Manage Expert Answers

Search

Total Count :- 258604

ye konsi nasal he pls sir mujhe bataye ?

(en)
  • 2
Posted by
nafeesh saifi (9760424844)
nafeesh saifi
Uttar Pradesh
Gautam Buddha Nagar
Write Answer
Posted Date (25 Mar 2019 01:44 PM) Assigned Date (-)
Answered Date (26 Mar 2019 07:14 PM) Translated Date (-)

yeh beetal cross nasal hai.

26 Mar 2019

sir ye 6 month ka he

गेहूं में तेला है ?

(pb)
Posted by
Gorasingh Gorasingh (7307519478)
Gorasingh Gorasingh
Punjab
Mansa
Write Answer
Posted Date (25 Mar 2019 01:42 PM) Assigned Date (-)
Answered Date (25 Mar 2019 02:30 PM) Translated Date (-)

कृप्या आप अपना सवाल विस्तार से बताएं कि आप क्या जानकारी लेना चाहते है ताकि आपको पूरी जानकारी दी जा सके

sir when should i do deworming of 40 day old 300 rir chicks when is repeating next time ?

(en)
Posted by
manpreet singh (9781256366)
manpreet singh
Punjab
Patiala
Write Answer
Posted Date (25 Mar 2019 01:41 PM) Assigned Date (-)
Answered Date (26 Mar 2019 07:27 PM) Translated Date (-)

manpreet singh you can repeat deworming after 2 month .

bag de bute niche ghass bahut hai ?

(pb)
Posted by
Anmol (6239913593)
Anmol
Punjab
Fazilka
Write Answer
Posted Date (25 Mar 2019 01:29 PM) Assigned Date (-)
Answered Date (26 Mar 2019 05:40 PM) Translated Date (-)

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ

i want to do pearl farming please give me detail of cost ?

(en)
Posted by
karambir (8168859754)
karambir
Haryana
Mewat
Write Answer
Posted Date (25 Mar 2019 01:29 PM) Assigned Date (-)
Answered Date (25 Mar 2019 02:29 PM) Translated Date (-)

Mr. karambir to get information about pearl farming you can contact to Vinod Kumar 9050555757

Answered Date (25 Mar 2019 02:02 PM) Translated Date (-)

https://m.facebook.com/story.php?story_fbid=1266328820165088&id=975682519229721

ਮੇਰੇ ਕੋਲ 7 ਕਨਾਲਾਂ ਜਮੀਨ ਹੈ ਓਸ ਚ ਮੈ ਕਿਹੜੀ ਫ਼ਸਲ ਬੀਜਾਂ ?

(pb)
Posted by
Beant Singh (9814248815)
Beant Singh
Punjab
Moga
Write Answer
Posted Date (25 Mar 2019 01:22 PM) Assigned Date (-)
Answered Date (26 Mar 2019 10:29 AM) Translated Date (-)

ਬੇਅੰਤ ਸਿੰਘ ਜੀ ਹੁਣ ਤੁਸੀਂ ਖਾਲੀ ਪਈ ਜਮੀਨ ਵਿੱਚ ਮੂੰਗੀ ਦੀ ਕਾਸ਼ਤ ਕਰ ਸਕਦੇ ਹੋ ਜੀ ਇਸ ਲਈ ਤੁਸੀਂ TMB-37 , SML 668 ਅਤੇ SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ

भैस ब्याई को 3 महीने हो गए दुध में अलग तरह की गंध (पीने में अचछा नहीं लगता )आती है किसी प्रकार की और कोई दिक्कत नहीं हैं और अभी तक हीट में भी नहीं आई है यह 3 महीनों से है ?

(hn)
Posted by
ramesh kumar (9466668004)
ramesh kumar
Haryana
Sirsa
Write Answer
Posted Date (25 Mar 2019 01:00 PM) Assigned Date (-)
Answered Date (25 Mar 2019 01:35 PM) Translated Date (-)

आप उसे powder Buffzon 200gm 50gm रोज़ाना दें, powder Mamidum 50gm रोज़ाना और Ovumin advance bolus रोजाना एक गोली दें और 21 दिन तक दें इससे फर्क पड़ने लग जाएगा

medicinal plant bare jankari ?

(en)
Posted by
mohandeep singh sekhon (7837011360)
mohandeep singh sekhon
Punjab
Amritsar
Write Answer
Posted Date (25 Mar 2019 12:57 PM) Assigned Date (-)
Answered Date (26 Mar 2019 05:43 PM) Translated Date (-)

mohandeep ji kirpa karke daso ke tuc kehde medicinal plant di jankari laina chahunde ho ta jo tuhanu is bare poori jankari diti ja sake. dhanwad

Answered Date (25 Mar 2019 02:03 PM) Translated Date (-)

https://m.facebook.com/story.php?story_fbid=1280605325404104&id=975682519229721

Answered Date (02 Apr 2019 05:15 PM) Translated Date (-)

punjab vich dist amritsar my contact number 7837011360

ਵੀਰੋ ਆਪਾਂ ਮੱਕੀ ਬੀਜਣੀ ਆ ਵੀਰ ਕਿਹੜੀ ਕਿਸਮ ਠੀਕ ਆ ਮਿੱਟੀ ਵੀਰੋ ਠੀਕ ਆ ?

(en)
Posted by
ਲਖਵਿੰਦਰ ਸਿੰਘ (8198038454)
ਲਖਵਿੰਦਰ ਸਿੰਘ
Punjab
Bathinda
Write Answer
Posted Date (25 Mar 2019 12:57 PM) Assigned Date (-)
Answered Date (25 Mar 2019 02:36 PM) Translated Date (-)

PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ

ਧੰਨਵਾਦ ਜੀ

ਵੀਰ ੲਿਹ ਕਿਸਮ ਤਲਵੰਡੀ ਸਾਬੋ ੲੇਰੀਅੈ ਵਿੱਚ ਠੀਕ ਰਹੋ

organic kehti bare daso pls ?

(en)
Posted by
mohandeep singh sekhon (7837011360)
mohandeep singh sekhon
Punjab
Amritsar
Write Answer
Posted Date (25 Mar 2019 12:55 PM) Assigned Date (-)
Answered Date (26 Mar 2019 05:42 PM) Translated Date (-)

ਜੈਵਿਕ ਖੇਤੀ ਕੀ ਹੈ ਇਹ ਇੱਕ ਤਰੀਕਾ ਹੈ, ਜਿਸ ਵਿੱਚ ਫਸਲਾਂ ਉਗਾਉਣ ਲਈ ਰਸਾਇਣਿਕ ਖਾਦਾਂ ਜਾਂ ਕੀਟਨਾਸ਼ੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜੈਵਿਕ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੈਦਾਵਾਰ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਇਸ ਵਿੱਚ ਖੇਤੀ ਲਈ ਪਸ਼ੂਆਂ ਅਤੇ ਫਸਲਾਂ ਦੇ ਵਿਅਰਥ ਅਤੇ ਕੁੱਝ ਬਾਇਓਫਰਟੀਲਾਈਜ਼ਰ ਵਰਤੇ ਜਾਂਦੇ ਹਨ ਜੈਵਿਕ ਖੇਤੀ ਵਾਤਾਵਰਨ ਅਨੁਕੂਲ ਵਿਧੀ ਹੈ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਵਿਸ਼ੇਸ਼ਤਾਵਾਂ: • ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਖੇਤੀ ਲਈ ਮਸ਼ੀਨਾਂ ਦੀ ਲੋੜ ਘੱਟ ਪੈਂਦੀ ਹੈ • ਇਹ ਅਸਿੱਧੇ ਢੰਗ ਨਾਲ ਜ਼ਮੀਨ ਨੂੰ ਮਿੱਤਰ-ਸੂਖਮਜੀਵ ਪ੍ਰਦਾਨ ਕਰਦਾ ਹੈ, ਜੋ ਘੁਲਣਸ਼ੀਲ ਤੱਤਾਂ ਨੂੰ ਪੌਦਿਆਂ ਦੇ ਵਾਧੇ ਲਈ ਵਰਤੋਂ ਵਿੱਚ ਲਿਆਉਂਦੇ ਹਨ • ਇਸ ਕੁਦਰਤੀ ਤਰੀਕੇ ਨਾਲ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਬਾਰ-ਬਾਰ ਖੇਤ ਵਿੱਚ ਰਸਾਇਣ ਪਾਉਣ ਦੀ ਲੋੜ ਨਹੀਂ ਪੈਂਦੀ ਇਸ ਨਾਲ ਪਸ਼ੂਆਂ ਦੇ ਗੋਹੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ • ਜੋ ਪਸ਼ੂ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫਸਲਾਂ ਨੂੰ ਖੁਰਾਕ ਦੇ ਤੌਰ ਤੇ ਵਰਤਦੇ ਹਨ, ਉਨ੍ਹਾਂ ਨੂੰ ਵਧੇਰੇ ਸੰਤੁਲਿਤ ਤੱਤ ਮਿਲਦੇ ਹਨ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ • ਜੈਵਿਕ ਖੇਤੀ ਕਰਨ ਨਾਲ ਜੰਗਲੀ-ਜੀਵਨ ਅਤੇ ਕੁਦਰਤੀ ਅਵਾਸ ਵਿੱਚ ਸੁਧਾਰ ਆਉਂਦਾ ਹੈ

Answered Date (25 Mar 2019 02:03 PM) Translated Date (-)

https://m.facebook.com/story.php?story_fbid=1280605325404104&id=975682519229721

j1006 kism jaldi vaade lai kehdi spray kariye 30 day di ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (25 Mar 2019 12:51 PM) Assigned Date (-)
Answered Date (25 Mar 2019 02:18 PM) Translated Date (-)

Harpreet g makki vich jekar koi disease ja insect hai tan usde hisab nal hi spray kro g. jekar growth ghat hai tn ess vich NPK 19.19.19 @1 kg per acre da spray kr skde ho.

नमस्कार जी, मीठे नींबू के बारे में जानकारी देने की कृपा करें धन्यवाद ?

(hn)
Posted by
जसमेर सिंह (9467977080)
जसमेर सिंह
Haryana
Jind
Write Answer
Posted Date (25 Mar 2019 12:44 PM) Assigned Date (-)
Answered Date (15 Apr 2019 12:01 PM) Translated Date (-)

जसमेर जी कृपया आप विस्तार से बता सकते है के आप किस किस्म के बारे में जानकारी लेना चाहते है ताकि आपको इसके बारे में पूरी जानकारी दी जा सके धन्यवाद

ਮੈਂ ਧਨੀਆ ਬੀਜਿਆ ਸੀ ਉਹ ਪੀਲਾ ਰੰਗ ਹੋਣ ਲੱਗ ਪਿਆ ਕੋਈ ਵੀ ਇਲਾਜ ਦੱਸੋ ਜੀ ?

(pb)
Posted by
ਮੋਹਣ ਸਿੰਘ (9914145147)
ਮੋਹਣ ਸਿੰਘ
Punjab
Rupnagar
Write Answer
Posted Date (25 Mar 2019 12:41 PM) Assigned Date (-)
Answered Date (26 Mar 2019 05:38 PM) Translated Date (-)

ਮੋਹਨ ਜੀ ਕਿਰਪਾ ਕਰਕੇ ਧਨੀਏ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

सर मेरे पास 2 सिरोही नस्ल के बकरे हैं जिनका भार बहुत कम है कृप्या कोई जानकारी दें ?

(hn)
Posted by
Mohmmad Emran (7793851486)
Mohmmad Emran
Rajasthan
Dausa
Write Answer
Posted Date (25 Mar 2019 12:28 PM) Assigned Date (-)
Answered Date (26 Mar 2019 07:13 PM) Translated Date (-)

सबसे पहले आप उन्हें Nilzan liquid देना शुरू करें इसे आप भार के हिसाब से दें और इसके साथ Liv52 रोजाना 20ml देना शुरू करें बाकि आप उनकी खुराक का पूरा ध्यान रखें इससे फर्क पड़ जाएगा

Answered Date (09 Apr 2019 01:47 PM) Translated Date (-)

ye kisi bhi nasl ko de sakte hai.

ਝੋਟੀ ਦੇ ਖੁਰ ਦੇ ਮਗਰਲੀਆ ਡੰਡੀਆ ਮੋਟੀਆ ਹੋ ਗਈਆਂ ਹਨ ਅਗਲੇ ਇਕ ਖੁਰ ਤੇ ਬਹੁਤ ਘਟ ਭਾਰ ਪਾਉਂਦੀ ਹੈ ਕੀ ਇਲਾਜ ਕਰੀਏ ?

(pb)
Posted by
Dumman Singh (9876087116)
Dumman Singh
Punjab
Gurdaspur
Write Answer
Posted Date (25 Mar 2019 12:17 PM) Assigned Date (-)
Answered Date (26 Mar 2019 06:41 PM) Translated Date (-)

ਤੁਸੀ ਝੋਟੀ ਨੂੰ Curan-9 ਇੰਜੇਕਸ਼ਨ ਲਗਵਾਓ , ਇਸਦੇ ਨਾਲ ਤੁਸੀ Vetscuco bolus 2-2 ਸਵੇਰੇ ਸ਼ਾਮ ਦੇਣੀਆਂ ਸ਼ੁਰੂ ਕਰੋ , ਤੁਸੀ ਇਹ ਇਲਾਜ ਕਰੋ ਜੇਕਰ ਇਸ ਨਾਲ ਫਰਕ ਨਹੀਂ ਪੈਂਦਾ ਤਾਂ ਤੁਸੀ ਦੁਬਾਰਾ ਸਵਾਲ ਪਾ ਸਕਦੇ ਹੋ ..

plant insulin ?

(en)
Posted by
raj (8437507180)
raj
Punjab
Patiala
Write Answer
Posted Date (25 Mar 2019 12:11 PM) Assigned Date (-)
Answered Date (26 Mar 2019 05:44 PM) Translated Date (-)

raj ji kirpa karke apna swal vistar nal daso ke tuc insulin de paudhe bare ki jankari laina chahunde ho ta jo tuhanu is bare poori jankari diti ja sake. dhanwad

kuti de dand mare kute ne elag daso g peak pe gai ?

(pb)
  • 1
Posted by
Akashdeep Singh (6280873692)
Akashdeep Singh
Punjab
Barnala
Write Answer
Posted Date (25 Mar 2019 12:04 PM) Assigned Date (-)
Answered Date (26 Mar 2019 09:18 PM) Translated Date (-)

Es nu Tablet Amoxkind CV 625 mg di 1 goli swere 1 goli shame nu deo nal ji , iss nal farak paan lgg jawega..

मोती कैसे उगाएं ?

(hn)
Posted by
sunil (9625679814)
sunil
Bihar
Saharsa
Write Answer
Posted Date (25 Mar 2019 12:04 PM) Assigned Date (-)
Answered Date (25 Mar 2019 12:08 PM) Translated Date (-)

सुनील जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (25 Mar 2019 02:15 PM) Translated Date (-)

https://m.facebook.com/story.php?story_fbid=1266328820165088&id=975682519229721

ਮੱਝ ਬੋਲਦੀ ਨਹੀਂ ਹੈ ?

(pb)
Posted by
sukhvinder (6284001066)
sukhvinder
Punjab
Mansa
Write Answer
Posted Date (25 Mar 2019 12:03 PM) Assigned Date (-)
Answered Date (25 Mar 2019 01:36 PM) Translated Date (-)

ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Ovumin Advance ਗੋਲੀਆਂ ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਂਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ .

Answered Date (25 Mar 2019 06:36 PM) Translated Date (-)

thanks you

मोती जनवरी के शुरू में कैसे उगाएं ?

(hn)
Posted by
sunil (9625679814)
sunil
Bihar
Saharsa
Write Answer
Posted Date (25 Mar 2019 12:02 PM) Assigned Date (-)
Answered Date (25 Mar 2019 12:09 PM) Translated Date (-)

सुनील जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (25 Mar 2019 12:07 PM) Translated Date (-)

कृपया हिंदी में जानकारी दें

Answered Date (25 Mar 2019 02:05 PM) Translated Date (-)

https://m.facebook.com/story.php?story_fbid=1266328820165088&id=975682519229721

ਕੜਕਨਾਥ ਮੁਰਗੀਆਂ ਲੈਣ ਲਈ ਮਿਲੋ। (1100 ਰੇਟ) 9646201947 , 9888667619 ਪਿੰਡ ਕੋਟ ਭਾਈ , ਸ਼੍ਰੀ ਮੁਕਤਸਰ ਸਾਹਿਬ। ( ਖਰੀਦਣ ਲਈ, ਸਾਡੇ ਨਾਲ ਮਿਲੋ, ਭੁੱਲਰ ਫਾਰਮ, ਕਿੱਥੋਂ ਮਿਲਣ ,ਦੇਸੀ ਮੁਰਗੇ,ਬੱਚੇ) ?

(pb)
  • 2
Posted by
agyapal singh gill (9646201947)
agyapal singh gill
Punjab
Muktsar
Write Answer
Posted Date (25 Mar 2019 11:59 AM) Assigned Date (-)
Answered Date (25 Mar 2019 07:30 PM) Translated Date (-)

ਆਗਿਆਪਾਲ ਸਿੰਘ ਜੀ ਤੁਸੀ ਆਪਣੀਆਂ ਮੁਰਗੀਆਂ ਦੀ ਐੱਡ ਸਾਡੀ ਦੂਜੀ ਐਪ ਆਪਣੀ ਖੇਤੀ ਖਰੀਦੋ-ਵੇਚੋ ਤੇ ਅੱਪਲੋਡ ਕਰ ਸਕਦੇ ਹੋ , ਉਥੇ ਤੁਹਾਨੂੰ ਮੁਰਗੀਆਂ ਨੂੰ ਖਰੀਦਣ ਵਾਲੇ ਕਈ ਫਾਰਮਰ ਮਿਲ ਜਾਣਗੇ ..

ਸਰ ਜੀ ਮੇਰੇ ਕੋਲ ਮੁਰਹਾ ਨਸਲ ਦੀ ਝੌਟੀ ਹੈ ਜੋ ਦਿਨ ਪਰ ਦਿਨ ਕਮਜੌਰ ਹੋ ਰਹੀ ਹੈ ਖਾ ਪੀ ਰਹੀ ਹੈ ਪਰ ਹਡ ਕੱਢ ਆਈ ਹੈ ਇਕ ਵਾਰ ਰਪੀਟ ਵੀ ਕਰ ਗਈ ਕੋਈ ਹਲ ਦੱਸੋ ?

(en)
  • 2
Posted by
jagraj singh (8195899122)
jagraj singh
Punjab
Ferozpur
Write Answer
Posted Date (25 Mar 2019 11:57 AM) Assigned Date (-)
Answered Date (25 Mar 2019 01:39 PM) Translated Date (-)

ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਝੌਟੀ ਨੂੰ Bovimin-B 100gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Agrimin-i ਗੋਲੀਆਂ ਦਿਓ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੁੰਦਾ ਹੈ ਅਤੇ ਬੱਚੇਦਾਨੀ ਵੀ ਮਜ਼ਬੂਤ ਹੁੰਦੀ ਹੈ, ਫਿਰ ਅਗਲੀ ਵਾਰ ਟੀਕਾ ਭਰਵਾਂ ਕੇ ਤੁਸੀ Pregstay gold 50gm ਪਾਊਡਰ ਰੋਜਾਨਾ ਦਿਓ ਜੀ .

Sir majja lai best feed te khal kehri aa ?

(pb)
Posted by
Sukhjinder Singh (8288935397)
Sukhjinder Singh
Punjab
Gurdaspur
Write Answer
Posted Date (25 Mar 2019 11:52 AM) Assigned Date (-)
Answered Date (25 Mar 2019 02:45 PM) Translated Date (-)

Sukhjinder ji feed tuci kisi v company di vart skde ho jiwe Cargill, Tiwana, Verka, Godrej ate khall tuci jiwe saro di khali, bdemia di khal, ehna vicho koi v de skde ho .

sir , sygenta di rift plus kehre nadina di rokhtham kardi hai te esnu use kiwe karidi hai te esdi doze kinni poni hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (25 Mar 2019 11:52 AM) Assigned Date (-)
Answered Date (28 Mar 2019 09:52 AM) Translated Date (-)

varinder ji syngenta rift vich pretilachlor nam da salt hunda hai eh ik pre emergence herbicide hai.eh gha, mothra varge nadeena di roktham karda hai.dhanwad

sir , upl da sathi kehre nadeena nu mardi hai te isde wich salt kehra hai te esdi doze kinni poni chahidi hai te eh kinna effective hai nadeena te ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (25 Mar 2019 11:50 AM) Assigned Date (-)
Answered Date (27 Mar 2019 11:04 AM) Translated Date (-)

varinder ji isde vich 10% WP pyrazosulfuron ethyl nam da salt hunda hai. eh ghat ate chaude patte vale nadeena di roktham kardi hai isdi matra 60 gram prati acre de hisab nal varto kiti jandi hai. dhanwad

Cymoxanil 8% + Mancozeb 64% 50gm 15 ltr + Copper Hydroxide 30 gm 15 ltr + Validamycin 3%L 15ml 15 ltrपानी की स्प्रे की है अच्छा ​परिणाम मिलेगा या नहीं ?

(hn)
  • 2
Posted by
sudhanshu verma (7007634772)
sudhanshu verma
Uttar Pradesh
Barabanki
Write Answer
Posted Date (25 Mar 2019 11:49 AM) Assigned Date (-)
Answered Date (27 Mar 2019 10:59 AM) Translated Date (-)

सुधांशु जी आप सिर्फ Cymoxanil 8% + Mancozeb 64% की स्प्रे करें यह झुलस रोग की रोकथाम कर देती है इसकी मात्रा 600 ग्राम को 150 लीटर पानी के हिसाब से स्प्रे करें इसके इलावा आपको कोई और स्प्रे करने की जरुरत नहीं है, धन्यवाद

मुझे मोतियों की खेती के लिए सुझाव दीजिए ?

(hn)
Posted by
पराग (6398749205)
पराग
Uttarakhand
Dehradun
Write Answer
Posted Date (25 Mar 2019 11:44 AM) Assigned Date (-)
Answered Date (25 Mar 2019 11:48 AM) Translated Date (-)

पराग जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (25 Mar 2019 02:05 PM) Translated Date (-)

https://m.facebook.com/story.php?story_fbid=1266328820165088&id=975682519229721

मशरूम की खेती ?

(hn)
Posted by
Raj Kapoor singh (7234876889)
Raj Kapoor singh
Uttar Pradesh
Deoria
Write Answer
Posted Date (25 Mar 2019 11:30 AM) Assigned Date (-)
Answered Date (25 Mar 2019 05:07 PM) Translated Date (21 Feb 2021 05:38 PM)

भारत में कई किसानो के द्वारा मशरुम की खेती से फायदा हो रहा है मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है

ਸਰ ਜੀ ਅਮਰੁਦਾ ਨੂੰ ਤੋਤੇ ਖਰਾਬ ਕਰਦੇ ਹਨ ਇਹਨਾਂ ਦਾ ਹੱਲ ਦੱਸੋ ਜੀ ?

(pb)
Posted by
Narinder Singh (9463121719)
Narinder Singh
Punjab
Mansa
Write Answer
Posted Date (25 Mar 2019 11:25 AM) Assigned Date (-)
Answered Date (25 Mar 2019 02:42 PM) Translated Date (-)

ਤੁਸੀ ਨੈਟ ਲਗਾ ਕੇ ਅਮਰੂਦਾਂ ਨੂੰ ਤੋਤਿਆਂ ਤੋਂ ਬਚਾ ਸਕਦੇ ਹੋਂ

ਚੰਗੀ ਨਸਲ ਤਿਆਰ ਕਰਨ ਲਈ ਸਾਨੂੰ ਕਿਸ ਸਾਨ੍ਹ ਦੇ ਟੀਕੇ ਮੱਝਾਂ ਦੇ ਵਰਤਣੇ ਚਾਹੀਦੇ ਹਨ ?

(pb)
Posted by
Jagdish Kamal (9465714321)
Jagdish Kamal
Punjab
Moga
Write Answer
Posted Date (25 Mar 2019 11:23 AM) Assigned Date (-)
Answered Date (25 Mar 2019 02:50 PM) Translated Date (-)

ਜੇਕਰ ਤੁਸੀ ਮੱਝ ਦੀ ਮੁਰਾਹ ਨਸਲ ਹੈ ਤਾਂ ਤੁਸੀ ਮੁਰਾਹ ਨਸਲ ਦਾ ਸੀਮਨ ਹੀ ਭਰਵਾਓ , ਇਸਦੇ ਲਈ ਤੁਸੀ ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ, ਇਹ ਤੁਸੀ ਰਿਕਾਰਡ ਦੇ ਹਿਸਾਬ ਨਾਲ ਕੋਈ ਵੀ ਭਰਵਾਂ ਸਕਦੇ ਹੋ

25 Mar 2019

Tnax g

gadvasu ton bina punjab vich bater kitho mil sakde hann ?

(pb)
Posted by
Navpreet Singh (8283098020)
Navpreet Singh
Punjab
Bathinda
Write Answer
Posted Date (25 Mar 2019 11:16 AM) Assigned Date (-)
Answered Date (25 Mar 2019 11:19 AM) Translated Date (-)

Navpreet Singh ji Gadvasu to bina tusi bater harbhajan singh ji kolo lai sakde ho. es layi tusi 9815311687 number te harbhajan singh ji nal gall karo.

मोती की खेती कैसे करें ?

(hn)
Posted by
chandan (8127054084)
chandan
Uttar Pradesh
Sant Ravidas Nagar
Write Answer
Posted Date (25 Mar 2019 11:14 AM) Assigned Date (-)
Answered Date (25 Mar 2019 11:42 AM) Translated Date (-)

चंदन जी मोती की खेती के बारे में पूरी जानकारी के लिए आप विनोद कुमार 9050555757 से संपर्क करें

Uttar Pradesh

25 Mar 2019

thank you

ghar wich gamle de podhe bimari wale konse ne ?

(pb)
Posted by
satwinder Hans kalan (9781954002)
satwinder Hans kalan
Punjab
Ludhiana
Write Answer
Posted Date (25 Mar 2019 11:07 AM) Assigned Date (-)
Answered Date (26 Mar 2019 05:46 PM) Translated Date (-)

v satwinder ji kirpa karke daso ke tuc jankari ki laina chahunde ho ta jo tuhanu is bare poori jankari diti ja sake. dhanwad

ਸਰ ਕੋਈ ਹੋਰ ਕਿਸਾਨ ਯੋਜਨਾ ਸਕੀਮ ਹੇ ਜਾ ਕੋਈ ਬੇਟੀਆ ਵਾਸਤੇ ਯੋਜਨਾ ਸਕੀਮ ਹੇ ਤਾ ਜਰੂਰ ਦੱਸਿਓ ਜੀ ?

(en)
Posted by
Hargbinder singh (8437571462)
Hargbinder singh
Punjab
Tarn Taran
Write Answer
Posted Date (25 Mar 2019 11:01 AM) Assigned Date (-)
Answered Date (16 May 2019 02:22 PM) Translated Date (-)

Hargbinder singh ji Kisana lai bohat saria yojana han jive ke pashu khreedan lai, Shed paun lai, machinery khreedan lai kirpa karke tusi eh daso ke tusi kis tara di yojana bare janna chode ho ta jo tuhanu puri jankari dita ja sake. Betia lai tusi Sukanya Samriddhi Yojana ka labh le sakte hai, is Yojana ke bare me puri jankari lai tusi apne nerhe de Dak ghar ( POST OFFICE ) nal samparak kar sakde ho.

ਸਰ ਜੀ ਮੇਰੇ ਕੋਲ h.f cow ਹੈ ਉਸ ਨੇ 5 ਦਿਨਾਂ ਨੂੰ ਪਹਿਲੀ ਵਾਰ ਸੂਣਾ ਹੈ. ਓਸ ਤੋਂ ਵਧੀਆ ਦੁੱਧ ਲੈਣ ਲਈ ਉਸ ਨੂੰ ਕਿਹੜੀ ਫੀਡ ਪਾਈਏ ਤੇ ੨੦੦ ਗ੍ਰਾਮ ਘਿਓ 200 ਗ੍ਰਾਮ ਸਰਸੋ ਦਾ ਤੇਲ ਦੇ ਸਕਦੇ ਆ ?

(pb)
Posted by
ATMA singh (9878063111)
ATMA singh
Punjab
Mansa
Write Answer
Posted Date (25 Mar 2019 11:00 AM) Assigned Date (-)
Answered Date (25 Mar 2019 02:54 PM) Translated Date (-)

ਅਵਤਾਰ ਸਿੰਘ ਜੀ ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਬਾਕੀ ਤੁਸੀ ਸੂਣ ਤੋਂ ਬਾਦ ਤੁਸੀ Anabolite liquid 100-100ml ਸਵੇਰੇ ਸ਼ਾਮ ਅਤੇ 2 ਕਿਲੋ ਦਲੀਆ, 250 ਗ੍ਰਾਮ ਗੁੜ ਚੰਗੀ ਤਰ੍ਹਾਂ ਰਿਨ ਕੇ ਫਿਰ ਠੰਡਾ ਕਰਕੇ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਹ ਤੁਸੀ 5-7 ਦਿਨ ਦਿਓ ਇਸ ਨਾਲ ਦੁੱਧ ਵਧਿਆ ਹੁੰਦਾ ਹੈ ..

25 Mar 2019

Tks sr ji .

ਮੀਂਹ ਦਾ ਦੱਸੋ ?

(pb)
Posted by
Gurpal Mundi (9779741900)
Gurpal Mundi
Punjab
Ludhiana
Write Answer
Posted Date (25 Mar 2019 11:00 AM) Assigned Date (-)
Answered Date (26 Mar 2019 05:48 PM) Translated Date (-)

ਗੁਰਪਾਲ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਦਾ ਮੌਸਮ ਇਸ ਹਫਤੇ ਲਗਭਗ ਸਾਫ ਹੈ ਧੰਨਵਾਦ

ਡਾਕਟਰ ਸਾਹਿਬ ਜੀ 8 ਮਹੀਨੇ ਦੀ ਕੱਟੀ ਹੈ , ਥੱਲੇ ਮੂੰਹ ਮਾਰ ਦੀ ਅਤੇ ਆਪਣਾ ਪਿਸਾਬ ਚੱਟਦੀ ਹੈ, ਇਸ ਨੂੰ 1gram fentas tablet ਦਿੱਤੀ ਹੈ, ਕੋਈ ਫਰਕ ਨਹੀ ਪਿਆ, ਕੋਈ ਇਲਾਜ ਦੱਸੋ। calf grower feed ਖੁਆ ਰਹੇ ਹਾਂ ?

(en)
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (25 Mar 2019 10:59 AM) Assigned Date (-)
Answered Date (25 Mar 2019 11:37 AM) Translated Date (-)

ਤੁਸੀ ਇਸ ਨੂੰ Liquid Livferol 1 ਲੀਟਰ ਲਿਆ ਕੇ 20ml ਸਵੇਰੇ ਤੇ 20ml ਸ਼ਾਮ ਨੂੰ ਦਿਓ ਤੇ ਨਾਲ Bolus Feritas 1 ਗੋਲੀ ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ਜੀ

मैं जिला रीवा मध्य प्रदेश में मोती उत्पादन करना चाहता हूं मोती उत्पादन के लिए कहां सम्पर्क करे कृपया जानकारी देने का कष्ट करें ?

(hn)
Posted by
अनिल कुमार पटेल (9424454504)
अनिल कुमार पटेल
Madhya Pradesh
Rewa
Write Answer
Posted Date (25 Mar 2019 10:49 AM) Assigned Date (-)
Answered Date (25 Mar 2019 11:43 AM) Translated Date (-)

अनिल कुमार पटेल जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

कृपया मोतियों की खेती की पूरी जानकारी दें। ये कहाँ से मिलेगें और प्रति सीप कितने का है और 1 हजार सीप के लिए साल भर में कितना खर्च करना पड़ता है ?

(hn)
Posted by
Nemesh (9993639678)
Nemesh
Chattisgarh
Raipur
Write Answer
Posted Date (25 Mar 2019 10:48 AM) Assigned Date (-)
Answered Date (25 Mar 2019 11:46 AM) Translated Date (-)

Nemesh जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Chattisgarh

25 Mar 2019

sir, बहुत बहुत धन्यवाद।

सर नमस्कार मार्च माह में कौन से हरे चारे की बुवाई करनी चाहिए व उसकी बुवाई का तरीका बताएं । जिससे पशुओं को बारिश तक चारा उपलब्ध कराया जा सके व बजट में भी हो ?

(hn)
Posted by
rajendra (7000429475)
rajendra
Madhya Pradesh
Balaghat
Write Answer
Posted Date (25 Mar 2019 10:46 AM) Assigned Date (-)
Answered Date (27 Mar 2019 10:54 AM) Translated Date (-)

राजेंद्र जी आप मार्च में मक्का की बिजाई कर सकते है फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 6 से 7 बार जोताई करें खेत में 4-6 टन प्रति एकड़ रूड़ी की खाद और 10 पैकेट एज़ोसपीरीलम के डालें खेत में 45-50 सैं.मी. के फासले पर खाल और मेंड़ बनाएं बीजों को 3-4 सैं.मी. गहराई में बीजें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है चारे के लिए आप 20 किल्लो बीज प्रति एकड़ के हिसाब से इस्तेमाल करें बिजाई के तुरंत बाद सिंचाई करें मिट्टी की किस्म के आधार पर तीसरे या चौथे दिन दोबारा पानी लगाएं यदि बारिश पड़ जाये तो सिंचाई ना करें छोटी फसल में पानी ना खड़ने दें और अच्छे जल निकास का प्रबंध करें फसल को बीजने से 20-30 दिन तक कम पानी दें और बाद में सप्ताह में एक बार सिंचाई करें जब पौधे घुटने के कद के हो जायें तो फूल निकलने के समय और दाने बनने के समय सिंचाई महत्तवपूर्ण होती है यदि इस समय पानी की कमी हो तो पैदावार बहुत कम हो जाती है यदि पानी की कमी हो तो एक मेंड़ छोड़कर पानी दें इससे पानी भी बचता है

आपने ये ऐप बहुत ही झक्कास बनाया है लेकिन सिर्फ एक प्रॉब्लम है इसके काफी जवाब एक्सपर्ट ने पंजाबी में दिए हैं (मुझे पता है कि ये पंजाब में मुख्य एप होगी) अगर वही जवाब हिंदी में दें तो एक जवाब से काफी अन्य किसान को भी फायदा मिल सकता है ?

(hn)
Posted by
jay (7622052084)
jay
Gujarat
Junagadh
Write Answer
Posted Date (25 Mar 2019 10:40 AM) Assigned Date (-)
Answered Date (25 Mar 2019 11:48 AM) Translated Date (-)

जय जी अपना फीडबैक देने के लिए बहुत बहुत धन्यवाद, हमारी टीम की यही कोशिस रहती है जे जिस भाषा में सवाल पूछा है उस भाषा में ही उसका जवाब दिया जाये जी बाकि हमारी कोशिस रहेगी के हिंदी में ही आपको अपने सवालों का जवाब मिले और जल्दी जवाब मिले , इसके इलावा अगर आपको एप्प में कोई परेशानी आ रही है तो आप हमारा हेल्पलाइन व्हाट्सप नंबर 9779977641 अपने मोबाइल में सेव करो और हमें कॉल भी कर सकते है जी, धन्यवाद

क्या ivermectin bolus गर्भवती गाय को दे सकते हैं इसमें कोई नुकसान तो नहीं है ना ?

(hn)
Posted by
jay (7622052084)
jay
Gujarat
Junagadh
Write Answer
Posted Date (25 Mar 2019 10:27 AM) Assigned Date (-)
Answered Date (25 Mar 2019 11:41 AM) Translated Date (-)

जी हा, यह गाभिन पशु को दे सकते है इसका कोई नुकसान नहीं है जी

ਇਹ ਮੌਸੰਮੀ ਦਾ ਬੂਟਾ ਹੈ, ਇਸਦਾ ਕੀ ਇਲਾਜ ਕੀਤਾ ਜਾਵੇ ਇਹ ਬਾਅਦ ਵਿੱਚ ਫੁੱਲ ਝੱੜ ਜਾਂਦੇ ਹਨ, ਕੋਈ ਫੱਲ ਨਹੀ ਲੱਗਦਾ ?

(en)
  • 1
Posted by
Maney Bhatti (8968013521)
Maney Bhatti
Punjab
Shahid Bhagat Singh Nagar
Write Answer
Posted Date (25 Mar 2019 10:25 AM) Assigned Date (-)
Answered Date (27 Mar 2019 10:51 AM) Translated Date (-)

ਮਨੀ ਜੀ ਬੂਟੇ ਨੂੰ ਸਹੀ ਮਾਤਰਾ ਵਿਚ ਪਾਣੀ ਦਿਓ ਅਤੇ ਇਸਨੂੰ 3 ਤੋਂ 4 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਦੇ ਫੁਲ ਝੜਨਾ ਬੰਦ ਹੋ ਜਾਣਗੇ ਧੰਨਵਾਦ

ਕਣਕ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕਿਹੜਾ ਸਾਲਟ ਵਰਤਿਆ ਜਾ ਸਕਦਾ ਹੈ ?

(pb)
Posted by
Simar salkiana (9814214538)
Simar salkiana
Punjab
Ludhiana
Write Answer
Posted Date (25 Mar 2019 10:20 AM) Assigned Date (-)
Answered Date (25 Mar 2019 02:19 PM) Translated Date (-)

ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

Answered Date (25 Mar 2019 03:25 PM) Translated Date (-)

veer ji jiwe bufrizon salt aa oh kiwe raho ?

kanak nu pani la dita jaye ?

(pb)
Posted by
tajinderbir singh (9815221063)
tajinderbir singh
Punjab
Gurdaspur
Write Answer
Posted Date (25 Mar 2019 10:12 AM) Assigned Date (-)
Answered Date (25 Mar 2019 02:20 PM) Translated Date (-)

knak di harvesting to 25 din pehla pani lgouna band kr dena chaida hai g.hun tuc apne khet vich moisture de hisab nal pani lga skde ho..

मोती उत्पादन कैसे करें ?

(hn)
Posted by
Ashish kushwaha (7007418063)
Ashish kushwaha
Uttar Pradesh
Allahabad
Write Answer
Posted Date (25 Mar 2019 10:12 AM) Assigned Date (-)
Answered Date (25 Mar 2019 11:51 AM) Translated Date (-)

आशीष कुशवाहा जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (25 Mar 2019 02:06 PM) Translated Date (-)

https://m.facebook.com/story.php?story_fbid=1266328820165088&id=975682519229721

मोती उत्पादन करने के लिए कितना निवेश करना पड़ता है ?

(hn)
Posted by
neha (8847548053)
neha
Chandigarh
Chandigarh
Write Answer
Posted Date (25 Mar 2019 10:06 AM) Assigned Date (-)
Answered Date (25 Mar 2019 11:54 AM) Translated Date (-)

नेहा जी मोती उत्पादन की पूरी जानकारी के लिए आप मनीष वासुदेव 9417652857 से संपर्क करें

Answered Date (25 Mar 2019 02:06 PM) Translated Date (-)

https://m.facebook.com/story.php?story_fbid=1266328820165088&id=975682519229721

मुझे मोती की खेती करनी है कैसे करें कहां बेचें कितना खर्च लगेगा, सीप कहां से ले आएं ?

(hn)
Posted by
kalyan kadam (7499325559)
kalyan kadam
Maharashtra
Nanded
Write Answer
Posted Date (25 Mar 2019 09:40 AM) Assigned Date (-)
Answered Date (25 Mar 2019 11:55 AM) Translated Date (-)

कल्यान कदम जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

Sarso da price ?

(pb)
Posted by
Arshdeep Sra (7973843901)
Arshdeep Sra
Punjab
Bathinda
Write Answer
Posted Date (25 Mar 2019 09:28 AM) Assigned Date (-)
Answered Date (26 Mar 2019 05:56 PM) Translated Date (-)

Sarro da rate 3700 to 3850 tak chal reha hai ji.

mujh de than di muhsadi da ilaj ki hai ?

(pb)
Posted by
jagdeep singh (6283135655)
jagdeep singh
Punjab
Patiala
Write Answer
Posted Date (25 Mar 2019 09:22 AM) Assigned Date (-)
Answered Date (25 Mar 2019 02:56 PM) Translated Date (-)

tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar chdwao , thann nu puuri tarah khali krke ehh tube chdwao, iss nal farak paan lgg jawega.

25 Mar 2019

tqq sir

sir is kanak nu pani den di lod hai ja nahi kirpa jaldi dsseo ?

(pb)
  • 1
Posted by
Kamaldeep singh (9592742477)
Kamaldeep singh
Chandigarh
Chandigarh
Write Answer
Posted Date (25 Mar 2019 09:21 AM) Assigned Date (-)
Answered Date (26 Mar 2019 10:05 AM) Translated Date (-)

Kamaldeep g knak di harvesting to 25 din pehla pani lgouna band kr dena chaida hai g jekar khet vich moisture v poora hai and knak 13 April tkk aw javegi tn frr pani na lgao..jekar knak late awegi tn frr halka pani lgao..

26 Mar 2019

ਰਮਨਦੀਪ ਬਾਈ ਧੰਨਵਾਦ

sir me aloevera di kheti karni h es barre full jankari deo g and es di paniri kitho mildi aa ?

(en)
Posted by
Rajinder singh (9041980486)
Rajinder singh
Punjab
Barnala
Write Answer
Posted Date (25 Mar 2019 09:21 AM) Assigned Date (-)
Answered Date (26 Mar 2019 05:54 PM) Translated Date (-)

ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ ਜੇਕਰ ਤੁਸੀ ਐਲੋਵੀਰਾ ਦਾ ਫਾਰਮ ਦੇਖਣ ਚਾਹੁੰਦੇ ਹੋ ਤਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ HIMMAT SINGH 9914444442 GIDDARBAHA, PUNJAB.

sir mere amrood de boote de patte brown color de ho rahe ne and fal bhut ghat lag reha hai ?

(pb)
  • 1
Posted by
Sunil Kumar Jagga (7986605188)
Sunil Kumar Jagga
Punjab
Muktsar
Write Answer
Posted Date (25 Mar 2019 09:13 AM) Assigned Date (-)
Answered Date (27 Mar 2019 10:45 AM) Translated Date (-)

sunil ji eh tat di kami de karn ho reha hai.isde layi tuc vermi compost@4kg prati boote de hisab nal pao. isde nal boote nu sare tat mil jange ate boota sahi growth karn lag jayega. dhanwad

ਸਰ ਝੋਟੀ ਦੇ ਸੂਨ ਵਿਚ 25 ਦਿਨ ਬਾਂਕੀ ਆ ਵੀਟਾ ਮਿਨ h ਕਦੋ ਤੇ ਕਿਨਾ ਦੇ ਸਕਦੇ ਆ ਚੰਗੇ ਲੇਵੇ ਲਈ ?

(en)
Posted by
Kulwant Singh (8100001003)
Kulwant Singh
Punjab
Jalandhar
Write Answer
Posted Date (25 Mar 2019 09:00 AM) Assigned Date (-)
Answered Date (25 Mar 2019 02:59 PM) Translated Date (-)

ਤੁਸੀ ਉਸ ਨੂੰ ਹੁਣ ਤੋਂ Vitum-H ਦੇਣਾ ਸ਼ੁਰੂ ਕਰੋ, ਇਸ ਨੂੰ 10-10ml ਸਵੇਰੇ ਸ਼ਾਮ ਦਿਓ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜ਼ਾਨਾ ਇਕ ਪੁੜੀ ਦਿਓ ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ.

Madhya Pradesh

Answered Date (25 Mar 2019 10:48 AM) Translated Date (-)

25 ml एक समय प्रतिदिन रोटी में लगाकर देना प्रारंभ करें

Answered Date (25 Mar 2019 11:03 AM) Translated Date (-)

veer ji vese eh 3 ja 4 month pehla shuru krrna chahida good reult fr milda ...

Answered Date (25 Mar 2019 11:14 AM) Translated Date (-)

ਪਹਿਲਾ ਮਲਟੀ ਵਿਟਾਮਿਨ ਦਿੱਤਾ ਸੀ

ਸਰ ਕਿਸਾਨ ਯੋਜਨਾ ਸਕੀਮ 2000 ਰੁਪਏ ਵਾਲੀ ਸਕੀਮ ਚਲਦੀ ਹੇ ਜਾ ਬੰਦ ਹੋ ਗਈ ਜੀ ?

(en)
Posted by
Hargbinder singh (8437571462)
Hargbinder singh
Punjab
Tarn Taran
Write Answer
Posted Date (25 Mar 2019 08:56 AM) Assigned Date (-)
Answered Date (25 Mar 2019 10:59 AM) Translated Date (-)

ਹਾਜੀ ਇਹ ਯੋਜਨਾ ਅਜੇ ਵੀ ਹੈ ਜੇਕਰ ਤੁਸੀ ਸਾਰੀਆ ਸ਼ਰਤਾ ਪੂਰੀਆ ਕਰਦੇ ਹੋਂ ਤਾਂ ਹੁਣ ਵੀ ਆਪਣੇ ਨੇੜੇ ਦੀ ਸੁਸਾਇਟੀ ਵਿੱਚ ਜਾ ਕੇ ਫਾਰਮ ਭਰ ਸਕਦੇ ਹੋ ਤੇ ਬਾਕੀ ਚੋਣ ਜਾਬਤਾ ਲੱਗਣਾ ਕਾਰਨ ਅਜੇ ਪੈਸੇ ਨਹੀ ਆ ਰਹੇ ਪਰ ਹੋਲੀ ਹੋਲੀ ਸਾਰਿਆ ਦੇ ਪੈਸੇ ਆ ਜਾਣਗੇ ਜੀ

Answered Date (25 Mar 2019 11:00 AM) Translated Date (-)

ਸਰ ਖਾਤਾ ਕਿਸੇ ਵੀ ਬੈਕ ਦਾ ਚਲ ਸਕਦਾ ਜੀ

25 Mar 2019

ਹਾਜੀ ਖਾਤਾ ਕਿਸੇ ਵੀ ਬੈੱਕ ਦਾ ਹੋਵੇ ਜੀ ਉਹ ਸੇਵਿੰਗ ਅਕਾਊਟ ਹੋਣਾ ਚਾਹੀਦਾ ਹੈ ਜੀ

नोएडा UP में मोती खेती की जानकारी व प्रशिक्षण कहां से प्राप्त होगा ?

(hn)
Posted by
mukesh (8076255996)
mukesh
Uttar Pradesh
Gautam Buddha Nagar
Write Answer
Posted Date (25 Mar 2019 08:56 AM) Assigned Date (-)
Answered Date (25 Mar 2019 11:56 AM) Translated Date (-)

मुकेश जी मोती की खेती के बारे में पूरी जानकारी के लिए आप विनोद कुमार 9050555757 से संपर्क करें

Uttar Pradesh

25 Mar 2019

ये जनाब तो फोन ही नही उठाते

Answered Date (25 Mar 2019 02:07 PM) Translated Date (-)

https://m.facebook.com/story.php?story_fbid=1266328820165088&id=975682519229721

ਪਿਆਜ ਭੂਕਾ ਤੋ ਖਰਾਬ ਹੋ ਰਿਹਾ ਹੈ ਰੋਕਥਾਮ ਲਈ ਕੀ ਕੀਤਾ ‌ਜਾਵੇ ?

(pb)
Posted by
Gurpreet Singh (9877527549)
Gurpreet Singh
Punjab
Jalandhar
Write Answer
Posted Date (25 Mar 2019 08:39 AM) Assigned Date (-)
Answered Date (26 Mar 2019 05:49 PM) Translated Date (-)

ਗੁਰਪ੍ਰੀਤ ਜੀ ਇਹ ਫੰਗਸ ਦੇ ਕਾਰਨ ਹੋ ਰਹੀਆਂ ਹਨ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

I am eager to know which variety should I have to sow for paddy nursery in 2019 , so that I get more yield ?

(pb)
Posted by
HARJINDER SINGH (9814330177)
HARJINDER SINGH
Punjab
Ludhiana
Write Answer
Posted Date (25 Mar 2019 08:37 AM) Assigned Date (-)
Answered Date (27 Mar 2019 10:48 AM) Translated Date (-)

harjinder ji you can sow the varieties like Cr212,Br105 ,PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127,HKR 47,CSR 30. Thank you

Sir mirch te thrips da attack ho gya ji, Osde lai best davai daso ji plz Neem oil v vadiaa kam krda ji Neem oil di kiti doze paindi aa ji Daso plz ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (25 Mar 2019 08:19 AM) Assigned Date (-)
Answered Date (26 Mar 2019 05:36 PM) Translated Date (-)

beant ji tuc neem oil di spray kar sakde ho. isde layi 50 ml neem oil nu 150 litre pani vich mila ke spray karo.

सर मैं उत्तर प्रदेश से हूं मैं ना हमेशा मोती की खेती के बारे में जानकारी हासिल करता रहता हूं यूट्यूब पर वीडियो देखता रहता था तब पता चला अपनी खेती एप के बारे में सर मोती की खेती कैसे की जाए सर और ट्रेनिंग कहां से मिलेगी, सर कृप्या बतायें कितनी पूंजी में ​कार्य चालू किया जा सकता है ?

(hn)
Posted by
pradum gupta (9559621188)
pradum gupta
Uttar Pradesh
Mirzapur
Write Answer
Posted Date (25 Mar 2019 08:13 AM) Assigned Date (-)
Answered Date (25 Mar 2019 11:50 AM) Translated Date (-)

प्रदुम गुप्ता जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (25 Mar 2019 02:08 PM) Translated Date (-)

https://m.facebook.com/story.php?story_fbid=1266328820165088&id=975682519229721