Manage Expert Answers

Search

Total Count :- 258604

ਸਰ ਜੀ ਮੱਝਾਂ ਦੇ ਦੁੱਧ ਦੀ ਫੈਟ ਘੱਟ ਗਈ ਫੈਟ ਵਧਾਉਣ ਲਈ ਕੀ ਕੀਤਾ ਜਾਵੇ ?

(en)
Posted by
ਪਲਵਿੰਦਰ ਸਿੰਘ (9465456084)
ਪਲਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (17 Feb 2019 01:00 PM) Assigned Date (-)
Answered Date (17 Feb 2019 01:22 PM) Translated Date (-)

ਪਲਵਿੰਦਰ ਸਿੰਘ ਜੀ ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ

ਸਰ more milke ਮੱਝਾਂ ਨੂੰ ਵੀ ਪਾ ਸਕਦੇ ਹਾਂ

ਕਿਥੋਂ ਮਿਲੋ ਗਾ

17 Feb 2019

pregnant animal nu paa sakde haan ja nahi

Answered Date (17 Feb 2019 02:20 PM) Translated Date (-)

ਧੰਨਵਾਦ ਜੀ

sir ji jersey gaa 4.5 months Di gaban aa Lang maar k turdi aa Lissi v ho gayi aa, khandi peendi sara kuch aa ?

(en)
Posted by
jatin Kumar (9915296110)
jatin Kumar
Punjab
Fatehgarh Sahib
Write Answer
Posted Date (17 Feb 2019 12:38 PM) Assigned Date (-)
Answered Date (21 Feb 2019 08:04 PM) Translated Date (27 Jan 2022 10:28 AM)

jatin ji tuci iss nu sarrakind plus bolus 1-1 swere sham deo , isde nal tuci Calcimust gold liqued 100ml rojana deni suru kro , iss nal farak paa jawega..

Answered Date (22 Feb 2019 08:35 PM) Translated Date (27 Jan 2022 10:28 AM)

Sir sarrakind kis company di hai

ਕਣਕ ਤੇ ਫੰਗਸ ਲਈ opera ਦਵਾਈ ਠੀਕ ਹੈ ?

(en)
Posted by
sukhchain (7626839495)
sukhchain
Punjab
Faridkot
Write Answer
Posted Date (17 Feb 2019 12:37 PM) Assigned Date (-)
Answered Date (17 Feb 2019 02:29 PM) Translated Date (-)

sukhchain singh v opera kehdi vompany di vart rhe ho kirpa kr ke ihh dso ja fir iss da salt dso...kyuki bhut saria companies local nam te dwaayia kadh dindia hnn...kirpa kr ke iss de salt di photo bhejo..tan jo tuhanu iss di jankari ditti ja ske.

ਸਰ ਸਟੀਵੀਆ‌ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਇਕ ਡਰੈਗਨ ਫਰੂਟ ਬਾਰੇ ਜਾਣਕਾਰੀ ਦਿਉ ?

(en)
Posted by
MANDEEP SINGH (9306140633)
MANDEEP SINGH
Haryana
Sirsa
Write Answer
Posted Date (17 Feb 2019 12:29 PM) Assigned Date (-)
Answered Date (18 Feb 2019 05:14 PM) Translated Date (27 Jan 2022 10:28 AM)

ਮਨਦੀਪ ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700ਡ੍ਰੈਗਨ ਫਲ ਦੀ ਖੇਤੀ ਦੇ ਲਈ ਡ੍ਰੈਗਨ ਫਲ ਦੀਆਂ ਕਲਮਾਂ ਲਗਾਈਆਂ ਜਾਂਦੀਆਂ ਹਨ, ਇਹ ਰੁੱਖ ਗੁਜਰਾਤ ਵਿੱਚ ਹੁੰਦਾ ਹੈ ਇੱਕ ਲੱਕੜੀ ਵਿੱਚ ਇਸ ਦੀਆਂ ਲਗਭਗ 1600 ਕਲਮਾਂ ਲਗਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਕਲਮਾਂ ਨੂੰ ਪਹਿਲਾਂ ਗਮਲੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਅਪ੍ਰੈਲ ਤੋਂ ਸਿਤੰਬਰ ਤੱਕ ਕਦੇ ਵੀ ਖੇਤ ਵਿੱਚ ਲਗਾ ਸਕਦੇ ਹੋ ਇੱਕ ਕਲਮ ਲਗਭਗ 70 ਰੁਪਏ ਦੀ ਆਉਂਦੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ, ਵਿਜੇ ਕੁਮਾਰ 7065414241 ਧੰਨਵਾਦ

Answered Date (18 Feb 2019 09:08 PM) Translated Date (27 Jan 2022 10:28 AM)

ਸਰ ਡੈ੍ਰਨ ਫਲ ਤੇ ਸਬਸਿਡੀ ਕਿਨੀਂ ਮਿਲਦੀ ਹ ਡਰਿਪ ਸਿਸਟਮ ਨਾਲ ਹਰਿਆਣਾ ਵਿਚ

assi Gypsem bare pta karna hai subsidy kdo milu ?

(en)
Posted by
pinder mann (9815018595)
pinder mann
Punjab
Bathinda
Write Answer
Posted Date (17 Feb 2019 12:20 PM) Assigned Date (-)
Answered Date (17 Feb 2019 02:31 PM) Translated Date (-)

Pinder g iss di subsidy da tuc apne block de ADO ton ptaa kr skde ho .. Gypsum di varto vaahn tyaar krde sme 1qtl prati acre de hisaab nal shitta de deo ate vaahn de vich mix kr deo...iss nu har fasal wele 1qtl paa skde ho...sartaj company di best gypsum aundi hai...company wale 2 qtl tak recommend krde hnn par 1 qtl prati acre hi varto...

17 Feb 2019

thanks sir

Answered Date (17 Feb 2019 01:56 PM) Translated Date (27 Jan 2022 10:28 AM)

jypsem ik kile di kine paune a sir

abs ਦਾ ਸੀਮਨ ਸਭ ਤੋ ਵਧੀਆ ਕਿਹੜਾ ਹੈ ਚੰਗਾ ਦੁੱਧ ਚੰਗਾ ਲੇਵਾ ਸੋਹਣੀ ਵੱਛੀ , ਕੀ ਰੇਟ ਦਾ ਹੈ, ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?

(en)
Posted by
jaswinder singh (9023355595)
jaswinder singh
Punjab
Moga
Write Answer
Posted Date (17 Feb 2019 11:59 AM) Assigned Date (-)
Answered Date (22 Feb 2019 09:41 AM) Translated Date (-)

ਹਾਜੀ ਤੁਸੀ ABS ਦਾ PIONEER BULL ਦਾ ਸੀਮਨ ਲਗਾਓ ਇਹ ਵਧੀਆ ਹੈ ਜੀ ਤੇ ਲੱਗਭੱਗ 350 ਤੋਂ 500 ਰੁਪਏ ਤੱਕ ਮਿਲ ਜਾਵੇਗਾ ਬਾਕੀ ਤੁਸੀ 9814799714 ਨੰਬਰ ਤੇ ਬਲਵਿੰਦਰ ਸਿੰਘ ਸੈਣੀ ਜੀ ਨਾਲ ਸੰਪਰਕ ਕਰੋ

ਸਰ ਜੀ ਮੈ 7-8 ਤਰੀਕ ਨੂੰ ਮੱਝ ਦੀ ਮੋਕ ਵਾਰੇ ਸਵਾਲ ਕੀਤਾ ਸੀ ਜੋ ਦਵਾੲੀ ਤੁਸੀ ਦੱਸੀ ਸੀ ਉਸਦੀ ਵਰਤੋਂ ਕਰਕੇ ਵੇਖ ਲੲੀ ਪਰ ਮੱਝ ਦੀ ਮੋਕ ਨੀ ਹਟੀ ਕੋੲੀ ਹੋਰ ਹੱਲ ਦੱਸੋ ਜੀ ?

(en)
Posted by
Balwinder Singh (6280303104)
Balwinder Singh
Punjab
Mansa
Write Answer
Posted Date (17 Feb 2019 11:20 AM) Assigned Date (-)
Answered Date (21 Feb 2019 08:07 PM) Translated Date (27 Jan 2022 10:29 AM)

ਤੁਸੀ ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ ,ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ .

Answered Date (17 Feb 2019 01:49 PM) Translated Date (27 Jan 2022 10:29 AM)

ਅੱਕ ਦੀਆਂ 10-12 ਡੋਡੀਆਂ ਰੋਟੀ ਚ ਲਪੇਟ ਕੇ ਖਵਾ ਦਿਓ.

Sir tilt sahi rahugi ya kyoto kariye kyoto da price tilt nalo dugna aa ?

(en)
Posted by
lakhvinder singh (8209860968)
lakhvinder singh
Rajasthan
Hanumangarh
Write Answer
Posted Date (17 Feb 2019 10:55 AM) Assigned Date (-)
Answered Date (17 Feb 2019 11:36 AM) Translated Date (27 Jan 2022 10:29 AM)

Knak vich fungus diseases nu control krn lyi Tilt da result best hai.tuc esdi spray @200 ml prati acre de hisab nal kr skde ho.

Answered Date (17 Feb 2019 11:42 AM) Translated Date (27 Jan 2022 10:29 AM)

Hun ikk bot ae ja duji v karni paungi kanak hun nisare te ae ji

mera swal jwaab dita java g ?

(en)
Posted by
Arshpreet Singh (8427709931)
Arshpreet Singh
Punjab
Sangrur
Write Answer
Posted Date (17 Feb 2019 10:26 AM) Assigned Date (-)
Answered Date (30 Nov -0001 12:00 AM) Translated Date (-)

Arshpreet Singh ji tuahde sare swala de jwab diti jaa chukke hai tuci app vich apne sare swala de jwab dekh skdee ho

Monday nu meeh haga aa ?

(en)
Posted by
simar (9855432136)
simar
Punjab
Amritsar
Write Answer
Posted Date (17 Feb 2019 10:25 AM) Assigned Date (-)
Answered Date (18 Feb 2019 05:03 PM) Translated Date (27 Jan 2022 10:29 AM)

Simar ji mausam vibhag de anusar aj tuhade ilake vich meeh payega. dhanwad

Sir kanak te uriya, dayia(DAP) te megnees di sapry kiti c, jithe Sidkaa jyada ho gya kanak eve ho gayi aa nalle paani v khda ehna ch ki kitta jave hun ?

(en)
  • 2
Posted by
happy (9888925846)
happy
Punjab
Sangrur
Write Answer
Posted Date (17 Feb 2019 09:52 AM) Assigned Date (-)
Answered Date (17 Feb 2019 10:35 AM) Translated Date (27 Jan 2022 10:29 AM)

Happy g ihh jyada pani de kaarn ho reha hai..jekar vaahn jyada dakar hai tan 3kg sulphur mitti vich mila ke shitta de deo...kanak vichla pani sukk jawega ate patte khul jange...

ਸਰ ਜਗਰਾਉ PDF ਮੇਲਾ ਕਿੰਨੀ ਤਰੀਕ ਨੂੰ ਹੁੰਦਾ ਹੈ ?

(en)
Posted by
jaswinder singh (9023355595)
jaswinder singh
Punjab
Moga
Write Answer
Posted Date (17 Feb 2019 09:45 AM) Assigned Date (-)
Answered Date (21 Feb 2019 03:49 PM) Translated Date (-)

ਜਗਰਾਓ PDFA ਦਾ ਮੇਲਾ 15 ਦਸੰਬਰ 2018 ਨੂੰ ਹੋਇਆ ਸੀ ਜੀ ਤੇ ਅਗਲੇ ਮੇਲੇ ਦੀ ਕੋਈ ਤਰੀਖ ਅਜੇ ਜਾਰੀ ਨਹੀ ਹੋਈ ਹੈ ਜੀ

Kank ta gibberellic acid nal magnese de spray kar skda aa , dso nal 0.52.34 de ?

(en)
Posted by
Arshpreet Singh (8427709931)
Arshpreet Singh
Punjab
Sangrur
Write Answer
Posted Date (17 Feb 2019 09:45 AM) Assigned Date (-)
Answered Date (17 Feb 2019 10:36 AM) Translated Date (27 Jan 2022 10:29 AM)

Nahi ji ihna tina nu ikk dooje nal mix kr ke spray na kro... gibberellic acid@250ml di alag ton spray kro...00:52:34 di spray alag ton kro... manganese di spray da hun time langh gya hai...iss di lod nahi hai..

जी बकरी का ढूध क्या रेट लगता है कोई ऐसी डेयरी है क्या जो बकरी के दूध को उच्चतम रेट पर लेती है लोकेशन हरियाणा, पंजाब, राजस्थान ?

(en)
Posted by
Aashish beniwal (6376079867)
Aashish beniwal
Rajasthan
Hanumangarh
Write Answer
Posted Date (17 Feb 2019 09:20 AM) Assigned Date (-)
Answered Date (18 Feb 2019 05:35 PM) Translated Date (27 Jan 2022 10:29 AM)

बकरी का ढूध आप जहा पे भी बेचेंगे आपको गाय के दूध के रेट के बराबर ही रेट मिलेगा और अगर आपको इससे जयादा रेट लेना है तो आपको अपने लेवल पर दूध की पैकिंग अच्छे तरीके से करके लोकल मंडी में सेल करने की कोसिस करे जी क्यकि आपको मार्केटिंग खुद बनानी पड़ेगी जी.

मछली पालन करने के लिए ट्रेनिंग कहां पर होती है

(en)
Posted by
Vijay rana (9412233612)
Vijay rana
Uttar Pradesh
Saharanpur
Write Answer
Posted Date (17 Feb 2019 09:18 AM) Assigned Date (-)
Answered Date (07 Mar 2019 12:31 PM) Translated Date (-)

विजय जी ट्रेनिंग के लिए आप Fisheries Department Head Office Uttar Pradesh Lucknow, Address: 7, Faizabad Road, Babu Ganj, Lucknow, Uttar Pradesh 226007, Phone: 07288 777 538 से सम्पर्क कर सकते है और आप Krishi vigyan kendra,saharanpur, Address: Keshav Nagar, Saharanpur, Uttar Pradesh 247001 से भी सम्पर्क कर सकते है

fish farming by bioflock per puri jankari ,I want to start it ?

(en)
Posted by
Vijay rana (9412233612)
Vijay rana
Uttar Pradesh
Saharanpur
Write Answer
Posted Date (17 Feb 2019 09:09 AM) Assigned Date (-)
Answered Date (07 Mar 2019 12:14 PM) Translated Date (-)

यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे

Weather ?

(en)
Posted by
Amritpal singh (7528929063)
Amritpal singh
Punjab
Ferozpur
Write Answer
Posted Date (17 Feb 2019 08:51 AM) Assigned Date (-)
Answered Date (18 Feb 2019 05:01 PM) Translated Date (-)

Amritpal ji today s weather is rainy and tomorrow the climate is cloudy. Thank you

sir tele wali hor kheri spray kar skde ha boran nal ?

(en)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (17 Feb 2019 08:44 AM) Assigned Date (-)
Answered Date (17 Feb 2019 11:41 AM) Translated Date (27 Jan 2022 10:29 AM)

Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Boron knak di fasl lyi ekk jroori tat hai esdi dose @100 gm per acre hai. esnu Actara vich mila ke spray nhi ho skda.ehna si alag alag spray hi kro.

Sir kanak 90 din de ho chuki hai 2 bag urea de paye c 65 din tak Per kanak aje v kite theek hai te kite halki hai urea hor paa deva ja koi hor hal dso ?

(en)
Posted by
harmandeep singh (9464859058)
harmandeep singh
Punjab
Hoshiarpur
Write Answer
Posted Date (17 Feb 2019 08:38 AM) Assigned Date (-)
Answered Date (17 Feb 2019 11:43 AM) Translated Date (27 Jan 2022 10:30 AM)

Jekar tuhanu knak vich tatt di deficiency nazar aoundi hai tn tuc ess vich Dr. dalal ghol di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai.

ਸਰ ਆਲੂ ਦੇ ਸਾਈਜ ਨੂੰ ਵੱਧਣ ਲਈ ਕੀ ਕੀਤਾ ਜਾਵੇ LR ਬੀਜ ਆ ?

(en)
Posted by
harjeet Dhaliwal (9463677242)
harjeet Dhaliwal
Punjab
Barnala
Write Answer
Posted Date (17 Feb 2019 08:16 AM) Assigned Date (-)
Answered Date (17 Feb 2019 10:38 AM) Translated Date (-)

Aloo da size vdhaun de lyi npk 191919@1kg ja gibberellic acid@300ml prati acre de hisaab nal spray kr skde ho. Ihh gibberellic acid tuc oswal da lai skde ho..

ਚਾਰੇ ਲਈ ਹੁਣ ਮੱਕੀ ਦੀ ਬਿਜਾਈ ਕੀਤੀ ਜਾਵੇ ਜਾਂ ਜਵਾਰ ਕਿਹੜੀ ਕਿਸਮ ਦੀ ਬਿਜਾਈ ਹੋ ਸਕਦੀ ਹੈ ?

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (17 Feb 2019 08:01 AM) Assigned Date (-)
Answered Date (17 Feb 2019 11:46 AM) Translated Date (-)

ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਚਾਰੇ ਲਈ ਜਵਾਰ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਪਰ ਇਸਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਤਕ ਹੈ

ਸਰ 3086 ਕਣਕ 15 ਤੋ 20 ਪ੍ਰਤੀਸ਼ਤ ਨਿਸਰ ਚੁੱਕੀ ਹੈ ਹੁਣ ਉਸ ਉੱਤੇ ਕਿਹੜੀ ਦਵਾਈ ਕੀਤੀ ਜਾਵੇ ਕਣਕ ਵਿਚ ਕਿਤੇ ਕਿਤੇ ਪੀਲਾਪਨ ਆ ਰਿਹਾ ਹੈ ਉਸ ਵਾਸਤੇ ਕਿਹੜੀ ਦਵਾਈ ਕੀਤੀ ਜਾਵੇ please ਜਵਾਬ ਜਲਦੀ ਦਿੱਤਾ ਜਾਵੇ ਦਵਾਈ ਕਰਨੀ ਹੈ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (17 Feb 2019 07:57 AM) Assigned Date (-)
Answered Date (17 Feb 2019 11:49 AM) Translated Date (27 Jan 2022 10:30 AM)

ਕਣਕ 15-20% ਨਿਸਰ ਗਈ ਹੈ ਤਾਂ ਇਸ ਵਿੱਚ NPK 13.0.45 @1 ਕਿਲੋ ਪ੍ਰਤੀ ਏਕੜ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ ਅਤੇ ਝਾੜ ਵੀ ਚੰਗਾ ਆਉਂਦਾ ਹੈ ਕਣਕ ਦਾ ਪੀਲਾਪਨ ਵੀ ਕੁਝ ਹਦ ਤਕ ਸਹੀ ਹੋ ਜਾਵੇਗਾ.

sir boron te 05234 di spray kdo kr skde aa ja es to better koi hor spray aa vadh jhad layi ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (17 Feb 2019 07:23 AM) Assigned Date (-)
Answered Date (17 Feb 2019 11:51 AM) Translated Date (27 Jan 2022 10:30 AM)

kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn.eh spry best hai...

sir kanak 3-4 Nov nu bijji c 3086 hun 10% niser rehi aa uss to vadh jhhad lyi kehdi spray kri jave ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (17 Feb 2019 07:20 AM) Assigned Date (-)
Answered Date (17 Feb 2019 10:43 AM) Translated Date (27 Jan 2022 10:30 AM)

iss de upper hun 00:52:34@800gm +boron@100gm nu 150ltr pani de nal mila ke prati acre te spray kro, iss nal nisaara wdia hunda hai ate dana mota howega.

ਪਿਆਜ ਵਿਚ ਸਲਫਰ ਪਾਉਣਾ ਜ਼ਰੂਰੀ ਹੈ ਇਸ ਨੂੰ ਪਾ ਸਕਦੇ ਹਾਂ ਇਸਦਾ ਕੋਈ ਫਾਇਦਾ ਹੈ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (17 Feb 2019 07:09 AM) Assigned Date (-)
Answered Date (17 Feb 2019 11:56 AM) Translated Date (-)

ਪਿਆਜ ਦੀ ਫਸਲ ਵਿੱਚ ਸਲਫਰ ਦੀ ਵਰਤੋਂ ਖੇਤ ਦੀ ਹਾਲਤ ਅਨੁਸਾਰ ਮਿੱਟੀ ਟੈਸਟ ਕਰਵਾ ਕੇ ਹੀ ਕਰੋ ਕਿਉਂਕਿ ਪਿਆਜ ਵਿਚ ਸਲਫਰ ਦੀ ਜਰੂਰਤ ਨਹੀਂ ਹੁੰਦੀ

sir ki apa mifax diya 2 bottle lga sakde Han, agar Majh di condition Jayda khrab Hove tan Majh nu milk fever ho geya hai tem. normal hai ?

(en)
Posted by
Ravneet Singh Dhanju (6239054070)
Ravneet Singh Dhanju
Punjab
Patiala
Write Answer
Posted Date (17 Feb 2019 07:04 AM) Assigned Date (-)
Answered Date (17 Feb 2019 11:03 AM) Translated Date (27 Jan 2022 10:30 AM)

Ravneet singh ji jekar majjh da Temperature normal hai tan tuci mifex di ek botal lgwao atte uss nu tuci bilkul slow krke lgao , isde nal tuci uss vich Tonophas injection 20ml mix krke lgwao , iss nal farak paa jawega, jekar jyada condition kharab howe tan 2 bottle v lgga skde ho per ehh tuci bilkul slow lgaao ji ..

can I mix 13: 0: 45 and 0: 52: 34 and then spray on wheat ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (17 Feb 2019 06:54 AM) Assigned Date (-)
Answered Date (17 Feb 2019 10:42 AM) Translated Date (27 Jan 2022 10:30 AM)

Both are npk and functions of both npk is almost same...both are helpful in growth...so you can use anyone and mix 100gm boron and spray on wheat...you have no need to use both npk...

90 days old wheat is not showing proper growth plz advice ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (17 Feb 2019 06:49 AM) Assigned Date (-)
Answered Date (17 Feb 2019 12:01 PM) Translated Date (-)

Can you send the pictures of crop condition ... if its not showing the proper growth you can spray of npk 00:52:34 or npk 13:00:45 anyone...

bhavantar Yojna ka Labh Kaise le ?

(en)
Posted by
Sohan lal (9813751629)
Sohan lal
Haryana
Karnal
Write Answer
Posted Date (16 Feb 2019 10:37 PM) Assigned Date (-)
Answered Date (08 Mar 2019 09:11 AM) Translated Date (-)

Sohan lal ji Bhuwantar yojna ke bare me puri janakri ke lia aap sath me di gae video dekhe https://youtu.be/or5zxxBRyqw

ਸਰ ਮੱਝ ਸੂਈ ਨੂੰ 4 ਮਹੀਨੇ ਹੋ ਗਏ ਅਤੇ ਮੱਝ ਬਣੀ ਨੂੰ 1 ਮਹੀਨਾ ਹੋਇਆ ਹੈ ਮੱਝ ਇਕ ਡੰਗ ਪੈ ਗਈ ਹੈ ਕੋਈ ਇਲਾਜ ਦੱਸੋ ਮੱਝ ਥੱਲੇ 5 ਕਿਲੋ ਇਕ ਡੰਗ ਦਾ ਦੁੱਧ ਹੈ ?

(en)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (16 Feb 2019 09:28 PM) Assigned Date (-)
Answered Date (17 Feb 2019 08:51 AM) Translated Date (-)

ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..

ਸਰ ਕੱਦੂ ਦੀ ਪਨੀਰੀ ਕਿੰਨੇ ਪੱਤੇ ਹੋਣ ਤੇ ਖੇਤ ਵਿੱਚ ਲਗਾਉਣੀ ਚਾਹੀਦੀ ਹੈ ?

(en)
Posted by
ਮਨਜੀਤ (9914816840)
ਮਨਜੀਤ
Punjab
Gurdaspur
Write Answer
Posted Date (16 Feb 2019 09:20 PM) Assigned Date (-)
Answered Date (18 Feb 2019 03:47 PM) Translated Date (-)

ਮਨਜੀਤ ਦੀ ਕੱਦੂ ਦੀ ਪਨੀਰੀ ਬਿਜਾਈ ਤੋਂ ਲੱਗਭਗ ਇਕ ਮਹੀਨੇ ਬਾਅਦ ਮੁੱਖ ਖੇਤ ਵਿਚ ਲਾ ਸਕਦੇ ਹੋ ਧੰਨਵਾਦ

18 Feb 2019

ਧੰਨਵਾਦ ਜੀ

Answered Date (18 Feb 2019 11:51 PM) Translated Date (27 Jan 2022 10:30 AM)

ਸਰ ਦੋ ਦੋ ਪੱਤੇ ਹੌਗੇ ਨੇ ਖੇਤ ਵਿੱਚ ਲਾ ਦੲਈ

basf company opera fungicide information dena ?

(en)
Posted by
sukhwinder singh (9478503303)
sukhwinder singh
Punjab
Fazilka
Write Answer
Posted Date (16 Feb 2019 08:41 PM) Assigned Date (-)
Answered Date (17 Feb 2019 07:13 AM) Translated Date (-)

Basf opera bhut vdia fungicide hai jis vich Epoxiconazole 4.7% + Pyroclostrobin12.5% naam de salt han jo knak vich fungus diseases nu control krde han. esdi dose @200ml per acre hai. esnu nisare de time khet vich use kr skde ho

ਕਾਰਗਲ ਫੀਡ ਬਾਰੇ ਜਾਣਕਾਰੀ ਦਿਉ ਜੀ ਕਿਹੜੇ ਪਸੂ ਨੂੰ ਕਿਹੜੀ ਫੀਡ ਪਾਈਏ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (16 Feb 2019 08:25 PM) Assigned Date (-)
Answered Date (17 Feb 2019 08:58 AM) Translated Date (-)

ਬੱਚੇ ਦੇ ਜਨਮ ਤੋਂ ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ , ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਬਾਕੀ ਦੁੱਧ ਵਾਲੇ ਪਸ਼ੂ ਨੂੰ ਤੁਸੀ ਕਾਰਗਿਲ ਦੀ Milkgen 5000, 8000 ਕੋਈ ਵੀ ਫੀਡ ਦੇ ਸਕਦੇ ਹੋ , ਫੀਡ ਦੇ ਨਾਲ ਨਾਲ ਪਸ਼ੂਆਂ ਦੀ ਡੇਵਰਮਿੰਗ ਬਹੁਤ ਜਰੂਰੀ ਹੈ ..

ਅੰਮ੍ਰਿਤਸਰ ਜਿਲ੍ਹੇ ਲਈ ਪਸ਼ੂ ਪਾਲਣ ਟਰੇਨਿੰਗ ਕੈਂਪ ਕਦੋਂ ਹੈ ਜੀ ?

(en)
Posted by
ਅਮਰੀਕ ਸਿੰਘ (9779417385)
ਅਮਰੀਕ ਸਿੰਘ
Punjab
Amritsar
Write Answer
Posted Date (16 Feb 2019 08:18 PM) Assigned Date (-)
Answered Date (19 Feb 2019 05:32 PM) Translated Date (27 Jan 2022 10:30 AM)

ਅਮਰੀਕ ਸਿੰਘ ਜੀ ਸਮੇਂ - ਸਮੇਂ ਤੇ ਕਿਸਾਨਾ ਦੀ ਮੰਗ ਤੇ ਸਖਲਾਈ ਟ੍ਰੇਨਿੰਗ ਲੱਗਦੀਆਂ ਹੀ ਰਹਿੰਦੀਆਂ ਹਨ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜਿਲ੍ਹੇ ਦੇ Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672 ਜਾ ਫਿਰ Deputy Director Dairy,Dairy Training & Extension Centre, Batala Road,Near Telephone Exchange, Verka( Amritsar). Sh. joginder Singh 98555-25237 0183-2263083 ਨਾਲ ਸੰਪਰਕ ਕਰ ਸਕਦੇ ਹੋ

2 kille de fish pond ch kini feed pauni chahidi aa ?

(en)
Posted by
ਮਨਦੀਪ ਸਿੰਘ (9781879385)
ਮਨਦੀਪ ਸਿੰਘ
Punjab
Mansa
Write Answer
Posted Date (16 Feb 2019 08:09 PM) Assigned Date (-)
Answered Date (18 Feb 2019 05:11 PM) Translated Date (27 Jan 2022 10:30 AM)

ਮਨਦੀਪ ਸਿੰਘ ji fish pond vich feed machi de size de hisaab nal pavegi. es layi tusi fish da size daso. kyuki jekar 300-400 gram di fish hai 1 kille vich 20 kg feed pendi hai. baki eh gal v hai ke aje thand hai hun feed nai poni chahidi. jado garmiya aa gayia odo feed poni shuru karni hai.

sir kanak uper actara de nal hor kehri spray karye change jhad layi ?

(en)
  • 1
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (16 Feb 2019 07:58 PM) Assigned Date (-)
Answered Date (17 Feb 2019 07:10 AM) Translated Date (27 Jan 2022 10:30 AM)

kanak de upper nisaare sme 005234@500gm ate boron@100gm nu mila ke prati acre te spray kr skde ho...iss nal daane mote ho jande hnn.. Actara di spray kala tela rokn lyi kr skde ho.esdi dose @80gm per hai.ehna da spray alag alag hi krna pavega

ਸਰ ਜੀ ਪਸ਼ੂ ਰਾਜੀ ਨੀ ਹੁੰਦੇ ਕਿ ਕਰਨਾ ਚਾਹੀਦਾ ?

(en)
Posted by
balwinder singh (9041998002)
balwinder singh
Punjab
Bathinda
Write Answer
Posted Date (16 Feb 2019 07:45 PM) Assigned Date (-)
Answered Date (17 Feb 2019 09:01 AM) Translated Date (-)

ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ Flukrid-ds ਦਵਾਈ ਦੀ ਗੋਲੀ ਦਿਓ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਹ Animix pharma company ਦਾ ਪ੍ਰੋਡਕਟ ਹੈ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ, ਬਾਕੀ ਪਸ਼ੂਆਂ ਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ.

sir ji eh mirch di variety kehri aa ?

(en)
  • 2
Posted by
Dimple kumar (9872721231)
Dimple kumar
Punjab
Mansa
Write Answer
Posted Date (16 Feb 2019 07:23 PM) Assigned Date (-)
Answered Date (17 Feb 2019 10:40 AM) Translated Date (27 Jan 2022 10:30 AM)

Dimple g iss trah harvesting de sme fruit nu dekh ke variety dsna mushkil hunda hai...iss di variety shuru de vich hi ptaa lagg skdi hundi hai...

sir mattra nu full aa gye hai te kehri spray kriye vdia jhadd lenn lyi ?

(en)
Posted by
pardeep singh (9569825500)
pardeep singh
Punjab
Patiala
Write Answer
Posted Date (16 Feb 2019 07:16 PM) Assigned Date (-)
Answered Date (16 Feb 2019 09:26 PM) Translated Date (27 Jan 2022 10:30 AM)

mattra te full ayun sme tuc 1kg npk 191919 nu 150 ltr pani vich mila k prti acre hisab naal spray kro.

80% Kanak Nisar aayi hai kehri spray kr skde aa ji ?

(en)
Posted by
Raman Brar (9587000015)
Raman Brar
Punjab
Faridkot
Write Answer
Posted Date (16 Feb 2019 06:32 PM) Assigned Date (-)
Answered Date (16 Feb 2019 09:27 PM) Translated Date (27 Jan 2022 10:30 AM)

kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

Hlo doctor Summer season me konse flower lgaa skte aa aur inki sowing kab krni chahiye ?

(en)
Posted by
Harpreet (9530510381)
Harpreet
Punjab
Ferozpur
Write Answer
Posted Date (16 Feb 2019 06:13 PM) Assigned Date (-)
Answered Date (18 Feb 2019 03:49 PM) Translated Date (27 Jan 2022 10:31 AM)

Harpreet ji march mahine mein guldaudy, september mein gulnar, april se june tak gende, june mein chameli aur march men rajnigandha ki bijai kar sakte hai. dhanywad

sir main desi murgi RIR de chuche lene han 500 and kadaknath pure 40-50 ,patiala district ch koi poultry farm hove tan dso ?

(en)
Posted by
Devinder singh (7340730001)
Devinder singh
Punjab
Patiala
Write Answer
Posted Date (16 Feb 2019 06:07 PM) Assigned Date (-)
Answered Date (19 Feb 2019 04:02 PM) Translated Date (27 Jan 2022 10:31 AM)

Devinder ji chuje len lai tusi Guru Angad Dev Veterinary and Animal Sciences University nal samparak kar sakde ho, chujea di booking lai 7889239583 te samparak karo ji

Answered Date (17 Feb 2019 03:32 PM) Translated Date (27 Jan 2022 10:31 AM)

please call this number 8528866022

ਡਾਕਟਰ ਸਾਹਿਬ ਜੀ ਮੱਝ 5 ਮਹੀਨੇ ਦੀ ਗੱਭਣ ਹੈ flukarid Ds ਦੇ ਸਕਦੇ ਹਾਂ ਜੀਆਂ ਤੋਂ, ਇਸ ਤੋਂ ਇਲਾਵਾ ਮੱਝ ਕਮਜੋਰ ਹੈ , ਬੱਚੇ ਦੀ ਗਰੋਥ ਲਈ ਕਿਹੜਾ powder ਦੇ ਸਕਦੇ ਹਾਂ ਜੀ ?

(en)
  • 1
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (16 Feb 2019 06:04 PM) Assigned Date (-)
Answered Date (17 Feb 2019 09:03 AM) Translated Date (-)

ਹਾਂਜੀ ਤੁਸੀ ਇਹ ਗੋਲੀ ਗੱਭਣ ਪਸ਼ੂ ਨੂੰ ਦੇ ਸਕਦੇ ਹੋ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ Animix pharma company ਦਾ ਪ੍ਰੋਡਕਟ ਹੈ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ , ਬਾਕੀ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ, ਅਤੇ ਉਸਦੇ ਬੱਚੇ ਦੀ ਉਮਰ ਕਿੰਨੀ ਹੈ ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

pure hf cow aadhik se adhik kitna % temperature sehan kar sakti hai inko jyada konsi bimari aati hai or inki dekh bal kasee karen, aur bimario ke vare mai btayen ?

(en)
Posted by
sohan (9680745054)
sohan
Rajasthan
Ajmer
Write Answer
Posted Date (16 Feb 2019 06:03 PM) Assigned Date (-)
Answered Date (17 Feb 2019 11:00 AM) Translated Date (27 Jan 2022 10:36 AM)

Sohan ji pure hf cow garmi ke dino mai 30º temperature tak assani se rehh skti hai , kyuki isse jyada temperature per iske duudh mai farak padne lagg jata hai aur iss nasal to lagbhag sabhi bimaria lggti hai per kush bimaria jo jyada lgti hai jasee Mestitis , varr varr Repeat honna, milk fever hoona yeh bimaria isko jyada hoti han , isske liye appko iska khass dyan rkhna hota hai aur isko saff jaggh per rakhen.

Sir Kanak te spray lyi Biovita liquid ate topik mix kar sakde aa ?

(en)
Posted by
Lakhveer Singh (9877050571)
Lakhveer Singh
Punjab
Sangrur
Write Answer
Posted Date (16 Feb 2019 05:56 PM) Assigned Date (-)
Answered Date (16 Feb 2019 09:29 PM) Translated Date (27 Jan 2022 10:37 AM)

nhi ji tuc ehna di spray mila k na kro. ehna di spray alag alag ate kujj sme de fark naal hi kro.

what dry feed we should give to rabbits ?

(en)
Posted by
bhavna (8128513614)
bhavna
Gujarat
Ahmedabad
Write Answer
Posted Date (16 Feb 2019 05:45 PM) Assigned Date (-)
Answered Date (22 Feb 2019 04:43 PM) Translated Date (-)

Bhavna ji to get information about rabbit feed you can contact Rajesh kumar 9465125885. Thank you

Isda ki result aa sir and kis nasal da detail pls ?

(en)
  • 1
Posted by
Makhan Singh (9465734040)
Makhan Singh
Punjab
Sangrur
Write Answer
Posted Date (16 Feb 2019 05:44 PM) Assigned Date (-)
Answered Date (06 Mar 2019 06:47 PM) Translated Date (-)

Makhan ji ehh Murrah nasal da seman hai ji, ehh hissar walia de bull da seman hai, isda dudh vdia khurak de nal 10-13 liter tak ho skda hai .

Answered Date (18 Feb 2019 10:36 AM) Translated Date (27 Jan 2022 10:37 AM)

Reply sir

sat shri akal ji mai onion layea hoyea hai 25 day ho gaye lagye nu and hun onion diyan leafs top to yellow ho gayia hai koi solution daso ?

(en)
Posted by
Lakhwinder sidhu (7403288000)
Lakhwinder sidhu
Punjab
Bathinda
Write Answer
Posted Date (16 Feb 2019 05:43 PM) Assigned Date (-)
Answered Date (17 Feb 2019 11:59 AM) Translated Date (27 Jan 2022 10:37 AM)

Onion vich NPK 19.19.19 @1 kg prati acre de hisab nal spray kr skde ho jiss nal tatt di deficiency poori ho javegi g..

Magur catfish ke baare me pata hai sir ?

(en)
Posted by
Navdeep Pathania (9815481107)
Navdeep Pathania
Punjab
Hoshiarpur
Write Answer
Posted Date (16 Feb 2019 05:39 PM) Assigned Date (-)
Answered Date (23 Feb 2019 08:39 PM) Translated Date (27 Jan 2022 10:37 AM)

hanji Navdeep ji jo desi mangur hoti hai uske liye wastage ko feed ke liye use kiya jata hai , yeh wastage se he growth kr jatti hai kyuki inki feed 650 rupees per kg hoti hai aur agar aapne afrikan mangur fish ke vare mai push rehe hai to yeh india me ban hai...

मेरी एक गाय है उसको बच्चा दिए हुए 8 दिन हो गए हैं उसको बुखार है 103 फार्म हाइट गाय को इंजेक्शन लगवाए हैं बी कॉम एल न्यूरोक्सीन एम ना गाय जुगाली कर रही है ना घास खा रही है कृपया कोई इलाज बताएं ?

(en)
Posted by
Ajay Thakur (7018589903)
Ajay Thakur
Himachal Pradesh
Mandi
Write Answer
Posted Date (16 Feb 2019 05:37 PM) Assigned Date (-)
Answered Date (17 Feb 2019 10:54 AM) Translated Date (27 Jan 2022 10:37 AM)

आप गाय को Teramycin injection 15-15ml करके गर्दन के दोनों तरफ लगवायें इसके साथ Newprofin injection 15ml , Rumirec injection 10ml लगवायें और आप गाय को Broton liqued 50 मि.ली. रोजाना देना शुरू करें इससे फर्क पड़ने लग जाएगा.

sir main kisan hut start krna chaunda ki process aa?

(en)
Posted by
jass (9803829701)
jass
Punjab
Ludhiana
Write Answer
Posted Date (16 Feb 2019 05:18 PM) Assigned Date (-)
Answered Date (18 Feb 2019 04:03 PM) Translated Date (27 Jan 2022 10:37 AM)

jass ji jekar tusi apne organic product kisan hut de under sale karna chohnde ho to tusi punjab vich jo FPO chal rahiya ohna nu join karo te holi holi tohade link jado bange ta tusi apna organic vadiya tareeke nal sale kar sakde ho. tohanu 2 number send kar rahe ha ji tusi ehna nal gal karo eh tohadi puri help karnge ji. Malwinder singh 9888399412 te parmjit singh 9781041978 .

Answered Date (19 Feb 2019 01:47 PM) Translated Date (-)

...

sir kamand ton badd makki te bajra gacha la sakde ?

(en)
Posted by
sukhwinder (6280533911)
sukhwinder
Punjab
Kapurthala
Write Answer
Posted Date (16 Feb 2019 05:15 PM) Assigned Date (-)
Answered Date (18 Feb 2019 04:57 PM) Translated Date (27 Jan 2022 10:37 AM)

Makki di bijai march vich chare de layi kiti jandi hai. is to ilava pkavi makki di bijai may to june tak kiti jandi hai.baby corn di bijai april to august tak kiti jandi hai.Bajre di bijai march to august tak kiti ja sakdi hai. dhanwad

ਕਣਕ ਦੀ ਜੜ੍ਹ , ਪੱਤੇ ਪੀਲੇ ਹਨ ਅਤੇ ਫੋਟੋ ਚ ਦੇਖ ਕੇ ਦਸੋ ਜੀ ?

(en)
  • 2
Posted by
manjinder singh (7009642912)
manjinder singh
Punjab
Barnala
Write Answer
Posted Date (16 Feb 2019 04:31 PM) Assigned Date (-)
Answered Date (16 Feb 2019 05:21 PM) Translated Date (-)

ਕਣਕ ਵਿੱਚ ਮੈਗਨੀਜ ਤਤ ਦੀ ਘਾਟ ਆਉਣ ਕਰਕੇ ਪੀਲੀ ਹੋ ਜਾਂਦੀ ਹੈ ਅਤੇ ਇਸ ਵਿੱਚ ਤੁਸੀਂ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

sir hd 3086 vs hd 2967 mai kiski upajj jyade hoti hai ?

(en)
Posted by
rahul yadav (8858599197)
rahul yadav
Uttar Pradesh
Deoria
Write Answer
Posted Date (16 Feb 2019 04:22 PM) Assigned Date (-)
Answered Date (16 Feb 2019 05:16 PM) Translated Date (27 Jan 2022 10:44 AM)

HD 3086 variety ka yield 23 queintal per acre hai or HD 2967 variety ka yield 21.4 quiental per acre hai

Ye sarson ki koi bimari h kya aur kya iska solution h ?

(en)
  • 1
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (16 Feb 2019 04:13 PM) Assigned Date (-)
Answered Date (16 Feb 2019 05:27 PM) Translated Date (27 Jan 2022 10:44 AM)

Sarson mein white rust fungal disease hai eski roktham ke liye M-45 @500 gm per acre ka spray kro

ਵੀਰ ਜੀ ਕੱਟਾ 8 ਦਿਨ ਦਾ ਹੈ ਮਿੱਟੀ ਬਹੁਤ ਖਾਂਦਾ ਹੈ ਇਲਾਜ ਕੀ ਕਰੀਏ ਜੀ ?

(en)
Posted by
Rajvir Singh (7009707702)
Rajvir Singh
Punjab
Sangrur
Write Answer
Posted Date (16 Feb 2019 04:08 PM) Assigned Date (-)
Answered Date (17 Feb 2019 09:05 AM) Translated Date (-)

ਤੁਸੀ ਉਸ ਨੂੰ Albomar liqued ਦਿਓ ਇਸ ਨਾਲ ਉਸਦੀ ਡੇਵਰਮਿੰਗ ਹੋਵੇਗੀ ਇਸ ਨੂੰ 10-10ml ਕਰਕੇ 3 ਦਿਨ ਦਿਓ ਅਤੇ ਇਸਦੇ ਨਾਲ Sharkoferrol liqued 10ml ਰੋਜਾਨਾ ਦਿਓ , ਇਸ ਨਾਲ ਵਧਿਆ ਗਰੋਥ ਹੋਵੇਗੀ ..

ਹੁਣ ਚਾਰੇ ਲਈ ਕਿਹੜੀ ਮॅਕੀ ਦੀ ਬਿਜਾਈ ਕੀਤੀ ਜਾਵੇ ?

(en)
Posted by
Iqbal singh (9646164127)
Iqbal singh
Punjab
Moga
Write Answer
Posted Date (16 Feb 2019 04:06 PM) Assigned Date (-)
Answered Date (16 Feb 2019 05:19 PM) Translated Date (-)

ਚਾਰੇ ਲਈ ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ

sir ji eh dawai soondi ja machar mardi aa ?

(en)
  • 1
Posted by
Dimple kumar (9872721231)
Dimple kumar
Punjab
Mansa
Write Answer
Posted Date (16 Feb 2019 03:38 PM) Assigned Date (-)
Answered Date (16 Feb 2019 03:46 PM) Translated Date (27 Jan 2022 10:44 AM)

Rickgent super vich Fipronil 5% naam da salt hai jo soondi nu marn lyi use kita janda hai.esdi dose @200-250 ml per acre da spray kr skde ho

shimla mirch di jadd ch eh soondi aa ?

(en)
  • 4
Posted by
Dimple kumar (9872721231)
Dimple kumar
Punjab
Mansa
Write Answer
Posted Date (16 Feb 2019 03:06 PM) Assigned Date (-)
Answered Date (16 Feb 2019 03:39 PM) Translated Date (27 Jan 2022 10:44 AM)

soondi di roktham lyi Fame @20 ml per acre ja Coragen @40 ml per acre da spray kr skde ho

shimla mirch de patte te peele dhabbe pai rhe a ?

(en)
  • 3
Posted by
Dimple kumar (9872721231)
Dimple kumar
Punjab
Mansa
Write Answer
Posted Date (16 Feb 2019 03:05 PM) Assigned Date (-)
Answered Date (18 Feb 2019 03:52 PM) Translated Date (27 Jan 2022 10:44 AM)

Dimple kumar ji isde uper tuc NPk 19:19:19@1 killo nu 150 litre pani vich mila ke spray karoate isde nal M-45@400gm prati acre de hisab nal spray karo isde nal fungus v door ho jayegi ate tat di kami v poori ho jayegi dhanwad