Manage Expert Answers

Search

Total Count :- 258604

मैं झारखंड से हूं, जो झारखंड से पपीता खरीदता है उन सबके संपर्क नंबर देने की कृपा करेंगे ?

(en)
Posted by
Sachin soren (6200500834)
Sachin soren
Jharkhand
Seraikela Kharsawan
Write Answer
Posted Date (05 Mar 2019 10:47 PM) Assigned Date (-)
Answered Date (06 Mar 2019 12:20 PM) Translated Date (-)

सचिन जी आप पपीता को अपनी लोकल मंडी में बेच सकते है वह आपको इसका सही रेट मिल जायेगा, धन्यवाद

06 Mar 2019

papete me fungus kyu lag jati he ji

06 Mar 2019

tree yellow colour ka hone lagta he.

Answered Date (10 May 2019 02:06 PM) Translated Date (-)

price per quintal ..???

ਸਰ ਮੈ ਵਛੇਰਾ ਜਾ ਵਛੇਰੀ ਪਾਲਣ ਬਾਰੇ ਸੋਚ ਰਿਹਾਂ ਹਾਂ , ਦੱਸੋ ਮੈਨੂੰ ਕੀ ਪਾਲਣ ਚ ਫਾਇਦਾ ਹੋਵੇਗਾ ਮੇਲ ਜਾਂ ਫੀਮੇਲ ਅਤੇ ਬੱਚਾ ਕਿੰਨੇ ਰੁਪਏ ਤੱਕ ਮਿਲ ਜਾਵੇਗਾ ?

(en)
Posted by
Navkanwal jot Singh (9988792258)
Navkanwal jot Singh
Punjab
Moga
Write Answer
Posted Date (05 Mar 2019 10:26 PM) Assigned Date (-)
Answered Date (21 Mar 2019 07:05 PM) Translated Date (-)

jekar tuci shuru krna hai ta Female naal karo, rate ta animal da owner he decide kr skda k usne kinna laina hai.Otherwise 1st investment below 1 lakh e rakhni chahidi ae..

Answered Date (11 Apr 2019 08:38 PM) Translated Date (-)

Dhanwad veer ji

Answered Date (30 Apr 2019 09:51 PM) Translated Date (-)

सर मेरे पास मारवाड़ी घड़ी ह लगभग 3साल की सर उसको खुजली हो जाती हे जिससे वह परेसान रहती है इसका इलाज बताये या अपना कांटेक्ट no de do jisse me aapse baat kr sku

shriman, mai anda utpadan ke liye 2000 murgi se layer farming ka vyavasay kholna chahta hu usme kitni lagat ayegi murgi kaha se kharidunga cage banane wala kaha milega apke punjab me india k sabse jyada layer farming hai sir pls help me ?

(en)
Posted by
ramu rajoriya (8120929603)
ramu rajoriya
Madhya Pradesh
Gwalior
Write Answer
Posted Date (05 Mar 2019 09:52 PM) Assigned Date (-)
Answered Date (11 Mar 2019 03:28 PM) Translated Date (-)

Ramu Rajoriya ji agar aap poultry farm pehli baar shuru karna chahte hai sabh se pehle aap is ki training jrur le ta jo aap ko in ke kismo ki ashi traa se pehchan ho sake, Training ke baad shuru karne se nuksan ke chance kam reh jate hai. Training lene ke lia aap Rajmata Vijayaraje Scindia Krishi Vishwa Vidyalaya, Gwalior Address: Race Course Road, Near Mela Grounds, Gwalior, Madhya Pradesh 474002, Phone: 0751 246 7673 se samparak kar sakte hai.

sir g ਗਾਂ di mokk nai hatt rahi neblon powder, himalya batisa, sulfa tablet, vita kind te albendazole di goli v deti ha par koi farak nai pai reha ?

(en)
Posted by
Babbal (7696779768)
Babbal
Punjab
Gurdaspur
Write Answer
Posted Date (05 Mar 2019 09:42 PM) Assigned Date (-)
Answered Date (06 Mar 2019 04:33 PM) Translated Date (-)

ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.

Answered Date (06 Mar 2019 10:34 AM) Translated Date (-)

vir ji ohnu injection dcr 2.5 mg 3 din lagatar deyo and NT zol tz goliya 2 goli mok anusar roz 2 deyo.

Answered Date (07 Mar 2019 01:49 PM) Translated Date (-)

babal ਵੀਰ ਜੀ ਗਾਂ ਨੂੰ ਚਾਹ ਦੀ ਪੱਤੀ ਦਿਓ ਭਾਵੇਂ ਚਾਹ ਬਣਾਉਣ ਤੋ ਬਾਅਦ ਵਿੱਚ ਜੋ ਪੱਤੀ ਬਚ ਜਾਂਦੀ ਆ ਉਹ ਪੱਤੀ ਗਾਂ ਅੱਗੇ ਪਾ ਦਿਆ ਕਰੋ

es sprey nal telle nu fark painda ja nhi ?

(en)
  • 2
Posted by
jella.pardhan (7837270254)
jella.pardhan
Punjab
Rupnagar
Write Answer
Posted Date (05 Mar 2019 09:41 PM) Assigned Date (-)
Answered Date (06 Mar 2019 12:22 PM) Translated Date (-)

jella ji kirpa karke isde label di nede di photo bhejo ta jo tuhanu is bare poori jankari diti ja sake. tuhade dwara bheji gayi photo bottle de uper di hai jis nal is bare koi v jankari nahi mil rahi ke isde vich kehda salt maujood hai, dhanwad.

milking machine ?

(en)
Posted by
Aarif Shah (9823303282)
Aarif Shah
Maharashtra
Nashik
Write Answer
Posted Date (05 Mar 2019 09:34 PM) Assigned Date (-)
Answered Date (06 Mar 2019 04:45 PM) Translated Date (-)

मिल्क मशीन गायों के लिए बढ़िया रहती है भैंसो के लिए इसका ज्यादा फायदा नहीं होता है यदि आपकी भैंसो का दूध रिकॉर्ड ज्यादा है तो आप मशीन लगवा सकते है इसका फायदा ज्यादा दूध देने वाले पशुओं को ज्यादा होता है

Answered Date (07 Mar 2019 12:35 PM) Translated Date (-)

thanks sir ji

ਮੱਝ ਦਾ ਲੇਵਾ ਕਿਵੇਂ ਵੱਡਾ ਹੋਊਗਾ ?

(en)
Posted by
Ranjeet singh (8194930003)
Ranjeet singh
Punjab
Sangrur
Write Answer
Posted Date (05 Mar 2019 09:29 PM) Assigned Date (-)
Answered Date (06 Mar 2019 04:35 PM) Translated Date (-)

ਮੱਝ ਦਾ ਲੇਵਾ ਵਧਾਉਣ ਲਈ ਤੁਸੀ Vitum-H liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਸ ਨਾਲ ਪਸ਼ੂ ਦੇ ਦੁੱਧ ਵਿਚ ਫਾਇਦਾ ਹੁੰਦਾ ਹੈ ਅਤੇ ਲੇਵਾ ਵੀ ਵਧਿਆ ਹੁੰਦਾ ਹੈ.

sir ji kanak nisare te hai kanak ch gulli danda bahut ho gya kehri saprey kariye ji ?

(en)
Posted by
sukhvir singh (9878705954)
sukhvir singh
Punjab
Rupnagar
Write Answer
Posted Date (05 Mar 2019 09:29 PM) Assigned Date (-)
Answered Date (05 Mar 2019 11:01 PM) Translated Date (-)

knak vich gulli dande di spray krn lyi best time 35-40 din di stage hundi hai kyuke knak di height v ghat hundi hai and nadeen v chotte hunde han jo changi trh sukk jande han. knak vich nisare de time nadeen di spray krn di sifarish nhi kiti jandi.

cow da milk vhaun lyi koi vadhia feed daso g ?

(en)
Posted by
ਜੱਸ (8146830038)
ਜੱਸ
Punjab
Fazilka
Write Answer
Posted Date (05 Mar 2019 08:59 PM) Assigned Date (-)
Answered Date (06 Mar 2019 04:36 PM) Translated Date (-)

ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..

ਸਰ ਜੀ,ਮੈਂ ਮੱਝਾਂ ਦਾ ਫਾਰਮ ਕਰਨਾ ਚਾਹੁੰਦਾ ਹੈ, ਤੇ ਬੈਂਕ ਕਿੰਨਾ ਲੋਨ ਦਿੰਦਾ ਹੈ, ਤੇ ਕਿੰਨੀ ਸਬਸਿਡੀ ਮਿਲਦੀ ਹੈ, ਤੇ ਕਿਹੜਾ ਬੈਂਕ ਲੋਨ ਦਿੰਦਾ ਹੈ, ਕਿਰਪਾ ਕਰਕੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ?

(en)
Posted by
sagandeep singh (6280948513)
sagandeep singh
Punjab
Sangrur
Write Answer
Posted Date (05 Mar 2019 08:37 PM) Assigned Date (-)
Answered Date (06 Mar 2019 11:59 AM) Translated Date (-)

ਤੁਸੀ ਲੋਨ ਚਾਹੇ ਮੱਝਾਂ ਤੇ ਲੈਣਾ ਜਾ ਫਿਰ ਗਾਵਾਂ ਤੇ ਤਰੀਕੇ ਤੇ ਡਿਪਾਰਟਮੈਟ ਇੱਕੋ ਹੀ ਹਨ ਜੋ ਲੋਨ ਦਿੰਦੇ ਹਨ ਇਸ ਲਈ ਤੁਸੀ ਇਹ ਵੀਡੀਓ ਦੇਖੋ ਤੇ ਆਡੀਓ ਵੀ ਸੁਣੋ ਕੋਸ਼ਿਸ਼ ਕਰੋ ਸਾਰੀ ਜਾਣਕਾਰੀ ਸਮਝਣ ਦੀ ਕਿਉਕੀ ਇਸ ਤਰਾਂ ਸਮਝ ਨਹੀ ਆਉਣਾ ਜੇਕਰ ਇਹ ਦੋਨਾ ਚੀਜ਼ਾਂ ਤੋਂ ਸਮਝ ਨਾ ਲੱਗੀ ਤਾਂ ਤੁਸੀ ਦੁਬਾਰਾ ਆਪਣਾ ਸਵਾਲ ਪੁੱਛ ਸਕਦੇ ਹੋ https://www.youtube.com/watch?v=L9dsW7iAdgw&t=245s

  • Answered Date (05 Mar 2019 09:26 PM) Translated Date (-)

    ਬਾਈ ਜੀ ਇਸ ਜਾਣਕਾਰੀ ਬਾਰੇ ਮੈਨੁੰ ਵੀ ਦੱਸਓਂ same qustion..

    Answered Date (06 Mar 2019 01:18 PM) Translated Date (-)

    ਧੰਨਵਾਦ ਜੀ ਜਾਣਕਾਰੀ ਦੇਣ ਲਈ

    Answered Date (04 Apr 2019 09:01 PM) Translated Date (-)

    ਡਾਕਟਰ ਸਾਹਿਬ ਜੀ ਇਕ ਬੇਨਤੀ ਹੈ ਕਿ ਮੈਨੂੰ ਗਰਮੀ ਵਿੱਚ ਪਾਉਣ ਲਈ ਵੰਡ ਦੀ ਲਿਸਟ ਲਿਖਿੳ ਮੱਝਾ ਵਾਸਤੇ

    vachhi 3 mahine ho gye tike bhraye nu, eh white ja kuj kdh di rhndi h ehda koi nuksan taa ni ?

    (en)
    • 3
    Posted by
    jaspreet singh (9417476007)
    jaspreet singh
    Punjab
    Rupnagar
    Write Answer
    Posted Date (05 Mar 2019 08:36 PM) Assigned Date (-)
    Answered Date (06 Mar 2019 09:30 PM) Translated Date (-)

    Jaspreet ji tuci iss nu Pregstay gold powder 30gm rojana dena suru kro, ehh tuci 20 din tak dinde rho, ehh koi darna wali gal nahi hai tuci ehh powder deo, ehh pahu nu gaban rakhn vich help krda hai.

    ਵਧੀਆ ਫੀਡ ਬਨਾਉਣ ਦਾ ਸਮਾਨ, ਦੁੱਧ ਤੇ ਫੈਟ ਵੀ ਵਧੇ, ਮੱਝਾਂ ਵੀ ਤੰਦਰੁਸਤ ਰਹਿਣ ?

    (en)
    Posted by
    sarbjit singh dhaliwal (9781404013)
    sarbjit singh dhaliwal
    Punjab
    Ludhiana
    Write Answer
    Posted Date (05 Mar 2019 08:33 PM) Assigned Date (-)
    Answered Date (06 Mar 2019 04:38 PM) Translated Date (-)

    ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Fatplus ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵੀ ਵਧਿਆ ਹੋਵੇਗੀ .

    Bhindi di kehri kism lai jave?

    (en)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (05 Mar 2019 08:14 PM) Assigned Date (-)
    Answered Date (05 Mar 2019 08:18 PM) Translated Date (-)

    ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ

    Bhindi ch nadeena di roktham de lai bijai vele kehri spray hundi aa ji Stomp ton elava koi hor daso ?

    (en)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (05 Mar 2019 08:06 PM) Assigned Date (-)
    Answered Date (06 Mar 2019 08:21 AM) Translated Date (-)

    Bhindi vich nadeen marn wali spray krn di sifarish nhi kiti jndi hai g tuc ess vich 3-4 guddiyan kr ke nadeen control kr skde ho pehli gudayi fasal di germination de 1 week baad kr skde ho.

    sir es month ch kehdi fasal lgayi ja sakdi , veerani zameen aa pani ni lgda, barish nal vatar hoya peya ?

    (en)
    Posted by
    sharry (9872352920)
    sharry
    Punjab
    Pathankot
    Write Answer
    Posted Date (05 Mar 2019 08:01 PM) Assigned Date (-)
    Answered Date (06 Mar 2019 12:16 PM) Translated Date (-)

    Sharry ji is mahine vich sabjiyan di bijai kar sakde ho. jive kaddu, krele, bhindi, gwar, arbi. dhanwad.

    ਸਰ HF ਗਾਂ 5 ਸੂਏ ਸੂਈ ਹੈ ਸੂਣ ਤੋਂ 2 -3 ਮਹੀਨੇ ਪਹਿਲਾ ਭਾਰ ਬਹੁਤ ਪਾਉਂਦੀ ਹੈ ਸੂਣ ਤੋਂ ਬਾਅਦ ਵੀ ਬਹੁਤ ਪਾਉਂਦੀ ਹੈ ਕੋਈ ਹੱਲ ਦੱਸੋ ?

    (en)
    Posted by
    sandeep singh brar (9417090003)
    sandeep singh brar
    Punjab
    Muktsar
    Write Answer
    Posted Date (05 Mar 2019 07:55 PM) Assigned Date (-)
    Answered Date (05 Mar 2019 07:58 PM) Translated Date (-)

    ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ

    dear experts, I got answered from your side before also ,can I sow moongi 60 after harvesting wheat till 20th april.i was told by your expert that after harvesting wheat I can sow moong without tilling land and can broadcast the moong seeds for sowing it.can you please tell me what u mean by without tilling the land and broadcasting of moong seeds means.any more information on this will be appreciated, thanks and best regards ?

    (en)
    Posted by
    maan (7986551906)
    maan
    Punjab
    Tarn Taran
    Write Answer
    Posted Date (05 Mar 2019 07:40 PM) Assigned Date (-)
    Answered Date (06 Mar 2019 12:13 PM) Translated Date (-)

    Maan in your previous question the experts had adviced to grow moong after harvesting of wheat and varieties were also mentioned. Sowing of moong can be done for two purpose one is one green manure and second is for yield. if you want to grow it for green manure then you can sow it direct by broadcast and if you are growing it for yield then you can sow it with zerodrill. In that case you can direct sow the moong in field without field preparation. you can sow it from march - april month. Thank you

    gamle k nimbu k podho ko jameen main lagane k baad usme fal nahi lag rahe hai jabki gamle main fal lag rhe the . please eska upay bataye ?

    (en)
    Posted by
    sachin (9425636779)
    sachin
    Madhya Pradesh
    Betul
    Write Answer
    Posted Date (05 Mar 2019 07:39 PM) Assigned Date (-)
    Answered Date (05 Mar 2019 07:45 PM) Translated Date (-)

    Sachin ji kripya btaye ke nimbu ke paudhe ko jameen mein lgaye hue kitna sma ho gya hai ta ki aapko iske bare mein poori jankari di ja sake.

    Madhya Pradesh

    Answered Date (07 Mar 2019 04:29 PM) Translated Date (-)

    podhy lagany ko 1.5 year ho gaya hai

    nimboo ki pattiyo k beech me yellow rang ki dhariya dikh rhi he or kuch pattiya sikud bhi rahi he is k liye kya kiya jaye ?

    (en)
    • 4
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (05 Mar 2019 07:22 PM) Assigned Date (-)
    Answered Date (05 Mar 2019 07:47 PM) Translated Date (-)

    nawed ji yeh patte peele tatv ki kami ke Karn peele ho rahe hai iske liye aap zinc sulphate@3gm ko prati liter Pani ke hisab se spray karen. kripya btaye Jo patte sikud rahe hai use koi keet hai Kya ta ki aapko iske bare men poori jankari di ja sake.

    Madhya Pradesh

    Answered Date (05 Mar 2019 08:28 PM) Translated Date (-)

    keet to nhi dikhayi de rha hai lekin pattiyaan sikud rahi hai or pattiyon par safed safed lines dikhayi de rhi hai.

    ਡਾਕਟਰ ਸਾਹਿਬ ਮੌਕਿਆਂ ਦਾ ਕੋਈ ਪੱਕਾ ਇਲਾਜ ਦੱਸੋ ਇੰਜੈਕਸ਼ਨ ਲਗਵਾਏ ਪਰ ਕੋਈ ਰਿਜਲਟ ਨਹੀਂ ਆਇਆ ?

    (en)
    • 1
    Posted by
    ਜੌਹਲ (9041481440)
    ਜੌਹਲ
    Punjab
    Muktsar
    Write Answer
    Posted Date (05 Mar 2019 07:14 PM) Assigned Date (-)
    Answered Date (05 Mar 2019 09:45 PM) Translated Date (-)

    ਤੁਸੀ ਉਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ 30 ਦਿਨ ਦਿਓ ਤੇ ਨਾਲ ਹੀ ਇੰਜੈਕਸ਼ਨ Enthimelon 50ml ਲਿਆ ਕੇ ਤੇ 15ml ਇੱਕ ਦਿਨ ਛੱਡ ਕੇ 3 ਇੰਜੈਕਸ਼ਨ ਲਗਵਾਓ

    shatavri kheti ki jankari Chahiye ?

    (en)
    Posted by
    Supriya chate (9975433740)
    Supriya chate
    Maharashtra
    Parbhani
    Write Answer
    Posted Date (05 Mar 2019 07:12 PM) Assigned Date (-)
    Answered Date (06 Mar 2019 01:10 PM) Translated Date (-)

    पौधों की रोपाई जून जुलाई के महीने में की जानी चाहिए इसकी बढ़ने की प्रकृति के आधार पर 4.5 मीटर ग 1.2 मीटर फासले का प्रयोग करें उस समय पौधे का कद 20 सैं.मी. होता है फसल को खेत में रोपित किया जाता है जब पौधे का कद 45 सैं.मी. हो अधिक उपज प्राप्त करने के लिए 400-600 ग्राम बीज प्रति एकड़ में प्रयोग करें खेत की तैयारी के समय 80 क्विंटल गली सड़ी रूड़ी की खाद प्रति एकड़ में डालें और मिट्टी में अच्छे से मिलायें नाइट्रोजन 24 किलो (यूरिया 52 किलो), फासफोरस 32 किलो (एस एस पी 200 किलो) और पोटाश 40 किलो (म्यूरेट ऑफ पोटाश 66 किलो) प्रति एकड़ में डालें बीजों के पकने पर मार्च से मई के महीने में तुड़ाई करें इस के बारे में और जानकारी के लिए आप Wasif Malik 9548535104, Rashid Khan 9039693757 से सम्पर्क कर सकते है

    मोती की खेती कैसे करें ?

    (en)
    Posted by
    Surait sahu (6205131297)
    Surait sahu
    Bihar
    Madhubani
    Write Answer
    Posted Date (05 Mar 2019 07:10 PM) Assigned Date (-)
    Answered Date (06 Mar 2019 11:50 AM) Translated Date (-)

    Surait sahu जी मोतियो की खेती के बारे में पूरी जानकारी लेने के लिए आप से विनोद कुमार 9050555757 सम्पर्क कर सकते है

    sir African Marigold ke Genda ka Bejai krni hai Isko kabb tyar krna hai kaun se mahine Mein , iska biij manne mngwa liya hai, iske vare mai btayen ?

    (en)
    Posted by
    sunil (8954060778)
    sunil
    Uttar Pradesh
    Auraiya
    Write Answer
    Posted Date (05 Mar 2019 07:10 PM) Assigned Date (-)
    Answered Date (06 Mar 2019 12:07 PM) Translated Date (-)

    सुनील जी गेंदे की बिजाई एक वर्ष में कभी भी की जा सकती है, बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें, धन्यवाद

    हम मोती की खेती कैसे कर सकते है इसके बारे में बताएं ?

    (en)
    Posted by
    Surait sahu (6205131297)
    Surait sahu
    Bihar
    Madhubani
    Write Answer
    Posted Date (05 Mar 2019 07:09 PM) Assigned Date (-)
    Answered Date (06 Mar 2019 12:22 PM) Translated Date (-)

    Surait sahu जी मोतियो की खेती के बारे में पूरी जानकारी लेने के लिए आप विनोद कुमार से 9050555757 सम्पर्क कर सकते है

    Answered Date (06 Mar 2019 12:56 PM) Translated Date (-)

    धन्यवाद सर जी

    ਸਰ ਹਰਾ ਚਾਰਾ ਜਵੀ (ਮੱਚਣੀ) ਬਾਰੇ ਡਿਟੇਲ ਵਿਚ ਜਾਣਕਾਰੀ ਦਿਓ ਕੀ ਫਾਈਦੇ ਨੇ ਇਸ ਦੇ ਤੇ ਕਦੋ ਬੀਜੀ ਜਾ ਸਕਦੀ ਹੈ ?

    (en)
    Posted by
    jaspal singh (9988296268)
    jaspal singh
    Punjab
    S.A.S. Nagar
    Write Answer
    Posted Date (05 Mar 2019 07:07 PM) Assigned Date (-)
    Answered Date (06 Mar 2019 12:05 PM) Translated Date (-)

    ਜਵੀਂ ਇੱਕ ਮਹੱਤਵਪੂਰਨ ਅਨਾਜ ਅਤੇ ਚਾਰੇ ਦੀ ਫਸਲ ਹੈ ਇਹ ਆਪਣੇ ਸਿਹਤ ਸੰਬੰਧੀ ਫਾਇਦਿਆਂ ਕਾਰਣ ਕਾਫੀ ਮਸ਼ਹੂਰ ਹੈ ਜਵੀਂ ਵਾਲਾ ਖਾਣਾ ਮਸ਼ਹੂਰ ਖਾਣਿਆਂ ਵਿੱਚ ਗਿਣਿਆ ਜਾਂਦਾ ਹੈ ਜਵੀਂ ਵਿੱਚ ਪ੍ਰੋਟੀਨ ਅਤੇ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਭਾਰ ਘਟਾਉਣ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਵੀ ਮਦਦ ਕਰਦਾ ਹੈ ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ ਪ੍ਰਸਿੱਧ ਕਿਸਮਾਂ :-Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ ਵਧੀਆ ਝਾੜ ਪ੍ਰਾਪਤ ਕਰਨ ਲਈ 6-8 ਵਾਰ ਵਾਹੋ ਜਵੀਂ ਦੀ ਫਸਲ ਜੌਂ ਅਤੇ ਕਣਕ ਦੀ ਫਸਲ ਦੇ ਮੁਕਾਬਲੇ ਜ਼ਿਆਦਾ pH ਵਾਲੀ ਮਿੱਟੀ ਨੂੰ ਸਹਿਣ ਕਰ ਸਕਦੀ ਹੈ ਜਵੀਂ ਦੀ ਫਸਲ ਨੂੰ ਬੀਜਾਂ ਦੁਆਰਾ ਉਗਾਇਆ ਜਾਂਦਾ ਹੈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ ਕਤਾਰਾਂ ਵਿੱਚ 25-30 ਸੈ.ਮੀ. ਦਾ ਫਾਸਲਾ ਰੱਖੋ ਬੀਜ ਦੀ ਡੂੰਘਾਈ 3-4 ਸੈ.ਮੀ. ਹੋਣੀ ਚਾਹੀਦੀ ਹੈ ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ 25 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ ਜਵੀਂ ਦੀ ਫਸਲ ਵਿੱਚ ਨਦੀਨ ਘੱਟ ਪਾਏ ਜਾਂਦੇ ਹਨ ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ ਜਵੀਂ ਮੁੱਖ ਤੌਰ ਤੇ ਬਾਰਾਨੀ ਖੇਤਰਾਂ ਦੀ ਫਸਲ ਵਜੋਂ ਉਗਾਈ ਜਾਂਦੀ ਹੈ ਪਰ ਜੇਕਰ ਇਸ ਨੂੰ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਇਆ ਜਾਵੇ ਤਾਂ ਬਿਜਾਈ ਤੋਂ 25-28 ਦਿਨ ਦੇ ਫਾਸਲੇ ਤੇ ਦੋ ਵਾਰ ਸਿੰਚਾਈ ਕਰੋ ਬਿਜਾਈ ਤੋਂ 4-5 ਮਹੀਨਿਆਂ ਬਾਅਦ ਜਵੀਂ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਦਾਣੇ ਝੜਨ ਤੋਂ ਬਚਾਉਣ ਲਈ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਟਾਈ ਕਰ ਲੈਣੀ ਚਾਹੀਦੀ ਹੈ ਧੰਨਵਾਦ

    from where i get training for dogs ?

    (en)
    Posted by
    Bunti (8727957621)
    Bunti
    Punjab
    Sangrur
    Write Answer
    Posted Date (05 Mar 2019 06:39 PM) Assigned Date (-)
    Answered Date (13 Mar 2019 09:36 AM) Translated Date (-)

    For dog training you can contact to Guru Angad Dev Veterinary and Animal Sciences University Ludhiana . The training form has attached to the answer.

    • 1

    ਸਰ ਮੱਝਾਂ ਨੂੰ ਪੱਠੇ ਤਾਂ ਬਹੁਤ ਪਾਈਦੇ ਪਰ ਉਹ ਿਫਰ ਵੀ ਕਮਜ਼ੋਰ ਹੀ ਹਨ ਸਰ ਮੱਝਾਂ ਕੁਝ ਸੂਣ ਵਾਲੀਆ ਹਨ ਤੇ ਕੁਝ ਨਹੀਂ, ਿੲਹਨਾ ਦੇ ਪੇਟ ਿਵੱਚ ਕੀੜਿਆਂ ਵਾਲ਼ੀਆਂ ਗੋਲ਼ੀਆਂ ਦੱਸਣਾ ਸਰ ਕੁਝ ਛੋਟੇ ਜਾਨਵਰ ਵੀ ਹਨ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (05 Mar 2019 06:34 PM) Assigned Date (-)
    Answered Date (06 Mar 2019 04:44 PM) Translated Date (-)

    ਮੱਝਾਂ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ, ਇਹ ਤੁਸੀ ਗੱਭਣ ਅਤੇ ਬਿਨਾ ਗੱਭਣ ਸਾਰੀਆਂ ਪਸ਼ੂਆਂ ਨੂੰ ਦੇ ਸਕਦੇ ਹੋ, ਇਸਦੇ ਨਾਲ ਤੁਸੀ ਸਾਰੀਆਂ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਬਾਕੀ ਬੱਚਿਆਂ ਨੂੰ ਤੁਸੀ Albomar bolus ਦੇ ਸਕਦੇ ਹੋ, ਇਹ ਭਾਰ ਦੇ ਹਿਸਾਬ ਨਾਲ ਦਿਓ ਜੀ.

    ਸਰ ਕੁੱਤਾ ਹੈ Rottweiler 2 ਸਾਲ ਦਾ ਹੈ ਉਸਦੀ ਲੇਟਰੀਨ ਿਵੱਚ ਨਿੱਕੇ ਨਿੱਕੇ ਕਿਰਮ ਨਿਕਲਦੇ ਹਨ ਤੇ ਉਸਦਾ ਸਰੀਰ ਨਹੀਂ ਬਣਦਾ ਿਪਆ ਮੋਟਾ ਨਹੀਂ ਹੋ ਿਰਹਾ ਕੀ ਦਿੱਤਾ ਜਾਵੇ ਤਾਂ ਜੋ ਉਸਦਾ ਵਜ਼ਨ ਤੇ ਕੀੜੇ ਵੀ ਖਤਮ ਹੋ ਜਾਣ ਸਰ ਉਸਦਾ ਹੁਣ ਵਜ਼ਨ 24 ਕਿੱਲੋ ਹੋਵੇਗਾ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (05 Mar 2019 06:31 PM) Assigned Date (-)
    Answered Date (05 Mar 2019 09:55 PM) Translated Date (-)

    ਉਸ ਨੂੰ ਤੁਸੀ Easypet ਗੋਲੀਆਂ ਦਿਓ, ਇਸ ਦੀਆਂ 2 ਗੋਲੀਆਂ ਇਕੱਠੀਆਂ ਦਿਓ ਅਤੇ ਫਿਰ 2 ਹਫਤੇ ਬਾਦ ਦਿਓ, ਇਸਦੇ ਨਾਲ ਤੁਸੀ Sharkoferrol liqued 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ

    Answered Date (05 Mar 2019 08:32 PM) Translated Date (-)

    7696477195

    Kal meeh ta nhi pyega ?

    (pb)
    Posted by
    ਤਜਿੰਦਰ ਪਾਲ ਸਿੰਘ (9501529425)
    ਤਜਿੰਦਰ ਪਾਲ ਸਿੰਘ
    Punjab
    Jalandhar
    Write Answer
    Posted Date (05 Mar 2019 06:28 PM) Assigned Date (-)
    Answered Date (05 Mar 2019 06:30 PM) Translated Date (-)

    barish pai sakdi hai ji

    Answered Date (05 Mar 2019 08:57 PM) Translated Date (-)

    Moti ki kheti Kaise ki Jati Hai.

    bhai iske liye apna swal app ke swal jwab section me puchho

    ਸਰ ਜੀ ਮੱਝ ਹੈ ਉਹ ਚਿੱਕੜ ਿਵੱਚ ਰਹਿਣ ਕਰਕੇ ਅਗਲੇ ਪੈਰ ਤੋਂ ਲੰਗ ਮਾਰਦੀ ਹੈ ਕੀ ਕੀਤਾ ਜਾਵੇ ਸਰ ਪਰ ਹੁਣ ਥਾਂ ਸੁੱਕ ਗਿਆ ਹੈ ਮੀਂਹ ਕਾਰਨ ਿਚਕੜ ਸੀ ਇਲਾਜ ਦੱਸਣਾ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (05 Mar 2019 06:26 PM) Assigned Date (-)
    Answered Date (05 Mar 2019 09:53 PM) Translated Date (-)

    ਤੁਸੀ ਮੱਝ ਨੂੰ Sarrakind plus bolus 1-1 ਸਵੇਰੇ ਸ਼ਾਮ ਦਿਓ ਅਤੇ Bovimin-GL 7ml ਦਵਾਈ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ

    Sir es cow bare dso eh kehdi nasal di aa ?

    (en)
    • 3
    Posted by
    Baljeet Singh (8968918038)
    Baljeet Singh
    Punjab
    Patiala
    Write Answer
    Posted Date (05 Mar 2019 05:40 PM) Assigned Date (-)
    Answered Date (05 Mar 2019 09:51 PM) Translated Date (-)

    Ehh sahiwal cross cow hai ji ..

    05 Mar 2019

    sir kine persent a g eh

    Answered Date (05 Mar 2019 08:55 PM) Translated Date (-)

    Sahiwal

    ਗਾਂ ਸੂਣ ਚ 22 ਦਿਨ ਰਹਿੰਦੇ ਹਨ ਉਸਨੂੰ ਲੇਟੀ ਰਿੰਨ ਕੇ ਪਾ ਸਕਦੇ ਵਿਚ ਸਰੋਂ ਦੇ ਤੇਲ ਵੀ ਦੇ ਸਕਦੇ ਹਾਂ ?

    (en)
    Posted by
    Avtar Singh Gill Avtar (6239895057)
    Avtar Singh Gill Avtar
    Punjab
    Moga
    Write Answer
    Posted Date (05 Mar 2019 04:57 PM) Assigned Date (-)
    Answered Date (05 Mar 2019 07:19 PM) Translated Date (-)

    ਹਾਂਜੀ ਤੁਸੀ ਗਾਂ ਨੂੰ ਲੇਟੀ ਰਿਨ ਕੇ ਦੇ ਸਕਦੇ ਹੋ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਜਾਵੇ ਉਸ ਹਿਸਾਬ ਨਾਲ ਦਿਓ ਬਾਕੀ ਉਸ ਨੂੰ ਰਿਨ ਕੇ ਫਿਰ ਠੰਡਾ ਕਰਕੇ ਉਸ ਵਿਚ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਦੇ ਸਕਦੇ ਹੋ, ਇਸ ਨਾਲ ਪਸ਼ੂ ਨੂੰ ਫਾਇਦਾ ਹੁੰਦਾ ਹੈ

    sir meri ik majh a pahle suye te 3 month di gaban a ajj us ne 3 fut uchi jagahto chhal mari ode satt lagi a pathe ta khandi par thode thode par sust jayi hoyi a doctor nu nazdik ni aun dindi koi dasi lilaj daso satt da ki kita jave ?

    (en)
    Posted by
    Tejinder Singh (9417186129)
    Tejinder Singh
    Punjab
    Sangrur
    Write Answer
    Posted Date (05 Mar 2019 04:44 PM) Assigned Date (-)
    Answered Date (05 Mar 2019 09:43 PM) Translated Date (-)

    ussde sojish wali jgah te tuci move di malish krke rojana garam patti bnanni suru kro, isde nal tuci Sarrakind plus bolus 1-1 goli swere sham deo, iss nal farak paan lgg jawega.

    Sir buffalo de dudh lai sabh to vadhia feed kehdi hai kiwe deni chahidi hai ?

    (en)
    Posted by
    ps bawa (6239014215)
    ps bawa
    Punjab
    Bathinda
    Write Answer
    Posted Date (05 Mar 2019 04:30 PM) Assigned Date (-)
    Answered Date (05 Mar 2019 07:22 PM) Translated Date (-)

    ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ, ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਫੀਡ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ , ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਤਾਂ ਤੁਸੀ 1-1.5 ਕਿਲੋ ਇਕ ਟਾਇਮ ਦੀ ਦੇ ਸਕਦੇ ਹੋ

    sir Meri calf 1mah ki ho gayi hai usne ik din gobar nahi Kiya usko hamne pet ke kide ki dawai bhi di or woh ache se dhud bhi pi raha tha ik din rat me to achanak gira or turant mot ho gay iska Kya Karn hai Pehle bhi aise hi ik calf ki mot ho gayi this or ye dawa Marne or 5din Pele di this uske bad bhi Mar gaya

    (en)
    • 1
    Posted by
    Ramnarayan (6265621180)
    Ramnarayan
    Madhya Pradesh
    Agarmalwa
    Write Answer
    Posted Date (05 Mar 2019 04:26 PM) Assigned Date (-)
    Answered Date (05 Mar 2019 09:40 PM) Translated Date (-)

    Ramnarayan ji calf ke marne ke kayi karan ho skte hai jo uski janch se he ptaa kiye ja skte hai, kyuki uski janch se he uske marne ka karan ptaa lgg skta hai, iss trah se koi anuman nahi lgaya jaa skta.

    ਕੀ ਇਹ ਤਾਰਾ ਹੀਟ ਵਾਲੀਆਂ ਹਨ ਪਹਿਲਾਂ ਵੀ AI ਹੋਈ ਹੈ 15 ਤਰੀਕ ਨੂੰ ਉਸ ਤੋਂ ਬਾਅਦ ਜਾਲੇ ਜਿਹੇ ਸੁੱਟਣੋ ਨਹੀ ਹਟੀ ਅੱਜ ਸਾਫ ਜਿਹੀਆਂ ਤਾਰਾ ਆਈ ਜਾਂਦੀਆਂ ਕਿ ਫਿਰ AI ਕਰਵਾਈ ਜਾਵੇ??

    (en)
    • 2
    Posted by
    ਰਸ਼ਪਿੰਦਰ ਭੁੱਲਰ (8146262396)
    ਰਸ਼ਪਿੰਦਰ ਭੁੱਲਰ
    Punjab
    Muktsar
    Write Answer
    Posted Date (05 Mar 2019 04:20 PM) Assigned Date (-)
    Answered Date (05 Mar 2019 09:38 PM) Translated Date (-)

    ਤੁਸੀ ਇਸ ਨੂੰ Pregstay gold 30gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ, ਜੇਕਰ ਇਹ ਗੱਭਣ ਹੋਈ ਤਾਂ ਇਸ ਨਾਲ ਰਹਿ ਜਾਵੇਗੀ ਜੇਕਰ ਨਹੀਂ ਹੋਵੇਗੀ ਤਾਂ ਦੁਬਾਰਾ ਪੂਰੀ ਹੀਟ ਵਿਚ ਆ ਜਾਵੇਗੀ.

    pathyian de pani da te khatti lassi da result kina dina bad milda ?

    (en)
    Posted by
    Veer (8847213097)
    Veer
    Punjab
    Shahid Bhagat Singh Nagar
    Write Answer
    Posted Date (05 Mar 2019 04:01 PM) Assigned Date (-)
    Answered Date (05 Mar 2019 04:33 PM) Translated Date (-)

    Paramvir g pathiyan da pani fasal nu healthy bnounda hai and lassi v fasal lyi bhut vdia kmm krdi hai.ehna da result tuhanu 4-5 din baad nazar aouna start hovega...

    ਘੋੜੀ ਦੀ ਵਛੇਰੀ 20 ਦਿਨ ਦੀ ਹੈ ਕਬਜ ਹੋ ਗਈ ਹੈ ਪੈਰਾਫਿਨ ਲਿਕਵਡ ਦਿੱਤਾ ਹੈ ਫਿਰ ਦੁਬਾਰਾ ਹੋ ਗਈ ਹੈ ਸਲਾਹ ਦੇਣ ਦੀ ਕਿਰਪਾ ਕਰਨਾ ?

    (en)
    Posted by
    ਪਰਤਾਪ ਸਿੰਘ ਸਿੱਧੂ (8999340006)
    ਪਰਤਾਪ ਸਿੰਘ ਸਿੱਧੂ
    Punjab
    Ferozpur
    Write Answer
    Posted Date (05 Mar 2019 03:41 PM) Assigned Date (-)
    Answered Date (10 Mar 2019 08:06 AM) Translated Date (-)

    ਉਸ ਨੂੰ Liquid Broton 120ml 10ml ਸਵੇਰੇ 10ml ਸ਼ਾਮ ਦਿਓ ਅਤੇ ਨਾਲ Liquid Perafin ਵੀ ਦਿਓ, ਜੇਕਰ ਜ਼ਿਆਦਾ ਸਮੱਸਿਆ ਹੋਵੇ ਤਾ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਅਨੀਮਾ ਕਰਵਾ ਦਿਓ

    sir eda ki result aa ?

    (en)
    • 1
    Posted by
    sharry (9872352920)
    sharry
    Punjab
    Pathankot
    Write Answer
    Posted Date (05 Mar 2019 03:32 PM) Assigned Date (-)
    Answered Date (05 Mar 2019 04:20 PM) Translated Date (-)

    Sona vich Propiconazol 25%EC nam da salt hai jo knak vich fungus diseases jiwe dane vich black rust nu control krda hai esdi spray knak vich dane bnan wele kro.esdi dose @200 ml per acre da spray kr skde ho.

    ਅੱਜ ਕੱਲ ਦੇ ਦਿਨਾਂ ਵਿੱਚ ਚਾਰੇ ਵਾਸਤੇ ਕਿਹੜੀ ਮੱਕੀ ਬੀਜ ਸਕਦੇ ਹਾਂ ?

    (en)
    Posted by
    simr (9855314188)
    simr
    Punjab
    Gurdaspur
    Write Answer
    Posted Date (05 Mar 2019 03:22 PM) Assigned Date (-)
    Answered Date (05 Mar 2019 04:20 PM) Translated Date (-)

    ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ

    Answered Date (06 Mar 2019 08:41 PM) Translated Date (-)

    ਠੀਕ ਹੈ sir

    Information about tulsi farming ?

    (en)
    Posted by
    Gursimran Singh (6239448656)
    Gursimran Singh
    Punjab
    Sangrur
    Write Answer
    Posted Date (05 Mar 2019 03:04 PM) Assigned Date (-)
    Answered Date (06 Mar 2019 12:02 PM) Translated Date (-)

    It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES:- Krishna Tulsi (Ocimum sanctum),Drudriha Tulsi,Ram/Kali Tulsi ,Babi Tulsi,Tukashmiya Tulsi,For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. Seeds are sown at depth of 2cm.Crop is transplanted in field, 6-7 week after sowing.For Tulsi plantation use seed rate of 120 grams per acre. To protect crop from soil borne disease and pests, before sowing treat seeds with Mancozeb@5gm/kg of seeds.Before sowing add 15 tonnes of FYM in soil for good yield. Sow Tulsi seeds on prepared beds with convenient space. Seeds are sown on beds 8 weeks in advance of monsoon. The seeds are sown at the depth of 2cm. After sowing, thin layer of FYM and soil is spread over seeds. Irrigation is done with sprinkler hose. 15-20 days before transplanting, application of 2% urea solution helps to give healthy seedlings for transplantation. Transplanting is done in the middle of April when seedlings are 6 weeks old and having 4-5 leaves on seedlings. Water seedling beds 24hours before transplanting so that seedlings can be easily uprooted and remain turgid at transplanting time.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you

    want some info about fish farming ?

    (en)
    Posted by
    gurdeep singh (9417503468)
    gurdeep singh
    Punjab
    Hoshiarpur
    Write Answer
    Posted Date (05 Mar 2019 02:54 PM) Assigned Date (-)
    Answered Date (05 Mar 2019 04:25 PM) Translated Date (-)

    gurdeep singh ji very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.

    sir mineral mixture nal bakri heat vich aa jandi a likh ke daso please ?

    (en)
    Posted by
    HARJOT SINGH (8360847409)
    HARJOT SINGH
    Punjab
    Bathinda
    Write Answer
    Posted Date (05 Mar 2019 02:46 PM) Assigned Date (-)
    Answered Date (05 Mar 2019 03:45 PM) Translated Date (-)

    Hanji Harjot singh ji mineral mixture denn nal bakri apne time vich heet ch aa jndi hai, tuci ek sehatmand bakri nu 50gm rojana mineral mixture de skde ho , iss nal sarir vich mineral di kami puri hundi hai ate sarir di growth v hundi hai.

    Answered Date (06 Mar 2019 06:53 AM) Translated Date (-)

    ravinder ji 4 month di sui a ta me virbac da agrimin forte de raha result hega virbac da.

    toodi rate moga mandi ?

    (en)
    Posted by
    harwinder singh (9646525304)
    harwinder singh
    Punjab
    Moga
    Write Answer
    Posted Date (05 Mar 2019 02:19 PM) Assigned Date (-)
    Answered Date (05 Mar 2019 04:57 PM) Translated Date (-)

    Harwinder ji toodi da rate 400-900 rupaye quintal tak chal reha hai, dhanwad.

    sir menu solar system lgaun vare jankari diti jawe ?

    (en)
    Posted by
    Balvir Singh (9417749951)
    Balvir Singh
    Punjab
    Jalandhar
    Write Answer
    Posted Date (05 Mar 2019 02:12 PM) Assigned Date (-)
    Answered Date (05 Mar 2019 04:49 PM) Translated Date (-)

    ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲਗਭਗ 55000-60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਇਹ ਸਬਸਿਡੀ ਮਾਰਚ ਤੱਕ ਹੈ ਬਾਕੀ ਮਾਰਚ ਤੋਂ ਬਾਅਦ ਵੱਧ-ਘੱਟ ਸਕਦੀ ਹੈ ਜੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਗੱਲ ਕਰ ਲਵੋ

    pea plant wheather ?

    (en)
    Posted by
    diksha (9468199063)
    diksha
    Haryana
    Hisar
    Write Answer
    Posted Date (05 Mar 2019 02:04 PM) Assigned Date (-)
    Answered Date (05 Mar 2019 04:59 PM) Translated Date (-)

    Diksha ji pea plant can be grown in temperature of 15-20°C. To obtain good yield complete sowing between Middle of September to Middle of November. Further delay in sowing will lead to yield loss. Thank you

    05 Mar 2019

    thanks sir

    1 ਏਕੜ ਵਿਚ ਮੱਛੀ ਪਾਲਣ ਲਈ ਸਰਕਾਰ ਤੋਂ ਲੋਨ ਦੀ ਕਿੰਨੀ ਸਹਾਇਤਾ ਮਿਲਦੀ ਐ ?

    (en)
    Posted by
    ਗੂਰਵਿਦਰ ਸਿੰਘ (8198070431)
    ਗੂਰਵਿਦਰ ਸਿੰਘ
    Punjab
    Sangrur
    Write Answer
    Posted Date (05 Mar 2019 01:37 PM) Assigned Date (-)
    Answered Date (05 Mar 2019 04:24 PM) Translated Date (-)

    ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

    sir iss dwai nu saro uppar tele lai vart skde han ?

    (en)
    • 1
    Posted by
    kawaljit singh (7696368378)
    kawaljit singh
    Punjab
    Gurdaspur
    Write Answer
    Posted Date (05 Mar 2019 01:06 PM) Assigned Date (-)
    Answered Date (05 Mar 2019 04:31 PM) Translated Date (-)

    Kawaljit g Ampligo syngenta company da insecticide hai jis vic lambda chhalothrin+ chorantraniliprole naam de salt han jo mainly soondi nu marde han.Tuc sarson vich tele di roktham lyi ess di beejayi Actara @50 gm per acre da spray kr skde ho jo bjut hi effective chemical hai..

    mere hf cow h jo 1-3-19 ko byai h jiski jer nhi giri 2-3-19 doctor se girai h ab uske doodh kam ho gya h please doodh badhane ke upay bataye ji ?

    (en)
    Posted by
    sohan (9680745054)
    sohan
    Rajasthan
    Ajmer
    Write Answer
    Posted Date (05 Mar 2019 12:55 PM) Assigned Date (-)
    Answered Date (05 Mar 2019 03:47 PM) Translated Date (-)

    Sohan ji app usko Metra liqued 100ml rojana dena suru kren, iske sath app Anabolite liqued 100-100ml subah sham den aur Lactomax bolus denia suru kren, iski rojana 10 bolus denia hai, isse duudh mai farak padd jayega.

    सर मुझे मछली की शॉप डालनी है मुझे होलसेल रेट में मछली कहां से मिलेगी ?

    (en)
    Posted by
    rohit (6280787290)
    rohit
    Punjab
    Pathankot
    Write Answer
    Posted Date (05 Mar 2019 12:52 PM) Assigned Date (-)
    Answered Date (05 Mar 2019 04:30 PM) Translated Date (-)

    हांजीआप यह बताये के आपने फिश मीट की शॉप खोलनी है या फार्मर को फिश फार्मिंग के लिए सेल करने की बात कर रहे हो क्यकि फिश फार्मिंग के लिए जो फिश तैयार की जाती है उसके लिए फिश की हैचरी लगानी पड़ती है वह पे फिश सीड को तैयार किया जाता है

    sir ji mitti ate pani test karwaun da trika dso ate kitho test karwaye nede dabwali ?

    (en)
    Posted by
    sukhi (9671448127)
    sukhi
    Haryana
    Sirsa
    Write Answer
    Posted Date (05 Mar 2019 12:51 PM) Assigned Date (-)
    Answered Date (05 Mar 2019 05:01 PM) Translated Date (-)

    Sukhi ji tuc mitti ate pani najdiki krishi vigyan kendra to karva sakde ho. jisda pta hai Dabbwali road, bathinda. 0164-2215619

    ਕਿਹੜੇ ਹਰੇ ਚਾਰੇ ਬੀਜ ਸਕਦੇ ਹਾ ਹੁਣ 5 ਮਾਰਚ ਤੋ ?

    (en)
    Posted by
    Arshjot Singh (8284948985)
    Arshjot Singh
    Punjab
    Ludhiana
    Write Answer
    Posted Date (05 Mar 2019 12:50 PM) Assigned Date (-)
    Answered Date (05 Mar 2019 04:31 PM) Translated Date (-)

    ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ

    sir ਸੂਰਜਮੁਖੀ ਦਾ ਬੀਜ ਨਹੀਂ ਮਿਲ ਰਿਹਾ ਜਿੱਥੇ ਤੁਸੀ ਪਹਿਲਾਂ ਦਸਿਆ ਓਥੇ ਵੀ ਨਹੀਂ ਮਿਲਿਆ ਕੋਈ ਪੱਕਾ ਸੀਡ ਸਟੋਰ ਦਸੋ ਜੀ ਜਿੱਥੋਂ ਮਿਲ ਸਕੇ ਕਿਰਪਾ ਕਰਕੇ ਜਲਦੀ ਦੇ ਨਾਲ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (05 Mar 2019 12:46 PM) Assigned Date (-)
    Answered Date (11 Mar 2019 12:20 PM) Translated Date (-)

    Dalvir singh ji Beej len lai tusi Punjab Seed Company Gidderbaha, Muktsar 01637-230382, 230982 nal samparak kar sakde ho.

    Answered Date (05 Mar 2019 12:52 PM) Translated Date (-)

    samrale kol a madan seed store te

    05 Mar 2019

    kehda seed aa veere by name ? koi contact number hega ohna da

    ਸ਼੍ਰੀ ਮਾਨ ਜੀ ਬੇਰੀ ਦੇ ਬੂਟੇ ਨੂੰ ਪਿਉਂਦ ਕਿਸ ਮਹੀਨੇ ਵਿਚ ਕੀਤਾ ਜਾਦਾ ਹੈ ?

    (en)
    Posted by
    Ravinder Kumar (6280840408)
    Ravinder Kumar
    Punjab
    Fazilka
    Write Answer
    Posted Date (05 Mar 2019 12:34 PM) Assigned Date (-)
    Answered Date (05 Mar 2019 05:02 PM) Translated Date (-)

    Ravinder Kumar ਜੀ ਇਹ ਆਮ ਤੌਰ ਤੇ ਕਲਮਾਂ ਜਾਂ ਟਾਹਣੀਆਂ ਦੁਆਰਾ ਲਗਾਇਆ ਜਾਂਦਾ ਹੈ ਕੱਥਾ ਬੇਰ ਆਮ ਤੌਰ ਤੇ ਜੜਾਂ ਲਈ ਵਰਤਿਆ ਜਾਂਦਾ ਹੈ ਬੇਰ ਦੇ ਬੀਜਾਂ ਨੂੰ 17-18 % ਨਮਕ ਦੇ ਘੋਲ ਵਿੱਚ 24 ਘੰਟਿਆਂ ਲਈ ਭਿਉ ਕੇ ਰੱਖੋ ਫਿਰ ਅਪ੍ਰੈਲ ਦੇ ਮਹੀਨੇ ਨਰਸਰੀ ਵਿੱਚ ਬਿਜਾਈ ਕਰੋ ਕਤਾਰ ਤੋਂ ਕਤਾਰ ਦਾ ਫਾਸਲਾ 15 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ: ਹੋਣਾ ਚਾਹੀਦਾ ਹੈ 3 ਤੋਂ 4 ਹਫਤੇ ਬਾਅਦ ਬੀਜ ਪੁੰਗਰਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੌਦਾ ਅਗਸਤ ਮਹੀਨੇ ਵਿੱਚ ਕਲਮ ਲਗਾਉਣ ਲਈ ਤਿਆਰ ਹੋ ਜਾਂਦਾ ਹੈ ਟੀ ਦੇ ਆਕਾਰ ਵਿੱਚ ਕੱਟ ਕੇ ਜੂਨ- ਸਤੰਬਰ ਮਹੀਨੇ ਵਿੱਚ ਇਸ ਨੂੰ ਲਗਾਉਣਾ ਚਾਹੀਦਾ ਹੈ

    sir es month ch, kehdi fasal lgayi jaye veeraani jameen aa, pani ni lgda, barish nal vattar kaffi aa ?

    (en)
    Posted by
    sharry (9872352920)
    sharry
    Punjab
    Pathankot
    Write Answer
    Posted Date (05 Mar 2019 12:05 PM) Assigned Date (-)
    Answered Date (08 Mar 2019 04:44 PM) Translated Date (-)

    Sharry ji tuc April vich moongi ate gwar di bijai kar sakde ho kyuki tuhade kahe anusar pani da prabhand nahi hai ta koi hor fasl pani to bina nahi ho sakdi. dhanwad

    1 year di heifer ni taramira da oil de skde ha te kini quantity ch de skde ha es de benefit v daso ?

    (en)
    Posted by
    Aman Sekhon (9878043104)
    Aman Sekhon
    Punjab
    Fatehgarh Sahib
    Write Answer
    Posted Date (05 Mar 2019 11:35 AM) Assigned Date (-)
    Answered Date (05 Mar 2019 04:05 PM) Translated Date (-)

    Aman ji tuci heifer nu taramire da oil de skde ho ya tuci vase v taramira chta skde ho , iss nal pashu de sarir vich chamch rehndi hai usda chichada juua ton bacha rehnda hai , tuci uss nu growth de hisab nal 30-50ml rojana tel de skde ho ya 50gm rojana taramira chta skde ho ..

    ਸਰ 7 ਕਨਾਲਾ ਸਰੋ ਬੀਜੀ ਸੀ ਕਣਕ ਬੀਜਣ ਤੋਂ 1 ਮਹੀਨਾ ਪਹਿਲਾਂ ਬੀਜੀ ਸੀ ਹੁਣ ਹੁਣ ਉਹ ਵੱਢਣ ਵਾਲੀ ਹੋ ਗਈ ਹੈ ਇਸ ਤੋਂ ਬਾਅਦ ਮੂੰਗੀ ਕਦੋ ਬੀਜ ਸਕਦੇ ਹਾਂ ?

    (en)
    Posted by
    sandeep singh brar (9417090003)
    sandeep singh brar
    Punjab
    Muktsar
    Write Answer
    Posted Date (05 Mar 2019 11:31 AM) Assigned Date (-)
    Answered Date (05 Mar 2019 12:04 PM) Translated Date (-)

    ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪਰੈਲ ਤੱਕ ਕਰ ਸਕਦੇ ਹੋ ਇਸ ਲਈ ਤੁਸੀਂ TMB-37 ,SML 832,SML 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ

    05 Mar 2019

    thanks sir ji

    prachi raja karela kis company ka beej hai aur iske falo ka size kya hai. aur ye kitne dino me fal dena suru kar deta hai ?

    (en)
    Posted by
    devendra bihone (6268557124)
    devendra bihone
    Madhya Pradesh
    Balaghat
    Write Answer
    Posted Date (05 Mar 2019 11:28 AM) Assigned Date (-)
    Answered Date (05 Mar 2019 05:08 PM) Translated Date (-)

    devendra bihone ji parachi east west company ka beej aata hai yeh 35-40 dino men tyar ho jati hai. https://www.bighaat.com/products/prachi-bittergourd raja seed Rasi company ka aata hai. dhanywad

    mujhe Goat farm Karna hai, please help me ?

    (en)
    Posted by
    SAROJ KUMAR LAKDA (9398755045)
    SAROJ KUMAR LAKDA
    Odisha
    Rayagada
    Write Answer
    Posted Date (05 Mar 2019 11:22 AM) Assigned Date (-)
    Answered Date (05 Mar 2019 07:03 PM) Translated Date (-)

    हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक KVK से ट्रेनिंग ज़रूर लें

    LR ਆਲੂ ਵੇਚਣੇ ਆ ?

    (en)
    Posted by
    Parminder Singh (9417150464)
    Parminder Singh
    Punjab
    Ludhiana
    Write Answer
    Posted Date (05 Mar 2019 11:10 AM) Assigned Date (-)
    Answered Date (08 Mar 2019 04:43 PM) Translated Date (-)

    ਪਰਮਿੰਦਰ ਜੀ ਤੁਸੀ ਆਲੂ ਨੂੰ ਲੋਕਲ ਮੰਡੀ ਦੇ ਵਿਚ ਵੇਚ ਸਕਦੇ ਹੋ ਇਸਦਾ ਰੇਟ 700 -800 ਰੁਪਏ ਕੁਇੰਟਲ ਚਲ ਰਿਹਾ ਹੈ, ਧੰਨਵਾਦ