Manage Expert Answers

Search

Total Count :- 258604

sir ji Mere Sawal ka Uttar nahi aaya ?

(hn)
Posted by
amit raghuwanshi (9977639801)
amit raghuwanshi
Madhya Pradesh
Hoshangabad
Write Answer
Posted Date (25 May 2019 07:08 PM) Assigned Date (-)
Answered Date (25 May 2019 07:12 PM) Translated Date (-)

अमित जी आपके सभी सवालों के जवाब दिए जा चुके है आप एप में अपने सवालों के जवाब देख सकते है

ਫੈਟ ਵਧਾਉਣ ਦਾ ਤਰੀਕਾ ਦੱਸੋ ਜੀ ?

(pb)
Posted by
Jagjit Singh (9646082128)
Jagjit Singh
Punjab
Bathinda
Write Answer
Posted Date (25 May 2019 07:04 PM) Assigned Date (-)
Answered Date (25 May 2019 07:09 PM) Translated Date (-)

ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.

Sir panri cr 212 ?

(en)
Posted by
jagmeet sandhu (9815854720)
jagmeet sandhu
Punjab
Muktsar
Write Answer
Posted Date (25 May 2019 07:03 PM) Assigned Date (-)
Answered Date (27 May 2019 05:03 PM) Translated Date (-)

jagmeet ji kirpa karke isdi photo bhejo ta jo tuhanu is bare poori jankari diti ja sake.dhanwad

Goat Farm Karna hai Guj specs chahiye ?

(en)
Posted by
Durgesh kumar (9696600927)
Durgesh kumar
Uttar Pradesh
Ghazipur
Write Answer
Posted Date (25 May 2019 06:58 PM) Assigned Date (-)
Answered Date (31 May 2019 02:42 PM) Translated Date (-)

Aap yeh btao ke aapne goat kitni rakhni hai ji. ?

गाय की निप्पल फट गया है उपाय बताए ?

(hn)
Posted by
Rajkumar Patel (8349702120)
Rajkumar Patel
Chattisgarh
Rajnandgaon
Write Answer
Posted Date (25 May 2019 06:55 PM) Assigned Date (-)
Answered Date (25 May 2019 07:02 PM) Translated Date (-)

उसे आप विटामिन—एच 500 मि.ली. लें और 10—10 मि.ली. सुबह शाम दें इसके साथ आप Bovimen-GL 150ml लें और 7 ग्राम रोजाना दें और जख्मों पर Coolmac टियूब लगाएं

ਬੈਂਗਣਾਂ (ਫਲ) ਨੂੰ ਸੂੰਢੀ ਲੱਗ ਗਈ ਹੈ, ਪੱਤਿਆਂ ਨੂੰ ਵੀ ਸੂੰਢੀ ਖਾ ਰਹੀ ਹੈ ?

(pb)
Posted by
Navinder Singh (9465600880)
Navinder Singh
Punjab
Rupnagar
Write Answer
Posted Date (25 May 2019 06:51 PM) Assigned Date (-)
Answered Date (27 May 2019 05:06 PM) Translated Date (-)

ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

Sat shri akal g sir m piglets de deworming karni hai 4 to 6 month de han pehla pepragin fir albendajol the hun kis salt naal kite jye weight de hisab naal dso g jaldi ?

(pb)
Posted by
lovepreet singh (9991821733)
lovepreet singh
Haryana
Karnal
Write Answer
Posted Date (25 May 2019 06:47 PM) Assigned Date (-)
Answered Date (28 May 2019 05:38 PM) Translated Date (-)

Tuci hun ohna di deworming ivermectin salt nal kr skde ho, iss nu denn di matra uppar likhi hundi hai tuci uss hisab nal de skde ho .

ਵੈਸਟ ਡੀਕਪੋਜਰ ਖਾਦ ਵਾਲੀ ਸ਼ੀਸ਼ੀ ਕਿੱਥੋਂ ਤੇ ਕਿਵੇਂ ਮਿਲਦੀ ਹੈ ਜੀ ?

(pb)
Posted by
ਸ਼ੇਰ ਸ਼ਿੰਘ ਧਾਲੀਵਾਲ (9814158952)
ਸ਼ੇਰ ਸ਼ਿੰਘ ਧਾਲੀਵਾਲ
Punjab
Patiala
Write Answer
Posted Date (25 May 2019 06:46 PM) Assigned Date (-)
Answered Date (29 May 2019 04:26 PM) Translated Date (-)

Assistant Director Waste Decomposer wali shishi len lai tusi Regional Centre of Organic Farming, Kisan Bhawan, Sector 14,Panchkula-134 109 (Haryana).0172-2564460, Email: biofhr05@nic.in se samparak kar sakte hai ja fir aap Online bhi magwa sakte hai. us le lia aap shath me dia gae link par jae https://www.amazon.in/Waste-Decomposer-Pack-Bottles-M-D-Biocoals/dp/B07MMDKSFX?tag=googinhydr18418-21

ਸਰ ਜੀ ਅਸੀ ਸਣ ਬੀਜਿਆ ਓਹਨੂੰ ਹਰੀ ਸੁੰਡੀ ਲੱਗੀ ਹੈ ਕੋਈ ਹੱਲ ਦੱਸੋ ਇਕ ਵਾਰੀ ਅਸੀ deltamethrin 2.8 % ਦੀ ਸਪਰੇ ਕੀਤੀ ਪਰ ਕੋਈ ਅਸਰ ਨੀ ਹੋਇਆ)ਕੋਈ ਹੱਲ ਦੱਸੋ ?

(pb)
  • 1
Posted by
ASP (9872075290)
ASP
Punjab
Gurdaspur
Write Answer
Posted Date (25 May 2019 06:46 PM) Assigned Date (-)
Answered Date (27 May 2019 05:08 PM) Translated Date (-)

ASP ਜੀ ਤੁਸੀ ਸੁੰਡੀ ਦੀ ਰੋਕਥਾਮ ਦੇ ਲਈ Quinalphos @800ML ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (25 May 2019 07:20 PM) Translated Date (-)

Fame plethora coragen ja takumi kro

Sir g majh cross krai C 9 din baad dooka kr gy us da mtlb a g

(pb)
Posted by
kulwinder singh (9463216783)
kulwinder singh
Punjab
Sangrur
Write Answer
Posted Date (25 May 2019 06:42 PM) Assigned Date (-)
Answered Date (25 May 2019 06:46 PM) Translated Date (-)

Tuci uss nu Pregstay gold powder 30gm rojana dena suru kro, pashu kai varr gaban doka v krda hai, tuci ehh powder 20 din tak deo, iss nal pashu de gaban rehn di ass vadh jndi hai.

Answered Date (25 May 2019 06:53 PM) Translated Date (-)

Sir me is nu gestaprogen powder b de raha a or us majh ne aaj white dark ja B dita a ehe kyo g

25 May 2019

Kulwinder jekar ohh saff tara krdi hai ya heat de lashan dekhaa rehi hai tan ohh heat vich ha jekar sirf white discharge kita hai tan ohh infection krke v ho skdia hai tuci Gestaprojen powder dinde rho, 20 din tak denn nal dubara heat vich aaunn jaa naa aunn nal usde gaban honn da v ptaa lgg jawega..

ਸਰ ਜੀ ਇਹ ਕੱਟੀ ਨੌ ਮਹੀਨੇ ਦੀ ਹੈ ਨਾ ਵਾਦੀ ਡੱਢ ਵੱਡਾ ਹੁੰਦਾ ਜਾ ਰਿਹਾ ਹੈ ?

(pb)
  • 1
Posted by
ਰਸਾਲ ਸਿੰਘ (9914122639)
ਰਸਾਲ ਸਿੰਘ
Punjab
Tarn Taran
Write Answer
Posted Date (25 May 2019 06:36 PM) Assigned Date (-)
Answered Date (25 May 2019 06:50 PM) Translated Date (-)

ਕੱਟੀ ਨੂੰ ਪੇਟ ਦੇ ਕੀੜਿਆਂ ਲਈ Flukarid-ds ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਕਾਰਗਿਲ ਦੀ hiefer dry ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 100gm ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ, ਬਾਕੀ ਇਸ ਨੂੰ ਇਕ ਜਗਾਹ ਬੰਨ ਕੇ ਨਾ ਰੱਖੋ, ਇਸ ਨੂੰ ਤੋਰਾ ਫੇਰਾ ਜਰੂਰ ਕਰਵਾਓ, ਕਿਉਕਿ ਇਕ ਜਗਾਹ ਬੰਨ ਰੱਖਣ ਨਾਲ ਪਸ਼ੂ ਦਾ ਡਿੱਢ ਬਾਹਰ ਆਉਂਦਾ ਰਹਿੰਦਾ ਹੈ ..

ਆ ਕੱਦੂ ਦੀ ਵੱਲ ਆ ਜੀ ਨਾ ਤਾ ਇਹ ਗਰੋਥ ਕਰਦੀ ਆ ਨਾ ਕੋਈ ਫਲ ਲੱਗਦਾ ਇੱਕ ਫੁੱਲ ਲੱਗਿਆ ਸੀ ਉਹ ਵੀ ਤੁਸੀ ਫੋਟੋ ਚ ਦੇਖ ਸਕਦੇ ਉਹ ਮੱਚ ਗਿਆ, ਕੋਈ ਇਲਾਜ ਦੱਸੋ ਜੀ। ਤਾ ਜੋ ਕੱਦੋ ਲੱਗਣ ਲੱਗ ਜਾਣ ?

(pb)
  • 2
Posted by
Sandeep singh (7508254115)
Sandeep singh
Punjab
Muktsar
Write Answer
Posted Date (25 May 2019 06:35 PM) Assigned Date (-)
Answered Date (27 May 2019 05:10 PM) Translated Date (-)

Sandeep ji eh fungus de karn mach geya hai isdi roktham de layi tuc M-45@400gm ja Z-78@400gm nu prati litre pani de hisab nal spray karo.dhanwad

Answered Date (25 May 2019 07:21 PM) Translated Date (-)

upl saaf di spray kro te naal tricontinal use kro

ਬੱਕਰੀ ਸੂਣ ਵਾਲੀ ਹੈ ਜੀ ਕਣਕ ਖਾ ਗਈ ਤੇ ਹੁਣ ਕੁਝ ਖਾਂਦੀ ਨਹੀਂ ਪਾਣੀ ਪੀਂਦੀ ਹੈ ਜੀ ਇੱਕਲੇ ਕੋਈ ਉਪਾਅ ਦੱਸੋ ਜੀ ?

(pb)
Posted by
satwant singh (9530685686)
satwant singh
Punjab
Bathinda
Write Answer
Posted Date (25 May 2019 06:35 PM) Assigned Date (-)
Answered Date (25 May 2019 07:01 PM) Translated Date (-)

ਤੁਸੀ ਉਸ ਨੂੰ ਮੀਠਾ ਸੋਡਾ 1.5 ਚਮਚ ਦਿਓ ਅਤੇ 1 ਚਮਚ ਹਲਦੀ ਪਾਣੀ ਵਿਚ ਘੋਲ ਕੇ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ ..

Answered Date (25 May 2019 06:43 PM) Translated Date (-)

ਵੀਰ ਮਿੱਠਾ ਸੋਡਾ da ਵੀਰ

मैंने सागवान के पेड़ लगाए थे रूट कल्चर पर उनका ग्रोध बहुत कम हो रहा है , इसके लिए क्या किया जाए सर सही जानकारी दें पौधों को लगाए 10 महीने हो गए ?

(hn)
  • 1
Posted by
SANJAY SINGH (9033790000)
SANJAY SINGH
Gujarat
Devbhumi Dwarka
Write Answer
Posted Date (25 May 2019 06:32 PM) Assigned Date (-)
Answered Date (27 May 2019 05:12 PM) Translated Date (-)

संजय जी आप इसे 150 ग्राम यूरिया डाले इस से पौधे की ग्रोथ होना शुरू हो जाएगी धन्यवाद

Answered Date (27 May 2019 05:19 PM) Translated Date (-)

जी धन्यवाद

ਸਰ 111 ਝੋਨੇ ਦੀ ਪਨੀਰੀ ਬੀਜੀ ਨੂੰ 15 ਦਿਨ ਹੋ ਗਏ ਨੇ ਕੋਈ ਦਵਾਈ ਦੱਸੋ ?

(pb)
Posted by
ਪਰਗਟ ਸਿੰਘ (9463175138)
ਪਰਗਟ ਸਿੰਘ
Punjab
Faridkot
Write Answer
Posted Date (25 May 2019 06:30 PM) Assigned Date (-)
Answered Date (27 May 2019 05:13 PM) Translated Date (-)

ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Answered Date (25 May 2019 06:33 PM) Translated Date (-)

ਸਰ ਕੋਈ ਦਵਾਈ ਦੱਸੋ

Answered Date (25 May 2019 07:21 PM) Translated Date (-)

Dwai kis chiz lyi puch rhe o

Answered Date (25 May 2019 07:22 PM) Translated Date (-)

ਝੋਨੇ ਦੀ ਪਨੀਰੀ ਲਈ

ਸ਼ਿਮਲਾ ਮਿਰਚ ਦੇ ਬੂਟੇ ਲਾਏ ਸੀ ਜੀ ਇੱਕ ਬੂਟੇ ਨੂੰ ਇੱਕ ਈ ਲੱਗੀ ਆ ਤੇ ਇਸਦਾ ਆਕਾਰ ਵੀ ਇੰਨਾ ਈ ਆ ਵੱਧਦਾ ਨਹੀ ਕੋਈ ਇਲਾਜ ਦੱਸੋ ਜੀ ?

(pb)
  • 1
Posted by
Sandeep singh (7508254115)
Sandeep singh
Punjab
Muktsar
Write Answer
Posted Date (25 May 2019 06:30 PM) Assigned Date (-)
Answered Date (27 May 2019 05:14 PM) Translated Date (-)

ਸੰਦੀਪ ਜੀ ਇਸਦੇ ਉਪਰ ਤੁਸੀ NPK 191919 @ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਸਿੱਧੇ ਨਾਲ ਬੂਟੇ ਨੂੰ ਤੱਤ ਮਿਲ ਜਾਣਗੇ ਅਤੇ ਬੂਟੇ ਨੂੰ ਫ਼ਲ ਵੱਧ ਲਗੇਗਾ ਧੰਨਵਾਦ

27 May 2019

ਧੰਨਵਾਦ ਜੀ

ਆੜੂ ਦੇ ਫਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀ ਕੀਤਾ ਜਾਵੇ ?

(pb)
Posted by
jass Dhaliwal (7973157734)
jass Dhaliwal
Punjab
Ferozpur
Write Answer
Posted Date (25 May 2019 06:26 PM) Assigned Date (-)
Answered Date (27 May 2019 05:15 PM) Translated Date (-)

ਜੱਸ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਨੂੰ ਕੀੜਾ ਕਿਹੜਾ ਲੱਗਿਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (29 May 2019 06:49 AM) Translated Date (-)

ਫਲ ਦੇ ਵਿੱਚ ਸੂੰਢ ਪੈ ਜਾਂਦੇ ਹਨ

3.15 litr cylinder vechna hai chahwaan doctor vir smpark kareyo tarn taran patti chohle to 13000 rs da with 4 stra keeper cups and bag

(pb)
  • 4
Posted by
ਗੁਰਮਿੰਦਰ (8872397088)
ਗੁਰਮਿੰਦਰ
Punjab
Tarn Taran
Write Answer
Posted Date (25 May 2019 06:15 PM) Assigned Date (-)
Answered Date (25 May 2019 06:27 PM) Translated Date (-)

Contact Number deo.

8872397088

Answered Date (10 Jun 2019 05:23 PM) Translated Date (-)

gurminder ji tusi esdi free post sadi dusri app buy and sell te v post kar sakde ho. othe v tohanu buyer mil jange ji.

Answered Date (25 May 2019 06:28 PM) Translated Date (-)

8872397088

गाय के दूध के फैट कैसे बढ़ाएं ?

(hn)
Posted by
Krishanpal Singh Rathore (9340047460)
Krishanpal Singh Rathore
Madhya Pradesh
Ujjain
Write Answer
Posted Date (25 May 2019 06:05 PM) Assigned Date (-)
Answered Date (25 May 2019 07:04 PM) Translated Date (-)

फ़ैट और ग्रैवटी बढ़ाने के लिए उनको फीड के साथ एक किलो सरसों की खल , 1 किलो बडेवो की खल दें 50 ग्राम मिठा सोडा रोजाना एक बार दें इसके साथ आप Fatplus पाउडर 50 ग्राम या Fatmax पाउडर 50 ग्राम देना शुरू करें बाकि आप गाय की डीवॉर्मिंग के लिए Flukarid-ds bolus दें और हर तीन महीने के बाद डीवॉर्मिंग जरूर करें

gulag ka chhota paudha Kaise lagaye ?

(hn)
Posted by
RAKESH KUMAR GUPTA (8004333425)
RAKESH KUMAR GUPTA
Uttar Pradesh
Mau
Write Answer
Posted Date (25 May 2019 06:03 PM) Assigned Date (-)
Answered Date (27 May 2019 05:17 PM) Translated Date (-)

Rakesh ji kripya aap apna swal vistar se pooche ke aap konse paudhe ko lgane ki baat kar rahe hai taki aapko iske bare men poori jankari di ja sake.dhanywad

Best cotton beej konsa ?

(hn)
Posted by
Sonu (9992222373)
Sonu
Haryana
Jind
Write Answer
Posted Date (25 May 2019 05:54 PM) Assigned Date (-)
Answered Date (27 May 2019 05:18 PM) Translated Date (-)

Sonu ji aap cotton ka beej jaise BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER ka 7172, 7272 ki bijai kar sakte hai.dhanywad

..?

(en)
Posted by
pawan nagpal (9877906681)
pawan nagpal
Punjab
Ludhiana
Write Answer
Posted Date (25 May 2019 05:54 PM) Assigned Date (-)
Answered Date (25 May 2019 06:02 PM) Translated Date (-)

Pawan ji kirpa krke apna swal vistar nal pusho ji tuhade walo bejji gyi audio upload nhi hoi hai kirpa krke dubara upload kro ji tan jo tuhanu sahi jankari diti jaa skee.

ਇਹ ਵੱਛੀ ਕਿਸ ਨਸਲ ਦੀ ਆ 1 ਸਾਲ ਤੇ 2 ਮਹੀਨੇ ਦੀ ਆ ਕੀ ਇਹ ਗਰੋਥ ਸਹੀ ਕਰ ਰਹੀ ਆ ?

(pb)
  • 2
Posted by
Sandeep singh (7508254115)
Sandeep singh
Punjab
Muktsar
Write Answer
Posted Date (25 May 2019 05:44 PM) Assigned Date (-)
Answered Date (25 May 2019 05:46 PM) Translated Date (-)

ਸੰਦੀਪ ਜੀ ਇਹ ਕ੍ਰੋਸ ਨਸਲ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਤਾਂ ਜੋ ਜਲਦੀ ਇਸ ਨੂੰ ਨਵੇਂ ਦੁੱਧ ਕੀਤਾ ਜਾ ਸਕੇ ..

Answered Date (25 May 2019 05:55 PM) Translated Date (-)

ਕੀ ਖੁਰਾਕ ਦਿੱਤੀ ਜਾਵੇ ਜੀ ਇਸਨੂੰ

Answered Date (25 May 2019 05:57 PM) Translated Date (-)

ਕੋਈ ਘਰ ਦੀ ਤਿਆਰ ਕਰ ਸਕਦੇ ਆ ਜੀ ਖੁਰਾਕ

25 May 2019

ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ

Answered Date (27 May 2019 10:47 AM) Translated Date (-)

4 sal ki bufalo hai heat me nahi aa rahi hai

27 May 2019

Rakesh ji usko aap pett ke kiro ke liye Flukarid-ds goli den aur Agrimin super powder 100gm, mintoas bolus 1 goli rojana aur 21 din tak dete rehen, isse heat mai aa jayegi.

ਨਰਂਮਾ ਨਵਾ ਪਁਤਾ ਖਰਾਬ ਕਢਦਾ ਹੈ ?

(pb)
Posted by
Sandeep Kumar (9646903548)
Sandeep Kumar
Punjab
Fazilka
Write Answer
Posted Date (25 May 2019 05:42 PM) Assigned Date (-)
Answered Date (27 May 2019 05:19 PM) Translated Date (-)

ਸੰਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Gilki Ke paudhe kamzor chal rahe hain ?

(hn)
Posted by
jujhar malviya (9755020745)
jujhar malviya
Madhya Pradesh
Mandsaur
Write Answer
Posted Date (25 May 2019 05:40 PM) Assigned Date (-)
Answered Date (27 May 2019 05:26 PM) Translated Date (-)

Jujhar malviya ji aap inke uper NPK 19:19:19@1 killo ko 150 liter pani men mila kar spray karen is se paudhe ko tatv mil jayege aur paudha grow hona shuru ho jayega. dhanywad

sir solar. system wali motar da kinna kharcha aunda ji dasso Puri jankari ?

(pb)
Posted by
Gagandeep Bhari (9781514336)
Gagandeep Bhari
Punjab
Bathinda
Write Answer
Posted Date (25 May 2019 05:34 PM) Assigned Date (-)
Answered Date (25 May 2019 05:46 PM) Translated Date (-)

Gagandeep singh ji Solar System wali motar lagvon bare puri jankari lai tusi mere nal 9814221784 samparak kar sakde ho. Thankyou.

ਸਰ ਜੀ ਆੜੂ ਦੇ ਬੂਟੇ ਤੋ ਫਲ ਤੋੜ ਲਿਆ ਹੈ ਇਸ ਦੀ ਕਟਾਈ ਕਦੋਂ ਕਰੀਏ ਜੀ ?

(pb)
Posted by
Baldev Kamboj (9915835811)
Baldev Kamboj
Punjab
Fazilka
Write Answer
Posted Date (25 May 2019 05:30 PM) Assigned Date (-)
Answered Date (27 May 2019 05:24 PM) Translated Date (-)

ਬਲਦੇਵ ਜੀ ਇਸਦੀ ਕਟਾਈ ਫਰਵਰੀ ਅਤੇ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ

ਝੋਨੇ ਦੀ ਪਨੀਰੀ ਨੂੰ ਛੇਤੀ ਕਰਨ ਵਾਸਤੇ ਕੀ ਕਰੀਏ ?

(pb)
Posted by
ਸਵਰਨ ਸਿੰਘ (7009922858)
ਸਵਰਨ ਸਿੰਘ
Punjab
Bathinda
Write Answer
Posted Date (25 May 2019 05:28 PM) Assigned Date (-)
Answered Date (27 May 2019 05:25 PM) Translated Date (-)

ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

sir ji a ki bimari a ji plz hal daso ?

(pb)
  • 1
Posted by
palwinder singh (9814187713)
palwinder singh
Punjab
Gurdaspur
Write Answer
Posted Date (25 May 2019 05:28 PM) Assigned Date (-)
Answered Date (27 May 2019 05:28 PM) Translated Date (-)

Palwinder ji kirpa karke isdi photo bhejo ta jo tuhanu is bare poori jankari diti ja sake.dhanwad

sir mudha ganna hai variety 89 hai ehde vich dsso ki ki paia jawe ehde vich dap, gypsum urea pai chukea, dr. dlal ghol di sprey krni hai is ton ilawa hor ki paea jawe ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (25 May 2019 05:28 PM) Assigned Date (-)
Answered Date (01 Jun 2019 11:54 AM) Translated Date (-)

Kulveer ji tuc isde uper NPk 19:19:19@1 killo nu 150 litre pani vich mila ke sprya karo.dhanwad

sir je bimari khtm nhi ho rhi ae.please koi medicine btaye ?

(hn)
  • 2
Posted by
swarn singh (8629029207)
swarn singh
Himachal Pradesh
Kangra
Write Answer
Posted Date (25 May 2019 05:26 PM) Assigned Date (-)
Answered Date (27 May 2019 05:29 PM) Translated Date (-)

Swarn ji iske uper aap M-45@400 gram ya carbendazim@400gm ja Z-78@400gm ko prati acre ke hisab se spray kare, yeh fungus lag gyi hai.dhanywad

ਡ੍ਰੈਗਨ ਦੀ ਖੇਤੀ ਕਦੋ ਲਗਾਇਆ ਜਾਂਦਾ ਹੈ ?

(pb)
Posted by
satpal singh (9855972275)
satpal singh
Punjab
Fazilka
Write Answer
Posted Date (25 May 2019 05:21 PM) Assigned Date (-)
Answered Date (25 May 2019 05:41 PM) Translated Date (-)

ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ, ਧੰਨਵਾਦ

25 May 2019

number sand Karo

Answered Date (25 May 2019 06:26 PM) Translated Date (-)

ਡ੍ਰੈਗਨ ਫਰੂਟ ਲਾੳੇਣ ਦਾ ਢੁਕਵਾਂ ਸਮਾਂ ਚੱਲ ਰਿਹਾ

Answered Date (26 May 2019 10:11 PM) Translated Date (-)

Sir ji safed musli MDB 13 OR MDB14 near NCR kha se mil skti hai.

mujhe moti ki kheti karni hai to iska training kaha milegi ?

(hn)
Posted by
Raju Thak (8625905020)
Raju Thak
Maharashtra
Yavatmal
Write Answer
Posted Date (25 May 2019 05:20 PM) Assigned Date (-)
Answered Date (25 May 2019 05:49 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Answered Date (26 May 2019 10:49 PM) Translated Date (-)

Seep ko mother of pearl kahte hai

Madhya Pradesh

Answered Date (26 May 2019 09:01 AM) Translated Date (-)

Ho

Madhya Pradesh

26 May 2019

kheti

Answered Date (26 May 2019 02:54 PM) Translated Date (-)

Sir ji kya pearl farming high temperature vali jaga me ho sakti hai min 40-45 degree tem. me temperature maintain rakhte hua

26 May 2019

ho sakta he ..but tem maintain krna hoga

Madhya Pradesh

Answered Date (26 May 2019 08:14 PM) Translated Date (-)

Sir mother of pearl kya hota hai

26 May 2019

seep ko mother or pearl khte h

Answered Date (27 May 2019 12:33 AM) Translated Date (-)

Seep ko Keya khilaya

Answered Date (27 May 2019 08:20 AM) Translated Date (-)

क्या महाराष्ट्रा मे कोई इन्स्टिटय़ूट हैं

ਹੈਲੋ ਸਰ ਡਰੈਗਨ ਫਰੂਟ ਦੀ ਖੇਤੀ ਕਿਵੇਂ ਕੀਤੀ ਜਾਂਦੀ ਐ ਅਤੇ ਕਦੋਂ ਕਰ ਸਕਦੇ ਆ ?

(pb)
Posted by
satpal singh (9855972275)
satpal singh
Punjab
Fazilka
Write Answer
Posted Date (25 May 2019 05:20 PM) Assigned Date (-)
Answered Date (25 May 2019 05:40 PM) Translated Date (-)

Satpal singh ਜੀ ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ,ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ

Answered Date (26 May 2019 10:12 PM) Translated Date (-)

Dear app maker help me to find safed musli seed MDB 13 & MDB 14 near NCR kja se mil skta h

Chote kisano ke liye kam kharch me adhik munafe wali kheti kon si h ?

(en)
Posted by
Sandeep Kumar (8168194284)
Sandeep Kumar
Haryana
Karnal
Write Answer
Posted Date (25 May 2019 05:19 PM) Assigned Date (-)
Answered Date (27 May 2019 05:30 PM) Translated Date (-)

Sandeep ji aap medicinal plant jaise aleovera ki kheti kar sakte hai is se kisano ko kafi munafa hota hai. dhanywad

ਬਾਈ ਜੀ ਜਿਹੜਾ ਸਵਾਲ main ਪੁਸ਼ਿਆ ਓਹਦਾ answer ਦਿਓ ਜੀ ?

(pb)
  • 1
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (25 May 2019 05:16 PM) Assigned Date (-)
Answered Date (25 May 2019 05:43 PM) Translated Date (-)

ਜਸਵਿੰਦਰ ਜੀ ਪਨੀਰੀ ਅਗੇਤੀ ਨਹੀਂ ਹੈ ਇਸਨੂੰ ਤੁਸੀ 25 -30 ਦਿਨਾਂ ਦੀ ਨੂੰ ਖੇਤ ਵਿਚ ਲਾ ਸਕਦੇ ਹੋ ਝੋਨੇ ਦੀ ਲਵਾਈ ਖੇਤ ਵਿਚ ਲਾਉਣ ਦੀ ਤਾਰੀਕ 13 ਜੂਨ ਤੋਂ ਬਾਅਦ ਦੀ ਹੈ ਧੰਨਵਾਦ

how to do farming of pearls & is it profitable ?

(en)
Posted by
sahal Siddiqui (8307337179)
sahal Siddiqui
Uttar Pradesh
Amroha
Write Answer
Posted Date (25 May 2019 05:06 PM) Assigned Date (-)
Answered Date (27 May 2019 11:00 AM) Translated Date (-)

Sahal Siddiqui to get all the information about pearl training you can contact with me 9711858258. Thank you.

27 May 2019

give me more information about ship (poster selection)

sir makki nu urea paun toh baad butte edda de ho rhe aa ki karan nd hun ki kita jave ?

(pb)
  • 2
Posted by
gurinder (9855438611)
gurinder
Punjab
Ferozpur
Write Answer
Posted Date (25 May 2019 05:01 PM) Assigned Date (-)
Answered Date (27 May 2019 05:34 PM) Translated Date (-)

gurinder ji kirpa karke daso ke tuc isnu khaad di kini matra payi hai kyuki jyada khaad paun de nal v patte machn lag jande han.dhanwad

Answered Date (25 May 2019 05:12 PM) Translated Date (-)

Zinc di spray kro este

ਸੇਮ ਫਲੀ ਲਗਾਉਣ ਦਾ ਸਹੀ ਸਮਾਂ ਦੱਸੋ ?

(pb)
Posted by
ਜਲਵਿੰਦਰ ਸਿੰਘ ਕੰਗ (8968324198)
ਜਲਵਿੰਦਰ ਸਿੰਘ ਕੰਗ
Punjab
Bathinda
Write Answer
Posted Date (25 May 2019 04:55 PM) Assigned Date (-)
Answered Date (27 May 2019 05:40 PM) Translated Date (-)

ਜਗਵਿੰਦਰ ਜੀ ਸੇਮ ਫਲੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਮਹੀਨਾ ਹੁੰਦਾ ਹੈ ਧੰਨਵਾਦ

sir gawa di fat bahut ght aundi hai fat vdhaun da koi tarika dsso.. ik gll hor dudh da rate vdhn te fat q ghtdi hai ?

(pb)
Posted by
ਗੁਰਦੀਪ ਸਿੰਘ (8437723511)
ਗੁਰਦੀਪ ਸਿੰਘ
Punjab
Sangrur
Write Answer
Posted Date (25 May 2019 04:54 PM) Assigned Date (-)
Answered Date (25 May 2019 05:35 PM) Translated Date (-)

ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

25 May 2019

सर आप जवाब हिंदी में दिया करें

ਸਰ ਜੀ ਭਿੰਡੀ ਦੀ ਕਿਹੜੀ ਕਿਸਮ ਲਗਾ ਸਕਦੇ ਆ ਹੋਣ ?

(pb)
Posted by
Tajinder singh (7508773572)
Tajinder singh
Punjab
Amritsar
Write Answer
Posted Date (25 May 2019 04:50 PM) Assigned Date (-)
Answered Date (27 May 2019 05:37 PM) Translated Date (-)

ਤੁਸੀ ਭਿੰਡੀ ਦੀ ਕਿਸਮ ਜਿਵੇ Punjab no.13 ,Punjab Padmini ,Punjab 7 ,Punjab 8 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Mujhe a Apne tehsil ki mausam ki jankari chahie main MP Rajgarh Biaora kachore Gaon udankhedi ?

(hn)
Posted by
Himmat Dhakad (9993798359)
Himmat Dhakad
Madhya Pradesh
Rajgarh
Write Answer
Posted Date (25 May 2019 04:39 PM) Assigned Date (-)
Answered Date (27 May 2019 05:41 PM) Translated Date (-)

Himmat ji mausam vibhag ke anusar aapke ilake ka mausam saaf rahega.dhanywad

Answered Date (28 May 2019 09:12 AM) Translated Date (-)

Ok sir

sir murra nasal di mjh hai duje sue hai oh hale bni ni, sue nu 9 mahine ho gye ?

(pb)
Posted by
Jass Dhillon (7837431203)
Jass Dhillon
Punjab
Bathinda
Write Answer
Posted Date (25 May 2019 04:13 PM) Assigned Date (-)
Answered Date (25 May 2019 04:17 PM) Translated Date (-)

Tuci uss nu flukarid-ds bolus pett de kiria lai deo, isde nal Agrimin super powder 100gm rojana ate ovumin advance bolus 1 goli rojana deo ate 21 din tak dinde rho, iss nal heat vich aa jawegi..

25 May 2019

Thanks you sir

which variety of paddy is good after NDR 97 paddy ?

(en)
Posted by
harpreet singh (8279422268)
harpreet singh
Uttarakhand
Udham Singh Nagar
Write Answer
Posted Date (25 May 2019 04:12 PM) Assigned Date (-)
Answered Date (01 Jun 2019 02:06 PM) Translated Date (-)

Harpreet ji you can sow varieties like Vivek Dhan 154, VL Dhan 201, Pant Dhan 1, 10,12 , IR24. Thank you

pyaj panjiyan 2019 mp me kaise honge ?

(hn)
Posted by
Pradeep Singh (8963999019)
Pradeep Singh
Madhya Pradesh
Ratlam
Write Answer
Posted Date (25 May 2019 03:51 PM) Assigned Date (-)
Answered Date (06 Jun 2019 03:24 PM) Translated Date (-)

Pradeep ji kripya aap apna swal vistar se pooche taki aapko iske bare men poori jankari di ja sake.dhanywad

sir narme te jantar nu sundi paigi koi hal dsso ?

(en)
Posted by
ਦਵਿੰਦਰ (7814437050)
ਦਵਿੰਦਰ
Punjab
Barnala
Write Answer
Posted Date (25 May 2019 03:49 PM) Assigned Date (-)
Answered Date (27 May 2019 05:45 PM) Translated Date (-)

narme vich sundi di roktham de layi Bifenthrin 10 % EC @300ml nu 150 litre pani vich mila ke spray karo.dhanwad

Answered Date (25 May 2019 05:14 PM) Translated Date (-)

Tusi fame, Takumi, coragen, plethora kr skde o ja fr indoxa, je sasti krni aa fir emamection 5% ja 505 di spray v kr skde ho.

Dudh bhdaane ke liye kya diya jaaye bhains ko ?

(hn)
Posted by
sonu (7988246609)
sonu
Haryana
Panipat
Write Answer
Posted Date (25 May 2019 03:38 PM) Assigned Date (-)
Answered Date (25 May 2019 04:03 PM) Translated Date (-)

Sonu ji dudh vdhane ke liye pashu ki khurak ka pura dian rakhen, Pashu ko rojana 35-40kg hara chara den aur her 3 mahine ke bad deworming kren, baki aap usko anabolite liquid 100ml rojana, gog powder 50gm rojana dena suru kren, isse dudh mai farak padd jayega.

सर जल्दी बताएं मुझे कल नरमे में पहला पानी लगाना है इसमें क्या-क्या फर्टिलाइजर किस डोज में डालें ?

(en)
  • 1
Posted by
pardeep kumar (7508596172)
pardeep kumar
Punjab
Fazilka
Write Answer
Posted Date (25 May 2019 03:37 PM) Assigned Date (-)
Answered Date (27 May 2019 05:47 PM) Translated Date (-)

नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है जो पौटाश का प्रयोग करना होता है उसे मिट्टी में उसकी कमी के अनुसार करें यदि इसकी कमी है तो 20 किलोग्राम प्रति एकड के हिसाब से कर सकते है सल्फर की इसमें जरूरत नहीं होतीं इसका प्रयोग करने से प्रहेज करे

Answered Date (27 May 2019 05:49 PM) Translated Date (-)

Ab first irrigation pr de de kya sir ji ye dose

I want turmeric seeds ?

(en)
Posted by
Subhash Thakur (7358305482)
Subhash Thakur
Himachal Pradesh
Kangra
Write Answer
Posted Date (25 May 2019 03:35 PM) Assigned Date (-)
Answered Date (25 May 2019 05:31 PM) Translated Date (-)

Gurdial Singh Turmeric Farmers Village sallopur Black kahnuwan disst Gurdaspur PUNJAB mobile 94642-26244

Answered Date (25 May 2019 05:36 PM) Translated Date (-)

Subhash Thakur to get turmeric seeds you can contact with me on 9463226244. Thankyou.

pusa basmati rice di puri jankari dyo ji plzz ?

(pb)
Posted by
kamal godara (7301210000)
kamal godara
Punjab
Fazilka
Write Answer
Posted Date (25 May 2019 03:34 PM) Assigned Date (-)
Answered Date (27 May 2019 05:48 PM) Translated Date (-)

kamal ji kirpa karke daso ke tuc Pusa basmati di kehdi kisam bare jankari laina chahunde ho ta jo tuhanu is bare poori jankari diti ja sake.dhanwad

Sir g 1acre makki lyi kini matra corazen pa skde ha. or pani la ke paye ja pani laun to pehla paye ?

(pb)
Posted by
Manpreet Brar (8872625677)
Manpreet Brar
Punjab
Moga
Write Answer
Posted Date (25 May 2019 03:31 PM) Assigned Date (-)
Answered Date (27 May 2019 05:58 PM) Translated Date (-)

Coragen di varto 60 gm nu prati acre de hisab nal varti jandi hai. isdi varto to 5-7 din bad pani lao. dhanwad

27 May 2019

thanks g

Answered Date (27 May 2019 06:08 AM) Translated Date (-)

Jawab deo g

swift gold paddy da kina char dinde a te kine din lende a pakan nu ?

(pb)
Posted by
amandeep (9376840007)
amandeep
Punjab
Patiala
Write Answer
Posted Date (25 May 2019 03:11 PM) Assigned Date (-)
Answered Date (25 May 2019 05:54 PM) Translated Date (-)

Swift gold paddy pakan lai 115-120 din lendi hai. Thankyou.

ਸਰ ਮੈ ਪਰਾਲੀ ਦੀਆ ਗਠਾ ਬੰਨਣ ਵਾਲਾ ਬੇਲਰ ਲੈਣਾ ਹੈ ਕਿਸੇ ਕੋਲ ਪੁਰਾਣਾ ਬੇਲਰ ਖੜਾ ਹੋਵੇ ਤਾ ਮੇਰੇ ਨਾਲ ਸੰਪਰਕ ਕਰੇ 9465052273 ?

(pb)
Posted by
jagjeet singh (9465052273)
jagjeet singh
Punjab
Faridkot
Write Answer
Posted Date (25 May 2019 02:40 PM) Assigned Date (-)
Answered Date (29 May 2019 07:20 PM) Translated Date (-)

ਜਗਜੀਤ ਸਿੰਘ ਜੀ ਪਰਾਲੀ ਦੀਆ ਗਠਾ ਬੰਨਣ ਵਾਲਾ ਸ਼ਕਤੀਮਾਨ ਦਾ ਨਵਾਂ ਬੇਲਰ ਲੈਣ ਲਈ ਤੁਸੀ Karam Kharoud 9826182899 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Answered Date (26 May 2019 02:10 PM) Translated Date (-)

आप कृपया करके अपने ऐरिया के खेती बाड़ी महकमे से संपर्क करें सब्सिडी पर आई है स्कीम

phulo ki kheti kaise kre ?

(hn)
Posted by
Lal Bahadur singh kushwaha (8418019493)
Lal Bahadur singh kushwaha
Uttar Pradesh
Ghazipur
Write Answer
Posted Date (25 May 2019 02:17 PM) Assigned Date (-)
Answered Date (27 May 2019 06:01 PM) Translated Date (-)

आप फूलों की खेती दो तरीके से कर सकते है एक तो सीधा फूलों को मार्किट में बेच सकते हैं और दूसरा फूलों से बीज तैयार करके बेच सकते हैं फूलों को आमतौर पर शहरों में बेचा जाता है जैसे कि दिल्ली चंडीगढ़ लुधियाना और फूलों की काश्त दो तरह की होती है cut flowers और loose flowers, cut flowers में आप rose gerbera gladiolus लगा सकते हैं और cut flowers में marry chrysanthemum आप वगैरह लगा सकते हैं कुछ किस्में खुले खेत में लगा सकते हैं और कुछ सिर्फ ग्रीन हाउस में होंगी खुले में आप gladiolus chrysanthemum aster वगैरह लगा कते है जिनकी मार्किट वैल्यू काफी है यदि आप बीज तैयार करके बेचना चाहें तो इसके लिए कॉन्ट्रेक्ट फार्मिंग होती है BIOCARVE और BEUSCAPE यह दो कंपनियां हैं जो कि आपको मुफ्त् में बीज भी देंगे बिजाई के लिए और आपसे वापिस खरीेदेंगे

ਮੈਂ ਸਬਜੀਆਂ ਦੀ ਖੇਤੀ ਪਹਿਲੀ ਬਾਰ ਕੀਤੀ aa. Vdia ਝਾੜ ਲਈ ਸਲਾਹ ਦਿਉ ਜੀ ?

(pb)
Posted by
khushpreet singh (9888401697)
khushpreet singh
Punjab
Bathinda
Write Answer
Posted Date (25 May 2019 02:09 PM) Assigned Date (-)
Answered Date (27 May 2019 06:05 PM) Translated Date (-)

ਖੁਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਫ਼ਸਲ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

27 May 2019

ਕੱਦੂ, ਭਿੰਡੀ, ਤੋਰੀ, ਪੇਠਾ, ਗਵਾਰਾ,

Answered Date (25 May 2019 03:07 PM) Translated Date (-)

ਵੀਰ ਜੀ ਕਿਹੜੀ ਸਬਜੀ ਬਾਰੇ ਜਾਣਕਾਰੀ ਲੈਣਾ ਚਾਹੁਦੇ ਹੋ ਜੀ

Answered Date (25 May 2019 04:25 PM) Translated Date (-)

ਕੱਦੂ ਭਿੰਡੀ ਤੋਰੀ ਗਵਾਰਾ

25 May 2019

veer ji khet tyar krde tym 2 bori. super per acer de hisaab naal pao , 4 kg PSB ,4 kg MICORAJA pa ke khet tyar kro ji

kesar ki kheti Assam me ki ja Sakti hai ?

(hn)
Posted by
Mutalib Ali (9149600755)
Mutalib Ali
Assam
Kamrup Metropolitan
Write Answer
Posted Date (25 May 2019 02:08 PM) Assigned Date (-)
Answered Date (27 May 2019 06:07 PM) Translated Date (-)

Mutalib Ali ji kesar ki kheti sirf kashmir men hoti hai jaha minus degree tapman hota hai. dhanwyad

इस मौसम में कौनसी फसल लगानी चाहिए ?

(hn)
Posted by
KISHOR MAHAWAR (8094650414)
KISHOR MAHAWAR
Rajasthan
Sawai Madhopur
Write Answer
Posted Date (25 May 2019 01:50 PM) Assigned Date (-)
Answered Date (01 Jun 2019 02:07 PM) Translated Date (-)

किशोर जी इस मौसम में आप ग्वार, कद्दू, मूली, तोरी और खीरा की बिजाई कर सकते हैं, इसके इलावा धान की बिजाई कर सकते हैं, धन्यवाद

SL 44 ਜਵਾਰ ਦਾ ਬੀਜ ਕਿਥੋ ਮਿਲੂ ਤੇ ਇਸ ਦੀ ਬਿਜਾਈ 5 ਜੂਨ ਤੱਕ ਕੀਤੀ ਜਾ ਸਕਦੀ ਹੈ ?

(pb)
Posted by
parvinder singh (8360057770)
parvinder singh
Punjab
S.A.S. Nagar
Write Answer
Posted Date (25 May 2019 01:44 PM) Assigned Date (-)
Answered Date (06 Jun 2019 03:25 PM) Translated Date (-)

ਪਰਵਿੰਦਰ ਜੀ ਇਹ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲੇਗਾ ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ ਧੰਨਵਾਦ

Answered Date (28 May 2019 06:59 PM) Translated Date (-)

ਦੱਸੋ sir ਜੀ

मुझे मोती की खेती की जानकारी मुंबई में कहां मिलेगी ?

(hn)
Posted by
Pramod Mulam (9867777456)
Pramod Mulam
Maharashtra
Sindhudurg
Write Answer
Posted Date (25 May 2019 01:42 PM) Assigned Date (-)
Answered Date (27 May 2019 10:58 AM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

मैं महाराष्ट्र विदर्भ के गोंदिया जिले से हूं हमारे यहाँ केसर की खेती हो सकती है क्या ?

(hn)
Posted by
Mahendrakumar Never (7507121312)
Mahendrakumar Never
Maharashtra
Gondiya
Write Answer
Posted Date (25 May 2019 01:42 PM) Assigned Date (-)
Answered Date (27 May 2019 06:09 PM) Translated Date (-)

असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है