Punjab
Search
ਕਣਕ ਅਤੇ ਝੋਨੇ ਦਾ ਨਵਾਂ ਤੇ ਪੁਰਾਣਾ ਗੋਵਰਮੈਂਟ ਰੇਟ ਕੀ ਹੈ ਜੀ, ਝੋਨੇ ਦੀ ਸਿੱਧੀ ਬਿਜਾਈ ਕਾਮਜਾਬ ਹੈ ਜਾ ਨਹੀਂ, ਇਸ ਬਾਰੇ detail ਵਿਚ ਦੱਸਿਓ ਜੀ ?
(en)
ਰਣਜੀਤ ਜੀ ਕਣਕ ਦਾ ਸਰਕਾਰੀ ਰੇਟ 2017 -18 ਦਾ 1735 ਰੁਪਈਏ ਪ੍ਰਤੀ ਕੁਇੰਟਲ ਸੀ ਅਤੇ 18 -19 ਦਾ ਰੇਟ 1840 ਰੁਪਈਏ ਪ੍ਰਤੀ ਕੁਇੰਟਲ ਹੈ ਝੋਨੇ ਦਾ ਸਰਕਾਰੀ ਰੇਟ 2017 -18 ਦਾ 1550 ਰੁਪਈਏ ਪ੍ਰਤੀ ਕੁਇੰਟਲ ਆਮ ਵਾਰੀਏਟੀ ਦਾ ਸੀ ਅਤੇ grade A ਦਾ ਰੇਟ 1590 ਰੁਪਏ ਸੀ 18 -19 ਦਾ ਰੇਟ 1750 ਰੁਪਈਏ ਪ੍ਰਤੀ ਕੁਇੰਟਲ ਹੈ ਝੋਨੇ ਦੀ ਸਿੱਧੀ ਕਾਮਯਾਬ ਹੈ ਇਸ ਵਿਚ ਕਿਸਾਨਾਂ ਨੂੰ ਸਿਰਫ ਇਕ ਹੀ ਦਿੱਕਤ ਜ਼ਿਆਦਾ ਆਉਂਦੀ ਹੈ ਕੇ ਇਸਦੇ ਵਿਚ ਨਦੀਨ ਜ਼ਿਆਦਾ ਹੁੰਦੇ ਹਨ ਜਿਸਦੇ ਲਈ ਕਿਸਾਨਾਂ ਨੂੰ ਫ਼ਸਲ ਦੀ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ
प्याज ?
(en)
Punjab
कृप्या अपना सवाल विस्तार से बताएं ताकि आपको प्याज के बारे में पूरी जानकारी दी जा सके
ਸਰ ਜੀ ਮੇਰੀ ਇਕ ਗਾ 6ਮਹੀਨੇ ਦੀ ਗੱਭਣ ਹੈ ਜੀ ਤੇ ਉਹ ਧਾਸਦੀ (ਖਾਸੀ) ਬਹੁਤ ਹੈ ਕੋਈ ਹੱਲ ਦਸੋ ਜੀ ?
(en)
Punjab
ਜੇਕਰ ਤੁਹਾਡੀ ਗਾਂ ਨੂੰ ਖਾਂਸੀ ਹੈ ਤਾਂ ਤੁਸੀ ਗਾਂ ਨੂੰ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
sir ganne me bijne ke samay kon si khad aur dwai kitni matra me dale ?
(en)
Punjab
शैलेंदर जी खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें धन्यवाद
Virender ji a photo ?
(en)
Toni g ihh ikk fungicide hai jise de vich propiconazole nam da salt hunda hai..iss di maatra 200ml per acre hundi hai...ihh kanak de upper peeli ate bhoori koongi ate kangyari nu rokdi hai...jdo ballyian ban jaan uss sme kanak de vich bimaari aa jandi hai..dane kale hone shuru ho jande hnn tan uss sme iss di spray kro...iss nu 150ltr pani de nal mix kr ke spray kro..
Punjab
Tnx sir ji
sir 3 month ki nukara horse female kitne me milegi ?
(en)
Punjab
Prakash ji iske liye horse ki condition, uski growth, aur uski health per nirbhar krta hai, app apne nazdiki horse farm per jakar bacha dekhen aur uske hisab se rate de skte hai aur issme bechne wale ki sehmati honna v jruri hai.
Khet waaste sab ton changi spray suggest kar sakda koi ?
(en)
Punjab
Dishant ji kirpa karke daso ke tuc spray kahde layi karni hai ta jo tuhanu isde hisab nal jankari diti ja sake. dhanwad
Punjab
Jhone waaste sir
Chandigarh
Graco reactor a-25
ਮੱਝ ਦੇ ਕੰਨ ਵਿੱਚ ਰੇਸ਼ਾ ਆ ਰਿਹਾ ਹੈ ਮੱਝ ਗੱਭਣ ਹੈ ਇਲਾਜ ਦੱਸ ਦਿਓ ?
(en)
Punjab
ਤੁਸੀ ਮੱਝ ਨੂੰ Septovet ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, ਇਸਦੇ ਨਾਲ ਤੁਸੀ Teramycin injection 25ml ਅਤੇ ਉਸ ਵਿਚ 5ml Vitavet injection ਪਾਉ ਅਤੇ ਇਹਨਾਂ ਨੂੰ ਚੰਗੀ ਤ੍ਰਾਹ ਮਿਕਸ ਕਰਕੇ 1ml ਉਸਦੇ ਕੰਨ ਵਿਚ ਪਾਉ ਅਤੇ ਦਿਨ ਵਿਚ 3-4 ਵਾਰ 1-1ml ਪਾਉਂਦੇ ਰਹੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ.
,
Sir ih kanak di bali kive hogi daso ?
(en)
Punjab
Gurpinder ji kirpa karke isdi photo bhejo photo dekh ke isde bare poori jankari diti ja sakdi hai. dhanwad
punjab me Ayurvedic plants ki farming ke bare me information kaha se mil skti hai ?
(en)
Punjab
Gurwinder ji Punjab vich kayi ayurvedic paudhe ugaye jate hai. kripya karke aap btaye ke aap konse paudhe ki jankari lena chahte hai iske ilava aap in paudhon ki jankari App men khetibadi section men bhi le sakte hai. dhanywad
sir ji meri murgiyan beeth bahut patli Karti hai kya problem hai, aur pehle eh din k 35-40 ande deti thi par ab j 10-12 ande pe a gyi hai je kya problem hai ?
(en)
Punjab
Narinder ji tuci ohna nu Ostovet calcium 30/100birds de hisab nal dena suru kro , isde nal tuci B-complex 20ml/100 birds de hisab nal deo , iss nal ohna nu vitamin di kami purri howegi, baki ohna di khurak da dyan rkho atte ohne de bethn wali jgah sukki honi chahidi hai .
apni bhains ki pani peene ki capacity kaise bdhau ?
(en)
Punjab
आप उसकी खुरली में पाकिस्तानी नमक का टुकड़ा रखें जिसे भैंस रोजाना चाटती रहें यदि नहीं चाटती है तो आप 50—50 ग्राम नमक भैंस को सुबह शाम दें इस तरह पानी पीने लग जायेगी , बाकि आप Intalite orl पाउडर का भी प्रयोग कर सकते है इसे 100 ग्राम रोजाना दे सकते है
Uttar Pradesh
kala namk
Uttar Pradesh
senda namk
waste decomposer nal surajmukji da seed sodh skde aa ( beej upchaar ) ?
(en)
Maharashtra
DAlvir ji tuc waste decomposer nal koi v seeds di sodh kar sakde ho beejan nu adhe to ik ghante tak waste decomposer de vich bheo ke rakho isde nal beejan di sodh ho jandi hai ate ihna nu shave suka lao. dhanwad
Sir godrej di kontrol pilli kungi vaste thik rhu ?
(en)
Punjab
Toni ji kirpa karke eh daso isde vich kehda salt maujood hai jekar tuc isnu kharid leya hai ta kirpa karke isdi photo bhejo ta jo tuhanu is bare poori jankari diti ja sake. dhanwad
sir 13 0 45 thik a kanak nu sprey lai ja potash di hor koi ?
(en)
Amandeep singh g tuc kanak de upper 13:00:45@2kg ja npk 00:52:34@800gm de nal boron@100 mix kr ke spray kr skde ho. ihh dono wdia kam krdia hnn. ihna de vicho koi v ikk vart skde ho.
ki eh Gabhin pasu Ko de sakte hai 7th month hai ?
(en)
Punjab
Sukhwant ji tuci Gaban pashu nu Flbendazole salt di koi v goli deo , iss vich Albendazole salt hai , tuci isdi varto na kro , Tuci Gaban pashu nu Flukrid-DS bolus de skde ho , ehh gaban pashu laii safe deworming wali goli hai .
अंजीर की खेती के लिए पौधे,खेती की तकनीक,बाजार की जानकारी देवे ?
(en)
Maharashtra
इसे मिट्टी की कई किस्मों में उगाया जाता है अच्छे निकास वाली दोमट मिट्टी अंजीर की खेती के लिए उपयुक्त होती है इसकी खेती के लिए मिट्टी की पी एच 7—8 होनी चाहिए प्रसिद्ध किस्में :-Brown Turkey:- यह मध्यम से बड़ी आकार की, स्वादिष्ट और फल पर गहरे रंग की धारियां और मध्यम आकार की आंख होती है फल के छिल्के का रंग गहरा बैंगनी और तने के आखिरी तक हल्का रंग होता है फल का गुद्दा गुलाबी भूरे रंग और अत्याधिक स्वादिष्ट होता है फल मई के आखिरी सप्ताह से अंत जून में पक जाते हैं इसकी औसतन उपज 53 किलो प्रति वृक्ष होती है गड्डा तैयार करते समय 5 किलो गाय का गोबर नर्सरी गड्डों में डालें और फिर 20—25 किलो फासफोरस और पोटाश खाद डालें बिजाई के लिए मध्य जनवरी से फरवरी के पहले पखवाड़े का समय उपयुक्त होता है 6x6 मीटर फासले का प्रयोग करें प्रजनन विधि का प्रयोग किया जाता है प्रजनन मुख्यत: कलम विधि द्वारा किया जाता है कलम 30—45 सैंमी. लंबी लगभग 3—4 कलियों के साथ होनी चाहिए यह पिछले वर्ष के पौधे से ली जाती है प्रति एकड़ भूमि पर बिजाई के लिए 150 पौधों की आवश्यकता होती है अच्छी उपज प्राप्त करने के लिए युवा के साथ साथ प्रौढ़ अंजीर के वृक्षों में पर्याप्त पोषण सुनिश्चित किया जाना चाहिए पौधे की उम्र और मिट्टी की किस्म के अनुसार पोषक तत्वों की मात्रा विभिन्न होती है नाइट्रोजन को तीन भागों में बांटे, पहले भाग में से आधी मात्रा को दो महीने बाद फलों के विकसित होने पर डालें अंजीर के वृक्षों को कम गहरी जड़ें होने के कारण गर्म और शुष्क मौसम जल्दी प्रभावित करता है फल की वृद्धि के दौरान हल्की और बराबर सिंचार्इ् करें और फल पकने के समय बहुत ज्यादा पानी देने से फल फट सकते हैं अंजीर के पौधों की सिधाई संशोधित जड़ ढंग से की जाती है सिधाई का काम बिजाई के 3—4 वर्ष के अंदर पूरा कर लिया जाता है अंजीर का फल आमतौर पर चल रहे मौसम के दौरान फूटी नई शाखाओं के पत्तों की धुरी पर लगता है सर्दियों में हल्की कांट — छांट से नई शाखाएं जल्दी बनती हैं और भरपूर फल लगता है हर तीसरे वर्ष अंजीर के पौधों की भरपूर कटाई करनी चाहिए इसके अलावा पिछले वर्ष की पतली, सूखी, टूटी हुई और बीमार टहनियां भी काट दें और काटे हुए सिरों पर बोर्डो पेस्ट लगाएं इसको आप लोकल मार्किट में बेच सकते है
stevia de beej kitho mil sakde han ?
(en)
Punjab
Om kumar ji stevia da beej lain layi tuc surinder Nagra 9814305864 ji nal sampark kar sakde ho. dhanwad
best variety for making chilly powder ?
(en)
Lakha ji varieties grow for powder are CH-1,CH-3,CH-27,Punjab Sindhuri,Punjab Tej,Punjab Surkh.
पॉली हाउस कहाँ से प्राप्त करूं ?
(en)
Punjab
पॉलीहाउस लगवाने के लिए आप अपने ज़िले के कृषि विज्ञानं केंद्र Govindnagar, Bankhedi Paliya Pipariya, तहसील- Bankhedi, जिला- Hoshangabad M.P. 461990 kvkgovindnagar2017@gmail.com Call us (+91) 992-643-8030 से संपर्क करें
avocado fruit ਦੀ ਖੇਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਕੀਤੀ ਜਾ ਸਕਦੀ ਹੈ ਪੌਦੇ ਕਿੱਥੋਂ ਮਿਲਣ ਗਏ ?
(en)
Punjab
ਧਾਲੀਵਾਲ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ avocado ਦੀ ਖੇਤੀ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪੰਜਾਬ ਦਾ ਤਾਪਮਾਨ ਇਸਦੇ ਲਈ ਅਨੁਕੂਲ ਨਹੀਂ ਹੈ ਧੰਨਵਾਦ
ਬੱਕਰੀ ਪਾਲਣ ਕਿੰਨਾ ਕੋ ਲਾਹੇ ਵੰਦ ਧੰਦਾ ਹੈ, ਪਹਿਲੀ ਵਾਰ ਕਿੰਨੀਆਂ ਬੱਕਰੀਆਂ ਨਾਲ ਕੰਮ ਸ਼ੁਰੂ ਕਰਨ ਚਾਹੀਦਾ ਹੈ, ਇਸਦੀ ਟ੍ਰੇਨਿੰਗ ਕਿੱਥੇ ਮਿਲਦੀ ਹੈ, ਸ਼ੁਰੁਆਤ ਵਿਚ ਆਉਣ ਵਾਲਾ ਖ਼ਰਚਾ ਵੀ ਦੱਸੋ ?
(en)
Punjab
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ, ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ .
ਧੰਨਵਾਦ ਜੀ
sir 1006 makki da ki rate aa ?
(en)
Punjab
Harman ji kirpa karke eh daso ke tuc makki de beej de rate di jankari laina chahunde ho ja isde mandi rate bare jankari laina chahunde ho ta jo tuhanu os de hisab nal jankari diti ja sake. dhanwad
Punjab
200 rupye . 5kg packing j 1006
ਅਸੀਂ ਇਨ੍ਹਾਂ ਟ੍ਰੇ ਵਿੱਚ ਵਰਮੀ ਕੰਪੋਸਟ ਅਤੇ ਕੋਕੋਪੀਟ ਮਿਕਸ ਕਰਕੇ ਕਰੇਲੇ ਦੀ ਪਨੀਰੀ ਤਿਆਰ ਕੀਤੀ ਏ, ਹੁਣ ਸਾਨੂੰ ਇਸ ਟ੍ਰੇ ਚੋਂ ਬੂਟੇ ਕੱਡਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਏ ਜੀ ਜਿਵੇਂ ਹੀ ਬਾਹਰ ਕਢੀਏ ਤਾ ਉਹ ਬੁਟਾ ਅਲਗ ਅਤੇ ਗਾਚੀ ਅਲਗ ਹੋ ਜਾਂਦੀ ਹੈ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ ?
(en)
Punjab
ਹਰਜਿੰਦਰ ਜੀ ਤੁਸੀ ਇਹਨਾਂ ਬੂਟਿਆਂ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਹਨਾਂ ਦੇ ਉਪਰ ਹਲਕਾ ਪਾਣੀ ਛਿੜਕੋ ਜਿਸਦੇ ਨਾਲ ਕੋਕੋਪੀਟ ਚ ਹਲਕੀ ਨਮੀ ਆ ਜਾਏਗੀ ਅਤੇ ਟਰੇ ਵਿੱਚੋ ਹਲਕਾ ਨੀਚਿਓ ਜ਼ੋਰ ਦੇ ਨਾਲ ਪੌਧੇ ਨੂੰ ਉਪਰ ਨੂੰ ਧੱਕੋ ਜਿਸਦੇ ਨਾਲ ਪੌਧਾ ਟਰੇ ਵਿੱਚੋ ਆਸਾਨੀ ਨਾਲ ਬਾਹਰ ਆ ਜਾਏਗਾ ਧੰਨਵਾਦ
Haryana
ਧੰਨਵਾਦ ਜੀ
Full gille kar lyo khanyan nu fer nikal jaange.
Haryana
ਧੰਨਵਾਦ ਜੀ
Haryana
ਨਿਕਲ ਗਏ ਜੀ ਬਾਹਰ
sugar tree keha ji tusi apni video ch oh kitho milu apa nu ?
(en)
Punjab
jovenpreet ji tuc isde paudhe lain layi surinder Nagra 9814305864 ji nal sampark kar sakde ho. dhanwad
okk ji thnk u
sirji hamari bakri ko bayae 4mah Ho Gaye hai bakri heat me nahi aayi dusro ki aa gayi hai koi desi nuskha ya dawa bataye ?
(en)
Aap use Bolus Minotas 7 golia le or 1/2 goli Rojana de or sath me use gurr bhi khane ko de.
sir hame broiler chicks palne hai ye mausam kaisa hai ?
(en)
Punjab
Mohammad ji app broiler chicks abb rakh skte hai, isme 1 birds ke liye 100 rupess tak kharch aa jata hai, app uss hisab se rakh skte hai.
sir ji total feeding chiks and other cost 100 rs ya only chiks rate
Chukandar ki kheti ke baare me batao ?
(en)
Maharashtra
चुकंदर के लिए दोमट मिट्टी सबसे अच्छी होती है मिट्टी की 9.5 पी एच की आवश्यकता होती है इस फसल को सामान्य मिट्टी में भी उगाया जा सकता है प्रसिद्ध किस्में :- Crimson Globe, Detrict Dark Red खेत में 3-4 बार हैरो से जोताई करें बीज के अच्छे उत्पादन के लिए, ज़मीन को अच्छे से तैयार करें और उसमें उपयुक्त नमी बनाये रखें बिजाई के लिए सितंबर के आखिरी सप्ताह से मध्य अक्तूबर का समय उपयुक्त होता है बिजाई के लिए कतारों में 45-50 सैं.मी. फासले का प्रयोग करें बीजों को 3 सैं.मी. की गहराई में बोयें 1.5-2.5 किलो बीज प्रति एकड़ में प्रयोग करें बिजाई से पहले कार्बेनडाज़िम 50 डब्लयू पी या थीरम 2 ग्राम से प्रति किलो बीज का उपचार करें खेत की तैयारी के समय 5 टन गाय का गोबर प्रयोग करें खादों की मात्रा नाइट्रोजन 12 किलो (यूरिया 25 किलो), फासफोरस 5 किलो (एस एस पी 12 किलो) और पोटाशियम 20 किलो (म्यूरेट ऑफ पोटाश 30 किलो) प्रति एकड़ में प्रयोग करें फासफोरस और पोटाश की पूरी मात्रा और नाइट्रोजन की आधी मात्रा बिजाई से पहले आखिरी जोताई के समय मिट्टी में मिलायें इसी समय बोरैक्स पाउडर 2 किलो प्रति एकड़ में मिलायें बिजाई के दो महीने बाद नाइट्रोजन की बाकी बची मात्रा डालें चुकंदर को 8 सिंचाइयों द्वारा 80-100 सैं.मी. की आवश्यकता होती है पहली सिंचाई बिजाई के 25 दिन बाद और अगली 4 सिंचाइयां 25 दिनों के अंतराल पर करें और बाकी की सिंचाइयां 20 दिनों के अंतराल पर करें अंकुरण के 25-30 दिनों के बाद कमज़ोर नए पौधों की गोडाई करें पौधे से पौधे में 15-20 सैं.मी. का फासला जरूर होना चाहिए दूसरी गोडाई पहली गोडाई के 15-20 दिनों के बाद करें खरपतवार नियंत्रण के लिए 2-3 गोडाइयों की आवश्यकता होती है इस फसल की तुड़ाई अंत मार्च से मई महीने में की जाती है जब पत्तों की निचली सतह पीले रंग की हो जाये तब तुड़ाई की जाती है कटाई के 1-3 दिन पहले हल्की सिंचाई की आवश्यकता होती है यह चुकंदर की औसतन पैदावार 30- 40 क्विंटल प्रति एकड़ और हरे चारे की पैदावार 5-10 क्विंटल प्रति एकड़ देती है
sir kya Layer poultry farm bina case system ke bhi khola ja sakta hai ?
(en)
Punjab
Parmjeet ji app layer poultry farm shuru kr skte hai, per yaddi app kisi aur farm per khudd jakar iss kam ko dekhe to apko iss kam ke vare mai aur v jyada jankari mill jayegi, jisse iss kam ko karne mai assani hoti hai.
Uttar Pradesh
sir mene Layer poultry farm to kai dekhen hain sab pinjra system dekha he. but mera sawal he ki kya bina pinjra system ke bhi Layer poultry farm banya ja sakta he
sir ji jyada anda dene wali kon si murgi hai aur kaha se le hamara dist fatehpur up hai ?
(en)
Punjab
BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है, इसे लेने के लिए आप Sumit Kumar 8006000291 7906547529 से संपर्क कर सकते है
Patthea waste kis makki da te chari da beez PAYA JAVE JANKARI DEO ?
(en)
Haryana
palwinder ji chare de layi makki diyan kisman jive J1006 ate african tall kisam di bijai kar sakde ho. is to ilava chari de layi tuc SL-44 , Punjab sudex chari-4 kisam di bijai kar sakde ho. dhanwad
Punjab
dhanwad pavitar singh g
Amrik singh ji solar vale da contact no. chahida hai ?
(en)
Punjab
Navpreet Maan ji Solar system lagwon lai tusi Amrik Singh 9814221784 nal samparak kar sakde ho.
Kanak jadon gobh te aundi hai ta, 20-25 killo urea 1acre paa sakde ha ?
(en)
Maharashtra
maljinder ji kanak de gobh te aun te isnu urea paun di lod nahi hundi isde uper tuc 13:00:45@1 killo ate boron@100gm nu 150 litre pani vich mila ke prati acre de hisab nal spray karo. dhanwad
Haryana
Thanks madam
koi achar bnaun wali machine ja no. send kreo, asi kiraye te laini aa ?
(en)
Punjab
jaswinder singh ji Silage Making Machine len lai tusi Bakhsish Combine, Patiala Road, Ghagga, Patiala-147102, Punjab, India Gurbakhsish Singh 9888831443 ji nal samparak kar sakde ho.
meriya do jhotiya heat ch ni aundia jo medicine tusi dssia oh de ti pr fer v heat ch nahi aundia ?
(en)
Punjab
Harpreet singh ji tuci iss nu Vetmate injection 2ml lgwao, ehh Vetcare company da product hai, iss nal heet vich aa jawegi.
ਸਰ ਜੀ ਗਾਂ ਮੱਝ ਦੇ ਚਿਚੜ ਮਾਰਨ ਦੀ ਕੋਈ ਚੱਗੀ ਦਵਾਈ ਜਾ ਟਿਕਾ ਦੱਸੋ ਅਤੇ ਕਿਸ ਤਰਾ ਵਰਤ ਨੀ ਹੈ ਵਿਸਥਾਰ ਨਾਲ ਦੱਸੋ ਜੇ ਟਿਕਾ ਹੈ ਤਾ ਸੁੂਣ ਵਾਲੀ ਗਾਂ ਜਾ ਮੱਝ ਨੂੰ ਕਿਨਾ ਲਗਾਉਣਾ ਹੈ ਤੇ ਕਿਵੇ ਚੱਮੜੀ ਵਿਚ ਊਪਰ ਸਕਿਨ ਵਿਚ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ, ਸੀ ਪਸ਼ੂਆਂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦੇ ਸਕਦੇ ਹੋ , ਇਸ ਨੂੰ ਤੁਸੀ ਵੈਸੇ ਹੀ ਪਸ਼ੂ ਨੂੰ ਚਟਾ ਸਕਦੇ ਹੋ.
sir makki da achar bnanun lyi kanak ton bad kehdi makki bijiye te bijayi vtta te krni chahidi hai ja bina vatta ton ?
(en)
Punjab
Jaswinder ji makki di bijai de layi tuc kisman jive J1006 ate African tall kisam di bijai kar sakde ho isdi bijai pore nal ja chitta de ke kar sakde ho. dhanwad
sir mere ko hf gaa hai 20 ltr dudh dindi hai lissi hundi ja rahi hai daily di khurak ch pura dana de reha te calcium te agrimin v de reha, ehda ilaj dsso ?
(en)
ਤੁਸੀ ਇਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਤੁਸੀ ਤੂੜੀ ਮਿਕ੍ਸ ਕਰਕੇ ਦੇਣੀ ਸ਼ੁਰੂ ਕਰੋ , ਇਸਦੇ ਨਾਲ ਤੁਸੀ ਇਸ ਨੂੰ Bolus Flukrid DS 6gm ਦਵਾਈ ਦੀ ਗੋਲੀ ਦਿਓ , 3D Red liqued 50-50ml ਸਵੇਰੇ ਸ਼ਾਮ ਅਤੇ Livtantra liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈਣ ਲਗ ਜਾਵੇਗਾ ਅਤੇ ਇਸਦੇ ਸਰੀਰ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ ..
sir onions iss traah ho rahe ne, 4 din panii khdyaa reha c ate pendy spray urea ch mix krke payi c panii krr k hoyaa ja panndy karke dso ji ?
(en)
Punjab
Gurmeet ji tuhade swal nu vistar nal janan layi sadi team valo tuhanu call kiti gayi c par tuhade valo isda koi jwab nahi mileya kirpa karke apna swal vistar nal dubara pucho ta jo tuhanu is bare poori jankari diti ja sake. dhanwad
sir BASF di opera spray bare information chahidi hai esda ki result hai te hun time hai karn da ?
(en)
Punjab
Basf opera bhut vdia fungicide hai jis vich Epoxiconazole+ Pyroclostrobin naam de salt han jo knak vich fungus diseases nu control krde han.esdi dose @200ml per acre hai. esnu nisare de time khet vich use kr skde ho.
Punjab
thanwaad ji jankari lyi
sir boron vich kehde kehde salt hn ?
(en)
Punjab
kulvir ji boron ik tat hai jo kanak vich daane mote karn vich madad kardi hai. isde vich koi salt nahi hunda hai eh khud ik tat hai jive nitrogen, phosphorus ate potash hunde han.dhanwad
sir mai Gulab ki kheti Karta Hoon Usme bootcom flowers km ate Hai is ke liye kaun si Dawa dalu ?
(en)
Punjab
sunil ji kripya aap btaye ke aap konsi variety ki bijai karte hai aur unko khaad kitni matra men daalte hai taki aapko iske bare men poori jankari di ja sake, dhanywad
Uttar pradesh me kisano ke liye sarkar ki taraf kiya madat mil sakti hai ?
(en)
Punjab
Ram Dayal ji sarkar ki tarf se same same par kisano ke liye yojna nikali jati hai iski poori jankari ap apne najdiki agricultural officer jo ke KVK me milte hai se le sakte hai. dhanywad
ਨਰਮੇ ਦੇ ਰੇਟ ਦੀ ਜਾਣਕਾਰੀ ਦੇਉ ?
(en)
Punjab
ਰਾਜਿੰਦਰ ਜੀ ਨਰਮੇ ਦਾ ਰੇਟ ਲਗਭਗ 5400-5500 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ
narme da rate dsso ?
(en)
Punjab
rajinder ji narme da rate 5400-5500 per quiental approximately chl rha hai..
ganna cutting wali labour hai kise veer kol ta dasso gi area malerkotla raikot barnala ahmedhgarh raikot ?
(en)
Punjab
ganna cutting wali labour tohanu apne local area to hi pata karni pavegi ji ya kise sugercane wale farmer di slah lavo ji. oh farmer hi tohanu koe link de sakde hun ji.
mai poultry farm banana chahta hu, lekin mera sawal ye hai ke uski 2 side ki jaali aur 2 diwaar kis direction me banaya jaaye jaali east n west me ho ya north n South me honi chahiye ?
(en)
Punjab
saif ji farm ki lambai paschim ki taraf honi chahiye aur app jalli Uttar, dakhin ke taraf lgga skte hai.
Uttar Pradesh
farm ki (direction hamesa purab- paschim main honi chahie( Length- purab paschim, and width aur jali Uttar dakhin)
kank vich tele tu kehde salt di kinni doze paiye ?
(en)
Maharashtra
harpreet ਜੀ ਕਣਕ ਵਿਚ ਟੈਲੀ ਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ
खरगोश पालन की जानकारी व इसे कहां पर बेचें ?
(en)
Punjab
खरगोश पालन के लिए आप कंपनी से संपर्क कर सकते हैं इसकी शुरूआत आप 1 यूनिट से कर सकते हैं एक यूनिट में 3 नर और 10 मादा खरगोश होते हैं एक यूनिट आपको 30000 रूप्ये तक मिल जायेगा इसके लिए आपको 30X35 शैड की जरूरत होगी बाकि यदि इसकी खुराक की बात है तो इनकों टाइम फीड और एक टाइम पठ्ठे खवा सकते हैं यह लगभग 3 महीनों में बेचने के लिए तैयार हो जाते हैं इसकी शुरूआत आप के लिए पैराडाइज कंपनी से संपर्क कर सकते है आप इस नंबर पर संपर्क कर सकते है 9466419455
swal da jwab vi de daiya karo g ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
सर,मैं मैंने कुछ गौ पालकों के पास जाकर पूछा कि नेचुरल कैल्शियम अपने गौ को कैसे दिया जाए तो उत्तर में मुझे मिला कि मिट्टी के बर्तन में 1 किलोग्राम चुना को लगभग 20 लीटर पानी में डालकर 24 घण्टे बाद उस बर्तन की ऊपरी हिस्सा के पानी को 10 से 12 लीटर दूध देने वाली गौ को लगभग 300 से 500 मिली लीटर प्रति दिन देना चाहिए तथा 300 से 500 मिली लीटर पानी उस बर्तन में फिर से डालना चाहिए और 20 दिन बाद उस पानी और चुना को बदलकर नए करें सर, से निवेदन है कि मुझे बतायें कि क्या यह तरीका सही है या कोई और विधि है ?
(en)
Rajasthan
जी यह तरीका बिल्कुल सही है इस तरह से पशु को कैल्शियम मिलता रहता है पर इसमें एक बात का ध्यान रखें कि चूने का कोई भी टुकड़ा पशु के अंदर नहीं जाना चाहिए सिर्फ ऊपर वाला पानी ही पिलाना है या फिर आप यहां पशु पानी पीते है उस टैंकी में हफ्ते में एक बार चूने की कली करें इसके साथ भी पशु के अंदर कैल्शियम जाता रहता है
सर इन दिनों में बैगन और मिर्च की नर्सरी को ढकना आवस्यक होता है क्या ?
(en)
ब्रजकिशोर लोधी जी नहीं अभी नर्सरी को ढकना जरुरी नहीं है पौधों को कोरे से बचने के लिए ढकना पड़ता है अभी ऐसी कोई समस्या नहीं है तो इन्हे ढकने की जरुरत नहीं है
Madhya Pradesh
धन्यबाद सर जी
murgi palan ?
(en)
Punjab
यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड वगैरह का पता चलेगाक्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों के बारे में पता लगेगा और इस काम के बारे में जानकारी मिलेगी
sir 3086 kanak de patte eve peele ho rhe ne ki karan hai te ilaaj dso ?
(en)
Punjab
Parminder ji ehna patteya de hetha halki fungus hai isde layi tuc saaf@500gm nu 150 litre pani vich mila ke prati acre de hisab nal spray karo. dhanwad
sir free ch solar system kistra lag skda subsidy wala ?
(en)
Punjab
Sukhrajdeep ji Free vich ta koi vi Solar System nai lagda par Solar system lagwon lai tusi Amrik Singh 9814221784 nal samparak kar sakde ho. Ehna valo tuhanu Subsidy bare vi puri jankari de diti javegi.
sir eh bolus deni hai cow nu Ravinder chahal sir concimax bolus ?
(en)
Punjab
Hanji Gurpreet ji Ehi bolus hai ji tuci isdi varto kr skde ho.
Punjab
thanx sir
ਮੱਕੀ ਦਾ ਅਚਾਰ ਪਾਉਣਾ ਹੈ ਜੀ ਕਿਹੜੀ ਮੱਕੀ ਬੀਜੀ ਜਾਵੇ ਜੋ ਸਭ ਤੋਂ ਵੱਧ ਅਚਾਰ ਕੱਢੇ ਅਤੇ ਕਣਕ ਵੱਢ ਕੇ ਬੀਜੀ ਜਾਵੇ ?
(en)
Maharashtra
Gursewak singh ਜੀ ਅਚਾਰ ਪਾਉਣ ਦੇ ਲਈ ਤੁਸੀ ਮੱਕੀ ਦੀ ਕਿਸਮ ਜਿਵੇ J1006 , African tall ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਮਾਰਚ ਤੋਂ ਸਤੰਬਰ ਮਹੀਨੇ ਤਕ ਕੀਤੀ ਜਾਂਦੀ ਹੈ ਧੰਨਵਾਦ
sr g German Shepherd female a usde baal bhut jhd de ne koi hall dso usnu HI TECH INJECTION nal koi frk ni peya ?
(en)
harvinder singh ji Os nu Liquid Nutricot Advance 200ml 10ml swere 10ml shame nu deo nall hi liquid Vitum H - 5ml rojana deo ji.
ਸਾਰੀਆ ਨੂੰ ਪਿਆਰ ਭਰੀ ਸ੍ਰਤਿ ਅਕਾਲ ਮੇਰੇ ਖੇਤ ਕਣਕ 3086 ਬੀਜ ਹੋਇਆ ਹੈ ਬੱਲੀ ਸਿਰੇ ਤੇ ਦਾਣਾ ਜਾ ਦੌਧਾ ਨਹੀ ਬਣਿਆ ਜੀ ਕੀ ਕਾਰਨ ਹੋ ਸਕਦਾ ਜੀ ?
(en)
Maharashtra
ਲਾਲੀ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ\ ਧੰਨਵਾਦ
ਕੀ ਇਕੱਲੀ metribuzin 70% ਵਾਲੀ ਪੂਰਾ ਕੰਮ ਕਰੂ ਗੰਨੇ ਚ ਕੱਖਾ ਵਾਸਤੇ ?
(en)
Punjab
ਹਾਂਜੀ ਇਹ ਗੰਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਮੈਟਰੀਬਿਊਜ਼ਿਨ 800 ਗ੍ਰਾਮ ਵਰਤੀ ਜਾਂਦੀ ਹੈ ਇਸਦਾ ਰਿਜਲਟ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਤੁਸੀ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ