Punjab
Search
sir mai dairy da km krna chahunda hn pr mere kol paise nahi haige, ki mainnu eh km krn lyi koi subsidy mil skdi hai ?
(en)
Gurchet Singh ji tohanu loan mil sakda hai tusi pddb walo karwayi jandi traning karo. eh traning karan to baad jo certificate milega os de base te loan apply ho sakda hai ji. baki tusi eh video dekho . https://www.youtube.com/watch?v=L9dsW7iAdgw&t=245s
Hlo sir, Guldaudi di cutting kdo lga skde a Plz tell ?
(en)
Punjab
Harpreet ji guldaudy diyan gandan di bijai february march mahine vich kiti jandi hai ate isde sirre to katte bhag june-july vich kiti jandi hai. dhanwad
aah ki kmm krdi a esdi dose dso ate esnu krn da Sahi time dso ?
(en)
Punjab
Maxyld ik growth regulator hunda hai jisde vich gibberellic acid hunda hai eh fasl di growth kraun vich madad karda hai isdi matra ik acre vich 250ml da istemal kita janda hai.dhanwad
meri gaye ka kaan me mawad h 2 saal ho Gaye Dr. se bhi bahut Baar ilaj Karaya but koi fayda nahi hua ?
(en)
Punjab
Balwan ji app gaye ko DCR injection 2.5gm lgwane suru krein, iske sath app Septovet homeopathic dwai deni suru krein, iski 10-10 drops din mai 3 varr denn, app iss ilaj ko krke dekhein isse farak padne lgega..
sarso pe chepa Naam ka keet h uske liye konsi sprey karni h ?
(en)
Sarson mein Rogar @400ml per acre ja Actara @50gm per acre ka spray kr skte ho...
meri gaye ko esa kuch ho gya h than ke pas, maine waha pr aloevera, haldi or neem ki chhal ko mila kr lga h ?
(en)
आप इसे Floxivet injection 20ml को तीन दिन लगवायें यह Carries कंपनी का आता है इसके साथ आप sarakind bolus 1-1 सुबह शाम दें और आप 20 ग्राम काली मिर्च रोजाना दें और 5 दिन तक देते रहें और आप ifer-h injection 5ml लगवायें और हफ्ते के बाद दोबारा रिपीट करें..
Madhya Pradesh
ye kis karad se hota h
cow di delivery hoi nu 4day ho gae, dudh nahi vadh Reha 10 kg De Rahi a first lactation 18 kg c ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
sir pure hf vachhiya kitho khridiye, ohna da contact number dsseo ?
(en)
Punjab
jaswinder singh ji Vadia nasal di HF Cow len lai tusi Harpreet singh moga 9914894126 nal samparak karo.
sir silage bnaun vaste kehdi makki bijni chahidi hai ?
(en)
Punjab
Jaswinder ji silage de layi tuc makki di kisam African tall ja J1006 kisam di bijai kar sakde ho. dhanwad
sir kinnow te citrus silla aa reha ha nwa futara v suru hai kon c spre kre or es mein koi fungicide v use kar sakte hai ?
(en)
Punjab
jugraj Singh ji kinnow de boote nu sinchai karo ate isde uper copper oxychloride@3gm prati litre pani de hisab nal spray karo. is to ilava ise tahneya te choone da gaada ghol fer deo, dhanwad.
sir HF nasal di vachhi hai 2 year di, heat ch nhi aa rhi is nu gur ta bdeve de sakde ha ta kinna ?
(en)
Punjab
ਹਾਂਜੀ ਰਵਿੰਦਰ ਸਿੰਘ ਜੀ ਤੁਸੀ ਇਸ ਨੂੰ ਗੁੜ ਅਤੇ ਵੜੇਮੇ ਦੇ ਸਕਦੇ ਹੋ , ਇਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਂਦਾ ਹੈ , ਉਸ ਨੂੰ ਅੱਧਾ ਕਿਲੋ ਵੜੇਮੇ ਰਾਤ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਸਵੇਰੇ ਨੂੰ ਉਸ ਵਿਚ 100 ਗ੍ਰਾਮ ਗੁੜ ਮਿਲਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ ਇਸ ਨੂੰ ਲਗਾਤਾਰ 10-12 ਦਿਨ ਤਕ ਦਿਓ , ਤੁਹਾਡੀ ਗਾਂ ਹੀਟ ਵਿਚ ਆ ਜਾਵੇਗੀ , ਅਤੇ ਜਿਸ ਗਾਂ ਦੀ ਬੱਚੇਦਾਨੀ ਪੂਰੀ ਤਿਆਰ ਨਹੀਂ ਹੈ ਉਸ ਨੂੰ ਵੀ ਤੁਸੀ ਵੜੇਮੇ ਅਤੇ ਗੁੜ ਇਸੇ ਤਰ੍ਹਾ ਦੇਣਾ ਹੈ ਉਸ ਨੂੰ 1 ਮਹੀਨਾ ਲਗਾਤਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ,ਜੈਫਲ ਦੇਣ ਨਾਲ ਵੀ ਪਸ਼ੂ ਹੀਟ ਵਿਚ ਆ ਜਾਂਦਾ ਹੈ ਇਸਦੇ ਲਈ ਤੁਸੀ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ .
dr.sahib ji aa meri 3 mahine di hf vachi aa isde hun to hi chadhi banan lag pai aa, jisnu lewa kahnde aa, sir poori detail vich dasna isde baare, vadiya aa ?
(en)
Punjab
inderal ji jekar isdi hun ton he sahi growth howegi tan he iss ton agge ja vdia duudh leya jaa skda hai, bakki issda lewa banna ate sarir da vaddhna sahi gal hai kyuki iss nal pashu vich kamjori nhi aundi, sarir walo v pashu tandrust rehnda hai, bakki tuci iss nu khulla shhadd ke jrurr torra ferra krwao kyuki kayi varr pashu nu sirf khurak hi dinde rehnn nal ate usda tora ferra na krwaun nal pashu da pett vaise hi fullan lagg janda hai, iss lai isda tora ferra atte deworming da puura dyan rkho ji ..
Sir ji, majh di dhaar milking machine nal kadni hai, but majh machine lagàn nahi dindi, koi hal daso ?
(en)
Punjab
Sandhu ji vase tan Milking machine cow lai jyada vdia hundi hai majja lai isda jyada fyada nhi hunda hai jekar majj da dudh jyada tan isdi varto kiti jndi hai , bakkii majjha iss nu lgwaun time suru suru vich tang krdia hai fir holi holi addat pendi hai , cow nu eh assnai nal lgaii jndi hai , tuci uss nu holi holi machine nal duudh kaddan te lgaao , ekk dumm addat naa pao..
जायद मूंग की कौन सी किस्म सबसे कब समय की है ?
(en)
Maharashtra
Dr. जी आप मूंग की किस्मे जैसे K 851,Asha,SML 668,MUM 2 ,Pusa 9531 ,Pusa Vishal,Ganga 8,MH 421,की बिजाई कर सकते है यह पकने के लिए 60-70 दिन का समय लेती है धन्यवाद
ਸਰ ਬਟੇਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Punjab
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
ਸ਼੍ਰੀਮਾਨ ਜੀ, ਕਿ ਪੰਜਾਬ ਵਿੱਚ ਖਰਗੋਸ਼ ਪਾਲਣ ਹੋ ਸਕਦਾ ਹੈ ਜਾਂ ਹੋ ਰਿਹਾ ਹੈ ਅਤੇ ਕਿਸੇ ਨੇੜਲੇ ਖਰਗੋਸ਼ ਫਾਰਮ ਦਾ ਨੰਬਰ ਦੇ ਸਕਦੇ ਹੋ ?
(en)
Punjab
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਸਕਦੇ ਹੋ ..
Punjab
ਬੜੀ ਮਿਹਰਬਾਨੀ ਜੀ
ਬੀਟਲ ਬਕਰੀ ਦੀ ਖੁਰਾਕ ਬਾਰੇ ਜਾਣਕਾਰੀ ਚਾਹੀਦੀ ਹੈ ਅਤੇ ਇਸ ਨੂੰ ਅਸੀਂ ਕਿਥੋਂ ਖਰੀਦ ਸਕਦੇ ਹਾਂ ?
(en)
Punjab
ਪੂਰੇ ਪੰਜਾਬ ਵਿੱਚ ਬੀਟਲ ਨਸਲ ਦੀ ਬੱਕਰੀ ਹੀ ਰੱਖੀ ਜਾ ਸਕਦੀ ਹੈ ਤੁਸੀ 93175 17763 ਨੰਬਰ ਤੇ ਕਾਲ ਕਰ ਲਵੋ ਤੁਹਾਨੂੰ ਸਾਡੇ ਕੋਲ ਵਧੀਆ ਨਸਲ ਦੀ ਪਿਉਰ ਬੱਕਰੀ ਵੀ ਮਿਲ ਜਾਵੇਗੀ ਤੇ ਤੁਹਾਨੂੰ ਜਾਣਕਾਰੀ ਵੀ ਦੇ ਦੇਵਾਗੇ ਜੀ..
sir g kamaad di vadia germination lai ki paa sakde aa ?
(en)
Punjab
Babbal ਜੀ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਇਸਦੇ ਨਾਲ ਕਮਾਦ ਦਾ ਫੁਟਾਰਾ ਵਧੀਆ ਹੁੰਦਾ ਹੈ, ਧੰਨਵਾਦ
sir g kamad lyi fertera vadia ja virtako ?
(en)
Punjab
babbal ji eh dono keetnashak hai. eh sundi di roktham de lyi varte jande ha dona da result vadia hai tuc dona vicho kise da v istemal kar sakde ho. dhanwad
sir g kamad di bijai time Dap jyada vadia aw jaa 12.32.16 te kini doze pouni chahidi aw te hor nal ki paiya jawe ?
(en)
Haryana
Babbal ji 12:32:16 ja DAP dona vicho kise di varto kar sakde ho. 12:32:16 di varto 50 killo prati acre de hisab nal varti jandi hai.dona da kam same hai tuc kise di v varto kar sakde ho. dhanwad
sir 12:32:16 da narme di bijayi time jyada result aa jaa baad vich ?
(en)
Haryana
Armaandeep ji isda kam DAP vala hi hunda hai isdi matra 50 killo prati acre de hisab nal varti jandi hai tuc dona vicho kise di v varto kar sakde ho. dhanwad
sir narme vich potash di kive varto hundi aa, asi pehla kdi v potash di varto nai kiti ?
(en)
Punjab
Narme di beejayi de time khet di tyari karn wele tuc @25 killo potash prati acre da chitta de ke beejayi kr skde ho. Potash ekk jroori tatt hai jiss nal narme de tinde da size increase hunda hai....
ਸਰ ਜੀ ਮੱਝ ਦੀ ਧਾਰ ਬਹੁਤ ਕਰੜੀ ਹੈ ਕੀ ਹੱਲ ਹੈ ਇਸਦਾ ?
(en)
Rajasthan
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..
Punjab
ਹਰ ਰੋਜ 500ਗ੍ਰਾਮ ਜੀ
Mera 5 bigha khet Khali pda h kripya mjhe btaye m konsi fasal ab March m kru jisse adhik se adhik kamai ho or kam Lagat me ?
(en)
Punjab
gagan ji abhi march men aap isme makki ki bijai kar sakte hai iske ilava aap isme sabjiyon ki bijai kar sakte hai jisme karele, kheere ki bijai kar sakte hai. dhanywad
hlo sir sde koi hf nasl di pehlan vashi hai ohnu 15 din reh gye hnn soon te, prr hje tkk ohne masa v dudh ni laya hai na hi lewa banaya bilkul ni, koi hal hai te dsso me uss nu metabolite v de reha hai te vitum h v de reha but koi frk nhi hai hun te bahut thode din reh gye hn ?
(en)
Punjab
tuci majjh nu Vitum-h injection 5ml lgwane suru kro , ehh tuci 2-2 dina de farak nal lgwao atte total 5 injection lgwao , iss nal farak paa jawega ate lewa v vdia ho jawega bakki tuci Metabolite powder di rojana 1 pudi dinde rho , iss nal pashu da duudh vdia hunda hai ate jerr di smasiya nahi aundi hai ..
sir audio sune ?
(en)
Punjab
सनत जी इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 ,CT-1,MDB-13, MDB-14,Jawahar Safed Musli 405 और Rajvijay Safed Musli 414 किस्म की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है कटाई के बाद , गांठों को सुखाया जाता है सफेद गांठों को उठाकर इनको 4-7 दिनों के लिए हवा में सुखाया जाता है फिर इसका छिलका उतार कर हवा-रहित पैकटों में, दूरी वाले स्थानों पर लेजाने और खराब होने के खतरा कम करने के लिए पैक कर लिया जाता है फिर इनसे सफेद मूसली पाउडर और टॉनिक जैसे उत्पाद तैयार किये जाते हैं धन्यवाद
I want to buy RIR chicks please send me the address in bihar ?
(en)
Punjab
Tinku ji chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) se samparak kare ja fir aap Sumit Kumar 8006000291, 7906547529 se bhi samparak kar sakte hai.
7903647427
sir ji jwar kado te kehdi variety biji jawe ?
(en)
Punjab
Sukhi ji, jwar di bijai 25 june -10 july tak kiti jandi hai.isdi bijai layi 20-24 killo beej prati acre de hisab nal varto kiti jandi hai.tuc isde layi kisman jive SL44, Punjab Sudax kisam di bijai kar sakde ho. dhanwad
mere gaye ke than me thoda chhila gya h andr se to kya lga sakta hu me or desi treatment me kya lga sakta hu ?
(en)
Punjab
app uske than ke jakham per Topicure spray krein, iske sath app usko Avil injection 10ml, DCR 2.5gm lgwane suru kren, inke sath jaldi thikk ho jayega kyuki yeh jakham ko andar se sukha deinge.
Madhya Pradesh
ye kis karan se hota h
Dear Sir, Please find the attached photos of muskmelons, We are facing this problem in early stage of fruiting, The small fruits are also cracking, Please advice us as early as it is up to 50% in the field ?
(en)
D S NAIDU ji fruit cracking is not any disease. it causes due to over irrigation.to control this apply irrigation in appropriate amount.the reson behind the yellowing of leaves if fungus which spreads due to moisture. to control this do a spray of M-45@4gm per liter of water. Thank you
sippiyo ki kheti kaise kare ?
(en)
Punjab
Omkar ji Motio ki kheti ke bare me puri jankari ke lia aap Vinod Kumar 9050555757 se sampark kare.
ਵੀਰ ਜੀ ਮੀਟ ਲਈ ਬਕਰੀ ਪਾਲਣ ਦਾ ਕਿੱਤਾ ਕੀਤਾ ਜਾ ਸਕਦਾ ਬਿਨਾ ਚਰਾ ਕੇ ਲਿਓਨ ਤੋਂ ਕਿਰਪਾ ਜਾਣਕਾਰੀ ਦਿੱਤੀ ਜਾਵੇ ?
(en)
Punjab
ਜਸਕਰਨ ਜੀ ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱਚ ਰਹਿ ਨਹੀ ਸਕਣਾ ਇਸ ਲਈ ਫਾਰਮ ਤੋਂ ਹੀ ਖਰੀਦੋ ਜੇਕਰ ਚਰਾ ਸਕਦੇ ਹੋਂ ਤਾਂ ਫਿਰ ਭਾਵੇ ਆਜੜੀ ਤੋਂ ਖਰੀਦ ਲਵੋ ਜੀ ਬੱਚਾ ਖਰੀਦਣ ਲਈ ਤੁਸੀ ਸਾਡੇ ਨਾਲ ਵੀ 9815684401 ਨੰਬਰ ਤੇ ਸੰਪਰਕ ਕਰੋ
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਪੰਜਾਬ ਵਿੱਚ ਤੁਸੀਂ ਬੀਟਲ , ਬਲੈਕ ਬੰਗਾਲ ਨਸਲ ਪਾਲ ਸਕਦੇ ਹੋ ਤੁਸੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ .
गेहूं की बलिया निकल गई हैं दाने बन रहे हैं क्या कोई स्प्रे करें यदि करनी है तो कौनसी प्रयोग करें बताएं ?
(en)
Punjab
kanak ke upper 10-15% nisaare sme NPK 00:52:34 @500gm or boron@100gm ko mila ke prati acre par spray kr skte ho...
Sir narme di bijai 3 fut de distance nal bijai karie k 2 fut de distance nal bijai karie ?
(en)
Haryana
ਗੁਰਪਿੰਦਰ ਜੀ ਅਮਰੀਕਨ ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ ਧੰਨਵਾਦ
sir please tell me about stevia cultivation and its buyback with company ?
(en)
Punjab
Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield.Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshined into powder and stored in containers. To get more information about stevia you can contact Rajpal Singh Gandhi: 9814060700
sir meri gaye ko 5 mahine ho gye hai gabhin nahi ho rehi hai , 21 dino ke badd repeat ho jatti hai woh pani aur blood nikalti hai iske liye kya ilagg ho skta hai ?
(en)
Punjab
Lovely ji tuci cow nu Agrimin-i golia denia suru kro, isdi rojana 1 goli deo ate 21 din dinde rho, baki uss nu DCR injection 2.5gm , Cromostate injection 20ml lgwao, iss nal anndar ton jakham v thik howega, fir agli var heet khali shdd ke uss to agli varr tika bhrwao atte tika bhrwa ke Pregstay gold powder 50gm rojana dena suru kro ..
sir cow ko suue huue 2 week ho gye hain uske milk ki fatt kase badayen ?
(en)
पशुओं को बड़ेवें डालने से भी फैट बढ़ेगी पर आप रोजाना 250 ग्राम से अधिक ना डालें नहीं तो चर्बी ज्यादा चढ़ने लग जाती है और बड़ेवें सूखे ही हों तो ठीक है यदि देसी कपास के बड़ेवें हों तो बढ़िया है इसके अलावा आप फैट बढ़ाने के लिए गाय को more milk नाम का पाउडर दें बाकी फीड दूध के हिसाब से डालें और इस पाउडर का बढ़िया परिणाम है इसे मंगवाने के लिए 978063041 नंबर पर संपर्क करें
आप लाली भी डाल सकते हैं फेट मिल्क और सनफ तिनो बढेगा if any other call 9510103000
sir mai poultery layer farming kholna chunda hai menu iss vare jankari diti jawe ate isdi feed ate fyade vare v dso ?
(en)
Punjab
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ, ਇਸਦਾ ਫੀਡ ਦਾ ਰੇਟ 1200 ਤੋਂ 1800 ਤਕ ਹੁੰਦਾ ਹੈ .
tnku sir
sir ji rajasthan mai cow milk ki dairy mai fatt kya rate hai ?
(en)
Rajasthan
Fatt ka rate uski SNF ke hisab se v lgta hai , iske sahi rate app apne nazdiki dairy mai jakar ptaa kr skte hai , kyuki dairy mai alag alag rate lgg jata jo dudh ke hisab aur snf ke hisab se lgta hai , app nazdiki dairy mai iska sahi ptaa kr skte hai.
sir pure sahiwal cow chahidi aa kitho mil skdi aa ji plz tell me ?
(en)
Punjab
Yadi Sidhu ji vadia nasal di sahiwal cow len lai tusi Gulam Ashraf 9915672525, Navroop Singh 9649038200 ji nal sampark kar sakde ho.
ਸਰ ਮੱਝ ਨੂੰ ਕਲੀ (ਕੰਧਾਂ ਤੇ ਕਰਨ ਵਾਲੀ) ਅਤੇ ਨਮਕ ਦੇ ਘੋਲ ਦਾ ਪਾਣੀ ਪਿਲਾਉਣ ਨਾਲ ਮੱਝ ਵਧਿਆ ਰਹਿੰਦੀ ਹੈ ਦਸੋ ਜੀ ?
(en)
Rajasthan
ਕਲੀ ਦੇਣ ਨਾਲ ਪਸ਼ੂ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ, ਪਰ ਕਲੀ ਕਰਦੇ ਸਮੇ ਇਹ ਧਿਆਨ ਰੱਖੋ ਕਿ ਚੂਨੇ ਦਾ ਕੋਈ ਵੀ ਟੁਕੜਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ, ਇਹ ਤੁਸੀ ਪਸ਼ੂ ਦੀ ਪਾਣੀ ਵਾਲੀ ਟੈਂਕੀ ਨੂੰ ਹਫਤੇ ਵਿਚ ਇਕ ਵਾਰ ਕਲੀ ਕਰਕੇ ਦੇ ਸਕਦੇ ਹੋ ਬਾਕੀ ਤੁਸੀ ਨਮਕ ਵਾਲਾ ਪਾਣੀ ਜ਼ਿਆਦਾ ਨਾ ਦਿਓ ਕਿਉਕਿ ਫਿਰ ਪਸ਼ੂ ਨੂੰ ਹੋਰ ਵੀ ਸਮੱਸਿਆ ਹੋ ਸਕਦੀ ਹੈ, ਨਮਕ ਵਾਲੇ ਪਾਣੀ ਦੇ ਰੋਜਾਨਾ 2 ਚਮਚ ਦੇ ਸਕਦੇ ਹੋ, ਇਸ ਤੋਂ ਜ਼ਿਆਦਾ ਨਾ ਦਿਓ ਜੀ .
apne kol Pehlan hf vashi soon wali aa 2 month reh gye usnu saroo da oil de skde aa ate kis trike nal de sakde aa and hor ki start kreya tan k vadia tyar ho jaye ?
(en)
Punjab
hanji tuci vashi nu saro da oil de skde ho , tuci 100gm rojana saro da oil de skde ho , ehh tuci 100 gm besan vich milla ke v de skde ho ya tuci danne vich mille ke v de skde ho , iss nu denn ton turan badd pashu nu pani na pilao ji , bakki uss nu Vitum-H liqued 10ml rojana ate Anabolite liqued 100ml rojana dena suru kro , iss nal lewa ate dudh vdia howega.
sir 130045 nu ghar vich bnna skde han , 1 kiloo bnaun da trika dso ?
(en)
Punjab
gurjeet singh ji ghr vich 13:00:45 bnaun de layi tuc 280-285 killo urea lao ate 750 gram potash lao. ehna nu pani vich alag alag gholna hai ate khet vich spray karn to kuch sma pehlan hi gholna ha eh ik acre de layi matra kafi hai. dhanwad
sir katdi ko subha 9 bje AI krwai thi or abb sham ko 5 bje essa dekhya hai kya ho sakta hai ?
(en)
tuci iss nu Ek AI hor krwao ji, AI krwaun ton badd iss nu Pregstay gold powder 50gm rojana dena suru kro, ehh pashu nu gaban rakhan vich help krda hai .
Hlo sir barish ton badh kanak nu tilt spray di jarurt hai ja nhi jekar jarurt hai tan chlorpyrifos 50 ec v mix krka kar skde han ?
(en)
Punjab
Tilt vich Propiconazol name da salt hunda hai jo knak vich fungus diseases jiwe dane vich black rust and yellow rust nu control krda hai.esdi spray knak vich dane bnan wele kro.esdi dose @200 ml per acre hai.ess vich chloropyriphos mix krke spray nhi kr skde ho kyuke ess nu mix krn nal spray da asar ghat janda hai...
kank barish nal eho ji ho gi ki karie ?
(en)
Maharashtra
Parminder ji meeh de karn jyada nami ho jandi hai ate kanak is tra ho jandi hai isde layi tuc kanak de uper M-45@500gm di spray karo.isde nal 14:00:45@1 killo nu 150 liter pani vich mila ke sprya karo. is to ilava kanak nu dhup lagn nal kanak thik ho jandi hai. dhanwad
ਸਰ ਮੈਨੂੰ ਪਸ਼ੂਆਂ ਨਾਲ ਸਬੰਧਤ ਸਮਾਨ ਜਿਵੇਂ ਟੈਗ,ਪਟੇ,ਫੁਹਾਰੇ, ਭੋਰ ਕੜੀ ਆਦਿ ਸਮਾਨ ਤਰਨਤਾਰਨ ਵਿਚੋਂ ਕਿਥੋਂ ਪਰਾਪਤ ਹੋਵੇਗਾ, ਇਸ ਜਮਾਨ ਦੇ ਹੋਲ ਸੇਲਰਸ ਬਾਰੇ ਦੱਸੋ ?
(en)
Punjab
ਗੁਰਮਿੰਦਰ ਜੀ ਪਸ਼ੂਆਂ ਨਾਲ ਸਬੰਧਤ ਸਮਾਨ ਲੈਣ ਲਈ ਤੁਸੀ Manny/Shubam 9803581500, 9803488072 Garg Trading Company ਨਾਲ ਸਪੰਰਕ ਕਰ ਸਕਦੇ ਹੋ
ਸਰ ਬੀਟਲ ਬਕਰੀ ਸੂਈ ਨੂੰ 4 ਮਹੀਨੇ ਹੋ ਗਏ ਨੇ ਓਹ ਹੀਟ ਚ ਨੀ ਆਈ ਕੀ ਕਾਰਨ ਆ ਅਤੇ ਇਲਾਜ ਕੀ ਹੈ ?
(en)
ਤੁਸੀ ਬੱਕਰੀ ਨੂੰ Agrimin super ਪਾਊਡਰ 40 ਗ੍ਰਾਮ ਰੋਜਾਨਾ ਦੇਣ ਸ਼ੁਰੂ ਕਰੋ, ਇਸ ਨਾਲ ਸਰੀਰ ਵਿਚ ਮਿਨਰਲ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਆ ਜਾਵੇਗੀ, ਕਈ ਵਾਰ ਸਰੀਰ ਵਿਚ ਮਿਨਰਲ ਦੀ ਕਮੀ ਹੋਣ ਨਾਲ ਪਸ਼ੂ ਹੀਟ ਵਿਚ ਲੇਟ ਆਉਂਦਾ ਹੈ ਅਤੇ ਉਸਦੀ ਸਹੀ ਗਰੋਥ ਵੀ ਨਹੀਂ ਹੁੰਦੀ ..
sir hf cow sui nu 1 weak ho gya hai mok bahut jyada kr rhi hai ?
(en)
Punjab
iss nu Fortivir injection 10ml lgwao, isde nal biotrim-DS bolus rojana 1-1 goli swere sham deni suru kro , iss nal farak paan jawega..
ਇਹ ਝੋਟੀ ਬਣ ਗਈ ਹੈ ਹੁਣ 2 ਸਾਲ 1 ਮਹੀਨੇ ਉਮਰ ਦੀ ਹੈ ਇਸਦੀ ਮਾਂ 9 - 10 ਕਿੱਲੋ ਦੁੱਧ ਵਾਲੀ ਹੈ ਇਸਨੂੰ ਅੱਜ ਤੋਂ ਸੂਣ ਤੱਕ ਕੀ ਖੁਰਾਕ ਪਾਈਏ ਤਾਂ ਕਿ ਚੰਗਾ ਦੁੱਧ ਉਤਪਾਦਨ ਲੈ ਸਕੀਏ ?
(en)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ , ਇਸ ਨਾਲ ਪੇਟ ਦੇ ਕੀੜੇ ਖਤਮ ਹੋਣਗੇ ਇਹ ਗੱਭਣ ਪਸ਼ੂਆਂ ਲਈ ਵੀ ਵਰਤੀ ਜਾਂਦੀ ਹੈ , ਇਸ ਨਾਲ ਲੇਵਾ ਵਧਿਆ ਹੋ ਜਾਵੇਗਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਪਸ਼ੂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ, ਬਾਕੀ ਫੀਡ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
सर हम गेंदे की खेती के बारे में जानकारी चाहते हैं, विशेष रूप से pusa narangi, pusa basanti की जानकारी जुटाना चाहता हूं, कैसे इसका बुवाई और बीज का क्या माप है, कृपया मार्गदर्शन करें ?
(en)
Punjab
Avdhesh Shakya जी Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है एक एकड़ खेत के लिए 600 से 800 ग्राम बीजों की आवश्यकता होती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें बिजाई के लिए पनीरी ढंग का प्रयोग किया जाता है नर्सरी बैड पर बीजों का छिड़काव करें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें धन्यवाद
ਇਹ 3-4 ਦਿਨਾਂ ਤੋਂ ਕੁਝ ਖਾ ਪੀ ਨਹੀ ਰਿਹਾ। ਨੱਕ ਜੁਖਾਮ ਕਰਕੇ ਬੰਦ, ਅੱਖਾਂ ਵੀ ਪੂਰੀ ਤਰਾਂ ਗਿਡਾ ਨਾਲ ਬੰਦ, ਸਾਹ ਤੇਜ਼ ਤੇ ਔਖੇ ਲੈਂਦਾ ਹੈ ਪਹਿਲਾ ਕੁਝ ਖਾਂਦਾ ਸੀ ਤਾਂ ਉੱਲਟੀ ਕਰ ਦਿੰਦਾ ਸੀ ?
(en)
ੲਿਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਨੂੰ ਦਿਖਾਓ ਜੀ ੲਿਸ ਤਰਾਂ ਕੋੲੀ ਅੰਦਾਜ਼ਾ ਨਹੀ ਲਗਾੲਿਅਾ ਜਾ ਸਕਦਾ ਜੀ
मुझे देसी मुर्गी की नस्ल के बारे में जानकारी चाहिए जो अंडे के हिसाब से सही है मुझे देसी अंडे के उत्पादन के विस्तार से जानकारी दें ?
(en)
Punjab
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं 9229881876 Bhumika ANIMAL Breeder farm से संपर्क कर सकते है
aa dekho g ?
(en)
Maharashtra
toor ji eh gaale de karn ho reha hai isde layi tuc M-45@400gm nu 150 litre pani vich mila ke prati acre de hisab nal spray karo.dhanwad
solar system bare jankari chahidi hai keth di motor te kini sabsidy mildi hai sade water level 30feet ha kine HP de motor lagegi ?
(en)
Punjab
Navpreet ji Solar Pump bare puri jankari lai tusi Amrik Singh 9814221784 ji nal samparak kar sakde ho ehna kolo tuhanu is bare pure visthar vich jankari mile gi ji.
Bihar Sitamarhi me kaunse nasal ki Bakri jyada sahi rhegi business k liye ?
(en)
Punjab
Manzar ji Bihar me Black Bengal, Beetal rakh sakte hai je dudh or Mas dono ke lia ashi nasal hai.
eh kis karan ho reha g, blli khindi ji pyi a ?
(en)
Punjab
amritpal ji kirpa karke eh daso ke eh dikkat sare khet vich hi hai ja ik do booteya te hai kyuki je ik do boote te hai ta koi dar vali gal nahi hai. kirpa karke eh sarvekhan karke jankari deo ke eh dikkat kine percent hai ta jo tuhanu is bare poori jankari diti ja sake. dhanwad
ਮੇਰਾ ਚੱਪਣ ਕੱਦੂ ਦੀ ਵੇਲ ਇਸ ਤਰ੍ਹਾਂ ਦੀ ਹੋ ਰਹੀ ਹੈ ਕੋਈ ਇਲਾਜ ਦੱਸੋ ?
(en)
ਬਲਜਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ M-45 ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਇਹ ਠੀਕ ਹੋ ਜਾਊਗਾ ਧੰਨਵਾਦ
सर भैंस दाना नहीं खाती यह दवाई दी है ?
(en)
Punjab
जी आप इन दवाईयों का प्रयोग कर सकते है इनके साथ उसे भूख भी लगेगी और जब वो दाना पूरी तरह से खाने लगेगी तो उसके साथ शरीर की ग्रोथ होगी और दूध में भी फायदा होगा Lactomax गोलियां का काम दूध बढ़ाने का ही होता है और शरीर की कमज़ेार भी दूर हो जाएगी
sir ah chappn Kaddu di bel nu ki problem a ?
(en)
Narinder ji isde uper tuc fungicide M-45@4gm di spray karo isde nal hi eh thi ho jayega.kirpa karke eh daso k isde vich keet dikhai de reha hai ta daso ta jo tuhanu is bare poori jankari diti ja sake. dhanwad
Punjab
ji nahi koi keet nahi hai