Punjab
Search
ਸਰ ਇਸ ਕੀਟ ਬਾਰੇ ਦੱਸੋ ਜੀ, ਦੂਸਰੀ ਵਾਰ ਫੋਟੋਆ ਭੇਜ ਰਿਹਾ ਜੀ ?
(en)
ਇਹ ਕੀੜੇ ਕਣਕ ਵਿੱਚ ਸੁੰਡੀ ਪੈਦਾ ਕਰ ਸਕਦੇ ਹਨ ਇਹਨਾਂ ਦੀ ਰੋਕਥਾਮ ਲਈ ਕੁਇਨਲਫਾਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਸਰ ਕਣਕ ਤੇ ਨੈਨੋ ਪੋਟਾਸ਼ ਠੀਕ ਰਹੂ ਜਾ 0 52 34 ?
(en)
ਕਣਕ ਵਿੱਚ NPK 00.52.34 @500 ਗਰਾਮ ਪ੍ਰਤੀ ਏਕੜ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ
Punjab
hanji tusi nano potash 250ml per acre de hissab nal spray kr skde hai.
sir agriculture seeds di shop open krn lyi kehda course jruri aa sirf seeds pesticides nhi rakhne ?
(en)
Punjab
Gurjot di seeds ate pesticide dona de layi hi BSc agriculture di degree honi chahidi hai, dhanwad.
cotton price ji ?
(en)
Balkaran Deol g narme da rate 5400-5500 per quiental approximately chl rha hai..
egg farm ?
(en)
Punjab
yaddi app Egg farming krna chathe hai to aap karaknath nasal rakh sakte iska bazar me bhav bhi asha hai or je egg and meet dono deta hai aap is ki Contract farming bhi kar sakte hai jis me aap ko age meet ja egg bechne me koi dikat nai ati, Contract farming ke lia aap Sumit Jandar 8275592788 se samparak kare.
m/s main gober de upple to gibberellic acid banaya hai. eh kine din tak khraab nahi hunda. please tell me ?
(en)
Punjab
Daljit singh ji isnu tuc 5-7 dina tak rakh sakde ho. isde vich kirm banne shuru ho jande han jo ke nuksan kar sakde han, dhanwad.
m/s main jo video bhaji hai ushe wich 10% nishari hai.ke is te gibberlic acid da spray kita ja sakda hai ?
(en)
Punjab
daljit ji jekar kanak nisar gayi hai ta tuhanu isdi spray karn di lod nahi hai. dhanwad.
m/s ke is video wali wheat uppar gibberellic acid da spray kita ja sakda hai ?
(en)
Maharashtra
Daljit ji gibberellic acid di spray kanak de vadhe de layi kiti jandi hai jekar kanak di height ghat hai ta tuc isdi spray kar sakde ho. isdi matra ik acre vich 250 ml di spray kiti jandi hai. dhanwad
22g ਘਰ ਵਿਚ ਨਿੰਬੂ ਦਾ ਬੂਟਾ ਲਾਇਆ ਹੋਇਆ ਜੋ ਫੋਟ ਕਰ ਰਿਹਾ ਹੈ ਇਸ ਵਿਚ ਕੀ ਪਾਇਆ ਜਾਏ ?
(en)
Punjab
ਕੁਲਦੀਪ ਜੀ ਤੁਸੀ ਬੂਟੇ ਨੂੰ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟੇ ਦੀ ਸਹੀ ਗਰੋਥ ਹੋ ਜਾਏਗੀ, ਧੰਨਵਾਦ
ਸਾਰੇ ਤਰਾਂ ਦੇ ਬੂਟਿਆਂ ਨੂੰ urea ਪਾ ਸਕਦੇ ਹਾਂ ਜੀ
seedling tray,cocopeat , vermiculite,perlite kitho miluge ?
(en)
Punjab
Kuljit kaur ji eh market vich aam mil jande han tuc isnu local market vicho kharid sakde ho, dhanwad
सर भिंडी के पौधे खराब हो रहे है ?
(en)
पवन जी यह फंगस के कारण ऐसे हो रहे है इसके लिए आप M-45@ 4 ग्राम को प्रति लीटर पानी के हिसाब से स्प्रे करें, धन्यवाद
sir ki ah teeka m 29 original hai ?
(en)
hanji sidhu ji ehh M29 seeman he hai ji .
sir sulfur de rauni de time kiti jawe ja narme nu pehle pani te kiti jawe g ?
(en)
Punjab
Manjot ji sulphur os khet vich varti jandi hai jehde khet vich pani khda rehnda hai isdi matra 3 killo da chitta dita janda hai jekar eda di dikkat hai ta khet vich pani laun to bad isda chitta dita janda hai. dhanwad
Punjab
rauni time vdia rhegi.
Punjab
tq g
13:00:45 Kanak te kiss lee kiti jndi a ?
(en)
Haryana
Garry ji kanak te 13:00:45 di spray daane banan same kiti jandi hai isdi matra ik acre de vich ik killo di varto kiti jandi hai. eh kanak de daane mote karn ate jhaad vdhaun vich madad kardi hai. dhanwad
tilt di spray kine ml karni hai ?
(en)
Maharashtra
Deep di matra ik acre de vich 200ml di varto kiti jandi hai isdi spray kanak vich fungus da hamla dikhan te hi karo. dhanwad
लेयर फारम के लिए चूज़े कहाँ से खरीदें ?
(en)
Punjab
सूरज यादव जी चूज़े लेने के लिए आप सुमित कुमार 8006000291, 7906547529 से सम्पर्क कर सकते है
ਸਰ ਜੀ ਸਤਿ ਸ੍ਰੀ ਅਕਾਲ ਮੇਰੇ ਕੋਲ 2 ਸਾਲ ਦੀ ਕੱਟੀ ਆ ਨਵੇ ਦੁੱਧ ਕਰਨ ਲਈ ਕਿ ਕਰਿਆ ਜਾਵੇ ?
(en)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਗੋਲੀ ਦਿਓ , ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ, ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਟਾਈਮ ਨਾਲ ਹੀਟ ਵਿਚ ਆ ਜਾਵੇਗੀ.
ਕਿਰਪਾ ਕਰਕੇ 15 ਮਾਰਚ ਤੱਕ ਬਿਜਣ ਵਾਲੀ ਮੱਕੀ ਦੀ ਕਿਸਮ ਬਾਰੇ ਦੱਸੋ ਜਿਸ ਦਾ ਝਾੜ ਵੱਧ ਤੋਂ ਵੱਧ ਹੋਵੇ ?
(en)
Punjab
ਯਾਦਵਿੰਦਰ ਜੀ ਤੁਸੀ ਮੱਕੀ ਦੀ ਕਿਸਮ ਜਿਵੇ PMH1, PMH2, DKC9108 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir g, ess seemn vare information deo g ?
(en)
Punjab
Sabi turka ji ehna seman di puuri detail tuhanu uss ton mill skdi hai jiss ton ehh seman bhrwaye gye hai , tuci isdi puri detail lai ohna nal sampark kro ji ..
Punjab
answer deo g
kanak de patte eve peele ho rhe ne. ehda ki karan hai te hal dsso. ptteya nu hath lgye te hath nu kuch ni lgda ?
(en)
Punjab
Parminder ji iste halki fungus hai isde layi tuc UPL saaf@500gm nu 150 litre pani vich mila ke prati acre de hisab nal spray karo, dhanwad.
sir iss sawal da jawab nahi milya ?
(en)
Punjab
manjot grewal ji tohade eh question da jwab de dite geya hai ji. jekar tohanu agge to question da answer jaldi nahi milda ta tusi sade helpline no. 9779977641 te call kar sakde ho ji.
belpater ka butta kehdi rutt ch lagda g ?
(en)
Maharashtra
ਰਾਜਵੀਰ ਜੀ ਇਸਦੀ ਬਿਜਾਈ ਲਈ ਫਰਵਰੀ ਤੋਂ ਮਾਰਚ ਜਾਂ ਜੁਲਾਈ ਤੋਂ ਅਗਸਤ ਤੱਕ ਦਾ ਸਮਾਂ ਉਚਿੱਤ ਹੁੰਦਾ ਹੈ, ਧੰਨਵਾਦ
veer is dwai de result bare dsso g ?
(en)
Punjab
hnji eh ik nadeen nashak dvai jo ke guli dande di roktham de layi varteya janda hai. tusi eh daso ke jo photo tusi upload kiti hai os nu hun kis fasal vich spray karan bare puch rahe ho ta jo os hissab nal hi tohanu daseya jave.
sir gehu mein tna chedak lga hua hai, iska upaye btaein ?
(en)
Punjab
ji genhu mein tana shedak ki roktham ke liye aap quinalphos@800ml ko 150 litre pani mein milakar prati acre ke hisab se spray karen, is se tana shedak ki roktham ho jayegi, dhanywad.
mein kanak bare puchna c. 725 kanak hai peeli hoi jandi aa. apna 25-30 bighe zmeen aa, pehla saari kanak kaali si. 10-12 bighe kanak bejani jahi, peeli jahi ho gai, naal hi patte jhad gaye, zameen v gilli pai aa, sir mainu is bare zroor dasso ?
(en)
Maharashtra
nirpal singh ji kirpa karke isdiyan photos bhejo kyuki photos nu dekh ke hi isde sahi ilaj bare dasya ja sakda hai.isde layi isto ilava tuc Saaf@500gm nu prati acre de hisab nal spray karo, dhanwad.
ਡਾਕਟਰ ਸਾਹਿਬ ਇਸ ਨੂੰ ਸੁੰਡੀ ਪੈ ਗਈ ਹੈ ਕਿਹੜੀ ਸਪਰੇ ਕੀਤੀ ਜਾਵੇ ਜੀ ?
(en)
Maharashtra
ਜਗਪਾਲ ਜੀ ਇਸਦੇ ਉਪਰ quinalphos@4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
bhains ton turya nahi ja rha, maas paat rha ki kariye ?
(en)
Mali ji kirpa karke tusi koi photo te video pa ke detail nal daso ji. es tarah koi andaza nahi lgaya ja sakda ji.
Sat shri Akal ji, Calf starter ਫੀਡ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਅਤੇ calf starter ਫੀਡ ਕਿਵੇਂ ਤੇ ਕਿਸ ਤਰ੍ਹਾਂ ਦੇਣੀ ਚਾਹੀਦੀ ਹੈ ?
(en)
Punjab
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ
Kinnow da nawa baag laun lai size kehda kheda laye ja sakde aa ta kina plant lagde hun 36-40 da killa which kirpa karke daseyo ?
(en)
Punjab
ਸੁਖਧਾਨ ਜੀ ਕਿੰਨੂੰ ਦਾ ਬਾਗ਼ ਲਾਉਣ ਲਈ ਤੁਸੀ ਕਿਸਮਾਂ ਜਿਵੇ Kinnow,Local,PAU Kinnow-1,Daisy ਦੀ ਬਿਜਾਈ ਕਰ ਸਕਦੇ ਹੋ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਨਵੇਂ ਅਤੇ ਫਲ ਨਾ ਪੈਦਾ ਕਰਨ ਵਾਲੇ ਬਾਗਾਂ ਵਿੱਚ ਅੰਤਰ-ਫਸਲੀ ਅਪਨਾਓ ਅੰਤਰ-ਫਸਲੀ ਦੇ ਤੌਰ ਤੇ ਮਟਰ, ਮੂੰਗ, ਉੜਦ, ਰਵਾਂਹ ਅਤੇ ਛੋਲਿਆਂ ਦੀ ਫਸਲ ਵਰਤੋ ਅੰਤਰ-ਫਸਲੀ 4 ਸਾਲ ਤੱਕ ਅਪਨਾਓ ਧੰਨਵਾਦ
markfed feed kive a g. mere kol majj hai. us lyi theek ravegi, ki result a. dujeya feed nalo changi a k nyi . rate kina isda. jaito ton mil javegi eh ?
(en)
Punjab
khushwinder brar ji feed diya companiya to bohat sariya hun kuch area de hissab nal chal rahiya hun. baki tusi kosis karo ke jekar gar di feed teyar karva sako. baki tara feed , cargill te markfed v thik hai. tohade nede markfed di feed lain layi tusi 016392212950 ja fir tusi Markfed Feed Factory Giddarbaha 01637230071,230059 nal samparak kar sakde ho.
sir g main shonk nl ghar vich ਚਿੜੀਆਂ rakhneya .eh kitho milan geya .ehna deya ve koi kesma hundeya ne ?
(en)
Punjab
Khushwinder Brar ji chiria len lai tusi Mr. Manav 9417054321 (Value Pets) nal samparak kar sakde ho.
I would like to know about the FIG harvesting... like temperature, water needed, best time of plantation, fertilizers to be used etc ?
(en)
Punjab
jhansi ji It is grown in variety of soil. Loamy soil having well drainage system is best for fig farming. pH having soil range of 7-8 is optimum for its cultivation.Brown Turkey:- It is medium to large in size,delicious with deep coloured ribs and a medium sized eye. The fruit skin is purplish brown and lighter at the stem end. The flesh is pinkish brown with excellent flavor.The average yield is 53 kg per tree.At the time of pit preparation, add 5kg cow dung in nursery pits and then add 20-25 kg of phosphorus and potash manure.Mid January to first fortnight of february month is suitable for sowing.Use spacing of 6 X 6m. Propagation method is used.Mainly propagation is done through cutting.The cutting should be 30-45cm long with at least 3-4 buds. Cuttings are taken from the previous year plant.150 plants for per acre land are required.To obtain good yield, adequate nutrition must be ensured in young as well as mature fig trees. Nutrient requirement vary according to age of plant and soil type. The annual nitrogen dose can be split into two applications-first half is applied two months later,when fruits are developing.Fig trees are easily stressed in hot dry periods because of their shallow root system.An even moisture supply during ripening period will cause fruits to split.Thank you
ਸ੍ਰੀਮਾਨ ਜੀ ਫਲਦਾਰ ਬੂਟਿਆਂ ਨੂੰ ਪਿਓਂਦ ਕਿਸ ਮਹੀਨੇ ਵਿੱਚ ਕੀਤਾ ਜਾਦਾ ਹੈ ?
(en)
Punjab
ਰਵਿੰਦਰ ਜੀ ਹਰ ਫ਼ਲ ਦੀ ਤਿਆਰ ਕਰਨ ਦਾ ਸਮਾਂ ਅਲੱਗ ਹੁੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਫ਼ਲ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਬੇਰੀ ਦਾ ਬੂਟਾ
ਸਰ ਗਾਵਾਂ ਮੱਝਾਂ ਬਾਰੇ ਫੀਡ ਸਟੋਰ ਖੋਲਣਾ ਚਾਹੁੰਦਾ ਹਾਂ, ਕੋਈ ਵਧੀਆ ਫੀਡ ਦੱਸੋ ਜਿਸਦਾ ਰਿਜ਼ਲਟ ਵਧੀਆ ਹੋਵੇ ਤੇ ਇਸ ਨੂੰ ਕਿੰਨੀ ਮਾਤਰਾ ਵਿੱਚ ਗੱਬਣ ਪਸ਼ੂ,ਫੰਡਰ ਪਸ਼ੂ, ਕੱਟੇ ਵੱਛੀਆਂ ਨੂੰ ਕਿੰਨੀ ਵਾਰ ਪਾ ਸਕਦੇ ਹਾਂ, ਤੇ ਤਰਨਤਾਰਨ ਸਰਹਾਲੀ ਕਲਾਂ ਅਸਾਨੀ ਨਾਲ ਫੀਡ ਪਹੁੰਚ ਵੀ ਜਾਵੇ, ਕਿਸੇ ਚੰਗੇ ਹੋਲਸੇਲਰਜ਼ ਦਾ ਨੰਬਰ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ, ਬਾਕੀ ਡੇਅਰੀ ਨਾਲ ਰੀਲੇਟਡ ਸਮਾਨ ਬਾਰੇ ਵਧੀਆ ਉਤਰ ਮਿਲਿਆ ਸੀ ਮੈਨੂੰ, ਮੈਂ ਮਣੀ ਵੀਰ ਜੀ ਨਾਲ ਗੱਲ ਕਰ ਚੁੱਕਾ ਹਾਂ ਜਲਦੀ ਹੀ ਉਹਨਾਂ ਨੂੰ ਮਿਲਕੇ ਕੰਮ ਦੀ ਸੁਰੂਆਤ ਕਰਾਗਾਂ, ਧੰਨਵਾਦ ?
(en)
Punjab
ਗੁਰਮਿੰਦਰ ਜੀ ਜੇਕਰ ਤੁਸੀ ਫੀਡ ਸਟੋਰ ਖੋਲਣ ਬਾਰੇ ਸੋਚ ਰਹੇ ਹੋ ਤਾਂ ਇਸ ਵਿੱਚ ਤੁਸੀ ਕਾਰਗਿਲ ਫੀਡ ਲਈ Rajinder Singh 8872674902 ਨਾਲ ਸੰਪਰਕ ਕਰ ਸਕਦੇ ਹੋ ਮਾਰਕਫੈਡ ਲਈ Rajsher Singh 01822-276275 (Feed Factory)ਨਾਲ ਅਤੇ ਤਾਰਾ ਫੀਡ ਲਈ TARA HEALTH FOODS LIMITED 85560 19477, 98728 94409 ਨਾਲ ਸੰਪਰਕ ਕਰ ਸਕਦੇ ਹੋ
sir 0050 bnaun lai sulfur kine % wali chahidi hai ?
(en)
Maharashtra
Gurjeet ji 00:00:50 bnaun de layi sulphur 80% vali vart sakde ho. dhanwad
sir , 202 jhone da time te maximum jhad dasso g ??
(en)
Punjab
Varinder ji 202 jhone di kisam 140-145 din da sma laindi hai. isda jhaad 31 quintal prati acre hunda hai. dhanwad
sir, kanak di variety Dbw 173 da jhad , height te time dasso g ?
(en)
Haryana
varinder dhillon DBW 173 kisam da jhaad 70 man hunda hai. eh pakkan de layi 140-150 din da sma laindi . ih kism peele ate bhoori kungi de rodhk hai atey karnal bunt bimaari de sehnsheel hundi hai.dhanwad
sir, kanak di variety hd csw 18 da jhad, height te timing etc sari information deyo g...??
(en)
Punjab
HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਕੱਦ 110cm ਹੁੰਦਾ ਹੈ, ਧੰਨਵਾਦ
ਸਰ ਇਸ ਕੀਟ ਬਾਰੇ ਦੱਸੋ ਜੀ ?
(en)
Punjab
ਸਤਨਾਮ ਸਿੰਘ ਜੀ ਕਿਰਪਾ ਕਰਕੇ ਇਸ ਕੀਟ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
okay ji
sir nili ravi bhains ka ache record Wala seemn rajasthan me kaha milega ?
(en)
Punjab
Rajasthan mein asha seeman lene ke liye aap Dr. Anil 9660669992 se samparak kare.
Sarso da ki prices chal rya ji ?
(en)
Punjab
harinder ji saro da rate 4200 rupaye prati quintal chal reha hai. dhanwad
Punjab
eh Govt. prices aa ji
sir hoshi ch ki hunda a te ah ke kardi a ?
(en)
Punjab
Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre hai
cultivation practice of wheat in Punjab ?
(en)
Maharashtra
Tejpal singh ji Soils with a clay loam or loam texture, good structure and moderate water holding capacity are ideal for wheat cultivation. Heavy soil with good drainage is suitable for wheat cultivation under dry conditions.POPULAR VARIETIES:- PBW 1 Zn,UNNAT PBW 343,WH 542,PBW 725,PBW 677,HD 2851,WHD-912.After harvest of previous crop, the field should be ploughed with disc or mould board plough. Field is usually prepared by giving one deep plough with iron plough followed by two or three times local plough and planking. Carried out plough in evening time and kept furrow open whole night to absorb some moisture from dew. Planking should be done after each plough early in the morning.Wheat must be sown at the optimum time. Delayed sowing causes a gradual decline in the yield of wheat. The time of sowing is 25 October – November.For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted.The sowing depth should be 4-5 cm.Method of sowing1. Seed drill 2. Broadcasting method 3. Zero tillage drill 4. Rotavator.Use seed rate of 45 kg per acre. The seed should be cleaned and graded thoroughly before sowing.Preferred because of less labour requirement and no mechanical damage during manual weeding. As pre-emergence, apply Pendimethalin (Stomp 30 EC) @1 Ltr at 0-3 days before sowing in 200 litres of water/acre. Use 2, 4-D @250 ml in 150 ltr water for controlling broad leaf weeds.First irrigation should be given 20-25 days after sowing. This is crown root initiation stage and moisture stress at this stage will lead to yield loss. At tillering stage within 40-45 days after sowing, apply second irrigation. Third irrigation within 60-65 DAS at late jointing stage. At flowering stage (within 80-85 days) give fourth irrigation. Fifth irrigation at dough stage (within 100-105 DAS).Harvesting of high yielding dwarf variety is carried out when leaves and stem turn yellow and become fairly dry. To avoid loss in yield crop should be harvested before it is dead ripe. Timely harvesting is needed for optimum quality and consumer acceptance. The right stage for harvesting is when moisture in grain reaches to 25-30%. For manual harvesting use serrate edge sickles. Combines harvester are also available which can do harvesting, threshing and winnowing of wheat crop in single operation. Thank you
टमाटर का प्लांट बहुत छोटा है, ग्रोथ के लिए क्या स्प्रे की जाये ?
(en)
Punjab
tmatar ki growth ke liye app 2 kg NPK 13:00:45 ko 150 liter pani mai mila kr prati acre te spray karo.
500ml Pani 2 mhine purana hai kya usko lab m test krwa skte hai ?
(en)
Punjab
rakesh ji jekar tuc lab test krana hai to aap fresh pani jo aapke tubewell se ata hai uski janch kraye jisse aapko pani ki maujuda halat ke bare men pta chal jayega. dhanywad
इसमें फिफ्रोनिल और इमिदाक्लरोप्रिड का स्प्रे किया है ?
(en)
सुधांशु वर्मा जी यह दोनों कीटनाशक है जो फसल में कीटों की रोकथाम के लिए इस्तेमाल किये जाते है, धन्यवाद
ਚਕੰਦਰ ਦਾ ਅਚਾਰ ਕਿੱਥੋਂ ਮਿਲੂਗਾ ਅਤੇ ਇਹ ਕਿੰਨੀ ਮਾਤਰਾ ਵਿੱਚ ਪ੍ਰਯੋਗ ਕਰਨਾ ਚਾਹੀਦਾ ਹੈ? ਇਸ ਦੇ ਫਾਇਦੇ ਅਤੇ ਨੁਕਸਾਨ ਕੀ ਹਨ ?
(en)
Punjab
ਹਰਮਨ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕਿ ਤੁਸੀ ਚਕੁੰਦਰ ਦਾ ਅਚਾਰ ਕਾਹਦੇ ਲਈ ਵਰਤਣਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਤੁਹਾਨੂੰ ਕਿਥੇ ਮਿਲਦਾ ਹੈ ਤਾ ਇਸਦੀ ਕਿੰਨੀ ਮਾਤਰਾ ਵਿਚ ਵਰਤੋਂ ਕਰ ਸਕਦੇ ਹੋ ਧੰਨਵਾਦ
ਗਾਵਾਂ ਦੇ ਲਈ
kya sir isse pet ke keede bhi Mar jayege iske kya fayda hai, Mene apni cargo ko lagaya hai ?
(en)
Ramnarayan Ji yeh skin or pet ke keede khatam karne ke liye use kiya jata hai.
makki di 1844 kisam kive hai mai 6 march tak bijai karni hai & kina,time lendi hai pakkan lai jhad kina hai 1 kile vicchon ?
(en)
Makki di 1844 kisam Pioneer company di hybrid kisam hai.esde dane shiny hunde han.esdi beejayi 15 March tkk kr skde ho..
ਕੁਤਿਆਂ ਵਿੱਚ ਹਲਕਾ ਬਾਰੇ ਦੱਸਿਓ ਸਰ ਜੀ ?
(en)
Punjab
ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ, ਮੂੰਹ ਵਿੱਚੋ ਥੁੱਕ ਸੁੱਟਦਾ ਹੈ
ਜਦੋ ਕੋਈ ਕੁੱਤਾ ਹਲਕ ਜਾਂਦਾ ਹੈ ਤਾਂ ਉਸਦੇ ਮੂੰਹ ਵਿੱਚੋ ਝੱਗ ਗਿਰਦੀ ਰਹਿੰਦੀ ਹੈ, ਉਸ ਨੂੰ ਕਿਸੇ ਦੀ ਪਛਾਣ ਨਹੀਂ ਰਹਿੰਦੀ, ਉਹ ਸਭ ਨੂੰ ਕੱਟਣ ਲਗ ਜਾਂਦਾ ਹੈ, ਗੁੱਸੇ ਵਿਚ ਰਹਿੰਦਾ ਹੈ, ਭੌਂਕਦਾ ਰਹਿੰਦਾ ਹੈ, ਇਹਨਾਂ ਕਾਰਨਾਂ ਤੋਂ ਹਲਕੇ ਹੋਏ ਕੁਤੇ ਦਾ ਪਤਾ ਕੀਤਾ ਜਾ ਸਕਦਾ ਹੈ
ਸਰ ਡਰੈਗਨ ਫਰੂਟ ਲਗਾਇਆ ਕਦੋ ਜਾਦਾ ਅਤੇ ਫਲ ਕਿੰਨੇ ਸਮੇ ਚ ਦੇਣ ਲੱਗ ਜਾਦਾ ?
(en)
Punjab
dragon fruit di bijai sara saal kiti ja sakdi hai. tuc hun isdi bijai kar sakde ho. ihh 2-3 saal baad fal dena shuru kr dinda hai.
ਕੀ ਖੇਤੀ ਬਾੜੀ ਵਿਚ ਪਰਾਲੀ ਦੇ ਖਾਤਮੇ ਕਰਨ ਵਾਲੇ ਸੰਦਾ ਤੇ ਸਬਸੀਟੀ ਦੁਬਾਰਾ ਆਵੇਗੀ ?
(en)
ਖੇਤੀਬਾੜੀ ਦੇ ਸੰਦਾਂ ਉੱਪਰ ਸਬਸਿਡੀ ਸਰਕਾਰ ਦੁਆਰਾ ਦਿੱਤੀ ਜਾਵੇਗੀ ਇਸ ਦੀ ਪੂਰੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਰਖੋ ਜੀ
ਮੱਕੀ J-1006 ਦੀ ਬਿਜਾਈ ਕਣਕ ਬੀਜਣ ਵਾਲੀ ਮਸੀਨ ਨਾਲ ਕਰ ਸਕਦੇ ਹਾ ?
(en)
ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਬਿਜਾਈ ਕਣਕ ਬੀਜਣ ਵਾਲੀ ਮਸ਼ੀਨ ਨਾਲ ਕਰ ਸਕਦੇ ਹੋ
desi murgi ki nasal ande ke liye aur maans ke liye janana chahata hu ?
(en)
Punjab
Chandrashekhar ji app annde ke liye Kadaknath, Aseel nasal rakh skte ho aur mass ke liye Chabro, Giriraja, Dhanraja enn naslo ko rakh skte hai, yeh sabhi desi nasle hai.
sir desi murgi me kon si nasal jyada ande de Sakti hai aur kitna commercial रूप से करना चाहता हूं २००० मुर्गी से काम स्टार्ट करना चाहता हूं
tell me all about flag leaf ?
(en)
Maharashtra
Naunihal sethi ji a critical stage in the development of wheat plants is the emergence of the final leaf called the flag leaf. At this point the emphasis of management needs to shift to its protection as the flag leaf is critical for attaining high grain yields.Thank you
How we prepare land for daisy fruit farming.
(en)
Punjab
Sunil kumar ji for daisy fruit land should be ploughed, cross ploughed and leveled properly. Planting is done on terraces against slopes in hilly areas. High density planting is also possible in such areas.thank you
sir ji asi chare de lai makki bijni a us de vich chare de lai hor ki beej skde aa ?
(en)
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਮੱਕੀ ਅਤੇ ਰਵਾਂਹ 88 ਨੂੰ ਮਿਲਾ ਕੇ ਬੀਜ ਸਕਦੇ ਹੋ ਇਹਨਾਂ ਦਾ ਬੀਜ 15-15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਦਾ ਹੈ
s
(en)
Punjab
Angrej ji kirpa karke apna swal vistar nal pucho ta jo tuhanu is bare poori jankari diti ja sake. dhanwad
sir ji mere kol beetal nasl de bakre aa, 10-10 mahine de aa. 2 leliyan or 1 lela hai. ehna lai pet de keediyan lai kehdi dvai use kriye.
(en)
Punjab
tuci ehna nu pett de kiriya lai Exiptol bolus de skde ho, iss vich Albendazole salt hunda hai, tuci ohna de bhar de hisab nal doze de skde ho, tuci ehh photo dekh skde ho.
Punjab
tuci ehna nu Nilzan liqued v de skde ho, ehh v weight de hisab nal dita jnda hai, isda vdia result hai.
CAULIFLOWER 25 Day Fertiliser ?
(en)
Rishiraj please tell us how much amount of fertilizer you had applied before in cauiflower so that we can provide you information accordingly. thank you