Manage Expert Answers

Search

Total Count :- 258604

plz send me a detail of supplier who can help me to setup battery cage layer farm for five thousand chicks with estimate ?

(hn)
Posted by
amar (9971699743)
amar
Uttar Pradesh
Mahoba
Write Answer
Posted Date (28 Mar 2019 02:18 PM) Assigned Date (-)
E

Uttar Pradesh

Answered Date (02 Apr 2019 01:40 PM) Translated Date (-)

9416025034 khana ji. Contact this number . He is consultant. He knows the details

Uttar Pradesh

02 Apr 2019

ok thanks

ਬੱਕਰੀ ਪਾਲਣ ਦੇ ਧੰਦੇ ਨੂੰ ਲੈ ਕੇ ?

(pb)
Posted by
ਨਿਰਮਲ ਸਿੰਘ (6280021201)
ਨਿਰਮਲ ਸਿੰਘ
Punjab
Mansa
Write Answer
Posted Date (28 Mar 2019 02:14 PM) Assigned Date (-)
Answered Date (28 Mar 2019 02:35 PM) Translated Date (-)

ਨਿਰਮਲ ਸਿੰਘ ਤੁਸੀ ਆਪਣਾ ਸਵਾਲ ਥੋੜਾ ਡਿਟੇਲ ਵਿੱਚ ਪੁੱਛੋ ਕਿ ਤੁਸੀ ਇਸ ਧੰਦੇ ਨੂੰ ਸ਼ੁਰੂ ਕਰਨ ਬਾਰੇ ਪੁੱਛ ਰਹੇ ਹੋਂ ਜਾਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਜੀ ?

Answered Date (28 Mar 2019 02:37 PM) Translated Date (-)

ਧੰਦਾ ਸ਼ੁਰੂ ਕਰਨ ਲਈ ਲੋਨ ਮਿਲ ਸਕਦਾ

28 Mar 2019

ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ

Answered Date (28 Mar 2019 07:24 PM) Translated Date (-)

मोती की खेती के बारे में

sir, barseem di photo please DSO ki ilaj krie ?

(pb)
Posted by
Avtar Singh (9814951416)
Avtar Singh
Punjab
Mansa
Write Answer
Posted Date (28 Mar 2019 02:01 PM) Assigned Date (-)
Answered Date (29 Mar 2019 03:10 PM) Translated Date (-)

as ji kirpa karke isdi photo bhejo ta jo tuahnu is bare poori jankari diti ja sake. dhanwad

I want to have plant of ਮੁਸ਼ਕ-ਕਪੂਰ ਅਤੇ ਸਫ਼ੈਦੇ ਵਾਲਾ ਜੋ ਬਾਪੂ ਜੀ ਦੱਸਦੇ ਸੀ ?

(en)
Posted by
Pawandeep dhillon (9815483143)
Pawandeep dhillon
Punjab
Ludhiana
Write Answer
Posted Date (28 Mar 2019 01:58 PM) Assigned Date (-)
Answered Date (29 Mar 2019 03:13 PM) Translated Date (-)

Pawandeep ji to get these plants you can contact to Surinder Nagra 9814305864 . Thank you

ਮੱਝ ਦੇ ਦੁੱਧ ਦੀ ਫੈਟ ਵਧਾਉਣ ਲਈ ਕੀ ਕਰੀਏ ਜੀ ?

(pb)
Posted by
harjit singh (7009937802)
harjit singh
Punjab
Muktsar
Write Answer
Posted Date (28 Mar 2019 01:55 PM) Assigned Date (-)
Answered Date (28 Mar 2019 02:42 PM) Translated Date (-)

ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ

ਅਦਰਕ ਦਾ ਬੀਜ ਕਿਥੇ ਮਿਲੱਗਾ ਸੰਪਰਕ ਨੰਬਰ ਦੱਸੋ ਜੀ ?

(pb)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (28 Mar 2019 01:55 PM) Assigned Date (-)
Answered Date (17 May 2019 12:34 PM) Translated Date (-)

Jasvir singh ji Adrak da beej len lai tusi Nishan Singh Kachoora 9927994011 nal samparak kar sakde ho.

Answered Date (31 Mar 2019 01:03 PM) Translated Date (-)

ਜਵਾਬ ਦਿਓ ਜੀ

ਸੀ੍ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਕਦੋ ਤੱਕ ਹੋਵੇਗਾ ?

(pb)
Posted by
ਮਨਪ੍ੀਤ ਸਿੰਘ (9023563932)
ਮਨਪ੍ੀਤ ਸਿੰਘ
Punjab
Muktsar
Write Answer
Posted Date (28 Mar 2019 01:49 PM) Assigned Date (-)
Answered Date (28 Mar 2019 02:22 PM) Translated Date (-)

ਸਾਉਣੀ ਦੀਆਂ ਫ਼ਸਲਾਂ ਅਤੇ ਨਵੀਨਤਮ ਖੇਤੀ ਤਕਨੀਕਾਂ ਦੇ ਸੰਬੰਧ ਵਿੱਚ ਨਵੀਂ ਦਾਣਾ ਮੰਡੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 29-03-2019 ਸਮਾਂ ਸਵੇਰੇ 9.00 ਵਜੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ ਕਿਸਾਨ ਵੀਰ ਮੇਲੇ ਵਿੱਚ ਪਹੁੰਚ ਕੇ ਖੇਤੀ ਮਾਹਿਰਾਂ ਦੇ ਤਰੀਕੇ ਅਤੇ ਆਧੁਨਿਕ ਖੇਤੀ ਸੰਦਾਂ ਦੀਆਂ ਪ੍ਰਦਰਸ਼ਨੀਆਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ

ਧੰਨਵਾਦ ਜੀ

ਗਾਂ ਦੇ ਮੂੰਹ ਤੇ ਹਾਜੀਰਾਂ ਹੈ 3ਸਾਲ ਹੋ ਗਏ 22 g ਕੋਈ ਇਲਾਜ please my contact number 9530906470 ?

(pb)
Posted by
Bohar singh (9530906470)
Bohar singh
Punjab
Ferozpur
Write Answer
Posted Date (28 Mar 2019 01:48 PM) Assigned Date (-)
Answered Date (02 Apr 2019 01:32 PM) Translated Date (-)

ਉਸ ਨੂੰ Injection Ifer-H 5ml 7 ਦਿਨ ਛੱਡ ਕੇ 5 Injection ਲਵਾਉ ਜੀ

02 Apr 2019

sir g please contact number de

सर हमारे गन्ने के खेत में मोथा है इसके लिए हमे कोई रासायनिक दवा बताये ?

(hn)
Posted by
अनिल कुमार (9838082451)
अनिल कुमार
Uttar Pradesh
Gonda
Write Answer
Posted Date (28 Mar 2019 01:44 PM) Assigned Date (-)
Answered Date (29 Mar 2019 03:15 PM) Translated Date (-)

गन्ने में नदीनों के कारण 12-72 प्रतिशत पैदावार का नुकसान होता है बिजाई के 60-120 दिनों तक नदीनों की रोकथाम बहुत जरूरी है इसलिए 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इसके इलावा पानी लगाने के बाद 3-4 गोडाई जरूरी है .काश्तकारी ढंग :- हर वर्ष गन्ने की फसल लेने से नदीनों के कारण बहुत नुकसान होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है इसके इलावा अंतरफसली जैसे कि मूंग, मांह और घास फूस की नमी से नदीनों का नुकसान कम होता हैं मूंग और मांह जैसी अंतर फसली अपनाने से किसान अपनी कमाई बढ़ा सकता है घास फूस और धान की पराली की 10-15 सैं.मी. मोटी सतह जमीन का तापमान कम करके नदीनों को रोकती है और जमीन में नमी को संभालने में मदद करती है सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें

pearl farming ke bare me jankari chaiye Kya mai jharkhand me Kr sakta hu ?

(hn)
Posted by
Sanjeev Singh (7033942652)
Sanjeev Singh
Jharkhand
Deoghar
Write Answer
Posted Date (28 Mar 2019 01:44 PM) Assigned Date (-)
Answered Date (29 Mar 2019 12:08 PM) Translated Date (-)

Sanjeev ji jharkhand me aap Pearl farming kar sakte hai,is ke bare me puri jankari or is ki training ke lia aap Bijender Chouhan 9719994499 se samparak kare.

b.sc. agriculture krne k bad kya scope h ?

(hn)
Posted by
Manisha (6260913345)
Manisha
Chattisgarh
Balod
Write Answer
Posted Date (28 Mar 2019 01:37 PM) Assigned Date (-)
Answered Date (29 Mar 2019 03:18 PM) Translated Date (-)

manisha ji Bsc Agriculture ke bad aap Research Officer.,Quality Assurance Officer,Agriculture Officer,Agriculture Loan Officer (in Banks),Production Manager in sab jobs ke liye apply kar sakte hai. iske ilava aap apni pesticide shop ke liye license apply kar sakte hai. dhnaywad

Chattisgarh

29 Mar 2019

धन्यवाद सर जी

HF ਗਾਂ ਨੂੰ ਸੂਣ ਤੋਂ ਪਹਿਲਾਂ ਦੁੱਧ ਲਾਉਣ ਲਈ ਕੀ ਦੇਣਾ ਚਾਹੀਦਾ ਹੈ ?

(pb)
Posted by
sodhi (9914133592)
sodhi
Punjab
Bathinda
Write Answer
Posted Date (28 Mar 2019 01:30 PM) Assigned Date (-)
Answered Date (28 Mar 2019 10:39 PM) Translated Date (-)

ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-H liquid 10ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ ਜੀ, ਬਾਕੀ ਸੂਣ ਤੋਂ ਇਕ ਮਹੀਨਾ ਪਹਿਲਾ ਕਾਰਗਿਲ ਦੀ Transition mix ਫੀਡ ਵੀ ਪਸ਼ੂ ਨੂੰ ਦਿਓ ਜੀ , ਇਸ ਨਾਲ ਵੀ ਵਧਿਆ ਗਰੋਥ ਹੁੰਦੀ ਹੈ

sir is samay makki ke saath or kis fasal ko mix kar ke boya ja sakta hai taaki pashuo ke liye achhi ghaas teyaar ki ja sake ?

(hn)
Posted by
Abhishek (9639311223)
Abhishek
Uttar Pradesh
Saharanpur
Write Answer
Posted Date (28 Mar 2019 01:27 PM) Assigned Date (-)
Answered Date (29 Mar 2019 03:19 PM) Translated Date (-)

Abhishek ji aap makki ke sath lobia ki bijai kar sakte hai is se pashuan ko poori khurak milti hai.dhanywad

ਸਾਡੀ ਇਕ ਕੱਟੀ ( ਉਮਰ 2.8 ਸਾਲ ) ਉਹ 2.2 ਸਾਲ ਦੀ ਗਾਬਨ ਹੋ ਗਈ ਸੀ ਪਰ ਫਿਰ ਉਸ ਨੇ 4 ਮਹੀਨੇ ਦੀ ਨੇ ਬੱਚਾ ਗੇਰ ਦਿੱਤਾ । ਹੁਣ ਉਸ ਦੇ ਪਹਿਲਾ ਦਵਾਈ ਰੱਖਵਾਈ ਜਾਵੇ (ਸਫਾਈ ਕਰਵਾਈ ਜਾਵੇ) ਜਾਂ ਸਿੱਧੀ ਗਾਬਨ ਕਾਰਵਾਈ ਜਾਵੇ ਹੁਣ ਉਸ ਨੂੰ ਕੀ ਡਾਈਟ ਦਿੱਤੀ ਜਾਵੇ ਅਤੇ ਕਹਿੜਾ ਮਿਨਰਲ mixture ਦਿੱਤਾ ਜਾਵੇ ਬੱਚਾ ਗੇਰਨ ਦਾ ਕੀ ਕਾਰਨ ਹੋ ਸਕਦਾ ਹੈ ਜੀ ?

(en)
Posted by
Harsimran Singh (9915201284)
Harsimran Singh
Punjab
Patiala
Write Answer
Posted Date (28 Mar 2019 01:16 PM) Assigned Date (-)
Answered Date (02 Apr 2019 04:25 PM) Translated Date (-)

ਇਸਦਾ ਕਾਰਨ ਉਸਦੇ ਸਰੀਰ ਦੀ ਸਹੀ ਗਰੋਥ ਨਾ ਹੋਣਾ , ਸਹੀ ਖੁਰਾਕ ਨਾ ਮਿਲਣਾ ਜਾਂ ਸਹੀ ਤਰੀਕੇ ਨਾਲ ਦੇਖ ਭਾਲ ਨਾ ਹੋਣਾ , ਉਸ ਨੂੰ ਤੁਸੀ ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ Bovimin-B powder 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਮਿਨਰਲ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦੀ ਵਧਿਆ ਗਰੋਥ ਹੋਵੇਗੀ ਇਸਦੇ ਨਾਲ ਤੁਸੀ Anabolite liquid 50-50ml ਸਵੇਰੇ ਸ਼ਾਮ ਦਿਓ , ਇਸ ਨਾਲ ਕਮਜ਼ੋਰੀ ਦੂਰ ਹੋਵੇਗੀ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ..

sir.maize da best fodder, seed kehda with price ?

(en)
Posted by
sharry (9872352920)
sharry
Punjab
Pathankot
Write Answer
Posted Date (28 Mar 2019 01:13 PM) Assigned Date (-)
Answered Date (28 Mar 2019 09:50 PM) Translated Date (-)

Fodder purpose lyi tuc maize da J-1006 variety di beejayi kr skde ho. esda seed @30 kg prati acre de hisab nal pao.esde rate di jaankari tuc apni local market to hi pta kr skde ho g.

sir hun kanak vadan to bad 3 mahine zameen vaheli rehege is vich ki beej sakde ha jo ki faiyde mand howe ?

(pb)
Posted by
sandeep saharan (9988668188)
sandeep saharan
Punjab
Fazilka
Write Answer
Posted Date (28 Mar 2019 01:04 PM) Assigned Date (-)
Answered Date (29 Mar 2019 03:20 PM) Translated Date (-)

Sandeep ji tuc kank to bad chare de layi makki di bijai kar sakde ho. is to ilava tuc moongi di bijai kar sakde ho.eh 60 dina vich pakk ke tyar ho jandi hai. dhanwad

Answered Date (28 Mar 2019 05:06 PM) Translated Date (-)

tuc g moongi beej skde oo jo ki naale ta daal aa ik nall nitrogen add krdi aa miti ch moongi. da rate v bhut vdia aa

tarbooj vich eh problem hai g ?

(en)
  • 4
Posted by
jagwinder (9815298509)
jagwinder
Punjab
Jalandhar
Write Answer
Posted Date (28 Mar 2019 01:01 PM) Assigned Date (-)
Answered Date (29 Mar 2019 03:38 PM) Translated Date (-)

jagwinder ji eh tat di kami karke ho reha hai. isde layi tuc NPK 19:19:19@7 gram nu prati litre pani de hisab nal spray karo. dhanwad

i want know about pearl farming ?

(en)
Posted by
vishal (9370708711)
vishal
Maharashtra
Akola
Write Answer
Posted Date (28 Mar 2019 12:58 PM) Assigned Date (-)
Answered Date (01 Apr 2019 12:46 PM) Translated Date (-)

Vishal to know about pearl farming and training you can contact to Bamoriya Pearl Farm Phone: 097700 85381

sat sri akal ji sir ji apne kol golden retriever kutti a ji os nu bhut gatt bukh lagg dea ji roti v bhut aukhi khaddi a ji koi solution dasso ji ?

(pb)
Posted by
Jaspreet sohi (9501927309)
Jaspreet sohi
Punjab
Sangrur
Write Answer
Posted Date (28 Mar 2019 12:52 PM) Assigned Date (-)
Answered Date (29 Mar 2019 05:54 PM) Translated Date (-)

Jaspreet sohi ji fever check karva ke Os nu Injection Polybion 2ml lagwao ji .

ਜ਼ਿਲ੍ਹਾ ਕਪੂਰਥਲਾ ਵਿਖੇ ਕਿਸਾਨ ਮੇਲਾ ?

(en)
  • 1
Posted by
ਸਿਮਰਜੀਤ ਸਿੰਘ ਰੰਧਾਵਾ (9872342953)
ਸਿਮਰਜੀਤ ਸਿੰਘ ਰੰਧਾਵਾ
Punjab
Amritsar
Write Answer
Posted Date (28 Mar 2019 12:52 PM) Assigned Date (-)
Answered Date (28 Mar 2019 02:30 PM) Translated Date (-)

ਸਿਮਰਜੀਤ ਸਿੰਘ ਰੰਧਾਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਹੋਰ ਕਿਸਾਨਾਂ ਤੱਕ ਇਹ ਜਾਣਕਾਰੀ ਸ਼ੇਅਰ ਕੀਤੀ ਜੀ ਸਾਡੀ ਵੀ ਇਹੀ ਅਪੀਲ ਹੈ ਕਿ ਨੇੜੇ ਜਿਆਦਾ ਤੋਂ ਜਿਆਦਾ ਕਿਸਾਨ ਇਸ ਕਿਸਾਨ ਮੇਲੇ ਤੇ ਪਹੁੰਚ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਜੀ

pearl farming subsidy ?

(en)
Posted by
Furkhan Ali (9035345478)
Furkhan Ali
Karnataka
Dharwad
Write Answer
Posted Date (28 Mar 2019 12:50 PM) Assigned Date (-)
Answered Date (01 Apr 2019 03:26 PM) Translated Date (-)

Furkhan Ali g pearl farming ke bare mein puri jankari ke lia aap Regional Research Centre,Vijayawada Ph. +91-866-2581611 se samparak kare.

sir Narme de SIM SIM beej bare jankari deo ji ate sim sim beej keho jehi jameen lyi hai ?

(en)
Posted by
Gurpreet singh (9779290562)
Gurpreet singh
Punjab
Mansa
Write Answer
Posted Date (28 Mar 2019 12:45 PM) Assigned Date (-)
Answered Date (29 Mar 2019 03:45 PM) Translated Date (-)

Gurpreet ji eh kisam university valo sifarish nahi hai.eh tuhanu private dealer kolo hi milega isda jhaad lagbhag 18-20 quintal prati acre de hisab nal hunda hai.isnu har tra di mitti jisdi pH 6-8 hoye us vich ugaya ja sakda hai. dhanwad

Answered Date (28 Mar 2019 05:07 PM) Translated Date (-)

dekho g eh sim sim beej university di safarsh ni es lyi better hai ki jo varieties university sifarish krdi aa oh hi beejo

sir ganna pila hon lgya ehda bare koi solution dseo g ?

(pb)
  • 3
Posted by
amrit pandher (8847502121)
amrit pandher
Punjab
Ludhiana
Write Answer
Posted Date (28 Mar 2019 12:38 PM) Assigned Date (-)
Answered Date (29 Mar 2019 03:46 PM) Translated Date (-)

Amrit ji eh tat di kami de karn ho reha hai tuc isnu khaadan sahi matra vich pao.ate eh daso ke hun tak tuc isnu kehdi kehdi khaad payi hai ta jo tuhanu is bare poori jankari diti ja sake. dhanwad

Answered Date (28 Mar 2019 01:11 PM) Translated Date (-)

ehh kehdi variety h i ganna pila hon de do karan hunde ne phela isdi jad vich kida ya dimaak hona ya gobhe vich kida hona is liye tuhhanu coragen spray karani hwe gi 6ml ik dholki vich sirf khudo khud karni h ate dusri is vich cholro spray pandi nal gana bhar ki spray drum nal kar lwo fir vekho result

Answered Date (28 Mar 2019 05:09 PM) Translated Date (-)

sandeep g eh iron di ghat aa tuc 500gm iron sulphate 100-150liter paani ch spray krdo je dobara lodd pwe ta 15 dina baad spray repeat krdio

ਮੈਨੂੰ ਢੈਂਚੇ ਅਤੇ ਰਵਾਂਹ ਬਾਰੇ ਜਾਣਕਾਰੀ ਦਿਓ।ਇਹਨਾਂ ਦੀਆਂ ਤਸਵੀਰਾਂ ਵੀ ਦਿਖਾਓ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (28 Mar 2019 12:38 PM) Assigned Date (-)
Answered Date (29 Mar 2019 02:51 PM) Translated Date (-)

ਯਾਦਵਿੰਦਰ ਜੀ ਢੈਂਚੇ ਅਤੇ ਰਵਾਂਹ ਦੋਨਾਂ ਨੂੰ ਹਰੀ ਖਾਦ ਦੇ ਤੌਰ ਤੇ ਬੀਜਿਆ ਜਾਂਦਾ ਹੈ ਰਵਾਂਹ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ ਇਸਦੀਆਂ ਕਿਸਮਾਂ ਜਿਵੇ Cowpea 88,CL 367 ਦੀ ਬਿਜਾਈ ਕਰ ਸਕਦੇ ਹੋ ਜੰਤਰ ਨੂੰ ਵੀ ਹਰ ਤਰਾਂ ਦੀ ਮਿੱਟੀ ਤੇ ਉਗਾਈ ਜਾ ਸਕਦੀ ਹੈ ਰੇਤਲੀਆ ਅਤੇ ਦਰਮਿਆਨੀਆ ਮਿੱਟੀਆ ਵਿੱਚ ਵਧੀਆ ਨਤੀਜੇ ਮਿਲਦੇ ਹਨ ਇਸਦੀਆਂ ਕਿਸਮਾਂ ਜਿਵੇ Punjab Dhaincha 1, CSD 137 ਦੀ ਬਿਜਾਈ ਕਰ ਸਕਦੇ ਹੋ

  • 2

sir meri 4 saal ki cow hai vo Nye dhoodh nahi ho Paa Rahi hai mineral mixture vgra bhi khilaya hai usko kya kare ?

(en)
Posted by
Sahil Sharma (9306035167)
Sahil Sharma
Haryana
Kurukshetra
Write Answer
Posted Date (28 Mar 2019 12:34 PM) Assigned Date (-)
Answered Date (02 Apr 2019 04:27 PM) Translated Date (16 Dec 2020 04:57 PM)

usko app Agrimin super powder 50gm rojana aur Ovumin Advance bolus rojana 1 goli aur 21 din tak dete rehen, iske sath heat mai aa jayegi yaddi woh heat mai nahi aati to app dubara swal dall skte hai.

Answered Date (03 Jun 2019 09:36 AM) Translated Date (-)

Sir dobara heat m nahi aayi wo

Answered Date (03 Jun 2019 09:37 AM) Translated Date (-)

Aapne Jo supplement bole the wo sab diye

ਮੇਰੇ ਵਾਹਨ ਵਿੱਚ ਪੂਸਾ1509 24ਕੁਇੰਟਲ ਆਮ ਨਿਕਲਦੀ ਹੈ।ਜਿਸ ਸਾਲ ਝਾੜ ਜਿਆਦਾ ਹੋਵੇ ਉਸ ਸਾਲ 26 ਤੋਂ 28 ਕੁਇੰਟਲ ਵੀ ਨਿਕਲਦੀ ਹੈ।ਸੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਆਪਣੇ ਵਾਹਨ ਦਾ ਨਿਕਾਲ ਦੱਸ ਚੁੱਕਾ ਹਾਂ ਸੋ ਇਸ ਵਾਹਨ ਵਿੱਚ ਮੈਨੂੰ ਪੀ ਆਰ 121,126,127 ਦਾ ਵੱਧ ਤੋਂ ਵੱਧ ਝਾੜ ਦੱਸੋ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (28 Mar 2019 12:30 PM) Assigned Date (-)
Answered Date (29 Mar 2019 03:02 PM) Translated Date (-)

ਯਾਦਵਿੰਦਰ ਜੀ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਧੰਨਵਾਦ

Answered Date (28 Mar 2019 01:43 PM) Translated Date (-)

127 ਦਾ ਝਾੜ 35 ਤੋਂ 40 ਹੈ

28 Mar 2019

ਕੁਲਵਿੰਦਰ ਜੀ ਮੈਨੂੰ ਸਹੀ ਗੱਲ ਦੱਸੋ ਕਿ PR 127 ਦਾ ਝਾੜ ਤਕੜੇ ਵਾਹਨ ਵਿੱਚ 35ਤੋਂ40ਕੁਇੰਟਲ ਤੱਕ ਤੁਸੀਂ ਆਪ ਦੇਖਿਆ ਹੈ।ਇਸੇ ਤਰ੍ਹਾਂ ਮੈਂ ਵੀ ਪੀ ਆਰ 121 ਦਾ ਝਾੜ 32+ ਸੁਣਿਆ ਹੈ ।ਸੋ ਕਿਰਪਾ ਕਰਕੇ ਮੈਨੂੰ ਸੱਚ ਦੱਸੋ ਨਹੀਂ ਤਾਂ ਇੱਕ ਕਿਲ੍ਹੇ ਮਗਰ ਮੇਰਾ ਤਕਰੀਬਨ 8000ਰੁਪਏ ਦਾ ਨੁਕਸਾਨ ਹੋ ਜਾਣਾ ਹੈ।

28 Mar 2019

ਮਾਫ ਕਰਨਾ ਪਲਵਿੰਦਰ ਜੀ ਮੈਂ ਕੁਲਵਿੰਦਰ ਲਿਖ ਬੈਠਿਆ।

Answered Date (28 Mar 2019 02:56 PM) Translated Date (-)

127 kehda beez hai ji 35 to 40 ta mushkil a ji.

Answered Date (29 Mar 2019 09:55 AM) Translated Date (-)

ਇਸ ਬਿਜ ਦਾ ਨਾਸ ਸ਼ਵਾ 127 ਹੈ ਇਸ ਬਿਜ ਦੀ ਪਨੀਰੀ 25 ਤੋ 30 ਦਿਨ ਦੀ ਪਨੀਰੀ ਖੇਤ ਵਿਚ ਲਗ ਜਾਵੇ

ਸਰ ਫਾਸਫੇਟ ਅਤੇ ਫਾਸਫੋਰਸ ਵਿੱਚ ਕੀ ਫਰਕ ਹੁੰਦਾ ਹੈ ?

(pb)
Posted by
Harpinder Singh (9463464434)
Harpinder Singh
Punjab
Sangrur
Write Answer
Posted Date (28 Mar 2019 12:27 PM) Assigned Date (-)
Answered Date (29 Mar 2019 03:00 PM) Translated Date (-)

ਹਰਪਿੰਦਰ ਜੀ ਇਹ ਦੋਨੋ ਅਲੱਗ ਅਲੱਗ ਹਨ ਫਾਸਫੋਰਸ ਨੂੰ ਹੋਰ ਦੂਜੇ ਕੰਪੋਨੈਂਟਸ ਦੇ ਨਾਲ ਮਿਲਾਇਆ ਜਾਂਦਾ ਹੈ ਫੋਸਫੇਟ ਬਣਾਉਣ ਦੇ ਲਈ ਫਾਸਫੋਰਸ ਇਕ ਤੱਤ ਹੈ ਜਿਸਦੀ ਵਰਤੋਂ DAP ਦੇ ਰੂਪ ਵਿਚ ਕੀਤੀ ਜਾਂਦੀ ਹੈ ਧੰਨਵਾਦ

ਮੱਝ ਦਾ ਦੁੱਧ ਨੀ ਵਧ ਰਿਹਾ ?

(pb)
Posted by
Harjinder ghumaan (9855894003)
Harjinder ghumaan
Punjab
Sangrur
Write Answer
Posted Date (28 Mar 2019 12:24 PM) Assigned Date (-)
Answered Date (29 Mar 2019 05:52 PM) Translated Date (-)

ਤੁਸੀ ਉਸ ਨੂੰ Liquid LDM 1 ਲੀਟਰ 100ml ਸਵੇਰੇ 100ml ਸ਼ਾਮ ਨੂੰ ਦਿਓ ਤੇ ਪਾਊਡਰ milk out 900gm 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਨਾਲ ਹੀ 250gm ਚੀਨੀ ਦੀ ਚਾਸ਼ਨੀ ਬਣਾਓ ਤੇ ਫਿਰ ਵਿੱਚ 250gm ਡਾਲਡਾ ਪਾ ਕੇ 5 ਦਿਨ ਪਿਆਓ ਇਸ ਨੂੰ ਨਾਲ ਫਰਕ ਪੈ ਜਾਵੇਗਾ

ਜਰਮਨ ਸ਼ੈਫਰਡ ਕੁੱਤੀ ਜ਼ਿਆਦਾ ਲੈਟਰੀਨ ਕਰਦੀ ਹੈ ?

(pb)
Posted by
Jatinder singh Sidhu (8568952046)
Jatinder singh Sidhu
Punjab
Ludhiana
Write Answer
Posted Date (28 Mar 2019 12:13 PM) Assigned Date (-)
Answered Date (29 Mar 2019 05:50 PM) Translated Date (-)

ਉਸ ਨੂੰ ਖੁਰਾਕ ਲਿਮਟਿਡ ਪਾਉ ਤੇ ਨਾਲ ਪੇਟ ਦੇ ਕੀੜਿਆਂ ਲਈ Tablet Ezay pet ਦਿਓ ਜੀ ਤੇ ਨਾਲ Liquid Broton ਵੀ ਦਿਓ ਜੀ

Answered Date (28 Mar 2019 12:16 PM) Translated Date (-)

ਕੋਈ ਇਲਾਜ ਦੱਸੋ

What is this Problem ?

(pb)
  • 1
Posted by
PARMINDER SINGH BARN (9041141460)
PARMINDER SINGH BARN
Punjab
Patiala
Write Answer
Posted Date (28 Mar 2019 12:12 PM) Assigned Date (-)
Answered Date (29 Mar 2019 01:24 PM) Translated Date (-)

parminder ji eh fungus de karn ho rahe han isdi roktham de layi tuc M-45@4gm nu prati litre pani de hisab nal spray karo. dhanwad

Sir rir bare jankari deo ji ?

(pb)
Posted by
Gurmeet Sidhu (8427731913)
Gurmeet Sidhu
Punjab
Fazilka
Write Answer
Posted Date (28 Mar 2019 12:07 PM) Assigned Date (-)
Answered Date (29 Mar 2019 03:48 PM) Translated Date (-)

ਇਹ ਨਸਲ ਭੂਰੇ ਰੰਗ ਦੇ ਆਂਡੇ ਦਿੰਦੀ ਹੈ ਤੇ ਇਹ ਹਰ ਤਰਾਂ ਦੇ ਮੌਸਮ ਨੂੰ ਵੀ ਸਹਾਰ ਲੈਂਦੀ ਹੈ ਇਹ ਮੀਟ ਤੇ ਅੰਡੇ ਦੋਨਾ ਲਈ ਰੱਖ ਸਕਦੇ ਹੋ ਰ੍ਹੋਡ ਆਈਲੈਂਡ ਦੇ ਮੀਟ ਦਾ ਰੰਗ ਗੂੜੇ ਲਾਲ ਤੋਂ ਭੂਰੇ-ਲਾਲ ਰੰਗ ਦਾ ਹੁੰਦਾ ਹੈ ਇਸ ਨਸਲ ਦੇ ਮੁਰਗੇ ਦਾ ਭਾਰ 3.85 ਕਿਲੋ ਅਤੇ ਮੁਰਗੀ ਦਾ ਭਾਰ 2.95 ਕਿਲੋ ਹੁੰਦਾ ਹੈ ਇਹ ਨਸਲ 250-255 ਆਂਡੇ ਪ੍ਰਤੀ ਸਾਲ ਦਿੰਦੀ ਹੈ ਅਤੇ ਇੱਕ ਆਂਡੇ ਦਾ ਔਸਤਨ ਭਾਰ 53-55 ਗ੍ਰਾਮ ਹੁੰਦਾ ਹੈ ਜ਼ਿਆਦਾ ਕੀਮਤ ਤੇ ਵਿਕਣ ਅਤੇ ਰੰਗ-ਬਿਰੰਗੀ ਨਸਲ ਹੋਣ ਕਾਰਨ ਇਹ ਛੋਟੇ ਕਿਸਾਨਾਂ ਵਿੱਚ ਬਹੁਤ ਪ੍ਰਸਿੱਧ ਹੈ ਆਂਡੇ ਉਤਪਾਦਨ ਦੇ ਬਾਅਦ ਜਦੋਂ ਇਸ ਨਸਲ ਨੂੰ ਮੀਟ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਤਾਂ ਇਹ white leghorn ਨਸਲ ਨਾਲੋਂ ਜ਼ਿਆਦਾ ਮੀਟ ਦਿੰਦੀ ਹੈ

Answered Date (30 Mar 2019 01:42 AM) Translated Date (-)

7903647427

ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਇੱਕ ਸਵਾਲ ਜੀ ਮੈਂ 10 ਕ ਮਰਲੇ ਗੰਢਿਆ ਦੇ ਲਏ ਹੋਏ।ਨੇ ਪਤਾ ਨਹੀਂ ਕਿਉਂ ਮੋਟੇ ਨਹੀਂ ਹੋਏ ਜੀ ਕੋਈ ਸਲਾਹ ਜਾਂ ਕੋਈ ਦਵਾਈ ਦੱਸਿਓ ਮੇਹਰਬਾਨੀ ਹੋਵੇਗੀ ਜੀ ?

(pb)
Posted by
ਜਗਵਿੰਦਰ ਸਿੰਘ (7986994547)
ਜਗਵਿੰਦਰ ਸਿੰਘ
Punjab
Mansa
Write Answer
Posted Date (28 Mar 2019 12:05 PM) Assigned Date (-)
Answered Date (29 Mar 2019 01:26 PM) Translated Date (-)

ਜਗਵਿੰਦਰ ਜੀ ਤੁਸੀ ਇਸਦੀ ਲਗਾਤਾਰ ਗੋਡੀ ਨਹੀਂ ਕੀਤੀ ਹੋਏਗੀ ਜਿਸਦੇ ਕਾਰਨ ਮਿੱਟੀ ਸਖ਼ਤ ਹੋਣ ਕਰਕੇ ਗੰਢੇ ਦਾ ਆਕਾਰ ਮੋਟਾ ਨਹੀਂ ਹੋਇਆ ਹੋਏਗਾ ਧੰਨਵਾਦ

ਹਾਜੀ ਦੋ ਵਾਰ ਕੀਤੀ ਅਾ ਗੁਡਾੲੀ ਤਾ ਜੀ

29 Mar 2019

ਜੇਕਰ ਗੁਡਾਈ ਕੀਤੀ ਹੈ ਤਾ ਇਸਦਾ ਆਕਾਰ ਸਹੀ ਹੋ ਜਾਂਦਾ ਹੈ| ਇਸ ਤੋਂ ਇਲਾਵਾ ਤੁਸੀ ਇਸਦੇ ਉਪਰ 13:00:45 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ|

madhu makhi palan di training kitho milegi ?

(pb)
Posted by
kulwant (8195008940)
kulwant
Punjab
Sangrur
Write Answer
Posted Date (28 Mar 2019 12:05 PM) Assigned Date (-)
Answered Date (28 Mar 2019 01:20 PM) Translated Date (-)

ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਤੁਹਾਡੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਹੈ Krishi Vigyan Kendra, Kheri, Patran Road, Sangrur Mobile no. 01672-245320

mushroom ki kheti kaise kare ?

(hn)
Posted by
amit kumar sharma (7488876185)
amit kumar sharma
Bihar
Saran
Write Answer
Posted Date (28 Mar 2019 12:01 PM) Assigned Date (-)
Answered Date (29 Mar 2019 12:45 PM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

For Moti ki production where I will get the raw materials ?

(hn)
Posted by
MADHUSUDAN (8917644969)
MADHUSUDAN
Odisha
Nuapada
Write Answer
Posted Date (28 Mar 2019 11:50 AM) Assigned Date (-)
Answered Date (29 Mar 2019 05:53 PM) Translated Date (-)

Motio ki kheti bare puri jankari or is ki training ke lia aap ICAR-Central Institute of Freshwater Aquaculture(Indian Council of Agricultural Research)(An ISO 9001:2015 Certified Institute) Kausalyaganga, Bhubaneswar-751002, Odisha, India, Tel: +91-674-2465421, 2465446, Fax: +91-674-2465407 E-mail: director.cifa@icar.gov.in, Website: www.cifa.nic.in se samparak kare.

मेरी 4 महीने की गाभिन देसी गिर गाय है, उसके आने वाले बच्चे और अभी कौनसा बेस्ट खुराक खिलायें कृप्या विस्तार से बतायें ?

(hn)
Posted by
jay (7622052084)
jay
Gujarat
Junagadh
Write Answer
Posted Date (28 Mar 2019 11:43 AM) Assigned Date (-)
Answered Date (30 Mar 2019 06:39 AM) Translated Date (-)

Aap use sarso or vadeve ki khall de Kanak ka dalia pkka kar de

Answered Date (31 Mar 2019 10:48 AM) Translated Date (-)

sir, AI ki training kaha se leim ?

ਸੀਮਿੰਟ ਵਾਲੀ ਪਾਇਪ ਵਾਰੇ ਜਾਣਕਾਰੀ ਦਿਉ ਜੀ ?

(pb)
Posted by
manjinder singh (8872682734)
manjinder singh
Punjab
Barnala
Write Answer
Posted Date (28 Mar 2019 11:34 AM) Assigned Date (-)
Answered Date (29 Mar 2019 05:49 PM) Translated Date (-)

ਖੇਤ ਵਿੱਚ ਸੀਮਿੰਟ ਵਾਲੀ ਪਾਈਪ ਲਾਈਨ ਬਾਰੇ ਪੂਰੀ ਜਾਣਕਾਰੀ ਲਈ ਤੁਸੀ Mr Mishra 9465884780, 9810363807 ਨਾਲ ਸੰਪਰਕ ਕਰ ਸਕਦੇ ਹੋ

Answered Date (29 Mar 2019 09:38 PM) Translated Date (-)

ਮਿਸਰਾ ਸਾਹਿਬ ਕਹਿਦੇ ਸੀਮਿੰਟ ਵਾਲੀ ਪਾਈਪ ਦੇ ਵਾਰੇ ਜਾਣਕਾਰੀ ਹੈ ਨਹੀ

sir kank nu last nd 3rd panni laiye ja na variety 2967 ?

(pb)
  • 1
Posted by
jaskaran singh (9872972430)
jaskaran singh
Punjab
Fatehgarh Sahib
Write Answer
Posted Date (28 Mar 2019 11:16 AM) Assigned Date (-)
Answered Date (28 Mar 2019 11:50 AM) Translated Date (-)

Jaskaran g knak di harvesting to 25 din pehla pani lgouna band kr dena chaida hai g jekar pani lgge nu thode din hoye han and knak 13 April tkk aw javegi tn frr pani na lgao g.

seep me moti k liye beej dalna padta hai ya moti apne aap paida hota hai ?

(hn)
Posted by
Mohan Lal Gupta (8981127419)
Mohan Lal Gupta
Maharashtra
Thane
Write Answer
Posted Date (28 Mar 2019 11:11 AM) Assigned Date (-)
Answered Date (01 Apr 2019 03:27 PM) Translated Date (-)

मोहन लाल गुप्ता जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

नींबू की देखभाल ?

(hn)
Posted by
Des Raj (8168131562)
Des Raj
Haryana
Kaithal
Write Answer
Posted Date (28 Mar 2019 11:05 AM) Assigned Date (-)
Answered Date (29 Mar 2019 01:27 PM) Translated Date (-)

पौधे के तने की अच्छी वृद्धि के लिए, ज़मीनी स्तर से 50-60 सैं.मी. नज़दीक की शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस पास की टहनियों को निकाल देना चाहिए

saro nu tela bahut jiada hai is vaste koi dwai dsso ?

(pb)
Posted by
baljit kang (9815132219)
baljit kang
Punjab
Tarn Taran
Write Answer
Posted Date (28 Mar 2019 10:58 AM) Assigned Date (-)
Answered Date (28 Mar 2019 11:50 AM) Translated Date (-)

Baljit g sarson vich tele di roktham lyi tuc Actara thiamethoxam @80gm per acre da spray kr skde ho g.

28 Mar 2019

thanks g

ਗੋਭੀ ਦੀ ਅਗੇਤੀ ਬਿਜਾਈ ਕਿਹੜੇ ਮਹੀਨੇ ਕੀਤੀ ਜਾ ਸਕਦੀ ਹੈ ਤਾਂ ਜੋ ਚੰਗਾ ਮੁਨਾਫਾ ਕਮਾਇਆ ਜਾ ਸਕੇ ਤੇ ਪਨੀਰੀ ਕਿਹੜੇ ਮਹੀਨੇ ਤਿਆਰ ਕੀਤੀ ਜਾਵੇ ਕਿਹੜਾ ਬੀਜ਼ ਸਭ ਤੋ ਵਧੀਆ ?

(pb)
Posted by
Sukhchain Singh Tiwana (9780088919)
Sukhchain Singh Tiwana
Punjab
Sangrur
Write Answer
Posted Date (28 Mar 2019 10:57 AM) Assigned Date (-)
Answered Date (29 Mar 2019 01:30 PM) Translated Date (-)

ਸੁਖਚੈਨ ਜੀ ਗੋਭੀ ਦੀ ਅਗੇਤੀ ਬਿਜਾਈ ਜੂਨ ਜੁਲਾਈ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਪਨੀਰੀ ਮਈ ਮਹੀਨੇ ਵਿਚ ਕੀਤੀ ਜਾਂਦੀ ਹੈ ਸਹੀ ਸਮੇ ਫ਼ਸਲ ਲਾਉਣ ਲਈ ਸਤੰਬਰ ਤੋਂ ਅਕਤੂਬਰ ਮਹੀਨਾ ਸਮਤਲ ਖੇਤਰਾਂ ਵਿੱਚ ਫਸਲ ਉਗਾਉਣ ਦਾ ਸਹੀ ਸਮਾਂ ਹੈ ਧੰਨਵਾਦ

सर ये निम्बू का पौधा है लगभग 4 साल का इसको फूल आते हैं और नीचे गिर जाते हैं फल नही देता क्या उपचार करे ?

(hn)
  • 2
Posted by
अनूप जांगड़ा (9718944111)
अनूप जांगड़ा
Haryana
Bhiwani
Write Answer
Posted Date (28 Mar 2019 10:54 AM) Assigned Date (-)
Answered Date (29 Mar 2019 01:33 PM) Translated Date (-)

अनूप जी आप नींबू के पौधे को सही मात्रा में पानी दे और पौधे को वर्मी कम्पोस्ट@4 किल्लो डालें इस से पौधे को सारे तत्व मिल जायेगे और इसमें फल आना शुरू हो जायेगा धन्यवाद

There is tela/ small white insects under leaves of my lemon plant. Kindly how can I prevent it ?

(pb)
  • 1
Posted by
Amarjit Singh (9915527240)
Amarjit Singh
Punjab
Ludhiana
Write Answer
Posted Date (28 Mar 2019 10:43 AM) Assigned Date (-)
Answered Date (29 Mar 2019 01:40 PM) Translated Date (-)

Amarjit ji to control these insects do a spray of imidacloprid@1.5ml per litre of water. Thank you

Answered Date (29 Mar 2019 08:42 PM) Translated Date (-)

Thanks very much

sir dr dalaal ghol kive banda hai and es nu maaki uper sprey layi use kr skde han ja nahi ?

(pb)
Posted by
deep (9988563107)
deep
Punjab
Bathinda
Write Answer
Posted Date (28 Mar 2019 10:42 AM) Assigned Date (-)
Answered Date (28 Mar 2019 11:52 AM) Translated Date (-)

ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...Jekar makki di growth nhi ho rhi tn tuc esda spray kr skde ho..

ਮੁਰਗੇ ਅਤੇ ਮੁਰਗੀਆਂ ਦੇ ਮਲੱਪ ਬਹੁਤ ਜਿਆਦਾ ਹਨ । ਕੋਈ ਹੱਲ ਦੱਸੋ ?

(pb)
Posted by
ਬੂਟਾ ਸਿੰਘ (7973305987)
ਬੂਟਾ ਸਿੰਘ
Punjab
Barnala
Write Answer
Posted Date (28 Mar 2019 10:37 AM) Assigned Date (-)
Answered Date (29 Mar 2019 11:44 AM) Translated Date (-)

ਤੁਸੀ ਇਹ ਆਡੀਓ ਸੁਣੋ ਜੀ

  • Answered Date (28 Mar 2019 11:01 AM) Translated Date (-)

    peprazine ja zental syrup dedo bai

    mere gao me moti ki kheti kar sakta hu ?

    (hn)
    Posted by
    Nazrul Alam Laskar (8848980183)
    Nazrul Alam Laskar
    Assam
    Cachar
    Write Answer
    Posted Date (28 Mar 2019 10:35 AM) Assigned Date (-)
    Answered Date (29 Mar 2019 05:51 PM) Translated Date (-)

    Nazrul ji aap apne gao me moti ki kheti kar sakte hai. Motio ki kheti bare puri jankari or is ki training ke lia aap ICAR-Central Institute of Freshwater Aquaculture(Indian Council of Agricultural Research)(An ISO 9001:2015 Certified Institute) Kausalyaganga, Bhubaneswar-751002, Odisha, India, Tel: +91-674-2465421, 2465446, Fax: +91-674-2465407 E-mail: director.cifa@icar.gov.in, Website: www.cifa.nic.in se samparak kare.

    amb , litchi da buta hai ohde te jdo boor aunda hai oh mkhia wgarh baithke jhd janda hai ehda hal dsso ?

    (pb)
    Posted by
    Avtar Nagra (9915634445)
    Avtar Nagra
    Punjab
    Ludhiana
    Write Answer
    Posted Date (28 Mar 2019 10:32 AM) Assigned Date (-)
    Answered Date (29 Mar 2019 01:42 PM) Translated Date (-)

    Avtar ji jekar madhu makhiyan baithdiyan han ta oh koi nuksaan nahi kardiyan eh pollination kraundiyan han. booteya nu sahi matra vich pani pao ate isnu vermi compost pao jisde nal boote nu sare tat mil jange . dhanwad

    beetal goat kahaan se mil sakti hai Punjab main Himachal border k pass batayen ?

    (en)
    Posted by
    Ranvir singh (9418461317)
    Ranvir singh
    Himachal Pradesh
    Kangra
    Write Answer
    Posted Date (28 Mar 2019 10:30 AM) Assigned Date (-)
    Answered Date (29 Mar 2019 03:26 PM) Translated Date (-)

    beetal goat lene ke liye aap 9855066510 number par rahul ji se baat kare yeh aapko guide bhi karege ji.

    Himachal Pradesh

    29 Mar 2019

    thanks

    mircha de vich neem de tel di sprey kiti thrips nu control krn lyi ohne asr ni kita ja taa dsso ki kuj hor milayie neem de tel ch vadhia result ni milea ehda ?

    (pb)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (28 Mar 2019 10:30 AM) Assigned Date (-)
    Answered Date (28 Mar 2019 11:53 AM) Translated Date (-)

    Beant singh g neem oil da spray krn to baad 4-5 dina baad result nazar aouna start hovega ess lyi tuc hle result di wait kro g and hle spray koi hor spray na kro g.

    सर ये बताइय इस तरह की लाल मुरुम वाली बंजर जमीनों पर आम बेर ,कटहल अमरुद निम्बू और मुनगा जिसे सहलज भी कहते है लगाए जा सकते है और अच्छी फसल की उम्मीद की जा सकती है ?

    (en)
    Posted by
    Nishant (9826145554)
    Nishant
    Chattisgarh
    Durg
    Write Answer
    Posted Date (28 Mar 2019 10:26 AM) Assigned Date (-)
    Answered Date (29 Mar 2019 02:30 PM) Translated Date (-)

    निशांत जी पहले आप अपने खेत की मिटटी की जाँच कराये जिस से आपको यह पता चल सके के आपके खेत की मिटटी में कोनसे तत्व मौजूद है इसके इलावा आप ढैंचा की बिजाई करे जिस से मिटटी की गुणवत्ता बढ़ेगी और आप इसमें फैसले ऊगा सकते है, धन्यवाद

    ..?

    (pb)
    Posted by
    Avtar Nagra (9915634445)
    Avtar Nagra
    Punjab
    Ludhiana
    Write Answer
    Posted Date (28 Mar 2019 10:26 AM) Assigned Date (-)
    Answered Date (29 Mar 2019 02:31 PM) Translated Date (-)

    Avtar ji kirpa karke audio dubara bhejo tuhade valo bheji gayi audio upload nahi hoyi hai. dhanwad

    I am retired Bank Manager. I am interested in basic knowledge for kitchen garden/pot gardening. Please advise any programme I can participate. I am Ludhiana based. I appreciate Apni Kheti for helping farmers/ general public ?

    (pb)
    Posted by
    Amarjit Singh (9915527240)
    Amarjit Singh
    Punjab
    Ludhiana
    Write Answer
    Posted Date (28 Mar 2019 10:23 AM) Assigned Date (-)
    Answered Date (29 Mar 2019 02:37 PM) Translated Date (-)

    Amarjit ji thank you for your query with us.for training regarding Kitchen gardening you can contact with horticulture department of PAU or KVK samrala. they will provide you all information regarding kitchen gardening or you can also contact with Balwinder singh :-9814239041.

    sir ji, cow sale krni a hf a 1st sue mother milk 17 kg c kine de ho sakdi a ji 35000 dinde a mm 50000 megea ji kine di sale kra dso ji mere soch a v 42000 tak de deiye ?

    (pb)
    Posted by
    ਹਰਪਾਲ ਸਿੰਘ (7009046344)
    ਹਰਪਾਲ ਸਿੰਘ
    Punjab
    Bathinda
    Write Answer
    Posted Date (28 Mar 2019 10:04 AM) Assigned Date (-)
    Answered Date (28 Mar 2019 02:58 PM) Translated Date (-)

    harpal singh ji tusi eh audio suno ji.

  • ਕਿੰਨੂੰ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਹੋ ਗਏ ਹਨ ਵਾਜਿਬ ਸਲਾਹ ਦਿੱਤੀ ਜਾਵੇ ਜੀ ?

    (en)
    • 2
    Posted by
    ਗੁਰਦੀਪ ਸਿੰਘ (9915013953)
    ਗੁਰਦੀਪ ਸਿੰਘ
    Punjab
    Bathinda
    Write Answer
    Posted Date (28 Mar 2019 09:58 AM) Assigned Date (-)
    Answered Date (29 Mar 2019 02:32 PM) Translated Date (-)

    ਗੁਰਦੀਪ ਜੀ ਇਹ ਮੱਛਰ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ imidacloprid @1.5 ਮਿਲ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ. ਧੰਨਵਾਦ

    ਜੀ ਬਹੁਤ ਬਹੁਤ ਧੰਨਵਾਦ

    moti production ?

    (hn)
    Posted by
    sushant gore (9765403231)
    sushant gore
    Maharashtra
    Kolhapur
    Write Answer
    Posted Date (28 Mar 2019 09:55 AM) Assigned Date (-)
    Answered Date (01 Apr 2019 03:28 PM) Translated Date (-)

    सुशांत गोरे जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

    Answered Date (28 Mar 2019 11:42 AM) Translated Date (-)

    मैं मोती का उत्पादन करना चाहता हूं मुझे कहाँ कच्चा माल मिलेगा

    moti Ki kheti ?

    (hn)
    Posted by
    Sudhir Gupta (7292939195)
    Sudhir Gupta
    Bihar
    Samastipur
    Write Answer
    Posted Date (28 Mar 2019 09:39 AM) Assigned Date (-)
    Answered Date (29 Mar 2019 03:46 PM) Translated Date (-)

    Motio ki kheti bare puri jankari or is ki training ke lia aap Bijender Chouhan 9719994499 se samparak kare.

    Answered Date (28 Mar 2019 11:40 AM) Translated Date (-)

    मैं मोती का उत्पादन करना चाहता हूं मुझे कहाँ कच्चा माल मिलेगा

    sir kank dia ballia vich sundi ha kisdi sprey kar sakda ha ?

    (en)
    Posted by
    gurwinder singh (7009949057)
    gurwinder singh
    Punjab
    Bathinda
    Write Answer
    Posted Date (28 Mar 2019 09:33 AM) Assigned Date (-)
    Answered Date (28 Mar 2019 11:54 AM) Translated Date (-)

    knak vich soondi di roktham lyi tuc Quinalphos @800 ml per acre da spray kr skde ho.

    jawi to bad ki beeja ji ?

    (pb)
    Posted by
    joga singh (8288911461)
    joga singh
    Punjab
    Shahid Bhagat Singh Nagar
    Write Answer
    Posted Date (28 Mar 2019 09:27 AM) Assigned Date (-)
    Answered Date (29 Mar 2019 03:36 PM) Translated Date (-)

    joga ji tuc moongi di bijai kar sakde ho is to ilava tuc makki di bijai kar sakde ho. dhanwad

    ਕਿੰਨੂ ਦੇ ਪੌਦਾ ਤੋ ਫਲ(ਫੁੱਲ) ਝੜ ਰਿਹਾ ਹੈ ਜੀ ਦੱਸੋ ਇਲਾਜ ?

    (en)
    Posted by
    ਇਕਬਾਲ ਸਿੰਘ (9781062205)
    ਇਕਬਾਲ ਸਿੰਘ
    Punjab
    Patiala
    Write Answer
    Posted Date (28 Mar 2019 09:19 AM) Assigned Date (-)
    Answered Date (29 Mar 2019 02:26 PM) Translated Date (-)

    ਇਕਬਾਲ ਜੀ ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ Planofix @4ml ਨੂੰ 15 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ