Punjab
Search
सर मेरा गांव मध्य प्रदेश राज्य के इंदौर जिले में है मैं ऐसी कौन सी खेती करूं जिसमें अच्छा फायदा हो ?
(hn)
योगेश जी आप एलोवेरा की खेती कर सकते है इस से आपको काफी फायदा भी होगा धन्यवाद
seep kaha milte h kheti ke liye ?
(hn)
Punjab
Bhupendra Singh seep ki kheti ke bare mein puri jankari ke lia aap Manish Vasudev 9417652857 se samparak kare.
???
(en)
Punjab
Kirpa krke photo dubara upload kro ji ate apna swal vistar nal dso ji tan jo tuhanu sahi jankari diti ja ske.
sir eh kala daag ki hai and es lei eh dawai sahi a tilt ni mili ?
(pb)
Punjab
Sukhwinder ji tuc ehna di varto kar sakde ho.T-Zole ek fungicide hai eh tilt da kam hi kardi hai.thomson ik keetnashak hai. eh tele di roktham kardi hai. dhanwad
किसान कार्ड क्या है कहां निकलते हैं और क्या लगता है डॉक्यूमेंट इसकी जानकारी दीजिए ?
(hn)
Punjab
किसान क्रैडिट कार्ड इस योजना का लाभ भारत में मौजूद किसी भी बैंक से लिया जा सकता है यह क्रैडिट आपको आपकी ज़मीन और फसल के अनुसार बैंक की तरफ से निर्धारित किया जाता है इसके बारे में और ज्यादा जानकारी के लिए आप अपने नज़दीकी बैंक या फिर जहां आपका पहला बैंक खाता चल रहा है के साथ संपर्क कर सकते हैं बैंक जाने से पहले आप अपने साथ अपनी ज़मीन की जमाबंदी, फर्द, गरदोरी और ज़मीन का नक्शा जरूर साथ लेकर जाएं ताकि बैंक आपको सही जानकारी दे सके
Maharashtra
आसपास के बँक में जाईये वाहा पुछःताच किजीये आपको सारी जानकारी वही दी जायेगी KCC LOAN REQUIRED DOCUMENT 1) Pan Card 2) Aadhar Card 3) Electricity Bill 4) 7/12 Satbara 5) 8 A 6) Map Naksha 7) Haisiyat Pramanpatra , Valuation Certificate 8) Loan booked on 7/12 Satbara 9) Passport photo 4 no. 10) Revenue Stamp 15 no. 11) NOC loan on you from Other loan on 100 Rs. Stamp paper 12) 100 Rs. Stamp paper blank. 13) Income Certificate 14) Setsara Pavati 15) Olitacha Dakhala, Availability of water source 16) Chaturta Sima Pramanpatra , All sided Farmer Name Certificate
Maharashtra
thanks
I want complete information on pearl farming ?
(en)
Punjab
Kavita g to get complete information on pearl farming you can contact to Bamoriya Pearl Farm Phone: 097700 85381
bakri palan lai sab to awdiya breed kehdi hai jii plz daso ?
(pb)
Punjab
punjab de hissab nal beetal goat best hai ji kyuki eh meat te milk dona layi rakh sakde ha ji.
Punjab
thank u sir
sir milki khumb di jankari sarl vidhi duvara dso ji and 30 50 da jhonpda bnoun te ki cost avegi ?
(en)
Punjab
Sidhu is bare poori jankari lain layi tuc Ashok Vashist 7015136739 ji nal sampark kar sakde ho ihna to hi tuhanu isde shed de kharche bare jankari mil jayegi.dhanwad
hun ki bijiye ?
(pb)
Maharashtra
hun tuc moongi di bijai kar sakde ho. is to ilava tuc makki di bijai kar sakde ho. dhanwad
bakri palan shuru kive kriye ?
(pb)
Punjab
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ
Punjab
thanks u sir....
ਮੇਰੀ ਮੱਝਾ ਨੇ ਸੂਈ ਨੂੰ 7 ਮਹੀਨੇ ਹੋ ਗੇ ਬੋਲ ਨਹੀ ਰਹੀਆ ਮਿਕਚਰ ਪਾਊਡਰ ਸਭ ਤਰਾ ਦੇ ਕੇ ਦੇਖ ਲਿਆ ਕੀ ਕਰ੍ਹਾ ?
(pb)
Punjab
ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ. ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ
Sir mungi sml668 beej kive kitho milu bijai da sahi sama ki ?
(pb)
Punjab
isdi bijai da sma 20 march to 10 april tak hai. isda beej tu c kise v dealer ya kvk to pta kr skde ho.
mere kol do kattia ne ik 4mahine dia ik 10mahine dia malapa dea golia v ditea vadea fuldea ni koi ilaz daso ?
(pb)
Punjab
tuci 4 Month di katti nu Calf growther feed deni suru kro Ate 10 mahine di katti nu Hiefer Dry feed deni suru kro , isde nal tuci donna nu Calf plan powder 50 gm rojana deo ji , iss nal vdia growth howegi..
ਮੱਝ ਮੌਕ ਮਾਰਦੀ ਹੈ ?
(pb)
Punjab
ਤੁਸੀ ਮੱਝ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ, ਬਾਕੀ ਤੁਸੀ ਉਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਥੋੜੀ ਥੋੜੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ .
ਕਣਕ ਨੂੰ ਹਲਦੀ ਦੀ ਬਿਮਾਰੀ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ ?
(pb)
Punjab
haldi rog di roktham de lyi TILT@200ml nu 200 liter paani de nal mila k prati acre te spray kro.
Punjab
dhanwad ji
ਗਾਂ ਅਤੇ ਮੱਝ ਦੁੱਧ ਨਹੀਂ ਵਧ ਰਿਹਾ ਨਾ ਫੈਟ ਵਧਦੀ ਹੈ ?
(pb)
Punjab
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ , ਕਿਉਕਿ ਵਧਿਆ ਖੁਰਾਕ ਨਾਲ ਹੀ ਪਸ਼ੂ ਦਾ ਦੁੱਧ ਵਧਿਆ ਹੁੰਦਾ ਹੈ , ਤੁਸੀ ਪਸ਼ੂਆਂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ, ਇਸਦੇ ਨਾਲ ਤੁਸੀ Flukrid-DS ਦਵਾਈ ਦੀ ਗੋਲੀ ਦਿਓ ਅਤੇ Livoferrol liqued 50 ਮਿਲੀ ਰੋਜਾਨਾ ਦਿਓ ਜੀ ,ਇਸ ਨਾਲ ਫਰਕ ਪੈ ਜਾਵੇਗਾ.
tulsi farming ?
(en)
Maharashtra
It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES:- Krishna Tulsi (Ocimum sanctum),Drudriha Tulsi,Ram/Kali Tulsi ,Babi Tulsi,Tukashmiya Tulsi,For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. Seeds are sown at depth of 2cm.Crop is transplanted in field, 6-7 week after sowing.For Tulsi plantation use seed rate of 120 grams per acre. To protect crop from soil borne disease and pests, before sowing treat seeds with Mancozeb@5gm/kg of seeds.Before sowing add 15 tonnes of FYM in soil for good yield. Sow Tulsi seeds on prepared beds with convenient space. Seeds are sown on beds 8 weeks in advance of monsoon. The seeds are sown at the depth of 2cm. After sowing, thin layer of FYM and soil is spread over seeds. Irrigation is done with sprinkler hose. 15-20 days before transplanting, application of 2% urea solution helps to give healthy seedlings for transplantation. Transplanting is done in the middle of April when seedlings are 6 weeks old and having 4-5 leaves on seedlings. Water seedling beds 24hours before transplanting so that seedlings can be easily uprooted and remain turgid at transplanting time.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you
sir eh dwai chare te kr skde a barseem sabjia te kini dose pauni, barseem te spray toh kine din baad chara cut skde aa ?
(pb)
Punjab
jai singh ji Voliam Flexi ik keetnashak hai jisde vich Thiamethoxam +Chlorantraniliprole nam da salt maujood hunda hai eh tele chepe ate sundi di roktham kardi hai.isdi matra 60-80 gram di varto kiti jandi hai.
sir tusi kise company bare jaande ho Jo aloe Vera di kheti bare contract kr sake Jo reliable Hove ?
(pb)
Punjab
Satinderjit ji tuc aleovera di contract farming de layi Rashid Khan 9039693757 ji nal sampark kar sakde ho. dhanwad
thanxx
ਡਾਕਟਰ ਸਾਹਿਬ 5 ਮਹੀਨੇ ਦੀ ਪਹਿਲਣ ਝੋਟੀ ਗਬਨ ਆ ਉਸਨੂੰ ਖੁਰਾਕ ਕੀ ਪਾਈਏ ?
(pb)
Punjab
ਉਸ ਨੂੰ ਤੁਸੀ ਕਿਸੀ ਵਧਿਆ ਕੰਪਨੀ ਦੀ ਫੀਡ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
Punjab
Thx ji
ਅਸੀਂ 3 ਸਾਲ ਤੋਂ ਤੋਰੀ ਪੇਠਾ ਲਗਾ ਰਹੇ ਪਰ ਕਾਮਯਾਬ ਨਹੀਂ ਹੋਏ ਜਾਂ ਤਾਂ ਬੂਟਾ/ਫਲ਼ ਸੁੱਕ ਜਾਂਦਾ ਜਾਂ ਪੇਠਾ ਗਲ ਕੇ ਬਦਬੂਦਾਰ ਹੋ ਜਾਂਦਾ ਅਸੀਂ ਟ੍ਰਾਈਕੋਡਰਮਾ ਵੀ ਪਾਇਆ ਸੀ ?
(pb)
Punjab
ਸੁਖਜਿੰਦਰ ਜੀ ਇਹ ਫ਼ਲ ਦੀ ਮੱਖੀ ਦਾ ਹਮਲਾ ਹੈ ਜਿਸਦੇ ਕਾਰਨ ਇਹ ਫ਼ਸਲ ਖਰਾਬ ਹੋ ਜਾਂਦੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਹਮਲੇ ਵਾਲੇ ਫ਼ਲ ਨੂੰ ਤੋੜ ਕੇ ਜਮੀਨ ਚ ਦੱਬ ਦਿਓ
Uttar Pradesh
मिट्टी की जांच करवाये
Rice and cotton ton bina Kharif de season vich kis crop nu organic tareeke naal kita ja sakda?
(en)
Maharashtra
rajwinder ji jhone ate kpah to bina tuc makki di bijai kar sakde ho. dhanwad
fish farming ?
(pb)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ.
ਸੂਰ ਪਾਲਣ ਦੀ ਟਰੇਨਿੰਗ ਕਿੱਥੇ ਦਿੱਤੀ ਜਾਂਦੀ ਹੈ ਅਤੇ ਕਿਸ ਤਾਰੀਖ ਨੂੰ ਦਿੱਤੀ ਜਾਂਦੀ ਹੈ ?
(pb)
Punjab
ਰਣਯੋਧ ਬਰਾੜ ਮੱਤਾ ਜੀ ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ ਇਹਨਾਂ ਦੀ ਕੋਈ ਪੱਕੀ ਤਰੀਖ ਨਹੀ ਹੈ ਤੁਸੀ ਜਦੋਂ ਵੀ ਚਾਹੇ ਇਹਨਾਂ ਥਾਵਾਂ ਤੇ ਫਾਰਮ ਭਰ ਕੇ ਆਉ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
ਸਰ ਪੂਸਾ 1718 ਬਾਸਮਤੀ ਦਾ ਕਿੰਨਾ ਝਾੜ ਹੈ ਅਤੇ ਇਸ ਦਾ ਰੇਟ ਬਾਸਮਤੀ1121 ਨਾਲੋਂ ਕਿੰਨਾ ਫਰਕ ਹੁੰਦਾ ਹੈ ਅਤੇ ਇਸ ਦਾ ਸਹੀ ਬੀਜ ਕਿਥੋਂ ਮਿਲੇਗਾ ਮੁਕਤਸਰ ਜਾਂ ਕੋਟਕਪੂਰਾ ਏਰੀਏ ਵਿਚ ?
(pb)
Punjab
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦਾ ਰੇਟ ਸਰਕਾਰ ਵਲੋਂ ਹੀ ਤਹਿ ਕੀਤਾ ਜਾਂਦਾ ਹੈ
main Madhu Palan karta hoon training karna chahta Hoon certificate ke liye aap bataen kahan hogi training ?
(hn)
Punjab
हांजी अगर आपने लोन लेना है तो आपके पास इसकी ट्रेनिंग का सर्टिफिकेट होना चाहिए और यह सर्टिफिकेट आपको अपने ज़िले के कृषि विज्ञानं केंद्र के ही मिलेगी इसलिए आप ट्रेनिंग ले और लोन के लिए अप्लाई करो आपके नज़दीकी कृषि विज्ञानं केंद्र का पता कृषि विज्ञानं केंद्र,रामपुर, P.O. - Dhamora, जिला- रामपुर- (U.P.),इंडिया, पिन- 243 701 है जी
is bull ki pics chahiye ?
(en)
Punjab
Eh sahiwal bull (bull name: - Bas-sh-30) da semen hai, is Date of Birth 20-01-2015 , eh bull C.V.A.S KODEMDESAR BIKANER valo tyar kita geya hai ate eh semen Frozen Semen Bank (FSB) BASSI valo tyar kita geya hai.
Mujhe Shahad bechna Hai rate Sahi Nahin Mil Pa Raha ab aap bataen Mein Kahan Bechu ?
(hn)
Punjab
Nizam khan ji agar aapne Shehad bechna hai to aapko iski marketing khud hi karni padegi. aap logo ko shehad ke faide btaye or jo nazdiki shop hai unpar jakar unko ek sample de or aapka Shehad woh apne shop par beche iske liye unko bolo. aap whatsapp ya facebook se bhi apne Shehad ki add kare. Quality pure rakhe. aise aapko dheere dheere apni khud ki market bnani padegi.
Good idea
Punjab
ham be shehad khrid karte hai.
kiya Rate bachna hai Nizam bhai
Uttar Pradesh
Sar Jo rate chalta Ho wahi read to bhejna hai 8178814286
cont .golden honey multi honey price 85
please mere is number per sampark kare .me bhi madhumakhipalak hoo.
Rajasthan
अगर किसी को सहद की मार्केटिंग करवानी है तो मुझसे संपर्क करे
Y ji apa 5year to Bina reh na dap na urea to Apna Khan Lin acre Kanak bejda every year same land tusi v sara try kro ?
(en)
Punjab
jaswant ji kisana nu slah den layi bahut bahut dhanwad sanu umeed hai tuhade to kisan prerit ho ke jaivik kheti vich kadam putange. dhanwad ji
ਸਰ ਜੀ ਇਹ ਹੈ ਦੋਨੋਂ ਚੀਜਾਂ ?
(pb)
Punjab
ਹਾਂਜੀ ਨਿਰਵੈਰ ਸਿੰਘ ਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਜੀ
मोती की खेती कैसे शुरू करें और ट्रेनिंग कैसे ले ?
(hn)
Punjab
Akash जी मोती की खेती और इसकी ट्रेनिंग के बारे में पूरी जानकारी के लिए आपVinod Kumar 9050555757 से संपर्क करें
Mujhe kadaknath murgifarm ki training and subsidy kaha se milegi btaye ?
(hn)
Punjab
kadaknath ki farming karne ke liye training aapne apne zile ke KVK se hi milegi. aap apne nazdiki kvk ka address note kare or waha par jakar training ke liye form bhare. training ke baad to certificate milege uske base par hi aap loan ke liye apply kar sakte ho. Krishi Vigyan Kendra Address: Govind Nagar, Sarkanda, Bilaspur, Chhattisgarh 495001 Phone: 096303 48083
ਸਰ ਜੀ ਝੋਟੀ ਨੂੰ ਕੋਨਸੀਮੈਕਸ ਅਤੇ ਬੋਵੀਮਿਨ ਬੀ ਪਾਊਡਰ ਦੇਣਾ ਸੁਰੂ ਕਰ ਦਿੱਤਾ ਹੈ ਜੀ ?
(pb)
Punjab
ਹਾਂਜੀ ਨਿਰਵੈਰ ਸਿੰਘ ਜੀ ਤੁਸੀ ਇਹ ਪਾਊਡਰ ਅਤੇ ਗੋਲੀਆਂ ਦਿੰਦੇ ਰਹੋ ਜੀ , ਇਹਨਾਂ ਨਾਲ ਇਨਫੈਕਸ਼ਨ ਖਤਮ ਅਤੇ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ
सरसो की किस्में कितनी होती हैैं और कौन कौन सी होती हैं ?
(hn)
Punjab
अमित कुमार जी आप सरसो की किस्मे जैसे Narendra Ageti Rai 4, Varuna (T 59), Vasanti, Rohini, Maya, Urvashi, Narendra Swarna Rai 8, Narendra Rai, Vaibhav, Varuna (T 59) की बिजाई कर सकते है धन्यवाद
ਸਰ ਟਰੇ ਵਿਚ ਬੀਜ ਬੀਜਤੇ ਧੁਪ ਵਿੱਚ ਰੱਖੀਏ ਜਾਂ ਛਾਵੇ ?
(pb)
Punjab
ਲਖਵਿੰਦਰ ਜੀ ਇਸਨੂੰ ਕਮਰੇ ਵਿਚ ਰੱਖੋ ਜਿਥੇ ਥੋੜੀ ਬਹੁਤ ਧੁੱਪ ਆਉਂਦੀ ਹੋਏ ਕਿਉਕਿ ਜੇਕਰ ਇਸਨੂੰ ਬਿਲਕੁਲ ਧੁੱਪ ਵਿਚ ਰੱਖਦੇ ਹੋ ਤਾ ਟਰੇ ਵਿਚ ਪਾਈ ਕੋਕੋਪੀਟ ਜਾ ਮਿੱਟੀ ਵਿਚ ਨਮੀ ਦੀ ਮਾਤਰਾ ਘੱਟ ਜਾਏਗੀ ਧੰਨਵਾਦ
आम के पेड़ में चीटी लगने पर क्या करना चाहिए ?
(hn)
Punjab
दुष्यंत जी आप चींटी की रोकथाम के लिए आप Chlorpyriphos @4ml को प्रति लीटर पानी के हिसाब से स्प्रे करें धन्यवाद
ਸਰ ਜੀ ਝੌਟੀ ਹੀਟ ਚ ਨਹੀ ਆਉਂਦੀ ਕੀ ਦੇਣਾ ਚਾਹੀਦਾ ?
(en)
Punjab
ਤੁਸੀ ਝੌਟੀ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Ovumin Advance ਗੋਲੀਆਂ ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਂਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ
mai poultry farm kholna chahta hu koi raaye btaye jaise koi company se contact ho jaye to please btaye ?
(hn)
Punjab
अगर आप अंडे के लिए मुर्गी रखना चाहते हो तो आप BV 300 मुरगी रख सकते है यह 18 हफ्ते की होने के बाद अंडे देना शुरू कर देती है और 80 हफ्ते तक 374 अंडे देती है. ये 374 अंडे पैदा करने के लिए (19 से 80 हफ्ते तक) यह मुरगी कुल 46.6 किलोग्राम दाना (फीड) खाती है और पहले दिन से ले कर 18 हफ्ते तक 5.60 किलोग्राम दाना खाती है. यह मुरगी अंडा देना शुरू करने के बाद 80 हफ्ते तक रोजाना औसतन 111 ग्राम दाना खाती है. पहले दिन से ले कर 18 हफ्ते तक डेप्लेशन यानी मोर्टेलिटी व कलिंग 3-4 फीसदी तक ही होती है और 19 हफ्ते से 80 हफ्ते तक डेप्लेशन 7 फीसदी तक होता है. वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है. कमर्शियल लेयर (अंडे देने वाली मुरगी) को केज और डीपलिटर सिस्टम और कमर्शियल ब्रायलर को केवल डीपलिटर सिस्टम से पालते हैं. मुरगी पालने के शेड हमेशा साइंटिफिक स्टैंडर्ड के मुताबिक ही बनाने चाहिए. अगर आप ने पोल्ट्री शेड गलत दिशा और गलत तरीके से बना दिया है, तो आप का सारा पैसा बरबाद होगा ही और गलत तरीके से बनाए गए शेड में आप मुरगी से उस की कूवत के मुताबिक उत्पादन नहीं ले पाएंगे. गलत बने शेड में मुरगियों की मौतें भी ज्यादा होती हैं. मुरगियों को जंगली जानवरों, कुत्ते व बिल्ली वगैरह से बचाने के लिए शेड की चैन लिंक (जाली) अच्छी क्वालिटी की होनी चाहिए. सर्दी के मौसम में शेड को गरम रखने और गरमी के मौसम में शेड को ठंडा रखने के लिए कूलर, पंखे, फागर वगैरह का भी इंतजाम रखें. शेड को थोड़ी ऊंचाई पर बनाएं जिस से बरसात का पानी शेड के अंदर नहीं घुसे. शेड के अंदर गरमीसर्दी के असर को कम करने के लिए शेड की छत पर 6 इंच मोटा थैच (घासफूस का छप्पर) डाल देना चाहिए. पर थैच को आग से बचाने के लिए शेड की छत पर स्प्रिंकलर लगा देना चाहिए ताकि जरूरत पड़ने पर उसे चलाया जा सके. शेड की छत पर थैच डालने पर गरमी के मौसम में शेड के अंदर 7-10 डिगरी तापमान कम हो जाता है. सर्दी के मौसम में भी थैच शेड के अंदर का तापमान ज्यादा नीचे तक नहीं जाने देता है. चिकन मीट और अंडा उत्पादन के कुल खर्च का 60 से 70 फीसदी दाने पर खर्च होता है. इसलिए दाने की क्वालिटी एकदम अच्छी होनी चाहिए. पोल्ट्री फीड उम्र, स्ट्रेन, मौसम, प्रोडक्शन स्टेज, फीडिंग मैनेजमेंट वगैरह के पैमाने पर खरा उतारना चाहिए. पोल्ट्री फीड संतुलित नहीं है तो मुरगी कम अंडे पैदा करेगी और पोषक तत्त्व और विटामिन की कमी से होने वाली बीमारियां भी मुरगियों को होने लगेंगी, जैसे फैटी लिवर सिंड्रोम, पेरोसिस, डर्मेटाइटिस, रिकेट्स, कर्लटाय पेरालिसिस वगैरह. अंडे देने वाली मुरगी को लगातार अंडे देने के लिए 2500 से 2650 किलोग्राम कैलोरी वाले फीड की जरूरत होती है, उम्र और अंडे के वजन के मुताबिक ही फीड की कैलोरी तय की जाती है. 1 से 7 हफ्ते के चूजे को 2900 किलोग्राम कैलोरी का फीड, जबकि ग्रोवर को 2800 किलोग्राम कैलोरी का फीड देना चाहिए. मुरगी दाने और फीड बनाने वाले इंग्रेडिएंट (मक्का वगैरह) में नमी कभी भी 10-11 फीसदी से ज्यादा नहीं होनी चाहिए. अगर मक्के में नमी ज्यादा होती है, तो फंगस लग सकता है और फंगस लगा मक्का फीड में इस्तेमाल करने से उस में अफ्लाटाक्सिन (एक प्रकार का जहर) की मात्रा बढ़ जाएगी, जो मुरगी की इम्युनिटी (बीमारी झेलने की कूवत) को कमजोर कर देगी और मुरगी जल्द ही बीमारी की चपेट में आ जाएगी. बेहतर होगा कि पोल्ट्री फीड प्राइवेट कंपनी से खरीदा जाए ताकि फीड से जुड़ी किसी भी तरह की परेशानी से बचा जा सके,राजस्थान में देसी मुर्गे लेने के लिए आप मान सिंह 9649050050 से संपर्क कर सकते है धन्यवाद.
pearl farming kaise kare iski training kaun dega ?
(hn)
Punjab
अशोक जी पर्ल फार्मिंग के बारे में पूरी जानकारी के लिए आप Manish Vasudev 9417652857 से सम्पर्क कर सकते हैं
want to procure kidney beans (rajma) ?
(en)
Maharashtra
IMMANUEL MANU ji please ask your question in detail that what you want to know so that we can provide you proper information. thank you
Kerala
want kidney beans for export to kenya
Kerala
want kidney beans for export
moti ki kheti kaise kare kaha sa course kare ?
(hn)
Punjab
vijender singh g Moti ki kheti ke bare mein poori jankari ke liye aap Vinod Kumar 9050555757 se samparak kare.
asi apna gud as Bargadi gud bna Ke kive sale kariye , kindly tell me ?
(pb)
Maharashtra
surinder ji gud vechan de layi tuc packing , labeling karo ate jisdi training tuc Dr. Ramandeep singh 9814019470 ji nal sampark kar sakde ho. dhanwad
dhan ke bare me kuchh apni kheti par dale ?
(hn)
Punjab
Kanhiya ji aap App ke krishi section men jakar anaj vali faslon mein check karen usme dhan ki poori jankari di gayi hai. dhanywad
ਗਾਂ ਨੂੰ ਦੁੱਧ ਵਧਾਉਣ ਵਾਸਤੇ ਕਿਹੜੀ ਫੀਡ ਚੰਗੀ ਹੈ ?
(en)
Rajasthan
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
ਮੈਂ ਇੱਕ ਏਕੜ ਵਿੱਚ ਅਮਰੂਦ ਦਾ ਬਾਗ ਲਗਾਉਣ ਹੈ ਕਿਹੜੀ ਕਿਸਮ ਵਧੀਆ ਹੈ ?
(pb)
Punjab
ਤੁਸੀ ਅਮਰੂਦ ਦੀਆ ਵਧੀਆ ਕਿਸਮਾ ਜਿਵੇ ਪੰਜਾਬ ਐਪਲ ਅਮਰੂਦ, ਪੰਜਾਬ ਸਫੈਦਾ, ਪੰਜਾਬ ਕਿਰਨ, ਸ਼ਵੇਤਾ, ਪੰਜਾਬ ਪਿੰਕ, ਅਰਕਾ ਅਮੁਲਿਆ, ਸਰਦਾਰ ਲਗਾ ਸਕਦੇ ਹੋ
I am a goat farmer, I want to grow makkhan grass in my land.Is this gras suitable for dry land since I am from Birbhum and close to Jharkhand. If yes what is the price of seeds and how much do we require to cultivate 4acre. also guide me regarding its process of cultivation ?
(en)
Punjab
subhasish nag ji All kinds of agriculture soils are suitable with normal PH – 6.5 to 7 for makkhan grass cultivation. The seed rate for solo sowing is 5-6 kg per acre and if you combine it with barseem then th seed rate should be 3 kg per acre. thank you
Maharashtra
you can contact to 9888413150 Rk singh for seeds.you will get the information about price from him.
ਗਾ ਦੇ ਇਕ ਥਣ ਵਿਚ ਦੁੱਧ ਜਿਆਦਾ ਹੈ ਦੁੱਧ ਬਰਾਬਰ ਕਰਨ ਦਾ ਤਰੀਕਾ ਦੱਸੋ ?
(pb)
tuci uss nu Vitum-H liquid 10ml rojana dena suru kro, baki jyada dudh denn wale thann nu ghtt nhi kita jaa skda, tuci ehh liquid deke dekh skde ho.
sir g me aachar vali maki bijni aa, kihda beej vadia aa g aachar vaste 5 tarik tak bijni aa g, is di bijei kive kiti jave, vistar nal daso g ?
(pb)
Punjab
Achar lyi tuc makki di J-1006 variety di beejayi kr skde ho.esda seed rate @30 kg prati acre de hisab nal pao..esdi beejayi da time March to September tkk da hai...
pioneer di makki kamyaab aw..
Punjab
veer g ah beej sahi kithe milega ..ja hak ak jga hi mil javega
Punjab
thanks sir g
चिया की खेती के बारे में जानकारी लेना चाहता हूं ?
(hn)
Punjab
प्रवीण जी आप चिया की खेती की पूरी जानकारी के लिए आप यह वीडियो देख सकते है उसके लिए आप यह इस लिंक पर क्लिक करें:- https://www.youtube.com/watch?v=YLTP67o0d4I
क्या बकरी का दूध सूबह शाम निकालना पड़ता है या एक टाईम ?
(hn)
Punjab
हजी बकरी का दूध सूबह शाम दोनों टाइम ही निकालना चाहिए जी
हरी मिर्च की खेती कैसे करें ?
(hn)
Maharashtra
Md Monavwar जी मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है बिजाई का समय निचले क्षेत्रों के लिए : नवंबर, फरवरी, मई-जून दरमियाने क्षेत्रों के लिए : मार्च-मई ऊंचाई वाले क्षेत्रों के लिए: अप्रैल-मई बिजाई के लिए कतारों और पौधों के बीच 45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी बिजाई मुख्य खेत में की जाती है नर्सरी तैयार करना 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें एक एकड़ खेत में बिजाई के लिए 415 ग्राम बीजों का प्रयोग करें
ginger plant ?
(en)
Maharashtra
Hyma please ask your question in detail what you want to know about ginger plant so that we can provide you proper information. thank you
Uttar Pradesh
अदरक का पौधा तना है
allu store rakhne c faida hai ke nahi ?
(pb)
Punjab
chamkaur ji allu nu store karke rakh sakde ho kyuki hale alluan da rate ghat mil reha hai.tuc jekar store karke isnu vechde ho ta isda rate v vadhia mil janda hai. dhanwad
Sir,is bull ki pics and full detail chahiye ?
(en)
Punjab
Eh sahiwal bull (bull name: - Bas-sh-30) da semen hai, is Date of Birth 20-01-2015 , eh bull C.V.A.S KODEMDESAR BIKANER valo tyar kita geya hai ate eh semen Frozen Semen Bank (FSB) BASSI valo tyar kita geya hai.
ਮੇਰੀ 3 ਸਾਲ ਦੀ ਵੈੜ ਹੈ ਉਹ ਕਿਸੇ ਵੱਤ ਨਹੀ ਆਦੀ ਕਿਰਪਾ ਕਰਕੇ ਕੋਈ ਹੱਲ ਦੱਸਿਓ ਤਾਂ ਕਿ ਬਣ ਜਾਵੇ ?
(pb)
Punjab
ਤੁਸੀ ਝੌਟੀ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Ovumin Advance ਗੋਲੀਆਂ ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਂਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ
ਸਰ HF ਗਾਂ ਦੁੱਧ ਨਹੀ ਵੱਧ ਰਹੀ ਕੋਈ ਹੱਲ ਦੱਸੋ ਮੇ ਉਸਨੂੰ ਕਾਰਗੀਲ 8000 ਫੀਡ ਰਚਨਾ ਫੀਡ ਕਣਕ ਦਾ ਦਲੀਆ ਪਾਉਦਾ ਹਾ ?
(pb)
ਤੁਸੀ ਉਸ ਨੂੰ 250gm ਚੀਨੀ ਦੀ ਚਾਸ਼ਨੀ ਬਣਾਓ ਤੇ ਫਿਰ ਵਿੱਚ 100ml ਮਿੱਠਾ ਤੇਲ ਪਾਓ ਤੇ ਉਬਾਲ ਲਵੋ ਉਸ ਤੋਂ ਬਾਅਦ ਠਾਰ ਕੇ ਰੋਜ਼ਾਨਾ ਕੁੱਝ ਦਿਨ ਦਿਓ ਜੀ
ਬਾਈ ਜੀ, ਮਿੱਠਾ ਤੇਲ ਕਿਹੜਾ ਹੁੰਦਾ ਹੈ ।ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ।
सर मैं मोती की खेती करना चाहता हूं इसके लिए हमें क्या करना पड़ेगा हमें ट्रेनिंग कहां मिलेगी और सीप कहां से मिलेगा ?
(hn)
Punjab
s k जी मोती की खेती के बारे और इसकी ट्रेनिंग के बारे में पूरी जानकारी के लिए आप विनोद कुमार 9050555757 से संपर्क करें
Rajasthan
आप के द्वारा दिए गए मोबाइ नंबर वाला व्यक्ति कोई भी फ़ोन नहीं उठा रहा है
ਟਮਾਟਰ ਦੀਆਂ ਕੁਝ ਟਹਿਣੀਆ ਸੁਕ ਰਹੀਆਂ ਹਨ ਕੀ ਕਾਰਨ ਹੈ ?
(pb)
Punjab
ਪੇਡੂ ਕਾਕਾ ਜੀ ਇਹ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ ਮ-45 @4gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਇਸਦੇ ਵਿਚ ਕੀਤਾ ਦਾ ਹਮਲਾ ਚੈੱਕ ਕਰੋ ਧਨਵਾਦ
लौकी की सबसे अच्छी किस्म के बारे में बतायें ?
(hn)
Punjab
सवसीभाई जी आप लौकी की किस्मे जैसे PKM1, CO1, Pusa Naven, Arka bahar, Summer Prolific Round, Pusa manjiri, Pusa meghdoot, Samrat की बिजाई कर सकते है, धन्यवाद
what is the price of cotton in Punjab ?
(en)
Punjab
vijay ji The price of cotton in Punjab is 5400-5500 rupees. Thank you