Manage Expert Answers

Search

Total Count :- 258604

SAT SRI AKAL JI ਝੋਨੇ ਦੀ ਸਿੱਧੀ ਬਿਜਾਈ ਬਾਰੇ ਪੂਰੀ ਜਾਨਕਾਰੀ ਦਿਉ ਜੀ ਤੇ ਕਿਹੜੀ ਕਿਹੜੀ ਕਿਸਮ ਲਗਾ ਸਕਦੇ ਆ ਜੀ ?

(en)
Posted by
MANINDERPREET SINGH (7087516745)
MANINDERPREET SINGH
Punjab
Bathinda
Write Answer
Posted Date (27 Mar 2019 07:39 PM) Assigned Date (-)
Answered Date (06 Apr 2019 02:19 PM) Translated Date (-)

ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ ਤੋਂ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ

jo chhote bchhea lyi mjha gawa de lyi jo hey tyar krna hunda jis nal ehna di gowth chngi howe te kttia v time nal gbbn howe eh hey jawi da hey kis stage de vich bnauna chahida jdo dana pea howe udo ja jdo chhoti hundi udo bnauna chahida hai ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (27 Mar 2019 07:36 PM) Assigned Date (-)
Answered Date (07 Apr 2019 10:08 AM) Translated Date (-)

Manpreet singh eh sukki jawar to tyar hunda hai , iss nu tuci chara di trah varto kr skde ho , iss nal vdia growth hundi hai , jekar iss nu sida v khwa skde ho jekar pashu sidha nahi khanda hai tan hare chare vich v de skde ho, isda hey jddo jawar pakan to pehla di stage te howe uddo tuci iss nu sukka ke tyar kr skde ho, kayi lokk iss upar namak wale pani da halka chidkav krde hai, baki tuci apne pashua de khan de hisab nal tyar kr skde ho.

pudine da tel ek kille vicho kine liter ho janda hai plz daseo ?

(en)
Posted by
Harpreet Singh (9815267264)
Harpreet Singh
Punjab
Bathinda
Write Answer
Posted Date (27 Mar 2019 07:29 PM) Assigned Date (-)
Answered Date (28 Mar 2019 05:28 PM) Translated Date (-)

harpreet ji eh pudine di kisam te nirbhar karda hai ke us vicho tel kina niklda hai kirpa karke daso ke tuc kehdi kisam bare jankari laina chahunde ho ta jo tuhanu is bare poori jankari diti ja sake. dhanwad

ਗਾਂ ਦੇ ਥਣਾ ਉੱਪਰ ਮੋਕੇ ਹਨ ਉਹਨਾ ਦਾ ਕੋਈ ਇਲਾਜ ਦੱਸੋ ਜੀ ?

(en)
Posted by
Gurlal Singh (8872572181)
Gurlal Singh
Punjab
Bathinda
Write Answer
Posted Date (27 Mar 2019 07:26 PM) Assigned Date (-)
Answered Date (02 Apr 2019 05:47 PM) Translated Date (-)

ਉਸ ਨੂੰ Liquid Udder Pox 15ml 10 ਬੂੰਦਾਂ ਦਿਨ ਵਿਚ 3 ਵਾਰ ਦਿਓ ਜੀ ਇਸ ਨਾਲ Injection Avil 10ml, Injection Enthimelon 50ml ਲਓ ਅਤੇ 15ml ਇਕ ਦਿਨ ਛੱਡ ਕੇ ਲਗਵਾਓ ਜੀ.

अनिल कुमार पटेल रीवा मध्य प्रदेश से मैं जैविक खाद बनाने की ट्रेनिंग लेना चाहते है कहा सम्पर्क करे ?

(hn)
Posted by
अनिल कुमार पटेल (9424454504)
अनिल कुमार पटेल
Madhya Pradesh
Rewa
Write Answer
Posted Date (27 Mar 2019 07:06 PM) Assigned Date (-)
Answered Date (29 Mar 2019 11:32 AM) Translated Date (-)

अनिल कुमार जी कृपया आप बताये के आप कौन सी जैविक खाद बनाने के बारे में जानकारी लेना चाहते हो ताकिआपको इसके बारे में पूरी जानकारी दी जा सके धन्यवाद

ਆਪਣੇ ਕੋਲ ਇੱਕ hf ਗਾ ਦੇ ਸੂਣ ਦਾ ਇੱਕ ਮਹੀਨਾ ਬਾਕੀ ਆ ਪਿਛਲੇ ਸੂਆ ਉਸ ਦਾ ਬੈਠੀ ਦਾ ਦੁੱਧ ਚੁਣ ਲੱਗ ਜਾਂਦਾ ਉਸ ਨੂੰ ਦੁੱਧ ਚੁਣ ਤੋਂ ਕਿਹੜੀ ਦਵਾਈ ਦਿੱਤੀ ਜਾਵੇ ਕਿਸ ਟਾਇਮ ਦਵਾਈ ਦੀ ਵਰਤੋਂ ਕੀਤੀ ਜਾਵੇ ?

(pb)
Posted by
Kulwant (7696316312)
Kulwant
Punjab
Barnala
Write Answer
Posted Date (27 Mar 2019 06:59 PM) Assigned Date (-)
Answered Date (02 Apr 2019 05:53 PM) Translated Date (-)

ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.

ਡੇਅਰੀ ਫਾਰਮ ਦਾ ਕੰਮ ਕਰਨ ਲਈ, ਟਰੇਨਿੰਗ ਲੈਣ ਲਈ, ਕਿਹਨਾਂ ਨਾਲ ਸੰਪਰਕ ਕਰਨਾ ਪਵੇਗਾ, ਤੇ ਇਹ ਟ੍ਰੇਨਿੰਗ ਜਲਦ ਤੋਂ ਜਲਦ ਕਿਥੋਂ ਮਿਲ ਸਕਦੀ ਹੈ ?

(pb)
Posted by
Deep (7973075003)
Deep
Punjab
Faridkot
Write Answer
Posted Date (27 Mar 2019 06:52 PM) Assigned Date (-)
Answered Date (03 Apr 2019 06:01 PM) Translated Date (-)

ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਤੁਸੀ ਇਸ ਪਤੇ ਤੇ ਸੰਪਰਕ ਕਰੋ Deputy Director Dairy,Room No.209 (Hall), 2nd floor,District Administrative Complex, Faridkot Sh. Nirvair Singh 94651-17652 01639-250380 and Krishi Vigyan Kendra Faridkot Address: Baba Farid Nagar, Bazigar Basti, Faridkot, Punjab 151203 Phone: 0163 925 3142

Moti utpadan ?

(hn)
Posted by
ravi khaldiya (7691040803)
ravi khaldiya
Rajasthan
Hanumangarh
Write Answer
Posted Date (27 Mar 2019 06:50 PM) Assigned Date (-)
Answered Date (03 Apr 2019 04:54 PM) Translated Date (-)

Motio ki kheti ke bare me puri jankari or is ki training ke lia aap Manish Vasudev 9417652857 se samparak kare.

sir mere dog de leg ch galli a thori jehe,jis cho blood nikl reha ha te dog dard man reha ha,oss ch pon lyi koi dawai ?

(pb)
Posted by
Jassan Mander (9464396544)
Jassan Mander
Punjab
Sangrur
Write Answer
Posted Date (27 Mar 2019 06:45 PM) Assigned Date (-)
Answered Date (02 Apr 2019 01:35 PM) Translated Date (-)

Os te Betadin lao te nall hi Injection Intacef-tejo 562mg rojana 3 din lwao ji

satluj chicks ki breed kaha se milegi ?

(hn)
Posted by
nigam shahi (8687013406)
nigam shahi
Uttar Pradesh
Deoria
Write Answer
Posted Date (27 Mar 2019 06:32 PM) Assigned Date (-)
Answered Date (03 Apr 2019 04:56 PM) Translated Date (-)

Chicks lene ke liye aap Sumit Kumar 8006000291, 7906547529 se samparak kar sakte hai.

Sir ji grapes de vale de patte murh rhe aaa and patte di back side gel type jehe kuj nikke nikke dane aa ate vale de uppar koi machar v jyada dikhayi nhi de reha but patte bhut murh rhe aa ?

(en)
Posted by
harwinder (7888471720)
harwinder
Punjab
Faridkot
Write Answer
Posted Date (27 Mar 2019 06:20 PM) Assigned Date (-)
Answered Date (29 Mar 2019 11:30 AM) Translated Date (-)

Harwinder ji isde uper imidacloprid@1.5ml ko prati litre pani de hisab nal spray karo. isto 3-4 din bad tuc copper oxy chloride@3gm nu prati litre pani dehisab nal spray karo.dhanwad

Reference code ki hai ?

(pb)
Posted by
bittu Singh (8264305470)
bittu Singh
Punjab
Sangrur
Write Answer
Posted Date (27 Mar 2019 06:13 PM) Assigned Date (-)
Answered Date (27 Mar 2019 06:16 PM) Translated Date (-)

Sat Sri Akal bittu Singh Ji, Tusee Apnikheti app te home screen te niche scroll kar ke apna reference code dekh sakde ho. Jekar tusee apne reference code nal kisi hor phone te app download karvaunde ho tan tuhanu har app download te 10 points Milan ge. Tuhade points de mutabik tusee Apnikheti app de “merchandise” section vich ja ke kuj v khreed sakde ho.jekar fir v koi smasiya auundi hai tan tuci sade Help line no. 97799-77641 te sampark kr skde ho ..

tele da desi ilaj dsso ?

(pb)
  • 1
Posted by
K.K (9878365771)
K.K
Punjab
Jalandhar
Write Answer
Posted Date (27 Mar 2019 06:11 PM) Assigned Date (-)
Answered Date (27 Mar 2019 07:41 PM) Translated Date (-)

ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

Sir ji mujhe mushroom ki training chahiye me kya kru ji ?

(hn)
Posted by
robin singh (9057514948)
robin singh
Rajasthan
Hanumangarh
Write Answer
Posted Date (27 Mar 2019 06:09 PM) Assigned Date (-)
Answered Date (29 Mar 2019 11:25 AM) Translated Date (-)

रोबिन जी आप मशरूम की ट्रेनिंग अपने नजदीकी के वी के संगरिया, राजस्थान 335063 से ले सकते हैं फ़ोन नंबर 01499 252 702

Answered Date (29 Mar 2019 05:32 PM) Translated Date (-)

धन्यवाद सर जी

makki vich ki bimari ha ji te esda ਹੱਲ ki ha ?

(pb)
  • 2
Posted by
Navjot singh (9988228810)
Navjot singh
Punjab
Ludhiana
Write Answer
Posted Date (27 Mar 2019 06:05 PM) Assigned Date (-)
Answered Date (29 Mar 2019 11:21 AM) Translated Date (-)

navjot ji eh dikkat sare khet vich hai ja kuch hisse vich kirpa karke daso ta jo tuhanu is bare poori jankari diti ja sake. dhanwad

How to reduce labour cost for paddy crop I am a small farmer with 2 acres ?

(en)
Posted by
Chittarvu Sasun (9971115139)
Chittarvu Sasun
Andhra Pradesh
Krishna
Write Answer
Posted Date (27 Mar 2019 05:59 PM) Assigned Date (-)
Answered Date (29 Mar 2019 11:20 AM) Translated Date (-)

Chittarvu ji if you want to reduce labour cost then you can sow the paddy by direct sowing. in this method you can sow the paddy by drill and you doesnt need any labour for that. Thank you

ये कोनसा किट है और क्या यह नुकसान पहुंचाता है क्या ?

(hn)
  • 1
Posted by
Anil Kumar (9784430000)
Anil Kumar
Rajasthan
Alwar
Write Answer
Posted Date (27 Mar 2019 05:55 PM) Assigned Date (-)
Answered Date (27 Mar 2019 07:48 PM) Translated Date (-)

yeh lady bug hai jo kisan k liye benificial hai. yeh un keeto ko kha kr kisan ki madad krti hai jo crops ko nuksan krte hai.

sir pashua da weight kis tra pta kitta ja sakda a ?

(pb)
Posted by
Gurtej Singh (6283546770)
Gurtej Singh
Punjab
Mansa
Write Answer
Posted Date (27 Mar 2019 05:45 PM) Assigned Date (-)
Answered Date (06 Apr 2019 02:53 PM) Translated Date (-)

ਹਾਜੀ ਪਸ਼ੂਆਂ ਦਾ ਵਜ਼ਨ ਕੱਢਨ ਦਾ ਫਾਰਮੂਲਾ ਤੁਸੀ ਇਸ ਫੋਟੋ ਨੂੰ ਦੇਖ ਕੇ ਸਮਝ ਸਮਝ ਸਕਦੇ ਹੋ

  • 1

what is the problem to onions ?

(pb)
  • 1
Posted by
kamaldeep singh (8556972669)
kamaldeep singh
Punjab
Barnala
Write Answer
Posted Date (27 Mar 2019 05:44 PM) Assigned Date (-)
Answered Date (29 Mar 2019 11:18 AM) Translated Date (-)

kamaldeep ji it is due to nutrient deficiency. to overcome this do a spray of NPK 19:19:19@7 gram dissolved per litre of water. thank you

29 Mar 2019

thanks sir

ਟੀਂਡੇ ਦੇ ਦੋ ਪੱਤੇ ਦੇ ਬੂਟੇ ਨੂੰ ਸੰਤਰੀ ਰੰਗ ਦੀ ਭੂੰਡੀ ਖਾ ਰਹੀ ਹੈ ਹਲ ਦੱਸੋ ਜੀ ਟੀਂਡੇ ਦੀ ਖੁਰਾਕ ਬਾਰੇ ਜਾਣਕਾਰੀ ਦੇਵੋ ਜੀ ?

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (27 Mar 2019 05:35 PM) Assigned Date (-)
Answered Date (29 Mar 2019 11:15 AM) Translated Date (-)

ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਫੋਟੋ ਦੇਖਣ ਤੋਂ ਬਾਅਦ ਹੀ ਇਸਦੀ ਰੋਕਥਾਮ ਦੀ ਪੂਰੀ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ

grampriya breed ?

(hn)
Posted by
nigam shahi (8687013406)
nigam shahi
Uttar Pradesh
Deoria
Write Answer
Posted Date (27 Mar 2019 05:34 PM) Assigned Date (-)
Answered Date (27 Mar 2019 05:39 PM) Translated Date (-)

ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है

Uttar Pradesh

Answered Date (27 Mar 2019 05:43 PM) Translated Date (-)

यह नस्ल हमे भी चाहिए कहाँ से मिलेगी

Uttar Pradesh

Answered Date (27 Mar 2019 05:43 PM) Translated Date (-)

यह नस्ल कहाँ से मिलेगी

sir, what is the balance diet for hf .550 to 600 kg wait and 25 to 30 litter milk per day. what is the dana mix ratio please tel me witch one use how much. havent green fodder, so my i use hydroponic fodder and asola is it ok for me?

(en)
Posted by
Sandip Ganguly (8092340779)
Sandip Ganguly
Jharkhand
East Singhbhum
Write Answer
Posted Date (27 Mar 2019 05:32 PM) Assigned Date (-)
Answered Date (24 Apr 2019 03:20 PM) Translated Date (-)

Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.

Gabhin Bhens ka doodh biyane se kitne din pehle band karna chahiye ?

(hn)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (27 Mar 2019 05:31 PM) Assigned Date (-)
Answered Date (27 Mar 2019 05:38 PM) Translated Date (-)

गाभिन पशुओं का दूध ब्याने से दो महीने पहले बंद कर देना चाहिए

मुझे ग्वारपाठे की खेती के बारे में जानना है और उसे कहा बेचेंगे और कितने किलो उसकी खरीद होगी ?

(hn)
Posted by
Rajendra Kumar Shakya (8819872572)
Rajendra Kumar Shakya
Madhya Pradesh
Gwalior
Write Answer
Posted Date (27 Mar 2019 05:27 PM) Assigned Date (-)
Answered Date (29 Mar 2019 11:12 AM) Translated Date (-)

इसे हर तरह की मिट्टी में उगाया जा सकता है अच्छे निकास वाली रेतली दोमट मिट्टी में उगाने पर यह अच्छे परिणाम देती है ग्वार की खेती के लिए एक समान आकार के बैडों की आवश्यकता होती है मिट्टी के भुरभुरा होने तक दो से तीन बार जोताई करें उसके बाद तवियों से जोताई करने के बाद सुहागा फेरकर ज़मीन को समतल करें बिजाई मध्य जुलाई से मध्य अगस्त में पूरी कर लें कतार से कतार में 30 सैं.मी. फासले का प्रयोग करें बीजों को 2-3 सैं.मी. की गहराई पर बोयें बिजाई के लिए बिजाई वाली मशीन, पोरा और केरा विधि का प्रयोग करें बिजाई के लिए 8-10 किलो बीज प्रति एकड़ में प्रयोग करें बिजाई से पहले नाइट्रोजन 9 किलो (यूरिया 20 किलो ) और फासफोरस 19 किलो (एस एस पी 120 किलो) प्रति एकड़ में डालें फसल की शुरूआती वृद्धि के दौरान निराई और गोडाई प्रक्रिया द्वारा खेत को साफ रखें रासायनिक तरीके से नदीनों की रोकथाम के लिए पैंडीमैथालीन 750 मि.ली. को 200 लीटर पानी में मिलाकर बिजाई के 24 घंटों के अंदर प्रति एकड़ में स्प्रे करें बारानी क्षेत्रों में इसे सिंचाई जरूरत नहीं पड़ती परंतु जरूरत पड़ने पर बारिश की आवृत्ति अनुसार सिंचाई करनी चाहिए चारे के रूप में प्रयोग करने के लिए बोयी गई फसल की कटाई फूल पड़ने के समय कर देनी चाहिए हरी खाद के रूप में काश्त की फसल को फलियां पड़ने के समय ही खेत में जोत दें फलियां, ग्वार की किस्म के अनुसार बिजाई से 60-90 दिनों के बाद पड़नी शुरू हो जाती हैं हरी फलियों की तुड़ाई 10 से 12 दिनों के फासले पर करनी चाहिए बीज तैयार करने के लिए काश्त की गई फसल की कटाई फलियां पकने के बाद करनी चाहिए पक कर तैयार हुई फसल को द्राती की सहायता से काटकर कुछ दिनों के लिए धूप में सुखाने के लिए छोड़ देना चाहिए इसके बाद दानों को गुहाई या थ्रैशर की सहायता से अलग कर लेना चाहिए

Bengni de patte ida ho rahe ne ?

(pb)
  • 1
Posted by
ਅਰਵਿੰਦਰ ਸਿੰਘ (8542000003)
ਅਰਵਿੰਦਰ ਸਿੰਘ
Punjab
S.A.S. Nagar
Write Answer
Posted Date (27 Mar 2019 05:26 PM) Assigned Date (-)
Answered Date (27 Mar 2019 05:49 PM) Translated Date (-)

Begni vich tuc M-45 @500gm per acre de hisab nal spray kr skde ho jiss nal eh sahi ho jayega..

ਵੀਰ ਜੀ ਅਸੀ ਬੋਰ ਕੀਤਾ 320 ਫੁੱਟ ਤੇ ਮਿੱਟੀ ਲੱਗੀ ਉਸ ਵਿੱਚ 5 ਇੰਚੀ ਬੋਕੀ ਨਾਲ ਸਲ ਮਾਰਿਆ ਤੇ 40 ਫੁੱਟ ਮਿਟੀ ਆਈ ਤੇ ਕੈਪਟੀ ਰਖਣੀ ਵਾ ਅਸੀ ਮੋਟਰ ਪਾ ਕੇ ਕੈਪਟੀ ਚਕਾਉਣ ਲਗੇ ਕਿਵੇ ਸਹੀ ਰਹੁ ?

(pb)
Posted by
ਜੁਗਰਾਜ ਸਿੰਘ (9592642702)
ਜੁਗਰਾਜ ਸਿੰਘ
Punjab
Ferozpur
Write Answer
Posted Date (27 Mar 2019 05:24 PM) Assigned Date (-)

ਕਾਲੇ ਟਮਾਟਰ ਦਾ ਬੀਜ ਜਾ ਪੌਦ ਸਮਾਣੇ ਚ ਕਿਥੋ ਮਿਲੂ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (27 Mar 2019 05:23 PM) Assigned Date (-)
Answered Date (29 Mar 2019 10:59 AM) Translated Date (-)

ਗੁਰਜੀਤ ਜੀ ਤੁਸੀ ਟਮਾਟਰ ਦਾ ਬੀਜ ਔਨਲਾਈਨ ਮੰਗਵਾ ਸਕਦੇ ਹੋ ਇਸਦੇ ਲਈ ਤੁਸੀ ਇਹ ਲਿੰਕ ਤੇ ਕ੍ਲਿਕ ਕਰੋ:- https://nurserylive.com/buy-vegetable-seeds-online-in-india/black-tomato-seeds-plants-in-india

how to grow at home garden ?

(en)
Posted by
MaheshKUMAR (9448053944)
MaheshKUMAR
Karnataka
Chikmagalur
Write Answer
Posted Date (27 Mar 2019 05:16 PM) Assigned Date (-)
Answered Date (29 Mar 2019 11:09 AM) Translated Date (-)

Mahesh ji please tell us in detail what you want to grow in kitchen garden so that we can provide you proper information. thank you

ਵੀਰ ਜੀ ਮੇਰੇ ਕੋਲ ਸਾਹੀਵਾਲ ਪਹਿਲੀ ਵਾਰ ਸੂਨ ਵਾਲੀ ਗਾ ਹੈ ਕੀ ਖੁਰਾਕ ਪਾਈ ਜਾਵੇ ?

(pb)
Posted by
jaskaran sekhon (9501300272)
jaskaran sekhon
Punjab
Moga
Write Answer
Posted Date (27 Mar 2019 05:15 PM) Assigned Date (-)
Answered Date (27 Mar 2019 05:27 PM) Translated Date (-)

ਹੁਣ ਤੁਸੀ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਅਤੇ ਉਸਦੇ ਰਹਿਣ ਦਾ ਪੂਰਾ ਧਿਆਨ ਰੱਖੋ , ਸੂਣ ਤੋਂ 2 ਮਹੀਨੇ ਪਹਿਲਾ vitum-H liquid 10ml ਰੋਜਾਨਾ ਦਿਓ ਅਤੇ ਤੁਸੀ ਉਸ ਨੂੰ ਸੂਣ ਤੋਂ ਇਕ ਮਹੀਨਾ ਪਹਿਲਾ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ , ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ .

ਆਹ ਸਕਿਨ ਦੀ ਕੀ ਪ੍ਰੋਬਲਮ ਆ ਜੀ ਕੀ ਹੱਲ ਆ ਇਹਦਾ ?

(pb)
  • 3
Posted by
jogi (7009068776)
jogi
Punjab
Shahid Bhagat Singh Nagar
Write Answer
Posted Date (27 Mar 2019 05:08 PM) Assigned Date (-)
Answered Date (07 Apr 2019 09:59 AM) Translated Date (-)

Jogi ji iss nu Hiteck plane injection lgwao, iss nu 1ml/50kg body weight de hisab nal lgwao, baki isde sarir te Dalda ghee di malish suru kro ji.

Answered Date (27 Mar 2019 07:33 PM) Translated Date (-)

how to growth in buffalo

सर मै उत्तर प्रदेश के जिला संत कबीर नगर से हूँ, मैं पपीते की खेती करना चाहता हूं, इसके बारे मे कृपया पूरी जानकारी दे, पपीते की क्वालिटी या जो भी कुछ है ?

(hn)
Posted by
Ravi Shankar Mishra (7398578434)
Ravi Shankar Mishra
Uttar Pradesh
Sant Kabir Nagar
Write Answer
Posted Date (27 Mar 2019 05:03 PM) Assigned Date (-)
Answered Date (28 Mar 2019 03:40 PM) Translated Date (-)

पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

ਸੂਨ ਤੋਂ ਬਾਦ ਪਸ਼ੂ ਨੂੰ ਕੀਨੀ ਦੇਰ ਬਾਦ ਨਵੇਂ ਦੁੱਧ ਕਾਰਵਾਉਣਾ ਚਾਹੀਦਾ ਹੈ ?

(pb)
Posted by
Gurprit singh (9465671560)
Gurprit singh
Punjab
Amritsar
Write Answer
Posted Date (27 Mar 2019 05:02 PM) Assigned Date (-)
Answered Date (27 Mar 2019 05:29 PM) Translated Date (-)

ਸੂਣ ਤੋਂ ਬਾਦ ਪਸ਼ੂ ਨੂੰ 45 ਦਿਨ ਬਾਦ ਹੀਟ ਵਿਚ ਆਉਣ ਤੇ AI ਕਰਵਾ ਸਕਦੇ ਹੋ ...

Answered Date (27 Mar 2019 07:57 PM) Translated Date (-)

ਬਛੀ ਦੀ ਖੁਰਾਕ ਦੱਸੋ

Answered Date (28 Mar 2019 06:32 AM) Translated Date (-)

majh vand nahin khandi koi uppchar daso

ਸਰ ਜੀ ਰਾਬ ਖੰਡ ਕਿਹੜੀ ਹੁੰਦੀ ਆ ਬੂਰਾ ਖੰਡ ਨਾ ਨਹੀ ਕਿਤੇ ਜੋ ਆਟੇ ਵਾਗ ਹੁੰਦੀ ਹੈ ?

(pb)
  • 1
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (27 Mar 2019 04:58 PM) Assigned Date (-)
Answered Date (27 Mar 2019 08:59 PM) Translated Date (-)

ਇਹ ਖੰਡ ਭੂਰੇ ਰੰਗ ਦੀ ਹੁੰਦੀ ਹੈ ਜੋ ਗੁੜ ਤੋਂ ਬਾਦ ਬੂਰਾ ਬੱਚਦਾ ਹੈ ਉਹ ਖੰਡ ਹੁੰਦੀ ਹੈ, ਬੂਰਾ ਖੰਡ ਵਰਤ ਸਕਦੇ ਹੋ

kissan credit card bare daso ?

(pb)
Posted by
Jasvir Singh (9878995928)
Jasvir Singh
Punjab
S.A.S. Nagar
Write Answer
Posted Date (27 Mar 2019 04:52 PM) Assigned Date (-)
Answered Date (06 Apr 2019 09:06 PM) Translated Date (-)

Kisan Credit Card bare puri jankari lai tusi dite gaye video link to video dekh ke le sakde ho. https://youtu.be/zwbyJQXBLbE

सर ये ज्वार की फसल है इसकी पत्तियाँ सूख रही हैं कौन सी दवा डालें ?

(hn)
  • 1
Posted by
उमेश यादव (8932847875)
उमेश यादव
Uttar Pradesh
Lucknow
Write Answer
Posted Date (27 Mar 2019 04:47 PM) Assigned Date (-)
Answered Date (29 Mar 2019 11:07 AM) Translated Date (-)

उमेश जी कृपया आप फोटो दुबारा भेजे और पत्तों की नजदीक की भेजे ताकि आपको इसके बारे में पूरी जानकारी दी जा सके धन्यवाद

ਮੇਰੇ ਕੋਲ ਮਝਾਂ ਤੇ ਗਾਵਾਂ ਹਨ ਇਨਾਂ ਨੂੰ ਛੋਟੀ ਮਖੀ ਬਹੁਤ ਤੰਗ ਕਰਦੀ ਹੈ ਕੋਈ ਹੱਲ ਦਸੋ ਜੀ ?

(pb)
Posted by
jaswant singh (9877030272)
jaswant singh
Punjab
Ludhiana
Write Answer
Posted Date (27 Mar 2019 04:45 PM) Assigned Date (-)
Answered Date (27 Mar 2019 05:30 PM) Translated Date (-)

ਮੱਖੀਆਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ ਤੇ ਪਹਿਲਾ ਸਰੋਂ ਦਾ ਤੇਲ ਲਗਾਓ ਜੀ ਫਿਰ ਇਸ ਦਵਾਈ ਨੂੰ ਲਗਾਓ ਜੀ

ਬਰਸੀਨ ਵਿਚ ਪੀਲੀ ਵੇਲ ਹੈ ਕੋਈ ਹੱਲ ਦੱਸੋ ?

(pb)
  • 1
Posted by
Karamjit singh (9914013761)
Karamjit singh
Punjab
Mansa
Write Answer
Posted Date (27 Mar 2019 04:35 PM) Assigned Date (-)
Answered Date (29 Mar 2019 11:02 AM) Translated Date (-)

ਕਰਮਜੀਤ ਜੀ ਇਸਨੂੰ ਗੋਡੀ ਕਰਕੇ ਹੀ ਕੱਢਿਆ ਜਾ ਸਕਦਾ ਹੈ ਕਿਉਕਿ ਜੇਕਰ ਕੋਈ ਸਪਰੇ ਕਰਦੇ ਹੋ ਤਾ ਇਸਦਾ ਅਸਰ ਬਰਸੀਮ ਤੇ ਵੀ ਹੋਏਗਾ ਧੰਨਵਾਦ

Answered Date (29 Mar 2019 11:14 AM) Translated Date (-)

ਕੀ ਬਰਸੀਨ ਦੀ ਗੋਡੀ ਕੀਤੀ ਜਾ ਸਕਦੀ ਹੈ

Answered Date (29 Mar 2019 11:18 AM) Translated Date (-)

ਪਸ਼ੂਆਂ ਨੂੰ ਨੁਕਸਾਨ ਜਾਂ ਫਾਇਦੇ ਬਾਰੇ ਜਾਣਕਾਰੀ ਦਿੱਤੀ ਜਾਵੇ

Answered Date (29 Mar 2019 11:21 AM) Translated Date (-)

ਅਮਰ ਵੇਲ ਦੀ ਤਰਾ ਹੈ ਜੜ ਨਹੀ ਹੈ ਗੋਡੀ?????????

meri cow three mahine di gabin h os da bukhar nhi tut rha or urine me black red blood aa rha h or na water na hi kuj or touch kar rhi h treatment bhi bhut karvaya h ?

(en)
Posted by
grewal (8005759870)
grewal
Rajasthan
Sri Ganganagar
Write Answer
Posted Date (27 Mar 2019 04:34 PM) Assigned Date (-)
Answered Date (27 Mar 2019 09:12 PM) Translated Date (-)

uss nu tuci 250gm Dahi, 100gm haldi , 250gm patase(पतासे), 250 gm sarso da tel ehh sara kujj mix krke adha adha swere sham deo , baki uss nu NS(normal saline) 1 liter di botal lgwao , isdia total 4 botal 1 din vicho lgwao , ehh IV lagania hai atte slow lgwao, 4 botal vicho 1 vich CRB injection 20ml paa ke lgwao ate 1 botal vich Teramycin plane 100ml paa ke lgwao, ehh slow lgao, ate 3 din iss trike nal lgwande rho , bakii uss nu Berenil injection 20ml , Mecovet 15ml, Ferritas 3ml, Megludyne 20ml lgwao ehh sare (IM) lgwao ate 3 din lgwao ji , iss nal jldi farak paa jawega..

moti ki kheti kaha hoti hai ?

(hn)
Posted by
jayant warghane (7522968951)
jayant warghane
Maharashtra
Nagpur
Write Answer
Posted Date (27 Mar 2019 04:22 PM) Assigned Date (-)
Answered Date (29 Mar 2019 03:31 PM) Translated Date (-)

मोती की खेती के बारे में पूरी जानकारी के लिए आप Bamoriya Pearl Farm Phone: 097700 85381 से संपर्क करें

Answered Date (29 Mar 2019 03:52 PM) Translated Date (-)

मोती की खेती के बारे में पूरी जानकारी के लिए आप Bamoriya Pearl Farm Phone: 097700 85381 से संपर्क करें

Sir cucumber ch fal peela ho k kyu suk reha hai ?

(pb)
Posted by
Dilshad (8872882586)
Dilshad
Punjab
Sangrur
Write Answer
Posted Date (27 Mar 2019 04:22 PM) Assigned Date (-)
Answered Date (29 Mar 2019 10:51 AM) Translated Date (-)

dilshad ji kirpa karke isdi photo bhejo ta jo tuhanu is bare poori jankari diti ja sake. dhanwad

I want to start goat farming please address to me about training, government scheme etc ?

(en)
Posted by
Surinder Kumar (9417322847)
Surinder Kumar
Punjab
Fazilka
Write Answer
Posted Date (27 Mar 2019 04:20 PM) Assigned Date (-)
Answered Date (03 Apr 2019 05:40 PM) Translated Date (-)

jekar tusi goat farming di traning leni hai ta tusi traning form apne nazdiki kvk vich bhar sakde ho os to baad jado traning hoe ta tohanu call karke bula leya janda hai esdi traning di koe pakki date nahi hai ji. ya fir tusi gadvasu ludhiana vich ja ke v isdi traning de layi form bhar sakde ho. vdhere jankari lai tusi Birbal Ram Sharma 7009579091 nal samparak kar sakde ho.

03 Apr 2019

thank you

Pearl farming ?

(en)
Posted by
Aksha Singh (9407461361)
Aksha Singh
Madhya Pradesh
Hoshangabad
Write Answer
Posted Date (27 Mar 2019 04:19 PM) Assigned Date (-)
Answered Date (01 Apr 2019 12:44 PM) Translated Date (-)

Aksha Singh to know about pearl farming and training you can contact to Bamoriya Pearl Farm Phone: 097700 85381

sir weight kis tra pta Karie plz dasio ?

(pb)
Posted by
Gurtej Singh (6283546770)
Gurtej Singh
Punjab
Mansa
Write Answer
Posted Date (27 Mar 2019 04:18 PM) Assigned Date (-)
Answered Date (27 Mar 2019 05:41 PM) Translated Date (-)

Gurtej singh ji kirpa krke apna swal vistar nal dso ji tuci kisda weight pta krnn vare push rehe ho tan jo tuhanu sahi jankari diti jaa ske.

Dr.sahb cow nu bhukh te piyas bohat ghatt lagdi aa koi hal daso j ho sake tan desi hal Hove ?

(pb)
Posted by
Gursewak singh (9888794123)
Gursewak singh
Punjab
Muktsar
Write Answer
Posted Date (27 Mar 2019 04:14 PM) Assigned Date (-)
Answered Date (02 Apr 2019 05:57 PM) Translated Date (-)

pashua nu pani pilana bhutt jruri hunda hai , jekar pashu pani ghht pinda hai tan usde health kharab ho jndi hai , tuci cow nu Intalite-orl powder dena suru kro , iss powder nu 100 gram rojj deo atte lgatar 5 din tak deo , uss to badd tuci 10-15 din de farak nal fir suru kr deo atee 5 din deo , iss tarah krke tuci cow nu powder dinde reho , iss nal pani peen lgg jayegi...

Answered Date (27 Mar 2019 04:57 PM) Translated Date (-)

ਕਾਲਾ ਲੂਣ ਫਟਕੜੀ 30 gm ਪਿਆਜ ਲਸਣ ਅਚਾਰ ਕੋਈ ਵੀ ਹੋਵੇ ਜੋ ਆਪਾ ਖਾਕੇ ਆ ਉ ਵਾਲਾ ਕੁੱਟ ਕੇ ਮਸਾਲਾ ਬਣਾ ਲਉ ਤੇ. hafte baad dao ik vaar

punjabi vich likh k payo ji aha kisan credit card ware information required documents ki aa sab kuch dsyo ji Punjabi ch ?

(pb)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (27 Mar 2019 04:13 PM) Assigned Date (-)
Answered Date (16 May 2019 03:14 PM) Translated Date (-)

Dalvir singh ji Kisan Credit Card (KCC) is Yojana da labh bharat vich majud kise vi bank to lea ja sakda hai, eh Credit tuhanu tuhadi Janeen ate fasal de anusar bank valo nirdharit kita janda hai is bare hor jeada jankari lai tusi apne najdiki bank ja fir jithe tuhada pehla bank khata chal reha hai nal samparak kar sakde ho. bank jan to pehla tusi apne nal apni jameen di Jamabandi, Farrd, Gardori ate Jmeen da naksha jrur nal le ke jao ta jo Bank tuhanu sahi jankari de sake.

ਮਿਲਕੀ ਖੁੰਬ ਬਾਰੇ ਦਸਿਉ ਹੁਣ ਗਰਮੀ ਚ ਸਹੀ ਏ ?

(en)
Posted by
sarbjeet singh (8437950022)
sarbjeet singh
Punjab
Patiala
Write Answer
Posted Date (27 Mar 2019 04:09 PM) Assigned Date (-)
Answered Date (27 Mar 2019 07:51 PM) Translated Date (-)

ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Answered Date (27 Mar 2019 08:20 PM) Translated Date (-)

ਗਰਮੀ ਨਾਲ ਕੋਈ ਚੱਕਰ ਤਾ ਨੀ . ਤੇ ਇੱਕ ਪੈਕਟ ਚੋ ਕਿਨੀ ਖੁੰਬ ਨਿਕਲਦੀ ਏ

sir ji kanak toh baad silage lyi makki beejni aa., kis tra beejiye drill nal ke watta te nd ki zero drill nal v beej skde aa tuddi bnun toh baad ta jo 70 din ch tyarr v ho jave ?

(en)
Posted by
gurinder (9855438611)
gurinder
Punjab
Ferozpur
Write Answer
Posted Date (27 Mar 2019 04:03 PM) Assigned Date (-)
Answered Date (29 Mar 2019 10:29 AM) Translated Date (-)

ਗੁਰਿੰਦਰ ਜੀ ਮੱਕੀ ਦੀ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ

ਇਹਨਾ ਵਿੱਚੋ ਕਰੇਲੇ ਦੀ ਕਹਿੜੀ ਕਿਸਮ ਵੱਧ ਝਾੜ ਅਤੇ ਚੰਗੀ ਹੈ - f1 ਝਲੇਰੀ ਲੌਗ,F1 ਚੂ-ਚੂ 415, F1ਸਪਾਰਟਨ, ਨਤਾਸਾ f1, ਸਨਤੂਰ F1 ?

(pb)
Posted by
khushwinder singh (7986527200)
khushwinder singh
Punjab
Mansa
Write Answer
Posted Date (27 Mar 2019 04:02 PM) Assigned Date (-)
Answered Date (29 Mar 2019 10:26 AM) Translated Date (-)

ਖੁਸ਼ਵਿੰਦਰ ਜੀ ਇਹ ਕਿਸਮਾਂ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹਨ ਕਿਰਪਾ ਕਰਕੇ ਇਹਨਾਂ ਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ

Answered Date (29 Mar 2019 10:38 AM) Translated Date (-)

ਪੂਸਾ ਅਤੇ NGS

moti palan ?

(hn)
Posted by
praveen (9934363177)
praveen
Bihar
West Champaran
Write Answer
Posted Date (27 Mar 2019 03:57 PM) Assigned Date (-)
Answered Date (27 Mar 2019 04:05 PM) Translated Date (-)

परवीन जी मोती की खेती के बारे में पूरी जानकारी के लिए आप विनोद कुमार 9050555757 से सम्पर्क करें

ans deyo sir ?

(en)
  • 1
Posted by
gurinder (9855438611)
gurinder
Punjab
Ferozpur
Write Answer
Posted Date (27 Mar 2019 03:56 PM) Assigned Date (-)
Answered Date (29 Mar 2019 10:27 AM) Translated Date (-)

gurinder ji jehdi tuc photo bheji oh poori upload nahi hoyi hai kirpa karke dubara photo bhejo ta jo tuhade swal da jwab dita ja sake. dhanwad

पपीते की खेती ?

(hn)
Posted by
Debraj Biswas (8327497875)
Debraj Biswas
West Bengal
Nadia
Write Answer
Posted Date (27 Mar 2019 03:52 PM) Assigned Date (-)
Answered Date (28 Mar 2019 03:39 PM) Translated Date (-)

पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

sir m ghrdi jhoti pali aa heat ch nhi aa rahi, koi hall dso, 250kg to uper aa weight aa, koi dawai dasso ji, pehla heat ch odi c but odo weight ght c ohda ?

(pb)
Posted by
kulwinder singh sidhu (9803519936)
kulwinder singh sidhu
Punjab
Ludhiana
Write Answer
Posted Date (27 Mar 2019 03:49 PM) Assigned Date (-)
Answered Date (27 Mar 2019 04:11 PM) Translated Date (-)

ਤੁਸੀ ਉਸ ਨੂੰ Agrimin super powder 100gm ਰੋਜਾਨਾ ਦਿਓ ਇਸਦੇ ਨਾਲ ਤੁਸੀ Minotas bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਜਲਦੀ ਹੀ ਹੀਟ ਵਿਚ ਆ ਜਾਵੇਗੀ

मछली पालन के बारे मे जानकारी चाहिए ?

(hn)
Posted by
Kanhayalal dhakad (7566448305)
Kanhayalal dhakad
Madhya Pradesh
Ratlam
Write Answer
Posted Date (27 Mar 2019 03:47 PM) Assigned Date (-)
Answered Date (27 Mar 2019 04:12 PM) Translated Date (-)

यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे

Answered Date (28 Mar 2019 03:17 PM) Translated Date (-)

धन्यवाद सर

Hydroponic me use chemical Kya hai anupat anusar ?

(hn)
Posted by
Sanjay Verma (7000160818)
Sanjay Verma
Madhya Pradesh
Bhopal
Write Answer
Posted Date (27 Mar 2019 03:46 PM) Assigned Date (-)
Answered Date (28 Mar 2019 04:08 PM) Translated Date (-)

संजय वर्मा जी कृपया हमें विस्तार से बताएं कि आप कौन सी फसल के लिए हाइड्रोपोनिक लगा रहे हैं ताकि हम आपको उचित जानकारी प्रदान कर सकें, धन्यवाद

मोती की खेती कैसे करें ?

(hn)
Posted by
taterao subhash alat (9284053560)
taterao subhash alat
Maharashtra
Latur
Write Answer
Posted Date (27 Mar 2019 03:44 PM) Assigned Date (-)
Answered Date (27 Mar 2019 03:47 PM) Translated Date (-)

Taterao subhash alat जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

ਮੂੰਗੀ ਦੀ ਬਿਜਾਈ ਕਿਹੜੇ ਮਹੀਨੇ ਉਚਿੱਤ ਹੈ ਅਤੇ ਕਿਹੜਾ ਬੀਜ਼ ਵਧੀਆ ਰਹੇਗਾ ?

(pb)
Posted by
kulvir cheema (9915202160)
kulvir cheema
Punjab
Ludhiana
Write Answer
Posted Date (27 Mar 2019 03:43 PM) Assigned Date (-)
Answered Date (27 Mar 2019 07:53 PM) Translated Date (-)

ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਪੋਰ ਦਇਓ

What is this disease in rice cultivation ?

(pb)
  • 1
Posted by
Dalip Kumar (9041212500)
Dalip Kumar
Punjab
Fazilka
Write Answer
Posted Date (27 Mar 2019 03:42 PM) Assigned Date (-)
Answered Date (28 Mar 2019 04:54 PM) Translated Date (-)

Dalip Kumar ji please send the photo again. the photo uploaded you is half so please send the complete photo. thank you

Sir pr127 kina time laindi h te yield kini h ?

(en)
Posted by
Balwinder Singh Nohra (9991353026)
Balwinder Singh Nohra
Haryana
Kurukshetra
Write Answer
Posted Date (27 Mar 2019 03:42 PM) Assigned Date (-)
Answered Date (27 Mar 2019 07:54 PM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ 20 ਮਈ ਤੋਂ ਲਗਾ ਸਕਦੇ ਹੋ ਅਤੇ ਇਹ ਪਨੀਰੀ 25 ਦਿਨਾਂ ਬਾਅਦ ਮੁੱਖ ਖੇਤ ਵਿੱਚ ਲਗਾ ਸਕਦੇ ਹੋ

Answered Date (27 Mar 2019 11:28 PM) Translated Date (-)

te beej kitho millu ga pr127 da orignal, gaganjot ji

ਸਰ HFਗਾਂ ਦੁੱਧ ਲਾ ਕੇ 5 ਮਿੰਟ ਬਆਦ ਹੀ ਚੜਾ ਜਾਦੀ ਆ ਤੇ fir 2kg ਦੁੱਧ ਹੀ ਦਿੰਦੀ ਆ। ਕੋਈ ਹੱਲ ਦੱਸੋ।15 ਦਿਨ ਤੋ ਕਰ ਰਹੀ ਆ ਜੀ ?

(pb)
Posted by
kulwinder singh sidhu (9803519936)
kulwinder singh sidhu
Punjab
Ludhiana
Write Answer
Posted Date (27 Mar 2019 03:41 PM) Assigned Date (-)
Answered Date (27 Mar 2019 04:16 PM) Translated Date (-)

ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ, ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਦਿਓ.

solar energy for home ?

(en)
Posted by
Nirvail singh (8968362064)
Nirvail singh
Punjab
Tarn Taran
Write Answer
Posted Date (27 Mar 2019 03:41 PM) Assigned Date (-)
Answered Date (03 Apr 2019 06:08 PM) Translated Date (-)

Nirvail Singh, For complete information regarding solar panel installation, please contact to Amrik Singh 9814221784.

Answered Date (30 Mar 2019 03:29 PM) Translated Date (-)

एक तार सूरज पर दूसरी समुन्द्र से जोड़ें