Manage Expert Answers

Search

Total Count :- 258604

veer g. mere hf cross cow aa.. usda milk apne aap niklda rehnda aa thana vicho.koi treatment dso g ?

(pb)
Posted by
Rajwinder Singh (9653231086)
Rajwinder Singh
Punjab
Moga
Write Answer
Posted Date (27 May 2019 10:42 PM) Assigned Date (-)
Answered Date (28 May 2019 02:50 PM) Translated Date (-)

Tuci usnu vitum-h liquid 10-10ml swere sham dena suru kro, isde nal tuci anabolite liquid 100ml rojana deo ji, iss nal farak paa jawega.

ਸਰ ਜੀ ਝੋਨੇ ਦੀ ਵਧੀਆ ਪਨੀਰੀ 20 ਤੋ 25 ਦਿਨ ਚ ਤਿਆਰ ਹੋ ਜਾਵੇ ਕਿਹੜੀ ਖਾਦ ਜਾਂ ਕੋਈ ਹੋਰ ਦਵਾਈ ਪਉਣੀ ਚਾਹੀਦੀ ਹੈ ਮੇਰੇ ਕੋਲ ਝੋਨੇ ਦੀ ਪਨੀਰੀ ਪੂਸਾ 44,1609,PR118, ਬੀਜੀ ਹਨ

(pb)
Posted by
Lakhvir singh (9417290790)
Lakhvir singh
Punjab
Ludhiana
Write Answer
Posted Date (27 May 2019 10:40 PM) Assigned Date (-)
Answered Date (29 May 2019 02:45 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Answered Date (29 May 2019 02:50 PM) Translated Date (-)

ਧੰਨਵਾਦ ਸਰ ਜੀ

Sir jersi cow se gir cross ho sakta h kya ?

(hn)
Posted by
PanditSandeep Vashishth (7627050542)
PanditSandeep Vashishth
Rajasthan
Jhunjhunu
Write Answer
Posted Date (27 May 2019 10:38 PM) Assigned Date (-)
Answered Date (28 May 2019 02:52 PM) Translated Date (-)

Jersi cow ko yadi aap Gir cow ka seman bhrwana chahte hai to aap bhrwa skte hai, Aap apne nazdiki doctor se jyada record wala seman bhrwa skte hai..

Answered Date (28 May 2019 05:28 PM) Translated Date (-)

Thanks

ਸਰ ਗੁਆਰੇ ਦੇ ਮੰਡੀ ਵਿਚ ਕੀ ਰੇਟ ਹੈ। ਸਰ ਕੀ ਰੇਟ ਵੱਧ ਸਕਦੇ ਹਨ। ਕਿਰਪਾ ਕਰਕੇ ਜਾਣਕਾਰੀ ਦੇਓ ?

(pb)
Posted by
ਰਾਜ ਰਾਏ (8054519418)
ਰਾਜ ਰਾਏ
Punjab
Fazilka
Write Answer
Posted Date (27 May 2019 10:33 PM) Assigned Date (-)
Answered Date (04 Jun 2019 12:44 PM) Translated Date (-)

ਸਰ ਕਿਰਪਾ ਕਰਕੇ ਜਵਾਬ ਭੇਜੋ

where can I sell my chia seeds produce (sarangpur ,rajgarh mp) ?

(en)
Posted by
NILESH (9131585114)
NILESH
Madhya Pradesh
Rajgarh
Write Answer
Posted Date (27 May 2019 10:23 PM) Assigned Date (-)
Answered Date (17 Jul 2019 02:52 PM) Translated Date (-)

Sir you can do packaging of the seeds with package sizes of 100 gm, 1 kg, 5 kg, 10 kg, 25 kg etc. Then you can visit your nearby shops and sell those packagings to the wholesalers and shopkeepers. Thankyou

mujhe flower ki kheti krni h kon se flower ki krni chahiye ?

(hn)
Posted by
raman (7015119273)
raman
Haryana
Kurukshetra
Write Answer
Posted Date (27 May 2019 10:04 PM) Assigned Date (-)
Answered Date (29 May 2019 11:57 AM) Translated Date (-)

Raman ji foolon ki kheti retli jameen men jyada kamyab hoti hai. sabse pehle aap gende ke phoolon ki khti karen jisme aap french marigold ki kheti kar sakte hai. dhanywad

Madhya Pradesh

Answered Date (27 May 2019 10:27 PM) Translated Date (-)

Gladiolus is best.

Answered Date (28 May 2019 06:39 AM) Translated Date (-)

Haryana me Sahi hoga

Answered Date (23 Jul 2019 06:19 PM) Translated Date (31 May 2021 03:55 PM)

dhnywad Virender ji

sir mai bakri palta hu unka hazma khrab rehta he koi hazme ke liye koi msala ..medicine btaye ?

(hn)
Posted by
Hind Wala Qazi (7983868707)
Hind Wala Qazi
Uttar Pradesh
Muzaffarnagar
Write Answer
Posted Date (27 May 2019 09:59 PM) Assigned Date (-)
Answered Date (28 May 2019 05:20 PM) Translated Date (-)

Aap usko HB Strong powder dena shuru kre yeh Indian Herbs Specialties Private Limited company ka product hai, iska 1 pouch apne 3 dino mai dena hai, isse farak pad jayega aur hajma v thik ho jayega.

Answered Date (29 May 2019 10:25 PM) Translated Date (-)

Sir pouch kese dena hai?

sir kabutar nu grdan ghumaun wali bimari lg osda koi hal hai ?

(en)
Posted by
harpreet singh (9779365854)
harpreet singh
Punjab
Amritsar
Write Answer
Posted Date (27 May 2019 09:54 PM) Assigned Date (-)
Answered Date (17 Jul 2019 02:40 PM) Translated Date (-)

harpreet singh ji es tarah kuj pata nai lagna ji. eh dekh ke hi pata chal sakda hai. tusi kise nede de doctor di slah lavo ji.

a i stra keepar cylinder for sale only 13000 rs , 3.15 ltrs ?

(pb)
  • 4
Posted by
ਗੁਰਮਿੰਦਰ (8872397088)
ਗੁਰਮਿੰਦਰ
Punjab
Tarn Taran
Write Answer
Posted Date (27 May 2019 09:54 PM) Assigned Date (-)
Answered Date (27 May 2019 10:03 PM) Translated Date (-)

Gurminder ji isdi add tuci sadi duji aap apni kheti buy/sell te upload kr skde ho uthe tuhanu iss nu khridan wale kai farmer mill jange.

sir upload kri hi ae

ਮੱਝ ਬੋਲਣ ਦਾ ਤਰੀਕਾ ?

(pb)
Posted by
kaptaan farmar (6239684300)
kaptaan farmar
Punjab
Patiala
Write Answer
Posted Date (27 May 2019 09:43 PM) Assigned Date (-)
Answered Date (27 May 2019 09:52 PM) Translated Date (-)

ਤੁਸੀ ਮੱਝ ਨੂੰ Flukarid-Ds ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ

Answered Date (27 May 2019 10:07 PM) Translated Date (-)

?

hme dairy farming ki training krni hai kaha se krun ?

(hn)
Posted by
imran zubair (9831117634)
imran zubair
Uttar Pradesh
Faizabad
Write Answer
Posted Date (27 May 2019 09:24 PM) Assigned Date (-)
Answered Date (31 May 2019 12:35 PM) Translated Date (-)

Imran zubair ji dairy farming ki training ke liye aap Milk Commissioner s Office,Third Floor, Jawahar Bhawan,Ashok Marg Lucknow-226001 Phone :- 0522-2286927, E-mail :- mcup@nic.in se samparak kar sakte hai. Thank you.

Answered Date (31 May 2019 01:22 PM) Translated Date (-)

Dairy farming ki training aapko apke zile ke KVK se milegi ji. aap yeh address par jakar training ke liye apna name likhwa sakte ho ji. Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA PIN - 221 307 Tel. No.: 9415450175

sir desi bajre da bhaar kinna hunda ik acre da ?

(pb)
Posted by
h s (8558954617)
h s
Punjab
Hoshiarpur
Write Answer
Posted Date (27 May 2019 09:22 PM) Assigned Date (-)
Answered Date (29 May 2019 11:59 AM) Translated Date (-)

HS ji tuc bajre da jhaad ik acre vich lagbhag 250 quinatl hunda hai.dhanwad

Answered Date (29 May 2019 03:01 PM) Translated Date (-)

Thank you sir

ਅਲਸੀ ਦੀ ਖੇਤੀ ਦੀ ਜਾਣਕਾਰੀ ਦਿੱਤੀ ਜਾਵੇ ?

(en)
Posted by
arshdeep singh (7508638934)
arshdeep singh
Punjab
Bathinda
Write Answer
Posted Date (27 May 2019 09:17 PM) Assigned Date (-)
Answered Date (29 May 2019 12:00 PM) Translated Date (-)

ਇਹ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ ਤੁਸੀ ਇਸਦੀਆਂ ਕਿਸਮਾਂ ਜਿਵੇ LC 2063 (2007),LC 2023 (1998) ਦੀ ਬਿਜਾਈ ਕਰ ਸਕਦੇ ਹੋ ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾਲ ਦੋ ਤਿੰਨ ਵਾਰ ਵਾਹੋ ਨਮੀ ਨੂੰ ਬਣਾਈ ਰੱਖਣ ਲਈ ਕਹੀ ਨਾਲ ਮਲਚਿੰਗ ਕਰੋ ਵੱਖ-ਵੱਖ ਰਾਜਾਂ ਵਿੱਚ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ ਸੇਂਜੂ ਫਸਲਾਂ ਨੂੰ ਅਗੇਤੀ ਬਿਜਾਈ ਦੀ ਲੋੜ ਹੁੰਦੀ ਹੈ ਅਗੇਤੀ ਬਿਜਾਈ ਫਸਲ ਨੂੰ ਪੱਤਿਆਂ ਦੇ ਸਫੇਦ ਧੱਬੇ ਰੋਗ ਅਤੇ ਕੁੰਗੀ ਤੋਂ ਵੀ ਬਚਾਉਂਦੀ ਹੈ ਕਤਾਰਾਂ ਵਿੱਚਲਾ ਫਾਸਲਾ 23 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7-10 ਸੈ.ਮੀ. ਰੱਖੋ ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ ਅਲਸੀ ਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਜਾਂ ਮਸ਼ੀਨ ਦੁਆਰਾ ਕਤਾਰਾਂ ਵਿੱਚ ਕੀਤੀ ਜਾਂਦੀ ਹੈ ਇੱਕ ਏਕੜ ਲਈ ਲਗਭਗ 15 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ ਬਵਿਸਟਨ ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਿਆ ਜਾ ਸਕਦਾ ਹੈ ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ(55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ(100 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਸਿੰਚਿਤ ਸਥਿਤੀਆਂ ਵਿੱਚ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 35 ਦਿਨ ਬਾਅਦ ਪਹਿਲੀ ਸਿੰਚਾਈ ਦੇ ਨਾਲ ਪਾਓ ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕਾਂ ਦੁਆਰਾ ਕੀਤੀ ਜਾ ਸਕਦੀ ਹੈ ਅਲਸੀ ਵਿੱਚ ਮੁੱਖ ਪਾਏ ਜਾਣ ਵਾਲੇ ਨਦੀਨ ਜਾਮੁਨੀ ਬੂਟੀ, ਬਾਥੂ, ਗੁੱਲੀ-ਡੰਡਾ, ਚਿੱਟੇ ਫੁੱਲਾਂ ਵਾਲੀ ਬੂਟੀ, ਕੰਡਿਆਲੀ ਬੂਟੀ ਆਦਿ ਆਈਸੋਪ੍ਰੋਟਿਊਰੋਨ 75 ਡਬਲਿਊ ਪੀ 500 ਗ੍ਰਾਮ ਨੂੰ ਪ੍ਰਤੀ ਏਕੜ ਲਈ 200 ਲੀਟਰ ਪਾਣੀ ਵਿੱਚ ਮਿਲਾ ਕੇ ਪਹਿਲੀ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਵਿੱਚ ਪੁੰਗਰਾਅ ਤੋਂ ਪਹਿਲਾਂ ਸਪਰੇਅ ਕਰੋ ਬਿਜਾਈ ਤੋਂ ਬਾਅਦ ਅਤੇ ਜਦੋਂ ਫੁੱਲ ਬੀਜਾਂ ਵਿੱਚ ਤਬਦੀਲ ਹੋਣ ਲੱਗ ਜਾਣ ਤਾਂ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ ਸਿੰਚਾਈ ਦਾ ਫਾਸਲਾ ਜਲਵਾਯੂ ਦੀ ਸਥਿਤੀ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਜਦੋਂ ਇਸਦੇ ਕੈਪਸੂਲ ਪੂਰੀ ਤਰ੍ਹਾਂ ਭੂਰੇ ਹੋ ਜਾਣ, ਤਾਂ ਇਸਦੀ ਕਟਾਈ ਕਰੋ ਇਸਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ

ਖਾਲ ਵਿਚ ਖੰਭਲ ਅਤੇ ਹੋਰ ਬੂਟੀਆਂ ਦਾ ਖਾਤਮਾ ਕਰਨ ਲਈ ਕਿਹੜੀ ਦਵਾਈ ?

(pb)
Posted by
ਸਤਨਾਮ ਸਿੰਘ (6239700393)
ਸਤਨਾਮ ਸਿੰਘ
Punjab
Fatehgarh Sahib
Write Answer
Posted Date (27 May 2019 09:06 PM) Assigned Date (-)
Answered Date (29 May 2019 12:01 PM) Translated Date (-)

ਸਤਨਾਮ ਸਿੰਘ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ round up ਦੀ ਸਪਰੇ ਕਰ ਸਕਦੇ ਹੋ ਧੰਨਵਾਦ

Answered Date (28 May 2019 04:07 AM) Translated Date (-)

Pehla roundup aundi c jehri ki hun punjab govt walo ban kr diti gyi aa so es lyi tusi paraquat te osde naal sathi da pouch use kro

layer farming ke liye chicks kaha se le ?

(hn)
Posted by
md ibrar Ansari (7370843674)
md ibrar Ansari
Bihar
Madhubani
Write Answer
Posted Date (27 May 2019 08:54 PM) Assigned Date (-)
Answered Date (28 May 2019 02:55 PM) Translated Date (-)

Ansari ji aap chicks lene ke liye Sumit Kumar 8006000291 se sampark kr skte hai.

Answered Date (27 May 2019 09:11 PM) Translated Date (-)

बैंगन के बीज को खरगोश से बचाने के लिए क्या करें वह अपने दांत से काट देता है

Answered Date (28 May 2019 06:35 PM) Translated Date (-)

7903647427

ਸਰ ਪਨੀਰੀ ਉੱਪਰੋ ਸੜ ਰਹੀ ਆ ?

(pb)
Posted by
malkit (8872231943)
malkit
Punjab
Ferozpur
Write Answer
Posted Date (27 May 2019 08:42 PM) Assigned Date (-)
Answered Date (29 May 2019 03:04 PM) Translated Date (-)

Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Answered Date (27 May 2019 09:06 PM) Translated Date (-)

Photo send kro te osde uper 12 63 + tricontinal di spray kro.

ਕੇ. ਵੀ .ਕੇ ਸਹੀਦ ਭਗਤ ਸਿੰਘ ਨਗਰ ਵਿਖੇ 10ਜੂਨ ਨੂੰ ਸੂਰ ਪਾਲਣ ਦੀ ਟਰੇਨਿੰਗ ਸੂਰੁ ਹੋਣ ਵਾਲੀ ਏ ਤੇ ੳੁਸ ਟਰੇਨਿੰਗ ਦੇ ਫਾਰਮ ਕਿਵੇ ਤੇ ਕਿੱਥੇ ਭਰੇ ਜਾਣਗੇ ਤੇ ਕਦੋ ਤੱਕ ?

(pb)
Posted by
Sandeep singh (9781790097)
Sandeep singh
Punjab
S.A.S. Nagar
Write Answer
Posted Date (27 May 2019 08:41 PM) Assigned Date (-)
Answered Date (29 May 2019 03:43 PM) Translated Date (-)

ਸੰਦੀਪ ਸਿੰਘ ਜੀ ਕੇ. ਵੀ .ਕੇ ਸਹੀਦ ਭਗਤ ਸਿੰਘ ਨਗਰ ਵਿਖੇ 10 ਜੂਨ ਨੂੰ ਹੋ ਰਹੀ ਸੂਰ ਪਾਲਣ ਦੀ ਟਰੇਨਿੰਗ ਲੈਣ ਲਈ ਤੁਸੀ Krishi Vigyan Kendra, VPO Langroya, Distt. S.B.S Nagar, Postal Code 144516, Phone No.01823-250652, 9815547607 ਨਾਲ ਸੰਪਰਕ ਕਰ ਸਕਦੇ ਹੋ ਤੁੱਸੀ ਉਥੇ ਜਾ ਕੇ ਆਪਣਾ ਫਾਰਮ ਭਰ ਕੇ ਆ ਸਕਦੇ ਹੋ ਭਾਰਮ ਭਰਨ ਦੀ ਆਖਰੀ ਮਿੱਤੀ ਟਰੇਨਿੰਗ ਤੋਂ ਇਕ ਦਿਨ ਪਹਿਲਾ ਤੱਕ ਦੀ ਹੈ ਧੰਨਵਾਦ

Answered Date (29 May 2019 10:47 PM) Translated Date (-)

ਧੰਨਵਾਦ ਜੀ

goat farming ke liye Sabse achi or high vali nasl konsi hai ?

(hn)
Posted by
Yusuf Patel (8770489739)
Yusuf Patel
Madhya Pradesh
Dhar
Write Answer
Posted Date (27 May 2019 08:40 PM) Assigned Date (-)
Answered Date (28 May 2019 02:56 PM) Translated Date (-)

Goat farming ke liye aap beetal nasal rakh skte hai, yeh doodh aur meat dono ke liye thik hoti hai...

मेरी एक कटड़ी दो साल की हो गयी अब तक बोली नहीं क्या करूँ ?

(hn)
Posted by
बाबू लाल यादव (9460804060)
बाबू लाल यादव
Rajasthan
Jaipur
Write Answer
Posted Date (27 May 2019 08:37 PM) Assigned Date (-)
Answered Date (28 May 2019 06:32 PM) Translated Date (-)

आप कटड़ी को Albendazole दवाई पेट के कीड़ों के लिए दें, इसके साथ आप Agrimin super पाउडर 100 ग्राम रोज़ाना दें और Ovumin advance bolus रोज़ाना एक गोली दें और 21 दिन तक देते रहें, इससे हीट में आ जाएगी

kapas ki Keti kaise kre ki achha utpadan mile ?

(hn)
Posted by
arajun (6354075582)
arajun
Gujarat
Banaskantha
Write Answer
Posted Date (27 May 2019 08:28 PM) Assigned Date (-)
Answered Date (29 May 2019 03:10 PM) Translated Date (-)

देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए प्रसिद्ध किस्में:-RS 2013,RS 810,RST 9,RS 875,Ganganagar Ageti, की बिजाई कर सकते है फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है

mirch ke podh kaise or kb lgaye ?

(hn)
Posted by
m. J. (7742974804)
m. J.
Rajasthan
Sri Ganganagar
Write Answer
Posted Date (27 May 2019 08:17 PM) Assigned Date (-)
Answered Date (29 May 2019 03:32 PM) Translated Date (-)

मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है आप इसकी किस्मे जैसे Arka Meghana,Arka Sweta,Kashi Early, Kashi Surkh की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी मुख्य खेत में रोपाई की जाती है 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें किस्मों के लिए 200 ग्राम बीज और हाइब्रिड के लिए 80-100 ग्राम बीज प्रति एकड़ में प्रयोग करें बारानी क्षेत्रों के लिए, नाइट्रोजन 50 किलो (110 किलो यूरिया), फासफोरस 16 किलो (सिंगल सुपर फासफेट 100 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें सिंचित क्षेत्रों के लिए, नाइट्रोजन 84 किलो (182 किलो यूरिया), फासफोरस 24 किलो (सिंगल सुपर फासफेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ डालें रोपाई से पहले 24 किलो नाइट्रोजन (यूरिया 52 किलो), फासफोरस की पूरी मात्रा और पोटाश की आधी मात्रा प्रति एकड़ में डालें बाकी बची नाइट्रोजन को पांच भागों में बांटें और पोटाश को तीन बराबर भागों में बांटें नाइट्रोजन 12 किलो (यूरिया 26 किलो) को बिजाई के बाद 45वें, 60वें, 75वें, 95वें और 115वें दिन डालें और पोटाश 4 किलो को बिजाई के बाद 45वें, 60वें, और 75वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 % पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सेन्कोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है, कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें

नमस्कार जी मैं प्रकाश रायका सर मैं पशुपालन और किसान दोनो का काम करता हूँ मे अपने खेत में संतरे के पौधे लगना चाहता हूँ ?

(hn)
Posted by
प्रकाश रायका (8890766937)
प्रकाश रायका
Rajasthan
Kota
Write Answer
Posted Date (27 May 2019 08:06 PM) Assigned Date (-)
Answered Date (29 May 2019 03:46 PM) Translated Date (-)

यह मिट्टी की बहुत सारी किस्मों में विकसित होती है इसके विकास के लिए सामान्य हल्की दोमट मिट्टी जिसका pH 6.0-8.0 हो,में बढ़िया विकास के लिए अनुकूल है Mudkhed,Shrinagar,Butwal,Dancy,Kara (Abohar) पौधे के अंकुरण को बढ़ाने के लिए खेत को अच्छी तरह से तैयार करें खेत की जोताई करें, क्रॉस जोताई और पहाड़ों पर बराबर ऊंचाई पर रोपण किया जाता है पहाड़ी क्षेत्रों में ज्यादा घनत्व में रोपण करना सम्भव है मीठे संतरों के लिए 5x5 मीटर फासला रखें 1x1x1 मीटर, गड्ढे खोदे और कुछ दिन तक धूप में रहने दें प्रत्येक गड्ढे में 15-20 किलो गाय का गोबर, 500 ग्राम सिंगल सुपर फासफेट डालें पौधे के अंकुरण के लिए 60×60×60 सैं.मी. आकार के गड्ढे तैयार करें संतरे का प्रजनन बीजों द्वारा या बडिंग द्वारा किया जा सकता है 110 पौधे प्रति एकड़ का घनत्व बना कर रखना चाहिए नए वृक्षों की छंटाई बहुत आवश्यक होती है छंटाई, उन्हें सही आकार और बनतर प्रदान करती है कटाई इसलिए की जाती है ताकि सिर्फ एक तना और उसके ऊपर 6-7 शाखाएं ही रह जाएं, सबसे नीचे की शाखाओं को ज़मीनी स्तर से 50-60 सैं.मी. कद से नीचे बढ़ने नहीं देना चाहिए छंटाई का उद्देश्य फलों की अच्छी गुणवत्ता के साथ अच्छी उपज भी प्राप्त करना होता है छंटाई में बीमार, मरी हुई और कमज़ोर शाखाओं को भी निकाला जाता है संतरे की फसल के लिए: फसल के 1-3 वर्ष की हो जाने पर, अच्छी तरह से गला हुए गाय का गोबर 10-30 किलो और युरिया 240-720 ग्राम प्रति वृक्ष डालें 4-7 वर्ष की फसल में, अच्छी तरह से गला हुआ गाय का गोबर 40-80 किलो और युरिया 960-1680 ग्राम और सिंगल सुपर फासफेट 1375-2400 प्रति वृक्ष डालें जब फसल 8 वर्ष की या इससे ज्यादा की हो जाए तो गाय का गला हुआ गोबर 100 किलो या यूरिया 1920 ग्राम और सिंगल सुपर फासफेट 2750 ग्राम प्रति वृक्ष डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना दिखाई दे तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि संतरे के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें सदाबाहार प्रकृति के कारण संतरे की सिंचाई साल के मध्यम में ज्यादा की जाती है सिंचाई की मात्रा मिट्टी की किस्म पर निर्भर करती है फूल निकलने के समय, फलों के सेट और फलों के विकास के समय उचित सिंचाई करनी चाहिए जल-जमाव से बचाव करें सिंचाई का पानी नमक-रहित होना चाहिए उचित आकार के होने के साथ आकर्षित रंग, शुगर की मात्रा 12:1 होने पर किन्नू के फल तुड़ाई के लिए तैयार हो जाते हैं किस्म के आधार पर फल मध्य जनवरी से मध्य फरवरी के महीने में तैयार हो जाते हैं कटाई उचित समय पर करें, ज्यादा जल्दी और ज्यादा देरी से कटाई करने पर घटिया गुणवत्ता के फल मिलते हैं

Rajasthan

Answered Date (27 May 2019 08:18 PM) Translated Date (-)

Kya kr skte hain hamm

Answered Date (15 Jul 2019 06:06 AM) Translated Date (-)

Thank you sir

sir sava 27 beej hai ohdi paneeri ugri ni vadhia, bol ke jwab deo ja likh ke ?

(pb)
Posted by
shamsher (9464282416)
shamsher
Punjab
Jalandhar
Write Answer
Posted Date (27 May 2019 07:54 PM) Assigned Date (-)
Answered Date (29 May 2019 03:35 PM) Translated Date (-)

ਸ਼ਮਸ਼ੇਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਬੀਜ ਨੂੰ ਬੀਜਣ ਤੋਂ ਪਹਿਲਾਂ ਪਾਣੀ ਵਿਚ ਭਇਓ ਕੇ ਬੀਜਿਆ ਸੀ ਜਾ ਨਹੀਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (29 May 2019 04:40 PM) Translated Date (-)

Peo k bija ji 24h 24 h dav deti

Answered Date (05 Jun 2019 08:05 PM) Translated Date (-)

Hanjii g

sir 1121 di changi paniri lai kina beej sahi hai Marle da ?

(pb)
Posted by
Amandeep singh (9814722852)
Amandeep singh
Punjab
Fazilka
Write Answer
Posted Date (27 May 2019 07:44 PM) Assigned Date (-)
Answered Date (27 May 2019 09:28 PM) Translated Date (-)

Amandeep g tuc 1121 da 1 marle vich 3kg seed da chitta de skde ho g.

27 May 2019

sir perfect ziri lai kinna sahi rahu 2 killo ya 3 kilo jiss naal ziri bariik na Hoya te moti hoye

makki diya shalia kachia te chotia han kya kre ?

(pb)
Posted by
JASS (9781635509)
JASS
Punjab
Kapurthala
Write Answer
Posted Date (27 May 2019 07:42 PM) Assigned Date (-)
Answered Date (29 May 2019 03:40 PM) Translated Date (-)

Jass ji kirpa karke daso ke tuc kehdi kisam di bijai kiti hai ta jo tuhanu isde hisab nal jankari diti ja sake.dhanwad

kon sa flowers lagaye may June mai garden ke liye ?

(en)
Posted by
Tina Sharma (9314047733)
Tina Sharma
Punjab
Amritsar
Write Answer
Posted Date (27 May 2019 07:32 PM) Assigned Date (-)
Answered Date (29 May 2019 03:42 PM) Translated Date (-)

Tina sharma ji is mahine men aap genda, chameli aur rajnigandha ki bijai kar sakte hai.dhanywad

घीया तोरी के वेल के पतों पर इस कीट का इलाज कृपया बताएं ?

(pb)
  • 1
Posted by
Chet Ram Saini (9463288020)
Chet Ram Saini
Punjab
Rupnagar
Write Answer
Posted Date (27 May 2019 07:19 PM) Assigned Date (-)
Answered Date (29 May 2019 03:48 PM) Translated Date (-)

चेत राम सैनी जी आप इसके ऊपर imidacloprid @15 ml को प्रति लीटर पानी के हिसाब से स्प्रे करें इसके 4 दिन बाद इसके ऊपर आप म-४५@ 4 ग्राम को प्रति लीटर पानी के हिसाब से स्प्रे करें धन्यवाद

29 May 2019

थैंक्स जी

Answered Date (27 May 2019 07:59 PM) Translated Date (-)

Bayer fame adama plethora ja crystal apex

pathiya de pani di sprey paneeri te kdo ate kinni krni chahidi hai ?

(pb)
Posted by
davinder (9530876705)
davinder
Punjab
Ferozpur
Write Answer
Posted Date (27 May 2019 07:16 PM) Assigned Date (-)
Answered Date (29 May 2019 03:51 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

kinnu ka baag lagana hai plant konsi nursery se lei ?

(hn)
Posted by
satpal (9460860323)
satpal
Rajasthan
Sri Ganganagar
Write Answer
Posted Date (27 May 2019 07:10 PM) Assigned Date (-)
Answered Date (29 May 2019 03:47 PM) Translated Date (-)

Satpal ji Kinnow ke plant lene ke liye aap mere sath 8003892293, 9530002191 samparak kar sakte hai. Thank you.

Mere sawal da jawab deo g ?

(pb)
Posted by
Akashdeep Singh (6280873692)
Akashdeep Singh
Punjab
Barnala
Write Answer
Posted Date (27 May 2019 07:02 PM) Assigned Date (-)
Answered Date (29 May 2019 06:20 PM) Translated Date (-)

Arvinder ji tuhade swala de jwab dite gye hai tuci App vich apne swala de jwab dekh skde ho.

ਇਸ ਪਨੀਰੀ ਦਾ ਕੋਈ ਠੋਸ ਹੱਲ ਦੱਸੋ ਜੀ ਪੀਲੀ ਪੈ ਰਹੀ ਹੈ ਵਾਧਾ ਨਹੀ ਹੋ ਰਿਹਾ ?

(pb)
  • 1
Posted by
pritpal singh (9877972070)
pritpal singh
Punjab
Sangrur
Write Answer
Posted Date (27 May 2019 06:22 PM) Assigned Date (-)
Answered Date (29 May 2019 03:52 PM) Translated Date (-)

Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Answered Date (27 May 2019 07:25 PM) Translated Date (-)

12+63 te ik aries company da agroman gold aunda oh use kro

ਸਰ ਜੀ ਮਿਰਚਾਂ ਦੇ ਬੂਟੇ ਲਾਏ ਸੀ ਕੁਝ ਦਿਨ ਪਹਿਲਾਂ ਮੀਹ ਦੇ ਜ਼ਿਆਦਾ ਪਾਣੀ ਨਾਲ ਮੱਚ ਗਏ ਜੀ ਕੋਈ ਇਲਾਜ਼ ਦੱਸੋ ਜੀ ?

(pb)
Posted by
ਗੁਰਵੀਰ ਸਿੰਘ (9877125848)
ਗੁਰਵੀਰ ਸਿੰਘ
Punjab
Bathinda
Write Answer
Posted Date (27 May 2019 06:14 PM) Assigned Date (-)
Answered Date (29 May 2019 03:54 PM) Translated Date (-)

ਗੁਰਵੀਰ ਜੀ ਤੁਸੀ ਇਸਦੇ ਉਪਰ ਉੱਲੀਨਾਸ਼ਕ ਦੀ ਸਪਰੇ ਕਰੋ ਜਿਸਦੇ ਲਈ ਤੁਸੀ M-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

सर आठ महीने की गाभीन गाय है उसे खुराक कितनी मात्रा में देना चाहिए ?

(hn)
Posted by
sumit Kumar (9430947918)
sumit Kumar
Bihar
Jehanabad
Write Answer
Posted Date (27 May 2019 06:00 PM) Assigned Date (-)
Answered Date (27 May 2019 08:13 PM) Translated Date (-)

उसे आप पेट के कीड़ों के लिए Flukarid-ds दवा की गोली दें इसके साथ आप हरा चारा 35—40 ​किलो और 5—6 किलो तूड़ी मिक्स करके दे सकते है बाकि आप 1.5—2 किलो फीड एक समय की डालें बाकि vitum-h liquid 10-10ml सुबह शाम और Metabolite पाउडर की एक पुड़िया रोजाना दें इससे लेवा और दूध अच्छा हो जाएगा

Answered Date (29 May 2019 12:42 PM) Translated Date (-)

सर चार साल की भैस कपडे मूत्र खाने का पृयास करती है इसकी रोकथाम बताएं जी

ਸਰ ਜੀ ਮੂੰਹ ਖੁਰ ਦੇ ਕੀ ਲੱਛਨ ਹੁੰਦੇ ਹਨ.ਅਤੇ ਇਸਦਾ ਕਿਵੇ ਇਲਾਜ ਕੀਤਾ ਜਾਵੇ, ਦੇਸੀ ਇਲਾਜ ਬ ਦੱਸਣਾ ਸਰ plz ?

(pb)
Posted by
ATMA singh (9878063111)
ATMA singh
Punjab
Mansa
Write Answer
Posted Date (27 May 2019 06:00 PM) Assigned Date (-)
Answered Date (27 May 2019 10:05 PM) Translated Date (-)

ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ

Answered Date (27 May 2019 10:24 PM) Translated Date (-)

Dilo Denvad ji .

maize ?

(en)
Posted by
shalu (7351319616)
shalu
Uttarakhand
Dehradun
Write Answer
Posted Date (27 May 2019 05:56 PM) Assigned Date (-)
Answered Date (27 May 2019 10:06 PM) Translated Date (-)

Kripya app apna swal vistar se btayen app maize ke vare mai kya jankari lena chahte hai tan jo apko sahi jankari di ja ske.

compost khad banane ke tarike ?

(hn)
Posted by
hrishabh dev (9993553432)
hrishabh dev
Chattisgarh
Durg
Write Answer
Posted Date (27 May 2019 05:53 PM) Assigned Date (-)
Answered Date (29 May 2019 04:03 PM) Translated Date (-)

बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं इसका मुनाफा कई किसान कमा रहे हैं, इसकी डिमांड आजकल बहुत बढ़ गई है क्योंकि अब किसान जैविक खेती की तरफ बढ़ रहे हैं, धन्यवाद

sir nominee gold dwai bare dsso, kakh ch paun lyi kinni dwai chahidi hai te kinne din krni hai te pani di kinni matra honi chahidi hai is lyi ?

(pb)
Posted by
sidhu (9465566578)
sidhu
Punjab
Bathinda
Write Answer
Posted Date (27 May 2019 05:48 PM) Assigned Date (-)
Answered Date (29 May 2019 04:06 PM) Translated Date (-)

NOMINI gold jhone vich mothe nu maarn da kam krdi hai issston ilvaa hor nikke motte nadeena nu v control kardi hai.isnu paniri de uper sifarish nahi kita janda. isdi matra 100ml nu 150 litre pani vich mila ke spray karo.isdi spray bijai to 25-30 din bad kiti jandi hai.dhanwad

ਸਰ ਜੀ ਮਝ ਸੂਈ ਨੂੰ ਡੇਢ ਮਹੀਨਾ ਹੋਇਆ ਇਕ ਥਨ ਦੀ ਧਾਰ ਸਖਤ ਹੋ ਗਈ ਕੀ ਕਾਰਨ ਹੈ ਕੋਈ ਇਲਾਜ ਦਸੋ ?

(pb)
Posted by
Nirmal Singh (8146298842)
Nirmal Singh
Punjab
Gurdaspur
Write Answer
Posted Date (27 May 2019 05:46 PM) Assigned Date (-)
Answered Date (27 May 2019 09:43 PM) Translated Date (-)

ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..

aise konse plants hain jo hum ghar par bina markt se seeds laye grow kar sakte hain ?

(en)
Posted by
isha (8929194833)
isha
Uttar Pradesh
Ghaziabad
Write Answer
Posted Date (27 May 2019 05:33 PM) Assigned Date (-)
Answered Date (29 May 2019 04:33 PM) Translated Date (-)

Isha ji kripya aap btaye ke aapke paas ghar par koi plant grow kiya hua hai ya aapke paas koi seed hai taki aapko uske bare men jankari di ja sake.dhanywad

Uttar Pradesh

Answered Date (29 May 2019 05:16 PM) Translated Date (-)

Mere paas koi seeds toh nahi hain par haan ek torai or lauki ka plant hai jo grow kiya hua hai but kuch khaas ache result nahi mil pa rahe mujhe gardening ka bohot shownk hai but plants grow karne k liye jagah nahi sirf gamlon ki jagah hai pls aap kuch bataye jisse main plants ko gamlon me hi grow kar sakun or agar seeds lene bhi hain toh kahan se le

milk machine hai aapke pass ?

(hn)
Posted by
Satesh Parab (8788724605)
Satesh Parab
Goa
North Goa
Write Answer
Posted Date (27 May 2019 05:31 PM) Assigned Date (-)
Answered Date (29 May 2019 07:09 PM) Translated Date (-)

Satesh Parab ji Milk Machine lene ke lia aap Anjli 9152287405 Alfa Tech India se samparak kar sakte hai. Thankyou.

hlo sir, neem da ghol kive tyar kita jnda hai , narme te kis rog li kita janda hai te kine kine tym baad krna hai te kina krna hai ?

(en)
  • 1
Posted by
harpreet singh (7888430586)
harpreet singh
Punjab
Bathinda
Write Answer
Posted Date (27 May 2019 05:15 PM) Assigned Date (-)
Answered Date (29 May 2019 04:35 PM) Translated Date (-)

Harpreet ji kirpa karke photo bhejo ta jo tuhanu is de bare poori jankari diti ja sake. neem da ghol ik keetnashak de taur te vartya janda hai.

29 May 2019

kis di photo bejaa ji

परमल की रोपाई किस महीने में की जाती है ?

(hn)
Posted by
Raghuraj Paswan (9199075308)
Raghuraj Paswan
Bihar
Sheohar
Write Answer
Posted Date (27 May 2019 05:13 PM) Assigned Date (-)
Answered Date (29 May 2019 04:38 PM) Translated Date (-)

रघुराज जी आप परमल धान की नर्सरी की बिजाई इस महीने में कर सकते है और मुख्य खेत में इसकी बिजाई जून महीने में कर सकते है धन्यवाद

Answered Date (28 May 2019 10:18 AM) Translated Date (-)

January

Basmati di sidi bijai ki kiti Jandi hai ?

(pb)
Posted by
ASHWANI BANTH (7888946516)
ASHWANI BANTH
Punjab
Shahid Bhagat Singh Nagar
Write Answer
Posted Date (27 May 2019 05:09 PM) Assigned Date (-)
Answered Date (29 May 2019 04:44 PM) Translated Date (-)

Ashwani ji basmati di vi sidhi bijai kiti jandi hai isde layi tuc kisam 1121 di bijai kar sakde ho.

Answered Date (28 May 2019 10:27 AM) Translated Date (-)

ਜੋ ਖੇਤ ਵਿਚ ਵੱਟਾਂ ਤੇ ਘਾਹ ਹੈ ਉਸ ਨੂੰ ਕਿਸ ਤਰਾ ਜੜ ਤੋ ਨਸ਼ਟ ਕੀਤਾ ਜਾਵੇ

ਪਨੀਰੀ ਦੇ ਪੀਲੇ ਰੰਗ ਨੂੰ ਕਿਵੇ ਠੀਕ ਕਰੀਏ ?

(pb)
  • 1
Posted by
shaminder singh (8360367679)
shaminder singh
Punjab
Muktsar
Write Answer
Posted Date (27 May 2019 05:08 PM) Assigned Date (-)
Answered Date (29 May 2019 04:45 PM) Translated Date (-)

jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Moti ki kheti ?

(hn)
Posted by
shanty (8130357277)
shanty
Punjab
Jalandhar
Write Answer
Posted Date (27 May 2019 05:06 PM) Assigned Date (-)
Answered Date (28 May 2019 09:46 AM) Translated Date (-)

Shanty जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

sexcel kaha milega ?

(hn)
Posted by
Raghuraj Paswan (9199075308)
Raghuraj Paswan
Bihar
Sheohar
Write Answer
Posted Date (27 May 2019 05:05 PM) Assigned Date (-)
Answered Date (28 May 2019 03:05 PM) Translated Date (-)

Raghuraj ji kripya aap yeh btayen ki aap kiss company ka ya kiss nasal ka semen lena chahthe hai tan jo apko sahi jankari di ja ske.

ਮਿਰਚ ਨੂੰ ਥਰਿਫਸ ਬਹੁਤ ਆ ?

(pb)
Posted by
ਸੁਖਵਿੰਦਰ ਸਿੰਘ (7710488456)
ਸੁਖਵਿੰਦਰ ਸਿੰਘ
Punjab
Ferozpur
Write Answer
Posted Date (27 May 2019 05:04 PM) Assigned Date (-)
Answered Date (29 May 2019 04:46 PM) Translated Date (-)

ਸੁਖਵਿੰਦਰ ਜੀ ਮਿਰਚ ਵਿਚ ਥਰਿਪਸ ਦੀ ਰੋਕਥਾਮ ਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Ki basmati chhitta marke Biji Ja sakdi hai (bina paniri de) ?

(pb)
Posted by
ASHWANI BANTH (7888946516)
ASHWANI BANTH
Punjab
Shahid Bhagat Singh Nagar
Write Answer
Posted Date (27 May 2019 05:00 PM) Assigned Date (-)
Answered Date (29 May 2019 05:23 PM) Translated Date (-)

Ashwani ji tuc basmati di chitta deke bijai karde ho ta beej iksar nahi digde jekar tuc drill nal bijai karde ho ta sahi distance te beej beejya janda hai.dhanwad

cow 16 September 2018 di delivery hoi he os to baad osde infection ho gya osde dwai bhra diti c 6 vaar hun osde 21 may 2019 nu osde vetmate injection lgaya pr heat vich ni ayi ki kita jave hale takk ikk vaar vi AI nahi hoi ?

(en)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (27 May 2019 05:00 PM) Assigned Date (-)
Answered Date (28 May 2019 03:08 PM) Translated Date (-)

Tuci uss nu flukarid-ds bolus deni suru kro, isde nal tuci Ovumin gold powder 50 gm rojana ate Stimvet 21 bolus rojana 1 goli deo ate 21 din tak dinde rho, iss nal bachedani strong howegi ate heat vich aa jawegi, jekar fir v heat vich naa awee tan tuci 5 shot kit de skde ho, tuci ehh photo dekh skde ho.

  • 1

sir photo upload nahi hoi

esde stimvet de 2 injection 5ml de lga dite hoe ne 15 din pehla

28 May 2019

fir tuci uss nu vdia mineral mixture ate khurak vdia deo , fir isda agli varr heat vich auun te ptaa lgg jawega.

Narme di bijayi wele kehdi khad payie ate kini payie ?

(pb)
Posted by
Gurvinder Singh (6280135032)
Gurvinder Singh
Punjab
Fazilka
Write Answer
Posted Date (27 May 2019 04:59 PM) Assigned Date (-)
Answered Date (29 May 2019 04:47 PM) Translated Date (-)

Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

29 May 2019

thnxxxx mam ...

Answered Date (28 May 2019 08:45 AM) Translated Date (-)

12.32.16 kiva aa y

28 May 2019

veer yr ehi ta main puch riha

Answered Date (29 May 2019 02:43 PM) Translated Date (-)

Ma ta y 1 bag 12.32 .16

milk de fat rate vada han k nahi ki rate chal reha ha alag alag dairy da ?

(pb)
Posted by
baljit singh (9464446776)
baljit singh
Punjab
Fazilka
Write Answer
Posted Date (27 May 2019 04:59 PM) Assigned Date (-)
Answered Date (28 May 2019 03:13 PM) Translated Date (-)

Baljit ji eh jille de hisab nal rate alag alag hunda hai, ate fatt te v nirbhar krda hai usde hisab nal rate lgda hai jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees

Answered Date (29 May 2019 06:43 AM) Translated Date (-)

Thanks

sir nominee gold (),pyrozosulfuron kis stage te use hunda jhone vich ate kehde ghah nu khtm krde a...thoda detail ch dssn di kirpa krni ?

(pb)
Posted by
Gurvinder Singh (6280135032)
Gurvinder Singh
Punjab
Fazilka
Write Answer
Posted Date (27 May 2019 04:58 PM) Assigned Date (-)
Answered Date (01 Jun 2019 02:32 PM) Translated Date (-)

Nominee gold di spray jhone di bijai to 25-30 din bad karni chaidi hai ate pyrozosulfuron ik pre emergence herbicide hai isdi matra 80 gm di varto kar sakde ho. eh chaude patteya di roktham kardi hai.dhanwad

Sir jhone di paneeri vicho ghah khtm krna hai. hall dsso g ?

(pb)
Posted by
Gurvinder Singh (6280135032)
Gurvinder Singh
Punjab
Fazilka
Write Answer
Posted Date (27 May 2019 04:56 PM) Assigned Date (-)
Answered Date (29 May 2019 05:27 PM) Translated Date (-)

Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad

Sir g kinnow fruit te scratching bhut a ?

(pb)
  • 2
Posted by
Gurvinder Singh (6280135032)
Gurvinder Singh
Punjab
Fazilka
Write Answer
Posted Date (27 May 2019 04:54 PM) Assigned Date (-)
Answered Date (01 Jun 2019 02:43 PM) Translated Date (-)

Gurvinder ji eh citrus thrips de karn hunda hai. Isdi roktham de layi triazophos 40 ec 3-4ml ko prati litre pani de hisab nal spray karo. dhanwad

sir kinno plant vich leaf miner di problem a, fruit Di dropping v bhut ho rhi hai.patte a brown ho rhe a. solution dsso g ?

(pb)
Posted by
Gurvinder Singh (6280135032)
Gurvinder Singh
Punjab
Fazilka
Write Answer
Posted Date (27 May 2019 04:53 PM) Assigned Date (-)
Answered Date (29 May 2019 05:33 PM) Translated Date (-)

leaf miner di roktham de layi imidacloprid@1.5ml nu prati litre pani de hisab nal spray karo. jeka fruit drop ho reha hai ta tuc planofix@4ml nu prati litre pani de hisab nal spray karo.dhanwad

29 May 2019

dono mix kr skde a g?

Sir 28p67 jhone bare dsso ?

(en)
Posted by
dilbag singh (9855751154)
dilbag singh
Punjab
Fazilka
Write Answer
Posted Date (27 May 2019 04:42 PM) Assigned Date (-)
Answered Date (29 May 2019 05:37 PM) Translated Date (-)

28P67 Eh wdia kisam da beej hai. Eh hybrid kisam hai jo ki 135-137 dina de vich pakk jandi hai. Isda tna mota hunda hai jis krke eh jyada pani khadan de kaarn digda nahi hai...iss da jhaad 28-29qtl prati acre chla janda hai. Retle vaahn de vich eh lagg janda hai. Isda beej 6-7kg ik acre di paneeri teyar krn de lyi tuc vart skde ho.

Answered Date (27 May 2019 04:54 PM) Translated Date (-)

Koi faida ni

Answered Date (28 May 2019 11:45 AM) Translated Date (-)

ki gal veer is da jhad kina Nikalda ha veer ji

Ande ko kahan beche ?

(hn)
Posted by
BECHULAL (9450219310)
BECHULAL
Uttar Pradesh
Azamgarh
Write Answer
Posted Date (27 May 2019 04:36 PM) Assigned Date (-)
Answered Date (31 May 2019 11:07 AM) Translated Date (-)

BECHULAL ji Ande sale karne ke liye aap Sumit Kumar 8006000291,7906547529 se samparak kar sakte hai. Thank you.

I want to do organic farming. Please provide me any contact number in jalandhar district ?

(en)
Posted by
Chamkaur Singh (8360161518)
Chamkaur Singh
Punjab
Jalandhar
Write Answer
Posted Date (27 May 2019 04:33 PM) Assigned Date (-)
Answered Date (30 May 2019 03:48 PM) Translated Date (-)

Chamkaur Singh to get all the information about organic farming you can contact to Gurpreet Atwal 8540000044 (Jalandhar) Thankyou.

Fish farm and pearl farming ki training ke liye number ya address kuch mil sakta hai ?

(en)
Posted by
jaimeen (8866981049)
jaimeen
Gujarat
Bharuch
Write Answer
Posted Date (27 May 2019 04:30 PM) Assigned Date (-)
Answered Date (28 May 2019 01:30 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

28 May 2019

gujarat ke liye koy contact?

in our village jungli suver (pig ) distroy all sugarcan farm and other farm like rice,cottan any suggestions to free our village from this pigs ?

(en)
Posted by
jaimeen (8866981049)
jaimeen
Gujarat
Bharuch
Write Answer
Posted Date (27 May 2019 04:20 PM) Assigned Date (-)
Answered Date (29 May 2019 05:43 PM) Translated Date (-)

Jaimeen ji you can do fencing to protect crop from the animals. you can also contact to Prem raj Saini 9719432296 he prepared a manure with pungent smell by which pigs don t enter the field. thank you