Manage Expert Answers

Search

Total Count :- 258604

sir 10 ton ganne vicho kinna gud tyar hunda hai ?

(en)
Posted by
Bhim Singh (9876576100)
Bhim Singh
Punjab
Mansa
Write Answer
Posted Date (08 Mar 2019 11:08 AM) Assigned Date (-)
Answered Date (08 Mar 2019 03:47 PM) Translated Date (-)

Bhim singh ji 10 ton ganne to 1 tonn gur tyar hunda hai. dhanwad

ਕਿੰਨੂ ਦੇ ਦੋ ਤਰਾ ਦਾ ਫਲ ਲੱਗਿਆ ਹੈ ਜੀ ਦੇਖੋ ਕਿਹੜਾ ਸਹੀ ਹੈ ਜੀ ?

(en)
  • 2
Posted by
ਇਕਬਾਲ ਸਿੰਘ (9781062205)
ਇਕਬਾਲ ਸਿੰਘ
Punjab
Patiala
Write Answer
Posted Date (08 Mar 2019 11:03 AM) Assigned Date (-)
Answered Date (08 Mar 2019 03:42 PM) Translated Date (-)

ਇਕਬਾਲ ਜੀ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਵਿੱਚੋ ਇਕ ਫੋਟੋ ਵਿਚ ਫੁਲ ਲਗੇ ਹਨ ਅਤੇ ਦੂਜੀ ਵਿਚ ਕੁਝ ਵੀ ਨਹੀਂ ਹੈ ਕਿਰਪਾ ਕਰਕੇ ਫੈਲ ਦੀ ਫੋਟੋ ਭੇਜੋ ਤਾ ਜੋ ਮਾਹਿਰਾਂ ਵਲੋਂ ਤੁਹਾਨੂੰ ਉਸ ਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

moti ki kheti kaise kre ?

(en)
Posted by
piyush (7875982088)
piyush
Maharashtra
Nagpur
Write Answer
Posted Date (08 Mar 2019 10:46 AM) Assigned Date (-)
Answered Date (12 Mar 2019 06:48 PM) Translated Date (-)

हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती ​औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्‍तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्‍वालिटी और डिजाइनर मोती की कीमत इससे कहीं अधिक 10 हजार रुपए तक अंतर्राष्‍ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्‍यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्‍ट भी इंटरनेट व अन्‍य माध्‍यम से बेच सकते हैं – हमारी कंपनी के माध्‍यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज़्यादा देखभाल की जरुरत भी नहीं पड़ती और ज़्यादा जानकारी के लिए आप विनोद कुमार 9050555757 पर कॉल कर सकते है

ਸਰ ਜੀਂ ਕਣਕ ਨਿੱਸਰ ਗਈ ਹੈ ਹੁਣ ਕੋਈ ਸਪਰੇ ਦੀ ਜਰੂਰਤ ਹੈ ਜਾ ਨਹੀਂ , ਦੁਕਾਨਦਾਰ ਕਹਿ ਰਿਹਾ ਕਿ BASF ਕੰਪਨੀ ਦੀ ਸਪਰੇ ਕਰੋ ਕਹਿੰਦਾ ਹੈ ਕਿ ਇਸ ਨਾਲ ਪੀਲ਼ੀ ਕੁੰਗੀ ਨਹੀਂ ਪਏਗੀ ਅਤੇ ਝਾੜ 2 ਤੋਂ ਤਿੰਨ ਕੁਇੰਟਲ ਵੱਧ ਰਹੇ ਗਾ ਦੱਸਣਾ ਸਰ ਜੀਂ please , ਧੰਨਵਾਦ ਜੀ ?

(en)
Posted by
Narinder singh (9815204139)
Narinder singh
Punjab
Patiala
Write Answer
Posted Date (08 Mar 2019 10:33 AM) Assigned Date (-)
Answered Date (08 Mar 2019 03:37 PM) Translated Date (-)

ਨਰਿੰਦਰ ਜੀ ਜੇਕਰ ਕਣਕ ਦੇ ਉਪਰ ਪੀਲੀ ਕੁੰਗੀ ਦਾ ਹਮਲਾ ਹੈ ਤਾ ਤੁਸੀ ਇਸਦੀ ਸਪਰੇ ਕਰੋ ਜੇਕਰ ਨਹੀਂ ਹੈ ਤਾ ਤੁਹਾਨੂੰ ਇਸਦੀ ਸਪਰੇ ਕਾਰਨ ਦੀ ਲੋੜ ਨਹੀਂ ਹੈ ਇਹ ਉੱਲੀ ਦੀ ਰੋਕਥਾਮ ਕਰਦੀ ਹੈ ਇਸਦਾ ਝਾੜ ਉਤੇ ਕੋਈ ਅਸਰ ਨਹੀਂ ਹੁੰਦਾ ਇਸਦੀ ਮਾਤਰਾ 200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

ਸਰ 3086ਕਣਕ ਨੂੰ ਪੀਲੀ ਕੁੰਗੀ ਲਗ ਰਹੀ ਹੈ ਜਲੰਧਰ ਏਰੀਆ ਕਣਕ ਪੂਰੀ ਨਿਸਰ ਚੁੱਕੀ ਆ ਜੀ ਕੀ ਸਪਰੇਅ ਕਰਨ ਦੀ ਲੋੜ ਹੈ ਵੈਸੇ ਕਹਿਦੇ ਇਹ ਕਿਸਮ ਟਾਕਰਾ ਕਰਦੀ ਪੀਲੀ ਕੁੰਗੀ ਦਾ ?

(en)
Posted by
Talwinder singh (8837551925)
Talwinder singh
Punjab
Jalandhar
Write Answer
Posted Date (08 Mar 2019 10:30 AM) Assigned Date (-)
Answered Date (08 Mar 2019 03:36 PM) Translated Date (-)

ਤਲਵਿੰਦਰ ਜੀ ਹਾਂਜੀ ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ ਜੇਕਰ ਘੱਟ ਹੈ ਤਾ ਤੁਹਾਨੂੰ ਸਪਰੇ ਕਾਰਨ ਦੀ ਲੋੜ ਨਹੀਂ ਹੈ ਜੇਕਰ ਕੁੰਗੀ ਬਹੁਤ ਜ਼ਿਆਦਾ ਹੈ ਤਾ ਤੁਸੀ ਟਿਲਟ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

08 Mar 2019

Sir thodi hi hai peeli kungi

pendimethalin ਸਪਰੇ ਸੂਰਜਮੁਖੀ ਦੀ ਬਿਜਾਈ ਤੋਂ ਅਗਲੇ ਦਿਨ ਕਰ ਸਕਦੇ ਆ ਜਾ ਨਹੀਂ ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (08 Mar 2019 10:29 AM) Assigned Date (-)
Answered Date (08 Mar 2019 03:31 PM) Translated Date (-)

ਦਲਵੀਰ ਜੀ ਇਸਨੂੰ ਬਿਜਾਈ ਤੋਂ ਪਹਿਲਾਂ ਕਰੋ ਤਾ ਜ਼ਿਆਦਾ ਵਧੀਆ ਹੈ ਇਹ ਨਦੀਨ ਨਾਸ਼ਕ ਹੈ ਜੋ ਹਰ ਤਰਾਂ ਦੇ ਨਦੀਨਾਂ ਦੀ ਰੋਕਥਾਮ ਕਰਦੀ ਹੈ ਜੇਕਰ ਇਸਦੀ ਸਪਰੇ ਮੁਖ ਫ਼ਸਲ ਤੇ ਕੀਤੀ ਜਾਇ- ਤਾ ਇਹ ਨੁਕਸਾਨ ਕਰਦੀ ਹੈ ਇਸ ਤੋਂ ਇਲਾਵਾ ਜੇਕਰ ਬਿਜਾਈ ਤੋਂ ਬਾਅਦ ਸਪਰੇ ਕਰਨਾ ਚਾਹੁੰਦੇ ਹੋ ਤਾ ਬਿਜਾਈ ਦੇ 24 ਘੰਟਿਆਂ ਦੇ ਅੰਦਰ ਅੰਦਰ ਸਪਰੇ ਕਰੋ

kank te super 50 kg pai aa 1 kille te hun kank sari nisar ai es hun potash di sprey krn di jrurat aa ya koi fungicide di sprey karn di jrurt aa nahi ?

(en)
Posted by
Hardial Singh (9815810501)
Hardial Singh
Punjab
Moga
Write Answer
Posted Date (08 Mar 2019 10:21 AM) Assigned Date (-)
Answered Date (08 Mar 2019 03:28 PM) Translated Date (-)

Hardial ji kanak de uper nisare de same jekar 13:00:45@1 killo ate boron di spray kiti jandi hai ta isde daane mote hunde han ate jhaad vich vadha hunda hai. isde uper fungicide spray karn di lod ta paindi hai jekar koi fungus vali bimari da hamla hoya hoye ta jekar nahi hai ta tuhanu spray karn di lod nahi hai. dhanwad

from where I can get proper goat farming training in Madhya Pradesh ?

(en)
Posted by
Pravin (7276373017)
Pravin
Madhya Pradesh
Seoni
Write Answer
Posted Date (08 Mar 2019 10:16 AM) Assigned Date (-)
Answered Date (12 Mar 2019 07:30 PM) Translated Date (-)

Pravin for goat farming training please contact with Krishi Vigyan Kendra, Seoni, NH-7 Road Krishi Vigyan kendra Seoni, Tel: 07692223765.

ਕਿਸੇ ਵੀਰ ਕੋਲ ਸੱਠੀ ਮੂੰਗੀ ਦਾ ਬੀਜ ਹੋਵੇ ਤਾਂ ਜਰੂਰ ਦਸੋ ?

(en)
Posted by
ਰਜਿੰਦਰ ਸਿੰਘ ਭੰਗੂ (9988527903)
ਰਜਿੰਦਰ ਸਿੰਘ ਭੰਗੂ
Punjab
Bathinda
Write Answer
Posted Date (08 Mar 2019 10:05 AM) Assigned Date (-)
Answered Date (12 Mar 2019 07:38 PM) Translated Date (-)

ਰਜਿੰਦਰ ਸਿੰਘ ਭੰਗੂ ਜੀ ਸੱਠੀ ਮੂੰਗੀ ਦਾ ਬੀਜ ਲੈਣ ਲਈ ਤੁਸੀ Krishi Vigyan Kendra, Punjab Agricultural University, Bathinda, Ph. No. : 0164-2215619 ਨਾਲ ਸੰਪਰਕ ਕਰ ਸਕਦੇ ਹੋ

ਬਹੁਤ ਬਹੁਤ ਧੰਨਵਾਦ ਜੀ

Answered Date (12 Mar 2019 08:23 PM) Translated Date (-)

ਰਜਿੰਦਰ ਸਿੰਘ ਭੰਗੂ ਜੀ ਬੀਜ ਲੈਣ ਲਈ ਤੁਸੀ Punjab seed store, girderbaha 01637 230382, 01637 230982, ਨਾਲ ਸੰਪਰਕ ਕਰ ਸਕਦੇ ਹੋ

konsi fasal acchi mani jati hai ?

(en)
Posted by
abhishek upadhyay (9399578985)
abhishek upadhyay
Madhya Pradesh
Satna
Write Answer
Posted Date (08 Mar 2019 09:53 AM) Assigned Date (-)
Answered Date (14 Mar 2019 11:43 AM) Translated Date (-)

abhishek upadhyay ji har fasl ka apna alag mhatav hota hai. kripya aap btaye ke aap konsi category ki fasl ke bare men jankari lena chahte hai ta ki aapko iske bare men poori jankari di ja sake. dhanywad

ਮੈਂ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਪਾੳਂਦਾ ੳਸਦੀ ਜਗਾ ਕਿਹੜੀ ਫੀਡ ਪਾਵਾਂ ਕਿ ਪਸ਼ੂਆਂ ਦਾ ਦੁੱਧ ਵੀ ਬਧੇ ਅਤੇ ਤੰਦਰੁਸਤ ਹਸਟਪੁਸਟ ਰਹਿਣ ?

(en)
Posted by
ਮਲਕੀਤ ਸਿੰਘ (9610767628)
ਮਲਕੀਤ ਸਿੰਘ
Rajasthan
Sri Ganganagar
Write Answer
Posted Date (08 Mar 2019 09:42 AM) Assigned Date (-)
Answered Date (08 Mar 2019 03:36 PM) Translated Date (-)

ਮਲਕੀਤ ਸਿੰਘ ਜੀ ਪਸ਼ੂਆਂ ਦੀ ਸਹੀ ਗਰੋਥ ਅਤੇ ਵਧਿਆ ਦੁੱਧ ਲੈਣ ਲਈ ਪਸ਼ੂ ਨੂੰ ਹਰਾ ਚਾਰਾ ਜਰੂਰੀ ਹੁੰਦਾ ਹੈ, ਪਸ਼ੂ ਨੂੰ 40 ਕਿਲੋ ਤਕ ਰੋਜਾਨਾ ਹਰਾ ਚਾਰਾ ਜਰੂਰੀ ਹੁੰਦਾ ਹੈ ਜੇਕਰ ਹਰਾ ਚਾਰਾ ਨਹੀਂ ਹੈ ਤਾਂ ਤੁਸੀ ਸੁੱਕੇ ਚਾਰੇ ਵਿਚ ਦਾਣਾ ਮਿਲਾ ਕੇ ਪਸ਼ੂ ਨੂੰ ਦੇ ਸਕਦੇ ਹੋ, ਪਰ ਕੋਸ਼ਿਸ਼ ਕਰੋ ਕਿ ਤੁਸੀ ਹਰਾ ਚਾਰਾ ਦਿਓ ਬਾਕੀ ਤੁਸੀ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਫੀਡ ਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ,ਜੇਕਰ ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ , 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ਇਹ ਸਭ ਤੋਂ ਸੰਤੁਲਿਤ ਫੀਡ ਫਾਰਮੂਲਾ ਹੈ.

Answered Date (09 Mar 2019 09:40 PM) Translated Date (-)

ਫੀਡ ਫਾਰਮੂਲਾ ਦੱਸਣ ਲਈ ਧੰਨਵਾਦ ਜੀ!

मार्च के अन्तिम सप्ताह में नरमे की बुआई करना चाहता हूं रासायनिक खाद में यूरिया सुपर ठीक रहेगा या डी ए पी इनके साथ ओर क्या डालें जिससे फसल उत्पादन ठीक हो ?

(en)
Posted by
satyanarayan (9928317490)
satyanarayan
Rajasthan
Hanumangarh
Write Answer
Posted Date (08 Mar 2019 09:41 AM) Assigned Date (-)
Answered Date (08 Mar 2019 03:09 PM) Translated Date (-)

सत्यनारायण जी खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें

ये मुर्गी है या बटेर है, मुझे लगता है अपलोड करने वाले की नींद पुरी नहीं हुई है, जरा मालूमात तो ठीक से दो यार,लोग आपके भरोसे पर हैं और आपको ही जानकारी नहीं कि आप लिखते क्या हैं और दिखाते क्या हैं ?

(en)
  • 1
Posted by
vaibhav .bachhav (9689464748)
vaibhav .bachhav
Maharashtra
Nandurbar
Write Answer
Posted Date (08 Mar 2019 09:37 AM) Assigned Date (-)
Answered Date (08 Mar 2019 11:47 AM) Translated Date (-)

नमस्कार वैभव जी, आपको बताना चाहेंगे कि आप जिस बटेर की बात कर रहे हैं वो वास्तव में मुर्गियों की नस्ल है जो पंजाब व्हाइट बटेर के नाम से जानी जाती है इस नस्ल की मुर्गियों की विशेषताएं बटेरों के साथ मेल खाती हैं इसलिए इन्हें ये नाम दिया गया है

08 Mar 2019

सर मैने मुर्गी के बारेमे पढा लेकीन ऊसमे मालुमात बटेर की दी गई है

sir m october 2018 ch rotavator ate paltave hal pressure ton bina sample lye c, eh punjab govt. di mazurshuda firm to lye c, hun jo govt wllo subsidy scheme ayi hai m us vich apply kr skda te mainnu subsidy bare puri jankari deo ?

(en)
Posted by
Ravinder Singh (9805062389)
Ravinder Singh
Punjab
Moga
Write Answer
Posted Date (08 Mar 2019 09:22 AM) Assigned Date (-)
Answered Date (23 Mar 2019 02:56 PM) Translated Date (-)

Ravinder singh ji Kheti sanda te chal rahi Subsidy bare visthar vich jankari lai tusi apne zile de Officer nal 9814919069 te samparak kar sakde ho.

ਸਰ ਜੀ ਸਾਡੇ ਘਰ ਮੌਸੰਮੀ ਦੇ ਬੂਟੇ ਲਗੇ ਹਨ ਬੂਟਿਆ ਦੇ ਨਵੇਂ ਪੱਤੇ ਤੇ ਫੁੱਲ ਆ ਰਿਹਾ ਹੈ ਫੁੱਲ ਤੇ ਫ਼ਲ ਬਹੁਤ ਲਗਦਾ ਹੈ ਪਰ ਝੱੜ ਜਾਂਦੇ ਹਨ। ਇਸ ਦੇ ਫੁੱਲ ਤੇ ਫ਼ਲ ਨਾ ਝੜਨ ਲਈ ਕੋਈ ਦਵਾਈ ਤੇ ਖ਼ਾਦ ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
  • 1
Posted by
ਰਣਯੋਧ ਸਿੰਘ (6284033731)
ਰਣਯੋਧ ਸਿੰਘ
Punjab
Hoshiarpur
Write Answer
Posted Date (08 Mar 2019 09:05 AM) Assigned Date (-)
Answered Date (08 Mar 2019 03:10 PM) Translated Date (-)

ਰਣਯੋਧ ਸਿੰਘ ਜੀ ਇਹ ਫੰਗਸ ਦੇ ਕਾਰਨ ਡਿਗਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਲਈ ਤੁਸੀ planofix 4ml ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਸਰ ਜੀ ਦੋ ਬੂਟਿਆ ਲਈ ਕਿੰਨੀ ਮਾਤਰਾ ਵਿਚ ਸਪਰੇ ਕਰੀਏ।

जी ये वेस्ट डीकंपोज़र के डीलर का फोन नंबर बताना और ये भी बताएं कि किस प्रकार प्रयोग करनी है क्या क्या काम करेगी, मुझे जरूरत है इस प्रोडक्ट की ?

(en)
Posted by
Rohtash (9812608000)
Rohtash
Haryana
Fatehabad
Write Answer
Posted Date (08 Mar 2019 09:03 AM) Assigned Date (-)
Answered Date (08 Mar 2019 03:13 PM) Translated Date (-)

रोहताश जी वेस्ट डीकंपोज़र एक बढ़िया प्रोडक्ट है यह 20 रूपये की शीशी आती है यह एक आरगैनिक प्रोडक्ट है जिसमें एक बैक्टीरिया है जो कि मिट्टी की उपजाऊ शक्ति को बढ़ाता है और फालतू चीज़ों जैसे पत्तों वगैरह को गलाने में मदद करता है इसे तैयार करने के लिए 150—200 लीटर पानी में 2 किलो गुड़ अैर एक शीशी वेस्ट डीकंपोज़र की डालें यह फंगसनाशी का काम करता है जल्दी जल्दी बीमारियों को नज़दीक नहीं आने देता यह लगभ्भग 7 दिनों में तैयार हो जाती है यह एक एकड़ की मात्रा होती है इसका प्रयोग करने का तरीका यह है कि इसे तैयार करने के बाद इसे पानी में टूटी लगाकर छोड़ सकते हैं जब आप फसल को पानी देते हैं या फिर इसे छानकर इसकी स्प्रे कर सकते हैं यह हर एक फसल में प्रयोग किया जा सकता है वेस्ट डीकंपोज़र की शीशी आप नैशनल सैंटर आॅफ आॅरगैनिक फार्मिग जो कि गाज़ियाबाद में है उनसे इस नंबर पर 01202764212 संपर्क करके मंगवा सकते हैं या फिर आप खेती विरासत Mission से प्राप्त कर सकते हैं उनका नंबर यह है 9915195062, Waste Decomposer लेने के लिए आप इस नंबर पर भी संपर्क कर सकते हैं 97800-71579

Answered Date (09 Mar 2019 02:56 PM) Translated Date (-)

Rohtash ji aapko west decomposer chaiye to mere se le jao main bhi fatehabad se hi hu mera no. hai 9896934135

dr.sahib ji meri 4 mahine di hf vachhi aa, osdi deworming kiti c hun os nou mok lagi aa, hun ki daiye osnu ?

(en)
Posted by
inderpal (9815474241)
inderpal
Punjab
Kapurthala
Write Answer
Posted Date (08 Mar 2019 08:51 AM) Assigned Date (-)
Answered Date (08 Mar 2019 11:17 AM) Translated Date (-)

Os nu Tablet Ofloxacin orindazol dea golia deo ji

ਵੀਰ ਜੀ ਝੋਨੇ ਦੀ ਵਰਾਇਟੀ ਕਿਹੜੀ ਆ ਜੋ ਥੋੜਾ ਟਾਇਮ ਲਵੇ ਅਤੇ ਝਾੜ ਵੱਧ ਦੇਵੇ?

(en)
Posted by
Baljinder Brar (9815295222)
Baljinder Brar
Punjab
Faridkot
Write Answer
Posted Date (08 Mar 2019 08:49 AM) Assigned Date (-)
Answered Date (08 Mar 2019 09:40 AM) Translated Date (-)

ਝੋਨੇ ਦੀ PR-126 ਕਿਸਮ ਘਟ ਸਮੇਂ ਵਾਲੀ ਹੈ ਇਹ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ

thanks ?

(en)
  • 2
Posted by
harpreet singh (7814277605)
harpreet singh
Punjab
Amritsar
Write Answer
Posted Date (08 Mar 2019 08:41 AM) Assigned Date (-)
Answered Date (08 Mar 2019 03:38 PM) Translated Date (-)

harpreet singh ji kirpa krke apna swal pusho ji tan jo tuhanu puri jankari diti ja ske.

Answered Date (08 Mar 2019 03:42 PM) Translated Date (-)

sahiwal cow di kurak garmeya Wich ki aa

Answered Date (09 Mar 2019 09:51 AM) Translated Date (-)

sahiwal cow di khuraak daso

Ganne di bijai time kehdia khada and dawaian use karnia jaruri han ?

(en)
Posted by
KS Atwal (9915275360)
KS Atwal
Punjab
Hoshiarpur
Write Answer
Posted Date (08 Mar 2019 08:38 AM) Assigned Date (-)
Answered Date (08 Mar 2019 09:45 AM) Translated Date (-)

Ganne di beejayi wele 8 ton gobar wali khaad prati acre pao and fertlizer da use soil test report de base te kro.jekar report naho hai tn beejyi wale ganne vich 130 kg urea per acre pao.pehli dose ganne di germination to baad and fer May-June vich urea pao.Ganne di beejayi de time 10 kg Reagent nu mitti vich mila ke chitta deo..

sir jo mineral mixture khetibadi office cho 650 rupay da 10kg milta hai ki oh agrimin virbac wale mineral mixture to vadiya hunda k agrimin da zyaada vadiya hai ?

(en)
Posted by
Gurpreet singh (8054871075)
Gurpreet singh
Punjab
Sangrur
Write Answer
Posted Date (08 Mar 2019 08:24 AM) Assigned Date (-)
Answered Date (08 Mar 2019 06:24 PM) Translated Date (-)

Gurpreet singh ji jo mineral mixture khetibadi office cho milda hai uss vich vitamin nahi hunde hai ohh sirf sarir vich mineral di kami nu pura krda hai atte Agrimin powder ya hor powder hor powder bazar to lende hai , uss vich vitamin v hunde hai ate mineral v hunde hai .

Answered Date (08 Mar 2019 07:45 PM) Translated Date (-)

thank you sir

ਮਟਰਾ ਤੇ ਕਿਹੜੀ ਸਪਰੇਅ ਕੀਤੀ ਜਾਵੇ ?

(en)
  • 2
Posted by
jaspreet singh (9878784465)
jaspreet singh
Punjab
Muktsar
Write Answer
Posted Date (08 Mar 2019 08:23 AM) Assigned Date (-)
Answered Date (08 Mar 2019 03:06 PM) Translated Date (-)

ਜਸਪ੍ਰੀਤ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਧੰਨਵਾਦ

Sunflower is tra tane se sukhkar khatm ho rha hai ?

(en)
  • 2
Posted by
kaptan Singh (9414525547)
kaptan Singh
Rajasthan
Bharatpur
Write Answer
Posted Date (08 Mar 2019 08:21 AM) Assigned Date (-)
Answered Date (08 Mar 2019 03:04 PM) Translated Date (-)

Kaptan ji isde uper copper oxychloride@2-3 gm prati liter pani ke hisab se spray karen. yeh fungus ke karn ho jata hai. dhanywad

3086 ਕਣਕ ਆ ਜੀ ਸਾਰੀ ਨਿਸਰ ਗਈ ਓਹਨੂੰ ਪਾਨੀ ਦੀ ਲੋੜ ਹੈ ਜੀ ?

(en)
Posted by
davinder singh (9815288245)
davinder singh
Punjab
Sangrur
Write Answer
Posted Date (08 Mar 2019 08:14 AM) Assigned Date (-)
Answered Date (08 Mar 2019 09:48 AM) Translated Date (-)

ਕਣਕ ਨੂੰ ਵਢਣ ਤੋਂ 20-22 ਦਿਨ ਪਹਿਲਾਂ ਪਾਣੀ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਪਾਣੀ ਮੌਸਮ ਦੇ ਹਿਸਾਬ ਨਾਲ ਲਗਾਓ

poultry farm ?

(en)
Posted by
monu (7878945621)
monu
Rajasthan
Tonk
Write Answer
Posted Date (08 Mar 2019 08:11 AM) Assigned Date (-)
Answered Date (08 Mar 2019 03:40 PM) Translated Date (-)

Monu ji kripya apna swal vistar se btayen ki app Poultry farm ke varre mai kya jankari lena chahte hai tan jo apko sahi jankari di jaye.

ਸਰ ਜੀ ਪਿਆਜ਼ ਇਸ ਤਰ੍ਹਾਂ ਦੇ ਹੋ ਰਹੇ ਹਨ ਕੋਈ ਇਲਾਜ ਦੱਸੋ ?

(en)
  • 1
Posted by
baljinder singh (6280450322)
baljinder singh
Punjab
Barnala
Write Answer
Posted Date (08 Mar 2019 07:44 AM) Assigned Date (-)
Answered Date (08 Mar 2019 03:03 PM) Translated Date (-)

ਬਲਜਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਉਪਰ ਤੁਸੀ M-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਮੌਸਮ ਅੱਜ ਦਾ ਜੀ ?

(en)
Posted by
Baljit Singh (9417081986)
Baljit Singh
Punjab
Bathinda
Write Answer
Posted Date (08 Mar 2019 07:30 AM) Assigned Date (-)
Answered Date (08 Mar 2019 03:01 PM) Translated Date (-)

ਬਲਜੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਅਜ ਹਲਕੀ ਬੱਦਲਵਾਈ ਰਹੇਗੀ ਅਤੇ ਕੱਲ੍ਹ ਮੌਸਮ ਸਾਫ ਰਹੇਗੀ ਧੰਨਵਾਦ

sir ਪਹਿਲਨ ਝੋਟੀ 2 ਮਹੀਨਿਆ ਦੀ ਗੱਭਣ ਹੈ ਦੁੱਧ ਵੀ 7 ਲਿਟਰ ਹੈ ਪਰ ਧਾਰ ਦੇ ਟਾਈਮ ਖੜਦੀ ਨਹੀ ?

(en)
Posted by
Aman (9646961570)
Aman
Punjab
Bathinda
Write Answer
Posted Date (08 Mar 2019 07:29 AM) Assigned Date (-)
Answered Date (08 Mar 2019 03:52 PM) Translated Date (27 Oct 2020 03:47 PM)

ਤੁਸੀਂ ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ ਜਾਂ ਤੁਸੀਂ ਉਸਨੂੰ M fast ਹੋਮਿਓਪੈਥਿਕ ਦਵਾਈ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਉਸਦੇ ਨੱਕ ਤੇ ਸਪਰੇਅ ਕਰੋ ਇਸ ਨਾਲ ਉਹ ਦੁੱਧ ਆਰਾਮ ਨਾਲ ਉਤਾਰ ਦੇਵੇਗੀ ਇਹ ਤੁਸੀਂ ਹੋਮਿਓਪੈਥੀ ਸਟੋਰ ਤੋਂ ਪਤਾ ਕਰ ਸਕਦੇ ਹੋ ਇਸਦਾ ਰਿਜ਼ਲਟ ਵਧੀਆ ਹੈ ਇਸ ਦੇ ਨਾਲ ਤੁਸੀਂ Stress-ess liquid 50 ml ਰੋਜ਼ਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.

sat shri akal ji sir mainu gabhan majh lai feed formulation chahidi hai puri 100 kg feed bnauan da formula dasso ji plz ?

(en)
Posted by
Gurdeep Singh (9855660202)
Gurdeep Singh
Punjab
Rupnagar
Write Answer
Posted Date (08 Mar 2019 07:10 AM) Assigned Date (-)
Answered Date (08 Mar 2019 03:56 PM) Translated Date (-)

ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ , 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

बकरी पालन की ट्रेनिंग लुधियाना में कब और कहां होगी ?

(en)
Posted by
MANJOOR HASSAN (9780817740)
MANJOOR HASSAN
Bihar
Bhojpur
Write Answer
Posted Date (08 Mar 2019 06:26 AM) Assigned Date (-)
Answered Date (14 Mar 2019 04:21 PM) Translated Date (-)

जी समय समय पर किसानों की मांग के मुताबिक ट्रेनिंग चलती रहती हैं इसके बारे में पूरी जानकारी के लिए गुरु अंगद देव वैटनरी and Animal Sciences University, पता: 20, लुधियाना रोड, A Block, अग्गर नगर, लुधियाना, पंजाब 141012, फ़ोन: 0161 255 3394 से संपर्क कर सकते हैं ट्रेनिंग फार्म आपको जवाब के साथ भेज दिया गया है

  • 1

I want sheep ?

(en)
Posted by
Rohit Patel (8320535853)
Rohit Patel
Gujarat
Morbi
Write Answer
Posted Date (08 Mar 2019 04:23 AM) Assigned Date (-)
Answered Date (23 Mar 2019 11:44 AM) Translated Date (-)

To buy sheep in Gujrat, please contact to ADILAID & BASSAN GOAT FARM (SURAT) GUJARAT @+91 9825472494 (Sakir Bhai).

goat farm ?

(en)
Posted by
siddique khwaja (9978241825)
siddique khwaja
Gujarat
Surat
Write Answer
Posted Date (08 Mar 2019 03:11 AM) Assigned Date (-)
Answered Date (08 Mar 2019 03:58 PM) Translated Date (-)

siddique khwaja ji kripya app apna swal vistar se btayen ki app Goat farming ke varre mai kya jankari lenna chahte hai tan jo apko iske varre mai sahi jankari di jaa skee.

moti ki kheti ke sambandh me jankari de ?

(en)
Posted by
rajiv (9415165943)
rajiv
Uttar Pradesh
Etawah
Write Answer
Posted Date (08 Mar 2019 12:54 AM) Assigned Date (-)
Answered Date (12 Mar 2019 12:25 PM) Translated Date (-)

हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती ​औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्‍तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्‍वालिटी और डिजाइनर मोती की कीमत इससे कहीं अधिक 10 हजार रुपए तक अंतर्राष्‍ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्‍यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्‍ट भी इंटरनेट व अन्‍य माध्‍यम से बेच सकते हैं – हमारी कंपनी के माध्‍यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है

hello, i am a student from haryana, i want to do farming, my soil ph is 8.4 and organic carbon is .25 . can you tell me which crops i can grow ?

(en)
Posted by
deep (9671638284)
deep
Haryana
Sirsa
Write Answer
Posted Date (07 Mar 2019 10:47 PM) Assigned Date (-)
Answered Date (08 Mar 2019 12:23 PM) Translated Date (-)

Deep ji your soil is highly alkaline . in this pH you cant grow any crop successfully. firstly you need to lower ph of soil by adding gypsum to soil. after then check the pH and then you can sow vegetables lika cauliflower, cabbage, beans,cucumber, pumpkin, sweet potato.Thank you

Answered Date (08 Mar 2019 02:57 PM) Translated Date (-)

Yes,you are right. Actually i want to grow prennial crop as these have more immune to alkaline soil and such crop can give me return year long.

Answered Date (10 Mar 2019 05:05 AM) Translated Date (-)

????

चने के पौधे की शाखा सूख रही है 100—105 दिन की हो गई है कोई उपाय बताएं

(en)
Posted by
amit (9664254855)
amit
Rajasthan
Bundi
Write Answer
Posted Date (07 Mar 2019 10:41 PM) Assigned Date (-)
Answered Date (08 Mar 2019 12:29 PM) Translated Date (-)

अमित जी इसकी जड़ों में दीमक चैक करें अगर मौजूद है तो आप chlorpyriphos@4ml प्रति लीटर पानी के हिसाब से जड़ों में डालें

Bhindi di bijai bare dso ?

(en)
Posted by
Molakdeep Singh (7837696460)
Molakdeep Singh
Punjab
Barnala
Write Answer
Posted Date (07 Mar 2019 10:25 PM) Assigned Date (-)
Answered Date (07 Mar 2019 10:26 PM) Translated Date (-)

ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।। ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।

07 Mar 2019

Dhanwaad Master g

महोदय जी, क्या एक दम से रसायनिक तरीके से खेती करना छोड़कर, जैविक तरीके से खेती कर सकते हैं मैं खेती से अभी जुड़ा हूँ और अपनी 3-4 एकड़ खेती जैविक तरीके से करना चाहता हूं और हो सकता है हमें शुरूआत में मुनाफा न हो ?

(en)
Posted by
ब्रजकिशोर लोधी (7509218669)
ब्रजकिशोर लोधी
Madhya Pradesh
Sagar
Write Answer
Posted Date (07 Mar 2019 10:04 PM) Assigned Date (-)
Answered Date (08 Mar 2019 12:38 PM) Translated Date (-)

ब्रजकिशोर लोधी जी आप एकदम जैविक खेती के लिए आपने सारे खेत को इस्तेमाल न करें पहले आप इसका कुछ भाग इस्तेमाल करें जिस से आपको जैविक खेती का अनुभव होना शुरू हो जायेगा जैसे ही आपका अनुभव बढ़ना शुरू होता है आप अपना खेत्र जैविक खेती के लिए बढ़ा सकते है धन्यवाद

जी धन्यबाद

sir lasode da plant punjab vich kehdi nursury to milega ji pehla asi amazon to mangwa k dekhya oh plant sukaa hoeya milda hai ji kise v distt ch ja kise nursury ton mil sakda hai ji ta daso ?

(en)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (07 Mar 2019 10:00 PM) Assigned Date (-)
Answered Date (14 May 2019 05:01 PM) Translated Date (-)

Gurpartap singh ji Plant len lai tusi surinder Nagra 9814305864 ja fir Balwinder Singh Lakhewali 98142-39041 nal samparak kar sakde ho.

Answered Date (09 Mar 2019 02:48 PM) Translated Date (-)

mere sawal da jawab dita jave g 24 hours to v vadd ho chuke hun

sir mai beetal bakri de 5, 6 month de bache laine chahunda ha kitho mil sakde ne te k price tak , ehna di pahchan kive hundi hai ?

(en)
Posted by
baljinder singh (9465480021)
baljinder singh
Punjab
Tarn Taran
Write Answer
Posted Date (07 Mar 2019 10:00 PM) Assigned Date (-)
Answered Date (14 Mar 2019 02:05 PM) Translated Date (-)

Baljinder singh Ji beetal bakri len lai ate is bare puri jankari lai Birbal Ram Sharma 7009579091 nal samparak kar sakde ho.

sir vachhi aa 2.5 saal di oho ik war ta khali rehh gyi te duji war heat te ayi c par doctor kenda v hle bchedani kamjor aa ta uss nu 1.5 kg fiton powder deta par hun hun oh apne app heat vich hi ni aa rhi ji te doctor kenda v Hormones di koi goli ni deni, jiwe ki ferticare, ki kra uss da ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (07 Mar 2019 09:57 PM) Assigned Date (-)
Answered Date (08 Mar 2019 06:32 PM) Translated Date (-)

hanji Dhanveer singh ji tuci Ferticare bolus de skde ho, ehna da vdia result hai, isde nal tuci mineral mixture 50gm rojana dinde rho, jiss nal sarir di ghatt purri hundi rehndi hai ..

moti ki kheti kaise kare ?

(en)
Posted by
Virendra kumar (7678984701)
Virendra kumar
Uttar Pradesh
Bareilly
Write Answer
Posted Date (07 Mar 2019 09:51 PM) Assigned Date (-)
Answered Date (12 Mar 2019 12:26 PM) Translated Date (-)

हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती ​औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्‍तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्‍वालिटी और डिजाइनर मोती की कीमत इससे कहीं अधिक 10 हजार रुपए तक अंतर्राष्‍ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्‍यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्‍ट भी इंटरनेट व अन्‍य माध्‍यम से बेच सकते हैं – हमारी कंपनी के माध्‍यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है

makhi palan di Training kitho milegi ?

(en)
Posted by
Bhupinder Singh Chattha (9501040300)
Bhupinder Singh Chattha
Punjab
Mansa
Write Answer
Posted Date (07 Mar 2019 09:31 PM) Assigned Date (-)
Answered Date (12 Mar 2019 11:39 AM) Translated Date (-)

Bhupinder Singh ji Makhi Palan di Training lai tusi apne jile de Krishi Vigyan Kendra, Khokhar Khurd, Distt. Mansa 9417626843, 01652280843 nal samparak kar sakde ho.

Answered Date (29 Mar 2019 06:10 PM) Translated Date (-)

ਸਰ, ਮੈ ਮਖੀ ਪਾਲਨ ਲਈ 50 ਬੋਕਸ ਲੈਨੇ ਹਨ ਇਹ ਕਿਧੋ ਮਿਲਨ ਗੇ ਅਤੇ ਸਬਸਿੜੀ ਕਿਨੀ ਅਤੇ ਕਿਵੇ ਮਿਲੇਗੀ

ik mjh lyi aa 2 mahine ohnu sui nu hoe ne phla dudh 4-5 kilo de aas pas c pr hun dudh ght ho rea hai ohda ik hfte ton asi usnu khal pauni shuru kiti pr dudh ni vdhea, dudh vdhaun lyi koi hal dsso ?

(en)
Posted by
Balvir Singh (9417749951)
Balvir Singh
Punjab
Jalandhar
Write Answer
Posted Date (07 Mar 2019 08:55 PM) Assigned Date (-)
Answered Date (07 Mar 2019 09:12 PM) Translated Date (-)

Powder Milk out 900gm 2 chamach swere 2 chamach shame nu deo Liquid Anabolit 1 litter 100ml rojana deo nall hi powder Bovimen-B 100gm rojana deo ji es nall farak pe jawe ga ji.

Answered Date (07 Mar 2019 09:18 PM) Translated Date (-)

ok ji

katti aa g 2 year di ki khan nu payie k jaldi ban jave ?

(en)
Posted by
lakhwinder gill (9855178279)
lakhwinder gill
Punjab
Moga
Write Answer
Posted Date (07 Mar 2019 08:53 PM) Assigned Date (-)
Answered Date (07 Mar 2019 09:14 PM) Translated Date (-)

Os nu Cargill di heifer dry feed pao ji nall Powder Minfa gold 100gm rojana deo ji.

07 Mar 2019

gh

Total cost of 1 ras tank for fish farming ?

(en)
Posted by
Atul Kumar Singh (7906797956)
Atul Kumar Singh
Uttar Pradesh
Kushinagar
Write Answer
Posted Date (07 Mar 2019 08:39 PM) Assigned Date (-)
Answered Date (03 Jun 2019 04:43 PM) Translated Date (-)

Atul Kumar to get all Information About RAS fish farming you can contact with Parvesh 9817084445. Thankyou.

sir g pyaj de Vich gudai karke f1 gerna chahida ya koi or Kuch gerna chahida te daso g ?

(en)
Posted by
shanky (9996263735)
shanky
Haryana
Ambala
Write Answer
Posted Date (07 Mar 2019 08:38 PM) Assigned Date (-)
Answered Date (08 Mar 2019 12:25 PM) Translated Date (-)

Shanky ji kirpa karke apna swal vistar nal daso ta jo tuhanu is bare poori jankari diti ja sake. dhanwad

Dr Saab 2 month ho Gaye majj nu Mok Ni hat rahi bahut ilaaz karva ke dekh leyaa ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (07 Mar 2019 08:36 PM) Assigned Date (-)
Answered Date (07 Mar 2019 08:58 PM) Translated Date (-)

Sukhdeeo ji tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega..

ਸਰ 3086 ਕਣਕ ਦਾ ਬੀਜ ਹੈ ਉਸ ਵਿੱਚ ਹਰੇ ਤੇਲੇ ਦੀ ਸ਼ਿਕਾਇਤ ਹੈ ਉਹ ਵੀ ਪਾਸੇ ਤੇ ਹੈ ਕਣਕ ਬੀਜੀ ਨੂੰ 110 ਦਿਨ ਹੋ ਗਏ ਹਨ ਕਿਹੜੀ ਦਵਾਈ ਕੀਤੀ ਜਾਵੇ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (07 Mar 2019 08:35 PM) Assigned Date (-)
Answered Date (07 Mar 2019 10:20 PM) Translated Date (-)

ਜੇਕਰ ਪ੍ਰਤੀ ਪੌਧਾ 4-5 ਤੇਲਾ ਹੈ ਤਾ ਤੁਸੀ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ

Bathinda k v k me course kab hoegae dasso sir ?

(en)
Posted by
Gagandeep Bhari (9781514336)
Gagandeep Bhari
Punjab
Bathinda
Write Answer
Posted Date (07 Mar 2019 08:18 PM) Assigned Date (-)
Answered Date (08 Mar 2019 05:07 PM) Translated Date (-)

Same Same te kisana di mang te training diti jndi hai, kirpa krke tuci ehh dso ki tuci kiss chiij di traning lena chahunde ho tan jo tuhanu uss vare sarri jankari diti jaa skee.

cow di fat bahut low a Rahi a feed v AFI company di use kar rahe a fat 3.3 and snf 7.7 a Rahi a ?

(en)
Posted by
Rajinder (9855986855)
Rajinder
Punjab
Muktsar
Write Answer
Posted Date (07 Mar 2019 07:54 PM) Assigned Date (-)
Answered Date (07 Mar 2019 09:22 PM) Translated Date (-)

Os nu powder Fat plus 1kg 100gm rojana deo ji nall hi os nu vadeve di khall v pao ji.

Answered Date (07 Mar 2019 07:59 PM) Translated Date (-)

feed change kro AFI Na use kro personal experience a

Answered Date (07 Mar 2019 08:00 PM) Translated Date (-)

apni v use kiti a os nal v eh hal c

Answered Date (07 Mar 2019 08:19 PM) Translated Date (-)

veer holi holi result milu apni feed da apni feed ch Limestone powder and calcite power use kro

sir March month p.a.u koi training camp h ?

(en)
Posted by
Rupinder Singh (8195870694)
Rupinder Singh
Punjab
Muktsar
Write Answer
Posted Date (07 Mar 2019 07:54 PM) Assigned Date (-)
Answered Date (08 Mar 2019 05:07 PM) Translated Date (-)

Same Same te kisana di mang te training diti jndi hai, kirpa krke tuci ehh dso ki tuci kiss chij di traning lena chahunde ho tan jo tuhanu uss vare sarri jankari diti jaa skee.

ਸੂਰਾਂ ਨੂੰ FMD ਦੀ ਬਿਮਾਰੀ ਆਉਣ ਤੋਂ ਬਾਅਦ ਸ਼ੇਡ ਦੀ ਸਫਾਈ/ਇਨਫੈਕਸ਼ਨ ਕਿਸ ਤਰ੍ਹਾਂ ਦੂਰ ਕਰਨੀ ਚਾਹੀਦੀ ਹੈ ਅਤੇ ਨਵੇਂ ਪਿਗਲਟਸ/ ਜਾਨਵਰ ਕਿੰਨੀ ਦੇਰ ਤੋਂ ਬਾਅਦ ਪਾਉਣੇ ਚਾਹੀਦੇ ਹਨ। ਕਿਰਪਾ ਕਰ ਕੇ ਦਸਿਆ ਜਾਵੇ ਜੀ ?

(en)
Posted by
Sethi Surjit (9876359895)
Sethi Surjit
Punjab
Ferozpur
Write Answer
Posted Date (07 Mar 2019 07:51 PM) Assigned Date (-)
Answered Date (09 Mar 2019 06:04 PM) Translated Date (-)

ਤੁਸੀ ਇਹ ਆਡੀਓ ਸੁਣੋ ਜੀ

  • Answered Date (09 Mar 2019 06:26 PM) Translated Date (-)

    SSA JI ਪ੍ਰਧਾਨ ਜੀ ਧੰਨਵਾਦ

    मुझे पॉल्ट्री फार्मिंग की ट्रेनिंग लेनी है कहां से ले सकता हूं ?

    (en)
    Posted by
    s (9309769530)
    s
    Maharashtra
    Solapur
    Write Answer
    Posted Date (07 Mar 2019 07:50 PM) Assigned Date (-)
    Answered Date (08 Mar 2019 05:07 PM) Translated Date (-)

    Poultry ki training kelia aap Krishi Vigyan Kendra, Address: Solapur Road, Near SVIT college, Barshi, Maharashtra Phone: 0217 250 0153 se samparak kare.

    ਸਰ ਮੁਰਗੀ ਫਾਰਮ ਧੰਦਾ ਕਿੰਨਾ ਲਾਹੇਵੰਦ ਹੈ ਇਸ ਦੀ ਟਰੇਨਿੰਗ ਕਿਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?

    (en)
    Posted by
    Mani Chaudhary (9855454319)
    Mani Chaudhary
    Punjab
    Shahid Bhagat Singh Nagar
    Write Answer
    Posted Date (07 Mar 2019 07:40 PM) Assigned Date (-)
    Answered Date (08 Mar 2019 04:52 PM) Translated Date (-)

    ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਬਾਕੀ ਅਗਲਾ ਤੁਹਾਡਾ ਸਵਾਲ ਹੈ ਕਿ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਜਿਸ ਲਈ ਤੁਸੀ Dr Dubey 9888802905 ਨਾਲ ਸੰਪਰਕ ਕਰ ਸਕਦੇ ਹੋ

    ਮੈ ਸ਼ੂਗਰ ਦਾ ਮਰੀਜ਼ ਹਾਂ ਜੀ ਕਿਸ ਤਰਾਂ ਦੇ ਪੌਦੇ ਦੇ ਪੱਤੇ ਲਾਹੇਵੰਦ ਨੇ ਸ਼ੂਗਰ ਦੇ ਰੋਗੀਆਂ ਤੋਂ ?

    (en)
    Posted by
    ਲਖਵੀਰ ਸਿੰਘ ਖਾਲਸਾ (7009849917)
    ਲਖਵੀਰ ਸਿੰਘ ਖਾਲਸਾ
    Punjab
    Faridkot
    Write Answer
    Posted Date (07 Mar 2019 07:33 PM) Assigned Date (-)
    Answered Date (08 Mar 2019 12:40 PM) Translated Date (-)

    ਲਖਵੀਰ ਜੀ ਸ਼ੁਗਰ ਦੇ ਮਰੀਜਾਂ ਦੇ ਲਈ ਸਟੀਵੀਆ ਅਤੇ ਇੰਨਸੁਲਿੰਨ ਦੇ ਪੌਧੇ ਦੇ ਪੱਤੇ ਲਾਹੇਵੰਦ ਹੁੰਦੇ ਹਨ

    ਇਹ ਬੂਟੇ ਕਿਥੋਂ ਅਤੇ ਕਿਸ ਰੇਟ ਤੇ ਮਿਲ ਸਕਦੇ ਨੇ

    Answered Date (08 Mar 2019 01:40 PM) Translated Date (-)

    ਸਾਨੂੰ ਇਹ ਕਿਥੋਂ ਮਿਲ ਸਕਣਗੇ ਬੂਟੇ ਜੀ

    ਜਵਾਬ ਨਹੀ ਮਿਲ ਸਕਿਆ ਜੀ

    sir ai krwaun ton bad concimax goliya de skde aa 14 din tk ?

    (en)
    Posted by
    Mangat (9878458973)
    Mangat
    Punjab
    Jalandhar
    Write Answer
    Posted Date (07 Mar 2019 07:31 PM) Assigned Date (-)
    Answered Date (08 Mar 2019 04:53 PM) Translated Date (-)

    hanji pashu nu AI krwaun ton badd concimax bolus de skde ho, iss nal pashu nu gaban rehnn vich help mildi hai.

    52 34 de nal eh mix karke pa sakde aa je pa skde a ta kine matra pa skde aa ?

    (en)
    • 1
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (07 Mar 2019 07:30 PM) Assigned Date (-)
    Answered Date (07 Mar 2019 08:33 PM) Translated Date (-)

    Han ji tuc iss di varto kanak te kr skde ho...iss di maatra 400gm per acre hundi hai...ihh kanak di growth da kam hi krdi hai...

    france bean di kheti baare dasso ji te cowpea same vegetable aa ja different ?

    (en)
    Posted by
    Manpreet Singh (9855473012)
    Manpreet Singh
    Punjab
    Ludhiana
    Write Answer
    Posted Date (07 Mar 2019 07:30 PM) Assigned Date (-)
    Answered Date (08 Mar 2019 05:01 PM) Translated Date (-)

    Manpreet ji french bean isdi bijaai march de dooje pandrvada vich kiti jandi hai. isdi bijaai lyi 40-50 kilo beej prti acre de hisaab nal vrtya janda hai. atey isdi tudaai 40-50 dinan baad kr skde han.cowpea ate french bean dono alag alag hunde han.

    sir jhoti de muhrlia ltta de gode suj gye hn te oh lngda ke turdi hai te isda koi hal dsso ?

    (en)
    Posted by
    Mangat (9878458973)
    Mangat
    Punjab
    Jalandhar
    Write Answer
    Posted Date (07 Mar 2019 07:23 PM) Assigned Date (-)
    Answered Date (08 Mar 2019 06:35 PM) Translated Date (-)

    Mangat ji iss tuci Sarakind plus bolus denia suru kro, isdi 1-1 goli swere sham deo isde nal tuci Floxivet injection 10ml lgwao eh carries company da product hai, iss nal farak pann lgg jawega.

    Bai g Rotavator upper subsidy hai hun nd kinni ?

    (en)
    Posted by
    Karamjeet Singh (7355003600)
    Karamjeet Singh
    Punjab
    Barnala
    Write Answer
    Posted Date (07 Mar 2019 07:22 PM) Assigned Date (-)
    Answered Date (14 Mar 2019 09:31 PM) Translated Date (-)

    Karamjeet Singh Kheti sanda bare puri jankari lai tusi apne jile de Officer 9463292725 se samparak kare.