Punjab
Search
sir beetal goat Kahan milega ?
(en)
Gulshan kumar ji ashi nasal ki Beetal goat lene ke liye aap Sandeep 9317517763, 9991606387 se samparak kare.
7903647427
mentha me Tel jyada Kaise nikale ?
(hn)
Punjab
खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें
veer ji apa ek khet vicho 1feet mitti chukwauni aw ohde lyi govt kolo koi manjoori b leni pendi aw ?
(pb)
Maharashtra
Sunny ji tuhanu isde koi permission lain di lod nahi paindi hai tuc isnu chakva sakde ho.dhanwad
sir g baani dairy di sikhlaee kitho milde aa teh ki qualification honi chahidi aa please reply ?
(pb)
Punjab
baani dairy di training layi 12th pass qualificationchahidi hai ji. 1-2 dina vich training ho jandi hai ji. eh tohanu nede de baani center to milegi ji. baki tusi 97806 30418 number te jaskarn singh ji nal gal karlo. ehna da baani dairy vich experience hai ji.
thanks sir
cordyceps militaris ( keeda jadi) ki kheti kaise kre or yeh kha sale hota hai koi Bhai btaye ?
(en)
Punjab
nisant ji aap mushroom ke bare men poori jankari ke liye Mota Ram Sharma 9413647325 ji se sampark kar sakte hai.dhanywad
Sir ah mosami da buta agg de sek kar ke jhulas gya hun es nu patt dita jawe jan fir dobara hra ho ju ?
(en)
Maharashtra
Gurjot ji kirpa karke isdi photo dubara bhejo tuhade dwara bheji gayi photo poori upload nahi hoyi hai.dhanwad
ਕਿਸਾਨ ਵੀਰੋ ਮੱਕੀ ਦੀ ਵਧੀਆ growth ਵਾਸਤੇ ਅਤੇ ਵਧੀਆ ਕੱਦ ਵਾਸਤੇ ਕੀ ਵਰਤਣਾ ਚਾਹੀਦੇ ਬੀਜ j1006 ਹੈ ਪੰਜਾਬ ਯੂਨੀਵਰਸਿਟੀ ਲੁਧਿਆਣੇ ਤੋਂ ਚਾਰੇ ਵਾਸਤੇ ਬੀਜੀ ਹੈ ?
(pb)
Punjab
Jashanpreet ji tuc makki di growth de layi hoshi@400ml nu 150 litre pani vich mila ke prati acre de hisab nal spray karo.dhanwad
Punjab
Jashanpreet ji tuc makki di growth de layi hoshi@400ml nu 150 litre pani vich mila ke prati acre de hisab nal spray karo.dhanwad
सरजी मैं डॉग फॉर्म खोलने की सोच रहा हू उसमे मैं जर्मन शेफर्ड औंर लाब्राडोर फिमेल और मेल रखने वाला हू तो उनके बच्चे बेचने को मुझे कुछ मार्केट मे दिक्कत नही आयेंगी ना और सब बच्चे बिग जायेगे ना , मै सर महाराष्ट्र के बुलढाणा डिस्ट्रिक्ट मे रहता हु. यहा पे इंग्लिश कुत्तो का मार्केट कहा पे है और मुझे ओरिजनल लेब्राडॉग के फिमेल के पपी और जर्मन शेफर्ड के फिमेल की पपी कहा पे मिलेंगे और ऊनका रेट क्या चल रहा है अभी बताईयेगा सर मेरा मोबाईल नंबर है 09028111985 ?
(hn)
Punjab
संतोष जी अशी नसल के डॉग लेने और इनके बारे में पूरी जानकारी के लिए आप Dr Rathi 9152688791 से सम्पर्क कर सकते है धन्यवाद
Maharashtra
धन्यवाद सरजी
ਗੋਭੀ ਦੀ ਪਨੀਰੀ ਤਿਆਰ ਕਰਨ ਦਾ ਦੇਸੀ ਨੁਸਖੇ ?
(pb)
Punjab
ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ
How to grow kiwi fruit ?
(hn)
Punjab
It is grown in variety of soils but sandy loam soil having good drainage system is good for kiwi farming. A soil having pH slightly less than 6.9 are best for obtaining maximum yield. Avoid farming in heavy wet soils as it will affect the growth of plant.Hayward: They have broad and flat fruit. The variety requires more chilling hours. Abbott: It is an early flowering and early maturing variety. It has medium sized and oblong shaped fruit. The fruits are very sweet in taste.Allison: It is an early ripening variety. The fruits are sweet in taste.Shelter preparation: As wind is the major limiting factor, kiwi fruit requires shelter for its good growth. To protect crop from wind kiwi requires shelter. Steep land is required for kiwi farming. To bring the soil to fine tilth, thoroughly land is prepared. The planting is done in January-February month. Preparation of pits and filling the pits with FYM is all done in December month. In T-bar system, use row spacing of 4m and plant to plant spacing of 5-6m. In pergola system, use row spacing of 6m. A basal dose of FYM@20kg and NPK mixture @0.5kg containing 15% N is applied every year. After 5 years, Urea@2kg, SSP@3kg and MOP@1.5kg are applied each year. The fertilizer dose of urea is applied in two equal splits i.e. half to two third dose is given in January to February month and rest of the dose is given in April to May month after fruit set. The nutrient dose is given 20-30cm deep and 30cm wide trenching.
eh ki problem ho sakdi aa, teh isda ilaaz ki ho sakda ?
(pb)
Tuci iss nu Liquid Actinovet 15ml 10 bunda din vich 3 varr deo ate Injection Enthimelon 50ml lao te 10ml rojana lwao ji.
sir kinnu de patte yellow ho ge ki krna chahida ?
(pb)
Punjab
Gurmeet ji eh tat di kami de karn hunda hai. isde layi tuc zinc sulphate@3gm nu prati litre pani de hisab nal spray karo.dhanwad
basmati 1121di ਪੀਨਰੀ kdo layi jave ?
(pb)
Maharashtra
Guri chahl ji 1121 di paniri tuc june de dooje pandervade vich beej sakde ho.dhanwad
फंगस का निदान बताया जाए ?
(hn)
Punjab
सन्नी जी यह फंगस नहीं है यह कीट का हमला है इसकी रोकथाम के लिए आप Ekalux 1200 ml प्रति एकड़ के हिसाब से स्प्रे करें धन्यवाद
kinnu k podhe kha se khride jo best quality me ho ?
(hn)
Punjab
Madan lal ji Kinnow Plant len lai tusi Ravi Choudhary 8003892293, 9530002191 nal samparak kar sakde ho. Thank you.
ਸਰ ਜੀ ਝੋਨਾ ਲਗਾਉਣ ਵਾਲੀ ਮਸ਼ੀਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਵੇ ?
(pb)
Maharashtra
ਝੋਨਾ ਲਾਉਣ ਵਾਲੀ ਮਸ਼ੀਨ ਬਾਰੇ ਜਾਣਕਾਰੀ ਲਈ ਤੁਸੀ ਇਹ ਵੀਡੀਓ ਦੇਖ ਸਕਦੇ ਹੋ https://www.youtube.com/watch?v=2L2xhh08cpE
Punjab
Thanks ji
Punjab
ਸੁਖਪ੍ਰੀਤ ਸਿੰਘ ਜੀ ਝੋਨਾ ਲਗਾਉਣ ਵਾਲੀ ਮਸ਼ੀਨ ਬਾਰੇ ਸੰਪੂਰਨ ਜਾਣਕਾਰੀ ਲਈ ਤੁਸੀ Rahul Jain 9814121860 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
Thanks ji
लौकी काफी लग रही है लेकिन झड़ रही है ?
(hn)
Punjab
महेश जी यह फंगस के कारण हो रहा है इसके लिए आप M-45 @4 ग्राम को प्रति लीटर पानी के हिसाब से स्प्रे करें धन्यवाद
ਏ ਦਿਨਾਂ ਵਿੱਚ ਚੱਰੀ ਪਾਣੀ ਕਿਨੇ ਦਿਨਾਂ ਬਾਅਦ ਲੋਣਾ ਚਾਹੀਦਾ ਜੀ ?
(pb)
Punjab
ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਹਾੜੀ ਅਤੇ ਗਰਮੀ ਸਮੇਂ ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ
BENGANI DE PATTE IDA HO RAHE NE ?
(pb)
Punjab
arvinder ji eh fungus de karn ho rahe han isde layi tuc M-45@4 gram nu prati liter pani de hisab nal spray karo. is to ilava tuc isde uper NPK 19:19:19@ 7 gram nu prati litre pani de hisab nal spray karo.dhanwad
sabha mansuri production rate ?
(hn)
Punjab
Ak ji please ask your question in detail so that we can provide you proper information. thank you
sir mai gay ki A.I kar ne gya gay ki servix me infection ho raha tha inj. lagane ke bad bhi sahi nahi hui hai aab kya du usko ?
(hn)
Aap use Lixin IU 4gm 3 din tak bachedani me bhrwae or sath me Liquid Saptigo 105ml 5ml din me 3 bar de isse jaldi theek ho jayegi
ਡਾਕਟਰ ਜੀ ਗਾਂ ਨੂੰ ਤਾਕਤ ਲਈ ਵਧੀਆ ਕੰਪਨੀ ਦਾ ਪਾਊਡਰ ਦੱਸੋ ਤਾਂ ਜ਼ੋ ਸਹੀ ਟਾਈਮ ਤੇ ਨਵੇਂ ਦੁੱਧ ਹੋਵੇ ਅਤੇ ਘਾਟ ਪੂਰੀ ਹੋਵੇ ਦੁੱਧ ਵੀ ਵਧੇ ਇੱਕ ਪਾਊਡਰ ਦੱਸੋ ਜੀ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-ds ਦਵਾਈ ਦੀ ਗੋਲੀ ਦਿਓ ਅਤੇ ਉਸ ਨੂੰ Agrimin ਪਾਊਡਰ 50ਗ੍ਰਾਮ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂ ਦੀ ਗਰੋਥ ਵੀ ਵਧਿਆ ਹੁੰਦੀ ਹੈ ਅਤੇ ਪਸ਼ੂ ਦੀ ਕਮਜ਼ੋਰੀ ਵੀ ਦੂਰ ਰਹਿੰਦੀ ਹੈ .
ਮੋਨੋਸਿਲ ਕਨਾਲ ਪਨੀਰੀ ਚ ਕਿੰਨੀ ਪਾ ਦਿਆ ਜੀ ?
(pb)
Punjab
ਸੁਖਜਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਪਨੀਰੀ ਨੂੰ ਕਿਹੜੇ ਕੀਟ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
hydrabadi gulab ki kuting karwa di hai ab kon sa khad dale ki jisse achhi quality ka mal nikale or jayada mal nikale ?
(hn)
Punjab
तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें
Sir ma paniri bijo va pr 105 and pr121 par eh pili pa rahi va ta na hi growth karn dai va sir please es da koi solution daso ?
(en)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Kitchen gardening bare jaankari deyo?
(en)
Punjab
ਘਰੇਲੂ ਬਗੀਚੀ ਵਿੱਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ-ਬਦਲ ਕੇ ਬੀਜੀਆਂ ਜਾ ਸਕਦੀਆਂ ਹਨ ਤਜਵੀਜ਼ਤ ਮਾਡਲ ਵਿੱਚ ਜੋ ਫਸਲੀ ਚੱਕਰ ਹਨ, ਉਹਨਾਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ਅਤੇ ਸਾਰਾ ਸਾਲ ਸਬਜ਼ੀਆਂ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ ਇੱਕ ਸਾਲ ਵਿੱਚ 6×6 ਮੀਟਰ ਦੇ ਜ਼ਮੀਨ ਦੇ ਟੁਕੜੇ ਉਪਰ 27 ਅਲੱਗ-ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਮਾਡਲ ਰਾਹੀਂ ਚਾਰ ਮੈਂਬਰਾਂ ਦੇ ਪਰਿਵਾਰ (ਦੋ ਬਾਲਗ ਅਤੇ ਦੋ ਬੱਚੇ ) ਦੀ ਵਿਟਾਮਿਨ, ਧਾਤਾਂ ਅਤੇ ਹੋਰ ਜਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ
I want to know about pearl farming. How much, land required, pearl seads and everything about it how can you help me I belongs to Punjab, Shahkot (Jalandhar). please reply ?
(hn)
Rajasthan
Deepak Bhagat to get all the information about pearl training you can contact with me 9711858258. Thank you.
sir sahjan ka paudha kaha milega ?
(hn)
Punjab
Sahjan ka podha aapko apne nazdiki kisi bhi nursery se mil jayega. ya fir aap forest department ki nazdiki nursery se bhi le sakte hai.
ਪਹਿਲਨ ਝੋਟੀ delivery ਚ 3 ਮਹੀਨੇ ਬਾਕੀ ਹਨ। ਪਿਛਲੀਆ ਲੱਤਾ ਵਿੱਚ ਸੋਜ ਆ ਗਈ ਹੈ ਸਾਇਦ ਕੁਝ ਲੜੇਆ ਹੋ ਸਕਦਾ । ਬਹੁਤ ਇਲਾਜ ਕਰਵਾਇਆ ਪਰ ਕੁਝ ਫਰਕ ਨਹੀ ਪਿਆ । ਇਨਫੈਸਨ ਆਈ ਹੈ ਜਾਂਚ ਵਿਚ। ਕਿਰਪਾ ਕਰਕੇ ਉਚਤ ਸਲਾਹ ਦਿਉ ?
(en)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਓ ਤੇ ਨਾਲ ਹੀ ਇੰਜੈਕਸ਼ਨ Avil 10ml , ਇੰਜੈਕਸ਼ਨ Terramycin LA 30ml , 15ml ਦੋਨੋ ਪਾਸੇ ਲਾਓ ਤੇ ਨਾਲ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ ਇਸ ਨਾਲ ਠੀਕ ਹੋ ਜਾਵੇਗੀ
ਕੱਟਾ ਰੱਸਾ ਬੂਹਤ ਖਾਦਾ ਕੀ ਕੀਤਾ ਜਾਵੈ ?
(pb)
ਤੁਸੀ ਉਸ ਨੂੰ Liquid Piperazine ਦਿਓ ਤੇ ਨਾਲ Liquid Sharkaferol 200ml ਲਿਆ ਕੇ 10ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ
Punjab
rassa ni pya pr ode kol jo rak dyo o kahn lag jnda a
bajra kon si company ka beej best ha jo 5 6 bari ho sake ?
(pb)
Punjab
shamsher ji nutrifeed da vadia hunda hai ate is to ilava tuc PAU to v isde beej lai sakde ho.dhanwad
bai jj narme nu hight karwaun de lai ki use kareaa jawe ji. jihde nall narme di hight bigg ho jae ji. hun narme de 12 ja 10 ja 14 patte aa ji. poore one month dah ho giaa ji narma
(pb)
Punjab
jaswinder ji narme da kadd vdhaun de layi NPk 19:19:19@1 killo nu 150 litre pani vich mila ke spray karo.dhanwad
Bai ji jado answer hi nahi dene ta app kyu chlai aa ji
Dekho kinne din ho gae ne puse nu
moti ki kheti kaise kre ?
(hn)
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
ਚਿੱਚੜਾਂ ਦੀ ਰੋਕਥਾਮ ਲਈ ਦਵਾਈ ਕਿਹੜੀ ਬੈਸਟ ਹੈ ?
(pb)
Punjab
ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ
Moti ki kheti kaise kare ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Tripura
hi
Madhya Pradesh
Ji sir plz wtapp 9770085381
mdm aarhu de patte pink colour de ho ke kir rahe ne copper di spray kr skde ha n ja any more solution ?
(pb)
Punjab
Gurbhej ji kirpa karke isdi photo bhejo ta jo tuhanu is bare poori jankari diti ja sake.dhanwad
Punjab
sif g tohde jwab da te pta ni pr mai Nativo di spry kiti hai .thnq
Nasal daso g ?
(pb)
Rajasthan
Eh muurah nasal di majh hai.
Mere sawal da jabab deo g ?
(pb)
Punjab
Arvinder ji tuhade sare swala de jwab ditee gye hai tuci App vich swala de jwab dekh skde ho..
cow de thn lmbe krn waste ?
(pb)
Liquid Vitoal 500ml 10ml swere 10ml shame nu deo nall thana te sarso da tell di mallish karo ji
veer ji aw powder wdia milk lyi ?
(pb)
Punjab
Hanji tuci isdi varto kr skde ho, iss nal pashu da hajma v set rehnda hai pashu jo khnda vdia trike nal hajam hunda ha jiss nal duudh vich v fyada hunda hai .
sir es dawi di paneeri ch kini dose pa sakde aa ?
(pb)
Punjab
amandeep ji eh keetnashak hai kirpa karke daso ke paniri vich koi keet da hamla hai jive seonk. kyuki eh seonk di roktham de layi varti jandi hai.dhanwad
Punjab
Esnu paneeri lyi use na kro esdi jagaha fouradan jisda salt carbofuran 3% hunda oh use kro
makki di bijai da time te khurak daso ?
(pb)
Punjab
Sandeep g Makki Tusi kis purpose lyi beejni Pkaun lai ja Hare chare lyi
bhindi like that ?
(hn)
Punjab
Kamlesh gour ji kripya aap apna swal vistar se pooche taki aapko iske bare men poori jankari di ja sake.dhanywad
sir sadda money plant de patte yellow hor rhe hai koi illaj daso ?
(pb)
Punjab
Ksrsm ji tuc isde uper M-45@4 gram nu prati litre pani de hisab nal spray karo.dhanwad
ਮੱਝ ਦੇ ਫੁੱਲ (ਭਾਰ) ਪੈਣ ਦਾ 100% ਪੱਕਾ ਇਲਾਜ ਦੱਸੋ ?
(pb)
Rajasthan
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
medical Line vich v daso ehe sab kujh oho khandi nahi
makki is tra ho rahi hai koi hall dasso ?
(pb)
Punjab
gagan ji tuhade pichle swala de vich vi photo adhi upload hoyi hai kirpa karke tuc poori photo upload karo ta jo tuhanu is bare poori jankari diti ja sake.dhanwad
ਸਰ ਮਿੱਟੀ ਟੈਸਟ ਕਰਵਾਈ ਸੀ ਜਮੀਨ ਵਿੱਚ ਕੋਈ ਘਾਟ ਨਹੀ ਆਈ ਹੁਣ ਝੋਨੇ ਵਿਚ ਕਿਹੜੀ ਖਾਦ ਪਾਈਏ ਜੋ ਝੋਨਾ ਵਧੀਆ ਬੂਜਾ ਮਾਰੇ ?
(en)
Maharashtra
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
मोती की खेती कैसे करे ?
(hn)
Rajasthan
Abhinav Maurya जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
ਡਾਕਟਰ ਸਾਹਿਬ ਜੀ ਨਮਸਕਾਰ ਜੀ ਸਾਡੇ ਗੋਬਰ ਗੈਸ ਪਲਾਂਟ ਲੱਗਿਆ ਹੋਇਆ ਹੈ ਅਸੀਂ ਇਸ ਨਾਲ ਕੰਮਪੋਸਟ ਖਾਦ ਤਿਆਰ ਕਰਨਾ ਚਾਹੁੰਦੇ ਹਾਂ ਇਸ ਲਈ ਕਿਸ ਤਰਾਂ ਡੱਗੀ ਬਣਾਈ ਜਾਵੇ ਅਤੇ ਗਡੋਏ ਕਿਥੋਂ ਲੲਏ ਜਾ ਸਕਦੇ ਹਨ ?
(en)
Punjab
ਮਨਦੀਪ ਸਿੰਘ ਜੀ ਗੋਬਰ ਗੈਸ ਪਲਾਂਟ ਦੀ ਡੱਗੀ ਬਣਾਉਣ ਬਾਰੇ ਜਾਣਕਾਰੀ ਲਈ ਤੁਸੀ Amrik Singh 9814221784 ਨਾਲ ਸੰਪਰਕ ਕਰ ਸਕਦੇ ਹੋ ਅਤੇ ਗੰਡੋਏ ਲੈਣ ਲਈ ਤੁਸੀ Angrej Singh Bhullar 9417613396 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਗੰਨੇ ਵਿਚ ਡੀਲੈ ਤੋ ਰੋਕਥਾਮ ?
(pb)
Punjab
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ 2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ 3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ
ਸ਼ਬੇਦੂੰ ਜੀ ਜੰਗਲ ਲਗਾਉਣ ਬਾਰੇ ਜਾਣਕਾਰੀ ਲੈਣੀ ਆ ਜੀ ?
(pb)
Punjab
ਇਹ ਜੰਗਲ ਜਪਾਨ ਦੀ ਮੀਆਵਾਕੀ ਤਕਨੀਕ ਦੇ ਮਾਹਿਰ ਸ਼ੂਭੇਂਦੂ ਸ਼ਰਮਾ ਜੋ ਕੇ 9 ਤੋਂ ਵੱਧ ਦੇਸ਼ ਇਚ 100 ਤੋਂ ਵੱਧ ਜੰਗਲ ਲਗਾ ਚੁਕੇ ਨੇ ਉਹ ਇਸ ਕਾਰਜ ਨੂੰ ਆਪਣੀ ਅਗਵਾਈ ਹੇਠ ਲਗਵਾ ਰਹੇ ਹਨ ਤੇ ਉਹ ਦੇਸ਼ ਭਰ ਤੋਂ 100 ਤੋਂ ਵੱਧ ਸਿਖਿਆਰਥੀਆਂ ਨੂੰ ਜੰਗਲ ਲਗਾਉਣ ਦੀ ਸਿਖਲਾਈ ਵੀ ਦੇ ਚੁੱਕੇ ਹਨ ਮੀਆਵਾਕੀ ਜੰਗਲ 30 ਗੁਣਾ ਵੱਧ ਹਰੇ ਅਤੇ 10 ਗੁਣਾ ਵੱਧ ਤੇਜੀ ਨਾਲ ਵਧਦੇ ਹਨ ਆਪਣੇ ਇਲਾਕੇ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਲਈ ਤੁਸੀ ਸਾਡੇ ਨਾਲ 84273-19268 ਨੰਬਰ ਤੇ ਸੰਪਰਕ ਕਰੋ
Punjab
ਇਸ ਉੁੱਪਰ ਕਿੰਨਾ ਖਰਚ ਅਾਉਦਾ ਹੈ ਜੀ ਅਸੀਂ ਲਗਵਾਉਣਾ ਚਾਹੁੰਦੇ ਹਾਂ ।
Punjab
ਇਹ ਸਾਰੀ ਜਾਣਕਾਰੀ ਤੁਹਾਨੂੰ ਉੱਪਰ ਦੱਸੇ ਨੰਬਰ ਤੇ ਹੀ ਮਿਲੇਗੀ ਕਿਉਕੀ ਇਹ ਜਗਾਂ ਦੇ ਹਿਸਾਬ ਨਾਲ ਤੈਅ ਹੋਵੇਗਾ ਜੀ।
mujhe machali palan karna h ?
(hn)
यदि आप मछली पालन शुरू करना चाहते हैं तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, 10th सर्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे .
paddy 121 ?
(en)
Haryana
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Punjab
rana ji kirpa karke apna swal vistar nal pucho ta jo tuhanu is bare poori jankari diti ja sake.dhanwad
jiri me kaun kaun si khad dalni chahiye jaise sulfar, potash zinc inmse se ek acre me kitni matra dalni chahiye aur vahan me dalni chahiye ya kaddu me iske bare me btaye. 1121 lgani hai ?
(hn)
Punjab
धान में बिजाई के 18 दिनों के बाद खादें डालनी शुरू करें जिसमें 36 किलो यूरिया, 27 किलो डी ए पी और 20 किलो पोटाश पायी जाती है यदि आप पिछली फसल में डी ए पी डाली है तो आपको अब डी ए पी डालने की जरूरत नहीं है इसके अलावा एकड़ आप जिंक खेत में डालना चाहते हैं तो आप 21 प्रतिशत या 33 प्रतिशत वाली जिंक खेत में डाल सकते हैं यह 21 प्रतिशत वाली जिंक की मात्रा 25 किलो और 33 प्रतिशत वाली की मात्रा 15—17 किलो होती है यदि आप यह पूरी मात्रा खेत में डाली जाती है तो आपको दोबारा खेत में 2—3 साल तक यूरिया डालने की जरूरत नहीं पड़ती
Punjab
Sulfer 90% 3kg te potash 25kg per acre pa skde o potash nu kuch lok kadu ch v paunde
perfect time 121 ?
(en)
Maharashtra
Rana ji the time for sowing of 121 is 13 june. thank you
Muze moti ke kheti ki jankari chahiye thi please reply me ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
ਪੰਜਾਬ ਵਿੱਚ ਮੋਤੀ ਦੀ ਖੇਤੀ ਕੀਤੀ ਜਾ ਸਕਦੀ ਹੈ ਸਰ। ਕਿਰਪਾ ਕਰਕੇ ਜਾਨਕਾਰੀ ਦਿਉ ਜੀ ?
(pb)
Rajasthan
ਜਰਨੈਲ ਸਿੰਘ ਜੀ ਪੰਜਾਬ ਵਿੱਚ ਮੋਤੀ ਦੀ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਮੇਰੇ ਨਾਲ 9711858258 ਤੇਂ ਸੰਪਰਕ ਕਰ ਸਕਦੇ ਹੋ ਧੰਨਵਾਦ
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
sir aa paniri diya upro noka suk rahia Koi ilaj daso ji ?
(en)
Punjab
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
हमारे खेत में जो करेला लगाया हुआ है उसका फल छोटे रूप में पक जाता है ऐसा क्यों ?
(hn)
Punjab
शिवा जी यह तापमान के कारण हो रहा है इसके लिए आप करेले को समय पर तुड़ाई कर ले धन्यवाद
करेला का सब्जी छोटे से रूप में पक जाता है ?
(hn)
Punjab
शिवा जी यह तापमान के कारण हो रहा है इसके लिए आप करेले को समय पर तुड़ाई कर ले धन्यवाद