Manage Expert Answers

Search

Total Count :- 258604

sir ji mere kol ek dase nasl ka 5 month ka ਕੱਟਾ hai oss ko mota karne ke laye kaya ਖੁਰਾਕ de ji ?

(pb)
Posted by
buta benipal (9877601198)
buta benipal
Uttar Pradesh
Kheri
Write Answer
Posted Date (26 Mar 2019 02:28 PM) Assigned Date (-)
Answered Date (26 Mar 2019 02:37 PM) Translated Date (-)

ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.

How to increase milk of cow ?

(en)
Posted by
jashn Chahal (8397839661)
jashn Chahal
Haryana
Fatehabad
Write Answer
Posted Date (26 Mar 2019 02:26 PM) Assigned Date (-)
Answered Date (26 Mar 2019 07:32 PM) Translated Date (-)

Cattle milk can only be increased by balanced diet. Feed the animals with the balanced diet which is given below also give 250 grams moringa leaves to animals, You can use milk booster gel calcimust. Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.

Answered Date (26 Mar 2019 08:02 PM) Translated Date (-)

Thanks

aa ki problam aa ?

(pb)
  • 3
Posted by
PARMINDER SINGH BARN (9041141460)
PARMINDER SINGH BARN
Punjab
Patiala
Write Answer
Posted Date (26 Mar 2019 02:23 PM) Assigned Date (-)
Answered Date (27 Mar 2019 05:16 PM) Translated Date (-)

parminder ji kirpa karke photo dubara bhejo kyuki tuhade dwara bhejiyan photo adhi upload hoyi hai.dhanwad

Answered Date (28 Mar 2019 06:59 AM) Translated Date (-)

kadu dia bela ne, buttt kam ug rahea ne ki karn a.

gud jo dwaiya di trh km kre bnaun di vidhi dsso ?

(pb)
Posted by
surindersingh (9517223800)
surindersingh
Punjab
Sangrur
Write Answer
Posted Date (26 Mar 2019 02:21 PM) Assigned Date (-)

मुझे मोती की खेती के बारे में जानना है ?

(hn)
Posted by
shivashu द्विवेदी (7351960070)
shivashu द्विवेदी
Uttar Pradesh
Auraiya
Write Answer
Posted Date (26 Mar 2019 02:15 PM) Assigned Date (-)
Answered Date (26 Mar 2019 03:24 PM) Translated Date (-)

द्विवेदी जी मोती की खेती के बारे में पूरी जानकारी के लिए आप विनोद कुमार जी से 9050555757 पर संपर्क करें

ਕਣਕ ਨੂੰ ਤੇਲਾ ਪੈ ਰਿਹਾ ਹੈ । ਤੇਲੇ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇੱਕ ਏਕੜ ਵਿੱਚ ਦਵਾਈ ਦੀ ਕਿੰਨੀ ਮਾਤਰਾ ਵਿਚ ਵਰਤੋ ਕਰਨੀ ਚਾਹੀਦੀ ਹੈ ?

(pb)
Posted by
simran Pannu (7986128422)
simran Pannu
Punjab
Tarn Taran
Write Answer
Posted Date (26 Mar 2019 02:14 PM) Assigned Date (-)
Answered Date (26 Mar 2019 03:08 PM) Translated Date (-)

ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

Answered Date (26 Mar 2019 04:39 PM) Translated Date (-)

ਧੰਨਵਾਦ ਜੀ

Sarso da price ?

(pb)
Posted by
Arshdeep Sra (7973843901)
Arshdeep Sra
Punjab
Bathinda
Write Answer
Posted Date (26 Mar 2019 02:13 PM) Assigned Date (-)
Answered Date (27 Mar 2019 05:16 PM) Translated Date (-)

Sarro da rate 3700 to 3850 tak chal reha hai ji.

Cow da milk di fat 3 aundi a kida onu increase kra ?

(pb)
Posted by
Gurjant_shah (8427447798)
Gurjant_shah
Punjab
Amritsar
Write Answer
Posted Date (26 Mar 2019 02:11 PM) Assigned Date (-)
Answered Date (26 Mar 2019 02:19 PM) Translated Date (-)

ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ

ਸਰ ਜੀ ਜਵਾਬ ਦੇ ਦਿਉ ਜੀ ?

(pb)
Posted by
Nirvair Singh (9780398659)
Nirvair Singh
Punjab
Shahid Bhagat Singh Nagar
Write Answer
Posted Date (26 Mar 2019 01:56 PM) Assigned Date (-)
Answered Date (26 Mar 2019 02:23 PM) Translated Date (-)

ਨਿਰਵੈਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਪਾਉਣ ਤੋਂ ਬਾਦ 24 ਘੰਟਿਆਂ ਤਕ ਇੰਤਜਾਰ ਕਰੋ ਜੀ ਜੇਕਰ 24 ਘੰਟਿਆਂ ਵਿਚ ਜਵਾਬ ਨਹੀਂ ਮਿਲਦਾ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ

sexsed semen,imported semen,pregnancy king,Genomic,ET semen vic ki different Hunda h ?

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (26 Mar 2019 01:56 PM) Assigned Date (-)
Answered Date (27 Mar 2019 09:04 PM) Translated Date (-)

Imported semen jo bhar country ton import kita jnda hai , Sexsed semen jo bachia laii lgaya jnda hai , Genomic semen jo vdia cross nasal tyar krn lai hunda hai , ET semen jo vdia dudh walia nasal lai hunda hai ate pregnancy king oh hunda hai jo jiss vich gaban pashua da Data kddia jnda hai ..

इलायची की खेती कैसे करते हैं ?

(hn)
Posted by
vipin joshi (9718634538)
vipin joshi
Sikkim
East Sikkim
Write Answer
Posted Date (26 Mar 2019 01:48 PM) Assigned Date (-)
Answered Date (27 Mar 2019 05:26 PM) Translated Date (-)

इलायची को ‘मसालों की रानी’ कहा जाता है इलायची जैविक सामग्री से युक्त मिट्टी में अच्छे परिणाम देती है इलायची की बिजाई के लिए दोमट मिट्टी उपयुक्त है जिसमें कि जैविक सामग्री उच्च मात्रा में होती है मिट्टी की पी एच 4.5-7 होनी चाहिए प्रसिद्ध किस्में:- Bebo,Bharlangey,Golsey,Ramla,Ramsey,Sawney इलायची की बिजाई से पहले इसके पौधे की पहले से ही छंटाई की जाती है इससे धूप को सीधे ज़मीन पर पहुंचने में मदद मिलती है उसके बाद अप्रैल से मई महीने में फासले के साथ 45 x 45 x 30 सैं.मी. के आकार के गड्ढे खोदें और गड्ढों को मिट्टी की ऊपरी परत, गली हुई रूड़ी की खाद और किसी भी कंपोस्ट के साथ भरें इलायची की बिजाई के लिए जून - जुलाई का महीना उपयुक्त होता है पौधे से पौधे में 3 मीटर फासले का प्रयोग करें बीजों को 1.5-3 सैं.मी. फासले का प्रयोग किया जाता है रोपण विधि का प्रयोग किया जाता है बारानी क्षेत्रों में नाइट्रोजन 14 किलो (यूरिया 31 किलो), फासफोरस 5 किलो (डी ए पी 31 किलो) और पोटाश 37 किलो (म्यूरेट ऑफ पोटाश 62 किलो ) प्रति एकड़ में डालनी चाहिए सिंचित क्षेत्रों में नाइट्रोजन 5 किलो (यूरिया 12 किलो), फासफोरस 4 किलो (डी ए पी 25 किलो) और पोटाश 7 किलो (म्यूरेट ऑफ पोटाश 12 किलो ) प्रति एकड़ में डालनी चाहिए गर्मियों के मौसम में सिंचाई करें इससे उपज में 50 प्रतिशत तक वृद्धि होती है सिंचाई मुख्यत: फरवरी से अप्रैल महीने में की जाती है लेकिन कई बार सिंचाई जनवरी से मई में आवश्यक होती है उसके बाद 15 दिनों के अंतराल पर 35-45 मि.मी. सिंचाई आवश्यक होती है और तुपका सिंचाई 4-6 लीटर प्रति वर्ग इंच प्रति दिन देनी चाहिए नदीनों के नियंत्रण के लिए 2-3 गोडाइयों की आवश्यकता होती है नदीनों से खेत को बचाने के लिए पैराकुएट 250 मि.ली. को 150 मि.ली. पानी में मिलाकर खेतों के चारों ओर कतारों में डालें बिजाई के दूसरे या तीसरे वर्ष में पौधा फल देना शुरू करता है 15-25 दिनों के अंतराल पर सामान्यत 5-6 तुड़ाइयां की जाती हैं तुड़ाई मुख्यत अक्तूबर-नवंबर महीने में की जाती है इसकी औसतन पैदावार 41-62 किलो प्रति एकड़ होती है तुड़ाई के बाद इलायची को धूप में या मशीन द्वारा सुखाया जाता है सुखाने के बाद इलायची कैप्सूल को वॉशिंग सोडा (सोडियम कार्बोनेट) के घोल 2 प्रतिशत में 10 मिनट के लिए भिगोयें सूखे मौसम में इलायची को 14-18 घंटे के लिए 45-50 डिगरी सेल्सियस के तापमान पर सुखाया जाता है सुखाने के लिए इलायची को पतली परत पर रखा जाता है और इस समय दौरान इलायची को थोड़े थोड़े समय के बाद उल्ट पुल्ट करें सूखी इलायची को नारियल की शीट पर रखकर रगड़ा जाता है सुखाने के बाद आकार और रंग के अनुसार छंटाई की जाती है फिर गन्नी बैग में इन्हें पैक किया जाता है

मोती की पैदावार कैसे करते है ?

(hn)
Posted by
सुनील छौंकर (8218300848)
सुनील छौंकर
Uttar Pradesh
Mathura
Write Answer
Posted Date (26 Mar 2019 01:42 PM) Assigned Date (-)
Answered Date (26 Mar 2019 03:26 PM) Translated Date (-)

सुनील छौंकर जी मोती की खेती के बारे में पूरी जानकारी के लिए आप विनोद कुमार जी से 9050555757 पर संपर्क करें

Answered Date (26 Mar 2019 05:12 PM) Translated Date (-)

मोती की खेती कैसे करते है

sir g kamad lai coragen vadia ja ferterra ?

(en)
Posted by
Babbal (7696779768)
Babbal
Punjab
Gurdaspur
Write Answer
Posted Date (26 Mar 2019 01:41 PM) Assigned Date (-)
Answered Date (27 Mar 2019 05:27 PM) Translated Date (-)

babbal ji eh dono keetnashak han tuc dona vicho kise da v istemal kar sakde ho. dhanwad

sir bakri khridni hai kaun si khride ?

(pb)
Posted by
buta benipal (9877601198)
buta benipal
Uttar Pradesh
Kheri
Write Answer
Posted Date (26 Mar 2019 01:41 PM) Assigned Date (-)
Answered Date (26 Mar 2019 02:20 PM) Translated Date (-)

Buta benipal ji yadi app bakria rakhna chahte hai to app beetal nasal ki bakri khrid skte hai, yeh meet aur dudh dono ke liye achi nasal hai.

ਸਰ ਜੀ ਜਹਿਰਬਾਦ ਤੇ ਮਿੰਠੇ ਦੇ ਰੋਗ ਵਿੱਚ ਕੀ ਫਰਕ ਆ ਤੇ ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾਦਾ ਹੈ ?

(pb)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (26 Mar 2019 01:27 PM) Assigned Date (-)
Answered Date (07 Apr 2019 09:58 AM) Translated Date (-)

ਬਿਕਰਮ ਜੀਤ ਸਿੰਘ ਜੀ ਜਹਿਰਬਾਦ ਕਿਸੀ ਵੀ ਤ੍ਰਾਹ ਦੇ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ , ਇਹ ਲੀਵਰ ਇਨਫੈਕਸ਼ਨ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਇਨਫੈਕਸ਼ਨ ਵੀ ਹੋ ਸਕਦਾ ਹੈ ਬਾਕੀ ਮੀਠਾ ਰੋਗ ਸ਼ੁਗਰ ਦੀ ਬਿਮਾਰੀ ਨੂੰ ਵੀ ਬੋਲਦੇ ਹੈ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਕਿਸ ਲਈ ਪੁੱਛ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (08 Apr 2019 01:52 PM) Translated Date (-)

ਸਰ ਜੀ ਮੇਰੀ ਮੱਝ10 ਵਾਰ ਰਪੀਟ ਕਰ ਗਈ ਹੈ 3 ਵਾਰ ਵੰਦਾ ਠੀਕ ਕਰਵਾਲਿਆ ਜੀ ਪਰ ਗੱਭਣ ਨੀ ਰਹਿੰਦੀ ਕੀ ਕਰੀਏ

एक एकड़ खेती में कितने क्विंटल धान निकलता है ?

(en)
Posted by
Ghatmal Shivaji (8520044901)
Ghatmal Shivaji
Telangana
Nizamabad
Write Answer
Posted Date (26 Mar 2019 01:25 PM) Assigned Date (-)
Answered Date (26 Mar 2019 03:32 PM) Translated Date (-)

घटमल जी यह फसल की किस्म पर निर्भर करता है कि उसकी पैदावार कितने क्विंटल निकलेगी, धनयवाद

sonth ja dry ginger ki farming punjab vich ho sakdi aa jea ho sakdi aa fr os nu process kive karna kise veer nu kuj pata ta das deo ?

(en)
Posted by
ranjit singh (8437951111)
ranjit singh
Punjab
Gurdaspur
Write Answer
Posted Date (26 Mar 2019 01:20 PM) Assigned Date (-)
Answered Date (27 Mar 2019 05:25 PM) Translated Date (-)

ranjit ji ehna di kheti punjab vich ho jandi hai par eh commercial level te nahi hundi kyuki eh univeristy valo sifarish nahi hai. dhanwad

27 Mar 2019

mai thodi jehi lagai c es nu prosess karn da ki tarika oh tuc das sakdea ho

sir, pusa 44 ,te peeli pusa te doger pusa jhone bare jankri deo ji ?

(en)
Posted by
Pardeep singh maan (9780371746)
Pardeep singh maan
Punjab
Moga
Write Answer
Posted Date (26 Mar 2019 01:15 PM) Assigned Date (-)
Answered Date (27 Mar 2019 05:30 PM) Translated Date (-)

eh tino ik hi kisam de alag alag nam han.Peeli pusa sab to jyada time di variety hai.eh Pusa 44 Dogar pusa and Peeli pusa de naam te aoundi hai.Pilli pusa da jhaad approxi 90 man per acre tkk aw jnda hai.

labera ganna vad ke hun taviyan nal vaah ke suhaga maar ditta kive rahu theek rahu ki hun esnu paani laa deyie ?

(pb)
  • 1
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (26 Mar 2019 12:55 PM) Assigned Date (-)
Answered Date (28 Mar 2019 10:43 AM) Translated Date (-)

kulveer singh ji tuc isnu pani la sakde ho. dhanwad

me badi elaychi ki kheti kana Chahta hu eski podh Kaha milegi pls address or contact no dedo ?

(en)
Posted by
Keshar Singh Negi (8130111103)
Keshar Singh Negi
Uttarakhand
Pauri Garhwal
Write Answer
Posted Date (26 Mar 2019 12:53 PM) Assigned Date (-)
Answered Date (29 Mar 2019 11:27 AM) Translated Date (-)

Keshar Singh ji Plant lene ke lia aap surinder Nagra 9814305864 se samparak kare.

सर बकरी के बच्चे को कौन सी दवा दी जाए कि वो ह्ष्ट पुष्ट रहे ?

(hn)
Posted by
vicky kumar (7587325087)
vicky kumar
Chattisgarh
Korba
Write Answer
Posted Date (26 Mar 2019 12:44 PM) Assigned Date (-)
Answered Date (26 Mar 2019 02:05 PM) Translated Date (-)

सबसे पहले तो आप उन्हें खुराक दें इसके लिए आप घर में खुराक तैयार कर सकते है खुराक बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए .इससे उनकी अच्छी सेहत रहेगी बाकि आप समय समय पर उनकी डीवार्मिंग जरूर करें

Moti ki kheti in Goa ?

(en)
Posted by
prashant Harmalkar (9823187566)
prashant Harmalkar
Goa
North Goa
Write Answer
Posted Date (26 Mar 2019 12:42 PM) Assigned Date (-)
Answered Date (26 Mar 2019 03:28 PM) Translated Date (-)

Prashant Harmalkar g Moti ki kheti ke bare mein puri jankari ke lia aap Bamoriya Pearl Farm Phone: 09770085381 se samparak kare.

Answered Date (26 Mar 2019 03:28 PM) Translated Date (-)

Prashant Harmalkar g Moti ki kheti ke bare mein puri jankari ke lia aap Bamoriya Pearl Farm Phone: 09770085381 se samparak kare.

सर ब्लैक बंगाल बकरी मुझे छत्तीसगढ़ में कहां पर मिलेगी ?

(hn)
Posted by
vicky kumar (7587325087)
vicky kumar
Chattisgarh
Korba
Write Answer
Posted Date (26 Mar 2019 12:41 PM) Assigned Date (-)
Answered Date (06 Apr 2019 04:52 PM) Translated Date (-)

ब्लैक बंगाल बकरी लेने के लिए आप Imtiyaz Khurshid 9826878656 Mashallah goat farm से संपर्क कर सकते हैं

sir aw sarso aw g, hun pani la diye k na g ?

(pb)
  • 1
Posted by
ਲਵਪ੍ਰੀਤ ਸਿੰਘ (9653690090)
ਲਵਪ੍ਰੀਤ ਸਿੰਘ
Punjab
Barnala
Write Answer
Posted Date (26 Mar 2019 12:29 PM) Assigned Date (-)
Answered Date (26 Mar 2019 07:34 PM) Translated Date (-)

lovepreet ji tuhade walo bejji gayi photo upload nahi hoi hai, kirpa krke photo dubara upload kro ji tan jo tuhanu sahi jankari diti ja ske.

वेनिला की खेती कैसे करें ?

(hn)
Posted by
sehulsinh (9106104142)
sehulsinh
Gujarat
Mehsana
Write Answer
Posted Date (26 Mar 2019 12:24 PM) Assigned Date (-)
Answered Date (27 Mar 2019 05:32 PM) Translated Date (-)

वैनिला को आर्द्रता में समृद्ध मिट्टी और अच्छी जल निकासी के लिए अनुकूलित किया जाता है इसे 21 से 32 डिग्री सेल्सियस सी तक के तापमान के साथ एक गर्म एवं आर्द्र जलवायु आदर्श माना जाता है बारिश के नौ महीने तक अच्छी तरह से वितरित की जानी चाहिए और फूलों के लिए 3 महीने की शुष्क अवधि होनी चाहिए भारत में केरल, कर्नाटक और तमिलनाडु के हिस्सांए पूर्वोत्तर क्षेत्र और अंडमान और निकोबार द्वीप वेनिला की खेती के लिए उपयुक्त हैं वनीला की खेती के लिए मिट्टी भुरभुरी और जैविक पदार्थों से भरपूर होना चाहिए मिट्टी का पीएच मान 6-5 से 7-5 तक होना चाहिए वैनिला आमतौर पर स्टेम कटिंग द्वारा या बीज द्वारा लगाया जाता है क्षेत्र में सीधे रोपण के लिए रोपण सामग्री के रूप में 60-120 सेमी लंबाई की कटाई का चयन किया जा सकता है रोपण के लिए सीधे 60 सेमी से कम नहीं कटिंग करना चाहिए जब वातावरण में नमी हो तब आप इसकी कटिंग को लगा सकते हैं वनीला लगाने से पहले गड्ढे बनाकर उनमें पूरी तरह से सड़ी गली खाद डाल दी जाती है कटिंग को मिट्टी में न दबा, बल्कि सतह के ऊपर बस थोड़ी सी खाद और पत्तों से ढक दें ध्यान यह रखना है कि कटिंग की दूरी 8 फिट हो चूंकि वनीला लतादार पौधा होता है अतः इसके सहारे के लिए पेड़ या 7 फिट लम्बे लकड़ी या सीमेंट के पिलर लगाए जाते हैं वेनीला आमतौर पर रोपण के तीसरे वर्ष में फूलना शुरू कर देता है हालांकिए यह रोपण के लिए इस्तेमाल किए जाने वाले मूल काटने के आकार पर निर्भर करता है 7-8 वें वर्ष के दौरान फूलों का अधिकतम उत्पादन होता है दिसंबर से फरवरी के दौरान वेनिला फूल और प्रत्येक फूल केवल एक दिन तक रहता है फूलों के मौसम को फूल उत्पादन को प्रोत्साहित करने से 6-8 महीने पहले, बेल के शीर्ष 7-5 से 10 सेमी तक पिंच करता है इसी प्रकार पुरानी शाखाओं यजो पिछले वर्ष फल पैदा करती थी उसको को तोड़ने से फूल उत्पादन को में बढोत्तरी किया जा सकता है खेत में गोबर से तैयार खाद, केंचुए की खाद, नीम कके आदि डालते रहना चाहिए 2 दिन के अंतर से फव्वारा विधि या टपका विधि से पानी देना चाहिए बरसात के मौसम के दौरान संक्रमित पौधे के हिस्सों और मल्च को हटा दें और नष्ट करें अतिरिक्त छाया को रोकने के लिए मानसून अवधि के दौरान छाया को नियंत्रित करें

hello sir, a jala machli khandi hai ya nahi, mere fish farm te a jala natural tyar ho raha hai iska Karan feed to nahi hai, main ah jala rakha ja kad dawa, a machli li haanikaarak ta nahi hai ?

(pb)
  • 2
Posted by
Gurmeet singh (8968148571)
Gurmeet singh
Punjab
Amritsar
Write Answer
Posted Date (26 Mar 2019 12:05 PM) Assigned Date (-)
Answered Date (27 Mar 2019 01:25 PM) Translated Date (-)

eh excess feeding de karke hai ji par esdi koe dikkat nahi hai eh thik ha kadan di jarurat nahi hai ji.

27 Mar 2019

thanks sir

gum guar in which fertilizer used ?

(en)
Posted by
padmakantbhai (9558518427)
padmakantbhai
Gujarat
Vadodara
Write Answer
Posted Date (26 Mar 2019 12:05 PM) Assigned Date (-)
Answered Date (27 Mar 2019 05:33 PM) Translated Date (-)

padmakant ji for guar crop apply Nitrogen@9kg in form of Urea@20kg and Phosphorus@19kg in form of SSP@120kg/acre before sowing.

मैंने अपने घर में एक अनार का पेड़ लगा रखा है।उसमें फ़ूल तो खूब आते हैं पर सारे फूल झड़ जाते हैं।कोई उपाय बताए ?

(hn)
Posted by
Sanaya Shakywal (8890508456)
Sanaya Shakywal
Rajasthan
Kota
Write Answer
Posted Date (26 Mar 2019 11:52 AM) Assigned Date (-)
Answered Date (28 Mar 2019 10:41 AM) Translated Date (-)

सनाया जी आप अनार के पौधे को सही मात्रा में पानी दे और इसके इलावा आप इसके 3 -4 किल्लो वर्मी कम्पोस्ट डालें इस से पौधे को सरे तत्व मिल जाते है और अनार को फूल और फल आना शुरू हो जाता है, धन्यवाद

ਗਮਲਿਆ ਚ ਲਾਈ ਹੋਈ ਸਬਜ਼ੀਆਂ ਵਿੱਚ ਕਿਹੜੇ nutrient ਪਾਏ ਜਾਣ ਤਾਂ ਜੋ ਉਹ ਵਧੀਆ ਤੇ ਜਲਦੀ ਵਧਣ ?

(pb)
Posted by
Balbir Singh (9569573152)
Balbir Singh
Punjab
Rupnagar
Write Answer
Posted Date (26 Mar 2019 11:46 AM) Assigned Date (-)
Answered Date (27 Mar 2019 05:24 PM) Translated Date (-)

ਬਲਬੀਰ ਜੀ ਗਮਲਿਆਂ ਵਿਚ ਬੂਟਿਆਂ ਨੂੰ ਵਰਮੀ ਕੰਪੋਸਟ ਪਾ ਸਕਦੇ ਹੋ ਇਸ ਤੋਂ ਇਲਾਵਾ ਘੁਲਣਸ਼ੀਲ ਖਾਦ NPK 19:19:19@7 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ\ ਧੰਨਵਾਦ

Answered Date (26 Mar 2019 05:02 PM) Translated Date (-)

use half soil and half well decomposed FYM (roodhi) as soil medium. use 2 gm per liter of water as nutrient does once in a week for good growth in pots.

Answered Date (26 Mar 2019 05:03 PM) Translated Date (-)

2gm of 19:19:19 NPK fertilizer

Bhains ka garbhpat na ho us ke liye kya kare ?

(en)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (26 Mar 2019 11:40 AM) Assigned Date (-)
Answered Date (26 Mar 2019 02:07 PM) Translated Date (-)

uske liye app usee achi khurak deni suru kren, uske rehhne ka purra dyan rkhen aur hara chara 30-35kg rojana de aur pashuo ki her 3 mahine ke badd deworming jrur kren, saff safai ka purra dyan rakhen, iske sath sath app Enerboost powder 50 gm rojana dena suru kren, isse pashuo ki kamjori duur hoti hai aur pashu ki growth v achi hoti hai .

वर्मी कंपोस्ट कैसे तैयार करें ?

(hn)
Posted by
khem pal pal (9026939500)
khem pal pal
Uttar Pradesh
Bareilly
Write Answer
Posted Date (26 Mar 2019 11:39 AM) Assigned Date (-)
Answered Date (27 Mar 2019 05:21 PM) Translated Date (-)

बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं

सर मैं मुर्गी पालन करना चाहता हूं पर मुझे कहीं से कोई जानकारी नहीं मिल पा रही ?

(hn)
Posted by
pinky mourya (9827512959)
pinky mourya
Madhya Pradesh
Hoshangabad
Write Answer
Posted Date (26 Mar 2019 11:35 AM) Assigned Date (-)
Answered Date (26 Mar 2019 02:09 PM) Translated Date (-)

मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी KVK से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी

Madhya Pradesh

Answered Date (26 Mar 2019 02:42 PM) Translated Date (-)

धन्यवाद सर

latar tomato ka kheti kaise kre ?

(en)
Posted by
Goutam Rana (9110054279)
Goutam Rana
Jharkhand
East Singhbhum
Write Answer
Posted Date (26 Mar 2019 11:31 AM) Assigned Date (-)
Answered Date (27 Mar 2019 01:10 PM) Translated Date (-)

Goutam Rana ji kripya variety ka poora nam btaye taki aapko iske bare men poori jankari di ja sake. dhanywad

hf gaa nu kehdi feed payie ?

(pb)
Posted by
ਬੇਅੰਤ ਸਿੰਘ (9465654609)
ਬੇਅੰਤ ਸਿੰਘ
Punjab
Barnala
Write Answer
Posted Date (26 Mar 2019 11:28 AM) Assigned Date (-)
Answered Date (26 Mar 2019 07:35 PM) Translated Date (-)

ਸਭ ਤੋਂ ਵਧਿਆ ਫੀਡ ਘਰ ਦੀ ਤਿਆਰ ਕੀਤੀ ਹੁੰਦੀ ਹੈ ਜਿਸ ਨਾਲ ਪਸ਼ੂ ਦੀ ਗਰੋਥ ਵੀ ਹੁੰਦੀ ਹੈ ਅਤੇ ਦੁੱਧ ਵੀ ਫਾਇਦਾ ਹੁੰਦਾ ਹੈ , ਫੀਡ ਦੇ ਨਾਲ ਪਸ਼ੂ ਦੀ ਟਾਈਮ ਤੇ ਡੇਵਰਮਿੰਗ, ਵਧਿਆ ਹਾਰਾ ਚਾਰਾ, ਵਧਿਆ ਰਹਿਣ ਸਹਿਣ ਹੋਣਾ ਜਰੂਰੀ ਹੈ , ਜੇਕਰ ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ , 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

ਮੌਸਮੀ ਅਤੇ ਨਿੰਬੂ ਦੇ ਦੋ ਬੂਟੇ ਘਰ ਲਾਏ ਸਨ ਅਤੇ ਨਵੇ ਸਿਰਿਉਂ ਫੁੱਟਣ ਲੱਗ ਪਏ ਸਨ ਪਰ ਹੁਣ ਫਲ ਝੜਣ ਲੱਗ ਪਏ ਹਨ ਇਸ ਦਾ ਹੱਲ ਦੱਸੋ ?

(en)
Posted by
PARMJEET SINGH (9872721907)
PARMJEET SINGH
Punjab
Mansa
Write Answer
Posted Date (26 Mar 2019 11:25 AM) Assigned Date (-)
Answered Date (27 Mar 2019 01:35 PM) Translated Date (-)

ਪਰਮਜੀਤ ਜੀ ਇਹ ਫੰਗਸ ਦੇ ਕਾਰਨ ਹੋਣ ਡਿਗਣ ਲੱਗ ਜਾਂਦੇ ਹਨ ਇਸਦੇ ਲਈ ਤੁਸੀ planofix @4ml ਨੂੰ 15 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੀ ਸਪਰੇ ਨਾਲ ਫ਼ਲ ਡਿਗਣਾ ਬੰਦ ਹੋ ਜਾਂਦਾ ਹੈ ਧੰਨਵਾਦ

27 Mar 2019

Thanks sir

Answered Date (31 Mar 2019 12:12 PM) Translated Date (-)

Sir planofix market de vich nahii aaa rahiii koi hor dus do please

31 Mar 2019

planofix अगर नहीं मिल रहा तो आप NAA का इस्तेमाल कर सकते है यह भी इसी का ही काम करता है|धन्यवाद

aa dwai kida deni hai mai bhul gya ?

(pb)
  • 1
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (26 Mar 2019 11:11 AM) Assigned Date (-)
Answered Date (26 Mar 2019 02:17 PM) Translated Date (-)

Hardeep ji Ferticare-c dwai vich 5 bolus hundia hai isdi rojana ek goli deni hai ate Vetscuco dwai dia tuci 2-2 golia swere sham denia suru kro.

sir aha variety kehdi aa kanak di bhut takdi kanak aa balli v bahut vddi aa te bujja v bahut marya esne ?

(pb)
  • 4
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (26 Mar 2019 11:08 AM) Assigned Date (-)
Answered Date (15 Apr 2019 11:57 AM) Translated Date (-)

Dalvir ji is kisam bare hale research chal rahi hai jive hi isde bare poori jankari mildi hai ta tuhanu is bare jankari de diti jayegi. dhanwad

ਕਣਕ ਨੂੰ ਪਾਣੀ laea jawe k nhi ji mitti chkwai hoe te pili miti type aa ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (26 Mar 2019 11:02 AM) Assigned Date (-)
Answered Date (27 Mar 2019 01:36 PM) Translated Date (-)

hardeep ji kanak nuu pani vadhi to 25 din pehla lao is to bad kanak nu pani laun di jauruat nahi hai. dhanwad

sir is trh ptte mud rhe ne purane, nwe thik ne ?

(pb)
  • 1
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (26 Mar 2019 10:55 AM) Assigned Date (-)
Answered Date (27 Mar 2019 01:40 PM) Translated Date (-)

hardeep ji isdi photo dubara bhejo tuhade valo bheji gayi photo adhi upload hoyi hai. dhanwad

my cow da pichle ik than da dud ght gea ha koi ilaj dso ?

(pb)
Posted by
S Manjinder Sekhon (8729091290)
S Manjinder Sekhon
Punjab
Ludhiana
Write Answer
Posted Date (26 Mar 2019 10:52 AM) Assigned Date (-)
Answered Date (26 Mar 2019 02:45 PM) Translated Date (-)

cow nu Milkout powder 2-2 chamch swere sham dene suru kro , isde nal tuci Anabolite liqued 100ml rojana deo atte FMC powder 50gm rojana deo , iss nal farak paan lgg jawega..

ਇਸ ਅੰਬ ਬਾਰੇ ਵੀ ਕੋਈ ਸਲਾਹ ਦੇਵੋ ਜੀ ਗਰੋਥ ਵੱਧ ਜਾਵੇ ਅਤੇ ਫੱਲ ਆ ਜਾਵੇ ?

(pb)
  • 1
Posted by
Jagtar Singh Tiwana (9041760053)
Jagtar Singh Tiwana
Punjab
Patiala
Write Answer
Posted Date (26 Mar 2019 10:52 AM) Assigned Date (-)
Answered Date (27 Mar 2019 05:20 PM) Translated Date (-)

ਅੰਬ ਦੀ ਖੇਤੀ ਦੇ ਲਈ ਯੂਰੀਆ ਦੇ ਰੂਪ ਵਿੱਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਫਾਸਫੋਰਸ ਲਗਪਗ 7 ਕਿਲੋ ਅਤੇ ਮਿਊਰੇਟ ਆਫ ਪੋਟਾਸ਼ ਦੇ ਰੂਪ ਵਿੱਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ

Answered Date (26 Mar 2019 12:07 PM) Translated Date (-)

20-10-10 fertilizer and seaweeds liquid both mix and apply in water 500 liter.

Answered Date (27 Mar 2019 02:33 PM) Translated Date (-)

500 liter ਪਾਣੀ ਸਪਰੇ ਕਰਨਾ ਆ ਜੀ ਜਾਂ ਥੋੜਾ ਥੋੜਾ ਪਾਣੀ ਅੰਬ ਲਾਉਣਾ

Sir Resham ke keede ki Kheti kab ki jati hai , or iske bare mai btaye ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (26 Mar 2019 10:50 AM) Assigned Date (-)
Answered Date (27 Mar 2019 05:19 PM) Translated Date (-)

ashish ji aap resham ke keede ke bare men poori jankari lene ke liye is video ko dekh sakte hai. https://www.youtube.com/watch?v=-dJKcfhokK0

need to know about pearl farming and its training ?

(en)
Posted by
Sujit Kumbhakar (7908030804)
Sujit Kumbhakar
West Bengal
Purulia
Write Answer
Posted Date (26 Mar 2019 10:42 AM) Assigned Date (-)
Answered Date (26 Mar 2019 10:55 AM) Translated Date (-)

Mr. Sujit Kumbhakar to know about pearl farming and training you can contact to Kumbhakar Regional Research Centre, Rahara Rahara Fish Farm, P.O. Rahara, Kolkata-700117, West Bengal Ph. : +91-33-25683023, OR you can contact to Field Station of RRC, Kalyani A/5 (Phase III), Santhal Para, P.O. Kalyani, District: Nadia-741235, West Bengal Ph. : +91-33-25826508,

What should i cultivate in this summer season which can give me more profit ?

(en)
Posted by
Vivek pandit (9695656755)
Vivek pandit
Uttar Pradesh
Lalitpur
Write Answer
Posted Date (26 Mar 2019 10:35 AM) Assigned Date (-)
Answered Date (27 Mar 2019 05:17 PM) Translated Date (-)

vivek ji you can sow maize and pulses like moong in this season.

ਅੰਬ ਨੂੰ ਬੂਰ ਨੀ ਆ ਰਿਹਾ ਜੇ ਆ ਜਾਂਦਾ ਹੈ ਤਾਂ ਫੱਲ ਨੀ ਲੱਗਦਾ ਕੀ ਕੀਤਾ ਜਾਵੇ ਜੀ ?

(pb)
Posted by
Jagtar Singh Tiwana (9041760053)
Jagtar Singh Tiwana
Punjab
Patiala
Write Answer
Posted Date (26 Mar 2019 10:19 AM) Assigned Date (-)
Answered Date (27 Mar 2019 05:08 PM) Translated Date (-)

ਜਗਤਾਰ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (28 Mar 2019 10:28 PM) Translated Date (-)

ਅੰਬ ਦੀ ਉਮਰ 1 ਸਾਲ ਤੋਂ ਉੱਪਰ ਹੈਂ ਜੀ

ਆ ਕੁੱਜ ਪੋਦੇ ਦੀਆਂ ਤਸਵੀਰਾਂ ਨੇ ਜੀ ਇਨ੍ਹਾਂ ਦੇ ਪੱਤੇਆ ਤੇ ਕੋਈ ਬਿਮਾਰੀ ਹੈ ਦੱਸੋ ਕੀ ਕੀਤਾ ਜਾਵੇ ?

(pb)
  • 4
Posted by
Jagtar Singh Tiwana (9041760053)
Jagtar Singh Tiwana
Punjab
Patiala
Write Answer
Posted Date (26 Mar 2019 10:12 AM) Assigned Date (-)
Answered Date (27 Mar 2019 05:00 PM) Translated Date (-)

ਜਗਤਾਰ ਜੀ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ ਇਹ ਤੱਤ ਦੀ ਕਮੀ ਹੈ ਤੁਸੀ ਪ੍ਰਤੀ ਬੂਟਾ 4-5 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟਿਆਂ ਨੂੰ ਸਾਰੇ ਤੱਤ ਮਿਲ ਜਾਣਗੇ ਅਤੇ ਇਸਦੇ ਪੱਤੇ ਠੀਕ ਹੋ ਜਾਣਗੇ ਧੰਨਵਾਦ

Answered Date (28 Mar 2019 10:30 PM) Translated Date (-)

ਧੰਨਵਾਦ ਵੀਰ ਜੀ

1124 kanak vich koi koi balli bilkul chhoti aah usda ki karan ah ?

(pb)
Posted by
Harpinder Singh (9780527957)
Harpinder Singh
Punjab
Bathinda
Write Answer
Posted Date (26 Mar 2019 09:57 AM) Assigned Date (-)
Answered Date (27 Mar 2019 04:58 PM) Translated Date (-)

harpinder ji eh koi bimari nahi hai eh beej de genes karke eda ho janda hai. dhanwad

ਸਰ ਜੀ ਅਮਰੂਦ ਦੇ ਬੂਟੇ ਉਪਰ ਕਿਹੜਾ ਰੋਗ ਹੈ ਅਤੇ ਇਸ ਨੂੰ ਰੋਕਣ ਲਈ ਕਿਹੜੀ ਦੁਆਈ ਦੀ ਲੋੜ ਹੈ ਫੋਟੋ ਨਾਲ ਭੇਜ ਦਿੱਤੀ ਹੈ ਜੀ ?

(pb)
  • 1
Posted by
Nishan Singh (9465616652)
Nishan Singh
Punjab
Amritsar
Write Answer
Posted Date (26 Mar 2019 09:48 AM) Assigned Date (-)
Answered Date (27 Mar 2019 04:57 PM) Translated Date (-)

ਨਿਸ਼ਾਨ ਜੀ ਇਹ ਕੀਟ ਦਾ ਹਮਲਾ ਹੈ ਇਸਦੇ ਲਈ ਤੁਸੀ ਬੂਟੇ ਦੇ ਉਪਰ imidacloprid @1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Answered Date (26 Mar 2019 10:37 AM) Translated Date (-)

Mealybug aa veer, spray alcohol

Answered Date (26 Mar 2019 11:34 AM) Translated Date (-)

mili bug a

Eh kehri Disease hai ji kank nu ?

(pb)
  • 1
Posted by
Dheeraj kamboj (9781670446)
Dheeraj kamboj
Punjab
Fazilka
Write Answer
Posted Date (26 Mar 2019 09:48 AM) Assigned Date (-)
Answered Date (26 Mar 2019 09:52 AM) Translated Date (-)

Knak vich eh fungus disease da attack hai esdi roktham lyi Tilt @200 ml per acre da spray kr skde ho.

sir ji mnu betar de bachhe chahide hn kitho milnge area malout ?

(en)
Posted by
Rajvinder singh (7973000062)
Rajvinder singh
Punjab
Muktsar
Write Answer
Posted Date (26 Mar 2019 09:39 AM) Assigned Date (-)
Answered Date (26 Mar 2019 04:29 PM) Translated Date (-)

betar de bachhe tohanu ya ta chandigarh de central poultry development office chandigarh pahse 1 to mil sakde hai ya fir tusi harbhajan singh ji kolo lai sakde ho. eh mansa dist to hun. ehna da number 9815311687 hai. ehna kolo bater de bache te egg mil jange.

sir mjha vaste chichdia te makhia vaste kehdi dwai vartiye ?

(pb)
Posted by
Gurtej Singh (6283546770)
Gurtej Singh
Punjab
Mansa
Write Answer
Posted Date (26 Mar 2019 09:31 AM) Assigned Date (-)
Answered Date (26 Mar 2019 02:47 PM) Translated Date (-)

ਤੁਸੀ pailtox soap ਲਗਾਓ , ਇਹ ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਦ ਚੰਗੀ ਤ੍ਰਾਹ ਝੱਗ ਕਰਕੇ ਪਸ਼ੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਤੁਸੀ ਇਹ ਫੋਟੋ ਦੇਖ ਸਕਦੇ ਹੋ,ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸਦੀ ਮਾਲਿਸ਼ ਪਸ਼ੂਆਂ ਉਪਰ ਕਰ ਸਕਦੇ ਹੋ.

  • 1

मोती की खेती कैसे होती है ?

(hn)
Posted by
muzammil (9917411641)
muzammil
Uttar Pradesh
Saharanpur
Write Answer
Posted Date (26 Mar 2019 09:27 AM) Assigned Date (-)
Answered Date (26 Mar 2019 11:04 AM) Translated Date (-)

मुज़म्मिल जी मोती की खेती के बारे में पूरी जानकारी के लिए विनोद कुमार जी से 9050555757 पर संपर्क करें

Pearl farming ?

(en)
Posted by
bikash chettry (9563318683)
bikash chettry
West Bengal
Darjeeling
Write Answer
Posted Date (26 Mar 2019 09:11 AM) Assigned Date (-)
Answered Date (26 Mar 2019 11:07 AM) Translated Date (-)

Bikash chettry Regional Research Centre, (Rahara) Rahara Fish Farm, P.O. Rahara, Kolkata-700117, West Bengal Ph. +91-33-25683023 AND Field Station of RRC, Kalyani A/5 (Phase III), Santhal Para, P.O. Kalyani, District: Nadia-741235, West Bengal Ph. +91-33-25826508

ਸਰ ਛੋਲੂਆ ਇਸ ਤਰਾ ਹੋ ਰਿਹਾ ਜੀ ਇਸ ਦਾ ਇਲਾਜ ?

(en)
  • 2
Posted by
gurdeep dhaliwal (9464387152)
gurdeep dhaliwal
Punjab
Mansa
Write Answer
Posted Date (26 Mar 2019 09:03 AM) Assigned Date (-)
Answered Date (27 Mar 2019 04:53 PM) Translated Date (-)

ਗੁਰਦੀਪ ਜੀ ਇਸਦੇ ਵਿਚ ਕੀਟ ਦਾ ਹਮਲਾ ਚੈੱਕ ਕਰੋ ਇਸ ਤੋਂ ਇਲਾਵਾ ਇਸਦੇ ਉਪਰ M-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਸਰ ਤੇਲੇ ਦੀ ਸਪਰੈ ਕਿਹੜੀ ਕੀਤੀ ਜਾਵੈ ਕਣਕ ਨੂੰ ?

(pb)
Posted by
ਹਰਦੀਪ (6239601154)
ਹਰਦੀਪ
Punjab
Tarn Taran
Write Answer
Posted Date (26 Mar 2019 09:00 AM) Assigned Date (-)
Answered Date (26 Mar 2019 09:56 AM) Translated Date (-)

ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

26 Mar 2019

Thanks sar

26 Mar 2019

Thanks sar

ਬੱਕਰੀ ਕਾਗਜ ਵਾਲ ਕੱਪੜੇ ਖਾਦੀ ਹੈ ?

(pb)
Posted by
ਜਗਸੀਰ ਬਰਾੜ (9814409792)
ਜਗਸੀਰ ਬਰਾੜ
Punjab
Fazilka
Write Answer
Posted Date (26 Mar 2019 09:00 AM) Assigned Date (-)
Answered Date (26 Mar 2019 09:20 PM) Translated Date (-)

Os nu Liquid Albomar 30ml 10ml rojana 3 din deo Liquid Broton 120ml 10ml swere 10ml shame nu deo ji

khumba ruk gyia sir ?

(pb)
Posted by
manjit singh (9914490142)
manjit singh
Punjab
Moga
Write Answer
Posted Date (26 Mar 2019 08:59 AM) Assigned Date (-)
Answered Date (30 Nov -0001 12:00 AM) Translated Date (-)

tuci audio suno ji .

  • Answered Date (27 Mar 2019 09:27 AM) Translated Date (-)

    sir audio ta chali ni awaj ni ayi

    यह क्या रोग है इसकी दवा बताए ?

    (hn)
    • 1
    Posted by
    Anil Kumar (6350389780)
    Anil Kumar
    Rajasthan
    Sri Ganganagar
    Write Answer
    Posted Date (26 Mar 2019 08:42 AM) Assigned Date (-)
    Answered Date (27 Mar 2019 04:14 PM) Translated Date (-)

    अनिल जी यह तत्व की कमी कारण ऐसा हो रहा है इसके लिए आप जिंक सलफेट@3gm को प्रति लीटर पानी के हिसाब से स्प्रे करें इसके इलावा आप वर्मी कम्पोस्ट 3 किल्लो को प्रति पौधे के हिसाब से डालें धन्यवाद

    ਗੰਨੇ ਦੀ ਜਾਣਕਾਰੀ ਦਿਓ ?

    (pb)
    Posted by
    chohan (7837105563)
    chohan
    Punjab
    Gurdaspur
    Write Answer
    Posted Date (26 Mar 2019 08:30 AM) Assigned Date (-)
    Answered Date (27 Mar 2019 04:08 PM) Translated Date (-)

    ਚੋਹਾਨ ਜੀ ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ ਖੇਤ ਨੂੰ ਦੋ ਵਾਰ ਵਾਹੋ ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ 3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ B) ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ: ਸਿਹਤਮੰਦ ਗੁੱਲੀਆਂ ਚੁਣੋ ਅਤੇ 75-90 ਸੈ.ਮੀ. ਦੇ ਫਰਕ ਅਤੇ ਖਾਲ਼ੀਆਂ ਵਿੱਚ ਬਿਜਾਈ ਕਰੋ ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਜੇਕਰ ਗੰਨੇ ਦੇ ਉੱਪਰਲੇ ਹਿੱਸੇ ਵਿੱਚੋਂ ਛੋਟੀਆਂ ਗੁੱਲੀਆਂ ਚੁਣੀਆਂ ਗਈਆਂ ਹੋਣ ਤਾਂ ਬਿਜਾਈ 6-9 ਇੰਚ ਦੇ ਫਰਕ ਤੇ ਕਰੋ ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ ਮਿੱਟੀ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ

    27 Mar 2019

    Dhanwad g

    Answered Date (03 Apr 2019 08:22 AM) Translated Date (-)

    G ਸਾਡਾ ਗੰਨਾ hunda ਬੜਾ pr ਬਨਣ ਦੇ vavjood v ਡਿੱਗ penda ਤੇ kura ho ਜਾਂਦਾ.. Ede lye dso

    मैं मशरूम की खेती करना चाहता हूं मेरी सहायता करें ?

    (hn)
    Posted by
    Pankaj Kumar Mahato (9031127984)
    Pankaj Kumar Mahato
    Jharkhand
    Bokaro
    Write Answer
    Posted Date (26 Mar 2019 08:13 AM) Assigned Date (-)
    Answered Date (27 Mar 2019 04:07 PM) Translated Date (-)

    खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है