Manage Expert Answers

Search

Total Count :- 258604

safed musli ?

(en)
Posted by
harbhajaningh kainth (7888563937)
harbhajaningh kainth
Punjab
Patiala
Write Answer
Posted Date (30 Mar 2019 03:01 PM) Assigned Date (-)
Answered Date (01 Apr 2019 12:33 PM) Translated Date (-)

harbhajan ji please ask your question in deatil so that we can provide you proper solution.thank you

sir MERI bhains 9 month Di gabban a kehdi khurak deva ?

(pb)
Posted by
chanan (8264914089)
chanan
Punjab
Tarn Taran
Write Answer
Posted Date (30 Mar 2019 02:55 PM) Assigned Date (-)
Answered Date (01 Apr 2019 06:13 PM) Translated Date (-)

Tuci uss nu Cargil di Transition mix feed deni suru kro, isde nal tuci Metabolite powder di rojana 1 pudi ate Vitum-H liquid 10-10ml swere sham deo ji, iss nal dudh ate lewa vdia howega.

ਪਸੂਆ ਵਾਸਤੇ ਘਰ ਵਿਚ ਕੈਲਸ਼ੀਅਮ ਕਿਸ ਪ੍ਕਾਰ ਤਿਆਰ ਕੀਤਾ ਜਾਦਾ ਹੇੇ ?

(pb)
Posted by
Ravinder Kumar (6280840408)
Ravinder Kumar
Punjab
Fazilka
Write Answer
Posted Date (30 Mar 2019 02:54 PM) Assigned Date (-)
Answered Date (30 Mar 2019 03:37 PM) Translated Date (09 Feb 2021 02:14 PM)

ਹਾਜੀ ਚੂਨੇ ਨਾਲ ਪਸ਼ੂ ਦੀ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਪਰ ਇਸ ਦੇ ਲਈ ਸਿੱਧਾ ਹੀ ਚੂਨਾ ਪਸ਼ੂ ਨੂੰ ਨਹੀ ਖਵਾਉਣਾ ਬਲਕਿ ਚੂਨੇ ਵਾਲਾ ਪਾਣੀ ਪਿਆਉਣਾ ਪੈਂਦਾ ਹੈ ਜਿਵੇਂ ਕਿ ਤੁਸੀ ਆਪਣੀ ਪਾਣੀ ਵਾਲੀ ਟੈਕੀ ਵਿੱਚ ਹਰ ਹਫਤੇ ਚੂਨੇ(ਕਲੀ) ਕਰ ਸਕਦੇ ਹੋ ਇਸ ਟੈਕੀ ਵਿੱਚ ਪਾਣੀ ਪੀਣ ਨਾਲ ਪਸ਼ੂ ਅੰਦਰ ਕੈਲਸ਼ੀਅਮ ਜਾਂਦਾ ਰਹਿੰਦਾ ਹੈ ਜਾਂ ਫਿਰ ਕੈਲਸ਼ੀਅਮ ਤਿਆਰ ਕਰਨ ਲਈ ਤੁਸੀ ਇਹ ਤਰੀਕਾ ਵੀ ਵਰਤ ਸਕਦੇ ਹੋ ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ

Answered Date (28 Jun 2019 10:07 AM) Translated Date (-)

ਸਰ ਮੇਰੀ HF ਨਸਲ ਦੀ ਗਾ ਖੜੀ ਮਸਾ ਹੁੰਦੀ ਹੈ ਜੀ ਕੋਈ ਹੱਲ ਦੱਸੋ

ਸਰ ਮੇਰੀ ਗਾਂ 7 ਮਹੀਨਿਆ ਦੀ ਗਭਣ ਸ਼ੀ ਤੇ ਬੱਚਾ ਸੁੱਟ ਦਿੱਤਾ ਹੁਣ ਦੁੱਧ ਚੜਾਉਣ ਲਈ ਕੀ ਹਲ ਕਰੀਏ ਤੇ ਬੱਚਾ ਲਾਇਆ ਜਾ ਸਕਦਾ ਕਿਰਪਾ ਕਰਕੇ ਜਰੂਰ ਦੱਸਣਾ ?

(pb)
Posted by
Jagdeep singh (9592705518)
Jagdeep singh
Punjab
Bathinda
Write Answer
Posted Date (30 Mar 2019 02:41 PM) Assigned Date (-)
Answered Date (01 Apr 2019 06:16 PM) Translated Date (-)

ਤੁਸੀ ਸਭ ਤੋਂ ਪਹਿਲਾਂ ਪਸ਼ੂ ਦੇ ਖੂਨ ਦਾ ਸੈਮਪਲ ਕਢਵਾਓ ਇਸ ਨੂੰ ਪੋਲੀਕਲੀਨਿਕ ਵਿਚ ਟੈਸਟ ਕਰਵਾਓ , ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਸ਼ੂ ਨੂੰ ਬਰੂਸੀਲੋਸਿਸ ਬਿਮਾਰੀ ਹੈ ਕਿ ਨਹੀ ਕਿਉਕੀ ਇਸ ਨਾਲ ਪਸ਼ੂ ਬੱਚਾ ਸੁੱਟ ਜਾਂਦਾ ਹੈ, ਜੇਕਰ ਉਸ ਇਹ ਬਿਮਾਰੀ ਨਹੀਂ ਹੈ ਤਾਂ ਤੁਸੀ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ Agrimin , CRS, Repromin, Bovimin-B 50gm ਰੋਜ ਦੇਣਾ ਸ਼ੁਰੂ ਕਰੋ ਕਿਉਕਿ ਇਸਦੀ ਕਮੀ ਨਾਲ ਵੀ ਪਸ਼ੂ ਬੱਚਾ ਸੁੱਟ ਜਾਂਦਾ ਹੈ, ਇਸ ਨਾਲ ਸਰੀਰ ਦੀ ਸਹੀ ਗ੍ਰੋਥ ਹੁੰਦੀ ਰਹਿੰਦੀ ਹੈ .

..?

(en)
Posted by
Navdeep puri (8437116002)
Navdeep puri
Punjab
Tarn Taran
Write Answer
Posted Date (30 Mar 2019 02:38 PM) Assigned Date (-)
Answered Date (01 Apr 2019 12:10 PM) Translated Date (-)

navdeep ji kirpa karke audio dubara bhejo ta jo tuhanu is bare poori jankari diti ja sake.dhanwad

i want to know about pearl farming ?

(en)
Posted by
pravin (7000319228)
pravin
Madhya Pradesh
Ratlam
Write Answer
Posted Date (30 Mar 2019 02:26 PM) Assigned Date (-)
Answered Date (01 Apr 2019 02:59 PM) Translated Date (-)

Pravin to know about pearl farming you can contact to Bamoriya Pearl Farm Phone: 097700 85381

Madhya Pradesh

01 Apr 2019

thanks a lot

Madhya Pradesh

Answered Date (02 Apr 2019 07:40 PM) Translated Date (-)

thank you

Tori kaddu kdo bijni hai ?

(pb)
Posted by
janak Raj Singla (8847223257)
janak Raj Singla
Punjab
Mansa
Write Answer
Posted Date (30 Mar 2019 02:26 PM) Assigned Date (-)
Answered Date (31 Mar 2019 11:06 AM) Translated Date (-)

ਇਸਦੀ ਬਿਜਾਈ ਦਾ ਸਹੀ ਸਮਾਂ ਫਰਵਰੀ ਮਾਰਚ ਅਤੇ ਜੂਨ ਜੁਲਾਈ ਹੈ

Answered Date (30 Mar 2019 03:17 PM) Translated Date (-)

hun shi time aa

I want folder tree/bits good nasal from where available ?

(pb)
Posted by
janak Raj Singla (8847223257)
janak Raj Singla
Punjab
Mansa
Write Answer
Posted Date (30 Mar 2019 02:21 PM) Assigned Date (-)
Answered Date (01 Apr 2019 12:31 PM) Translated Date (-)

Janak raj ji please ask your question in detail so that we can provide you proper information.Thank you

Answered Date (01 Apr 2019 12:31 PM) Translated Date (-)

Janak raj ji please ask your question in detail so that we can provide you proper information.Thank you

Answered Date (01 Apr 2019 12:32 PM) Translated Date (-)

Janak raj ji please ask your question in detail so that we can provide you proper information.Thank you

sir ਮੱਝ ਸੁਈ ਨੂੰ ਇਕ ਮਹੀਨਾ ਹੋ ਗਿਆ ਪਰ ਭਾਰ ਦਿਖਾਉਦੀ ਹੈ ?

(en)
Posted by
jaspreet Singh (7973309136)
jaspreet Singh
Punjab
Ludhiana
Write Answer
Posted Date (30 Mar 2019 02:20 PM) Assigned Date (-)
Answered Date (30 Mar 2019 05:25 PM) Translated Date (-)

ਹਾਜੀ ਉਸ ਨੂੰ ਪਾਊਡਰ Prolapgard 200gm ਦੀ ਪੈਕਿੰਗ ਵਾਲਾ ਲਿਆ ਕੇ 50gm ਰੋਜ਼ਾਨਾ ਦਿਓ ਤੇ ਨਾਲ ਹੀ 500gm ਕਮਰਕਸ, 500gm ਕਲਮੀਸ਼ੋਰਾ, 500gm ਜੌ ਖਾਰ ਤੇ 1 ਕਿਲੋ ਸਤਿਆਨਾਸੀ ਲਓ ਇਹ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਵੋ ਤੇ 250gm ਪਾਊਡਰ ਨੂੰ 250gm ਸ਼ੱਕਰ ਵਿੱਚ ਭਿਓ ਕੇ ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ਜੀ

Answered Date (30 Mar 2019 02:28 PM) Translated Date (-)

Vir ji majh humesha vitamis atei minerals di ghat hon krke bhar dikhaya krdi h ji sabh toh vdia result lain lai pehla tan ohsde thode din rassi pao atei usde under dwai v bhrao ta jo oh dubara garab dharan krn lai smsya na paida krei . Zyada paise waste krn di zrurat nai

Dhan me Tana chedak ka Jaivik upaye btaye ?

(hn)
Posted by
Ashvini Kumar banker (8839066300)
Ashvini Kumar banker
Madhya Pradesh
Balaghat
Write Answer
Posted Date (30 Mar 2019 02:09 PM) Assigned Date (-)
Answered Date (01 Apr 2019 12:12 PM) Translated Date (-)

तना शेदक की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे सुंडी की रोकथाम होती है

Answered Date (30 Mar 2019 02:29 PM) Translated Date (-)

Bayer ki fame dwai ati hai ji uska bht acha result h use aap nazdiki pesticide shop se kharide athva recomended dose bhi pta krei

Pearl farming ?

(hn)
Posted by
saurav kumar oraon (8092315084)
saurav kumar oraon
Jharkhand
East Singhbhum
Write Answer
Posted Date (30 Mar 2019 01:57 PM) Assigned Date (-)
Answered Date (01 Apr 2019 03:00 PM) Translated Date (-)

सौरव कुमार oraon जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Moti kheti kaise kre ?

(hn)
Posted by
saurav kumar oraon (8092315084)
saurav kumar oraon
Jharkhand
East Singhbhum
Write Answer
Posted Date (30 Mar 2019 01:54 PM) Assigned Date (-)
Answered Date (01 Apr 2019 03:01 PM) Translated Date (-)

सौरव कुमार oraon जी मोती की खेती के बारे में पूरी जानकारी के लिए आप मनीष वासुदेव 9417652857 से संपर्क करें

ਸਾਡੇ ਪਸ਼ੂਆ ਨੂੰ ਮੱਖੀ ਬਹੁਤ ਪਰੇਸ਼ਾਨ ਕਰਦੀ ਹੈ ਜੀ ਕੋਈ ਹੱਲ ਦੱਸੋ ਸਰ ?

(pb)
Posted by
harpal bhuller (9463193679)
harpal bhuller
Haryana
Kurukshetra
Write Answer
Posted Date (30 Mar 2019 01:46 PM) Assigned Date (-)
Answered Date (30 Mar 2019 03:49 PM) Translated Date (-)

ਮੱਖੀਆ ਲਈ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਚੰਗੀ ਤਰਾ ਮਿਕਸ ਕਰਕੇ ਵਿਚ ਪਾਣੀ ਪਾਉਣਾ ਹੈ ਪੱਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ, ਕਿ ਐਨਾ ਕੁ ਡੰਗਰਾ ਦੇ ਲੱਗ ਜਾਵੇ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਕੱਪੜੇ ਨਾਲ ਡੰਗਰਾ ਦੇ ਲਾ ਦੇਵੋ

30 Mar 2019

ਸਮਝ ਨੀ ਆਈ । ਸੁਕਾ ਕੇ ਜਾ ਗਿਲਾ ਹੀ ਤੇ ਕਿਂਨੀ ਮਾਤਰਾplese replay kro

30 Mar 2019

ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ , ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ। ਨਿਚੋੜੇ ਹੋਏ ਪਾਣੀ ਵਿੱਚ ਥੋੜਾ ਜਿਹਾ ਅੰਦਾਜ਼ੇ ਨਾਲ ਸਰੋਂ ਦਾ ਤੇਲ ਮਿਕਸ ਕਰ ਲਵੋ । ਉਸ ਮਿਕਸ ਕੀਤੇ ਮਿਸ਼ਰਣ ਨੂੰ ਕੱਪੜੇ ਨਾਲ ਪਸ਼ੂ ਦੇ ਸਾਰੇ ਸਰੀਰ ਤੇ ਮਲ ਦਿਓ ਜੀ

sir Sat Sri akal ji mere kol 4 passu han mai milk da kam start karna he koi chhota loan he koi par mere koll koi ve property nahi he ?

(pb)
Posted by
harpal bhuller (9463193679)
harpal bhuller
Haryana
Kurukshetra
Write Answer
Posted Date (30 Mar 2019 01:39 PM) Assigned Date (-)
Answered Date (30 Mar 2019 03:25 PM) Translated Date (-)

harpal bhuller ji tusi kosis karo ke holi holi apne level te hi milk da kamm vda lavo. kyuki loan lain layi bank nu garanty chahidi hai granty to bina kise v bank ne loan nahi dena ji. baki loan da risk v hai. tusi vese dairy product bnon di traning lavo te os traning to baad holi holi apna kamm shuru kar deyo ji.

Answered Date (30 Mar 2019 02:31 PM) Translated Date (-)

Vir ji sabh toh pehla tuc dairy farming di training lao tan jo tuhanu loan v prapt ho ske atei tuhanu pashu sambhal v changi trah ave Jis nal tuhanu kdi ghata nahi pavega atei tuc ik ik janwar krke apne ghar lai k ao plus ohsda blood sample zrur test krwao ta jo tuc sehat mand ga lai sko ya mujh

kank de vich luki bhot jyda ha esnu kehdi spray mar sakde a ?

(pb)
Posted by
pinder mann (9815018595)
pinder mann
Punjab
Bathinda
Write Answer
Posted Date (30 Mar 2019 01:22 PM) Assigned Date (-)
Answered Date (30 Mar 2019 01:32 PM) Translated Date (-)

Pinder maan g knak vich hun kise v herbicide di spray krn di sifarish nhi kiti jndi g..

30 Mar 2019

Hun ta lod ni sir agli var lay push de c sare. bhan de vich bhot jyda a

30 Mar 2019

sir soda koi cont num mil sakda ji

Answered Date (30 Mar 2019 05:33 PM) Translated Date (-)

photo uplod nhi ho rhi.

30 Mar 2019

wattsp app rahi pic send Kar sakde a ji thanu

30 Mar 2019

pinder ji photo bhej deo ta jo tuhanu is bare poori jankari diti ja sake.

sir mai amrud ki kheti karna chahta hu ?

(hn)
Posted by
Vikash Yadav (7575041189)
Vikash Yadav
Uttar Pradesh
Allahabad
Write Answer
Posted Date (30 Mar 2019 01:15 PM) Assigned Date (-)
Answered Date (01 Apr 2019 12:04 PM) Translated Date (-)

यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए प्रसिद्ध किस्में:- Lucknow Safeda,Red Fleshed,Mirzapuri Seedless खेत की जोताई करके क्रॉस जोताई करें और उसके बाद खेत को समतल करें खेत को इस तरह से तैयार करें कि खेत में पानी ना खड़ा रहे फरवरी मार्च या अगस्त सितंबर का महीना अमरूद के पौधे लगाने के लिए सही माना जाता है अधिक घनता में रोपाई करना लखनऊ द्वारा विकसित किया गया था इसमें पौधों को 1 मीटर x 2 मीटर फासले पर लगाया जाता है लगभग 2000 पौधे प्रति एकड़ में लगाए जाते हैं जड़ों को 25 सैं.मी. की गहराई पर बीजना चाहिए सीधे तौर पर छींटा दे कर,खेत में रोपण करके,कलमें लगाकर,पनीरी लगाकर इसके पौधे बीज लगाके या कलम विधि के द्वारा तैयार किए जाते हैं सरदार किस्म के बूटों पर बीज मुरझाने की बीमारी का असर नहीं होता और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है अमरूद के बाग में पहले 3 से 4 वर्ष के दौरान मूली, भिंडी, बैंगन और गाजर की फसल उगाई जा सकती है इसके इलावा फलीदार फसलें जैसे चने, फलियां आदि भी उगाई जा सकती हैं यूरिया, एस एस पी और म्युरेट ऑफ पोटाश की आधी मात्रा और गाय के गोबर की पूरी मात्रा मई जून के महीने में डालें नाइट्रोजन, फासफोरस, पोटाश की बाकी बची मात्रा को सितंबर-अक्तूबर महीने में डालें यदि अमरूद के पौधों में जिंक की कमी दिखाई दे तो जिंक की कमी को पूरा करने के लिए जिंक सल्फेट 1 किलो + चूना मिश्रण 1/2 किलो को 100 लीटर पानी में मिलाकर 15 दिनों के अंतराल पर 2-3 बार स्प्रे करें बोरोन की कमी को पूरा करने के लिए बोरेक्स 2 ग्राम को प्रति लीटर पानी में मिलाकर जुलाई और सितंबर के महीने में दो बार स्प्रे करें अमरूद के बूटे के सही विकास और अच्छी पैदावार के लिए नदीनों की रोकथाम की जरूरत पड़ती है नदीनों की वृद्धि पर नज़र रखें मार्च, जुलाई और सितंबर महीने में ग्रामोक्सोन 6 मि.ली. को प्रति लीटर पानी में डालकर स्प्रे करें नदीनों की वृद्धि को रोकने के लिए गलाईफोसेट 1.6 लीटर पानी में डालकर (नदीनों को फूल पड़ने और उनकी उंचाई 15 से 20 सैं.मी. तक हो जाने से पहले) प्रति एकड़ के हिसाब से स्प्रे करें पहली सिंचाई पौधे लगाने के तुरंत बाद और दूसरी सिंचाई तीसरे दिन करें इसके बाद मौसम और मिट्टी की किस्म के हिसाब से सिंचाई की जरूरत पड़ती है अच्छे और तंदरूस्त बागों में सिंचाई की ज्यादा जरूरत नहीं होती नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है बिजाई के 2-3 साल बाद अमरूद के बूटों को फल लगने शुरू हो जाते हैं फलों के पूरी तरह पकने के बाद इनकी तुड़ाई करनी चाहिए पूरी तरह पकने के बाद फलों का रंग हरे से पीला होना शुरू हो जाता है फलों की तुड़ाई सही समय पर कर लेनी चाहिए फलों को ज्यादा पकने नहीं देना चाहिए, क्योंकि ज्यादा पकने से फलों के स्वाद और गुणवत्ता प्रभावित होती है

सर जी किन्नू के पोधे तीन साल के हो गए हैं कुछ पोधो मे् फल आ चुका है ओर बाकी मे नही आया हुआ है अभी सप्रे का छिडकाव भी कर दिया है पाँच दिन पहले कोई सुझाव बताऐँ जी ?

(en)
Posted by
sombir singh (9079217141)
sombir singh
Haryana
Bhiwani
Write Answer
Posted Date (30 Mar 2019 01:03 PM) Assigned Date (-)
Answered Date (01 Apr 2019 11:59 AM) Translated Date (-)

सोमबीर जी किन्नू के पौधे को सही फल 4 साल तक आना शुरू होता है यह पहली बार का फल है जो कम आया है जैसे पौधे की उम्र बढ़ेगी वैसे ही इसे फल भी ज्यादा आना शुरू हो जायेगा धन्यवाद

Moti ki kheti kaise kare ?

(hn)
Posted by
Alok Tiwari (7000126737)
Alok Tiwari
Madhya Pradesh
Rewa
Write Answer
Posted Date (30 Mar 2019 12:52 PM) Assigned Date (-)
Answered Date (01 Apr 2019 03:02 PM) Translated Date (-)

अलोक तिवारी जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

ਨਰਮੇ ਦਾ ਕਿਹੜਾ ਬੀਜ਼ ਬੀਜੀਏ ?

(pb)
Posted by
Navjagdeep Singh (8360553291)
Navjagdeep Singh
Punjab
Bathinda
Write Answer
Posted Date (30 Mar 2019 12:50 PM) Assigned Date (-)
Answered Date (01 Apr 2019 06:50 AM) Translated Date (-)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 ਕਿਸਮਾਂ ਲਗਾ ਸਕਦੇ ਹੋ

01 Apr 2019

tanx sar

sir tusi Jo aloe Vera di kheti de layi Rasid Khan da no. 9039693757 Dita c sir Rasid Khan kehnde ne oh Saadi koi help nai kr sakde kyunki oh only mp vich e help kr sakde ne aapa Punjab toh aa sir plz tusi help Kro aloe Vera di contract farming bare dso isda ki kharch hovega and mandikaran and ki profit hovega plz sir help me ?

(pb)
Posted by
satinderjit kaur (7087983162)
satinderjit kaur
Punjab
Gurdaspur
Write Answer
Posted Date (30 Mar 2019 12:45 PM) Assigned Date (-)
Answered Date (03 Apr 2019 10:31 AM) Translated Date (-)

Satinderjit kaur ji Punjab vich tusi Himmat singh 9914444442, Rupesh 85914 44442 (Punjab seed co gidderbaha) ji nal samparak kar sakde ho.

a calf 1 saal d a. isdi changi growth lai ki dita jawe g. ek isdi nasal bare dseo ki a sahiwal a ja hor ?

(pb)
  • 2
Posted by
Amarjeet sidhu (9855592998)
Amarjeet sidhu
Punjab
Bathinda
Write Answer
Posted Date (30 Mar 2019 12:42 PM) Assigned Date (-)
Answered Date (02 Apr 2019 02:56 PM) Translated Date (-)

Amarjeet singh ji iss nu tuci Cargill di hiefer dry feed deni suru kro , isde nal tuci Calf paln powder 50-50gm swere sham deo , iss nal vdia growth howegi , baki ehh sahiwal nasal he hai, tuci isdi khurak da puura dian rkho iss nal vdia growth howegi ..

ਹਾਂ ਜੀ ਮੇਰਾ ਸਵਾਲ ਹੈ ਜੀ ਕਣਕ ਦੀ ਫਸਲ ਪੱਕਣ ਵੇਲੇ ਧਰਤੀ ਤੋ ਪਾਣੀ ਲੈਣਾ ਕਦੋਂ ਬੰਦ ਕਰਦੀ ਹੈ ਤੇ ਕੀ ਨਿਸ਼ਾਨੀਆਂ ਹੁੰਦੀਆਂ ਹਨ ਕਿ ਕਣਕ ਧਰਤੀ ਤੋ ਪਾਣੀ ਲੈਣਾ ਬੰਦ ਕਰ ਚੁੱਕੀ ਹੁੰਦੀ ਹੈ ਜੀ ?

(pb)
Posted by
ਲਖਵੀਰ ਸਿੰਘ ਲੱਖਾ ਬੰਬ (7973341699)
ਲਖਵੀਰ ਸਿੰਘ ਲੱਖਾ ਬੰਬ
Punjab
Muktsar
Write Answer
Posted Date (30 Mar 2019 12:40 PM) Assigned Date (-)
Answered Date (17 Apr 2019 03:47 PM) Translated Date (-)

ਲਖਵੀਰ ਜੀ ਕਣਕ ਦਾ ਰੰਗ ਜਦੋ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਾਂਦੀ ਇਸਦਾ ਦਾਣਾ ਮੂਹ ਵਿਚ ਪਾ ਕੇ ਚੱਬਣ ਤੇ ਉਸ ਵਿਚ ਸਿਲ ਮਹਿਸੂਸ ਨਹੀਂ ਹੁੰਦੀ ਤਾ ਇਹ ਕਣਕ ਪੱਕ ਗਈ ਹੁੰਦੀ ਹੈ ਹਰ ਫ਼ਸਲ ਨੂੰ ਥੋੜੀ ਥੋੜੀ ਨਮੀ ਦੀ ਲੋੜ ਤਾ ਹੁੰਦੀ ਹੈ

ਕਾਗਜ਼ੀ ਨਿੰਬੂ ਦੇ ਵਧੀਆ ਕਿਸਮ ਦੇ ਬੂਟੇ ਕਿਥੋਂ ਮਿਲਣਗੇ ਪੰਜਾਬ ਅਮ੍ਰਿਤਸਰ ਦੇ ਨੇੜੇ ?

(pb)
Posted by
parmjit Singh (8288000671)
parmjit Singh
Punjab
Amritsar
Write Answer
Posted Date (30 Mar 2019 12:23 PM) Assigned Date (-)
Answered Date (04 Apr 2019 04:36 PM) Translated Date (-)

ਪਰਮਜੀਤ ਸਿੰਘ ਜੀ ਕਾਗਜ਼ੀ ਨਿੰਬੂ ਦੇ ਬੂਟੇ ਲੈਣ ਲਈ ਤੁਸੀ Vajender singh 9814183992, 9815806969(Josan Nursery) ਨਾਲ ਸੰਪਰਕ ਕਰ ਸਕਦੇ ਹੋ

cow aaj byahi he dudh bdhane ke liye garelu upay bataye ?

(hn)
Posted by
vikas patidar (9602178039)
vikas patidar
Rajasthan
Pratapgarh
Write Answer
Posted Date (30 Mar 2019 12:20 PM) Assigned Date (-)
Answered Date (02 Apr 2019 02:59 PM) Translated Date (-)

दूध बढ़ाने के लिए पशु की खुराक का पूरा ध्यान रखें, इसके साथ उसकी 3 महीनों के बाद डीवॉर्मिंग ज़रूर करवाएं बाकि आप Anabolite liqued 100ml रोज़ाना देना शुरू करें इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ़ जाएगा और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है

ਮੈ ਕੰਪਿਊਟਰ ਕਰਾਹਾ ਲੈਣਾ ਜੀ ਕਿਹੜਾ ਲਮਾ ਸਸਤਾ ਕਿਹੜਾ ਰੇਟ ਦੱਸੋ ਜੀ ?

(pb)
Posted by
akbal Singh (7973336057)
akbal Singh
Punjab
Mansa
Write Answer
Posted Date (30 Mar 2019 12:11 PM) Assigned Date (-)
Answered Date (04 Apr 2019 04:40 PM) Translated Date (-)

Akbal Singh ਜੀ ਕੰਪਿਊਟਰ ਕਰਾਹਾ ਲੈਣ ਲਈ ਤੁਸੀ ਨਾਲ ਕੁਲਦੀਪ ਸਿੰਘ 9872028219, 9815387219 ਸੰਪਰਕ ਕਰ ਸਕਦੇ ਹੋ

Answered Date (31 Mar 2019 02:37 PM) Translated Date (-)

bola po ji Dr.

sir mere kol cow a jersi sahiwal mix a osde tika kehra bhrava jersi ja cow milk kisda kina e full detail deo pls ?

(en)
Posted by
iqbal gill (9876815717)
iqbal gill
Punjab
Moga
Write Answer
Posted Date (30 Mar 2019 11:56 AM) Assigned Date (-)
Answered Date (02 Apr 2019 03:01 PM) Translated Date (-)

tuci uss nu sahiwal nasal da tikka bhrwa skde ho , iss nal usdi holi holi nasal vich sudar kitaa jaa skda hai , iss nal usde dudh vich v fyada howega ate dudh di fatt v vdia hundi hai , sahiwal nasal nu bimaria v ght lgdia hai ate ehh cow di vdia nasal hai

mujhe Moti ki kheti karni hai kahan se Karen ?

(hn)
Posted by
Bikash Singh (8840558429)
Bikash Singh
Uttar Pradesh
Ghazipur
Write Answer
Posted Date (30 Mar 2019 11:48 AM) Assigned Date (-)
Answered Date (01 Apr 2019 03:04 PM) Translated Date (-)

बिकाश सिंह जी मोती की खेती के बारे में पूरी जानकारी के लिए आप विनोद कुमार 9050555757 से संपर्क करें

Answered Date (01 Apr 2019 03:47 PM) Translated Date (-)

ठीक है

spray baare jankari ?

(pb)
Posted by
davinder (9781135832)
davinder
Punjab
Fazilka
Write Answer
Posted Date (30 Mar 2019 11:43 AM) Assigned Date (-)
Answered Date (06 Apr 2019 08:31 PM) Translated Date (-)

kirpa krke apna swal vistar nal dso tuci kiss spary vare jankari lena chahunde ho tan jo tuhanu sahi jankari diti jaa skee..

Answered Date (06 Jul 2023 03:27 PM) Translated Date (06 Jul 2023 06:20 PM)

1401 variety dhaan k baare information

ਅਸੀਂ ਕੱਟੀ ਨੂੰ energybooster+Cargill feed +Vitum H Liquid +Metabolite Powder ਇਹ ਸਭ।ਕੁੱਝ ਇਕੱਠੇ ਪਾ।ਸਕਦੇ ਆਂ ਜਾਂ ਹੋਰ ਕੀ ਕੁੱਝ ਪਾਈਏ ਤਾਂ ਕਿ ਸੂਣ ਤੋਂ ਬਾਅਦ ਦੁੱਧ ਦੀ ਵਧੀਆ ਪੈਦਾਵਾਰ ਹੋਵੇ(ਕੱਟੀ ਪਹਿਲੇ ਸੂਏ ਸੂਣਾ & 28ਮਾਰਚ ਨੂੰ 7 ਮਹੀਨੇ ਪੂਰੇ ਹੋ ਜਾਂਣੇ ਐਂ) ?

(pb)
  • 1
Posted by
Avtar Singh (9780544569)
Avtar Singh
Punjab
Sangrur
Write Answer
Posted Date (30 Mar 2019 11:43 AM) Assigned Date (-)
Answered Date (02 Apr 2019 03:07 PM) Translated Date (-)

ਹਾਂਜੀ ਅਵਤਾਰ ਸਿੰਘ ਜੀ ਤੁਸੀ ਇਹਨਾਂ ਦੀ ਵਰਤੋਂ ਹੁਣ ਤੋਂ ਕਰ ਸਕਦੇ ਹੋ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ , ਇਹ ਤੁਸੀ ਇਕ ਵਾਰ ਇਕੱਠਾ ਨਾ ਪਾਓ , ਇਹ ਚੀਜਾਂ ਤੁਸੀ ਦਿਨ ਵਿਚ ਵੰਡ ਕੇ ਦੇ ਸਕਦੇ ਹੋ ਜਿਵੇਂ ਸਵੇਰੇ , ਦੁਪਹਿਰ , ਸ਼ਾਮ ਨੂੰ ਅਲੱਗ ਅਲੱਗ ਦੇ ਸਕਦੇ ਹੋ ,ਬਾਕੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ

Answered Date (30 Mar 2019 11:51 AM) Translated Date (-)

Filhal tuc ohsnu vitum h atei feed devo ji kyu k metabolite vich te vitum h vich same vitamins ne han jekar tuhada janvar weight ch ghat h tan zrur pavo ji

30 Mar 2019

ਵੀਰ ਜੀ,ਧੰਨਵਾਦ....

bee keeping in my area ?

(en)
Posted by
Vishnu Thakor (9427543835)
Vishnu Thakor
Gujarat
Mehsana
Write Answer
Posted Date (30 Mar 2019 11:27 AM) Assigned Date (-)
Answered Date (04 Apr 2019 04:47 PM) Translated Date (-)

Bee Keeping ke bare me puri jankari or is ki training ke lia aap Krishi Vigyan Kendra Ganpat Vidyanagar-384012 Mehsana (N.Gujarat , India) Contact no. 02762-289189 Email : kvkmehsana@ganpatuniversity.ac.in, kvkmehsana@gmail.com Mob.+91-7778033471, se samparak kar sakte hai.

Answered Date (30 Mar 2019 11:52 AM) Translated Date (-)

App apne nazdeeki kvk se sampark krei athwa unse training bhi le jis se apko boxes bnvane or bee keeping krne mei shayiata milegi

30 Mar 2019

Thanks

sat sari akal ji, sir meri cow di fat 3 to 3.5 tak aa rahi hai koi dasso ji, ki pawa ohna nu jo fat wad jaye, Desi cows ne ?

(pb)
Posted by
ਦਵਿੰਦਰ (7087082236)
ਦਵਿੰਦਰ
Punjab
Amritsar
Write Answer
Posted Date (30 Mar 2019 11:26 AM) Assigned Date (-)
Answered Date (02 Apr 2019 03:22 PM) Translated Date (-)

ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ

Answered Date (30 Mar 2019 11:52 AM) Translated Date (-)

Vir ji badevya di khal ja fr saro di khal pao ji ya fr saro da oil devo ji

ਬਾਈ ਜੀ ਮੱਕੀ ਬੀਜੀ ਸੀ 10 ਦਿਨ ਪਹਿਲਾਂ ਹੁਣ ਮੱਕੀ ਉਪਰੋਂ ਪੀਲੀ ਹੋ ਗਈ ਅਤੇ ਉਪਰੋਂ ਪੱਤਾ ਟੁੱਟ ਗਿਆ ਇਸ ਦਾ ਕੀ ਕਾਰਨ ਹੈ ?

(pb)
Posted by
guri (7710377823)
guri
Punjab
Sangrur
Write Answer
Posted Date (30 Mar 2019 11:16 AM) Assigned Date (-)
Answered Date (01 Apr 2019 11:56 AM) Translated Date (-)

ਗੁਰੀ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (30 Mar 2019 11:53 AM) Translated Date (-)

Zinc di ghaat h ji tuc ya tan npk 19 19 19 spray kro ik pump ch adha kilo pa k

Answered Date (30 Mar 2019 01:26 PM) Translated Date (-)

ਬਾਈ ਜੀ magazine ਕਰ ਦੇਈਏ ਜੇ

sir signet 51(gabbar) dhan ke beej ki full information deyo ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (30 Mar 2019 11:15 AM) Assigned Date (-)
Answered Date (01 Apr 2019 11:35 AM) Translated Date (-)

Sodhi ji yeh signet company ki tarf se tyar ki gayi hai. yeh 128-132 din men pakk ke tyar hoti hai.iski paidavar 35 quintal prati acre company ki tarf se btayi gayi hai. yeh tela aur sheath blight ki pratirodak hai.

ganne ch kakha to kive rahu ganne nu koi nukshan ta ni karugi ?

(pb)
  • 1
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (30 Mar 2019 11:11 AM) Assigned Date (-)
Answered Date (01 Apr 2019 11:42 AM) Translated Date (-)

EXcel Mera 71 ਇਕ ਨਦੀਨਨਾਸ਼ਕ ਹੈ ਇਸਦੇ ਵਿਚ Glyphosate 71% ਨਾਮ ਦਾ ਸਾਲ੍ਟ ਮੌਜੂਦ ਹੈ ਇਹ ਵੱਟਾ ਤੇ ਘਾਹ ਮਾਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ, ਇਸਦੀ ਮਾਤਰਾ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਇਸਨੂੰ ਮੇਨ ਫ਼ਸਲ ਤੇ ਇਸਤੇਮਾਲ ਨਾ ਕਰੋ ਕਿਉਕਿ ਇਹ ਤੁਹਾਡੀ ਫ਼ਸਲ ਨੂੰ ਖਰਾਬ ਕਰੇਗੀ

kya dairy farm land ka dhandha ban skta hai ager nhi to use labh ka dhandha bnane ki kya tips hai ?

(hn)
Posted by
Yusuf Patel (8770489739)
Yusuf Patel
Madhya Pradesh
Dhar
Write Answer
Posted Date (30 Mar 2019 11:00 AM) Assigned Date (-)
Answered Date (16 Apr 2019 01:39 PM) Translated Date (09 Nov 2020 03:02 PM)

Yusuf patel ji Dairy farm labh ka dhandha bnn skta hai iske liye apko iss kam ke vare mai puri jankari honi jruri hai , iske liye app dairy training lgwa skte hai yaha se apko pashuo ki dekh bhal, unki khurak aur bimario ke vare mai jankari milegi, iske ilawa app dudh ke sath sath dudh ke kai product bnna ker v bech skte hai , jase app dudh de sath sath dahi, lassi, makhan, paneer, ghee, bnnakar sale kr skte hai jisse app acha munafa kma skte hai.

main bilkul neya hoon. pehele papaji chawal ka kheti kar te the. unka dehant ho gaya. samajh Nehi paraha hoon. kaunsa kheti Karna chahi ye. hum paschim bangal Mein rehete hai. weather ke hisabse kya Karna Sahi rahega ?

(en)
Posted by
Pralay Chakravarty (8240294748)
Pralay Chakravarty
West Bengal
South 24 Parganas
Write Answer
Posted Date (30 Mar 2019 10:59 AM) Assigned Date (-)
Answered Date (17 Apr 2019 03:45 PM) Translated Date (-)

Pralay ji aap abhi masur ki bijai kar sakte hai. iske ilava aap june men rice ki bijai kar sakte hai.dhanywad

sir ji, fruit energy sprey ki kam kardi aa and kaddu di sabji te sprey kar sakden aan ?

(pb)
Posted by
Harjeet singh (8847416298)
Harjeet singh
Punjab
Faridkot
Write Answer
Posted Date (30 Mar 2019 10:40 AM) Assigned Date (-)
Answered Date (01 Apr 2019 11:44 AM) Translated Date (-)

harjeet ji kirpa karke isdi photo bhejo ja isde salt da nam daso ta jo tuhanu is bare poori jankari diti ja sake.

01 Apr 2019

bas ji rehen do

01 Apr 2019

harjeet ji har spray da alag kam hunda hai ate usde vich ingredients vi alag alag hunde han isde ingredients nu dekh ke hi isde kam bare dasya ja sakda hai. kadduan de uper ki dikkat aa rahi hai oh daso ta jo tuhanu os de hisab nal dwai de bare dasya ja sakda.dhanwad

ਇਸ ਵਾਰ ਕਣਕ ਦਾ ਮੁੱਲ ਕੀ ਹੈ ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (30 Mar 2019 10:30 AM) Assigned Date (-)
Answered Date (30 Mar 2019 01:33 PM) Translated Date (-)

ਕਣਕ ਦਾ ਸਰਕਾਰੀ ਰੇਟ ਸਰਕਾਰ ਦੁਆਰਾ @1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜੀ

motiyan di kehti shuru krn li training kis jaga to le sakde han Punjab wich ?

(pb)
Posted by
gurpreet singh (9417280458)
gurpreet singh
Punjab
Gurdaspur
Write Answer
Posted Date (30 Mar 2019 10:27 AM) Assigned Date (-)
Answered Date (01 Apr 2019 03:05 PM) Translated Date (-)

Gurpreet singh ਜੀ ਮੋਤੀ ਦੀ ਖੇਤੀ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲਈ ਤੁਸੀਂ Manish Vasudev 9417652857 ਨਾਲ ਸੰਪਰਕ ਕਰ ਸਕਦੇ ਹੋ

गर्मी में कौन सी सब्जी की खेती करें ?

(hn)
Posted by
shardul (7007419005)
shardul
Uttar Pradesh
Mirzapur
Write Answer
Posted Date (30 Mar 2019 10:26 AM) Assigned Date (-)
Answered Date (01 Apr 2019 11:51 AM) Translated Date (-)

शार्दुल जी आप गर्मियों की सब्जी जैसे अप्रैल* चौलाई, मूली *मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली की बिजाई कर सकते है

Answered Date (30 Mar 2019 03:42 PM) Translated Date (-)

भिंडी की खेती उत्तम है गर्मी में

ਸਰ,ਪਸ਼ੂਆਂ ਨੂੰ ਮੱਖੀਆਂ ਤੋਂ ਬਚਾਉਣ ਦਾ ਘਰੇਲੂ ਉਪਾਅ ਦੱਸੋ ਜੀ ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (30 Mar 2019 10:25 AM) Assigned Date (-)
Answered Date (30 Mar 2019 01:13 PM) Translated Date (-)

ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਤੇ ਮੱਖੀ ਨਹੀ ਬੈਠਦੀ

ahh majh parso di bimar a g, esda pate chl rhiyea 2 din to, hun thandi hoi pai a 5 kilo to 1 kilo te aa gyi dhudh ch b. raat nu bahar bnnti c es karke ta nhi b thand lag gyi hove ?

(pb)
  • 1
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (30 Mar 2019 10:22 AM) Assigned Date (-)
Answered Date (03 Apr 2019 08:50 PM) Translated Date (-)

uss nu tuci doctor ton check krke ilagg krwao kyuki usde temprature de hisab nal usda ilagg howega.

sir ji ਬਰਸੀਮ ਨੂੰ fungicide kehdi kriye ?

(pb)
Posted by
harpal bhuller (9463193679)
harpal bhuller
Haryana
Kurukshetra
Write Answer
Posted Date (30 Mar 2019 10:18 AM) Assigned Date (-)
Answered Date (30 Mar 2019 01:20 PM) Translated Date (-)

Harpal ji barseem nu fungicide@500gm nu 150 litre pani vich mila ke prti acre de hisab nal spray karo.dhanwad

singet raja 45 ?

(pb)
Posted by
amarpal singh (9056520853)
amarpal singh
Punjab
Patiala
Write Answer
Posted Date (30 Mar 2019 10:11 AM) Assigned Date (-)
Answered Date (01 Apr 2019 06:51 AM) Translated Date (-)

SIGNET raja 44 and 45 : raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ

Answered Date (01 Apr 2019 04:44 PM) Translated Date (-)

ਝੋਨੇ ਚ ਫੋਟ ਲਈ ਸਰੋਂ ਦੀ ਖਲ ਠੀਕ ਹਾਂ ਨਹੀ

सर डेयरी फार्म पर अच्छी Book बताए ?

(en)
Posted by
Jagdeep Sangwan (9813630457)
Jagdeep Sangwan
Haryana
Bhiwani
Write Answer
Posted Date (30 Mar 2019 09:48 AM) Assigned Date (-)
Answered Date (18 Apr 2019 09:57 AM) Translated Date (-)

डेयरी पर बहुत सारी बुक amazon website पर उपलब्ध है आप इस लिंक पर क्लिक करके सारी बहुत सारी किताबे देख सकते हो उनसे देख कर पर आर्डर कर सकते हो https://www.amazon.in/Aadhunik-Pashupalan-Sanjay-Kumar/dp/8170356377/ref=pd_sbs_14_6/260-7372868-1309669 _encoding=UTF8&pd_rd_i=8170356377&pd_rd_r=0d096690-6192-11e9-9ab7-adaade3fec5d&pd_rd_w=4njuA&pd_rd_wg=SpeGn&pf_rd_p=87667aae-831c-4952-ab47-0ae2a4d747da&pf_rd_r=GFHHCK0P9DCWX4R2JWJN&psc=1&refRID=GFHHCK0P9DCWX4R2JWJN

mere pass 5 dhur zamin hai Mai layer farming karna Chahta hun 5 dhur zamin me cage lagakar kitni murgi pal sakte hain please mujhe bataen ?

(hn)
Posted by
Imteyaz Ahmad (7739018560)
Imteyaz Ahmad
Bihar
West Champaran
Write Answer
Posted Date (30 Mar 2019 09:45 AM) Assigned Date (-)
Answered Date (15 May 2019 09:18 AM) Translated Date (-)

Imteyaz Ahmad ji Is ke bare me puri jankari ke lia aap Sumit Kumar 8006000291, 7906547529 se samparak kare.

Sir 50 goats के लिए कितने स्कवायरफिट जगह की ज़रूरत होगी ?

(hn)
Posted by
Suhail Azam (8420758751)
Suhail Azam
West Bengal
North 24 Parganas
Write Answer
Posted Date (30 Mar 2019 09:39 AM) Assigned Date (-)
Answered Date (30 Mar 2019 04:47 PM) Translated Date (-)

50 बकरियों के लिए 30 X 20 स्कवायरफिट जगह की ज़रूरत होती है जी

30 Mar 2019

धनयवाद सर जी

sir ਕਣਕ ਨੂੰ ਤੇਲਾ ਬਹੁਤ ਜ਼ਿਆਦਾ ਹੈ ?

(pb)
Posted by
malhi saab (6284599574)
malhi saab
Punjab
Gurdaspur
Write Answer
Posted Date (30 Mar 2019 09:21 AM) Assigned Date (-)
Answered Date (30 Mar 2019 01:34 PM) Translated Date (-)

ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

sir powdery mildew da ki ilaj a kichan garding ch okra vaste ?

(pb)
Posted by
arun (8556069606)
arun
Punjab
Pathankot
Write Answer
Posted Date (30 Mar 2019 09:19 AM) Assigned Date (-)
Answered Date (30 Mar 2019 01:18 PM) Translated Date (-)

Arun ji powdery mildew di roktham de layi tuc copper oxychloride@3gm prati litre pani de hisab nal spray karo.dhanwad

Answered Date (30 Mar 2019 09:22 AM) Translated Date (-)

ok

how we can treat it ?

(en)
  • 4
Posted by
shamsher Singh (9878719070)
shamsher Singh
Punjab
Hoshiarpur
Write Answer
Posted Date (30 Mar 2019 09:12 AM) Assigned Date (-)
Answered Date (01 Apr 2019 11:53 AM) Translated Date (-)

Shamsher ji you can spray imidacloprid@1.5ml dissolved per litre of water.thank you

sir apne kol Pehln hf vasi soon Bali aa ik month reh gea us nu ki khurak pa e a ta k vadia uder bna lve ?

(pb)
Posted by
Lavi Bhullar (9056838198)
Lavi Bhullar
Punjab
Bathinda
Write Answer
Posted Date (30 Mar 2019 09:09 AM) Assigned Date (-)
Answered Date (02 Apr 2019 03:24 PM) Translated Date (-)

uss nu tuci Cargill di Transition mix feed deni suru kro, isde nal tuci Vitum-H liquid 10-10ml swere sham, Metabolite powder di rojana 1 pudi deni suru kro, iss nal sunn ton badd vdia duudh ate lewa vdia howega.

Answered Date (02 Apr 2019 03:28 PM) Translated Date (-)

thanks sir g

tuhadi app bahut vdhia hai ?

(pb)
Posted by
jaswant singh (8708159894)
jaswant singh
Haryana
Ambala
Write Answer
Posted Date (30 Mar 2019 09:01 AM) Assigned Date (-)
Answered Date (30 Mar 2019 12:24 PM) Translated Date (-)

jaswant ji apna sujhav den layi tuhada bahut bahut dhanwad .

30 Mar 2019

ham na dahina bajjia ha es ma khad dawi kon se dala

30 Mar 2019

sar mana dhania baji ki ha es ma khad dawi kon se dala

Sir,,I need your guidance to protect brinjal from different diseases and for good growth of brinjal after transplanting ?

(en)
Posted by
Nagpal 123 (9988683644)
Nagpal 123
Punjab
Fazilka
Write Answer
Posted Date (30 Mar 2019 08:58 AM) Assigned Date (-)
Answered Date (30 Mar 2019 12:21 PM) Translated Date (-)

Nagpal ji Apply Humic acid@1Ltr/acre or do soil application of 5 kg granules/acre, in initial vegetative growth of crop. It will help in better vegetative growth and good yield. 10-15 days after transplantation take spray of 19:19:19 along with micronutrient@2.5 to 3gm/Ltr of water. In vegetative growth, sometime due to low temperature plant cannot absorb nutrients from soil, plant get weak and give yellow appearance. In such situation give spray of 19:19:19 or 12:61:00@5-7gm/Ltr of water. If required, repeat spray after 10-15 days. 40-45 days after transplantation, take spray of 20%Boron@1gm along with micronutrient@2.5 to 3 gram per litre of water. To fulfil nutrient requirement and to increased yield by 10-15%, give two sprays of 13-00-45@10gm/Ltr of water. Give first spray at 50 days and second 10 days after first spray. When the crop is in flowering or fruiting stage, take spray of 0:52:34 or 13:0:45@5-7gm/Ltr of water. In high temperature flower drop is observed, to control flower drop take spray of NAA@5ml/10Ltr water when crop is in flowering stage. Repeat spray after 20-25 days and please tell us in detail about which disease you want to know so that we can provide you proper information.Thank you

Booking start ?

(en)
  • 1
Posted by
Nirmal Singh (7589310987)
Nirmal Singh
Punjab
Ferozpur
Write Answer
Posted Date (30 Mar 2019 08:51 AM) Assigned Date (-)
Answered Date (30 Mar 2019 12:09 PM) Translated Date (-)

Nirmal ji tuhade valo bheji gayi photo upload nahi hoyi hai kirpa karke photo dubara bhejo ta jo tuhanu poori jankari diti ja sake.dhanwad

sir mujhe ye btaye ki bhains ki sabse achi nasl or jyada dudh dene vali kon si hai or cow me sabse achi nasl or jyada dudh dene vali konsi cow hai or inka rate bhi kya hai ?

(hn)
Posted by
Yusuf Patel (8770489739)
Yusuf Patel
Madhya Pradesh
Dhar
Write Answer
Posted Date (30 Mar 2019 08:49 AM) Assigned Date (-)
Answered Date (02 Apr 2019 03:26 PM) Translated Date (-)

Yusuf patel ji bhains mai sbse jyada dudh dene wali nasal Muurah nasal hai jiska duudh v acha hota hai aur uski fatt v achi aati hai, cow mai sbse jyada dudh dene wali nasal HF hai, jiska dudh sbse jyada hota hai, isko jyada dekhbhal ki jrurat hoti hai , bakii ehna sahi rate dudh ke hisab se, pashu ki condition ke hisab se aur bechne wale per nirbhar krta hai.

Answered Date (30 Mar 2019 09:01 AM) Translated Date (-)

buffalo Murra h bhai or cow Hf h g Bhadya milk dono bhut Bhadya dati ha

ਗਰਮੀਆਂ ਦੀਆਂ ਸਬਜੀਆਂ ?

(pb)
Posted by
kinder (9592834196)
kinder
Punjab
Ferozpur
Write Answer
Posted Date (30 Mar 2019 08:47 AM) Assigned Date (-)
Answered Date (30 Mar 2019 12:08 PM) Translated Date (-)

ਕਿੰਦਰ ਜੀ ਗਰਮੀਆਂ ਦੀਆਂ ਫ਼ਸਲਾਂ ਜਿਵੇ ਕੱਦੂ, ਤੋਰੀ, ਬੈਂਗਣ, ਭਿੰਡੀ, ਧਨੀਆ, ਪੇਠਾ, ਕਰੇਲੇ, ਖੀਰੇ ਦੀ ਬਿਜਾਈ ਕੀਤੀ ਜਾਂਦੀ ਹੈ ਧੰਨਵਾਦ

30 Mar 2019

ਧੰਨਵਾਦ ਵੀਰ ਜੀ

ye kis nasal ka bachada he ?

(hn)
  • 2
Posted by
vikas patidar (9602178039)
vikas patidar
Rajasthan
Pratapgarh
Write Answer
Posted Date (30 Mar 2019 08:19 AM) Assigned Date (-)
Answered Date (02 Apr 2019 03:27 PM) Translated Date (-)

Vikas patidar ji yeh cross nasal hai.

garlic ?

(en)
Posted by
parmjeet (8437783725)
parmjeet
Punjab
Moga
Write Answer
Posted Date (30 Mar 2019 08:10 AM) Assigned Date (-)
Answered Date (30 Mar 2019 12:06 PM) Translated Date (-)

Parmjeet ji please ask your question in detail so that we can provide your proper information.thank you

ਸਰ ਗੱਭਣ ਗਾਵਾਂ ਦੀ ਡੀਵਾਰਮਿੰਗ ਕਿਸ ਦਵਾਈ ਨਾਲ ਕਰੀਏ ਤਾਂ ਜੋ ਅੰਦਰੂਨੀ ਅਤੇ ਬਾਹਰੀ ਪਰਜੀਵੀ ਮਰ ਜਾਣ ?

(pb)
Posted by
ਹਰਜੀਤ ਸਿੰਘ (6280472388)
ਹਰਜੀਤ ਸਿੰਘ
Punjab
Sangrur
Write Answer
Posted Date (30 Mar 2019 08:07 AM) Assigned Date (-)
Answered Date (02 Apr 2019 03:32 PM) Translated Date (-)

ਇਸਦੇ ਲਈ ਤੁਸੀ ivermectin ਸਾਲਟ ਦੀ ਕੋਈ ਵੀ ਗੋਲੀ ਵਰਤ ਸਕਦੇ ਹੋ , ਜਿਵੇਂ Fectin, Safenda plus , Zenvet , Wormfen..

Answered Date (31 Mar 2019 11:18 AM) Translated Date (-)

felbentazole salt देनी चाहिए , जिससे आने वाले बच्चे में कम बीमारी लगे

kya Kisi Bakre ka vajan 100kg ho sakta hai ?

(hn)
Posted by
ratan lal salvi (7742583467)
ratan lal salvi
Rajasthan
Rajsamand
Write Answer
Posted Date (30 Mar 2019 07:54 AM) Assigned Date (-)
Answered Date (30 Mar 2019 04:44 PM) Translated Date (-)

ratan lal salvi ji bilkul 100kg bhi ho sakta hai or isse jyada bhi ho sakta hai lekin iske liye feed dene ka sahi tareeka pta ho or yeh kafi tazarbe se pata chalta hai ji.