Punjab
Search
sir jyada barish karn kanak Sari zameen Te dig bish gayi sir kanak dobara khadi Ho jayagi. please reply ?
(en)
Bhajan g kanak da pani sukkan nal kanak apne aap thodi bhut upper nu uth skdi hai..par kanak nu tuc kise v hisaab nal khadi nahi kr skde ho... dhup laggan nal kanak upper uth jawegi par poori trah nahi uth skegi...
baby corn ke kheti Karne ke liya vistrit jankari de or aachi kisam or jyada profit vale seed ke bare main bhi bataye ?
(en)
Punjab
Himashu ji baby corn ki bijai june-july, october-november aur january- february ke mahine men ki jati hai.aap iske liye kisme jaise Prakash, vivek maize hybrid 23, COBC1, Vivek Maize hybrid 25, HM-4,Hybrid maize 5, Pusa Extra Early Hybrid maize 5 aur Golden baby. iski bijai ktaro mein ki jati hai jisme 45x25 cm ka fasla rakha jata hai. ek acre ke liye 20-25kg beej ki jarurat hoti hai.ise 3-4 sinchai ki jarurat hoti hai. aap inke sath potato, pea, onion, garlic, methi, radish, carrot, turnip ki bijai kar sakte hai. dhnaywad
ਸਰ ਦੁੱਧ ਵਾਲੀ ਮਝ ਨੂੰ ਸਰੋਂ ਦੀ ਖਲ ਦੀ ਖਲ ਕਿੰਨੀ ਮਾਤਰਾ ਦਿਨ ਵਿੱਚ ਦਿੱਤੀ ਜਾਵੇ ਜਿਸ ਨਾਲ ਮਝ ਦੁੱਧ ਪੂਰਾ ਦੇ ਸਕੇ ?
(en)
Punjab
ਤੁਸੀ ਦੁੱਧ ਵਾਲੇ ਪਸ਼ੂ ਨੂੰ ਉਸਦੇ ਦੁੱਧ ਦੇ ਹਿਸਾਬ ਨਾਲ ਫੀਡ ਅਤੇ ਖੱਲ ਮਿਕਸ ਕਰਕੇ ਦਿਓ , ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ , ਉਸ ਵਿਚ ਤੁਸੀ ਅੱਧੀ ਫੀਡ ਅਤੇ ਅੱਧੀ ਖੱਲ ਮਿਲਾ ਕੇ ਦੇ ਸਕਦੇ ਹੋ , ਇਸ ਤ੍ਰਾਹ ਦੁੱਧ ਦੇ ਹਿਸਾਬ ਨਾਲ ਫੀਡ ਦੇਣੀ ਚਾਹੀਦੀ ਹੈ , ਬਾਕੀ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਪਸ਼ੂ ਦਾ ਦੁੱਧ ਵੀ ਪੂਰਾ ਰਹਿੰਦਾ ਹੈ
haldi da bij laina aa, is bare jankari deo ?
(en)
Amritpal singh g kirpa kr ke apni audio recording kr ke bhejo tan jo asi tuhada swaal sun skiye ate uss da tuhanu jawab ditta ja ske, tuhade dwaara puchya gya swaal smjh nahi aa reha hai...
Punjab
Amritpal singh ਤੁਹਾਡਾ ਇਲਾਕਾ ਕੇਹੜਾ ਹੈ ਹਲਦੀ ਦੇ ਬੀਜ ਦੀ ਚੋਣ ਇਲਾਕੇ ਦੇ ਹਿਸਾਬ ਨਾਲ ਕੀਤਾ ਜਾਂਦੀ ਹੈ.
Punjab
Bathinda rampura phul
Punjab
ਜਿਆਦਾ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ 9463226244
Sir February me Merrygold (gende) ki koni kism lagti h kaun sa seed lagta h ?
(en)
Punjab
Sachin ji aap february mahine men gende ki bijai kar sakte hai iske liye aap kisam jaise African Marigold,French Marigold,Pusa Basanti Gainda,Pusa Narangi Gainda ki bijai kar sakte hai. dhanywad
sir 0:52:34 ghre kiwe tiar hunda hai isnu bnaun di vidhi bare dsso ?
(en)
Punjab
gurjeet singh ji ghr vich 00:52:34 bnaun de layi tuc DAP 1268 gram lao ate isnu spray karn to 8-10 ghnte pehlan ghol bnao ate potash 566gm lao isnu alag bartan vich ghol bnao . ehna dona nu tuc ik acre vich spray kar sakde ho. dhanwad
ਖੇਤ ਚ ਕਈ ਜਗ੍ਹਾ ਤੇ ਚੀਲਣ ਹੋਣ ਕਰਕੇ ਕਣਕ ਮਾੜੀ ਰਹਿੰਦੀ ਆ ਇਸ ਦਾ ਕੋਈ ਹੱਲ ਦਸੋ ਜੀ ?
(en)
Punjab
ਗਗਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਚੀਲਣ ਹੋਣਾ ਕਿਸਨੂੰ ਕਹਿ ਰਹੇ ਹੋ ਅਤੇ ਹੋ ਸਕੇ ਤਾ ਇਸਦੀਆਂ ਫੋਟੋ ਵੀ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
sir khet ch chiln a kyi jgha usda hll kii a?
vet calvit potash ka result kya hai sir jo march company ka product hai ?
(en)
Chandan ji kripya iss product ki photo bejen jise dekhkar apko iske varre mai puuri jankari di jaa skee..
ok sir
ਮਿਰਚਾ ਵਿਚ ਪੱਤਾ ਲਪੇਟ ਲਈ ਕਿਹੜੀ ਦਵਾਈ ਵਰਤੀ ਜਾਵੇ ਪੰਜਾਬੀ ਚ ਦੱਸਿਆ ਜਾਵੇ ?
(en)
Punjab
Rashpal ਜੀ ਕਿਰਪਾ ਕਰਕੇ ਇਹ ਦੱਸੋ ਕਿ ਮਿਰਚ ਵਿਚ ਕੋਈ ਕੀਤਾ ਦਿਖਾਈ ਦੇ ਰਿਹਾ ਹੈ ਕਿਉਕਿ ਮਿਰਚ ਦੇ ਪੱਤੇ ਕੀਟ ਦੇ ਹਮਲੇ ਦੇ ਨਾਲ ਹੀ ਮੁੜਨੇ ਸ਼ੁਰੂ ਹੁੰਦੇ ਹਨ, ਕਿਰਪਾ ਕਰਕੇ ਇਸਦੇ ਬਾਰੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
mai punjab se 2 hf pure breed laya hu ye cow 3 days ho gya h kuch kha nhi rhi h koi hal btaye. 4 ya 5 days me byane wali h ?
(en)
Sohan ji app isko nazdiki doctor se janch krwaye kyuki iski janch se he sahi ilagg ho skta hai.
sir , ਮੱਝ ਸੂਈ ਨੂੰ ਦੋ ਮਹੀਨੇ ਹੋ ਗਏ ਹਨ । ਉਸ ਦਾ ਕੱਟਾ ਮਰ ਗਿਆ ਹੈ । ਉਹ ਦੁੱਧ ਨਹੀਂ ਲਾਉਦੀ ਤੇ ਨਾ ਹੀ ਦੁੱਧ ਚੋਣ ਦਿੰਦੀ ਹੈ, ਉਸ ਦਾ ਕੋਈ ਇਲਾਜ ਦੱਸੋ ਜੀ ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ
sir 4 month di kattii aa ohnu mok nii htt rahii ki deyie ?
(en)
Punjab
Gurri sidhu ji tuci uss nu Halotas bolus 1-1 swere sham deni suru kro, iss nal farak paa jawega.
sir kank 100 din di ho gai hai kank te vdea jhad lai kehdi spry kiti jave kank aje nisri nahi hai ?
(en)
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
How many fodders eat a goat in 1 day ?
(en)
Punjab
4% Dry matter of body weight.
video dekho ji ?
(en)
Punjab
Siya singh ji kirpa krke tuci apna swal vistar nal pusho ji tan jo tuhanu sahi jankari diti ja ske..
ਸਰ ਕੱਟਾ 2ਸਾਲ ਦਾ ਉਸ ਬਾਰੇ ਕੋਈ ਖੁਰਾਕ ਦੱਸੋ ਬੜਕ ਜਿਹੀ ਨਹੀਂ ਮਾਰਦਾ ਪੂਰੀ ?
(en)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਗੋਲੀ ਦਿਓ , ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
Punjab
ਜਿਆਦਾ ਤਰ ਕਿਹੜੀ ਖੁਰਾਕ ਪਾਵਾ ਜੀ
sir 13:0:45 je ghr vich bnauna howe taa potash kinne % wali paugi ?
(en)
NPK tyar krn lyi potash powder wali v use kr skde ho...
Punjab
paodar wali khedi
layer poultry ch profit vare dsna ji plz 10000 murgi to ki profitt hou ga ji ajj de feed rate de hissb nal ?
(en)
Punjab
pinder ji isda profit uddo hunda hai jekar tuci ohna di khurak da sahi dyan rkhde ho , sahi time te bimari da ilag krwunde ho , ohna di sahi trike nal dekhbhal krde ho , baki Layer egg feed da rate 1200 to 1800 tak hunda hai , ate 1000 murgia vicho tuci Lagbhag 10000 month de hisab nal bacha skde ho jekar ohna di sahi dekhbhal howegi ..
ਬਹੁਤ ਬਹੁਤ ਧੰਨਵਾਦ sir ji
watermelon ki fasal 64 days ki hai aur fruit me green colour ka kida lag raha hai aur fruit me hole ho raha hai Aur dusri cheez watermelon damage horaha hai. plz koi upaye bataiye ?
(en)
Punjab
Saif ji aap iski photo bheje ta ki hum yeh jan sake ke keet konsa hai aur uski roktham ke liye konsi spray kar sakte hai. dhanywad
ਸਰ ਮੀਂਹ ਤਾਂ ਨੀਂ ਪੈਂਦਾ ,ਕਣਕ ਨੂੰ ਪਾਣੀ ਲਾ ਦਈਏ ਤੇ ਐਪ ਚ ਹੁਣ ਮੌਸਮ ਦੀ ਜਾਣਕਾਰੀ ਕਿਉਂ ਬੰਦ ਹੋਗੀ?
(en)
Punjab
ਧਰਮਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਹਾਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਹਾਲੇ ਪਾਣੀ ਨਾ ਲਾਓ ਕਿਉਕਿ ਮੀਹ ਪੈ ਗਿਆ ਤਾ ਫ਼ਸਲ ਨੂੰ ਫੰਗਸ ਲੱਗਣ ਦਾ ਡਰ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਮੌਸਮ ਦੀ ਜਾਣਕਾਰੀ ਐੱਪ ਦੇ ਉਪਰ ਉਪਲੱਬਧ ਹੈ ਕਿਰਪਾ ਕਰਕੇ ਤੁਸੀ ਆਪਣੀ ਐੱਪ ਨੂੰ update ਕਰੋ ਤਾ ਜੋ ਤੁਹਾਨੂੰ ਮੌਸਮ ਦੀ ਜਾਣਕਾਰੀ ਐੱਪ ਤੇ ਦਿਖਾਈ ਦਏ ਧੰਨਵਾਦ
Punjab
ਸਰ ਮੌਸਮ ਦੱਸ ਰਿਹਾ ਹੈ ਐਪ,ਆਪਣੇ ਐਪ ਦੀ ਸੈਟਿੰਗ ਚੈਕ ਕਰੋ
Genhu me kon si spray karen ab ?
(en)
kanak mein 10-15% nisaare sme NPK 00:52:34 @500gm or boron@100gm ko mila ke prati acre pe spray kr skte ho...ess se yield mein increse aata hai....
Sir , aa inj kis kam aauda hai, Te dose ki hai ?
(en)
Punjab
Ehh injection Harmons lai hunda hai, iss nal pashu nu heet vich lyaya jnda hai, isid varto tika bhrwaun ton badd v kiti jndi hai , ehh 5ml lgada hai .
sirohi goat seman kaha se milegi sir ?
(en)
Punjab
Premvir Singh ji UP me Sirohi ke seman ke lia aap CIRG, Address: Farah Main Bazar Road, Makhdum, Uttar Pradesh 281122, Phone: 0565 276 3327 ja fir aap Indian Veterinary Research Institute, Address: Izatnagar, Bareilly, Uttar Pradesh 243122 se bhi samparak kar sakte hai.
ਸਰ ਕਿਰਪਾ ਕਰਕੇ ਦੱਸੋ ਜੀ ਬਟੇਰਾਂ ਬਾਰੇ,ਬਹੁਤ ਵਧੀਆ ਜਾਨਵਰ ਨੇ, ਕੀ ਇਹ ਮਿਲ ਸਕਦੇ ?
(en)
Punjab
ਜੀ ਬਟੇਰ ਵਧੀਆ ਜਾਨਵਰ ਹਨ ਕਿਉਕੀ ਇਹਨਾਂ ਨੂੰ ਕੋਈ ਵੈਕਸੀਨ ਦੀ ਜਰੂਰ ਨਹੀ ਪੈਂਦੀ ਜੀ ਬਾਕੀ ਮੀਟ ਵੀ ਵਧੀਆ ਹੁੰਦਾ ਹੈ ਪੰਜਾਬ ਵਿੱਚ ਬਹੁਤ ਘਟ ਹਨ ਪਰ ਮਾਨਸਾ ਦੇ ਇੱਕ ਪਿੰਡ ਦਾ ਕਿਸਾਨ ਹਰਭਜਨ ਸਿੰਘ ਕੋਲ ਕਾਫੀ ਬਟੇਰ ਹਨ ਤੁਹਾਨੂੰ ਇਹਨਾਂ ਕੋਲੋ ਬਟੇਰ ਮਿਲ ਜਾਣਗੇ ਤੁਸੀ 98153 11687 ਨੰਬਰ ਤੇ ਸੰਪਰਕ ਕਰੋ
Hisar kissan Mela kdo hai ?
(en)
Punjab
Somi ji Hisar kisan mela 12-13 March nu ho reha hai ji.
ਵੀਰ ਜੀ ਮੱਝ ਦੇ ਕੱਟੇ ਦਾ ਵਜਨ ਵਧਾਉਣ ਲਈ ਕੀ ਦਿੱਤਾ ਜਾਵੇਂ ਜਿਸ ਨਾਲ ਉਹ ਛੇਤੀ ਵਜ਼ਨ ਵਧਾ ਸਕੇ ?
(en)
Punjab
ਜਸਵਿੰਦਰ ਸਿੰਘ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
ਜਿਵੇਂ AVILA 4 ਸੂਰਾਂ ਨੂ ਵਜਨ ਵਧਾਉਣ ਲਈ ਦਿੱਤਾ ਜਾਂਦਾ ਹੈ ਕੀ ਇਸ ਨੂੰ buffalo ਦੇ ਮੇਲ ਬੱਚਿਆਂ ਨੂੰ ਦੇ ਕੇ ਉਨ੍ਹਾਂ ਦਾ ਵਜਨ ਵਧਾਇਆ ਜਾ ਸਕਦਾ ਹੈ ਜੇਕਰ ਹਾਂ ਤਾਂ ਕਿੰਨੀ ਮਾਤਰਾ ਦਿੱਤੀ ਜਾਵੇ AVILA 4 ਦੀ ਅਤੇ ਕਿਸ ਤਰ੍ਹਾਂ ?
(en)
Punjab
ਜਸਵਿੰਦਰ ਸਿੰਘ ਜੀ ਕਿਰਪਾ ਕਰਕੇ ਤੁਸੀ ਇਸ ਪ੍ਰੋਡਕਟ ਦੀ ਫੋਟੋ ਭੇਜੋ ਜੀ ਤਾਂ ਜੋ ਇਸ ਵਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਬਾਕੀ ਮੱਝ ਦੇ ਬੱਚਿਆਂ ਦੀ ਵਧਿਆ ਗਰੋਥ ਕਰਵਾਉਣ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir , tilt di kanak te spray karn nal jhad ch vadha hunda hai ya nahi je kannak te fungicide di spray na kariye tan fr koi nuksan ho sakda hai ya nahi ?
(en)
Punjab
Varinder ji tilt ik fungicide hai jo fasl vich aun vali fungus di bimari di roktham kardi hai isid matra 200ml de hisab nal varti jandi hai. is di varto fasl vich fungus vali bimari jive peeli kungi di roktham de layi varti jandi hai. jekar fasl de uper koi v fungus vali bimari nahi hai ta tuhanu is de uper koi v spray karn di lod nahi hai jekar hai ta tuc tilt di spray kar sakde ho. isde nal kanak nu hon vale nuksaan to bchav hunda hai. dhanwad
sir ki tilt di spray nal kanak de daane da weight v vadhda hai ya koi fark nahi penda g ???
sir, mujhe sahiwal nasal ki cow chahiye main sahiwal cow ka farm shuru krna chahta hu, kaha se milegi sahiwal cow ?
(en)
Punjab
Dinesh Kumar ji sahiwal cow lene ke lia Sarb Cheema dairy farm 7508023218 se samparak kare.
sir eh badam da buta hai ji, is vich is prkar goond nikli jandi aa te jdo badam bn jande ne taa us vich v goond nikl ke bekar ho jande ne.. kirpa koi hal dsso ?
(en)
Punjab
Prem cheema ji kirpa karke daso ke eh goond sirf barish de dina vich bandi hai ja sara saal ta jo tuhanu is bare poori jankari diti ja sake.badam thande ilake vich sahi jhaad dinda hai. dhanwad
PR 121 122 te 118 jhone nu maade panni vich laga skde ha, te es da kina jhad hunda hai ?
(en)
PR 121 122 and 118 university walo recomended varieties han.ehna di cultivation lyi apne khet da pani check krwa ke hi lgao....
pashu nu mitha soda kina and kine din baad Dena chahida hai ?
(en)
Punjab
Satgur ji jekar tuci rojana dena hai tan tuci 15-20 gm rojana pashu nu mitha soda de skde ho, iss nal pashu da khada hoya hajam hunda rehnda hai ate kabaj di smaisya v nhi hundi hai ..
sat shri akal ji , ਮੱਖਣ ਘਾਹ ਬਾਰੇ ਜਾਣਕਾਰੀ ਦੇਉ ਜੀ ?
(en)
Maharashtra
ਸੁਰਜੀਤ ਜੀ ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਧੰਨਵਾਦ
sir pig meat wale da number chahida pig sale krne aa ?
(en)
sir tusi eh number note kreo. Mr.Ravi Hathur 98770 96058. eh ludhiana distt de munde da number hai. baki tusi apna area das ke question pa deo, tohanu tohade area de hisab nal v das dita javega ji.
Pearl farrming ?
(en)
Punjab
Bharat Choudhary for all information regarding Pearl Farrming please contact with Vinod Kumar 9050555757.
मेरे सागवान के प्लांट्स की जमीन में नमी बहुत ज्यादा हो गई है, नमी कम करने के लिए कौनसे केमिकल का प्रयोग करूं, प्लांट्स की ग्रोथ के लिए कौनसी फर्टीलाइजर का उपयोग करूं ?
(en)
Punjab
बलविंदर जी आप जमीन में सल्फर@50 ग्राम पौधे को डालें, इस से पानी मिटटी में जीरना शुरू कर देता है पौधे की ग्रोथ के लिए पौधे को 150 ग्राम यूरिया प्रति पौधा डालें धन्यवाद
नमस्कार सर, मेरे पास एक साहीवाल क्रॉस गाय है जो पहले ब्यांत में एक फीमेल काफ को जन्म दिया ,लेकिन सर मैं चाहता हूं कि उसे दूसरे ब्यांत में कोई अच्छी कंपनी का सीमन लगवायें जो पहले ब्यांत में 15+ लीटर दूध हो ,ए बी एस कंपनी का सीमन लग सकता है ?
(en)
Punjab
चंदन जी आप साहीवाल क्रॉस गाय को एचएफ नसल का सीमन भरवा सकते है जिससे उसके बच्चे से अच्छा दूध लिया जा सके फिर आगे उससे अच्छी एचएफ नस्ल को तैयार किया जा सके ABS का एचएफ सीमन लेने के लिए आप Kamdhenu Cattle Development, Address: Rajaura, Bihar 851131, Phone: 099342 20603 इनसे संपर्क कर सकते है
Hlo sir, Eh flower konsa hai?
(en)
Punjab
Harpreet ji iski photo ko dekh kar anuman lgaya ja sakta hai ke ye fool daisy family se belong karta hai. baki is tra se dikhne vale kayi trah ke fool hote hai aap iski 3-4 photos bheje jisme iska poora paudha dikhai de ta ki aapko poori jankari di ja sake. dhanywad
Punjab
ye jo phool hai isko Bijli flower bolte he or yeh signal me he or ye dubal mein bhi hota hai, iski Kheti Augusta se ki jati hai.
सर मेरी गाय जब हीट आती है वो 3 या 4 दिन पानी जैसा नाला गिराती है इसका कारण है और एक साल से गाभिन नहीं हो रही है ?
(en)
इसके कई कारण हो सकते है उसकी बच्चेदानी में कोई इंफेक्शन हो सकता है , बच्चेदानी का पूरा विकास ना होना या शरीर में किसी चीज़ की कमी होना , आप उसकी बच्चेदानी में Utrawin-oz दवा को 3 दिन लगातार भरवायें , इसके साथ Bovimin-B पाउडर 100 ग्राम रोजाना और Agrimin-i bolus रोजाना एक गोली दें और 21 दिनों तक देते रहे इसके साथ इंफेक्शन खत्म हो जाएगा फिर अगली बार हीट में आने पर उसे टीका भरवायें इस तरह से गाभिन रह जाएगी
ਕੱਦੂ ਦੀਆਂ ਵੱਲਾ ਦੇ ਪੱਤੇ ਤੇ ਕੋਈ ਬੀਮਾਰੀ ਹੈ ਜਾਂ ਕੁਝ ਹੋਰ ?
(en)
Punjab
ਸੁਮੀਤਰ ਜੀ ਕਿਰਪਾ ਕਰਕੇ ਦੱਸੋ ਕੇ ਇਹ ਦਿੱਕਤ ਸਾਰੀਆਂ ਵੇਲਾਂ ਤੇ ਆ ਰਹੀ ਹੈ ਜਾ ਇਕ ਪੱਤੇ ਤੇ ਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਇਹ 5 ਵੇਲਾਂ ਦੇ ਇਕ ਇਕ ਪੱਤੇ ਤੇ ਹੀ ਆ
ਇਸ ਦਵਾਈ ਦਾ ਕਣਕ ਤੇ ਕੀ ਕੰਮ ਕਰਦੀ ਹੈ ਤੇ ਕਿੰਨੀ ਡੋਜ ਪਾਈ ਜਾਵੇ ਜੀ ?
(en)
Punjab
ਬਲਜਿੰਦਰ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ clear ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਆਹ ਦਵਾਈ ਕਿਸ ਲਈ ਹੈ ?
(en)
Punjab
ਅਰਵਿੰਦਰ ਜੀ ਇਸ ਦਵਾਈ ਨਾਲ ਪਸ਼ੂ ਵਿਚ ਮਿਨਰਲ ਦੀ ਕਮੀ ਪੂਰੀ ਹੁੰਦੀ ਹੈ ਜਿਸ ਨਾਲ ਪਸ਼ੂ ਹੀਟ ਵਿਚ ਆਉਂਦਾ ਹੈ , ਇਸਦਾ ਵਧਿਆ ਰਿਜਲਟ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Punjab
ਸਰ ਇਹ ਦਵਾਈ ਪਸ਼ੂ ਨੂੰ ਕਿਵੇਂ ਦੇ ਸਕਦੇ ਹਾਂ
Punjab
ਇਸਦੀ ਰੋਜਾਨਾ ਇਕ ਗੋਲੀ ਦੇਣੀ ਹੈ ਅਤੇ 21 ਦਿਨ ਤਕ ਦਿਓ ਜੀ , ਇਸ ਨੂੰ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦੇ ਸਕਦੇ ਹੋ
Punjab
ਸ਼ਰ ਜੀ ਰੋਟੀ ਦੇ ਨਾਲ ਪਸ਼ੂ ਦਵਾਈ ਨਹੀ ਖਾਦਾ ਹੋਰ ਕਿਵੇ ਦਿੱਤੀ ਜਾਵੇ
ਕਲ ਭਿੰਡੀ ਦਾ ਬੀਜ ਲਗਾਇਆ ਸੀ ਜੀ ਅਤੇ ਅੱਜ ਬਾਰਿਸ਼ ਹੋ ਗਈ ਏ ਕੀ ਹੁਣ ਭਿੰਡੀ ਜਮ ਜਾਵੇ ਗੀ ?
(en)
ਹਰਜਿੰਦਰ ਜੀ ਭਿੰਡੀ ਦਾ ਬੀਜ ਉਗ ਜਾਏਗਾ ਕਿਰਪਾ ਕਰਕੇ ਇਹ ਦੱਸੋ ਕਿ ਮੀਹ ਭਾਰਾ ਸੀ ਜਾ ਹਲਕਾ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Haryana
ਮੀਂਹ ਹਲਕਾ ਹੀ ਸੀ ਜੀ
ki april ch palak laga sakde aa plz full jaankari deo ?
(en)
ਕੁਲਵੀਰ ਸਿੰਘ ਜੀ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ, ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ, ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਕਿਸਮ ਦੇ ਅਧਾਰ ਤੇ, ਬਿਜਾਈ ਤੋਂ ਬਾਅਦ, ਫਸਲ 25-30 ਦਿਨਾਂ ਦੇ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ, ਕਟਾਈ ਲਗਾਤਾਰ 20-25 ਦਿਨਾਂ ਦੇ ਫਾਸਲੇ ਤੇ ਕੀਤੀ ਜਾਣੀ ਚਾਹੀਦੀ ਹੈ ਕਟਾਈ ਲਈ ਤਿੱਖੇ ਚਾਕੂ ਜਾਂ ਦਾਤੀ ਦੀ ਵਰਤੋਂ ਕਰੋ, ਧੰਨਵਾਦ
सर जी क्या अब मक्का की बिजाई कर सकते हैं और कौन सा बीज बो सकते हैं जी ?
(en)
Punjab
satpal Gujjar जी आप अगर चारे के लिए मक्का की बिजाई करना चाहते है तो आप किस्म J1006 ,African tall की बिजाई कर सकते है इसके इलावा आप आप पकाने के लिए मक्के की बिजाई करना चाहते है तो आप किस्म जैसे HM 5, HM 6,HQPM 1,HHM 1,HHM 2,HM 4,HM 10 की बिजाई कर सकते है धन्यवाद
Satpal Gujjar g aap chare k liye J1006, Rasi seeds 3591 ki bijaai kr skte hai
सर अब कोन सी सब्जी लगा सकते हैं ?
(en)
जी आप फरवरी में राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार और मार्च में ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की बिजाई कर सकते है धन्यवाद
सर कारगिल की कैल्शियम का रिजल्ट कैसा है ?
(en)
Punjab
सतपाल जी कैल्शियम लगभग सभी का रिजल्ट अच्छा होता है आप इसका प्रयोग कर सकते है पर इसके साथ साथ सही देखभाल, सही खुराक का होना बहुत जरूरी होता है
sir layer poultry ਕਰਨਾ ਹੈ ਜੀ plz ਇਹਦੇ profit ਤੇ ਖਰਚ ਦੱਸਣਾ ਜੀ ?
(en)
Punjab
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ
tnku sir thoda profit bare v dsna ji plz
varsha uphar or parbhani kranti ka seed kaun c company ka lekar ayi kaun c best company hai plz bataeye hame ?
(en)
Punjab
surinder ji yeh university ki tarf se sifarish kisme hai yeh aapko krishi vigyan kendra se mil jayegi.agar yeh kisi private company ka seed hota to yeh alag alag company alag alag nam dekar bechna shuru kar dete hai. aap iske apne najdiki krishi vigyan kendra se le sakte hai. dhanywad
waste decomposer punjab me kahan par milta hai ?
(en)
Punjab
Daljit ji aap Punjab men Waste Decomposer is link pe click karke le sakte ho. https://www.amazon.in/Waste-Decomposer-Organic-Bottle-Farming/dp/B07F12V17W is to ilava aap in numbro pe sampark karke bhi waste decomposer le sakte ho.ludhiana Rajiv Gupta 9814800554 gurdaspur rajiv kohli 7009150976 batala gurmukh singh 9876524292 dhariwal Sudhir 9888863007 mukeriyan , pathankot Manbhawan singh Purana shala ,9417947716 Amritsar anurag singh 7508384002 Jalandhar Pankaj Jain 9357821727 Sangrur sukhwinder 9417040717 Ludhiana Rajiv Gupta 9814800554 Chandigarh Jagpreet singh 7409459649 Muktsar Gurmeet singh 9814072072 Barnala Ravideep singh 9888180780 Jagraon Raspinder singh 9915252143.
Punjab
bahut vadhiya jankari diti. dhanwade
sir ji Ludhiana University mela kini march nu hai ?
(en)
Punjab
pau kissan mela 15-16 march da hai.
Punjab
thanks ji
भैंस के थन में दूध वाले छेद से थोड़ा उपर जख्म है , कई बार दूध निकालने पर खून भी निकलता है , इलाज बताइए ?
(en)
आप भैंस को Isoflud injection 5ml , intasef-tazo 4.5gm , Cromostate 20ml, jeckshoot injection 20ml , CRB injection 20ml लगवाएं, यह सब आप 3 दिन लगवाएं इससे फर्क पड़ जायेगा और जख्म पर आप coolmac tube को लगाते रहें इससे ठीक हो जाएगा
ਸਰ ਬਟੇਰਾਂ ਲਈ ਜਾਣਕਾਰੀ ਦਿਓ,ਕਿਥੋਂ ਮਿਲ ਸਕਦੇ ਤੇ ਇਹਨਾਂ ਦੇ ਲਾਭ ਵੀ ਦੱਸਿਓ ?
(en)
Punjab
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
ਸਰ ਜੀ ਰੇਪਰੋਮਿਨ ਅਤੇ ਮਿਨਟੋਸ ਦੀਆ ਗੋਲੀਆ ਜਦ ਕਿ ਇਹ ਦੋਵੋ ਮਿਨਰਲ ਹਨ ਪਾਉਡਰ ਤੇ ਗੋਲੀਆ ਬਾਰੇ ਦਸੋ ਜੀ। ਇਹ ਇਕੱਠੀਆ ਕਿਉ ਦੇਣੀਆ ਨੇ ਇਨਾ ਵਿਚੋ ਇਕ ਵੀ ਦੇ ਸਕਦੇ ਹਾ ?
(en)
Punjab
ਸੁਖਦੀਪ ਸਿੰਘ ਜੀ ਪਾਊਡਰ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਦੇ ਸਰੀਰ ਦੀ ਸਹੀ ਗਰੋਥ ਹੁੰਦੀ ਹੈ ਜਿਸ ਨਾਲ ਪਸ਼ੂ ਵਿਚ ਕੋਈ ਹੋਰ ਵੀ ਕਮੀ ਹੋਵੇਗੀ ਉਹ ਵੀ ਪੂਰੀ ਹੁੰਦੀ ਹੈ ਬੱਚੇਦਾਨੀ ਵੀ ਮਜਬੂਤ ਹੁੰਦੀ ਹੈ ਇਸ ਲਈ ਪਾਊਡਰ ਦੇਣ ਜਰੂਰੀ ਹੁੰਦਾ ਹੈ ਅਤੇ ਗੋਲੀਆਂ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਹੀਟ ਵਿਚ ਵੀ ਆਉਂਦਾ ਹੈ ਅਤੇ ਉਸਦਾ ਇਨਫੈਕਸ਼ਨ ਵੀ ਖਤਮ ਹੁੰਦਾ ਹੈ, ਇਸ ਲਈ ਤੁਸੀ ਦੋਨਾਂ ਦੀ ਵਰਤੋਂ ਕਰ ਸਕਦੇ ਹੋ , ਜਿਸ ਨਾਲ ਜਦੋ ਪਸ਼ੂ ਹੀਟ ਵਿੱਚ ਆਵੇ ਤਾਂ ਉਸਦੀਆਂ ਹੋਰ ਵੀ ਸਰੀਰ ਦੀਆ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ, ਤੁਸੀ ਇਕੱਲੀਆ ਗੋਲੀਆਂ ਵੀ ਦੇ ਸਕਦੇ ਹੋ, ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ
sir ji Hf cow 15+ milk wali nu 1 day di keni tudi te kina hara chara asii ghar di feed tyar krvone va te saron di khal pone va eh 1kilo milk pichhe kina kina pona chida sara kuj tajii hf cow suyi hai 1 month ho gya sara kuj detail ch dasiyo ?
(en)
Punjab
ਦੀਪ ਗਿਲ ਜੀ ਤੁਸੀ ਦੁੱਧ ਵਾਲੇ ਪਸ਼ੂ ਰੋਜਾਨਾ 40-45kg ਕਿਲੋ ਹਰਾ ਚਾਰਾ ਦਿਓ ਅਤੇ ਉਸ ਵਿੱਚ 4-5kg ਕਿਲੋ ਤੂੜੀ ਮਿਕਸ ਕਰਕੇ ਦਿਓ , ਬਾਕੀ ਤੁਸੀ ਫੀਡ ਤਿਆਰ ਕਰਨ ਲਈ ਇਹ ਤਰੀਕਾ ਵਰਤ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ
Punjab
Thank you ji
Allu putte a veer hun mungi la skde a hun ?
(en)
Punjab
Sukhchain ji tuc moongi di bijai kar sakde ho. isde layi tuc kisman jive SML 668,SML 832,TMB 37 kisam di bijai kar sakde ho. dhanwad
PAU vich start hon wali pig farming training kdo start hovegi ?
(en)
Punjab
deep brar ji pig farming di traning guru angad dev veterinary university ludhina vich hundi hai par ehdi koe date aje jari nahi kiti gayi hai ji. tusi othe ja ke traning de layi form bhar ke aao os to baad jado training shuru honi hovegi tohanu call kar diti javegi ji.
sir patiala passu palan vibhag da number chahida ji please dasso ji ?
(en)
Punjab
Pardeep Singh Patiala vich tusi Krishi Vigyan Kendra, Address: Post Box No.-22, Rauni, Punjab 147001, Phone: 094642 10460 nal samparak kar sakde ho.
Sir CIRG se barbari bakri milegi aur kya bhav hai ?
(en)
Punjab
Salim Ansari ji CIRG se barbari nasal ki goat mil jae gi rate ke bare me puri jankari ke lia aap Address: Farah Main Bazar Road, Makhdum, Uttar Pradesh 281122, Phone: 0565 276 3327 se sampark kare.
ਘਰ ਵਿੱਚ ਕਿੰਨੂੰਆਂ ਅਤੇ ਨਿੰਬੂ ਦਾ ਬੂਟਾ ਲਾਉਣ ਦਾ ਸਹੀ ਸਮਾਂ ?
(en)
Maharashtra
ਪਰਮਜੀਤ ਜੀ ਕਿੰਨੂੰ ਦੀ ਬਿਜਾਈ ਜੂਨ ਦੇ ਮੱਧ (ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਅਤੇ ਨਿੰਬੂ ਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ
Punjab
Thanks mam