Punjab
Search
sir Meri cow kal sui hai ji, sir usko feed kab dena start Kare, sir usko feed me kya de ta ke vo 15 din ME pure dudh per a hate. plz reply ?
(en)
Bhajan ji tuci uss nu 3-4 din jldi hajam hoon wali khurak deo, jiwe tuci 3 kilo dalia ate 250 gm guur riin ke fir uss nu thand krke 100ml saro da tel milla ke pashu nu deo , iss nal duudh v vaddh jnda hai ate hajam v jldi hoo jndi hai , uss ton badd tuci feed deni suru kr deo , baki uss nu hara chara vdia matra vich deo , bakki tuci Anabolite liqued 100-100ml swere sham deo , iss nal duudh purra howega ate kamjori door howegi ..
eh kine time ch Fark kr di aa ?
(en)
Punjab
isda assar holi holi hoona suru hoon lgg jnda hai, iss nal vitamins ate iodine di kami puuri hundi hai jisda assar ek dumm nahi hunda, ehhda assar holi holi sarrir dia kamia puria krke hoon lgda hai.
kya gabhin gaay ko giloy khila skte hh kitni or iske kya fayde hote h ?
(en)
Punjab
varun ji app cow ko giloy khwa skte hai, app rojana 1kg tak de skte hai , jisko gaye assani se hajam kr jaye, iske sath sarir se jehrile tat khatam hotte rehte hai .
sir HF cow soi nu 15 din ho gai per hale dhud bhut ghat aw ki paiea dasso ?
(en)
Punjab
ਗੁਰਮੀਤ ਜੀ ਤੁਸੀ Anabolite liqued 100ml-100ml ਸਵੇਰੇ ਸ਼ਾਮ ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ .
Is there any device available in India to check the pregnancy of a goat ?
(en)
गाभिन बकरी कोई माहिर ही अंदाजा लगाकर बता सकता है कि वो गाभिन है या नहीं और वैसे जो बकरी दूध देती हो वो गाभिन होने के बाद दूध कम करने लगती है वहां से पता लगाया जा सकता है
Maharashtra
This is not the actual answer if you have a good experience in this field ..places don’t mind my words Mr Sandeep ..not expected this reply as almost everybody knows this answer
Maharashtra
I know you have much more experience in this field as you have more than 150 goats ..but as far as my knowledge,this is not the actual answer.
1 horse chahiye Arbai , please give me Saler ph no. Child 6 to 8 month ka, Colour: Full Black, Male ?
(en)
Ajay Malik ji Muktsar mandi, Pushkar Mandi, Balotra Mandi are the best places to search for the horse u want. or agar wait kariya agar muje koe best seller mila to aapko mai unka contact number share kar duga ji.
sir rajasthan me drip system subsidy kaise le or Kidhr se buy kre ?
(en)
Punjab
Kapil Aggarwal ji is ke bare puri jankari ke lia aap Puneet Gupta 9780200996 ji se samparak kare.
1 goda-h, Arbi Ghoda chahiye Delhi ke andar kahan se asli mil sakta hai yeh kharidne Europe telephone number chahiye uska jawab Ghoda sale karte ho ?
(en)
Ajay Malik ji faridkot punjab me 21-22 march ka ghodiyo ka melachal raha hai aap waha par ja ka dekho shayed aapko waha mil sakta hai ji.
ਮੈਂਨੂੰ ਗੰਨੇ ਬਾਰੇ ਜਾਣਕਾਰੀ ਦੇਵੋ ਜੀ ?
(en)
Haryana
ਸੋਨੀ ਜੀ ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ ਇਸਦੀਆਂ ਕਿਸਮਾਂ ਜਿਵੇ CoJ 85, Co 118,CoJ 64,CoH 119,CoJ 88,CoS 8436,CoJ 89,Co 1148,CoH 110 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir ji eh gabban buffalo nu de sakde a ?
(en)
Punjab
Hanji Prabhjot ji tuci bufflow nu ehh dwai de skde ho, ehh homeopathic dwai hai, isda koi nuksan nahi hai iss nal pashu de duudh vich vaddha hunda hai.
ਕੋਈ ਸੂਰ ਪਾਲਣ ਦੀ ਟ੍ਰੇਨਿੰਗ ਲੁਧਿਆਣਾ ਅਤੇ kvk ਸੰਗਰੂਰ ਦੀਆਂ ਤਰੀਕਾਂ (date)ਦਸੋ ?
(en)
ਜਸਵਿੰਦਰ ਸਿੰਘ ਜੀ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
ਜਸਵਿੰਦਰ ਸਿੰਘ ਜੀ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
sir NPK 00.52.34 ni mil rhi fatehghar sahib vich koi dealer hai ta koi contact no. de do ?
(en)
Punjab
Gurveer sidhu ji jekar tuhanu local market vich NPK nahi mil rahi ta tuc isnu online mangva sakde ho. https://agribegri.com/products/buy-online-npk-005234--water-soluble-fertilizer--agribegri.php isto ilava tuc ghar vich tyar kar sakde ho jisde layi tuhanu 1268 gram DAP di lod paindi hai ate potash 566gm di lod paindi hai. ehna dona nu alag alag bartan vich gholo ate isnu tuc ik acre vich spray kar sakde ho. dhanwad
sir early lemon ke jankari chahiye or Kisi kisan bhai Ka no. chahiye Jo early lemon farming krta ho ?
(en)
Punjab
Kapil Aggarwal ji aap lemon ki kisme jaise Eureka,Lisbon lemon,Assam Lemon, Italian Lemon, Eureka lemon, Malta lemon ki bijai kar sakte hai.iski bijai july-august mahine men ki jati hai.ek aikad men 208 paudhe lgaye jate hai. is ke bare pure visthar me jankari ke lia aap Baltaru Nursery 97266 33777 se samparak kar sakte hai.
ਮੈਨੂੰ ਬੱਕਰੀਆ ਬਾਰੇ ਜਾਣਕਾਰੀ ਦੱਸੋ ?
(en)
Punjab
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
ਰੋਣੀ ਮੇਲਾ ਕਦੋਂ ਹੈ ?
(en)
Punjab
ਰਾਜਵਿੰਦਰ ਸਿੰਘ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ(ਰੋਣੀ ) ਦਾ ਮੇਲਾ 19 ਮਾਰਚ ਨੂੰ ਹੈ ਜੀ .
sir mujhe acchi semen ke bare me jankari chahiye jo uttri bihar me chal raha ho aise meri cow philhal ek female calf ko janm diya hai lekin mai chahta hu ki agli byant me koi acchi breed ko ho jo kam se kam pahli lactation me 15+ liters dudhh ho ?
(en)
Chandan ji app apni cow ko HF nasal ka jyada record wala seman bhrwa skte hai , iske liye app apne nazdiki doctor se jyada record wala seman pta kr skte hai , fir app uss bache se achi HF nasal tyar kr skte hai , jiska duudh jyada hota hai ..
ਵੀਰ ਜੀ ਕਣਕ ਦੇ ਤੇਲਾ ਹੈ ਜੜਾ ਵਿਚ ?
(en)
Haryana
ਬਲਕਾਰ ਜੀ ਇਸਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ
sir cow sue ik mahina Hua h achank dudh kam dene lag gai h dudh ko kaise badhayen bataye plz ?
(en)
दूध कम होने के कई कारण होते है जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध कम हो जाता है आप उसकी खुराक का पूरा ध्यान रखें, इसके साथ उसकी प्रत्येक 3 महीनों के बाद डीवॉर्मिंग ज़रूर करवें, आप Anabolite liqued 100ml रोज़ाना देना शुरू करें, इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ़ जाएगा और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है ..
sir rajasthan dist hanumangarh area ma guava plants sucessfull ha Ya nhi Thai guava ?
(en)
Punjab
kapil ji aap amrood ki kisam jaise Allahbad Sufeda,Sardar,Lalit,CISH-G-1 ki bijai kar sakte ho. iski bijai july-august mahine men ki jati hai. aap thai apple ber ki bhi bijai kar sakte hai, dhanywad.
ਬੱਕਰੀ ਪਾਲਣ ਸਿਖਲਾਈ ਕਦੋਂ ਦਿੱਤੀ ਜਾਣੀ ਹੈ ਮੈਂ ਕਿਵੇਂ ਲੈ ਸਕਦਾ ਹਾਂ ?
(en)
Punjab
ਸਿਮਰਜੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਤੇ ਇਹ ਤੁਹਾਨੂੰ ਟ੍ਰੇਨਿੰਗ ਬਾਰੇ ਵੀ ਗਾਈਡ ਕਰ ਦੇਣਗੇ ਇਹਨਾਂ ਦਾ ਪੰਜਾਬ ਵਿੱਚ ਸਫਲ ਬੱਕਰੀ ਫਾਰਮ ਵੀ ਹੈ ਜੀ
sir aalu putte aa te pukhraj di variety layi c,is bare jankari laini c ke aalu da ki rate chl reha hai. ehnu store kr deyiye ja vech deyiye ?
(en)
Punjab
Navdeep Puri ji allu da rate tuhade ilake vich 350-400 rupayie quintal chal reha hai. jekar tuhanu lagda hai k allu meeh di mar to bache han ta tuc isnu store kar sakde ho is to ilava tuc isnu vech sakde ho, dhanwad.
i need gir cow or tharparker ?
(en)
Punjab
Sandeep ji ashi nasal ki or asha dudh deni vali cows lene ke lia aap Ameer Khan Pathan 9414745465 and Balu Ram Bishnoi 9983832329 se samparak kar sakte hai.
Punjab
Sandeep ji ashi nasal ki or asha dudh deni vali cows lene ke lia aap Ameer Khan Pathan 9414745465 and Balu Ram Bishnoi 9983832329 se samparak kar sakte hai.
fish farming how to start ?
(en)
Gurwinder Singh ji very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.
Punjab
ਸਰ ਮੈਂ ਅੱਧਾ ਏਕੜ ਜਮੀਨ ਵਿੱਚ ਮੱਛੀ ਪਾਲਣ ਕਰਨੀ ਇਸ ਵਿਚ ਸਾਲ ਦੀ ਕੀਨੀ ਕਮਾਈ ਐੱ ਤੇ ਕੀਤੇ ਬੱਚੇ ਛੱਡੇ ਜਾਦੇ ਹਨ ਅਤੇ ਕੀਨਾ ਲੋਨ ਮੀਲੂ ਅਤੇ ਇਕ ਕਿਲੋ ਦੀ ਮੱਛੀ ਕੀਨੇ ਮਹੀਨੇ ਵਿਚ ਹੂਦੀਐ
ਕਿਸਾਨ ਮੇਲਾ ਹਿਸਾਰ ਹਰਿਆਣਾ ਕਦੋ ਹੈ ?
(en)
Punjab
ਗੁਰਚਰਨ ਜੀ ਹਿਸਾਰ ਮੇਲਾ 12 -13 ਮਾਰਚ ਨੂੰ ਹੈ, ਧੰਨਵਾਦ
sir ki khet Wali moter te soler system di koi scheme hai ?
(en)
Punjab
Kuldeep Singh Solar motar bare puri jankari lai tusi Amrik Singh 9814221784 nal sampark kar sakde ho.
sir ਗਾ ਤੇ ਮੱਝ ਲਈ ਫੀਡ ਪਾਉਣ ਦਾ ਤਰੀਕਾ ਦਸੋ ?
(en)
Punjab
ਅਮਨਦੀਪ ਜੀ ਤੁਸੀ ਪਸ਼ੂ ਨੂੰ ਓਹਨਾ ਦੇ ਦੁੱਧ ਦੇ ਹਿਸਾਬ ਨਾਲ ਫੀਡ ਪਾ ਸਕਦੇ ਹੋ , ਤੁਸੀ 2 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਇਸ ਹਿਸਾਬ ਨਾਲ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦਿੰਦੇ ਰਹੋ ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਹੈ ਤਾਂ ਤੁਸੀ 1-1.5 ਕਿਲੋ ਫੀਡ ਇਕ ਟਾਇਮ ਦੀ ਦੇ ਸਕਦੇ ਹੋ , ਬਾਕੀ ਹਰਾ ਚਾਰਾ ਅਤੇ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ , ਫੀਡ ਤੁਸੀ ਓਹਨਾ ਦੇ ਦੁੱਧ ਦੀ ਚੁਆਈ ਟਾਇਮ ਵੀ ਦੇ ਸਕਦੇ ਹੋ ਜਾਂ ਚਾਰੇ ਵਿਚ ਮਿਲਾ ਕੇ ਵੀ ਦੇ ਸਕਦੇ ਹੋ .
जी ऐप पर कोई मधु मक्खियों के बारे जानकारी दिया करें कोई खेती के बारे में नई नई जानकारी दिया करें ताकी कोई हमारा भी फायदा हो सके ?
(en)
Punjab
हांजी धन्यवाद आपका हमें अपनी फीडबैक देने के लिए हमारी यही कोशिस रहती है के एप्प पर सभी तरह की जानकारी दी जाये और अगर आपको कोई जानकारी नहीं मिल रही तो आप उसके बारे में हमें अपने सुझाव दीजिये हम कोशिस करेंगे के जो जानकारी आपको चाहिए वह ही आपको दी जाये इसके इलावा आपका जो भी सुझाव है आप हमें बता सकते है क्यूकि हमारी कोशिस तो है के सब तरह ही जानकारी एप्प पे दे सके जी , धन्यवाद
mushroom ki training uttar Pradesh me kaha hoti hai ?
(en)
Punjab
Atul ji UP me aap Mashroom ki Training ke lia Krishi Vigyan Kendra,Kotwa ,P.O. - Tamauli (Rani ki Sarai),Distt.- Azamgarh - (U.P.) INDIA, PIN - 276 207,Mo. No.: 9452990600 ja fir aap Mr. jai 8882876224 se bhi samparak kar sakte hai.
garmi ke dino me tapman kaise 25 se 30 degree rakhe ?
(en)
Punjab
Atul ji kripya aap apna swal vistar se pooche ke aapko kiske tapman ke bare men jankari chahiye taki aapko hum aapko iske bare men poori jankari de sake. dhanywad
ਮੱਕੀ ਦੀਆਂ ਬਹਾਰ ਰੁੱਤ ਵਾਲੀਆਂ ਕਿਸਮਾਂ ਪਕਾਮੀਆਂ ਏਪੀ ਐਮ ਐਚ 10,8,7,1 ਡੀ ਕੇ ਸੀ 9108,ਹਰੇ ਚਾਰੇ ਲਈ 1006,ਹਰੇ ਚਾਰੇ ਵਾਲੇ ਬਾਜਰੇ ਦੇ ਬੀਜ PHBF1,PCB164,FBC16, Sorghum varieties PUNJAB SUDAX CHARI NO.1,44 ਅਤੇ SL44।ਮੈਂ ਮਟਰਾਂ ਵਾਲੇ ਵਾਹਨ ਵਿੱਚ ਅੱਧਾ ਕਿਲਾ ਪਕਾਵੀਂ ਮੱਕੀ ਦਾ ਬੀਜਣਾ ਹੈ ਤੇ ਅੱਧਾ ਕਿਲਾ ਹਰੇ ਚਾਰੇ ਵਾਸਤੇ ਬੀਜਣਾ ਹੈ।ਮੇਰਾ ਵਾਹਨ ਰਸੀਲਾ ਹੈ।ਸੋ ਕਿਰਪਾ ਕਰਕੇ ਮੈਨੂੰ ਵੱਧ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਬਾਰੇ ਦੱਸੋ ਮੈਂ ਇਸ ਵਿੱਚ ਜੀਰੀ ਸੱਤਵੇਂ ਮਹੀਨੇ ਵਿੱਚ ਲਾਉਣੀ ਹੈ।ਹਰੇ ਚਾਰੇ ਵਾਸਤੇ ਮੱਕੀ, ਬਾਜਰਾ, ਚਰੀ ਦੀ ਕਿਸਮ ਬਾਰੇ ਵੀ ਦੱਸੋ।ਬਿਜਾਈ ਕਰਨ ਸਮੇਂ ਖਾਦਾਂ ਦੀ ਵਰਤੋਂ ਬਾਰੇ ਵੀ ਦੱਸੋ ?
(en)
Punjab
ਯਾਦਵਿੰਦਰ ਜੀ ਪਕਾਵੀ ਮੱਕੀ ਦੇ ਲਈ ਤੁਸੀ PMH 1,PMH 2,PMH 10,DKC 9108 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਚਾਰੇ ਦੇ ਲਈ ਮੱਕੀ ਦੇ ਲਈ ਤੁਸੀ J1006, African Tall ਕਿਸਮ ਦੀ ਬਿਜਾਈ ਕਰ ਸਕਦੇ ਹੋ ਜਵਾਰ ਦੀਆਂ ਕਿਸਮਾਂ ਜਿਵੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ ਬਾਜਰੇ ਦੀਆਂ ਕਿਸਮਾਂ ਜਿਵੇ PHBF1,PCB 164, FBC 16, PHB 2884 ਦੀ ਬਿਜਾਈ ਕਰ ਸਕਦੇ ਹੋ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ 44 ਕਿਲੋ ਯੂਰੀਆ, 16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ ਧੰਨਵਾਦ
ਮੱਛੀ ਪਾਲਣ ਦੀ ਜਾਣਕਾਰੀ ਦੱਸੋ ?
(en)
ਜੇਕਰ ਤੁਸੀ ਮੱਛੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਪੁੰਗ ਮਾਰਚ ਮਹੀਨੇ ਵਿਚ ਛੱਡੋ, ਮਾਰਚ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
ਗੂਰਵਿਦਰ ਸਿੰਘ ਜੀ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Punjab
ਠੀਕ ਸਰ ਔਸਤ 8 ਮਹੀਨੇ ਵਾਦ 1ਏਕੜ ਚੌ ਕੀਨੀ ਕਮਾਈ ਐ
mujhe nimboo ki kheti k baare me puraa time table chahiye jse ki uska fertiliser management, uska insecticide pesticides or fungicides management ye sb chahiye ?
(en)
Punjab
नावेद जी फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें कीटनाशक और फफूंदीनाशक इसके हमला होने पर ही करें करपिया आप बताये कि आपके पेड़ में कोनसी बीमारी या कीट है ताकि आपको उसके हिसाब से इसके इलाज के बारे में बताया जा सके, धन्यवाद
Dr. ਸਾਹਬ ਆਪਣੀ ਕਣਕ ਨਿਸਰਦੀ ਆ ਜੇ ਹੁਣ ਗੁਲੀ ਡੰਡੇ ਵਾਲੀ ਐਕਸੀਅਲ ਤੇ ਟੋਪਕ ਰਲਾ ਕੇ ਸਪਰੇ ਕਰ ਦੀਏ ਕਣਕ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ?
(en)
Punjab
ਗੁਰਜੰਟ ਜੀ ਹੁਣ ਕਣਕ ਦੇ ਉਪਰ ਕੋਈ ਨਦੀਨ ਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਕਿਉਕਿ ਹੁਣ ਨਦੀਨਾਂ ਦੇ ਬੀਜ ਬਣ ਜਾਂਦੇ ਹਨ ਅਤੇ ਸਪਰੇ ਦਾ ਇਸਦੇ ਉਪਰ ਕੋਈ ਅਸਰ ਨਹੀਂ ਹੋਏਗਾ ਜੇਕਰ ਕਣਕ ਦਾ ਕੱਦ ਨਦੀਨਾਂ ਤੋਂ ਉਪਰ ਹੋ ਗਿਆ ਹੈ ਤਾ ਹੁਣ ਕਣਕ ਦੀ ਗਰੋਥ ਤੇ ਇਹਨਾਂ ਦਾ ਅਸਰ ਨਹੀਂ ਹੋਏਗਾ ਇਸ ਲਈ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਧੰਨਵਾਦ
Punjab
ਧੰਨਵਾਦ ਜੀ
ਸਰ ਕਿੱਨੂ ਦੇ ਪੱਤੇ ਇਸ ਤਰਾ ਹੋਗੇ ਕੀ ਕਾਰਨ ਹੈ ?
(en)
Punjab
ਹਰਦੇਵ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਨੂੰ ਇਸਦੇ ਉਪਰ ਕੋਈ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੇ ਉਪਰ imidacloprid @1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
मुझे बकरी पालन की सम्पूर्ण जानकारी चाहिये ?
(en)
Punjab
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
zineb me kya zinc hota he kya or ye kya kaam aata hai ?
(en)
Maharashtra
Nawed ji Indofil Z-78 men zineb nam ka salt maujood hota hai yeh ek fungicide hai jo fasl ko fungus ke hamle se bchata hai. iski matra 250gm ko 150 litre pani men mila kar prati acre ke hisab se spray ki jati hai, dhanywad
Sir bihar me rabbit palan ke liye kon si nasal achhi hogi?
(en)
Punjab
Sanoj Kumar ji Rabbit Farming ke bare me puri jankari ke lia aap Rakesh Kumar 94664 19455 se samprk kare.
7903647427
call kro.
mujhee awala jyada din tak store karke rakhna hau mai janana chahat hu ki cold storage me awlaa store karne ka hai to kitnee temp maintain rakhnaa padega jiske karan mere awale jyada din tak without any damage rah sakte hai ?
(en)
Punjab
Rohan ji ham cold store me bhi amla ko 15-20 din tak hi rakh sakte hai or ise 5°C tak rakhna chahia. je jeada der tak is lia nai rakh sakte kio ke jab fasal ki turai hoti hai to jab fall tut kar niche girta hai to ve jakhmi ho jata hai or jeada din tak rakhne se khrab ho jata hai.
sir khet ch je chikd hove kite oda koi illaj dso?
(en)
Punjab
Gagandeep ji tuhade nal hoyi telephonic galbat nal tuhade valo dasya geya hai tuhad ekhet vich pani khda rehnda hai isde layi tuc sulphur@3 killo da prati acre de hisab nal chitta de sakde ho isde nal pani mitti vich jeerna shuru kar dinda hai.dhanwad
Punjab
sir hun b paa skde a knk nisr chukki aw
ki april ch kaddu ja tindo di bijai kar sakde aa ?
(en)
Kulvir ji kaddu ate tinde di bijai februray -march ate june-july mahine vich kiti jandi hai.dhanwad
raunak dwai vich boron pa ke spray kre a ta result 5243 de brabar mil skda ji ?
(en)
Maharashtra
Kulvir cheema ji isde vich gibberellic acid hai jo fasl di growth kraun vich madad karda hai isdi tuhanu hun spray karn di lod nahi hai.tuc kanak de vadia jhaad de layi 13:00:45@1 killo ate boron@100gm nu 150 litre pani vihc mila ke prati acre de hisab nal spray karo. dhanwad
sir ik mjh hai ohde thn te soj hai thn kafi lmba te mota ho gia hai dudh bilkul thik niklda hai. isde lyi koi desi hal dsso ?
(en)
Punjab
ਮਨਪ੍ਰੀਤ ਸਿੰਘ ਜੀ, ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..
ਕਿੰਨੂ ਦੇ ਬਾਗ ਵਿੱਚ ਬਹੁਤ ਸਾਰੇ ਬੂਟਿਆਂ ਦੇ ਤਣਿਆਂ ਤੇ ਇਹ ਰੋਗ ਪੈ ਗਿਆ ਹੈ। ਜਿਸ ਨਾਲ ਬੂਟੇ ਕਮਜ਼ੋਰ ਹੋ ਰਹੇ ਹਨ। ਇਸਦਾ ਇਲਾਜ ਦੱਸੋ ਜੀ ?
(en)
Punjab
ਰਾਜਵੀਰ ਸਿੰਘ ਜੀ ਜੇਕਰ ਇਸ ਰੋਗ ਦਾ ਹਮਲਾ ਦਿਖੇ ਤਾਂ ਪ੍ਰਭਾਵਿਤ ਜੜ੍ਹਾਂ ਦੇ ਨਾਲ-ਨਾਲ ਹੋਰ ਪ੍ਰਭਾਵਿਤ ਭਾਗਾਂ ਨੂੰ ਹਟਾ ਦਿਓ ਅਤੇ ਫਿਰ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ ਅਤੇ ਮਿੱਟੀ ਨਾਲ ਢੱਕ ਦਿਓ ਜਾਂ ਹਮਲੇ ਦੀ ਤੀਬਰਤਾ ਅਨੁਸਾਰ ਤਣੇ ਦੇ ਨੇੜੇ ਮੈਟਾਲੈਕਸਿਲ+ਮੈਨਕੋਜ਼ੇਬ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਫੋਸਟਾਈਲ(ਏਲੀਏਟ) 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਅਪ੍ਰੈਲ ਅਤੇ ਸਤੰਬਰ ਮਹੀਨੇ ਵਿੱਚ ਕਰੋ ਧੰਨਵਾਦ
Kya oyster mashroom ki kheti garmi me uttar pradesh me kar sakate hai ?
(en)
Maharashtra
अतुल जी oyster mashroom सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्चिमी बंगाल और उत्तर पूर्व के पहाड़ी क्षेत्र मुख्य राज्य हैं जो खुम्ब का उत्पादन करते हैं, इस खुम्ब को उगाने का उपयुक्त समय अक्तूबर से मार्च तक का है यह 20-30 डिगरी सेल्सियस तापमान के साथ 80-85 प्रतिशत आर्द्रता को सहने योग्य है, धन्यवाद
m ganne di bijayi krn lga te gullia nu kehdi dwai launi phla jermination lyi v te fungicide kindly ohda salt v dsso te dwai v dsseo ?
(en)
Punjab
Anil Rana ਜੀ ਬਿਜਾਈ ਲਈ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ ਧੰਨਵਾਦ
Madhya Pradesh
Sprint fungicide 50/25 aur cloropiriphos 50% ko 2g/ml/ltr pani k hisab me gholkar gulliya dobo.
Sir 3.5 saal di jhotti a aje tak heat ch nai ayi koi ilaz dso ?
(en)
Punjab
tuci jhoti nu Flukrid-DS bolus deo iss nal pet de keede khatm honge, isde nal tuci Agrimin super powder 100gm rojana ate Minotas bolus rojana 1 goli deo ate 21 din tak dinde rho, iss nal heet vich aa jawegi.
Punjab
ਧੰਨਵਾਦ ਜੀ
sir kanak da sarkari rate ki ha es war ?
(en)
Punjab
Knak da Government rate 1840 rupees per quiental hai g...
sir ganganagar mein goat farming ke liye konsi nasal ashi hai or koi subsidy bhi h agar puri jankari leni ho to ya koi training ki jarurat hoti hai isme ?
(en)
Punjab
Sandeep Singh rajasthan me goat ki tarining or is ke bare me puri jankari ke lia aap Dr Anil 9660669992 se samparak kare.
ssa g sir / madam pls eh dso kanak de upar takat wali kehdi sprey kriye g dane lai gibberellic acid liquid kar skde haan g ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho, iss nal daane mote ho jande hnn. eh yield increase krn lyi v helpful hunda hai. Gibberllic acid nalo NPK da result ess time better hai.
ਪਸ਼ੂ ਮੇਲਾ ਕਦੋ ਹੈ ?
(en)
Punjab
ਬਲਿੰਦਰ ਸਿੰਘ ਜੀ ਪਸ਼ੂ ਮੇਲਾ 15 -16 ਮਾਰਚ ਨੂੰ GADVASU ਲੁਧਿਆਣਾ ਵਿਚ ਹੈ, ਧੰਨਵਾਦ
ਸਰ ਗਵਾਰੀ ਦੇ ਬੀਜਣ ਦਾ ਸਹੀ ਸਮਾ ਕਦੋ ਹੈ ਅਤੇ ਬੀਜਣ ਤੋ ਪਹਿਲਾ ਖਾਦ ਕਿਵੇ ਪਾਈ ਜਾਵੇ ਅਤੇ ਵਧੀਆ ਝਾੜ ਲਈ ਬੀਜ ਕਿਹੜਾ ਹੈ ਜੀ ?
(en)
ਅਮਰਜੀਤ ਸਿੰਘ ਮਾਨ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਉ ਤੁਸੀ ਇਸਦੀ ਕਿਸਮਾਂ ਜਿਵੇ Guara 80,HG 365,Ageta Guara 112 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
what is anti transpirant ?
(en)
Maharashtra
niranjan gautam ji a substance like pine oil that is usually sprayed on plant surfaces (as of the leaves and stems) to reduce transpiration and inhibit water loss.There are of four types :- Stomatal closing type, Film forming type,Reflectance type,Growth retardant. Thank you
ਸਰ ਇਹ ਗੋਲੀਆਂ ਦੇਸੀ ਮੁਰਗੇ ਮੁਰਗੀਆਂ ਲਈ ਹਨ ਤੇ ਇਹਨਾਂ ਦਾ ਕੀ ਫਾਇਦਾ ਹੈ ਤੇ ਇਹਨਾਂ ਵਿੱਚ ਕੀ ਕੀ ਤੱਤ ਨੇ ?
(en)
Punjab
ਇਹ ਦਵਾਈ ਵੱਖ-ਵੱਖ ਬੈਕਟੀਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ, ਇਹ ਐਂਟੀਬਾਇਓਟਿਕਸ ਦਵਾਈ ਹੈ, ਇਹ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਲਈ ਕੰਮ ਕਰਦੀ ਹੈ, ਕਿਸੇ ਤ੍ਰਾਹ ਦੇ ਇਨਫੈਕਸ਼ਨ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ.
Punjab
ਇਹ ਇੱਕ ਐਂਟੀਬਾਓਟਿਕ ਦਵਾਈ ਹੈ, ਸਾਹ ਦੀ ਤਕਲੀਫ, ਨਜ਼ਲੇ ਦੀ ਤਕਲੀਫ਼, ਸੁਸਤ ਮੁਰਗੇ ਮੁਰਗੀਆਂ ਲਈ ਵਰਤੀ ਜਾ ਸਕਦੀ ਹੈ, ਪਰ ਇਹ ਜ਼ਿਆਦਾ ਤਰ ਹੁਮਨ ਤਕਲੀਫ਼ਾ ਵਿੱਚ ਵਰਤੋਂ ਵਿੱਚ ਲਿਆਦੀ ਜਾਦੀ ਹੈ, ਤੁਸੀਂ ਕਿਸੇ ਨਜ਼ਦੀਕੀ ਵੈਟਨਰੀ ਡਾਕਟਰ ਜ਼ਾ ਚੰਗਾ ਪੋਲਟਰੀ ਫਾਰਮਰ ਤੋਂ ਇਸ ਬਾਰੇ ਵਧੀਆ ਢੰਗ ਨਾਲ ਜਾਣ ਸਕਦੇ ਹੋ, ਕਿਸੇ ਮਾਹਿਰ ਦੇ ਜਵਾਬ ਦਾ ਇੰਤਜ਼ਾਰ ਕਰੋ, ਧੰਨਵਾਦ
bai ji majj sonn wali a te rat bhar pai gya thode din he soon ch reh gye aa te jldi dseo plz koi hall ohda ?
(en)
Punjab
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ.
Punjab
Veer ji menu vi jwab de dya kro m cow nu milk kit lagvai hai par cow ne doodh ni otarya
ਸਰ ਮੇਰੇ ਕੋਲ 20 ਕ ਦਿਨਾਂ ਦੇ ਮੁਰਗੀ ਦੇ ਚੂਚੇ ਨੇ ਉਹ ਥੋੜਾ ਥੋੜਾ ਲੰਗ ਮਾਰਦੇ ਨੇ ਨਾਲੇ 2 ਚੂਚੇ ਬਿਲਕੁਲ ਵੀ ਨੀ ਉਠਦੇ, ਨਾ ਕੁੱਝ ਖਾਂਦੇ ਨੇ, ਸਿਰਫ ਪਏ ਰਹਿੰਦੇ ਨੇ ਅੱਖਾਂ ਮੀਚ ਕੇ ਤੇ ਆਪਣੀ ਚੁੰਝ ਧਰਤੀ ਨਾਲ ਲਾ ਕੇ ਇਹਨਾਂ ਨੂੰ ਹਲੇ ਤਕ ਕੋਈ ਦਵਾਈ ਨੀ ਦਿੱਤੀ ਨਾ ਹੀ ਕੋਈ ਟੀਕਾ ਲਵਾਇਆ ਹੈ ਇਹਨਾਂ ਦੀ ਬਿਮਾਰੀ ਦਸੋ ਤੇ ਇਲਾਜ ਲਈ ਕੋਈ ਦਵਾਈ ਵੀ ਦਸੋ ?
(en)
Punjab
ਤੁਸੀ ਇਹਨਾਂ ਨੂੰ B-complex ਦਵਾਈ ਲਿਆ ਕੇ ਦਿਓ , ਇਸ ਨੂੰ ਤੁਸੀ 20ml/100birds ਦੇ ਹਿਸਾਬ ਨਾਲ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦੇਣਾ ਸ਼ੁਰੂ ਕਰੋ , ਇਸ ਨੂੰ ਵੀ ਤੁਸੀ 20ml/100birds ਦੇ ਹਿਸਾਬ ਨਾਲ ਦਿਓ , ਇਸ ਤ੍ਰਾਹ ਤੁਸੀ ਲਗਾਤਾਰ ਇਕ ਹਫਤੇ ਤਕ ਦਿਓ , ਇਸ ਨਾਲ ਫਰਕ ਪੈਣ ਲਗ ਜਾਵੇਗਾ
Punjab
ਵੀਰ ਜੀ ਟੈਰਾਮਾਈਸੀਨ ਵੈਟ ਗੋਲੀ ਲਿਆ ਕੇ ਇਹਨਾਂ ਦੇ ਪਾਣੀ ਵਿੱਚ ਘੋਲ ਦਿਓ, ਯਾਦ ਰਹੇ ਪਾਣੀ ਤੇ ਫੀਡ ਸਾਫ ਸੁਥਰੀ ਵਰਤੋ,ਚੂਚਿਆਂ ਨੂੰ ਗਲਵਜ਼ (ਡਾਕਟਰੀ ਦਸਤਾਨੇ )ਪਾਕੇ ਹੱਥ ਲਗਾਓ,ਉਹਨਾਂ ਵਿੱਚ ਕਿਸੇ ਨੂੰ ਜ਼ਿਆਦਾ ਆਉਣ ਜਾਣ ਤੋਂ ਵਰਜੋ,ਜਿਹੜੇ ਚੂਚੇ ਜ਼ਿਆਦਾ ਬਿਮਾਰ ਨੇ ਉਹਨਾਂ ਨੂੰ ਵੱਖ ਥਾਂ ਤੇ ਰੱਖੋ, ਸਾਫ਼ ਸੁਥਰਾ ਵਾਤਾਵਰਨ ਰਹੇ ਉਹਨਾਂ ਦੇ ਆਸ ਪਾਸ, ਉਹਨਾਂ ਦੇ ਇਲਾਜ਼ ਲਈ ਵੀ ਟੈਰਾਮਾਈਸੀਨ ਅਤੇ ਬੀ 12 ਵਰਤੋਂ ਵਿੱਚ ਲਿਆਓ ਕਿਸੇ ਨਜਦੀਕੀ ਪੋਲਟਰੀ ਫਾਰਮਰ ਤੋਂ ਸਲਾਹ ਲੈ ਲੋ,,ਬਾਕੀ ਹੋਰ ਮਾਹਿਰ ਦੇ ਜਵਾਬ ਦਾ ਇੰਤਜ਼ਾਰ ਕਰੋ,ਧੰਨਵਾਦ
Haryana
desi ne y mere kol
Sir ਗਾਂ ਨੂੰ ਜਹਿਰ ਹੋ ਗਿਆ ਸੀ ਜਿਸ ਨਾਲ ਇਕ ਥਨ ਚੋਂ ਦੁੱਧ ਆਉਣਾ ਬੰਦ ਹੋ ਗਿਆ ਹੈ ਦਬਾਉਣ ਤੇ ਥੋੜਾ ਜਿਹਾ ਪਾਣੀ ਆਉਦਾ। ਕੋਈ ਹੱਲ ਦੱਸੋ ਜੀ ?
(en)
ਇਸ ਨੂੰ Guard plus 4.5gm ਇੰਜੇਕਸ਼ਨ ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਇਸਦੇ 2 ਇੰਜੇਕਸ਼ਨ ਲਗਵਾਓ, ਇਹ ਨਾੜ ਵਿਚ ਲਗਵਾਓ, ਬਾਕੀ ਤੁਸੀ Megludyne injection 20ml , Isoflud 5ml , CRB injection 20ml , Vitum-H 5ml ਲਗਵਾਓ ਇਹ ਸਾਰੇ 3 ਦਿਨ ਲਗਾਤਾਰ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ.
sat shri akal g. kal majj sui a, katti dudh nhi chungde. bahut koshish kiti, kirpa krke koi pakka hall daso. dhanwad g ?
(en)
Punjab
ਬੂਟਾ ਸਿੰਘ ਜੀ ਜੇਕਰ ਮੱਝ ਦਾ ਬੱਚਾ ਦੁੱਧ ਨਹੀਂ ਪੀ ਰਿਹਾ ਤਾਂ ਤੁਸੀ ਉਸਦਾ ਮੂੰਹ ਖੋਲ ਕੇ ਇਹ ਦੇਖੋ ਕਿ ਉਸ ਦੇ ਦੰਦਾ ਤੇ ਮਾਸ ਹੈ ਜਾ ਨਹੀ ਜੇਕਰ ਉਸਦੇ ਦੰਦਾ ਤੇ ਮਾਸ ਹੈ ਤਾਂ ਤੁਸੀ ਉਸਦੇ ਦੰਦਾ ਤੇ ਥੋੜਾ ਜਿਹਾ ਨਮਕ ਲੈ ਕੇ ਉਸਦੇ ਦੰਦਾ ਤੇ ਮਾਲਿਸ਼ ਕਰੋ, ਇਸ ਨਾਲ ਉਸਦੇ ਦੰਦਾ ਤੋਂ ਮਾਸ ਹਟ ਜਾਵੇਗਾ ਅਤੇ ਉਸਦੇ ਦੰਦ ਬਾਹਰ ਆ ਜਾਣਗੇ, ਕਿਉਕਿ ਇਸ ਕਰਕੇ ਵੀ ਕਈ ਵਾਰ ਬੱਚਾ ਮਾਂ ਦਾ ਦੁੱਧ ਨਹੀਂ ਪੈ ਪਾਉਂਦਾ, ਇਸਦੇ ਨਾਲ ਤੁਸੀ ਉਸ ਨੂੰ Nerokind ਇੰਜੇਕਸ਼ਨ 5 ਮਿਲੀ ਲਗਵਾਓ, ਇਸ ਨਾਲ ਕਮਜ਼ੋਰੀ ਦੂਰ ਹੋਵੇਗੀ, ਤੁਸੀ ਹੁਣ ਉਸ ਨੂੰ ਬੋਤਲ ਨਾਲ ਵੀ ਦੁੱਧ ਪਿਲਾ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਨੂੰ ਹੁੱਥੂ ਨਹੀਂ ਆਉਣਾ ਚਾਹੀਦਾ
dr saab majh nu bukhar de nal bann pea geya c te hun thik hogi per dudh chhad gai 7 kilo dudh c hun dso ki dita jve jis nal dudh ban jave ?
(en)
ਤੁਸੀ Anabolite liqued 100ml-100ml ਸਵੇਰੇ ਸ਼ਾਮ ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
ਡਾ ਸਾਹਿਬ ਚਾਰੇ ਲਈ ਜਵਾਰ ਦੀ ਬਿਜਾਈ ਕਰਨੀ ਹੈ ਬਿਜਾਈ ਤੋਂ ਪਹਿਲਾਂ ਜਮੀਨ ਵਿੱਚ ਕੀ ਪਾਇਆ ਜਾਵੇ ਜਿਸ ਨਾਲ ਵਧੀਆ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਮੀਨ ਜਿਆਦਾ ਭਾਰੀ ਵੀ ਨਹੀਂ ਅਤੇ ਜਿਆਦਾ ਨਰਮ ਵੀ ਨਹੀਂ ਥੌੜੀ ਸਿਲ ਵਾਲੀ ਹੈ ?
(en)
Punjab
ਰਸ਼ਪਿੰਦਰ ਭੁੱਲਰ ਜੀ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ
sir bathinda pashu mela kdo hona ?
(en)
Punjab
manpreet singh ji Bathinda KVK vich kisan mela ajj hai, PAU Ludhiana vich kisan mela 15-16 March nu hai, GADVASU pashu mela 15-16 March nu hai.