Rajasthan
Search
मोती पालन कौन कौन करता है कृपया मुझे भी बताएं ?
(hn)
कुलविंदर सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
majj pehle suue suun Wali aa than bhutt chote aa koi solution ?
(pb)
Punjab
Brar ji tuci uss nu Vitum-h liquid 10-10ml swere sham ate Metabolite powder di rojana 1 pudi deni suru kro, iss nal lewa vdia howega jiss nal thanna vich v farak paa jawega.
sir ji m graduation Han koi kamm suru karna chunda ha distt fzr he ajj kal dekha ja reha ke pasu pal ke dudh dairy paun vich tan cost hi puri hundi h. te jekar khud di paking le passe kafi hon di lor h. m 2-3 kam ekthee suru karna chunda ha jis nal ekk passe gahta pen di halt vich dogee pase munafa hove.ess lai m poultry farm nal nal nimmbo kheti te tamato di kheti karna chunda han. nale manu ehh daso ke tamato ton assi khud sos bna ke vech sakde han es lai sano kis chej di lor h. tan k sanu doje de muh val na dekhna pave. ki mere area mudabik ehh kam thik h. puri jankari deo tan ke foreign Canada barge desa vich jan de bjaee ethhe hi roji chalee ja sake.dhanwad.
(pb)
jhona laun di sahi date ki hai ?
(pb)
Punjab
Amrit Sangha ji tusi 13june nu to jhona la sakde ho. Thankyou.
Punjab
Amrit Sangha g Punjab sarkar vllo is saal jhona laaun di date 13 June kiti hai
Sir Narme di growth bare dso koi spray ?
(pb)
Punjab
Narme di growth lyi pani lga ke urea @25 kg per acre pa skde ho g ja fr NPK 19.19.19 @1 kg per acre da spray kr skde ho g..
ehh 6 month di gaban hai ehh jalle shdd di hai ilagg dso ji ?
(pb)
Punjab
Iss nu tuci Stay projen powder 50gm rojana dena suru kro Ate Calcimust gold liquid 50ml rojana dena suru kro, iss nal farak paa jawega bakii tuci iss nu garmi ton bacha ke rkho..
ਨਿੰਬੂ ਦਾ ਪੋਦਾ ਹੈ ਜੀ ਦੋ ਸਾਲਾਂ ਦਾ ਵਧ ਨੀ ਰਿਹਾ ਤੇ ਨਾ ਫਲ ਲੱਗ ਰਿਹਾ ਹੈ ੳਸ ਵਿਚ ਕੀ ਪਾਇਆ ਜਾਵੇ ਜੀ ?
(pb)
Punjab
ਗੋਰਾ ਜੀ ਨਿੰਬੂ ਦੇ ਪੌਧੇ ਨੂੰ ਤੁਸੀ 3 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟਾ ਵਧਣ ਸ਼ੁਰੂ ਕਰ ਦਏਗਾ ਧੰਨਵਾਦ
Punjab
ਕਿੱਥੇ ਕਿਉ vermicompost
Punjab
kitho milu vermicompost
Punjab
hmm dso
moti ki kheti kaise kre ?
(hn)
Rajasthan
Chandan Kumar जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
ਮੱਝ ਸੂਈ ਨੂੰ 4 ਦਿਨ ਹੋੲੈ ਆ ਕੀ ਖੁਰਾਕ ਦਿੱਤੀ ਜਾਵੇ ?
(pb)
Punjab
ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
paneeri edda kio ho rahi a ji ?
(en)
Punjab
kirpa krke paneeri diyan roots vich nematode check kro g and je eh problem hai tn furadon @1 kg per knal pao g..
paneeri eda ho gyi ji...aa dawai v pyi c 5 din pehla ?
(pb)
Punjab
kirpa krke ess vich use kite chemicals bare dsso and roots di photo bhejo g..
eh paneeri white kio ho rahe ha ji. vich vich yellow ve ha ji ?
(en)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
sir pr 121 jankari deo ?
(pb)
Punjab
PR 121 variety da yield 30.5 quiental per acre hai and eh kisam 140 dina vich pkk ke tyar ho jndi hai. Eh fungus disease lyi resistant hai.
virender ji aapne jo solution bataya hai woh yehi hai kya ?
(en)
isha g malathion 50% mein yahi aata hai...yeh machar, tele chepe ko control krti hai...iss ki maatra 400ml prati acre hai..
ਹਲਦੀ ਪੰਜਾਬ ਵਿਚ ਕਦੋਂ ਲਗਾਈ ਜਾ ਸਕਦੀ ਹੈ ?
(en)
Punjab
ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ
Kya torayi me bone ke time par potash daal sakte hai ?
(hn)
Maharashtra
खेत की तैयारी के समय नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाशियम 20 किलो (म्यूरेट ऑफ पोटाश 35 किलो) को शुरूआती खुराक के तौर पर डालें बिजाई के समय नाइट्रोजन के 1/3 हिस्से के साथ फासफोरस और पोटाश डालें बेलों के शुरूआती विकास के समय या बिजाई के 1 महीने बाद बाकी की मात्रा डालें
sir g jhona lgaun di pakki treek kini confirm aa.kuch log 13 June te kush 20 June kahnde aa ?
(pb)
Punjab
Inderpal g Punjab sarkar vallo is saal jhona laaun di 13 treek hai
सबसे अच्छा धान का वैरायटी का वीडियो भेजिए ?
(hn)
Punjab
तरुण जी आप धन की किस्मे जैसे Dhanteswari, purva,Samleshwari, Asha, Karma mahsuri, Bamleshwari,poornima की बिजाई कर सकते है धन्यवाद
sir veterinary medicine and rog ki jan kari ke liy M.L parihar ki book sahi hai ?
(hn)
Rajasthan
Hanji Rahul ji aap iss book ko padd skte hai isse apko achi jankari mil jayegi.
Uttar Pradesh
thank you sir ji
mujhe dairy farming ki shuruwat karni hai ?
(hn)
Punjab
डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw
सर नमस्कार ये पैकिंग है ये धान की पोध में कितनी मात्रा में प्रयोग करे 16 लीटर वाली टंकी में ?
(hn)
Punjab
Deepak g chelated zinc aap 16 liter wali tanki mein 25-30 gm mila ke spray kr skte ho g.
सर घीया की 15 ft. लम्बी बेल है उस पर फ़ल नहीं आया अभी तक 1 महीना हो गया है ?
(hn)
Punjab
अश्वनी जी आप इसके ऊपर NPK 191919 एक किल्लो को 150 लीटर पानी में मिला कर स्प्रे करें धन्यवाद
paneeri nu urea pai nu 2 din hoye ne, iste lohe zink da spray kr skde haa Hun,patte tan nhi sdn ge upro ?
(pb)
Punjab
Harmandeep g aap paneeri mein ferrous sulphate or chelated zinc ki spray kr skte ho g.
ehh cow hafndi hai isda ilag dso ?
(pb)
Rajasthan
ਤੁਸੀ ਗਾਂ ਨੂੰ ਗਰਮੀ ਤੋਂ ਬਚਾ ਰੱਖੋ, ਇਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ..
Punjab
Thanks ji
Sir basmati 1401 varity lyi jhanda rog roken lyi kehdi dwai vdia compani di hai g pls dsio g ?
(pb)
Punjab
Jhone de vich jhanda rog da koi v pakka ilaaj nai hai. jdo v ihh rog aunda hai tan ohna paudya nu putt deo ate khet vicho baahr sutt deo. iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao, iss nal jhanda rog nu kuch hadd tak control kita ja skda hai.
बॉक्सर पप्पी कहां मिलेंगे ?
(hn)
Punjab
बॉक्सर पप्पी लेने के लिए आप नीरज 9045880588 (The Pet Shop & Aquarium पता: Near Holi Chowk, Masoodabad, Aligarh, उत्तर प्रदेश 202001) से संपर्क कर सकते है धन्यवाद
mushroom ki kheti kaise kare ?
(hn)
Maharashtra
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
ਖੇਤ ਵਿੱਚ ਪਾਣੀ ਵਾਲਾ ਡਿੱਗ ਲਈ ਸਰਕਾਰ ਵੱਲੋਂ ਸਬਸਿਡੀ ਮਿਲ ਰਹੀ ਹੈ ਜਾ ਨਹੀਂ ਦੱਸੋ ਜੀ ਜੇ ਮਿਲ ਦੀ ਹੈ ਤਾਂ ਕਿਸ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ?
(pb)
Punjab
ਜਗਮੀਤ ਜੀ ਇਸ ਬਾਰੇ ਪੂਰੀ ਜਾਣਕਾਰੀ ਦੇ ਲਈ ਤੁਸੀ Mr Mishra 9465884780 9810363807 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਮੱਝ ਨੂੰ ਵੰਡ ਪਾਣੀ ਵਿੱਚ ਭੇ ਕੇ ਪਾ ਸਕਦੇ ਹਾਂ ਤੇ ਕਿੰਨੀ ਮਾਤਰਾ ਵਿਚ ਪਾਇਆ ਜਾਵੇ ?
(pb)
Punjab
ਹਾਂਜੀ ਜਗਜੀਤ ਜੀ ਤੁਸੀ ਵੰਡ ਪਾਣੀ ਵਿਚ ਭਿਗੋ ਕੇ ਵੀ ਖਵਾ ਸਕਦੇ ਹੋ, ਇਹ ਪਸ਼ੂ ਦੇ ਖਾਣ ਤੇ ਨਿਰਭਰ ਕਰਦਾ ਹੈ ਜੇਕਰ ਪਸ਼ੂ ਸੁੱਕਾ ਵੰਡ ਖਾਣਾ ਪਸੰਦ ਕਰਦਾ ਹੈ ਤਾਂ ਸੁੱਕਾ ਹੀ ਦਿਓ, ਜੇਕਰ ਭਿਗੋ ਕੇ ਖਾਂਦਾ ਹੈ ਤਾਂ ਭਿਗੋ ਕੇ ਵੀ ਦੇ ਸਕਦੇ ਹੋ,ਇਹ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਦਿਓ, ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ .
ਸਰ ਜੀ ਸਲਫ਼ਰ ਦਾ ਕਿ ਰੇਟ ਆ ?
(pb)
Punjab
ਬਲਵਿੰਦਰ ਜੀ ਸਲਫ਼ਰ ਦਾ ਰੇਟ ਅਲੱਗ ਅਲੱਗ ਹੁੰਦਾ ਹੈ ਕੰਪਨੀ ਦੇ ਹਿਸਾਬ ਨਾਲ ਤੁਸੀ ਇਸਦੇ ਬਾਰੇ ਲੋਕਲ ਮਾਰਕੀਟ ਵਿਚ ਪਤਾ ਕਰ ਸਕਦੇ ਹੋ ਕਿਉਕਿ ਹਰ ਡੀਲਰ ਦਾ ਅਲੱਗ ਰੇਟ ਹੁੰਦਾ ਹੈ ਧੰਨਵਾਦ
ਸਰ ਜੀ ਜੋ ਸਰਕਾਰ ਵੱਲੋਂ ਪਿੰਡ ਵਿੱਚ ਪਸੂਆ ਨੂੰ ਗਲ ਘੁਟ ਦੇ ਟੀਕੇ ਲਾਏ ਜਾ ਰਹੇ ਇਕ ਝੋਟੀ 7 ਮਹੀਨੇ ਦੀ ਪਹਿਲਣ ਤੇ ਮਝ ਇਕ ਮਹੀਨੇ ਦੀ ਗਬਨ ਆ ਦੁਧ ਦੇਦੀਆ ਉਸ ਨੂੰ ਟੀਕੇ ਲੋਣੇ ਜਰੂਰੀ ਆ ਤੇ ਕਿਨਾ ਲੋਣਾ ਆ ?
(pb)
Punjab
ਹਾਂਜੀ ਸੁਖਦੇਵ ਜੀ ਤੁਸੀ ਇਹਨਾਂ ਨੂੰ ਗਲਘੋਟੂ ਦੀ ਬਿਮਾਰੀ ਦੇ ਟੀਕੇ ਜਰੂਰ ਲਗਵਾਓ, ਇਹ ਇਕ ਸਾਲ ਵਿਚ 2 ਵਾਰ ਲਗਦੇ ਹੈ, ਇਸ ਨਾਲ ਪਸ਼ੂ ਨੂੰ ਗਲਘੋਟੂ ਦੀ ਬਿਮਾਰੀ ਤੋਂ ਬਚਾ ਰਹਿਣਾ ਹੈ, ਕਿਉਕਿ ਜਦੋ ਪਸ਼ੂ ਨੂੰ ਗਲਘੋਟੂ ਦੀ ਬਿਮਾਰੀ ਹੁੰਦੀ ਹੈ ਤਾਂ ਪਸ਼ੂ ਦੇ ਇਲਾਜ ਵਿਚ ਕਾਫੀ ਖਰਚ ਆਉਂਦਾ ਹੈ ਇਸ ਲਈ ਇਹਨਾਂ ਬਿਮਾਰੀਆਂ ਦੇ ਇਲਾਜ ਲਈ ਪਹਿਲਾ ਹੀ ਰੋਕਥਾਮ ਕਰਨੀ ਜਰੂਰੀ ਹੈ .
Punjab
Thanks ji
ਗਊ ਨੁੂੰ ਮੋਕ ਲੱਗ ਗਏੀ ਆ ਏਿਲਾਜ ਵੀ ਕਰਵਾਇਆ ਆ ਪਰ ਮੋਕ ਨਹੀ ਹੱਟ ਰਹੀ ਕੋਈ ਦੇਸੀ ਏਿਲਾਜ ਦੱਸੋ ?
(pb)
Rajasthan
ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
Punjab
Tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
Browen Rice paddy seed this paddy duration of cultivation 70 days this colour of rice Brown ?
(en)
Punjab
susanta ji please ask your question in detail so that we can provide you proper information. thank you
West Bengal
my contact number 9434110685 plz tell me
ਆਪਾ ਗਰਮੀਆ ਚ ਝੋਨੇ ਨੂੰ ਛੱਡ ਕੇ ਕੋਈ ਹੋਰ ਖੇਤੀ ਵੀ ਕਰ ਸਕਦੇ ਹਾ ਕੇ ਨਹੀ ਜਿਵੇ ਕੋਈ ਮਸਾਲੇ ਆਦਿ ?
(pb)
Punjab
ਕਣਕ ਤੋਂ ਬਾਅਦ ਹਲਦੀ ਵੀ ਲਗਾਈ ਜਾ ਸਕਦੀ ਹੈ ਜੀ ਇਸ ਤੋਂ ਇਲਾਵਾ ਮਿਰਚ ਵੀ ਲਗਾਈ ਜਾ ਸਕਦੀ ਹੈ ਜੀ
Punjab
ਕਣਕ ਤੋਂ ਬਾਅਦ ਹਲਦੀ ਵੀ ਲਗਾਈ ਜਾ ਸਕਦੀ ਹੈ ਜੀ ਇਸ ਤੋਂ ਇਲਾਵਾ ਮਿਰਚ ਵੀ ਲਗਾਈ ਜਾ ਸਕਦੀ ਹੈ ਜੀ
moong k bhav ?
(hn)
Punjab
Ajay kumar ji Fatepur me moong ka bhav 7300-7600/ qtl chal raha hai or Jarar me 5680-5780/qtl tak chal raha hai. Thankyou.
basmati1121 da ki rate chl reha hun ?
(pb)
Punjab
ji 1121 da rate lagbhag 2800-3400 rupees prati quintal hunda hai. dhanwad
ਸਰ ਸਾਡੇ ਇੱਕ ਗਾ ਹੈ ਜਿਸਦੇ ਸੂਣ ਵਿੱਚ ਵੀਹ ਦਿਨ ਰਹਿੰਦੇ ਅਸੀ ੳਸ ਕਹਿੜੀ ਦਵਾਈ ਦਾ ਇਸਤਮਾਲ ਕਰੀਏ ਜਿਸ ਨਾਲ ਪਹਿਲੇ ਸੂਏ ਤੋ ਜਿਆਦਾ ਦੁੱਧ ਦੇਵੇ ਪਹਿਲੇ ਸੂਏ ਵਾਈ ਲਿਟਰ ਦੁੱਧ ਸੀ ?
(en)
Punjab
ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ.
paramal 121 ?
(pb)
Punjab
PR 121 variety da yield 30.5 quiental per acre hai and eh kisam 140 dina vich pkk ke tyar ho jndi hai.eh fungus disease lyi resistant hai.
..?
(hn)
Punjab
Manohar ji kripya app apna swal vistar se pushen aap kya jankari lena chahte hai tan jo apko sahi jankari di ja ske.
banraja desi chicken ke bare me btaye ?
(hn)
Punjab
वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है यह देसी मुर्गी है और इसे आसानी से पालन किया जा सकता है आप पहले किसी देसी मुर्गी फार्म पे खुद बाते देख कर आये फिर आपको और भी आसान होगा..
thanks ji
7903647427
ਵੀਰ ਜੀ ਕਿੰਨੋ ਦੇ ਬੂਟੇ ਦੇ ਪੱਤੇ ਇਸ ਤਰਾ ਹੋ ਕੇ ਮਚ ਰਹੇ ਹਨ ਕਿਰਪਾ ਕਰਕੇ ਕੋਈ ਇਲਾਜ ਦੱਸੋ ਘਰ ਵਿਚ ਰੇਤੇ ਵਿਚ ਲੱਗਿਆ ਹੈ ?
(pb)
Punjab
KS ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਖਾਦ ਦੇ ਤੌਰ ਤੇ ਕੀ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir makki beeji hai isnu dusra pani kdo laya jawe hfta ho gya beeje nu stomp di sprey v krti aa ?
(en)
Punjab
ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ ਇਸ ਨਾਲ ਪਾਣੀ ਵੀ ਬਚਦਾ ਹੈ
ਸਰ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਇਹ ਕਰੇਲੇ ਨੂੰ ਪੀਲੇ ਹੋਣ ਵਾਲੀ ਕਿਹੜੀ ਬਿਮਾਰੀ ਹੈ ਇਸ ਦਾ ਇਲਾਜ ਦੱਸੋ ਜੀ
(pb)
Punjab
ਪ੍ਰਤਾਪ ਜੀ ਇਹ ਗਰਮੀ ਦੇ ਕਾਰਨ ਹੋ ਰਿਹਾ ਹੈ ਅਤੇ ਦੂਜਾ ਕਾਰਨ ਕਰੇਲੇ ਨੂੰ ਜ਼ਿਆਦਾ ਸਮੇ ਵੇਲ ਤੇ ਰਹਿਣ ਦਾ ਹੈ ਇਸ ਲਈ ਕਰੇਲਿਆਂ ਨੂੰ ਸਮੇ ਸਿਰ ਤੋੜ ਲਿਆ ਜਾਏ
sir 121 paneeri nu jink nal pic ch jo dwai rla k pai c hun paneeri de patte upero sadan j lag paye a
(pb)
Punjab
Sukhwinder g paneeri vich fungicide da spray kro jiss nal thik ho javegi.
sir is bel ka kya naam hai ?
(hn)
Punjab
ravinder ji aap iske bare men poori jankari ke liye Balwinder Singh Lakhewali 98142-39041.ji se sampark kar sakte hai.dhanywad
बकरी पालन के लिये अच्छा ट्रेनिंग सेंटर बताये जो ग्वालियर से नजदीक हो ?
(hn)
आशीष कुमार जी बकरी पालन की सबसे बेस्ट ट्रेनिंग CIRG मथुरा में दी जाती है आप यह वेबसाइट पर क्लिक करे और उनकी ट्रेनिंग लिस्ट देख सकते हो या फिर इनको कॉल करके भी ट्रेनिंग के बारे में पूछ सकते हो अगर आपको यह दूर पड़ता है तो आप अपने ज़िले के KVK से भी ट्रेनिंग ले सकते है जी http://www.cirg.res.in/educations/training
Madhya Pradesh
sir bakri sell karne ke liye market kai khoje pls bataiye
Madhya Pradesh
sir aap apna contect no de sakte hai kya pls
सर हमारी कपास की फसल एक महिने की हो गई है उसका पत्ता सिकुड़ रहा है क्रपया कोई अच्छी दवा बताएं ?
(hn)
Punjab
Raju g yeh problem temprature ke effect se hai. es mein pehle pani lga ke gudaayi kro g..
Nimboo(Lemon) and Mausami(Lime Lemon) ki fasal ke Patte Mud or sikud rhe h. Or Fal ke Phool bahut aate h pr fal nahi lagte Phul jhad jate h ?
(en)
Rajasthan
Malkiat ram ji patte sukne or murne ke bohat sare karan ho sakte hai is ke bare me puran jankari ke lia aap mere sath 8003892293, 9530002191 nal samparak kar sakde ho. thankyou.
ਸਰ ਜੀ ਕੱਦੂ ਤੋਂ ਪਹਿਲਾਂ ਪੋਟਾਸ਼ ਅਤੇ ਜਿੰਕ ਇਕੱਠੇ ਮਿਲ ਕੇ ਪਾ ਸਕਦੇ ਹਾਂ ਜਾ ਨਹੀ ਕਿਹੜੀ ਪੋਟਾਸ਼ ਪਾਈਏ ਕਲੋਰਾਈਡ ਜਾ ਨਾਈਟਰੇਟ ?
(pb)
Punjab
ਗੁਰਪ੍ਰੀਤਮ ਜੀ ਤੁਸੀ ਕੱਦੂ ਦੇ ਸਮੇ ਪੋਟਾਸ਼ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 20 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜਿੰਕ ਨੂੰ ਤੁਸੀ ਯੂਰੀਆ ਦੇ ਨਾਲ ਰਲਾ ਕੇ ਬਿਜਾਈ ਤੋਂ ਬਾਅਦ ਵਰਤ ਸਕਦੇ ਹੋ ਧੰਨਵਾਦ
Sir jhone nu har saal ?
(en)
Punjab
ashish ji kirpa karke apna swal vistar nal pucho ke har saal nu ki dikat aundi hai tajo tuhanu isde bare men poori jankari diti ja sake. dhanwad
ਸਬਜੀ (ਭਿੰਡੀ,ਕੱਦੂ,ਰਾਮਤੋਰੀ,ਖੀਰਾ ਆਦਿ) ਨੂੰ ਜਾਲਾ ਨਾ ਲਗੇ ਇਸ ਵਾਸਤੇ ਪਹਿਲਾ ਕੀ ਕਰੀਏ ?
(pb)
Maharashtra
ਮਲਕੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਜਾਲੇ ਤੋਂ ਤੁਹਾਡਾ ਕਿ ਮਤਲਬ ਹੈ ਤਾ ਜੋ ਤੁਹਾਨੂੰ ਉਸਦਾ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir jhone di paneeri nu zinc kine pa sakde ha te kive pa sakde ha ?
(pb)
Punjab
Paddy nursery nu chelated zinc @30 gm per pump da spray krde rho g. Eh spray 5-6 din de fark nal kro g.
Sir ਵੈੜ va oo khalondi nai jado banai di fir bol pendi ?
(pb)
Punjab
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
ਚਿੱਟੇ ਬੈਂਗਣ ਪੀਲੇ ਪੈ ਰਹੇ ਨੇ, ਕੋਈ ਹੱਲ ਦਸੋ, ਜੈਵਿਕ ਤਰੀਕ਼ੇ ਨਾਲ ?
(pb)
Punjab
ਲਵਪ੍ਰੀਤ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ 3 ਮਿਲ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir makki 9108 + lgai c par usds achar pauna hai ik tande nu 2-2 cheleaa lgea ne kine quintal achar ban jaega ?
(en)
Punjab
Amandeep Singh g 1 Acre da Silage naal 1 Majh ja cow tey uhde bche lai Ik saal vdhia nikal janda
Sir mai quintal puch reha c kine
ਪਸ਼ੂਆਂ ਦੇ ਚਿਚੜ ਬਹੁਤ ਨੇ ਕੋਈ ਵਧੀਆਂ ਦਵਾਈ ਦਸੋ ਜੀ ਥਲੇ ਵੀ ਬਹੁਤ ਫਿਰਦੇ ਨੇ ?
(pb)
Punjab
ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ, ਨੀਚੇ ਵੀ ਸਪਰੇ ਕਰੋ, ਤੁਸੀ ਪਸ਼ੂ ਦੇ ਰਹਿਣ ਵਾਲੀ ਜਗਾਹ ਦੀ ਸਫਾਈ ਵੀ ਕਰੋ, ਪਸ਼ੂ ਨੂੰ ਬਾਹਰ ਕੱਢ ਕੇ ਓਹਨਾ ਦੇ ਰਹਿਣ ਵਾਲੀ ਜਗਾਹ ਦੀ ਪੂਰੀ ਸਫਾਈ ਕਰੋ ਅਤੇ ਇਹ ਸਪਰੇ ਕਰੋ.
सर ये कोनसा रोग है क्रपया देख कर बताऐ ओर दवाई का नाम बताएं लगाने के लिए ?
(hn)
Punjab
राजू जी कृपया इसकी साथ फोटो भी भेजे ताकि उसे देख कर इसके इलाज के बारे में जानकारी दी जा सके धन्यवाद
ਬੋਨਸਾਈ ਦਾ ਬੁੱਟਾ ਕੀ ਹੈ ਤੇ ਕੀ ਲਾਭ ਹੈ ਦੱਸਣਾ ਜੀ ?
(pb)
Punjab
ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ ਪੌਦਿਆਂ ਦੇ ਜੋ ਹਿੱਸੇ ਚਾਹੀਦੇ ਹੁੰਦੇ ਸਨ ਉਨ੍ਹਾਂ ਨੂੰ ਇਕੱਠੇ ਕਰਨ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਵਾਰ–ਵਾਰ ਜੰਗਲਾਂ ਵਿੱਚ ਭਟਕਣ ਨਾਲੋਂ ਉਨ੍ਹਾਂ ਨੇ ਜਰੂਰੀ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਨੂੰ ਗਮਲਿਆਂ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਲੀ–ਹੋਲੀ ਇਹ ਤਰੀਕਾ ਬੋਨਸਾਈ ਢੰਗ ਵਿੱਚ ਤਬਦੀਲ ਹੋ ਗਿਆ ਬੋਨਸਾਈ ਦਾ ਮਤਲਬ ਵੱਡੇ–ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ–ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ ਇਹ ਇਕ ਸਜਾਵਟੀ ਬੂਟਾ ਹੈ
ਵੀਰ ਜੀ ਧਾਨ ਦੇ ਬੀਜ ਦੀ ਹਾਈਬ੍ਰਿਡ ਦੀ ਵਧੀਆ ਕਾਰਗੁਜ਼ਾਰੀ ਦੀ ਬੀਜ ਲਾਉਣ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਚਾਨਣ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਪਨੀਰੀ ਬੀਜਾਂ ਬਾਰੇ ਜਾਣਕਾਰੀ ਲੈਣੀ ਹੈ ਜਾ ਮੁਖ ਖੇਤ ਵਿਚ ਝੋਨਾ ਲਾਉਣ ਬਾਰੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਮੁਛਲ 1401 ਪਨੀਰੀ ਮਚ ਰਹੀ ਹੈ ਜੀ ਇਲਾਜ ਦਸੋ ਜੀ ?
(en)
Maharashtra
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
Haryana
Mono te zeram di spray kro ji 40 /40 ml tanki di pa ke
Haryana
Mono te zeram di spray kro ji 40 /40 ml tanki di pa ke