Rajasthan
Search
sir jersy cow vdhiya kitho mill skdi hai 25 letr wali cow da rate kina ko ho skda koi andaja ?
(en)
Gurnishan ji 25 liter wali cow tuhanu 30-35000 tak mill skdi hai bakki ehh bechan wale ate khridan wale te depend krda hai ki ohh ki rate fix krde hai ..
ਜੇਕਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਚੱਲੀਏ ਤਾਂ ਇੱਕ ਕਿੱਲੇ ਵਿੱਚੋਂ ਕਿੰਨੇਂ ਕਵੰਟਲ ਨਰਮਾ ਹੋ ਸਕਦਾ ਹੈ ?
(en)
Punjab
ਅਮਰੀਕ ਸਿੰਘ ਜੀ ਇਹ ਤੁਹਾਡੀ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ ਏ ਤੁਸੀ ਫ਼ਸਲ ਦੀ ਸਾਂਭ ਸੰਭਾਲ ਕਰਦੇ ਹੋ ਕਿਉਕਿ ਜੇਕਰ ਮਾਹਿਰਾਂ ਦੀ ਸਲਾਹ ਦੇ ਹਿਸਾਬ ਨਾਲ ਫ਼ਸਲ ਦੀ ਦੇਖਭਾਲ ਕੀਤੀ ਜਾਂਦੀ ਹੈ ਤਾ ਜਿਆਂ ਕਿਸੇ ਕਿਸਮ ਦਾ ਔਸਤਨ ਝਾੜ ਦਸਿਆ ਜਾਂਦਾ ਹੈ ਓਹਨਾ ਤਾ ਨਿਕਲਦਾ ਹੀ ਹੈ ਉਸ ਤੋਂ ਵੱਧ ਵੀ ਨਿਕਲ ਜਾਂਦਾ ਹੈ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਕਿਉਕਿ ਮਿੱਟੀ ਵੀ ਝਾੜ ਤੇ ਅਸਰ ਕਰਦੀ ਹੈ ਧੰਨਵਾਦ
mushroom ki kheti K bare main bataiye ?
(en)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
sir koi v gulli dande di spray ne km ni kita kio ji es vaare kio koyi gall ni ho rhi tusi jo v spray krn lie kiha kiti but koi result ni ?
(en)
Jagtar singh g jis jis v kisan veer nu sade walon spray sifarish kiti gyi hai uss kisan nu result milya hi hai...jehdi v tuc gulli dande wali spray kiti hai jekar uss da result nahi milya hai tan uuss dwaayi da tuc claim apne dealer ton lai skde ho jis dukaandaar ton tuc ihh dwaayi layi hai...
ਸਰ ਮੌਸਮ ਵਾਰੇ ਦੱਸੋ ਜੀ ?
(en)
Punjab
ਜਗਤਾਰ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
ਸਰ ਮੈ ਮੱਛੀ ਦਾ ਬੀਜ ਲੇਣਾ ਹੈ ਮੈਨੂੰ ਕਨਟੇਕਟ ਨੰਬਰ ਚਾਹੀਦਾ ਹੈ ?
(en)
Punjab
ਇਸ ਸਮੇਂ ਤੁਹਾਨੂੰ ਕਿਸੇ ਵੀ ਹੈਚਰੀ ਤੋਂ ਫਿਸ ਸੀਡ ਨਹੀ ਮਿਲੇਗਾ ਇਹ ਮਾਰਚ ਤੋਂ ਬਾਅਦ ਹੀ ਪ੍ਰਾਈਵੇਟ ਤੇ ਸਾਰਕਾਰੀ ਹੈਚਰੀਆ ਵਿੱਚ ਮਿਲੇਗਾ ਜੀ ਬਾਕੀ ਤੁਸੀ 7009295960 ਨੰਬਟ ਤੇ ਢਿੱਲੋ ਪਿੰਗ ਤੇ ਫਿੱਸ਼ ਫਾਰਮ ਨਾਲ ਸੰਪਰਕ ਕਰੋ ਜਾਂ ਹਰਭਜਨ ਸਿੰਘ ਮਾਨਸਾ ਜੀ ਨਾਲ 9815311687 ਸੰਪਰਕ ਕਰੋ
3086 ਕਣਕ ਵਿੱਚ ਗੂਲੀ ਡੰਡਾ ਹੋ ਗਿਆ ਹੁਣ ਸਪਰੈ ਕਰੀਏ ਜਾ ਨਹੀ ?
(en)
Sunny g hun kanak 90 dina de aas paas ho gyi hai hun gulli dande wali spray krn da faida nahi hai ...hun kanak de vich nisaara shuru ho gya hai...hun vaise v kanak gulli dande de uppero di langh gyi hai..
HF ਗਾ ਦੇ ਸੂਣ ਦਾ ਸਮਾਂ ਕਿਨੇ ਦਿਨ ਹੈ ?
(en)
Rajasthan
ਦਵਿੰਦਰ ਜੀ ਗਾਂ ਸੂਣ ਵਿਚ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਬਾਕੀ ਕੁਜ ਪਸ਼ੂ ਥੋੜੇ ਦਿਨ ਪਹਿਲਾ ਜਾਂ ਬਾਦ ਵਿਚ ਵੀ ਸੂਅ ਜਾਂਦੇ ਹੈ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਹੈ
sir npk 00 52 34 nal urea di varto kar sakde aa kank ute ?
(en)
Harpreet singh g npk 00:52:34 de nal urea di spray krn da koi faida nahi hai...00:52:34 pehla hi growth wali spray hai..iss de nal boron@100gm prati acre di spray kro...hor kuj milaun di lod nahi hai .
sir g Mai pig farming da Kam shuru krn aa g is di training kitho milugi koi malout de near hove ?
(en)
Punjab
ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ ਤੁਹਾਡੇ ਨੇੜੇ ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਦਾ ਹੈ ਉੱਥੋ ਦਾ ਪਤਾ ਤੁਸੀ ਨੋਟ ਕਰੋ ਤੇ ਉੱਥੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ Krishi Vigyan Kendra ,Village Goneana,District Muktsar-152026,Punjab,Phone: 01633-210046
ਸਰ ਜੀ ਡੀਕੰਮਪੋਜਰ ਬਾਰੇ ਜਾਣਕਾਰੀ ਦਿਓ ?
(en)
Haryana
ਬਲਕਰਨ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਧੰਨਵਾਦ
Haryana
ਸਰ ਇਸ ਵਿਚ ਕਲਾ ਗੁੜ ਪੌਣਾ ਹੈ ਜਾ ਕੋਈ ਹੋਰ ਕੁਝ ਵੀ ਪੌਣਾ ਹੈ ਦਸੋ ਜੀ ਇਸ ਵਿੱਚ ਗਾਂ ਦਾ ਗੋਬਰ ਜਾ ਮੂਤਰ ਤਾਂ ਨੂੰ ਪੌਣਾ
Punjab
Punjab
waste decomposer ਵਧੀਆ ਪ੍ਡਕਟ ਹੈ
sir ji ye wala card kaha se milega ?
(en)
Sumant g yeh yello sticky cards aap PAU ludhiana university se ja fir market se ja fir apne nazdeek ke KVK se le skte ho...
फरवरी, मार्च के माह से क्या गेंदे के फूल की खेती शुरू की जा सकती है ?
(en)
Punjab
हांजी आप फरवरी में गेंदे की खेती कर सकते है आप इसकी किस्मे जैसे African Marigold, French Marigold, Pusa Basanti Gainda, Pusa Narangi Gainda की बिजाई कर सकते है धन्यवाद
what is the minimum income of polyhouse in one acre per year?
(en)
Maharashtra
Aashish beniwal ji the income depends on your way of cutivation and which crop you want to cultivate. some crops have high market rate some have low so it depends on your cultivation process. Thank you
Punjab
Expect around 5 lac.
sir mere sawal ka jawab nhi diya 3 din hogye sawal kiye hue ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
kanak 100% nisar gyi a g Kadi spary kariye Jo jhad vad jave g ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Punjab
Sir ik pump di kini dose g.
Majha de chichad te jua bht jada ho rhi ne koi hal dso 3 mjha ne te tino pregnet ne ajehi dwai dso jihda side efect na howe plz reply ?
(en)
Amarit ji Os nu Liquid Tic-Tac 2ml per 1 litter pani vich mix karka sari skin te lao ji
ਸਵਾਲ ਦਾ ਜਵਾਬ ਨੀ ਮਿਲਿਆ ਜੀ ?
(en)
Punjab
ਇੰਦਰਜੀਤ ਸਿੰਘ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਜਾ ਚੁਕੇ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
vishesh Kumar up firozabad sir ji simen lena hai ?
(en)
Punjab
Vishesh kumar ji semen ke lia aap apne nazdiki animal hospital se samparak kar sakte hai or ABS ka semen lene ke lia aap indians pharmacare pvt. ltd. Address: 246, punjabi pura,, Transport Nagar, Raghukul Vihar, Gupta Colony, Meerut, Uttar Pradesh 250002, Phone: 081910 01038 se samparak kar sakte hai.
Uttar Pradesh
mr.vishesh Kumar farm hii Bartay pashu nasal sudhar shansatan shikohabad ABS ka semen lena chahta hoon mujhe ABS ka hi seeman lena or sir apse mujhe phone pr bat karni apka phone number mil sakta hai mera phone number hai 7409042424
Uttar Pradesh
sir mi vishesh Kumar vatanare animal lab kholana chahata hoo mi kishi khol shakta hoo machin kaha shi khare dani hii kishi muji miligi sir ati avashakata hii ish lab ki
Uttar Pradesh
sir apka phone numbers mil sakta hai kiya apse baat kar shaku.
ਸਰ ਜੀ ਗਾਂ ਦੁੱਧ ਨੀ ਵੱਧਦੀ 2 ਮਹੀਨੇ ਸੂਈ ਨੂੰ ਹੋਗੇ ਕਿਹੜੀ ਫੀਡ ਪਾਈਏ ?
(en)
Os nu cargill di feed pao te nall hi powder milk out 900gm 2 chamach swere 2 chamach shame nu deo ji
ਹੈਲੋ ਵੀਰ ਜੀ ਮੀਹ ਨਾਲ ਮੇਰੈ ਆਲੂ ਖਰਾਬ ਹੋ ਗ ਏ ਸਰਕਾਰ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ ਮੇਰੇ ਕੋਲ ਤਾ ਤਿੰਨ ਕਿਲੇ ਸੀ ਬਸ ?
(en)
Punjab
ਜਤਿੰਦਰ ਜੀ ਤੁਹਾਡੇ ਸਵਾਲ ਨੂੰ ਵਿਸਤਾਰ ਨਾਲ ਜਾਨਣ ਲਈ ਸਾਡੀ ਟੀਮ ਵਲੋਂ ਕਾਲ ਕੀਤੀ ਗਈ ਸੀ ਪਾਰ ਤੁਹਾਡੇ ਵਲੋਂ ਇਸਦਾ ਕੋਈ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir afsar jhoti si oh 20 din pehla 3 month da katdu dig gyi si oh ajj dowara tara dindi si ohnu dobara nawa dud kra deyi aa ?
(en)
Haji os nu gahb karvao ji
sir iska Kya record hai ?
(en)
vikas patidar ji seman ki photo clear nai show ho rahi aap kirpeya dobara photo karke upload kare or kissis kare ke clear ho. dhaneyawad
kanak di jad ch kala tela hai ohde lyi kehdi dwai kriye confidor kriye ja actara kriye, te eh fungicide de vich mix ho ke ho ju ja fer fertilizer de vich jiwe 0 52 34 de vich mix ho skdi h ja nahi ?
(en)
Punjab
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Esnu fertilizer and fungicide vich mila ke spray nhi kr skde. Tuci ehna da alag alag spray kro and tuhanu result v best milega.....
00 5234 ਵਿਚ magnese ਤੇ ਬੋਰਨ ਤੇ ਜਿੰਕ ਚੀਲੇਟਡ ਮਿਕ੍ਸ ਕਰ ਸਕਦੇ ਹਾ ਇਸਦਾ ਸਹੀ ਟਾਈਮ ਕੇਹੜਾ ਹੈ ਕਰਨ ਦਾ ਤਾਂ ਜੋ ਝਾੜ ਵਿਚ ਵਾਧਾ ਹੋਵੇ ?
(en)
Punjab
005234 ਵਿਚ ਤੁਸੀ ਬੋਰਨ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਦੇ ਵਿਚ ਮੈਗਨੀਜ ਤੇ ਜ਼ਿੰਕ ਨਾ ਮਿਲਾਓ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ 005234 ਤੇ ਬੋਰਨ ਦੀ ਸਪਰੇ ਦਾ ਸਹੀ ਸਮਾਂ ਕਣਕ ਦੇ ਨਿਸਾਰੇ ਸਮੇ ਹੈ
magegene b nhi jo sakda chal zink na pawa ge
Punjab
jekr kanak vich megnese di kmi hai tan tuc isdi spray alag ton hi kro.nhi tan isdi jrurat nhi hai ji.
Punjab
jekr kanak vich megnese di kmi hai tan tuc isdi spray alag ton hi kro.nhi tan isdi jrurat nhi hai ji.
opera fungiside ਕਰਨ ਦਾ ਸਹੀ ਸਮਾਂ ਕਿਹੜਾ ਹੈ ਕਿ ਇਸ ਵਿੱਚ lihocin ਮਿਕ੍ਸ ਕਰਨ ਦਾ ਫਾਇਦਾ ਹੈ ਜਾ ਨਹੀ ਓਪੇਰਾ ਵਿਚ bifenthrin ਮਿਕ੍ਸ ਕਰ ਸਕਦੇ ਹਾਂ ਤੇ ਵਿਚ gibrelic ਐਸਿਡ ਵੀ ਮਿਕ੍ਸ ਕਰ ਸਕਦੇ ਆ ਕਿ ਹਨ ਤਿੰਨਾਂ ਦੀ ਇਕੱਠੀ ਸਪਰੇ ਹੋ ਸਕਦੀ ਹੈ। ਕੀ ਓਪੇਰਾ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਜਾ ਫਿਰ ਇੰਡੋਫਿਲ ਦਾ sprint ਕਰ please suggest ਕਰੋ ਜੀ ਤੁਸੀ ਇਹ ਵੀ ਦੱਸੋ ਕਣਕ ਦੇ ਲਈ ਕਿਹੜਾ fungicide ਵਧੀਆ ਹੈ ?
(en)
Punjab
Basf opera bhut vdia fungicide hai jis vich Epoxiconazole 4.7% + Pyroclostrobin12.5% naam de salt han jo knak vich fungus diseases nu control krde han. esdi dose @200ml per acre hai. esnu nisare de time khet vich use kr skde ho...Opera vich Bifenthrin nu mix krke spray nhi kr skde. Bifenthrin da spray alag kro and eh soondi nu marn lyi use kita janda.esdi dose @200 ml per acre hai. Hun gibberellic acid da spray krn da koi faida nhi.
M 45 ਕਿਹੜੀ ਕੰਪਨੀ ਦੀ ਦਵਾਈ ਹੈ ?
(en)
Punjab
M-45 ik fungicide hai jo kai companies da aunda hai par indofil di M-45 da result vadhiya maneya janda hai
ਕੀ ਕਣਕ ਤੇ bifenthrin ਕਰ ਸਕਦੇ ਆ ਸੁੰਡੀ ਲਈ ? Quinalfos ਮਿਲੀ ਨਹੀਂ ਜੀ ਕੀ ਡੋਜ਼ ਪਾਉਣੀ ਆ ਇਹ ਵੀ ਦੱਸੋ bifenthrin ਦੀ ?*
(en)
Punjab
Soondi di roktham lyi tuc Bifenthrin @200-250 ml per acre nu 120 liter pani vich mila ke spray kr skde ho....
किन्नू के बाग में अब कौन कौन सी खाद डालें ?
(en)
Punjab
पवन जी किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें धन्यवाद
sir barseem nu gala pay Gaya hai te ki M45 di spray Karn to baad barseem dangra nu khwa sakde ha ?
(en)
Punjab
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਸਪਰੇਅ ਕਰਨ ਤੋਂ 2-3 ਦਿਨ ਬਾਅਦ ਡੰਗਰਾਂ ਨੂੰ ਪਾ ਸਕਦੇ ਹੋ
enerboost powder 5 month di vachi nu de sakde aa ?
(en)
Saab hundal ji hnji tusi 35 to 50gm rojana de sakde ha ji
Punjab
thank you sir ji
Sir 0.52.44 nal Born te maganese de spry kiti jandi ha ?
(en)
Punjab
kanak de upper 10-15% nisaare sme NPK 00:52:34 @500gm ate borom@100gm nu mila ke prati acre te spray kr skde ho.Magnease da spray deficiency aoun te kro...iss nal daane mite ho jande hnn..
ਸਰ ਵਧੀਆ ਨਸਲ ਦਾ ਕੱਟਾ ਲੈਣਾ ਜੀ ਇਸਦੇ ਬਾਰੇ ਕੋਈ ਜਾਣਕਾਰੀ ਦਿਊ ਜੀ ?
(en)
Punjab
ਵਧਿਆ ਨਸਲ ਦਾ ਕੱਟਾ ਲੈਣ ਲਈ ਸਭ ਤੋਂ ਪਹਿਲਾ ਉਸਦੀ ਮਾਂ ਦਾ ਦੁੱਧ ਰਿਕਾਰਡ ਦੇਖਣਾ ਜਰੂਰੀ ਹੈ ਕਿਉਕਿ ਬੱਚੇ ਵਿਚ ਮਾਂ ਦੇ ਗੁਣ ਹੁੰਦੇ ਹੈ , ਬਾਕੀ ਜੇਕਰ ਤੁਸੀ ਮੁਰਾਹ ਨਸਲ ਦਾ ਲੈਂਦੇ ਹੋ ਤਾਂ ਉਸਦੀ ਪੂਛ ਨੀਚੇ ਤੋਂ ਥੋੜੇ ਵਾਲ ਸਫੇਦ ਹੁੰਦੇ ਹੈ ਬਾਕੀ ਸਾਰਾ ਕਾਲਾ ਹੁੰਦਾ ਹੈ ਬਾਕੀ ਉਸਦੀ ਚਮੜੀ ਵੀ ਪਤਲੀ ਹੋਵੇ ਤਾਂ ਜ਼ਿਆਦਾ ਵਧਿਆ ਹੈ ,ਬਾਕੀ ਉਸਦੀ ਚੰਗੀ ਤ੍ਰਾਹ ਜਾਂਚ ਕਰਕੇ ਹੀ ਖਰੀਦੋ , ਇਸ ਤ੍ਰਾਹ ਤੁਸੀ ਕੱਟਾ ਖਰੀਦ ਸਕਦੇ ਹੋ
kise goat farm da naksha mil sakda a ?
(en)
Punjab
Virk ji Goat farm lai tusi Answer nal ditia photo dekho ji.
Punjab
Goat farming lyi shed t jiaada kharcha na kro g simple hi chluu
Punjab
Shi kha 22
Mai farm kholna cahta ho kya sarkari madad mil jayegi ?
(en)
Punjab
akhtar ali ji aap kis tarah ka farm kholna chahte aap kirpeya apna question detail me pucho ji.
ਇਸ injection ਦਾ ਵੇਰਵਾ ਦਿਓ ਜੀ?
(en)
ਮੁਨੀਸ਼ ਜੀ ਇਹ HF ਨਸਲ ਦਾ ਸੀਮਨ ਹੈ ਇਸਦੇ ਰਿਕਾਰਡ ਵਾਰੇ ਉਸ ਤੋਂ ਪਤਾ ਲਗ ਸਕਦਾ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ.
Sir gehu me bhut sari sursi ho gyi hai Or sare gher me b fal rhi hai Koi acha sa spre batao jisse ye sari Mar jaye ?
(en)
Punjab
Vikas singh i aap pehle genhu ko iske drum se bahr nikal kar dhoop men rakhe jis se sare keet bahr aa jayege aur yeh dhoop se hi mar jayege. kyuki ghr men spray karne se iska asar hwa men hone ke karn ghrwalo ki sehat par bhi padega is liye pehle aap genhu ko saaf karen jis se in keeton se aapko chutkara milega. dhanywad
aa kis kisam da butta hai ji ?
(en)
Punjab
Kulveer Singh photo door to hon karn is bare koi raye (answer) nai diti ja sakdi kirpa karke bute diah photo nerhe to khich ke bhejo ji ta jo tuhanu sahi jankari diti ja sake.
sir minotas dia goliya diti ohde nal v jhoti heat ch ni ayi te ik oblan kit aa oh de skde aa ?
(en)
Punjab
Mangat ji jekar jhoti minotas bolus nal heet vich nahi aayi hai tan tuci ovalenta kit de skde ho , iss vich 2 niliya ate 1 white goli hundi hai , pehla niliya 2 kutt ke deo fir 10 mint badd white v kuutt ke deo , iss trah 5 din denn nal pashu heet vich aa jnda hai .
majha vich fulvehri da elaj daso g ?
(en)
ਫਲਵੈਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ ਅਤੇ ਤੁਸੀ Bovimin -GL 7ml ਰੋਜਾਨਾ ਦਵਾਈ ਦੇ ਸਕਦੇ ਹੋ ਇਹ ਫਲਵੈਰੀ ਦੇ ਲਈ ਬਹੁਤ ਵਧਿਆ ਦਵਾਈ ਹੈ..
ਸੱਤ ਸ੍ਰੀ ਅਕਾਲ ਜੀ, ਦੁਧਾਰੂ ਮੱਝਾਂ ਲਈ ਦਾਣਾ ਬਣਾਉਣ ਦਾ ਫ਼ਾਰਮੂਲਾ ਕਿ ਹੈ ਭਾਵ ਇਕ ਕੁਇਟਲ ਦਾਣਾ ਤਿਆਰ ਕਰਨ ਦੇ ਲਈ ਇਸ ਵਿੱਚ ਕੀ ਕੀ ਤੇ ਕਿੰਨੀ- ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ?
(en)
Rajasthan
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਬਾਈ ਜੀ ਆਪਾ ਹੁਣ ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰੀਏ ਕਿਰਪਾ ਕਰਕੇ ਦਸੋ ਜੀ ?
(en)
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
सेब की अच्छी किस्म किस तरह तैयार की जाती है ?
(en)
Punjab
जगदीश कुमार जी कृपया आप यह बताये के आप सेब का फल अच्छा त्यार करने के बारे में जानकारी लेना चाहते है या इसका बीज ता कि आपको इसके बारे में पूरी जानकारी दी जा सके धन्यवाद
pahle do bute air layering duara tiar kite c ohde vich kalapan aa reha te gttha vich kalapan ho ke buta suk reha te duja nursery ch laya c tahniya suk rhia ne bilkul dsso ki karan hai ?
(en)
Punjab
Prem cheema ji eh fungus de karn ho janda hai isde ayi copper oxychloride@3gm prati litre pani de hisab nal spray karo. dhanwad
गेहूँ की फसल में इसके पौधों के ऊपरी पत्तों का पीला होना इसका कोई उपाय बताइये ?
(en)
gehu ke patte ka top se peele hone ka karn mousam mein moisture jyada hona hai. jyada dhoop lgne se yeh sahi ho jayega. aap ess mein UPL saaf @500 gm per acre ka spray kr skte ho....
Sir es davai nu Kanak te spray kar sakde ha k nhi kehri stage upper kar sakde ha. Kanak 100. Din de ho gai hai ?
(en)
Jekar knak 100 din di ho gyi hai and nisar gyi hai tn plant growth regulator wali spray krn di lod nhi paindi ess vich NPK 00.52.34 @500gm per acre and boron @100 gm prati acre da spray kr skde ho jiss nal dane nu benefit hovega....
ਕਣਕ 80-85 ਦਿਨ ਦੀ ਹੋਗੀ. ਪਾਥੀਆ ਵਾਲੀ ਸਪਰੇ ਕਰ ਦਿੱਤੀ,ਹੁਣ 00.52.34 ਦੀ ਸਪਰੇ ਦੀ ਲੋੜ ਤਾ ਨੀ ਪਵੇਗੀ?
(en)
ਪਾਥੀਆਂ ਦੀ ਸਪਰੇਅ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦੀ ਹੈ ਜੇਕਰ ਤੁਸੀਂ ਪਾਥੀਆਂ ਵਾਲੀ ਸਪਰੇਅ ਕਰ ਦਿੱਤੀ ਹੈ ਤਾਂ NPK 00.52.34 ਦੀ ਸਪਰੇਅ ਨਾ ਕਰੋ
ਫੰਗਸ ਲਈ ?
(en)
Basf opera bhut vdia fungicide hai jis vich Epoxiconazole+ Pyroclostrobin naam de salt han jo knak vich fungus diseases nu control krde han.esdi dose @200ml per acre hai. esnu nisare de time khet vich use kr skde ho
sir ji cocopit kaha se mil skti ha ?
(en)
Sumant g aap cocopit ke liye aap kisi bhi polyhouse wale farmer se sampark krein...woh apko aage ka contact de skta hai jhaa se apko sasta aur achi quality ka cocopit mil ske...kyuki polyhouse mein cocopit kisan upyog krte hai...
hello sir, hmare khet me kheere ko keede kha jate hain iski koi dwai btaye ?
(en)
Lucky kumar ji aap kheere ke beejon ko chlorpyriphos ke sath sodh kar beeje iski matra 2ml prati killo beej ke hisb se istemal ki jati hai. is se beejon ko keeda lagna band ho jayega.dhanywad
sir g buffalo or cow ki fat bdhane k liye kuch formula bataye ?
(en)
Punjab
फ़ैट कम होने के कई कारण होते है, जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध और फ़ैट कम हो जाती है फैट बढ़ाने के लिए आधा किलो देसी कपास के बड़ेवें चारें और बीटी कॉटन का प्रयोग बिल्कुल ना करें और दूध बढ़ाने के लिए आप दाने को गीला करके उसमें 10 ग्राम लाइवईस्ट मिलाकर दूध निकालने के 10 मिनट पहले घोलकर डालें यह लाइवईस्ट आपको पंसारी की दुकान से मिल जाएगा यह ज्यादा समय नहीं पड़ा रहना चाहिए इससे दूध बढ़ जाएगा या आप कद्दू या लौकी खिलायें यह भी दूध बढ़ाने के लिए ठीक है इसके साथ आप Fatplus पाउडर या Fatmax पाउडर 50 ग्राम भी देना शुरू करें इससे फैट में फर्क पड़ जाएगा बाकि आप Milkout पाउडर 2-2 चम्मच सुबह शाम दें, इससे दूध बढ़ जायेगा
Sir, मेरे पास एक गाय है उसका डिलीवरी कल हुई है लेकिन उसके थन ब्लॉक हुए है दूध नही निकल रहा क्या करूँ सर जी ?
(en)
हांजी आप उसे जल्दी से नज़दीकी डॉक्टर को दिखाए क्योंकि यह देख कर कर ही कुछ बताया जा सकता है जी
Sat shri akal g, Sir aapni ghodi sui nu 10 din hoge basheri di kinne days di deworming krni chahidi ate kehri dwayi naal deworming krni chahidi And tetnus da injection Ghodi Te Basheri nu kdo lgaiye ?
(en)
ਧੰਨਵਾਦ ਜੀ
ans kryo g
hlo sir m knk diyan vtaan uprr aluu laye hai topic sprey da koi side effects hai ya nhi aluu nu ?
(en)
Jagmeet singh g jekar dwaayi aloo de bootya upper pyi tan alooa da nuksaan howega...kyuki ihh nadeennashak dwaaayi hai..iss di alooa de upper sifarish nahi kiti jandi hai...
Punjab
mehrbani g
Punjab
sir m tan hun kr chukka Haan
Punjab
dso ji koi
sir ji a hf vachi kine percent pure aa ?
(en)
3086 ਕਣਕ ਨਿਸਰ ਚੁਕੀਆ ਇਹ ਸਹੀ ਟਾਇਮ ਆ ਨਿਸਰ ਦਾ ?
(en)
Han ji ihh nisaare da shi time hai...iss da nissran da time 90 dina baad shuru ho janda hai..
Garmi ke leye best hara chara ?
(en)
iss sme app makka ki buyaayi kr skte ho...aap shriram ki 3591 jaisi kismein lgaa skte ho.
Required Nutrients for my Hydroponics plants (leafy n fruity) ?
(en)
Punjab
Please contact with Somveer singh 9878733551 .
sir chole vich aa bhut hogi aa khedi dwai pai jave ?
(en)
Gurveer singh g iss booti da koi dwaayi de shidkaav wala koi ilaaj nahi hai...iss nu hath nal hi kadhna pwega...jekar koi v herbicide di varto krde ho tan ihh cholle nu nuksaan phuncha skdi hai...iss kr ke koi v nadeennashak spray krn di sifarish nahi kiti jandi hai...
sir n p k te m p k ch ki difference hai ?
(en)
Manjinder singh g ikk NPK hundi hai Ate ikk MOP hundi hai...npk de vich nitrogen, phosphorus ate potash tino de nutrients hunde hnn jo MOP hundi hai...ohh ikkali muriate of potash hundi hai..koi v MPK nahi aundi hai...MOP aundi hai ja fir NPK aundi hai...