Manage Expert Answers

Search

Total Count :- 258604

super fix kdo te kini payi jandi hai ?

(pb)
Posted by
KULWINDER SINGH (7508998104)
KULWINDER SINGH
Punjab
Bathinda
Write Answer
Posted Date (26 May 2019 05:58 PM) Assigned Date (-)
Answered Date (28 May 2019 04:09 PM) Translated Date (-)

Super fix ik goond de vangu kam kardi hai isnu herbicide ja pesticide de nal mila ke istemal kita janda hai. isdi matra 10ml nu 15 litre vale pani vich mila ke spray kar sakde ho. is product di photo tuc nal dekh sakde ho.

  • 1

ਖ਼ੁਬਾ ਦੀ ਖ਼ੇਤੀ ਕਿਹੜੇ ਮਹੀਨੇ ਹੁੰਦੀ ?

(pb)
Posted by
ਨਵਤਿੰਦਰ ਭਿੰਡਰ (6239747213)
ਨਵਤਿੰਦਰ ਭਿੰਡਰ
Punjab
Amritsar
Write Answer
Posted Date (26 May 2019 05:58 PM) Assigned Date (-)
Answered Date (27 May 2019 01:15 PM) Translated Date (03 Feb 2021 03:16 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

hlo sir jhone nu lon to bad phli khad kine din tkk poni chaidi hai te nal DAP poni chaidi hai ja super te kini kini pavee ?

(en)
Posted by
sachindeep singh (9779544141)
sachindeep singh
Punjab
Gurdaspur
Write Answer
Posted Date (26 May 2019 05:57 PM) Assigned Date (-)
Answered Date (26 May 2019 07:26 PM) Translated Date (-)

Jhone di transplanting to 7-10 din baad urea pa skde ho g. ekar DAP paouna hai tn esnu kaddu krn wele pao. DAP @25 kg per acre pao g..

Answered Date (26 May 2019 07:40 PM) Translated Date (-)

Sir jhri supre hundi hai o nai pa skdee?

mere ghr chilli de plants aa ehde shoots grown point te black shade hai, what is this and i m not use any fertilizer, say something about its colour ?

(pb)
  • 1
Posted by
Amarjeet singh (9464061293)
Amarjeet singh
Punjab
Fazilka
Write Answer
Posted Date (26 May 2019 05:50 PM) Assigned Date (-)
Answered Date (28 May 2019 04:06 PM) Translated Date (-)

Amarjeet ji you can spray NPK 191919@7 gram per litre of water. repeat the spray after 15 days. thank you

Answered Date (31 May 2019 09:13 PM) Translated Date (-)

ok sir thnku

Answered Date (31 May 2019 09:14 PM) Translated Date (-)

but sir we grown organic only, then what i do?

oct. k ganne me jangli animal lag rhe h jaise pig geedar monkey neel cow iske liye koi dawa h please help me ?

(hn)
Posted by
azim khan (9555668297)
azim khan
Uttar Pradesh
Rampur
Write Answer
Posted Date (26 May 2019 05:46 PM) Assigned Date (-)
Answered Date (28 May 2019 04:04 PM) Translated Date (-)

Azim ji janvaro ke liye koi bhi dwai sifarish nahi ki jati aap khet men fencing lga kar khet ko bcha sakte hai.dhanywad

ਮੱਝਾ ਨੂੰ ਮੱਖ ਬਹੁਤ ਖਾਂਦਾ ਆ ਕੋਈ ਵਧੀਆ ਦਵਾਈ ਦੱਸੋ। ਇੱਕ ਦੋ ਕੀਤੀਆ ਸੀ ਫਰਕ ਨਹੀ ਪਿਆ। ਦੱਸੋ ਕੁਝ ਜਾਂ ਘਰੈੂਲ ਇਲਾਜ ?

(pb)
Posted by
Sandeep singh (7508254115)
Sandeep singh
Punjab
Muktsar
Write Answer
Posted Date (26 May 2019 05:44 PM) Assigned Date (-)
Answered Date (27 May 2019 03:59 PM) Translated Date (-)

ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ Butox ਦਵਾਈ 1ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ.

Answered Date (27 May 2019 05:29 PM) Translated Date (-)

Ok g thanks

ਝੋਨੇ ਦੀ ਪਨੀਰੀ ਦਾ ਰੰਗ ਪੀਲਾ ਹੋ ਰਿਹਾ ਆ ਕੋਈ ਇਲਾਜ ਦੱਸੋ ਪਨੀਰੀ ੧੪ ਦਿਨਾਂ ਦੀ ਆ ?

(pb)
Posted by
soni (8194946321)
soni
Punjab
Tarn Taran
Write Answer
Posted Date (26 May 2019 05:40 PM) Assigned Date (-)
Answered Date (26 May 2019 07:26 PM) Translated Date (-)

ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ

ganne ki paidawar Jada lene ke liye Kya karen ?

(hn)
Posted by
Rudra sharma (9131801281)
Rudra sharma
Chattisgarh
Kabirdham
Write Answer
Posted Date (26 May 2019 05:35 PM) Assigned Date (-)
Answered Date (28 May 2019 04:03 PM) Translated Date (-)

खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें

garden me kis crop ko lagaya jaye ?

(hn)
Posted by
anoop verma (7007233482)
anoop verma
Uttar Pradesh
Lakhimpur Kheri
Write Answer
Posted Date (26 May 2019 05:32 PM) Assigned Date (-)
Answered Date (27 May 2019 02:36 PM) Translated Date (-)

Anoop verma ji aap apne garden ki boundary par aap flowers lga sakte hai jese ke Marigold, Rose and is ke ilava aap vaha pe Tulsi, Aloevera, Stevia lga sakte hai is agar aap ke garden ka size bharha hai to aap us ke size ke hisab se is me Guava, Lemon, pomegranate lga sakte hai agar aap ke garden ki boundary me poll ja aap ke pas baas hai to aap tar ja rasi ki help se Grapes bhi lga sakte hai. Thank you.

ਬਾਈ ਇਹ ਨਰਮਾ ਇੱਧਾ ਕਿਉ ਮੱਚ ਰਿਹਾ ?

(pb)
  • 3
Posted by
sukhpreet (6283066690)
sukhpreet
Punjab
Mansa
Write Answer
Posted Date (26 May 2019 05:20 PM) Assigned Date (-)
Answered Date (28 May 2019 04:01 PM) Translated Date (-)

ਸੁਖਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Kapas ?

(en)
Posted by
Mukesh Taneja (9729319509)
Mukesh Taneja
Haryana
Sirsa
Write Answer
Posted Date (26 May 2019 05:09 PM) Assigned Date (-)
Answered Date (27 May 2019 01:14 PM) Translated Date (-)

Mukesh Taneja ji Kirpya aap apna swal visthar se pushe ke aap kapas ke bare me kya jankari lena chahte hai ta jo aap ko puri jankari mil sake.Thank you.

एक एकड़ मक्का के खेत मे कितने क्विंटल साईलेज तैयार होगा ?

(hn)
Posted by
अनित कुमार मल्ल (9161553512)
अनित कुमार मल्ल
Uttar Pradesh
Mau
Write Answer
Posted Date (26 May 2019 05:01 PM) Assigned Date (-)
Answered Date (28 May 2019 03:59 PM) Translated Date (-)

अनित कुमार जी यह मक्का की किसम पर निर्भर करता है कि इसका कितना उत्पाद निकलेगा धन्यवाद

सर बकरी पालन के बारे में बताइये ?

(hn)
Posted by
Brijesh lodha (7296979421)
Brijesh lodha
Rajasthan
Jhalawar
Write Answer
Posted Date (26 May 2019 04:58 PM) Assigned Date (-)
Answered Date (27 May 2019 04:02 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.

मक्का का अधिक उत्पादन कैसे करे ?

(hn)
Posted by
Brijesh lodha (7296979421)
Brijesh lodha
Rajasthan
Jhalawar
Write Answer
Posted Date (26 May 2019 04:55 PM) Assigned Date (-)
Answered Date (28 May 2019 03:44 PM) Translated Date (-)

(मिट्टी की जांच के मुताबिक ही खाद डालें) सुपर फासफेट 75-150 किलो, यूरिया 75-110 किलो और पोटाश 15-20 किलो (यदि मिट्टी में कमी दिखे) प्रति एकड़ डालें एस. एस. पी और एम. ओ. पी की पूरी मात्रा और यूरिया का तीसरा हिस्सा बिजाई के समय डालें बाकी बची नाइट्रोजन पौधों के घुटनों तक होने और गुच्छे बनने से पहले डालें मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए जिंक सल्फेट @8 किलो प्रति एकड़ बुनियादी खुराक के तौर पर डालें जिंक और मैगनीश्यिम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 25 किलो रेत में मिलाकर बिजाई के बाद डालें

क्या बरबरी और ब्लैक बंगाल बकरी को साइलेज खिला कर पाला जा सकता है, एवं दोपहर में हरा चारा देते है तो सुबह- शाम कितने किलो साईलेज खिलाना चाहिए ?

(hn)
Posted by
अनित कुमार मल्ल (9161553512)
अनित कुमार मल्ल
Uttar Pradesh
Mau
Write Answer
Posted Date (26 May 2019 04:51 PM) Assigned Date (-)
Answered Date (27 May 2019 04:47 PM) Translated Date (-)

जी आप साइलेज खिला सकते है उसे आप 1 किलो तक रोजाना दे सकते है यह आप थोड़ा थोड़ा करके दिन में दो तीन बार दे सकते है

kheti kaise kre ?

(hn)
Posted by
Jagroop Sandhu (8476985129)
Jagroop Sandhu
Uttar Pradesh
Pilibhit
Write Answer
Posted Date (26 May 2019 04:46 PM) Assigned Date (-)
Answered Date (27 May 2019 02:52 PM) Translated Date (-)

Jagroop Sandhu ji kirpya aap apna swal visthar se pushe ke aap kis fasal ki kheti ke bare me jankari lena chahte hai tajo aap ko puri jankari di ja sake.Thank you.

ਝੋਨੇ ਦੀ ਪਨੀਰੀ ਪੀਲੀ ਹੋ ਗਈ ਆ ਜੀ ਉਸ ਤੇ ਕੀ ਕੀਤਾ ਜਾਵੇ ?

(pb)
Posted by
jass Dhaliwal (7973157734)
jass Dhaliwal
Punjab
Ferozpur
Write Answer
Posted Date (26 May 2019 04:44 PM) Assigned Date (-)
Answered Date (26 May 2019 07:27 PM) Translated Date (-)

ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ

hamare khet me chintiyon ki samsya bahut hai iske Liye hume kya krna chahiye ?

(hn)
Posted by
Pukhraj (8949440323)
Pukhraj
Rajasthan
Bikaner
Write Answer
Posted Date (26 May 2019 04:43 PM) Assigned Date (-)
Answered Date (28 May 2019 03:43 PM) Translated Date (-)

Pukraj ki cheentiyan kayi tarah ki hoti hai kripya btaye aapke khet men konsi cheenti hai taki aapko iske bare men poori jankari di ja sake.dhanywad

bhai ji ki cement tank vich fish winter vich survive kr skdia ?

(en)
Posted by
lucky sharma (9569814065)
lucky sharma
Punjab
Barnala
Write Answer
Posted Date (26 May 2019 04:39 PM) Assigned Date (-)
Answered Date (30 May 2019 06:39 PM) Translated Date (-)

hnji kar sakdiya ji.

sir fak peeli pai gyi 201 beej hai ohda koi hal ho skda hai ?

(en)
Posted by
gurmeet singh (9463628853)
gurmeet singh
Punjab
Bathinda
Write Answer
Posted Date (26 May 2019 04:30 PM) Assigned Date (-)
Answered Date (26 May 2019 07:27 PM) Translated Date (-)

ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ

Es gaa de nasl daso g ?

(pb)
  • 3
Posted by
Akashdeep Singh (6280873692)
Akashdeep Singh
Punjab
Barnala
Write Answer
Posted Date (26 May 2019 04:27 PM) Assigned Date (-)
Answered Date (27 May 2019 04:03 PM) Translated Date (-)

Eh cross nasal di cow hai.

calcium nitrate da jhona de Wich ki role ha g te kinni doze pauni chahidi a jhona Wich te narma wich ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (26 May 2019 04:26 PM) Assigned Date (-)
Answered Date (01 Jun 2019 12:18 PM) Translated Date (-)

Gopi sarpanch ji calcium nitrate calcium ate nitrogen dona tat di kami nu poora kardi hai. isdi varto khet vich mitti test de adhar te kiti jandi hai kyuki jekar mitti vich calcium di varto jyada ho gayi ta eh v nuksan karegi.dhanwad

Nasal bare daso g ?

(pb)
Posted by
Akashdeep Singh (6280873692)
Akashdeep Singh
Punjab
Barnala
Write Answer
Posted Date (26 May 2019 04:24 PM) Assigned Date (-)
Answered Date (27 May 2019 04:45 PM) Translated Date (-)

Arvinder ji pashu di nasal janan lai tusi pashu di photo bhejo ta jo tuhanu sahi jankari diti ja sake. Thankyou.

sir mjh soon to baad kine dina baad lactomax. diya Tablets de skde aw ?

(pb)
Posted by
labh (9914525003)
labh
Punjab
Bathinda
Write Answer
Posted Date (26 May 2019 04:12 PM) Assigned Date (-)
Answered Date (27 May 2019 04:58 PM) Translated Date (-)

tuci majjh de suun ton 2 din badd v ehh golia denia suru kr skde ho, ehh tuci 10 golia rojana deo, iss nal vdia duudh ho jnda hai ..

hello sir me dairy farm kholna chahta hu to buffalo purchase karu ya cow purchase karu or Kon si nasl ki purchase kru ?

(hn)
Posted by
SURENDRA SINGH (8959384874)
SURENDRA SINGH
Madhya Pradesh
Mandsaur
Write Answer
Posted Date (26 May 2019 04:11 PM) Assigned Date (-)
Answered Date (27 May 2019 05:02 PM) Translated Date (-)

Surendra ji yeh aap per nirbhar krta hai ki aap kis jyada ache tarike se rakh skte hai, dairy farm ke liye aap cow aur buffalo dono se shuru kr skte hai, aap dono ko rakh skte hai, bhains mai aap murrah nasal ki bhains se shuru kr skte hai aur cow mai aap HF, sahiwal, jersi rakh skte hai, yaddi jyada dudh ke liye rkhni hai to Hf nasal sahi hai, per iski dekhbhal bahut krni padti hai, Iss tarah aap cow aur buffalo dono se kam shuru kr skte hai.

moti ki kheti kaise kare ?

(hn)
Posted by
Santosh kumar Thakur (9939027273)
Santosh kumar Thakur
Bihar
Patna
Write Answer
Posted Date (26 May 2019 03:51 PM) Assigned Date (-)
Answered Date (27 May 2019 10:43 AM) Translated Date (-)

संतोष कुमार ठाकुर जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

ग्वार की उन्नत किस्म के बारे में जानकारी प्राप्त करनी है ?

(hn)
Posted by
Mukesh Pilania (9636484849)
Mukesh Pilania
Rajasthan
Sri Ganganagar
Write Answer
Posted Date (26 May 2019 03:51 PM) Assigned Date (-)
Answered Date (26 May 2019 07:28 PM) Translated Date (-)

GUAR: ਇੱਹ ਗੁਆਰੇ ਦੀਆ ਕਿਸਮਾਂ ਹਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਹੋਰ ਰਾਜਾਂ ਦੀਆਂ ਕਿਸਮਾਂ: HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈI

basmati 1121 or 1718 no dhan ki shuru se aakhir pakne tak ki dekh rekh btaiye ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (26 May 2019 03:50 PM) Assigned Date (-)
Answered Date (28 May 2019 03:42 PM) Translated Date (-)

बीज की मात्रा एक एकड़ खेत के लिए 10-12 किलोग्राम बीज का प्रयोग करें बीज का उपचार बिजाई से पहले 10 लीटर पानी में 20 ग्राम कार्बेनडाज़िम + 1 ग्राम स्ट्रैप्टोसाईक्लिन घोल लें और इस घोल में बीजों को 8-10 घंटे तक भिगोयें उसके बाद बीजों को छांव में सुखाएं और फिर बीज बिजाई के लिए तैयार हैं वैट बैड नर्सरी यह तकनीक उन क्षेत्रों में अपनाई जाती है जहां पर पानी ज्यादा मात्रा में पाया जाता है नर्सरी का 1/10 हिस्सा टरांसप्लांट किया जाता है छींटे से इसकी बिजाई की जाती है यहां पर खेत की जोताई और खेत को समतल किया जाता है बैडों पर कईं दिन तक नमी बनाए रखनी चाहिए पानी से खेत को ज्यादा ना भरें जब नर्सरी 2 सैं.मी. से वृद्धि कर जाए तब पानी को खेत में लगाते रहना चाहिए बिजाई के 15 दिन बाद 26 किलो यूरिया डालना चाहिए जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए सूखे बैड वाली नर्सरी यह तकनीक शुष्क क्षेत्रों में अपनाई जाती है जो बैड बनाया जाता है वो बिजाई वाले खेत का 1/10 हिस्से में बीज बोया जाता है बैड का आकार सीमित होना चाहिए और उसकी ऊंचाई 6-10 से.मी होनी चाहिए धान का आधा जला हुआ छिलका बैड पर बिखेर देना चाहिए इससे जड़ें मजबूत होती हैं सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों तत्वों की पूर्ति के लिए खाद डालना जरूरी है मॉडीफाईड मैट नर्सरी यह नर्सरी लगाने का एक ऐसा तरीका है जिसमें कम जगह और कम बीजों की जरूरत होती है यह नर्सरी किसी भी जगह पर बनाई जा सकती हैं यहां पर समतल जगह हो और पानी की सुविधा हो इसमें रोपन के लिए खेत की जरूरत होती है 4 से.मी मिट्टी की सतह में नए पौधे लगाए जाते हैं उसको बनाने के लिए 1 मीटर चौड़े और 20-30 मीटर लंबे जमीन के टुकड़े की जरूरत होती है इसके ऊपर बिछाने के लिए पॉलीथीन और केले के पत्तों की जरूरत होती है इसके अलावा एक लकड़ी का बकसा जो कि 4 से.मी गहरा होता हैं मिट्टी के मिश्रण से भरा होता है बीजों को इसके अंदर रख देना चाहिए और फिर बीजों को सूखी मिट्टी के साथ ढक देना चाहिए इसके बाद पानी का छिड़काव कर देना चाहिए लकड़ी के बक्से को नमी देते रहना चाहिए बिजाई से 11-14 दिनों के बाद पौध तैयार हो जाती है जब पोध तैयार हो जाती है तब मैट से पौध को दूसरे खेत में रोपण कर दिया जाता है पौधों का फासला 20x20 से.मी या 25x25 से.मी होना चाहिए पनीरी लगाने का ढंग कद्दू करके लगाई जाने वाली पनीरी :आमतौर पर पंक्ति में लगाए जाने वाले पौधे 20x15 सैं.मी. दूरी पर लगाए जाते हैं और देरी से लगाई जाने वाली पनीरी 15x15 सैं.मी. पर लगाई जाती है नए पौधों की गहराई 2-3 सैं.मी. होनी चाहिए बैड बनाकर लगाई जाने वाली पनीरी: यह बैड भारी ज़मीनों के लिए बनाए जाते हैं पनीरी लगाने से पहले खालियों में पानी लगाना चाहिए और फिर पनीरी को खेत में लगाना चाहिए पौधे से पौधे का फासला 9 सैं.मी. होना चाहिए मशीनी ढंग से लगाई जाने वाली पनीरी: मैट पनीरी के लिए मशीनों का प्रयोग किया जाता है यह मशीन 30x12 सैं.मी. के फासले पर पनीरी लगानी चाहिए दरमियाने समय की किस्मों के लिए नाइट्रोजन: फासफोरस: पोटाश को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश को 48:24:24 किलोग्राम प्रति एकड़ के हिसाब से डालने के लिए 105 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए जिंक सलफेट 10 किलोग्राम प्रति एकड़ में डालें नाइट्रोजन का 1/3 हिस्सा और फासफोरस , पोटाश और जिंक की पूरी मात्रा आखिरी कद्दू करने के समय डालें नाइट्रोजन की बाकी की मात्रा रोपाई के बाद तीसरे और 6वें सप्ताह में समान मात्रा में डालें नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है पानी की कमी के कारण पनीरी लगाने के तीन सप्ताह बाद पत्तों का रंग पीला पड़ना शुरू हो जाता है पानी लगाने के तुरंत बाद एक किलोग्राम फैरस सल्फेट का 100 लीटर पानी में घोल तैयार करके प्रति एकड़ के हिसाब से प्रत्येक सप्ताह दो या तीन बार इसका छिड़काव करना चाहिए पौध को खेत में बीजने के 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 1000 मि.ली. परैटीलाकलोर 50 ई.सी. या 600 मि.ली. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी को लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके जब दाने पूरी तरह पक जायें और फसल का रंग सुनहरी हो जाये तो खड़ी फसल की कटाई कर लेनी चाहिए ज्यादातर फसल की कटाई हाथों से द्राती से या कंबाइन से की जाती है काटी गई फसल के बंडल बनाके उनको छांटा जाता है दानों को बलियों से अलग कर लिया जाता है अलग करने के बाद छंटाई की जाती है

हमारा देश भारत खेती के उत्पादनो में प्रथम अंक पर आता है फिर भी हमारे देश के किसान भाई गरीब क्यों होते जा रहे हैं ?

(hn)
Posted by
Zaid (7285082077)
Zaid
Gujarat
Junagadh
Write Answer
Posted Date (26 May 2019 03:43 PM) Assigned Date (-)
Answered Date (17 Jul 2019 03:12 PM) Translated Date (-)

इसके बहुत सारे कारण है जी हमारे देश में किसानो और ग्राहकों के बीच में व्यापारी जो कमिशन कहते है वह बोहत बढ़ा कारण है जी और किसानो के मंडीकरण और मार्केटिंग खुद सीखनी पड़ेगी जी फिर ही कृषि में आमदन अच्छी हो सकती है

ghia ke foolon ko khrab hone se bchane ke liye koi upaye btaye ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (26 May 2019 03:41 PM) Assigned Date (-)
Answered Date (28 May 2019 03:39 PM) Translated Date (-)

Pk narval ji aap ghia ke foolon ke uper M-45@4 gram ko prati liter pani ke hisab se spray kare yeh fungus ke karn khrab ho jate hai.dhanywad

gaaye aage ke liye nahi hai ya nahi aisi kaun si pahchan hai jisse ye pta lg ske ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (26 May 2019 03:32 PM) Assigned Date (-)
Answered Date (27 May 2019 05:09 PM) Translated Date (-)

यदि आप गाभिन पशु की जांच के बारे में पूछ रहे है तो आप उसका सुबह का सबसे पहले वाला पिशाब एक खाली बर्तन में लें और उसमें एक चमच सरसों के तेल डाल दें, इसके बाद ध्यान से चैक करें कि सरसों का तेल उसमें एक टिक्की की तरह जम जायेगा तो पशु ठहर गया है यदि तेल की बूँदें बिखर जाये तो समझ लें की पशु खाली है

Khet Ki Mitti ko kahan par check karwaya ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (26 May 2019 03:27 PM) Assigned Date (-)
Answered Date (21 Jun 2019 05:23 PM) Translated Date (-)

Pk.narwal ji Apne khet ki mitti ki janch ke lia aap Krishi Vigyan Kendra, Sonipat Address: Jagdishpur, Haryana 131029 se samparak kare. Thank you.

bhains dudh km q deti hai ?

(hn)
Posted by
Ankit Rawat (9306177915)
Ankit Rawat
Haryana
Palwal
Write Answer
Posted Date (26 May 2019 03:25 PM) Assigned Date (-)
Answered Date (27 May 2019 05:11 PM) Translated Date (-)

भैंस के दूध कम देने के कई कारण हो सकते है जैसे उसकी सही देखभाल ना होना, उसे सही खुराक ना मिलना, पेट के कीड़ों वाली गोली समय पर ना देना और पशु की नस्ल अच्छी ना होना, मौसम के प्रभाव के कारण, खुराक बदलने के कारण या ओर भी कई कारण हो सकते है

Answered Date (26 May 2019 03:29 PM) Translated Date (-)

Bhai usko chara acha daalo or sarso ka tel.

26 May 2019

ok sir

gende ke phool ki kheti ke liye podh buwai ka sahi tym kya h ?

(en)
Posted by
RAVI KUMAR SAINI (9667047478)
RAVI KUMAR SAINI
Rajasthan
Sikar
Write Answer
Posted Date (26 May 2019 03:25 PM) Assigned Date (-)
Answered Date (28 May 2019 03:13 PM) Translated Date (-)

गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है

km upjau Mitti mein kaun si jiri Lagani hai jisse mujhe fayda ho sake ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (26 May 2019 03:23 PM) Assigned Date (-)
Answered Date (28 May 2019 03:11 PM) Translated Date (-)

PK ji aap dhan ki kisme jaise signet raja 44 ja raja 45 , 5050, 5005, 5051, 5455 , pioneer 27p31 ja 25p35 ja 27p63 ki bijai kar sakte hai.dhanywad

the best supportive business for dairy farming ?

(en)
Posted by
Raju Kambale (9604877039)
Raju Kambale
Goa
South Goa
Write Answer
Posted Date (26 May 2019 03:19 PM) Assigned Date (-)
Answered Date (18 Jul 2019 09:41 AM) Translated Date (-)

Mr. Raju Kambale, best supportive business for dairy farming will be processing of milk products and selling them in the market with the help of some dairy co-operatives or through self-marketing. Also you can grow maize and then can prepare silage from it, this will also help you as supporting business. You can also collaborate with Verka or Amul.

ਕਰੇਲੇ , ਭਿੰਡੀ ਕਾਣੇ ਪੈ ਰਹੇ ਹਨ ਹੱਲ ਦੱਸੋ ?

(pb)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (26 May 2019 03:19 PM) Assigned Date (-)
Answered Date (28 May 2019 03:09 PM) Translated Date (-)

ਰਣਜੀਤ ਜੀ ਇਹਨਾਂ ਦੇ ਉਪਰ ਤੁਸੀ malathion @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Live yeast jo pansari se mil jata hi, osko gabin pashu ko de sakte hai, jo dudh deta ho, is se dudh v vad.. sakta hai or dena ho to..kitni matra me dena hai ?

(pb)
Posted by
Mangat (9878458973)
Mangat
Punjab
Jalandhar
Write Answer
Posted Date (26 May 2019 03:09 PM) Assigned Date (-)
Answered Date (27 May 2019 05:15 PM) Translated Date (-)

ਮੰਗਤ ਜੀ ਤੁਸੀ ਲਾਈਵ ਈਸਟ ਦੀ ਵਰਤੋਂ ਗੱਭਣ ਪਸ਼ੂ ਲਈ ਕਰ ਸਕਦੇ ਹੋ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ.

ਸਰ ਮੱਝ ਦਾ ਪਿਛਲਾ ਹਿੱਸਾ ਠੰਡਾ ਹੈ ਤੇ ਇਸ ਦਾ ਕੀ ਕਾਰਨ ਹੈ ?

(pb)
Posted by
Lovepreet Singh (9501429323)
Lovepreet Singh
Punjab
--
Write Answer
Posted Date (26 May 2019 03:00 PM) Assigned Date (-)
Answered Date (27 May 2019 06:17 PM) Translated Date (-)

Osnu weakness hai es lai osnu Liquid Anabolit 1 litter 100ml swere 100ml shame nu deo Bolus Feritas 1 goli Rojana deo ji es nall farak pai jawega ji

dhan ki kaun si kism kam samay me adhik utpadan deti hai ?

(hn)
Posted by
Arjun (9450453048)
Arjun
Uttar Pradesh
Unnao
Write Answer
Posted Date (26 May 2019 02:51 PM) Assigned Date (-)
Answered Date (28 May 2019 03:08 PM) Translated Date (-)

Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है

hi ?

(hn)
Posted by
sallu (9617528393)
sallu
Madhya Pradesh
Sagar
Write Answer
Posted Date (26 May 2019 02:49 PM) Assigned Date (-)
Answered Date (27 May 2019 05:16 PM) Translated Date (-)

Hello sallu ji kripya aap apna swal pushen dhanyawad.

lahsun ka kya bhav hai ?

(hn)
Posted by
Arjun (9450453048)
Arjun
Uttar Pradesh
Unnao
Write Answer
Posted Date (26 May 2019 02:41 PM) Assigned Date (-)
Answered Date (27 May 2019 03:41 PM) Translated Date (-)

Arjun ji UP me Fatepur mandi me Garlic da bhav 6500 to 6800 ke aas paas chal raha hai. Thank you.

Answered Date (26 May 2019 02:45 PM) Translated Date (-)

IN Maharashtra 60-80 rs /kg

उड़द की फसल कितने दिन में पैदा होती है ?

(hn)
Posted by
SAN JAY KUMAR (6261869146)
SAN JAY KUMAR
Madhya Pradesh
Jabalpur
Write Answer
Posted Date (26 May 2019 02:36 PM) Assigned Date (-)
Answered Date (28 May 2019 03:04 PM) Translated Date (-)

यह 80-85 दिनों में कटाई के लिए तैयार हो जाती है

sir kagzi lemon ki kheti Lal mitti main kar sakte hai. isko kab lagana padega aur isse kya profit hota hai ?

(hn)
Posted by
Rameshwar Mishra (7300083916)
Rameshwar Mishra
Madhya Pradesh
Sagar
Write Answer
Posted Date (26 May 2019 02:29 PM) Assigned Date (-)
Answered Date (28 May 2019 03:02 PM) Translated Date (-)

नींबू को मिट्टी की सभी किस्मों में उगाया जा सकता है अच्छे निकास वाली हल्की मिट्टी इसकी खेती के लिए उपयुक्त होती है मिट्टी की पी एच 5.5-7.5 होनी चाहिए इन्हें हल्की क्षारीय और अम्लीय मिट्टी में उगाया जा सकता है अच्छे निकास वाली हल्की दोमट मिट्टी कागज़ी-निंबू की खेती के लिए अच्छी होती है बिजाई के लिए मध्य जून से लेकर अंत सितंबर उपयुक्त होता है

Answered Date (28 May 2019 03:24 PM) Translated Date (-)

Thanks sir for your advice

ਸਰ ਜੀ ਮੇਰੀ ਵੱਛੀ 14ਮਹੀਨੇ ਦੀ ਆ ਤੇ 4ਮਹੀਨੇ ਦੀ ਅਗੇ ਗਬਨ ਆ ਤੇ ਕਿਹੜੀ ਫੀਡ ਪਾਉਣੀ ਚਾਹੀਦੀ ਹੈ ਦੱਸੋ ਤੇ ਕੈਲਸ਼ੀਅਮ ਕਦੋਂ ਅਤੇ ਕਿਹੜੇ ਮਹੀਨੇ ਵਿੱਚ ਪਾਉਣੀ ਚਾਹੀਦੀ ਹੈ ਦੱਸੋ ਤੇ ਕੈਲਸ਼ੀਅਮ ਕਿਹੜੀ ਦੇਣੀ ਚਾਹੀਦੀ ਹੈ ਦੱਸੋ ?

(pb)
Posted by
Harpreet Singh (6283003901)
Harpreet Singh
Punjab
Amritsar
Write Answer
Posted Date (26 May 2019 02:27 PM) Assigned Date (-)
Answered Date (27 May 2019 05:19 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-ds ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ calcimust gold liquid 50ml ਰੋਜਾਨਾ ਦੇ ਸਕਦੇ ਹੋ, ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum-h liquid 10ml ਰੋਜਾਨਾ ਅਤੇ Anabolite liquid 50-50ml ਰੋਜਾਨਾ ਦੇਣਾ ਸ਼ੁਰੂ ਕਰੋ ਜੀ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ .

jhona laun de date ke a iss barr ?

(pb)
Posted by
Husandeep Singh (9501874404)
Husandeep Singh
Punjab
Sangrur
Write Answer
Posted Date (26 May 2019 02:27 PM) Assigned Date (-)
Answered Date (26 May 2019 07:29 PM) Translated Date (-)

Jhone di paneeri di transplanting di date 13 June hai g..

1121 laa dea is vaar ?

(pb)
Posted by
malkeet (8872513924)
malkeet
Punjab
Sangrur
Write Answer
Posted Date (26 May 2019 02:19 PM) Assigned Date (-)
Answered Date (28 May 2019 02:57 PM) Translated Date (-)

Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਧੰਨਵਾਦ

sir meri ek surati bhais hai vo paal nhi kha rahi hai kya Kare ?

(hn)
Posted by
Vasisth Rohit Raj Dubey (9060159429)
Vasisth Rohit Raj Dubey
Bihar
Bhabhua
Write Answer
Posted Date (26 May 2019 02:00 PM) Assigned Date (-)
Answered Date (27 May 2019 05:35 PM) Translated Date (-)

कृप्या आप अपना सवाल विस्तार से बताएं कि पशुओं को क्या समस्या आ रही है क्या आपकी भैंस चारा नहीं खा रही है या कुछ ओर समस्या है ताकि आपको सही जानकारी दी जा सके

pashu ko kilani pakad li hai kya kare ?

(hn)
Posted by
Vasisth Rohit Raj Dubey (9060159429)
Vasisth Rohit Raj Dubey
Bihar
Bhabhua
Write Answer
Posted Date (26 May 2019 01:57 PM) Assigned Date (-)
Answered Date (27 May 2019 05:34 PM) Translated Date (-)

कृप्या आप अपना सवाल विस्तार से बताएं कि पशुओं को क्या समस्या आ रही है ताकि आपको सही जानकारी दी जा सके

मूंग के सीकर मंडी भाव ?

(hn)
Posted by
Lalchand (7023572264)
Lalchand
Rajasthan
Sikar
Write Answer
Posted Date (26 May 2019 01:55 PM) Assigned Date (-)
Answered Date (19 Jul 2019 04:13 PM) Translated Date (-)

लालचंद जी मूंगी का साल 2019-20 का MSP समर्थन मूल्य रूपये 7050/ क्विंटल है, धन्यवाद

sir basmati jhona 1121 Di kinne din de paniri patke zameen vich lagni Thik aa Jo vadia jhar hove daso sir ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (26 May 2019 01:55 PM) Assigned Date (-)
Answered Date (28 May 2019 02:53 PM) Translated Date (-)

ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ

Answered Date (26 May 2019 02:10 PM) Translated Date (-)

20 to 25 din di

hun bhindi lagai ja sakdi ji ,je laga sakde ta kehri variety laiye ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (26 May 2019 01:54 PM) Assigned Date (-)
Answered Date (26 May 2019 02:15 PM) Translated Date (-)

Bhindi di beejayi June-July vich kr skde ho g. ess lyi tuc Punjab 8, Punjab 7, Punjab padmani variety lga skde ho g.

Answered Date (26 May 2019 10:28 PM) Translated Date (-)

Ok g dhanwad

Answered Date (26 May 2019 10:29 PM) Translated Date (-)

Eh hybird variety aa g

hlo sir hun gobhi kehde month la diye g ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (26 May 2019 01:53 PM) Assigned Date (-)
Answered Date (26 May 2019 02:17 PM) Translated Date (-)

Gobhi di beejayi da time June-July vich kr skde ho g. Ess diyan varieties Pusa snobal 1, Pusa snobal k-1 lga skde ho g.

Answered Date (26 May 2019 02:52 PM) Translated Date (-)

Sir me ta paneeri liya ke lauga g

sir pashuaa vaste jawar Di bijai Karni aa do var katai vaste kon sa bej vadia Hove ga sir pls jaldi daso ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (26 May 2019 01:53 PM) Assigned Date (-)
Answered Date (26 May 2019 02:20 PM) Translated Date (-)

Jowar di beejayi lyi tuc Punjab Sudax chari diyan varieties lga skde ho g.

Sir amrood nu fal bahut a but jharan reha a kehri spray kiti jave ?

(pb)
Posted by
satinderjit kaur (7087983162)
satinderjit kaur
Punjab
Gurdaspur
Write Answer
Posted Date (26 May 2019 01:34 PM) Assigned Date (-)
Answered Date (28 May 2019 02:52 PM) Translated Date (-)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Answered Date (26 May 2019 02:10 PM) Translated Date (-)

Omex company da calmax gold use kro

1718 da ki jhaad hai ?

(pb)
Posted by
jagmanpreet singh gill (7901996718)
jagmanpreet singh gill
Punjab
Tarn Taran
Write Answer
Posted Date (26 May 2019 01:28 PM) Assigned Date (-)
Answered Date (26 May 2019 02:21 PM) Translated Date (-)

Pusa 1718 basmati da yield 23-25 quiental per acre hai g.

ਮਿਰਚਾਂ ਦੇ ਪੱਤੇ ਉਪਰੋਂ ਇਕੱਠੇ ਜਿਹੇ ਹੋ ਰਹੇ ਨੇ ਬਗੀਚੀ ਵਿਚ ਕਿਹੜੀ ਸਪਰੇਅ ਚੰਗੀ ਰਹੇਗੀ ਜੀ ?

(pb)
  • 1
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (26 May 2019 01:28 PM) Assigned Date (-)
Answered Date (26 May 2019 02:23 PM) Translated Date (-)

ਮਿਰਚਾਂ ਵਿੱਚ ਐਕਟਾਰਾ @40 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ

Answered Date (26 May 2019 05:15 PM) Translated Date (-)

ਧੰਨਵਾਦੀ ਹਾਂ ਜੀ

Answered Date (28 May 2019 03:39 PM) Translated Date (-)

ਹਰਵਿੰਦਰ ਸਿੰਘ ਸਰਾਂ ਵੀਰ ਜੀ ਐਕਟਾਰਾ ਦਾ ਕੋਈ ਹੋਰ ਬਦਲਵਾਂ ਸਾਲਟ ਕੋਈ ਦੋ ਤਿੰਨ ਨਾਮ ਦਸ ਦੇਣ ਦੀ ਮੇਹਰਬਾਨੀ ਕਰਨੀ ਜੀ

1718 di paneeri da sma ki hai ?

(pb)
Posted by
jagmanpreet singh gill (7901996718)
jagmanpreet singh gill
Punjab
Tarn Taran
Write Answer
Posted Date (26 May 2019 01:27 PM) Assigned Date (-)
Answered Date (28 May 2019 02:44 PM) Translated Date (-)

1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ

ਗਾਂ ਦਾ ਦੁੱਧ ਦੀ fat ਤੇ SNF ਞਧੀਆ ਆਉਦੀ ?

(pb)
Posted by
manvir (8146058186)
manvir
Chandigarh
Chandigarh
Write Answer
Posted Date (26 May 2019 01:23 PM) Assigned Date (-)
Answered Date (27 May 2019 05:33 PM) Translated Date (-)

ਮਨਵੀਰ ਜੀ ਜੇਕਰ ਫੈਟ ਅਤੇ ਐਸ ਐਨ ਐਫ ਘਟ ਆਉਂਦੀ ਹੈ ਤਾਂ ਤੁਸੀ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.

मेरे पास 8 एकड़ ज़मीन है उसमें क्या क्या खेती किया जा सकता है ?

(hn)
Posted by
NEERAD GOURAHA (7999934191)
NEERAD GOURAHA
Chattisgarh
Bilaspur
Write Answer
Posted Date (26 May 2019 01:18 PM) Assigned Date (-)
Answered Date (28 May 2019 02:43 PM) Translated Date (-)

नीरद जी कृपया बताये के आपके खेत की मिटटी किस तरह की है ताकि आपको इसके बारे में पूरी जानकारी दी जा सके धन्यवाद

28 May 2019

दोमट मिट्टी है सर