Manage Expert Answers

Search

Total Count :- 258604

Livery tonic de injection goat de kyu lgaya jnda hai g ate kine din baad lane chhide hai g ?

(en)
Posted by
Garry (6280916009)
Garry
Punjab
Patiala
Write Answer
Posted Date (04 Mar 2019 08:07 AM) Assigned Date (-)
Answered Date (05 Mar 2019 07:00 PM) Translated Date (-)

Garry ji ehh janwar di condition de hisab nal lgaye jnde hai ki uss nu ki smasya aa rehi hai, jekar ohh vdia khha pee rehaa hai fir injection da v koi fyada nhi hunda hai, isdi varto doctor ton check krwa he kro.

Asi 10 March toa Pehla khet vich kehde hara chara bije skde a bufflalo lai ?

(en)
Posted by
Garry (6280916009)
Garry
Punjab
Patiala
Write Answer
Posted Date (04 Mar 2019 08:06 AM) Assigned Date (-)
Answered Date (04 Mar 2019 08:08 AM) Translated Date (-)

ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ

गऱमी प्याज की नर्सरी कब लगाये, कौन सा बीज, कितना व क्या भाव, कहां से मिलेगा ?

(en)
Posted by
Bablu R kot (8708070952)
Bablu R kot
Haryana
Mahendragarh
Write Answer
Posted Date (04 Mar 2019 08:01 AM) Assigned Date (-)
Answered Date (04 Mar 2019 04:22 PM) Translated Date (-)

Bablu R kot जी नर्सरी तैयार करने का उचित समय मध्य जून महीने का है नए पौधे बिजाई से 6-8 हफ्तों में रोपण के लिए तैयार हो जाते हैं रोपण का काम अगस्त के पहले हफ्ते में खत्म कर दें, धन्यवाद

chane ki phaliyan Sukh rahi hai podhe Jal se rahe ?

(en)
Posted by
Kuldeep Chauha (9716489949)
Kuldeep Chauha
Uttar Pradesh
Jaunpur
Write Answer
Posted Date (04 Mar 2019 07:58 AM) Assigned Date (-)
Answered Date (04 Mar 2019 08:11 AM) Translated Date (-)

Chane mein fungus ka attack ho skta hai ess ke liye aap M-45 @500 gm per acre ka spray kro jiss se shi ho jayega.

04 Mar 2019

thanks sir

sir g eh spray ganne te kamyab haa te esda ki kam ha te kini dose aw ganne layi ?

(en)
  • 1
Posted by
Babbal (7696779768)
Babbal
Punjab
Gurdaspur
Write Answer
Posted Date (04 Mar 2019 07:48 AM) Assigned Date (-)
Answered Date (04 Mar 2019 08:12 AM) Translated Date (-)

Growgibb vich Gibberellic acid hai jo plant growth regulator da kmm krda.ess nal plant di growth hundi hai.esdi dose @300 ml per acre da spray kr skde ho..

i want information about hatchery business full training ?

(en)
Posted by
Darvinder singh saini (8492003222)
Darvinder singh saini
Jammu & Kashmir
Jammu
Write Answer
Posted Date (04 Mar 2019 07:48 AM) Assigned Date (-)
Answered Date (08 Mar 2019 05:16 PM) Translated Date (-)

For Hatchery Training please contact with KVK Jammu, Address: R.S.Pura, Jammu, Karan Bagh, Jammu and Kashmir 180010, Phone: 072980 04582 And Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002,Tel.No: 0172-2655391

Answered Date (08 Mar 2019 05:16 PM) Translated Date (-)

For Hatchery Training please contact with KVK Jammu, Address: R.S.Pura, Jammu, Karan Bagh, Jammu and Kashmir 180010, Phone: 072980 04582 And Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002,Tel.No: 0172-2655391

sir jo pashu gaban hai man lo 40-45 din da ta sir osdi ovaries ch change kive mehsoos hunda matlab sir uss uper jo corpus lutum banda osdi ki pehchan hundi hath nal touch Karan te kive mehsoos hunda and non pregnant di ovaries kive hundi plz sir detail nal daso ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (04 Mar 2019 07:35 AM) Assigned Date (-)
Answered Date (05 Mar 2019 09:31 PM) Translated Date (-)

Jaskaran singh ji pashu da ovary wala part bhut soft hunda hai , jiss nu iss trah nahi smajiya ja skda isde lai puuri jankari honi chahidi hai ate isdi Traning lgwai jndi hai , jiss vich iss nu check krnn vare ptaa lgda hai .

ਸੂਰਾਂ ਵਾਸਤੇ ਘਰ ਵਿਚ ਫਿਡ ਤਿਆਰ ਕਰਨ ਲਈ ਕਿਹੜੀਆ ਕਿਹੜੀਆ ਚੀਜਾ ਦੀ ਲੋੜ ਪੈਦੀ ਹੈ ?

(en)
Posted by
inderjeet bhamber (8568842219)
inderjeet bhamber
Punjab
Ludhiana
Write Answer
Posted Date (04 Mar 2019 07:35 AM) Assigned Date (-)
Answered Date (10 Mar 2019 09:58 AM) Translated Date (-)

ਇੰਦਰਜੀਤ ਸਿੰਘ ਜੀ ਤੁਸੀ ਇਹ ਆਡੀਓ ਸੁਣੋ ਜੀ .

  • gibberellic acid ko is time wheat par use kar sakte hai. please tell me ?

    (en)
    Posted by
    Daljit Singh (9478127420)
    Daljit Singh
    Punjab
    Gurdaspur
    Write Answer
    Posted Date (04 Mar 2019 07:35 AM) Assigned Date (-)
    Answered Date (04 Mar 2019 08:10 AM) Translated Date (-)

    Daljit singh g agar knak nisar gyi hai to Gibberellic acid ka koi faida nhi.ess ki beejaye aap NPK 00.52.34 @500 gm or Boron @100 gm per acre ka spray kro jiss se dane ka size increase ho jata hai...

    Sir g main hun kehrian sabjian lga sakda without lufafean ton directly khet vich ?

    (en)
    Posted by
    kashmir singh (6239788425)
    kashmir singh
    Punjab
    Sangrur
    Write Answer
    Posted Date (04 Mar 2019 07:11 AM) Assigned Date (-)
    Answered Date (04 Mar 2019 04:20 PM) Translated Date (-)

    Kashmir ji hun tuc kaddu, bhindi ,karele,arbi di bijai kar sakde ho, dhanwad.

    Meri majh de than vich moohsari pai gai hai te dhar ght aundi hai te than vadh reha duje thana nalon ?

    (en)
    Posted by
    kashmir singh (6239788425)
    kashmir singh
    Punjab
    Sangrur
    Write Answer
    Posted Date (04 Mar 2019 07:10 AM) Assigned Date (-)
    Answered Date (05 Mar 2019 04:06 PM) Translated Date (-)

    kashmir singh ji Os nu Injection V-5 5ml ekk din chadd ke 5 Injection lao nall Powder Fibrok mass kit deo ji

    sir 3086 kank 50% nesar gyi hai te dane bnn de lyi kehdi spre kriye ?

    (en)
    • 1
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (04 Mar 2019 07:04 AM) Assigned Date (-)
    Answered Date (04 Mar 2019 07:11 AM) Translated Date (-)

    kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

    04 Mar 2019

    tq sir g

    ਸਰ ਜੀ ਮੇਰੀ ਮੱਝ ਫਲ ਸਿਟ ਗਈ ਨੂੰ ਪੂਰਾ ਇਕ ਮਹੀਨੇ ਤੋਂ ਵੱਧ ਹੋ ਗਿਆ ਹੈ ਦੁਆਰਾ ਨਵੇਂ ਦੁਧ ਕਰਵਾਉਣ ਲਈ ਕਿਹੜੀ ਦਵਾਈ ਦਿੱਤੀ ਜਾਵੇ ?

    (en)
    Posted by
    ਗੁਰਪ੍ਰੀਤਮ ਸਿੰਘ (9781960268)
    ਗੁਰਪ੍ਰੀਤਮ ਸਿੰਘ
    Punjab
    Bathinda
    Write Answer
    Posted Date (04 Mar 2019 06:30 AM) Assigned Date (-)
    Answered Date (04 Mar 2019 04:21 PM) Translated Date (-)

    ਮੱਝ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਦੁਬਾਰਾ ਹੀਟ ਵਿਚ ਆ ਜਾਵੇਗੀ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ

    1 acre ke liye 0050 ghar vich kive teyaar kiti jandi hai ?

    (en)
    Posted by
    ਗੁਰਜੀਤ ਸਿੰਘ (9309200010)
    ਗੁਰਜੀਤ ਸਿੰਘ
    Punjab
    Muktsar
    Write Answer
    Posted Date (04 Mar 2019 06:18 AM) Assigned Date (-)
    Answered Date (04 Mar 2019 07:05 AM) Translated Date (-)

    NPK 00.00.50 fertilizer hai es vich potash tatt hunda hai jo fasal vich dane di growth lyi bhut hi vdia kmm krda hai.esdi dose knak vich @1 kg per acre da spray kr skde ho.esnu ghr vich tyar krn di beejayi market to hi lya ke spray kro kyuke company made NPK vich tatt di concentration balance hundi hai...

    ਸਰ ਵੱਛੀ ਗੱਭਣ ਨਹੀਂ ਰਹਿ ਰਹੀ, ਕੋਈ ਇਲਾਜ ਦੱਸੋ। ਹੀਟ ਖਤਮ ਹੋਣ ਤੇ ਅਖੀਰਲੇ ਦਿਨਾਂ ਵਿਚ ਖੂਨ ਸੁੱਟਦੀ ਹੈ ?

    (en)
    Posted by
    Rupinder sony (9855218484)
    Rupinder sony
    Punjab
    Patiala
    Write Answer
    Posted Date (04 Mar 2019 04:43 AM) Assigned Date (-)
    Answered Date (05 Mar 2019 09:11 PM) Translated Date (-)

    ਉਸ ਨੂੰ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਰ ਭਰਵਾਓ, ਫਿਰ ਇਕ ਹੀਟ ਖਾਲੀ ਛੱਡ ਕੇ ਅਗਲੀ ਹੀਟ ਵਿਚ ਟੀਕਾ ਭਰਵਾਓ ਅਤੇ ਇਹ ਪਾਊਡਰ ਦਿੰਦੇ ਰਹੋ, ਇਸ ਤ੍ਰਾਹ ਰਹਿ ਜਾਵੇਗੀ

    ਸ੍ਰੀ ਅਕਾਲ ਜੀ, ਮੈਨੂੰ Calf Starter ਬਾਰੇ ਜਾਣਕਾਰੀ ਦਿੱਤੀ ਜਾਵੇ, calf starter ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਦੇਣਾ ਚਾਹੀਦਾ ਹੈ ?

    (en)
    Posted by
    Surjit Rattu (9041982798)
    Surjit Rattu
    Punjab
    Shahid Bhagat Singh Nagar
    Write Answer
    Posted Date (04 Mar 2019 01:34 AM) Assigned Date (-)
    Answered Date (04 Mar 2019 04:23 PM) Translated Date (-)

    ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ..

    ਬਹੇੜੇ ਦਾ ਬੀਜ ਜਾਂ ਪੌਦਾ ਕਿੱਥੋਂ ਮਿਲੇਗਾ ?

    (en)
    Posted by
    ਗੁਰਚਰਨ ਸਿੰਘ (9872698960)
    ਗੁਰਚਰਨ ਸਿੰਘ
    Punjab
    Ferozpur
    Write Answer
    Posted Date (03 Mar 2019 11:00 PM) Assigned Date (-)
    Answered Date (05 Mar 2019 11:59 AM) Translated Date (-)

    ਸੂਰਾਂ ਦੀ ਫੀਡ ਤਿਆਰ ਕਰਨ ਲਈ ਤੁਸੀ ਉੱਤਰ ਨਾਲ ਦਿੱਤੀ ਫੋਟੋ ਦੇਖੋ ਜੀ

    • 1

    Mujhe oyster mushroom ka certificate chahiye govt. institute se ?

    (en)
    Posted by
    Ishu Rathour (7409820585)
    Ishu Rathour
    Uttarakhand
    Nainital
    Write Answer
    Posted Date (03 Mar 2019 10:32 PM) Assigned Date (-)
    Answered Date (04 Mar 2019 01:31 PM) Translated Date (-)

    Ishu ji kripya aap yeh btaye ke aapko iski training ka certificate chahiye ya isko bechne ke liye certificate chahiye. taki aapko iske bare men poori jankari di ja sake. dhanywad

    Sathi mungi bare jankari deo ji ?

    (en)
    Posted by
    Molakdeep Singh (7837696460)
    Molakdeep Singh
    Punjab
    Barnala
    Write Answer
    Posted Date (03 Mar 2019 10:06 PM) Assigned Date (-)
    Answered Date (03 Mar 2019 10:09 PM) Translated Date (-)

    ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਪੋਰ ਦਇਓ ।

    03 Mar 2019

    Dhanwaad sir

    ਸਰ ਬੱਕਰੀ ਅਤੇ ਬੱਕਰੇ ਲਈ ਫੀਡ ਤਿਆਰ ਕਰਵਾਉਣੀ ਆ ਉਸ ਵਿੱਚ ਕੀ ਕੀ ਚੀਜ਼ ਪਾਈਏ ਅਤੇ ਉਸ ਨੂੰ ਕਦੋਂ ਅਤੇ ਕਿਵੇਂ ਖਵਾਉਣੀ ਹੈ ਦੱਸੋ ਜੀ ਬੀਟਲ ਨਸਲ ਹੈ ?

    (en)
    Posted by
    tikka singh (7888576653)
    tikka singh
    Punjab
    Bathinda
    Write Answer
    Posted Date (03 Mar 2019 09:18 PM) Assigned Date (-)
    Answered Date (04 Mar 2019 04:17 PM) Translated Date (-)

    ਟਿੱਕਾ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਕਰੀਆਂ ਲਈ ਫੀਡ ਦੇ ਸਕਦੇ ਹੋ , ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ.

    सबसे ज्यादा कौन सी मुर्गी अंडे देती है ?

    (en)
    Posted by
    Kishan Kumar (9478756747)
    Kishan Kumar
    Bihar
    West Champaran
    Write Answer
    Posted Date (03 Mar 2019 09:18 PM) Assigned Date (-)
    Answered Date (04 Mar 2019 06:39 PM) Translated Date (-)

    BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है.

    labour hove allu vali ?

    (en)
    Posted by
    Balwinder singh Uppal (9517005713)
    Balwinder singh Uppal
    Punjab
    Fatehgarh Sahib
    Write Answer
    Posted Date (03 Mar 2019 09:12 PM) Assigned Date (-)
    Answered Date (04 Mar 2019 12:46 PM) Translated Date (-)

    Balwinder ji kirpa karke apna swal vistar nal pucho ta jo tuhanu is bare poori jankari diti ja sake. dhanwad

    dasso Sir kinni quantity vich ditti jawe ?

    (en)
    • 1
    Posted by
    jatin Kumar (9915296110)
    jatin Kumar
    Punjab
    Fatehgarh Sahib
    Write Answer
    Posted Date (03 Mar 2019 09:11 PM) Assigned Date (-)
    Answered Date (05 Mar 2019 04:45 PM) Translated Date (-)

    Season de hisaab naal and availability de hisaab naal, jo v available aa oh zyada paa lao.Basically ta protein e pora krna aapa ji.

    सर टमाटर में सड़न हो रही है, उस पर m45 की स्प्रे की थी। उसमें पत्ते जल रहे है और फल सड़ रहे है, इसकी कोई बढ़िया दवाई बताएं ?

    (en)
    Posted by
    Tauhid Khan (9651165223)
    Tauhid Khan
    Uttar Pradesh
    Unnao
    Write Answer
    Posted Date (03 Mar 2019 09:07 PM) Assigned Date (-)
    Answered Date (04 Mar 2019 07:07 AM) Translated Date (-)

    Tomato mein gallan disease fungus ke karn hoti hai.eske liye M-45 sabse best hai.eski spray aap kr skte ho.eski dose @500 gm per acre ka spray kr skte ho...

    Answered Date (04 Mar 2019 04:32 PM) Translated Date (-)

    curzat doupond company da use kro veerji top result oss the fungiside lai. m45 ta baker a

    tomoto mein m45 ki spray ki thi, but results Nahi Aeya, koi doosri best dwai btayein, fal mein sadan ho rahi hai ?

    (en)
    • 1
    Posted by
    Tauhid Khan (9651165223)
    Tauhid Khan
    Uttar Pradesh
    Unnao
    Write Answer
    Posted Date (03 Mar 2019 09:06 PM) Assigned Date (-)
    Answered Date (04 Mar 2019 12:47 PM) Translated Date (-)

    Tauhid Khan ji aap copper oxychloride @4gm prati litre pani ke hisab se spra kar sakte hai. yeh bhi tmatar men galn ki roktham karti hai. dhanywad

    Uttar Pradesh

    Answered Date (04 Mar 2019 01:44 PM) Translated Date (-)

    sukriya

    ਕੀ ਫਰੀ ਰੇਂਜ ਮੁਰਗਿਆਂ ਨੂੰ ਹਰੀ ਸਬਜੀਆਂ ਅਤੇ ਪੱਤੇ ਖਲਾ ਸਕਦੇ ਹਾਂ ?

    (en)
    Posted by
    Charanjit Singh (7681951313)
    Charanjit Singh
    Punjab
    S.A.S. Nagar
    Write Answer
    Posted Date (03 Mar 2019 08:56 PM) Assigned Date (-)
    Answered Date (03 Mar 2019 09:14 PM) Translated Date (-)

    ਹਾਂਜੀ

    Answered Date (04 Mar 2019 06:17 PM) Translated Date (-)

    ਹਾਂਜੀ ਤੁਸੀ ਸਬਜ਼ੀਆਂ ਦੇ ਪੱਤੇ ਦੇ ਸਕਦੇ ਹੋ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰੇ ਉਸ ਹਿਸਾਬ ਨਾਲ ਦਿਓ

    Answered Date (04 Mar 2019 09:44 AM) Translated Date (-)

    ਧੰਨਵਾਦ ਜੀ

    sir kagji nimbu de boote 8 mahine de ho gaye ne fal nahi lag reha ki kariye ?

    (en)
    Posted by
    pardeep (8396916702)
    pardeep
    Haryana
    Yamunanagar
    Write Answer
    Posted Date (03 Mar 2019 08:50 PM) Assigned Date (-)
    Answered Date (04 Mar 2019 01:33 PM) Translated Date (-)

    Pardeep ji nimbu ke paudhe laghbag 2-3 saal tak kisam ke hisab se fal dena shuru karte hai is se pehle inhe fal nahi lagta, dhanywad.

    Sir Fatehabad Haryana me isabgol ki kheti ho Sakti Hai iska beej kaha se milega, iski Puri jankari chahiye ?

    (en)
    Posted by
    Randhir Kumar Payal (9466249391)
    Randhir Kumar Payal
    Haryana
    Fatehabad
    Write Answer
    Posted Date (03 Mar 2019 08:50 PM) Assigned Date (-)
    Answered Date (04 Mar 2019 03:33 PM) Translated Date (-)

    रणधीर जी इसे मिट्टी की कई किस्मों में उगाया जा सकता है पर यह अच्छे निकास वाली रेतली दोमट मिट्टी में उगाने पर अच्छे परिणाम देती है मिट्टी की पी एच 4.7-7.7 होनी चाहिए मिट्टी में नाइट्रोजन की उच्च मात्रा ईसबगोल की रोपाई के लिए अच्छी होती है आप इसकी किसम जैसे Haryana Isabgol-5 की बिजाई कर सकते है ईसबगोल की बिजाई के लिए उपयुक्त समय अक्तूबर से नवंबर का महीना होता है पिछेती बिजाई (दिसंबर के पहले पखवाड़े के बाद) ना करें क्योंकि यह पैदावार में कमी को बढ़ाता है बीजों को बोने के लिए बुरकाव ढंग या कतार में बिजाई ढंग का प्रयोग किया जाता है बुरकाव करने के बाद बिजाई के समय झाड़ू की मदद से बीजों को मिट्टी में मिला दें बीजों को 1-2 सैं.मी. की गहराई में बोयें पौधे से पौधे में 15 सैं.मी. फासले का प्रयोग करें एक एकड़ खेत में बिजाई के लिए 2-3 किलोग्राम बीजों को प्रयोग करें इसके बीज छोटे होते हैं इसलिए बीजों की मात्रा बढ़ाने के लिए उसमें रेत या खाद मिला ली जाती है मिट्टी से पैदा होने वाली फंगस से बचाने के लिए कार्बेनडाज़िम 2 ग्राम या कप्तान 5 ग्राम से प्रति किलो बीजों का उपचार करें रासायनिक उपचार के लिए PSB + अज़ोटोबैक्टर 200 ग्राम से बीजों का उपचार करें ईसबगोल की पूरी फसल को नाइट्रोजन 20 किलो (यूरिया 45 किलो), फासफोरस 10 किलो (एस एस पी 65 किलो) और पोटाश 12 किलो (म्यूरेट ऑफ पोटाश 20 किलो) प्रति एकड़ में आवश्यकता होती है नाइट्रोजन की आधी और फासफोरस और पोटाश की पूरी मात्रा बिजाई के समय डालें बाकी बची नाइट्रोजन को बिजाई के एक महीना बाद डालें नदीनों की तीव्रता के आधार पर हाथों से गोडाई करें बिजाई के दो महीनों में 2-3 गोडाई की आवश्यकता होती है बिजाई के 20-25 दिनों के आद पहली गोडाई करें किस्म के आधार पर बिजाई के 4-5 महीने बाद फसल कटाई के लिए तैयार हो जाती है कटाई का सही समय तब होता है जब नोक अपना रंग बदलकर भूरे रंग में और निचला पत्ता पीले रंग का हो जाता है उंगलियों के बीच दबाने पर दाने बाहर निकल आते हैं कटाई सुबह के समय 10 बजे के बाद करें कटाई ज़मीनी स्तर से करें धन्यवाद

    sir shimla mirch ki fasal lgane ka sahi month kya hai or yeh kitne month ki fasal hai ?

    (en)
    Posted by
    vipan kumar (8814055642)
    vipan kumar
    Haryana
    Ambala
    Write Answer
    Posted Date (03 Mar 2019 08:47 PM) Assigned Date (-)
    Answered Date (04 Mar 2019 03:15 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (04 Mar 2019 03:15 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (04 Mar 2019 03:16 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (04 Mar 2019 03:16 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (04 Mar 2019 03:17 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (04 Mar 2019 03:17 PM) Translated Date (-)

    Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

    Answered Date (05 Mar 2019 02:44 AM) Translated Date (-)

    dhanyawad g

    hdcsw18 de jankari diyo ?

    (en)
    Posted by
    Veer (8847213097)
    Veer
    Punjab
    Shahid Bhagat Singh Nagar
    Write Answer
    Posted Date (03 Mar 2019 08:37 PM) Assigned Date (-)
    Answered Date (04 Mar 2019 03:20 PM) Translated Date (-)

    परमवीर जी HD CSW 18 किस्म लंबे दानों और लंबी बालियों वाली किस्म है इस किस्म की पैदावार 23-25 क्विंटल प्रति एकड़ है और यह किस्म भूरी और पीली कुंगी की प्रतिरोधक किस्म है, धन्यवाद

    Answered Date (04 Mar 2019 03:22 PM) Translated Date (-)

    परमवीर जी HD CSW 18 किस्म लंबे दानों और लंबी बालियों वाली किस्म है इस किस्म की पैदावार 23-25 क्विंटल प्रति एकड़ है और यह किस्म भूरी और पीली कुंगी की प्रतिरोधक किस्म है, धन्यवाद

    Sir eh vachi pure sahiwal a ja nhi... plz photo dekh k dseo ?

    (en)
    • 2
    Posted by
    Baljeet Singh (8968918038)
    Baljeet Singh
    Punjab
    Patiala
    Write Answer
    Posted Date (03 Mar 2019 08:34 PM) Assigned Date (-)
    Answered Date (05 Mar 2019 04:02 PM) Translated Date (-)

    Baljeet Singh ji eh pure sahiwal hi hai ji.

    मूंग की कौन सी वैरायटी गरमी मे अच्छी रहती है ?

    (en)
    Posted by
    manoj kumar patel (8319715180)
    manoj kumar patel
    Madhya Pradesh
    Hoshangabad
    Write Answer
    Posted Date (03 Mar 2019 08:17 PM) Assigned Date (-)
    Answered Date (04 Mar 2019 03:39 PM) Translated Date (-)

    मनोज जी आप मूंग की किसम जैसे PUSA 105, ML 337, BM 4, K 851, ML 131, Pusa 16 किसम की बिजाई कर सकते है, धन्यवाद

    Answered Date (04 Mar 2019 03:39 PM) Translated Date (-)

    मनोज जी आप मूंग की किसम जैसे PUSA 105 ,ML 337,BM 4,K 851,ML 131,Pusa 16 किसम की बिजाई कर सकते है, धन्यवाद

    Answered Date (29 Sep 2019 07:06 PM) Translated Date (-)

    ok

    sir mere kol 2 month di caff haa, esda diet plan ki kita jave jo esnu jldi tayer kita jave gaban lyi, vadea growth hove esdi ?

    (en)
    Posted by
    Pardeep singh maan (9780371746)
    Pardeep singh maan
    Punjab
    Moga
    Write Answer
    Posted Date (03 Mar 2019 08:05 PM) Assigned Date (-)
    Answered Date (04 Mar 2019 04:14 PM) Translated Date (-)

    ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.

    can i mix vermi compost with soil of my house backyard to grow summer vegetable ?

    (en)
    Posted by
    Ranjodh (9780864939)
    Ranjodh
    Punjab
    Amritsar
    Write Answer
    Posted Date (03 Mar 2019 08:04 PM) Assigned Date (-)
    Answered Date (04 Mar 2019 03:40 PM) Translated Date (-)

    Ranjodh ji yes you can mix the vermi compost with soil. it increases the soil fertility.Thank you

    04 Mar 2019

    thnkew g

    Answered Date (04 Mar 2019 03:40 PM) Translated Date (-)

    Ranjodh ji yes you can mix the vermi compost with soil. it increases the soil fertility.Thank you

    ਮੱਝ ਦੇ ਥਣਾਂ ਤੇ ਸੋਜ ਹੈ ਅਤੇ ਦੁੱਧ ਵੀ ਘੱਟ ਗਿਆ ਹੈ ਇਸ ਦਾ ਕੀ ਇਲਾਜ ਹੈ ?

    (en)
    Posted by
    harjeet singh (7973464305)
    harjeet singh
    Punjab
    Muktsar
    Write Answer
    Posted Date (03 Mar 2019 07:51 PM) Assigned Date (-)
    Answered Date (04 Mar 2019 04:12 PM) Translated Date (-)

    ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

    ਮੱਝ ਦੇ ਥਣਾ ਤੇ ਸੋਜ ਹੈ ਅਤੇ ਦੁਧ ਵੀ ਘੱਟ ਗਿਆ ਹੈ ਇਸਦਾ ਕੀ ਇਲਾਜ ਹੈ ?

    (en)
    Posted by
    harjeet singh (7973464305)
    harjeet singh
    Punjab
    Muktsar
    Write Answer
    Posted Date (03 Mar 2019 07:40 PM) Assigned Date (-)
    Answered Date (04 Mar 2019 04:13 PM) Translated Date (-)

    ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

    grow bag ch lagan walia vegetable grow bag domains 28cm×28cm×40cm ?

    (en)
    Posted by
    ਸੁਖਜਿੰਦਰ ਸਿੰਘ (8427576503)
    ਸੁਖਜਿੰਦਰ ਸਿੰਘ
    Punjab
    Faridkot
    Write Answer
    Posted Date (03 Mar 2019 07:25 PM) Assigned Date (-)
    Answered Date (04 Mar 2019 03:51 PM) Translated Date (-)

    sukhjinder ji please ask your question in detail so that we can provide you proper information. Thank you

    Answered Date (04 Mar 2019 05:34 PM) Translated Date (-)

    ਮੈਂ ਗ੍ਰੋ ਬੈਗ ਵਿੱਚ ਛੱਤ ਉੱਪਰ ਸਬਜੀਆਂ ਉਗਾ ਰਿਹਾ ਹਾਂ ਮੈਂ ਗ੍ਰੋ ਬੈਗ ਵਿੱਚ ਬੂਟਿਆਂ ਵਾਲੀਆਂ ਸਬਜੀਆਂ ਬਾਰੇ ਜਾਣਕਾਰੀ ਚਾਹੁੰਦਾ ਹਾਂ ਟਮਾਟਰ, ਮਿਰਚ, ਟਿੰਡੇ ਨੂੰ ਛੱਡਕੇ ਮੈਂ ਇਹ ਲਗਾ ਲਏ ਹਨ

    .?

    (en)
    Posted by
    (8638164995)
    --
    --
    Write Answer
    Posted Date (03 Mar 2019 07:19 PM) Assigned Date (-)
    Answered Date (04 Mar 2019 12:42 PM) Translated Date (-)

    kripya aap apna swal vistar se pooche ta ki aapko iske bare men poori jankari di ja sake. dhanywad.

    ਕੁੱਤੇ ਵਿੱਚ ਹਲਕਾ ਦੇ ਲੱਛਣ ਦੱਸਿਓ ਜੀ ?

    (en)
    Posted by
    ਗੁਰਮਿੰਦਰ (8872397088)
    ਗੁਰਮਿੰਦਰ
    Punjab
    Tarn Taran
    Write Answer
    Posted Date (03 Mar 2019 07:12 PM) Assigned Date (-)
    Answered Date (05 Mar 2019 12:52 PM) Translated Date (-)

    ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ, ਮੂੰਹ ਵਿੱਚੋ ਥੁੱਕ ਸੁੱਟਦਾ ਹੈ

    Answered Date (05 Mar 2019 09:35 PM) Translated Date (-)

    ਜਦੋ ਕੋਈ ਕੁੱਤਾ ਹਲਕ ਜਾਂਦਾ ਹੈ ਤਾਂ ਉਸਦੇ ਮੂੰਹ ਵਿੱਚੋ ਝੱਗ ਗਿਰਦੀ ਰਹਿੰਦੀ ਹੈ, ਉਸ ਨੂੰ ਕਿਸੇ ਦੀ ਪਛਾਣ ਨਹੀਂ ਰਹਿੰਦੀ, ਉਹ ਸਭ ਨੂੰ ਕੱਟਣ ਲਗ ਜਾਂਦਾ ਹੈ, ਗੁੱਸੇ ਵਿਚ ਰਹਿੰਦਾ ਹੈ, ਭੌਂਕਦਾ ਰਹਿੰਦਾ ਹੈ, ਇਹਨਾਂ ਕਾਰਨਾਂ ਤੋਂ ਹਲਕੇ ਹੋਏ ਕੁਤੇ ਦਾ ਪਤਾ ਕੀਤਾ ਜਾ ਸਕਦਾ ਹੈ.

    ਸਟੀਵੀਆ ਦੀ ਖੇਤੀ ਕਰਨ ਦੇ ਢੰਗ ?

    (en)
    Posted by
    ਗੁਰਚਰਨ ਸਿੰਘ (9872698960)
    ਗੁਰਚਰਨ ਸਿੰਘ
    Punjab
    Ferozpur
    Write Answer
    Posted Date (03 Mar 2019 07:07 PM) Assigned Date (-)
    Answered Date (03 Mar 2019 10:12 PM) Translated Date (-)

    ਗੁਰਚਰਨ ਸਿੰਘ ਜੀ ਸਟੀਵੀਆ ਦੀ ਖੇਤੀ ਦੇ ਲਈ ਤੁਸੀ ਰਾਜਪਾਲ ਸਿੰਘ ਗਾਂਧੀ :-9814060700 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

    shine aur bumper me kun sa rasayan (technical) maujud hota hai ?

    (en)
    Posted by
    devendra bihone (6268557124)
    devendra bihone
    Madhya Pradesh
    Balaghat
    Write Answer
    Posted Date (03 Mar 2019 07:06 PM) Assigned Date (-)
    Answered Date (04 Mar 2019 09:44 AM) Translated Date (-)

    Devendra g inmein propiconazole nam ka salt hota hai. jo ki peeli kungi aur dano ki kalakh aur kangyari ko rokta hai...

    sir 2 year di katti aa ohnu boln de lyi heat kit dyie ? and deworming di need aa k nhi j lorh aa ki dyie? pregnency stay lyi ki dyie and kdo te kinna time ?

    (en)
    Posted by
    Narinderpal singh (8968762279)
    Narinderpal singh
    Punjab
    Shahid Bhagat Singh Nagar
    Write Answer
    Posted Date (03 Mar 2019 07:03 PM) Assigned Date (-)
    Answered Date (05 Mar 2019 04:08 PM) Translated Date (-)

    Narinderpal singh ji Jekar tusi deworming nahi kiti ta os nu Bolus Flukired DS 6gm deo powder Bovimen-B 100gm rojana deo ji es nall heat vich a javegi te conceive v karegi.

    Answered Date (05 Mar 2019 05:52 PM) Translated Date (-)

    pregnency stay lyi ki dyie

    Sir g meri gaa nu mastitis ho gyi si Te us de than te jakham ho gya si Te hun gaa da than bilkul thik a Te gaa de thana vicho hun dhud Khara aunda ha Te gaa dudh v 500gm dindi a Te gaa de zaktom injection lag dita se Te gog powder v de dita Te hon h injection v lagata par gaa nu koi fark ne pyea g koi hal ?

    (en)
    Posted by
    Gurwinder Singh (9501708909)
    Gurwinder Singh
    Punjab
    Sangrur
    Write Answer
    Posted Date (03 Mar 2019 06:57 PM) Assigned Date (-)
    Answered Date (05 Mar 2019 09:29 PM) Translated Date (-)

    Gurwinder ji tuci uss nu Milkout powder 2-2 chamch swere sham, Lactomax bolus 10-10 swere sham Ate Mammidium powder 50gm rojana dena suru krio, is nal farak paa jawega.

    goat farm bare full detail dsyo g and sbsdy bare v ?

    (en)
    Posted by
    davinder singh (9041044379)
    davinder singh
    Punjab
    Sangrur
    Write Answer
    Posted Date (03 Mar 2019 06:24 PM) Assigned Date (-)
    Answered Date (04 Mar 2019 06:44 PM) Translated Date (-)

    ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ, ਇਹਨਾਂ ਤੋਂ ਤੁਹਾਨੂੰ ਹੋਰ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ ..

    सर कृपया मेरे द्वारा मांगी गई जानकारी का अभी तक कोई जवाब नही आया है कृपया उचित मार्गदर्शन करें ?

    (en)
    Posted by
    prahlad singh (7568801798)
    prahlad singh
    Rajasthan
    Chittorgarh
    Write Answer
    Posted Date (03 Mar 2019 06:01 PM) Assigned Date (-)
    Answered Date (04 Mar 2019 01:30 PM) Translated Date (-)

    आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

    motor connection kidda mil skda hai, engine wala thoda mehnga a, motor te paave metre lg je fer v thik a, kuchh vichaar ja idea dso g please ?

    (en)
    Posted by
    manvir singh (9855849949)
    manvir singh
    Punjab
    Rupnagar
    Write Answer
    Posted Date (03 Mar 2019 05:50 PM) Assigned Date (-)
    Answered Date (03 Jun 2019 05:45 PM) Translated Date (-)

    Manvir singh ji Solar motar lagvon lai tusi mere nal 9814221784 te sampark kar sakde ho.Thank you.

    sir market me kis name se mela gi ?

    (en)
    Posted by
    Ashish (7988471434)
    Ashish
    Haryana
    Jhajjar
    Write Answer
    Posted Date (03 Mar 2019 05:48 PM) Assigned Date (-)
    Answered Date (04 Mar 2019 01:27 PM) Translated Date (-)

    Ashish ji kripya aap apna swal vistar se pooche ke aap kis product ke bare men jankari lena chahte hai taki aapko iske bare men poori jankari di ja sake. dhanywad

    edhe ki problm hai. koi cheez di kami karn hai ya ?

    (en)
    • 1
    Posted by
    Gaurav sihag (9478722000)
    Gaurav sihag
    Punjab
    Fazilka
    Write Answer
    Posted Date (03 Mar 2019 05:17 PM) Assigned Date (-)
    Answered Date (04 Mar 2019 12:45 PM) Translated Date (-)

    gaurav ji eh tat di kami de karn hunda hai isde layi tuc zinc sulphate@3gm nu prati litre pani de hisab nal spray karo isde nal patte thik ho jange. dhanwad

    sir ghodi jnm to lai k kinne time de cross hundi hai te kehde mele to vdyia te sasti mil skdi aa g marwadi nasal ja hor kehdi nasal jo ghar vich pal sakde aa amdan vaste jankari propar ?

    (en)
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (03 Mar 2019 05:11 PM) Assigned Date (-)
    Answered Date (21 Mar 2019 01:12 PM) Translated Date (-)

    manjot grewal ji faridkot vich 21-22 march da mela chal reha hai ji ghodiya da otho tohanu vadiya breed mil javegi ji.

    Answered Date (21 Mar 2019 08:19 PM) Translated Date (-)

    tq g

    Answered Date (30 Apr 2019 09:09 PM) Translated Date (-)

    sir mujhe aapse baat karni h horse k bare m

    what i do for Agri medical store ?

    (en)
    Posted by
    gursewak singh (9646872641)
    gursewak singh
    Punjab
    Tarn Taran
    Write Answer
    Posted Date (03 Mar 2019 05:07 PM) Assigned Date (-)
    Answered Date (04 Mar 2019 03:59 PM) Translated Date (-)

    Gursewak ji for Agri store you should have BSc Agriculture degree and after this degree you are eligible for the license.for license the file is applies in district court.after preparing the file it should be signed by chief of agriculture.after that there is inspection of your location and within one month your license is issued to you.The chief of agriculture is present in KVK of your district.Thank you

    photo dekh ke daso kehdi sprey kriye ?

    (en)
    • 4
    Posted by
    virpal singh (9872980026)
    virpal singh
    Punjab
    S.A.S. Nagar
    Write Answer
    Posted Date (03 Mar 2019 04:49 PM) Assigned Date (-)
    Answered Date (03 Mar 2019 05:21 PM) Translated Date (-)

    kanak de vich dana kala hunda dekh ke iss de upper shine@200ml ja bumper@200ml ja tilt@200ml nu 150ltr pani de nal mila ke prati acre te spray kro...iss de vich agge ja ke dana kaal howega ate kangyari bnegi...

    बकरी को सर्दी या निमोनिया के लिए कोई अच्छा इलाज बताएं जिससे बकरी जल्दी ठीक हो जाए. बकरी का वजन 45 किग्रा. और उम्र 3साल की है ?

    (en)
    Posted by
    एम. के. रज़ा (7828441208)
    एम. के. रज़ा
    Chattisgarh
    Mahasamund
    Write Answer
    Posted Date (03 Mar 2019 04:42 PM) Assigned Date (-)
    Answered Date (03 Mar 2019 04:56 PM) Translated Date (-)

    Aap os ko Injection Enrofloxacin 3ml Injection Avil 1ml Injection melonex plus 2ml rojana 3 din deo lagwae

    शुक्रिया सर जी

    श्री मान जी हमे अपनी बछिया के लिए नस्ल सुधार के लिए गिर का sexed semen चाहिए कहाँ से और कैसे कितने का मिलेगा गाँव साढौरा जिला यमुनानगर मोबाइल नंबर 8221084800 ?

    (en)
    Posted by
    Mukesh Kumar (8221084800)
    Mukesh Kumar
    Haryana
    Yamunanagar
    Write Answer
    Posted Date (03 Mar 2019 04:37 PM) Assigned Date (-)
    Answered Date (05 Mar 2019 05:15 PM) Translated Date (-)

    मुकेश कुमार जी अशा सीमन लेने के लिए आप कृषि विज्ञानं केंद्र, यमुनानगर, हरियाणा, Phone: 01732 282 737 और आप NDRI Karnal Dr. T.K.Mohanty, Head Ph: +91-184-2259331 (For Semen Collection) से भी सम्पर्क कर सकते है

    sir barseem jyada barish hone nall ਜੜਾ ਤੋ ਗਲਣ ਲੱਗ ਗਈ ਕੋਈ ਇਲਾਜ ਦੱਸੋ ?

    (en)
    Posted by
    romey (9463261833)
    romey
    Punjab
    --
    Write Answer
    Posted Date (03 Mar 2019 04:34 PM) Assigned Date (-)
    Answered Date (03 Mar 2019 05:22 PM) Translated Date (-)

    Romey g iss di roktham de lyi upl di saad@500gm per acre de hisaab nal spray kro...Berseem de vichla pani jekar thoda bhut bahr nikalda hai tan kadh deo....iss de upper ihh spray jrur kro..

    sir kanak vich gulidanda ni kahtam hoya per acre 1 liter leadar 2 packet topik di spray kiti hai ?

    (en)
    Posted by
    Natt Jaspal (9779210151)
    Natt Jaspal
    Punjab
    Rupnagar
    Write Answer
    Posted Date (03 Mar 2019 04:22 PM) Assigned Date (-)
    Answered Date (03 Mar 2019 05:42 PM) Translated Date (-)

    Jaspal singh g gulli dande wali spray kine dina di kanak de upper kiti c kirpa kr ke ihh dso ...

    muchal 1401 da beej ludhiana uni. cho milda a ja nhi ?

    (en)
    Posted by
    manjinder chhina (6284459959)
    manjinder chhina
    Punjab
    Fazilka
    Write Answer
    Posted Date (03 Mar 2019 04:13 PM) Assigned Date (-)
    Answered Date (03 Mar 2019 05:25 PM) Translated Date (-)

    Manjinder singh g ludhiana university de vich khetibadi mela laggan ton pehla beeja di list aa jawegi. jo v beej othe available honge. Asi iss nu Facebook te share kr dewange. Dhanwad g.

    Answered Date (04 Mar 2019 09:48 AM) Translated Date (-)

    ਲੁਧਿਆਣਾ ਯੂਨੀਵਰਸਿਟੀ ਖੇਤੀਬਾੜੀ ਮੇਲਾ ਕਿਹੜੇ ਮਹੀਨੇ ਲੱਗਦਾ ਜੀ

    veer ji ghar vich palan lai kehdi nasal da katta vdia aa ?

    (en)
    Posted by
    Jass Grewal (9876651701)
    Jass Grewal
    Punjab
    Barnala
    Write Answer
    Posted Date (03 Mar 2019 04:08 PM) Assigned Date (-)
    Answered Date (05 Mar 2019 09:12 PM) Translated Date (-)

    ghar vich rakhn lai tuci murrah nasal da katta pall skde ho, isdi maa de dudh de hisab nal iss nu khrido, kyuki vdia duudh wali majj da bacha v vdia howega.

    sir gehu me kida lega hua h ?

    (en)
    • 2
    Posted by
    Ashish (7988471434)
    Ashish
    Haryana
    Jhajjar
    Write Answer
    Posted Date (03 Mar 2019 03:33 PM) Assigned Date (-)
    Answered Date (03 Mar 2019 05:44 PM) Translated Date (-)

    iss ki roktham ke liye quinalphos@800ml ko 150ltr pani mein mila ke prati acre pe spray kro...yeh keeda control ho jayega. .yeh dwaayi ka salt hai...

    sir gehu me kida lga hua h iska liye upai bataye ?

    (en)
    • 1
    Posted by
    Ashish (7988471434)
    Ashish
    Haryana
    Jhajjar
    Write Answer
    Posted Date (03 Mar 2019 03:30 PM) Assigned Date (-)
    Answered Date (04 Mar 2019 07:12 AM) Translated Date (-)

    Gehu mein kede ki roktham ke liye Quinalphos @800 ml per acre ka spray kr skte ho...

    ਮੈਨੂੰ ਤੂੜੀ ਦੇ ਮੌਜੂਦਾ ਰੇਟ ਬਾਰੇ ਦੱਸੋ ?

    (en)
    Posted by
    yadwinder singh (9872580469)
    yadwinder singh
    Punjab
    Sangrur
    Write Answer
    Posted Date (03 Mar 2019 02:45 PM) Assigned Date (-)
    Answered Date (06 Mar 2019 03:31 PM) Translated Date (-)

    ਯਾਦਵਿੰਦਰ ਜੀ ਪੰਜਾਬ ਵਿੱਚ ਪੰਜਾਬ ਵਿੱਚ ਤੂੜੀ ਦਾ ਰੇਟ 400-900/q ਤੱਕ ਚੱਲ ਰਿਹਾ ਹੈ