Punjab
Search
sir kanak es trah ho rahi a sidean toh sprey di lod hai jan nahi 132 din di ho gayi kanak ?
(pb)
Deep g khet de side nadeen jyada hon krke ess vich fugus da attack aw jnda hai.esdi roktham lyi Tilt @200 ml per acre da spray kr skde ho..
mere amrood de patte brown ho rahe aa te ohna nu Pura fruit v ni lgg reha ki Karan ho skda hai ?
(pb)
Punjab
gurpyar ji eh tat di kami de karn ho reha hai jisde nal patte jamni rang de ho rahe han. isde layi boote nu 150 gram SSP pao ja 4 killoo vermi compost pao. isde nal boote nu sare tat mil jange ate boote nu fruit v lagna shuru ho janda hai.dhanwad
sir ji meri 3086 Kanak aa usnu pilli kungi pyi aa us nall jhaar te kina k assar painda a ?
(pb)
Punjab
Jekar knak dode te hai tn peeli koongi nal nuksaan ho skda hai.esdi roktham lyi Tilt @200 ml per acre da spray kr skde ho..
ਗਿਨੀਂ ਘਾਹ ਦੀ ਮੁਢਲੀ ਜਾਣਕਾਰੀ ਅਤੇ ਕਿਹੜੇ ਖਣਿਜ ਪਦਾਰਥ ਨੇ % ਵੀ ਦੱਸਨਾ ਕੇ ਕਿੰਨੀ ਮਾਤਰਾ ਵਿਚ ਹੈ ?
(pb)
Punjab
ਗਿਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ ਇਸਦੀਆਂ ਵਦੀਆ ਕਿਸਮਾਂ ਜਿਵੇ ਗਿਨੀ ਘਾਹ 518 ਅਤੇ ਗਿਨੀ ਘਾਹ 101 ਹੈ ਇਸਦਾ 6-8 ਕਿਲੋ ਬੀਜ ਪ੍ਰਤੀ ਏਕੜ 25cm ਵਿੱਥ ਤੇ ਸਿਆੜਾ ਵਿਚ ਕੇਰੇ ਨਾਲ ਬੀਜਿਆਂ ਜਾਂਦਾ ਹੈ ਇਸਦੇ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਧੰਨਵਾਦ
sir es var jhona kinni june ton lg skda ?
(pb)
Punjab
Newspaper di news de according Jhone di transplanting 20 June to start hovegi..
Gabhin Bhains ka 7 mahine me abortion ho jaye to kya wo dudh degi ?
(en)
abdulgaffar Ji , ha lag sakti he aap use Bolus Calcimust 20 lao 1 goli swere 1 goli shame ko de, powder milk out 900gm 2 chamach swere 2 chamach shame ko de, virbac company ka Liquid Anabolit 1 litter 100ml swere 100ml shame ko dena shuru karo ji.
गर्मी के मौसम के लिए टमाटर की बेल वाली किस्म बताऐं ?
(hn)
Punjab
राजेंद्र जी आप टमाटर की किसम जैसे Alkarty Gardens Hybrid, ARKA RAKSHAK की बिजाई कर सकते है, धन्यवाद
majj nu muh khur ho gaya ki ilaj kita jave, dujiyaa majja nu kida safe kita jave ?
(pb)
Punjab
ਅੱਜ ਕੱਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗ ਰਹੀ ਹੈ ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
Punjab
thanks g
ककड़ी में फूल लगते है लेकिन फल नही लगते हैं सर उपचार बताये ?
(hn)
Rajendra g fool bn ke sookh jaate hai toh uss mein fungus ki problem ho jaati hai..uss ke upper copper oxy chloride@400gm ko 150ltr pani mein mila ke prati acre pe spray krein...
मैं मोती की खेती करना चाहता हूं तो क्या करूं ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
सर मैं मोती की खेती करना चाहता हूं इसके लिए क्या करना चाहिए ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Sat shri akal ji, Eh Kanak te mittr keeda hai yan sundi ?
(en)
Shaman g yeh soondi nahi hai..yeh keeda koi bhi nuksaan nahi krta hai...soondi hare rang ki hogi jo gehoo pe attack krti hai...yeh keeda gehoo mein koi nuksaan nahi krega...
Haryana
Thank u ji....
Haryana
Thank u ji....
गर्मियों में मूंग की फसल उगाएं ?
(hn)
Punjab
Garmi mein moongi ki fasal lga skte ho.eske liye aap TMB-37, SML 832,SML 668 variety lga skte ho.eski beejayi ka time 20 March se 10 April tkk ka hai..
Poultry nu ਖੂਨੀ ਦਸਤ ਹੋ ਗਿਆ ਹੈ ਕੋਈ ਦੇਸੀ ਇਲਾਜ ਦੱਸੋ ?
(en)
Punjab
ਤੁਸੀ ਉਸ ਨੂੰ ਲਿਵਰਟੋਨਿਕ + ਮਲਟੀਵਿਟਾਮਨ ਪਾਓ ਜੀ
Sir mjh nu 7 month laga hoea oh white rang di dhar de rahi g koi nuksan wali gall tan ni ?
(en)
Nhi ji koi nuksan nhi hai par fer v tusi us nu Injection Duraprogen 750mg Lwao ji.
Sir mjh a 7 month laga hoya ki usnu hun metabolite powder te vitamin h de sakde koi nuksan tan ni ?
(en)
Punjab
Hanji Shergil ji tuci uss nu Metabolite powder di rojana 1 pudi ate Vitum-H 10ml rojana de skde ho, isda koi nuksan nahi hai .
ग्राफ्टिंग क्या है ?
(hn)
Punjab
ग्राफ्टिंग एक तकनीक है जिसमें एक पौधे के ऊतक दूसरे पौधे पौधे के ऊतकों में प्रविष्ट कराये जाते हैं जिससे दोनों के वाहिका ऊतक आपस में मिल जाते हैं इस प्रकार इस विधि से अलैंगिक प्रजनन द्वारा पौधे तैयार किये जाते हैं
मुझे डेयरी फार्म के लिए अच्छी नस्ल की गाय चाहिए ?
(hn)
Rajasthan
यदि आप ज्यादा दूध के लिए रखना चाहते है तो आप एचएफ नस्ल की गाय रख सकते है इसका दूध सबसे ज्यादा होता है और इसे बीमारियां भी सबसे ज्यादा लगती है इसके इलावा आप साहीवाल , जरसी, गिर गाय भी रख सकते है इनका दूध भी अच्छा होता है और बीमारियां कम लगती है
जैविक खाद के लिए के केंचुए कहां से मिलेंगे ?
(hn)
Punjab
Goverdhan ji Agar aap kechua khad bnane ke lia kechua lena chahte to aap inhe online bhi le sakte hai, online magvane ke lia aap niche dia gae link par click kare. https://www.amazon.in/Wigglers-Compost-Earthworms-Organic-Sustainably/dp/B00GSH6WH4
ग्रामप्रिया मुर्गी के बारे में जानकारी दीजिए ?
(hn)
Punjab
ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है
sir Bathinda k v k course kado shuru honge or konse konse hai ?
(pb)
Punjab
Bathinda vich jo v traning hundiya os di koe date fix nahi hai ji . tusi jado v chaho othe ja ke traning layi apna form submit karva deyo. os to baad jado traning hoe ta tohanu call karke bula leya janda hai. kvk bathinda da address tusi note kar sakde ho. KVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619
मुझे मोती की खेती करनी है कैसे शुरूआत करें ?
(hn)
Punjab
समराट सिंह जी मोतियों की खेती के बारे में पूरी जानकारी के लिए आप विनोद कुमार 9050555757 से संपर्क करें
मुझे जैविक खेती सीखनी है कहां से सीखें ?
(hn)
Pappu singh g aap bina reh spray se kheti shuru kr skte ho. uske baad jo v desi dhang se spray tyaar krni hai woh apko btaa di jayegi ki kis dhang se aap ne spray teyar krni hai aur organic khaad kaise bnani hai.
ਗਾਂ ਦਾ ਦੁੱਧ ਵਧਾਉਣ ਲਈ ਕੀ ਪਾਉਣਾ ਪਉ ਜੀ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
How I should do pearl farming ?
(en)
Punjab
Mr. Nirakar Behera for pearl farming you can contact to (Indian Council of Agricultural Research) Kausalyaganga, Bhubaneswar-751002, Odisha, India Tel: +91-674-2465421, 2465446
ਸਰ ਮਟਰਾਂ ਦੀ ਫਸਲ ਨੂੰ ਝੁਲਸ ਦੀ ਬਿਮਾਰੀ ਪੈ ਗਈ ਹੈ ਕਿਹੜੀ ਸਪਰੇਅ ਕਰੀਏ ?
(pb)
iss de upper M-45@400gm ja Antracol@500gm nu 150 ltr pani de nal mila ke prati acre te spray kro.
Sir, how to prevent wheat yellow rust(fungal disease of wheat) ?
(en)
If there is yellow rust in wheat crop then you can spray Tilt@200ml or shine@200ml or bumper@200ml or Gillette@200ml by mixing in 150ltr water for one acre...
देसी मुर्गी के चूज़े कहां से मिलेंगे और उनका रेट क्या होगा ?
(hn)
Punjab
संजय प्रकाश सिंह जी देसी चूजे लेने और इन के बारे में पूरी जानकारी लेने के लिए आप सुमित कुमार 8006000291 7906547529 से संपर्क करें
ਮੁਛਲ ਝੋਨੇ ਦੀ ਸਭ ਚੰਗੀ ਕਿਸਮ ਕਿਹੜੀ ਹੈ ਜਿਸ ਨੂੰ ਬਿਮਾਰੀ ਘੱਟ ਪੈਦੀ ਹੈ ?
(pb)
Punjab
ਕੁਲਦੀਪ ਜੀ ਤੁਸੀ ਝੋਨੇ ਦੀ ਕਿਸਮ ਜਿਵੇ 1401, 1728, 1637 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
मोती की खेती ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
मोती की खेती यू पी में कहां होती है और ट्रेडिंग कहां होती है ?
(hn)
Punjab
संजय प्रकाश सिंह जी मोतियों की खेती के बारे में पूरी जानकारी के लिए आप विनोद कुमार 9050555757 से संपर्क करें
mosam ?
(pb)
Punjab
surinder ji mausam vibhag de anusar poora hafta mausam saaf rahega.dhanwad
kharbuje nu kehri-2 spray krni a ?
(pb)
savy g kirpa kr ke kharbuje de vich ki problem aa rhi hai kirpa kr ke ihh dso. uss hisaab nal tuhanu spray ds ditti jawegi.
Punjab
savy ji kharbuje nu M-45@4gram nu prati litre pani de hisab nal spray karo ate is to ilava isnu NPK 19:19:19@7 gram nu orati litre pani de hisab nal spray karo.dhanwad
नींबू का पेड़ है इसकी पत्तियां सिकुड़ रही हैं और छोटे छोटे नींबू जो मटर के दाने के बराबर हैं वो गिर रहे हैं ?
(hn)
Punjab
नावेद जी यह फंगस के कारण हो रही है इसकी रोकथाम के लिए आप copper oxychloride @3gm को प्रति लीटर पानी के हिसाब से स्प्रे करें इसके फल को झड़ने की रोकने के लिए आप planofix @4ml को 15 लीटर पानी में मिला कर प्रति एकड़ के हिसाब से स्प्रे करें धन्यवाद
ਸਰ ਗਾ ਦੇ ਦੁਧ ਦੀ ਫੈਟ ਕਿਵੇਂ ਬਣੂਗੀ ?
(pb)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ, ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ, ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ, ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
ਮਟਰ ਵਾਲੀ ਕਿਹੜੀ ਮਸੀਨ ਵਧੀਆ ਹੈ ?
(pb)
Punjab
ਸੁਰਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਮਟਰ ਵਾਲੀ ਕਿਹੜੀ ਮਸ਼ੀਨ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
मोती की खेती कैसे करें ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Bihar
क्या बिहार में मोती की खेती कर सकते हैं
मोती की खेती कैसे शुरू की जाती है ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Sir sugarcane di cultivation baare dsso ?
(en)
Punjab
ਬਿਜਾਈ ਦਾ ਸਮਾਂ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਫਾਸਲਾ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ 3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ ਬੀਜ ਦੀ ਸੋਧ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ ਮਿੱਟੀ ਦੀ ਸੋਧ ਮਿੱਟੀ ਦੀ ਸੋਧ ਲਈ ਜੀਵਾਣੂ-ਖਾਦ ਅਤੇ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ 5 ਕਿਲੋ ਜੀਵਾਣੂ-ਖਾਦ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਣ ਤਿਆਰ ਕਰ ਲਓ ਇਸ ਮਿਸ਼ਰਤ ਘੋਲ ਨੂੰ 80-100 ਕਿਲੋ ਰੂੜੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ ਇਸ ਘੋਲ ਨੂੰ ਵੱਟਾਂ ਤੇ ਬੀਜੇ ਗੰਨੇ ਦੀਆਂ ਗੁੱਲੀਆਂ ਤੇ ਛਿੜਕਣਾ ਚਾਹੀਦਾ ਹੈ ਇਸ ਤੋਂ ਬਾਅਦ ਵੱਟਾਂ ਨੂੰ ਮਿੱਟੀ ਨਾਲ ਢੱਕ ਦਿਓ
sir mere svala de jvab ni mile ?
(pb)
Punjab
cow da milk vdoun vali koi medicine
..?
(pb)
Punjab
Jugraj singh ji kirpa krke apna swal vistar nal dso ji tuhade walo bejji gyi video upload nhi hoi hai kirpa krke dubara upload kro ji tan jo tuhanu sahi jankari diti jaa skee.
what type of crop to be sow in april month ?
(en)
Maharashtra
Gurpreet ji in the month of april you can sow moong and maize for fodder. thank you
sir tomato nu eh 2 rog han, ehna da hal dso g. no.1 photo wali disease 1 plant nu hi hai ?
(pb)
daljeet ji isde uper machar da hamla check karo jekar machar maujood hai ta tuc isde uper imidacloprid@1.5ml prati litre pani de hisab nal spray karo. is to ilava isde uper tuc M-45@4 gram nu prati litre pani de hisab nal spray karo. dhanwad
मोती की खेती ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
Pussa 1718 paddy variety ke baare me btao . 1718 variety bikne me kaisi h. Te 1121 ke brabr rate me bikk jati h kya ?
(en)
Maharashtra
बासमती 1718, 136-138 दिनों में पककर तैयार हो जाती है और उपज 18—20 क्विंटल प्रति एकड़ देती है, Pusa Basmati 1121: इसका पौधा लंबा होता है यह किस्म 137 दिनों में पककर कटाई के लिए तैयार हो जाती है यह एक सुगन्धित किस्म है जिसकी पकाने की गुणवत्ता बहुत अच्छी है इसकी औसतन पैदावर 13.7 क्विंटल प्रति एकड़ है इनका रेट सरकार द्वारा निर्धारित किया जाता है धन्यवाद
सर मुझे भी बकरी पालन करना है क्या बैंक इस के लिए लोन देता है और हिमाचल में कोन सी ब्रीड पालना सही रहेगा ?
(hn)
Punjab
इसके लिए सबसे पहले आप ट्रेनिंग लेनी जरूरी है आप आपने नज़दीकी केबीके से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें , आप बीटल बकरियां रख सकते हैं यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.
Basmati 1121 ka sahi beej bimari rahit Kaha se le ?
(en)
Deepak g yeh beej aap kisi bhi local market se le skte ho ja fir Ludhiana university se le skte ho ja fir apne jila ke kvk se le skte ho...beej ko baad mein sodh ke buvaayi krni hai...
..?
(en)
Punjab
Guri ji kirpa krke apna swal vistar nal pusho ji tuahde walo bejji gayi Audio upload nahi hoi hai kirpa krke dubara upload kro ji tan jo tuhanu sahi jankari diti jaa skee.
duck farm kya Hoshiarpur aur Gurdaspur Mein Hai Koi ?
(en)
Punjab
Navdeep ji Duck len lai tusi ROCKY ROAD FARMS 9855562208, Gill Farm 9501832099 nal samparak kar sakde ho.
sir duck kahan se Milenge please batao Punjab me ?
(en)
Punjab
Navdeep ji Duck len lai tusi ROCKY ROAD FARMS 9855562208, Gill Farm 9501832099 nal samparak kar sakde ho.
sir g pili kungi jhad te asar kru Hun ?
(en)
Punjab
hanji pili kungi karan kanak de jhadd te (8-20%)takk asr painda hai.
majj gabban ni hoi 4 mahine ho ge sui nu ki karie ?
(pb)
Punjab
ਤੁਸੀ ਉਸ ਨੂੰ Agrimin super powder 100gm ਰੋਜਾਨਾ ਦਿਓ ਇਸਦੇ ਨਾਲ ਤੁਸੀ Minotas bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਜਲਦੀ ਹੀ ਹੀਟ ਵਿਚ ਆ ਜਾਵੇਗੀ
सर मैने करेले लगाने है उसमें सूंड़ी जड़ से न हो उसके उपचार के लिए कोनसी दवाई प्रयोग करे और कितने बीज में कितनी दवाई का प्रयोग करे ?
(hn)
बिजाई से पहले बीज को 25-50 पी पी एम जिबरैलिक एसिड और 25 पी पी एम बोरोन में 24 घंटे के लिए भिगायें कीटों से बचाने के आप इसे chlorpyriphos @4ml को प्रति किलो बीज के हिसाब से उपचार करें
सर मैंने 1 एकड़ करेले की बिजाई को 15 दिन हो गए उसमें कुछ ही पौधे निकले वो ही उखाड़ कर देखें तो उसमें सफ़ेद सुंडी है जो पौधे नहीं निकले उनको देखा तो बीज गले हुए थे इसका क्या कारण है ?
(hn)
Punjab
Pawan g karele mein soondi hai to ess mein aap Chloropyriphos 20% 1 liter ko mitti mein mila ke broadcast kr skte ho...
sir khetibadi sanda te subsidy wali kehdi kehdi scheme chl rhi hai ?
(en)
Punjab
Amritpal ji same same te alag alag sanda te subsidy schemes chaldia hi rehdia han kirpa karke tusi eh daso ke tusi eh daso ke tusi kehra sand (machine) khridna hai ta jo tuhanu puri jankari diti ja sake. Dhanwad.
मुझे मोती की खेती करनी है कृपया उचित रास्ता बताएं ?
(hn)
Punjab
राजा राम जी मोती की खेती के बारे में पूरी जानकारी के लिए आप विनोद कुमार 9050555757 से संपर्क करें
homoeopathic medicine m fast de company da nam daso ?
(pb)
Punjab
Virpal singh ji ehh Hester Biosciences Limited da product hai ehh tuci Fast-M de name to v pta kr skde ho, ehh homeopathic store ton mill jawegi ji.
मोती की खेती कैसे की जाती है ?
(hn)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
sir PM-kisan portal scheme 2000 rupay wali chl rhi hai ja nhi ?
(en)
Punjab
amritpal singh ji tusi jekar sariya sharta puriya karde ho to hun v eh scheme de form char sakde ho. chon zabta lagan karke pese aje late oonge. par tusi apna form bhar sakde ho.
sir ਮੱਝਾ ਨੂੰ calcium ਕਦੋਂ ਤੇਕਿੰਨਾ ਦੇਣਾ ਚਾਹੀਦਾ ਹੈ । sir ਮੱਝਾ ਨੂੰ ਹੋਰ ਕਿਹੜਾ product ਪਾਉਣ ਚਾਹੀਦਾ ਹੈ । ਜਿਸ ਨਾਲ ਪਸੂ ਤੰਦਰੁਸਤ ਤੇ ਦੁੱਧ ਵਧੀਆ ਦੇ ਸਕੇ ?
(pb)
Punjab
ਰਣਜੀਤ ਜੀ ਤੁਸੀ ਕੈਲਸ਼ੀਅਮ ਦੇ ਤੋਰ ਤੇ Calcimust gold liquid 100ml ਰੋਜਾਨਾ ਦੇ ਸਕਦੇ ਹੋ, ਇਸਦੇ ਨਾਲ ਤੁਸੀ Enerboost ਪਾਊਡਰ 50 ਗ੍ਰਾਮ ਰੋਜਾਨਾ ਪਸ਼ੂਆਂ ਨੂੰ ਦੇ ਸਕਦੇ ਹੋ ਇਸ ਨਾਲ ਪਸ਼ੂਆਂ ਦੀ ਵਧਿਆ ਗਰੋਥ ਹੁੰਦੀ ਹੈ ਅਤੇ ਦੁੱਧ ਵੀ ਵਧਿਆ ਰਹਿੰਦਾ ਹੈ