Punjab
Search
sir jhone di kehdi paneeri laiye jisda jhad vadhia howe ?
(pb)
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
sir ji sat shri akal ji sir paud pili ho rahi aw ji asi syngenta di cuman l sprey kiti aw ji kive aw ji oh sapry theek ho jau ji jn koi hor kariye jrur jwaab deyo ji jldi plz ?
(pb)
Punjab
Pargat ji kirpa karke isdi photo bhejo ja isde salt da nam daso ta jo tuhanu is bare poori jankari di ja sake.dhanywad
ਵੀਰ ਜੀ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ ਜੀ
ਭਾਰ ਪੈਣ ਦਾ ਕੋਈ ਇਲਾਜ ਦੱਸੋ ?
(pb)
Os nu Injection Tinacal 20ml Injection Tonophos 20ml rojana 3 din lwao ji
ਤੂੜੀ ਨੂੰ ਯੂਰੀਏ ਨਾਲ ਕਿਵੇ ਸੋਧੀਏ ?
(en)
Punjab
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ
ਮੱਧੂ ਮੱਖੀ ਫਾਰਮਰ ਕਿਸਾਨ ਵੀਰਾ ਦਾ ਕੋਈ Whats app ਗਰੁੱਪ ਹੈਗਾ ਤਾ ਮੈਨੂੰ ਗਰੁੱਪ ਵਿੱਚ ਐਡ ਕਰਾ ਦਿਓ ਜਾ Whats app Number send kar deo g ?
(pb)
ਤੁਸੀ ਇੰਸ ਲਿੰਕ ਤੇ ਕਲਿੱਕ ਕਰੋ ਇਹ ਸਫ਼ਲ ਮੱਖੀ ਪਾਲਕਾਂ ਦਾ ਵੱਟਪਅੱਪ ਗਰੁੱਪ ਹੈ ਜੀ https://chat.whatsapp.com/940ZKyWYb1c2TtMWXNC4Ww
Punjab
Thanks sir
ਕੀ ਪਸ਼ੂ ਪਾਲਣ ਲਈ ਦੇ ਰਹੀ ਸਰਕਾਰਾਂ ਲੋਨ ?
(pb)
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਵੇਗੀ ਤੇ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
ਸਬਜੀਆਂ ਨੂੰ ਬਚਾਉਣ ਲਈ ਜੀ ?
(pb)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਸਬਜ਼ੀਆਂ ਨੂੰ ਕੀ ਦਿੱਕਤ ਆ ਰਹੀ ਹੈ ਤਾਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir asi 1401 basmati launi hai es da ke result aa kinna rate aa ke aa kism vadhia aaa daso plz ?
(en)
Haryana
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
egg layer farming me 10000 bird me ek din ki profit kitni hai ?
(hn)
Haryana
Nisha kujur ji aaj ke rate ke hisab se aap 500-1000 rupees tak profit ho jata hai ji.
Rajasthan
500
ਬਗੈਰ (ਪੈਸਟੀਸਾਈਡ) ਸਪਰੈ ਤੋ ਨਰਮਾ ਤਿਆਰ ਕਰਨਾ ਹੈ ਔਰਗੈਨਿਕ ਸਪਰੈ ਕਿਹੜੀ ਕਰੀਏ ਸੁਝਾਅ ਦਿਉ ਜੀ ?
(pb)
Punjab
ਨਰਮੇ ਦੇ ਉਪਰ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
ਵੀਰ ਜੀ
veer ji lassi vich loha or tamba pa ke rakh lvo kuj din baad eh bhut vadia insecticide tyar ho jau ji es da per pump 1 liter pa ke spray kro ji
666 kehdi variety he ?
(pb)
Punjab
666:-ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ
Punjab
sir mere question ka answer do please
धान लगाने की मशीन का वीडियो ?
(hn)
Punjab
धान लगाने की मशीन का वीडियो देखने के लिए आप साथ में दिए गए लिंक पर जाए https://www.youtube.com/watch?v=g-WkqaCaE6c
ਕੀ ਅਸੀਂ ਡਾਕਰ ਵਿੱਚ ਮੂਲੀ ਲਗਾ ਸਕਦੇ ਹਾਂ ਜੀ ?
(pb)
Maharashtra
ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ
Moti ki kheti Kaise kare or Lagat Kitni aayegi ?
(hn)
Rajasthan
Rahul chuhan जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Uttar Pradesh
ji thanks kal call krunga time bta dijiye
punjab vich kehdi kehdi fish di jada demand aw?
(en)
Punjab vich Rohu, common crop , catla and mrigal di demand hai ji.
ਝੋਟੀ ਤੋਂ ਪਹਿਲੇ ਸੂਏ ਵਧੀਆ ਦੁੱਧ ਲੈਣ ਲਈ ਕੀ ਕੀਤਾ ਜਾਵੇ , ਸਲਾਹ ਦੇਵੋ ਜੀ ?
(pb)
Punjab
ਤੁਸੀ ਮੱਝ ਨੂੰ vitum-h 10-10ml ਸਵੇਰੇ ਸ਼ਾਮ ਅਤੇ anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੀ, ਬਾਕੀ ਤੁਸੀ ਉਸਦੀ ਡਿਵਰਮਿੰਗ ਹਰ 3 ਮਹੀਨੇ ਦੇ ਫਰਕ ਨਾਲ ਕਰਵਾਓ ਅਤੇ ਉਸ ਨੂੰ ਹਰਾ ਚਾਰਾ 35-40 ਕਿਲੋ ਰੋਜਾਨਾ ਦਿਓ, ਕਿਉਕਿ ਪਸ਼ੂ ਦਾ ਦੁੱਧ ਅਤੇ ਗਰੋਥ ਉਸਦੀ ਸਹੀ ਖੁਰਾਕ ਤੇ ਨਿਰਭਰ ਕਰਦੀ ਹੈ .
Mai 4 marle di jga ch fish farming karna chahunda ha ehda ki process hai
(pb)
JASPREET ji 4 marle di jagah ghat hovegi ji ghat to ghat tusi 1 acre vich shuru karo ji.
Punjab
veer g mere kol sirf haje 5 marle jga hai fish farming layi guide karo paji
Punjab
Brother mere kol sirf 4 marle jga hai fish farming layi Mai ohde ch he karna chahunda eh Kam guide karo veer g
ਅੱਜ ਅਸੀਂ ਗੰਨੇ ਦੀ 089 ਕਿਸਮ ਲਾ ਰਹੇ ਆਂ ਤੇ ਜਮੀਨ ਚ ਨਮੀਂ ਵੀ ਬਹੁਤ ਹੈ।ਕੀ ਗੰਨਾ ਲਾਉਣ ਤੋਂ ਬਾਅਦ ਈ ਪਾਣੀ ਲਾਉਣਾ ਪੳ ?
(pb)
Punjab
ਸੁਹਾਗਾ ਘੁੱਟ ਕਿ ਮਾਰ ਦਵੋ ਪਾਣੀ ਦੀ ਅਜੇ ਜਰੂਰਤ ਨਹੀ
Uttar Pradesh
नही पानी नहीं लगाना पडेगा
Punjab
Late bahut aa ganna hun but paani bahar niklan to baad hi lagauna
ਨਹੀ ਜੀ
मेरी एप में तहसील और गांव क्यो नही आ रहा है ?
(hn)
Punjab
अनूप वर्मा जी नमस्कार एप के बारे में अपना सुझाव देने के लिए आपका धन्यवाद, कृपया आप हमे अपना गांव, तहसील और जिला बताएं, जल्दी ही यह एप में अपडेट कर दिया जायेगा
sir je asi basmati 1401 laoni he ee kis tra da result ha es da rate kina ha ke eh kism vadhia he asi laga layie daso plz ?
(en)
Haryana
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
Punjab
Daso jaldi sir
layer farming ke liye murgi konsi acchi Aur sasti hai ?
(hn)
Haryana
Mahesh ji agar aap commercial level par layer farming karna chahte hai to venkey company ki BV 300 breed rakh sakte hai. yeh year me 300 se jeyada egg deti hai. iske ilava aap RIR breed bhi rakh sakte hai ji.
सर यह नरमे के पत्तों पर मरोड़ बन रही है क्या क्या कारण है और इसने में को पहला पानी लगाना है इसके साथ क्या क्या फर्टिलाइजर डोज का प्रयोग करें ?
(en)
Punjab
प्रदीप कुमार जी आप इसके ऊपर मछर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
sir ch 27 mirch aa fall vaste kehdi sprey kriye ?
(pb)
Harpreet ji tuc isde uper NPk 19:19:19@1 killo nu 150 litre pani vich mila ke spray karo.dhanywad
Aries di aqua cal+ excel di toshiba kro ji
veere banjar jameen te kank ini vdia ni hoyi te jhona vdia krn lyi ki krna payega ?
(pb)
Punjab
Varinder ji tuc mitti da test krao.isde nal tuhanu pta lag jayega ke tuc kehdi khaad di varto kar sakde ho.ate fasl di paidavar vadia ho jayegi.dhanwad
ਸਰ ਜੀ ਸੀਆਡ ਦੇ ਉੱਪਰ ਨੀਊਟਰੀ ਬਾਜਰਾ ਬਿਜਿਅ ੬ ਦਿਨ ਹੋਏ ਹਨ ਇਸ ਨੂੰ ਦੂਜਾ ਪਾਨੀ ਲਾ ਦਿਤਾ ਇਸ ਵਿਚ ਝੱਟਾ ਘਾਹ ਜੰਮ ਪਿਅ ਹੈ ਇਸਤੇ ਐਟਰਾਜਿਨ ਦੀ ਸਪਰੇ ਕਰ ਸਕਦੇ ਹਾ ?
(pb)
Punjab
ਨਦੀਨਾਂ ਦੀ ਰੋਕਥਾਮ ਦੇ ਲਈ ਫਲੀਆਂ ਵਾਲੀਆਂ ਫਸਲਾਂ ਨਾਲ ਅੰਤਰ-ਫਸਲੀ ਲਗਾਓ ਅੰਤਰ-ਫਸਲੀ ਨਾਲ ਮਿੱਟੀ ਵਿੱਚ, ਪੋਸ਼ਕ ਤੱਤ ਬਣੇ ਰਹਿੰਦੇ ਹਨ, ਜਿਸ ਨਾਲ ਚਾਰੇ ਵਿੱਚ ਵੀ ਪੋਸ਼ਕ ਤੱਤ ਆਓਂਦੇ ਹਨ ਜੋ ਕਿ ਪਸ਼ੂਆਂ ਲਈ ਚੰਗੇ ਹੁੰਦੇ ਹਨ
veer g nrma katha ho reha hai ki kriye ?
(pb)
Punjab
Ajitinderpal ji kirpa krke isdi photo bhejo ta jo tuhanu is bare poori jankari diti ja sake.dhanwad
Dow di deligate kro ji or lassi da spray kro ji
sir ganne me jangli animal h jaise jangli pig neel gaye geedar h ganne ko kaat rhe h iski koi dawai h jo na aaye ye khet me ?
(hn)
Punjab
Azim khan ji aap khet men kandyali tar lga kar iski roktham ki ja sakte kyuki koi bhi spray iske liye sifarish nahi ki ja sakti.dhanywad
Uttar Pradesh
इसके लिए आपको खेत के चारो तरफ तार लगाना होगा जिससे कि खेती में लगी फसल बच सके
sir bhains ko 10 din pehle ak achal me suman aa ke kharb ho gaya tha abh uske dusre achal me bhi dukan aa gaya he mene aap bati thi dawa bhi di thi ab kya karu bataye ?
(hn)
Aap use Injection Zoctim 2.5gm Intravenous lagwo aur baki injection vase hi lgawate rehe sirf ek injection nahi lgana hai apne sirf Injection Megludyne 20ml, Injection Isoflud 5ml Injection Vitame-H 5ml lgwane hai..
ਸਰ ਚਰੀ ਬਾਜਰਾ ਮਿਕਸ ਕਰਕੇ ਬੀਜਿਅ ਹੈ ੧੦ ਦਿਨ ਹੋ ਗਏ ਹਨ ਇਸ ਤੋਂ ਪਹਿਲਾ ਪਾਣੀ ਅਜ ਲਾ ਦਿਤਾ ਹੈ ਅਤੇ ਵਿਚ ਤਾਂਦਲਾ ੲਿਟਸਟ ਹੋਣ ਤੋ ਰੋਕਣ ਲਈ ਕੋਈ ਸਪਰੇ ਕਰ ਸਕਦੇ ਹਾ ਕਿਹੜੀ ਦਵਾਈ ਤੇ ਕਿਨੀ ਮਾਤਰਾ ਵਿਚ ਪਾਈਏ ?
(pb)
Punjab
ਬਿਜਾਈ ਤੋਂ 1-2 ਦਿਨ ਬਾਅਦ ਮਿੱਟੀ ਵਿੱਚ ਨਮੀਂ ਸਮੇਂ 800 ਗ੍ਰਾਮ ਐਟਰਾਜਿਨ ਪ੍ਰਤੀ ਏਕੜ ਵਿੱਚ (150 ਲੀਟਰ ਪਾਣੀ) ਨਾਲ ਸਪਰੇਅ ਕਰੋ ਸਪਰੇਅ ਸਮੇਂ ਮਿੱਟੀ ਵਿੱਚ ਲੋੜੀਂਦੀ ਨਮੀਂ ਹੋਣੀ ਚਾਹੀਦੀ ਹੈ ਬਿਜਾਈ ਤੋ 30 ਦਿਨ ਬਾਅਦ ਇੱਕ ਗੋਡੀ ਕਰੋ ਗੋਡੀ ਤੋਂ ਬਾਅਦ ਬਚੇ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ
Sarso bhav ?
(pb)
Punjab
Manohar ji Saro da bhaa 3300-4200 tak chal reha hai. Thank you.
Punjab
3500 rs per quintal
konsi sabjiya lagane ka time h ?
(hn)
Punjab
Manoj ji aap mooli, kaddu, petha, tori, kheera ki bijai kar sakte hai.dhnaywad
ਜ਼ਮੀਨ ਚਾ ਜੰਤਰ ਬੀਜਣ ਦਾ ਕਿੰਨਾ ਫਾਇਦਾ ਹੋਵੇਗਾ ਜੀ ?
(pb)
Punjab
Dhaincha di green manuring lyi beejayi kiti jndi hai.esnu transplanting de time khet vich mulch kr skde ho g. ess nal urea 25-30 kg prati acre ghat pa skde ho g..
Punjab
ਫਸਲਾਂ ਦੇ ਝਾੜ ਵਿੱਚ ਵੀ ਫਰਕ ਪੈਂਦਾ ਹੈ
sir 1509 di paneri kado rala sakde aa ?
(pb)
Punjab
Basmati 1509 ki paneeri ki beejayi 15-25 June tak kr skte ho g.
ਸਰ ਪਹਿਲੇ ਸੂਏ ਝੋਟੀ ਆ 9 ਮਹੀਨੇ ਦੀ ਗੱਭਣ ਹੈ ਉਸ ਨੂੰ ਚੱਢਾ ਵੱਡਾ ਕਰਨ ਲਈ ਅਤੇ ਦੁੱਧ ਵਧਉਣ ਕਿਹੜੀ ਦਵਾਈ ਦਿੱਤੀ ਜਾਵੇ ?
(en)
Punjab
ਉਸ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ
Dso ji
Bitm h
bhains ki price kitni aa sakti h ?
(hn)
Rajasthan
Yadi yeh gabhin nahi hai to yeh lagbhag 20-25000 tak hai yadi byai hui hai to iska rate dudh ke hisab se hoga, baki khridne wale aur bechne wale per nirbhar krta hai ki woh kitna rate fix krte hai dhanyawad.
1401 muchal di pneeri vich jhanda rog aa geya hai ki ilaaj kita jave ta jo transplant to baad koi problm na ave
(pb)
Punjab
Jhone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai....
kheti kaise kare ?
(hn)
Punjab
Bhavsagar ji kripya aap vistar se pooche ke aap konsi fasl ki kheti karna chahte hai taki aapko iske bare men poori jankari di ja sake.dhanywad
ਸਰ ਜੀ ਇਕ ਏਕੜ ਜ਼ਮੀਨ ਦੇ ਵਿੱਚ 5ਟਰਾਲੀਆ ਗੋਹੇ ਦੀ ਰੋੜੀ ਪਾਈ ਆ ਤੇ 11 ਕਿਲੋ ਯੰਤਰ ਢੀਜਣ ਬੀਜੀਆਂ ਦਿੱਤਾ ਆ ਸਰ ਜੀ ਪਿੱਛੇ ਸਾਲ ਵੀ ਯੰਤਰ ਬੀਜਿਆ ਸੀ ਕੋਈ ਗਲ ਤਾ ਨਹੀਂ ?
(pb)
Punjab
ਬਿਕਰਮ ਜੀ ਤੁਸੀ ਜੰਤਰ ਦੀ ਬਿਜਾਈ ਕਰ ਸਕਦੇ ਹੋ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ
kheera abhi lga sakte h or abhi es time me kon si paidawar thik rahegi ?
(hn)
Punjab
Pravin ji aap is mahine men aap kheere ki kheti kar sakte hai iske liye aap kisme jaise Poona Khira, Himangi, Poinsett, Pusa Uday, Pusa Barkha ki bijai kar sakte hai. dhanywad
veer j pioneer di makki beeji c veer g vicho vicho dab gye aa is da hal dso koi ?
(en)
Punjab
Dilpreet ji isnu khaad kehdi payi hai kirpa karke daso ta jo tuhanu is bare poori jankari diti ja sake.dhanwad
सर जी राम राम मेरा सवाल है कि मैं खुमबी परिक्षण मधुमक्खी परिक्षण लेना चाहता हुँ हरियाणा से ओ.पी.नैन मुझे सही सलाह दें धन्यवाद ?
(hn)
Punjab
ओमप्रकाश नैन जी आपको इसके ट्रेनिंग आपके ज़िले के कृषि विज्ञानं केंद्र से मिलेगी जी आप वह पर जाकर ट्रेनिंग के लिए अपना नाम लिखवा सकते हो जी Kvk का पता आप नोट कर सकते हो जी कृषि विज्ञान केंद्र, PANDU PINDARA JIND (हरियाणा) Contact person Dr R D Panwar , PES Horticulture 9416111847 01681245940
moti ki kheti seep se kaise ki jaati he pleases full detail bataye ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
1121 jiri ki paudh ko kaise boye or kaise dekhbhal kare ?
(hn)
Punjab
बीज की मात्रा और उपचार - टब या बाल्टी में आवश्यक तानुसार बीज को पानी में डालें और अच्छी तरह हिलायें अब जो हल्का बीज पानी पर आ जाये उसे बाहर निकाल दें भारी बीज नीचे बैठ जायेंगे आठ किलो भारी बीज से बोयी पनीरी एक एकड़ के लिए काफी होती है और पनीरी के बूटे नर्म और एक जैसे होते हैं चयनित बीज को 20 ग्राम बाविस्टिन और एक ग्राम स्ट्रैप्टोसाइक्लिन के 10 लीटर पानी के घोल में, बिजाई के 8-10 घंटे पहले डुबो दें ज़मीन की तैयारी, खाद का प्रयोग और बोने का ढंग - 12-15 टन गली सड़ी रूड़ी या कंपोस्ट एक एकड़ के हिसाब से मिट्टी में मिलायें अब खेत को पानी दें ताकि नदीन उग जायें उगे हुए नदीनों को मारने के लिए एक हफ्ते बाद खेत की दो बार जोताई करें उसके बाद पनीरी बोने के समय खेत को पानी से भरे और अच्छी तरह कद्दू करें कद्दू की आखिरी जोताई के समय 26 किलो यूरिया और 60 किलो सुपरफास्फेट प्रति एकड़ के हिसाब से बिखेर दें सेहतमंद पनीरी के लिए 40 किलो जिंक सल्फेट हैप्टाहाइड्रेट या 25.5 किलो जिंक सल्फेट मोनोहाइड्रेट प्रति एकड़ में डालें फिर खेत में 10 और 2 मीटर आकार के क्यारे बनाएं, जो आवश्यकतानुकसार कम अधिक किए जा सकते हैं उपचारित किए भीगे बीज को गीली बोरी के ऊपर 7-8 सैं.मी. मोटी तह में बिखेर दें और ऊपर से गीली बोरी से ढक दें ढके हुए बीज के ऊपर समय समय से पानी छिड़कर कर बीज को गीला रखें इस तरह 24 से 36 घंटे के अंदर बीज अंकुरित हो जायेगा प्रत्येक क्यारे (10 और 2 मीटर) में एक किलो उपचारित और अंकुरित बीज छींटे द्वारा बोयें ज़मीन को बार बार पानी लगाकर गीली रखें पक्षियों से बीज को बचाने के लिए अच्छी तरह गली सड़ी रूड़ी की पतली तह धान की पनीरी बोने के एक दम बाद बिखेर दें पनीरी बाने के 15 दिन बाद 26 किलो यूरिया प्रति एकड़ और डालें पनीरी 24-30 दिनों तक लगाने के लिए तैयार हो जायेगी यदि 45 दिन या इससे अधिक उम्र की पनीरी खेत में लगानी हो तो 26 किलो यूरिया प्रति एकड़ के हिसाब से बिजाई के चार हत्ते बाद और डालें इस तरह 8 किलो बीज से तैयार की 8 क्यारियों की पनीरी एक एकड़ के लिए काफी है यदि पनीरी में किसी कीट या बीमारी का हमला दिखे तो सिफारिश किए ढंग प्रयोग करें पनीरी को लगातार पानी देते रहें जब पनीरी 20-25 सैं.मी. ऊंची या 6-7 पत्तों वाली हो जाये तो समझे पनीरी लगाने के लिए तैयार है यदि पनीरी के नए पत्ते पीले पड़ जायें तो फैरस सल्फेट के तीन छिड़काव हफ्ते हफ्ते के अंतराल पर करें
ਨਰਮਾ ਗਰੋਥ ਨਹੀਂ ਕਰ ਰਿਹਾ ਹੈ ਜੀ ?
(pb)
Punjab
ਸਤਵੰਤ ਜੀ ਕਿਰਪਾ ਕਰਕੇ ਦੱਸੋ ਕਿ ਇਸਦੀ ਬਿਜਾਈ ਕੀਤੇ ਨੂੰ ਕਿੰਨੇ ਦਿਨ ਹੋ ਗਏ ਅਤੇ ਇਸਨੂੰ ਖਾਦ ਤੇ ਤੌਰ ਤੇ ਕੀ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir asi paddy pusa de seedling 18 may nu lai te c but hun oh yellow ho gai aw ?
(en)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Punjab
Zinc di spray 5ml per liter
ਝੋਨੇ ਦੀ ਪਨੀਰੀ ਖੱਟੀ ਹੋ ਰਹੀ ਆ ਉਸਨੂੰ ਕੀ ਪਾਉਣਾ ਚਾਹੀਦਾ ਹੈ ?
(en)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Litchi ka tree kab kon se season me lagana chahiye aur kon si variety lagani chaiye ?
(hn)
Punjab
इसकी बिजाई मॉनसून के तुरंत बाद अगस्त सितंबर के महीने में की जाती है बिजाई के लिए दो साल पुराने पौधे चुने जाते हैं
chelated zinc te ferrous 12% di spray krni aa kini dose payiya paneeri te krni aa spray ?
(pb)
Punjab
Chelated zinc di matra 200gm di varto kiti jandi hai.ate ferrous sulphate di matra 1 killo nu 150 liter pani de hisab nal spray karo.dhanwad
Punjab
40gm per tanki
ਸਰ ਜੀ ਸਤਿ ਸ੍ਰੀ ਅਕਾਲ ਜੀ, ਗਰਮੀਆਂ ਦੀ ਫੀਡ ਤਿਆਰ ਕਰਨੀ ਹੈ, ਜਿਵੇਂ ਕਿ ਮੱਕੀ, DOC,ਚੋਕਰ, ਕੌੜੀ ਖੱਲ, ਸੋਇਆਬੀਨ ਦੀ ਚੋਰੀ,ਜੌਂ, ਚਨਾ ਸਿਲਕਾ, ਕਣਕ, ਦਾਲ ਚੋਰੀ, ਇਨਾਂ ਚੀਜ਼ਾਂ ਚੋਂ ਕਿੰਨੀਆਂ ਮਾਤਰਾ ਪੋਣੀਆ ਹੈ, ਕਿਰਪਾ ਕਰਕੇ ਦੱਸੋਂ ਜੀ ਧੰਨਵਾਦ ਸਹਿਤ ਜੀ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Mai UP .sitapur se hu , sugarcane(ganne) me lahsun(Garlic) ki Intercropping kheti karne ke liye kya karne ke liye ...kab aur kaise kre ?
(hn)
Punjab
Hanji aap iski intercropping kar sakte hai.dhanywad
श्री मान जी नमस्कार-मैं जिला महेंद्रगढ़ हरियाणा से हूं ,क्या मैं स्टीविया की खेती कर सकता हूं ,कहां इसका पौधा मिलेगा किस रेट मिलेगा कोनसी किस्म अच्छी होती है, किस भाव इसकी पत्तियों का रेट रहता है, कोंसे महीने में रोपाई होती है , क्या देखभाल करनी होती है, किरपा सारी जानकरी दीजिए। धन्यवाद ?
(hn)
Punjab
जयपाल जी स्टीविया की खेती के बारे में पूरी जानकारी के लिए आप Aushadhiya kheti vikas sansthan 6268536795 से संपर्क कर सकते है धन्यवाद
ਸਰ ਰੀਫਟ ਸੈਜੇਟਾਂ 5 ਲੀਟਰ ਦਾ ਕੀ ਰੇਟ ਹੈ ?
(pb)
Punjab
ਰੀਫਟ ਸੈਜੇਟਾਂ ਦੇ ਇਕ ਲਿਟਰ ਦੀ ਪੈਕਿੰਗ ਦਾ ਰੇਟ 470 ਰੁਪਏ ਹੈ ਅਤੇ 5 ਲਿਟਰ ਦੀ ਪੈਕਿੰਗ ਦਾ ਰੇਟ ਤੁਹਾਨੂੰ ਡੀਲਰ ਕੋਲੋਂ ਹੀ ਪਤਾ ਲਗੇਗਾ ਧੰਨਵਾਦ
ਇਨਾਂ ਮਿਰਚਾਂ ਦੇ ਬੂਟਿਆਂ ਤੇ ਕਿਹੜਾ ਆਰਗੈਨਿਕ ਸਪਰੇਅ ਕੀਤਾ ਜਾਵੇ
(pb)
Punjab
ਭਗਵੰਤ ਜੀ ਕਿਰਪਾ ਕਰਕੇ ਇਸਦੀ ਫੋਟੋ ਪੂਰੀ ਭੇਜੋ ਤੁਹਾਡੇ ਦੁਆਰਾ ਭੇਜੀ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ ਧੰਨਵਾਦ
HF cow nu sunn ton ke khurak diti jave ?
(pb)
Punjab
Tuci uss nu vitum-h liquid 10-10ml swere sham, anabolite liquid 100ml rojana dena suru kro ate suun to 1 mahina pehla cargill di transition mix feed deni suru kro.
sir broiler chuze jalandhar ch kitho milnge je no. hai taa de do ?
(pb)
Punjab
Jaswinder singh ji Jalandhar vich chuje len lai tusi Manjinder Singh 9876666406 (Shota Poultry Farm) nal samparak kar sakde ho. Thankyou.
प्याज का भाव ?
(hn)
Punjab
गोवर्धन गुरजार जी MP में प्याज़ (Red) का भाव 700-820 रूपये क्विंटल तक चल रहा है, धन्यवाद
ਸਰ ਮੇਰੀ ਜਮੀਨ ਬਹੁਤ ਚੀਕਨੀ ਮਿੱਟੀ ਵਾਲੀ ਏ ਹੁਣ ੳਸ ਵਿਚ ਹਲਕੀ ਜਮੀਨ ਵਾਲੀ ਮਿੱਟੀ ਪਾਈ ਏ 4 ਇੰਚ ਚ ..ਹੁਣ ਉਪਜਾਊ ਸਕਤੀ ਬਣਨ ਲਈ ਕੀ ਕੀਤਾ ਜਾਵੇ ?
(pb)
Punjab
ਰਵਿੰਦਰ ਜੀ ਤੁਸੀ ਇਸਦੇ ਲਈ ਹਰੀ ਖਾਦ ਦੀ ਬਿਜਾਈ ਕਰੋ ਜਿਵੇ ਮੂੰਗੀ ਗਵਾਰ ਜਾ ਜੰਤਰ ਇਸ ਤੋਂ ਇਲਾਵਾ ਤੁਸੀ ਮਿੱਟੀ ਟੈਸਟ ਜਰੂਰ ਕਰੋ ਜਿਸਦੇ ਨਾਲ ਤੁਹਾਨੂੰ ਇਹ ਅੰਦਾਜਾ ਹੋ ਜਾਏਗਾ ਕਿ ਮਿੱਟੀ ਨੂੰ ਕਿਹੜੇ ਤੱਤ ਦੀ ਕਮੀ ਹੈ ਧੰਨਵਾਦ
palak de patte yellow hon to kive bachyea ?
(pb)
Punjab
Malkeet ji palak de patteya de uper tuc NPk 19:19:19@1 liter nu 150 liter pani de hisab nal spray karo.dhanwad
bhindi nu keeda lggn ton kiwe bchaiye ?
(pb)
Punjab
Bhindi vich soondi di roktham lyi Proclaim @70 gm per acre de hisab nal spray kr skde ho g.
ਕੀ ਆਉਣ ਵਾਲੇ ਸਮੇਂ ਵਿੱਚ ਫਸਲਾਂ ਲਈ organic ਦਵਾਈਆਂ ਵੇਚਣ ਲਈ licence ਦੀ ਲੋੜ ਹੋਵੇਗੀ ?
(pb)
Punjab
Harjeet ji oragnic dwayian nu vechan de layi vi license di lod payegi kyuki oragnic dwayian di vi testing hundi hai ke eh orignalhaigiyan han ja nai.dhanwad