Punjab
Search
ਸਰ ਇਕ ਚੂਚੇ ਦੀ ਫੋਟੋ ਭੇਜੀ ਹੈ ਆ ਚੁਚਾ ਐਵੇਂ ਬੈਠਿਆ ਰਹਿੰਦਾ ਹੈ ਇਸ ਨੂੰ ਆ ਗੋਲੀ ਦਿੱਤੀ ਹੈ ਥੋੜੀ ਜੀ ਪਾਣੀ ਵਿਚ ਘੋਲ ਕੇ ਸਰ ਇਹ ਇਸ ਗੋਲੀ ਨਾਲ ਠੀਕ ਹੋ ਜਾਵੇਗਾ ਦਸੋ ਇਹ ਗੋਲੀ ਕਿੰਨੇ ਦਿਨ ਦੇਣੀ ਹੈ ?
(en)
ਕੇਵਲ ਸਿੰਘ ਜੀ ਇਸ ਦਵਾਈ ਵਾਰੇ ਇਸ ਤ੍ਰਾਹ ਨਹੀਂ ਦੱਸਿਆ ਜਾ ਸਕਦਾ ਕਿਉਕਿ ਇਹ ਐਂਟੀਬਾਇਓਟਿਕਸ ਦਵਾਈ ਹੈ ਇਸਦੀ ਸਹੀ ਮਾਤਰਾ ਚੂਚਿਆਂ ਦੀ ਬਿਮਾਰੀ ਦੇ ਹਿਸਾਬ ਨਾਲ ਅਤੇ ਇਸਦਾ ਅਸਰ ਵੀ ਬਿਮਾਰੀ ਦੇ ਹਿਸਾਬ ਨਾਲ ਹੁੰਦਾ ਹੈ , ਕਿਉਕਿ ਜੇਕਰ ਜ਼ਿਆਦਾ ਬਿਮਾਰੀ ਹੈ ਤਾਂ ਇਸਦੀ ਵਰਤੋਂ ਜ਼ਿਆਦਾ ਟਾਈਮ ਤਕ ਹੋਵੇਗੀ , ਇਹ ਸਾਰਾ ਕੁੱਜ ਓਹਨਾ ਦੀ ਸਹੀ ਤਰੀਕੇ ਨਾਲ ਜਾਂਚ ਕਰਕੇ ਪਤਾ ਲਗ ਸਕਦਾ ਹੈ ਤੁਸੀ ਇਹਨਾਂ ਦਾ ਨਜ਼ਦੀਕੀ ਡਾਕਟਰ ਇਲਾਜ ਕਰਵਾਓ ਉਹ ਇਸ ਦਵਾਈ ਵਾਰੇ ਦੱਸ ਵਿਸਤਾਰ ਨਾਲ ਦੱਸ ਦੇਣਗੇ ..
sir ji 3086hd kanak ki balli kahi kahi yellow ho rahi h jaise koi bimari h kanak 115 din ki ho gayi h ?
(en)
Punjab
Sawan ji kripya aap iski poori aur clear photo bheje taki aapko iske bare men poori jankari di ja sake. dhanywad
sir methi di fasal bare jankari deo ?
(en)
Haryana
ਮੇਥੀ ਦੀ ਖੇਤੀ ਲਈ ਹਰ ਤਰਾਂ ਦੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਲਾਭਦਾਇਕ ਹੁੰਦੀ ਹੈ ਪਰ ਇਹ ਚੰਗੇ ਨਿਕਾਸ ਵਾਲੀ ਦੋਮਟ ਅਤੇ ਰੇਤਲੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ 5.3 ਤੋਂ 8.2 pH ਵਾਲੀ ਹੋਣੀ ਚਾਹੀਦੀ ਹੈ ਪ੍ਰਸਿੱਧ ਕਿਸਮਾਂ:- ML 150: ਇਸ ਕਿਸਮ ਦੇ ਪੌਦਿਆਂ ਦੇ ਪੱਤੇ ਗੂੜੇ ਹਰੇ ਅਤੇ ਜ਼ਿਆਦਾ ਫਲੀਆਂ ਪੈਦਾ ਕਰਨ ਵਾਲੇ ਹੁੰਦੇ ਹਨ ਇਸਦੇ ਬੀਜ ਚਮਕਦਾਰ, ਪੀਲੇ ਅਤੇ ਮੋਟੇ ਹੁੰਦੇ ਹਨ ਇਸਨੂੰ ਚਾਰੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸਦਾ ਔਸਤਨ ਝਾੜ 6.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ ਦੋ-ਤਿੰਨ ਵਾਰ ਵਾਹੋ ਫਿਰ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਕਰੋ ਆਖਰੀ ਵਾਹੀ ਸਮੇਂ 10-15 ਟਨ ਪ੍ਰਤੀ ਏਕੜ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਓ ਬਿਜਾਈ ਲਈ 3×2 ਮੀ. ਪੱਧਰੇ ਬੈੱਡ ਤਿਆਰ ਕਰੋ ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ.ਮੀ. ਦਾ ਹੋਣਾ ਚਾਹੀਦਾ ਹੈ ਬੈਡ ਉੱਤੇ 3-4 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਇਸਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਇੱਕ ਏਕੜ ਖੇਤ ਵਿੱਚ ਬਿਜਾਈ ਲਈ 12 ਕਿਲੋ ਬੀਜ ਦੀ ਵਰਤੋਂ ਕਰੋ ਮੇਥੀ ਦੇ ਨਾਲ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਝੋਨਾ, ਮੱਕੀ, ਹਰੀ ਮੂੰਗ ਅਤੇ ਚਾਰੇ ਵਾਲੀਆ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਬਿਜਾਈ ਦੇ ਸਮੇਂ 5 ਕਿਲੋ ਨਾਇਟ੍ਰੋਜਨ (12 ਕਿਲੋ ਯੂਰੀਆ), 8 ਕਿਲੋ ਪੋਟਾਸ਼ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਤੇਜ਼ੀ ਨਾਲ ਵਾਧੇ ਲਈ ਪੁੰਗਰਾਅ ਤੋਂ 15-20 ਦਿਨ ਬਾਅਦ ਟ੍ਰਾਈਕੋਂਟਾਨੋਲ ਹਾਰਮੋਨ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਫਸਲ ਦੇ ਤੇਜੀ ਨਾਲ ਵਾਧੇ ਲਈ ਬਿਜਾਈ ਤੋਂ 20 ਦਿਨ ਬਾਅਦ N:P:K (19:19:19) 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਇੱਕ ਹੋਰ ਸਪਰੇਅ ਵੀ ਕਰੋ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਬਿਜਾਈ ਤੋਂ 40-50 ਦਿਨਾਂ ਬਾਅਦ ਬ੍ਰਾਸੀਨੋਲਾਇਡ 50 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਇਸਦੀ ਦੂਜੀ ਸਪਰੇਅ 10 ਦਿਨਾਂ ਬਾਅਦ ਕਰੋ ਕੋਹਰੇ ਤੋਂ ਹੋਣ ਵਾਲੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ 45 ਅਤੇ 65 ਦਿਨ ਬਾਅਦ ਥਾਇਓਯੂਰੀਆ 150 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੋ ਸਪਰੇਆਂ ਕਰੋ ਖੇਤ ਨੂੰ ਨਦੀਨ-ਮੁਕਤ ਕਰਨ ਲਈ ਇੱਕ ਜਾਂ ਦੋ ਗੋਡੀਆਂ ਕਰੋ ਪਹਿਲੀ ਗੋਡੀ ਬਿਜਾਈ ਤੋਂ 25-30 ਦਿਨ ਬਾਅਦ ਅਤੇ ਦੂਜੀ ਗੋਡੀ ਪਹਿਲੀ ਗੋਡੀ ਤੋਂ 30 ਦਿਨ ਬਾਅਦ ਕਰੋ ਨਦੀਨਾਂ ਨੂੰ ਰਸਾਇਣਿਕ ਢੰਗ ਨਾਲ ਰੋਕਣ ਲਈ ਬਿਜਾਈ ਤੋਂ ਪਹਿਲਾਂ ਫਲੂਕਲੋਰਾਲਿਨ 300 ਗ੍ਰਾਮ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੇ ਇਲਾਵਾ ਪੈਂਡੀਮੈਥਾਲਿਨ 1.3 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ 1-2 ਦਿਨਾਂ ਦੇ ਵਿੱਚ, ਮਿੱਟੀ ਵਿੱਚ ਸਹੀ ਨਮੀ ਹੋਣ ਤੇ ਪ੍ਰਤੀ ਏਕੜ ਸਪਰੇਅ ਕਰੋ ਜਦੋਂ ਪੌਦਾ ਲਗਭਗ 4 ਇੰਚ ਕੱਦ ਦਾ ਹੋ ਜਾਵੇ ਤਾਂ ਟਹਿਣੀਆਂ ਨੂੰ ਖਿਲਰਨ ਤੋਂ ਰੋਕਣ ਲਈ ਬੰਨ ਦਿਓ ਬੀਜਾਂ ਦੇ ਤੇਜੀ ਨਾਲ ਪੁੰਗਰਾਅ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਮੇਥੀ ਦੀ ਚੰਗੀ ਪੈਦਾਵਾਰ ਲਈ ਬਿਜਾਈ ਤੋਂ 30, 75, 85, 105 ਦਿਨਾਂ ਬਾਅਦ ਤਿੰਨ ਤੋਂ ਚਾਰ ਵਾਰ ਸਿੰਚਾਈ ਕਰੋ ਫਲੀਆਂ ਅਤੇ ਬੀਜਾਂ ਦੇ ਵਿਕਾਸ ਸਮੇਂ ਪਾਣੀ ਦੀ ਕਮੀ ਨਾਲ ਇਸਦੀ ਪੈਦਾਵਾਰ ਵਿੱਚ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਇਨ੍ਹਾਂ ਸਮਿਆਂ ਤੇ ਪਾਣੀ ਦੀ ਕਮੀ ਨਾ ਹੋਣ ਦਿਓ ਸਬਜ਼ੀ ਦੇ ਤੌਰ ਤੇ ਵਰਤੋਂ ਲਈ ਫਸਲ ਦੀ ਕਟਾਈ ਬਿਜਾਈ ਤੋਂ 20-25 ਦਿਨ ਜਦਕਿ ਬੀਜਾਂ ਦੀ ਪ੍ਰਾਪਤੀ ਲਈ 90-100 ਦਿਨ ਬਾਅਦ ਕੀਤੀ ਜਾ ਸਕਦੀ ਹੈ ਬੀਜਾਂ ਦੀ ਪ੍ਰਾਪਤੀ ਲਈ, ਜਦੋਂ ਪੌਦੇ ਦੇ ਹੇਠਲੇ ਪੱਤੇ ਪੀਲੇ ਹੋ ਜਾਣ ਅਤੇ ਝੜਨ ਲੱਗ ਜਾਣ ਅਤੇ ਜਦੋਂ ਫਲੀਆਂ ਵੀ ਪੀਲੇ ਰੰਗ ਦੀਆਂ ਹੋ ਜਾਣ ਤਾਂ ਇਸਦੀ ਕਟਾਈ ਕਰੋ ਕਟਾਈ ਲਈ ਦਾਤੀ ਦੀ ਵਰਤੋਂ ਕਰੋ ਕਟਾਈ ਤੋਂ ਬਾਅਦ ਮੇਥੀ ਦੀਆਂ ਭਰੀਆਂ ਬਣਾ ਕੇ ਬੰਨ ਲਓ ਅਤੇ 6-7 ਦਿਨ ਲਈ ਸੂਰਜ ਦੀ ਰੌਸ਼ਨੀ ਵਿੱਚ ਰੱਖੋ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਇਸਦੀ ਛਟਾਈ ਕਰੋ ਅਤੇ ਫਿਰ ਸਫ਼ਾਈ ਕਰਕੇ ਛਾਂਟੀ ਕਰ ਲਓ ਧੰਨਵਾਦ
sir knk te tilt di spry krni hai, jrur ah dso tilt da nal actra ta 13.0.45 mila k kar skda ah knk nisar gye ah g dso ?
(en)
Punjab
knak vich nisare de time NPK 13.O.45 @1kg per acre da spray kr skde ho bt ess vich tilt ja actara nu mix krke spray kr skde ho.Kyuke fertilizer vich insecticide ja fungicide nu mila ke spray krn nal result nhi milda. Tilt di spray kank vich fungus diseases jiwe dane vich black rust nu rokn lyi krni paindi hai esdi dose @200 ml per acre hai.
desi murge aa nu eh golia kine din lgatar denia ne ?
(en)
Punjab
ehh golia tuci doctor nu check krwa ke deo kyuki ohh birds di condition de hisab nal dose dsange, ehh antibiotics medicine hai, isdi varto tuci doctor ton birds check krwa he kro.
fruits jaldi kaise lagta h ?
(en)
Punjab
Raj ji paudho ko fal unke same ke hisab se hi lagte hai same se pehle paudhon ko fal nahi lagta. dhanywad
ਸੂਰਾਂ ਦਾ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ ?
(en)
पुदीना(मेंथा) की फसल में खरपतवार हो गए हैं जिनमें मुख्य खरपतवार सरसों और मोथा है किस दवाई की स्प्रे करें जिससे सरसों और मोथा खत्म हो जाए और पुदीना पर कोई असर न हो ?
(en)
Punjab
शुभम जी आप पुदीने में नदीनों की रोकथाम गुड़ाई करके ही करे क्युकी अभी इसके पास अपने गेंहू उगाई है तो नदीन नाशक की स्प्रे करने से गेंहू को नुक्सान हो सकता है इस लिए आपको यही सलाह दी जाती है के आप गुड़ाई करके ही नदीनों की रोकथाम करे धन्यवाद
napier bajre da beej kitho miluga g near malout ?
(en)
Punjab
Gursewak Singh ji seed len lai tusi Mohammad Shrif 9417150864 nal samparak kar sakde ho.
sir 16 june ko cow ke tika bharwaya Tha vo gabhin hai 25 March tak byaa jayegi uska lewa nahi badha lewa jaldi badhane ka upay bataye ?
(en)
Punjab
vikas ji app usko Vitum-H liqued 10-10ml subah sham dena suru kren iske sath app Metabolite powder ki rojana 1 pudi deni suru kren, inke sath lewa aur duudh acha ho jayega
Punjab
vikas ji app usko Vitum-H liqued 10-10ml subah sham dena suru kren iske sath app Metabolite powder ki rojana 1 pudi deni suru kren , inke sath lewa aurr duudh acha ho jayega..
Sat sri akal g, mere kol 3 bute amrood, 6 bute jamun de han, may be 6 years de han ohna lai koi jaivik diet formula daso, last year mai amrood de bute nu pashua da muter 15-20kg ek buta nu paya c , jis naal us de fruit de matra phela nalo bahut vad gai c, ke mera eh formula theek c, es vaar ma jamun nu v 5-7 liter muter paya a pls es bara clear karna k mera farmula kina ku sahi ha, je kuj hor v vadia ho sakda hove ta plz oh v das deo ?
(en)
Punjab
Baljit ji tuc isdi varto kar sakde ho. pashuan de mootr vich kayi tra de tat paye jande han jisd enal paudheya da sahi vikas hunda hai ate booteya nu fal v vadia lagda hai, dhanwad.
ਸਤਿ ਸ੍ਰੀ ਅਕਾਲ ਜੀ, ਸਰ ਜੀ ਮੈ ਬੱਕਰੀ ਪਾਲਣ ਦਾ ਧੰਦਾ ਕਰਨਾ ਚਾਹੁਨਾ ਜੀ ਇਸ ਲਈ ਲੋਨ ਮਿਲ ਸਕਦਾ ਕਿਹੜੇ ਬੈਕ ਤੋ ਕਿਨੀ ਸਬਸਿਡੀ ਆ ਤੇ ਕਿਨਾ ਲੋਨ ਮਿਲ ਸਕਦਾ ਕਿੰਨੇ ਸਮੇ ਵਿੱਚ ਮਿਲ ਸਕਦਾ ?
(en)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Punjab
ਧੰਨਵਾਦ ਜੀ
sir kheere da kehda beej vadia hunda ?
(en)
Punjab
kheere diyan varieties Punjab kheera 1 jisda yield 300 quiental per acre hai and Punjab Naveen jisda yield 70 quiental per acre hai tuc lga skde ho.
price of dog ?
(en)
Punjab
Mr. Mall Sidhu, which breed of Dog you want to know about ?
sir ji pehle sue cow a ji os nu ki deyie jis nal o leva pura full bna sake sale krn lye ready krni a ?
(en)
Punjab
tuci uss nu Vitum-H liqued 10ml rojana dena suru kro ate Metabolite powder di rojana ek puddi deni suru kro, bakki usdi khuraak da puura dian rkho , ehna nal lewa ate dudh vdia ho jawega..
ਇਕ ਗਾ ਜੀ ਗੱਭਣ ਆ 1 ਕਿਲੋ ਦੁੱਧ ਦਿੰਦੀ ਆ ਨਾਲੇ ਜੀ ਥਣ ਚ ਛਿਦੀਆ ਨਾਲੇ ਸਖਤ ਞੀ ਆ 3 ਮਹੀਨੇ ਹੋ ਗਏ ਠੀਕ ਹੋਜੂ ਦਸੋ ਜੀ ਕੇ ਨਹੀਂ ਨਾਲੇ ਖਰਚ ਕਿੰਨਾ ਆ ?
(en)
Punjab
ਤੁਸੀ Terramycin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ masticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ, ਇਸਦਾ ਖਰਚ ਬਿਮਾਰੀ ਠੀਕ ਹੋਣ ਦੇ ਹਿਸਾਬ ਨਾਲ ਹੈ ਕਿਉਕਿ ਜੇਕਰ ਬਿਮਾਰੀ ਜ਼ਿਆਦਾ ਹੈ ਤਾ ਇਲਾਜ ਵੀ ਦੇਰ ਤਕ ਹੋਵੇਗਾ ਫਿਰ ਉਸ ਹਿਸਾਬ ਨਾਲ ਖਰਚਾ ਹੋਵੇਗਾ.
sir mjh hai ik 5 mahine di gbbn hai, usde thna ch soj aa gyi c ik do din phla ik din dhar kdha lyi te duje din hath ni laun dita aj svere bdi zor nal thn khali kita te chhiche bahut mote aa rhe ne thn v bhara ho gya hai isda koi desi ilaj dsso ?
(en)
ਤੁਸੀ Amoxirum 4.5gm injection , Megludyne injection 20ml , Isoflud 5ml , CRB injection 20ml , Vitum-H 5ml ਲਗਵਾਓ ਇਹ ਸਾਰੇ 3 ਦਿਨ ਲਗਾਤਾਰ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
sir 6 mahine ki gabhin gaye ke liye kon sa mineral mixture best hai agrimin fort ya fullmin ?
(en)
Punjab
App kisi v company ka mineral mixture use kr skte hai, sbhi ka result acha hota hai , per abb app Enerboost powder ko use kreen to jyada acha hai kyuki iske sath pashu ki kamjori v door hoti hai aurr achi growth v hoti hai , isko 100gm rojana dena hai yeh Animix pharma company ka product hai.
iss mausam me konse flower ki cultivation ho sakti hai ?
(en)
Punjab
Jamir ji aap is same marigold ki bijai kar sakte hai iske liye aap kisme jaise African Marigold, French Marigold, Pusa Basanti Gainda, Pusa Narangi Gainda ki bijai kar sakte hai. dhanywad.
15 Din hoge A.i krwi nu es tra jaale jhe aa Rhe aa ki karan ho skda khali hovegi ja koi hor chkr ?
(en)
Punjab
tuci uss nu Concimax bolus 1-1 swere sham deni suru kro, iss nal bachedani da infection khtam howega, ehh tuci 15 din tak deo, jekar dubara proper heet vich nahi aunndi tan ohh rehh skdi hai ..
ਆਪਣੀ ਗਾ ਨੂੰ ਕੱਲ ਬੁਖਾਰ ਹੋ ਗਿਆ ਪਰ ਉਸ ਦਾ ਬੁਖਾਰ ਤਾ ਠੀਕ ਹੈ ਉਹ ਪਿਸ਼ਾਬ ਰਾਹੀਂ ਖੂਨ ਮੂਤ ਰਾਹੀ ਹੈ ਖੂਨ ਦੀ ਰੋਕ ਕਰਨ ਲਈ ਇਹਨਾਂ ਟੀਕਾ ਦੀ ਵਰਤੋਂ ਕੀਤੀ ਗਈ ਪਰ24 ਘੰਟੇ ਹੋ ਗਏ ਕੋਈ ਫ਼ਰਕ ਨੀ ਪਿਆ ?
(en)
ਉਸ ਦਾ Blood test ਕਰਵਾਓ ਫਿਰ ਤੁਰੰਤ ਨਜ਼ਦੀਕੀ ਵੈਟਨਰੀ ਹਸਪਤਾਲ ਵਿਚ ਚੈੱਕ ਕਰਵਾਓ ਜੀ ..
Punjab
zakshot or diminazene .tonophosphan
sir g kanak nu last pani kado dena hai 3086 nu daso g ?
(en)
Haryana
prem ਜੀ ਕਣਕ ਨੂੰ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ ਚੌਥੀ ਸਿੰਚਾਈ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ, ਧੰਨਵਾਦ
pashuyan nu mastitis hon te ja thn vich soj aaun te aloevera te chune da mixture bnaun di vidhi dsso te ohnu vartan di vidhi dsso ?
(en)
Punjab
ਨੁਸਖਾ ਬਣਾਉਣ ਲਈ ਸਮਾਨ: • 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) • ਲਗਭਗ 50 ਗ੍ਰਾਮ ਹਲਦੀ • 15 ਗ੍ਰਾਮ ਚੂਨਾ (ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
ਸਰ ਪਹਿਲੇ ਸੂਏ ਮੱਝ ਸੂਈ ਆ ਇਕ ਥਣ ਚੋਂ ਦੁੱਧ ਨਹੀਂ ਆਇਆ ਅਤੇ ਥਣ ਦੂਸਰੇ ਥਣਾਂ ਤੋਂ ਛੋਟਾ ਵੀ ਆ।ਸੂਣ ਤੋਂ ਇਕ ਮਹੀਨਾ ਪਹਿਲਾ ਥਣ ਬਿਲਕੁਲ ਈ ਉਪਰ ਚੜ ਗਿਆ ਸੀ ਤੇ ਤੁਸੀਂ byrocin 30ml te liquid intavita nh 300 ml keha c 10 10 ml ਸਵੇਰੇ ਸ਼ਾਮ Inj ਲਗਾ ਦਿੱਤਾ ਸੀ ਤੇ liquid continue ਰੱਖਿਆ ਹੁਣ ਤੱਕ ਤੇ ਇਸ ਨਾਲ ਬਹੁਤ ਫਰਕ ਵੀ ਪੈ ਗਿਆ ਸੀ ਪਰ ਹੁਣ ਦੁੱਧ ਨਹੀਂ ਆਇਆ ਜੀ ?
(en)
ਹਰਿੰਦਰ ਸਿੰਘ ਜੀ ਕਿਰਪਾ ਕਰਕੇ ਇਹ ਦਸੋ ਕਿ ਉਸ ਥਣ ਵਿੱਚੋ ਦੁੱਧ ਬਿਲਕੁਲ ਵੀ ਨਹੀਂ ਆਉਂਦਾ ਜਾਂ ਥੋੜਾ ਜਿਹਾ ਆਉਂਦਾ ਹੈ ਜਾਂ ਪਾਣੀ ਆਉਂਦਾ ਹੈ, ਉਸ ਵਿੱਚੋ ਕਿ ਆਉਂਦਾ ਹੈ ਇਸ ਵਾਰੇ ਦਸੋ ਜੀ
ਸਰ ਪਹਿਲੇ ਸੂਏ ਮੱਝ ਸੂਈ ਆ ਜੀ ਇਕ ਥਣ ਚੋਂ ਦੁੱਧ ਨਹੀਂ ਆ ?
(en)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ.
sir i want to start a dairy farm of desi cow . i need cow gir, tharparker, sahibal. i need to know which breed is better . i have small budget. i am waiting for your recommendation for breed and reliable place for purchase ?
(en)
Punjab
For profitable commercial dairy production sahiwal breed suitable for farming in the Indian weather. Always keep in mind the market while choosing breeds for your dairy farming business. In small scale production for 20 animals, you have to ensure availability of 3000 square feet land area. For medium scale producers with 100 animals, 13,000 to 15,000 square feet space is required. However, ensure availability of all types of essential facilities in the house. Essential facilities includes proper ventilation, sufficient flow of fresh and clean air, sufficient space etc.
grampriya murgi for egg mujhe feed khud banani hai ?
(en)
Punjab
Ground maize 40.00,Soybean meal 19.00, Broken rice 18.00, Deoiled rice bran 13.00, Dicalcium phosphate 2%, Lime stone 7%, Common salt 0.50, Vitamin and As recommended by Company which sell this Vitamin Premix. Mineral mixture As recommended by Company which sell this minerals.
cow sun to pehla dudh shadan wele dudh cho malaai ji nikaldi c tikke b lagwaye c thik nhi hoye fer thana ch tube chada ke dudh chona band krta c hun cow de sun ch 25 din reh gye transition feed te vitam h de reha ha hor ki dewa ta jo sun to bad thana cho dudh sahi aawe malai g na aawe ?
(en)
ਤੁਸੀ ਇਹ ਤਰੀਕਾ ਵਰਤੋਂ ਜੀ ਇਸ ਨਾਲ ਹੋਰ ਵੀ ਬਚਾ ਹੋਵੇਗਾ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ
sir mere paas sahiwal cow hai or 5-6 baar Ai karwa li lekin gabhin nahi hai pichali baar bhi 6-7 baar ai karwane ke baad gabhin hui thi dr. ne kaha ki bachedani ka muh teda hai or dawai bhi bahut de chuke hai ?
(en)
Punjab
Rampooj ji isda iss nu tuci bachedani de mahir doctor nu check krwao kyuki isda ilagg bachedani check krke he kitta jaa skda hai, tuci kisi vdia doctor ton ilag krwao ji .
सर जी बाजरे की बिजाई किस महीने में कर सकते हैं ?
(en)
Punjab
रजनेश जी आप बाजरे की बिजाई मार्च- अगस्त महीने में कर सकते है
makki da kehda beej bijiye te ehde vich kinna dap paiye ?
(en)
Punjab
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਇਸ ਵਿੱਚ 25 ਕਿਲੋ DAP ਪ੍ਰਤੀ ਏਕੜ ਬਿਜਾਈ ਵੇਲੇ ਛਿੱਟਾ ਦੇ ਸਕਦੇ ਹੋ
Sir kalar wali jamin nu sahi kran da koi tarika das do ?
(en)
Punjab
iss de vich gypsum 1 qtl prati acre de hisaab nal fasal di bijaayi ton pehla khet nu teyar krde sme pao.
Punjab
Tnx
sir katdi de vaal jhri jande aa, jive kurk pyi hove 5 month de aa koi ilaj daso ?
(en)
Harman sidhu ji jekar isde hair jhad rehe hai tan Os nu Injection Hitek 1ml/50kg weight de hisab nal chamdy ch lwao ji, iss nal farak paan lgg jawega.
ਵੀਰ ਮੇਰੀ ਗਾ ਨੂੰ ਕਲ ਮੋਕ ਲਗੀ ਸੀ ਤੇ ਡਾਕਟਰ ਤੋ ਟੀਕੇ ਵੀ ਲਵਾੲਏ ਸੀ ਤੇ ਪਰ ਹੁਣ ਗਾ ਜਮਾ ਪਤਲੇ ਪਾਣੀ ਵਾਂਗ ਮੋਕ ਕਰ ਰਹੀ ਆ ਤੇ ਸਰੀਰ ਉਹਦਾ ਠਰਿਆ ਪਿਆ ਤੇ ਗਾਲਾ ਵੀ ਨਹੀਂ ਕੀਤਾ ਕੋਈ ਇਲਾਜ ਬਾਈ ?
(en)
ਇਸ ਨੂੰ ਤੁਸੀ Mifex 450ml ਬੋਤਲ ਲਗਵਾਓ ਇਸ ਬੋਤਲ ਵਿਚ Avil 10ml , Nerokind 15ml ਇੰਜੇਕਸ਼ਨ ਪਾਓ ਅਤੇ ਇਸ ਨੂੰ ਹੋਲੀ ਹੋਲੀ ਲਗਾਓ , ਬਾਕੀ ਤੁਸੀ Enrostrong-PZ 5gm IM ਇੰਜੇਕਸ਼ਨ ਲਗਵਾਓ ਅਤੇ Tonakind powder 25-25gm ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.
moti utpadan ?
(en)
Punjab
Anil ji Motio ki kheti ki puri jankari ke lia aap Vinod Kumar 9050555757 se samparak kare.
Rajasthan
vinoj ji kaha ke ha
ਸਰ ਕੀ ਇਹ ਦਵਾਈ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋ ਬਚਾਅ ਲਈ ਸਹੀ ਹੈ ?
(en)
Punjab
ਹਾਜੀ ਇਹ ਸਹੀ ਹੈ ਤੁਸੀ ਇਸ ਨੂੰ ਦਿਨ ਵਿੱਚ ਦੋ ਵਾਰ ਇੱਕ ਇੱਕ ਗੋਲੀ ਦੇ ਸਕਦੇ ਹੋ.
ਮੁੰਹ ਖੁਰ ਦਾ ਇਲਾਜ ਦੱਸੋ ਜੀ ?
(en)
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
ਕੱਦੂ ਦੀਆਂ ਵੱਲਾ ਦੇ ਪੱਤੇ ਤੇ ਇਹ ਕੋਈ ਬੀਮਾਰੀ ਹੈ ਜਾਂ ਕੁਝ ਹੋਰ ਇਹ 5 ਵੇਲਾਂ ਦੇ ਇਕ ਇਕ ਪੱਤੇ ਤੇ ਹੀ ਆ ਜੀ ?
(en)
Punjab
eh leaf miner da attack hai. is di rokthaam de layi 200ml FENAZAQUIN nu 150 ltr paani de vich paa k prati acre te spray karo.
ਧੰਨਵਾਧ ਜੀ
sir , kannak di variety hd 3226 da jhad kinna hai ?
(en)
Punjab
varinder dhillon ji 3226 kanak di new kisam hai jo is vaar haje testing vich hai. Agle saal isda beej uplabd ho jayega isde bare jankari lain layi ate beej lain layi Punjab Seed Company, Gidderbaha, Muktsar 1637-230382, 230982 te samparak kar sakde ho, dhanwad.
sir ma guava ki farming krna chahta hu plz mujhe hanumangarh rajasthan ke Kisi expert dr Ya fir farmer ki jankari or mobile no. chahiye ?
(en)
Punjab
Kapil Aggarwal Ji Guava ke bare me jankari or farm dekhne ke lia aap Pawan Kumar 9878726420 se samparak kare.
mausam kehda ajj kal ki beej skde aa ?
(en)
Maharashtra
Harinder ji aj kal tuc sabjiyan di bijai kar sakde ho. is to ilava tuc makki di bijai kar sakde ho. jekar chare de layi makki beejni hai ta tuc J1006 ate African tall di bijai kar sakde ho. dhanwad
ਇਹ ਜਾਨਵਰ ਵੇਚਣਾ ਹੈ ਜੀ ਚਾਹਵਾਨ ਸੱਜਣ ਸੰਪਰਕ ਕਰੋ ?
(en)
Punjab
ਗੁਰਮਿੰਦਰ ਜੀ ਇਸ ਨੂੰ ਵੇਚਣ ਲਈ ਤੁਸੀ ਸਾਡੀ ਦੂਜੀ ਐਪ ਆਪਣੀ ਖੇਤੀ ਖਰੀਦੋ ਅਤੇ ਵੇਚੋ ਤੇ ਇਸਦੀ ਐੱਡ ਪੈ ਸਕਦੇ ਹੋ ਉੱਥੇ ਤੁਹਾਨੂੰ ਇਸ ਨੂੰ ਖਰੀਦਣ ਵਾਲੇ ਕਈ ਖਰੀਦਾਰ ਮਿਲ ਜਾਣਗੇ, ਇਸਦੇ ਲਈ ਜ਼ਿਆਦਾ ਜਾਣਕਾਰੀ ਲਈ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ.
Punjab
ਸਰ ਓਥੇ ਵੀ ਐਡ ਅਪਲੋਡ ਕਰੀ ਹੋਈ ਹੈ ਅਜੇ ਕਿਸੇ ਨੇ ਵੀ ਵਿਜ਼ਟ ਨੀ ਕੀਤਾ ਐਡ ਤੇ ਧੰਨਵਾਦ ਜੀ
ਐਲੋਵੇਰਾ ਦੇ ਮੰਡੀ ਦੇ ਭਾਅ ਬਾਰੇ ਦਸੋ ਜੀ ?
(en)
Punjab
ਅਲੋਵੇਰਾ ਵੇਚਣ ਲਈ ਕੋਈ ਲੋਕਲ ਮੰਡੀਕਰਨ ਨਹੀ ਹੈ ਇਹ ਕੁੱਝ ਹਰਬਲ ਕੰਪਨੀਆਂ ਵੱਲੋ ਖ੍ਰੀਦ ਲਿਆ ਜਾਂਦਾ ਹੈ ਇਸ ਦੇ ਮੰਡੀਕਰਨ ਲਈ ਤੁਸੀ Rashid Khan 9039693757 ਨਾਲ ਸੰਪਰਕ ਕਰ ਸਕਦੇ ਹੋ.
sir cow te majja nu kehdi feed pauni chahidi hai ke vad ton vad fat ja chnga labh ho ske ?
(en)
Punjab
ਮਨਜੋਤ ਗਰੇਵਾਲ ਜੀ ਫੀਡ ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ, ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ.
Punjab
tq sir g
ਸਰ ਬਿਮਾਰੀਆ ਵਾਸਤੇ ਘਰ ਵਿਚ ਕੇੜੀ ਕਿਸਮ ਦੀ ਤੁਲਸੀ ਦਾ ਪੌਦਾ ਲਗਾਇਆ ਜਾਂਦਾ ਹੈ ?
(en)
Punjab
ਸ਼ਿਆਮਾ ਤੁਲਸੀ ਵਧੀਆ ਰਹੇਗੀ ਜੀ ਬਾਕੀ ਤੁਲਸੀ ਕੋਈ ਵੀ ਹੋਵੇ ਸਾਰੀਆ ਹੀ ਗੁਣਕਾਰੀ ਹੁੰਦੀਆ ਹਨ ਜੀ.
Punjab
jashan ਜੀ ਤੁਸੀ ਘਰ ਵਿਚ ਤੁਲਸੀ ਦੀ ਕਿਸਮ ਜਿਵੇ Krishna Tulsi ,Drudriha Tulsi ,Ram/Kali Tulsi ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir aa jamun de pate vh moriya hoi jndiya te 5.6saal da a jamun da buta per jamna ni lgdiya ?
(en)
ਜਾਮਨ ਦੇ ਜਿਆਦਾਤਰ ਬੂਟੇ ਬੀਜ ਤੋਂ ਤਿਆਰ ਹੁੰਦੇ ਹਨ ਅਤੇ ਬੀਜ ਤੋਂ ਤਿਆਰ ਬੂਟੇ 6-7 ਸਾਲ ਬਾਅਦ ਫਲ ਦਿੰਦੇ ਹਨ ਮੋਰੀਆਂ ਦਾ ਨੁਕਸ ਕੀੜੇ ਦੇ ਕਟਣ ਕਰਕੇ ਹੈ ਇਸਦੇ ਇਲਾਜ ਲਈ 2 ਮਿ. ਲਿ. ਕਲੋਰਪਾਈਰੀਫਾਸ 1ਲਿਟਰ ਪਾਣੀ ਦੇ ਹਿਸਾਬ ਦੋ ਸਪਰੇਆਂ 15 ਦਿਨ ਦੇ ਵਕਫੇ ਤੇ ਕਰੋ
bathinda university ch murgi palan di training mil skdi hai, je mil skdi hai taa ohna da contact number deo te traning lyi form wgarh kehde bhrne painge kinne dina da course hai te ki ki sahulta milngia ?
(en)
sir mai 0 52 34 ghre tyar kita c te usdi sprey krni hai kanak te, ik acre ch kinna pawa ?
(en)
Punjab
ਗੁਰਜੀਤ ਜੀ ਤੁਹਾਨੂੰ ਤੁਹਾਡੇ ਪਿਛੇਲ ਸਵਾਲ ਵਿਚ NPK ਘਰ ਬਣਾਉਣ ਦਾ ਤਰੀਕਾ ਦੱਸਿਆ ਗਿਆ ਸੀ ਉਹ ਇਕ ਏਕੜ ਦੀ ਹੀ ਮਾਤਰਾ ਹੈ ਜਿਸ ਵਿਚ DAP 1268 ਗ੍ਰਾਮ ਅਤੇ ਪੋਟਾਸ਼ 566 ਗ੍ਰਾਮ ਵਰਤੀ ਜਾਂਦੀ ਹੈ ਤੁਸੀ ਉਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
sir mujhe 10 khate me hara chara lagana hai kaun sa beej sahi rahega ?
(en)
Punjab
Chandan ji aap hare chare ke liye makki ki bijai kar sakte hai iske liye aap African tall aur J1006 kisam ki bijai kar sakte hai, dhanywad.
मार्च महीने मे आम की निगरानी कैसें करे ?
(en)
Maharashtra
Munindrakumar Golechha जी आप आम के पौधे की देखभाल इस तरह से कर सकते है :-1. फलों के झड़ने को कम करने के लिए सिंचाई दी जा सकती है और basin क्षेत्र के आसपास सूखी घास से मल्चिंग की जा सकती है 2. यदि थ्रिप्स का हमला दिखाई दे तो Spinosad 45 SL @ 25 ml और Dimethoate 30 EC @ 10 ml/ 10 लीटर पानी के साथ छिड़काव करें 3. उत्पादन बढ़ाने के लिए और अच्छी गुणवत्ता वाले फल प्राप्त करने के लिए, यूरिया 10 ग्राम / लीटर और 10 ग्राम / लीटर पोटाशियम नाइट्रेट की स्प्रे करें, धन्यवाद
Moti utpadan kaise kare ?
(en)
Punjab
Jaypal ji moti utpadan ke bare me puri jankari ke lia aap Vinod Kumar 9050555757 se samparak kare.
me hp se hun mujhe desi chiks kahan milenge ?
(en)
Punjab
Yograj ji chicks lene ke lai Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se sampark kare ja fir aap Hardeep Singh 9781589637 se samparak kar sakte hai.
Sir mujhe desi chiks or kadaknath chiks chahiye, kya ye sub online chamba pahunchaye ja skte hai
7903647427
Sir ik cow baith chuki a apne aap uth ni pondi Te 10 din hoge g ise tra jekar shaare Naal khdi kar dine a ta 20 k mint aap khdi rehndi te fr ltta kamban lag jandia g 1 month di sui a Te medicine v kafi lati ?
(en)
Tusi os nu GADVASU LUDHIANA ch le jao ji othe esda blood test ho jawega esda sahi ilaj ho javega ji.
Punjab
ਗਾਂ ਨੂੰ neurokind injection 15ml 3 ਦਿਨ ਲਗਾਤਾਰ ਲਗਵਾਓ ਤੇ ਨਾਲ ਹੀ Anabolite liqued 100-100ml ਰੋਜ਼ਾਨਾ ਦੇਣੀ ਸੁਰੂ ਕਰੋ ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ.
Punjab
ਤੁਸੀਂ ਹੋਰ ਮਾਹਿਰ ਦੇ ਜਵਾਬ ਦਾ ਵੀ ਇੰਤਜ਼ਾਰ ਕਰੋ ਜੀ, ਧੰਨਵਾਦ
oyster mashroom ugane ke liye garmi me temperature kaise 25 to 30 Tak rakhe oyster mashroom ke prakar aur uske ugane te temperature bhi bataye ?
(en)
Punjab
Atul ji iske bare men poori jankari lene ke liye aap Mr. jai 8882876224 ji se sampark kar sakte hai kyuki inka ek poora process hota hai jo likh kar samjaya nahi ja sakta to aap inse mushroom ke bare men poori jankari le sakte hai, dhanywad.
ਸਰ ਜੀ ਕਣਕ ਵਿਚ ਤੇਲਾ ਹੈ ?
(en)
Haryana
ਬਲਕਾਰ ਜੀ ਜੇਕਰ ਕਣਕ ਵਿਚ ਤੇਲਾ ਹੈ ਤਾ ਤੁਸੀ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ, ਧੰਨਵਾਦ
how to cultivation of tulsi in karnal haryana ?
(en)
Punjab
chirag chopra ji It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.you can sow varieties like Krishna Tulsi ,Drudriha Tulsi,Ram/Kali Tulsi,Babi Tulsi,Tukashmiya Tulsi,Amrita Tulsi.For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Crop is transplanted in field, 6-7 week after sowing.Seeds are sown at depth of 2cm. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. For Tulsi plantation use seed rate of 120 grams per acre. Before sowing add 15 tonnes of FYM in soil for good yield. Sow Tulsi seeds on prepared beds with convenient space. Seeds are sown on beds 8 weeks in advance of monsoon. The seeds are sown at the depth of 2cm. After sowing, thin layer of FYM and soil is spread over seeds. Irrigation is done with sprinkler hose. 15-20 days before transplanting, application of 2% urea solution helps to give healthy seedlings for transplantation. Transplanting is done in the middle of April when seedlings are 6 weeks old and having 4-5 leaves on seedlings. Water seedling beds 24hours before transplanting so that seedlings can be easily uprooted and remain turgid at transplanting time.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you
ki hun manganese te zinc di spray karan da koi fayda hovega kanak te?
(en)
Punjab
Amandeep ji kanak jekar nisar gayi hai ta manganese ate zinc di spray karn da fayda nahi hai tuc hun 13:00:45@1 killo ate Boron@100gm nu 150 litre pani vich mila ke prati acre de hisab nal spray karo. dhanwad
sir march de mahine vich tinde beej skde hn, je beej skde hn ta kehdi kism bijiye, je nahi beej skde taa ptthea di kisam dsso kehdi beej skde hnn ?
(en)
Swinder ji tuc march mahine vich tinde di bijai kar sakde ho.isde layi tuc kisman jive Tinda 48,Tinda Ludhiana,Punjab Tinda-1 di bijai kar sakde ho, dhanwad.
lahsun Ka tana to mota ho raha pr full Nahi aa raha ?
(en)
Shanky ji aap iske uper NPK 19:19:19@7gm prati litre pani ke hisab se spray karen, dhanywad.
sir ji Vitam h kehdi company di vdia hundi a picture send kro and eh ki kam kardi a eh gaban gaa nu de sakde a kinni Deni a ?
(en)
Punjab
Hanji tuci vitum-H gaban pashu nu de skde ho, iss nu tuci pashu de suun ton 2 mahine pehla dena suru kr skde ho, iss nu rojana 10ml deo, iss nal pashu da lewa vdiaa ho jnda hai baki tuci isdi photo v dekh skde ho ehh tuci Tineta Pharma Pvt. Ltd. company da la skde ho, isda vdia result hai.