Maharashtra
Search
ਵੇਸਟ ਡੀਕੰਪੋਜ਼ਰ ਬਣਾੳਣ ਦੀ ਵਿਧੀ ਦੱਸੋ ?
(en)
ਮਲਕੀਤ ਸਿੰਘ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਧੰਨਵਾਦ
Punjab
bathinda a kitho milega g?
Rajasthan
ਰਾਸਟਰਿਅ ਖੇਤੀ ਕੇਂਦਰ ਗਾਜਿਅਾਬਾਦ ਫੋਨ 9990068282
sir kadaknath chicks Ludhiana mein Kaha se milenge?
(en)
Punjab
Rajan ji tuci ludhiana vicho chicks lenn lai ROCKY ROAD FARMS 9855562208 nal sampark kr skde ho ja fir tuci 7889239583 te sampark krke Guru Angad Dev Veterinary and Animal Sciences University ton v laa skde ho .
ਹਾਈਬ੍ਰਿਡ ਚੌਲੇ ਲਾਏ ਸੀ ਉਹ ਨਿਕਲ ਦੇ ਹੀ ਮੱਚ ਰਹੇ ਨੇ ਕੀ ਹੱਲ ਆ ਓਹਨਾ ਦਾ ?
(en)
Maharashtra
ਕਾਲਾ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir pani vich ghul ni reha puri tra ?
(en)
Punjab
Gurveer ji isdi photo dubara bhejo tuhade dwara bheji gayi photo adhi upload hoyi hai. ate kirpa karke isdi vidhi v vado ke tuc isdi kinni matra nu kinne pani vich gholya hai. dhanwad
ਸਰ ਕਾਲੇ ਪੁਦੀਨੇ ਬਾਰੇ ਜਾਣਕਾਰੀ ਦਿਉ ?
(en)
Punjab
ਮਨਜਿੰਦਰ ਜੀ ਕਾਲੇ ਪੁਦੀਨੇ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ ਇਸਦੇ ਵਿਚ ਤੁਸੀ ਕਿਸਮਾਂ ਜਿਵੇ Kosi , Spearmint ,peppermint ਦੀ ਬਿਜਾਈ ਕੀਤੀ ਜਾਂਦੀ ਹੈ ਇਹ ਕਿਸਮਾਂ ਲਗਭਗ 70 -90 ਦਿਨ ਦਾ ਸਮਾਂ ਲੈਂਦੀਆਂ ਹਨ ਤਿਆਰ ਹੋਣ ਦੇ ਲਈ ਇਹਨਾਂ ਦਾ ਔਸਤਨ ਝਾੜ 20 -22 ਲਿਟਰ Spearmint ਦਾ ਹੁੰਦਾ ਹੈ Kosi ਕਿਸਮ ਦਾ ਝਾੜ 30 ਲਿਟਰ ਹੁੰਦਾ ਹੈ Peppermint ਦਾ ਝਾੜ 25 -26 ਲਿਟਰ ਹੁੰਦਾ ਹੈ
where can I found Japanese persimmon fruit plant ?
(en)
Punjab
Karan gautam ji you can buy it online from this link for plants :- https://www.amazon.in/M-Tech-Gardens-Persimmon-Diospyros-virginiana/dp/B07D2XYFZQ? and for seeds you can click this link :- https://www.amazon.in/Generic-Succulent-Plants-Persimmon-Tree20/dp/B01N1KTZRH? Thank you
Makki di bijaayi kis dhang nal krni chahidi hai, siyada upper ja bed bna ke ?
(en)
Punjab
ਸਿਮਰਦੀਪ ਜੀ ਮੱਕੀ ਦੀ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ ਬੀਜ 3-4 ਸੈਂ.ਮੀ. ਡੂੰਘੇ ਬੀਜਣੇ ਚਾਹੀਦੇ ਹਨ ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ ਸਰਦੀਆਂ ਅਤੇ ਬਸੰਤ ਦੀ ਮੱਕੀ ਲਈ : 60x20 ਸੈਂ.ਮੀ. ਧੰਨਵਾਦ
amrud ki kheti ke bare me btyae ful jhad rhe hai ?
(en)
Punjab
pradeep ji aap paudhe ko 4-5 killo vermi compost daale is se paudhe ko sare tatv mil jayege aur fool jhadna band ho jayege. kayi bar tatv ki kami ke karn phool jhadna shuru ho jate hai.dhanywad
March Mein lagne wale tamatar ke paudho se paudho ki Kitni Doori Rakhe ?
(en)
कुलदीप जी किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें, छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें, धन्यवाद
ਸਰ ਜੀ ਗੋਭੀ ਇਸ ਤਰ੍ਹਾਂ ਦੀ ਹੋ ਗਈ ਹੈ ਕੋਈ ਇਲਾਜ ਦੱਸੋ ਜੀ 45 ਦਿਨ ਦੀ ਹੋ ਗਈ ਹੈ ?
(en)
ਬਲਜਿੰਦਰ ਜੀ ਇਸਦੇ ਉਪਰ M -45 @4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਗੋਭੀ ਠੀਕ ਹੋ ਜਾਏਗੀ ਕਿਰਪਾ ਕਰਕੇ ਦੱਸੋ ਇਸਦੇ ਵਿਚ ਕੋਈ ਕੀਟ ਦਿਖਾਈ ਦਿੱਤੋ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir ek acre vich 15 din purani lassi di kini matra vich spray hundi h kanak utte ?
(en)
Punjab
Rupinder g 1 acre vich 3-4 liter lassi nu 100 liter pani vich mila ke spray kr skde ho..
ਅਮਰੂਦ ਦਾ ਬੂਟਾ ਵਧ ਨਹੀ ਰਿਹਾ 4 ਮਹੀਨਿਆਂ ਤੋਂ ਇਸ ਤਰ੍ਹਾਂ ਦਾ ਹੀ ਹੈ ਕੋਈ ਹੱਲ ਇਸਦਾ ?
(en)
Punjab
ਅਮਨਦੀਪ ਜੀ ਇਸਨੂੰ 150 ਗ੍ਰਾਮ ਯੂਰੀਆ ਪਾਓ ਇਸ ਤੋਂ ਇਲਾਵਾ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਕਿਉਕਿ ਕਈ ਵਾਰ ਇਸਦੇ ਕਾਰਨ ਵੀ ਬੂਟਾ ਗਰੋਥ ਨਹੀਂ ਕਰਦਾ ਜੇਕਰ ਮੌਜੂਦ ਹੈ ਤਾ ਕਲੋਰੋਪਾਈਰੀਫਾੱਸ@4ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ
Punjab
ਧੰਨਵਾਦ ਜੀ
ਬੀਟਲ ਬੱਕਰੀ ਦੇ ਮੇਮਨੇ 45 ਦਿਨ ਦੇ ਹੋਗੇ ਨੇ ਇਕ ਪੱਠ ਆ ਇਕ ਬੱਕਰਾ ਇਹਨਾ ਨੂੰ ਕੀ ਖੁਰਾਕ ਦੇਈਏ ਜੀ ?
(en)
ਤੁਸੀ ਇਹਨਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ , ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਜਾਵੇ.
ਸਰ ਪੰਜ ਦਿਨ ਦੀ ਕੱਟੀ ਆ ਜੀ ਅੱਖ ਚ ਪਾਣੀ ਆਉਦਾ ਤੇ ਅੱਖਾਂ ਦੀ ਉੱਪਰ ਵਾਲੀ ਪਲਕ ਤੇ ਸ਼ੋਜ ਦੀ ਤਰਾਂ ਲਗਦਾ ?
(en)
ਹਰਿੰਦਰ ਸਿੰਘ ਤੁਸੀ ਉਸ ਨੂੰ ਲਿਕਵਡ Albomar 30ml ਲਿਆ ਕੇ 10ml ਰੋਜ਼ਾਨਾ 3 ਦਿਨ ਦਿਓ ਤੇ ਅੱਖਾਂ ਵਿੱਚ GNTA-Beta eye ਦੀਆਂ ਬੂੰਦਾ ਪਾਓ ਜੀ
sir ji maine ,Two days, pahle (rir )Rhode Island red chicks mangaya tha, 300pieces, sir chicks bahut mr rhe hai, adhe chicks mr gaye hai, kya karna chahiye, sir koi medicine bataiye ?
(en)
Punjab
Sanjeev ji app unke bethne wali jgahh ko niche se sukhha rakhe aur app shedd mai temperature bnna kr rakhe, iske sath app unko pani tajja denn, bhutt jyada thanda pani nahi hona chahiye aur app unki khurak ka pura dyan rkhe , enn sabhi chiijo ka dyan rkhen isske sath voh thik rehnge, yaddi iske ilwa koi aur v smaisya aati hai too app dubara swal push skte hai.
sir ik pardhanmantri tractor yojna ayi a, tuci usde bare jankari das sakde ho, te oh kitho milegi yojna ?
(en)
Punjab
Manjinder singh chhina ji Pradhan Mantri Tractor Yojana puri jankari lai tusi apne najdiki SBI bank nal samparak kar sakde hoohna valo tuhanu puri jankari de diti javegi, bank jan same tusi Apni adhar card, Pan card, jameen de paper ate tractor quotation(bill) nal le ke jao ta jo tuhanu sahi jankari mil sake. Thankyou.
सर पुदीना(मेंथा) में मोथा और चौड़ी तथा संकरी पत्ती के खरपतवार हैं निराई गुड़ाई करने में असमर्थ है अतः कोई रासायनिक नियंत्रण करने की दवाई बतायें जिससे घास खत्म हो जाये और पुदीने पर कोई दुश्प्रभाव न हो निराई गुड़ाई नहीं कर पाएंगे घास काम हो जाये दवाई बतायें ?
(en)
Punjab
शुभम जी यदि नदीन ज्यादा है तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें
ਬਟੇਰ ਫਾਰਮਿੰਗ ਬਾਰੇ ਪੂਰੀ ਜਾਣਕਾਰੀ ਦਿਓੁ ਜੀ ਇਕ ਕਿੱਲੋ ਵਜਨ ਕਿੰਨੇ ਟਾਈਮ ਵਿੱਚ ਹੋ ਜਾਦਾ ਹੈ ਕਿੰਨੇ ਅੰਡੇ ਦਿੰਦੀ ਹੈ ਸਾਲ ਵਿੱਚ ਕੋਈ ਕੰਪਨੀ ਕੰਟ੍ਰੈਕਟ ਫਾਰਮਿੰਗ ਵੀ ਕਰਦੀ ਹੈ ?
(en)
Punjab
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
Punjab
Thanks sir
pusa krishi mela kab lagega ?
(en)
Punjab
Naresh ji Pusa Delhi ka mela 5-7 march ko tha jo ho chuka hai. ab yeh mela agle saal hoga. dhanywad
sir asi litchi de plant leyande, hun ohna nu kida laya jave ta jo plant chal paye ate mitti kehde parkar di honi chahidi hai te es plant nu pani jyada paeya jave ja ght paya jave ate dhup to bachaya jave ja nai sir sab kuj detail ch daseyo bahut meharbani hovegi ji ?
(en)
Punjab
ਗੁਰਪ੍ਰਤਾਪ ਜੀ ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ ਬਿਜਾਈ ਲਈ ਵਰਗਾਕਾਰ ਢੰਗ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਰੱਖਿਆ ਜਾਂਦਾ ਹੈ ਕੁੱਝ ਦਿਨ ਪਹਿਲਾਂ 1 ਮੀਟਰ x 1 ਮੀਟਰ x 1 ਮੀਟਰ ਦੇ ਟੋਏ ਧੁੱਪ ਵਿੱਚ ਪੁੱਟੋ ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ 20-25 ਕਿਲੋਗ੍ਰਾਮ ਗਲੀ ਸੜੀ ਰੂੜੀ ਦੀ ਖਾਦ ਨਾਲ ਭਰ ਦਿਓ 300 ਗ੍ਰਾਮ ਮਿਊਰੇਟ ਆਫ ਪੋਟਾਸ਼ ਅਤੇ 2 ਕਿਲੋਗ੍ਰਾਮ ਬੋਨ ਮੀਲ ਪਾਓ ਇਹਨਾਂ ਟੋਇਆ ਨੂੰ ਭਰਨ ਤੋਂ ਬਾਅਦ ਉੱਪਰ ਪਾਣੀ ਦਾ ਛਿੜਕਾਅ ਕਰ ਦਿਓ ਪੌਦੇ ਟੋਏ ਦੇ ਵਿਚਕਾਰ ਲਾਓ ਨਵੇਂ ਪੌਦਿਆਂ ਨੂੰ ਗਰਮ ਅਤੇ ਠੰਡੀ ਹਵਾਂ ਤੋਂ ਬਚਾਉਣ ਲਈ ਲੀਚੀ ਦੇ ਪੌਦਿਆਂ ਦੇ ਆਲੇ- ਦੁਆਲੇ 4-5 ਸਾਲ ਦੇ ਹਵਾ ਰੋਧਕ ਦਰੱਖਤ ਲਗਾਉ ਜੰਤਰ ਦੀ ਫਸਲ ਲਗਾਉਣ ਨਾਲ ਫਰਵਰੀ ਦੇ ਮਹੀਨੇ ਵਿੱਚ ਇਸ ਤੋਂ ਬੀਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਲੀਚੀ ਦੇ ਪੌਦਿਆਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣ ਲਈ ਆਲੇ ਦੁਆਲੇ ਅੰਬ ਅਤੇ ਜਾਮੁਣ ਵਰਗੇ ਲੰਬੇ ਦਰੱਖਤ ਲਗਾਉ
Tobacco ke vare mai btayen ?
(en)
Maharashtra
Haresh Patel ji kripya aap apna swal vistar se pooche ke aap kya jankari lena chahte hai taki aapko uske bare men poori jankari di ja sake. dhanywad
brinjal plants are infected by insects, please suggest medicine ?
(en)
Dilip ji please tell us which type of insects attacked the crop so that we can provid eyou proper information for that. Thank you
what is problem, pls solution ?
(en)
Amit ji these are due to fungus to cure this do a spray of M-45@4gm per litre of water. Thank you
sir ji meri sahiwal cow hai jiske pure sareer par portion Jaise Dane hai please upchar bataye ?
(en)
Punjab
Santosh ji kirpya app swal ke sath photo upload kren tan jo apko iske varre mai sahi jankari di jaa skee..
ਮੇਰੇ ਸਵਾਲ ਦੇ ਜਵਾਬ ਨਹੀ ਮਿਲੇ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
sir g, ess seman bare information deo ?
(en)
Punjab
Sabi turka ji ehna seman di puuri detail tuhanu uss ton mill skdi hai jiss ton ehh seman bhrwaye gye hai, tuci isdi puri detail lai ohna nal sampark kro ji.
Punjab
hello sir reply kro
ਸਰ ਜੀ ਨਹਿਰੀ ਪਾਣੀ ਲਈ90% ਵਾਲੀ ਸਬਸਿਡੀ ਸਕੀਮ ਕਦੋ ਆਉਣੀ ਆ ਜੀ ਪਾਇਪ ਲਾਈਨ, ਮੁਕਤਸਰ ਸਾਹਿਬ ?
(en)
Punjab
Angrej singh ji is bare visthar vich jankari lai tusi Mr Mishra 9465884780, 9810363807 nal samparak kar sakde ho, Thankyou.
सौलर सिस्टम लगाना है फोन नंबर चाहिए ?
(en)
Punjab
इक़बाल सिंह जी सोलर सिस्टम लगवाने के बारे में पूरी जानकारी के लिए अमरीक सिंघ 9814221784 से सम्पर्क कर सकते है
solar system Lagana hai ?
(en)
Punjab
Iqbal ji solar system lvaun de layi tuc Amreek singh 9814221784 ji nal sampark kar sakde ho. dhanwad
ਸਾਡੇ ਕੋਲ ਮੁੱਰਾ ਨਸਲ ਦੀ ਝੋਟੀ ਐ ਪੰਜ ਮਹਿਨੇ ਦੀ ਗੱਭ ਐ ਜੀ ਓਹਦੇ ਭਾਰ ਪੈਦਾ ਕੋਈ ਇਲਾਜ ਦੱਸੋ ਭਾਰ ਪੈਣੋ ਹਟ ਜਾਏ ?
(en)
ਤੁਸੀ ਇੱਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ ਤੇ ਜਾਂ ਫਿਰ ਸੀ ਮੱਝ ਨੂੰ Lapguard powder ਜੋ ਕਿ Animix pharma ਕੰਪਨੀ ਦਾ ਹੈ , ਦੇਣਾ ਸ਼ੁਰੂ ਕਰੋ ਇਸ 75 ਗ੍ਰਾਮ ਪਾਊਡਰ ਨੂੰ ਅੱਧਾ ਕਿਲੋ ਬੇਸਨ ਵਿਚ ਮਿਕਸ ਕਰਕੇ ਦਿਓ , ਜਾਂ ਤੁਸੀ Lapsin powder ਦੇ ਸਕਦੇ ਹੋ , ਇਸ ਪਾਊਡਰ ਨੂੰ ਇਸ ਤਰਾਂ ਮਿਕਸ ਕਰਕੇ ਦੇਣਾ ਹੈ ਅਤੇ Calcimust gel 300ml ਰੋਜਾਨਾ ਦਿਓ ਅਤੇ 3 ਦਿਨ ਦਿਓ ਜੀ
ehna bare Jankari deo g ?
(en)
Amarjeet sidhu ji tusi jo seman di photo upload kiti hai esde record di jankari internet te uplabadh nahi hai. eh hf breed hai te baki tusi jitho seman leya hai ohna to hi puri jankari milegi ji.
hara chara layi kahari makki best a ?
(en)
Punjab
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
sir majha vaste market vich jo feed aaundi aa sab ton vadia konsi feed aa ?
(en)
Rajasthan
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
सर जी देसी मुर्गीयां ज्यादा अंडे दें इस के लिए उन्हें क्या खिलायें ओर सर जी मेरी मुर्गी का अंडा का कवर बहुत कमजोर आ रहा है इस के लिए उन्हें क्या दिया जाए ताकि अंडे का कवर मजबूत आये किस चीज की कमी के कारण ऐसा हो रहा है ?
(en)
Punjab
जगदीप जी आप इन्हें Ostovet calcium 30ml/100 birds के हिसाब देनी शुरू करें इसके साथ आप इनकी खुराक का पूरा ध्यान रखें इससे फर्क पड़ जाएगा
मोती की खेती में क्या लगता है ?
(en)
Punjab
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्वालिटी और डिजाइनर मोती की कीमत इससे कहीं अधिक 10 हजार रुपए तक अंतर्राष्ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं – हमारी कंपनी के माध्यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है
ਪਸ਼ੂਆਂ ਦੇ ਵਿੱਚ ਬਾਂਝਪਣ ਦੀ ਬਹੁਤ ਸਮੱਸਿਆ ਆ ਰਹੀ ਹੈ ?
(en)
Punjab
ਪਸ਼ੂਆਂ ਦੇ ਬਾਂਝਪਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਓਹਨਾ ਦੀ ਖੁਰਾਕ ਵਿਚ ਕਮੀ ਹੋਣਾ , ਮਿਨਰਲ ਮਿਕਸਚਰ ਦੀ ਕਮੀ ਹੋਣਾ , ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣਾ ਜਾਂ ਹੋਰ ਵੀ ਕਈ ਕਾਰਨਾਂ ਕਰਕੇ ਪਸ਼ੂ ਗੱਭਣ ਨਹੀਂ ਹੁੰਦਾ ਹੈ , ਇਸਦੇ ਲਈ ਉਸ ਨੂੰ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਅਤੇ ਓਹਨਾ ਦੀ ਟਾਈਮ ਟਾਈਮ ਤੇ ਡੇਵਰਮਿੰਗ , ਅਤੇ ਖੁਰਾਕ ਦਾ ਸਹੀ ਧਿਆਨ ਰੱਖਣਾ ਜਰੂਰੀ ਹੈ , ਤੁਸੀ ਇਹ ਦਸੋ ਕਿ ਤੁਹਾਡੇ ਪਸ਼ੂ ਹੀਟ ਵਿਚ ਨਹੀਂ ਆ ਰਹੇ ਹੈ ਜਾਂ ਵਾਰ ਵਾਰ ਫਿਰ ਰਹੇ ਹੈ , ਇਸ ਵਾਰੇ ਵਿਸਤਾਰ ਨਾਲ ਦਸੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਵਾਰ ਵਾਰ ਫਿਰ ਰਹੇ ਨੇ ਜੀ ਵਿਰਵੈਕ ਕੰਪਨੀ ਦਾ agrimin forte ਵੀ ਪਾਇਆ hitek bolus ਡੇਵਰਮਿੰਗ ਲਈ ਦਿੱਤੀ ਆ
Punjab
ਤੁਸੀ ਇਸਦੇ ਲਈ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ Bovimin-B ਪਾਊਡਰ ਗ੍ਰਾਮ ਰੋਜਾਨਾ ਦਿਓ ਅਤੇ Concimax ਗੋਲੀਆਂ ਵੀ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿਓ , ਇਸ ਨਾਲ ਇਨਫੈਕਸ਼ਨ ਖਤਮ ਹੋਵੇਗਾ, ਬੱਚੇਦਾਨੀ ਮਜਬੂਤ ਹੋਵੇਗੀ ਅਤੇ ਪਸ਼ੂ ਦੇ ਰਹਿਣ ਵਿਚ ਮਦਦ ਮਿਲਦੀ ਹੈ .
makka chare wali nahi makka anaj wali chahiye ?
(en)
Punjab
Vinay ji aap kisam jaise Ganga 2,Tarun,Naveen,Kanchan,Shweta,D-765,Surya,Novjyoti kisam ki bijai kar sakte hai. dhnaywad
sir जी गाय के पिछले पैर में लंगड़ा कर चल रही है उसका देसी इलाज बताएं ?
(en)
आप गाय को Amalza powder 50 gm रोजाना दें या आप Buffzon powder 50gm रोजाना दे सकते हैं इसके साथ आप Sarakind bolus 1—1 गोली सुबह शाम देन शुरू करें इससे फर्क पड़ने लग जाएगा, आप इस तरीके का प्रयोग इससे जल्दी फायदा हो जाएगा
sir जी गाय के एक थन में गांठ हो गई है और उसमें दूध नही आ रहा है उसका इलाज बताई ?
(en)
Punjab
आप गाय को potasium-iodied दवाई देनी शुरू करें इसकी 20 ग्राम की पैकिंग होती है इसे रोजाना 5 ग्राम दें इसके साथ आप Ifer-h 5ml के इंजेक्शन लगवायें इसके 3 इंजेक्शन लगवाने है और तीन तीन दिनों के फर्क से लगवायें , इससे फर्क पड़ जाएगा
ye uddar badhane me kaisa rahega ?
(en)
Punjab
Vikas ji iska result acha hai app isko use kr skte hai, yeh thann ki bimario se v bacha krta hai, iske sath app Vitum-H liqued 10ml rojana dena suru kren, isse acha result milega.
bird wire company ka siman kaha se milega ?
(en)
Punjab
Premvir ji kirpa karke eh daso ki tusi kis nasal de pashu da Semen lena chode ho ta jo tuhanu sahi ate puri jankari diti ja sake.
1124 kanak 9 dec nu beeji hai aje changi tarah nisran nahi laggi kis us uppar topic di spray kar sakde aa ?
(en)
Punjab
Harpinder g knak vich topic di spray krn di stage 35-40 din tkk di hundi nisare de time topic di spray krn di sifarish nhi kiti jndi kyuke hun tuhanu ess spry da asar v nhi milega and jhaad te asar pai skda hai...
ਸਰ ਮੱਝ ਦੇ 3 ਮਹੀਨੇ ਸੂਣ ਦੇ ਰਹਿੰਦੇ ਹਨ ਕੀ ਉਸਨੂੰ ਦੇਸੀ ਡਾਲਡਾ ਘਿਓ ਦੇ ਸਕਦੇ ਹਾਂ ?
(en)
Rajasthan
ਹਾਂਜੀ ਤੁਸੀ ਮੱਝ ਨੂੰ ਘਿਓ ਦੇ ਸਕਦੇ ਹੋ ,ਇਹ ਤੁਸੀ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਟੋਟਲ 5 ਕਿਲੋ ਤਕ ਦੇ ਸਕਦੇ ਹੋ , ਇਸ ਨਾਲ ਬੱਚੇਦਾਨੀ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਵਧਿਆ ਗਰੋਥ ਹੁੰਦੀ ਹੈ
Punjab
thanks g
ਸਰ ਮਿਰਚਾ ਦੇ ਬੂਟੇ ਇਸ ਤਰਾ ਹੋ ਰਹੇ ਆ ਪਲੀਜ ਕੋਈ ਹੱਲ ਦੱਸੋ ?
(en)
ਗੁਰਪ੍ਰੀਤ ਜੀ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ 4ml chlorpyriphos ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲਜੜਾਂ ਵਿਚ ਪਾਓ ਧੰਨਵਾਦ
sir aaun wale dina ch mosam kida da rahega 10 tarik tak ?
(en)
Punjab
ਮਨਜੋਤ ਜੀ ਮੌਸਮ ਵੀ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ੍ਹ ਬੱਦਲਵਾਈ ਰਹੇਗੀ ਸ਼ਨੀਵਾਰ ਅਤੇ ਐਤਵਾਰ ਮੌਸਮ ਸਾਫ ਰਹੇਗਾ ਸੋਮਵਾਰ ਮੀਹ ਪੈਣ ਦੀ ਸੰਭਾਵਨਾ ਹੈ ਮੰਗਲਵਾਰ ਮੌਸਮ ਸਾਫ ਰਹੇਗਾ ਬੁਧਵਾਰ ਵੀਰਵਾਰ ਅਤੇ ਸ਼ੁਕਰਵਾਰ ਮੀਹ ਪੈਣ ਦੀ ਸੰਭਾਵਨਾ ਹੈ ਸ਼ਨੀਵਾਰ ਬਾਦਵੈ ਰਹੇਗੀ ਐਤਵਾਰ ਨੂੰ ਮੌਸਮ ਸਾਫ ਰਹੇਗਾ
sir dairy farming k liye best cow konsi ha 2 cows se start karna ha jo ki 50 ltrs milk de daily ?
(en)
Rajasthan
Darvinder ji app HF nasal ki gaye rakh skte hai unka duudh bhut jyada hota hai, inki sahi trike se dekhbhal krni jruri hai kyuki inko bimari sbse jyada lagti hai ..
Uttar Pradesh
Hf
ਲਸਣ ਦੇ ਪਤੇ ਕੱਠੇ ਹੁੰਦੇ ਨੇ ਜਮੇ ਪੱਤਾ ਲਪੇਟ ਸੁੰਡੀ ਏ ?
(en)
ਬਲਦੇਵ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ quinalphos 3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
लुधियाना किसान मेला किस तारीख को है ?
(en)
Punjab
मनजीत सिंह जी किसान मेला 15-16 मार्च को Punjab Agricultural University में हो रहा है धन्यवाद
sir vachi sue aa ji pehle war suee aa oho latta bhut mardi aa milking time koi hall ha usda ?
(en)
Punjab
tuci jhoti nu Lactomood homeopathic dwai dia 10-10 drops din vich 3 varr deo, ehh tuci homeopathic store ton la skde ho, isde nal tuci M-fast spray usda duudh lenn ton adha ghtna pehla nose te spray kr skde ho, ehna de nal tuci Anabolite liqued 100ml rojana deo, iss nal farak paa jawega.
papite ki nursery kab dale ?
(en)
Punjab
परशुराम जी बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है
Sir Punjab vich Sharbati ja fer lokwan variety di Kanak da seed kitho-kitho mil sakda hai ?
(en)
Punjab
Harry ji tuc sharbati da beej lain layi Punjab seed store, girderbaha 01637 230382, 01637 230982 nal sampark kar sakde ho. dhanwad
Sir jhoti 3 vari repeater aa is Tara oh pani Mardi aa os da ilaj daso ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo ate 21 dina tk dinde reho, isde nal tuci Bovimin-b powder 100gm rojana deo fir heet vich Aunn te usdi AI krwaun ton badd pregstay gold powder 50 gram rojana deo, iss nal farak paa jawega.
हम CORDICEPS मशरूम की जानकारी चाहते हैं, मार्केट मूल्य क्या है, इसका मार्केटिंग कैसे होगी और कहां है, BUYERS कैसे मिलेंगे, ट्रेनिंग कहां से मिलेगी। और इसका future कैसा होगा CARREER को लेकर, कृपया मारगदर्शन करें ?
(en)
Punjab
अवदेश जी इसकी पूरी जानकारी आपको आपके नजदीकी कृषि विज्ञानं केंद्र से मिल जाएगी निरंजनपुर, भोजपुरा, Mainpuri, उत्तर प्रदेश 205001 यही पर आपको इसकी ट्रेनिंग भी मिल जाएगी और इसकी मार्केटिंग की भी जानकारी दी जाएगी
Uttar Pradesh
हमने नजदीकी कृषि विज्ञान केन्द्र पर संपर्क किया परन्तु वहां उन्होंने Cordiceps मशरुम का नाम भी नहीं सुना
irrigation of ladies finger ?
(en)
Pre sowing irrigation should be given in summer season crop to ensure good germination if sufficient moisture is not present in soil. The next irrigation is given after seed germination. Then the field is irrigated after 4 to 5 days in summer and 10 to 12 days in rainy season.Thank you
sir layer farming ch feed da ki rate pauga ji plz dsna ji?
(en)
Punjab
Layer feed lagbhag 20 rupees / 1kg de hisab nal mill skdi hai, us hisab nal tuci feed leya skde ho.
ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਤੁਹਾਨੂੰ ਇਕ ਫੋਟੋ ਸੈਂਡ ਕਰ ਰਿਹਾ ਮੇਰੀ ਸਬਜ਼ੀ ਵਾਸਤੇ ਰੱਖੀ ਹੋਈ ਜਗਾ ਦੀ ਪਿਛਲੇ ਸਾਲ ਮੈਂ ਗਰਮੀ ਦੀ ਸਬਜ਼ੀ ਕੁਛ ਖਾਸ ਨਹੀਂ ਲੈ ਸਕਿਆ ਸੀ ਇਸ ਬਾਰ ਬੀਜ ਕਾਫੀ ਮਹਿੰਗੇ ਲਏ ਨੇ ਖਿਆਲ ਸੀ ਮਾੜੇ ਬੀਜ ਕਰਕੇ ਇੰਝ ਹੋਇਆ ਹੋਣਾ ਜੇ ਤੁਸੀਂ ਮਦਦ ਕਰੋ ਤਾਂ ਬਹੁਤ ਸੋਹਣੀ ਗੱਲ ਹੋਵੇਗੀ ਕਿਸ ਤਰਾਹ ਦੀ ਤਰਤੀਬ ਚ ਸਬਜ਼ੀ ਬੀਜਣੀ ਚਾਹੀਦੀ ਆ ਵਟਾਂ ਬਣਾ ਕੇ ਜਾ ਕਿਆਰੀ ਵਿਚ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵਲ ?
(en)
ਖੁਸ਼ਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਹੁਣ ਤੁਸੀ ਕਿਹੜੀਆਂ ਸਬਜ਼ੀਆਂ ਦੇ ਬੀਜ ਲਾਏ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਕਿਹੜੀ ਸਬਜ਼ੀ ਨੂੰ ਕਹਿੰਦੇ ਤਰੀਕੇ ਨਾਲ ਲਾ ਸਕਦੇ ਹੋ ਧੰਨਵਾਦ
ਕੱਦੂ, ਤੋਰੀ , ਕਰੇਲੇ, ਅੱਲ, ਛਾਪਣ ਕੱਦੂ , ਮਿਰਚ , ਖੀਰੇ , ਤਰਾਂ
ਇਸ ਬਾਰੇ ਜਾਣਕਾਰੀ ਦਿਓ ਜੀ ?
(en)
ਖੁਸ਼ਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਹੇ ਹਨ ਇਸਦੇ ਲਈ ਤੁਸੀ M -45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Hello Sir, I live in Goa n want to grow vegetables by scientific method. Have seen a kit by PAU to grow vegetables on tarreces. plz let me know where can I get it or how to make one, thanks n regards ?
(en)
Punjab
Mr Sukhminder to get all the information about terrace garden please Contact with Dr K.G Singh PAU 9779514520.
where can I order kit for vegetables growing on terrace?
(en)
Punjab
Mr Sukhminder Singh to get all the information about terrace garden please Contact with Dr K.G Singh PAU 9779514520.
ਕੇ ਵੀ ਕੇ ਮਾਨਸਾ ਵਿਖੇ ਹੋਣ ਵਾਲੀ ਟਰੇਨਿੰਗ ਲਈ ਪਹਿਲਾਂ ਕੋਈ ਰਜਿਸਟ੍ਰੇਸ਼ਨ ਕਰਾਉਣਾ ਜਰੂਰੀ ਹੈ ਜਾਂ ਉਸੇ ਦਿਨ ਜਾ ਕੇ ਲੈ ਸਕਦੇ ਹਾਂ ਉਹਦੇ ਲਈ ਕੀ ਕੀ ਦਸਤਾਵੇਜ਼ ਲੈ ਕੇ ਜਾਣੇ ਜਰੂਰੀ ਹਨ ?
(en)
Punjab
ਤੁਸੀ ਟ੍ਰੇਨਿੰਗ ਲਈ ਉਸੇ ਦਿਨ ਵੀ ਪਹੁੰਚ ਸਕਦੇ ਹੋ ਪਹਿਲਾਂ ਰਜਿਸ਼ਟ੍ਰੇਸ਼ਨ ਕਰਵਾਉਣਾ ਕੋਈ ਜਰੂਰੀ ਨਹੀ ਹੈ ਜੀ ਬਾਕੀ ਤੁਸੀ ਇੱਕ ਆਪਣੇ ਅਧਾਰ ਕਾਰਡ ਦੀ ਫੋਟੋ ਕਾਪੀ, 10th ਸਰਟੀਫਿਕੇਟ, 2 ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੇ ਹੁੰਦੇ ਹਨ ਜੇ ਕੋਈ ਅਨੂਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਤਾਂ ਸਡਿਊਲ ਕਾਸ਼ਟ ਸਰਟੀਫਿਕੇਟ ਲੈ ਕੇ ਜਾਵੇ ਜੀ