Maharashtra
Search
ਕਿਸੇ ਕੋਲੋ ਅਸਵਗੰਧਾ ਦੇ ਬੀਜ ਮਿਲ ਸਕਦੇ ਹਨ ਘਰ ਵਿੱਚ ਲਗਾਨੇ ਨੇ ਚਾਹੇ ਕੁਝ ਕ ਬੀਜ ਹੋਣ ?
(pb)
Khushwinder Singh ji Ashwagandha da Seed aap online bhi khreed sakte hai. us ke lia aap dia gae link par samparak kare. https://www.amazon.in/RK-Ashwagandha-seeds-aswagandha-Gooseberry/dp/B079GWDPV2 tag=googinhydr18418-21&tag=googinkenshoo-21&ascsubtag=_k_EAIaIQobChMIu-XUpdbj4QIV0BOPCh10eAWSEAYYBSABEgJ36_D_BwE_k_&gclid=EAIaIQobChMIu-XUpdbj4QIV0BOPCh10eAWSEAYYBSABEgJ36_D_BwE
आम के पेड के फूल झड रहे है कैसे रोके ?
(hn)
Punjab
रामानंद जी आम के पेड़ को चार से पांच किल्लो वर्मीकम्पोस्ट डालें इस से पौधे को सरे तत्व मिल जायेगे और इनकी कमी के कारण जो फूल झड़ते है वो रुक जायेगे धन्यवाद
ਫੁਟਾਰਾ ਮੱਚਣ ਦਾ ਕਾਰਣ ਕੀ ਹੈ?
(en)
Punjab
ਸੁਖਦੀਪ ਜੀ ਬੂਟੇ ਨੂੰ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਸਾਰੇ ਤੱਤ ਮਿਲ ਜਾਂਦੇ ਬੂਟਾ ਗਰੋਥ ਕਰਨ ਲੱਗ ਜਾਏਗਾ ਇਸ ਤੋਂ ਇਲਾਵਾ ਬੂਟੇ ਦੇ ਉਪਰ ਤੁਸੀ copper Oxygloride @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
i ?
(en)
Punjab
Bhabagrahi sahoo ji kripya aap apna swal vistar se pooche taki aapko iske bare men poori janakri di ja sake.dhanywad
ਪਿਛਲੀ ਬਾਰ ਮੈ ਪਿਆਜ ਦੀ PRO 6 ਵਰਾਇਟੀ ਲਗਾਈ ਸੀ, ਇਸ ਬਾਰ ਧੋਖੇ ਚ ਆ ਗਿਆ ਤੇ ਪਨੀਰੀ ਹੋਰ ਲੈ ਲੀ ਜਿਸਦਾ ਨਾਮ ALR ਦੱਸ ਰਿਹਾ ਸੀ, ਸਮੱਸਿਆ ਇਹ ਆ ਰਹੀ ਹੈ ਕੇ ਪਿਆਜ ਹਜੇ ਮੋਟਾ ਨੀ ਹੋਇਆ ਇਹ ਨਿਸਰਨਾ ਸੁਰੂ ਹੋ ਗਏ, ਇਸਦਾ ਕੀ ਇਲਾਜ ਕੀਤਾ ਜਾਵੇ ?
(pb)
Punjab
ਖੁਸ਼ਵਿੰਦਰ ਜੀ ਇਹ ਗਰਮੀ ਦੇ ਕਾਰਨ ਨਿਸਰਨਾ ਸ਼ੁਰੂ ਹੋ ਗਿਆ ਹੈ ਇਸਦਾ ਹੁਣ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਧੰਨਵਾਦ
paneeri hi lae si ji nede de pindo
sir m pashua vaste shed pauna, gaa majha vaste shed ghhr vich bnauna hai usdi unchai chaudayi kinni honi chahidi hai usdi disha kis paase honi chahidi hai te khurliya di uchhai te chaudayi kinni rkhni hai is bare jankari deo ?
(pb)
ik acre vicho makki di ausat kinni nikl aundi hai ?
(pb)
Maharashtra
balraj ji eh kisam kisam te nirbahr karda hai ke isda jhaad kina niklda hai kirpa karke kisam daso ta jo tuhanu is bare poori jankari diti ja sake.dhanwad
Punjab
Alag alag variety da alag alag jhaar hunda hai ji. PMH 11 da jhaar 22 quintal per acre hai PMH1 da 21 quintal. dowe varieties 95-96 dina vich pakk jandia ne.
pearl farming ?
(en)
Punjab
shouvik dutta g pearl farming ki jankari ke liye aap Manish Vasudev 9417652857 se samparak kar sakte hai
sir sahiwal nasal di gaa sui nu 5 mahina ho gye ohde ik thn cho dudh bahut ght aunda ohda koi hll dsso ?
(pb)
uss nu tuci Milkout powder 2-2 chamch swere sham, Lactin bolus 1-1 swere sham ate Anabolite liquid 100ml rojana dena suru kro, iss nal farak paan lgg jawega.
ਸਰ ਜੀ ਮੱਝਾ ਉਪਰ ਆ ਵਾਲੀ ਛੋਟੀ ਮੱਖੀ ਬਹੁਤ ਹੈ ਮੱਝਾ ਨੂੰ ਤੰਗ ਕਰਦੀ ਹੈ ! ਮੱਖੀਆ ਨੂੰ ਮਾਰਨ ਲਈ ਜਾ ਦੂਰ ਰੱਖਣ ਲਈ ਕੋਈ ਹੱਲ ਦੱਸੋ ?
(en)
Punjab
ਤੁਸੀ pailtox soap ਲਗਾਓ, ਇਹ ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਦ ਚੰਗੀ ਤ੍ਰਾਹ ਝੱਗ ਕਰਕੇ ਪਸ਼ੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ ਤੇ ਪਹਿਲਾ ਸਰੋਂ ਦਾ ਤੇਲ ਲਗਾਓ ਜੀ ਫਿਰ ਇਸ ਦਵਾਈ ਨੂੰ ਲਗਾਓ ਜੀ
Punjab
cloro 505 spray five tubke 1 liter vich pa ke spre kerde yyy ....ja fir 1 savn he 5.0 oh leaa
ਮੂੰਗੀ ਕਿਹੜੀ ਬੀਜੀਏ ਜੀ ਹੁਣ ਝਾੜ ਕਿਹਦਾ ਵੱਧ ਆ ਜੀ ?
(pb)
Punjab
ਮੂੰਗੀ ਦੀਆਂ ਸਿਫਾਰਿਸ਼ ਕਿਸਮਾਂ:- TMB-37 ਇਸਦਾ ਝਾੜ 4.9 ਕੁਇੰਟਲ ਹੈ ਇਹ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 832 ਇਸ ਕਿਸਮ ਦਾ ਔਸਤਨ ਝਾੜ 4.6 ਕੁਇੰਟਲ ਹੈ ਇਹ ਵੀ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 668 ਇਸ ਕਿਸਮ ਦਾ ਔਸਤਨ ਝਾੜ 4.5 ਕੁਇੰਟਲ ਹੈ
how to do moti ki kheti ?
(hn)
Punjab
Moti ki kheti ke bare mein poori jankari ke liye aap Bamoriya Pearl Farm Phone: 097700 85381 se sampark kare.
neem ka tel kaise tyaar kiya jata h ?
(hn)
Maharashtra
नीम के तेल की स्प्रे करने के लिए नीम के बीज की ज़रूरत होती है नीम के बीज इकट्ठे करें और इसे पानी में उबालें इसे 40-50 मिनट के लिए उबालें, उबालने के बाद पानी और नीम के बीजों को ठंडा करें ठंडा होने के बाद नीम के बीजों को रगड़ें रगड़ने के बाद इसे कपडे से छान लें उबालने के समय नीम के पत्ते, धतूरा के पत्ते और Asafoetidia (हींग) को भी मिला सकते है neem seeds@300ml को 150 लीटर पानी में प्रति एकड़ स्प्रे करें नुकसानदायक कीड़ों से फसल की रक्षा करने के लिए यह घरेलू तरीका लाभदायक है इसकी स्प्रे 7 दिनों के बाद की जाती है
Sir ਸਤਿ ਸ੍ਰੀ ਅਕਾਲ ਜੀ, ਮੈਂ ਬੱਕਰੀਆਂ ਵਾਸਤੇ 20 ਕਿੱਲੋ ਮੱਕੀ ਮੁੱਲ ਲਈ ਆ ਜੀ, ਮੱਕੀ ਤੇ ਦਵਾਈ ਲੱਗੀ ਹੋਈ ਸੀ ਤੇ ਹੁਣ ਮੈਂ ਇਸ ਮੱਕੀ ਨੂੰ 3-4 ਵਾਰੀ wash ਕਰ ਦਿੱਤਾ ਹੈ ਜੇਕਰ ਹੁਣ ਇਸਨੂੰ ਬੱਕਰੀਆਂ ਨੂੰ ਖਵਾਈਏ ਤਾਂ ਕੋਈ ਖਤਰਾ ਤਾਂ ਨਹੀਂ ਹੈ ਜੀ ?
(pb)
Punjab
ਹਾਜੀ ਤੁਸੀ ਇਸ ਨੂੰ ਸੁਕਾ ਕੇ ਖਵਾ ਦਿਓ ਫਿਰ ਕੋਈ ਚੱਕਰ ਵਾਲੀ ਗੱਲ ਨਹੀ ਜੀ
ਬਰਸੀਮ ਨੂੰ ਤਣੇ ਦਾ ਗਲਾ ਰੋਗ ਆ ਗਿਆ ਹੈ ਜੀ ਕਿਰਪਾ ਕਰ ਕੇ ਵਧੀਆ ਜਿਹਾ ਹਲ ਜਲਦੀ ਦੱਸਣ ਦੀ ਮਿਹਰਬਾਨੀ ਕਰਨੀ ਜੀ, ਨਾਲ ਵੀਡੀਓ ਹਾਜਰ ਹੈ ?
(pb)
Punjab
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਧੰਨਵਾਦ ਜੀ
how to do pearl farming ?
(hn)
Punjab
omkar Gadhave जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
स्प्रे सही रेट मे कहाँ से मिलेगी ऑनलाइन contact number ?
(pb)
Punjab
सूरज जी कृपया आप किसी स्प्रे का नाम बताये ताकि आपको उसके बारे में पूरी जानकारी दी जा सके धन्यवाद
sir cow nu makhian bhut tang krdia ne, chhote chhote thafar v ho gye hn. kehri dwai hai jo makhian to bcha ske . plz suggest me ?
(pb)
Punjab
ਤੁਸੀ pailtox soap ਲਗਾਓ , ਇਹ ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਦ ਚੰਗੀ ਤ੍ਰਾਹ ਝੱਗ ਕਰਕੇ ਪਸ਼ੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ. ਉਹਨਾਂ ਦੇ ਜਖਮ ਵਾਲੀ ਜਗ੍ਹਾ ਤੇ ਪਹਿਲਾ ਸਰੋਂ ਦਾ ਤੇਲ ਲਗਾਓ ਜੀ ਫਿਰ ਇਸ ਦਵਾਈ ਨੂੰ ਲਗਾਓ ਜੀ
I am interested in starting lemon and pomegranate cultivation. I am from Fatehabad Haryana.Please provide the guidance and details ?
(en)
Punjab
Citrus can grow in all types of soils. Light Soils having good drainage are suitable for its cultivation. pH range of soil should be 5.5-7.5. They can also grow in slightly alkaline and acidic soils. Light loam well drained soils are best for citrus cultivation.popular variety :- Kagzi,Baramasi.Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.Sowing is done in spring season i.e. in February and March month. Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of Single superphosphate should be applied to pits while planting. Pits of size 60×60×60cm should be dug for planting seedlings.Plants are propagated by budding or air layering.Minimum plant density of 208 plant/acre should be maintained.For proper growth of trunk of plant, shoots in 50-60cm near ground level should be removed. Centre of plant should remain open. Water suckers should be removed at early stages of growth. Application of cow dung, SSP and MOP is done in end-December. Urea dose is added in two equal splits, first half dose of Urea is added in the mid-February and rest of the half dose is added in April month. In May-June and then in August-September, spraying of mixture of zinc sulphate@5gm and urea@10gm is done. Fertilizer dose is added 30cm away from the plants. After application of fertilizer dose do hand hoeing and then irrigation.Lime requires irrigation at regular intervals. Life saving irrigation should be given in winters and summers. Irrigation is necessary for flowering, fruiting and proper plant growth. Over irrigation may also lead to diseases like root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants.On attaining proper size, shape along with attractive color having TSS to Acid ratio of 12:1, kinnow fruits are ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality. Pomengranate :-It can be grown on variety of soils. For optimum growth and yield, it required deep loamy and alluvial soils. It is tolerant to loamy and slightly alkaline soils. It is also cultivated on poor soils. Also medium and black soils are suitable for pomegranate cultivation.Popular variety :- kabul,kandhari,Muscet red.Plough the land for two - three times and bring soil to fine tilth. After then carry out planking operation to make land leveled and uniform.Mainly sowing is done in December to January month. Optimum spacing is depending on soil type and climate. For Pomegranate planting, if square system of planting is adopted, use spacing of 5m x 5m.For sowing, dug Pits of 60 x 60 x 60 cm size about a month prior to planting. Keep open pit under the sun for a fortnight. Then filled pits with top soil mixed with 20kg of farmyard manure and 1 kg of super phosphate. After filling pit, apply water. It will settle down the soil.Pomegranate is propagated through air layering method. Air layering is done in rainy season as well as in November-December month. For air layering, select one to two year old, healthy, mature shoot having length of 45-60cm with pencil thickness.Before sowing, dipped seedling or cutting in IBA solution of 1000PPM@1gm/litre of water.For initial two-three years, Intercropping is possible. Take vegetables, legumes or green manure crops as intercrop.During first year apply well decomposed cowdung@10kg/plant, CAN@500gm, SSP@600gm and MOP@250gm per plant at the time of transplanting. Apply whole quantity of cowdung, SSP, MOP and half quantity of Nitrogen in December-January month. Rest of the nitrogen is added in two an equal split i.e. first is given before flowering and then second half dose is given after fruit set.In rainy season, provide drainage facility as it cannot withstand in water logged conditions. In summer apply water at interval of 7-10 days and in winter increased irrigation interval to 10-15 days. Irregular irrigation can lead to flower drop. Water stress during fruit development stage and heavy watering after water stress leads to fruit cracking, and then fruit drop. So provide regular and sufficient irrigation from flowering to harvesting stage. Pomegranate responds well to drip irrigation. Drip irrigation, not only saves water but gives higher yield in small quantity of water.To control weeds, mulching can be done. Along with weed control, it helps to conserved moisture and reduces evaporation loss.After flowering, fruits get mature within 5-6months. When fruit changes its color from green to light yellow or red i.e. fruits start ripening, it is optimum time for harvesting. Avoid delay in harvesting as it will lead to fruit cracking and thus leads to yield loss.
ਕਣਕ ਨੂੰ ਹਲਦੀ ਰੋਗ ਹੋ ਗਿਆ ਹੈ ਕਿਹੜੀ ਦਵਾਈ ਕਰੀਏ ?
(pb)
Punjab
ਕਣਕ ਵਿੱਚ ਹਲਦੀ ਰੋਗ ਫੰਗਸ ਕਰਕੇ ਆਉਂਦਾ ਹੈ ਅਤੇ ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ ਅਤੇ ਇਸ ਦੀ ਰੋਕਥਾਮ ਲਈ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Punjab
thanks ji
ਹਲਦੀ ਦੀ ਬਿਜਾਈ ਕਰਨੀ ਆ ਜੀ ਬੀਜ ਕਿਥੋਂ ਮਿਲੁ ?
(pb)
Punjab
ਕੇਹੜਾ ਏਰੀਏ ਹੈ ਤੁਹਾਡਾ ਬੀਜ ਦੀ ਚੋਣ ਇਲਾਕੇ ਦੇ ਹਿਸਾਬ ਨਾਲ ਕੀਤਾ ਜਾਂਦੀ ਹੈ ਬੀਜ ਪੀ ਏ ਯੂ ਤੋਂ ਵੀ ਮਿਲਦਾ ਹੈ ਅਤੇ ਮੇਰੇ ਕੋਲੋਂ ਵੀ ਕਈ ਵਰਾਇਟੀਆ ਹਨ ਇਸ ਨੰਬਰ ਤੇ ਸੰਪਰਕ ਕਰੋ 94632-26244
Punjab
ਪੰਜਾਬ ਨੰਬਰ 2 ਠੀਕ ਰਹੇਗਾ
ਥਰਾਜ ਬਾਘਾ ਪੁਰਾਣਾ ਮੋਗਾ
Hello sir main moti ki kheti karna chahata hun to mujhe moti ki kheti ke bare main poori jankari chahiye sir ji mujhe batayen ki poori jankari kaha or kaise milegi ?
(hn)
Punjab
Motio ki kheti bare puri jankari or is ki training ke lia aap Bijender Chouhan 9719994499 se samparak kare.
Madhya Pradesh
Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,माध्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी इसलिए प्रशिक्षण शुल्क केवल 3000/- ही देना होगा ( पहले 10000/- और 6000/- शुल्क थी ) भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 14-15 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है प्रशिक्षिण शुल्क 3000/person # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001
West Bengal
9093708703
Maharashtra
ok
kesar ki mandi kaha h ?
(hn)
Maharashtra
Shahwat ji kesar ki kheti sirf kashmir ke ki jati hai jaha temperature minus me hota hai. iske bare men pushti karn ke liye aap Javid Ahmed- 95964 93260 ji se sampark kar sakte hai.dhanywad
ਫੋਟੋ ਵਿੱਚ ਆਲ਼ੂ ਹਨ ਪੱਤੇ ਪੀਲੇ ਪੈ ਚੁੱਕੇ ਹਨ ਅਤੇ ਕੁੱਝ ਕ ਸੁਕ ਚੁਕੇ ਹਨ ਪਰ ਆਲ਼ੂ ਦਾ ਸਾਈਜ ਬਹੁਤ ਛੋਟਾ ਹੈ ਇਹ 30 ਦਸੰਬਰ ਦੇ ਲਗਾਏ ਹੋਏ ਹਨ ?
(pb)
ਆਲੂ ਮੋਟੇ ਕਰਨ ਲਈ Gibberellic acid @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਪਰੰਤੂ ਜੇਕਰ ਵੇਲ ਕਟਾਈ ਵਾਲੀ ਹੋ ਗਈ ਹੈ ਤਾਂ ਫਿਰ ਸਪਰੇਅ ਨਹੀਂ ਕਰ ਸਕਦੇ ਹੋ ਜੀ
ਸਰ ਬੂਟਾ ਗਰੋਥ ਨਹੀ ਕਰਦਾ ?
(en)
Punjab
ਲਵਪ੍ਰੀਤ ਜੀ ਇਸਨੂੰ ਤੁਸੀ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟੇ ਦੀ ਗਰੋਥ ਹੋ ਜਾਂਦੀ ਹੈ ਧੰਨਵਾਦ
लौकी और कद्दू में मादा फूल की अपेक्षा नर फूल ज्यादा लग रहे हैं क्या करे जिससे मादा फूल ज्यादा लगें ?
(hn)
Punjab
राजेंद्र जी कद्दू और लौकी में आप 3G कटिंग करें 3g कटिंग एक बढ़िया तरीका है फल ज्यादा लेने का इसकी कटाई के दौरान पौधे की पहली शाखा के फूल को तोड़ दिया जाता है इस शाखा के फल और फूल लगभग नर ही होते है फिर दूसरी टहनी जो पहली टहनी से बनी होती है उसके भी फूल तोड़ दिए जाते है जो दूसरी और तीसरी शाखा होती है उसके फूल रख लिए जाते है इसे 3g कटिंग कहा जाता है
राम राम किसान भाइयों ?
(hn)
Punjab
चौधरी अशोक राणा जी राम राम कृपया आप अपना सवाल विस्तार से पूछे ताकि आपको इसके बारे में पूरी जानकारी दी जा सके, धन्यवाद
achar makki kiwe aa silage 65 ?
(en)
Punjab
maninderjeet ji tuc isdi bijai kar sakde ho. eh private company da beej hai. dhanwad
thanku
ਸਬਜੀ ਤੇ ਤੇਲਾ ਬਹੁਤ ਹੈ ਕਿਹੜੀ ਸਪਰੇਅ ਕੀਤੀ ਜਾਵੇ ਜਿਸਦਾ ਅਸਰ ਲੰਬਾ ਟਾਇਮ ਰਹੇ ?
(pb)
Punjab
ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ
ਅਕਟਾਰਾ
ਸਬਜੀ ਉੱਪਰ ਕਦੇ ਵੀ ਲੱਬੇ ਅਸਰ ਵਾਲੀ ਸਪਰੇਹ ਨਾ ਕਰੋ
sir appa cheap fogger system kive tyar kar sakde aa ?
(pb)
Punjab
Akashdeep ji Fogger System bare vistar vich jankari lai Rajat Sharma 9643828615 nal samparak kar sakde ho.
ਬਾਗਬਾਨੀ ਸੰਬੰਧੀ ਕੋਈ ਸਬਸਿਡੀ ਸਕੀਮ ਚਲ ਰਹੀ ਹੈ ਤਾਂ ਕਿਰਪਾ ਕਰਕੇ ਸ਼ੇਅਰ ਕਰੋ ?
(pb)
Maharashtra
Sukhwant singh ji Bagwani scheme bare puri jankari lai tusi apne jile de KVK (Krishi Vigyan Kendra, Fazilka, Punjab) nal samparak kar sakde ho.
ਧੰਨਵਾਦ ਜੀ
two butta kinnu te one butta amrud da fall ni lagda. dr sab ji koi hal daso ?
(pb)
Maharashtra
harjeet ji kirpa karke daso ke boote di umar kini hai ta jo tuhanu is bare poori jankari diti ja sake.dhanwad
Punjab
dr. sabb ji 3 years de boote aaa
Nili Ravi Katta sale karna 11 month da 9855310398 ?
(pb)
Punjab
Sukhdev singh ji tuci isdi ADD sadi dusri AAP apni kheti buy/sell te upload kr skde ho uthe tuhanu iss nu khridan wale kai kisan mill jange , iss vare jyada jankari lai tuci sade helpline no. 97799-77641 te sampark ker skde ho.
barish nal kanak kharab ho gi si kanak da beema ho sakta hai ki sir g ?
(pb)
Government walo crop insurance policy ditti jndi bt esdi poori jaankai and process lyi Agriculture Department de ADO nal contact krke hi pta lgg skda hai g..
cow sun wali a ji two days k ch nd os de niche choj ayi hoi a,hlldso ji. es da koi nuksan ta ni ?
(pb)
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ.
pyaj dia bhuka peeli ho rhia hn ki kriye ?
(pb)
kulvir ji eh tat di kami de karn ho rahi hai isde layi tuc NPK 19:19:19@7gram nu prati litre pani de hisab nal spray karo.dhanwad
ਸਰੋਂ ਦੀ ਫਸਲ ਨਰਮ ਵੱਡੀ ਗਈ ਵਿੱਚ ਹਰਾ ਦਾਣਾ ਜਾਦਾ ਏ ਜੀ ?
(pb)
Punjab
ਰਾਜਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
G namaskar sir mai bakri farming krna chahta hoon aap mujhe ye btaye k mai kon c nasal se kaam start kr sakta hoon ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें , बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
barseen nu sundi pyi aa kehri sprey ho gi ?
(pb)
Punjab
Barseem vich soondi di roktham lyi Bifenthrin @200 ml per acre da spray kr skde ho.
sir meri cow 1 month tak soon wali hai osnu ke dena chahida hai hara chara ta bahut pa reha ha mai sale karni dudh zyada deve es bare dasiyo ?
(pb)
Punjab
Tuci cow nu Cargill di Transition mix feed deni suru kro , isde nal tuci Metabolite powder di rojana 1 pudi deo ate Anabolite liquid 100ml rojana deo ji, iss nal vdia duudh howega.
ਹੁਣ ਕਣਕ ਦੀ ਫਸਲ ਨੂ ਪਾਣੀ ਦੀ ਲੋੜ ਹੈ ?
(pb)
Punjab
गुरजीत जी आप गेंहू को कटाई के 25 दिन पानी देना बंद कर देना चाहिए धन्यवाद
औषधीय खेती के बारे में बतायें ?
(hn)
Punjab
अवदेश जी कृपया आप बताये कि आप कौन से औषधीय पौधे की जानकारी लेना चाहते है ताकि आपको इसके बारे में पूरी जानकारी दी जा सके, धन्यवाद
मोती की खेती केसे होती हैं ?
(en)
Punjab
Pardeep NoLiya जी मोती की खेती के बारे में पूरी जानकारी के लिए आप विनोद कुमार 9050555757 से संपर्क करें
I need help and advice on, 1. PEARL FARMING, HORTICULTURE, DRYLAND FARMING, MUSHROOM FARMING,Dairy Farming, FLORICULTURE.......please help......my contact is.....8949460876........pls help....
(en)
Maharashtra
Abhishek Lamba ji please tell us in detail what you want to know about these all so that we can provide you information accordingly.thank you
Rajasthan
Some of my relative wish to pursue these income generating activities.....particularly PEARL FARMING and HORTICULTURE......
Rajasthan
Rajasthan as a state has enough barren and wasteland, which can be reclaimed by horticulture and drip irrigation via solar.
Hlo sir cow byane k turnt bad hi bache ko dudh pila dena chahiye ya zer gerne tk wait Krni chaye. sir please jldi answer de ?
(hn)
Turant hi pila dene chaye, 2 ghante ke ander
ਸਤਿ ਸ੍ਰੀ ਅਕਾਲ ਟੀਮ ਆਪਣੀ ਖੇਤੀ ਪੰਜ ਕਨਾਲਾ ਜਮੀਨ ਹੈ ਉਹ ਵੀ ਬਿਨਾਂ ਮੋਟਰ ਦੇ ਕੋਈ ਫਸਲ ਜਾ ਬਾਗਬਾਨੀ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
दिलदार शर्मा जी आप ग्वार की बिजाई कर सकते है इसे कम पानी की जरुरत होती है कृपया बताये के इसे नेहरी पानी लगता है जा नहीं ताकि आपको इसके बारे में पूरी जानकारी दी जा सके धन्यवाद
Punjab
ਹਾਂਜੀ
Sarso ke oil ka mini plant me kitna kharcha ata he or 1 kg sarso me kitne oil nikalta he puri jankari de please ?
(en)
Punjab
Sarson 1 kg mein se 300-400 mililiter oil approximately niklta hai.Yeh oil variety ke hisab se jyada v nikl skta hai g.Sarson oil ke mini plant ke bare mein aap processing department se contact kr skte ho g..
Moti ki kheti ke bare me btaye ki kitna kharch ata he kaise shuruat kre seeds kaha se le ?
(en)
Punjab
Motio ki kheti bare puri jankari or is ki training ke lia aap Bijender Chouhan 9719994499 se samparak kare.
Solar panels ?
(pb)
Punjab
Solar Panels bare puri jankari lai tusi Amrik Singh 9814221784 nal samparak kar sakde ho.
घरेलू मक्खी से छुटकारा कैसे मिल सकता है ?
(hn)
Punjab
मक्खी भगाने के आप यह नुस्के अपनाये नीलगिरी के तेल की गंध मक्खीयों को पसंद नहीं होती जहाँ मक्खीयां आती हो वहां आस पास नीलगिरी के तेल में भीगा कपड़ा रखें मक्खीयां नहीं आएगी नीबू को काट कर दो टुकड़े कर लें एक टुकड़े में छह सात लौंग घुसा दें लौंग का चौकोर हिस्सा बाहर होना चाहिए जहाँ से मक्खियाँ भगानी हो इसे वहाँ रख दें लगभग दो मीटर की दूरी तक मक्खियाँ नहीं आएगी जहाँ पोदिना या तुलसी या बेसिल का पौधा होता है वहां मक्खी नहीं आती पौधा ना हो तो इनकी सुखी पत्तियाँ पीस कर एक मलमल के कपडे में पोटली बना कर मक्खी आने वाली जगह रख दें मक्खीयां भाग जाएगी कपूर जलाएं कपूर की गंध मिलते ही मक्खीयां गायब हो जाएँगी
peppermint ki kheti ke bare me jankari de plz ?
(pb)
Punjab
gurwinder ji pipermint pudine di hi ik kisam hai. isdi bijai march mahine vich kiti jandi hai. isdi bijai de layi jdan di varto kiti jandi hai.dhanwad
Maharashtra
gurwinder ji tuhanu kise v expert da number nahi dita ja sakda. tuc pipermint de beej lain layi Inder Singh 9463062898 ji nal sampark kar sakde ho.
सर जी नमस्कार मुच्छल 1401 धान का बीज कोन सी कंपनी का अच्छा रहेगा और कहाँ से ख़रीदे ?
(hn)
Maharashtra
दीपक जी आप इस नंबर पर संपर्क करके 1401 के बीज ले सकते है यह Haryana Seed Development Corporation Limited फ़ोन: 0166 624 3297 का नंबर है आपको इनसे बीज मिल जायेगा धन्यवाद
ਸਾਨੂੰ ਗਵਾਰਾ ਕਦੋ ਬੀਜਣਾ ਚਾਹੀਦਾ ਹੈ ?
(pb)
Haryana
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ
bai Hun kanak nu pani la deyie k na ?
(pb)
Haryana
Bhupinder ji kanak nu akhri pani ktayi to 25 din pehlan lao .dhanwad
Punjab
Agar kanak hun nisar chuki hai ate dana vich dudh bhar chukkya hai tan rehndo ate jekar hle nisar rahi hai tan zroor lgao ji.
pls suggest best breed of chicks for layer poultry farming, and their rate for day old chicks ?
(en)
Punjab
Thanks for ask question in our app. If you want start layer farming in commercial level you can start BV300 breed. Layer Poultry Farming is a commercial egg production business, where poultry birds are raised for eggs. Layer birds are special breeds of hens, they lay hens till the age of 72 to 78 weeks. Layer birds start laying eggs from the age of 18 to 19 weeks. In layer poultry farming chickens, you must raise the chicken from when they are one day old. These birds produce one kg eggs in laying period consuming 2.25 kg of feed. To produce hybrid egg layer bird, you need consider various characteristic of cock and hen before breeding. Select the suitable breeds that are adaptable to your climates and your area. Select the hens depending their capacity to lay eggs. Breed of layer hens should have an adaptable nature that matches your environment and reputation for egg production.Purchase healthy chicks from a popular hatchery. The layer bird house should have a comfortable environment that protects the birds from extreme climatic conditions.The house should have sufficient place for the flock, the ideal stocking density is 2 sq.ft per bird.The house should face east-west direction to reduce the amount the sunlight entering the house.The house should be constructed in rectangular shape with 3 foot walls on the longer side, longer side walls should be made of iron sheets, silver boards or bricks.And the remaining walls should be made of wire mesh.• Roof of the house should have a reflecting surface.You should arrange a foot bath at the entrance of the house.• Surrounding of the house should be cleaned from grasses and plants, to reduce the risk of predators. The house should be fenced, and doors of the house should always be locked.if you have any other query. you can call to dr. jaydip 9758703488.he will help you.
7903647427
pathankot weather bare dso sir ?
(en)
Punjab
sharry ji mausam vibhag de anusar kal tuhade ilake vich meeh pain di sambhavna hai. parso mausam lagbhag saaf rahega.dhanwad
मोती की खेती के लिए सीप कैसे पालें ?
(en)
Punjab
मोती की खेती के बारे में पूरी जानकारी और इस की ट्रेनिंग के लिए आप विनोद कुमार 9050555757 से संपर्क करें
परवल कितनी दूरी पर लगाया जाए ?
(hn)
Punjab
पारस जी आप परवल की 1.5 -2.0 x 1.5 -2.0 मीटर के फासले पर बिजाई करनी चाहिए धन्यवाद
ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ਹੈ ਜੀ ਕਣਕ ਦੀ ਵਢਾਈ ਤੋ ਕਿੰਨੇ ਦਿਨ ਪਾਣੀ ਲਾਉਣਾ ਚਾਹੀਦਾ ਹੈ ?
(pb)
Punjab
ਸ੍ਰੀਮਾਨ ਜੀ ਕਣਕ ਨੂੰ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਜੀ
ਧੰਨਵਾਦ ਬਾਈ ਜੀ
Stevia podhe ki puri jankari do or iska beej ya podh lagegi or Hari Jameen me Kon si kism ke podhe honge ?
(hn)
Maharashtra
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है खारी मिट्टी में खेती करने से परहेज करें क्योंकि यह स्टीविया के लिए हानिकारक होती है पौधे के विकास के लिए मिट्टी का pH 6-8 होना चाहिए MDS -14 और MDS-13स्टीविया की किस्में हैं स्टीविया की खेती के लिए, अच्छी तरह से तैयार खेत की आवश्यकता होती है मिट्टी के भुरभुरा होने तक, खेत की 2-3 बार जोताई करें जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें स्टीविया की रोपाई तैयार बैडों पर की जाती है इसकी बिजाई के लिए फरवरी से मार्च का समय उचित होता है नए पौधों में 18 इंच का फासला और पंक्ति के बीच का फासला 20-24 इंच रखें स्टीविया के बीजों को 6-8 सप्ताह तक कंटेनरों के भीतर बोया जाता है बिजाई के बाद बैडों को मिट्टी से ढक दें मिट्टी में नमी रखने के लिए पानी देते रहें झाड़ियों के बढ़िया विकास के लिए रोपाई से पहले पौधे के शिखर को काट दें पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है पौधे 6-8 सप्ताह में रोपाई के लिए तैयार हो जाते हैं रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें सिंगल सुपर फासफेट की पूरी मात्रा शुरूआती खुराक के तौर पर डालें नाइट्रोजन और पोटाश की मात्रा प्रति महीना 10 खुराकें दी जाती है अधिक सूखे पत्तों कीपैदावार के लिए बोरोन और मैगनीज़ की स्प्रे करें खेत में से नदीनों को निकालने के लिए मुख्यत: हाथों से गोडाई करें रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है सिंचाई मुख्य रूप से फुव्वारा और ड्रिप सिंचाई द्वारा की जाती है पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें गर्मियों में, 8 दिनों के फासले पर सिंचाई करें खेत में पानी ना खड़ा होने दें यह फसल के लिए नुकसानदायक है बिजाई के बाद 3 महीने में पौधा पैदावार देना शुरू कर देता है कटाई 90 दिनों के फासले पर लगातार की जाती है इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए एक वर्ष में लगभग चार बार कटाई की जाती है दोबारा प्रक्रिया के लिए, पत्तों का प्रयोग किया जाता है