Punjab
Search
ਵੀਰ ਜੀ ਗੁੜ ਨੂੰ ਲੰਮੇ ਸਮੇਂ ਲਈ ਸਟੋਰ ਕਿਦਾ ਕਰ ਸਕਦੇ ਹਾਂ ?
(en)
10-10 ਕਿੱਲੋ ਦੇ ਥੈਲੇ ਚੰਗੀ ਤਰਾਂ ਸੀਲ ਕਰਕੇ ਤੂੜੀ ਵਿੱਚ ਰੱਖ ਕੇ ਸਾਭਿਆ ਜਾ ਸਕਦਾ ਹੈ ਪਰ ਗੁੜ ਚੰਗੇ ਤੇ ਵਧੀਆ ਗੰਨੇ ਦਾ ਹੋਣਾ ਚਾਹੀਦਾ ਹੈ ਜੀ
Sir jo sarkari sexed semen a reha hai cows vaste ohde bare jaankari deo g k oh kis kis breed da and kehde bulls da hai Sir ohda price v daseo ?
(en)
Punjab
Harry brar ji Semen Station Nabha kol har nasal de semen mil jande han tusi eh daso ke tusi kis nasal de bull bare jankari leni hai ta jo tuhanu sahi jankari diti ja sake.
sir saro 50% nisar gayi hai 13045 di spray kr skde han ?
(en)
Punjab
Kawaljit g tuc NPK 13.O.45 @1 kg per acre da spray kr skde ho jis nal jhaad vdia aunda hai.
Kanak Upr Solomon di spray karni aa ki Us vich Urea pa Sakde aa ?
(en)
Punjab
Harpinder g Solomon insecticide hai ess vich urea nu mix krkr bilkul v spray nhi kr skde ho. Solomon da kalle da hi spray kr skde ho.
Haryana
kis liye krni h singh ji.
Punjab
kanak peelapan dikha rahi hai g
Haryana
Tilt ya opera me se koi ek.
punjab wich retli jameen kis kis belt wichh hai. please suggest ?
(en)
Punjab
siddharth ji Punjab vich retli jameen Bathinda, Malout, mansa bet vich aundi hai, dhanwad.
Sir photo dakh ka daso 3 dwai di kanak ch spray kar sakda ha ?
(en)
Punjab
virpal singh ji kirpa karke photo dubara bhejo kyuki tuhade dwara bheji gayi photo adhi upload hoyi hai, dhanwad.
sir/ madam g knk te tele nd sundi lai kehdi spray vadia rahu g ?
(en)
Punjab
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Soondi di roktham lyi tuc Quinalphos @800 ml per acre da spray kr skde ho.
Punjab
sir k asi buyar di soloman kr skde aa.
Sir Main 8 Dec kanak beji c kise kise pase kanak pilapan mardi hai usda koi hal daso plz ?
(en)
Punjab
gurpinder singh ji kirpa karke isdi photo bhejo ta jo tuhanu is bare poori jankari diti ja sake, dhanwad.
Sir ki 212 nalon pusa 44 Ja peeli pusa jhona Jiada jhad dinda h ?
(en)
Sukhi g CR 212 Pusa 44 and Pilli pusa da jhaad approxi @38-40 quiental per acre tkk aw jnda hai.eh yield transplanting and khet di condition te v depend krda hai.
sir mere swaal da jvaab deo g plz, vachi bare pucheya c k pure a ja nhi, kine k ℅ hai.. mai photo payia ne, plz dso ja fer sahiwal di pehchaan ds deo ?
(en)
Baljeet Singh ji eh pure sahiwal hi hai ji.
sir nutrifeed bajra ik kille piche kinna bij painda ?
(en)
Punjab
parminder ji nutrifeed bajre da beej ik acre vich laghbhag 500gm di bijai kiti jandi hai. dhanwad
ਕਣਕ ਦਾ ਰੇਟ ?
(en)
Punjab
ਕਣਕ ਦਾ ਸਰਕਾਰੀ ਰੇਟ ਸਰਕਾਰ ਦੁਆਰਾ 1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ
एक भैंस 8 महीने की ब्याई व 3 महिने की गाभिन है दूध 7 -8 किलो देती है दो तीन दिन से पावस कम आ रहा है खाती पीती भी ठीक है ?
(en)
Punjab
आप भैंस को Lactin दवा की गोलियां देनी शुरू करें इसकी 1—1 गोली सुबह शाम देते रहें इसके साथ पसमा ठीक हो जाएगा बाकि आप Lactomood होमियोपेथिक दवा का प्रयोग भी करें इसकी 10—10 बूंदों को दिन में तीन बार दें इससे भी फर्क पड़ जाएगा
Sir ki result es da ?
(en)
Punjab
Sandeep kumar g tuhade dobara bheji gyi photo upload nhi hoyi hai.kirpa krke photo dobara bhejo ta jo tuhanu poori jankari ditti ja ske g.
sir muje hatchery ka kaam karna ha plz nformation btaye eggs ka kya process hota ha aur kaha se milenge jammu me nahi mil rahe ?
(en)
Punjab
Hatchery ke kam ke liye 1st of all permission chahiye... or 1200Rs Per Bird (800rs-Parent) Kharcha aaega bnane k lie... If doing without parent then One egg price- 17-18 Agr aapko egg chahiye to Anurag Hatchery Or Gopal Hatchery KunjPura Karnaal Se mil Jaega.
sir ma jammu se hoon near by koi hatchery ho to inko contact kaise karna ha koi no.
ਇਹ ਕਰੇਲੇ ਦੀ ਨਰਸਰੀ ਤਿਆਰ ਕੀਤੀ ਸੀ ਜੀ ਇਸਦੇ ਕੁੱਝ ਬੂਟਿਆਂ ਦੇ ਪਤੇ ਸੁੰਘੜ ਰਹੇ ਆ ਜੀ ਕੀ ਕਰਨਾ ਚਾਹੀਦਾ ਜੀ ?
(en)
Maharashtra
ਹਰਜਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਦੇ ਲਈ M-45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ, ਧੰਨਵਾਦ
sir PAU da mela kddo hai ?
(en)
Punjab
Punjab Agriculture University Ludhiana vich kisan mela 15-16 March 2019 nu lgg rha hai g.
ਵੀਰ ਜੀ ਇਸ ਸਮੇਂ ਕਣਕ ਦਾ ਕੀ ਭਾਅ ਚੱਲ ਰਿਹਾ ਹੈ ਜੀ 2-3 ਕੁਇੰਟਲ ਕਣਕ ਪਈ ਹੋਈ ਹੈ ਅਤੇ ਉਹ ਵੇਚਣੀ ਹੈ ?
(en)
Punjab
ਮਲਕੀਤ ਸਿੰਘ ਜੀ ਕਣਕ ਦਾ ਸਰਕਾਰੀ ਰੇਟ ਸਰਕਾਰ ਦੁਆਰਾ 1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਪਰੰਤੂ ਹੁਣ ਤੁਹਾਨੂੰ ਪ੍ਰਾਈਵੇਟ ਰੇਟ ਇਸਦਾ ਜਿਆਦਾ ਵੀ ਮਿਲ ਸਕਦਾ ਹੈ ਤੁਸੀਂ ਆਪਣੇ ਇਲਾਕੇ ਦੇ ਵਪਾਰੀ ਨਾਲ ਸੰਪਰਕ ਰਖੋ ਜੀ
18 month di katti aa os nu growth lyi refind ghee de sakde ja dalda koi nuksan ta ni ?
(en)
Punjab
Gurwinder ji tuci uss nu Dalda ghee deo ji , iss nal bachedani vich chicknath pedda hundi hai ate sarir v growth vdia krda hai , ehh tuci 100gm rojana de skde ho isda koi nuksan nahi hai , tuci total 5 kilo tak de skde ho ..
ਸਰ ਮੱਝ ਸਾਢੇ ਤਿੰਨ ਮਹੀਨੇ ਦੀ ਗੱਭਣ ਹੈ ਉਸ ਨੂੰ agrimin forte ਦੇ ਸਕਦੇ ਹਾ ਜੀ ਜਾ ਨਹੀ ?
(en)
Punjab
ਹਾਂਜੀ ਕੁਲਵੀਰ ਜੀ ਤੁਸੀ ਮੱਝ ਨੂੰ ਇਹ ਪਾਊਡਰ ਦੇ ਸਕਦੇ ਹੋ, ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਮਿਨਰਲ ਦੀ ਕਮੀ ਪੂਰੀ ਹੁੰਦੀ ਹੈ ਇਹ ਤੁਸੀ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੁੰਦੀ ਰਹਿੰਦੀ ਹੈ
ਮੱਕਾ ਨੂੰ ਉਗਾਉਣ ਤੋ ਕਿੰਨੇ ਦਿਨਾਂ ਬਾਅਦ ਪਾਣੀ ਲਾਈਏ ?
(en)
Maharashtra
ਲਵਪ੍ਰੀਤ ਜੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ ਇਸ ਨਾਲ ਪਾਣੀ ਵੀ ਬਚਦਾ ਹੈ ਧੰਨਵਾਦ
ਕਣਕ ਨੂੰ ਟਿਲਟ ਦੀ ਸਪਰੇਅ ਕਰਨੀ ਚਾਹੀਦੀ ਹੈ ਕਿ ਨਹੀਂ ਹੁਣ ਸਾਰੀ ਕਣਕ ਨਿਸਰ ਆਈ ਹੈ ਕਈਂ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਟਿਲਟ ਦੀ ਸਪਰੇਅ ਕਰਨ ਨਾਲ ਕਣਕ ਦੇ ਝਾੜ ਘੱਟ ਜਾਂਦਾ ਹੈ ਕਿਰੱਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ?
(en)
Maharashtra
ਅਮਰਜੀਤ ਜੀ ਕਣਕ ਤੇ ਟਿਲਟ ਦੀ ਸਪਰੇਅ ਫੰਗਸ ਦੇ ਕਾਰਨ ਕੀਤੀ ਜਾਂਦੀ ਹੈ ਇਸਦੇ ਨਾਲ ਝਾੜ ਤੇ ਕੋਈ ਫਰਕ ਨਹੀਂ ਪੈਂਦਾ ਇਹ ਬਿਮਾਰੀ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਵਿਚ 200ml ਦੀ ਸਪਰੇਅ ਕੀਤੀ ਜਾਂਦੀ ਹੈ, ਧੰਨਵਾਦ
Punjab
ਕਰਦੇ
Sir ssa g, ਮੇਰੇ ਕੋਲ pure beetal ਨਸਲ ਦਾ breeder ਬੋਕ ਆ ਜੀ age 1-1.5 saal weight 50-55kg color all black 2 ਦੰਦ sale krna g price dso plzz ?
(en)
isda sahi price khridn wale te nirbhar krda hai per lagbahg 400 rupees per 1 kg de hisab nal rate chl reha hai .
30 hajar
mujhe papaya kheti karni hai, konse samay me poudhe lagane chahiye ?
(en)
Punjab
Shyam ji aap papaya ko February-March, June-July, October-November mahine mein bijai kar sakte hai. dhanywad
sir Maine 4 March 2019 Ko gende ki seedling open mey ki h sir sir thodi sardi h seedling bad Ko cover karna h ya nahi karna plzz batye sir ?
(en)
Sachin ji abhi aapko inko cover karne ki jarurat nahi hai. inhe cover karne ki jarurat kore men hoti hai. dhanywad
ਮੈਂ ਖੁੰਬਾਂ ਦੀ ਖੇਤੀ ਸੁਰੂ ਕਰਨੀ ਹੈ, ਕਿਰਪਾ ਕਰਕੇ ਮੈਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ ਪਰਾਲੀ ਦੇ ਪੂਲੇ-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ ਪੂਲਿਆ ਦੀ ਕਿਆਰੀ ਲਗਾਉਣਾ---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ ਖੁੰਬਾ ਦਾ ਫੁੱਟਣਾ---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ ਪਾਣੀ ਤੇ ਹਵਾ ਦਾ ਸੰਚਾਰ-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ ਖੁੰਬਾਂ ਦੀ ਤੁੜਾਈ-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ ਮਿਲਕੀ ਖੁੰਬ ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਧੰਨਵਾਦ
9108 ਮੱਕੀ ਦਾ ਝਾੜ ਕਿੰਨਾ ਹੁੰਦਾ ਹੈ ਅਤੇ ਇਹ ਕਿੰਨੇ ਦਿਨ ਲੈਂਦੀ ਹੈ ?
(en)
Maharashtra
DKC 9108 ਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ ਇਹ ਪੱਕਣ ਦੇ ਲਈ 115 -122 ਦਿਨ ਦਾ ਸਮਾਂ ਲੈਂਦੀ ਹੈ, ਧੰਨਵਾਦ
ਮੀਹ ਪੈਣ ਨਾਲ ਤੇਲੇ ਨੂੰ ਫਰਕ ਪੈਦਾ ਜਾ ਨਹੀ ?
(en)
ਜੇਕਰ ਭਾਰੀ ਬਾਰਸ਼ ਹੋਈ ਹੈ ਤਾਂ ਇਸ ਨਾਲ ਤੇਲਾ ਝੜ ਜਾਂਦਾ ਹੈ ਅਤੇ ਜੇਕਰ ਬੂੰਦਾਂ ਬਾਂਦੀ ਹੋਈ ਹੈ ਤਾ ਤੁਸੀਂ ਤੇਲੇ ਦੇਖ ਕੇ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Punjab
ok sir
Punjab
remote spray nal kina fark peda hai.
ਅੰਡਰ ਗਰਾਊਡ ਵਾਰੇ ਜਾਣਕਾਰੀ ਦਿਓ ?
(en)
Maharashtra
ਮਨਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋ ਤਾਂ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ
what is benefits of crop guard used in melon crop, please suggest and guides ?
(en)
Maharashtra
Arvind ji crop guard is a type of adhesive trap for fruit flies and other insects. in one acre about 15-16 traps are used. insects get attracted towards and stick to this. it is the easiest way to control insects in crop. Thank you
ਭੂਮੀ ਗਤ ਅੰਡਰ ਗਰਾਊਡ ਪਾਇਪ ਲਈਨ ?
(en)
Punjab
ਮਨਜਿੰਦਰ ਸਿੰਘ ਜੀ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ Mr Mishra 9465884780,9810363807 ਨਾਲ ਸੰਪਰਕ ਕਰ ਸਕਦੇ ਹੋ
मोती की खेती ?
(en)
Punjab
करमबीर जी मोतियो की खेती के बारे में पूरी जानकारी लेने के लिए आप विनोद कुमार से 9050555757 सम्पर्क कर सकते है
ਸਰ ਜੀ ਸੂਰੀ ਦੇ ਸੂਨ ਤੋਂ ਪਹਿਲਾਂ ਕਿਹੜੇ ਕਿਹੜੇ ਟੀਕੇ ਲਗਾਉਣੇ ਚਾਹੀਦੇ ਨੇ ਮੇਰੀ ਸੂਰੀ ਹੁਣ 2 ਮਹੀਨਿਆਂ ਦੀ ਗੱਬਣ ਆ ?
(en)
ਸਰਬਜੀਤ ਸਿੰਘ ਸੂਰਾ ਨੂੰ ਟੀਕੇ ਬਿਮਾਰੀ ਆਉਣ ਤੇ ਬਿਮਾਰੀ ਦੇ ਹਿਸਾਬ ਨਾਲ ਲਗਾਏ ਜਾਂਦੇ ਹੈ, ਇਸ ਤ੍ਰਾਹ ਕੋਈ ਵੀ ਟੀਕਾ ਨਹੀਂ ਦੱਸਿਆ ਜਾ ਸਕਦਾ ਹੈ, ਜੇਕਰ ਤੁਹਾਡੀਆਂ ਸੂਣ ਵਾਲਿਆਂ ਸੂਰੀਆ ਨੂੰ ਕੋਈ ਦਿਕਤ ਆ ਰਹੀ ਹੈ ਤਾਂ ਤੁਸੀ ਉਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਇਲਾਜ ਦੱਸਿਆ ਜਾਵੇ.
ਕੀ ਅਸੀਂ ਸੂਰ ਸਿੱਧਾ dimapur ਅਸਾਮ ਚ ਨਈ ਵੇਚ ਸਕਦੇ ਜੇ ਹਾਂ ਤਾਂ ਉਥੇ ਕੀ rate ਮਿਲਦਾ ਜੀ pork ਦਾ Full procesure daso ji please ?
(en)
bakra palan ?
(en)
Punjab
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक KVK से ट्रेनिंग ज़रूर लें..
ਮੌਸਮ ਦੀ ਜਾਣਕਾਰੀ ?
(en)
Punjab
ਰਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਮੌਸਮ ਸਾਫ ਰਹੇਗਾ, ਧੰਨਵਾਦ
broiler feed price ?
(en)
Punjab
Broiler feed price lagbhag 1200 se 1500 tak ho skta hai, yeh apne jile ke hisab se rate alag hota hai, app kisi nazdiki feed shop se iska sahi rate ptaa kr skte hai.
ਮੋਤੀ ਖੇਤੀ ਕਿਸ ਤਰੀਕੇ ਨਾਲ ਅਤੇ ਕਿੰਨੀ ਲਾਗਤ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਮਾਰਕੀਟਿੰਗ ਦਾ ਕੀ ਤਰੀਕਾ ਹੈ ?
(en)
Punjab
ਤਜਿੰਦਰ ਸਿੰਘ ਜੀ ਮੋਤੀਆਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਤੁਸੀ Vinod Kumar 9050555757 ਨਾਲ ਸੰਪਰਕ ਕਰ ਸਕਦੇ ਹੋ
I wanted to erect solar project, under the provisions of kisan urja sanrakshan abhiyan,how can I do it ?
(en)
Punjab
Rafikamedkhan Babi For all information about Solar Project Please contact with Gujarat Energy Development Agency, 4th floor, Block No. 11 & 12 Udyog Bhavan Sector -11, Gandhinagar-382 017, Gujarat, India Phone : +91-079-23257251, 23257253.
ਛੋਲੇ ਕਦੋ ਬੀਜ ਸੱਕਦੇ ਹਾ ?
(en)
Barani vaahna de vich tuc shollya di bijaayi 10 october ton lai ke 25 october tak kr skde ho. senjju vaahna de vich tuc shollya di bijaayi 25 october ton lai ke 10 november tak kr skde ho.
ਸਰ ਜੀ ਮੇਰੀ ਮੱਝ ਜਾਂ ਤਾ ਪੱਸਮ ਦੀ ਹੀ ਨਹੀ ਤੇ ਜਾਂ ਬਹੁਤ ਦੇਰ ਨਾਲ ਪੱਸਮ ਦੀ ਹੈ ਕੋਈ ਹੱਲ ਦੱਸੋ ਕੇ ਉਹ ਛੇਤੀ ਪੱਸਮ ਸਕੇ ?
(en)
Punjab
ਤੁਸੀ ਮੱਝ ਨੂੰ Lactin bolus ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸਦੇ ਨਾਲ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
sir ji parmal jhone di sab ton vad jhad kehdi variety da h ?
(en)
Parmal jhone de vich tuc cr 212 jhone di bijaayi kr skde ho. iss da jhaad iss vaar wdia niklya hai.
1.5 num pani aa, basmati loani a, ki paya jaye jo pani da mada asr ght jave ?
(en)
Maade pani da koi v permanent ilaaj nahi hai...vaahn tyaar krde sme 1qtl sartaj di gypsum khet de vich paa ke mix krdeo....iss nal vaahn de vich shora ate rod v nahi bnnge ate maade pani da asar fasal nu parbhavit ghat krda hai...maade pani de nal ho ske tan changa pani mix kr ke lgao...Lagaataar maada pani vaahn nu na deo...
kanak sari nisar gyi g Kadi spray Kara Jo kanak jyada jhad Mile g ?
(en)
Kanak de nisran ton baad 13:00:45@2kg ja 00:52:34@800gm nu 100gm boron nal mix kr ke spray kro. ihh dane wdia bnaundia hnn.
wheat price ?
(en)
Punjab
Amrit Sangha the wheat price of year 2018-2019 is 1840 rupees per quintal. Thank you
Sir kanak te boron te 52 34 di spry kiti c,nall me thoda uria ghol lya c ,jithe kanak madi c uthe vadd vajj gyi a spry ,jis karn patte chitte te sukk je gye ne ki kita jave ji hun ?
(en)
Punjab
Happy ji kanak de uper hun urea spray karn di sifarish nahi kiti ate jithe isda asar hoya othe patte sukk jange isda koi ialaj nahi hai. age to spray karn same isda dhyan jarur rakho. dhanwad
moti utpadan ?
(en)
Punjab
Motio Ki kheti ke bare me poori jankari ke liye aap Vinod Kumar 9050555757 se samparak kare.
बायोफ्लोक मछली पालन की उड़ीसा में ट्रेनिंग कहां पर होती है और यह कहां पर मिलती है ?
(en)
Punjab
उड़ीसा में मछली पालन की ट्रेनिंग के लिए आप ICAR-Central Institute of Freshwater Aquaculture Kausalyaganga, Bhubaneswar-751002, ओडिशा, इंडिया, फ़ोन: 91-674-2465421,2465446 से सम्पर्क करे धन्यवाद
Thanks
npk 13 00 45 da ki price per kg and kanak nu nisar K spray kiti ja sakdi ?
(en)
Haryana
Talwinder ji eh market vich lagbhag 150 rupayie killo tak mil jandi hai. isnu kanak de nisare de same spray kiti jandi hai. isdi matra ik acre de vich ik killo nu 150 litre pani vich mila ke spray karo. dhanwad
Punjab
0:52:34 ja tropical company di nano potash de nam ton aundi hai, onu tusi 250ml per acre de hisab nal spray kr skde hai.
sir Mai pig farm de bijli meter bare Pta karna c ?
(en)
Sir 3086 kanak aa rotavator vali kina k jhaad de dewe gi te urea pa sakde hun halka jeha ?
(en)
Punjab
Talwinder ji 3086 kanak jekar kise bimari ja keet de hamle to bachi rehndi hai ta isda jhaad 23 quintal prati acre de hisab nal nikal aunda hai. hun kanak de vich urea paun di sifarish nahi kiti jandi. dhanwad
Punjab
hun urean nHi pauna ji..te tusi tropical company di nano potash de nam ton aundi h odi spray 250ml per acre de hisab nal kro.
sir rajasthan me high density guava farming full information or Kise farmer ka contact number jo guava farming krta ho rajasthan only high density ?
(en)
Punjab
Kapil Aggarwal Ji Guava ke bare me jankari or farm dekhne ke liye aap Pawan Kumar 9878726420 se samparak kare.
sir meri tamater ki fasal April tak samapt ho jayegi mai usame April ki shuruat me hi karele ki fasal lagana chaahata hun. kripya aisi kism bataye ki kam se kam samay me fal dena suru kar de taki barsat suru hone tak paryap labh liya ja sake ?
(en)
Punjab
Prachi Raja
devendra bihone ji krele ki bijai january se march mahine men ki jati hai aur june-july men barish ke mausam men ki jati hai.iski kisme Co1,MDU1, COBoH1, Arka Harit,Priya ki bijai kar sakte hai. dhanywad
ਅਮਰੂਦ ਦੀ ਖੇਤੀ ਬਾਰੇ ਦੱਸੋ ਜੀ ਦੋ ਕੁ ਸਾਲ ਜਮੀਨ ਸੇਮ ਵਾਲੀ ਰਹੀ ਹੈ ਕੀ ਖੇਤੀ ਸੰਭਵ ਹੈ ਅਤੇ variety v dsso ?
(en)
Punjab
ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Pink,Allahbad Safeda,Arka Amulya,Sardar.ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ਬਿਜਾਈ ਤੋਂ 2-3 ਸਾਲ ਬਾਅਦ ਅਮਰੂਦ ਦੇ ਬੂਟਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਫ਼ਲਾਂ ਦੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਇਨ੍ਹਾਂ ਦੀ ਤੁੜਾਈ ਕਰਨੀ ਚਾਹੀਦੀ ਹੈ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਫ਼ਲਾਂ ਦਾ ਰੰਗ ਹਰੇ ਤੋਂ ਹਰਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਫ਼ਲਾਂ ਦੀ ਤੁੜਾਈ ਸਹੀ ਸਮੇਂ ਤੇ ਕਰਨੀ ਅਦ ਕਰ ਲੈਣੀ ਚਾਹੀਦੀ ਹੈ ਫ਼ਲਾਂ ਨੂੰ ਜ਼ਿਆਦਾ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਜ਼ਿਆਦਾ ਪੱਕਣ ਨਾਲ ਫਲਾਂ ਦੇ ਸਵਾਦ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਫਲਾਂ ਦੀ ਤੁੜਾਈ ਕਰੋਂ ਇਸ ਤੋਂ ਬਾਅਦ ਫਲਾਂ ਨੂੰ ਸਾਫ ਕਰੋ, ਉਹਨਾਂ ਨੂੰ ਆਕਾਰ ਦੇ ਅਧਾਰ ਤੇ ਵੰਡੋ ਅਤੇ ਪੈਕ ਕਰ ਲਓ ਅਮਰੂਦ ਛੇਤੀ ਖ਼ਰਾਬ ਹੋਣ ਵਾਲਾ ਫ਼ਲ ਹੈ, ਇਸ ਲਈ ਇਸ ਨੂੰ ਤੁੜਾਈ ਤੋਂ ਤੁਰੰਤ ਬਾਅਦ ਬਜਾਰ ਵਿਚ ਵੇਚਣ ਲਈ ਭੇਜ ਦੇਣਾ ਚਾਹੀਦਾ ਹੈ ਇਸ ਨੂੰ ਪੈਕ ਕਰਨ ਲਈ ਕਾਰਟੂਨ ਫਾਈਬਰ ਬੋਕਸ ਜਾਂ ਵੱਖ-ਵੱਖ ਆਕਾਰ ਦੇ ਗੱਤੇ ਦੇ ਡੱਬੇ ਜਾਂ ਬਾਂਸ ਦੀਆਂ ਟੋਕਰੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ
hlo sir, pig farming wich pig no green feed ,barseen, jawe, rai graas pa sakde ha ,sir green feed kinne kg pa sakde ha ?
(en)
hanji tuci Green fooder suura nu de skde ho , ehh tuci 1-2kg tak rojana de skde ho ..
ਸਰ ਜੀ ਮੱਝ ਰਾਤ ਸੁਈ ਏ, ਕੱਟਰੂ ਨਾ ਹੀ ਦੁੱਧ ਝੁੰਗ ਨਾ ਹੀ ਪੀ ਰਿਹਾ ਹੇ ?
(en)
Rajasthan
ਤੁਸੀ ਇਹ ਦੇਖੋ ਕਿ ਉਸਦੇ ਦੰਦਾਂ ਉਪਰ ਮਾਸ ਤਾਂ ਨਹੀਂ ਹੈ ਜੇਕਰ ਮਾਸ ਹੈ ਤਾਂ ਤੁਸੀ ਕੁੱਜ ਨਮਕ ਮਾਸ ਤੇ ਮਲ ਕੇ ਉਸਦੇ ਦੰਦ ਕੱਢੋ , ਜੇਕਰ ਉਸਦੇ ਦੰਦ ਬਾਹਰ ਹੈ ਤਾਂ ਤੁਸੀ ਉਸ ਨੂੰ ਕਿਸੇ ਬੋਤਲ ਵਿਚ ਦੁੱਧ ਪਾ ਕੇ ਪਿਲਾਣਾ ਸ਼ੁਰੂ ਕਰੋ ਬਾਕੀ ਕਿਸੇ ਚੰਗੇ ਡਾਕਟਰ ਨੂੰ ਬੁਲਾ ਕੇ ਉਸਦਾ ਬੁਖ਼ਾਰ ਚੈੱਕ ਕਰਵਾਓ.
ਜਈ ਦੀਆ ਜੜਾ ਵਿਚ ਤੇਲਾ ਹੈ ?
(en)
ਜਵੀਂ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 2-3 ਦਿਨ ਸਪਰੇਅ ਕਰਨ ਤੋਂ ਬਾਅਦ ਪਸ਼ੂਆਂ ਨੂੰ ਜਵੀਂ ਨਾ ਪਾਓ
layer egg farmig ke liye jankari kaisi imarat banaye, kaise palan karna, vadodara ke paas koyi aadmi jis se baat karke jaan ske ?
(en)
Punjab
Mujahidali ji Agar aap 1st time poultry farm kar rahe hai to sab se pehle aap Poultry Training jrur le is me aap ko puri jankari de di jaegi Training ke lia aap Krishi Vigyan Kendra, Mangalbharti. Address: GOLAGAMDI, TA. SANKHEDA, DIST. VADODARA Phone: 02665 243 240 se samparak kare.
Sir JI KESAR di KHETI di jankari kon de sakda up vich Karni hai or marketing kaha hogi ?
(en)
Punjab
ganga ji jo orignal kesar hota hai iske liye temprature normal se bhi bhi minas me chahiiye . isliye yeh up me nahi ho sakta . aagar aap isko pusti karna chahte hai to majeed wari ji se 9419009209 par call karke jankari le . yeh jammu kashmir se pishle kafi same se kesar ki kheti kar rahe hai.
sir ji iski kanak me spray kar sakte h kya kanak 120 din ki ho gayi h hd3086 kanak h aur iska kya kya labh h ?
(en)
Cash+ mein growth regulator hai jo plant growth ke liye kaam krta hai.aapko eska aab benefit nhi milega.aap NPK 00.52.34 @500 gm and Boron @100 gm per acre ka spray kr skte ho jii se yield mein increse aata hai..