ ਲਈ ਰੇਟ ਜ਼ਿਆਦਾ ਹੁੰਦਾ ਹੈ ਅਤੇ ਗਰਮੀਆਂ ਵਿਚ ਘੱਟ ਲਗਦੇ ਹੈ ਇਸ ਕਰਕੇ ਗਰਮੀਆਂ ਵਿਚ ਰੇਟ ਘਟ ਹੋ ਜਾਂਦਾ ਹੈ , ਬਾਕੀ ਇਹ ਓਹਨਾ ਦੀ ਮੰਗ ਤੇ ਹੈ ਉਸ ਹਿਸਾਬ ਨਾਲ ਮੰਡੀ ਵਿਚ ਰੇਟ ਹੋਵੇਗਾ ਇਸਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਹੈ ਜਿਥੇ ਅੰਡੇ ਵੇਚੇ ਜਾਂਦੇ ਹੈ ਤੁਸੀ ਓਹਨਾ ਨਾਲ ਗੱਲ ਕਰ ਸਕਦੇ ਹੋ ਉਹ ਵੀ ਤੁਹਾਡੇ ਤੋਂ ਅੰਡੇ ਲੈ ਲੈਣਗੇ ਅਤੇ ਤੁਹਾਨੂੰ ਰੇਟ ਵਾਰੇ ਵੀ ਪਤਾ ਲਗ ਜਾਵੇਗਾ
ਸਰ ਜੀ ਇਕ ਮਹੀਨੇ ਦਾ ਕੱਟਾ ਇਸਨੂੰ ਕੀ ਖੁਰਾਕ ਦੇਣੀ ਜੀ ?
(en)
Punjab
ਸੁਖਜਿੰਦਰ ਜੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir HLDB 147010 bull Ka result kesa hai ?
(en)
Punjab
Ehh muurah nasal da seeman hai .isda vdia result hai, Bull ID, HLDB-02/147010. DAM ID HLDB-02/147009. DMYLD (KG) 5140. HBSSRC ID -HB 25 SIRE ID R-10, SIRE DAM ID 042810 SIRE DAM MILK YIELD (KG) 5192..
Himachal Pradesh
dhnwad
पशुपालन के लिए बैंक लोन कैसे देगी मुझे दुग्ध व्यवसाय शुरू करना हे प्रधानमंत्री मुद्रा योजना में भी ट्राई किया परंतु बैंक वाले गारंटी मागते कृपा कर मेरी मदद करे ?
(en)
Punjab
अगर आपने लोन लेना है तो बैंक को गारंटी चाहिए होती है जी क्युकी उसके अपना पैसे डूबने का दर रहता है फिर भी आप मुद्रा योजना (PMMY) के तहत लोन के लिए आपको सरकारी या बैंक की शाखा में आवेदन देना होगा. अगर आप खुद का कारोबार शुरू करना चाहते हैं तो आपको मकान के मालिकाना हक़ या किराये के दस्तावेज, काम से जुड़ी जानकारी, आधार, पैन नंबर सहित कई अन्य दस्तावेज देने होंगे यह सारा कम् आपके बैंक मैनेजर पर ही निर्भर करता है जी
ffg broiler murgiya di breed bare puri jankari do te chicks kethò milange ?
(en)
Punjab
Tajinder Singh ji FFG Chicks bare puri jankari ate chicks khreedan lai tusi Sumit Kumar 8006000291, 7906547529 nal samparak kar sakde ho.
sir kanak nu Sprey krni 13 00 45 os vich zink mix kr sakde ?
(en)
Punjab
Gurdeep g NPK 13.O.45 vich tuc chelated zinc nu mix krke spray kr skde ho. NPK 13.O.45 di dose @1 kg prati acre and chelated zinc di dose @150-200 gm prati acre da spray kr skde ho
sir g ganne di coj 91,92,118 vicho kehri kism vadia ha jis da ਝਾੜ vadia howe ate bajai time kehri kehri khad di jaroor hundi aa ?
(en)
Punjab
Babbal ji Pau valo ganne diyan sifarish kisman CoPb 93,CoPb 94,CoPb 91, Co 238 ,Coj88, Coj64, Coj85, Co118, coPb 92 han. coj 91,92,118 eh kisman PAU valo sifarish nahi han. jekar tuc ehna vicho kise kisam bare jankari laina chahunde ta kirpa karke vistar nal daso ta jo tuhanu is bare poori jakari diti ja sake. dhanwad
सर जी नमस्कार गेहू में पीले रतुआ के लिए कोण सी सप्रे सबसे अच्छी है ?
(en)
Punjab
Gehun mein peela ratua means yellow rust ke liye aap Tilt @200 ml per acre ka spray kr skte ho
सर जी नमस्कार मुझे गिर गाय लेनी है कहां मिलेगी ये गाय प्रति दिन कितना दूध देती है इनका स्वभाव कैसा होता है और यह अपनी जलवायु सहन कर लेती है क्या ?
(en)
Punjab
दीपक कुमार जी अच्छी गिर गाय लेने और इस के बारे में पूरी जानकारी के लिए GUPTA DAIRY City - Karnal 09034166465, 09416202427 से संपर्क कर सकते है धन्यवाद
sir meri cow pissha dikha ri, thoda thoda 8 month lga hoya dso ki dava k.na dikhye or 1 month reh gya sunn nu ki dena chahida ?
(en)
Punjab
ਤੁਸੀ ਗਾਂ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ.
Punjab
smmpark kro 9872628637 9am to 6 pm to bad
Aloe Vera (kuar) de vicho usda gudda kad lao, us nu changi tra pani nal saff kr lavo, us vich haldi mila lavo. Ik lape tyar kr lavo. Jado v cow pissha dikhave jo v hissa bahr aya hoya us nu panni nal changi tra saff krke us uppr eh lape lgavo
ਬਾਈ ਜੀ ਮੇਰੀ ਗਾ ਨੂੰ 8 ਮਹੀਨਾ ਲੱਗਿਆ ਪਹਿਲੇ ਸੁਏ ਆ ਕੀਂ ਦੇਣਾ ਸਹੀ ਆ ਜੀ ?
(en)
Punjab
ਗਾਂ ਨੂੰ VITUM-H ਰੋਜਾਨਾਂ 10ml ਦੇਣਾ ਸ਼ੁਰੂ ਕਰੋ ਇਸ ਨਾਲ ਲੇਵਾ ਵਧੀਆਂ ਬਣਦਾ ਹੈ ਅਤੇ Metabolite ਪਾਊਡਰ ਦੀਆਂ ਰੋਜਾਨਾਂ 1 ਪੁੜੀ ਦਿੳ ਇਸ ਨਾਲ ਲੇਵਾ ਵੀ ਬਣਦਾ ਹੈ ਅਤੇ ਪਸ਼ੂ ਸੂਣ ਵੇਲੇ ਸੌਖਾ ਰਹਿੰਦਾ ਹੈ ਅਤੇ ਜੇਰ ਜਲਦੀ ਪੈਦੀ ਹੈ.
ਸਰ ਜੀ ਮੂਰਾ ਜਾ ਨੀਲੀ ਰੇਵੀ ਦੀਆ ਮੱਝਾ ਜਿਹਨਾ ਦਾ ਦੁੱਧ 15 ਲਿਟਰ ਤੋ ਉੱਪਰ ਹੋਵੇ ਕਿੱਥੋ ਮਿਲਣ ਗਈਆ ਅਤੇ ਰੇਟ ਕੀ ਹੋਣਾ ਚਾਹੀਦਾ ਏ ?
(en)
Punjab
Deep Sandhawalia ji Majh da rate us de dudh, oh kini pure hai ate kini age hai ehna saria galla te nirbhar karda hai vadiah dudh valiah majha khridan lai tusi 9779937077 ja fir Gupta dairy farm 9034166465 nal samparak kar sakde ho.
veer g pehlan hf vashi 6mahine di gaban nu raaji karn vaste khurak daso g ?
(en)
Punjab
tuci uss nu Flukrid-DS bolus deworming lai deo iss nal pett de kirre khtam honge , isde nal tuci Enerboost powder 100gm rojana deo atte Anabolite liqued 100ml rojana dena suru kro, iss nal vdia growth howegi, baki tuci feed kisi v vdia company di deo ya tuci ghat vich tyar krke v de skde ho..
sir meri cow 4 month pregnant hh kya m use sarso ka tel continue de skta hu ?
(en)
Punjab
varun ji app sarso ka tel 100gm rojana ke hisab se de skte han , iske sath bachedani mai chiknaht pedda hoti hai aur pashu ke duudh mai v fyada hota hai , app total 5 liter tak pashu ko pilaa skte han.
ਸਹਿਜਣਾ ਦਾ ਬੂਟਾ ਕਿੱਥੋ ਮਿਲੂਗਾ ਜੀ ?
(en)
Punjab
ਜਗਮੀਤ ਜੀ ਇਸਦੇ ਬੂਟੇ ਤੁਸੀ ਆਪਣੀ ਨਜਦੀਕੀ ਸਰਕਾਰੀ ਨਰਸਰੀ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਬਲਵਿੰਦਰ ਸਿੰਘ ਲੱਖੇਵਾਲੀ 9814239041 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
ਨਜਦੀਕੀ ਵਣ ਵਿਭਾਗ ਤੋਂ ਜੀ
Punjab
ਧੰਨਵਾਦ ਜੀ
jaivik kanak or jaivik chane ke liye growth promotor ke liye Kya dalu please bataye
(en)
Haryana
Dharambir ji jaivik growth krane ke liye ke liye aap uple ko pani ki spray kar sakte hai iske liye 7-8 uplon ko 50 litre pani men mila kar 4-5 din ke liye rakhe. 5 din bad ise 90 litre pani mein mila kar prati acre ke hisab se spray karen. dhanywad
Sir mere kol pure Jersey cow hai. Sir mere kol sahiwal breed Da sexed semen hai ABS company Da. Eh sahiwal seman je kar Jersey cow nu lgaya jave ta sahi rahu ja fer Jersey breed Da hi use karna chahida? And sir Jersey to sahiwal kini generation ch bnu and pehli gen kinne % sahiwal ho sakdi hai ?
(en)
Punjab
Harry brar ji jekar tuhade kol pure jersi cow hai tan tuci uss nu Jersi nasal da jyada record wala he tika bhrwao kyuki jo uss ton bashi howegi ohh apni maa nalo jyada duudh dindi hai, jekar tuci kisi duuji nasal vich cross krwaunde ho tan uss bache vich 50-50% dona nasla de guun aunde hai, jekar tuhade kol pure jersi hai tan tuci uss nu jersi da he tika bhrwao jiis nal vdia duudh leya jaa skda hai .
sir kanak da nisara 30 % ho gya aa npk 19 19 19 1 kio te boron 100 ml di spray mix kar diti hai koi nuksan ta Nahi hai kanak te ?
(en)
Punjab
Daljeet g NPK 19.19.19 fertilizer knak nu healthy bnounda hai and boron da spray krn nal dane shiny v hunde han esda koi nuksaan nhi hai g
sir NPK 00.52.34 vich boron mix Karke spray kar sakdr aa sir tilt di Lod hai ja nhi ?
(en)
Punjab
NPK 00.52.34 fertilizer hai es vich phosphorous and potash hunde han jo dane nu vdia health dinde han and boron v ekk jroori tatt hai.ehna da spray krn nal dane mitthe v hunde han bt tilt ek fungicide hai jis vich Propiconazol name da salt hunda hai jo dane di rust nu control krda hai.esda spray v krna painda hai.esdi dose @200 ml per acre hai
sir tomato nu early blight lagi hoyi hai, ki iste Tebuconazole 250 EC (25.9% w/w) di spray kr sakde ha ?
(en)
Punjab
Tomato vich early blight di roktham lyi Indofil M-45 @600 gm per acre da spray kr skde ho
ਗਾ ਦੀ ਲੱਤ ਸੁੱਜੀ ਪਈ ਹੈ ਕੋਈ ਹੱਲ ਦੱਸੋ ਜੀ ?
(en)
ਉਸ ਨੂੰ Bolus Sarrakind plus ਦੀਆ 2 ਗੋਲੀਆਂ ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
ਸਰ ovulanta kit ਦੇਣ ਦਾ ਤਰੀਕਾ ਦੱਸੋ ?
(en)
Punjab
ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਪਸ਼ੂ ਨੂੰ ਦਿਓ ਫਿਰ ਉਸ ਤੋਂ 10 ਮਿੰਟ ਬਾਦ ਸਫੇਦ ਗੋਲੀ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ , ਇਸ ਤ੍ਰਾਹ ਤੁਸੀ 5 ਦਿਨ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਂਦਾ ਹੈ
ਸਰ ਬੱਕਰੀ ਪਾਲਣ ਦਾ ਕੰਮ ਕਰਨ ਲਈ ਲੋਨ ਅਤੇ ਸਬਸਿਡੀ ਮਿਲਦੀ ਹੈ ਕਿ ਨਹੀਂ ਅਤੇ ਕਿਵੇਂ ਮਿਲਦੀ ਹੈ ਦੱਸੋ ਜੀ ?
(en)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
ਸਰ ਇਹ ਦੱਸਿਓ ਕਣਕ ਅਤੇ ਕਿੱਨੂ ਬਾਗ ਤੇ ਵਰਤ ਸਕਦੇ ਹਾ ?
(en)
Punjab
ਹਰਦੇਵ ਜੀ ਕਿਰਪਾ ਕਰਕੇ Ecomin gold ਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ Action super ਇਕ ਕੀਟਨਾਸ਼ਕ ਹੈ ਜਿਸਦੇ ਵਿਚ permethrin 25 ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ\ ਇਸਦੀ ਵਰਤੋਂ ਝੋਨੇ,ਕਪਾਹ, ਮਿਰਚ ਅਤੇ ਸਬਜ਼ੀਆਂ ਵਿਚ ਕੀਤੀ ਜਾਂਦੀ ਹੈ ਧੰਨਵਾਦ
इन चूहों ने चार साल के किन्नू के पोधे खत्म का दिए छोटे पौधे की नरसरी को खत्म कर रहे हैं दवाई भी डाली कोई असर नही कलोरो फोरेट जगा बदल लेते है इनके बिल ऊपर बंद होते हैं ?
(en)
Punjab
सुरेश जी चूहों की रोकथाम के लिए आप कई तरीके अपना सकते है जैसे पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है
fish seed kaha se mil skte or variety ki pahchan kese kre ki ye sahi ha .m ferozpur se hu, m fish seed kaha se lu, low price pr ?
(en)
Punjab
arshdeep Singh ji fish seed lene ke liye aap 9914244227 number par mandeep sing ji se contact kare ji..
Dairy farm k liye loan ki jankari ?
(en)
Punjab
डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw
HF cow kahan se purchase karu aur 20- 20 littr Ki Karu to kya price hai please Bataye sir Kyunki Main Naya dairy farm start Kar raha hu ?
(en)
Punjab
Navdeeo ji apko HF 20-22 liter wali cow 35-40000 tak mill skti hai bakki yeh khridne wale aur bechne wale per nirbhar hota hai ki voh kitna rate rkhte han....
चावल के खेती की कोई जानकारी आपकी एप मे नही है क्या ?
(en)
Punjab
कुनाल जी एप के लिए सुझाव देने के लिए आपका बहुत बहुत धन्यवाद, हम अपनी खेती एप पर सभी राज्यों की फसलों के बारे में जल्द ही जानकारी अपलोड कर देंगे अपनी खेती के साथ जुड़े रहने के लिए आपका धन्यवाद
sir ji jhera kartarpur kissan mela lagda o dus sakde kini treek nu lagda aa, please tell me.
(en)
Punjab
Inderpal ji kartarpur (jalandhar) vich jo JPGA Kissan Mela lagda hai oh September mahine lagda hai, haje is di koi vi treek nirdharit nai kiti gaee jida hi is bare koi jalkari ave gi kisan veera nu das dita jave ga.
ਵਐੜ ਨੂੰ ਦੋ ਵਾਰ ovulanta ਦਾ course ਪੂਰਾ ਕਰ ਲਿਆ ਪਰ heat ਚ ਨਹੀ ਆਈ ?
(en)
Punjab
ਰਵਿੰਦਰ ਜੀ ਤੁਸੀ ਝੋਟੀ ਨੂੰ Ovamin ਪਾਊਡਰ ਦੇਣਾ ਸ਼ੁਰੂ ਕਰੋ , ਇਹ ਤੁਸੀ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ ਸਮੱਸਿਆ ਕਈ ਵਾਰ ਪਸ਼ੂ ਦਾ ਅੰਡਾ ਨਾ ਬਣਨ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ ਇਹ ਪਾਊਡਰ ਦੇਣਾ ਸ਼ੁਰੂ ਕਰੋ ਜੀ.
Punjab
Kine din dena
Punjab
ehh powder tuci 20 din rojana deo , iss nal pashu da annda bnnda hai..
sir, seeds and pesticides di shop kholn lyi minimum khede course di requirements ne, sirf PAU vich ho sakda jan fir private uni vich vi koi courses hega ?
(en)
Punjab
Gurjot ji pesticide shop de layi Bsc Agriculture kiti honi jruri hundi hai. eh course PAU vich hunda hai jo ke 4 saal da hunda hai. is to ilava eh course private university vich v maujood hai jive LPU, Guru Kashi University. Thank you
NPK ਦੀ ਸਪ੍ਰੇ ਕਣਕ ਨੂੰ ਕਦੋਂ ਕਰੀਏ 5 ਤੋਂ 10 ਪ੍ਰਤੀਸ਼ਤ ਛਿੱਟੇ ਨਿਕਲ ਆਏ ਹਨ ?
(en)
Punjab
ਜੇਕਰ 5-10% ਛਿੱਟੇ ਨਿਕਲ ਆਏ ਹਨ ਤਾਂ ਹੁਣ ਤੁਸੀਂ ਕਣਕ ਵਿੱਚ NPK 13.O.45 @1 ਕਿਲੋ ਜਾਂ NPK 0.52.34 @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ
sir ਇਸ ਨਾਲ ਕਣਕ ਦੇ ਝਾੜ ਦਾ ਕਿੰਨਾ ਫਰਕ ਪੈਂਦਾ ਹੈ ਇਕ ਏਕੜ ਦਾ
sir iss siman ka kya result hai aur iski kattdi ka fast varr mai kitna dhud diya hai iski kattdi ki photo ho to send kare ?
(en)
Punjab
Ramnarayan ji yeh muurah nasal ka seeman hai , iska acha record hai . Bull ID 160006/788283 DAM ID 160006/788170 DMYLD (KG) 4603 HBSSRC ID HB 57 SIRE ID 72852 SIRE DAM ID 72486 SIRE DAM MILK YIELD (KG) 4430 Origin village SINGHWA
sir masroom ki jankari btayen ?
(en)
Punjab
अनवर जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
koi ilaz ?
(en)
Punjab
gurjant ji kirpa karke apna swal vistar nal pucho ta jo tuahnu is bare poori jankari diti ja sake. dhanwad
es bare dso ?
(en)
Punjab
Aman sekhon ji kirpa karke photo dubara bhejo ta jo tuhanu is bare poori jankari diti ja sake .tuhade dwara bheji gayi photo adhi upload hoyi hai
sir katti ki aakh se safed safed aa raha hai, maine isko pet ke kido ki dawa bhi di hai abb kya kren iske vare mai btayen ?
(en)
Punjab
उसकी आंखो में ठंडे पानी के छींटे मारे बाकि आप Kittu नाम की दवाई का प्रयोग कर सकते है इसकी 2—3 बूंदों को दिन में 3—4 बार डालें यह आपको नज़दीकी स्टोर से मिल जाएगी
es seman di full details dso ?
(en)
Aman ji ehh HF nasal da seman hai, isdi nazdik ton saff photo bejjo tan jo iss vare hor v jankari diti ja ske.
ਸਰ ਪੋਟਾਸ ਦੀ ਸਪਰੇਅ ਕਣਕ ਤੇ ਕਦੋਂ ਕਰਨੀ ਚਾਹੀਦੀ ਹੈ ਅਤੇ ਡੋਜ ਕਿੰਨੀ ਪੈਦੀ ਹੈ ?
(en)
Punjab
ਸ਼ਿਵਰਾਜ ਜੀ ਪੋਟਾਸ਼ ਦੀ ਸਪਰੇ ਤੁਸੀ ਕਣਕ ਦੇ ਨਿਸਾਰੇ ਦੇ ਸਮੇਂ ਕਰ ਸਕਦੇ ਹੋ ਇਸਦੇ ਲਈ ਤੁਸੀ NPk 13:00;45@2 ਕਿੱਲੋ ਜਾ 00:00:50@1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਕਣਕ ਹੁਣ ਨਿਸਰਣੀ ਸ਼ੁਰੂ ਹੋ ਗਈ ਹੈ ਯੂਰੀਆ 15 ਕਿਲੋ ਪਾ ਸਕਦੇ ਹਾਂ ? ?
(en)
Punjab
ਸੁਖਚੈਨ ਜੀ ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਕਣਕ ਦੇ ਵਿਚ ਪਹਿਲਾਂ ਕਿੰਨੇ ਕਿੱਲੋ ਯੂਰੀਆ ਪਾਈ ਹੈ ਕਿਉਕਿ ਕਣਕ ਦੇ ਵਿਚ ਕੁੱਲ 110 ਕਿੱਲੋ ਯੂਰੀਆ ਪਾਈ ਜਾਂਦੀ ਹੈ ਜੇਕਰ ਏਨੀ ਮਾਤਰਾ ਤੁਸੀ ਖੇਤ ਵਿਚ ਪਾ ਦਿਤੀ ਹੈ ਤਾ ਤੁਹਾਨੂੰ ਹੋਰ ਯੂਰੀਆ ਪਾਉਣ ਦੀ ਲੋੜ ਨਹੀਂ ਹੈ ਧੰਨਵਾਦ
organic product kheti main use kren original hai ?
(en)
Punjab
Gaurav ji kisano ke sath jankari sanjhi karne ke liye aapka dhanywad aap aisi ad hamar Apni Kheti Buy/sell App men daal sakte hai. dhanywad
ਸਰ ਗਾਂ ਦੇ ਦੁੱਧ ਵਿੱਚੋਂ ਗੰਦੀ ਹਵਕ ਆਉਦੀ ਹੈ ਉਪਾਅ ਦੱਸੋ , ਦੁੱਧ ਬਹੁਤ ਗਾੜਾ ਹੈ ਤੇ ਬਹੁਤ ਘੱਟ ਦੁੱਧ ਦਿੰਦੀ ਹੈ ?
(en)
Punjab
ਤੁਸੀ ਗਾਂ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Anabolite liqued ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈਣ ਲਗ ਜਾਵੇਗਾ ..
सर गेहूं में हरा और काला तेला है ?
(en)
Punjab
साहेब जी इसकी रोकथाम के लिए थाइमैथोक्सम@80 ग्राम या इमीडाक्लोप्रिड 40-60 मि.ली. को 150 लीटर पानी में घोल तैयार करके एक एकड़ पर छिड़काव करें
Himachal Pradesh
8544750782 contact me agriculture department
sir kanak beeji hoyi aa happy seeder nal peeli honi shuru ho gyi 17 november nu biji aa pbw 343 beej hai isda, isde upr topic te leader dona da mixture bna ke sprey kiti a ?
(en)
Punjab
Gurjant ਜੀ ਇਸਦੇ ਉਪਰ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰੋ ਇਹ ਤੱਤ ਦੀ ਕਮੀ ਦੇ ਕਾਰਨ ਪੀਲੀ ਪੈਣਾ ਸ਼ੁਰੂ ਹੋ ਜਾਂਦੀ ਹੈ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Punjab
thanks sir
Kanak pilli ho gayi koi ilaz dso ?
(en)
Punjab
Photo vich knak di condition de hisab nal ess vich fungus da attack hai jis nal knak sukk rhi hai ess vich UPL saaf @500 gm per acre da spray kr skde ho
Punjab
okk sir
Himachal Pradesh
8544750782 contact me agriculture department
ਸੁਹਾਜਨਾ ਇਸ ਦੇ ਪੌਦੇ ਕਿੱਥੋਂ ਮਿਲਣਗੇ ਅਤੇ ਇਸ ਨੂੰ ਲਗਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ ਦੱਸੋ ਜੀ ?
(en)
Punjab
ਇਕਬਾਲ ਜੀ ਇਸਦੇ ਬੂਟੇ ਤੁਸੀ ਆਪਣੀ ਨਜਦੀਕੀ ਸਰਕਾਰੀ ਨਰਸਰੀ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਬੂਟੇ ਲੈਣ ਲਈ ਬਲਵਿੰਦਰ ਸਿੰਘ ਲੱਖੇਵਾਲੀ 9814239041 ਨਾਲ ਸੰਪਰਕ ਕਰ ਸਕਦੇ ਹੋ ਇਸਦੇ ਬੂਟੇ ਤੁਸੀ ਸਾਲ ਵਿਚ ਕਿਸੇ ਵੀ ਮਹੀਨੇ ਵਿਚ ਲਾ ਸਕਦੇ ਹੋ
40 kg weight wala beetal nasal da bakra kine price da ho sakda minimum ?
(en)
Punjab
40 kg weight da beetal nasal da bakra minimum 12-15000 da ho sakda hai ji. baki breed te depend karda jekar hor quality hoe ta 20 + v ho sakda hai ji.
ਸਰ ਕਣਕ ਦੇ ਵਿਚ ਪਾਣੀ ਖੜਨ ਨਾਲ ਇਸ ਤਰਾਂ ਦੀ ਹੋਣ ਲੱਗ ਪਈ ਤੇ ਪਾਣੀ ਤਾਂ ਸਾਰਾ ਕੱਢ ਦਿੱਤਾ ਪਰ ਹੁਣ ਬਹੁਤ ਪੀਲੀ ਪਏ ਗਈ ਇਸ ਤੇ ਮੌਸਮ ਦੇ ਹਿਸਾਬ ਨਾਲ ਹੁਣ ਕੋਈ ਸਪਰੇ ਕਰਨੀ ਚਾਹੀਦੀ ਆ ਜਾ ਨਹੀਂ 3086 nd 2967 ਆ 80+ ਦਿਨ ਦੀ ਕਣਕ ਆ ?
(en)
Punjab
ਕਣਕ ਵਿੱਚ ਪਾਣੀ ਜਿਆਦਾ ਖੜਾ ਹੋਣ ਨਾਲ ਪਤੇ ਪੀਲੇ ਹੋ ਜਾਂਦੇ ਹਨ ਅਤੇ ਇਹ ਧੁਪ ਲਗਣ ਨਾਲ ਵੀ ਸਹੀ ਹੋ ਸਕਦੇ ਹਨ ਤੁਸੀਂ ਇਸ ਵਿੱਚ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਰੰਗ ਸਹੀ ਹੋ ਜਾਵੇਗਾ
Punjab
ਸਰ ਮੌਸਮ ਦੀ ਜਾਣਕਾਰੀ ਦੇ ਅਨੁਸਾਰ ਕੱਲ ਨੂੰ ਸਪਰੇ ਕਰਦੀਏ ਜਾਂ ਹਜੇ ਦੇਖ ਲਈਏ ਬਾਰਿਸ਼ ਨੂੰ
सर गाय के थन फट गया है इसके उपचार बताइये ?
(en)
गाय के थन को ठीक करने के लिए आप Teat krack होम्योपैथिक दवाई की 10—10 बूंदों को दिन में तीन बार देंनी शुरू करें और उसके जख्मों पर आप Coolmax tube लगायें इसके साथ जख्म ठीक हो जाएगे
ਕਿਸੇ ਵੀਰ ਨੂੰ ਗੁੜ ਮਿਲ ਬਾਰੇ ਜਾਣਕਾਰੀ ਹੋਵੇ ਤਾਂ ਆਪਣਾ ਨੰਬਰ ਜਰੂਰ ਦਿਓ ਜੀ ?
(en)
Punjab
ਇਸ ਬਾਰੇ ਜਾਣਕਾਰੀ ਲਈ ਤੁਸੀ 9463400098 ਨੰਬਰ ਤੇ ਭੁਪਿੰਦਰ ਸਿੰਘ ਜੀ ਨਾਲ ਗੱਲ ਕਰ ਇਹ ਗੁੜ ਦੇ ਕਾਰੋਬਾਰ ਨਾਲ ਜੁੜੇ ਹਨ ਇਹ ਤੁਹਾਨੂੰ ਸਹੀ ਸਲਾਹ ਦੇ ਸਕਦੇ ਹਨ ਜੀ
ਸਰ ਜੀ ਸਾਡੇ ਹਰੇ ਚਰੇ ਵਿੱਚ ਹਾਲੋਂ ਦੀ ਮਾਤਰਾ ਜਿਆਦਾ ਹੈ ਇਸਦਾ ਗੱਬਣ ਪਸ਼ੂਆਂ ਨੂੰ ਕੋਈ ਨੁਕਸਾਨ ਦੱਸੋ ਮੱਖਣ ਘਾਹ ਤੇ ਹਾਲੋਂ 50-50% ਹੈ ?
(en)
ਜਗਸੀਰ ਸਿੰਘ ਜੀ ਹਾਂਜੀ ਆਮ ਤੋਰ ਤੇ ਹਾਲੋਂ ਦਾ ਕੋਈ ਨੁਕਸਾਨ ਨਹੀ ਹੁੰਦਾ ਜੀ ਇਸ ਲਈ ਘਬਰਾਉਣ ਵਾਲੀ ਗੱਲ ਨਹੀ ਹੈ ਜੀ
Punjab
ਧੰਨਵਾਦ ਜੀ
sir mujhe vanraja murgi ke chicks egg production ke liye chahiye kahan se milenge ?
(en)
Punjab
Inamul ji is ke lia aap Rajnish Kumar 9905384910 9102737967 se samparak kare.