Punjab
Search
ਸਰ ਪਪੀਤੇ ਦੀ ਬੀਜਾਈ ਦਾ ਸਮਾ ਕੀ ਏ ਇਸ ਲਈ ਮਿੱਟੀ ਕਿਵੇ ਦੀ ਚਾਹੀਦੀ ਏ ਜੀ ?
(pb)
ਅਮਰਜੀਤ ਜੀ ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ
माहाराष्ट्र लातूर में केसर की खेती करनी है केसर की खेती चलेगी या नहीं बताईये चलेगी तो केसर की जानकारी दीजिए ?
(hn)
Maharashtra
जो वास्तविक केसर होता है इसके लिए तापमान सामान्य से भी कम चाहिए इसलिए यह महाराष्ट्र में नहीं हो सकता अगर आप इसकी पुष्टि करना चाहते हैं तो majeed wari जी से 9419009209 पर कॉल करके जानकारी लें ये जम्मू कश्मीर में पिछले काफी समय से केसर की खेती कर रहे हैं
sir eh makki nu ki ho reha ha koi solution dso g ?
(pb)
Maan sukh g makki vich soondi da attack hai esdi roktham lyi Coragen @30 ml per acre nu 60 liter pani vich mila ke spray kr skde ho..
insecticide and fungicide de spray karo
मक्का की खेती कैसे करें ?
(hn)
Maharashtra
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 होनी चाहिए भारी चिकनी मिट्टी इसकी खेती के लिए उपयुक्त नहीं होती मिट्टी में किसी भी तत्व की कमी जानने के लिए मिट्टी की जांच जरूर करवायें प्रसिद्ध किस्में :- Ganga 2,Ganga-II,Tarun,Naveen खेती के लिए नदीन रहित और पिछली फसल से मुक्त खेत का ही चयन करें 10-15 सैं.मी. की गहराई पर जोताई करें मिट्टी के भुरभुरा होने तक खेत की 6-7 बार जोताई करें गाय का गला हुआ गोबर 4-6 टन प्रति एकड़ में डालें और खेत में 10 पैकेट एज़ोसपीरीलियम के डालें 45 से 50 सैं.मी. के फासले पर खालियां और मेंड़ तैयार करें सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है उद्देश्य, बीज का आकार, मौसम, पौधे की किस्म, बिजाई का तरीका आदि बीज की दर को प्रभावित करते हैं खरीफ के मक्की के लिए 7-8 किलो बीज प्रति एकड़ में प्रयोग करें अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें खादों को 5-7 सैं.मी. की गहराई पर डालें बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें मक्की की फसल में जिंक और मैग्नीशियम की कमी होना सामान्य है इसे पूरा करने के लिए 10 किलो शुरूआती खुराक के तौर पर डालें जिंक और मैग्नीशियम के साथ ही आयरन की कमी भी देखी जा सकती है इसके कारण पूरा पौधा पीले रंग का दिखाई देता है इसे पूरा करने के लिए सूक्ष्म तत्व मिश्रण 25 किलो को 18 किलो रेत के साथ मक्की के बीज बोने के बाद डालें मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं छंटाई का अर्थ अत्याधिक पौधे को निकालना और सिर्फ सेहतमंद पौधों को ही रखना और पौधे से पौधे में 20 सैं.मी. के फासले को बनाकर रखना पहली गोडाई के समय छंटाई की प्रक्रिया की जाती है पहली सिंचाई के समय जब पौधे मुख्य फसल से 4-6 दिन के हो जाये, उस समय खाली जगहों को भरें बारिश की तीव्रता, आवृत्ति और तापमान के आधार पर सिंचाई करें नए पौधे, घुटने तक आने की अवस्था, फूल निकलना और दानें भरना सिंचाई के लिए बहुत गंभीर अवस्थाएं होती हैं इन अवस्थाओं पर पानी की कमी उपज में बहुत नुकसान कर सकती है पानी की कमी होने पर खालियां बनाकर सिंचाई करें यह पानी को भी बचाता है छल्लियों के बाहरले पर्दे हरे से सफेद रंग के होने पर फसल की कटाई करें तने के सूखने और दानों में पानी की मात्रा 17-20 प्रतिशत होने की सूरत में कटाई करना इसके लिए अनुकूल समय है प्रयोग की जाने वाली जगह और यंत्र साफ, सूखे और रोगाणुओं से मुक्त होने चाहिए
गेहूं का मूल्य इस वर्ष क्या होगा ?
(hn)
Aadarsh g gehu ka Government rate @1840 rupees per quiental hai g..
pani kanak nu laa skde aa ?
(pb)
Punjab
kanak nu pani ktayi to 25 din pehlan lao.is to bad kanak nu pani laun di lod nahi hai. dhanwad
ਸਰ ਕਣਕ ਸਿਰੇ ਤੋਂ ਕਾਲੀ ਹੋ ਰਹੀ ਹੈ ਛਿਟਾ ਕਾਲ਼ਾ ਹੋਣ ਤੋਂ ਰੋਕਣ ਲਈ ਕੀ ਕੀਤਾ ਜਾਵੇ ?
(pb)
ਕਣਕ ਵਿੱਚ ਇਹ ਕਾਂਗਿਆਰੀ ਦੀ ਬਿਮਾਰੀ ਹੈ ਅਤੇ ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ ਇਸ ਦੀ ਰੋਕਥਾਮ ਲਈ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
veer g, Bhindi punjab suhavni, Eh beej hybrid Hai ja desi beej, Pls jldi Punjab university toh beej lea, mai 1 kila bhindi da launa hai Nd eh beej meeh vich khrab ta ni hunda ?
(pb)
Maharashtra
Punjab agricultural university valo jehda beej hai oh desi hai ate jekar isdi bijai karde ho ate meeh painda hai ta eh meeh te nirbhar karda hai ke meeh kina ke peya hai kyuki jekar beej meeh de nal bahr aa gya ta beej ugega nahi.dhanwad
ਕਿੰਨੂ ਦੇ ਬੂਟੇ ਦੀਆਂ ਕਰੂੰਬਲਾਂ (ਜਿੱਥੋੰ ਜਿੱਥੋਂ ਨਵੇਂ ਪੱਤੇ ਨਿਕਲਦੇ ਹਨ) ਸੁੱਕ ਰਹੇ ਨੇ । ਇਲਾਜ ਦੱਸੋ ਜੀ ?
(pb)
Punjab
ਕੁਲਵਿੰਦਰ ਜੀ ਕਿੰਨੂੰ ਦੇ ਪੱਤਿਆਂ ਨੂੰ ਤੱਤ ਦੀ ਕਮੀ ਰਹਿੰਦੀ ਹੈ ਇਸਦੇ ਲਈ ਤੁਸੀ ਕਿੰਨੂੰ ਨੂੰ 3 ਕਿੱਲੋ ਵਰਮੀ ਕੰਪੋਸਟ ਪਾਉ ਇਸਦੇ ਨਾਲ ਬੂਟੇ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਧੰਨਵਾਦ
ਕਣਕ ਪੀਲੀ ਬਹੁਤ ਹੋ ਗਈ ?
(en)
ਕਣਕ ਵਿੱਚ ਇਹ ਬਿਮਾਰੀ ਫੰਗਸ ਕਰਕੇ ਆਉਂਦੀ ਹੈ ਅਤੇ ਇਸ ਦੀ ਰੋਕਥਾਮ ਲਈ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਇਸ ਸਪਰੇਅ ਦਾ ਗੋਭ ਭਰਨ ਵੇਲੇ ਸਪਰੇਅ ਕਰਨ ਨਾਲ ਜਿਆਦਾ ਅਸਰ ਮਿਲਦਾ ਹੈ
15 ਕ ਦਿਨ ਤੱਕ ਕਣਕ ਪੱਕ ਜਾਓ ਹਣ ਫਾਇਦਾ ਹੈ ਸਪਰੇਅ ਕਰਨ? ਜੇ ਨਾ ਕਰੀ ਕੋਈ ਨੁਕਸਾਨ ਤਾ ਨਹੀ?
sir g, 6 month di katti dekhn vich weak hai, koi dwai ja food supplement dasso, pr susat bilkul nhi physically weak hai ?
(pb)
gurdas mann ji tusi Os nu powder calf plan 3kg 50gm swere 50gm shame nu deo nall cargill di calf growther Feed pao te nall hi Liquid Broton 120ml 10ml rojana deo ji es nall farak pe jawe ga ji.
...?
(hn)
Punjab
kirpa krke apna swal vistar nal pusho ji tuhade walo bheji gyi Audio upload nahi hui hai kirpa krke dubara upload kro tan jo tuhanu sahi jankari diti ja ske.
bahut problem me hu m ?
(hn)
Punjab
Manoj ji kripya app apna swal vistar se btyen ki apko kya smasiya aa rehi hai tan ki apko uske vare mai sahi jankari di ja ske.
mujhe seep palan Kar moti ki kheti karni hai kripya jankari deve ?
(hn)
Punjab
MUKESH NIRALA g Moti ki kheti ke bare mein poori jankari ke liye aap Bamoriya Pearl Farm Phone: 097700 85381 se sampark kare.
ਮੀਟ ਵਾਸਤੇ ਮੁਰਗੀ ਪਾਲਣ ਕਿਵੇਂ ਸ਼ੁਰੂ ਕੀਤਾ ਜਾਵੇ ਤੇ ਕਿਸ ਨਾਲ ਸੰਪਰਕ ਕੀਤਾ ਜਾਵੇ ਅਤੇ ਜ੍ਹਗਾ ਕਿਨੀਂ ਚਾਹੀਦੀ ਹੈ ਉਸ ਵਾਸਤੇ ਜਾਣਕਾਰੀ ਚਾਹੀਦੀ ਹੈ ?
(pb)
Punjab
ਜੇਕਰ ਤੁਸੀ ਬ੍ਰਾਇਲਰ ਫਾਰਮਿੰਗ ਸ਼ੁਰੂ ਕਰਨੀ ਹੈ ਤਾਂ ਤੁਸੀ ਇੱਕ ਵਾਰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਜਰੂਰ ਲਵੋ ਟ੍ਰੇਨਿੰਗ ਦੌਰਾਨ ਤੁਹਾਨੂੰ ਬਹੁਤ ਸਾਰੀਆ ਗੱਲਾ ਕਲੀਅਰ ਹੋ ਜਾਣਗੀਆਂ ਤੇ ਹੋ ਸਕੇ ਦੇ ਨੇੜੈ ਦੇ ਹੋਰ ਬ੍ਰਇਲਰ ਫਾਰਮ ਵਾਲੇ ਕਿਸਾਨ ਕੋਲ ਵੀ 2-4 ਦਿਨ ਲਗਾ ਕੇ ਆਓ ਬਾਕੀ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਬਾਕੀ ਇਸ ਕੰਮ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਕਿਉਕੀ ਬਿਮਾਰੀਆਂ ਬਹੁਤ ਜਲਦੀ ਫੈਲਦੀਆ ਹਨ
सर Double pH power Buffer क्या काम करता है 1 क्विंटल फीड में कितनी डोज़ सही है ?
(hn)
manjot singh ji isda kam liver da ph level set krnn da hunda hai jiss nal liver vdia trike nal kam krda hai , khana vdia hajam hunda hai ehh tuci 1 quintal feed vich adha kilo puua skde ho ..
ganne nu pani kdo lgauna hai ?
(pb)
Maharashtra
ਗੰਨੇ ਦੀ ਫਸਲ ਦੀ ਸਿੰਚਾਈ ਜ਼ਮੀਨ(ਹਲਕੀ ਜਾਂ ਭਾਰੀ) ਅਤੇ ਸਿੰਚਾਈ ਦੀ ਸੁਵਿਧਾ ਤੇ ਨਿਰਭਰ ਕਰਦੀ ਹੈ ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ ਗੰਨੇ ਦੀ ਪਹਿਲੀ ਸਿੰਚਾਈ ਫ਼ਸਲ ਦੇ 20-25% ਉੱਗਰਣ ਤੋਂ ਬਾਅਦ ਲਗਾਈ ਜਾਂਦੀ ਹੈ ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ ਜ਼ਮੀਨ ਵਿੱਚ ਨਮੀ ਬਣਾਈ ਰੱਖਣ ਲਈ ਕਮਾਦ ਦੀਆਂ ਲਾਈਨਾਂ ਵਿੱਚਕਾਰ ਘਾਹ ਫੂਸ ਦੀ ਵਰਤੋਂ ਕਰੋ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਾਲਾ ਸਮਾਂ ਗੰਨੇ ਲਈ ਨਾਜ਼ੁਕ ਸਮਾਂ ਹੁੰਦਾ ਹੈ ਇਸ ਸਮੇਂ ਸਿੰਚਾਈ ਦਾ ਸਹੀਂ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਰਿਸ਼ਾਂ ਦੇ ਦਿਨਾਂ ਵਿੱਚ ਪਾਣੀ ਨੂੰ ਖੜੇ ਹੋਣ ਤੋਂ ਰੋਕੋ ਸਿੱਟੇ ਨਿਕਲਣ ਅਤੇ ਫਸਲ ਦੇ ਵਾਧੇ ਸਮੇਂ ਸਿੰਚਾਈ ਜ਼ਰੂਰੀ ਹੈ
ਗੰਨੇ ਨੂੰ ਪਾਣੀ ਕਦੋਂ ਲਗਾਉਣਾ ਹੈ ?
(pb)
Maharashtra
ਗੰਨੇ ਦੀ ਫਸਲ ਦੀ ਸਿੰਚਾਈ ਜ਼ਮੀਨ(ਹਲਕੀ ਜਾਂ ਭਾਰੀ) ਅਤੇ ਸਿੰਚਾਈ ਦੀ ਸੁਵਿਧਾ ਤੇ ਨਿਰਭਰ ਕਰਦੀ ਹੈ ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ ਗੰਨੇ ਦੀ ਪਹਿਲੀ ਸਿੰਚਾਈ ਫ਼ਸਲ ਦੇ 20-25% ਉੱਗਰਣ ਤੋਂ ਬਾਅਦ ਲਗਾਈ ਜਾਂਦੀ ਹੈ ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ ਜ਼ਮੀਨ ਵਿੱਚ ਨਮੀ ਬਣਾਈ ਰੱਖਣ ਲਈ ਕਮਾਦ ਦੀਆਂ ਲਾਈਨਾਂ ਵਿੱਚਕਾਰ ਘਾਹ ਫੂਸ ਦੀ ਵਰਤੋਂ ਕਰੋ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਾਲਾ ਸਮਾਂ ਗੰਨੇ ਲਈ ਨਾਜ਼ੁਕ ਸਮਾਂ ਹੁੰਦਾ ਹੈ ਇਸ ਸਮੇਂ ਸਿੰਚਾਈ ਦਾ ਸਹੀਂ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਰਿਸ਼ਾਂ ਦੇ ਦਿਨਾਂ ਵਿੱਚ ਪਾਣੀ ਨੂੰ ਖੜੇ ਹੋਣ ਤੋਂ ਰੋਕੋ ਸਿੱਟੇ ਨਿਕਲਣ ਅਤੇ ਫਸਲ ਦੇ ਵਾਧੇ ਸਮੇਂ ਸਿੰਚਾਈ ਜ਼ਰੂਰੀ ਹੈ
leaf miner or Mites ka solution btaye ?
(hn)
Maharashtra
mahesh ji aap mites or leaf miner ki roktham ke liye aap imidacloprid@1.5ml ko prati liter pani ke hisab se spray karen. dhanywad
ਇਹ ਅੰਬ ਸੂਕ ਰਿਹਾ ਹੈ ਕੋਈ ਊਪਾਅ ਦਸੋ ?
(pb)
Punjab
ਮਨਪ੍ਰੀਤ ਜੀ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਇਸਦੀਆਂ ਜੜਾਂ ਦੇ ਵਿਚ ਕਲੋਰੋ 4ml ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਪਾਉ, ਧੰਨਵਾਦ
eh ki hai ji
aa amb da buta long ni hunda ?
(pb)
Maharashtra
Bhullar sahab ji isnu tuc 150 gram urea pao jisde nal boote di growth honi shuru ho jayegi. dhanwad
Uttar Pradesh
सबसे पहले पेड़ के जड़ के पास कयारी बना कर पानी भरे फिर 2 दिन बाद नाइट्रोजन फासफोरस पोटाश और फिर सडी हुई गौबर की खाद डालें.
sir gaana bejiya ohde te kakh di kehdi sprey kiti jawe ?
(en)
Punjab
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ:ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ
ਸਰ ਕੱਦੂ ਦੀਆ ਵੇਲਾ ਗਰੋਥ ਨਹੀ ਕਰ ਰਹਿਆ ਕੋਈ ਓਰਗੇਨੀਕ ਦਵਾਈ ਦੱਸੋ ?
(pb)
Punjab
ਗੁਰਵਿੰਦਰ ਜੀ ਇਸਦੇ ਉਪਰ 5-7 ਪਾਥੀਆਂ ਦੇ ਪਾਣੀ ਦੀ ਸਪਰੇ ਕਰੋ ਇਸਦੇ ਲਈ ਤੁਸੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਮਿਲਾ ਕੇ 4 ਦਿਨ ਲਈ ਰੱਖੋ 4 ਦਿਨ ਬਾਦ ਇਸਨੂੰ 90 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
sir ji ਸਬਜੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਵਧੀਆ ਝਾੜ ਲੇਣ ਲਈ ਕਿਹੜੀ ਓਰਗੇਨ ਦਵਾਈ ਵਰਤੀਏ
ਸਤਿ ਸ਼੍ਰੀ ਅਕਾਲ ਜੀ ਕਮਾਦ ਦੀ ਬਿਜਾਈ ਤੋਂ ਬਾਅਦ ਪਾਣੀ ਨਾਲ ਲਾਇਆ ਜਾਂਦਾ ਹੈ ਊਦਾ ਗਿਲ ਪੂਰੀ ਆ ਆਪਣੀ ਰਾਏ ਦਿਓ ?
(pb)
Punjab
ਗੰਨੇ ਦੀ ਫਸਲ ਦੀ ਸਿੰਚਾਈ ਜ਼ਮੀਨ(ਹਲਕੀ ਜਾਂ ਭਾਰੀ) ਅਤੇ ਸਿੰਚਾਈ ਦੀ ਸੁਵਿਧਾ ਤੇ ਨਿਰਭਰ ਕਰਦੀ ਹੈ ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ ਗੰਨੇ ਦੀ ਪਹਿਲੀ ਸਿੰਚਾਈ ਫ਼ਸਲ ਦੇ 20-25% ਉੱਗਰਣ ਤੋਂ ਬਾਅਦ ਲਗਾਈ ਜਾਂਦੀ ਹੈ ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ
Punjab
ਧੰਨਵਾਦ ਜੀ
ਕਣਕ ਦਾ ਰੇਟ ?
(pb)
Punjab
ਮਨਜੀਤ ਜੀ ਕਣਕ ਦਾ ਰੇਟ 1840 ਰੁਪਏ ਚਲ ਰਿਹਾ ਹੈ ਧੰਨਵਾਦ
..?
(pb)
Punjab
Manjit singh ji tuhade walo bejji gyi audio upload nahi hoi hai kirpa krke dubara upload kro ji tan jo tuhanu sahi jankari diti jaa ske.
मोती की खेती करने वाले किसानों की जानकारी मिलेगी ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
ਸਰ ਜੀ ਕਾਫ ਦਾ DNA ਦਾ ਕੀ ਪਰੋਸੈਸ ਆ ਕਿਥੋ ਹੁੰਦਾ ਆ ਟੈਸਟ ਤੇ ਕੀ ਕੀ ਜਾਣਕਾਰੀ ਪ੍ਪਤ ਹੋ ਜਾਦੀ ਆ ਇਸ ਨਾਲ ?
(pb)
ਇਸਦੇ ਲਈ ਤੁਸੀ ਆਪਣੇ ਕਾਫ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ ਉਥੇ ਇਸਦੀ ਜਾਂਚ ਵੀ ਹੋ ਜਾਵੇਗੀ ਅਤੇ ਉਸ ਵਾਰੇ ਪੂਰੀ ਜਾਣਕਾਰੀ ਵੀ ਮਿਲ ਜਾਵੇਗੀ
ਸੁੰਢ ਨੂੰ ਕਿਸ ਤਰਾ ਉਵਾਲਣਾ ਚਾਹੀਦਾ ਹੈ ?
(pb)
Maharashtra
ਗੁਰਪ੍ਰੀਤ ਜੀ ਪੰਜਾਬ ਵਿਚ ਸੁੰਢ ਦੀ ਬਿਜਾਈ ਨਹੀਂ ਹੁੰਦੀ ਹੈ ਜੋ ਪੰਜਾਬ ਵਿਚ ਸੁੰਢ ਕਹਿ ਜਾਂਦੀ ਹੈ ਉਹ ਕੱਚੀ ਹਲਦੀ ਹੈ
सीप की खेती ?
(hn)
Punjab
राजकुमार जी मोती की खेती के बारे में पूरी जानकारी के लिए विनोद कुमार जी से 9050555757 पर संपर्क करें
sir baingna de bute suki jande ne ?
(pb)
Punjab
Gurveer ji isdiyan jdan vich seonk chk kro jekar seonk maujood hai ta tuc isdiyan jdan vich chlorpyriphos@4ml nu prati litre pani de hisab nal pao.
रोग का उपचार कैसे करें और क्या प्रयोग करें तरबूज के पौधे में ?
(hn)
Punjab
अफजल जी आप इसके ऊपर म-45@400 ग्राम को 150 लीटर पानी में मिला कर प्रति एकड़ के हिसाब से स्प्रे करें, धन्यवाद
ਬੱਕਰੀਆਂ ਦਾ ਫਾਰਮ ਖੋਲਣਾ ਜੀ training ਕਿਥੋਂ ਮਿਲੇਗੀ ਜਿਲ੍ਹਾ ਮੋਗਾ ?
(pb)
Punjab
ਸੁਖਚੈਨ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਪੰਜਾਬ ਵਿੱਚ 2 ਜਗਾਂ ਹੀ ਕਰਵਾਈ ਜਾਂਦੀ ਹੈ ਜਾਂ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਟ੍ਰੇਨਿੰਗ ਲੈ ਸਕਦੇ ਹੋ ਜਾਂ ਫਿਰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂੰਦਰ ਤੋਂ ਟ੍ਰੇਨਿੰਗ ਲੈ ਸਕਦੇ ਹੋ ਇਸ ਦੀ ਕੋਈ ਪੱਕੀ ਮਿਤੀ ਨਹੀ ਹੈ ਤੁਸੀ ਉੱਥੇ ਜਾ ਕੇ ਟ੍ਰੇਨਿੰਗ ਦੇ ਲਈ ਫਾਰਮ ਭਰ ਕੇ ਆ ਸਕਦੇ ਹੋਂ ਤੇ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤਾਂ kvk ਵੱਲੋਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਮੋਗਾ ਦੇ ਕ੍ਰਿਸ਼ੀ ਵਿਗਿਆਨ ਕੇਂੰਦਰ ਦਾ ਪਤਾ ਤੁਸੀ ਨੋਟ ਕਰ ਲਵੋ ਜੀ KVK Budh Singh Wala Moga KVK address : Krishi Vigyan Kendra,VPO. Budh Singh Wala,Distt. Moga
ਮੇਰੇ ਕੋਲ ਇੱਕ ਮਝ ਜੋ ਕਿ 4-5 ਮਹੀਨੇ ਦੀ ਗਬਨ ਹੈ ਉਸ ਨੂੰ ਦਿਨ ਟਾਈਮ ਮੱਖੀਆਂ ਤੇ ਰਾਤ ਨੂੰ ਮੱਛਰ ਬਹੁਤ ਤੰਗ ਕਰਦਾ ਹੈ ਕਿਰਪਾ ਕਰਕੇ ਕੋਈ ਦਵਾਈ ਦਸੋ ਜਿਹਦੇ ਨਾਲ ਮੱਖੀਆਂ ਤੇ ਮੱਛਰ ਤੋਂ ਛੁਟਕਾਰਾ ਪਾਇਆ ਜਾ ਸਕੇ ਤੇ ਮਝ ਨੂੰ ਕੋਈ ਨੁਕਸਾਨ ਨਾ ਹੋਵੇ ?
(pb)
ਉਸ ਨੂੰ Butox 2ml ਇਕ ਲੀਟਰ ਪਾਣੀ ਵਿਚ ਮਿਲਾ ਚਮੜੀ ਤੇ ਲਾਉ ਪਰ ਪਹਿਲਾਂ ਜਖਮਾਂ ਤੇ ਸਰੋੰ ਦੇ ਤੇਲ ਦੀ ਮਾਲਿਸ਼ ਕਰੋ
where is the training institute for pearl farming ?
(en)
Madhya Pradesh
Kadam to get all the information about Pearl Farming you can contact with me 9770085381, 9407461361. Thankyou.
pearl farming kaise ki jaye ?
(en)
Punjab
Riju koley g pearl farming ke bare mein puri jankari ke lia aap Regional Research Centre, (Rahara) Rahara Fish Farm, P.O. Rahara, Kolkata-700117, West Bengal Ph. +91-33-25683023 AND Field Station of RRC, Kalyani A/5 (Phase III), Santhal Para, P.O. Kalyani, District: Nadia-741235, West Bengal Ph. +91-33-25826508 se samparak kar sakte hai
pearl farming kaise ki jaye ?
(en)
Punjab
Riju koley g pearl farming ke bare mein puri jankari ke lia aap Regional Research Centre, (Rahara) Rahara Fish Farm, P.O. Rahara, Kolkata-700117, West Bengal Ph. +91-33-25683023 AND Field Station of RRC, Kalyani A/5 (Phase III), Santhal Para, P.O. Kalyani, District: Nadia-741235, West Bengal Ph. +91-33-25826508 se samparak kar sakte hai
ਸਰ ਜੀ 2967 ਕਣਕ ਬੀਜੀ ਹੈ 138 ਦਿਨਾਂ ਦੀ ਹੋ ਗਈ ਹੈ ਪਾਣੀ ਲੁਗੇ ਨੂੰ 20 ਦਿਨ ਹੋ ਗਏ ਹੁਣ ਪਾਣੀ ਦੀ ਲੋੜ ਹੈ ?
(en)
Punjab
ਕਣਕ ਵਿੱਚ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਪਾਣੀ ਤੁਸੀਂ ਆਪਣੇ ਖੇਤ ਵਿਚ ਨਮੀ ਦੇ ਹਿਸਾਬ ਨਾਲ਼ ਪਾਣੀ ਲਗਾਓ
Punjab
y 3086 ਬੀਜਿਆ ਕਰ ਜਰ
Punjab
2967 ਨੂੰ ਬਾੲੀ ਪੀਲੀ ਕੂੰਗੀ ਤਾ ਨੀ ਲੱਗੀ?
ਪੀਲੀ ਕੰਗੀ ਨਹੀ ਲੁਗੀ ਪਰ ਨਹਿਰ ਬੰਦ ਹੋ ਗਈ
ਕਣਕ ਬਜਾੲੀ ਕਿਸ ਤਰੀਕਾ ਕੀਤੀ ਹੈ ਜੇ ਹੈਪੀ ਸੀਡਰ ਨਾਲ ਕੀਤੀ ਹੈ ਫੇਰ ਲਾ ਦਓੁ
Flower farming ?
(pb)
Maharashtra
gurdeep ji please tell us in detail that about which flower cultivation you want to know so that we can provide you proper information thank you
ਖੇਤ ਮੋਟਰ ਲਈ ਸੋਲਰ ਕਨੈਕਸ਼ਨ ਲੈਣਾ ਹੋਵੇ ਤਾਂ ਕੀ ਪਰਸੀਜਰ ਦੱਸਿਆ ਜਾਵੇ ਕੀ 7.5 HP ਦਾ ਕਨੈਕਸ਼ਨ ਵੀ ਮਿਲ ਸਕਦਾ ?
(en)
Punjab
ਸਬਸਿਡੀ ਤਾਂ ਅਜੇ ਆ ਨਹੀ ਰਹੀ ਜੀ ਜੇਕਰ ਤੁਸੀ ਸੋਲਰ ਕੁਨੈਕਸ਼ਨ ਲਗਾਉਣ ਹੈ ਤਾਂ 2,80,000 ਤੱਕ ਖਰਚਾ ਆ ਜਾਵੇਗਾ ਬਾਕੀ ਤੁਸੀ ਜਿਆਦਾ ਜਾਣਕਾਰੀ ਲਈ 98142 21784 ਨੰਬਰ ਤੇ ਗੱਲ ਕਰ ਲਵੋ ਜੀ
1kv de Soler system te kina kharcha ahvega ghar wich lagvon li
Punjab
1 k/w de solar panal daily 5 unit teyar karda hai ji. eh te sab kuj chalda hai ji. eh 75000 rupees da lagega te 21000 subsidy aavegi ji. baki jekar koe hor jankari lain hai ta tusi menu 98142 21784 number te call kar sakde ho ji.
hlo ssa ji .Dr Saab Ascorbic acid ja fr jive C.R.B injection baare jankari deo ji eh kis Ch lgda te kio lgda full detail dso plz ?
(pb)
Vedvias sharma ji isda nal pashu vich vitamin -C di kami puri hundi hai usdi rogga nal ladan di shakti vaddh jndi hai .
अक्तूबर के गन्ने में अच्छी पैदावार के लिए क्या किया जाए जिससे गन्ना मोटा हो जाए बिजाई के समय डी ए पी 60 किलो एकड़ डाली थी ?
(hn)
Punjab
फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें बिजाई के समय 66 किलो यूरिया का प्रयोग प्रति एकड़ के हिसाब से करें यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें इसके इलावा आप N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें
मैं हाइड्रोपोनिक तकनीक के बारे में जानना चाहता हूं ट्रेनिंग सेंटर कहां है ?
(hn)
Maharashtra
पानी में की जाने वाली खेती को Hydroponics कहते है, इसमें हम चारा ऊगा सकते है लेकिन वो बहुत कम मात्रा में ऊगा सकते है फसल के पालन के लिए जरुरी तत्व उसे तरल रूप में दिए जाते है इसमें हम ट्रे में बीजों को उगते है इसके बारे में अधिक जानकारी के लिए आप Somveer singh 9878733551 जी से संपर्क कर सकते है धन्यवाद
sir ki problem aa khumba nu, ethe hi ruk gyia te colour chnge ho gye ?
(pb)
Punjab
manjit ji eh temperature vadhan de karn ruk gayian han.ehna da temperature normal na hon karke isdi growth ruk gayi hai.
Punjab
sir hun ki kita jye ena da
sir g meri majjh 2 month di gabban h 14 ltr milk c pr hun 3 ltr reh giya h milk vdhaun da koi formula dasso ?
(pb)
Punjab
ਤੁਸੀ Anabolite liqued 100ml , Calcimust gold liquid 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
mujhe pearl farming ke bare me jankari chahiye ?
(en)
Punjab
Tarun ji Pearl Farming ke bare me puri jankari or is ki training ke lia aap Vinod Kumar 9050555757 se samparak kar sakte hai.
ye kya problem h net house me cucumber h ji ?
(en)
Punjab
yogesh ji yeh tatv ki kami ke karn hona shuru ho jata hai iske liye aap npk 19:19:19@7gm ko prtai litre pani ke hisab se spray karen.iske ilava aap iske M-45@4gm ko prati litre pani ke hisab se spray karen. dhanywad
makki te spray kine din te hove sundi ali ?
(pb)
Punjab
Surinder g makki vich soondi da attack beejayi to 15-20 din baad aw skda hai.tuc apne khet da continue sarvekhan krde rho g.jekar soondi fa attack hai tn Coragen @30 ml per acre nu 6o liter pani vich mila ke spray kr skde ho..
sir m puchhna chahuda kanak nu march vich pani lgaya jawe ja na ?
(pb)
Punjab
ਕਣਕ ਵਿੱਚ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਪਾਣੀ ਲਗੇ ਨੂੰ ਥੋੜੇ ਦਿਨ ਹੋਏ ਹਨ ਅਤੇ ਕਣਕ 13 ਅਪ੍ਰੈਲ ਤੱਕ ਆ ਜਾਵੇਗੀ ਤਾਂ ਪਾਣੀ ਲਗਾਉਣ ਦੀ ਲੋੜ ਨਹੀਂ ਹੈ
मैं फलों की खेती करना चाहता हूं ?
(hn)
Maharashtra
सुमित जी कृपया आप अपना सवाल विस्तार से पूछे ताकि आपको इसके बारे में पूरी जानकारी दी जा सके, धन्यवाद
sir ye pearl farming ki information de ?
(en)
Punjab
Tarun जी मोती की खेती के बारे में पूरी जानकारी के लिए आप Vinod Kumar 9050555757 से संपर्क करें
सर मेरे गन्ने में यह बीमारी है क्या उपचार करें ?
(hn)
Punjab
बलजीत जी यह कीट का हमला है इसके लिए आप एक लीटर chlorpyriphos को 150 लीटर पानी में मिला कर स्प्रे करें, धन्यवाद
मेरे खेत मे यह घास उगी है जिसे हम खट्टी अम्बी कहते हैं ये घास जमीन से बीज फैलाकर सारे खेत मे फैल गई है इसे कैसे जड़ो से खत्म करें ?
(hn)
Punjab
संजीव जी कृपया बताये कि आपने इस खेत में कोई फसल ऊगा रखी है या नहीं ता की आपको उसके हिसाब से जानकारी दी जा सके, धन्यवाद
अभी खाली है सर टमाटर लगाना है
लेयर पोल्ट्री फार्मिंग की जानकारी दें ?
(hn)
Punjab
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है और यदि आप छोटे बच्चों को लेकर आते है तो सबसे पहले आप फार्म पर लाकर 1 किलो गुड को बच्चों के हिसाब से पानी मिलाकर पिलायें फिर आप धीरे धीरे उनको खुराक देनी शुरू करें और यदि आप deep litter में लेयर फार्मिंग करना चाहते है तो उसमें भी कर सकते है उसमें इनका थोड़ा ज्यादा ध्यान रखना पड़ता है
ਸਭ ਤੋਂ ਜਿਆਦਾ ਦੁੱਧ ਕਿਸ ਮੱਝ ਦਾ ਹੈ ?
(pb)
Punjab
ਗੁਰਵਿੰਦਰ ਜੀ ਮੱਝਾਂ ਵਿੱਚੋ ਤਾਂ ਮੁਰਾਹ ਨਸਲ ਦਾ ਦੁੱਧ ਸਭ ਤੋਂ ਜ਼ਿਆਦਾ ਹੁੰਦਾ ਹੈ , ਇਸਦੇ ਦੁੱਧ ਵਿਚ ਫੈਟ ਵੀ ਵਧਿਆ ਹੁੰਦੀ ਹੈ ਅਤੇ ਦੁੱਧ ਵੀ ਵਧਿਆ ਹੁੰਦਾ ਹੈ , ਤੁਸੀ ਮੁਰਾਹ ਨਸਲ ਦੇ ਜ਼ਿਆਦਾ ਰਿਕਾਰਡ ਵਾਲੇ ਝੋਟੇ ਦਾ ਸੀਮਨ ਮੱਝ ਨੂੰ ਭਰਵਾਂ ਸਕਦੇ ਹੋ .
मक्का में इस समय यूरिया स्प्रे कर सकते हैं या नहीं ?
(hn)
Punjab
Ahmed g agar makki 25 din ki ho gyi hai to aap esme NPK 19.19.19 @1 kg per acre ko 120 liter pani mein mila ke spray kr skte ho.
ਇਹ ਗੋਲੀ ਗਾਂ ਨੂੰ ਦਿਤੀ ਹੈ ਇਹ ਸਹੀ ਏ ਇਸ ਤੋਂ ਬਾਦ ਕਦੋ ਦੇਈਏ ?
(pb)
ਇਹ ਬਿਲਕੁੱਲ ਸਹੀ ਹੈ ਤੇ ਹੁਣ 3 ਮਹੀਨੇ ਬਾਅਦ ਵਿੱਚ ਸਾਲਟ ਬਦਲ ਕੇ ਕੋਈ ਹੋਰ ਗੋਲੀ ਦਿਓ ਜੀ
सुडान घास की बिजाई कब किस मौसम में करनी चाहिए ?
(hn)
Maharashtra
सूडान घास की बिजाई फरवरी से जुलाई तक की जाती है इसे 3 से 4 बार सिंचाई की जाती है इसकी कटाई बिजाई के 70 से 90 दिन बाद कटाई हो जाती है इसकी किस्मे जैसे मीठी सूडान की बिजाई की जाती है
isnu ki ho gya ?
(pb)
Punjab
as ji isde vich keet da hamla check kro taki tuhanu is bare poori jankari di ja sake, dhanwad
meri bachi HF 3 sal di hai heat vich ni auandi agrimin powder v dita hai koi ilaz dso ?
(pb)
ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ. ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ
thks g