Punjab
Search
sir kank 80 din di ho gi , hun halle sitte nahi aye , hun magneg & hoshi di spray kar diti jiwe koi side effect ta nahi benefit howe ga ?
(en)
knak vich hun hoshi and magnease di beejaye NPK 00.52.34 @500 gm per acre and boron @100 gm per acre da spray kr skde ho
es app ke budhijivi salahkaro ko pranam mere sawalon ka jabab kyon nahi Diya jata bas ab yahi akhiri sawal hai mera ?
(en)
Punjab
आपके द्वारा पूछे सभी सवालों के जवाब दिए जा चुके हैं आप एप में मेरे सवालों पर क्लिॅक करके या फिर मेरी प्रोफाईल ने नीचे अपना सवाल देख सकते हैं यदि आपको जवाब देखने में समस्या आ रही है तो आप हैेल्प लाईन नंबर 97799—77641 पर संपर्क कर सकते हैं
यह मेरी गेहूँ कि फसल है जैसा कि आप देख रहे है इस फसल के पौधों में ऊपर की पत्तियां पीली होती जा रही है, कोई उपाय बताइये इसे ठीक करने का ?
(en)
Punjab
Gehu ke patte mousam mein moisture jyada hone ke karn ho rhe hain.Dhoop lgne se yeh sahi jayega...Ess mein aap UPL saaf @500 gm prati acre ka spray v kr skte ho...
Sir cow nu 10 mahine ho gya sueei nu par bani nhi cow da milk pura karan liye koi davai daso ?
(en)
Amar jeet ji Os nu powder Bovimen-B 100gm rojana nall hi liquid calcimust gold 50ml rojana deo ji.
घीया वर्गीय सब्जियों कि किस्मे, जमीन तैयारी, बीज तैयारी, और बिजाई के समय की जानकारी सांझा करें ?
(en)
Punjab
गुरदीप जी घीया वर्गीय सब्जियों में कई सब्जियां आती है कृपया आप बताये के आपको कोनसी फसल की जानकारी चाहिए ताकि हम आपको उसके बारे में पूरी जानकारी दे सके धन्यवाद
Haryana
जैसे 1. घीया 2. तोरी 3. कदु 4. टिंडा या और कोई जो आपको पता है वो भी बता दे इन सबकी तैयारियां कैसे करे *वीरेंद्र सिंह जी*
dr.sahib ji meri hf vachi da body weight hun 270kg aa ki hun osdi ai karwa sakde aa, jekar karwa sakde aa ta usnu hun ki deva jiss naal o heat vich aa k thar jave, kehdi madicine deva ?
(en)
Inderpal ji tuci Vashi nu AI krwa skde ho , ehh weight pashu nu AI krwaun lai thik hai tuci uss nu Agrimin super powder 50gm rojana dena suru kro isde nal tuci Minotas bolus rojana 1 goli deo ate 21 din tak dinde rho , iss nal mineral di kami puuri howegi ate ohh heet vich aa jawegi fir tuci uss nu AI krwa skde ho .
ਕੀ ਹੁਣ ਕਰੇਲੇ ਦੀ ਬਿਜਾਈ ਕਰ ਸਕਦੇ ਹਾਂ ਘਰ ਦੀ ਖੇਤੀ ਲਈ ਸਹੀ ਢੰਗ ਦੱਸ ਦੋ ਕਿਰਪਾ ਕਰਕੇ ?
(en)
Punjab
ਹੁਣ ਤੁਸੀਂ ਖੇਤ ਵਿਚ ਕਰੇਲੇ ਦੀ ਬਿਜਾਈ ਕਰ ਸਕਦੇ ਹੋ ਇਸ ਦੀਆਂ ਤੁਸੀਂ ਕਿਸਮਾਂ ਪੰਜਾਬ ਝਾੜ ਕਰੇਲਾ 1 ;ਪੰਜਾਬ ਕਰੇਲੀ 1 ਅਤੇ ਪੰਜਾਬ 14 ਦੀ ਬਿਜਾਈ ਕਰ ਸਕਦੇ ਹੋ ਇਸ ਦਾ ਬੀਜ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਦੀ ਬਿਜਾਈ ਲਈ 1.5 ਮੀਟਰ ਚੌੜੇ ਬੈੱਡ ਬਣਾਓ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45 ਸੈਂਟੀਮੀਟਰ ਰਖੋ ਅਤੇ ਬੈੱਡ ਦੇ ਦੋਹਾਂ ਪਾਸੇ ਬਿਜਾਈ ਕਰੋ
sir gaa de thna vich khrabi hai gaa soon wali hai osde do thn km kr rhe ne te do thn km nahi kr rhe kirpa ilaj dsso ?
(en)
Os nu 2kg chini di chasni bano te fer vich 2 litter mitha tel pao obal aon te 500gm kalmishora, 250gm mithasoda, 250gm jokharr te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano ji
हमारी गोभी के फूलों के इस तरह से बिखरने का क्या कारण है हमें बताएं ?
(en)
गुरदीप जी यह नाइट्रोजन खाद का ज्यादा इस्तेमाल के कारण हो जाता है इस लिए अगली बार से फसल में सही मात्रा में खाद डालें धन्यवाद
Haryana
डॉ दलजीत जी हमने इनमे कोई खाद नही डाली बस थोड़ी रूडी की खाद ही डाली है उसके अलावा और कुछ नही क्या जमीन में वैसे भी नाइट्रोजन की मात्रा बढ़ जाती है
੨ ਅੰਬ ਇਸ ਤਰਾਂ ਸੁੱਕ ਗਏ ਕੀ ਕੀਤਾ ਜਾਵੇ ?
(en)
Punjab
ਸਰਦਾਰ ਜੀ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ
ਦੂਜੇ ਸੂਏ ਝੋਟੀ ਆ ਵੀਰ 2 ਮਹੀਨੇ ਰਹਿ ਗਏ ਸੂਣ ਚ ਲੇਵਾ ਬਣਾਉਣ ਲਈ ਤੇ ਜਿਆਦਾ ਦੁੱਧ ਦੇਵੇ ਕੀ ਦੇਵਾਂ ਉਸ ਨੂੰ ਵੀਰ, ਵਧੀਆ results ਹੋਵੇ ਜਿਸ ਦਾ?
(en)
Os nu Liquid Udder strong H 1 litter 10ml swere 10ml shame nu deo powder Enroboost 100gm rojana deo ji es nall os nu vadiya feed pao ji
please tell about turmaric cultivation package and practices ?
(en)
Punjab
Turmeric is a perennial herb, native of south Asia.It gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions.POPULAR VARIETIES :- Punjab Haldi 1: Medium heighted plant with green leaves and long, medium thick rhizomes. Flesh is of dark yellow color and skin is of brown color. Ready to harvest in 215 days and its average yield is 108 qtl/acre. Punjab Haldi 2: Tall variety with light green, broad leaves and long, thick rhizomes. Flesh is of yellow color and skin is of brown color. Ready to harvest in 240 days and its average yield is 122 qtl/acre. Prepared field by ploughing land, two - three times. After ploughing do planking operation. For turmeric planting, beds of 15cm height, 1m width and of convenient length are prepared. Keep distance of 50cm between beds.To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used. Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field. Depth of soil should not exceed 3 cm.Direct sowing and transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 6-8 qtl is sufficient for sowing one acre land. Before sowing, carry out rhizome treatment with Quinalphos 25EC@20ml + Carbendazim@10gm/10Ltr of water and prepare solution. Then dip rhizomes for 20min in solution. It protects rhizomes from fungal infestation.At the time of field preparation, apply well decomposed cow dung@150 qtl/acre in soil. Apply N:P:K@10:10:10 kg/acre in form of Urea@25 kg/acre, SSP@60 kg/acre and MOP@16 kg/acre. Full dose of Potash and Phosphorus are applied at time of rhizome planting. Nitrogen dose is given in two equal splits. First half dose of N is given 75 days after planting and remaining half dose is given three month after planting. Apply Pendimethalin 30EC@800ml per acre or Metribuzin 70WP@400gm/acre in 200Ltr of water within two - three days after planting rhizomes. After weedicide application, cover field with green manure or paddy straw. It is grown as rainfed crop so provide irrigation depending upon rainfall intensity and rainfall frequency. For light textured soil, in whole life cycle, 35-40 irrigations are required.Depending upon variety, it takes 6-9months for harvesting. Right time for harvesting of turmeric is when leaves of turmeric gets yellow and dry out completely, Remove rhizomes by dugging and after harvesting clean rhizomes. Then dry them in shades for 2-3days. It will make peel hard and easy for boiling.After cleaning, rhizomes are boiled in water containing sodium bicarbonate (100gm sodium bicarbonate in 100Ltr water) for 1hour. For boiling of rhizomes, utensils, kadhai and boilers are used. To get better quality product, stop the boiling when froth comes out and white fumes appear giving out a typical odour (Price deciding factor). After boiling rhizomes are dried properly for 10-15days. After proper drying, polishing of rhizomes is done manually using wire mesh, gunny bags or mechanically by power operated drum. Then grading of polished rhizomes is done on basis of size, shape and color.Thank you
sir boron, thiamethoxam or propiconazole or carbendazim ikthi spray kr sakde aa ?
(en)
Punjab
Knak vich Propiconazol di spray kro and cabendizam di spray krn di lod nhi. Propiconazol di dose @200 ml per acre hai. Boron and thiamethoxam and Propiconazol nu mix krke spray na kro g kyuke ehna nu mix krn nal tuhanu result ghat milega ess lyi beat result lyi alag alag spray hi kro
dairy farm di tarning Kithe mildi ha?
(en)
Punjab
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਅੱਜ ਤੋ ਸ਼ੁਰੂ ਹੋ ਰਹੀ ਹੈ ਪਰ ਇਹ ਸਿਰਫ ਐਸ ਸੀ ਕੈਟਾਗਰੀ ਲਈ ਹੈ ਜਨਰਲ ਦੀ ਟ੍ਰੇਨਿੰਗ ਹੁਣ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਜੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
sir propiconazole 25 ec or thiamethoxam 25 w.g or boron kini dose ik kille ch payi jaye ?
(en)
Punjab
Propiconazol 25 EC di dose @200 ml prati acre hai. Boron di dose @100 gm per acre and thiamethoxam di dose @80 gm per acre hai.
ਕੀ ਅਸੀਂ ਅੱਜਕਲ੍ਹ ਖੁਲੇ ਵਿੱਚ ਕਰੇਲੇ ,ਘੀਆ ,ਤੋਰੀ ,ਕੱਦੂ ,ਮੇਥੀ, ਲਗਾ ਸਕਦੇ ਹਾਂ ਜੀ ?
(en)
Punjab
ਹੁਣ ਤੁਸੀਂ ਖੇਤ ਵਿਚ ਕਰੇਲੇ ਘੀਆ ਤੋਰੀ ਅਤੇ ਕੱਦੂ ਲਗਾ ਸਕਦੇ ਹੋ
ਸਰ ਮੱਝ ਰਾਜ਼ੀ ਨਹੀਂ ਹੋ ਰਹੀ ਇਸ ਲਈ ਤੁਸੀਂ ਢਿੱਡ ਦੇ ਕੀੜਿਆ ਜੋ ਸੂਣ ਵਾਲੀ ਤੇ ਨਾਂ ਸੂਣ ਵਾਲ਼ੀਆਂ ਵਾਸਤੇ ਦੱਸੋ ਸਰ ?
(en)
Punjab
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo,flukrid ds, fendykind plus, ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
sir . hame tractor lena h 50 hp ya phir 55 hp tak ka . tho ham konsa tractor le jo kheti k liye best ho or oil ka kharcha bhi kam ho. jo takat m bhi achcha ho ?
(en)
Punjab
yogesh ji tractor aap apni jameen ke hisab se le aur aap kya kheti karte hai uske hisab se le kyuki agar tel kam khane vala tractor lenge to uski average kam hogi agar jyada hp vala tractor lenge to vo bhi jyada hi khapt karega. dhnyawad
Punjab
swaraj 855xm under 55hp vadia tractor aa
sir ma diary farming te loan pass karvona plz meri koi help kro ?
(en)
Punjab
bikramjeet singh ji dairy farming de loan di sari process samjan layi tusi 8872044757 te gurbir ji nal gal karo eh tohanu loan de sahi tareeke bare guide kar denge.
dhnwad
sir bhindeya da kehda veej wadiya .kheti vare v dso kuj ?
(en)
ਖੁਸ਼ਵਿੰਦਰ ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ ਹੋਈ ਮੁੱਖ ਫਸਲ ਦੇ ਆਸੇ ਪਾਸੇ ਵੀ ਲਾ ਦਿੱਤਾ ਜਾਂਦਾ ਹੈ ਅਤੇ ਇਸਦੇ ਲਈ ਬਿਜਾਈ ਦਾ ਢੰਗ ਵੀ ਮੁੱਖ ਫਸਲ ਦੇ ਨਾਲ ਦਾ ਹੀ ਵਰਤਿਆ ਜਾਂਦਾ ਹੈ ਇਸਨੂੰ ਬਿਜਾਈ ਵਾਲੀ ਮਸ਼ੀਨ ਨਾਲ, ਹੱਥੀਂ ਟੋਆ ਪੁੱਟ ਕੇ ਜਾਂ ਹਲਾਂ ਦੇ ਪਿੱਛੇ ਬੀਜ ਪਾ ਕੇ ਵੀ ਬੀਜਿਆ ਜਾ ਸਕਦਾ ਹੈ ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ ਸ਼ੁਰੂਆਤੀ ਖਾਦ ਦੇ ਤੌਰ ਤੇ 120-150 ਕੁਇੰਟਲ ਵਧੀਆ ਰੂੜੀ ਦੀ ਖਾਦ ਪਾਓ ਭਿੰਡੀ ਦੀ ਫਸਲ ਲਈ ਨਾਇਟ੍ਰੋਜਨ 36 ਕਿਲੋ (80 ਕਿਲੋ ਯੂਰੀਆ) ਪ੍ਰਤੀ ਏਕੜ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਅਤੇ ਬਾਕੀ ਬਚੀ ਮਾਤਰਾ ਪਹਿਲੀ ਤੁੜਾਈ ਤੋਂ ਬਾਅਦ ਪਾਓ ਵਧੀਆ ਝਾੜ ਦੀ ਪ੍ਰਾਪਤੀ ਲਈ, ਬਿਜਾਈ ਤੋਂ 10-15 ਦਿਨਾਂ ਬਾਅਦ 19:19:19 ਦੇ ਨਾਲ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਤੋਂ 10-15 ਦਿਨ ਬਾਅਦ 19:19:19 ਦੀ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਵਧੀਆ ਫੁੱਲਾਂ ਅਤੇ ਫਲਾਂ ਦੀ ਪ੍ਰਾਪਤੀ ਲਈ, 00:52:34 ਦੀ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਫਿਰ ਫਲ ਬਣਨ ਸਮੇਂ ਦੋਬਾਰਾ ਕਰੋ ਵਧੀਆ ਝਾੜ ਅਤੇ ਵਧੀਆ ਕੁਆਲਿਟੀ ਦੇ ਫਲਾਂ ਲਈ, ਫਲ ਬਣਨ ਸਮੇਂ 13:00:45 (ਪੋਟਾਸ਼ੀਅਮ ਨਾਈਟ੍ਰੇਟ) ਦੀ 100 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਨਦੀਨਾਂ ਦੇ ਵਿਕਾਸ ਨੂੰ ਰੋਕਣ ਲਈ ਗੋਡੀ ਕਰਨੀ ਚਾਹੀਦੀ ਹੈ ਵਰਖਾ ਰੁੱਤ ਵਾਲੀ ਫਸਲ ਵਿੱਚ ਕਤਾਰਾਂ ਨਾਲ ਮਿੱਟੀ ਲਗਾਓ ਪਹਿਲੀ ਗੋਡੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40-45 ਦਿਨ ਬਾਅਦ ਕਰੋ ਬੀਜਾਂ ਦੇ ਪੁੰਗਰਨ ਤੋਂ ਪਹਿਲਾਂ ਨਦੀਨ-ਨਾਸ਼ਕ ਪਾਉਣ ਨਾਲ ਨਦੀਨਾਂ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ ਇਸਦੇ ਲਈ ਫਲੂਕਲੋਰਾਲਿਨ (48%) 1 ਲੀਟਰ ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਜਾਂ ਐਲਾਕਲੋਰ 1.6 ਲੀਟਰ ਪ੍ਰਤੀ ਏਕੜ ਪਾਓ ਜੇਕਰ ਜ਼ਮੀਨ ਵਿੱਚ ਲੋੜੀਂਦੀ ਨਮੀਂ ਨਾ ਹੋਵੇ ਤਾਂ, ਬੀਜਾਂ ਦੇ ਵਧੀਆ ਪੁੰਗਰਾਅ ਲਈ, ਗਰਮੀਆਂ ਵਿੱਚ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਦੂਜੀ ਸਿੰਚਾਈ ਬੀਜ ਪੁੰਗਰਣ ਤੋਂ ਬਾਅਦ ਕਰੋ ਫਿਰ ਖੇਤ ਦੀ ਸਿੰਚਾਈ ਗਰਮੀਆਂ ਵਿੱਚ 4-5 ਦਿਨ ਬਾਅਦ ਅਤੇ ਵਰਖਾ ਰੁੱਤ ਵਿੱਚ 10-12 ਦਿਨ ਬਾਅਦ ਕਰੋ ਫਸਲ ਬਿਜਾਈ ਤੋਂ 60-70 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੇ ਹਨ ਛੋਟੇ ਅਤੇ ਕੱਚੇ ਫਲਾਂ ਦੀ ਤੁੜਾਈ ਕਰੋ ਫਲਾਂ ਦੀ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ ਤੁੜਾਈ ਵਿੱਚ ਦੇਰੀ ਨਾਲ ਭਿੰਡੀਆਂ ਵਿੱਚ ਰੇਸ਼ਾ ਭਰ ਜਾਂਦਾ ਹੈ ਅਤੇ ਇਨ੍ਹਾਂ ਦਾ ਕੱਚਾ-ਪਨ ਅਤੇ ਸੁਆਦ ਵੀ ਚਲਾ ਜਾਂਦਾ ਹੈ ਭਿੰਡੀਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਭਿੰਡੀਆਂ ਨੂੰ 7-10° ਸੈਲਸੀਅਸ ਅਤੇ 90% ਨਮੀਂ ਤੇ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਨੇੜਲੇ ਬਜ਼ਾਰਾਂ ਵਿੱਚ ਭਿੰਡੀਆਂ ਨੂੰ ਜੂਟ ਦੀਆਂ ਬੋਰੀਆਂ ਵਿੱਚ ਭਰਕੇ ਲਿਜਾਇਆ ਜਾ ਸਕਦਾ ਹੈ, ਜਦਕਿ ਲੰਬੀ ਦੂਰੀ ਵਾਲੇ ਸਥਾਨਾਂ ਤੇ ਇਨ੍ਹਾਂ ਨੂੰ ਗੱਤੇ ਦੇ ਬਣੇ ਬਕਸਿਆਂ ਵਿੱਚ ਪੈਕ ਕਰਕੇ ਲਿਜਾਇਆ ਜਾ ਸਕਦਾ ਹੈ ਧੰਨਵਾਦ
ਸਰ ਕਿਸ ਚੀਜ਼ ਦੀ ਸਪਰੇਅ ਕਰੀਏ ?
(en)
Punjab
Vikrant g Virender Singh g walo tuanhi NPK 13.O.45 fertilizer dseya gya hai jis vich nitrogen and potash di matra hundi hai jo yield increase krn lyi beneficial hunda hai
sir february maah me kaun si fasal ugayi jani chahiye ?
(en)
Dharmendra ji aap february mahine men chare ke liye makki ki bijai kar sakte hai iske ilava aap sabjiyon ki bijai jaise karela, kaddu ki bijai kar sakte hai. dhanywad
sir g mere kol beetal breed goats ne 14 month dea heat ch nai ah Rai ah treatment daso, 1goat repeat ho Rai e ?
(en)
Punjab
tarsem singh ji tusi koe bakra rakheya hai ke nahi eh daso. baki tusi 1 bakra rakho oh hi heat vich leyavga sariya bakriya nu ji.
SAG 5 STAR HF-10210. HF BDJ. 123-18. IE. NXNVA7. 5XBCRJSEMEN D DETAILS DEO G DUDH PURITY DSO G ?
(en)
Punjab
hnji Vikram ji ehh hf nasal da seeman hai isda vdia record hai , Bull No./Name: HF-10210,Average Parent`s Yield (Kg): –,Date Of Birth: 03.02.14, Dam no. or Name: 340023-227738, Dam’s Best Lact.Yield (Kg): 8928, Sire no./ Name: 1002, Sire’s Dam’s Best Lact. yield (Kg): 11286 ..
HLDB-02/147010. MBF. HBSSRC. HISAR. 132-18. FE SEMEN DI DETAIL DEO G...?
(en)
Punjab
hnji vikram ji Ehh muurah nasal da seeman hai .Bull ID, HLDB-02/147010. DAM ID HLDB-02/147009. DMYLD (KG) 5140. HBSSRC ID -HB 25 SIRE ID R-10, SIRE DAM ID 042810 SIRE DAM MILK YIELD (KG) 5192..
ਡਾਕਟਰ ਸਾਹਿਬ ਮੱਝ 5ਮਹੀਨੇ ਦੀ ਗੱਭ ਹੈ ਮੱਝ ਕਮਜੋਰ ਹੈ ਮੱਝ ਦੀ ਤਾਕਤ ਅਤੇ ਪੇਟ ਅੰਦਰ ਪਲ ਰਹੇ ਬੱਚੇ ਦੀ ਵਧੀਆ ਗਰੋਥ ਲਈ ਕਿਹੜਾ powder ਵਰਤਿਆ ਜਾਵੇ ਅਸੀ nutrimilk gold ਪਹਿਲਾਂ ਵਰਤ ਰਹੇ ਹਾਂ ਜੀ। ਮੱਝ ਦੁੱਧ ਦੇ ਰਹੀ ਹੈ ?
(en)
Punjab
ਮਨਦੀਪ ਜੀ ਤੁਸੀ ਇਸ ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਵਿਟਾਮਿਨ , ਮਿਨਰਲ ਹੁੰਦੇ ਹੈ , ਇਸ ਨਾਲ ਵਧਿਆ ਗਰੋਥ ਹੁੰਦੀ ਹੈ , ਬਾਕੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ ਅਤੇ Anabolite liqued 50-50ml ਸਵੇਰੇ ਸ਼ਾਮ ਦਿਓ , ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਪਸ਼ੂ ਨੂੰ ਤਾਕਤ ਵੀ ਮਿਲੇਗੀ ..
sir jo modi scheme a , mere dad de dead ho ge 2003 nu ona de nam te 3kanal jamen a jo hun v ohna de nam te hi hai a form asse kiss nam fill kare dasso ji ?
(en)
Punjab
Angrej Singh ji tusi apne dad de deatch certificate nu nal attach karke form apne name te bhar sakde ho. par tusi ik apne sehkari society de secretry nu ik var mil ke push v lavo. ehdi last date 25 hai . es layi tusi 1-2 day vich ohna to pakka pata karke fill kar sakde ho .
fish seed da kiwe pta lgda variety da ki 100% seed pure a ?
(en)
Punjab
fish seed jo 8mm da hunda hai hai ji osda es tarah pata nai chal sakda tusi kosis karo ke sarkari hatchery to hi bacha lavo oh pure milega. private hatchery to hi leya seed mix ho sakda hai ji.
solar system vali motor 5 di lvon lyi subsidy kini te kdo aundi hai te kitho pta lgda ehde bare ?
(en)
Punjab
ਰਵਿੰਦਰ ਸਿੰਘ ਢਿਁਲੋਂ ਜੀ ਹਾਜੀ ਸੋਲਰ ਸਿਸਟਮ ਤੇ ਸਬਸਿਡੀ ਅਜੇ ਬੰਦ ਕੀਤੀ ਹੋਈ ਹੈ ਜੀ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਸਕਦੇ ਹੋ
I need desi chicks for egg production. please suggest me ?
(en)
Punjab
The best bread in desi chicks for egg production are ASEEL, PUNJAB WHITE BATTER, KADAKNATH, SATLUJ , ETC.. ,
where, I can buy these breed in odisha
DR SHASHI PAL JI PLZ ANS DAYO Ji ?
(en)
Punjab
Gurmeet Sidhu ji tuhade valo pushe gae sare swala de answer jite ja chuke han. tusi apni aap de home page te my profile te ja ke my quetion te ja ke apne sare swal- juaab dekh skde ho. thanwad.
sir hum moringa leave ki kheti karna chate hai , eske baare me hame jankari de ?
(en)
Punjab
Dharemendra ji moringa ek medicinal plant hai isme 25% protein hota hai.moringa ke ped kai jagah par apne aap uge hote hai nai to aap kisi badhi nursery se iske plant khareed sakte hai.dhanywad
sir amrikn nasal di gaa hai ohnu hfta sui nu ho gya oh dudh vadhia dindi hai feed v ghr di bnayi dinde aa te oh kmzor bahut ho rhi hai, hadd nikl rhe ne, kmzori dur krn lyi ohnu ki deyie ?
(en)
Os nu Liquid Calcium deo nall hi powder Enroboost 100gm rojana deo ji.
Ssa g, sir haldi 1 saal to uppar ho gyi g putn da shi smaa dso plzz ?
(en)
Punjab
Ashav Ghuman ji tusi march de pehle weak vich put sakde ho ji.
Haryana
Ashav Ghuman ji haldi nu march de pehle week vich put sakde ho. dhanwad
sir, mujhe app moti ki kheti ke ware me bataye, me esme invested hun, pls my help, pls give batter advice
Maharashtra
sir pearl farming k bare m kuch information dijiye.
Sir ਹੁਣ ਹਰੇ ਚਾਰੇ ਲਈ ਮੱਕੀ ਜਾਂ ਬਾਜਰਾ ਬੀਜਿਆ ਜਾ ਸਕਦਾ ਫਰਵਰੀ ਦੇ ਆਖਰੀ ਹਫਤੇ ਚ ?
(en)
Punjab
ਚਾਰੇ ਲਈ ਮੱਕੀ ਅਤੇ ਬਾਜਰੇ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਮੱਕੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
Sir three months pregnant Buffalo ko liver tonic de sakte hai ?
(en)
Punjab
hnji tuci liver tonic de skde ho, ehh tuci 50-60 ml rojana de skde ho, iss nal pashu da khada pitta hajam hunda rehnda hai ..
sir ਕਣਕ ਵਿਚ propiconazol , 00: 52: 34 , boron @ 100g ਦੀ ਸਪਰੇਅ ਇਕੱਠੀ mix ਕਰਕੇ ਇਕ ਟੈਂਕੀ ਵਿਚ ਪਾਕੇ ਸਪਰੇਅ ਕਰ ਸਕਦੇ ਹਾਂ । ਇਸ ਵਿਚ ਸੂਡੀ ਤੇ ਤੇਲੇ ਦੀ ਦਵਾਈ ਵੀ ਪਾਕੇ ਕਰ ਸਕਦੇ ਹਾਂ । ਇਸ time ਸੂਡੀ ਤੇ ਤੇਲੇ ਦੀ ਦਵਾਈ ਕਰਨ ਦੀ ਜਰੂਰਤ ਹੈ ਧੰਨਵਾਦ ਵੀਰ ਜੀ ?
(en)
Punjab
ਕਣਕ ਵਿੱਚ NPK 00.52.34 ਅਤੇ ਬੋਰਨ ਦੀ ਸਪਰੇਅ ਮਿਲਾ ਕੇ ਕਰ ਸਕਦੇ ਹੋ ਅਤੇ Propiconazol ਦੀ ਸਪਰੇਅ ਇਹਨਾਂ ਵਿਚ ਮਿਲਾ ਕੇ ਨਹੀਂ ਕਰ ਸਕਦੇ ਹੋ ਸੁੰਡੀ ਅਤੇ ਤੇਲੇ ਵਾਲੀ ਸਪਰੇਅ ਇਕੱਠੀ ਮਿਲਾ ਕੇ ਕਰ ਸਕਦੇ ਹੋ
नमस्कार सर मुझे साहिवाल गाय खरीदनी है वह क्या रेट पड़ेगी और कहां से मिलेगी अच्छी रेट और अच्छी दुधारू गाय चाहिए ?
(en)
Punjab
राकेश भाई चौधरी जी अच्छी साहीवाल गाय लेने के लिए आप Navroop Singh 9649038200 से संपर्क कर सकते है. धन्यवाद
सर में शेवगा (मोरिंगा) का उत्पादन लेना चाहता हूं, कौन सा बीज लगाउं ?
(en)
Punjab
सीताराम जी मोरिंगा एक हर्बल पौधा होता है इसके पौधे अक्सर ही खली जगह पर उगे होते है इसमें 25% प्रोटीन मौजूद होता है इसके पौधे आप अपनी नजदीकी नर्सरी से ले सकते है इसको साल में किसी भी महीने में ऊगा सकते है. धन्यवाद
सर कौन सी मुर्गी के चूज़े का फॉर्म डालूं जिसमें मुनाफा ज्यादा रहेगा ?
(en)
Punjab
ऐसे बताना मुश्किल है के कोनसी मुर्गी से जेयादा मुनाफा होगा क्युकी यह बोहत सारी बातो पर निर्भर करता है जैसे के आप कितने खरचे से शुरू कर रहो और उसकी केयर कैसे करते है लेकिन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा.
Sir Hall daseo please ?
(en)
Punjab
Jatin ji tuhanu iss question da jwab ditta jaa chukka hai tuci AAP vich apne sare swala de jwab dekh skde ho ..
ਪਰਸੋਂ ਸਪਰੇ ਕਰੀ ਪਾਥੀਆਂ ਵਾਲੀ, ਅੱਜ ਮੀਹ ਪੈ ਗਿਆ ਅਸਰ ਹੋਜੂਗਾ ?
(en)
Punjab
ਜੇਕਰ ਪਾਥੀਆਂ ਦੀ ਸਪਰੇਅ ਕਰਨ ਤੋਂ 8-10 ਘੰਟੇ ਮੌਸਮ ਸਾਫ ਰਿਹਾ ਹੈ ਤਾਂ ਇਸਦਾ ਤੁਹਾਨੂੰ ਪੂਰਾ ਅਸਰ ਮਿਲੇਗਾ
Sir abhi tak mere ko javab nhi mila h ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख सकते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir audio suno ?
(en)
Punjab
Gurdev singh g jekar knak 100 din di ho gyi hai tn oh nisare te aw gyi hovegi. knak vich nisare de time nadeen wali spray krn di sifarish nhi kiti jndi kyuke hun tuhanu ess spray da asar nhi milega...
सर मेरे पास 100 चिक्स हैं वह 45 दिन के हो चुके हैं चिक्स एक दुसरे को मार कर घायल कर रहे है कोई उपाय बतायें ?
(en)
Punjab
सबसे पहले तो आप देखे के यहाँ पर बचे रखे है वह पर जगह काम होगी आप वह जगह बढ़ा दीजिये और इसके साथ में पानी में 1 -2 ग्राम नमक तो प्रति लीटर पानी में ढाल कर दे और अगर लेयर मुर्गी है तो beak trimming करे और इनको सही मात्रा में फीड देते रहे
Sir kanak nisare te aa wad jihad lain lyi ki kitta jave gg te dose kini Hove us di ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Punjab
Dhanwad sir
Punjab
Sir ik pump di kini dose
ਚਮੜੀ ਲਾਲ ਹੋ ਗਈ ਤੇ ਗੋਲ ਗੋਲ ਜਖ਼ਮ ਹੋ ਗਏ ?
(en)
Es nu Injection Hitek 1ml chamdy ch lao te jakhm te Lorexen spry lao nall hi Tablet Lixen 600mg di ekk goli swere 1 goli shame nu deo ji.
ਸੰਗਰੂਰ ਜਿਲ੍ਹੇ ਵਿੱਚ ਮੁਰ੍ਹਾ ਨਸਲ੍ਹ ਦੇ ਵਧੀਆ ਝੋਟੇ ਦਾ ਟੀਕਾ ਕਿਸ ਕੋਲੋ ਲਿਆ ਜਾ ਸਕਦਾ ਹੈ ?
(en)
Punjab
ਸਤਨਾਮ ਚੱਠਾ ਜੀ ਸੀਮਨ ਲੈਣ ਲਈ ਤੁਸੀ SEMEN STATION NABHA Dr. Harpreet Singh (Veterinary Officer) 98761-52719 ਨਾਲ ਸੰਪਰਕ ਕਰ ਸਕਦੇ ਹੋ
sir es bar kanak Da kee rate chlna hai ?
(en)
Punjab
knak da Government rate 1840 rupees per quiental hai g....
sir soyabean aur haldi processing ke bare mein bataye ?
(en)
Punjab
Jaibir ji kripya aap yeh btaye ke aapko inki processing se bnaye jane vale products ke bare men jankari leni hai ta ki aapko iske bare men poori jankari di ja sake. dhanywad
4th day of rir chicks is it any kind of problem if yes what should i do ?
(en)
Uttar Pradesh
manpreet singh ji light Increase karo , Yolk utilisation nahi hua hai . or 10 liter paani me 200 gram gud dal kar pilaye.
Punjab
ok thanks sir
Punjab
veer ji please call me this number 8528866022
thai beri de ktayi kehre month karne aa g thai beri da bota 3 feet da hai g pls suggest ?
(en)
Punjab
Satwinder singh ji thai apple ber di ktayi 15 april se 15 may tak kar sakte hai.dhanywad
1. ਕੀ ਅਸੀਂ ਸੂਰ ਨੂੰ Silage, ਹਰਾ ਚਾਰਾ , ਆਲੂ ਜਾ ਹੋਰ ਸਬਜ਼ੀਆਂ ਨਾਲ 7 ਮਹੀਨਿਆਂ ਵਿਚ 100 ਜਾ 80 ਕਰ ਸਕਦੇ ਆ ਜੇ ਨਹੀਂ ਤਾਂ ਫਿਰ ਫੀਡ ਦੀ ਮਾਤਰਾ ਘੱਟ ਕਰਕੇ ਤੇ ਨਾਲ ਸੁਬਾ ਹਰਾ ਚਾਰਾ ਪਾਕੇ ਕੋਈ ਹੱਲ ਹੋ ਸਕਦਾ ਜੀ ? 2. ਜੇਕਰ ਅਸੀਂ Feed Chart ਦੇ ਅਨੁਸਾਰ ਫੀਡ ਦਿੰਦੇ ਹਾਂ ਤਾਂ ਸੂਰ ਬਾਅਦ ਚ ਵੀ ਭੁੱਖੇ ਰਹਿੰਦੇ ਨੇ ਓਦੋਂ ਕੀ ਕਰਿਆ ਜਾਵੇ ਤੇ ਬਾਕੀ ਜਦੋ ਬਚੇ ਜਿਆਦਾ ਹੋਣ ਤਾਂ ਸਾਰਿਆਂ ਨੂੰ ਬਰਾਬਰ Feed ਦੇਣ ਦੀ ਕੋਈ Trick ਦਸੋ ਜੀ । 3. Swine Fever ਦੀ ਦਵਾਈ Online ਜਾ ਹੋਰ ਕਿਸੇ ਪ੍ਰਾਈਵੇਟ ਅਦਾਰੇ ਤੋਂ ਉਪਲਬਧ ਹੈ?
(en)
March April me lgaye Jan Vale hra chara ?
(en)
Punjab
ਮਾਰਚ ਵਿਚ ਹਰੇ ਚਾਰੇ ਲਈ ਬਾਜਰਾ, ਰਵਾਹ, ਮੱਕੀ ਅਤੇ ਗਿਨੀ ਘਾਹ, ਚਰੀ ਦੀ ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ
Punjab
march mai hre chare k liye app bajra,makki ,rvahh ,charri kii bijai kr skte ho.
Sir mere pas 7 pashu 5 month ke pregnant h aap plzz koi aisi diet batae jisse unki sehat ur dudh bde ?
(en)
Gurdeep ji app pashuo ko pett ke kirro ke liye Flbendazole salt ki koi v goli den , iske sath app hara chara 30-35 kg rojana den aur 4-5 kg tuuri mix krke den , bakki app feed kisi v achi company ki de skte han ya fir app ghar mai v tyar krke de skte han aur app Enerboost powder 100gm rojana dena suru kren , iske sath pashu ki kamjori door hoti hai aur achi growth v hoti hai ..
Sir mai desi murgi rakhna Chunda ha mai apna ghar vich hi ik Farm Banuna chunda ha sir tusi Manu eh daso ki eggs den wali murgi di vdiya breed kehdi ha and eh kine time baD egg den lag jandi ha is Da ik chike kine da milda hai and kitho milda hai and sir Garmiya and sardiya vich eggs Da ki price Hunda ha asi eh eggs kithe Sale kar sakde ha ma Abohar city da rahn wala ha Abohar vich eh eggs kithe Sale hon ge sir and ina nu lain lyi koi special Gadi ayegi ja fir ni sir ma BA fist year da student ha te ma nal nal koi business shuru karna chunda ha sir ina murgiya nu kehdi kehdi bimari lagdi ha mai apne ghar which 800-900 murgi rakh sakda ha mera ghar 1kila vich ha ji and mere kol ik din da 700 800 eggs ho jaya karn ga par sir Mainu eh ni pata ki eh kithe sale honge and kina de honge is lyi sir tusi mainu eh daso ki ma kithe ina nu sale kar sakde ha sir ma thoda ans di wait kranga ?
(en)
Punjab
ਹਾਜੀ ਮਾਰਕੀਟਿੰਗ ਦੀ ਗੱਲ ਹੈ ਕਿ ਤੁਹਾਨੂੰ ਸ਼ੁਰੂਆਤ ਵਿੱਚ ਖੁਦ ਹੀ ਖੇਚਲ ਕਰਨੀ ਪਵੇਗੀ ਬਾਕੀ ਦੇਸੀ ਅੰਡਿਆ ਦੀ ਮੰਗ ਅੱਜਕੱਲ ਹੈ ਬਾਕੀ ਤੁਸੀ 97815 89637 ਹਰਦੀਪ ਸਿੰਘ ਜੀ ਨਾਲ ਗੱਲ ਕਰੋ ਇਹ ਤੁਹਾਡੀ ਪੂਰੀ ਮਦਦ ਕਰਨਗੇ ਜੀ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਬੇਸਿਕ ਗੱਲਾਂ ਦਾ ਧਿਆਨ ਜਰੂ੍ਰ ਰੱਖੋ ਜਿਵੇ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਤੇ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ ਕਮਰੀਸ਼ੀਅਲ ਲੈਵਲ ਤੇ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Punjab
ਵੀਰ ਜੀ 1.desi egg ta tan thonu khud hi market bnauni pawegi , tusi Gym te Kabbdi Tournament waleyan contact rakho te ho sake Farm Road te kro. 2. RIR breed is best for egg.
Kanak vich fugus te tele to kehri spray best a 100 din di Kanak ?
(en)
Punjab
Knak vich tele di roktham lyi Actara(thiamethoxam 25WG)@40gm prati acre de hisab nal spray kr skde ho.Fungus di roktham lyi tuc Tilt(Propiconazol)@200ml per acre da spray kr skde ho.....
Punjab
kanak de vich fungus di roktham lyi tuc basf da opera @200ml ja tilt @200ml ja 80-100gm nativo nu 150 ltr pani de nal mila ke prati acre te spray kr skde ho ate tele roktham lyi Actara(thiamethoxam 25WG) @40gm prati acre de hisab nal spray kr skde ho
sir ਮੇਰੇ ਕੋਲ ਜਰਸੀ ਨਸਲ ਦੀ ਗਾ ਹੈ ਉਸ ਦਾ ਦੁੱਧ 15 16 kg ਹੈ ਉਸ ਲਈ ਕੋਈ ਜਆਂਦੇ ਦੁੱਧ ਵਾਲਾ Seeman ਦੱਸੋ ਤੇ ਇਹ ਕਿਥੋਂ ਮਿਲੂਗਾ ਇਸ ਦੀ ਵੱਛੀ ਕਿੰਨਾ ਦੁੱਧ ਦੇ ਸਕਦੀ ਹੈ ?
(en)
Punjab
ਜਰਸੀ ਦਾ ਸੀਮਨ ਨੰਬਰ 50062 ਦਾ ਵਧੀਆ ਰਿਕਾਰਡ ਹੈ ਜੀ ਇਹ ਤੁਹਾਨੂੰ 9814799714 ਬਲਵਿੰਦਰ ਸਿੰਘ ਜੀ ਕੋਲੋ ਮਿਲ ਜਾਵੇਗਾ ਇਹ abs ਦੇ ਡਿਸਟੀਬਿਊਟਰ ਹਨ ਜੀ ਇਹਨਾਂ ਨਾਲ ਸੰਪਰਕ ਕਰੋ
mushrum ka beej kahan milega baghiya ?
(en)
Punjab
Sushil ji Mushroom ka seed lene ke lia aap Mr. jai 8882876224 se samparak kar sakte hai.
4-5 month di gabban cow hai. oh thoda jeha bhar vikhaundi hai. koi hal daso ?
(en)
ਪਰਮਜੀਤ ਜੀ ਤੁਸੀ ਉਸ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ...
Punjab
Kela (banana) da shilka deo g 2-3 time