Punjab
Search
sir ji karele de boote de peele ho rhe aa ?
(en)
karele de plants vich nutrients ki deficiency hai ess vich NPK 19.19.19 @1 gm per 2 liter pani vich mila ke spray kr skde ho
strawberry kis mahinae vich lagni hai te isdi pod kitho milngi ?
(en)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
October- November wich plant lgde han contact number-7009339914
मैंने अपनी भैंस का दो बार कृत्रिम गर्भाधान करवाया लेकिन वह टिक नहीं पाई और दोनों बार जब टीका लगवाया तो वह मध्य हिट में थी और उसका जो डिस्चार्ज था वह भी बिल्कुल साफ था ठीक है इसका कारण व इलाज बताएं ?
(en)
Punjab
सबसे पहले आप उसे पेट के कीड़ों के लिए Bolus Flukired DS 6gm दें और साथ Powder Bovimin-B 100gm रोज़ाना देना शुरू करें हीट में आने पर Liquid Utrawin-OZ IU 30ml 3 दिन बच्चेदानी में भरें और फिर एक हीट छोड़कर अगली हीट पर AI करवाएं.
ਸਰ ਕੁੱਤੀ ਦੇ ਚਿਚੜਾ ਦਾ ਟੀਕਾ ਲਾਇਆ ਸੀ ਤੇ ਟੀਕਾ ਰੁਕ ਗਿਆ ਕੁੱਤੀ ਤੋ ਤੁਰਿਆ ਨਹੀ ਜਾਦਾ ?
(en)
ਤੁਸੀ ਕੁੱਤੀ ਨੂੰ Nurokind pet liqued ਦੇਣਾ ਸ਼ੁਰੂ ਕਰੋ, ਜੇਕਰ ਤੁਹਾਡੀ ਕੁੱਤੀ ਛੋਟੀ ਨਸਲ ਦੀ ਹੈ ਤਾਂ ਤੁਸੀ 2-2ml ਜਾਂ 5-5ml ਸਵੇਰੇ ਸ਼ਾਮ ਦਿਓ ਜੇਕਰ ਨਸਲ ਵੱਡੀ ਹੈ ਅਤੇ ਉਮਰ ਵੀ ਜ਼ਿਆਦਾ ਹੈ ਤਾਂ ਤੁਸੀ 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Sir eh dekheo bakriya lyi eh medicine deworming lyi sahi ae ya nai ?
(en)
hanji Ashish ji tuci ehh medicine bakriya nu de skde ho, jekar usda weight 40-45kg tak hai tan isdia tuci 2 golia ekathia deo ji, iss nal deworming hoo jawegi ..
ਸਰ ਕਣਕ ਤੇ ਕਿਹੜੀ ਸਪਰੇਅ ਕੀਤੀ ਜਾਵੇ ਕਿ ਝਾੜ ਵੱਧ ਨਿਕਲੇ ਨਾਲੇ ਦਾਣਾ ਮੋਟਾ ਹੋਵੇ ਤੇ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਧੰਨਵਾਦ ?
(en)
Punjab
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
sir ਮੈ tubewell ਦਾ ਬੋਰ ਕਰਾਉਣਾ ਹੈ, ਇਸ ਦੀ ਸਰਕਾਰੀ ਸਕੀਮ ਹੈ ਜੋ ਸਰਕਾਰ ਦਿੰਦੀ ਹੋਵੇ ?
(en)
Punjab
Ranjeet Singh ji aje Tube well te koi Scheme nai hai aun vale time vich jekar koi vi scheme hovegi ta tuhanu das dita jave ga.
Sir mere bakre chara bhut kam khate hai pta ni kya baat hai 11 month ke hoge hai lakin weight 18 kg hai , kya kru sir ?
(en)
Punjab
Ashish Rana ji aap inki deworming kare jese albendajohal ya nilworm se deworming kare or sath me liv52 liver tonic har bakre ko sarinj se 20ml daily de or yeh 10 dino tak de. uske baad bakre ko full feed khialye. fir weight badhna shuru ho jayeg.
ਸਰ ਕੁੱਤੀ ਨੂੰ ਚਿਚੜਾ ਦਾ ਟੀਕਾ ਲਾਇਆ ਸੀ ਹੁਣ ਕੁੱਤੀ ਤੁਰਦੀ ਫਿਰਦੀ ਨਹੀ ਇਕ ਥਾ ਤੇ ਹੀ ਬੈਠੀ ਆ ?
(en)
ਤੁਸੀ ਕੁੱਤੀ ਨੂੰ Nurokind pet liqued ਦੇਣਾ ਸ਼ੁਰੂ ਕਰੋ, ਜੇਕਰ ਤੁਹਾਡੀ ਕੁੱਤੀ ਛੋਟੀ ਨਸਲ ਦੀ ਹੈ ਤਾਂ ਤੁਸੀ 2-2ml ਜਾਂ 5-5ml ਸਵੇਰੇ ਸ਼ਾਮ ਦਿਓ ਜੇਕਰ ਨਸਲ ਵੱਡੀ ਹੈ ਅਤੇ ਉਮਰ ਵੀ ਜ਼ਿਆਦਾ ਹੈ ਤਾਂ ਤੁਸੀ 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ .
ਦੇਸੀ ਇਲਾਜ ?
(en)
Punjab
Kulwinder ji jekar eh kora (ਕੋਰਾਂ )bharke eda hoea hai ta is lai tusi is te CANDID-B Lotion lao eh tusi apne nerhe de medical store to le sakde ho, din vich 4-5 var is nu jakhmi mass te pao, ate koshish karo ke pair jeada jila na hove nhon vele jakhma te saro da tel ja narial te lao ta jo jakham jeada gila na hove.
meri watermelon ki fasal 55 days ki hai aur o sukad rahi hai aur growth slow hai. aur my ne 1 baar waste decomposer ka istemal kar chuka hu aur 2 baar turf, super confidor, aur cytone ka paryog karchuka hu. uski waja Kya hai aur isko control kaise kare koi sasta Rasta dikhaiye ?
(en)
Punjab
Saif ji aap iske uper waste decomposer ki ek aur spray kar de yeh jaivik tareeka hai fasl ki growth krane ka iske ilava aap iske uper NPK 19:19:19@1 killo ki bhi spray kar sakte hai. isse fasal mein sare tatv ki kami poori ho jayegi. kripya aap yeh btaye ke fasl men koi keet ki smasya to nahi hai ta ki aapko iske bare men poori jankari di ja sake ke iski roktham kaise ki ja sakti hai. dhanywad
ਕਣਕ ਵਿੱਚ ਜੌਂਧਰ ਹੈ ਕੋਈ ਦਵਾਈ ਦੱਸੋ ਜੀ ?
(en)
Punjab
ess vich tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho
ਟੂਸੇ ਪੀਲੇ ਹੋ ਰਹੇ ਨੇ ਜੀ pic Dekho ?
(en)
Punjab
ਇਹ ਮੌਸਮ ਸਿਲਾ ਹੋਣ ਕਰਕੇ ਹੁੰਦੇ ਹਨ ਤੁਸੀਂ UPL ਸਾਫ @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
sir ji karknath murgi farm di puri information deo ke chicks kithon melan ge and saling kithhe hovegi ki price milega ?
(en)
Punjab
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ ਪਰ ਕੌਟਰੈਕਟ ਫਾਰਮਿੰਗ ਵਿੱਚ ਧੋਖਾ ਹੋ ਸਕਦਾ ਹੈ ਤੇ ਦੂਜਾ ਇਹ ਕਾਫੀ ਵੱਡੇ ਪੱਧਰ ਤੇ ਸ਼ੁਰੂ ਹੀ ਕਰਵਾਉਦੇ ਹਨ ਬਾਕੀ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ ਤੇ ਜੇਕਰ ਕਿਸੇ ਕਿਸਾਨ ਨਾਲ ਗੱਲ ਕਰਨੀ ਹੈ ਤਾਂ 97815 89637 ਨੰਬਰ ਤੇ ਸੰਪਰਕ ਕਰੋ
ਇਸਦਾ ਕੀ ਹੱਲ ਹੈ , ਫੋਟੋ ਦੇਖੋ ਜੀ ?
(en)
Punjab
ਇਸ ਵਿੱਚ ਸੁੰਡੀ ਹੋਣ ਕਰਕੇ ਹੈ ਇਸ ਦੀ ਰੋਕਥਾਮ ਲਈ ਕੁਇਨਲਫਾਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਗੋਭ ਵਿਚ ਸੁੰਡੀ ਹੈ ਫੋਟੋ ਦੇਖੋ ਹੱਲ ਦੱਸੋ ਜੀ ?
(en)
Punjab
soondi di roktham de lyi uss de upper 500ml quinalphos nu 150 ltr paani de nal mila ke prati acre te spray kro.
yeh konsa keet, Kya roktham Karen, konsi dawa dalen ?
(en)
yeh leaf Miner nam ka keet hai..iss ki roktham ke liye fenazaquin@200ml per acre ke hisaab se spray krein....yeh patte ke ander aise aose chalta rehta hai aur lines bnata rehta hai....
गाय का थन बंद हो गया है उसे खोलने का कोई उपाय बताएं ?
(en)
आप कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मीठा तेल 2 किलो लें इसे तैयार करने का तरीका पहले चीनी की चाशनी बनाएं और फिर मीठा तेल डालें फिर उबाल आने पर दूसरा सारा सामान रगड़ कर अच्छी तरह से मिला लें, इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही 6 दिन नहलाएं इसके साथ आप Vitum-H injection 5ml लगवाएं और 2-2 दिन के अंतराल पर टीके लगवाएं, इससे दूध में फर्क पड़ेगा और थनों की बीमारी भी दूर रहेगी.
Sir kanak 40-50% nisari payi aa per growth nhi kiti , rehh v pure hogi hun kehri spray kriye boron ate 52. 34 to ilava ?
(en)
Punjab
Jekar knak nisar rhi hai tn hun ess time ess vich NPK 13.O.45 @1 kg per acre and Boron @100 gm per acre da spray kr skde ho.ess nal yield v incrase hunda hai
Sir kayi jgah te kanak eve hogi ki chakkar aa , kehri spray kriye ?
(en)
Punjab
Eh problem sandy soil de vich ho jndi hai.ess vich magnease @1kg per acre de hisab nal spray kr skde ho
ਸਰ ਜੀ ਕਣਕ ਚ ਗੁੱਲੀ ਡੰਡਾ ਕਾਫੀ ਆ ਪੂਰਾ ਵੱਡਾ ਆ ਪਹਿਲਾ ਕੋਈ ਸਪਰੇਅ ਨਹੀ ਕੀਤੀ ਕਣਕ ਕਿਤੇ ਕਿਤੇ ਨਿਛਰ ਵੀ ਰਹੀ ਆ ਕਣਕ 550 ਆ ਹੁਣ ਸਪਰੇਅ ਕਰਨੀ ਆ ਦੁਕਾਨਦਾਰ ਨੇ ਮੈਨੂੰ ਟੌਪਕ ਤੇ ਐਕਸ਼ੈਲ ( ਬਜਲ) ਦਵਾਈ ਦਿੱਤੀ ਪ੍ਤੀ ਏਕੜ ਮਿਲਾ ਕੇ ਕਰਨ ਨੂੰ ਕਿਹਾ ਬਾਥੂ ਵੀ ਆ ਕਣਕ ਚ ਬਾਥੂ ਤੋ ਉਹਨਾ ਮੈਨੂੰ 2 ਫੋਰ ਡੀ ਦਿੱਤੀ ਆ 25 ml ਪ੍ਤੀ ਪੰਪ ਮਿਲਾ ਕੇ ਕਰਨ ਲਈ ਕਿਹਾ ਕੀ ਇਹ ਠੀਕ ਰਹਿਣ ਗੀਆ ਇਹਨਾ ਦਾ ਕਣਕ ਨੂੰ ਕੋਈ ਨੁਕਸਾਨ ਤਾ ਨੀ ਹੋਵੇਗਾ ਕੀ ਇਹ ਗੁੱਲੀ ਡੰਡੇ ਨੂੰ ਮਾਰਨ ਗੀਆ ਵਿਸਥਾਰ ਪੂਰਵਕ ਦੱਸਣਾ ਜੀ, ਧੰਨਵਾਦ ਜੀ ?
(en)
Punjab
ਮਲਕੀਤ ਜੀ ਜੇਕਰ ਗੁੱਲੀ ਡੰਡਾ ਜ਼ਿਆਦਾ ਹੈ ਤਾ ਤੁਸੀ ਇਹਨਾਂ ਦੀ ਸਪਰੇ ਕਰ ਸਕਦੇ ਹੋ ਬਾਥੂ ਦੇ ਲਈ 2,4D ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਮਾਤਰਾ 250ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹਨਾਂ ਦੇ ਨਾਲ ਗੁੱਲੀ ਡੰਡੇ ਅਤੇ ਬਾਥੂ ਦੀ ਰੋਕਥਾਮ ਹੋ ਜਾਏਗੀ ਜੇਕਰ ਤੁਸੀ ਨਦੀਨ ਨਾਸ਼ਕ ਦੀ ਸਪਰੇ ਕਰਦੇ ਹੋ ਤਾ ਤੁਸੀ 10-15 ਦਿਨ ਤਕ ਖੇਤ ਨੂੰ ਪਾਣੀ ਨਾ ਲਾਓ ਇਸਦੇ ਨਾਲ ਇਸਦਾ ਅਸਰ ਘਾਟ ਜਾਂਦਾ ਹੈ ਅਤੇ ਫ਼ਸਲ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
poultry di lasota ate gembero vaccine minimum kinni packing vich aaundi hai te ki price hunda hai ?
(en)
Punjab
inderjeet singh ji lsoota rate 120+ hunda hai ji. eh powder dvai hundia.nl filtered water di packing hundia 50 ml 100ml.100ml+ v lai skdea ge.2- 3 drops paindia ik month old bache nu ji.100ml 500 birds nu lgdia hai ji.
ki problem ha gobhi nu paude is trah ho rahe hai ?
(en)
kulwinder ji eh fungus de nal sukna shuru karde han is to ilava eh aj kal ho rahi barish de karn jyada sil de karn v ho jande han. isde layi paniri de vich faltu pani na khda hon deo ate M-45@4 gm prati litre pani de hisab nal spray karo. dhanwad
ਸਰ ਜੀ ਸਾਡੇ ਇਲਾਕੇ ਵਿੱਚ ਸੂਰ ਬਹੁਤ ਹਨ ਹੁਣ ਅਸੀਂ ਮੱਕੀ ਦੀ ਬਿਜਾਈ ਕਰਨੀ ਹੈ ਅਸੀਂ ਬੀਜ਼ ਨੂੰ ਕੀ ਲਾ ਕੇ ਬੀਜੀਏ ਕੇ ਸੂਰ ਬੀਜ਼ ਨੂੰ ਨਾ ਖਾਣ ?
(en)
Gursharan g makki de beej di sodh krn nal sirf jad da keeda marda hai ja makki shuru de vich bimaaria ton bach jandi hai...tuc gacho dwaayi de nal iss di sodh kr skde ho...uppero koi v dwaayi iss nu janvran ton khaan nu nu nahi rokdi hai...
sir payaj ki kheti ki Puri jankari Den, main u.p ayodhya Faizabad se hun ?
(en)
Anwar Jamal khan जी प्याज़ एक प्रसिद्ध व्यापक सब्जी वाली प्रजाति है इसकी खेती अलग-अलग किस्म की मिट्टी जैसे की रेतली दोमट, चिकनी, गार और भारी मिट्टी में की जा सकती है यह गहरी दोमट और जलोढ़ मिट्टी, जिसका निकास प्रबंध बढ़िया, नमी को बरकरार रखने की समर्थता, जैविक तत्वों वाली मिट्टी में बढ़िया परिणाम देती है विरली और रेतली मिट्टी इसकी खेती के लिए बढ़िया नहीं मानी जाती है, क्योंकि मिट्टी के घटिया जमाव के कारण इसमें गांठों का उत्पादन सही नहीं होता है इसकी खेती के लिए मिट्टी का pH 6-7 होना चाहिए प्रसिद्ध किस्में:-alyanpur Red Round: यह उत्तर प्रदेश की प्रसद्धि किस्म है इसकी गांठे भूरे रंग की और गोलाकार आकार की होती हैं इसके पौधे 150-160 दिनों में कटाई के लिए तैयार हो जाते हैं इसकी औसतन पैदावार 8-10 टन प्रति एकड़ होती है Bhima Shakti: यह खरीफ के साथ साथ रबी के मौसम में उगाने के लिए उपयुक्त है यह किस्म रोपाई के 130 दिन बाद कटाई के लिए तैयार हो जाती है इसकी औसतन पैदावारा 170 क्विंटल प्रति एकड़ होती है Arka Kalyan: इसकी गांठे गहरे गुलाबी रंग की होती हैं इसकी औसतन पैदावार 135 क्विंटल प्रति एकड़ होती है Pusa White Round: इसकी गांठे सफेद, गोल और समतल होती हैं इसकी औसतन पैदावार 120 क्विंटल प्रति एकड़ होती है Pusa white flat: इसकी गांठे सफेद, चपटी और मध्यम से बड़े आकार की होती हैं यह किस्म डीहाइड्रेशन के लिए उपयुक्त है मिट्टी को भुरभुरा बनाने के लिए तीन-चार बार गहराई से जोताई करें मिट्टी में जैविक तत्वों की मात्रा बढ़ाने के लिए रूड़ी की खाद डालें फिर खेत को छोटे-छोटे प्लाटों में बांट दे नर्सरी तैयार करने के उचित समय मध्य-अक्तूबर से मध्य-नवबंर होता है नए पौधे मध्य-दिसंबर से मध्य-जनवरी तक रोपाई के लिए तैयार हो जाते है रोपाई के लिए 10-15 सैं.मी. कद के पौधे चुनें खरीफ के मौसम में रोपाई के लिए मई से जून का महीना नर्सरी तैयार करने के लिए उपयुक्त होता है बिजाई के 6-8 सप्ताह बाद नए पौधे रोपाई के लिए तैयार हो जाते हैं जुलाई -अगस्त के महीने में रोपण कर दें रोपण के समय, पंक्तियों के बीच 15 सैं.मी. और पौधों के बीच 10 सैं.मी. का फासला रखें नर्सरी में बीज 1-2 सैं.मी. गहराई पर बोयें बिजाई के लिए रोपण विधि का प्रयोग करें एक एकड़ के लिए 2-3 किलो बीज का प्रयोग करें उखेड़ा रोग और कांव-गियारी से बचाव के लिए थीरम 2 ग्राम+बैनोमाइल 50 डब्लयू पी 1 ग्राम प्रति लीटर पानी से प्रति किलो बीजों का उपचार करें रासायनिक उपचार के बाद बायो एजेंट ट्राईकोडर्मा विराइड 2 ग्राम के साथ प्रति किलो बीजों का उपचार करने की सिफारिश की जाती है इस तरह करने से नए पौधे मिट्टी से पैदा होने वाली और अन्य बीमारीयों से बच जाते है बिजाई से 10 दिन पहले 20 टन रूड़ी की खाद डालें नाइट्रोजन 30 किलो(यूरिया 65 किलो), फासफोरस 16 किलो(सिंगल सुपर फासफेट 100 किलो) और पोटाश 16 किलो(मिउरेट ऑफ़ पोटाश 30 किलो) प्रति एकड़ डालें फासफोरस और पोटाश की पूरी मात्रा और नाइट्रोजन की आधी मात्रा रोपण के समय डालें बाकी बची नाइट्रोजन को दो भागों में बांटकर रोपाई के बाद टॉप ड्रेसिंग के तौर पर 30वें और 45वें दिन डालें मिट्टी की किसम और जलवायु के आधार पर सिंचाई की मात्रा और आवर्ती का फैसला करें आमतौर पर, इसे 5-8 सिंचाइयों की आवश्यकता होती है पहली सिंचाई बिजाई के तुरंत बाद करें और दूसरी सिंचाई रोपाई के तीन दिन बाद करें बाकी की सिंचाई आवश्यकता और मिट्टी में नमी के आधार पर 7-10 दिनों के अंतराल पर करें पुटाई के 10-15 दिन पहले सिंचाई बंद कर दें अत्याधिक सिंचाई ना करें शुरुआत में नए पौधे धीरे-धीरे बढ़ते है इसलिए नुकसान से बचाव के लिए गोड़ाई की जगह रासायनिक नदीन-नाशक का प्रयोग करें रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करें नदीनों की रोकथाम के लिए 2-3 गोड़ाईयों की सिफारिश की जाती है पहली गोड़ाई बिजाई से एक महीने बाद और दूसरी गोड़ाई, पहली से एक महीने बाद करें सही समय पर पुटाई करना बहुत जरूरी है पुटाई का समय किस्म,ऋतु,मंडी रेट आदि पर निर्भर करता है 50% पौधे की पत्तियां नीचे की तरफ गिरना दर्शाता है कि फसल पुटाई के लिए तैयार है फसल की पुटाई हाथों से प्याज़ को उखाड़ कर की जाती है पुटाई के बाद इनको 2-3 दिन के लिए अनावश्यक नमी निकालने के लिए खेत में छोड़ दे धन्यवाद
Uttar Pradesh
thanks allot
sir kanak te tele di spray krni han es vich zinc and magnez mix krke spray kr den ?
(en)
Punjab
nhi ji tuc tele wali spray vich zinc ya magnese mix kr k spray na kro .ehna di spray alag ton hi kro
shriman CIRG makdoom main hone wali goat farming ki training 2019 date ka update Bata sakte Hain March ke baad Jo ho ?
(en)
Punjab
Anwar Jamal khan ji CIRG makdoom me jo next traning ho rahi hai woh Hands on Training on Semen Freezing and Artificial Insemination in Goats ki ho rahi hai yeh goat ki ai ki traning hai. or jo normal traning honi hai uski detail abhi nahi aayi hai. jab bhi agli traning hogi aapko bta diya jayega ji. or jo traning 23th aprail ko hi rahi hai uski detial aapke answer ke sath attach kar di gayi hai ji.
Uttar Pradesh
sukriya
Rajasthan mai hitech dairy farm kar sakte hai ?
(en)
Punjab
Prabhu ji aap hitech dairy farm shuru kar sakte hai. iske bare men poori jankari ke liye aap Dr. Anil 9660669992 ji se sampark kar sakte hai. dhanywad
cotton seed f2228 ke bare information deo ?
(en)
Haryana
Naninder ji cotton de beej F2228 da kadh 170cm hunda hai. eh bacerial blight ate tele di pratirodak hundi hai. eh 180 dina vich tyar ho jandi hai. isda jhad 7.4 quintal prati acre hunda hai. dhanwad
eh powder majj nu nme dudh kraun vich v help karda hai , heat vich lyaunda aa dso ji ?
(en)
Punjab
Khushwinder singh ji jekar tuci majjh nu heet vich lyauna hai tan tuci Agrimin super powder 100 gm rojana dena suru kro ate Minotas bolus rojana 1 goli deo , iss nal majjh heet vich aawegi.
ਸਰ ਜੀ ਮੇਰੀ ਕੁੱਤੀ ਹੀਟ ਤੇ ਨਹੀਂ ਆਉਂਦੀ ਕੋਈ ਹੱਲ ਦੱਸੋ ਇਹ 6ਮਹੀਨੇ ਪਹਿਲਾ ਕਰਾਸਿੰਗ ਕਰਾਈ ਸੀ ਪਰ ਬਣੀ ਨਹੀਂ ਸੀ ਖਾਲੀ ਨਿਕਲ ਗਈ ਸੀ ਹੁਣ ਹੀਟ ਤੇ ਨਹੀਂ ਆਉਂਦੀ ਕੋਈ ਹੱਲ ਦੱਸੋ german shepherd ਨਸਲ ਦੀ ਕੁੱਤੀ ਆ ਜੋ ਉਹ ਕਿੰਨੀ ਉਮਰ ਤੱਕ ਬੱਚੇ ਦਿੰਦੀ ਰਹਿੰਦੀ ਆ ?
(en)
ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਜੇਕਰ ਨਹੀਂ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾਓ ਜੀ ਅਤੇ ਇਹ ਸਾਲ ਵਿਚ 2 ਵਾਰ ਸੂਅ ਜਾਂਦੀਆਂ ਹੈ ਜੇਕਰ ਇਹਨਾਂ ਦੀ ਦੇਖ ਭਾਲ ਵਧਿਆ ਹੋ ਅਤੇ ਇਹ ਇਕ ਸੂਏ ਵਿਚ 1 ਤੋਂ 9 ਤਕ ਵੀ ਬੱਚੇ ਦੇ ਸਕਦੀਆਂ ਹੈ..
Sir Patiala vich desi chucha ghar rakan lyi kitho miluga ?
(en)
Punjab
Harpreet ji vadia nasal de desi chuje len lai tusi Guru Angad Dev Veterinary and Animal Sciences University Ludhiana nal samparak kar sakde ho. chuje book karvon lai tusi 7889239583 te samparak kar sakde ho.
Punjab
please call this number 8528866022
Punjab
Thanks g
Sir mere paas calf hai aur voh gabin nhi ho rahe aur voh 26 months Ki hai Koi ilaj batao ?
(en)
Punjab
yaddi apki vashdi heet mai nahi aa rehi hai to app Agrimin super powder 50gm rojana dena suru kren , iske sath app Mintoas bolus ki rojana 1 goli den aur 21 din tak dete rehe, iske sath heet mai aa jayegi fir app tika bhrwa skte han ,yaddi voh repeat krti hai to app dubara swal se puush skte han..
kanak di fasal ess trah ho gayi esda koi ilag dso ?
(en)
karan g ihh dhabbe thodi bhut jgah de vich hn ja poore khet de vich hnn...jekar poore khet de vich hnn tan paani suka ke upl di saaf@500gm per acre de hisaab nal spray kr deo...ihh thik ho jange....
ਮੱਝ ਦੇ ਦੁੱਧ ਦੀ ਫੈਟ ਨੀ ਵੱਧ ਰਹੀ ਜੀ ?
(en)
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
Punjab
ਜੇ ਮੱਝ ਨਵੇ ਦੁੱਧ ਹੋਵੇ ਉਸ ਨੂੰ ਵੜੇਵੇ ਨੁਕਸਾਨ ਤੇ ਨੀ ਕਰਦੇ
Information on chickpea cultivation ?
(en)
Please visit this link for chick pea cultivation information.....here you can change the state location and get the different different varieties according the state........ https://www.apnikheti.com/en/uk/agriculture/crops/pulses/bengal-gram-chickpea
ਸਰ ਇਹ ਦੱਸਿਓ ਕਣਕ ਅਤੇ ਝੋਨੇ ਤੇ ਇਹ ਫਾਇਦੇ ਮੰਦ ਹੈ ?
(en)
Punjab
ਹਰਦੇਵ ਜੀ willowood ਕੰਪਨੀ ਦੀ valxtra ਇਕ ਉੱਲੀਨਾਸ਼ੀ ਹੈ ਜੋ ਝੋਨੇ ਵਿਚ sheath blight ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 300-400ml ਦੇ ਹਿਸਾਬ ਨਾਲ ਇਸਤੇਮਾਲ ਕਰੋ .ਇਸਦਾ result ਵਧੀਆ ਹੈ . ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਧੰਨਵਾਦ
ਡਾਕਟਰ ਸਾਬ ਇਹ ਕਣਕ ਲਾਲ ਪੀਲੀ ਹੋ ਰਹੀ ਆ ਤੇ ਬੱਲੀਆਂ ਹੇਠਾਂ ਤੋਂ ਖਟੀਆ ਹੋ ਰਹੀਆਂ ਬਿਨਾਂ ਦੋਦੇ ਤੋਂ ਖਾਲੀ ਆ ?
(en)
Maharashtra
ਇੰਦਰਜੀਤ ਜੀ ਇਹ ਮੀਹ ਦੇ ਕਾਰਨ ਜ਼ਿਆਦਾ ਨਮੀ ਦੇ ਕਾਰਨ ਹੋ ਜਾਂਦੀ ਹੈ ਇਸਦੇ ਲਈ ਤੁਸੀ ਕਣਕ ਦੇ ਉਪਰ 13:00:45 ਇਕ ਕਿੱਲੋ ਅਤੇ ਮੈਂਗਨੀਜ ਸਲਫੇਟ ਇਕ ਕਿੱਲੋ ਨੂੰ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਬੱਲੀਆਂ ਵਿਚ ਦਾਣੇ ਬਣਨੇ ਸ਼ੁਰੂ ਹੋ ਜਾਣਗੇ ਧੰਨਵਾਦ
HF गाय ओवर हीट में जाने पर दूध कम करती है और गाभिन नही हो रही है ?
(en)
आप गाय को Bovimin-B पाउडर 100 ग्राम रोजाना देना शुरू करें इसके साथ आप Carrosik-L liqued 100 मि.ली. रोजाना दें इसके साथ हीट कम होगी और पूरी हीट में आएगी
sir cow es tra krdi rehndi ae hr duze teeze din, eh ki prblm aa dso g ?
(en)
Tejinder singh ji jekar tuhadi cow gabhan hai tan tuci iss nu Macsure powder 50gm rojana dena suru kro jekar gaban nahi hai tan tuci isdi bachedabi vich Lixin-iu dwai 2 din lgatar bhrwao ate Macsure powder 50gm rojana deo , iss nal farak paa jawega.
ਡਾਕਟਰ ਸਾਹਿਬ ਗਾਂ ਦੇ ਪਰਸੋਂ ਅਤੇ ਕੱਲ ਟੀਕਾ ਰਖਵਾਇਆ ਸੀ ਅਤੇ ਗਾਂ ਨੇ ਕੱਲ ਬਲੱਡ ਵੀ ਸੁੱਟ ਦਿੱਤਾ ਸੀ ਅੱਜ ਫਿਰ ਤਾਰਾ ਦਿਖਾ ਰਹੀ ਹੈ ਕੀ ਦੁਬਾਰਾ ਟੀਕਾ ਲਗਵਾਇਆ ਜਾਵੇ ਜਾਂ ਨਹੀ ?
(en)
ਰਸ਼ਪਿੰਦਰ ਭੁੱਲਰ ਜੀ ਤੁਸੀ ਇਸ ਨੂੰ Concimax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ, ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦੀ ਹੈ, ਕਿਉਕਿ ਪਸ਼ੂ ਟੀਕਾ ਭਰਵਾਉਣ ਤੋਂ ਬਾਦ ਖ਼ੂਨ ਅੰਡਾ ਟੁੱਟਣ ਕਰਕੇ ਵੀ ਕਰਦਾ ਹੈ , ਇਸ ਲਈ ਤੁਸੀ ਇਹ ਗੋਲੀਆਂ ਦਿਓ, ਜੇਕਰ ਉਹ ਦੁਬਾਰਾ ਪੂਰੀ ਹੀਟ ਵਿਚ ਆਵੇ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Veterinary Division, ਸ੍ਰੀ ਮਾਨ ਜੀ ,ਸਾਡੇ ਜਿਲਾ ਗੁਰਦਾਸਪੁਰ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਕਾਫੀ ਜੋਰ ਹੈ। ਮੇਹਰਬਾਨੀ ਕਰਕੇ ਬਾਕੀ ਪਸ਼ੂਆਂ ਦੇ ਬਚਾਅ ਲਈ ਆਪਣੇ ਤਜਰਬੇ ਅਤੇ ਸੁਝਾਅ ਦੱਸੇ ਜਾਂਣ ?
(en)
Punjab
ਜਸਪਾਲ ਸਿੰਘ ਜੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾ ਲਈ ਤੁਸੀ ਆਪਣਾ ਪਸ਼ੂਆਂ ਦੀ ਵੇਕਸੀਨੇਸ਼ਨ ਕਰਵਾ ਸਕਦੇ ਹੋ , ਇਹ ਤੁਸੀ ਸਰਕਾਰੀ ਡਾਕਟਰ ਤੋਂ ਵੀ ਕਰ ਸਕਦੇ ਹੋ ਜਾਂ ਕਿਸੀ ਵੀ ਪ੍ਰਾਈਵੇਟ ਡਾਕਟਰ ਤੋਂ ਵੀ ਕਰਵਾ ਸਕਦੇ ਹੋ , ਇਸਦੇ ਲਈ ਤੁਸੀ Futvac ਵੈਕਸੀਨ ਦੀ ਵਰਤੋਂ ਕਰ ਸਕਦੇ ਹੋ ਤੁਸੀ ਇਹ ਫੋਟੋ ਵਿਚ ਦੇਖ ਸਕਦੇ ਹੋ
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
टमाटर में पटका लग रहा है कोन सी दवा का छिड़काव करे ?
(en)
Sudhanshu g kirpa aap tamatar ke plant mein jhaa par bimaari aa rhi hai korpa uss ki photo bheje ...photo dekh ke apko iss ki jankari de di jayegi....
Sir , answer nahi milda 12 -2 - 19 nu question pucheaa c jawab ni milia ?
(en)
hnji eh murrah nasal de seman hun te vadiya record hai ehna da. ehna da 18kg tak dang da milk record hai ji. eh seman bare inni hi jankari mil saki hai ji.
sir vachi ne first time suuna ha ji ate ik mahina reh gyaa mai uss nu udder GR liquid de reha ji par uss da udder hlle nmiya nhi uss ni ki khurak dewa ta jo dudh vadiaa howe ?
(en)
Punjab
Dhanveer singh ji tuci Vashi nu Vitum-h liqued 10-10ml swere sham deo isde nal tuci Metabolite powder di rojana 1 pudi deni suru kro ate tuci Cargil di Transition mix feed deni suru kro , iss nal duudh v vdia howega atte lewa v vdia bnnega.
keepar powder vare kuj dso ji esde result vare v dso g eh vadiya majj nu thik haa ya koi hor chiij v hai jiss nal majjha bnn jawe ?
(en)
Punjab
hanji Khushwinder ji tuci keepar plus powder di varto kr skde ho , isda vdia result hai, isdi varto pashu nu tika bhrwaun ton baadd kiti jndi hai jiss nal pashu nu gaban rehnn vich help mildi hai..
sir kanak kise kise jgah to iss trah ho rehi ki Karan aa ?
(en)
Punjab
Amritpal ji eh daso ke ik khet vich kine boote han is tra de ta jo tuhanu is bare poori jankari diti ja sake dhanwad
सर गेहूं की फसल 75 दिन की हो गई है उसमें बाली निकली गई है क्या उसमें 000050 पोटाश का छिड़काव करने से फायदा होगा ?
(en)
Hn g NPK 0.0.50 ka spray krne se dane ka size increase ho jata hai or dana mittha v ho jata hai.eski dose @1 kg per acre hai
ਸਰ ਮੋਗੇ ਤੋ ਸਭ ਤੋ ਵਧੀਆ ਸੀਮਨ ਕਿੱਥੋਂ ਮਿਲਦੇ ਹਨ ਸਰ ਉਹਨਾਂ ਦਾ ਫੋਨ ਨੰਬਰ ਦੱਸੋ ਜੀ ਅਤੇ ਕਿਹੜੇ ਕਿਹੜੇ ਬ੍ਰੈਂਡ ਦੇ ਹੁੰਦੇ ਹਨ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(en)
Punjab
ਪਸ਼ੂਆਂ ਲਈ ਵਧੀਆ ਸੀਮਨ ਲਈ ਤੁਸੀ Balwinder singh ji 98147 99714 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
hf ਸੀਮਨ ਸਭ ਤੋ ਵਧੀਆ ਕਿਹੜਾ ਹੈ ਚੰਗਾ ਦੁੱਧ ਚੰਗਾ ਲੇਵਾ ਸੋਹਣੀ ਵੱਛੀ ਕੀ ਰੇਟ ਦਾ ਹੈ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(en)
Punjab
ਤੁਸੀ ਐਚ ਐਫ ਗਾਂ ਨੂੰ Danmark 40116 ਸੀਮਨ ਭਰਵਾਂ ਸਕਦੇ ਹੋ ਇਸਦਾ ਰਿਜਲਟ ਵਧਿਆ ਹੈ , ਇਸ ਦਾ ਦੁੱਧ ਵਧਿਆ ਹੁੰਦਾ ਹੈ ਅਤੇ ਉਸਦੀ ਵੱਛੀ ਵੀ ਸੂਣ ਤੋਂ ਬਾਦ ਵਧਿਆ ਦੁੱਧ ਦੇਵੇਗੀ , ਇਹ ਤੁਸੀ ਕਿਸੀ ਵੀ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ ਇਸ ਸੀਮਨ ਦਾ ਰੇਟ ਤੁਸੀ ਨਜ਼ਦੀਕੀ ਡਾਕਟਰ ਤੋਂ ਪਤਾ ਕਰ ਸਕਦੇ ਹੋ ਕਿਉਕਿ ਪ੍ਰਾਈਵੇਟ ਡਾਕਟਰ ਆਪਣੇ ਰੇਟ ਨਾਲ ਸੀਮਨ ਭਰਦੇ ਹੈ ਕਿਉਕਿ ਓਹਨੂੰ ਨੂੰ ਸੀਮਨ ਲਿਆਉਣ ਵਿਚ ਵੀ ਖਰਚ ਹੁੰਦਾ ਹੈ
Kya gehu mai 00:00:50 or boron ke sath mix krke calcium nitrate 26% ki spray kr skte hai ?
(en)
Jaibir g knak mein calcium nitarate ke spray ki lod nhi hoti.aap NPK 00.00.50 @1 kg per acre or boron @100 gm per acre ka spray kr skte ho
ਸੋਲਰ ਸਿਸਟਮ ਤੇ ਬੈਂਕ ਲੋਨ ਵੀ ਕਰਦੀ ਹੈ ?
(en)
Punjab
ਹਾਜੀ ਸੋਲਰ ਸਿਸਟਮ ਤੇ ਬੈਕ ਲੋਨ ਵੀ ਕਰਦੀ ਹੈ ਜੀ ਬਾਕੀ ਜਾਣਕਾਰੀ ਲਈ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ
ki cows nu aalua(potato) de patte pa sakde ha ki isnu hara chara di tarah vart sakde ha ?
(en)
Punjab
hanji tuci cows nu potato de patte paa skde ho , iss nu tuci rojana 2 kg ton jyada na deo , ehh tuci tuuri vich mix krke ate hare chare vich mix krke deo , ehna di jyada varto na kro kyuki lodd to jyada chiij denn nal nuksan hunda hai .
मुर्गी के चूज़े चाहिए ?
(en)
Punjab
सीताराम जी चूजे लेने के लिए आप Jogesh hire 9075749975,9049218008 से संपर्क कर सकते है धन्यवाद
ਸਰ,ਘਰ ਚ ਸੋਲਰ ਸਿਸਟਮ ਲਾਓਣਾ ਹੈ ਜਾਣਕਾਰੀ ਦੇਵੋ ਜੀ ,ਕਿਥੋ ਲਈਏ ਤੇ ਕਿੰਨੀ ਸਬਸਿਡੀ ਮਿਲੇਗੀ ?
(en)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ
es seman Di full details dso ?
(en)
Punjab
Aman ji ehh HF nasal da seman hai, isdi tuci nazdik ton saff photo bejjo jiss nal iss varre puri jankari diti jaa skee.
सर जी में देशी मुर्गी पालन करना चाहता हूं सर क्या इसकी मार्केटिंग करना आसान होगा यदि हां तो फार्म स्टार्ट केसे करे कों सी नस्लों का चेन करे अंडो,ओर मास के लिए कृपया मार्गदर्शन करे धन्यवाद ?
(en)
Punjab
देसी चूज़ों में अंडे के लिए आप ASEEL, PUNJAB WHITE BATTER, KADAKNATH, SATLUJ इन नस्लों को रख सकते हैं यह सभी अंडों के लिए अच्छी नस्लें हैं
sir audio sunn ke jwab deo ji ?
(en)
Sushil ji iskia aur photos upload kren jisme iska agge se face , piche se , side se saff dekhai deta ho , tan jo apko dekhar iske varre mai purri jankari di jaa ske.
betal bakri kitho milege ?
(en)
Punjab
Gurbir singh ji beetal bakri khreedan lai Birbal Ram Sharma 7009579091 ji nal samparak kar sakde ho.
Rajasthan
khane ki dhab ( shri Muktsar Sahib)Iqbal singh kol
Desi poultry chicks giriraja ,vanraja grampriya,Srinidhi ?
(en)
Punjab
Swapnil Prakash Nikamजी चूजे लेने के लिए आप Jogesh hire 9075749975,9049218008 से संपर्क कर सकते है धन्यवाद.