Punjab
Search
ਇਹ ਕੀ ਦਿੱਕਤ ਹੋ ਸਕਦੀ ਹੈ 8 ਮਹੀਨੇ ਦੀ ਗਬਣ ਗਾਂ ਹੇ hf ?
(pb)
ਬਲਕਰਨ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ, ਕਿਰਪਾ ਕਰਕੇ ਫੋਟੋ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..
sir eh kehdi khad aa ate paneeri nu pauni chahidi aa ki nahi ?
(pb)
Punjab
amarbeer ji eh growth promotor hai jo fasl di growth kraun de vich madad karda hai.isdi matra 3 killo prati acre d ehisab nal varti jandi hai. isnu jhona jado mukh khet vich lagda hai odo paya janda hai.dhanwad
sir g jhone nu DAP kina pauna chahida zinc 33%kina pauna chahi da es de nal loha pauna chahi daate potash kina pauna chahi da jekr DAP di jagah super paye jave ta ke result raho ate super kina pauna chahida detail vich jankari deyo veer g ?
(pb)
Punjab
Amarbir Singh g Jhone nu DAP paaun di koi jroorat Nahi g kiuki j Tusi Knk di ha pishli jihri v fsl Tusi biji c us fsl nu DAP di poori dose paai hai ta Fer jhone nu paaun dibkoi lorh ni. Jyada DAP naal jmeen ch Zinc di ghaat aa jaandi . 33% Zinc Tusi 16.5 kilo per acre paao
Punjab
Hello sir
Punjab
ਸਾਹੀਵਾਲ ਨਸਲ ਦੀ ਵੱਛੀ ਨੂੰ ਕਬਜ਼ ਹੈ ਉਸ ਦਾ ਕੋਈ ਦੇਸੀ ਨੁਸਖਾ ਹੈ
Punjab
ਸਾਹੀਵਾਲ ਨਸਲ ਦੀ ਵੱਛੀ ਨੂੰ ਕਬਜ਼ ਹੈ ਉਸ ਦਾ ਕੋਈ ਦੇਸੀ ਨੁਸਖਾ ਹੈ
Punjab
ਤੁਸੀ ਆਪਣਾ ਸਵਾਲ ਐਪ ਦੀ ਹੋਮ ਸਕਰੀਨ ਤੇ " ਆਪਣਾ ਸਵਾਲ ਪੁੱਛੋ " ਤੇ ਕਲਿੱਕ ਕਰਕੇ ਸਿੱਧੇ ਮਾਹਿਰਾਂ ਤੋਂ ਪੁੱਛ ਸਕਦੇ ਹੋ। ਜੇਕਰ ਸਵਾਲ ਪੋਸਟ ਕਰਨ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਕਰੋ।
vachhi aa 7 mahine di gabbn aa usde thn vicho khoon auanda hai penciline teeka lgaya jawe isda koi nuksan taa ni howega ?
(pb)
Nhi ji es da koi nuksan nhi par es nall Avil 10ml jrorr lao ji es nall reactions da bilkul v khtra nhi rehanda
makki is tra sad rahi ha koi hall dasso ?
(pb)
Maharashtra
gagan chahl ji kirpa karke isdi poori photo bhejo ta jo tuhanu is bare poori jankari diti ja sake.dhanwad
Maharashtra
gagan chahl ji kirpa karke isdi poori photo bhejo ta jo tuhanu is bare poori jankari diti ja sake.dhanwad
sir litchi nu punjab ch grow kr skde aa ehde bare vistar ch dsso ?
(pb)
Punjab
ਹਾਂਜੀ ਲੀਚੀ ਨੂੰ ਪੰਜਾਬ ਵਿਚ ਉਗਾਇਆ ਜਾ ਸਕਦਾ ਹੈ ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ Calcuttia :ਇਸ ਕਿਸਮ ਦੇ ਫ਼ਲ ਵੱਡੇ ਅਤੇ ਆਕਰਿਸ਼ਕ ਹੁੰਦੇ ਹਨ ਇਸ ਦੀ ਤੁੜਾਈ ਜੂਨ ਦੇ ਤੀਜੇ ਹਫ਼ਤੇ ਦੌਰਾਨ ਕੀਤੀ ਜਾ ਸਕਦੀ ਹੈ ਇਸ ਕਿਸਮ ਤੇ ਫਲਾਂ ਦੇ ਸੰਘਣੇ ਗੁੱਛੇ ਲੱਗਦੇ ਹਨ ਇਸ ਦੀ ਗੁਣਵੱਤਾ ਵੀ ਵਧੀਆ ਹੁੰਦੀ ਹੈ ਇਸ ਦੇ ਫ਼ਲ ਰਸਭਰੇ ਅਤੇ ਸਵਾਦੀ ਹੁੰਦੇ ਹਨ Dehradun: ਇਹ ਛੇਤੀ ਤਿਆਰ ਹੋਣ ਅਤੇ ਲਗਾਤਾਰ ਫ਼ਲ ਦੇਣ ਵਾਲੀ ਕਿਸਮ ਹੈ ਇਸ ਦੇ ਫ਼ਲ ਜੂਨ ਦੇ ਦੂਜੇ ਹਫ਼ਤੇ ਵਿਚ ਤੋੜੇ ਜਾ ਸਕਦੇ ਹਨ ਇਸ ਦੇ ਫ਼ਲ ਦਿਲਕਸ਼ ਰੰਗ ਵਾਲੇ ਹੁੰਦੇ ਹਨ ਪਰ ਇਹ ਬੜੀ ਛੇਤੀ ਤਰੇੜਾਂ ਛੱਡ ਜਾਂਦੇ ਹਨ ਇਸ ਦੇ ਫ਼ਲ ਮਿੱਠੇ, ਨਰਮ, ਰਸਭਰੇ ਅਤੇ ਬਹੁਤ ਸਵਾਦੀ ਹੁੰਦੇ ਹਨ Seedless Late :ਇਸ ਦਾ ਫ਼ਲ ਗੁੱਦੇ ਨਾਲ ਭਰਪੂਰ ਹੁੰਦਾ ਹੈ ਇਨ੍ਹਾਂ ਦਾ ਰੰਗ ਗੂੜਾ ਲਾਲ ਅਤੇ ਸਵਾਦ ਮਿੱਠਾ ਅਤੇ ਰਸ ਭਰਿਆ ਹੁੰਦਾ ਹੈ ਇਸ ਦੀ ਫ਼ਸਲ ਜੂਨ ਦੇ ਤੀਜੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ ਬਿਜਾਈ ਲਈ ਵਰਗਾਕਾਰ ਢੰਗ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਰੱਖਿਆ ਜਾਂਦਾ ਹੈ ਕੁੱਝ ਦਿਨ ਪਹਿਲਾਂ 1 ਮੀਟਰ x 1 ਮੀਟਰ x 1 ਮੀਟਰ ਦੇ ਟੋਏ ਧੁੱਪ ਵਿੱਚ ਪੁੱਟੋ ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ 20-25 ਕਿਲੋਗ੍ਰਾਮ ਗਲੀ ਸੜੀ ਰੂੜੀ ਦੀ ਖਾਦ ਨਾਲ ਭਰ ਦਿਓ 300 ਗ੍ਰਾਮ ਮਿਊਰੇਟ ਆਫ ਪੋਟਾਸ਼ ਅਤੇ 2 ਕਿਲੋਗ੍ਰਾਮ ਬੋਨ ਮੀਲ ਪਾਓ ਇਹਨਾਂ ਟੋਇਆ ਨੂੰ ਭਰਨ ਤੋਂ ਬਾਅਦ ਉੱਪਰ ਪਾਣੀ ਦਾ ਛਿੜਕਾਅ ਕਰ ਦਿਓ ਪੌਦੇ ਟੋਏ ਦੇ ਵਿਚਕਾਰ ਲਾਓ ਇਸ ਦੀ ਬਿਜਾਈ, ਸਿੱਧੇ ਬੀਜ ਲਗਾ ਕੇ ਅਤੇ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਲੀਚੀ ਉਗਾਉਣ ਲਈ ਏਅਰ ਲੇਅਰਿੰਗ ਤਰੀਕਾ ਅਪਣਾਇਆ ਜਾਂਦਾ ਹੈ ਬੀਜ ਬਣਾਉਣਾ ਇੱਕ ਅਸਾਨ ਤਰੀਕਾ ਨਹੀਂ ਹੈ ਇਸ ਕਿਰਿਆ ਲਈ ਪੌਦਾ ਲੰਬਾ ਸਮਾਂ ਲੈਂਦਾ ਹੈ ਏਅਰ ਲੇਅਰਿੰਗ ਲਈ ਪੌਦੇ ਦੀਆਂ ਟਹਿਣੀਆ ਕੀੜੇ ਅਤੇ ਬਿਮਾਰੀਆਂ ਰਹਿਤ ਹੋਣੀਆਂ ਚਾਹੀਦੀਆਂ ਹਨ ਜਿਨਾਂ ਦਾ ਵਿਆਸ 2-3 ਸੈ:ਮੀ: ਅਤੇ ਲੰਬਾਈ 30-60 ਸੈ:ਮੀ: ਹੋਵੇ ਚਾਕੂ ਦੀ ਮੱਦਦ ਨਾਲ ਟਹਿਣੀਆਂ ਦੇ ਉੱਪਰ 4 ਸੈ:ਮੀ:ਚੌੜਾ ਗੋਲ ਆਕਾਰ ਦਾ ਕੱਟ ਲਗਾਉ ਉਸ ਕੱਟ ਦੇ ਉੱਪਰ ਦੂਜੀ ਟਹਿਣੀ ਲਾ ਕੇ ਲਿਫਾਫੇ ਨਾਲ ਬੰਨ ਦਿਉ ਚਾਰ ਹਫਤਿਆਂ ਬਾਅਦ ਜੜਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋ ਜੜਾਂ ਪੂਰੀ ਤਰਾਂ ਬਣ ਜਾਣ ਤਾਂ ਉਸ ਨੂੰ ਮੁੱਖ ਪੌਦੇ ਤੋਂ ਅਲੱਗ ਕਰ ਦਿਉ ਇਸ ਤੋਂ ਤੁਰੰਤ ਬਾਅਦ ਪੌਦੇ ਨੂੰ ਮਿੱਟੀ ਵਿੱਚ ਲਗਾ ਦਿਓ ਅਤੇ ਪਾਣੀ ਦੇਣਾ ਸ਼ੁਰੂ ਕਰ ਦਿਓ ਏਅਰ ਲੇਅਰਿੰਗ ਅੱਧ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਸ਼ੁਰੁਆਤੀ ਸਮੇਂ ਵਿੱਚ ਪੌਦੇ ਨੂੰ ਵਧੀਆ ਆਕਾਰ ਦੇਣ ਲਈ ਕਟਾਈ ਕਰਨੀ ਜਰੂਰੂੀ ਹੁੰਦੀ ਹੈ ਲੀਚੀ ਦੇ ਪੌਦਿਆਂ ਲਈ ਛੰਗਾਈ ਦੀ ਜਿਆਦਾ ਜਰੂਰਤ ਨਹੀਂ ਹੁੰਦੀ ਫਲਾਂ ਦੀ ਕਟਾਈ ਤੋਂ ਬਾਅਦ ਨਵੀਆਂ ਟਹਿਣੀਆ ਲਿਆਉਣ ਲਈ ਹਲਕੀ ਛੰਗਾਈ ਕਰੋ ਨਵੇਂ ਪੌਦਿਆਂ ਨੂੰ ਗਰਮ ਅਤੇ ਠੰਡੀ ਹਵਾਂ ਤੋਂ ਬਚਾਉਣ ਲਈ ਲੀਚੀ ਦੇ ਪੌਦਿਆਂ ਦੇ ਆਲੇ- ਦੁਆਲੇ 4-5 ਸਾਲ ਦੇ ਹਵਾ ਰੋਧਕ ਦਰੱਖਤ ਲਗਾਉ ਜੰਤਰ ਦੀ ਫਸਲ ਲਗਾਉਣ ਨਾਲ ਫਰਵਰੀ ਦੇ ਮਹੀਨੇ ਵਿੱਚ ਇਸ ਤੋਂ ਬੀਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਲੀਚੀ ਦੇ ਪੌਦਿਆਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣ ਲਈ ਆਲੇ ਦੁਆਲੇ ਅੰਬ ਅਤੇ ਜਾਮੁਣ ਵਰਗੇ ਲੰਬੇ ਦਰੱਖਤ ਲਗਾਉ ਵਿਕਾਸ ਦੇ ਹਰ ਪੜਾਅ ਤੇ ਪਾਣੀ ਦੀ ਸਿੰਚਾਈ ਕਰੋਂ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਗਰਮੀਆਂ ਦੀ ਰੁੱਤ ਵਿੱਚ ਨਵੇਂ ਪੌਦਿਆਂ ਨੂੰ 1 ਹਫਤੇ ਵਿੱਚ 2 ਵਾਰ ਅਤੇ ਪੁਰਾਣੇ ਪੌਦਿਆਂ ਨੂੰ ਹਫਤੇ ਵਿੱਚ 1 ਵਾਰ ਪਾਣੀ ਦਿਓ ਖਾਦਾਂ ਪਾਉਣ ਤੋਂ ਬਾਅਦ ਇੱਕ ਸਿੰਚਾਈ ਜਰੂਰ ਕਰੋ ਫਸਲ ਨੂੰ ਕੋਰੇ ਤੋਂ ਬਚਾਉਣ ਲਈ ਨਵੰਬਰ ਦੇ ਅੰਤ ਅਤੇ ਦਸੰਬਰ ਦੇ ਪਹਿਲੇ ਹਫਤੇ ਪਾਣੀ ਦਿਉ ਫਲ ਬਣਨ ਦੇ ਸਮੇਂ ਸਿੰਚਾਈ ਬਹੁਤ ਜ਼ਰੂਰੀ ਹੁੰਦੀ ਹੈ ਇਸ ਪੜਾਅ ਤੇ ਹਫਤੇ ਵਿੱਚ 2 ਵਾਰ ਪਾਣੀ ਦਿਓ ਇਸ ਤਰਾਂ ਕਰਨ ਨਾਲ ਫਲ ਵਿੱਚ ਤਰੇੜਾ ਨਹੀਂ ਆਉਦੀਆਂ ਅਤੇ ਫਲ ਦਾ ਵਿਕਾਸ ਵਧੀਆ ਹੁੰਦਾ ਹੈ
ye kon si litchi ka plant hai or ise kise lagaye ?
(hn)
Punjab
सूरज जी फल को देखे बिना आपको इसकी किस्म के बारे में जानकारी दी जा सकती इसकी बिजाई मॉनसून के तुरंत बाद अगस्त सितंबर के महीने में की जाती है कई बार पंजाब में इसकी बिजाई नवंबर महीने तक की जाती है इसकी बिजाई के लिए दो साल पुराने पौधे चुने जाते हैं कुछ दिन पहले 1 मीटर x 1 मीटर x 1 मीटर के गड्ढे धूप में खोदें इसके बाद इन गड्ढों को 20-25 किलोग्राम गली सड़ी रूड़ी की खाद के साथ भर दें 300 ग्राम म्यूरेट ऑफ पोटाश और 2 किलोग्राम बॉन मील डालें इन गड्ढों को भरने के बाद ऊपर से पानी का छिड़काव कर दें पौधे गड्ढों के बीच में लगाएं बिजाई के लिए वर्गाकार ढंग के लिए पंक्ति से पंक्ति का फासला 8-10 मीटर और पौधे से पौधे का फासला 8-10 मीटर रखा जाता है
sir mere sawal ka jawab nhi diya ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਤਰ, ਇਸ ਤਰਾ ਹੋ ਰਹੀਆ ਹਨ, ਬਿਮਾਰੀ ਤੇ ਇਲਾਜ ਦੱਸੋ ?
(pb)
Punjab
ਖੁਸ਼ਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਇਹ ਦਿੱਕਤ ਸਾਰੀ ਫ਼ਸਲ ਵਿਚ ਹੈ ਜਾ ਇਕ ਤਰ ਵਿਚ ਅਤੇ ਇਹ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਰੂੜੀ ਦੀ ਖਾਦ, ਕਦੇ ਕਦੇ ਦਿੱਕਤ ਆਉਦੀ ਹੈ
म प्र (बैतुल जिले मे) में कब तक मानसुन आने की संभावना है ?
(hn)
Punjab
दिपांसुः जी मौसम विबाहग के अनुसार 23 जून के बाद से मानसून सक्रिय होने की सम्भावना है धन्यवाद
ਸਰ ਜੀ ਇਸ ਪੌਦੇ ਬਾਰੇ ਦਸੋ ਜੀ ?
(pb)
Punjab
ਮਲਕੀਤ ਜੀ ਇਸਨੂੰ ਕਟੇਲੀ ਦੇ ਨਾਮ ਨਾਲ ਵੀ ਜੰਞ ਜਾਂਦਾ ਹੈ ਜਿਸਨੂੰ english ਵਿਚ thorny nightshade ਵੀ ਕਹਿੰਦੇ ਹਨ ਇਸਦਾ ਕਾਹੜਾ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ਧੰਨਵਾਦ
ਜੀ ਮੇਰੇ ਕੋਲ ਮੁਰਗ਼ੀਆਂ ਦੀ ਰੂੜੀ ਹੈ ਕਿ ਉਹ ਆਪਾਂ ਝੋਨੇ ਦੀ ਪਨੀਰੀ ਨੂੰ ਲਾ ਸਕਦੇ ਹਾਂ ਜੇਕਰ ਹਾ ਤਾਂ ਕਿਵੇਂ ?
(pb)
Punjab
ਨਰਿੰਦਰ ਜੀ ਮੁਰਗੀਆਂ ਦੀਆਂ ਵਿਠਾਂ ਨੂੰ ਖੇਤ ਦੀ ਤਿਆਰੀ ਦੇ ਸਮੇ ਹੀ ਪਾਇਆ ਜਾਂਦਾ ਹੈ ਕਿਉਕਿ ਇਹ ਗਰਮ ਹੁੰਦੀਆਂ ਹਨ ਅਤੇ ਜੇਕਰ ਇਸਦੀ ਮਾਤਰਾ ਜ਼ਿਆਦਾ ਪੈ ਜਾਏ ਤਾ ਇਹ ਫ਼ਸਲ ਨੂੰ ਵੀ ਨੁਕਸਾਨ ਕਰਦੀ ਹੈ ਧੰਨਵਾਦ
super Da market rate ki aa company v dasna zinc 33% Da ki rate aa market ch ? kini kini pa sakde aa per acre
(pb)
Punjab
Aman ji har dealer da lag alag rate hunda hai. tuhanu isde rate bare market vicho hi pta chalega.dhanwad
ਗਾ ਸੁਣ ਵਾਲੀ ਹੈ 9 ਮਹੀਨੇ ਪੁਰੇ ਹੇ ਕੀ ਹੁਣ ਤੇਲ ਦੇਣਾ ਚਾਹੀਦਾ ਹੈ ਕਿ ਨਹੀ ਤੇ ਸਹੀ ਕੀ ਤਰੀਕਾ ਹੈ ਤੇਲ ਦੇਣ ਦਾ ?
(pb)
Punjab
ਤੁਸੀ ਗਾਂ ਨੂੰ ਤੇਲ ਸੂਣ ਤੋਂ 20 ਦਿਨ ਬਾਦ ਦੇਣਾ ਸ਼ੁਰੂ ਕਰੋ, ਹੁਣ ਤੁਸੀ ਉਸ ਨੂੰ Anabolite liquid 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ, ਇਹ ਤੁਸੀ ਇਸ ਨੂੰ ਸੂਣ ਤੋਂ ਬਾਦ ਵੀ ਦਿੰਦੇ ਰਹੋ, ਇਸ ਨਾਲ ਕਮਜ਼ੋਰੀ ਦੂਰ ਰਹੇਗੀ ਅਤੇ ਦੁੱਧ ਵਧਿਆ ਹੋਵੇਗਾ .
सर मैंने सुगंधा धान की पौध की है धान रोपाई के बाद इसमें कितना खाद लगाना चाहिए Kitna d a p Kitna urea kitna potash Lagani chahiye ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
pendimethaline 38.7./. cs kya kam ata ha ?
(hn)
Punjab
Ranjeet ji yeh ek nadeen nashak hai jo fasl ki bijai se pehle nadeeno ki roktham ke liye istemal kiya jata hai.iski matra 800ml se 1 litre tak spray ki jati hai.dhanywad
Nadeen rokne me kam aata hai
ye goli kesi hai ?
(hn)
Punjab
Aap isko use kr skte hai, yeh pashu ka duudh utarne mai, usse passma dene mai aur dudh vdhane mai help krti hai.
ਮੀਂਹ ਦੀ ਕੋਈ ਸੰਭਾਵਨਾ ਹੈ ਜੀ ਕੋਈ ?
(pb)
Punjab
ਮਾਹੀ ਜੀ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਮੌਸਮ ਸਾਫ ਹੈ ਅਤੇ ਮੀਹ ਪੈਣ ਦੀ ਸੰਭਾਵਨਾ ਨਹੀਂ ਹੈ ਧੰਨਵਾਦ
sar mera ek dost hai aur uske sharir mein bahut hi jyada khujli ho rahi hai usne bahut hi treatment kar liya Magar kuch upay nahi ho Paya please kripya aap iske kuch iske bare mein bataiye ?
(hn)
Punjab
Shiva ji is app kheti or kheti se judi hui problems ke solution ke liye kaam karta hai ji. isliye jo aapke dost ki problam hai iske liye aap kisi skin specialist ko mile kyuki iske bohat sare karan ho sakte hai ji. or puri case history ki bhi jarurat padegi. isliye aap nazdiki skin specialist doctor se mile ji. dhaneyawad.
सर जी अगर हम पेड़ लगाये तो अब एस to aap Sahi rahega ya barish ke Mausam mein Sahi rahega kripya karke mujhe bataiye ?
(hn)
Punjab
शिवा जी इन दिनों में गर्मी जयादा है जी इसलिए अब 2 महीने तक कोई भी नए पौधे ना लगाए जाये , जो पहले लगे है उनको पानी दिया जाये जब तापमान 41 डिग्री से ऊपर हो तब पौधे गर्मी के कारण मुरझा जाते हैं और इनका विकास अच्छे से नहीं हो पाता l
Uttar Pradesh
thanks sir ji
sir jhona laga k os vich je super di varto kite jave os da ki fayda milu ?
(pb)
Punjab
manni ji eh phosphorus tat di kami nu poora karda hai. jekar tuc kanak de vich DAP payi hai ta tuhanu isdi varto karn di jrurat nahi hai.dhanwad
sir seed nu broadcast karn mgro panii lga k osnu pralii nl ਢੱਕਨ de tym kive pralii nl ਢੱਕਨਾ chida hai ate kine din lii ate is nl podh kinii jaldii ho jandii hai ate pralii to bina asii hor kis chiz nl ਢੱਕ sakhde han isda pura process dso g ?
(en)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
sir meri Loki ki fasal hai, jo bhi Loki Bel par lag rahi hi bhahi dagili ho rahi hi isme kis dava ka prayog Kare ?
(hn)
Punjab
avdesh ji kripya aap iski photo bheje taki aapko iske bare men poori jankari di ja sake.dhanywad
Sarson vale khet vich 201 jhona ho javega ?
(pb)
Punjab
sharry ji kirpa karke daso ke tuhad ekhet di mitti kis tra di hai ta jo tuhanu is bare poori jankari diti ja sake.dhanwad
जून जुलाई के फूल बूटे ?
(hn)
Punjab
अशोक जी जून जुलाई में फूल लगाने के लिए आप साथ दी गयी वीडियो देख सकते है https://www.youtube.com/watch?v=DEPRZqctFTw
sir g garmi ch suri nu suun to kine din baad nva sakde aa te piglets nu kdo ?
(pb)
seep ki kheti kaise kre ?
(hn)
Punjab
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
paneeri de patte khatte ho gaye ki karie ?
(pb)
Maharashtra
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
क्या साहिवाल गाय चितोडगढ में सेटल हो सकती है ?
(hn)
Rajasthan
हाँजी साहीवाल गाय को आप चितोडगढ में रख सकते है जी
ਸਰ ਕੱਦੂ ਕਰਨ ਤੋਂ ਪਹਿਲਾਂ ਵਾਹਨ ਵਿੱਚ ਡੀ.ਏ.ਪੀ. ਅਤੇ ਜਿੰਕ ਪਾ ਸਕਦੇ ਹਾਂ ਅਤੇ ਕਿੰਨੇ ਦਿਨ ਪਹਿਲਾਂ ਪਾ ਸਕਦੁੇ ਹਾਂ ?
(pb)
Punjab
ਗੁਰਪ੍ਰੀਤ ਸਿੰਘ ਜੀ ਡੀ.ਏ.ਪੀ ਅਤੇ ਜ਼ਿੰਕ ਦਾ ਕੋਈ ਮੇਲ ਨਹੀਂ ਜੀ ਬਾਕੀ ਝੋਨੇ ਦੀ ਫਸਲ ਨੂੰ ਡੀ.ਏ.ਪੀ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਚ ਪਾਈ ਹੋਵੇ
ਝੋਨੇ ਦੀ ਪਛੇਤੀ ਵਰਾਇਟੀ ਬਾਰੇ ਜਾਣਕਾਰੀ ਦਿਓ ਜੀ ਜਿਸ ਦੀ ਪਨੀਰੀ ਹੁਣ ਲਗਾ ਸਕਦੇ ਹਾਂ ?
(pb)
Punjab
ਗੁਰਮੀਤ ਸਿੰਘ ਜੀ ਹੁਣ ਤੁਸੀ ਪੀ.ਆਰ.126 ਦੀ ਪਨੀਰੀ ਬੀਜ ਸਕਦੇ ਹੋ
ਪਸ਼ੂਆਂ ਲਈ ਚਰੀ ਵਧੀਆ ਬੀਜ਼ ਦੱਸੋ ਜੀ ਦੋ ਜਲਦੀ ਤਿਆਰ ਹਵੇ ?
(pb)
Maharashtra
ਗੁਰਮੀਤ ਜੀ ਤੁਸੀ ਕਿਸਮਾਂ ਜਿਵੇ SL44: ਇਹ ਮਿੱਠੀ, ਰਸੀਲੀ, ਪਤਲੇ ਤਣੇ ਵਾਲੀ ਕਿਸਮ ਪੂਰੇ ਪੰਜਾਬ ਵਿੱਚ ਸਾਉਣੀ ਵਿੱਚ ਸੇਂਜੂ ਹਲਾਤਾਂ ਵਿੱਚ ਠੀਕ ਹੈ ਇਸ ਦਾ ਔਸਤ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sudax: ਇਹ ਜਵਾਰ ਦੀ ਦੋਗਲੀ ਕਿਸਮ ਹੈ ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Chiku de full lag k jhar jande fal ni bande 5 saal purana buta ki karan ho sakda ?
(en)
Punjab
gurinder ji eh tat di kami de karn ho reha hai. isde layi tuc boote nu 4-5 killo vermi compost pao ate isde upwer bavistin@3gm nu prati litre pani de hisab nal spray karo.dhanwad
Moti ki kheti ?
(hn)
Punjab
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
बकरी पालन में शुरुआत में कितना खर्चा लगेगा ?
(hn)
बकरी पालन की शुरूआत में लगभग 4—5 लाख तक खर्चा आ जाता है
बीटल नस्ल की बकरी कहाँ से खरीद सकते हैं मेरा 3000 बच्चे का मुर्गी फार्म टीन सेड का बना हुआ है केवल ये बतायें सर जी बीटल नस्ल नस्ल के 20 बकरे और 20 बकरी 1 Andul[ बोका] कितने रूपये तक मिलेगा with Transport
aap muje is number par call kare ji .9317517763
सोयाबीन में डीएपी खाद कितना डालना चाहिए ?
(hn)
Maharashtra
कमल जी बिजाई के समय गली हुई रूड़ी की खाद और गाय का गला हुआ गोबर 4 टन और नाइट्रोजन 8 किलो (यूरिया 20 किलो) और फासफोरस 32 किलो (एस एस पी 200 किलो), पोटाश 16 किलो (म्यूरेट ऑफ पोटाश 30 किलो) प्रति एकड़ में डालें इन तत्वों के साथ 8 किलो सलफर प्रति एकड़ में डालें खादों को 6-7 सैं.मी. की गहराई में डालें अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें
Madhya Pradesh
thanks
sir majj milk ghat gayi osda koi solution daso ji ?
(pb)
Punjab
pashu de dudh ghtn de kai karan hunde hai jiwe pashu di khurak vich kami, usdi sahi dekhbhal naa honna, garmi krke, sahi time te deworming na honn krke, isde lai tuci Flukarid-ds bolus pett de kiria lai deo ate Anabolite liquid 100ml rojana, Calcimust bolus 1-1 swere sham ate Milkout powder 2-2 chamch swere sham dene suru kro, iss nal duudh vich farak paa jawega.
sir narme me 33% zinc ki bjayi chilated zinkc jyada faydemand hai vastav me ya koi bi dal de ?
(hn)
Punjab
Cotton vich jekar chitta dena hai ta zinc 33% @10 kg per acre pao. Eh zinc chelated zinc to jyada beneficial hai.
pasua layi haraa Chara bijna Hun makki tu binaa asi ki beej sakde aa jisnal milk vadhia den pashu ?
(pb)
Punjab
Makki to bina tuc Punjab Sudax chari diyan varieties beej skde ho jo chare lyi bhut vdia han.
es nu kis de ghatt hai ?
(pb)
Punjab
gurjant ji kirpa karke isde poore boote diyan 2-3 photo bhejo ta jo tuhanu is bare poori jankari diti ja sake ke isnu kehde tat di kami hai. dhanwad
ਮੱਕੀ ਪੀਲੀ ਹੋਗੀ 15 ਦਿਨ ਦੀ ?
(pb)
Punjab
ਇੰਦਰਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਨਿਮਬੂ ਦਾ ਬੂਟਾ ਸੁੱਕ ਰਿਹਾ ਹੈ ਜੀ ਪੱਤੇ ਵੀ ਝੜ ਰਹੇ ਹਨ ਤੇ ਜੋ ਫੁਲ ਲਗਦੇ ਹਨ ਉਹ ਞੀ ਫਲ ਬਣ ਤੋ ਪਹਿਲਾ ਝੜ ਜਾਦੇ ਹਨ ?
(en)
Punjab
ਬਿਕਰਮ ਜੀ ਇਹ ਤੱਤ ਦੀ ਕਮੀ ਅਤੇ ਫੰਗਸ ਦੇ ਕਾਰਨ ਹੋ ਜਾਂਦਾ ਹੈ ਇਸਦੇ ਲਈ ਤੁਸੀ ਬੂਟੇ ਨੂੰ ਚਾਰ ਕਿੱਲੋ ਵਰਮਿਕ ਓਪੋਸਟ ਪਾਓ ਅਤੇ ਬੂਟੇ ਦੇ ਉਪਰ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Daso veer
mushroom ki kheti kaise kare ?
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है
is var makki da ki rate aaa mandi vich ?
(en)
Punjab
Amandeep Singh ji Makki 2018-2019 MSP 1700/q hai Thankyou.
is cherry grown in punjab ?
(en)
Punjab
Mehtab ji cherry cultivation is not recommended by PAU in Punjab. thank you
गायों में लंगडा बुखार के क्या कारण है इससे बचने के उपाय बताऐ ?
(hn)
ਪਨੀਰੀ ਕੱਚੀ ਕਰਨ ਲਈ ਮੋਨੋਸਿਲ ਦੀ ਸਪਰੇਅ ਕਰ ਦੇਈਏ ਜੀ। ਕਿੰਨੀ ਡੋਜ ਪਾ ਸਕਦੇ ਆ ਕਨਾਲ ਦੀ ਜੀ ?
(pb)
Punjab
ਸੁਖਜਿੰਦਰ ਬਰਾੜ ਜੀ ਮੋਨੋਸਿਲ ਪਾਉਣ ਦਾ ਕੋਈ ਫ਼ਾਇਦਾ ਨਹੀਂ ਜੀ ਪਨੀਰੀ ਨੂੰ ਪਾਣੀ ਵੱਤਰ ਦਾ ਲਾਓ ਜੀ ਪਨੀਰੀ ਦੀ ਜੜ ਆਪੇ ਪੋਲੀ ਰਹੇਗੀ
ਭਿੰਡੀਆਂ ਦੇ ਪੌਦੇ ਗਰੋਥ ਨਹੀ ਕਰ ਰਹੇ ਵਾਧੇ ਲਈ ਜੈਵਿਕ ਅਤੇ ਰਸਾਇਣਕ ਕੀ ਵਿਕਲਪ ਹਨ, ਜੂਨ ਮਹੀਨੇ ਵਿੱਚ ਘਰੇਲੂ ਬਗੀਚੀ ਲਈ ਕਿਹੜੀਆਂ ਸਬਜੀਆਂ ਬੀਜਣ ਲਈ ਢੱਕਵਾਂ ਸਮਾਂ ਹੈ, ਕੱਦੂ ,ਪੇਠੇ ਦੀਆਂ ਵੇਲਾਂ ਦੇ ਫੁੱਲ ਬਣ ਕੇ ਮੱਚ ਜਾਂਦੇ ਹਨ ਕੀ ਹੱਲ ਕੀਤਾ ਜਾਵੇ ਜਵਾਬ ਦੇਣ ਲਈ ਅਗੇਤ ਵਿੱਚ ਧੰਨਵਾਦ ?
(en)
Maharashtra
ਚਮਕੌਰ ਜੀ ਭਿੰਡੀ ਦੇ ਬੂਟਿਆਂ ਦੇ ਉਪਰ ਤੁਸੀ NPK 191919 ਇਕ ਕਿੱਲੋ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੈਵਿਕ ਹਲ ਦੇ ਲਈ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ ਜੂਨ ਮਹੀਨੇ ਵਿਚ ਤੁਸੀ ਸਬਜ਼ੀਆਂ ਜਿਵੇ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਕੱਦੂ ਦੀਆਂ ਵੇਲਾਂ ਦੇ ਉਪਰ ਤੁਸੀ ਮ-45 @ 4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
what is this ?
(en)
Punjab
Ravinder ji please tell us this problem is in all fruits or in some fruit and also tell the amount of fertilizers which you had applied to the crop sp that we can provide you information accordingly. Thank you
मिर्ची के पौधे के फुल गिर रहे हैं ?
(hn)
Punjab
रमेशचन्द्र जी आप इसके ऊपर NPK 191919 एक किल्लो को 150 लीटर पानी में मिला कर स्प्रे करें इस से फूल गिरना बंद हो जायेगे धन्यवाद
paneeri eda ho gyi aa dawai pyi c 5 din pehla ?
(pb)
Punjab
kulwinder ji kirpa karke dwayi di photo ja isde salt da nam daso ta jo tuhanu is bare poori jankari diti ja sake.dhanwad
sir majha da ek than ghat reha ?
(pb)
Punjab
Gurpreet ji tuci uss nu Vitum-h liquid 10-10ml swere sham, Anabolite liquid 50-50ml swere sham deo ate milkout powder 2-2 chamch swere sham deo, iss nal thhan sahi howega ate jekar dudh v ght aunda hai tan ohh v puura ho jawega.
ਸਰ ਜੀ ਪੋਟਾਸ਼ + ਜਿੰਕ33% ਕੱਦੂ ਕਰਨ ਤੋ ਪਹਿਲਾ ਇਕੱਠੀ ਮਿਲਾ ਕੇ ਪਾਈ ਜਾ ਸਕਦੀ ਆ ਜਾ ਵੱਖ ਵੱਖ ਪਾਉਣੀ ਚਾਹੀਦੀ ਏ ?
(en)
Punjab
ਤੁਸੀ ਜਿੰਕ ਨੂੰ ਯੂਰੀਆ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਪੋਟਾਸ਼ ਨੂੰ ਕੱਦੂ ਕਰਨ ਸਮੇ ਖੇਤ ਵਿਚ ਪਾਓ ਧੰਨਵਾਦ
Mai Genda fool ki kheti krna chahta hu kaise shuru kru ?
(hn)
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है
dhan ki paneeri kis date me boye or kis variety ki jiski achhi pedawar ho ?
(hn)
Maharashtra
Amit ji kripya btaye ke aapne konsi kisam ki bijai karni hai taki aapko iske bare men poori jankari di ja sake.dhanywad
how to increase the fat of buffalo ?
(pb)
Punjab
you can use fatplus powder and saro khal for fat increase. if possible feed 250 gram desi cotton seed daily.
ਇਸ ਰੋਗ ਦਾ ਕੋਈ ਜੈਵਿਕ ਇਲਾਜ ਦੱਸੌ ?
(pb)
Maharashtra
ਦਿਲਦਾਰ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ ਧੰਨਵਾਦ
ਪਾਜੀ ਝੋਨਾ ਲਉਣ ਤਰੀਕ ਕਿਹੜੀ ਆ ?
(en)
Punjab
ਹਰਨੇਕ ਸਿੰਘ ਜੀ ਪੰਜਾਬ ਸਰਕਾਰ ਦੁਆਰਾ ਸਾਲ ਝੋਨਾ ਲਾਉਣ ਦੀ ਤਰੀਕ 13 ਜੂਨ ਤਹਿ ਕੀਤੀ ਗਈ ਹੈ ਜੀ
Hello g ,sir/mam jhone vich kine din paani khara rakhna chahida a g ?
(pb)
Maharashtra
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I
ਪੋਟਾਸ਼ ਨਾਲ ਜਿੰਕ ਰਲਾ ਕੇ ਪਾ ਸਕਦੇ ਝੋਨਾ ਲਾਉਣ ਤੋਂ ਪਹਿਲਾਂ ਜੀ ਜਾ ਝੋਨਾ ਲਗਾਉਣ ਤੋਂ ਬਾਅਦ ਠੀਕ ਰਹੂ ਜੀ ?
(pb)
Punjab
ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ