Punjab
Search
ਲਾਲ ਚੌਲ ਵਾਲੀ 201 ਦਾ ਕੀ ਝਾੜ ਹੈ ਜੀ ?
(pb)
201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
95.....1000
Punjab
Sorry 100 mn
ਪਰ੍ਮਲ 105 ਦਾ ਕੀ ਝਾੜ ਹੈ ਜੀ ?
(pb)
Punjab
BR 105 ਕਿਸਮ ਦਾ ਪੂਰਾ ਨਾਮ ਹੈ ਇਹ ਇਕ ਪ੍ਰਾਇਵੇਟ ਕਿਸਮ ਹੈ ਇਹ ਕਿਸਮ ਦਾ ਝਾੜ 30 -35 ਕੁਇੰਟਲ ਪ੍ਰਤੀ ਏਕੜ ਹੈ ਇਹ ਕਿਸਮ 145-150 ਦਿਨਾਂ ਵਿਚ ਪੱਕਦੀ ਹੈ ਇਹ 2 ਨੰਬਰ ਪਾਣੀ ਦੇ ਵਿਚ ਵੀ ਉਗਾਈ ਜਾ ਸਕਦੀ ਹੈ
ਸਰ ਜੀ ਅੰਗੂਰਾਂ ਨੂੰ ਉਲੀ ਰੋਗ ਅਜਿਹਾ ਹੋ ਗਿਆ ਅੰਗੂਰ ਕਾਲੇ ਪੈ ਰਹੈ ਨੇ ਇਸ ਬਿਮਾਰੀ ਬਾਰੇ ਦਸੋ ?
(pb)
Punjab
ਬਲਜੀਤ ਜੀ ਤੁਸੀ ਉੱਲੀ ਦੀ ਰੋਕਥਾਮ ਦੇ ਲਈ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਝੋਨੇ ਦੀ ਪਨੀਰੀ ਪੀਲੀ ਹੈ ਇਸ ਨੂੰ ਠੀਕ ਕਰਨ ਲਈ ਕੀ ਕਰੀਏ ਜੀ ?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
ਝੋਨੇ ਦੀ ਪਨੀਰੀ ਵਿਚ ਸਿਰਫ ਸੁਪਰ ਖਾਦ ਹੀ ਪਾਈ ਆ ਜੀ 1 ਕਨਾਲ ਪਨੀਰੀ ਚ । ਕੀ ਜ਼ਿੰਕ 33% ਹੁਣ ਪਾ ਸਕਦੇ ਆ ਜਾ ਨਹੀਂ । ਜੇ ਹਾਂ ਤਾਂ ਕਿਸ ਤਰਾਂ ਪਾਈ ਜਾ ਸਕਦੀ ਆ । ਜਾ ਚਿਲਟੇਡ ਜ਼ਿੰਕ ਹੀ ਛਿੜਕਾਅ ਕੀਤਾ ਜਾਵੇ । ਹੋਰ ਕੀ ਪਾਇਐ ਤਾਂ ਜਲਦੀ ਪਨੀਰੀ ਤਿਆਰ ਹੋ ਸਕੇ ?
(pb)
Punjab
gurbx ji jekar 33% zinc di varto karde ho ta 17 killo prati acre de hisab nal chitta deo e matra 2-3 saal de layi kaafi hundi hai. jekar chelated zinc di sprya karna chahunde ho ta tuc 200gm nu 150 litre pani vich mila ke spray karo.dhanwad
sir g Cow de ai kiti c te oh white nale Kari jandi hai g ?
(pb)
Punjab
Tuci uss nu concimax bolus 1-1 goli swere sham deni suru kro ate 14 din tak deo, ehh intas company da product hai, iss nal anndar ton infection khtm howega ate jekar oh gaban hoii tan rukk jawegi.
paji khet vich rete da koi hall haiga aa ?
(pb)
Punjab
Kartar ji kirpa karke apna swal vistar nal pucho ta jo tuhanu is bare poori jankari diti ja sake.dhanwad
ssa ਜੀ ਹੁਣ ਨਰਮੇ ਤੋਂ ਇਲਾਵਾ ਕਿਹੜੀ ਫਸਲ ਬੀਜੀ ਜਾ ਸਕਦੀ ਆ । ਪਾਣੀ ਦੀ ਕਮੀ ਹੋਣ ਕਰਕੇ ਨਰਮਾ ਨਹੀਂ ਹੋ ਸਕਦਾ ?
(pb)
Punjab
ਗੁਰਬਕਸ਼ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
17 18 number jiri ka Kitni tarikh Se Shuru Hai ?
(hn)
Punjab
1718 kisam ki nursery aap june mahine men bijai kar sakte hai. iske ilava aap ise mukhya khet men july mahine men lga sakte hai.dhanywad
ganne main pokkaboing ke liye kya Dale ?
(hn)
Punjab
Ankur ji aap iski roktham ke liye bavistin@3gm ko prati liter pani ke hisab se spray karen. dhanywad
जीरा का भाव ?
(hn)
Punjab
शांतिलाल जी जीरा का भाव 15500- 18000 खेती तक चल रहा है धन्यवाद l
राजस्थान में देसी जीरे का क्या भाव है ?
(hn)
Punjab
शांतिलाल जी जीरा का भाव 15500- 18000 खेती तक चल रहा है धन्यवाद l
biofloc fish firming ke training aur succses hai nahi ?
(hn)
Maharashtra
Aap kya bolna chahte ho ek bar plz repeat kijiye biofloc fish farming successful hai ya nai agar aap ye puchna chahte ho to hann successful hai bft
how we reduce of fall down lemon in summer day ?
(en)
Punjab
lovepreet ji put 4-5 kg of vermi compost and do irrigation on time.
sir eh liv 52 only cat dog vaste hai ja mugiya diya bachiya nu v de sakde han je de sakde han da 60 bache 18 day de han kini ml water deyie ?
(pb)
Punjab
Hanji tuci chicks nu v de skde ho, tuci 20ml/100birds de hisab nal isdi varto kr skde ho.
Punjab
Thank you ji
is samey kon kon si sabji beej skte hai ?
(hn)
Punjab
बिजय जी आप जून:- फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज,की बिजाई कर सकते है धन्यवाद
ਨ੍ਯੂਟਰੀ ਬਾਜਰਾ ਬੀਜਣ ਦਾ ਪੂਰਾ ਫਾਰਮੁੱਲਾ ਦਸੋ ਜੀ ਕੀ ਪਾਉਣਾ ਸਭ ਕੁਝ ?
(en)
Punjab
Iss di bijaayi khulle khet vich krn nal paidavaar jyaada hundi hai. Iss da 2-3 kg beej prati acre de vich painda hai. Iss di bijai katara de vich kro. Jinna beej nal nal lgaoge onne ee paude jyaada ugrnge.kaatar ton kataar da faasla 40-50 cm rakho.
Punjab
thnx doctor saab
ਸਰ ਜੀ ਕੱਟੀ ਦੀ ਪੂਛ ਟੁਟ ਗਈ ਸੀ ਜਖਮ ਨਹੀ ਠੀਕ ਹੋ ਰਿਹਾ ਮਹੀਨਾ ਹੋ ਗਿਆ ?
(pb)
Punjab
ਕੱਟੀ ਦੀ ਪੂਛ ਤੇ Topicure ਸਪਰੇ ਦਿਨ ਵਿਚ 3-4 ਵਾਰ ਮਾਰੋ , ਬਾਕੀ ਉਸ ਨੂੰ Avil injection 10ml , Pencilin(DCR) 2.5 gram ਲਗਵਾਓ, ਇਸ ਨਾਲ ਜਖਮ ਜਲਦੀ ਠੀਕ ਹੋਵੇਗਾ.
eh kehda tree aa ji ?
(en)
Punjab
Amandeep ji isnu golden chain tree de nam nal janya janda hai.dhanwad
Punjab
Gulmohar
sir paneeri beeji hai sava 134 nadina di dwai payi upl di sathi eh dsso dwai da asr kinne tym tk rahnda te dwai dubara kdo paa skde aa ?
(en)
Punjab
Manjinder ji eh ik pre emergence herbicide hai jo bijai to 4-5 dina tak spray kiti jandi hai isda asar 15-18 din rehnda hai isdi dubara paniri de ugan te nahi kiti jandi.dhanwad
makki ki kheti ke bare me jankari de ?
(hn)
Punjab
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 होनी चाहिए भारी चिकनी मिट्टी इसकी खेती के लिए उपयुक्त नहीं होती मिट्टी में किसी भी तत्व की कमी जानने के लिए मिट्टी की जांच जरूर करवायें आप इसकी किस्मे जैसे P3522, P1864, KMH-25K45 (Bumper), CoH 8, Bio 9544, KMH 3712.की बिजाई कर सकते है खेती के लिए नदीन रहित और पिछली फसल से मुक्त खेत का ही चयन करें 10-15 सैं.मी. की गहराई पर जोताई करें मिट्टी के भुरभुरा होने तक खेत की 6-7 बार जोताई करें गाय का गला हुआ गोबर 4-6 टन प्रति एकड़ में डालें और खेत में 10 पैकेट एज़ोसपीरीलियम के डालें 45 से 50 सैं.मी. के फासले पर खालियां और मेंड़ तैयार करें सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है
es samay hare chare me koun si fasal le sakte h ?
(hn)
Punjab
DK ji aap hare chare men makki ki bijai kar sakte hai.dhanywad
poultry farm ?
(pb)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी
sir ji 1401 basmati kes tra de kism aa kinea char aa kina rate aa ?
(pb)
Haryana
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
Veer g jehri zameen vich kalar hove othe kehri khad pauni Chahi di a and jis khet vich bajri hove othe pani thora kharda us Vich jiri vich pani layi ki krna Chahida ?
(pb)
Punjab
Harman ji kalar vali jameen vich gypsum di varto karni chaidi hai isdi matra ik quinatl prati acre de hisab nal chitta deo ate jeka rpani mitti vich nahi jeerda ta tuc sulphur@3 killo nu prati acre de hisab nal chitta deo.dhanwad
ਪਛੇਤੀ ਭਿੰਡੀ ਦੀ ਫਸਲ ਕਦੋਂ ਲੱਗ ਸਕਦੀ ਹੈ ਤੇ ਅਗੇਤੀ ਮੂਲੀ ਦੀ ਬਿਜਾਈ ਦਾ ਸਮਾਂ ਕਿਹੜਾ ਠੀਕ ਹੈ ਜੀ ?
(en)
Punjab
ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ
Punjab
ਧੰਨਵਾਦ ਜੀ
bhai ji apa cat fish nu punjab ja punjab ton bahr kite sale kr skdea ?
(en)
Lucky ji cat fish tuci punjab vich nhi sale kr skde isdi sale tuci delhi kr skde ho. Kyuki uthe isdi market kiti jndi hai.
ਸਰ 14 ਝੋਨੇ ਬਾਰੇ ਜਾਣਕਾਰੀ ਦਿਉ ਇਸ ਨੂ ਕਿਹੜੀ ਕਿਹੜੀ ਖਾਦ ਕਿਸ ਟਾਈਮ ਤੇ ਪਾਉਣੀ ਚਾਹੀਦੀ ਏ ?
(pb)
Maharashtra
ਝੋਨੇ ਵਿਚ ਯੂਰੀਆ 90-110 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਆਖਰੀ ਕੱਦੂ ਤੋਂ ਪਹਿਲਾਂ ਤੁਸੀ ਫਾਸਫੋਰਸ ਦੀ ਵਰਤੋਂ ਕਰ ਸਕਦੇ ਹੋ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਅਤੇ ਜੋ ਸੁਪਰ ਖਾਦ ਹੁੰਦੀ ਹੈ ਉਸ ਵਿਚ ਵੀ ਫਾਸਫੋਰਸ ਹੁੰਦਾ ਹੈ ਜੇਕਰ ਤੁਹਾਡੀ ਜਮੀਨ ਵਿਚ ਫਾਸਫੋਰਸ ਦੀ ਕਮੀ ਹੋਵੇ ਤਾਂ ਤੁਸੀ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਦੋਨਾਂ ਵਿਚੋਂ ਕਿਸੇ ਇਕ ਦੀ ਵਰਤੋਂ ਕਰ ਸਕਦੇ ਹੋ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਸਕਦੇ ਹੋ
Punjab
ਧੰਨਵਾਦ ਜੀ
sir je apni jhona de paneeri peeli hoi jandi aa and groth v ne karde koi hall dasso ?
(pb)
Maharashtra
Sukhmander ji jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Sadi gaa bimar ho gyi kujj khandi ni te dudh v ni dindi ?
(pb)
Punjab
Harpreet ji kirpa krke ehh dso uss nu hun bhukar kina hai, tan jo tuhanu sahi jankari diti jaa skee..
Punjab
jekar uss nu bhukar nahi hai tan tuci uss nu vitakind liv liquid 100ml rojana, Aptifast bolus 1-1 goli swere sham, Anabolite liquid 100ml rojana dena suru kro, iss nal farak paa jawega.
21ਝੋਨੇ ਦੀ ਸਰਕਾਰੀ ਖਰੀਦ ਹੋਵੇਗੀ ?
(pb)
Punjab
ਤਰਵਿੰਦਰ ਸਿੰਘ ਜੀ ਝੋਨੇ ਦੀ ਖਰੀਦ ਸਰਕਾਰ ਵਲੋਂ ਹੀ ਤਹਿ ਕੀਤੀ ਜਾਂਦੀ ਹੈ ਇਸ ਬਾਰੇ ਹਾਲੇ ਕੁਛ ਵੀ ਕਿਹਾ ਨਹੀਂ ਜਾ ਸਕਦਾ ਧੰਨਵਾਦ
1121 ਲਾਉਣ ਤੋ ਪਹਿਲਾ ਖਾਲੀ ਵਾਹਣ ਨੂੰ ਨਹਿਰ ਦਾ ਪਾਣੀ ਲਾਉਣਾ ਚਾਹੀਦਾ ਹੈ ਕਿ ਨਹੀ ?
(pb)
Punjab
ਤਰਨਜੀਤ ਜੀ ਕਿਰਪਾ ਕਰਕੇ ਦੱਸੋ ਕੇ ਇਸਦੀ ਬਿਜਾਈ ਕਿਹੜੇ ਤਰੀਕੇ ਨਾਲ ਕਰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
20 june
ਗਾਵਾਂ ਨੂੰ ਲੇਵੇ ਦੇ ਲਈ ਕੀ ਦਿੱਤਾ ਜਾਵੇ ?
(pb)
ਗਾਂਵਾਂ ਦੇ ਚੰਗੇ ਲੇਵੇ ਲਈ Liquid Vitamor H 10ml swere 10ml shame ਨੂੰ ਸੂਣ ਤੋਂ 2 ਮਹੀਨੇ ਪਹਿਲਾਂ ਦਿਉ ਕਾਰਗਿਲ ਦੀ Transition mix ਫੀਡ ਪਾਉ ਜੀ ਇਸ ਨਾਲ ਹਵਾਨਾ ਤੇ ਸਿਹਤ ਦੋਵੇਂ ਸਹੀ ਰਹਿਣਗੇ
ਵੀਰ ਜੀ ਝੋਨੇ ਦੀ ਪਨੀਰੀ ਉਪਰੋ ਸੁੱਕ ਕੇ ਪੀਲੀ ਹੋ ਰਹੀ ਏ ਉਸਨੂੰ ਦੁਬਾਰਾ ਹਰੀ ਤਾਜ਼ੀ ਕਿਦਾ ਕੀਤਾ ਜਾ ਸਕਦਾ ਏ ?
(pb)
Punjab
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
मेरी एप में तहसील और गांव के नाम क्यों नहीं आ रहे हैं ?
(hn)
Punjab
जसवंत सिंह जी एप के बारे में अपना फीडबैक देने के लिए आपका बहुत बहुत धन्यवाद जल्दी ही आपके ज़िले और गांव नाम एप में अपडेट कर दिए जायेगे जी l
sir meri paneeri 10 dina di haigi mai ode vich ki pawa g ?
(pb)
Punjab
ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ
can we spray zinc and ferrous sulphate together please give me answer as soon as possible thankyou ?
(en)
Punjab
Manpreet ji please tell us in which crop you want to spray so that we can provide you proper solution . thank you
Punjab
yes
ਵੀਰ ਜੀ ਜੈिਵਕ ਅਤੇ ਕੁਦਰਤੀ ਖੇਤੀ ਦਾ whatsapp group ਹੋਵੇ ਤਾ ਕਰਪਾ ਕਰਕੇ add ਕੀਤਾ ਜਾਵੇ
(pb)
Punjab
Tusi eh number te sampark karo ji eh kudrati kheti karde hun tohanu agge guide kar denge ji 9815732190 jagtar singh
ਸਤਿ ਸ੍ਰੀ ਅਕਾਲ ਮਾਹਿਰ ਵਿਗਿਆਨੀਆਂ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਰਸੀ ਨਸਲ ਦੀ ਗਊ ਦੇ ਟੀਕਾ ਭਰਵਾਉਣਾ ਹੈ ਉਸ ਦੀ ਕੋਈ ਪਹਿਚਾਣ ਤਫਸੀਲ ਸਾਹਿਤ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ ?
(pb)
Punjab
ਮੇਜਰ ਜੀ ਤੁਸੀ ਜੇਕਰ ਗਾਂ ਨੂੰ ਟੀਕਾ ਭਰਵਾਣਾ ਹੈ ਤਾਂ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਭਰਵਾਂ ਸਕਦੇ ਹੋ ਕਿਉਕਿ ਸਰਕਾਰੀ ਹਸਪਤਾਲ ਵਿਚ ਵਧਿਆ ਨਸਲ ਦੇ ਟੀਕੇ ਹੁੰਦੇ ਹੈ ਜੇਕਰ ਕਿਸੀ ਪ੍ਰਾਈਵੇਟ ਡਾਕਟਰ ਤੋਂ ਭਰਵਾਣਾ ਹੈ ਤਾਂ ਉਹ ਤੁਹਾਡੇ ਭਰੋਸੇ ਵਾਲਾ ਹੋਣਾ ਚਾਹੀਦਾ ਹੈ ਕਿਉਕਿ ਅੱਜ ਕੱਲ ਬਾਜ਼ਾਰ ਵਿਚ ਬਹੁਤ ਸਾਰੇ ਪ੍ਰਾਈਵੇਟ ਸੀਮਨ ਵੀ ਆਉਂਦੇ ਹੈ, ਇਸ ਲਈ ਤੁਸੀ ਟੀਕਾ ਕਿਸੀ ਵਧਿਆ ਮਾਹਿਰ ਡਾਕਟਰ ਤੋਂ ਭਰਵਾਓ ਅਤੇ ਤੁਸੀ ਉਸ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਬਾਕੀ ਸੀਮਨ ਦੀ ਸਹੀ ਪਛਾਣ ਸੀਮਨ ਸਟ੍ਰਾ ਨੂੰ ਦੇਖ ਕੇ ਕੀਤੀ ਜਾ ਸਕਦੀ ਹੈ ਧੰਨਵਾਦ
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ
जनाब गाय भैस को सरसों का तेल कितना देना चाहिए और क्या इसे रोजाना दे सकते है क्या कृपया बताएं ?
(hn)
Rajasthan
आप गाय और भैंस को रोजाना 100 मि.ली. सरसों का तेल दे सकते है यह आप कुल 5 लीटर तक पिला सकते है इसके साथ बच्चेदानी में चिकनाहट पैदा होती है और पशु के दूध में फायदा होता है
veer g meri cow de mok nahi hat rahi ajj ik mahina ho giya plz koi ilaaz daso ?
(pb)
Punjab
Tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
ਖੱਟੀ ਲੱਸੀ ਕਾਫੀ ਗਾੜੀ ਹੋਵੇ ਇਕ ਲੀਟਰ ਬੇਸਣ ਇਕ ਪਾਈਆ ਚੰਗੀ ਤਰ੍ਹਾਂ ਮਿਕਸ ਕਰਕੇ ਤਿੰਨ ਦਿਨ ਦਿਓ ਜੀ
oyester mushroom er modhe choto choto poka ?
(en)
Punjab
Sourav Gorai jiaapke swal ko vistar se janane ke liye hamari team ki tarf se aapko call ki gayi thi lekin aapka number network area se bahr aa raha hai kripya aap apna swal vistar se pooche taki aapko uske hisab se poori jankari di ja sake.dhanywad
sir Jhone lai zinc kehri sahi ah 33% wali ja Multiplex ?
(en)
Punjab
Balwinder ji tuc dona vicho kise di varto kar sakde ho.jekar 33% vali zinc paunde ho ta tuc 25 killo di varto karo ate eh 2-3 saal de layi matra kaafi hundi hai. jekar multiplex di varto kar rahe ho ta 5-6 saal prati acre de hisab nal varto karo.dhanwad
Punjab
25 kg
Punjab
33% sahi aa
direct paddy seeding ke baare mein bataye ?
(hn)
Punjab
धान की सीधी बिजाई सिर्फ दरमियाने से भरी ज़मीनों में की जाती है, हल्की ज़मीनों में धान की सीधी बिजाई करने पर लोहे की कमी आ जाती है, इसके लिए खेत लेज़र कराहे के प्रयोग से सिंचाई वाले पानी का सही तरीके से प्रयोग होता है, खेत को तैयार करने के लिए दो से तीन बार तवियों से जोताई करने के बाद एक बार हल फेरकर सुहागा मारना चाहिए उसके बाद लेज़र कराहे से ज़मीन को समतल करना चाहिए, लेज़र कराहे के प्रयोग के बाद खेत को पानी लगाएं और एक बार हल से जोताई कर सुहागा लगा दें उपयुक्त किस्में: कम समय लेने के लिए पी आर 115 सबसे ज़्यादा उपयुक्त है बिजाई का समय: धान की सीधी बिजाई जून के पहले पखवाड़े में की जा सकती है बीज का उपचार बीज को उल्लीनाशक के घोल में 10-12 घंटे के डुबोएं और इसे बिजाई से पहले छाया में सूखा लें बीज की मात्रा और बिजाई का ढंग: धान की सीधी बिजाई 8-10 किलो बीज प्रति एकड़ प्रयोग कर टेढ़ी प्लेट वाली ट्रेक्टर ड्रिल के साथ 20 सेंटीमीटर दूर कतारों में सूखे खेत बिजाई से पहले सिंचाई किये खेत में करें बीज की गहराई 2-3 सेंटीमीटर रखनी चाहिए, ज़्यादा गहराई पर बीज नहीं जमता, यदि मशीन चाहिए तो आप अपने नज़दीकी कृषि विज्ञान केंदर से संपर्क कर सकते हैं
ਪਸਮਾ ਦਾ ਇਲਾਜ ਪਹਿਲੇ ਸੂਏ ਸੂਈ ਝੋਟੀ ?
(pb)
Punjab
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ
sir anaar ke ped par ful aa rhe h vo niche gir jate fruit aane k liye koi dvaii btavo ?
(hn)
Punjab
Prem ji aap paudhe ko 5-6 killo vermi compost daale. is se paudhe ko tatv mil jayege aur iske fool girne band ho jayege. dhanywad
sir ik month de katti a os nu mok ni hatdi ?
(pb)
Punjab
Tuci Os nu Tablet Banminth fort di 1 goli deo nall hi liquid Broton 120ml 10ml rojana deo Tablet Lupid di 1-1 goli swere shame deo ji es nall farak pe jawe ga
konsi prajati h ?
(hn)
HF breed cow hai ji
solar system di punjab vich koi scheme chall rahi ?
(pb)
Harpeet ji tusi menu 92168 04444 number te call karke gal karlo ji.
sir ji ਆ ਆਪਣੀ ਜਵਾਰ ਨੂੰ ਕੀ ਹੋ ਗਿਆ ?
(en)
Punjab
ਲਵਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਖਾਦ ਕਿਹੜੀ ਪਾਈ ਹੈ ਕਿਉਕਿ ਇਹ ਤੱਤ ਦੀ ਕਮੀ ਦੇ ਕਾਰਨ ਹੋ ਰਿਹਾ ਹੈ
ਪਟਾਸ ਪਾਈ ਸੀ ਜੀ
sir makki nu gnd di spray kine dina di nu krni chaidi aa.. makki 20 din di ho gyi aa nd kanak nd madda motta gnd ho gya ae, hun kehri spray kriye jinde nal makki te v koi asr naa hove nd gnd v mar jave, 1844 makki aa ?
(pb)
Punjab
ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ
sir abhi isme Fool nahi bana hi keya Kare ?
(hn)
Maharashtra
Avdesh ji aap iske uper NPK 19:19:19@1 killo ko 150 litre pani men mila kar spray karen. dhanywad
1121 धान की कौन सी कम्पनी का बीज अच्छा रहेगा ?
(hn)
Punjab
1121 पूसा बासमती है इसका बीज अगर आप सरकारी संस्था से लेते है तो ज्यादा अच्छा परिणाम देती है
कृषि ऋण हेतु ?
(hn)
Punjab
कुलदीप जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
ਨਰਮਾ ਪੀਲਾ ਕਿਉ ਹੋ ਰਿਹਾ ?
(en)
Punjab
ਅਕਾਸ਼ਦੀਪ ਜੀ ਕਿਰਪਾ ਕਰਕੇ ਦੱਸੋ ਤੁਸੀ ਨਰਮੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
super te potash g
super te potash pai aa g
ਵੀਰ ਜੀ ਮੈਂ ਪੀ ਆਰ 122 ਦੀ ਪਨੀਰੀ ਬੀਜੀ ਸੀ ਉਹ ਸਹੀ ਨਹੀਂ ਉਗੀ ਹੁਣ ਆਪਾ ਕਿਹੜੀ ਪਨੀਰੀ ਬੀਜ ਸਕਦੇ ਹਾ ਜਿਸਦਾ ਝਾੜ ਵੀ ਚੰਗਾ ਹੋਵੇ ?
(pb)
Punjab
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
jeere ki kheti kaise ki jati h or konse time pe ?
(hn)
Punjab
जीरे की खेती अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो आप इसकी किस्मे जैसे RZ-19, RZ-19,RZ-223 ,GC 4 की बिजाई कर सकते है जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें इस से किसानो को फायदा ही होता है अगर सही तरीके से की जाये क्युकी इसका रेट हर साल लगभग बढ़ जाता है धन्यवाद
Uttar Pradesh
Kya mathura ki jamin me jeera ho sakta hai or iske liye konsi mitti hoti hai
khumbi ki kheti ke liye Ye Kya Kya Saman ki jarurat padti hai aur usko kaise kiya jata ?
(hn)
Punjab
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Sir ji 1125 jhona lgauna hai te usda jhaad kinna hai,is vich koi dikkat to nahi aundi, is bare dasso ?
(pb)
Punjab
Bhagwant ji pusa basmati 1121 aati hai 1125 nam ki kisam nahi hai.
गरमी में दुध की डिग्री कम कैसे होती है ?
(hn)
आप दूध लेने के बाद और उसे प्रयोग करने के बाद जो दूध बचता है उसे अच्छी तरह गर्म करें फिर उसका ठंडा करें और फ्रिज में लगा दें इस तरह आप घर पर अपना दूध गर्मी में खराब होने से बचा सकते है यदि आप कोई ओर जानना चाहते है तो अपना स्वाल दोबारा विस्तार से पूछ सकते है धन्यवाद