Manage Expert Answers

Search

Total Count :- 258604

1121 da ki rate aa punjab ch ?

(pb)
Posted by
Simran jit singh (8872314165)
Simran jit singh
Punjab
Gurdaspur
Write Answer
Posted Date (30 Mar 2019 07:39 AM) Assigned Date (-)
Answered Date (01 Apr 2019 05:26 PM) Translated Date (-)

Simran ji 1121 da rate lagbhag 5000-5200 rupaye chal reha hai. dhanwad

ਗੁੱਲੀ ਡੰਡੇ ਦਾ ਹੱਲ ?

(pb)
Posted by
ਹਰਜੋਤ ਸਿੰਘ (7009951491)
ਹਰਜੋਤ ਸਿੰਘ
Punjab
Ludhiana
Write Answer
Posted Date (30 Mar 2019 07:34 AM) Assigned Date (-)
Answered Date (30 Mar 2019 12:04 PM) Translated Date (-)

ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਹੁਣ ਕੋਈ ਵੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦਾ ਹੁਣ ਬੀਜ ਬਣ ਚੁਕਿਆ ਹੈ ਇਸਦਾ ਬੀਜ ਅਗਲੇ ਸਾਲ ਮਿੱਟੀ ਨਾਲ ਰਲੇ ਇਸਦੇ ਲਈ ਤੁਸੀ ਗੁੱਲੀ ਡੰਡੇ ਨੂੰ ਉਪਰੋਂ ਕਟ ਦੇ ਇਸਦਾ ਬੀਜ ਖੇਤ ਵਿੱਚੋ ਬਾਹਰ ਕੱਢੋ ਇਸਦੇ ਨਾਲ ਬੀਜ ਅਗਲੇ ਸਾਲ ਫ਼ਸਲ ਵਿਚ ਨਹੀਂ ਆਏਗਾ ਧੰਨਵਾਦ

Sir main mashroom di kheri krna chahuna sirf apni family de khan lai poori vidhi dsso ugaun di mashrooms nu ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (30 Mar 2019 07:28 AM) Assigned Date (-)
Answered Date (30 Mar 2019 12:05 PM) Translated Date (04 Feb 2021 05:37 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Katti ke dhafad ho gaye ha elaja batye ?

(en)
Posted by
Rammurtiram (9996380128)
Rammurtiram
Haryana
Fatehabad
Write Answer
Posted Date (30 Mar 2019 07:24 AM) Assigned Date (-)
Answered Date (01 Apr 2019 08:31 PM) Translated Date (-)

app usko kisi nazdiki doctor se janch krwayen jisse usko dhafad hoone ka sahi karan ptaa lgg skee aur infection ka v pta lgg jayega, iski janch se sahi ilagg ho skta hai.

Sir ਜੀ ਇਹ ਜੋ ਸਬਜੀਆਂ ਦੇ ਬੀਜ ਜਿਵੇ ਟਮਾਟਰ ਦਾ punjab swarna ਹੁੰਦੇ ਨੇ ਇਹ ਸਿਰਫ ਪ੍ਰਗਤੀਸ਼ੀਲ ਕਿਸਾਨਾਂ ਨੂੰ ਹੀ ਮਿਲਦੇ ਹਨ ਕੇ ਸਧਾਰਨ ਕਿਸਾਨ ਵੀ ਇਹਨਾਂ ਨੂੰ ਖਰੀਦ ਸਕਦਾ ਇਹ ਕਿਸੇ ਸਰਕਾਰੀ ਅਦਾਰੇ ਤੋਂ ਹੀ ਮਿਲਦੇ ਹਨ ਕੇ ਅਸੀਂ online ਜਾ shop ਤੋਂ ਲੈ ਸਕਦੇ ਹਾਂ ?

(pb)
Posted by
Kuldeep Kamboj (8872346840)
Kuldeep Kamboj
Punjab
Fazilka
Write Answer
Posted Date (30 Mar 2019 07:08 AM) Assigned Date (-)
Answered Date (30 Mar 2019 11:45 AM) Translated Date (-)

ਕੁਲਦੀਪ ਜੀ ਇਹ ਆਮ ਕਿਸਾਨਾਂ ਨੂੰ ਵੀ ਮਿਲ ਜਾਂਦੇ ਹਨ ਇਸਨੂੰ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਔਨਲਾਈਨ ਵੀ ਲੈ ਸਕਦੇ ਹੋ https://www.indiamart.com/proddetail/hybrid-tomato-swarna-1319801548.html

30 Mar 2019

Thanks

Answered Date (30 Mar 2019 01:03 PM) Translated Date (-)

Sir ਜੀ punjab swarna ਟਮਾਟਰ ਦੀ ਪੂਰੀ ਜਾਣਕਾਰੀ ਮਿਲ ਸਕਦੀ ਹੈ ਜਿਵੇਂ ਇਸ ਦੀ ਬਜਾਈ ਦਾ ਸਮਾਂ ਕਵਾਲਟੀ ਝਾੜ ਬੂਟੇ ਦੀ ਉਚਾਈ ਆਦਿ sir ਜੀ ਫਾਜਿਲਕਾ ਜਿਲ੍ਹੇ ਵਿਚ ਇਸ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਕੇ

30 Mar 2019

Punjab Swarna: ਇਹ ਕਿਸਮ 2018 ਵਿੱਚ ਜਾਰੀ ਹੋਈ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫਲ ਅੰਡਾਕਾਰ, ਸੰਤਰੀ ਰੰਗ ਦੇ ਅਤੇ ਦਰਮਿਆਨੇ ਹੁੰਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 120 ਦਿਨਾਂ ਬਾਅਦ ਕੀਤੀ ਜਾਂਦੀ ਹੈ। ਮਾਰਚ ਦੇ ਅੰਤ ਤੱਕ ਇਸ ਕਿਸਮ ਦਾ ਔਸਤਨ ਝਾੜ 166 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਝਾੜ 1087 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸਲਾਦ ਦੇ ਤੌਰ ਤੇ ਵਰਤਣ ਲਈ ਅਨੁਕੂਲ ਹੈ।ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ। ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ। ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ-ਮਈ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ।ਕਿਸਮ ਅਤੇ ਉਸ ਦੇ ਵਿਕਾਸ ਦੇ ਢੰਗ ਮੁਤਾਬਕ 60x30 ਸੈ.ਮੀ. ਜਾਂ 75x60 ਸੈ.ਮੀ. ਜਾਂ 75x75 ਸੈ.ਮੀ. ਦਾ ਫਾਸਲਾ ਰੱਖੋ। ਪੰਜਾਬ ਵਿੱਚ, ਛੋਟੇ ਕੱਦ ਵਾਲੀ ਕਿਸਮ ਲਈ 75x30 ਸੈ.ਮੀ. ਦੇ ਫਾਸਲਾ ਰੱਖੋ ਅਤੇ ਵਰਖਾ ਵਾਲੇ ਮੌਸਮ ਲਈ 120-150x30 ਸੈ.ਮੀ. ਫਾਸਲਾ ਰੱਖੋ।ਨਰਸਰੀ ਵਿੱਚ ਬੀਜਾਂ ਨੂੰ 4 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ।ਇੱਕ ਏਕੜ ਵਿੱਚ ਪਨੀਰੀ ਉਗਾਉਣ ਲਈ 100 ਗ੍ਰਾਮ ਬੀਜ ਦੀ ਮਾਤਰਾ ਦੀ ਵਰਤੋਂ ਕਰੋ।

ਸਰ ਜੀ ਮੇਰੇ ਕੋਲ ਮੱਝ ਹੈ ਇੱਕ ਮਹੀਨੇ ਦੀ ਗੱਭਣ ਉਸਦੀ ਚਮੜੀ ਖੁਸਕ ਹੈ ਕੀ ਉਸਨੂੰ ਸਰੋ ਦਾ ਤੇਲ ਦੇ ਸਕਦੇ ਹਾ ਇਸਦਾ ੳੇਸਦੀ ਪਰੈਗਨੈਸੀ ਤੇ ਤਾ ਕੋਈ ਅਸਰ ਨਹੀ ਪਵੇਗਾ ਧੰਨਵਾਦ ਜੀ ?

(pb)
Posted by
ਤਰਸੇਮ ਸਿੰਘ (9781558948)
ਤਰਸੇਮ ਸਿੰਘ
Punjab
Sangrur
Write Answer
Posted Date (30 Mar 2019 06:52 AM) Assigned Date (-)
Answered Date (02 Apr 2019 03:34 PM) Translated Date (-)

ਹਾਂਜੀ ਤੁਸੀ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹੋ, ਇਸ ਨੂੰ 100 ਮਿਲੀ ਰੋਜਾਨਾ ਦਿਓ, ਇਸ ਨਾਲ ਬੱਚੇਦਾਨੀ ਵਿਚ ਚਿਕਨਾਹਟ ਪੈਦਾ ਹੁੰਦੀ ਹੈ, ਬਾਕੀ ਤੁਸੀ ਉਸ ਨੂੰ ਨਹਾਉਣ ਟਾਈਮ ਵੀ ਸਰੋਂ ਦੇ ਤੇਲ ਦੀ ਮਾਲਿਸ਼ ਕਰੋ, ਇਸ ਨਾਲ ਚਮੜੀ ਵਧਿਆ ਰਹਿੰਦੀ ਹੈ

Answered Date (01 Apr 2019 02:24 PM) Translated Date (-)

hanji de skde 150 gm deli

hello ?

(pb)
Posted by
Manveer (9814661485)
Manveer
Punjab
Moga
Write Answer
Posted Date (30 Mar 2019 06:46 AM) Assigned Date (-)
Answered Date (30 Mar 2019 11:41 AM) Translated Date (-)

Manveer ji kirpa karke apna swal vistar nal pucho ta jo tuhanu is bare poori jankari diti ja sake.dhanwad

ਇਹ ਕਿਹੜੀ ਬੀਮਾਰੀ ਆ ਕੋਈ organic ਹੱਲ ਦੱਸੋ ਜੀ ?

(pb)
  • 1
Posted by
ਸੁਖਜਿੰਦਰ ਸਿੰਘ (8427576503)
ਸੁਖਜਿੰਦਰ ਸਿੰਘ
Punjab
Faridkot
Write Answer
Posted Date (30 Mar 2019 06:37 AM) Assigned Date (-)
Answered Date (30 Mar 2019 11:39 AM) Translated Date (-)

ਸੁਖਜਿੰਦਰ ਜੀ ਤੁਸੀ ਇਸਦੇ ਉਪਰ ਲੱਸੀ ਦੀ ਸਪਰੇ ਕਰੋ ਇਹ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

moti ki kheti Kaise kare ?

(hn)
Posted by
kuldeep Sharma (8104134882)
kuldeep Sharma
Rajasthan
Sirohi
Write Answer
Posted Date (30 Mar 2019 06:22 AM) Assigned Date (-)
Answered Date (01 Apr 2019 03:06 PM) Translated Date (-)

कुलदीप शर्मा जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Answered Date (01 Apr 2019 05:45 PM) Translated Date (-)

Motio ki kheti ke bare me puri jankari or is ki training ke lia aap Manish Vasudev 9417652857 se samparak kare.

ਮੱਝ ਹਰਾ ਘੱਟ ਖਾਦੀ ਹੈ ?

(pb)
Posted by
Ajaib Singh (7973738147)
Ajaib Singh
Punjab
Sangrur
Write Answer
Posted Date (30 Mar 2019 06:09 AM) Assigned Date (-)
Answered Date (02 Apr 2019 03:35 PM) Translated Date (-)

ਤੁਸੀ ਉਸ ਨੂੰ Livoferrol liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Aptifast bolus 1-1 ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ

ਗਾਂ ਨਵੇਂ ਦੁੱਧ ਆ 6 ਮਹੀਨੇਆ ਦੀ ਪਿਛਾ ਦਿਖਾਈ ਜਾਂਦੀ ਆ ਜੀ ?

(pb)
Posted by
harry (7814095872)
harry
Punjab
Patiala
Write Answer
Posted Date (30 Mar 2019 05:42 AM) Assigned Date (-)
Answered Date (02 Apr 2019 03:47 PM) Translated Date (-)

ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

ਭਿੰਡੀ ਦਾ ਕਿਹੜਾ ਬੀਜ ਅਤੇ ਕਦੋਂ ਬੀਜੀਏ ?

(pb)
Posted by
Bhagwant singh (9872401995)
Bhagwant singh
Punjab
Rupnagar
Write Answer
Posted Date (30 Mar 2019 05:00 AM) Assigned Date (-)
Answered Date (30 Mar 2019 11:36 AM) Translated Date (-)

ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਤੁਸੀ ਇਸਦੀਆਂ ਕਿਸਮਾਂ ਜਿਵੇ Punjab no.13, Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ

sir MERI buffalo 9 month Di gabban a kehdi khurak deva ?

(pb)
Posted by
chanan (8264914089)
chanan
Punjab
Tarn Taran
Write Answer
Posted Date (30 Mar 2019 04:48 AM) Assigned Date (-)
Answered Date (02 Apr 2019 03:49 PM) Translated Date (-)

uss nu tuci Cargill di Transition mix feed deni suru kro, isde nal tuci Metabolite powder di rojana 1 pudi ate Anabolite liquid 100ml rojana deo ji..

मोती की खेती के बारे में बताएं , शुरूआत में कितना खर्चा लगेगा ओर इसकी मार्किट कहा है ?

(hn)
Posted by
Devender Kumar (8076202001)
Devender Kumar
Delhi
North East Delhi
Write Answer
Posted Date (30 Mar 2019 03:35 AM) Assigned Date (-)
Answered Date (01 Apr 2019 03:08 PM) Translated Date (-)

देवेंदर कुमार जी मोती की खेती के बारे में पूरी जानकारी के लिए आप विनोद कुमार 9050555757 से संपर्क करें

रेतीली जमीन में कौन-कौन से पेड़ लगा कर कमा सकते हैं ?

(hn)
Posted by
Rinku Sharma (9928190382)
Rinku Sharma
Rajasthan
Alwar
Write Answer
Posted Date (30 Mar 2019 03:33 AM) Assigned Date (-)
Answered Date (01 Apr 2019 11:12 AM) Translated Date (-)

आड़ू, चैरी, जापानी बेर और अखरोट रेतली मिट्टी में बेहतर करते हैं हम रेतली ज़मीन में यह पौधे लगा सकते हैं

aloevera farming ?

(en)
Posted by
neel saga (8160096005)
neel saga
Gujarat
Morbi
Write Answer
Posted Date (30 Mar 2019 12:26 AM) Assigned Date (-)
Answered Date (30 Mar 2019 11:32 AM) Translated Date (-)

The plant can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. POPULAR VARIETIES:- IC111271, IC111269, IC111280, IC111273, IC111279 and IC111267:-Released by National Botanical and Plant Genetic Resource, ICAR, Delhi. It has high aloin content. IC111267, IC1112666, IC111280, IC111280, IC111272 and IC111277:- Released by National Botanical and Plant Genetic Resource, ICAR, Delhi. It contains high gel contents.Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart.Plant suckers in July-August for better growth. Under irrigated conditions, sowing can be done around the year except in winter month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm.Aloevera is obtained by cutting the leaves at their base and letting yellow, bitter Juice drain out. The water is evaporated off from the juice by heating and that result to light to dark brown mass.Usually about 22000 suckers are required for one acre land. Use healthy suckers for cultivation. 3-4 months old suckers having 4-5 leaves are used as planting materials. At time of land preparation, apply 60-80 qtl per acre of well decomposed cow dung. Apply basal dose of N:P:K@20:20:20 kg/acre in form of Urea@44 kg, Super Phosphate@125 kg and MOP@34 kg per acre.Do weeding and earthing up and keep field weed free. Weeding is to be done at proper intervals. Weeding is mainly done twice in a year.In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.

preservation karte samay kitne % fruits ki hani hoti hai ?

(hn)
Posted by
chhatrapal koushal (7987474162)
chhatrapal koushal
Chattisgarh
Bemetara
Write Answer
Posted Date (29 Mar 2019 11:56 PM) Assigned Date (-)
Answered Date (01 Apr 2019 10:57 AM) Translated Date (-)

chhatrapal koushal ji har fruit ki preservation ka tareeka alg hota hai kripya aap btaye aapko konse fruit ki jankari chahiye taki aapko iske bare men poori jankari di ja sake.dhanywad

01 Apr 2019

mango aur papaya

01 Apr 2019

chattarpal ji fruits ki lagbhag 15-20% tak hani hoti hai.kyuki kayi bar fruits ko injury bhi hoti hai jiski vjah se fruit khrab ho jata hai.dhanywad

Answered Date (29 Mar 2019 11:58 PM) Translated Date (-)

20---30%

कृपया breed improvement के बारे मे बताये। आपने मेरी अगली 2 पोस्ट का रिप्लाई नही किया है कृपया उत्तर दीजिये ?

(hn)
Posted by
jay (7622052084)
jay
Gujarat
Junagadh
Write Answer
Posted Date (29 Mar 2019 11:38 PM) Assigned Date (-)
Answered Date (26 Apr 2019 03:25 PM) Translated Date (-)

हम किसी पशु को चाहे कितना भी अच्छा पौष्टिक चारा या अन्य पौष्टिक आहार क्यों न दें, लेकिन इस से उस की दूध देने की कूवत में बहुत ज्यादा बदलाव नहीं हो सकता. जिस नस्ल की जितना दूध देने की कूवत है, उस को हम बदल नहीं सकते. इस के लिए हमें पशु की नस्ल में सुधार करना होगा. पशु प्रजनन विज्ञान में ऐसा तरीका है, जिस के द्वारा हम कम दूध देने वाली नस्ल को भी ज्यादा दूध देने वाली नस्ल में तबदील कर सकते हैं. इस तरीके को हम क्रास ब्रीडिंग कहते हैं. यानी जब हम एक ही जीव की 2 अलगअलग नस्लों का आपस में मिलन करवाते हैं, तो इसे क्रास ब्रीडिंग कहते हैं. कृत्रिम गर्भाधान विधि से कम अच्छी नस्ल वाली मादा पशु को ज्यादा अच्छी नस्ल वाले नर पशु से न मिलवा कर कृत्रिम तरीके से मादा पशु की बच्चेदानी में बीज रखते हैं. आमतौर पर हम अगर अपने दुधारू पशु को गाभिन करवाते हैं तो नर पशु (सांड़) मादा की वैजाइना में सीमन (वीर्य) छोड़ता , जबकि कृत्रिम गर्भाधान में पशु चिकित्सक नर पशु के सीमन को मादा की बच्चेदानी में छोड़ते हैं. इस प्रकार कृत्रिम गर्भाधान से गर्भधारण की संभावना बढ़ जाती है. कम अच्छी नस्ल की मादा को आसानी से अच्छी नस्ल वाला पशु बनाया जा सकता है. इस के लिए मादा का गर्भाधान हर बार अच्छी नस्ल वाले नर के सीमन से कृत्रिम तरीके से करवाना होगा और तकरीबन छठेसातवें गर्भाधान तक वह उसी नस्ल की मादा बन जाती है, जिस नस्ल का नर है. आमतौर पर गाय की गर्भावस्था का समय 9 महीने 9 दिनों व भैंस की गर्भावस्था का समय 10 महीने 10 दिनों का होता है. भेड़बकरी की गर्भावस्था का समय 5 महीने 5 दिनों, मादा सूअर की गर्भावस्था का समय साढ़े 3 से 4 महीने होता है. आज बेशक हम दूध उत्पादन के मामले में काफी आगे हैं, लेकिन पशुओं की नस्लों के मामले में अभी कई देशों से पीछे हैं. अभी हम जो दूध उत्पादन कर रहे हैं, उस के लिए ज्यादा पशुओं का इस्तेमाल कर रहे हैं, जबकि विदेशों मेंकम पशुओं से ज्यादा दूध लिया जा रहा है.

पोल्ट्री की पुस्तक चाहिए जिसमें 1से 45 दिन पुरी जानकारी हो दवाओं का लिखा हो उसका नाम क्या है ?

(en)
Posted by
योगेशवर (7509650434)
योगेशवर
Madhya Pradesh
Balaghat
Write Answer
Posted Date (29 Mar 2019 11:22 PM) Assigned Date (-)
Answered Date (01 Apr 2019 05:30 PM) Translated Date (-)

योगेशवर जी पोल्ट्री की पुस्तक के लिए आप अपने ज़िले के कृषि विज्ञानं केंद्र, बालाघाट JNKVV कृषि विज्ञानं केंद्र, Post-Pala, Kiranapur पिन कोड-481115 (M.P.) टेलीफोन: 07632-246729 Email:kvkbadgaon@rediffmail.com से संपर्क करे और आप Animal Husbandry, पता: Kamdhenu Bhawan Kotra सुल्तानाबाद रोड, वैशाली नगर, भोपाल , मध्य प्रदेश 462003, फ़ोन: 0755 277 2262 से भी संपर्क कर सकते है धन्यवाद

E

Uttar Pradesh

Answered Date (02 Apr 2019 02:01 PM) Translated Date (-)

हांजी आप Dr Ibne ali की लिखी किताब ब्रायलर फार्मिंग के सिद्धांत को खरीद सकते हैं इसके लिए आप Dr Ibne ali जी से 88404 24819. नंबर पर संपर्क करें और उन्हें मेरा रेफरेन्स देकर बात कर सकते हैं

Sir ji sadi maajh nu muh khur di bimari ho gai aa os da ilaaj daso kive roki java ?

(pb)
Posted by
Amrit (9915321173)
Amrit
Punjab
Tarn Taran
Write Answer
Posted Date (29 Mar 2019 11:10 PM) Assigned Date (-)
Answered Date (30 Mar 2019 01:22 PM) Translated Date (-)

ਅੱਜ ਕੱਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗ ਰਹੀ ਹੈ ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ

30 Mar 2019

Thor bare koi v jankari nhi g osh bare dso jan for photo bhej do g

Answered Date (04 Apr 2019 07:57 PM) Translated Date (-)

Thor ki a g, photo bhej do

sir pyaj ki paneeri ke patte yellow ho rahe hai ?

(en)
  • 2
Posted by
AMARJIT SINGH (6239119005)
AMARJIT SINGH
Punjab
Jalandhar
Write Answer
Posted Date (29 Mar 2019 10:15 PM) Assigned Date (-)
Answered Date (30 Mar 2019 05:55 PM) Translated Date (-)

Amarjit ji eh tat di kami de karn hunde han tuc 19:19:19@7 gram nu prati litre pani de hisab nal spray karo.dhanwad

Answered Date (30 Mar 2019 12:20 AM) Translated Date (-)

Iron solution add kijiye

30 Mar 2019

mean iron which required

sir pyaj di paneeri peeli ho rahe hai ke Karan hai ?

(en)
Posted by
AMARJIT SINGH (6239119005)
AMARJIT SINGH
Punjab
Jalandhar
Write Answer
Posted Date (29 Mar 2019 10:11 PM) Assigned Date (-)
Answered Date (30 Mar 2019 05:55 PM) Translated Date (-)

Amarjit ji eh tat di kami de karn hunde han tuc 19:19:19@7gram nu prati litre pani de hisab nal spray karo.dhanwad

majj de than fat Gaya ne blood v niklda ha milkcare powder te serakind plus v de ke dekh Leya fark ni peya koi hal daso ?

(pb)
Posted by
amandeep singh (7657863988)
amandeep singh
Punjab
Hoshiarpur
Write Answer
Posted Date (29 Mar 2019 10:05 PM) Assigned Date (-)
Answered Date (02 Apr 2019 11:21 AM) Translated Date (-)

amandeep singh ji Os nu 100ml sarso da tell rojana deo jakhma te Coolmac tube lao te nall Liquid Intavita NH 300ml 10-10ml swere shame deo ji es nall farak pe jawe ga ji

mujhe moong ki kheti karni h kon sa beej acha hoga jo adhik paidawar de or uski dekh bhal kaise ki jaye ?

(hn)
Posted by
vivek pandey (9630207303)
vivek pandey
Madhya Pradesh
Satna
Write Answer
Posted Date (29 Mar 2019 09:59 PM) Assigned Date (-)
Answered Date (01 Apr 2019 10:53 AM) Translated Date (-)

इसकी खेती मिट्टी की व्यापक किस्मों में की जा सकती है यह अच्छे निकास वाली दोमट से रेतली दोमट मिट्टी में उगाने पर अच्छे परिणाम देती है नमक और जल जमाव वाली मिट्टी इसकी खेती के लिए उपयुक्त नहीं होती प्रसिद्ध किस्में :-Type 1: यह अगेती किस्म है यह कटाई के लिए 60-65 दिनों में कटाई के लिए तैयार हो जाती है इसे हरी खाद बनाने और दाने प्राप्त करने के लिए उगाया जाता है इसकी औसतन पैदावार 2.4-3.6 क्विंटल प्रति एकड़ होती है Pusa Baisakhi: यह कटाई के लिए 60-70 दिनों में कटाई के लिए तैयार हो जाती है इसकी औसतन पैदावार 3.2-4 क्विंटल प्रति एकड़ होती है Mohini: यह कटाई के लिए 60-70 दिनों में कटाई के लिए तैयार हो जाती है यह पीला चितकबरा रोग ओर पत्तों पर सफेद धब्बे रोग को सहनेयोग्य है इसकी औसतन पैदावार 4-4.8 क्विंटल प्रति एकड़ होती है PS 16: यह सारी देश में उगानेयोग्य किस्म है यह कटाई के लए 60-65 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है मिट्टी के भुरभुरा होने तक दो या तीन बार जोताई करें और प्रत्येक जोताई के बाद सुहागा फेरें गर्मियों में बिजाई के लिए मार्च से अप्रैल का महीना उपयुक्त होता है खरीफ की बिजाई के लिए कतारों में 30 सैं.मी. और पौधे से पौधे में 10 सैं.मी. फासले का प्रयोग करें रबी की बिजाई के लिए कतारों में 22.5 सैं.मी. और पौधे से पौधे में 7 सैं.मी. फासले का प्रयोग करें बीजों को 4-6 सैं.मी. की गहराई पर बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ के मौसम के लिए 8-9 किलो बीज प्रति एकड़ में प्रयोग करें, जबकि गर्मियों के मौसम के लिए 12-15 किलो बीज प्रति एकड़ में प्रयोग करें नाइट्रोजन 5 किलो (12 किलो यूरिया), फासफोरस 16 किलो (100 किलो सिंगल सुपर फासफेट) की मात्रा बिजाई के समय प्रति एकड़ में डालनी चाहिए खेत को नदीन मुक्त रखें, एक या दो गोडाई करें पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें मूंग को मुख्यत: खरीफ की फसल के तौर पर उगाया जाता है यदि जरूरत पड़े तो जलवायु के हालातों के आधार पर सिंचाई करें गर्मियों के मौसम की फसल के लिए मिट्टी की किस्म और जलवायु के अनुसार तीन से पांच सिंचाई करें अच्छी उपज के लिए बिजाई के 55 दिनों के बाद सिंचाई बंद कर दें 85 प्रतिशत फलियों के पक जाने पर कटाई की जाती है फलियों को ज्यादा पकने नहीं देना चाहिए इससे वे झड़ जाती हैं जिससे पैदावार का नुकसान होता है कटाई दरांती से करें कटाई के बाद थ्रैशिंग करें थ्रैशिंग के बाद बीजों का साफ करें और धूप में सूखाएं

Answered Date (30 Mar 2019 12:15 PM) Translated Date (-)

http://www.apnikheti.com/apni_kheti_deep_link/ios_index.php?username=65340&from=qa

sadi majj Da Leva ni Banda koi injection daso ?

(pb)
Posted by
onkar singh brar (9878675987)
onkar singh brar
Punjab
Rupnagar
Write Answer
Posted Date (29 Mar 2019 09:55 PM) Assigned Date (-)
Answered Date (01 Apr 2019 08:33 PM) Translated Date (-)

Onkar singh ji tuci uss nu Vitum-H injection, Tune-H injection, Udder-H injection ehna vicho koi v lgwa skde ho, iss nal farak paa jawega ji.

Answered Date (29 Mar 2019 09:57 PM) Translated Date (-)

veere uss nu vitum-h injection lgwao.

29 Mar 2019

Dhanbad ji fer ho ju ga pka

Answered Date (29 Mar 2019 10:02 PM) Translated Date (-)

haa y. sadi da tan ho gya set. tuci v vart ke dekho

ਮੈਂ ਸੰਗਰੂਰ ਜ਼ਿਲੇ ਤੋਂ ਹਾ ਅਸੀਂ ਜੀਰੀ ਦਾ ਬੀਜ ਪੀਲੀ ਪੂਸਾ ਅਤੇ 432 ਜੀਰੀ ਦਾ ਬੀਜ ਕਿਥੋਂ ਲਈਏ ?

(en)
Posted by
ਸੁਖਵਿਂਦਰ ਮਾਨ (9876459390)
ਸੁਖਵਿਂਦਰ ਮਾਨ
Punjab
Sangrur
Write Answer
Posted Date (29 Mar 2019 09:48 PM) Assigned Date (-)
Answered Date (17 Apr 2019 03:42 PM) Translated Date (-)

ਸੁਖਵਿੰਦਰ ਜੀ ਤੁਸੀ ਪੀਲੀ ਪੂਸਾ ਦਾ ਬੀਜ ਲੈਣ ਲਈ Punjab Seed Company, Gidderbaha. +91 1637 230382, +91 1637 230982, +91 9814130982, ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ 432 ਸ਼੍ਰੀਰਾਮ ਦਾ ਬੀਜ ਹੈ ਉਹ ਤੁਹਾਡੇ ਜਿਲੇ ਵਿਚ ਹਾਲੇ ਨਹੀਂ ਮਿਲ ਰਿਹਾ ਹੈ

बिना बीज लाइसेंस के बिना व्यापार करने पर कौन सी धारा लगने का प्रावधान है तथा इसकी सजा क्या है ?

(hn)
Posted by
Sunil dewangan (9993240531)
Sunil dewangan
Chattisgarh
Dhamtari
Write Answer
Posted Date (29 Mar 2019 09:46 PM) Assigned Date (-)
Answered Date (19 Apr 2019 07:12 PM) Translated Date (-)

Sunil g seed license ke bina koi v farm seed sale nhi kr skta.eski report ke liye aap apne block ke Agriculture Department se contact kr skte ho g..

sir ਮੱਝ ਨੂੰ ਤੇਲ ਤੇ ਘਿਉ ਸਵੇਰੇ morning time ਦੇ ਸਕਦੇ ਹਾਂ । ਤੇ ਰਾਤ ਨੂੰ ਬਾਹਰ ਬੰਨ ਸਕਦੇ ਹਾਂ ?

(pb)
Posted by
Ranjeet singh (6280100569)
Ranjeet singh
Punjab
Amritsar
Write Answer
Posted Date (29 Mar 2019 09:46 PM) Assigned Date (-)
Answered Date (01 Apr 2019 07:48 PM) Translated Date (-)

ਹਾਂਜੀ ਤੁਸੀ ਮੱਝ ਨੂੰ ਤੇਲ ਜਾਂ ਘਿਓ ਦੇ ਸਕਦੇ ਹੋ, ਤੁਸੀ ਤੇਲ 100 ਮਿਲੀ ਰੋਜਾਨਾ ਦੇ ਸਕਦੇ ਹੋ ਜਾਂ ਤੁਸੀ 100 ਗ੍ਰਾਮ ਘਿਓ ਦੇ ਸਕਦੇ ਹੋ, ਜੇਕਰ ਪਸ਼ੂ ਸਿੱਧਾ ਨਹੀਂ ਖਾਂਦਾ ਹੈ ਤਾਂ ਤੁਸੀ ਉਸ ਨੂੰ ਦਾਣੇ ਵਿਚ ਮਿਲਾ ਕੇ ਦੇ ਸਕਦੇ ਹੋ, ਬਾਕੀ ਹੁਣ ਪਸ਼ੂਆਂ ਨੂੰ ਬਾਹਰ ਬੰਨ ਸਕਦੇ ਹੋ.

Answered Date (02 Apr 2019 07:33 AM) Translated Date (-)

Sir apne kol HF Di cow a oss nu sui hoi nu 2 month 20 din hoge prr aje tak heat ch ni aye plz Sir dseo ki treatment kre

ਬਾਰਬਰੀ ਨਸਲ ਦੀ ਬੱਕਰੀ ਕਰੋਸ ਕਰੋਣ ਤੋ ਕਿਨੇ ਦਿਨਾ ਬਾਦ ਸੂੰਦੀ ਹੈ ਜੀ ?

(pb)
Posted by
ਜੱਸ (8146830038)
ਜੱਸ
Punjab
Fazilka
Write Answer
Posted Date (29 Mar 2019 09:46 PM) Assigned Date (-)
Answered Date (30 Mar 2019 04:48 PM) Translated Date (-)

ਬਰਬਰੀ ਨਸਲ ਦੀ ਬੱਕਰੀ ਕਰੋਸ ਕਰਵਾਉਣ ਤੋਂ ਸਾਢੇ ਚਾਰ ਤੋਂ ਪੰਜ ਮਹੀਨਿਆ ਵਿੱਚ ਸੂਦੀ ਹੈ ਜੀ

Answered Date (29 Mar 2019 09:55 PM) Translated Date (-)

6 month

ਹੋਰ ਨੰਬਰ ਦਿਓ ?

(pb)
Posted by
manjinder singh (8872682734)
manjinder singh
Punjab
Barnala
Write Answer
Posted Date (29 Mar 2019 09:41 PM) Assigned Date (-)
Answered Date (30 Mar 2019 06:00 PM) Translated Date (-)

ਮਨਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੇ ਕਿ ਤੁਸੀ ਕਿਹਦਾ ਨੰਬਰ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (01 Apr 2019 10:21 PM) Translated Date (-)

ਸੀਮਿੰਟ ਪਾਇਪ ਪਾਉਣੀ ਜਾਣਕਾਰੀ ਚਾਹੀਦੀ ਜਾਣਕਾਰੀ ਦੇ ਨਹੀ ਰਹੇ ਮਿਸ਼ਰਾ ਨੇ ਵੀ ਜਾਣਕਾਰੀ ਨਹੀ ਦਿਤੀ

Answered Date (01 Apr 2019 10:24 PM) Translated Date (-)

ਮਿਸ਼ਰਾ ਸਾਹਿਬ ਕਹਿਦੇ ਪਲਾਸਟਕ ਦੇ ਪਾਇਪ ਬਾਰੇ ਜਾਣਕਾਰੀ ਦੇ ਸਕਦੇ ਹਾ

ਏਸ ਵਾਰ ਜੀਰੀ ਲਾਉਂਣ ਦੀ ਕਿਨੀ date ਹੈ ਦਸੋ ਜੀ plz ?

(en)
Posted by
ਸੁਖਵਿਂਦਰ ਮਾਨ (9876459390)
ਸੁਖਵਿਂਦਰ ਮਾਨ
Punjab
Sangrur
Write Answer
Posted Date (29 Mar 2019 09:30 PM) Assigned Date (-)
Answered Date (30 Mar 2019 06:01 PM) Translated Date (-)

ਸੁਖਵਿੰਦਰ ਜੀ ਇਸ ਵਾਰ ਝੋਨਾ ਲਾਉਣ ਦੀ ਤਾਰੀਕ 20 ਜੂਨ ਦਿਤੀ ਗਈ ਹੈ ਧੰਨਵਾਦ

Answered Date (30 Mar 2019 04:13 AM) Translated Date (-)

20 june karti bai

sir bhains 7.5 mahine ki gabhin hai mai atrovith h vitamin ka dabba le k aya tha, hum use kya de ?

(hn)
Posted by
avnishkumar (9368823293)
avnishkumar
Uttar Pradesh
Hathras (Mahamaya Nagar)
Write Answer
Posted Date (29 Mar 2019 09:26 PM) Assigned Date (-)
Answered Date (01 Apr 2019 07:44 PM) Translated Date (-)

app usko yeh vitamins wala product de skte hai , isse pashuo mai vitamin ki kami puri hoti hai aur duudh vadhne mai fyada hota hai , iske sath app Enerboost powder 100gm rojana de skte hai iske sath pashu mai kamjori nahi aati hai ..

mere khet m tarbuj ka ped pilla kyu pad raha h ?

(hn)
  • 1
Posted by
Mahesh (9917616234)
Mahesh
Uttar Pradesh
Jyotiba Phule Nagar
Write Answer
Posted Date (29 Mar 2019 09:25 PM) Assigned Date (-)
Answered Date (30 Mar 2019 05:53 PM) Translated Date (-)

Mahesh ji yeh tatv ki kami ke karn ho raha hai kripya aap yeh btaye ke aapne isme kya kya khaad daali hai taki aapko iske bare men poori jankari di ja sake.dhanywad

Sir dangran nu makhian bhut tang krdia hn. Koi vdia tareeka dso jo lmbe tym tk asr kre. Tel vale to bina. Dhnwad ?

(en)
Posted by
Karn Brar (7888708849)
Karn Brar
Punjab
Sangrur
Write Answer
Posted Date (29 Mar 2019 09:19 PM) Assigned Date (-)
Answered Date (05 Apr 2019 04:50 PM) Translated Date (-)

ਇਸਦੇ ਲਈ ਤੁਸੀਂ Pailtox Soap ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ Freetic soap ਦੀ ਵਰਤੋਂ ਕਰ ਸਕਦੇ ਹੋ ਤੁਸੀਂ ਇਹ ਫੋਟੋ ਵੀ ਦੇਖ ਸਕਦੇ ਹੋ ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ ਉਸ ਨੂੰ ਨਹਾਉਣ ਤੋਂ ਬਾਦ ਸਰੀਰ ਤੇ ਸਰੋਂ ਤੇਲ ਦੀ ਮਾਲਿਸ਼ ਕਰਿਆ ਕਰੋ, ਇਸ ਨਾਲ ਚਮੜੀ ਵਧਿਆ ਰਹਿੰਦੀ ਹੈ.

  • 1

hello sir ji m ajj de time vich punjab vich contract poultry farming kholna chahunda aa koi salah deyo

(pb)
Posted by
Anu Randhawa (9915291381)
Anu Randhawa
Punjab
Gurdaspur
Write Answer
Posted Date (29 Mar 2019 09:16 PM) Assigned Date (-)
Answered Date (30 Mar 2019 02:26 PM) Translated Date (-)

Anu Randhawa ji Contract Poultry Farming lai tusi Salil Sood 9781017711 ji nal samparak kar sakde ho.

30 Mar 2019

thanxx

Answered Date (01 Apr 2019 06:00 PM) Translated Date (-)

veer ji eh number lag nhi reha plz koi doosra number deo.

harbhajan singh khiyala da no. mil sakda hai ?

(pb)
Posted by
Taljinder singh (7009514923)
Taljinder singh
Punjab
Mansa
Write Answer
Posted Date (29 Mar 2019 09:16 PM) Assigned Date (-)
Answered Date (30 Mar 2019 06:03 PM) Translated Date (-)

Taljinder ji tuc harbhajan singh ji nal 9815311687 te sampark kar sakde ho.

ਔਰਤਾਂ ਲਈ ਰੋਜ਼ਗਾਰ ?

(en)
Posted by
harpreet (9855472965)
harpreet
Punjab
Ferozpur
Write Answer
Posted Date (29 Mar 2019 09:16 PM) Assigned Date (-)
Answered Date (03 Apr 2019 03:07 PM) Translated Date (-)

ਮਹਿਲਾਵਾਂ ਲਈ ਰੋਜ਼ਗਾਰ ਸੰਬੰਧੀ ਜਾਣਕਾਰੀ ਲਈ ਤੁਸੀਂ ਆਪਣੇ ਨਜ਼ਦੀਕੀ ਕੇ ਵੀ ਕੇ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਕਵੈਸ਼ ਬਣਾਉਣ, ਖੁੰਭ ਉਤਪਾਦਨ, ਆਚਾਰ ਜਾਂ ਚਟਨੀ ਬਣਾਉਣ ਆਦਿ ਸੰਬੰਧੀ ਸਿਖਲਾਈ ਲਈ ਜਾ ਸਕਦੀ ਹੈ

sir g, Goat fever medicine dasso g ?

(en)
Posted by
Mandeep Singh (7888505527)
Mandeep Singh
Punjab
Gurdaspur
Write Answer
Posted Date (29 Mar 2019 09:09 PM) Assigned Date (-)
Answered Date (02 Apr 2019 11:16 AM) Translated Date (-)

Mandeep Singh ji Os nu Injection Terramycin te Dolban-plus vet lao ji.

ye kon sa rog h ?

(pb)
  • 1
Posted by
Dalip Kumar (9041212500)
Dalip Kumar
Punjab
Fazilka
Write Answer
Posted Date (29 Mar 2019 08:50 PM) Assigned Date (-)
Answered Date (01 Apr 2019 10:48 AM) Translated Date (-)

Dalip kumar ji yeh koi bimari nahi hai yeh tatv ki kami hai kripya aap btaye ke aapne kya kya khaad daali hai ise taki aapko iske bare men poori jankari di ja sake.dhanywad

Bhains ke than me sujan aa jati he injection bataye ?

(hn)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (29 Mar 2019 08:48 PM) Assigned Date (-)
Answered Date (01 Apr 2019 07:50 PM) Translated Date (-)

उसे काली मिर्च 100 ग्राम लेकर 20 ग्राम रोज़ाना देनी शुरू करें इसके साथ सब्ज़ी वाला पेठा 1 किलो रोजाना खिलायें, 5 दिन देने से फर्क पड़ जायेगा, यदि फर्क नहीं पड़ता तो आप इसे carpaid injection 10ml लगवाएं, यह carries कंपनी का प्रोडक्ट है या आप cotalife injection लगवा सकते है, इनमें से कोई भी लगवा सकते है

Answered Date (01 Apr 2019 07:50 PM) Translated Date (-)

उसे काली मिर्च 100 ग्राम लेकर 20 ग्राम रोज़ाना देनी शुरू करें इसके साथ सब्ज़ी वाला पेठा 1 किलो रोजाना खिलायें, 5 दिन देने से फर्क पड़ जायेगा, यदि फर्क नहीं पड़ता तो आप इसे carpaid injection 10ml लगवाएं, यह carries कंपनी का प्रोडक्ट है या आप cotalife injection लगवा सकते है, इनमें से कोई भी लगवा सकते है

sir app vich reference code kive share Karna hai te isda sanu ki faida hai ?

(pb)
Posted by
jaspreet singh (8360366106)
jaspreet singh
Punjab
Bathinda
Write Answer
Posted Date (29 Mar 2019 08:44 PM) Assigned Date (-)
Answered Date (03 Apr 2019 03:11 PM) Translated Date (-)

Tusee Apnikheti app te home screen te niche scroll kar ke apna reference code dekh sakde ho. Jekar tusee apne reference code nal kisi hor phone te app download karvaunde ho tan tuhanu har app download te 10 points Milan ge. Tuhade points de mutabik tusee Apnikheti app de “merchandise” section vich ja ke kuj v khreed sakde ho.jekar fir v koi smasiya auundi hai tan tuci sade Help line no. 97799-77641 te sampark kr skde ho ..

sir eh kehdi kism hai kanak di ?

(hn)
  • 4
Posted by
sukhvinder (9417416801)
sukhvinder
Punjab
Shahid Bhagat Singh Nagar
Write Answer
Posted Date (29 Mar 2019 08:44 PM) Assigned Date (-)
Answered Date (01 Apr 2019 06:52 AM) Translated Date (-)

sukhvinder g iss trah dekh kanak da dsna mushkil hunda hai. par ihh lambi balli walia kisma shriram dia hundia hnn.

kaun sa Udyog karna chahiye Jisme kam lagat Mein munafa Adhik Ho ?

(hn)
Posted by
Adesh Lilhare (8719822752)
Adesh Lilhare
Madhya Pradesh
Balaghat
Write Answer
Posted Date (29 Mar 2019 08:41 PM) Assigned Date (-)
Answered Date (01 Apr 2019 10:47 AM) Translated Date (-)

Adesh ji aap koi bhi udyog shuru kar sakte hai jaise poultry farm, goat farm. in sabse jaruri baat hai ke apka interest konse udyog men hai aap hume yeh btaye taki aapko iske bare men poori jankari di ja sake.dhanwad

Answered Date (29 Mar 2019 09:05 PM) Translated Date (-)

Ajj ke time pe mushroom farming , pig farming , fish farming sabse achei udyog h baki app jismei zyada shonk rakhte h woh app training lekr shuru krei or apne nazdeeki kvk se training le jisei apko bariki mein practical training milegi or expreince bhi hoga

Shabnam ka Bij Mil Jayega kya ?

(en)
Posted by
sudhir.Saharan (9467390511)
sudhir.Saharan
Haryana
Hisar
Write Answer
Posted Date (29 Mar 2019 08:29 PM) Assigned Date (-)
Answered Date (29 Mar 2019 08:50 PM) Translated Date (-)

sudhir ji kripya aap apna swal vistar se pooche Taki aapko iske bare men poori jankari di ja sake.dhanywad

29 Mar 2019

भाई ये जो बीज मांग रहे हो ये सबनम 3000 वैरायटी है

Answered Date (29 Mar 2019 09:07 PM) Translated Date (-)

App apne kisi bhi nazdeeki beej store se pta krei or quality ka beej hi lein waha se apko sabhi kisme mil jayengi.

..?

(en)
Posted by
sudhir.Saharan (9467390511)
sudhir.Saharan
Haryana
Hisar
Write Answer
Posted Date (29 Mar 2019 08:27 PM) Assigned Date (-)
Answered Date (30 Mar 2019 06:04 PM) Translated Date (-)

Sudhir ji kripya audio dubara upload karen aapke dwara bheji gayi audio upload nahi hui hai.dhanywad

layer murgi Palan ?

(hn)
Posted by
Adesh Lilhare (8719822752)
Adesh Lilhare
Madhya Pradesh
Balaghat
Write Answer
Posted Date (29 Mar 2019 08:21 PM) Assigned Date (-)
Answered Date (01 Apr 2019 07:53 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

Answered Date (29 Mar 2019 09:10 PM) Translated Date (-)

Layer murgi paln mein hume pakki building bnani padti hai or hum Murgia ko athva unke chucho ko lots ya fr umar ke hisab se layout krdiye jatei h tan jo humara farm har mnth murgia tyar krke bhech ske or zyaa munafa le ske.

लखनऊ में सफेदा लिप्टस का बीज कहां मिलेगा व मोबाइल नंबर कांटेक्ट करें ?

(hn)
Posted by
Tej Pratap Singh (9918005710)
Tej Pratap Singh
Uttar Pradesh
Deoria
Write Answer
Posted Date (29 Mar 2019 08:14 PM) Assigned Date (-)
Answered Date (29 Apr 2019 10:51 AM) Translated Date (-)

Tej Pratap Singh लखनऊ में सफेदा लिप्टस के प्लांट लेने के लिए आप Sabhanshu 9919674574 से सम्पर्क करे

seep ki kheti kaise ker sakte hai ?

(hn)
Posted by
madan chouhan (9024054842)
madan chouhan
Rajasthan
Rajsamand
Write Answer
Posted Date (29 Mar 2019 07:41 PM) Assigned Date (-)
Answered Date (01 Apr 2019 03:09 PM) Translated Date (-)

मदन चौहान जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Sir moongi bare poori jankari deo kanak to baad beej sakda ha jhona lag sakda ha moongi da ki rate ha ?

(en)
Posted by
sandeep singh (9463101548)
sandeep singh
Punjab
Kapurthala
Write Answer
Posted Date (29 Mar 2019 07:05 PM) Assigned Date (-)
Answered Date (01 Apr 2019 10:43 AM) Translated Date (-)

ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਪ੍ਰਸਿੱਧ ਕਿਸਮਾਂ :- SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦਿੳ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ ਬਿਜਾਈ ਲਈ ਬੀਜਾਂ ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ ਨਦੀਨਾ ਨੂੰ ਰੋਕਣ ਲਈ ਦੋ ਗੋਡੀਆ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬੀਜਣ ਤੋਂ 4 ਹਫਤੇ ਬਾਅਦ ਤੇ ਦੂਸਰੀ ਗੋਡੀ, ਪਹਿਲੀ ਗੋਡੀ ਤੋ 2 ਹਫਤਿਆ ਬਾਅਦ ਕਰੋ ਰਸਾਇਣਿਕ ਤਰੀਕੇ ਨਾਲ ਨਦੀਨਾ ਨੂੰ ਖਤਮ ਕਰਨ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ ਵਾਢੀ ਦਾਤੀ ਨਾਲ ਕਰੋ ਤੇ ਬੀਜ ਨੂੰ ਧੁੱਪ ਵਿੱਚ ਸਾਫ ਕਰ ਕੇ ਸੁਕਾਉ

Answered Date (29 Mar 2019 09:13 PM) Translated Date (-)

Tuc sathi moongi di kashat kanak vadhan toh bad kr skde o eh takriban 60 - 70 din vich tyar ho jandi h atei eh moongi beejan nal dharti hethli nitrogen v fix hundi a jisnal apna jhoona vadh jhad dinda h . Moongi da rate bazar anusar 35 to lai k 60 rs per kg hunda h

Answered Date (30 Mar 2019 12:12 PM) Translated Date (-)

Kanak to baad tuc moongi di SML 832 variety la skde o jo ki 60-65 dina vich tyar ho jandi hai. Beej 12 kilo ik acre ch pauga.tuc is nu 20-25 april takk beej skde ho. Es to baad jhone vich urea di v ghat lod pawegi. Is da jhaar 4-4.5 quintal ik kille cho niklda hai. Moongi da rate sarkar vallo 6975 rs. per quintal rakhya gya hai. Beej Punjab Agricultural University de gate no. 1 te uplabad hai. Dhanwad ji....

Motiyon ki kheti kaise karen ?

(hn)
Posted by
Raj gaur (7355414057)
Raj gaur
Uttar Pradesh
Faizabad
Write Answer
Posted Date (29 Mar 2019 07:04 PM) Assigned Date (-)
Answered Date (30 Mar 2019 05:11 PM) Translated Date (-)

Motio ki kheti ke bare me puri jankari or is ki training ke lia aap Bijender Chouhan 9719994499 se samparak kare.

sir is vich jehde jeev hai ehda ki hll hai koi jaivik hll hai isda eh sade vaste faydemnd hai ja nahi ?

(pb)
  • 2
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (29 Mar 2019 07:01 PM) Assigned Date (-)
Answered Date (30 Mar 2019 05:58 PM) Translated Date (-)

Baljinder ji kirpa karke keet di clear photo bhejo kyuki tuhade valo bheji gayi photo vich keet saaf dikhai nahi de reha hai.photo nu dekh ke hi isde bare poori jankari diti ja sake.dhanwad

मैं मोती की खेती करना चाहता हूं मुझे इसके बारे में सब जानना है इसके लिए मुझे सामग्री कहां से कैसे मिलेगी और मोती कहां बिकेंगे और कैसे बिकेंगे ?

(hn)
Posted by
Mukesh sankhala (9587772927)
Mukesh sankhala
Rajasthan
Rajsamand
Write Answer
Posted Date (29 Mar 2019 06:53 PM) Assigned Date (-)
Answered Date (01 Apr 2019 03:10 PM) Translated Date (-)

Mukesh sankhala जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Answered Date (29 Mar 2019 07:23 PM) Translated Date (-)

contact 9914183293 Ranjit Singh

veer g chari di vadia variety bare dseo pls ?

(pb)
Posted by
Gurpreet sran (9115826012)
Gurpreet sran
Punjab
Faridkot
Write Answer
Posted Date (29 Mar 2019 06:49 PM) Assigned Date (-)
Answered Date (30 Mar 2019 05:52 PM) Translated Date (-)

gurpreet ji tuc chari di kisam SL-44, Punjab Sudex chari 4, Punjab Sudex chari 1 di bijai kar sakde ho.dhanwad

30 Mar 2019

dhanwad vrr ikk advanta di sugercrane aaa oh kive aaa ??

ਵੀਰ ਜੀ ਆਪਣੀ ਗਾਂ ਨੂੰ ਪੀਲੀਆ ਹੋ ਗਿਆ ਓਹਦਾ ਇਲਾਜ਼ ਦਸਿਓ, ਬਹੁਤ ਸੁਸਤ ਜੇਹੀ ਹੋਈ ਆ, ਥਣ ਵੀ ਪੀਲੇ ਪੈ ਆ ?

(pb)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (29 Mar 2019 06:46 PM) Assigned Date (-)
Answered Date (02 Apr 2019 11:15 AM) Translated Date (-)

tusi os nu Liquid Broton 500ml 50-50 ml swere shame deo ji es nall Bolus Feritas 1 goli swere 1 goli shame nu deo nall Injection Feritas 3ml ekk din chadd ke lao ji es nall farak pe jawe ga ji

Answered Date (02 Apr 2019 11:37 AM) Translated Date (-)

Meharbani ji

goat farming shuru krn lye beetal goats pure kitho miln geya ji ?

(pb)
Posted by
Navpreet Singh (8283098020)
Navpreet Singh
Punjab
Bathinda
Write Answer
Posted Date (29 Mar 2019 06:44 PM) Assigned Date (-)
Answered Date (01 Apr 2019 07:55 PM) Translated Date (-)

ਜੇਕਰ ਬੀਟਲ ਬੱਕਰੀਆਂ ਖਰੀਦਣੀਆਂ ਹਨ ਤਾਂ ਤੁਸੀ ਬੀਰਬਲ ਜੀ ਨਾਲ 7009579091 ਨੰਬਰ ਤੇ ਸੰਪਰਕ ਕਰ ਸਕਦੇ ਹੋ .

homoeopathic fast m oral spray majh ta kinna time use Bare daso ?

(pb)
Posted by
virpal singh (9872980026)
virpal singh
Punjab
S.A.S. Nagar
Write Answer
Posted Date (29 Mar 2019 06:35 PM) Assigned Date (-)
Answered Date (01 Apr 2019 07:56 PM) Translated Date (-)

iss spray nu tuci pashu da dudh lenn ton adha ghnta pehla usde nose te spray kr skde ho, iss nal pashu assani nal dudh utar dinda hai ..

ਮੱਕੀ ਦਾ ਕਿਹੜਾ ਬੀਜ ਬੀਜੀਏ ਚਾਰੇ ਵਾਸਤੇ ਮਾਨਸਾ ਜਿਲੇ ਵਿੱਚੋ ਕਿਥੋ ਮਿਲੋ ?

(pb)
Posted by
akbal Singh (7973336057)
akbal Singh
Punjab
Mansa
Write Answer
Posted Date (29 Mar 2019 06:06 PM) Assigned Date (-)
Answered Date (29 Mar 2019 08:51 PM) Translated Date (-)

akbal ji tuc makki da beej jive j1006 ja African tall di bijai Kar sakde ho. eh tuhanu local market Vich mil jayegi. dhanwad

29 Mar 2019

1006 ਡਿੱਗ ਜਾਂਦਾ ਹੈ

Answered Date (30 Mar 2019 09:36 AM) Translated Date (-)

Balwinder ji 1006 ਚਾਰੇ ਵਾਸਤੇ ਠੀਕ ਨਹੀ ਹੋਰ ਕਿਹੜਾ ਬੀਜ ਬੀਜੀਏ

Answered Date (30 Mar 2019 11:44 AM) Translated Date (-)

.peainer 1844

sir broiler 100 Bache te kina khrcha aayega with feed and Ghar Wich feed kida tyar kr skde han ji ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (29 Mar 2019 05:47 PM) Assigned Date (-)
Answered Date (30 Mar 2019 04:16 PM) Translated Date (-)

hnji 100 bache te tohada laghag 11000 rupees kharvha aa javega ji te inne bcaheya layi gar di feed thik nahi rehni ji eh mehngi pavegi. bani bnayi feed ondi hai sampurna company di eh vadiya rahegi ji.

aam kaise lagaye ?

(hn)
Posted by
nand kishor yadav (9891685676)
nand kishor yadav
Bihar
Darbhanga
Write Answer
Posted Date (29 Mar 2019 05:44 PM) Assigned Date (-)
Answered Date (30 Mar 2019 05:19 PM) Translated Date (-)

पौधे अगस्त से सितंबर और फरवरी मार्च के महीने में बोये जाते हैं पौधे हमेशा शाम को ठंडे समय में बोयें फसल को तेज हवा से बचाएं वृक्ष वाली किस्मों में फासला 9x9 मीटर रखें और पौधों को वर्गाकार में लगाएं बिजाई से एक महीना पहले 1x1x1 मीटर के आकार के गड्ढे 9x9 मीटर के फासले पर खोदें गड्ढों को सूर्य की रोशनी में खुला छोड़ दें फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें बिजाई वर्गाकार और 6 भुजाओं वाले तरीके से की जा सकती है 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं पौधे लगाने से पहले आम की गुठली को डाइमैथोएट के घोल में कुछ मिनट के लिए डुबोयें यह आम की फसल को सुंडी से बचाता है बीजों को फंगस के बुरे प्रभावों से बचाने के लिए कप्तान फंगसनाशी से उपचार करें

i want to start lemon and pomengrante orchard.Please provide details how should i go about it.From where i can get quality saplings and can i get subsidy or any help from NHB schemes if i have taken a loan on land from bank ?

(en)
Posted by
R Singh (6377592426)
R Singh
Haryana
Fatehabad
Write Answer
Posted Date (29 Mar 2019 05:17 PM) Assigned Date (-)
Answered Date (29 Apr 2019 10:54 AM) Translated Date (-)

R Singh to get all the information about these you can contact to Ravi Choudhary 8003892293, 9530002191.