Punjab
Search
jerman shepherd male chahiye kaha se le ?
(hn)
Sonu ji Alwar me ashi nasal ke german shepherd dog lene ke lia aap Rakshit Agrawal 7023824546 (Alwar Dog Kennel) se samparak kare. Thankyou.
मैं कोरबा छत्तीसगढ़ का निवासी हु मैं बटेर पालन करना चाहता हु।इसके बारे में मुझे जानकरी चाहिए।कृपया मार्ग दर्शन करें ?
(hn)
Uttar Pradesh
Visit ICAR-CARI website and call on there number they will guide you. also cal on+919458752037 Dr mamata, veterinary officer from chattisgarh..
7903647427
ssa g aw pneeri 20 trik nu biji c pehla thik c hun 2 din vich es tra di ho gyi pani v tym te laonde a te sam nu kd dinde a ..ki ilaj a jii jrur dasio ?
(en)
Punjab
Sukh dhaliwal ji kirpa karke daso kisam kehdi hai ate beej tuc nva beejya hai ya ghr rakhya, ta jo tuhanu osde hisab nal jankari diti ja sake.dhanwad
ਗੋਬਰ ਗੈਸ ਪਲਾਂਟ ਕਿਥੋਂ ਬਣਵਾਏ ?
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Punjab
Tanks je I call you
ਝੋਨੇ ਦੀ ਪਨੀਰੀ ਦੀ ਗਰੋਥ ਵਾਸਤੇ ਕੋਈ ਫਾਰਮੂਲਾ ਦੱਸੋ 13 ਤਰੀਕ ਨੂੰ ਪਨੀਰੀ ਬੀਜੀ ਸੀਅਤੇ 7 ਤਰੀਕ ਨੂੰ ਲਾਉਣੀ ਆ ਪਰ ਹਲੇ ਕੱਦ ਘੱਟ ਆ ?
(pb)
Punjab
Dear sir paneeri vich urea @3 kg per kanal de hisab nal pao g jiss nal growth hovegi. 25-30 din di paneeri khet vich lgao.
sir sava 27 rete wali zameen ch hoju engine pump nl nehar cho pani lgna penda sir vdiya rahu gi ja sarbati devgorda lga liye ?
(en)
Punjab
Sharry ji sava 27 nu tuc retli ate do number pani dona vich bijai kar sakde ho.dhanwad
gobar gas plant ?
(pb)
Punjab
Manjinder ji kirpa karke apna swal vistar nal pucho ta jo tuhanu is bare poori jankari diti ja sake.dhanwad
sir ji ki kaddo karn ton phla sarron di khal da sitta de sakde ?
(pb)
Punjab
Gurjeet g jhone vich sarson di khal transplanting to baad pao kaddu wele paoun di koi sifarish nhi kiti jndi..
Punjab
Thanks sir
ਸਰ ਝੋਨਾ ਦੀ ਪਨੀਰੀ ਦੀ ਗਰੋਥ ਵਾਸਤੇ ਦੇਸੀ ਫਾਰਮੂਲਾ ਦੱਸੋ ?
(pb)
Punjab
ਗੁਰਦਾਸ ਜੀ ਝੋਨੇ ਦੀ ਪਨੀਰੀ ਦੇ ਲਈ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ ਇਸਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
til ki kheti konse mahine me ki jati h ?
(hn)
Punjab
तिल की बिजाई मध्य जून में भरवी रौणी करने के बाद की जाती है जहाँ पानी की उपयोगिता नहीं है वहां तिल की बिजाई बारिश शुरू होने पर जोकि जून के अंतिम या जुलाई के शुरू में होती है, कर लेनी चाहिए
Sir mere questions da answer te de deya kro ji ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਇਹ ਗਾ ਕਿੰਨੇ ਰੁਪਏ ਦੀ ਹੈ ਅਤੇ ਇਸ ਦੀ ਕਿਹੜੀ ਕਿਸਮ ਹੈ ?
(pb)
ਇਹ ਗਾਂ ਕ੍ਰੋਸ ਨਸਲ ਦੀ ਹੈ ਇਸਦਾ ਰੇਟ ਲਗਭਗ 25-27000 ਤਕ ਹੋ ਸਕਦਾ ਹੈ ਬਾਕੀ ਖਰੀਦਣ ਅਤੇ ਵੇਚਣ ਵਾਲੇ ਦੀ ਆਪਸੀ ਸਹਿਮਤੀ ਤੇ ਨਿਰਭਰ ਕਰਦਾ ਹੈ ..
Cotton m Pehla pani Kab De ?
(en)
Punjab
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है
ਇਸ ਦਾ ਕੀ ਇਲਾਜ ਹੋਵੇਗਾ ?
(pb)
Punjab
ਸੁਖਵੀਰ ਜੀ ਇਸਦਾ ਯੂਪੀਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੱਛਰ ਦਾ ਹਮਲਾ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
सर कपास के पौधे उगते ही जल रहे है ?
(hn)
Punjab
रामचंद्र जी कृपया इसकी फोटो भेजें ताकि आपको इसके बारे में पूरी जानकारी दी जा सके, धन्यवाद
38 ਦਿਨਾਂ ਦਾ ਨਰਮਾ ਸੁੰਡੀ ਦਾ ਅਟੈਕ ਆ ਜੀ ਕਿਹੜੀ ਸਪਰੇਅ ਕਰੀਏ ?
(pb)
Punjab
Sukhjinder g narme vich soondi di roktham lyi Cypermethrin @200 ml per acre ja Awant @200 ml per acre da spray kr skde ho g.
me pind chandbaja purba poultry farm vicho desi croilar de 60 chuche le kk aia ehna nu hun me pani vich agrimin fort pava ja chelated te dose kini pva feed ch mix kr kk pava te hor kina day ki ki cheej poni chahidi liver tonic liv 52 pa reha han ehna diya bimariya kiniya k pendiya ne te hor v info dso ji ehna vare ?
(pb)
Punjab
Hanji tuci ohna nu Agrimin forte powder de skde ho ehh tuci 2-5gm rojana de skde ho, ehh tuci danne vich milla ke v de skde ho, baki tuci liv52 liquid 15ml /100birds de hisab nal de skde ho, baki shedd vich saff safai rkho jiss nal bimari ghtt pendi hai ate ohna nu garmi ton bacha ke rkho.
Punjab
Thanku sir ji 9501910058 plz watsapp te msg send krdo ji ja avda number dedo khi var lod pendi rehndi hai
ਸਾਡੀ ਮੁੱਝ ਸੂਨ ਵਿੱਚ ਚਾਰ ਮਹੀਨੇ ਬਾਕੀ ਹਨ ਕੀ ਮੈਨੂੰ ਚਾਰ ਮਹੀਨੇ ਦੁੱਧ ਲਈ ਬੱਕਰੀ ਖਰੀਦ ਨੀ ਠੀਕ ਹੈ ਜਾਂ ਮੱਝ ?
(pb)
ਦੋਵਾਂ ਨਾਲੋਂ ਦੇਸੀ ਗਾਂ ਲਵੋ ਜੀ ਕਿਉਂਕਿ ਬੱਕਰੀ ਤਿੰਨ ਕੁ ਮਹੀਨੇ ਹੀ ਦੁੱਧ ਦਿੰਦੀ ਹੈ ਤੇ ਮੱਝ ਕਾਫੀ ਮਹਿੰਗੀ ਹੈ ਗਾਂਵਾ ਸਸਤੀਆਂ ਨੇ ਤੇ ਦੁੱਧ ਵੀ ਜਿਆਦਾ ਹੁੰਦਾ ਹੈ ਇਸ ਲਈ ਤੁਸੀਂ ਗਾਂ ਲਵੋ ਜੀ ਜੇਕਰ ਗਾਂ ਨਹੀਂ ਲੈਣੀ ਤਾਂ ਫਿਰ ਬੱਕਰੀ ਲੈ ਲਵੋ
Punjab
ਬੱਕਰੀ ਕਿਸ ਕਿਸਮ ਦੀ ਵਧੀਆ ਰਹੇਗੀ
bakri di tuci beetal nasal rakh skde ho..
Punjab
kine k rupye tak milju
Punjab
ehh usdi growth ate umar te nirbhar krda hai, vdia beetal 15-25000 tak mill skdi hai.
ਸਰੋਂ ਦਾ ਕੀ ਰੇਟ ਆ ਜੀ ?
(pb)
Punjab
Sarson ka rate 3500-3800 rupees per quiental chl rha hai g.
sir mai goat farm start krne vala hu m.p. ke betul destrict se hu kis nasl ki bakri kharidu jisse selling me bhi problem na ho ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
sir mujhe dhan ka beej 1718 bona hai kaisa rahega kya isme koi rog aata hai yaa nahi ?
(hn)
Punjab
1718, 136—138 दिनों में तैयार हो जाती है और उपज 18—20 क्विंटल प्रति एकड़ होती है इसकी पनीरी जून महीने के दूसर पखवाड़े में बोयें
sir 1718 dhan ka beej kaisa rahega isme koi rog ata hai ya nahi ?
(hn)
Maharashtra
1718, 136—138 दिनों में तैयार हो जाती है और उपज 18—20 क्विंटल प्रति एकड़ होती है इसकी पनीरी जून महीने के दूसर पखवाड़े में बोयें
urad h jaldi pkne and or jada amdani k liye kya kren ?
(hn)
Punjab
Nitesh kumar ji aap iske uper npk 19:19:19@1 killo ko 150 litre pani ke hisab se spray karen.
sat Sri akal ji, sir jhone di paneeri (12 days) nu dr. dalal ghol pa sakde ha is nu tiyar karn da formula share krna ji ja waste decomposer pa sakde ha thanx ?
(pb)
Punjab
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਤੁਸੀ ਵੇਸ੍ਟ ਡੀ ਕੰਪੋਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ
mere pass beetal bakra hai uske baal jhad rhe h ivermevtin aur fenbendazole bhi diya koi garda nhi, koi upaye btae ?
(en)
Tuci uss nu Virbac company da Vimeral liquid dena suru kro ehh tuci 10-15ml rojana de skde ho ate 15 din lagatar deo, isde nal tuci Broton liquid 20ml rojana dena suru kro, iss nal farak paa jawega.
uske sath app vimeral dena suru kren, isse farak paddne lggega.
ਮਈ ਅਤੇ ਜੂਨ ਮਹੀਨੇ ਵਿੱਚ ਕਿੰਨੂ ਦੇ ਬਾਗ ਦੇ ਖੇਤ ਦੀ ਵਹਾਈ ਕਰ ਸਕਦੇ ਹਾ ?
(pb)
Punjab
ਜਗਮੀਤ ਸਿਂਘ ਜੀ ਕਿਰਪਾ ਕਰਕੇ ਇਹ ਦੱਸੋ ਜੀ ਕਿ ਜੋ ਤੁਸੀ ਵਹਾਈ ਬਾਰੇ ਪੁੱਛ ਰਹੇ ਹੋ ਇਹ ਵਹਾਈ ਤੁਸੀ ਬੂਟੀ ਜਾਂ ਘਾਹ ਲਈ ਕਰਨੀ ਚੋਦੇ ਹੋ ਜਾਂ ਫਿਰ ਇਸ ਵਿੱਚ ਕੋਈ ਹੋਰ ਫਸਲ ਲੈਣ ਲਈ ਧੰਨਵਾਦ
गुरू जी मुझे जरसी गाय चाहिए जी में Dairy farming business kerna jaa rehaa hu ji में rajsthan hanumangarh se hu ji में 1 गाय से अपना business शुरू करूगा जी ?
(hn)
Punjab
Robin ji Jersey Cow lene ke liye aap Sukhwinder Singh 9814057587,9855621810 Cheena Dairy Farm se samparak kar sakte hai. Thank you.
Punjab
Aap sahiwal nasal ki cow le jiska 12 se 16 kg dudh ho or niche female caff ho. Fir 3-4 mahine k bad same bad ik or cow le skte hai. Jab tak apko puri knowledge na ho sirf desi ya cross breed ki cow rakhe. Experience k bad app pure jersey ya hf rakhe. aise aap apna business bda kr skte hai
ਗੋਭੀ ਦੀ ਪਨੀਰੀ ਲਗਾਉਣ ਦਾ ਸਮਾ ਤੇ ਕਈ ਵਰਾਇਟੀ ਬੀਜੀਏ ?
(pb)
Maharashtra
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ
Punjab
ਇਸ ਦੀ ਪਨੀਰੀ ਲਗਾਉਣ ਦਾ ਸਮਾ ਕਦੋ ਹੈ
ਸਰ ਨਰਮੇ ਵਿੱਚ 12.32.16 ਦਾ ਕੀ ਨਤੀਜਾ ਐ ?
(pb)
Punjab
Satpal ji eh phosphorus tat di kami nu poora kardi hai isdi matra 30-50 killo prati acre de hisab nal paya janda hai eh DAP vala kam kardi hai.dhanwad
Sir supari ka plantation kaise kare ?
(hn)
Maharashtra
Arecanut palm आम चबायी जाने वाली गिरी का स्त्रोत है, जिसे सामान्य तौर पर बीटल नट या सुपारी के नाम से जाना जाता है सुपारी को मिट्टी की व्यापक किस्मों में उगाया जा सकता है, यह फसल जैविक सामग्री से भरपूर चिकनी दोमट मिट्टी में अच्छी तरह उगती है इसके लिए मिट्टी की पी एच 7—8 होनी चाहिए किस्में — Swarnamangala(VTL-12):- इस किस्म के वृक्ष अर्ध लंबे से लंबे होते हैं और छोटी पोरों के साथ मजबूत तना होता है फल का रंग संतरी से गहरा पीला होता है और इसका आकार अंडाकार से गोल और मोटा होता है Vittal Areca Hybrid- 1 (VTLAH-1):- यह छोटे कद की किस्म है और छतरी के आकार की होती है और इसका तना बहुत सख्त होता है इस किस्म के फलों का आकार अंडाकार होता है और ये पीले से संतरी रंग के होते हैं दूसरे राज्यों की किस्में Mangala, Sumangala, Mohitnagar, Hirehalli dwarf. खेत की तैयारी और बिजाई — मिट्टी के भुरभुरा होने तक खेत की दो से तीन बार जोताई करें और खेत को नदीन मुक्त रखें इस फसल की बिजाई के लिए सितंबर से अक्तूबर और मई से जून के महीने की सिफारिश की गई है सुपारी की बिजाई के लिए 2.7 x 2.7 मीटर का फासला उपयुक्त होता है 90 x 90 x 90 सैं.मी. आकार के गड्ढे खोदें जाते हैं इसे बीजों के द्वारा काश्त किया जाता है बीज का उपचार — जड़ों के अच्छे विकास के लिए, गड्ढों में रोपाई से पहले, नए पौधों को IBA@1000ppm और क्लोरपाइरीफॉस 5 मि.ली. प्रति लीटर पानी से दो से पांच मिनट के लिए डुबोएं अंतर फसली — काली मिर्च, कॉफी, वैनिला, इलायची, लौंग और सिटरस आदि फसलें अंतर फसली के तौर पर ली जा सकती हैं खादें — 10 से 20 किलो अच्छी तरह से गली हुई रूड़ी की खाद 5 या इससे अधिक वर्षों के पौधों में डाली जानी चाहिए नाइट्रोजन 100 ग्राम, फास्फोरस 40 ग्राम, पोटाश 140 ग्राम प्रति पौधे में डाली जानी चाहिए जो पौधे 5 वर्ष से कम के हों, उनमें उपर्युक्त खादों की आधी मात्रा पड़ेगी ये खादें जनवरी से फरवरी माह में डालें खरपतवार नियंत्रण और सिंचाई — एक वर्ष में दो से तीन बार कुदाली द्वारा गोडाई की जाती है जहां पर ज़मीन ढलानदार होती है वहां मिट्टी के कटाव को रोकने के लिए उसे सीढ़ीनुमा बनाया जाता है नवंबर — फरवरी और मार्च — मई महीने के दौरान सप्ताह में एक बार सिंचाई की जानी चाहिए तुड़ाई — बिजाई के 5 वर्षों के बाद फल निकलना शुरू होते हैं इसकी तुड़ाई गिरियों के तीन चौथाई पके जाने पर की जाती है
mere pas ek kattiya hai or wo gobar khati hai iska ilaj btaye ?
(hn)
Punjab
उसे आप Flukarid-ds दवा की गोली दें यह आप उसके शरीर के भार के हिसाब से दें इसके साथ आप Sharkoferol liquid 50 मि.ली. रोजाना दें इससे फर्क पड़ने लग जाएगा
हमारी मूंगफली की फसल में सफेद सफेद हो रही हो मूंगफली नहीं आ रही है ?
(hn)
Punjab
मुहम्मद हुसैन जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
ਪਨੀਰੀ ਵਿੱਚ ਨੇਮੋਟੋਡ ਬਿਮਾਰੀ ਦਾ ਉਪਚਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਆਪਣੇ ਸੁਝਾਅ ਦਿਓ ਜੀ ?
(pb)
Punjab
Paneeri vich nematode di roktham lyi Adama company da Nimitz @500 gm per kanal de hisab nal chitta de skde ho g.
sir cucumber vich hari Sundi hai and tela bhi hai and growth lai kehdi spray hove gi ?
(pb)
Punjab
Rubal ji keetan di roktham de layi tuc malathion@2.5ml nu prati liter pani de hisab nal spray karo.isdi growth de layi tuc isde uper NPK 19:19:19@1 killo nu 150 litre pani de hisab nal spray karo.dhanwad
ਕੀ ਹੁਣ ਅਸੀਂ ਮੂਲੀ ਲਗਾ ਸਕਦੇ ਹਾਂ ਜੀ ?
(pb)
Maharashtra
Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ
hamre yaha mitti ki janch kha hoti hai raila banera bhilwara rajasthan se ?
(hn)
Punjab
Yogesh sharma ji Mitti ki Janch ke lia aap apne jile ke Krishi Vigyan Kendra Bhilwara, Agarpura Chouraha, Suwana, KVK, Bhilwara - 313 001 , (Raj.) India Phone : +91-9414576763 se samparak kar sakte hai. Thankyou.
पोल्ट्री फीड फॉर्मूला बताये प्री स्टार्टर का ?
(hn)
Punjab
आप मुर्गियों कि फीड के लिए फीड तैयार करने के लिए 25kg मक्की, 20kg गेहू, 5-6 kg सोयाबीन खल और थोड़ा मिनरल मिश्रण मिलाकर सुबह और शाम को फीड मुर्गियों को डालें, इन्हे पूरी रजवी फीड दें पहले आप थोड़ी थोड़ी फीड डालें जैसे जैसे वो आसानी से हज़म करने लग जाए फिर आप थोड़ी थोड़ी बढ़ा सकते है
Uttar Pradesh
मिनरल mishran क्या होता ह
ਸਰ ਜੀ ਕਪਾਹ ਦੀ ਬਿਜਾਈ ਦਾ ਸਮਾਂ ਕਦੋਂ ਤਕ ਹੈ ?
(en)
Punjab
ਕਪਾਹ ਦੀ ਬਿਜਾਈ ਦਾ ਸਹੀ 1 ਅਪ੍ਰੈਲ ਤੋਂ 15 ਮਈ ਤਕ ਦਾ ਹੁੰਦਾ ਹੈ ਜੀ
Sir vermicompost nu apa ਕਣਕ ਜਾਂ ਝੋਨੇ ਦੀ ਫਸਲ ਨੂੰ v pa skde a nd isda ki benefits aa apa nu ?
(en)
Punjab
gurpreet ji vermi compost nu tuc kise v fasl vich pa sakde ho. isde vich sare tat maujood hunde han ate eh fasl di growth kraun vih madad kardi hai.dhanwad
Punjab
ਹਾਂਜੀ ਪਾ ਸਕਦੇ ਹਾਂ ਇਸ ਨਾਲ ਲਗੁ ਤੱਤਾ ਦੀ ਪੂਰਤੀ ਹੋਵੇਗੀ ਅਤੇ ਮਿੱਟੀ ਵਿੱਚ ਜੈਵਿਕ ਮਾਦਾ ਵਧੇਗਾ
ਝੋਨਾ ਬਾਸਮਤੀ 1718 ਬਾਰੇ ਜਾਣਕਾਰੀ ਦਿਓ g.. Kdo ਪਨੀਰੀ lga skde Kina jhar a acre da ?
(pb)
Maharashtra
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
ਕੁੱਤੇ ਦੀ ਸਿਹਤ ਬਣਾਉਣ ਬਾਰੇ ਦਸੋ ?
(pb)
ਤੁਸੀ ਉਸ ਨੂੰ Royal Canin ਫੀਡ ਦੇਣੀ ਸ਼ੁਰੂ ਕਰੋ ਅਤੇ Pedigree ਵੀ ਦਿਓ, ਬਾਕੀ ਉਸ ਨੂੰ ਤੁਸੀ ਸੋਇਆਬੀਨ ਦੀ ਚੂਰੀ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ
मेरी गाय के मोक दस्त बंद नहीं हो रहे।कीडोँ की दवाई भी दी थी।कृपा हल बताऐं ?
(hn)
Punjab
आप गाय को Biotrim IM इंजेक्शन लगवायें यह आप 20 मि.ली. लगवायें और दो दो दिनों के फर्क से लगवायें इसके आप 3 इंजेक्शन लगवा सकते है इसके साथ आप Broton liqued 50ml रोजाना दें इससे फर्क पड़ जाएगा
hlo sir ,narme di bijai ton baad kine time baad pani dena chahida ?
(en)
Maharashtra
ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ ਜਦੋਂ ਵੀ ਫਸਲ ਦੀ ਸਿੰਚਾਈ ਲਈ ਖਾਰੇ ਪਾਣੀ ਦਾ ਉਪਯੋਗ ਕੀਤਾ ਜਾਵੇ, ਤਾਂ ਸਿੰਚਾਈ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਪ੍ਰਮਾਣਿਤ ਲੈਬੋਰੇਟਰੀ ਤੋਂ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਪਾਣੀ ਵਿਚ ਜਿਪਸਮ ਜਾਂ ਪਾਇਰਾਈਟ ਦਾ ਉਪਯੋਗ ਕਰੋ ਸੋਕੇ ਵਾਲੀਆਂ ਸਥਿਤੀਆਂ ਵਿੱਚ ਖਾਲੀਆਂ ਬਣਾ ਕੇ ਅਤੇ ਇੱਕ ਕਿਆਰੀ ਛੱਡ ਕੇ ਸਿੰਚਾਈ ਕਰੋ ਸੂਖਮ-ਸਿੰਚਾਈ ਸਿਸਟਮ ਅਪਣਾਓ (ਜਿੱਥੇ ਵੀ ਸੰਭਵ ਹੋਵੇ), ਇਸ ਨਾਲ ਸਿੰਚਾਈ ਵਾਲਾ ਪਾਣੀ ਬਚਾਉਣ ਵਿੱਚ ਸਹਾਇਤਾ ਹੁੰਦੀ ਹੈ
Punjab
ਜਿੰਨਾ ਜਿਆਦਾ ਸਮਾਂ ਲੰਘਾ ਸਕਦਾ ਨਰਮਾ ਲੰਘਾ ਦਿਓ ਓਨਾ ਹੀ ਵਧੀਆ ਰਹੁ ਨਰਮਾ
ਸਰ ਜੀ ਮੱਜ ਨੂੰ ਖੰਗ ਆਉਣ ਦੇ ਕੀ ਕਾਰਨ ਹਨ ਤੇ ਕੀ ਇਲਾਜ ਹੈ ਇਕ ਮੱਜ ਨੂੰ ਆਉਦੀ ਸੀ ਹੁਨ ਤਿਨਾ ਮੱਜਾ ਨੂੰ ਆਉਦੀ ਕੋਈ ਦੇਸੀ ਇਲਾਜ ਦਸੋ ਧੰਨਵਾਦ ਜੀ ?
(pb)
ਨਿਰਮਲ ਜੀ ਖੰਗ ਆਉਣ ਤੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਕੋਈ ਤੇਲ ਵਾਲੀ ਚੀਜ਼ ਉਪਰ ਤੋਂ ਪਾਣੀ ਪਿਲਾਣਾ, ਘਿਓ ਨਾਲ ਚੋਪੜੀ ਰੋਟੀ ਦੇਣ ਤੋਂ ਬਾਦ ਪਾਣੀ ਪਿਲਾ ਦੇਣਾ ਜਾਂ ਪਸ਼ੂ ਦੇ ਗਲ਼ ਅੰਦਰ ਕੋਈ ਘਾਹ ਜਾ ਛੋਟਾ ਪੱਤਾ ਲਗਾ ਹੋਣਾ, ਇਸਦੇ ਲਈ ਤੁਸੀ ਉਸ ਨੂੰ Coughton ਪਾਊਡਰ 50 ਗ੍ਰਾਮ ਰੋਜਾਨਾ ਦਿਓ, ਬਾਕੀ ਉਸ ਨੂੰ ਕਿਸੀ ਬੰਦ ਕਮਰੇ ਵਿਚ ਧੂਣੀ ਦਿਓ, ਜਿਸ ਵਿਚ ਪਾਥੀਆਂ ਦੀ ਅੱਗ, ਉਸ ਉਪਰ ਆਟੇ ਦਾ ਬੂਰਾ ਪਾਓ, 2 ਚਮਚ ਖੰਡ ਪਾਓ, 2 ਚਮਚ ਜਵੈਣ ਪਾਓ ਅਤੇ ਉਸ ਚੰਗੀ ਤ੍ਰਾਹ ਇਹ ਧੂਣੀ ਦਵਾਓ, ਇਸ ਨਾਲ ਜਲਦੀ ਫਰਕ ਪੈ ਜਾਵੇਗਾ.
..?
(pb)
Punjab
Ramandeep ji kirpa krke apna swal vistar nal pusho ji tuci ki jankari lenna chahunde ho tan jo tuhanu sahi jankari diti ja ske.
ਬਤਾੳ ਨੂੰ ਫਲ ਨਹੀ ਲਗ ਰਿਹਾ ki kita jave ਕੋਈ ਸਝਾੳ ਦਿਓ ?
(pb)
Punjab
Brinjal di fasal vich NPK 13.O.45 @1 kg per acre da spray kr skde ho g jiss nal fall aounda hai healthy v hunda hai..
sir es butte nu 5 sal ho ge bs ena ki a na kui fal lgeya kui hal daso vdn da ?
(pb)
Punjab
Mang dev ji kirpa karke daso ke tuc isdi bijai kehde tareeke nal kiti hai ta jo tuhanu is bare poori jankari diti ja sake.dhanwad
ਪੌਦ ਗਰੋਥ karn lai kaya kita jave ji ?
(pb)
Punjab
Buta ji kirpa karke eh daso ke tusi kis fasal bare jankari lena chode ho ta jo tuhanu sahi jankari diti ja sake. Thankyou.
Punjab
Gibberellic acid Di sprey karo
sir ji basmati di kehdi variety laiye jo jiada jhad deve thanks g ?
(pb)
Punjab
Sukhmander ji tuc basmati di kisam jive 1509,1718, 1121 kisam di bijai kar sakde ho.dhanwad
ਅਸੀਲ ਮੁਰਗੇ ਦੇ ਬੱਚੇ ਕਿੱਥੋਂ ਮਿਲਣਗੇ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ ਮੁਰਗੇ ਦੇ ਬੱਚੇ ਲੈਣ ਲਈ ਮੇਰੇ ਨਾਲ +91 97815 89637 (ਹਰਦੀਪ ਸਿੰਘ) ਸੰਪਰਕ ਕਰ ਸਕਦੇ ਹੋ .
Soyabean ka beej lena hai nai variety kam dino me pakne wala kahan milega aur kitne me ?
(hn)
Punjab
Deepak g Soyabean ki kisam Alankar, Ankur, PK262, PK308, PK327, PK 472, PK 564, Pusa 16, pusa20, pusa22, pusa24 ki bijaai kr skte ho.
SEEP OCCUPATION DETAIL ?
(hn)
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
desi ਸਰੋਂ Da price dsna in Khanna nd Rajpura mandi ?
(pb)
Punjab
Jaswinder JI Saro da bhaa 3300-4200 tak chal reha hai. Thankyou.
Punjab
4000 de ਆਸ ਪਾਸ ਆ
Makki de fasal nu bejan time kehri ਖਾਦ pauni chahide ha te jis nal makki da ਜਿਆਦਾ ਝਾਂੜ hove ?
(en)
Punjab
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
Punjab
ਪੋਟਾਸ਼+ ਫਾਸਫੋਰਸ ਥੋੜੇ ਵਕਫੇ ਤੇ ਜ਼ਿੰਕ ਪਾਓ
Makki bejan da sahi time kehra ha te makki da kehra ਬੀਜ ਝਾੜ lai wdia ha ?
(en)
Maharashtra
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
moti ki kheti ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
ਨਵੇਂ ਦੁੱਧ ਵਾਸਤੇ ਦਵਾਈ ?
(en)
Punjab
ਜੇਕਰ ਤੁਹਾਡੀ ਮੱਝ ਜਾਂ ਗਾਂ ਨਵੇਂ ਦੁੱਧ ਨਹੀਂ ਹੋ ਰਹੀ ਹੈ ਤਾਂ ਤੁਸੀ ਮੱਝ ਜਾਂ ਗਾਂ ਨੂੰ Flukarid-Ds ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ.ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ .
eh davai kisde lai hai g special ?
(pb)
Punjab
ਅਮਰਜੀਤ ਜੀ ਇੱਕ ਨਦੀਨਨਾਸ਼ਕ ਹੈ ਜਿਸ ਵਿੱਚ 2,4D amine salt ਨਾਮ ਦਾ ਸਾਲਟ ਮੌਜੂਦ ਹੁੰਦਾ ਹੈ ਇਹ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਖਤਮ ਕਰਦਾ ਹੈ ਇਸ ਦੀ ਮਾਤਰਾ 350-500ml ਪ੍ਰਤੀ ਏਕੜ ਹੁੰਦੀ ਹੈ
Punjab
Eh dwai kanak ch batho marn lyi hundi aa gulli dande bina eh baki de kakh maardi aa
Punjab
ਕਣਕ ਵਿੱਚ ਬਾਥੂ ਲਈ ਹੈ ਨਰਮੇ ਤੇ ਬਿਲਕੁੱਲ ਵੀ ਉਪਜੋਗ ਨਾ ਕਰੋ
Punjab
kehri fasal ch isda istmaal kr skde ji
aam ka ped lagane ka samay kab hota hai konsa paudha, lagaye ?
(hn)
Punjab
पौधे अगस्त से सितंबर और फरवरी मार्च के महीने में बोये जाते हैं पौधे हमेशा शाम को ठंडे समय में बोयें फसल को तेज हवा से बचाएं
ik kanal ch sabji laoni hai ji kehri sabji lai jave ji es time baad ch sardi di sabji lava ge ?
(pb)
Punjab
Amarjit ji tuc bhindi, kaddu, kheere di bijai kar sakde ho.dhanwad